ਤਾਜਾ ਖ਼ਬਰਾਂ


ਲੁਟੇਰਿਆ ਨੇ ਘਰ 'ਚ ਵੜ ਕੇ ਖੋਹਿਆ ਪੈਸਿਆਂ ਵਾਲਾ ਬੈਗ
. . .  1 day ago
ਅਜਨਾਲਾ, 17 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)-ਦੇਰ ਰਾਤ ਕਰਿਆਨਾ ਯੂਨੀਅਨ ਅਜਨਾਲਾ ਦੇ ਪ੍ਰਧਾਨ ਦੇ ਪੁੱਤਰ ਕੋਲੋਂ ਲੁਟੇਰੇ ਪੈਸਿਆਂ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ । ਇਸ ਸੰਬੰਧੀ ਪ੍ਰਧਾਨ ਨੰਦ ਕਿਸ਼ੋਰ ਦੇ ਪੁੱਤਰ ਰੋਹਿਤ ਕੁਮਾਰ ਭੱਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਰ...
ਪੰਜਾਬ ਸਰਕਾਰ ਵੱਲੋਂ ਕਸ਼ਮੀਰ ਵਿਚ ਮਾਰੇ ਗਏ ਵਪਾਰੀ ਦੇ ਵਾਰਸਾਂ ਅਤੇ ਜਖ਼ਮੀ ਦੇ ਇਲਾਜ ਲਈ ਮੁਆਵਜੇ ਦਾ ਐਲਾਨ
. . .  1 day ago
ਫ਼ਾਜ਼ਿਲਕਾ, 17 ਅਕਤੂਬਰ (ਪ੍ਰਦੀਪ ਕੁਮਾਰ )-ਬੀਤੇ ਦਿਨ ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਰਹਿਣ ਵਾਲੇ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੇ ਵਾਰਿਸਾਂ ਨੂੰ ਸੂਬਾ ਸਰਕਾਰ ਨੇ 2 ਲੱਖ...
ਅੱਤਵਾਦੀਆ ਵਲੋਂ ਮਾਰੇ ਗਏ ਫਲਾਂ ਦੇ ਵਪਾਰੀ ਚਰਨਜੀਤ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਅਬੋਹਰ
. . .  1 day ago
ਅਬੋਹਰ, 17 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ) - ਬੀਤੇ ਕੱਲ੍ਹ ਜੰਮੂ ਕਸ਼ਮੀਰ ਦੇ ਸ਼ੋਪੀਆ ਇਲਾਕੇ ਵਿੱਚ ਅੱਤਵਾਦੀਆਂ ਵੱਲੋਂ ਮਾਰੇ ਗਏ ਅਬੋਹਰ ਦੇ ਵਪਾਰੀ ਚਰਨਜੀਤ ਸਿੰਘ ਦੀ ਲਾਸ਼ ਦੇਰ ਰਾਤ ਉਨ੍ਹਾਂ ਦੇ ਪਿੰਡ ਸਰਾਭਾ ਨਗਰ...
ਮੋਟਰਸਾਈਕਲ ਸਵਾਰਾਂ ਨੇ ਦੁਕਾਨ 'ਤੇ ਕੀਤੇ ਫਾਇਰ
. . .  1 day ago
ਜੈਤੋ, 17 ਅਕਤੂਬਰ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਜੈਤੋ ਸ਼ਹਿਰ ਦੇ ਮੇਨ ਬਾਜਾਰ ਦੇ ਚੌਂਕ ਨੰਬਰ ਇਕ ਵਿਚ ਸਥਿਤ ਸ਼ੀਲੇ ਦੀ ਹੱਟੀ (ਜਿੰਦਲ ਸਿੰਗਾਰ ਸੈਂਟਰ) 'ਤੇ ਰਾਤ....
ਸੁਹਾਗਣਾਂ ਨੇ ਚੰਦਰਮਾ ਨਿਕਲਣ ਤੋਂ ਬਾਅਦ ਤੋੜਿਆ ਵਰਤ
. . .  1 day ago
ਜਲੰਧਰ, 17 ਅਕਤੂਬਰ - ਦੇਸ਼ ਭਰ 'ਚ ਅੱਜ ਕਰਵਾ ਚੌਥ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ। ਇਹ ਦਿਨ ਸੁਹਾਗਣ ਔਰਤਾਂ ਲਈ ਖ਼ਾਸ ਹੁੰਦਾ ਹੈ। ਦੇਰ ਸ਼ਾਮ ਨੂੰ ਸੁਹਾਗਣਾਂ ਨੇ ਚੰਦਰਮਾ ਨਿਕਲਣ...
ਕੌਮਾਂਤਰੀ ਨਗਰ ਕੀਰਤਨ 10:30 ਵਜੇ ਤੱਕ ਪੁੱਜੇਗਾ ਤਖਤ ਸ੍ਰੀ ਦਮਦਮਾ ਸਾਹਿਬ
. . .  1 day ago
ਤਲਵੰਡੀ ਸਾਬੋ 17 ਅਕਤੂਬਰ (ਰਣਜੀਤ ਸਿੰਘ ਰਾਜੂ) ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦਵਾਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਚੱਲਿਆ ਕੌਮਾਂਤਰੀ ਨਗਰ...
ਚੋਣ ਕਮਿਸ਼ਨ ਵੱਲੋਂ ਇੱਕ ਵਿਅਕਤੀ ਤੋਂ ਕਰੋੜਾਂ ਦੀ ਨਕਦੀ ਬਰਾਮਦ
. . .  1 day ago
ਮੁੰਬਈ, 17 ਅਕਤੂਬਰ - ਚੋਣ ਕਮਿਸ਼ਨ ਦੀ ਟੀਮ ਨੇ ਮੁੰਬਈ ਵਿਖੇ ਇੱਕ ਵਿਅਕਤੀ ਤੋਂ 2,90,50000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਹ ਪੈਸਾ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ...
ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਬਿਕਰਮ ਜੀਤ ਸਿੰਘ ਮਜੀਠੀਆ ਨੇ ਕੀਤਾ ਚੋਣ ਪ੍ਰਚਾਰ
. . .  1 day ago
ਮੰਡੀ ਅਰਨੀਵਾਲਾ, 17 (ਪ੍ਰਦੀਪ ਕੁਮਾਰ)- ਪੰਜਾਬ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਵਿਚ ਜਲਾਲਾਬਾਦ ਤੋਂ ਅਕਾਲੀ ਦਲ ਬਾਦਲ ਦੇ ਉਮੀਦਵਾਰ ਡਾ. ਰਾਜ ਸਿੰਘ ਡਿੱਬੀਪੁਰਾ ਦੇ ਹੱਕ 'ਚ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ...
ਗੱਡੀ ਹੇਠ ਆ ਜਾਣ ਕਾਰਨ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੀ ਮੌਤ
. . .  1 day ago
ਤਪਾ ਮੰਡੀ, 17 ਅਕਤੂਬਰ (ਪ੍ਰਵੀਨ ਗਰਗ)- ਸਥਾਨਕ ਸ਼ਾਮ ਦੇ ਕਰੀਬ 4 ਕੁ ਵਜੇ ਤਪਾ-ਜੇਠੂਕੇ ਰੇਲਵੇ ਲਾਈਨ ਵਿਚਕਾਰ ਇੱਕ ਅਣਪਛਾਤੇ ਪ੍ਰਵਾਸੀ ਮਜ਼ਦੂਰ ਦੇ ਜੰਮੂ ਤਵੀ ਗੱਡੀ...
ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਲਈ ਗਈ ਤਸਵੀਰ ਆਈ ਸਾਹਮਣੇ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਚੰਦਰਯਾਨ 2 ਦੇ ਆਈ.ਆਈ.ਆਰ.ਐੱਸ ਪੇਲੋਡ ਤੋਂ ਚੰਨ ਦੀ ਸਤਹ ਦੀ ਪਹਿਲੀ ਤਸਵੀਰ ...
ਆਈ.ਐਨ.ਐਕਸ ਮੀਡੀਆ ਮਾਮਲਾ : 24 ਅਕਤੂਬਰ ਤੱਕ ਵਧੀ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ
. . .  1 day ago
ਨਵੀਂ ਦਿੱਲੀ, 17 ਅਕਤੂਬਰ- ਆਈ.ਐਨ.ਐਕਸ ਮੀਡੀਆ ਮਾਮਲੇ 'ਚ ਪੀ. ਚਿਦੰਬਰਮ ਦੀ ਈ.ਡੀ ਹਿਰਾਸਤ 24 ਅਕਤੂਬਰ ਤੱਕ ਵਧਾ ਦਿੱਤੀ ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵੱਲੋਂ ਗੋਲੀਬਾਰੀ
. . .  1 day ago
ਸ੍ਰੀਨਗਰ, 17 ਅਕਤੂਬਰ- ਪਾਕਿਸਤਾਨ ਵੱਲੋਂ ਕੀਤੀ ਗੋਲੀਬਾਰੀ ਤੋਂ ਬਾਅਦ ਊਰੀ ਸ਼ਹਿਰ 'ਚ ਕਈ ਮਕਾਨਾਂ ਨੂੰ ਨੁਕਸਾਨ ਪਹੁੰਚਿਆ ...
ਹਿੰਦ-ਪਾਕਿ ਸਰਹੱਦ ਤੋਂ ਚਾਰ ਕਰੋੜ ਦੀ ਹੈਰਇਨ ਸਮੇਤ ਇੱਕ ਨਸ਼ਾ ਤਸਕਰ ਕਾਬੂ
. . .  1 day ago
ਫ਼ਿਰੋਜ਼ਪੁਰ 17 ਅਕਤੂਬਰ (ਜਸਵਿੰਦਰ ਸਿੰਘ ਸੰਧੂ) - ਬੀ.ਐੱਸ.ਐਫ ਅਤੇ ਸੀ.ਆਈ ਸਟਾਫ਼ ਮੋਗਾ ਪੁਲਿਸ ਵੱਲੋਂ ਚਲਾਏ ਗਏ ਸਾਂਝੇ ਖੋਜ ਅਭਿਆਨ ਦੌਰਾਨ ਹਿੰਦ -ਪਾਕਿ ਸਰਹੱਦ 'ਤੇ ਪੈਂਦੀ ਚੈੱਕ ਪੋਸਟ ...
ਹਿਮਾਚਲ ਦੇ ਕਈਆਂ ਜ਼ਿਲ੍ਹਿਆਂ 'ਚ ਬਾਰਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
. . .  1 day ago
ਸ਼ਿਮਲਾ, 17 ਅਕਤੂਬਰ - ਮੌਸਮ ਵਿਭਾਗ ਵੱਲੋਂ ਇਹ ਚਿਤਾਵਨੀ ਦਿੱਤੀ ਗਈ ਹੈ ਕਿ ਹਿਮਾਚਲ ਦੇ ਕਾਂਗੜਾ, ਚੰਬਾ, ਮੰਡੀ, ਕੁੱਲੂ, ਹਮੀਰਪੁਰ, ਬਿਲਾਸਪੁਰ ਅਤੇ ਸ਼ਿਮਲਾ...
ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  1 day ago
ਰਾਮ ਤੀਰਥ , 17 ਅਕਤੂਬਰ (ਧਰਵਿੰਦਰ ਸਿੰਘ ਔਲਖ) - ਅੱਜ ਅੱਡਾ ਕੋਟਲਾ ਡੂੰਮ ਵਿਖੇ ਇੱਕ ਤੇਜ਼ ਰਫ਼ਤਾਰ ਕਾਰ ਵੱਲੋਂ ਸਾਈਡ ਮਾਰਨ ਕਰ ਕੇ ਇੱਕ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ...
ਪੀ.ਐਨ.ਬੀ ਘੋਟਾਲਾ : ਵੈਸਟਮਿੰਸਟਰ ਕੋਰਟ ਨੇ ਨੀਰਵ ਮੋਦੀ ਦੀ ਹਿਰਾਸਤ 'ਚ ਕੀਤੀ ਵਾਧਾ
. . .  1 day ago
ਰਾਜੇਸ਼ ਬਾਘਾ ਦੇ ਹੱਕ 'ਚ ਸੰਨੀ ਦਿਉਲ ਨੇ ਕੀਤਾ ਰੋਡ ਸ਼ੋਅ
. . .  1 day ago
ਅਕਾਲੀ ਕੌਂਸਲਰਾਂ ਅਤੇ ਸਿੱਖੀ ਪ੍ਰਚਾਰ ਸੇਵਾ ਸੁਸਾਇਟੀ ਦੇ ਨੁਮਾਇੰਦਿਆਂ ਵੱਲੋਂ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ
. . .  1 day ago
ਸਾਂਝਾ ਮੁਲਾਜ਼ਮ ਮੰਚ ਪੰਜਾਬ ਕੱਲ੍ਹ ਕੱਢੇਗਾ ਹਲਕਾ ਦਾਖਾ 'ਚ ਝੰਡਾ ਮਾਰਚ
. . .  1 day ago
ਜਦੋਂ ਸ਼ੇਰ ਦੇ ਵਾੜੇ 'ਚ ਵੜਿਆ ਨੌਜਵਾਨ, ਦਿੱਲੀ ਦੇ ਚਿੜੀਆ ਘਰ 'ਚ ਨਜ਼ਰ ਆਇਆ ਫ਼ਿਲਮੀ ਸੀਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਹਰਿਆਣਾ ਹਿਮਾਚਲ

ਵਿਰੋਧ ਪ੍ਰਦਰਸ਼ਨ ਕਰ ਕੇ ਸਫ਼ਾਈ ਕਰਮਚਾਰੀਆਂ ਨੇ ਸਾੜਿਆ ਮੁੱਖ ਮੰਤਰੀ ਦਾ ਪੁਤਲਾ

ਥਾਨੇਸਰ, 13 ਮਈ (ਅਜੀਤ ਬਿਊਰੋ)- ਨਗਰ ਪਾਲਿਕਾ ਕਰਮਚਾਰੀ ਸੰਘ ਦੀ ਹੜਤਾਲ 5ਵੇਂ ਦਿਨ ਵੀ ਜਾਰੀ ਰਹੀ | ਸਫ਼ਾਈ ਕਰਮਚਾਰੀਆਂ ਨੇ ਪ੍ਰਦਰਸ਼ਨ ਕਰਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਪੁਤਲਾ ਸਾੜਿਆ | ਹੜਤਾਲ ਕਰਮੀਆਂ ਦੀ ਅਗਵਾਈ ਸੂਬਾਈ ਕਮੇਟੀ ਦੇ ਮੈਂਬਰ ...

ਪੂਰੀ ਖ਼ਬਰ »

7 ਜੋੜਿਆਂ ਨੂੰ ਹੈਲਮਟ ਦੇ ਕੇ ਦਿਵਾਇਆ 8ਵਾਂ ਫੇਰਾ

ਕੈਥਲ, 13 ਮਈ (ਅਜੀਤ ਬਿਊਰੋ)- ਸੇਵਾ ਸੰਘ ਸੰਸਥਾ ਵਲੋਂ 7 ਜੋੜਿਆਂ ਨੂੰ ਵਿਆਹ ਦੌਰਾਨ 14 ਹੈਲਮਟ ਭੇਟ ਕਰਦੇ ਹੋਏ 8ਵਾਂ ਫੇਰਾ ਦਿਵਾਇਆ ਗਿਆ | ਪੁਲਿਸ ਮੁਖੀ ਆਸਥਾ ਮੋਦੀ ਨੇ ਦੱਸਿਆ ਕਿ ਸ਼ਹਿਰ ਪੁਲਿਸ ਦੇ ਸਬ ਇੰਸਪੈਕਟਰ ਰਾਮ ਲਾਲ ਵਲੋਂ ਚਲਾਈ ਜਾ ਰਹੀ ਮੁਹਿੰਮ 'ਡਾਟਰ 'ਦ ...

ਪੂਰੀ ਖ਼ਬਰ »

ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਸਕੂਲ ਦੇ ਸਟਾਫ਼ ਦਾ ਸਨਮਾਨ

ਬਾਬੈਨ, 13 ਮਈ (ਡਾ. ਦੀਪਕ ਦੇਵਗਨ)-ਸਕਸ਼ਮ ਪ੍ਰੋਗਰਾਮ ਤਹਿਤ ਬਲਾਕ ਬਾਬੈਨ ਦੇ ਬਰਗਟ ਥਲੀਪੁਰ ਦੇ ਸਰਕਾਰੀ ਸਕੂਲ ਦੇ ਸ਼ਾਨਦਾਰ ਪ੍ਰਦਰਸ਼ਨ 'ਤੇ 'ਚ ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਵਲੋਂ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਬਰਗਟ ਥਲੀਪੁਰ ਦੇ ...

ਪੂਰੀ ਖ਼ਬਰ »

ਦੱਖਣੀ ਨਗਰ ਨਿਗਮ ਨੇ ਮੁਹਿੰਮ ਦੌਰਾਨ ਕਈ ਨਾਜਾਇਜ਼ ਕਬਜ਼ੇ ਹਟਾਏ

ਨਵੀਂ ਦਿੱਲੀ, 13 ਮਈ (ਬਲਵਿੰਦਰ ਸਿੰਘ ਸੋਢੀ)-ਦੱਖਣੀ ਨਗਰ ਨਿਗਮ ਵਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਇਕ ਮੁਹਿੰਮ ਚਲਾਈ ਗਈ, ਜਿਸ ਵਿਚ ਕਈ ਢਾਂਚੇ ਡੇਗੇ ਗਏ ਅਤੇ ਗੱਡੀਆਂ, ਰੇਹੜੀਆਂ ਤੇ ਕਈ ਚੀਜ਼ਾਂ ਨੂੰ ਜ਼ਬਤ ਕਰ ਲਿਆ ਗਿਆ | ਇਸ ਤੋਂ ਇਲਾਵਾ ਨਾਜਾਇਜ਼ ਰੂਪ ਨਾਲ ...

ਪੂਰੀ ਖ਼ਬਰ »

ਬੂਟ ਪਾਲਿਸ਼ ਕਰਕੇ ਬੀ.ਏ.ਐਮ.ਐੱਸ. ਵਿਦਿਆਰਥੀਆਂ ਨੇ ਪ੍ਰਗਟਾਇਆ ਰੋਸ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਆਯੁਰਵੈਦਿਕ ਕਾਲਜ ਦੇ ਵਿਦਿਆਰਥੀਆਂ ਨੇ ਲਗਾਤਾਰ 11ਵੇਂ ਦਿਨ ਵੀ ਇੰਟਰਨਸ਼ਿਪ ਰਕਮ 'ਚ ਵਾਧੇ ਦੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਰੀ ਰੱਖਿਆ | ਇਸ ਦੇ ਨਾਲ ਹੀ ਭੁੱਖ ਹੜਤਾਲ ਦੇ ਤੀਜੇ ਦਿਨ 5 ਵਿਦਿਆਰਥੀਆਂ ਤੋਂ ਇਲਾਵਾ ...

ਪੂਰੀ ਖ਼ਬਰ »

ਆਈ.ਪੀ.ਐਲ. 'ਤੇ ਸੱਟਾ ਲਗਾਉਂਦੇ 4 ਕਾਬੂ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਆਈ.ਪੀ.ਐਲ. ਮੈਚ 'ਤੇ ਸੱਟਾ ਲਗਾਉਣ ਦੇ ਦੋਸ਼ 'ਚ ਸੁਭਾਸ਼ ਮੰਡੀ ਪੁਲਿਸ ਨੇ 4 ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਦੋਸ਼ੀਆਂ ਦੇ ਕਬਜ਼ੇ ਤੋਂ ਸੱਟੇ 'ਤੇ ਲਗਾਏ ਗਏ 18 ਹਜ਼ਾਰ 20 ਰੁਪਏ, ਇਕ ਟੀ.ਵੀ. ਅਤੇ 2 ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ | ...

ਪੂਰੀ ਖ਼ਬਰ »

ਇਕ ਕਿੱਲੋ 5 ਗ੍ਰਾਮ ਅਫ਼ੀਮ ਸਮੇਤ ਗਿ੍ਫ਼ਤਾਰ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਪੁਲਿਸ ਦੀ ਅਪਰਾਧ ਸ਼ਾਖਾ ਨੇ ਇਕ ਕਿੱਲੋ 5 ਗ੍ਰਾਮ ਅਫ਼ੀਮ ਸਮੇਤ 2 ਲੋਕਾਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਿਕ ਅਪਰਾਧ ਸ਼ਾਖਾ 2 ਇੰਚਾਰਜ਼ ਇੰਸਪੈਕਟਰ ਦੀਪੇਂਦਰ ਦੀ ਅਗਵਾਈ 'ਚ ਸਹਾਇਕ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ...

ਪੂਰੀ ਖ਼ਬਰ »

ਦੋਸ਼ੀ ਪਸ਼ੂ ਤਸਕਰਾਂ ਨੂੰ 5-5 ਸਾਲ ਕੈਦ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਪੁਲਿਸ ਮੁਲਾਜ਼ਮਾਂ ਨੂੰ ਕੈਂਟਰ ਨਾਲ ਟੱਕਰ ਮਾਰਨ ਅਤੇ ਫਾਇਰ ਕਰਨ ਵਾਲੇ 2 ਪਸ਼ੂ ਤਸਕਰਾਂ ਨੂੰ ਅਦਾਲਤ ਨੇ 5-5 ਸਾਲ ਕੈਦ ਅਤੇ ਸਵਾ-ਸਵਾ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਇਹ ਫੈਸਲਾ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ...

ਪੂਰੀ ਖ਼ਬਰ »

ਫੁੱਲਾਂ ਦੀਆਂ ਕੀਮਤਾਂ 'ਚ ਭਾਰੀ ਕਮੀ ਨੇ ਕਿਸਾਨਾਂ ਨੂੰ ਪਾਇਆ ਫ਼ਿਕਰਾਂ 'ਚ

ਬਾਬੈਨ, 13 ਮਈ (ਡਾ. ਦੀਪਕ ਦੇਵਗਨ)- ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਘੱਟ ਕੀਮਤ ਮਿਲਣ ਕਾਰਣ ਭਾਰੀ ਘਾਟਾ ਸਹਿਣਾ ਪੈ ਰਿਹਾ ਹੈ | ਪਿੰਡ ਬੀੜ ਸੂਜਰਾ 'ਚ ਜ਼ਿਆਦਾਤਰ ਕਿਸਾਨ ਫੁੱਲਾਂ ਦੀ ਖੇਤੀ ਕਰਦੇ ਹਨ | ਪਿੰਡ ਬੀੜ ਸੂਜਰਾ ਦੇ ਕਿਸਾਨ ਹਰ ਸਾਲ ਸੈਂਕੜੇ ਏਕੜ ...

ਪੂਰੀ ਖ਼ਬਰ »

ਨਗਰ ਪ੍ਰੀਸ਼ਦ ਕਰਮਚਾਰੀ ਸੰਘ ਅਤੇ ਹਰਿਆਣਾ ਫਾਇਰ ਬਿ੍ਗੇਡ ਕਰਮਚਾਰੀਆਂ ਦੀ ਹੜਤਾਲ ਜਾਰੀ

ਨਰਵਾਨਾ, 13 ਮਈ (ਅਜੀਤ ਬਿਊਰੋ)-ਨਗਰ ਪ੍ਰੀਸ਼ਦ ਕਰਮਚਾਰੀ ਸੰਘ ਅਤੇ ਹਰਿਆਣਾ ਫਾਇਰ ਬਿ੍ਗੇਡ ਕਰਮਚਾਰੀ ਹੜਤਾਲ 'ਤੇ ਰਹੇ ਅਤੇ ਨਗਰ ਪ੍ਰੀਸ਼ਦ 'ਚ ਇਕੱਠੇ ਹੋ ਕੇ ਸ਼ਹਿਰ 'ਚ ਸਰਕਾਰ ਿਖ਼ਲਾਫ਼ ਪ੍ਰਦਰਸ਼ਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਚੌਕ ਪੁੱਜੇ | ਪ੍ਰਦਰਸ਼ਨਕਾਰੀਆਂ ਦੀ ...

ਪੂਰੀ ਖ਼ਬਰ »

ਮੁੱਖ ਮੰਤਰੀ ਦੇ 19 ਮਈ ਦੇ ਰੋਡ ਸ਼ੋਅ ਲਈ ਤਿਆਰੀਆਂ ਜ਼ੋਰਾਂ 'ਤੇ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)- ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੇ ਰੋਡ ਸ਼ੋਅ 'ਚ ਕਿਤੇ ਫੁੱਲਾਂ ਦੀ ਵਰਖਾ ਹੋਵੇਗੀ, ਕਿਤੇ ਪਗੜੀ ਪਾ ਕੇ ਸਵਾਗਤ ਕੀਤਾ ਜਾਵੇਗਾ | ਇਸ ਰੋਡ ਸ਼ੋਅ 'ਚ ਲੋਕਾਂ ਦੀ ਸੇਵਾ ਲਈ 23 ਸੰਸਥਾਵਾਂ ਦੇ ...

ਪੂਰੀ ਖ਼ਬਰ »

ਕਿਸਾਨਾਂ ਨੂੰ ਵਪਾਰੀਆਂ ਵਲੋਂ ਜੇ. ਫਾਰਮ ਜਾਰੀ ਕਰਨਾ ਜ਼ਰੂਰੀ- ਡਾ. ਫੂਲੀਆ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਕਿਹਾ ਕਿ ਪਿਆਜ਼ ਅਤੇ ਟਮਾਟਰ ਦੀ ਖ਼ਰੀਦ ਤੋਂ ਬਾਅਦ ਵਪਾਰੀਆਂ ਵੋਂ ਕਿਸਾਨਾਂ ਨੂੰ ਜੇ. ਫਾਰਮ ਜਾਰੀ ਕਰਨਾ ਹੋਵੇਗਾ | ਜੋ ਵੀ ਵਪਾਰੀ ਕਿਸਾਨਾਂ ਨੂੰ ਜੇ. ਫਾਰਮ ਜਾਰੀ ਨਹੀਂ ਕਰੇਗਾ | ...

ਪੂਰੀ ਖ਼ਬਰ »

ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਅੱਜ ਸੁਣੀਆਂ ਜਾਣਗੀਆਂ

ਅੰਬਾਲਾ, 13 ਮਈ (ਅਜੀਤ ਬਿਊਰੋ)-ਉੱਤਰ ਹਰਿਆਣਾ ਬਿਜਲੀ ਸਪਲਾਈ ਨਿਗਮ ਦੇ ਖਪਤਕਾਰ ਸ਼ਿਕਾਇਤ ਨਿਵਾਰਣ ਫੋਰਮ ਵਲੋਂ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਨਿਪਟਾਰੇ ਲਈ 14 ਮਈ ਨੂੰ 11:30 ਵਜੇ ਬਲਦੇਵ ਨਗਰ, ਅਜੀਤ ਪਟਰੋਲ ਪੰਪ ਨੇੜੇ ਨਿਗਮ ਦੇ ਮੁੱਖ ਅਧਿਕਾਰੀ ਦਫ਼ਤਰ 'ਚ ਬਿਜਲੀ ...

ਪੂਰੀ ਖ਼ਬਰ »

'ਵੀ. ਆਰ. ਸਪੈਸ਼ਲ' ਸ਼ੋਅ ਕਰਵਾਇਆ

ਕੋਲਕਾਤਾ, 13 ਮਈ (ਰਣਜੀਤ ਸਿੰਘ ਲੁਧਿਆਣਵੀ)-ਜਯੋਤੀ ਸ਼ਪਰੂ ਅਤੇ ਆਸਿਫ਼ ਇਕਬਾਲ ਵਲੋਂ ਤਿਆਰ 'ਵੀ. ਆਰ. ਸਪੈਸ਼ਲ' ਦਾ ਕੋਲਕਾਤਾ ਪ੍ਰੈੱਸ ਕਲਬ ਵਿਖੇ ਵਿਸ਼ੇਸ਼ ਸ਼ੋਅ ਕੀਤਾ ਗਿਆ | ਸਰੀਰਕ ਪੱਖੋਂ ਕਿਸੇ ਅੰਗ ਦੇ ਨਾ ਹੋਣ ਤੋਂ ਬਾਅਦ ਵੀ ਇਹੋ ਜਿਹੇ ਬੱਚੇ ਵਿਕਲਾਂਗ ਨਹੀਂ ਖਾਸ ...

ਪੂਰੀ ਖ਼ਬਰ »

ਅਗਲੇ ਸਾਲ ਦੀਆਂ ਗਤੀਵਿਧੀਆਂ 'ਤੇ ਕੀਤਾ ਵਿਚਾਰ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)- ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 'ਚ ਹਰਿਆਣਾ ਰਾਜ ਭਾਰਤ ਸਕਾਊਟਸ ਅਤੇ ਗਾਈਡਸ ਦੀ ਸਾਲਾਨਾ ਬੈਠਕ ਸਮਾਪਤ ਹੋਈ | ਜ਼ਿਲ੍ਹਾ ਸੰਗਠਨ ਕਮਿਸ਼ਨਰ ਸੁਨੀਤਾ ਕਪੂਰ ਦੇ ਸਕਾਊਟਸ ਅਤੇ ਗਾਈਡਸ ਸੁਨੀਤਾ ਕਪੂਰ ਦੀ ਅਗਵਾਈ 'ਚ ਹੋਈ ਇਸ ਬੈਠਕ 'ਚ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ | ਬੈਠਕ 'ਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਨਮਿਤਾ ਕੌਸ਼ਿਕ ਅਤੇ ਬਲਾਕ ਸਿੱਖਿਆ ਅਧਿਕਾਰੀ ਵਿਨੋਦ ਕੌਸ਼ਿਕ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਸਕਾਰਫ ਵੋਗਲ ਪਾ ਕੇ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਇਸ ਦੌਰਾਨ ਸਾਲ 2017 'ਚ ਹੋ ਚੁੱਕੀ ਸਾਰ ਗਤੀਵਿਧੀਆਂ ਦਾ ਸਵਾਗਤ ਕੀਤਾ ਗਿਆ | ਇਸ ਦੌਰਾਨ ਸਾਲ 2017 'ਚ ਹੋ ਚੁੱਕੀਆਂ ਸਾਰੀ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਗਈ ਅਤੇ ਸਾਲ 2018 'ਚ ਹੋਣ ਵਾਲੀਆਂ ਅਗਲੀਆਂ ਗਤੀਵਿਧੀਆਂ ਦੀ ਰੂਪ-ਰੇਖਾ ਤੋਂ ਵੀ ਜਾਣੂ ਕਰਵਾਇਆ ਗਿਆ | ਇਸ ਬੈਠਕ 'ਚ ਗਾਈਡ ਕੈਪਟਨ ਅਤੇ ਸਕਾਊਟ ਮਾਸਟਰਜ਼ ਦੀ ਮਦਦ ਨਾਲ ਸਾਲ ਭਰ 'ਚ ਹੋਣ ਵਾਲੀਆਂ ਗਤੀਵਿਧੀਆਂ ਨੂੰ ਲੈ ਕੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ | ਨਮਿਤਾ ਕੌਸ਼ਿਕ ਨੇ ਕਿਹਾ ਕਿ ਸਕਾਊਟਸ ਅਤੇ ਗਾਈਡਸ ਔਖੇ ਹਾਲਾਤ 'ਚ ਰਹਿ ਕੇ ਆਪਣੇ ਆਪ ਨੂੰ ਉਸੇ ਮੁਤਾਬਿਕ ਢਾਲ ਲੈਂਦੇ ਹਨ | ਕਰੋਪੀ ਪ੍ਰਬੰਧਨ 'ਚ ਵੀ ਆਪਣਾ ਯੋਗਦਾਨ ਦਿੰਦੇ ਹਨ | ਇਸ ਮੌਕੇ 'ਤੇ ਤਾਰਾ ਦੇਵੀ ਸ਼ਿਮਲਾ ਬੇਸਿਕ ਟੇ੍ਰਨਿੰਗ ਕੋਰਸ ਤੋਂ ਪਰਤੀ ਗਾਈਡ ਕੈਪਟਨ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਾਹਮਣੇ ਆਪਣੇ ਤਜ਼ਰਬੇ ਸਾਂਝੇ ਕੀਤੇ | ਸੁਨੀਤਾ ਕਪੂਰ ਨੇ ਕੋਚ ਵਜੋਂ ਭੂਮਿਕਾ ਨਿਭਾਈ |


ਖ਼ਬਰ ਸ਼ੇਅਰ ਕਰੋ

ਸਰੀਰਕ ਤੰਦਰੁਸਤੀ ਪ੍ਰਤੀ ਲੋਕਾਂ ਨੂੰ ਕੀਤਾ ਜਾਗਰੂਕ

ਅੰਬਾਲਾ, 13 ਮਈ (ਅਜੀਤ ਬਿਊਰੋ)-ਰਾਹਗਿਰੀ ਪ੍ਰੋਗਰਾਮ ਤਹਿਤ ਹਰਬਲ ਪਾਰਕ ਨੇੜੇ ਹੋਏ ਪ੍ਰੋਗਰਾਮ 'ਚ ਲੋਕਾਂ ਨੇ ਵਿਸ਼ੇਸ਼ ਕਰਕੇ ਬੱਚਿਆਂ ਨੇ ਖੂਬ ਮਸਤੀ ਕੀਤੀ | ਪ੍ਰੋਗਰਾਮ 'ਚ ਜਿੱਥੇ ਆਵਾਜਾਈ ਨਿਯਮਾਂ ਪ੍ਰਤੀ ਚੌਕਸ ਰਹਿਣ ਅਤੇ ਤੰਦਰੁਸਤੀ ਪ੍ਰਤੀ ਲੋਕਾਂ ਨੂੰ ਜਾਗਰੂਕ ...

ਪੂਰੀ ਖ਼ਬਰ »

ਇਨੈਲੋ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਨੇ ਕੀਤਾ ਜਨ ਸਭਾਵਾਂ ਨੂੰ ਸੰਬੋਧਨ

ਥਾਨੇਸਰ, 13 ਮਈ (ਅਜੀਤ ਬਿਊਰੋ)-ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਤੋਂ ਮੰਗ ਕੀਤੀ ਹੈ ਕਿ ਉਹ ਰਾਹਗਿਰੀ ਪ੍ਰੋਗਰਾਮ 'ਚ ਗੁੱਲੀ ਡੰਡਾ ਖੇਡਣ ਦੀ ਥਾਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਕਰਨ | ਅਸ਼ੋਕ ਅਰੋੜਾ ਇਨੈਲੋ ਬਸਪਾ ...

ਪੂਰੀ ਖ਼ਬਰ »

ਕੀਟ ਨਾਸ਼ਕ ਪੀਣ ਕਾਰਨ ਹਾਲਤ ਵਿਗੜੀ

ਮੋਰਿੰਡਾ, 13 ਮਈ (ਕੰਗ)-ਪਿੰਡ ਕਕਰਾਲੀ ਦੇ ਵਸਨੀਕ ਜਰਨੈਲ ਸਿੰਘ ਨੇ ਘਰੇਲੂ ਲੜਾਈ ਕਾਰਨ ਕੋਈ ਕੀਟ ਨਾਸ਼ਕ ਪਦਾਰਥ ਪੀ ਲਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ੇਰੇ ਇਲਾਜ ਜਰਨੈਲ ਸਿੰਘ (35) ਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨੇ ਕੋਈ ਜ਼ਹਿਰੀਲੀ ਚੀਜ਼ ...

ਪੂਰੀ ਖ਼ਬਰ »

ਮੇਘਪੁਰ ਵਿਖੇ ਧੋਖਾਧੜੀ ਤੋਂ ਬਚਣ ਲਈ ਲੋਕਾਂ ਨੂੰ ਕੀਤਾ ਜਾਗਰੂਕ

ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਨੰਗਲ ਤਹਿਸੀਲ ਦੇ ਪਿੰਡ ਮੇਘਪੁਰ ਵਿਖੇ ਯੂਕੋ ਬੈਂਕ ਜਵਾਹਰ ਮਾਰਕੀਟ ਦੇ ਸੀਨੀਅਰ ਮੈਨੇਜਰ ਹੇਮੰਤ ਜਸਵਾਲ ਵਲੋਂ ਗੋਬਿੰਦਪੁਰੀ ਆਸ਼ਰਮ ਵਿਖੇ ਲੋਕਾਂ ਨੂੰ ਅਜੋਕੇ ਸਮੇਂ ਅੰਦਰ ਧੋਖਾਧੜੀ ਤੋਂ ਬਚਣ ਲਈ ਪ੍ਰੇਰਿਤ ਕੀਤਾ ਗਿਆ ਅਤੇ ...

ਪੂਰੀ ਖ਼ਬਰ »

ਸਰਕਾਰੀ ਨਰਸਿੰਗ ਕਾਲਜ ਰੂਪਨਗਰ ਵਿਖੇ ਕੌਮਾਂਤਰੀ ਨਰਸ ਦਿਵਸ ਮਨਾਇਆ

ਰੂਪਨਗਰ, 13 ਮਈ (ਮਨਜਿੰਦਰ ਸਿੰਘ ਚੱਕਲ)-ਸਰਕਾਰੀ ਨਰਸਿੰਗ ਕਾਲਜ, ਰੂਪਨਗਰ ਵਿਖੇ 'ਫਲੋਰੈਂਸ ਨਾਇਟੀਗੇਲ, ਦੇ ਜਨਮ ਦਿਨ ਨੂੰ ਸਮਰਪਿਤ ਅੱਜ ਕੌਮਾਂਤਰੀ ਨਰਸ ਦਿਵਸ ਮਨਾਇਆ ਗਿਆ | ਸਮਾਗਮ ਦੀ ਸ਼ੁਰੂਆਤ ਸਿਵਲ ਸਰਜਨ, ਰੂਪਨਗਰ ਡਾ: ਹਰਿੰਦਰ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾ. ...

ਪੂਰੀ ਖ਼ਬਰ »

ਪਿ੍ੰਸੀਪਲ ਲਲਿਤ ਮੋਹਨ ਦਾ ਕੀਤਾ ਸਨਮਾਨ

ਨੰਗਲ, 13 ਮਈ (ਪ੍ਰੀਤਮ ਸਿੰਘ ਬਰਾਰੀ)-ਸਮਾਜ ਸੇਵੀ ਸੰਸਥਾ ਆਵਾਜ਼ ਚੈਰੀਟੇਬਲ ਅਤੇ ਵੈੱਲਫੇਅਰ ਕਮੇਟੀ ਵਲੋਂ ਅੱਜ ਆਈ.ਟੀ.ਆਈ. ਨੰਗਲ ਵਿਖੇ ਪਿੰ੍ਰਸੀਪਲ ਆਈ.ਟੀ.ਆਈ. ਨੰਗਲ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੀਤੇ ਦਿਨੀਂ ਆਵਾਜ਼ ਚੈਰੀਟੇਬਲ ਅਤੇ ਵੈੱਲਫੇਅਰ ਕਮੇਟੀ ...

ਪੂਰੀ ਖ਼ਬਰ »

ਜੱਟ ਸਮਾਜ ਸਭਾ ਵਲੋਂ ਧੰਨਾ ਭਗਤ ਜੈਅੰਤੀ ਸਮਾਗਮ

ਰਤੀਆ, 13 ਮਈ (ਬੇਅੰਤ ਮੰਡੇਰ)- ਜੱਟ ਸਮਾਜ ਸਭਾ ਹਰਿਆਣਾ ਵਲੋਂ ਭਗਤ ਧੰਨਾ ਦੀ ਜੈਅੰਤੀ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਅਜੀਤਸਰ ਸਾਹਿਬ 'ਚ ਕਰਵਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਭਾ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਔਜਲਾ ਨੇ ਭਗਤ ਧੰਨਾ ਜੀ ...

ਪੂਰੀ ਖ਼ਬਰ »

ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੇ ਕੀਤਾ ਪ੍ਰਦਰਸ਼ਨ

ਹਿਸਾਰ, 13 ਮਈ (ਅਜੀਤ ਬਿਊਰੋ)- ਬਿਜਲੀ ਨਿਗਮ ਵਲੋਂ ਤੈਅ ਸ਼ਡਿਯੂਲ ਤਹਿਤ ਪੂਰੀ ਬਿਜਲੀ ਨਾ ਦੇਣ ਅਤੇ ਵਾਰ-ਵਾਰ ਕੱਟ ਲਗਾਏ ਜਾਣ ਤੋਂ ਪ੍ਰੇਸ਼ਾਨ ਪਿੰਡ ਹਿੰਦਵਾਨ, ਨਥਵਾਨਾ, ਧੀਰਣਵਾਸ ਅਤੇ ਰਾਵਲਵਾਸ ਖੁਰਦ ਦੇ ਪਿੰਡ ਵਾਸੀਆਂ ਨੇ ਪ੍ਰਦਸ਼ਨ ਕੀਤਾ | ਪਿੰਡ ਵਾਸੀਆਂ ਨੇ ਆਰੀਆ ...

ਪੂਰੀ ਖ਼ਬਰ »

ਸ਼ਿਰਡੀ ਸਾੲੀਂ ਧਾਮ ਦਾ 6ਵਾਂ ਸਾਲਾਨਾ ਉਤਸਵ ਕਰਵਾਇਆ

ਥਾਨੇਸਰ, 13 ਮਈ (ਅਜੀਤ ਬਿਊਰੋ)-ਸ੍ਰੀ ਸ਼ਿਰਡੀ ਸਾੲੀਂ ਧਾਮ ਦਾ 6ਵਾਂ ਸਾਲਾਨਾ ਉਤਸਵ ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ 'ਚ ਥਾਨੇਸਰ ਦੇ ਵਿਧਾਇਕ ਸੁਭਾਸ਼ ਸੁਧਾ ਨੇ ਬਤੌਰ ਮੁੱਖ ਮਹਿਮਾਨ ਪ੍ਰੋਗਰਾਮ ਸ਼ੁਰੂਆਤ ਜੋਤ ਜਗਾ ਕੇ ਕੀਤੀ, ਜਦਕਿ ਏ.ਡੀ.ਜੀ. ਪੁਲਿਸ (ਜੇਲ੍ਹ) ਡਾ. ...

ਪੂਰੀ ਖ਼ਬਰ »

ਦਸਤਾਰਬੰਦੀ ਅਤੇ ਪੰਜਾਬੀ ਭਾਸ਼ਾ ਦੀ ਦਿੱਤੀ ਸਿਖ਼ਲਾਈ

ਅੰਬਾਲਾ ਕੈਂਟ, 13 ਮਈ (ਅਜੀਤ ਬਿਊਰੋ)-ਯੂਥ ਖ਼ਾਲਸਾ ਵੈੱਲਫ਼ੇਅਰ ਸੰਸਥਾ ਦੇ ਪ੍ਰਧਾਨ ਹਰਜਪ ਸਿੰਘ ਦੀ ਅਗਵਾਈ 'ਚ ਇਤਿਹਾਸਕ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ 'ਚ ਦਸਤਾਰਬੰਦੀ ਅਤੇ ਪੰਜਾਬੀ ਭਾਸ਼ਾ ਸਿਖਾਉਣ ਦੀ ਜਮਾਤ ਲਗਾਈ ਗਈ | ਇਸ ਦੌਰਾਨ ਵੱਡੀ ਗਿਣਤੀ 'ਚ ਬੱਚਿਆਂ ...

ਪੂਰੀ ਖ਼ਬਰ »

ਰੈਲੀ 'ਚ ਭੀੜ ਇੱਕਠੀ ਕਰਨ 'ਤੇ ਵਿਸ਼ਾਲ ਸਿੰਗਲਾ ਨੂੰ ਕੀਤਾ ਸਨਮਾਨਿਤ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਦਿੱਲੀ 'ਚ ਹੋਈ ਜਨ ਆਕ੍ਰੋਸ਼ ਰੈਲੀ 'ਚ ਕੁਰੂਕਸ਼ੇਤਰ ਤੋਂ ਕਾਂਗਰਸ ਵਰਕਰਾਂ ਦੀ ਹਾਜ਼ਰੀ ਦਰਜ ਕਰਵਾਉਣ ਵਾਲੀ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਦੀ ਟੀਮ ਨੂੰ ਸੂਬਾਈ ਪ੍ਰਧਾਨ ਡਾ. ...

ਪੂਰੀ ਖ਼ਬਰ »

ਖੇਤਾਂ 'ਚ ਲੱਗੀਆਂ ਮੋਟਰਾਂ ਦੀ ਬਿਜਲੀ ਸਪਲਾਈ ਨਾ ਆਉਣ ਕਾਰਨ ਇਲਾਕੇ ਦੇ ਕਿਸਾਨ ਪ੍ਰੇਸ਼ਾਨ

ਬਹਿਰਾਮ, 13 ਮਈ (ਨਛੱਤਰ ਸਿੰਘ ਬਹਿਰਾਮ) - ਪੰਜਾਬ ਦੀ ਕਾਂਗਰਸ ਸਰਕਾਰ ਇਕ ਪਾਸੇ ਕਿਸਾਨਾਂ ਨੂੰ ਵਧੀਆ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ ਪਰ ਦੂਜੇ ਪਾਸੇ ਕਿਸਾਨਾਂ ਦੀ ਮੁੱਖ ਜਰੂਰਤ ਪਾਣੀ ਲਈ ਮੋਟਰਾਂ ਦੀ ਬਿਜਲੀ ਸਪਲਾਈ ਲਗਾਤਾਰ ਨਹੀਂ ਦੇ ਰਹੀ | ਇਸ ਸਬੰਧੀ ਬਹਿਰਾਮ ...

ਪੂਰੀ ਖ਼ਬਰ »

ਜੱਟ ਸਮਾਜ ਸਭਾ ਵਲੋਂ ਧੰਨਾ ਭਗਤ ਜੈਅੰਤੀ ਸਮਾਗਮ

ਰਤੀਆ, 13 ਮਈ (ਬੇਅੰਤ ਮੰਡੇਰ)- ਜੱਟ ਸਮਾਜ ਸਭਾ ਹਰਿਆਣਾ ਵਲੋਂ ਭਗਤ ਧੰਨਾ ਦੀ ਜੈਅੰਤੀ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਅਜੀਤਸਰ ਸਾਹਿਬ 'ਚ ਕਰਵਾਇਆ ਗਿਆ | ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਸਭਾ ਦੇ ਜਨਰਲ ਸਕੱਤਰ ਤੇਜਿੰਦਰ ਸਿੰਘ ਔਜਲਾ ਨੇ ਭਗਤ ਧੰਨਾ ਜੀ ...

ਪੂਰੀ ਖ਼ਬਰ »

ਜ਼ਿਲ੍ਹਾ ਕਾਂਗਰਸ ਕਮੇਟੀ ਦੀ ਮੀਟਿੰਗ

ਰੂਪਨਗਰ, 13 ਮਈ (ਸਟਾਫ਼ ਰਿਪੋਰਟਰ)-ਅੱਜ ਜ਼ਿਲ੍ਹਾ ਕਾਂਗਰਸ ਭਵਨ ਰੂਪਨਗਰ ਵਿਖੇ ਵਿਜੇ ਸ਼ਰਮਾ ਟਿੰਕੂ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਵਿਚ ਕਿਰਨ ਸੋਨੀ ਸਾਬਕਾ ਕੌਾਸਲਰ ਜਿਨ੍ਹਾਂ ਨੂੰ ਕਾਂਗਰਸ ਹਾਈ ਕਮਾਨ ਵਲੋਂ ਕਾਂਗਰਸ ਮਹਿਲਾ ਵਿੰਗ ਜ਼ਿਲ੍ਹੇ ਦੀ ...

ਪੂਰੀ ਖ਼ਬਰ »

ਆਈ.ਟੀ.ਆਈ. ਸੰਸਥਾਵਾਂ 'ਚ ਮਿੱਟੀ ਕਲਾ ਨਾਲ ਸਬੰਧਿਤ ਟਰੇਡ ਸ਼ੁਰੂ ਕੀਤੀ ਜਾਵੇ ਸ਼ੁਰੂ- ਰੰਬਾ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਪਰਜਾਪਤੀ ਜਾਗਰੂਕ ਸਭਾ ਹਰਿਆਣਾ ਨੇ ਆਈ.ਟੀ.ਆਈ. ਸਿਖ਼ਲਾਈ ਸੰਸਥਾਵਾਂ 'ਚ ਮਿੱਟੀ ਕਲਾ ਨਾਲ ਸਬੰਧਿਤ ਟ੍ਰੇਡ ਸ਼ੁਰੂ ਕਰਨ ਦੀ ਮੰਗ ਕੀਤੀ ਹੈ | ਇਹ ਮੰਗ ਸਭਾ ਦੇ ਸੂਬਾ ਪ੍ਰਧਾਨ ਰਾਮ ਕੁਮਾਰ ਰੰਬਾ ਦੀ ਪ੍ਰਧਾਨਗੀ 'ਚ ਐਤਵਾਰ ਨੂੰ ...

ਪੂਰੀ ਖ਼ਬਰ »

ਛੋਟੀ ਉਮਰ 'ਚ ਹੀ ਸ਼ਰਾਬ ਪੀਣ ਨਾਲ ਵੱਧ ਰਹੇ ਹਨ ਹਾਈਪਰਟੈਨਸ਼ਨ ਦੇ ਮਾਮਲੇ-ਡਾ. ਕਪੂਰ

ਰੋਹਤਕ, 13 ਮਈ (ਅਜੀਤ ਬਿਊਰੋ)- ਮੇਦਾਂਤਾ ਦੇ ਮੈਡੀਸਿਟੀ ਗੁਰੂਗ੍ਰਾਮ ਦੇ ਕਾਰਡੀਓਲੋਜਿਸਟ ਅਤੇ ਇੰਟਰਵੈਂਸ਼ਨਲ ਕਾਰਡੀਓਲੋਜੀ ਦੇ ਨਿਰਦੇਸ਼ਕ ਡਾ. ਰਜਨੀਸ਼ ਕਪੂਰ ਨੇ ਦੱਸਿਆ ਕਿ ਛੋਟੀ ਉਮਰ 'ਚ ਹੀ ਸ਼ਰਾਬ ਪੀਣ ਨਾਲ ਹਾਈਪਰਟੈਨਸ਼ਨ ਦੇ ਮਾਮਲੇ ਵਧ ਰਹੇ ਹਨ | ਕਿਸ਼ੋਰ ...

ਪੂਰੀ ਖ਼ਬਰ »

ਨਵਾਂ ਗੀਤ 'ਮਾਂ' 'ਵਿਸ਼ਵ ਮਾਂ ਦਿਵਸ' ਨੂੰ ਸਮਰਪਿਤ-ਕਮਲਜੀਤ ਕੌਰ ਗਰੇਵਾਲ

ਏਲਨਾਬਾਦ, 13 ਮਈ (ਜਗਤਾਰ ਸਮਾਲਸਰ)- ਪਿੰਡ ਸਵੱਦੀ ਕਲਾਂ ਦੀ ਜੰਮਪਲ ਅਤੇ ਅੱਜ-ਕੱਲ੍ਹ ਕਨੇਡਾ ਦੀ ਧਰਤੀ 'ਤੇ ਰਹਿ ਰਹੀ ਗਾਇਕਾ ਕਮਲਜੀਤ ਕੌਰ ਗਰੇਵਾਲ ਵਲੋਂ 'ਵਿਸ਼ਵ ਮਾਂ ਦਿਵਸ' ਨੂੰ ਸਮਰਪਿਤ ਗਾਇਆ ਗਿਆ ਗੀਤ 'ਮਾਂ' ਅੱਜ ਪੂਰੀ ਦੁਨੀਆ 'ਚ ਵਿਸ਼ਵ ਮਾਂ ਦਿਵਸ ਮੌਕੇ ਰਲੀਜ਼ ...

ਪੂਰੀ ਖ਼ਬਰ »

ਯੂਨੀਵਰਸਿਟੀ ਸਟੇਡੀਅਮ 'ਚ ਮਾਂ ਦਿਵਸ ਮਨਾਇਆ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਯੂਨੀਵਰਸਿਟੀ ਸਟੇਡੀਅਮ 'ਚ ਮਾਂ ਦਿਵਸ ਮਨਾਇਆ ਗਿਆ | ਯਮੁਨਾਨਗਰ ਤੋਂ 40 ਹਾਕੀ ਖਿਡਾਰੀਆਂ ਦੇ ਤਿੰਨ ਗਰੁੱਪ ਦੇ ਸਟੇਡੀਅਮ 'ਚ ਪੁੱਜੇ | ਬੱਚਿਆਂ ਨੇ ਖੇਡ, ਸੰਗੀਤ ਅਤੇ ਨਿ੍ਤ ਮਾਂ ਦਿਵਸ 'ਤੇ ਪੇਸ਼ਕਾਰੀ ਦੇ ਕੇ ...

ਪੂਰੀ ਖ਼ਬਰ »

ਮੁਲਾਜ਼ਮਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ

ਗੂਹਲਾ ਚੀਕਾ, 13 ਮਈ (ਓ.ਪੀ. ਸੈਣੀ)-ਨਗਰ ਪਾਲਿਕਾ ਤੇ ਫਾਇਰ ਬਿ੍ਗੇਡ ਕਰਮਚਾਰੀ ਸੰਘ ਬਲਾਕ ਕਮੇਟੀ ਚੀਕਾ ਦੀ 3 ਰੋਜ਼ਾ ਹੜਤਾਲ ਨੂੰ ਰਾਜ ਕਮੇਟੀ ਦੇ ਹੁਕਮਾਂ ਮੁਤਾਬਿਕ ਅੱਗੇ ਵਧਾ ਦਿੱਤਾ ਗਿਆ ਹੈ | ਹੜਤਾਲ ਅੱਜ 5ਵੇਂ ਦਿਨ 'ਚ ਦਾਖਲ ਹੋ ਗਈ ਹੈ | ਅੱਜ ਦੀ ਹੜਤਾਲ ਦੀ ਪ੍ਰਧਾਨਗੀ ...

ਪੂਰੀ ਖ਼ਬਰ »

ਰੈਲੀਆਂ 'ਚ ਖੋਲ੍ਹੀ ਜਾਵੇਗੀ ਮੋਦੀ ਸਰਕਾਰ ਦੀਆਂ ਨੀਤੀਆਂ ਦੀ ਪੋਲ- ਕਾਮਰੇਡ ਅਮਰਜੀਤ ਕੌਰ

ਕੁਰੂਕਸ਼ੇਤਰ/ਪਾਣੀਪਤ, 13 ਮਈ (ਜਸਬੀਰ ਸਿੰਘ ਦੁੱਗਲ)- ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕਿਹਾ ਕਿ ਵੱਖ-ਵੱਖ ਸੂਬਿਆਂ ਦੀਆਂ ਰਾਜਧਾਨੀ ਅਤੇ ਦਿੱਲੀ 'ਚ ਜਨ ਏਕਤਾ, ਜਨ ਅਧਿਕਾਰ ਅੰਦੋਲਨ ਦੇ ਬੈਨਰ ਹੇਠਾਂ ਮੋਦੀ ਸਰਕਾਰ ਦੀ ਜਨ ਵਿਰੋਧੀ ...

ਪੂਰੀ ਖ਼ਬਰ »

ਮਾਂ ਦਿਵਸ ਮੌਕੇ ਔਰਤਾਂ ਦੀ ਮੁਫ਼ਤ ਸਿਹਤ ਜਾਂਚ

ਸਿਰਸਾ, 13 ਮਈ (ਪੰਨੀਵਾਲੀਆ)-ਗਰਭਵਤੀ ਔਰਤ ਜੇਕਰ ਕੁੱਖ 'ਚ ਹੀ ਆਪਣੇ ਆਉਣ ਵਾਲੇ ਬੱਚੇ ਦੀ ਸਿਹਤ ਦਾ ਿਖ਼ਆਲ ਰੱਖੇਗੀ, ਤਾਂ ਉਹ ਸਮਾਂ ਆਉਣ 'ਤੇ ਸਫ਼ਲ ਮਾਂ ਬਣ ਸਕਦੀ ਹੈ | ਇਸੇ ਮੰਤਵ ਦੇ ਨਾਲ ਸ਼ਾਹ ਸਤਨਾਮ ਸਪੈਸ਼ਲਟੀ ਹਸਪਤਾਲ 'ਚ ਮਾਂ ਦਿਵਸ ਦੇ ਮੌਕੇ 'ਤੇ ਗਰਭਵਤੀ ਔਰਤਾਂ ਦਾ ...

ਪੂਰੀ ਖ਼ਬਰ »

ਸ਼ਹਿਰ ਦੇ ਮਿੰਨੀ ਬਾਈਪਾਸ 'ਤੇ ਲੱਗੀਆਂ ਐੱਲ.ਈ.ਡੀ. ਲਾਈਟਾਂ

ਏਲਨਾਬਾਦ, 13 ਮਈ (ਜਗਤਾਰ ਸਮਾਲਸਰ)-ਸ਼ਹਿਰ ਦੇ ਵਾਲਮੀਕਿ ਚੌਕ ਤੋਂ ਲੈ ਕੇ ਵਾਲਮੀਕਿ ਮੰਦਿਰ ਤੱਕ ਬਣੇ ਮਿੰਨੀ ਬਾਈਪਾਸ 'ਤੇ ਅੱਜ ਨਗਰ ਪਾਲਿਕਾ ਪ੍ਰਧਾਨ ਰਾਵਿੰਦਰ ਕੁਮਾਰ ਲੱਢਾ ਨੇ ਐਲ.ਈ.ਡੀ. ਲਾਈਟਾਂ ਦਾ ਉਦਘਾਟਨ ਕੀਤਾ | ਉਨ੍ਹਾਂ ਆਖਿਆ ਕਿ ਸ਼ਹਿਰ ਦੀਆਂ ਹੋਰ ਕਈ ਥਾਵਾਂ ...

ਪੂਰੀ ਖ਼ਬਰ »

ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਹਰਿਆਣਾ 'ਚ ਵੀ ਅਜ਼ਮਾਇਆ ਜਾ ਸਕਦਾ ਹੈ ਪੰਜਾਬ ਵਾਲਾ ਫ਼ਾਰਮੂਲਾ

ਅੰਬਾਲਾ ਸ਼ਹਿਰ, 13 ਮਈ (ਭੂਪਿੰਦਰ ਸਿੰਘ ਭਾਟੀਆ)- ਵੱਖ-ਵੱਖ ਧੜਿਆਂ 'ਚ ਵੰਡੀ ਕਾਂਗਰਸ ਪਾਰਟੀ ਨੂੰ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀਆਂ ਨਾਲ ਮੁਕਾਬਲਾ ਕਰਨ ਲਈ ਆਪਣੀ ਤਾਕਤ ਅਤੇ ਰਣਨੀਤੀ ਵੱਲ ਧਿਆਨ ਦੇਣ ਦੀ ਬਜਾਏ ਪਾਰਟੀ ਨੂੰ ਇਕਜੁੱਟ ਰੱਖਣ ਅਤੇ ਆਪਣੀ ...

ਪੂਰੀ ਖ਼ਬਰ »

ਨਕਾਬਪੋਸ਼ ਨੇ ਕਰਮਚਾਰੀ 'ਤੇ ਦਿਨ-ਦਿਹਾੜੇ ਚਲਾਈਆਂ ਗੋਲੀਆਂ, ਕਰਮਚਾਰੀ ਜ਼ਖ਼ਮੀ

ਕੁਰੂਕਸ਼ੇਤਰ/ਪਿਹੋਵਾ, 13 ਮਈ (ਜਸਬੀਰ ਸਿੰਘ ਦੁੱਗਲ)-ਪਿਹੋਵਾ ਦੇ ਅੰਬਾਲਾ ਰੋਡ 'ਤੇ ਮੁਤੁਠ ਫਿਨਕਾਰਪ ਬੈਂਕ ਦੇ ਕਰਮਚਾਰੀ ਨੂੰ ਨਕਾਬਪੋਸ਼ ਨੇ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ | ਜ਼ਖ਼ਮੀ ਕਰਮਚਾਰੀ ਸੰਦੀਪ ਨੂੰ ਪਿਹੋਵਾ ਦੇ ਸਰਸਵਤੀ ਮਿਸ਼ਨ ਹਸਪਤਾਲ 'ਚ ...

ਪੂਰੀ ਖ਼ਬਰ »

ਕਾਂਗਰਸ ਹਰ ਵਰਗ ਨਾਲ ਲੈ ਕੇ ਚੱਲਣ ਵਾਲੀ ਪਾਰਟੀ- ਗੁਪਤਾ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਸ਼ਟ ਨਿਵਾਰਣ ਸਮਿਤੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਨੇ ਪਿੰਡ ਬਗਥਲਾ 'ਚ ਮੇਜਰ ਸਿੰਘ ਵਲੋਂ ਕਰਵਾਈ ਸਭਾ 'ਚ ਸੰਬੋਧਨ ਕੀਤਾ | ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਹੀ ਸਾਰੇ ਵਰਗਾਂ ਨੂੰ ਨਾਲ ਲੈ ਕੇ ...

ਪੂਰੀ ਖ਼ਬਰ »

ਆਈ.ਪੀ.ਐਲ. ਮੈਚ 'ਤੇ ਦੜਾ ਸੱਟਾ ਲਾਉਂਦੇ 3 ਕਾਬੂ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਆਈ.ਪੀ.ਐਲ. ਮੈਚ 'ਤੇ ਸੱਟਾ ਲਾਉਣ ਦੇ ਦੋਸ਼ 'ਚ ਪੁਲਿਸ ਨੇ 3 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ | ਦੋਸ਼ੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਦੋਸ਼ੀਆਂ ਦੇ ਕਬਜ਼ੇ 'ਚੋਂ 4500 ਰੁਪਏ, ਇਕ ਟੀ.ਵੀ., 5 ਮੋਬਾਈਲ ਫੋਨ, ਲੈਟਰ ਪੈਡ ਅਤੇ ਹੋਰ ...

ਪੂਰੀ ਖ਼ਬਰ »

ਸਮਾਜ ਨੂੰ ਸਹੀ ਤੇ ਸਟੀਕ ਜਾਣਕਾਰੀ ਮੁਹੱਈਆ ਕਰਵਾ ਰਿਹਾ ਹੈ ਮੀਡੀਆ-ਪ੍ਰੋ. ਵਰਿੰਦਰ ਚੌਹਾਨ

ਸਿਰਸਾ, 13 ਮਈ (ਭੁਪਿੰਦਰ ਪੰਨੀਵਾਲੀਆ)- ਲੋਕਤੰਤਰ ਦਾ ਚੌਥਾ ਥੰਮ ਘੱਟ ਸਾਧਨਾਂ ਦੇ ਬਾਵਜੂਦ ਸਮਾਜ ਨੂੰ ਸਹੀ ਤੇ ਸਟੀਕ ਜਾਣਕਾਰੀ ਮੁਹੱਈਆ ਕਰਵਾਉਣ ਦਾ ਬਿਹਤਰੀਨ ਕੰਮ ਕਰ ਰਿਹਾ ਹੈ | ਇਹ ਗੱਲ ਹਰਿਆਣਾ ਗ੍ਰੰਥ ਅਕਾਦਮੀ ਦੇ ਵਾਈਸ ਚੇਅਰਮੈਨ ਅਤੇ ਡਾਇਰੈਕਟਰ ਪ੍ਰੋ. ...

ਪੂਰੀ ਖ਼ਬਰ »

ਕਰਮਚਾਰੀਆਂ ਦੀ ਹੜਤਾਲ 5ਵੇਂ ਦਿਨ ਵੀ ਜਾਰੀ

ਫਤਿਹਾਬਾਦ, 13 ਮਈ (ਹਰਬੰਸ ਮੰਡੇਰ)-ਕਰਮਚਾਰੀ ਸੰਘ ਹਰਿਆਣਾ ਦੀ ਅਗਵਾਈ 'ਚ ਨਗਰ ਪ੍ਰੀਸ਼ਦ ਫ਼ਤਹਿਾਬਾਦ ਦੇ ਸਫਾਈ ਕਰਮਚਾਰੀ ਅਤੇ ਫਾਇਰ ਬਿ੍ਗੇਡ ਕਰਮਚਾਰੀਆਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਹੜਤਾਲ ਅੱਜ 5ਵੇਂ ਦਿਨ ਵੀ ਜਾਰੀ ਰਹੀ | ਅੱਜ ਕਿਸੇ ਵੀ ਸਫ਼ਾਈ ...

ਪੂਰੀ ਖ਼ਬਰ »

ਉਸਾਰੂ ਸੋਚ ਨਾਲ ਪੱਤਰਕਾਰਾਂ ਨੂੰ ਕਰਨਾ ਹੋਵੇਗਾ ਚੁਣੌਤੀਆਂ ਦਾ ਸਾਹਮਣਾ-ਵੀ.ਸੀ. ਬਲਦੇਵ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਆਯੁਸ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਧੀਮਾਨ ਨੇ ਕਿਹਾ ਕਿ ਉਸਾਰੂ ਸੋਚ ਦੇ ਨਾਲ ਪੱਤਰਕਾਰਾਂ ਨੂੰ ਸਮਾਜ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਹੋਵੇਗਾ | ਇਸ ਸੋਚ 'ਤੇ ਚੱਲ ਕੇ ਸਮਾਜ ਅਤੇ ਸੂਬੇ ਦਾ ਵਿਕਾਸ ...

ਪੂਰੀ ਖ਼ਬਰ »

ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਰੈਲੀ 'ਚ ਲੋਕਾਂ ਦੇ ਇਕੱਠ ਨੂੰ ਵੇਖ ਕੇ ਹੋਏ ਗਦਗਦ

ਨਰਾਇਣਗੜ੍ਹ, 13 ਮਈ (ਪੀ. ਸਿੰਘ)-ਨਵੀਂ ਸਬਜ਼ੀ ਮੰਡੀ 'ਚ ਸਾਬਕਾ ਸੂਚਨਾ ਕਮਿਸ਼ਨਰ ਤੇ ਸੀਨੀਅਰ ਕਾਂਗਰਸੀ ਆਗੂ ਅਸ਼ੋਕ ਮਹਿਤਾ ਵਲੋਂ ਮਹਾਂਰੈਲੀ ਕਰਵਾਈ ਗਈ | ਇਸ ਰੈਲੀ 'ਚ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ...

ਪੂਰੀ ਖ਼ਬਰ »

ਮਨਿੰਦਰ ਛਿੰਦਾ ਸਰਬਸੰਮਤੀ ਨਾਲ ਬਣੇ ਕੌ ਾਸਲਰ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)-ਨਗਰ ਪ੍ਰੀਸ਼ਦ ਦੇ ਸਾਬਕਾ ਮੀਤ ਪ੍ਰਧਾਨ ਸਵ: ਸੁਰਿੰਦਰ ਛਿੰਦਾ ਦੇ ਪੁੱਤਰ ਮਨਿੰਦਰ ਛਿੰਦਾ ਨੂੰ ਵਾਰਡ ਵਾਸੀਆਂ ਨੇ ਸਰਬਸੰਮਤੀ ਨਾਲ ਕੌਾਸਲਰ ਚੁਣ ਲਿਆ | ਨਗਰ ਪ੍ਰੀਸ਼ਦ ਦੇ ਵਾਰਡ ਨੰਬਰ 20 'ਚ ਲੋਕਾਂ ਵਲੋਂ ਸਰਬਸੰਮਤੀ ਨਾਲ ...

ਪੂਰੀ ਖ਼ਬਰ »

ਇਨੈਲੋ ਵਲੋਂ ਜੇਲ੍ਹ ਭਰੋ ਅੰਦੋਲਨ ਦਾ ਲੋਕਾਂ ਨੂੰ ਸੱਦਾ

ਕੁਰੂਕਸ਼ੇਤਰ, 13 ਮਈ (ਜਸਬੀਰ ਸਿੰਘ ਦੁੱਗਲ)- ਇਨੈਲੋ ਬਲਾਕ ਬੁਲਾਰੇ ਸੁਰਿੰਦਰ ਸੈਣੀ ਨੇ ਕਿਹਾ ਕਿ 18 ਮਈ ਨੂੰ ਐਸ.ਵਾਈ.ਐਲ. ਨਹਿਰ ਦੇ ਪਾਣੀ ਨੂੰ ਲੈ ਕੇ ਹੋਣ ਵਾਲਾ ਜੇਲ੍ਹ ਭਰੋ ਅੰਦੋਲਨ ਭਾਜਪਾ ਸਰਕਾਰ ਦੀਆਂ ਚੂਲਾਂ ਹਿਲਾਉਣ ਦਾ ਕੰਮ ਕਰੇਗਾ | ਜੇਲ੍ਹ ਭਰੋ ਅੰਦੋਲਲ ਲਈ ...

ਪੂਰੀ ਖ਼ਬਰ »

ਜੇਲ੍ਹ 'ਚ ਬੰਦ ਸੰਤ ਰਾਮਪਾਲ ਦੇ ਪੈਰੋਕਾਰਾਂ ਨੇ ਸਿਰਸਾ ਜ਼ਿਲ੍ਹੇ 'ਚ ਸ਼ੁਰੂ ਕੀਤੇ ਪੈਰ ਪਸਾਰਨੇ

ਡੱਬਵਾਲੀ, 13 ਮਈ (ਇਕਬਾਲ ਸਿੰਘ ਸ਼ਾਂਤ)- ਜੇਲ੍ਹਾਂ 'ਚ ਬੰਦ ਡੇਰਾ ਮੁਖੀਆਂ ਦੀਆਂ ਧਾਰਮਿਕ ਦੁਕਾਨਾਂ ਪੈਰੋਕਾਰਾਂ ਦੇ ਸਿਰ 'ਤੇ ਵਧ-ਫੁੱਲ ਰਹੀਆਂ ਹਨ | ਸਾਧਵੀ ਕੇਸ 'ਚ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਉਪਰੰਤ ਜੇਲ੍ਹ 'ਚ ਬੰਦ ਸਤਲੋਕ ਆਸ਼ਰਮ ਬਰਵਾਲਾ ਦੇ ਮੁਖੀ ਸੰਤ ...

ਪੂਰੀ ਖ਼ਬਰ »

ਪੀਣ ਵਾਲੇ ਪਾਣੀ ਦੀ ਘਾਟ ਕਾਰਨ ਪਿੰਡ ਵਾਸੀਆਂ ਨੇ ਵਿਭਾਗ ਖਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਕਾਲਾਂਵਾਲੀ, 13 ਮਈ (ਭੁਪਿੰਦਰ ਪੰਨੀਵਾਲੀਆ)- ਖੇਤਰ 'ਚ ਕਈ ਦਿਨਾਂ ਤੋਂ ਪੀਣ ਵਾਲੇ ਪਾਣੀ ਦੀ ਸਪਲਾਈ ਨਾ ਹੋਣ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਵਲੋਂ 'ਹਲੋਪਾ' ਆਗੂ ਨਿਰਮਲ ਸਿੰਘ ਮਲੜ੍ਹੀ ਦੀ ਅਗਵਾਈ 'ਚ ਪਿੰਡ ਦੇ ਜਲ ਘਰ 'ਚ ਇਕੱਠੇ ਹੋ ਕੇ ਜਨ ਸਿਹਤ ਵਿਭਾਗ ਦੇ ਪ੍ਰਤੀ ਰੋਸ ...

ਪੂਰੀ ਖ਼ਬਰ »

ਵਕੀਲ ਅਦਾਲਤ ਦੇ ਅਫ਼ਸਰ, ਅਦਾਲਤ ਵਿਚ ਮਿਲੇਗਾ ਪੂਰਾ ਸਨਮਾਨ-ਸੈਸ਼ਨ ਜੱਜ

ਲੁਧਿਆਣਾ, 13 ਮਈ (ਪਰਮਿੰਦਰ ਸਿੰਘ ਆਹੂਜਾ)-ਜ਼ਿਲ੍ਹਾ ਅਤੇ ਸੈਸ਼ਨ ਜੱਜ ਸ. ਗੁਰਬੀਰ ਸਿੰਘ ਨੇ ਕਿਹਾ ਕਿ ਵਕੀਲ ਅਦਾਲਤ ਦੇ ਅਫ਼ਸਰ ਹਨ ਅਤੇ ਅਦਾਲਤਾਂ ਵਿਚ ਉਨ੍ਹਾਂ ਨੂੰ ਪੂਰਾ ਸਨਮਾਨ ਦਿੱਤਾ ਜਾਵੇਗਾ | ਉਨ੍ਹਾਂ ਵਕੀਲਾਂ 'ਤੇ ਆਸ ਕੀਤੀ ਕਿ ਉਹ ਨਿਆਇਕ ਅਧਿਕਾਰੀਆਂ ਨੂੰ ...

ਪੂਰੀ ਖ਼ਬਰ »

ਬੰਗਾਲ 'ਚ ਪੰਚਾਇਤੀ ਚੋਣਾਂ ਅੱਜ

ਕੋਲਕਾਤਾ, 13 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ 14 ਮਈ ਨੂੰ ਪੰਚਾਇਤ, ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ | ਕੋਲਕਾਤਾ 'ਚ ਸੂਬਾ ਪੁਲਿਸ ਤੇ ਹੋਰ ਸੂਬਿਆਂ ਤੋਂ ਆਏ ਸੁਰੱਖਿਆ ਕਰਮਚਾਰੀਆਂ ਨੇ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX