ਪਟਿਆਲਾ, 25 ਅਪੈ੍ਰਲ (ਜਸਪਾਲ ਸਿੰਘ ਢਿੱਲੋਂ)-ਅੱਜ ਇੱਥੇ ਸਵੇਰੇ 4 ਵਜੇ ਦੇ ਕਰੀਬ ਮਸ਼ਹੂਰ 'ਕੋਹਲੀ ਸਵੀਟਸ ਤਿ੍ਪੜੀ ਚੌਕ' ਦੀ ਤਿੰਨ ਮੰਜ਼ਲੀ ਇਮਾਰਤ ਨੂੰ ਅੱਗ ਦੀਆਂ ਲਪਟਾਂ ਨੇ ਘੇਰ ਲਿਆ | ਅੱਜ ਇਸ ਹੱਦ ਤੱਕ ਜ਼ਬਰਦਸਤ ਸੀ ਕਿ ਮਿੰਟਾਂ 'ਚ ਹੀ ਘਾਤਕ ਰੂਪ ਧਾਰ ਗਈ | ਜਿਸ ਕਾਰਨ ...
ਰਾਜਪੁਰਾ, 25 ਅਪ੍ਰੈਲ (ਜੀ.ਪੀ. ਸਿੰਘ)-ਨੇੜਲੇ ਪਿੰਡ ਖਰੋਲਾ ਵਿਚ ਗ਼ਰੀਬ ਮਜ਼ਦੂਰ ਪਰਿਵਾਰ ਦੇ ਬੱਕਰੀਆਂ ਵਾਲੇ ਵਾੜੇ ਵਿਚ ਅਚਾਨਕ ਅੱਗ ਲੱਗ ਜਾਣ 'ਤੇ ਅੱਗ ਦੀ ਲਪੇਟ ਵਿਚ ਆਉਣ ਕਾਰਨ 8 ਬੱਕਰੀਆਂ ਜਿੰਦਾਂ ਸੜ ਕੇ ਮਰ ਗਈਆਂ ਤੇ 12 ਹੋਰ ਅੱਗ ਨਾਲ ਝੁਲਸ ਗਈਆਂ | ਪਿੰਡ ਖਰੋਲਾ ...
ਨਾਭਾ, 25 ਅਪ੍ਰੈਲ (ਅਮਨਦੀਪ ਸਿੰਘ ਲਵਲੀ)-ਇਤਿਹਾਸਕ ਨਗਰੀ ਨਾਭਾ ਵਿਚ ਕਿਲ੍ਹੇ ਦੀ ਵੱਡੀ ਪੁਰਾਤਨ ਇਮਾਰਤ ਦੇ ਨਾਲ ਲੱਗਦੀ ਜ਼ਮੀਨ ਜਿਸ ਵਿਚ ਪਿਛਲੇ ਲੰਮੇ ਸਮੇਂ ਤੋਂ ਕੁੱਝ ਮੁਸਲਮਾਨ ਬਜ਼ੁਰਗ ਸਬਜ਼ੀ ਦੀ ਖੇਤੀ ਕਰ ਆਪਣਾ ਪਰਿਵਾਰ ਪਾਲ ਰਹੇ ਨੇ | ਅੱਜ ਮਾਣਯੋਗ ਅਦਾਲਤ ਦੇ ...
ਪਟਿਆਲਾ, 25 ਅਪ੍ਰੈਲ (ਮਨਦੀਪ ਸਿੰਘ ਖਰੋੜ)-ਉੱਤਰੀ ਭਾਰਤ ਦੇ ਸਭ ਤੋਂ ਵੱਡੇ ਸਰਕਾਰੀ ਸਰਕਾਰੀ ਰਜਿੰਦਰਾ ਹਸਪਤਾਲ 'ਚ ਬਰਨਿੰਗ ਇਕਾਈ ਨਾ ਹੋਣ ਕਰਕੇ ਇੱਥੇ ਐਮਰਜੈਂਸੀ ਸਮੇਂ ਆਪਣਾ ਇਲਾਜ ਕਰਵਾਉਣ ਵਾਲੇ ਜਲੇ ਹੋਏ ਮਰੀਜ਼ਾਂ ਨੂੰ ਇਲਾਜ ਕਰਵਾਉਣ ਲਈ ਕਿਸੇ ਹੋਰ ਪਾਸੇ ਜਾਣਾ ...
ਰਾਜਪੁਰਾ, 25 ਅਪ੍ਰੈਲ (ਰਣਜੀਤ ਸਿੰਘ)-ਭਾਵੇਂ ਕਿ ਹੁਣ ਕਿਸਾਨਾਂ ਨੇ ਹਾੜੀ ਦੀ ਫ਼ਸਲ ਦਾ ਕੰਮ ਕਰੀਬ-ਕਰੀਬ ਮੁਕਾ ਲਿਆ ਹੈ ਪਰ ਹਾਲੇ ਵੀ ਅਨਾਜ ਮੰਡੀ ਵਿਚ ਕਣਕ ਦੀ ਚੁਕਾਈ ਦੀ ਰਫ਼ਤਾਰ ਬਹੁਤ ਹੀ ਸੁਸਤ ਵਿਖਾਈ ਦੇ ਰਹੀ ਹੈ, ਜਿਸ ਕਾਰਨ ਸਰਕਾਰ ਦੇ ਕੀਤੇ ਹੋਏ ਦਾਅਵਿਆਂ ਦੀ ...
ਨਾਭਾ, 25 ਅਪ੍ਰੈਲ (ਕਰਮਜੀਤ ਸਿੰਘ)-ਥਾਣਾ ਕੋਤਵਾਲੀ ਨਾਭਾ ਵਿਚ ਵਿਰੇਸ਼ ਬੱਤਾ ਪੁੱਤਰ ਜੀਵਨ ਪ੍ਰਕਾਸ਼ ਬੱਤਾ ਵਾਸੀ ਹੀਰਾ ਸਿੰਘ ਕਮਰਸ਼ੀਅਲ ਕੰਪਲੈਕਸ ਦੁਲੱਦੀ ਗੇਟ ਨਾਭਾ ਦੀ ਸ਼ਿਕਾਇਤ 'ਤੇ ਅਕਾਸ਼ਾ ਤਿਆਗੀ ਰਿਕਰੂਟਮੈਂਟ ਟੀਮ ਮੈਂਬਰ, ਅਨੁਰਾਗ ਮੁਖਰਜੀ ...
ਰਾਜਪੁਰਾ, 25 ਅਪ੍ਰੈਲ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਸ਼ੰਭੂ ਦੀ ਪੁਲਿਸ ਨੇ ਕੌਮੀ ਸ਼ਾਹ ਮਾਰਗ ਨੰਬਰ 1 'ਤੇ ਨਾਕਾਬੰਦੀ ਦੌਰਾਨ ਦੋ ਸਕਾਰਪਿਓ ਗੱਡੀ ਸਵਾਰਾਂ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਥਾਣਾ ਸ਼ੰਭੂ ਦੇ ਮੁਖੀ ਇੰਸਪੈਕਟਰ ਕੁਲਵਿੰਦਰ ...
ਸਮਾਣਾ, 25 ਅਪ੍ਰੈਲ (ਪ੍ਰੀਤਮ ਸਿੰਘ ਨਾਗੀ)-ਬਲਾਕ ਸਮਾਣਾ ਦੇ ਪਿੰਡ ਭੇਡਪੁਰੀ ਵਿਚ ਭੂਮੀਹੀਣ ਲੋਕਾਂ ਨੂੰ 5-5 ਮਰਲੇ ਦੇ ਪਲਾਟ ਅਲਾਟ ਨਾ ਕੀਤੇ ਜਾਣ ਦੇ ਰੋਸ ਵਜੋਂ ਪਿੰਡ ਦੀਆਂ ਕਰੀਬ 100 ਔਰਤਾਂ ਨੇ ਉੱਪ-ਮੰਡਲ ਅਫ਼ਸਰ ਦੇ ਦਫ਼ਤਰ ਦੇ ਬਾਹਰ ਰੋਸ ਵਿਖਾਵਾ ਕੀਤਾ ਅਤੇ ਮੰਗ ਕੀਤੀ ...
ਰਾਜਪੁਰਾ, 25 ਅਪ੍ਰੈਲ (ਜੀ.ਪੀ. ਸਿੰਘ, ਰਣਜੀਤ ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਘਰ ਅੰਦਰ ਵੜ ਕੇ ਕੁੱਟਮਾਰ ਕਰਨ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ 'ਤੇ 2 ਔਰਤਾਂ ਸਣੇ 4 ਦਰਜਨ ਤੋਂ ਵੱਧ ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੀ ...
ਦੇਵੀਗੜ੍ਹ, 25 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਗਰ ਸਾਹਿਬ ਵਿਖੇ ਪਿ੍ੰਸੀਪਲ ਪਰਮਜੀਤ ਸਿੰਘ ਬਾਠ ਦੀ ਅਗਵਾਈ ਹੇਠ ਅਤੇ ਈਕੋ ਕਲੱਬ ਦੇ ਮੁਖੀ ਮੈਡਮ ਪਰਵੀਨ ਕੁਮਾਰੀ ਦੀ ਦੇਖ ਰੇਖ ਹੇਠ ਇਕ ਸਮਾਗਮ ਕਰਾਇਆ ਗਿਆ | ਸਮਾਗਮ ਦੌਰਾਨ ਵੱਖ-ਵੱਖ ਖੇਤਰ ਵਿਚ ਵਧੀਆ ਕੰਮ ਕਰਨ ਵਾਲੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ | ਇਥੇ ਹੀ ਉਨ੍ਹਾਂ ਅਧਿਆਪਕਾਂ ਨੂੰ ਵੀ ਚੁਣਿਆ ਗਿਆ ਜਿਨ੍ਹਾਂ ਵਲੋਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦਿਆਂ ਵਿਦਿਆਰਥੀਆਂ ਦੇ ਭਵਿੱਖ ਵੱਲ ਉਚੇਚਾ ਧਿਆਨ ਦਿੱਤਾ ਜਾਂਦਾ | ਇਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਪਰਮਜੀਤ ਸਿੰਘ ਬਾਠ ਨੇ ਕਿਹਾ ਹੈ ਕਿ ਚੰਗੇ ਅਧਿਆਪਕਾ ਅਤੇ ਵਿਦਿਆਰਥੀਆਂ ਦਾ ਮਨੋਬਲ ਉਚਾ ਚੁੱਕਣ ਲਈ ਸਾਨੂੰ ਇਹ ਸਮਾਗਮ ਕਰਾਇਆ ਗਿਆ | ਇਸ ਮੌਕੇ ਚੰਦਰ ਸ਼ੇਖਰ, ਸ਼ਤੁਕਸਿਨ ਸ਼ਰਮਾ ਮਨਪ੍ਰੀਤ ਕੌਰ, ਰਚਨਾ ਬੱਤਾ ਆਦਿ ਹਾਜ਼ਰ ਸਨ¢
ਪਟਿਆਲਾ, 25 ਅਪ੍ਰੈਲ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ ਸਿਹਤ ਵਿਭਾਗ ਪਟਿਆਲਾ ਵਲੋਂ ਸਰਕਾਰੀ ਕਾਲਜ ਲੜਕੀਆਂ ਦੇ ਰੈੱਡ ਕਰਾਸ ਅਤੇ ਐਨ.ਐਸ.ਐਸ.ਯੂਨਿਟ ਸਹਿਯੋਗ ਨਾਲ ਕਾਲਜ ਦੇ ਸਭਾ ਭਵਨ ਵਿਚ ਥੀਮ 'ਮਲੇਰੀਆ ਨੂੰ ਹਰਾਉਣ ਲਈ ਤਿਆਰ ਰਹੋ' ਤਹਿਤ ਵਿਸ਼ਵ ਮਲੇਰੀਆ ਦਿਵਸ ਮਨਾਇਆ ...
ਪਟਿਆਲਾ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ 3 ਪੰਜਾਬ ਸਕੈਡਰਨ ਐਨ.ਸੀ.ਸੀ. ਦੇ ਵਿਦਿਆਰਥੀਆਂ ਵਲੋਂ ਵਿਸ਼ਵ ਧਰਤ ਦਿਵਸ ਮਨਾਇਆ ਗਿਆ | ਸਕੂਲ ਦੀ ਐਨ.ਸੀ.ਸੀ. ਵਿਦਿਆਰਥਣ ਕਸ਼ਿਸ਼ ਨੇ ਬੱਚਿਆਂ ...
ਪਟਿਆਲਾ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਉੱਪ-ਕੁਲਪਤੀ ਡਾ. ਬੀ.ਐਸ.ਘੁੰਮਣ ਦੀ ਸਰਪ੍ਰਸਤੀ ਵਿਚ ਅਲੂਮਨੀ ਮੀਟ ਕਰਵਾਈ ਗਈ | ਜਿਸ ਵਿਚ ਦੇਸ਼ ਵਿਦੇਸ਼ ਤੋਂ ਪੰਜਾਬੀ ਯੂਨੀਵਰਸਿਟੀ ਦੇ ਅਲੂਮਨੀ ਮੈਂਬਰਜ਼ ਨੇ ਹਿੱਸਾ ਲਿਆ | ਇਸ ਅਲੂਮਨੀ ...
ਪਟਿਆਲਾ, 25 ਅਪ੍ਰੈਲ (ਅ.ਸ. ਆਹਲੂਵਾਲੀਆ)-ਭਾਰਤੀ ਰੇਲਵੇ ਦੀ ਇਕਾਈ ਕੋਲ ਇੰਜਣ ਆਧੁਨਿਕੀਕਰਨ ਕਾਰਖਾਨਾ (ਡੀ.ਐਮ.ਡਬਲਿਊ.) ਦੇ ਆਡੀਟੋਰੀਅਮ 'ਚ 63ਵਾਂ ਰੇਲ ਸਪਤਾਹ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕਰਨ ਪਹੁੰਚੇ ਮੁੱਖ ਪ੍ਰਸ਼ਾਸਕ ...
ਪਟਿਆਲਾ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਅਧੀਨ ਚੱਲਦੇ ਕਾਂਸਟੀਚੂਐਾਟ ਕਾਲਜਾਂ ਦੇ ਕਾਂਟ੍ਰੈਕਟ ਆਧਾਰਿਤ ਅਧਿਆਪਕਾਂ ਦੀ ਜਥੇਬੰਦੀ ਪੁਕਟਾ ਦੇ ਆਗੂਆਂ ਦੀ ਯੂਨੀਵਰਸਿਟੀ ਵਿਖੇ ਬੈਠਕ ਹੋਈ | ਇਸ ਮੌਕੇ ਪੁਕਟਾ ਦੇ ਪ੍ਰਧਾਨ ਡਾ. ਲਵਦੀਪ ...
ਨਾਭਾ, 25 ਅਪ੍ਰੈਲ (ਕਰਮਜੀਤ ਸਿੰਘ)-ਕਾਂਗਰਸ ਦੇ ਸੀਨੀ: ਆਗੂ ਨਗਰ ਕੌਾਸਲ ਨਾਭਾ ਦੇ ਸੀਨੀ: ਮੀਤ ਪ੍ਰਧਾਨ ਅਤੇ ਪ੍ਰੀਤ ਵਿਹਾਰ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਬਿੱਟੂ ਨੇ ਪੰਜਾਬ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਤੋਂ ਆਵਾਰਾ ਜਾਨਵਰ ਜਿਨ੍ਹਾਂ ਵਿਚ ਲਾਵਾਰਸ ...
ਦੇਵੀਗੜ੍ਹ, 25 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)-ਬੀਤੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ 12ਵੀਂ ਸ਼ੇ੍ਰਣੀ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ | ਜਿਸ ਵਿਚ ਜੱਜ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਬਹਾਦਰਪੁਰ ਫ਼ਕੀਰਾਂ ਉਰਫ਼ ਛੰਨਾ ਦਾ ਨਤੀਜਾ ਸੌ ਫ਼ੀਸਦੀ ਰਿਹਾ | ...
ਪਟਿਆਲਾ, 25 ਅਪ੍ਰੈਲ (ਆਤਿਸ਼, ਮਨਦੀਪ)-5 ਲੱਖ ਰੁਪਏ ਲੈ ਕੇ ਦੁਬਈ ਵਰਕ ਵੀਜ਼ਾ ਦੀ ਥਾਂ ਟੂਰਿਸਟ ਵੀਜ਼ਾ 'ਤੇ ਭੇਜਣ ਦੇ ਮਾਮਲੇ ਨੂੰ ਲਾ ਕੇ ਥਾਣਾ ਲਾਹੌਰੀ ਗੇਟ ਦੀ ਪੁਲਿਸ ਨੇ ਪਤੀ-ਪਤਨੀ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਵਲੋਂ ਨਾਮਜ਼ਦ ਕੀਤੇ ਗਏ 'ਚ ਅਰਵਿੰਦ ...
ਪਟਿਆਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕਠੂਆ ਵਿਚ ਬੱਚੀ ਨਾਲ ਜਬਰ ਜਨਾਹ ਦੀ ਘਟਨਾ ਨੇ ਭਾਵੇਂ ਪੂਰੀ ਮਨੁੱਖਤਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਪਰ ਇਸ ਘਟਨਾ ਦੇ ਬਾਵਜੂਦ ਸ਼ਹਿਰ 'ਚ ਕੂੜਾ ਇਕੱਠਾ ਕਰਨ ਲਈ ਦੇਰ ਰਾਤ ਤੱਕ ਘੁੰਮਦੀਆਂ ਮਾਸੂਮ ਬਾਲੜੀਆਂ ਸਬੰਧੀ ...
ਪਟਿਆਲਾ, 25 ਅਪ੍ਰੈਲ (ਆਤਿਸ਼, ਖਰੌੜ)-ਥਾਣਾ ਕੋਤਵਾਲੀ ਪਟਿਆਲਾ ਅਧੀਨ ਪੈਂਦੇ ਛੋਟਾ ਰਾਈਮਾਜਰਾ ਦੇ ਰਹਿਣ ਵਾਲੇ 19 ਸਾਲਾ ਨਿਤਿਨ ਦੀ ਲਾਸ਼ ਲੰਘੇ ਦਿਨ ਪਿੰਡ ਪਸਿਆਣਾ ਕੋਲੋਂ ਲੰਘਦੀ ਭਾਖੜਾ ਨਹਿਰ ਵਿਚੋਂ ਬਰਾਮਦ ਕੀਤੀ ਗਈ ਸੀ | ਪੁਲਿਸ ਵਲੋਂ ਲਾਸ਼ ਦਾ ਪੋਸਟਮਾਰਟਮ ਕਰਵਾ ...
ਪਟਿਆਲਾ, 25 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਸਿੱਖ ਕੌਮ ਦੇ ਮਹਾਨ ਜਰਨੈਲ ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਨੂੰ ਸਮਰਪਿਤ ਦੇਰ ਸ਼ਾਮ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਪੁੱਜਾ | ਨਗਰ ਕੀਰਤਨ ਰਾਤ ਠਹਿਰਾਓ ਕਰਨ ਮਗਰੋਂ ...
ਨਾਭਾ, 25 ਅਪ੍ਰੈਲ (ਅਮਨਦੀਪ ਸਿੰਘ ਲਵਲੀ)-ਨਾਭਾ ਦੀ ਅਨਾਜ ਮੰਡੀ ਵਿਚ ਲਿਫ਼ਟਿੰਗ ਨਾ ਹੋਣ ਕਾਰਨ ਲੱਖਾਂ ਕਣਕ ਦੀ ਬੋਰੀ ਮੰਡੀ ਵਿਚ ਰੁਲ ਰਹੀ ਹੈ | ਨਾਭਾ ਮੰਡੀ ਵਿਚ 96,177 ਟਨ ਕਣਕ ਖ਼ਰੀਦੀ ਜਾ ਚੁੱਕੀ ਹੈ ਜਦੋਂ ਕਿ 39,110 ਟਨ ਮਾਲ ਸਿਰਫ਼ ਪਿਛਲੇ ਦਿਨ ਤੱਕ ਚੁੱਕਿਆ ਗਿਆ ਹੈ | ਜਦੋਂ ...
ਪਟਿਆਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਸੜਨ ਦੇ ਕਿਸਾਨ ਦੇ ਦਰਦ ਨੂੰ ਸਮਝਦਿਆਂ ਪ੍ਰਵਾਸੀ ਪੰਜਾਬੀਆਂ ਨੇ ਵਿੱਤੀ ਸਹਾਇਤਾ ਕਰਕੇ ਉਨ੍ਹਾਂ ਦਾ ਦਰਦ ਵੰਡਾਇਆ ਹੈ | ਹੈਰਾਨੀ ਤੇ ਮਾਣਮੱਤੀ ਵਾਲੀ ਗੱਲ ਇਹ ਹੈ ਕਿ ਕੈਨੇਡਾ, ...
ਪਟਿਆਲਾ, 25 ਅਪ੍ਰੈਲ (ਆਤਿਸ਼, ਖਰੌੜ)-ਸਥਾਨਕ ਨਾਭਾ ਰੋਡ ਪਟਿਆਲਾ ਤੋਂ ਲੰਘਦੀ ਭਾਖੜਾ ਨਹਿਰ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ ਹੈ | ਜਿਸ ਨੂੰ ਭੋਲੇ ਸ਼ੰਕਰ ਡਾਇਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਦੀ ਅਗਵਾਈ 'ਚ ਗੋਤਾਖੋਰਾਂ ਵਲੋਂ ਨਹਿਰ ...
ਪਟਿਆਲਾ, 25 ਅਪ੍ਰੈਲ (ਆਤਿਸ਼, ਮਨਦੀਪ)-ਪਟਿਆਲਾ ਦੇ ਨਜ਼ਦੀਕੀ ਪਿੰਡ ਲਚਕਣੀ ਦੇ ਕੋਲ ਵਾਪਰੇ ਸੜਕ ਹਾਦਸੇ ਦੌਰਾਨ ਕਾਰ ਦੀ ਟੱਕਰ ਵੱਜਣ ਨਾਲ ਕਾਰ ਸਵਾਰ ਲੜਕੀ ਦੀ ਮੌਤ ਹੋ ਗਈ ਹੈ | ਇਸ ਘਟਨਾ ਸਬੰਧੀ ਜਾਣਕਾਰੀ ਮਿਲਦੇ ਹੀ ਥਾਣਾ ਬਖਸ਼ੀਵਾਲਾ ਦੀ ਪੁਲਿਸ ਨੇ ਘਟਨਾ ਵਾਲੀ ਥਾਂ ...
ਪਟਿਆਲਾ, 25 ਅਪ੍ਰੈਲ (ਜ.ਸ. ਢਿੱਲੋਂ)-ਮਹਾਰਾਜਾ ਨਰਿੰਦਰਾ ਇੰਨਕਲੇਵ ਤਿ੍ਪੜੀ ਪਟਿਆਲਾ ਦੀ ਵੈਲਫੇਅਰ ਸੁਸਾਇਟੀ ਦਾ ਵਫਦ ਪ੍ਰਧਾਨ ਗੁਰਦਿਆਲ ਸਿੰਘ ਵਿਰਕ ਦੀ ਅਗਵਾਈ ਹੇਠ ਟਰੱਸਟ ਦੇ ਚੇਅਰਮੈਨ ਪ੍ਰਸ਼ਾਸਕ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਟਰੱਸਟ ਦੇ ਦਫ਼ਤਰ ਵਿਚ ...
ਪਟਿਆਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਸੜਨ ਦੇ ਕਿਸਾਨ ਦੇ ਦਰਦ ਨੂੰ ਸਮਝਦਿਆਂ ਪ੍ਰਵਾਸੀ ਪੰਜਾਬੀਆਂ ਨੇ ਵਿੱਤੀ ਸਹਾਇਤਾ ਕਰਕੇ ਉਨ੍ਹਾਂ ਦਾ ਦਰਦ ਵੰਡਾਇਆ ਹੈ | ਹੈਰਾਨੀ ਤੇ ਮਾਣਮੱਤੀ ਵਾਲੀ ਗੱਲ ਇਹ ਹੈ ਕਿ ਕੈਨੇਡਾ, ...
ਬਨੂੜ, 25 ਅਪ੍ਰੈਲ (ਭੁਪਿੰਦਰ ਸਿੰਘ)-ਖੇਤਰੀ ਭਾਸ਼ਾਵਾਂ ਨੂੰ ਹੁਲਾਰਾ ਦੇਣ ਲਈ ਚਿਤਕਾਰਾ ਯੂਨੀਵਰਸਿਟੀ ਵਿਚ ਅੱਜ ਕੌਮਾਂਤਰੀ ਪੱਧਰ ਦਾ ਪੰਜ ਦਿਨਾ ਟਰੇਨਿੰਗ ਪ੍ਰੋਗਰਾਮ ਆਰੰਭ ਹੋਇਆ | ਯੂਰਪੀਨ ਯੂਨੀਅਨ ਦੇ ਇਰੇਮਸ਼ ਪਲੱਸ ਪ੍ਰੋਗਰਾਮ ਤਹਿਤ ਸੀ.ਐਲ.ਆਈ.ਐਲ. ਵਲੋਂ ਕੀਤੇ ...
ਪਟਿਆਲਾ, 25 ਅਪ੍ਰੈਲ (ਜ.ਸ. ਢਿੱਲੋਂ)-ਮਹਾਰਾਜਾ ਨਰਿੰਦਰਾ ਇੰਨਕਲੇਵ ਤਿ੍ਪੜੀ ਪਟਿਆਲਾ ਦੀ ਵੈਲਫੇਅਰ ਸੁਸਾਇਟੀ ਦਾ ਵਫਦ ਪ੍ਰਧਾਨ ਗੁਰਦਿਆਲ ਸਿੰਘ ਵਿਰਕ ਦੀ ਅਗਵਾਈ ਹੇਠ ਟਰੱਸਟ ਦੇ ਚੇਅਰਮੈਨ ਪ੍ਰਸ਼ਾਸਕ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੂੰ ਟਰੱਸਟ ਦੇ ਦਫ਼ਤਰ ਵਿਚ ...
ਪਟਿਆਲਾ, 25 ਅਪ੍ਰੈਲ (-ਧਰਮਿੰਦਰ ਸਿੰਘ ਸਿੱਧੂ)-ਸਕੂਲ ਵਲੋਂ ਕੀਤੀ ਗ਼ਲਤੀ ਦਾ ਖ਼ਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ | ਜਦੋਂ ਇਹ ਵਿਦਿਆਰਥੀ ਰੁਕੇ ਨਤੀਜੇ ਨੂੰ ਪ੍ਰਾਪਤ ਕਰਨ ਲਈ ਸਕੂਲ ਪਹੁੰਚ ਕਰਦੇ ਹਨ ਤਾਂ ਸਕੂਲ ਪ੍ਰਬੰਧਕ ਉਨ੍ਹਾਂ ਨੂੰ ਬੋਰਡ ਕੋਲ ...
ਪਟਿਆਲਾ, 25 ਅਪ੍ਰੈਲ (ਅਮਰਬੀਰ ਸਿੰਘ ਆਹਲੂਵਾਲੀਆ)-23 ਤੋਂ 30 ਅਪ੍ਰੈਲ ਤੱਕ ਮਨਾਏ ਜਾ ਰਹੇ ਸੜਕ ਸੁਰੱਖਿਆ ਸਪਤਾਹ ਦੌਰਾਨ ਰਿਜਨਲ ਟਰਾਂਸਪੋਰਟ ਅਥਾਰਿਟੀ (ਆਰ.ਟੀ.ਏ.) ਗੁਰਪ੍ਰੀਤ ਸਿੰਘ ਥਿੰਦ ਟਰੱਕ ਆਪੇ੍ਰਟਰਾਂ ਅਤੇ ਡਰਾਈਵਰਾਂ ਨੂੰ ਟਰੈਫ਼ਿਕ ਨਿਯਮਾਂ ਸਬੰਧੀ ਜਾਣੂ ...
ਦੇਵੀਗੜ੍ਹ, 25 ਅਪ੍ਰੈਲ (ਮੁਖਤਿਆਰ ਸਿੰਘ ਨੌਗਾਵਾਂ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੱਕ ਪਾਸੇ ਤਾਂ ਖ਼ਜ਼ਾਨਾ ਖ਼ਾਲੀ ਹੋਣ ਦੀ ਦੁਹਾਈ ਪਾ ਰਹੇ ਹਨ ਅਤੇ ਦੂਜੇ ਪਾਸੇ ਜੋ ਵਿਧਾਇਕ ਮੰਤਰੀ ਨਹੀਂ ਬਣ ਸਕੇ ਉਨ੍ਹਾਂ ਨੂੰ ਅਡਜਸਟਮੈਂਟ ਕਰਨ ਦੀਆਂ ਗੱਲਾਂ ...
ਰਾਜਪੁਰਾ, 25 ਅਪੈ੍ਰਲ (ਰਣਜੀਤ ਸਿੰਘ)-ਇੱਥੋਂ ਦੇ ਇਸਲਾਮਪੁਰ ਰੋਡ 'ਤੇ ਬਣਨ ਜਾ ਰਹੇ ਬਿਰਧ ਆਸ਼ਰਮ ਲਈ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਆਪਣਾ ਯੋਗਦਾਨ ਪਾਇਆ ਹੈ, ਉੱਥੇ ਹੀ ਹੈਂਡਲੂਮ ਐਸੋਸੀਏਸ਼ਨ ਅਤੇ ਕਲਾਥ ਐਸੋਸੀਏਸ਼ਨ ਨੇ ਵੀ ਆਪਣਾ ਯੋਗਦਾਨ ਪਾਇਆ ਹੈ | ...
ਪਟਿਆਲਾ, 25 ਅਪ੍ਰੈਲ (ਚਹਿਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸੈਂਟਰ ਫ਼ਾਰ ਐਡਵਾਂਸ ਮੀਡੀਆ ਸਟੱਡੀਜ਼ (ਕੈਮਜ) ਦੇ ਵਿਦਿਆਰਥੀਆਂ ਨੂੰ ਦੋ ਦਿਨਾ ਤਾਇਕਵਾਂਡੋਂ ਸਿਖਲਾਈ ਰਾਹੀ ਸਵੈ-ਰੱਖਿਆ ਅਤੇ ਫਿਟਨਸ ਦੀ ਸਿਖਲਾਈ ਨਾਮਵਰ ਕੋਚ ਸਤਵਿੰਦਰ ਸਿੰਘ ਵਲੋਂ ਦਿੱਤੀ ਗਈ | ...
ਘੱਗਾ, 25 ਅਪ੍ਰੈਲ (ਵਿਕਰਮਜੀਤ ਸਿੰਘ ਬਾਜਵਾ)-ਨੇੜਲੇ ਪਿੰਡ ਕਕਰਾਲਾ ਭਾਈਕਾ ਵਿਖੇ ਸੋਸ਼ਲ ਵੈੱਲਫੇਅਰ ਸੋਸਾਇਟੀ (ਰਜਿ) ਕਕਰਾਲਾ ਭਾਈਕਾ ਵਲੋਂ ਵੱਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਫ਼ਤ ਮੈਡੀਕਲ ਕੈਂਸਰ ...
ਪਟਿਆਲਾ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਅਮਰਜੀਤ ਕੰਵਰ ਦਾ ਕਾਵਿ ਸੰਗ੍ਰਹਿ 'ਚੁੱਪ ਦਾ ਫ਼ਾਸਲਾ' ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਮੀਤ ਸਿੰਘ ਸਿੱਧੂ, ਕਿਰਪਾਲ ਕਜ਼ਾਕ, ਰਾਜਵਿੰਦਰ ਸਿੰਘ ਰਾਹੀ, ...
ਰਾਜਪੁਰਾ, 25 ਅਪ੍ਰੈਲ (ਰਣਜੀਤ ਸਿੰਘ)-ਸਥਾਨਕ ਸ਼ਹਿਰ ਵਿਚ ਪੰਜਾਬੀ ਗਾਇਕੀ ਦੇ ਥੰਮ੍ਹ ਲੋਕ-ਗਾਇਕ ਸੁਰਿੰਦਰ ਛਿੰਦੇ ਨੇ ਨਾਮਵਰ ਲੇਖਕ ਗੁਰਬਚਨ ਸਿੰਘ ਵਿਰਦੀ ਦੀ ਕਿਤਾਬ ਜਗਦੀ ਲੋਅ ਦੀ ਘੁੰਡ ਚੁਕਾਈ ਕੀਤੀ | ਉਨ੍ਹਾਂ ਨੇ ਸ. ਵਿਰਦੀ ਦੀ ਸਾਹਿੱਤ ਨੂੰ ਦੇਣ ਬਾਰੇ ਵਿਚ ...
ਭਾਦਸੋਂ, 25 ਅਪ੍ਰੈਲ (ਗੁਰਬਖਸ਼ ਸਿੰਘ ਵੜੈਚ)-ਪਿੰਡ ਸਕਰਾਲੀ ਦੇ ਡੇਰੇ ਦੀ ਜ਼ਮੀਨ ਨੂੰ ਲੈ ਕੇ ਬੀਤੇ ਦਿਨੀਂ ਮਹੰਤ ਨਾਰਾਇਣ ਗਿਰ ਵਲੋਂ ਪਿੰਡਾਂ ਵਾਸੀਆਂ 'ਤੇ ਜੋ ਕੁੱਟਮਾਰ ਕਰਨ ਦੇ ਦੋਸ਼ ਲਗਾਏ ਸਨ | ਉਨ੍ਹਾਂ ਨੂੰ ਨਕਾਰਦਿਆਂ ਪਿੰਡ ਵਾਸੀਆਂ ਤੇ ਕਮੇਟੀ ਮੈਂਬਰਾਂ ਨੇ ...
ਪਟਿਆਲਾ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਅਰਬਨ ਅਸਟੇਟ ਪਟਿਆਲਾ ਵਿਖੇ ਪੀਡੀਏ/ ਪੁੱਡਾ ਵਲੋਂ ਪਾਣੀ ਦੇ ਕੰਪਿਊਟਰਾਈਜ਼ਡ ਬਿੱਲਾਂ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧ ਵਿਚ ਅਰਬਨ ਅਸਟੇਟ ਫੇਜ-2 ਪਟਿਆਲਾ ਦੇ ਘਰ ਨੰਬਰ 1003 ਵਿਚ ਪਹਿਲਾਂ ਕੰਪਿਊਟਰਾਈਜ਼ਡ ਬਿੱਲ ਦਿੱਤਾ ...
ਪਟਿਆਲਾ, 25 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਨੂੰ ਉਸ ਸਮੇਂ ਹੋਰ ਬਲ ਮਿਲਿਆ ਜਦੋਂ ਕੈਂਟ ਸਬ-ਡਵੀਜ਼ਨ ਦੇ ਤਿੰਨ ਦਰਜਨ ਬਿਜਲੀ ਮੁਲਾਜ਼ਮਾਂ ਨੇ ਪਹਿਲਵਾਨ ਗਰੁੱਪ ਨੂੰ ਅਲਵਿਦਾ ਕਹਿ ਕੇ ...
ਸ਼ੁਤਰਾਣਾ, 25 ਅਪ੍ਰੈਲ (ਮਹਿਰੋਕ)-ਹਲਕਾ ਸ਼ੁਤਰਾਣਾ ਦੇ ਵੱਖ-ਵੱਖ ਪਿੰਡਾਂ 'ਚ ਪਾਠਕਾਂ ਤੱਕ ਅਖ਼ਬਾਰਾਂ ਪਹੁੰਚਾਉਣ ਵਾਲੀ ਜਗਦੀਸ਼ ਨਿਊਜ਼ ਏਜੰਸੀ ਦੇ ਮੁਖੀ ਜਗਦੀਸ਼ ਚੰਦ ਗਰਗ ਨੂੰ ਉਸ ਸਮੇਂ ਡੂੰਘਾ ਸਦਮਾ ਲੱਗਾ ਜਦੋਂ ਉਨ੍ਹਾਂ ਦੇ ਸਹੁਰਾ ਸ੍ਰੀ ਵੇਦ ਪ੍ਰਕਾਸ਼ ਬਾਂਸਲ ...
ਬਹਾਦਰਗੜ੍ਹ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਬਹਾਦਰਗੜ੍ਹ ਵਿਖੇ ਸਥਿਤ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀਜ਼ ਦੇ ਗੁਰਮਤਿ ਸਿਖਲਾਈ ਸਕੂਲ ਵਿਖੇ ਰਿਫਰੈਸ਼ਰ ਕੋਰਸ ਦੇ 14ਵੇਂ ਬੈਚ ਦੀ ਸ਼ੁਰੂਆਤ ਹੋਈ | ਇਸ ਮੌਕੇ ...
ਪਟਿਆਲਾ, 25 ਅਪ੍ਰੈਲ (ਧਰਮਿੰਦਰ ਸਿੰਘ ਸਿੱਧੂ)-ਪੈਨਸ਼ਨਰਜ਼ ਐਸੋਸੀਏਸ਼ਨ ਰਜਿ: ਪੰਜਾਬ ਸਟੇਟ ਪਾਵਰ ਅਤੇ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਵਲੋਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਬਿਜਲੀ ਨਿਗਮ ਦੇ 5866 ਕਰੋੜ ਰੁਪਏ ਬਕਾਇਆ ਰਕਮ ਦਾ ਤੁਰੰਤ ਭੁਗਤਾਨ ਕਰੇ | ਜਥੇਬੰਦੀ ...
ਪਟਿਆਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਨਜ਼ਦੀਕ ਪੈਂਦੇ ਪਿੰਡ ਬਿਸ਼ਨਪੁਰ ਛੰਨਾ ਤੇ ਕੌਰਜੀਵਾਲਾ ਦੇ ਕਿਸਾਨਾਂ ਦੀ ਕਣਕ ਦੇ 30 ਕਿੱਲੇ ਦੇ ਕਰੀਬ ਨਾੜ ਸੜਕੇ ਸੁਆਹ ਹੋ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ਆਈ. ਕਮਲਜੀਤ ਸਿੰਘ ਨੇ ਦੱਸਿਆ ਕਿ ...
ਰਾਜਪੁਰਾ, 25 ਅਪ੍ਰੈਲ (ਜੀ.ਪੀ. ਸਿੰਘ)-ਇੱਥੋਂ ਨੇੜਲੇ ਪਿੰਡ ਘੱਗਰਸਰਾਏ ਦੇ ਗੁਰਦੁਆਰਾ ਸਾਹਿਬ ਵਿਚ ਯੂਨਾਈਟਿਡ ਸਿੱਖ ਪਾਰਟੀ ਵੱਲੋਂ ਸਥਾਨਕ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਭਾਈ ਗਗਨਦੀਪ ਸਿੰਘ ਅਤੇ ਭਾਈ ਅਮਰਿੰਦਰ ਸਿੰਘ ਸਲੇਮਪੁਰ ਦੀ ਅਗਵਾਈ ਵਿਚ ਦਸਤਾਰ ...
ਪਟਿਆਲਾ, 25 ਅਪ੍ਰੈਲ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਇੱਥੇ ਦੇ ਪਾਠਕ ਵਿਹਾਰ ਕਾਲੋਨੀ ਵਿਖੇ ਸਥਿਤ ਘਰ 'ਚ ਦਾਖਲ ਹੋ ਕੇ ਵਿਅਕਤੀ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਚੋਰ ਦੇ ਘਰ 'ਚ ਦਾਖਲ ਹੋਣ ਦੀ ਭਿਣਕ ਲਗਣ 'ਤੇ ਜਦੋਂ ਮਾਲਕ ਵਲੋਂ ਉਸ ਨੂੰ ਕਾਬੂ ਕਰਨ ...
ਪਟਿਆਲਾ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਅੱਜ ਇਕ ਪ੍ਰਸਿੱਧ ਸਨਅਤੀ ਅਤੇ ਵਪਾਰਕ ਸੰਸਥਾ, ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਾਡ ਇੰਡਸਟਰੀ (ਪੀ.ਸੀ.ਸੀ. ਆਈ.) ਨਵੀਂ ਦਿੱਲੀ ਨਾਲ ਇਕ ਸਮਝੌਤੇ 'ਤੇ ਦਸਤਖ਼ਤ ਕੀਤੇ ਗਏ | 1905 ਵਿਚ ਸਥਾਪਤ, ...
ਪਟਿਆਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਸਾਬਕਾ ਕੌਾਸਲਰ ਜਸਪਾਲ ਸਿੰਘ ਬਿੱਟੂ ਚੱਠਾ, ਨੰਬਰਦਾਰ ਮਨਜੀਤ ਸਿੰਘ ਤੇ ਸਰਪੰਚ ਭੁਪਿੰਦਰ ਸਿੰਘ ਦੇ ਮਾਤਾ ਸਵਰਨ ਕੌਰ ਦੀ ਅੰਤਿਮ ਅਰਦਾਸ 'ਚ ਪਿੰਡ ਢੈਂਠਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ...
ਪਟਿਆਲਾ, 25 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਸ਼ੋ੍ਰਮਣੀ ਅਕਾਲੀ ਦਲ ਸਾਬਕਾ ਕੌਾਸਲਰ ਜਸਪਾਲ ਸਿੰਘ ਬਿੱਟੂ ਚੱਠਾ, ਨੰਬਰਦਾਰ ਮਨਜੀਤ ਸਿੰਘ ਤੇ ਸਰਪੰਚ ਭੁਪਿੰਦਰ ਸਿੰਘ ਦੇ ਮਾਤਾ ਸਵਰਨ ਕੌਰ ਦੀ ਅੰਤਿਮ ਅਰਦਾਸ 'ਚ ਪਿੰਡ ਢੈਂਠਲ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਆਖੰਡ ...
ਰਾਜਪੁਰਾ, 25 ਅਪ੍ਰੈਲ (ਰਣਜੀਤ ਸਿੰਘ)-ਅੱਜ ਇੱਥੇ ਸਿੱਖ ਕੌਮ ਦੇ ਮਹਾਨ ਜਰਨੈਲ ਸ. ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਦੇ ਸਬੰਧ ਵਿਚ ਸਜਾਏ ਗਏ ਨਗਰ ਕੀਰਤਨ ਦਾ ਗਗਨ ਚੌਕ ਵਿਖੇ ਭਰਵਾਂ ਸਵਾਗਤ ਕੀਤਾ ਗਿਆ | ਨਗਰ ਕੀਰਤਨ ਦੇ ਇੱਥੇ ਪੁੱਜਣ ਮੌਕੇ ਜੋਸ਼ ਵਿਚ ਆਈ ...
ਪਟਿਆਲਾ, 25 ਅਪ੍ਰੈਲ (ਕੁਲਵੀਰ ਸਿੰਘ ਧਾਲੀਵਾਲ)- ਬਹਾਦਰਗੜ੍ਹ ਨੇੜਲੇ ਪਿੰਡ ਚਮਾਰਹੇੜੀ ਵਿਖੇ ਪਰਚੂਨ ਦੀ ਦੁਕਾਨ ਕਰਦੇ ਇਕ 40 ਸਾਲਾ ਵਿਅਕਤੀ ਵਲੋਂ 10 ਸਾਲ ਦੀ ਇਕ ਬੱਚੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਪਹਿਚਾਣ ਗੁਰਦੀਪ ਸਿੰਘ ...
ਸਮਾਣਾ, 25 ਅਪ੍ਰੈਲ (ਸਾਹਿਬ ਸਿੰਘ)-ਇਕ ਟਰੱਕ ਡਰਾਈਵਰ ਨੇ ਅਣਗਹਿਲੀ ਨਾਲ ਟਰੱਕ ਚਲਾ ਕੇ ਇਸ ਮਹੀਨੇ ਲਗਾਏ ਬੰਦਾ ਸਿੰਘ ਬਹਾਦਰ ਦੇ ਬੁੱਤ ਨੂੰ ਨੁਕਸਾਨ ਪਹੰੁਚਾਇਆ ਹੈ | ਟਰੱਕ ਚਾਲਕ ਜੀਤ ਨੇ ਖ਼ੁਦ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਹ ਗੱਡੀ ਖੜ੍ਹੀ ਕਰਕੇ ਦਵਾਈ ਲੈਣ ਲਈ ...
ਪਾਤੜਾਂ, 25 ਅਪ੍ਰੈਲ (ਜਗਦੀਸ਼ ਸਿੰਘ ਕੰਬੋਜ)-'ਗੁਰੂ ਤੇਗ਼ ਬਹਾਦਰ ਪਬਲਿਕ ਸਕੂਲ ਐਜੂਕੇਸ਼ਨ ਟਰੱਸਟ ਪਾਤੜਾਂ' ਦੀ ਬੈਠਕ ਟਰੱਸਟ ਦੇ ਚੇਅਰਮੈਨ ਪ੍ਰਗਟ ਸਿੰਘ ਸਰਾਉ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਹੋਰਨਾਂ ਫ਼ੈਸਲਿਆਂ ਤੋਂ ਇਲਾਵਾ ਸਕੂਲ ਦੇ ਅਧਿਆਪਕਾਂ ਤੇ ਹੋਰ ...
ਪਟਿਆਲਾ, 25 ਅਪ੍ਰੈਲ (ਆਤਿਸ਼ ਗੁਪਤਾ, ਮਨਦੀਪ ਸਿੰਘ ਖਰੋੜ)-ਇੱਥੇ ਦੇ ਪਾਠਕ ਵਿਹਾਰ ਕਾਲੋਨੀ ਵਿਖੇ ਸਥਿਤ ਘਰ 'ਚ ਦਾਖਲ ਹੋ ਕੇ ਵਿਅਕਤੀ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਚੋਰ ਦੇ ਘਰ 'ਚ ਦਾਖਲ ਹੋਣ ਦੀ ਭਿਣਕ ਲਗਣ 'ਤੇ ਜਦੋਂ ਮਾਲਕ ਵਲੋਂ ਉਸ ਨੂੰ ਕਾਬੂ ਕਰਨ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX