ਤਾਜਾ ਖ਼ਬਰਾਂ


ਸਰਕਾਰੀ ਹਸਪਤਾਲਾਂ ਦਾ ਸਮਾਂ ਅੱਜ ਤੋਂ ਬਦਲਿਆ
. . .  1 day ago
ਗੁਰਦਾਸਪੁਰ, 15 ਅਕਤੂਬਰ (ਸੁਖਵੀਰ ਸਿੰਘ ਸੈਣੀ)-ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਸਮੂਹ ਸਰਕਾਰੀ ਹਸਪਤਾਲਾਂ ਦਾ ਸਮਾਂ ਮੌਸਮ ਨੂੰ ਦੇਖਦੇ ਹੋਏ ਬਦਲ ਦਿੱਤਾ ਗਿਆ ਹੈ। ਇਸ ਸਬੰਧੀ ...
ਹਵਾਈ ਅੱਡਾ ਰਾਜਾਸਾਂਸੀ 'ਚ ਸ਼ਰਧਾ ਭਾਵਨਾਵਾਂ ਨਾਲ ਮਨਾਇਆ ਗਿਆ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ
. . .  1 day ago
ਰਾਜਾਸਾਂਸੀ, 15 ਅਕਤੂਬਰ (ਹਰਦੀਪ ਸਿੰਘ ਖੀਵਾ/ਹੇਰ) - ਅੰਮ੍ਰਿਤਸਰ ਦੇ ਸ੍ਰੀ ਗਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ...
ਨਸ਼ਿਆਂ ਕਾਰਨ ਜੀਂਦੋਵਾਲ 'ਚ ਨੌਜਵਾਨ ਦੀ ਮੌਤ
. . .  1 day ago
ਬੰਗਾ, 15 ਅਕਤੂਬਰ (ਜਸਵੀਰ ਸਿੰਘ ਨੂਰਪੁਰ) - ਬੰਗਾ ਬਲਾਕ ਦੇ ਪਿੰਡ ਜੀਂਦੋਵਾਲ ਵਿਖੇ ਨਸ਼ਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ...
ਸਿਹਤ ਵਿਭਾਗ ਦੀ ਟੀਮ ਵਲੋਂ ਅਬੋਹਰ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ ਦੇ ਭਰੇ ਗਏ ਸੈਂਪਲ
. . .  1 day ago
ਫ਼ਾਜ਼ਿਲਕਾ, 15 ਅਕਤੂਬਰ (ਪ੍ਰਦੀਪ ਕੁਮਾਰ)- ਸਿਹਤ ਵਿਭਾਗ ਦੀ ਟੀਮ ਵਲੋਂ ਅੱਜ ਅਬੋਹਰ ਇਲਾਕੇ 'ਚ ਵੱਖ-ਵੱਖ ਥਾਵਾਂ 'ਤੇ ਖਾਣ ਪੀਣ ਦੀਆਂ ਵਸਤੂਆਂ...
ਕੈਪਟਨ ਭਲਕੇ ਜਲਾਲਾਬਾਦ ਹਲਕੇ 'ਚ ਕਰਨਗੇ ਰੋਡ ਸ਼ੋਅ
. . .  1 day ago
ਗੁਰੂ ਹਰਸਹਾਏ, 15 ਅਕਤੂਬਰ (ਹਰਚਰਨ ਸਿੰਘ ਸੰਧੂ)- 21 ਅਕਤੂਬਰ ਨੂੰ ਜਲਾਲਾਬਾਦ ਹਲਕੇ 'ਚ ਹੋ ਰਹੀ ਜ਼ਿਮਨੀ ਚੋਣ ਸੰਬੰਧੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਭਲਕੇ ਜਲਾਲਾਬਾਦ....
ਐੱਨ. ਜੀ. ਟੀ. ਨੇ ਪੰਜਾਬ, ਹਰਿਆਣਾ ਅਤੇ ਯੂ. ਪੀ. ਤੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਕਾਰਵਾਈ 'ਤੇ ਮੰਗੀ ਰਿਪੋਰਟ
. . .  1 day ago
ਨਵੀਂ ਦਿੱਲੀ, 15 ਅਕਤੂਬਰ- ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਨੇ ਉੱਤਰ ਪ੍ਰਦੇਸ਼, ਹਰਿਆਣਾ ਅਤੇ ਪੰਜਾਬ ਕੋਲੋਂ ਝੋਨੇ ਦੀ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਕੀਤੀ ਗਈ ਕਾਰਵਾਈ...
ਅਜਨਾਲਾ 'ਚ ਡੇਂਗੂ ਦਾ ਕਹਿਰ ਜਾਰੀ, ਇੱਕ ਹੋਰ ਵਿਅਕਤੀ ਦੀ ਮੌਤ
. . .  1 day ago
ਅਜਨਾਲਾ, 15 ਅਕਤੂਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪਿਛਲੇ ਕਈ ਦਿਨਾਂ ਤੋਂ ਅਜਨਾਲਾ 'ਚ ਚੱਲ ਰਿਹਾ ਡੇਂਗੂ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ...
ਨਸ਼ੇ ਦੇ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
. . .  1 day ago
ਜੰਡਿਆਲਾ ਮੰਜਕੀ, 15 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)- ਸਥਾਨਕ ਕਸਬੇ 'ਚ ਨਸ਼ੇ ਦੇ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਦੀ ਖ਼ਬਰ ਪ੍ਰਾਪਤ ਹੋਈ ਹੈ। ਮ੍ਰਿਤਕ ਨੌਜਵਾਨ ਦੀ ਪਹਿਚਾਣ 26 ਸਾਲਾ...
ਕਾਰ ਅਤੇ ਟੈਂਕਰ ਵਿਚਾਲੇ ਹੋਈ ਭਿਆਨਕ ਟੱਕਰ, ਮਾਂ-ਪੁੱਤ ਦੀ ਮੌਤ
. . .  1 day ago
ਕਰਤਾਰਪੁਰ, 15 ਅਕਤੂਬਰ (ਜਸਵੰਤ ਵਰਮਾ)- ਕਰਤਾਰਪੁਰ ਜੀ. ਟੀ. ਰੋਡ 'ਤੇ ਪਿੰਡ ਕਾਹਲਵਾਂ ਦੇ ਸਾਹਮਣੇ ਅੱਜ ਇੱਕ ਕਾਰ ਬੇਕਾਬੂ ਹੋ ਕੇ ਸਾਹਮਣੇ ਜਾ ਰਹੇ ਟੈਂਕਰ ਨਾਲ ਟਕਰਾਅ...
ਮੇਰੇ ਅਤੇ ਰਮਿੰਦਰ ਆਵਲਾ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਕਰ ਰਹੀ ਹੈ ਝੂਠਾ ਪ੍ਰਚਾਰ- ਬਾਦਲ
. . .  1 day ago
ਜਲਾਲਾਬਾਦ, 15 ਅਕਤੂਬਰ (ਪ੍ਰਦੀਪ ਕੁਮਾਰ)- ਜਲਾਲਾਬਾਦ ਜ਼ਿਮਨੀ ਚੋਣ ਨੂੰ ਹਾਰਦਿਆਂ ਦੇਖ ਕੇ ਮੇਰੇ ਅਤੇ ਕਾਂਗਰਸੀ ਉਮੀਦਵਾਰ ਵਿਚਕਾਰ ਵਪਾਰਕ ਹਿੱਸੇ ਦੀ ਗੱਲ ਕਹਿ ਕੇ ਕਾਂਗਰਸ ਲੋਕਾਂ 'ਚ ਝੂਠਾ...
ਤਿਹਾੜ ਜੇਲ੍ਹ 'ਚ ਕੱਲ੍ਹ ਚਿਦੰਬਰਮ ਕੋਲੋਂ ਪੁੱਛਗਿੱਛ ਕਰੇਗੀ ਈ. ਡੀ.
. . .  1 day ago
ਨਵੀਂ ਦਿੱਲੀ, 15 ਅਕਤੂਬਰ- ਦਿੱਲੀ ਦੀ ਇੱਕ ਅਦਾਲਤ ਨੇ ਆਈ. ਐੱਨ. ਐਕਸ. ਮੀਡੀਆ ਮਾਮਲੇ ਇਨਫੋਰਸਮੈਂਟ ਡਾਇਰੈਕਟਰੇਟ (ਈ. ਡੀ.) ਨੂੰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਔਰਤ ਦੀ ਮੌਤ
. . .  1 day ago
ਸ੍ਰੀਨਗਰ, 15 ਅਕਤੂਬਰ- ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ 'ਚ ਅੱਜ ਪਾਕਿਸਤਾਨ ਨੇ ਜੰਗਬੰਦੀ ਦੀ ਉਲੰਘਣਾ ਕਰਦਿਆਂ ਗੋਲੀਬਾਰੀ...
ਆਪਣੀਆਂ ਮੰਗਾਂ ਨੂੰ ਲੈ ਕੇ ਦਰਜਾ ਚਾਰ ਕਰਮਚਾਰੀਆਂ ਵਲੋਂ ਰੋਸ ਪ੍ਰਦਰਸ਼ਨ
. . .  1 day ago
ਐੱਸ. ਏ. ਐੱਸ. ਨਗਰ, 15 ਅਕਤੂਬਰ (ਤਰਵਿੰਦਰ ਸਿੰਘ ਬੈਨੀਪਾਲ)- ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਸਿੱਖਿਆ ਵਿਭਾਗ ਪੰਜਾਬ ਵਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡੀ. ਪੀ. ਆਈ...
ਰਾਹੋਂ ਪੁਲਿਸ ਨੇ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਣੇ ਇੱਕ ਵਿਅਕਤੀ ਨੂੰ ਕੀਤਾ ਕਾਬੂ
. . .  1 day ago
ਰਾਹੋਂ, 15 ਅਕਤੂਬਰ (ਬਲਬੀਰ ਸਿੰਘ ਰੂਬੀ)- ਸਥਾਨਕ ਪੁਲਿਸ ਨੇ ਅੱਜ ਇੱਕ ਕਾਰ ਸਵਾਰ ਵਿਅਕਤੀ ਨੂੰ 22000 ਹਜ਼ਾਰ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ...
65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਫੁੱਟਬਾਲ ਸਮਾਪਤ, ਖ਼ਾਲਸਾ ਸਕੂਲ ਬੱਡੋ ਰਿਹਾ ਚੈਂਪੀਅਨ
. . .  1 day ago
ਮਾਹਿਲਪੁਰ, 15 ਅਕਤੂਬਰ (ਦੀਪਕ ਅਗਨੀਹੋਤਰੀ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ 65ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਅੱਜ ਖ਼ਤਮ ਹੋ...
ਸਾਨੂੰ ਖੁਸ਼ੀ ਹੈ, ਕਰਤਾਰਪੁਰ ਕਾਰੀਡੋਰ ਮੁਕੰਮਲ ਹੋਣ ਜਾ ਰਿਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਬੱਸ ਦੇ ਪਲਟਣ ਕਾਰਨ 9 ਲੋਕਾਂ ਦੀ ਮੌਤ
. . .  1 day ago
ਕੌਮਾਂਤਰੀ ਨਗਰ ਕੀਰਤਨ ਦੇ ਰਾਜਸਥਾਨ ਤੋਂ ਪੰਜਾਬ 'ਚ ਪ੍ਰਵੇਸ਼ ਕਰਨ 'ਤੇ ਹੋਇਆ ਜ਼ੋਰਦਾਰ ਸਵਾਗਤ
. . .  1 day ago
ਧਾਰਾ 370 ਨੂੰ ਹਟਾਉਣ ਮਗਰੋਂ ਜੰਮੂ-ਕਸ਼ਮੀਰ 'ਚ ਪ੍ਰਦਰਸ਼ਨ, ਫ਼ਾਰੂਕ ਅਬਦੁੱਲਾ ਦੀ ਭੈਣ ਅਤੇ ਧੀ ਹਿਰਾਸਤ 'ਚ
. . .  1 day ago
ਲੁਧਿਆਣਾ ਘੰਟਾ ਘਰ ਬੰਬ ਧਮਾਕਾ ਮਾਮਲੇ 'ਚ ਅਦਾਲਤ ਕੱਲ੍ਹ ਸੁਣਾਏਗੀ ਫ਼ੈਸਲਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 1 ਜੇਠ ਸੰਮਤ 550

ਜਲੰਧਰ

ਗੁਰਦੁਆਰਾ ਸਿੰਘ ਸਭਾ ਛਾਉਣੀ ਦੇ ਪ੍ਰਧਾਨ ਵਿੱਕੀ ਚੱਢਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਜਲੰਧਰ ਛਾਉਣੀ, 13 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਮੁੱਖ ਸਦਰ ਬਾਜ਼ਾਰ 'ਚ ਬੀਤੀ ਦੇਰ ਸ਼ਾਮ ਗੱਡੀ 'ਚ ਸਵਾਰ ਇਕ ਪ੍ਰਾਪਰਟੀ ਡੀਲਰ ਨੇ ਆਪਣੇ ਸਾਥੀਆਂ ਦੇ ਭਰਾ ਨਾਲ ਮਿਲ ਕੇ ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਤੇ ਕੈਂਟੋਨਮੈਂਟ ਬੋਰਡ ਦੀ ...

ਪੂਰੀ ਖ਼ਬਰ »

110 ਰੁਪਏ ਰਹਿ ਗਈ ਇਕ ਠੇਕੇ 'ਤੇ ਸ਼ਰਾਬ ਦੀ ਵਿਕਰੀ

ਸ਼ਿਵ ਸ਼ਰਮਾ ਜਲੰਧਰ, 13 ਮਈ -ਇਹ ਗੱਲ ਸੁਣਨ ਨੂੰ ਵੀ ਹੈਰਾਨ ਕਰਨ ਵਾਲੀ ਲੱਗ ਸਕਦੀ ਹੈ ਕਿ ਜਲੰਧਰ ਜ਼ਿਲੇ੍ਹ ਵਿਚ ਸ਼ਰਾਬ ਦਾ ਕਾਰੋਬਾਰ 250 ਕਰੋੜ ਤੋਂ ਜ਼ਿਆਦਾ ਰਕਮ ਵਿਚ ਅਲਾਟ ਕੀਤਾ ਗਿਆ ਹੈ ਪਰ ਸਤਲੁਜ ਦਰਿਆ ਲਾਗੇ ਨਾਜਾਇਜ਼ ਕੱਢੀ ਜਾਂਦੀ ਸ਼ਰਾਬ ਨਾਲ ਤਾਂ ਕੁਝ ਠੇਕੇ ...

ਪੂਰੀ ਖ਼ਬਰ »

2 ਦਿਨ ਤੋਂ ਲਾਪਤਾ ਵਿਅਕਤੀ ਦੀ ਸੜਕ ਹਾਦਸੇ 'ਚ ਮੌਤ

ਜਲੰਧਰ, 13 ਮਈ (ਐੱਮ.ਐੱਸ. ਲੋਹੀਆ)—ਪਿਛਲੇ 2 ਦਿਨ ਤੋਂ ਲਾਪਤਾ ਹੋਏ ਟਾਂਡਾ, ਹੁਸ਼ਿਆਰਪੁਰ ਦੇ ਰਹਿਣ ਵਾਲੇ ਰੌਸ਼ਨ ਅਲੀ (40) ਪੁੱਤਰ ਜੋਸਫ਼ ਅਲੀ ਦੀ ਅੱਜ ਸੜਕ ਹਾਦਸੇ 'ਚ ਮੌਤ ਹੋ ਗਈ | ਇਸ ਸਬੰਧੀ ਥਾਣਾ ਨਵੀਂ ਬਾਰਾਂਦਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਨੇ ਪੁਲਿਸ ਨੂੰ ...

ਪੂਰੀ ਖ਼ਬਰ »

ਸੁਖਬੀਰ ਸ਼ਾਹਕੋਟ ਹਲਕੇ 'ਚ 18 ਤੋਂ ਸ਼ੁਰੂ ਕਰਨਗੇ ਦੌਰਾ

ਜਲੰਧਰ, 13 ਮਈ (ਮੇਜਰ ਸਿੰਘ)-ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿਚ 18 ਮਈ ਤੋਂ ਚੋਣ ਦੌਰਾ ਸ਼ੁਰੂ ਕਰਨਗੇ | ਪਾਰਟੀ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱ ਸਿਆ ਕਿ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਸ: ਬਾਦਲ 16 ਮਈ ਦੀ ...

ਪੂਰੀ ਖ਼ਬਰ »

ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ

ਆਦਮਪੁਰ, 13 ਮਈ (ਹਰਪ੍ਰੀਤ ਸਿੰਘ)-ਪਿੰਡ ਚੂਹੜਵਾਲੀ ਦਾ ਇਕ 24 ਸਾਲਾਂ ਦਾ ਨੌਜਵਾਨ ਭੇਦਭਰੇ ਹਲਾਤ 'ਚ ਲਾਪਤਾ ਹੋ ਗਿਆ | ਲਾਪਤਾ ਨੌਜਵਾਨ ਦੀ ਪਤਨੀ ਸਾਬੀ ਨੇ ਜਾਣਕਾਰੀ ਦਿੰਦੇ ਹੋਏ ਉਸਦਾ ਪਤੀ ਸੈਫ ਅਲੀ ਪੁੱਤਰ ਰੌਸ਼ਨਦੀਨ ਨਿਵਾਸੀ ਪਿੰਡ ਚੂਹੜਵਾਲੀ ਜਿਮੀਂਦਾਰਾਂ ਦੇ ...

ਪੂਰੀ ਖ਼ਬਰ »

ਹਨੇਰੀ ਝੱਖੜ ਦੌਰਾਨ ਲੱਗੀ ਅੱਗ ਦੀ ਲਪੇਟ ਵਿਚ 4 ਪਸ਼ੂ ਜ਼ਿੰਦਾ ਸੜੇ 8 ਦੀ ਹਾਲਤ ਗੰਭੀਰ

ਗੁਰਾਇਆ, 13ਮਈ (ਬਲਵਿੰਦਰ ਸਿੰਘ)-ਪਿੰਡ ਚੀਮਾ ਕਲਾ ਵਿਖੇ ਬੀਤੇ ਦਿਨ ਆਈ ਤੇਜ਼ ਹਨੇਰੀ ਦੌਰਾਨ ਲੱਗੀ ਅੱਗ ਵਿਚ ਇਕ ਡੇਰੇ 'ਤੇ 12 ਪਸ਼ੂ ਝੁਲਸ ਗਏ | ਮਿਲੀ ਜਾਣਕਾਰੀ ਮੁਤਾਬਕ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਚੀਮਾ ਕਲਾਂ ਦੇ ਡੇਰੇ 'ਤੇ ਉਸ ਦੇ ਪਸ਼ੂ ਬੰਨ੍ਹੇ ਹੋਏ ਸਨ ...

ਪੂਰੀ ਖ਼ਬਰ »

ਸ਼ਾਰਟ ਸਰਕਟ ਨਾਲ ਲੱਗੀ ਅੱਗ ਕਾਰਨ ਘਰ ਦਾ ਸਾਮਾਨ ਸੜ ਕੇ ਸੁਆਹ

ਮਕਸੂਦਾਂ, 13 ਮਈ (ਲਖਵਿੰਦਰ ਪਾਠਕ)-ਬੀਤੀ ਰਾਤ ਸ਼ਿਵ ਨਗਰ 'ਚ ਸ਼ਾਰਟ ਸਰਕਟ ਦੇ ਨਾਲ ਇਸ ਘਰ ਦਾ ਕੀਮਤੀ ਸਾਮਾਨ ਸੜ ਕੇ ਖ਼ਾਕ ਹੋ ਗਿਆ | ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ 1 ਦੇ ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਵ ਨਗਰ ਦੇ ਰਵੀ ਕੁਮਾਰ ਪੁੱਤਰ ਸੁਖਦੇਵ ਰਾਜ ...

ਪੂਰੀ ਖ਼ਬਰ »

ਕਾਰ 'ਚ ਸ਼ਰਾਬ ਪੀਂਦੇ 4 ਜਣੇ ਗਿ੍ਫ਼ਤਾਰ, ਕਾਰ ਜ਼ਬਤ

ਜਲੰਧਰ, 13 ਮਈ (ਐੱਮ.ਐੱਸ. ਲੋਹੀਆ)-ਪੀ.ਪੀ.ਆਰ. ਮਾਲ ਨੇੜੇ ਆਈ.-20 ਕਾਰ 'ਚ ਬੈਠੇ ਸ਼ਰਾਬ ਪੀਂਦੇ 4 ਵਿਅਕਤੀਆਂ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਕਾਰ ਜ਼ਬਤ ਕਰ ਲਈ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਰਣਯੋਧ ਸਿੰਘ ਪੁੱਤਰ ਮਹਿੰਦਰ ਸਿੰਘ ...

ਪੂਰੀ ਖ਼ਬਰ »

ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਮਨਾਇਆ ਵਿਸ਼ਵ ਨਰਸਿੰਗ ਦਿਵਸ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਮਾਡਰਨ ਨਰਸਿੰਗ ਦੀ ਜਨਮ ਦਾਤਾ ਮਿਸ ਫਲੋਰੇਂਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੇਂਟ ਸੋਲਜਰ ਨਰਸਿੰਗ ਟਰੇਨਿੰਗ ਇੰਸਟੀਚਿਊਟ ਖਾਂਬਰਾ ਬਰਾਂਚ ਵਲੋਂ ਵਿਸ਼ਵ ਨਰਸਿੰਗ ਦਿਵਸ ਮਨਾਇਆ ਗਿਆ ਜਿਸ ਵਿਚ ਪਿ੍ੰਸੀਪਲ ਨੀਰਜ ਸੇਠੀ ਦੇ ਦਿਸ਼ਾ ...

ਪੂਰੀ ਖ਼ਬਰ »

ਮੇਹਰ ਚੰਦ ਬਹੁਤਕਨੀਕੀ ਕਾਲਜ ਹੋਣਹਾਰ ਵਿਦਿਆਰਥੀਆਂ ਨੂੰ ਦੇਵੇਗਾ ਸਕਾਲਰਸ਼ਿਪ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਤਕਨੀਕੀ ਸਿੱਖਿਆ ਹਾਸਿਲ ਕਰਨ ਵਾਲੇ ਹੋਣਹਾਰ ਅਤੇ ਗ਼ਰੀਬ ਬੱਚਿਆਂ ਦੀ ਮਦਦ ਲਈ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਲੋਂ ਇਸ ਵਾਰ ਵਿਦਿਆਰਥੀਆਂ ਨੂੰ ਕਈ ਤਰਾਂ ਦੇ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਪੈਸਿਆਂ ਦੀ ਘਾਟ ...

ਪੂਰੀ ਖ਼ਬਰ »

ਕੈਂਬਰਿਜ ਇੰਟਰਨੈਸ਼ਨਲ ਸਕੂਲ 'ਚ 'ਭਾਸ਼ਣ ਤੇ ਵਾਦ-ਵਿਵਾਦ' ਮੁਕਾਬਲੇ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਵਿਚ ਇੰਟਰ ਹਾਊਸ 'ਭਾਸ਼ਣ ਮੁਕਾਬਲੇ' (ਜਮਾਤ ਪੰਜਵੀਂ ਤੋਂ ਅੱਠਵੀਂ) ਅਤੇ 'ਵਾਦ-ਵਿਵਾਦ ਮੁਕਾਬਲੇ' (ਜਮਾਤ ਨੌਵੀਂ ਤੋਂ ਬਾਰ੍ਹਵੀਂ) ਕਰਵਾਏ ਗਏ |ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਕਾਲਜ ਆਫ ਐਜੂਕੇਸ਼ਨ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਜਲੰਧਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਬੌਰੀ ਮੈਮੋਰੀਅਲ ਐਜੂਕੇਸ਼ਨਲ ਐਾਡ ਮੈਡੀਕਲ ਟਰੱਸਟ ਦੇ ਕਾਰਜਕਾਰੀ ਨਿਰਦੇਸ਼ਕ ਸ਼ੈਲੀ ਬੌਰੀ ਇਸ ਸਮਾਗਮ ਵਿਚ ਮੁੱਖ ਮਹਿਮਾਨ ...

ਪੂਰੀ ਖ਼ਬਰ »

ਸੇਂਟ ਥਾਮਸ ਸਕੂਲ 'ਚ ਪੁਰਾਣੇ ਵਿਦਿਆਰਥੀਆਂ ਦੀ ਮਿਲਣੀ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਸੇਂਟ ਥਾਮਸ ਸਕੂਲ ਸੂਰਾ ਨਸੀ ਵਿਖੇ ਪੁਰਾਣੇ ਵਿਦਿਆਰਥੀਆਂ ਮਿਲਣੀ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ 'ਚ 35 ਸਾਲਾਂ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ 'ਚ ਸ਼ਾਮ ਸੰੁਦਰ ਵਿਜ, ਰਾਜਨ ਘਈ, ਪ੍ਰੇਮ ...

ਪੂਰੀ ਖ਼ਬਰ »

ਕੇ.ਐਮ.ਵੀ. ਦੀ ਅਸਿਸਟੈਂਟ ਪ੍ਰੋਫੈਸਰ ਦਾ ਖੋਜ ਪਰਚਾ ਸਰਬੋਤਮ ਐਲਾਨਿਆ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਅਟਾਨੋਮਸ ਕਾਲਜ, ਜਲੰਧਰ ਦੇ ਕੈਮਿਸਟਰੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਨਰਿੰਦਰਜੀਤ ਕੌਰ ਨੂੰ ਜੀ. ਜੀ. ਐਨ.ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਸਾਇੰਸ ਐਾਡ ਟੈਕਨਾਲੋਜੀ ਟਰੈਂਡਸ ...

ਪੂਰੀ ਖ਼ਬਰ »

ਦਲਜੀਤ ਸਿੰਘ ਸਹੋਤਾ ਸਾਥੀਆਂ ਸਮੇਤ ਪ੍ਰਚਾਰ 'ਚ ਹੋਣਗੇ ਸ਼ਾਮਿਲ

ਜਲੰਧਰ, 13 ਮਈ (ਮੇਜਰ ਸਿੰਘ)-ਇੰਡੀਅਨ ਉਵਰਸੀਜ਼ ਕਾਂਗਰਸ ਯੂ.ਕੇ. ਦੇ ਸੀਨੀਅਰ ਆਗੂ ਸ: ਦਲਜੀਤ ਸਿੰਘ ਸਹੋਤਾ ਸ਼ਾਹਕੋਟ ਉਪ ਚੋਣ ਵਿਚ ਸਾਥੀਆਂ ਸਮੇਤ ਸ਼ਾਮਲ ਹੋਣਗੇ | ਉਨ੍ਹਾਂ ਦੱਸਿਆ ਕਿ ਬਾਹਰਲੇ ਮੁਲਕਾਂ 'ਚ ਵਸ ਰਹੇ ਪ੍ਰਵਾਸੀ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ...

ਪੂਰੀ ਖ਼ਬਰ »

'ਡੀ.ਏ.ਵੀ. ਕਾਲਜ ਹੋਇਆ 100 ਸਾਲ ਦਾ'

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਡੀ.ਏ.ਵੀ. ਕਾਲਜ ਦੀ ਨੀਂਹ 13 ਮਈ 1918 ਨੂੰ ਉਸ ਸਮੇਂ ਦੇ ਪਿ੍ੰਸੀਪਲ ਪੰਡਿਤ ਮੇਹਰ ਚੰਦ, ਪੰਡਿਤ ਲਖਨਪਤ ਰਾਏ ਤੇ ਲਾਲਾ ਰਾਧਾ ਰਾਮ ਨੇ ਮਹਾਂਰਿਸ਼ੀਦਯਾ ਨੰਦ ਸਰਸਵਤੀ ਜੀ ਦੀ ਯਾਦ 'ਚ ਸਿੱਖਿਆ ਦੇ ਪਸਾਰ ਲਈ ਰੱਖੀ ਗਈ | ਉਸ ਸਮੇਂ ਤੋਂ ਲੈ ਕੇ ...

ਪੂਰੀ ਖ਼ਬਰ »

ਕੰਵਰ ਸਤਨਾਮ ਸਿੰਘ ਖ਼ਾਲਸਾ ਸਕੂਲ ਦਾ ਨਤੀਜਾ ਰਿਹਾ 100 ਫੀਸਦੀ

ਜਲੰਧਰ, 13 ਮਈ (ਹਰਵਿੰਦਰ ਸਿੰਘ ਫੁੱਲ)-ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸ਼ਤੀ ਸ਼ੇਖ ਇਕ ਵਿੱਲਖਣ ਸਕੂਲ ਹੈ | ਜਿਸ 'ਚ ਕੇਵਲ ਗਰੀਬ ਬੱਚਿਆਂ ਨੂੰ ਹੀ ਪੜ੍ਹਾਇਆਂ ਜਾਂਦਾ ਹੈ | ਸਕੂਲ ਕਮੇਟੀ ਦੇ ਚੇਅਰਮੈਨ ਮਹੋਨ ਸਿੰਘ ਸਹਿਗਲ ਨੇ ਦੱਸਿਆ ਕਿ ਇਸ ਸਕੂਲ 'ਚ ਵਿਦਿਆਰਥੀਆਂ ...

ਪੂਰੀ ਖ਼ਬਰ »

ਬੀਬੀ ਨਾਨਕੀ ਜੀ ਚੈਰੀਟੇਬਲ ਟਰੱਸਟ ਨੇ 180 ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਜਲੰਧਰ, 13 ਮਈ (ਤਿਵਾੜੀ)-ਬੀਬੀ ਨਾਨਕੀ ਜੀ ਚੈਰੀਟੇਬਲ ਟਰੱਸਟ ਵਲੋਂ ਮੇਲਾ ਰਾਮ ਮੰ ਦਿਰ, ਮੁਹੱਲਾ ਖੋਦੀਆਂ ਵਿਖੇ 272ਵੇਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਹੋਣ ਵਾਲੇ ਇਸ ਸਮਾਗਮ 'ਚ ਅੱਜ 180 ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ...

ਪੂਰੀ ਖ਼ਬਰ »

ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵਰਿਆਣਾ ਡੰਪ ਦੇ ਆਸ-ਪਾਸ ਚਾਰ ਦੀਵਾਰੀ 'ਤੇ ਬੂਟੇ ਲਗਾਉਣ ਲਈ ਕਿਹਾ

ਜਲੰਧਰ, 13 ਮਈ (ਮਦਨ ਭਾਰਦਵਾਜ)-ਵਰਿਆਣਾ ਕੂੜਾ ਡੰਪ ਦੇ ਆਸ-ਪਾਸ ਚਾਰ ਦੀਵਾਰੀ ਕਰਨ ਅਤੇ ਪੌਦੇ ਲਾਉਣ ਦੀ ਹਦਾਇਤ ਕੀਤੀ ਹੈ | ਇਸ ਸਬੰਧ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਰਤਾਂ ਲਾਗੂ ਕਰਦੇ ਹੋਏ ਨਗਰ ਨਿਗਮ ਨੂੰ ਹਦਾਇਤਾਂ ਕੀਤੀਆਂ ਹਨ ਕਿ ਵਰਿਆਣਾ ਡੰਪ ਦੇ ਆਸ-ਪਾਸ ਦੀਆਂ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ 2 ਦਰਜਨ ਵਾਰਦਾਤਾਂ ਕਰਨ ਵਾਲਾ ਗਿ੍ਫ਼ਤਾਰ

ਜਲੰਧਰ, 13 ਮਈ (ਐੱਮ.ਐੱਸ. ਲੋਹੀਆ)-ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 2 ਦਰਜਨ ਦੇ ਕਰੀਬ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਬੱਸ ਅੱਡਾ ਚੌਾਕੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੰਜੂ ਉਰਫ਼ ਮਿੰਨੀ ...

ਪੂਰੀ ਖ਼ਬਰ »

ਨਿਗਮ ਦੀਆਂ 4 ਡਿਸਪੈਂਸਰੀਆਂ ਬੰਦ ਤੇ 10 ਦੀ ਵਾਗਡੋਰ 5 ਡਾਕਟਰਾਂ ਦੇ ਹੱਥ

ਜਲੰਧਰ, 13 ਮਈ (ਮਦਨ ਭਾਰਦਵਾਜ)-ਨਗਰ ਨਿਗਮ ਦੀਆਂ 14 ਡਿਸਪੈਂਸਰੀਆਂ ਵਿਚੋਂ 4 ਡਿਸਪੈਂਸਰੀਆਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੋ ਚੁੱਕੀਆਂ ਹਨ ਜਦੋਂ ਕਿ ਬਾਕੀ 10 ਡਿਸਪੈਂਸਰੀਆਂ ਨੂੰ 5 ਡਾਕਟਰ ਹੀ ਚਲਾ ਰਹੇ ਹਨ ਜਦੋਂ ਕਿ 10 ਡਿਸਪੈਂਸਰੀਆਂ ਪਿੱਛੇ ਕੇਵਲ ਇਕ ਹੀ ਫਾਰਮਾਸਿਸਟ ...

ਪੂਰੀ ਖ਼ਬਰ »

ਨਵੇਂ ਪ੍ਰਧਾਨ ਲਈ 'ਆਪ' ਵਲੰਟੀਅਰਾਂ ਤੋਂ ਲਏ ਸੁਝਾਅ

ਜਲੰਧਰ, 13 ਮਈ (ਸ਼ਿਵ)- ਬੱਬੂ ਨੀਲਕੰਠ ਦੇ ਕਾਂਗਰਸ ਵਿਚ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਖ਼ਾਲੀ ਪਏ ਅਹੁਦੇ 'ਤੇ ਨਵਾਂ ਪ੍ਰਧਾਨ ਲਗਾਉਣ ਲਈ ਪ੍ਰਕਿਰਿਆ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੋਂ ਸੁਝਾਅ ਲਏ ਗਏ ਤੇ ਦੋਆਬਾ ਜ਼ੋਨ ਦੇ ...

ਪੂਰੀ ਖ਼ਬਰ »

ਪੈਦਲ ਜਾ ਰਹੀ ਔਰਤ ਦਾ ਪਰਸ ਲੁੱਟਿਆ

ਜਲੰਧਰ, 13 ਮਈ (ਐੱਮ.ਐੱਸ. ਲੋਹੀਆ)—'ਮਦਰਜ਼ ਡੇਅ' 'ਤੇ ਆਪਣੀ ਮਾਂ ਅਤੇ ਆਪਣੇ ਬੱਚਿਆਂ ਦੇ ਨਾਲ ਖਰੀਦਦਾਰੀ ਕਰਨ ਗਈ ਔਰਤ ਦਾ 2 ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਲੈ ਗਏ | ਪਰਸ 'ਚ 20 ਹਜ਼ਾਰ ਰੁਪਏ ਦੇ ਕਰੀਬ ਨਗਦੀ, ਇਕ ਮੋਬਾਈਲ ਫੋਨ, ਏ.ਟੀ.ਐੱਮ. ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ | ...

ਪੂਰੀ ਖ਼ਬਰ »

ਸੜਕਾਂ ਕੰਡੇ ਲਗਦੀ ਅੱਗ ਨਾਲ ਨਿੱਤ ਸੜਦੇ ਨੇ ਰੁੱਖ

ਮੰਡ (ਜਲੰਧਰ) 13 ਮਈ (ਬਲਜੀਤ ਸਿੰਘ ਸੋਹਲ)-ਰੋਜ਼ਾਨਾ ਦੀ ਜਿੰਦਗੀ ਵਿਚ ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਹੈ, ਹਰ ਪਾਸੇ ਪ੍ਰਦੂਸ਼ਣ ਦੇ ਵਧਣ ਨਾਲ ਲੋਕ ਦਮੇਂ, ਦਿਲ, ਚਮੜੀ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਦਰੱਖਤਾਂ ਦੇ ਘਟਣ ਨਾਲ ਆਕਸੀਜਨ ਵੀ ਘਟਦੀ ਜਾ ...

ਪੂਰੀ ਖ਼ਬਰ »

ਮਾਈਲਸਟੋਨ ਵਿਦੇਸ਼ ਜਾਣ ਦੇ ਸੁਪਨੇ ਨੂੰ ਕਰਦਾ ਹੈ ਸੱਚ

ਜਲੰਧਰ, 13 ਮਈ (ਅ. ਬ.)-ਵਿਦੇਸ਼ ਜਾਣ ਦੀ ਇਸ ਦੌੜ ਵਿਚ ਆਇਲਟਸ ਇਕ ਜ਼ਰੂਰਤ ਬਣ ਗਈ ਹੈ | ਮਾਈਲਸਟੋਨ ਦੇ ਐਮ. ਡੀ. ਮਨਜਿੰਦਰਪਾਲ ਸਿੰਘ ਮਾਘੋ ਨੇ ਦੱਸਿਆ ਕਿ ਸਟੂਡੈਂਟ ਵੀਜ਼ਾ ਲੈਣ ਵਾਸਤੇ ਪਹਿਲੀ ਸ਼ਰਤ ਆਇਲਟਸ ਵਿਚ ਲੋੜੀਂਦੇ ਬੈਂਡ ਚਾਹੀਦੇ ਹਨ, ਜਿਸ ਨੂੰ ਕੀਤੇ ਬਿਨਾਂ ...

ਪੂਰੀ ਖ਼ਬਰ »

ਦੁਸਾਾਝ ਕਲਾਾ ਸਕੂਲ 'ਚ ਸਿਹਤ ਵਿਭਾਗ ਨੰੂ ਟੀਕਾਕਰਨ ਮੌਕੇ ਮਾਪਿਆਂ ਦਾ ਮਿਲਿਆ ਪੂਰਨ ਸਹਿਯੋਗ

ਦੁਸਾਂਝ ਕਲਾਂ 13 ਮਈ (ਰਾਮ ਪ੍ਰਕਾਸ਼ ਟੋਨੀ)-ਸ਼ੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਫੈਲਣ ਦੇ ਬਾਵਜੂਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਖ਼ਸਰਾ ਅਤੇ ਰੂਬੇਲਾ ਟੀਕਾਕਰਨ ਦੀ ਮੁਹਿੰਮ ਨੰੂ ਸਕੂਲਾਂ ਵਿਚ ਮਾਪਿਆਂ ਦਾ ਪੂਰਾ-ਪੂਰਾ ਸਹਿਯੋਗ ਮਿਲ ਰਿਹਾ ਹੈ¢ ਇਸ ਮੁਹਿੰਮ ...

ਪੂਰੀ ਖ਼ਬਰ »

ਨਸ਼ੇ ਦੀ ਰੋਕਥਾਮ ਤਹਿਤ ਡੈਪੋ ਟ੍ਰੇਨਿੰਗ ਦੀ ਸ਼ੁਰੂਆਤ

ਜਲੰਧਰ, 13 ਮਈ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ੇ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਐਸ.ਡੀ.ਐਮ.-2 ਸ੍ਰੀ ਪਰਮਵੀਰ ਸਿੰਘ ਆਈ.ਏ.ਐਸ. ਦੇ ਇਲਾਕੇ ਵਿਚ ਪੈਂਦੇ ਮਾਤਾ ਗੁਜਰੀ ਮਾਡਰਨ ਸਕੂਲ ਵਿਖੇ 5 ਰੋਜ਼ਾ ਡੈਪੋ ਟੈ੍ਰਨਿੰਗ ਚਲਾਈ ਜਾ ਰਹੀ ਹੈ | ਜਿਸ ਵਿਚ ...

ਪੂਰੀ ਖ਼ਬਰ »

ਪੰਜਾਬ ਦੀਆਂ ਖੇਡਾਂ ਦੀ ਨੁਹਾਰ ਬਦਲਣ ਦੀ ਆਸ ਬੱੱਝੀ-ਹਾਕੀ ਉਲੰਪੀਅਨ ਬਲਦੇਵ ਸਿੰਘ

ਜਲੰੰਧਰ, 13 ਮਈ (ਜਤਿੰਦਰ ਸਾਬੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾ ਕੇ ਇਕ ਚੰਗਾ ਫੈਸਲਾ ਲਿਆ ਤੇ ਹੁਣ ਪੰਜਾਬ ਦੀਆਂ ਖੇਡਾਂ ਦੇ ਨੁਹਾਰ ਜਰੂਰ ਬਦਲੇਗੀ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ...

ਪੂਰੀ ਖ਼ਬਰ »

ਟੈਗੋਰ ਐਜੂਕੇਸ਼ਨਲ ਸੁਸਾਇਟੀ ਨੇ 'ਮਾਂ ਤੇ ਡਾਕਟਰ ਸਿਹਤ ਪ੍ਰੋਗਰਾਮ' ਸਬੰਧੀ ਸੈਮੀਨਾਰ ਕਰਵਾਇਆ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਟੈਗੋਰ ਐਜੂਕੇਸ਼ਨਲ ਸੁਸਾਇਟੀ ਵਲੋਂ ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ ਮਾਂ ਦਿਵਸ ਮੌਕੇ ਨਾਰਚੀ ਵਲੋਂ 'ਮਾਂ ਤੇ ਡਾਕਟਰ ਸਿਹਤ ਪ੍ਰੋਗਰਾਮ' 'ਤੇ ਸੈਮੀਨਾਰ ਕਰਵਾਇਆ ਗਿਆ | ਇਹ ਸਮਾਰੋਹ ਸਕੂਲ ਡੀਨ ਵਿਨੋਦ ਸ਼ਸ਼ੀ ਜੈਨ ਦੀ ...

ਪੂਰੀ ਖ਼ਬਰ »

ਪੰਜਾਬ ਦੀਆਂ ਖੇਡਾਂ ਦੀ ਨੁਹਾਰ ਬਦਲਣ ਦੀ ਆਸ ਬੱੱਝੀ-ਹਾਕੀ ਉਲੰਪੀਅਨ ਬਲਦੇਵ ਸਿੰਘ

ਜਲੰੰਧਰ, 13 ਮਈ (ਜਤਿੰਦਰ ਸਾਬੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾ ਕੇ ਇਕ ਚੰਗਾ ਫੈਸਲਾ ਲਿਆ ਤੇ ਹੁਣ ਪੰਜਾਬ ਦੀਆਂ ਖੇਡਾਂ ਦੇ ਨੁਹਾਰ ਜਰੂਰ ਬਦਲੇਗੀ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ...

ਪੂਰੀ ਖ਼ਬਰ »

ਆਰਮੀ ਪਬਲਿਕ ਸਕੂਲ 'ਚ ਸਾਲਾਨਾ ਸਮਾਗਮ ਕਰਵਾਇਆ

ਜਲੰਧਰ ਛਾਉਣੀ, 13 ਮਈ (ਪਵਨ ਖਰਬੰਦਾ)-ਆਰਮੀ ਪਬਲਿਕ ਸਕੂਲ ਜਲੰਧਰ ਛਾਉਣੀ ਵਿਖੇ 30ਵਾਂ ਸਾਲਾਨਾ ਸਮਾਗਮ 'ਸੈਵਨ ਏਜਸ ਆਫ ਮੈਨ' ਦੇ ਰੂਪ 'ਚ ਮਨਾਇਆ ਗਿਆ, ਜੋ ਕਿ ਅੰਗਰੇਜੀ ਦੇ ਪ੍ਰਸਿੱਧ ਨਾਟਕਕਾਰ ਸ਼ੇਕਸਪੀਅਰ ਦੇ ਨਾਟਕ 'ਐਜ਼ ਯੂ ਲਾਇਕ ਇੱਟ' ਵਿਚਲੀ ਕਵਿਤਾ ਸੈਵਨ ਏਜਸ ਮੈਨ 'ਤੇ ...

ਪੂਰੀ ਖ਼ਬਰ »

ਜ਼ਿਲ੍ਹਾ ਪੱਧਰੀ ਯੋਗਾ ਉਲੰਪੀਆਡ ਕਰਵਾਇਆ

ਜਲੰਧਰ, 13 ਮਈ (ਜਤਿੰਦਰ ਸਾਬੀ)-ਜ਼ਿਲ੍ਹਾ ਸਿੱਖਿਆ ਅਫਸਰ (ਸ) ਜਲੰਧਰ ਸਤਨਾਮ ਸਿੰਘ ਬਾਠ ਦੇ ਦਿਸ਼ਾ ਨਿਰਦੇਸ਼ਾ ਹੇੇਠ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਯੋਗਾ ਉਲੰਪੀਆਡ ਦਾ ਆਯੋਜਨ ਨਹਿਰੂ ਗਾਰਡਨ ਸਕੂਲ ਵਿਖੇ ਕਰਵਾਇਆ ਗਿਆ | ਇਸ ਦਾ ਉਦਘਾਟਨ ਓਮਾ ...

ਪੂਰੀ ਖ਼ਬਰ »

ਸੇਠ ਹੁਕਮ ਚੰਦ ਸਕੂਲ ਦੇ ਖਿਡਾਰੀਆਂ ਦਾ ਵਿਸ਼ੇਸ਼ ਸਨਮਾਨ

ਜਲੰਧਰ, 13 ਮਈ (ਜਤਿੰਦਰ ਸਾਬੀ)-ਦੇਹਰਾਦੂਨ ਦੀ ਪਾਰਸ ਕ੍ਰਿਕਟ ਅਕੈਡਮੀ ਵਲੋਂ 5ਵੀਂ ਆਲ ਇੰਡੀਆ ਟੀ ਟਵੰਟੀ ਕਿ੍ਕਟ ਮਕਾਬਲਾ ਕਰਵਾਇਆ ਗਿਆ ਤੇ ਇਸ ਵਿਚ 12 ਟੀਮਾਂ ਨੇ ਹਿੱਸਾ ਲਿਆ ਤੇ ਪੰਜਾਬ ਟੀਮ ਵਲੋਂ ਸੇਠ ਹੁਕਮ ਚੰਦ ਸਕੂਲ ਦੇ 7 ਖਿਡਾਰੀਆਂ ਨੇ ਹਿੱਸਾ ਲਿਆ ਤੇ ਦੂਜਾ ਸਥਾਨ ...

ਪੂਰੀ ਖ਼ਬਰ »

ਨੈੱਟਬਾਲ ਖਿਡਾਰੀ ਖੇਡ ਵਿਭਾਗ ਪੰਜਾਬ ਦਾ ਕਰਨਗੇ ਘਿਰਾਓ-ਅਵਤਾਰ ਕਪਿਲ

ਜਲੰਧਰ, 13 ਮਈ (ਜਤਿੰਦਰ ਸਾਬੀ)-ਖੇਡ ਵਿਭਾਗ ਪੰਜਾਬ ਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਲਏ ਫੈਸਲੇ ਨੂੰ ਸੂਬੇ ਦੇ ਨੈੱਟਬਾਲ ਖਿਡਾਰੀਆਂ ਨੇ ਧੋਖਾ ਕਰਾਰ ਦਿੱਤਾ ਹੈ | ਖਤਰੇ 'ਚ ਪਏ ਭਵਿੱਖ ਨੂੰ ਬਚਾਉਣ ਲਈ ਖਿਡਾਰੀਆਂ ਨੇ ਸਬੰਧਤ ਅਧਿਕਾਰੀਆਂ ਦਾ ਘਿਰਾਓ ਕਰਨ ਦਾ ...

ਪੂਰੀ ਖ਼ਬਰ »

ਸਰਕਾਰੀ ਜ਼ਮੀਨਾਂ 'ਤੇ ਕਬਜ਼ਿਆਂ ਦੀ ਸੂਚੀ ਲਈ 4 ਮੈਂਬਰੀ ਕਮੇਟੀ ਕਾਇਮ

ਜਲੰਧਰ, 13 ਮਈ (ਮਦਨ ਭਾਰਦਵਾਜ)-ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਸੂਚੀ ਤਿਆਰ ਕਰਨ ਲਈ ਇਕ ਸਾਬਕਾ ਜਸਟਿਸ ਸਰਾਂ ਦੀ ਅਗਵਾਈ 'ਚ ਹਰ ਜ਼ਿਲ੍ਹਾ 'ਚ 4 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੇ ਕਿ ਨਿਗਮ ਤੇ ਨਗਰ ਕੌਾਸਲਾਂ ਦੀਆਂ ਜ਼ਮੀਨਾਂ 'ਤੇ ਹੋਏ ਨਾਜਾਇਜ਼ ...

ਪੂਰੀ ਖ਼ਬਰ »

ਸਾਹਿਤ ਅਤੇ ਕਲਾ ਮੰਚ ਨੇ ਕਰਵਾਇਆ ਕਵੀ ਦਰਬਾਰ

ਜਲੰਧਰ, 13 ਮਈ (ਹਰਵਿੰਦਰ ਸਿੰਘ ਫੁੱਲ)-ਸਾਹਿਤ ਅਤੇ ਕਲਾ ਮੰਚ ਜਲੰਧਰ ਵਲੋਂ ਇਕ ਕਵੀ ਦਰਬਾਰ ਕਰਨਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਮਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿਚ ਰਜਿੰਦਰ ਪ੍ਰਦੇਸੀ, ਗੁਲਸਨ ਮਿਰਜਾਪੁਰੀ, ਸੁਖਦੇਵ ਸਿੰਘ ...

ਪੂਰੀ ਖ਼ਬਰ »

ਆਈ. ਐੱਮ. ਏ. ਨੇ ਲੋਕਾਂ ਨੂੰ ਕੀਤਾ ਮੀਜ਼ਲ-ਰੂਬੇਲਾ ਪ੍ਰਤੀ ਜਾਗਰੂਕ

ਜਲੰਧਰ, 13 ਮਈ (ਐੱਮ. ਐੱਸ. ਲੋਹੀਆ)-ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜਲੰਧਰ ਸ਼ਾਖਾ ਵਲੋਂ ਪ੍ਰਧਾਨ ਡਾ: ਮਕੇਸ਼ ਗੁਪਤਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਉਪਰਾਲਾ ਕੀਤਾ | ਇਸ ਤਹਿਤ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਰਕਾਰ ਵਲੋਂ ਚਲਾਈ ਜਾ ਰਹੀ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਦੇ ਪ੍ਰਭਾਵ ਹੋਣਗੇ ਦੂਰਗਾਮੀ-ਝੂੰਦਾਂ

ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਜ: ਨਾਇਬ ਸਿੰਘ ਕੋਹਾੜ ਦੀ ਜਿੱਤ ਦੇ ਦੂਰਗਾਮੀ ਪ੍ਰਭਾਵ ਹੋਣਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ: ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਤੇ ਜ: ਦਰਸ਼ਨ ...

ਪੂਰੀ ਖ਼ਬਰ »

ਸੋਨੂੰ ਪੀ.ਏ. ਨੇ ਮੁਹੱਲਾ ਧੋੜਿਆ 'ਚ ਸ਼ੇਰੋਵਾਲੀਆ ਦੇ ਹੱਕ 'ਚ ਮੰਗੀਆਂ ਵੋਟਾਂ

ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ. ਸੁਖਦੀਪ ਸਿੰਘ ਕੰਗ ਸੋਨੂੰ ਵਲੋਂ 'ਲਾਡੀ ਸ਼ੇਰੋਵਾਲੀਆ' ਦੇ ਹੱਕ 'ਚ ਸ਼ਾਹਕੋਟ ਦੇ ਮੁਹੱਲਾ ਧੋੜਿਆ (ਵਾਰਡ ਨੰਬਰ 11) ...

ਪੂਰੀ ਖ਼ਬਰ »

ਆਪ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ 'ਚ ਚੋਣ ਪ੍ਰਚਾਰ

ਸ਼ਾਹਕੋਟ, 13 ਮਈ (ਬਾਂਸਲ, ਲਵਲੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ 'ਚ ਅੱਜ ਡਾ: ਬਲਵੀਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਡਾ: ਬਲਵੀਰ ...

ਪੂਰੀ ਖ਼ਬਰ »

ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਪ੍ਰਬੰਧਕਾਂ ਨੇ ਸਕੂਲੀ ਬੱਚਿਆਂ ਨਾਲ ਮਨਾਇਆ 'ਮਾਂ ਦਿਵਸ'

ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਨੈਸ਼ਨਲ ਚਾਇਲਡ ਲੇਬਰ ਸਕੂਲ ਉਪਕਾਰ ਨਗਰ ਦੇ ਬੱਚਿਆਂ ਨਾਲ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦੀਪਕ ਮਹਿੰਦਰੂ ਨੇ ਆਪਣੇ ਸੰਬੋਧਨ 'ਚ ...

ਪੂਰੀ ਖ਼ਬਰ »

ਇਸਤਰੀ ਅਕਾਲੀ ਦਲ ਦੀ ਸ਼ਾਹਕੋਟ 'ਚ ਮੀਟਿੰਗ ਕੱਲ੍ਹ-ਬੀਬੀ ਜਗੀਰ ਕੌਰ

ਜਲੰਧਰ, 13 ਮਈ (ਮੇਜਰ ਸਿੰਘ)-ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਅਹਿਮ ਅਹੁਦਿਆਂ 'ਤੇ ਨਿਯੁਕਤ ਆਗੂਆਂ ਦੀ ਅਹਿਮ ਮੀਟਿੰਗ 16 ਮਈ ਨੂੰ ਸਵੇਰੇ 11 ਵਜੇ ਸ਼ਾਹਕੋਟ ਵਿਖੇ ਸੱਦ ਲਈ ...

ਪੂਰੀ ਖ਼ਬਰ »

ਕਾਂਗਰਸ ਨੇ ਹਲਕੇ ਨੂੰ 13 ਜ਼ੋਨਾਂ 'ਚ ਵੰਡ ਕੇ ਮੰਤਰੀਆਂ ਨੂੰ ਸੌਾਪੀ ਜ਼ਿੰਮੇਵਾਰੀ

ਜਲੰਧਰ, 13 ਮਈ (ਮੇਜਰ ਸਿੰਘ)-ਕਾਂਗਰਸ ਨੇ ਸ਼ਾਹਕੋਟ ਹਲਕੇ 'ਚ ਪਾਰਟੀ ਉਮੀਦਵਾਰ ਹਰਦੇਵ ਸਿੰਘ ਲਾਡੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਹਲਕੇ ਨੂੰ 13 ਜ਼ੋਨਾਂ 'ਚ ਵੰਡ ਕੇ ਮੰਤਰੀਆਂ ਨੂੰ ਇੰਚਾਰਜ ਥਾਪਿਆ ਹੈ ਤੇ ਵਿਧਾਇਕਾਂ ਨੂੰ ਉਨ੍ਹਾਂ ਦੇ ਨਾਲ ਲਗਾਇਆ ਗਿਆ ਹੈ | ਚੋਣ ...

ਪੂਰੀ ਖ਼ਬਰ »

ਸਾਲਾਨਾ ਫ੍ਰੀ ਭੰਗੜਾ ਸਿਖਲਾਈ ਕੈਂਪ ਰੱਦ

ਜਲੰਧਰ, 13 ਮਈ (ਅ. ਬ.)-ਭੰਗੜਾ ਲਵਰਜ਼ ਫੋਕ ਅਕੈਡਮੀ ਵਲੋਂ ਹਰ ਸਾਲ ਕਰਵਾਇਆ ਜਾਂਦਾ ਫ੍ਰੀ ਭੰਗੜਾ ਸਿਖਲਾਈ ਕੈਂਪ ਇਸ ਸਾਲ ਲਈ ਰੱਦ ਕਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦਿਆਂ ਅਕੈਡਮੀ ਦੇ ਮੁੱਖ ਕੋਚ ਹਰਪ੍ਰੀਤ ਸਿੰਘ ਤੇ ਪ੍ਰਧਾਨ ਮਨਿੰਦਰ ਸਿੰਘ ਤੇ ਹੋਰ ਮੈਂਬਰਾਂ ਨੇ ਦੱਸਿਆ ...

ਪੂਰੀ ਖ਼ਬਰ »

ਦਲਿਤ ਮੁੱਦਿਆਂ ਬਾਰੇ ਪ੍ਰਬੰਧਕ ਸਕੱਤਰਾਂ ਦੀ ਮੁਲਾਜ਼ਮ ਆਗੂਆਂ ਨਾਲ ਮੀਟਿੰਗ 16 ਨੂੰ

ਜਲੰਧਰ, 13 ਮਈ (ਸ਼ਿਵ)-ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਨੇ ਮੁੱਖ ਮੰਤਰੀ ਦੇ ਪਿ੍ਸੰੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੂੰ ਮਿਲ ਕੇ ਰੋਸ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕਰਵਾਈ 'ਇਕ ਸ਼ਾਮ ਬਾਲਾ ਜੀ ਦੇ ਨਾਮ'

ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਮਾਂ ਭਾਰਤੀ ਸੇਵਾ ਸੰਘ ਵੱਲੋਂ 7ਵੀਂ ਵਾਰ 'ਇਕ ਸ਼ਾਮ ਬਾਲਾ ਜੀ ਦੇ ਨਾਮ' ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਦੌਰਾਨ ਉਸ ਵੇਲੇ ਭਗਤੀ ਭਰਪੂਰ ਮਾਹੌਲ ਬਣ ਗਿਆ, ਜਦੋਂ ਭਜਨ ਗਾਇਕ ...

ਪੂਰੀ ਖ਼ਬਰ »

ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ ਦਾ ਵਿਧਾਇਕ ਬੇਰੀ ਤੇ ਮੇਅਰ ਰਾਜਾ ਵਲੋਂ ਉਦਘਾਟਨ

ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਸਮਾਜ ਸੇਵੀ ਸੰਸਥਾਵਾਂ 'ਦਿਸ਼ਾਦੀਪ' ਤੇ 'ਅਸਰ' ਵਲੋਂ ਅੱਜ ਸਾਂਝੇ ਤੌਰ 'ਤੇ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ | ਜਿਸ ਦਾ ਉਦਘਾਟਨ ਕਰਨ ਲਈ ਕੇਂਦਰੀ ਹਲਕੇ ਤੋਂ ਵਿਧਾਇਕ ਸ੍ਰੀ ਰਜਿੰਦਰ ਬੇਰੀ ਤੇ ...

ਪੂਰੀ ਖ਼ਬਰ »

ਸੁਸਾਇਟੀ ਵਲੋਂ ਝੁੱਗੀ-ਝੌਾਪੜੀਆਂ ਦੇ ਬੱਚਿਆਂ ਨਾਲ ਮਾਨਵਤਾ ਨੂੰ ਸਮਰਪਿਤ 'ਸਮਰਪਣ ਦਿਵਸ' ਮਨਾਇਆ

ਜਲੰਧਰ, 13 ਮਈ (ਅ. ਬ.)-ਹਿਊਮੈਨਿਟੀ ਇਨ ਐਕਸ਼ਨ ਵੈੱਲਫੇਅਰ ਸੁਸਾਇਟੀ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੇ ਸੰਦੇਸ਼ 'ਕੁਝ ਵੀ ਬਣੋ ਮੁਬਾਰਕ ਹੈ, ਪਰ ਪਹਿਲਾਂ ਕੇਵਲ ਇਨਸਾਨ ਬਣੋ' ਨੂੰ ਦਿੰਦੇ ਹੋਏ ਦਾਨਿਸ਼ਮੰਦਾਂ ਵਿਖੇ ਸਲੱਮ ਦੇ ਬੱਚਿਆਂ ਦੇ ਨਾਲ ਮਨਾਇਆ ਸਮਰਪਣ ਦਿਵਸ | ...

ਪੂਰੀ ਖ਼ਬਰ »

ਕਰਾਟੇ ਮੁਕਾਬਲੇ ਵਿਚੋਂ ਤਨੂੰ ਤਿ੍ਵੇਦੀ ਨੇ ਕਾਂਸੀ ਦਾ ਤਗਮਾ ਕੀਤਾ ਹਾਸਲ

ਜਲੰਧਰ, 13 ਮਈ (ਜਤਿੰਦਰ ਸਾਬੀ)-ਕਰਾਟੇ ਡੂ ਪੰਜਾਬ ਆਰਗੇਨਾਈਜੇਸ਼ਨ ਵਲੋਂ ਅੰਮਿ੍ਤਸਰ ਵਿਖੇ ਕਰਵਾਈ ਗਈ ਪਹਿਲੀ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਦੇ ਵਿਚੋਂ ਪੰਜਾਬ ਟੀਮ ਦੇ ਵਿਚ ਸ਼ਾਮਿਲ ਖਿਡਾਰਨ ਤਨੂੰ ਤਿ੍ਵੇਦੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਇਸ ...

ਪੂਰੀ ਖ਼ਬਰ »

ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਵਿਸ਼ੇਸ ਪ੍ਰੋਗਰਾਮ ਜਾਰੀ

ਜਲੰਧਰ 13 ਮਈ, (ਚੰਦੀਪ ਭੱਲਾ, ਫ਼ੁੱਲ)-ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀਆਂ ਫੋਟੋ ਵੋਟਰ ਸੂਚੀਆਂ ਵਿਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ 2019 ਦਾ ਵਿਸ਼ੇਸ ਪ੍ਰੋਗਰਾਮ ਜਾਰੀ ...

ਪੂਰੀ ਖ਼ਬਰ »

ਭਾਰਤੀ ਚੋਣ ਕਮਿਸ਼ਨ ਵਲੋਂ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਵਿਸ਼ੇਸ ਪ੍ਰੋਗਰਾਮ ਜਾਰੀ

ਜਲੰਧਰ 13 ਮਈ, (ਚੰਦੀਪ ਭੱਲਾ, ਫ਼ੁੱਲ)-ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀਆਂ ਫੋਟੋ ਵੋਟਰ ਸੂਚੀਆਂ ਵਿਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ 2019 ਦਾ ਵਿਸ਼ੇਸ ਪ੍ਰੋਗਰਾਮ ਜਾਰੀ ...

ਪੂਰੀ ਖ਼ਬਰ »

ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਵਿਖੇ ਉਜੇਬਿਕਸਤਾਨ ਦੇ ਡਾਂਸ ਗਰੁੱਪ ਨੇ ਕੀਤੀ ਪੇਸ਼ਕਾਰੀ

ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਉਜ਼ੇਬਿਕਸਤਾਨ ਤੋਂ ਸਲਾਮ ਨਮਸਤੇ ਇੰਟਰਨੈਸ਼ਨਲ ਗਰੁੱਪ ਨੇ ਭਾਰਤੀ ਤੇ ਉਜ਼ੇਬਿਕਤਾਨ ਦੀ ਸੱਭਿਅਤਾ ਦਾ ਸੁਮੇਲ ਕੱਥਕ, ਉਜ਼ੇਬਕ ਨੈਸ਼ਨਲ ਡਾਂਸ, ਬਾਲੀਵੁੱਡ ਡਾਂਸ ਤੇ ਪੰਜਾਬੀ ਗੀਤਾ ...

ਪੂਰੀ ਖ਼ਬਰ »

ਬੀਬੀ ਨਾਨਕੀ ਜੀ ਚੈਰੀਟੇਬਲ ਟਰੱਸਟ ਨੇ 180 ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਜਲੰਧਰ, 13 ਮਈ (ਤਿਵਾੜੀ)-ਬੀਬੀ ਨਾਨਕੀ ਜੀ ਚੈਰੀਟੇਬਲ ਟਰੱਸਟ ਵਲੋਂ ਮੇਲਾ ਰਾਮ ਮੰ ਦਿਰ, ਮੁਹੱਲਾ ਖੋਦੀਆਂ ਵਿਖੇ 272ਵੇਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਹੋਣ ਵਾਲੇ ਇਸ ਸਮਾਗਮ 'ਚ ਅੱਜ 180 ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ...

ਪੂਰੀ ਖ਼ਬਰ »

ਟੁੱਟੀ ਸੜਕ ਕਾਰਨ ਹੋਏ ਹਾਦਸੇ ਵਿਚ ਵਾਹਨਾਂ ਦਾ ਭਾਰੀ ਨੁਕਸਾਨ

ਜੰਡਿਆਲਾ ਮੰਜਕੀ 13 ਮਈ (ਮਨਜਿੰਦਰ ਸਿੰਘ)-ਨਜ਼ਦੀਕੀ ਪਿੰਡ ਸਮਰਾਏ ਵਿਖੇ ਤਿੰਨ ਗੱਡੀਆਂ ਦੀ ਟੱਕਰ ਕਾਰਨ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ | ਪੁਲਿਸ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟਕਰਾਏ ਹੋਏ ਤਿੰਨੋ ਵਾਹਨ ਫਗਵਾੜਾ ਤੋਂ ਜੰਡਿਆਲਾ ਵੱਲ ਆ ਰਹੇ ਸਨ | ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕਾਂ ਨੇ ਸਰਕਾਰ ਿਖ਼ਲਾਫ਼ ਦਿੱਤਾ ਧਰਨਾ ਅਤੇ ਕੀਤੀ ਨਾਅਰੇਬਾਜ਼ੀ

ਸ਼ਾਹਕੋਟ, 13 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ)-ਅੱਜ ਨੇੜਲੇ ਪਿੰਡ ਬਾਜਵਾ ਕਲਾਂ ਵਿਖੇ ਪੰਜਾਬ ਸਰਕਾਰ ਵਿਰੁਧ ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਲੋਂ ਨਾਅਰੇਬਾਜ਼ੀ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮੌਕੇ 'ਤੇ ਪੁੱਜੇ ਵੱਡੀ ਗਿਣਤੀ 'ਚ ਪੰਜਾਬ ...

ਪੂਰੀ ਖ਼ਬਰ »

ਤਹਿਸੀਲ ਕੰਪਲੈਕਸ ਫਿਲੌਰ ਅੰਦਰੋਂ ਚੋਰ ਲੈ ਉੱਡੇ ਸਰਕਾਰੀ ਮੋਹਰਾਂ ਦਾ ਡੱਬਾ

ਫਿਲੌਰ, 13 ਮਈ (ਇੰਦਰਜੀਤ ਚੰਦੜ੍ਹ)-ਸਥਾਨਕ ਇਲਾਕੇ ਅੰਦਰ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁਣ ਇਕ ਆਮ ਗੱਲ ਹੋ ਚੁੱਕੀ ਹੈ, ਰਾਹ ਜਾਂਦੇ ਲੋਕਾਂ ਨਾਲ ਲੁੱਟ ਮਾਰ ਜਾ ਮੋਟਰਸਾਈਕਲ ਚੋਰ ਗਰੋਹ ਵਲੋਂ ਦੋ ਪਹੀਆਂ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਦਿਨ ਪ੍ਰਤਿ ...

ਪੂਰੀ ਖ਼ਬਰ »

ਘਰ-ਘਰ ਧੜਾ-ਧੜ ਖੁੱਲ੍ਹ ਰਹੇ ਪੀ.ਜੀ. ਸਕਿਓਰਿਟੀ ਦੀ ਸੁਰੱਖਿਆ ਲਈ ਖ਼ਤਰਾ
8ਕੋਈ ਪੁਲਿਸ ਰਿਕਾਰਡ ਨਹੀਂ, ਕੋਈ ਸਕਿਓਰਿਟੀ ਨਹੀਂ
ਸ਼ਰੇਆਮ ਲੜਕੇ-ਲੜਕੀਆਂ ਦਾ ਇਸ਼ਕ ਫ਼ਰਮਾਉਣਾ ਸੱਭਿਆਚਾਰ ਲਈ ਖ਼ਤਰਾ

ਕਿਸ਼ਨਗੜ੍ਹ, 13 ਮਈ (ਲਖਵਿੰਦਰ ਸਿੰਘ ਲੱਕੀ)-ਇਲਾਕੇ 'ਚ ਪਿਛਲੇ ਕਰੀਬ ਪੰਜ ਸਾਲ ਤੋਂ ਸਥਾਪਿਤ (ਖੁੱਲ੍ਹੀ) ਡੀ.ਏ.ਵੀ. ਯੂਨੀਵਰਸਿਟੀ ਜਿੱਥੇ ਉਚੇਰੀ ਸਿੱਖਿਆ ਲਈ ਵਰਦਾਨ ਦੇ ਨਾਲ ਇਲਾਕੇ ਲਈ ਰੁਜ਼ਗਾਰ ਦਾ ਵੀ ਇਕ ਸਾਧਨ ਹੈ, ਉੱਥੇ ਘਰ-ਘਰ ਕਿਸ਼ਨਗੜ੍ਹ, ਦੌਲਤਪੁਰ ਅਤੇ ਸਰਮਸਤਪੁਰ ਆਦਿ ਪਿੰਡਾਂ ਵਿਚੋਂ ਧੜਾ-ਧੜ ਖੁਲ੍ਹੇ ਕਰੀਬ 76 ਪੀ.ਜੀ.ਹੋਣਗੇ, ਜੋ ਇਲਾਕੇ ਲਈ ਸੁਰੱਖਿਆ ਪੱਖੋਂ ਖ਼ਤਰਾ ਬਣ ਗਏ ਹਨ ਕਿਉਂਕਿ ਕੋਈ ਯਕੀਨ ਨਹੀਂ ਕਿ ਕਿਹੜੇ ਸੂਬੇ ਤੋਂ ਜਿਵੇਂ ਜੇ.ਐਾਡ ਕੇ., ਯੂ.ਪੀ. ਤੇ ਬਿਹਾਰ ਆਦਿ ਤੋਂ ਆਪਣੀ ਕਾਬਲੀਅਤ ਅਨੁਸਾਰ ਕਿਹੜੀ ਜਮਾਤ ਦਾ ਸ਼ਨਾਖ਼ਤੀ ਕਾਰਡ ਬਣਾ ਕੇ ਜਾਂ ਕਿਸੇ ਦੇ ਬਣੇ ਆਈ ਕਾਰਡ 'ਤੇ ਆਪਣੀ ਫੋਟੋ ਲਗਵਾ ਕੇ ਕਿਹੜੇ ਪੀ.ਜੀ. ਵਿਚ ਰਹਿਣ ਲਈ ਜਾ ਵੜੇ ਕੋਈ ਪਤਾ ਨਹੀਂ? ਉੱਥੋ ਹੀ ਕਾਨੂੰਨ ਦੇ ਉਲਟ ਸਮਾਜਿਕ ਕਿਹੜੀ ਕੁਰੀਤੀ ਦਾ ਰਾਹ ਅਖ਼ਤਿਆਰ ਕਰ ਕੇ ਗਲਤ ਅਨਸਰਾਂ ਨਾਲ ਤਾਰ ਜੋੜ ਲਵੇ, ਜਦੋਂ ਕਿ ਪਿਛਲੇ ਸਮੇੇਂ ਵਿਚ ਅਜਿਹਾ ਹੋ ਚੁੱਕਿਆ ਹੈ ਕਿ ਇੱਥੋਂ ਹੀ ਪੀ.ਜੀ. ਤੋਂ ਚੁੱਕੇ ਨੌਜਵਾਨਾਂ ਦੇ ਸਬੰਧ ਗੈਂਗਸਟਰਾਂ ਨਾਲ ਦੱਸੇ ਗਏ ਹਨ | ਪਰ ਪੀ.ਜੀ. ਕਾਰੋਬਾਰੀਆਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਾ ਹੀ ਸਬੰਧਿਤ ਥਾਣੇ ਕੋਈ ਰਿਕਾਰਡ ਨਾ ਹੀ ਉਨ੍ਹਾਂ ਕੋਲ ਮੁਕੰਮਲ ਪੁਖ਼ਤਾ ਸਬੂਤਾਂ ਦੇ ਆਧਾਰ 'ਤੇ ਰਿਕਾਰਡ ਹੋਣ ਦਾ ਪੂਰਨ ਕੋਈ ਭਰੋਸਾ ਨਹੀਂ ਕੀਤਾ ਜਾ ਸਕਦੈ | ਫਿਰ ਤੀਸਰਾ ਸ਼ਰੇਆਮ ਸੜਕਾਂ 'ਤੇ ਲੜਕੇ-ਲੜਕੀਆਂ ਦਾ ਹੱਥਾਂ ਵਿਚ ਹੱਥ ਫੜ ਇਸ਼ਕ ਫਰਮਾਉਣਾ ਇਲਾਕੇ ਦੀ ਸੱਭਿਅਤਾ ਨੂੰ ਖ਼ਤਰੇ ਦੇ ਨਾਲ ਭੋਲੇ-ਭਾਲੇ ਪਰਿਵਾਰਾਂ ਦਾ ਆਉਣ ਵਾਲੇ ਸਮੇਂ ਵਿਚ ਜਿਊਾਣਾ ਹੀ ਇਹ ਯੂਨੀਵਰਸਿਟੀ ਬਦਲ ਕੇ ਰੱਖ ਦੇਵੇਗੀ ਦਾ ਸਹਿਜ ਹਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ |
ਕਿਸ਼ਨਗੜ੍ਹ ਦੀ ਗ੍ਰਾਮ ਪੰਚਾਇਤ ਦਾ ਕੀ ਕਹਿਣਾ:-ਸਰਪੰਚ ਪਰਮਜੀਤ ਕੁਮਾਰ ਅਤੇ ਪੰਚਾਇਤ ਮੈਂਬਰ ਗੁਰਬਖ਼ਸ਼ ਸਿੰਘ ਸਵਾਮੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੁਝ ਤਾਂ ਕਿਸ਼ਨਗੜ੍ਹ ਦੇ ਬਾਸ਼ਿੰਦੇ ਸਨ ਉਨ੍ਹਾਂ ਨੇ ਆਪਣੇ ਘਰਾਂ ਵਿਚ ਬੱਚੇ ਰੱਖ ਲਏ ਪਰ ਬਹੁਤੇ ਕਰੀਬ 34 ਪੀ.ਜੀ. ਹਨ ਜੋ ਬਾਹਰੋਂ ਆਏ ਲੋਕਾਂ ਨੇ ਬਣਾਏ ਹਨ | ਇਨ੍ਹਾਂ 'ਚ ਰਹਿੰਦੇ ਬੱਚੇ ਜਿੱਥੇ ਮਰਜ਼ੀ ਨਮਕੀਨ, ਕੇਲੇ, ਸੰਤਰੇ ਆਦਿ ਖਾ ਕੇ ਜਿੱਥੇ ਮਰਜ਼ੀ ਲਿਫ਼ਾਫ਼ੇ ਆਦਿ ਸੁੱਟ ਦਿੰਦੇ ਹਨ | ਜਿਸ ਨਾਲ ਗਲੀਆਂ-ਨਾਲੀਆਂ ਕੂੜੇ ਨਾਲ ਭਰੀਆਂ ਰਹਿੰਦੀਆਂ ਤੇ ਆਏ ਦਿਨ ਸੀਵਰੇਜ ਬੰਦ ਰਹਿੰਦਾ ਹੈ |
ਪੁਲਿਸ ਪ੍ਰਸ਼ਾਸਨ ਨੇ ਕੀ ਕਿਹਾ:- ਥਾਣਾ ਭੋਗਪੁਰ ਇੰਚਾਰਜ ਸੁਰਜੀਤ ਸਿੰਘ ਅਤੇ ਕਿਸ਼ਨਗੜ੍ਹ ਪੁਲਿਸ ਚੌਕੀ ਇੰਚਾਰਜ ਸੁਖਜੀਤ ਸਿੰਘ ਬੈਂਸ ਆਦਿ ਨੇ ਸਾਂਝੇ ਤੌਰ 'ਤੇ ਉਕਤ ਸਮੱਸਿਆ ਨੂੰ ਦੁਰੱਸਤ ਮੰਨਦਿਆਂ ਕਿਹਾ ਕਿ ਫਿਲਹਾਲ ਕਿਸੇ ਦਾ ਕੋਈ ਰਿਕਾਰਡ ਨਹੀਂ ਫਿਰ ਵੀ ਪੀ.ਜੀ. ਮਾਲਕਾਂ ਨੂੰ ਬੁਲਾ ਕੇ ਪੜਚੋਲ ਕਰਾਂਗੇ |


ਖ਼ਬਰ ਸ਼ੇਅਰ ਕਰੋ

ਸੁਪਰ ਸਟੋਰ ਵਿਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਜੰਡਿਆਲਾ ਮੰਜਕੀ 13 ਮਈ (ਮਨਜਿੰਦਰ ਸਿੰਘ/ ਸੁਰਜੀਤ ਸਿੰਘ)-ਸਥਾਨਕ ਜੰਡਿਆਲਾ-ਜਲੰਧਰ ਮੁੱਖ ਮਾਰਗ 'ਤੇ ਸਥਿਤ ਇਕ ਸੁਪਰ ਮਾਰਕਿਟ ਵਿਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਟੋਰ ਦਾ ਮਾਲਕ ਤਕਰੀਬਨ 8 ...

ਪੂਰੀ ਖ਼ਬਰ »

ਡਰਾਈਵਰਾਂ ਨਾਲ ਮੀਟਿੰਗ ਕਰ ਕੇ ਨਸ਼ਿਆਂ ਪ੍ਰਤੀ ਕੀਤਾ ਜਾਗਰੂਕ

ਆਦਮਪੁਰ,13 ਮਈ (ਹਰਪ੍ਰੀਤ ਸਿੰਘ)- ਏ.ਐਸ.ਆਈ. ਸ਼ਾਮ ਸਿੰਘ ਨੇ ਟਰੱਕ ਯੂਨੀਅਨ ਆਦਮਪੁਰ ਵਿਖੇ ਡਰਾਈਵਰਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨ ਲਈ ਮੀਟਿੰਗ ਕੀਤੀ ਜਿਸ ਵਿੱਚ ਟਰੱਕ ਯੂਨੀਅਨ ਆਦਮਪੁਰ ਦੇ ਸਮੂਹ ਡਰਾਈਵਰਾਂ ਨੇ ਸਿਰਕਤ ਕੀਤੀ | ਏ.ਐਸ.ਆਈ ਸ਼ਾਮ ਸਿੰਘ ਨੇ ਸੰਬੋਧਨ ...

ਪੂਰੀ ਖ਼ਬਰ »

ਨੂਰਪੁਰ ਚੱਠਾ 'ਚ ਕੀਤੀ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੇ ਭਾਰੀ ਕਾਨਫਰੰਸ

ਮੱਲ੍ਹੀਆਂ ਕਲਾਂ, 13 ਮਈ (ਮਨਜੀਤ ਮਾਨ)-ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਅਹੁਦੇਦਾਰਾਂ ਵਲੋਂ ਪਿੰਡ ਨੂਰਪੁਰ ਚੱਠਾ (ਜਲੰਧਰ) ਵਿਖੇ ਏਰੀਆ ਕਮੇਟੀ ਮੱਲ੍ਹੀਆਂ ਦੀ ਇਕ ਭਾਰੀ ਕਾਨਫਰੰਸ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਕਬੱਡੀ ਕੁਮੈਂਨਟੇਟਰਜ਼ ਜੀ.ਐਸ.ਕਲੇਰ ਵਤਨ ਪਰਤੇ

ਮੱਲ੍ਹੀਆਂ ਕਲਾਂ, 13 ਮਈ (ਮਨਜੀਤ ਮਾਨ)-ਨਿਊਜ਼ੀਲੈਂਡ ਫੈਡਰੇਸ਼ਨ ਸਿੱਖ ਸੁਪਰੀਮ ਸੁਸਾਇਟੀ ਦੇ ਸੱਦੇ ਤੇ ਅੰਤਰਰਾਸ਼ਟਰੀ ਕਬੱਡੀ ਕੁਮੈਂਨਟੇਟਰਜ਼ ਜੀ.ਐਸ.ਕਲੇਰ ਖਾਨਪੁਰ ਢੱਡਾ ਕਬੱਡੀ ਕੱਪ ਵਿਚ ਵਿਸ਼ੇਸ਼ ਤੌਰ 'ਤੇ ਆਪਣੇ ਜੌਹਰ ਦਿਖਾਉਣ ਵਾਸਤੇ ਗਏ ਸਨ | ਸੁਪਰੀਮ ਸਿੱਖ ...

ਪੂਰੀ ਖ਼ਬਰ »

ਅੱਗ ਨੇ ਮਚਾਇਆ ਕਹਿਰ

ਬੜਾ ਪਿੰਡ, 13 ਮਈ (ਚਾਵਲਾ)-ਬੀਤੀ ਸ਼ਾਮ ਚੱਲੀ ਤੇਜ਼ ਹਨੇਰੀ ਨੇ ਪਿੰਡ ਧੁਲੇਤਾ ਵਿਖੇ ਬਲਬੀਰ ਸਿੰਘ ਸਪੁੱਤਰ ਜੋਗਿੰਦਰ ਸਿੰਘ ਦੇ ਖੂਹ 'ਤੇ ਲੱਗੀ ਅੱਗ ਨੇ ਕਹਿਰ ਮਚਾ ਦਿੱਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਗ ਨੇੜੇ ਲੱਗੇ ਟਰਾਂਸਫਾਰਮਰ ਦੀਆਂ ਤਾਰਾਂ ਦੇ ਸਪਾਰਕ ...

ਪੂਰੀ ਖ਼ਬਰ »

8ਕਿਸਾਨ ਸੰਘਰਸ਼ ਕਮੇਟੀ ਵਲੋਂ ਪਿੰਡ ਰੇਹੜਵਾਂ 'ਚ ਮੀਟਿੰਗ
ਪੰਜਾਬ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰੇ-ਸਤਨਾਮ ਸਿੰਘ ਪੰਨੂੰ

ਸ਼ਾਹਕੋਟ, 13 ਮਈ (ਬਾਂਸਲ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਇਕ ਅਹਿਮ ਮੀਟਿੰਗ ਪਿੰਡ ਰੇਹੜਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਉੱਚੇਚੇ ...

ਪੂਰੀ ਖ਼ਬਰ »

ਨਾਇਬ ਸਿੰਘ ਕੋਹਾੜ ਭਾਰੀ ਬਹੁਮੱਤ ਨਾਲ ਜਿੱਤੇਗਾ-ਦਰਬਾਰਾ ਸਿੰਘ ਗੁਰੂ

ਮਹਿਤਪੁਰ, 13 ਮਈ (ਰੰਧਾਵਾ)-ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜ: ਨਾਇਬ ਸਿੰਘ ਕੋਹਾੜ, ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੌਰਾਨ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨਗੇ | ਉਹ ਜ਼ੋਨ ਨੰ: 11 ਦੇ ਛੇ ਪਿੰਡਾਂ ਰੌਲੀ, ਸੋਹਲ ਖੁਰਦ, ਔਲਖ, ਬੁੜੀ ਪਿੰਡ, ਬਾੜਾ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਦੇ ਪ੍ਰਭਾਵ ਹੋਣਗੇ ਦੂਰਗਾਮੀ-ਝੂੰਦਾਂ

ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਜ: ਨਾਇਬ ਸਿੰਘ ਕੋਹਾੜ ਦੀ ਜਿੱਤ ਦੇ ਦੂਰਗਾਮੀ ਪ੍ਰਭਾਵ ਹੋਣਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ: ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਤੇ ਜ: ਦਰਸ਼ਨ ...

ਪੂਰੀ ਖ਼ਬਰ »

ਹਲਕਾ ਸ਼ਾਹਕੋਟ ਦੇ ਵੋਟਰ ਕਾਂਗਰਸ ਦੇ ਹੱਕ 'ਚ ਫਤਵਾ ਦੇਣ ਲਈ ਤਿਆਰ-ਸਰਕਾਰੀਆ

ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਹਲਕੇ ਦੇ ਵੋਟਰ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਜਿਤਾਉਣ ਲਈ ਤੱਤਪਰ ਨਜ਼ਰ ਆ ਰਹੇ ਹਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ...

ਪੂਰੀ ਖ਼ਬਰ »

ਭਾਈਚਾਰੇ ਦੀ ਬਿਹਤਰੀ ਲਈ ਦਲਿਤ ਸਮਾਜ ਅਕਾਲੀ ਦਲ ਨੂੰ ਵੋਟਾਂ ਪਾਵੇ-ਰਣੀਕੇ

ਲੋਹੀਆਂ ਖਾਸ, 13 ਮਈ (ਦਿਲਬਾਗ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿੱਚ ਅੱਜ ਪਿੰਡ ਕੁਲਾਰ ਵਿਖੇ ਭਰਵੀਂ ਚੋਣ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਸਬੰਧੀ ਚੋਣ ਅਮਲੇ ਦੀ ਹੋਈ ਪਹਿਲੀ ਰਿਹਰਸਲ

ਸ਼ਾਹਕੋਟ 13 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ )-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ 28 ਮਈ ਨੂੰ ਹੋਣ ਜਾ ਰਹੀ ਉੱਪ ਚੋਣ ਦੇ ਅਮਲੇ ਦੀ ਪਹਿਲੀ ਚੋਣ ਰਿਹਰਸਲ ਅੱਜ ਸਥਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਿਟਰਨਿੰਗ ਅਫਸਰ/ਕਮ ਐਸ ਡੀ ਐਮ ਸ਼ਾਹਕੋਟ ਜਗਜੀਤ ਸਿੰਘ ਦੀ ...

ਪੂਰੀ ਖ਼ਬਰ »

'ਆਪ' ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ 'ਚ ਚੋਣ ਪ੍ਰਚਾਰ

ਸ਼ਾਹਕੋਟ, 13 ਮਈ (ਬਾਂਸਲ, ਲਵਲੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ 'ਚ ਅੱਜ ਡਾ: ਬਲਵੀਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਡਾ: ਬਲਵੀਰ ...

ਪੂਰੀ ਖ਼ਬਰ »

ਪਿੰਡਾਂ ਦੀ ਤਰਸਯੋਗ ਹਾਲਤ ਲਈ ਅਕਾਲੀ-ਭਾਜਪਾ ਤੇ ਕਾਂਗਰਸ ਬਰਾਬਰ ਦੇ ਜ਼ਿੰਮੇਵਾਰ-ਡਾ: ਬਲਵੀਰ ਸਿੰਘ

ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ: ਬਲਵੀਰ ਸਿੰਘ ਅਤੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਪਿੰਡ ਬਾਜਵਾ ਕਲਾਂ, ਬਾਹਮਣੀਆਂ, ਰਾਜੇਵਾਲ, ਰਾਮੇ, ...

ਪੂਰੀ ਖ਼ਬਰ »

ਸੋਨੂੰ ਪੀ.ਏ. ਨੇ ਮੁਹੱਲਾ ਧੋੜਿਆ 'ਚ ਸ਼ੇਰੋਵਾਲੀਆ ਦੇ ਹੱਕ 'ਚ ਮੰਗੀਆਂ ਵੋਟਾਂ

ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ. ਸੁਖਦੀਪ ਸਿੰਘ ਕੰਗ ਸੋਨੂੰ ਵਲੋਂ 'ਲਾਡੀ ਸ਼ੇਰੋਵਾਲੀਆ' ਦੇ ਹੱਕ 'ਚ ਸ਼ਾਹਕੋਟ ਦੇ ਮੁਹੱਲਾ ਧੋੜਿਆ (ਵਾਰਡ ਨੰਬਰ 11) ...

ਪੂਰੀ ਖ਼ਬਰ »

ਲਾਡੀ ਸ਼ੇਰੋਵਾਲੀਆ ਨੂੰ ਜਿਤਾਉਣ ਲਈ ਰਾਣਾ ਗੁਰਜੀਤ ਸਿੰਘ ਨੇ ਲਾਈ ਪੂਰੀ ਵਾਹ

ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ੳੇੁਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਅਤੇ ਸ: ਸਰਵਣ ਸਿੰਘ ਫਿਲੌਰ ਸਾਬਕਾ ਕੈਬਨਿਟ ਮੰਤਰੀ ...

ਪੂਰੀ ਖ਼ਬਰ »

ਲੋਕ ਸੱਚੇ ਦਿਲੋਂ ਸਾਥ ਦੇ ਕੇ ਲਾਡੀ ਨੂੰ ਵੱਡੇ ਫਰਕ ਨਾਲ ਜਿੱਤ ਦਿਵਾਉਣਗੇ-ਪ੍ਰਭਦੇਵ ਖਹਿਰਾ

ਮਲਸੀਆਂ, 13 ਮਈ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੀ ਉਪ-ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਸ਼ੇਰੋਵਾਲੀਆ ਦੇ ਭਰਾ ਪ੍ਰਭਦੇਵ ਸਿੰਘ ਖਹਿਰਾ ਨੇ ਸਮਰਥਕਾਂ ਨਾਲ ਆਪਣੇ ਭਰਾ ਲਈ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਮਲਸੀਆਂ ...

ਪੂਰੀ ਖ਼ਬਰ »

ਮਾਂ ਹਰ ਵੇਲੇ ਸਤਿਕਾਰ ਦੀ ਪਾਤਰ-ਸ਼ਰਮਾ

ਲੋਹੀਆਂ ਖਾਸ, 13 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਐੱਨ. ਐੱਸ. ਕਾਨਵੈਂਟ ਸਕੂਲ ਲੋਹੀਆਂ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਕਿਹਾ ਕਿ ਕੇਵਲ ਮਾਂ ਦਿਵਸ ਮੌਕੇ ਹੀ ਮਾਂ ਨੂੰ ਪਿਆਰ ...

ਪੂਰੀ ਖ਼ਬਰ »

ਬਿਲਗਾ 'ਚ ਸੜਕ ਕਿਨਾਰੇ ਦਰੱਖਤਾਂ ਦੁਆਲੇ ਟਾਈਲ ਲਗਾ ਕੇ ਪਾਇਆ ਸੀਮੈਂਟ

ਬਿਲਗਾ, 13 ਮਈ (ਰਾਜਿੰਦਰ ਸਿੰਘ ਬਿਲਗਾ)-ਬਿਲਗਾ ਤੋਂ ਗੁੰਮਟਾਲੀ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਲੱਗ ਰਹੀਆਂ ਟਾਈਲਾਂ ਇਸ ਕਰਕੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਕਿਉਂਕਿ ਸੜਕ ਕਿਨਾਰੇ ਦਰੱਖਤਾਂ ਤੋਂ ਬਾਹਰ ਜਾ ਕੇ ਵੀ ਟਾਈਲ ਲਗਾ ਦਿੱਤੀ ਗਈ ਹੈ | ਜਿਸ ਨੂੰ ਦੇਖ ਕੇ ...

ਪੂਰੀ ਖ਼ਬਰ »

ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ 'ਚ ਟੀਕੇ ਲਗਾਏ

ਲੋਹੀਆਂ ਖਾਸ, 13 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਦੇ ਐੱਮ. ਡੀ. ਰਾਜਬੀਰ ਸਿੰਘ ਜੋਸਨ, ਕਵੀ ਜਗੀਰ ਜੋਸਣ, ਪਿ੍ੰਸੀਪਲ ਲਖਬੀਰ ਸਿੰਘ ਤੇ ਹੋਰ ਸਟਾਫ਼ ਵਲੋਂ 'ਰੌਲੇ 'ਚ ਚੱਲ ਰਹੇ' ਰੂਬੈਲਾ ਟੀਕੇ ਪ੍ਰਤੀ ਰੋਜ਼ਾਨਾ ਸਕੂਲ ...

ਪੂਰੀ ਖ਼ਬਰ »

ਸਰਕਾਰੀ ਪ੍ਰਾਇਮਰੀ ਸਕੂਲ ਢੀਡਸਾ 'ਚ ਵਰਦੀਆਂ ਵੰਡੀਆਂ

ਗੁਰਾਇਆ,13 ਮਈ (ਬਲਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਢੀਡਸਾਂ ਵਿਖੇ ਹੋਏ ਇਕ ਸਮਾਗਮ ਦੌਰਾਨ ਇੰਗਲੈਂਡ ਨਿਵਾਸੀ ਕਮਲਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਤੇ ਅਲਮਾਰੀ ਭੇਟ ਕੀਤੀ ਗਈ | ਵਰਦੀਆਂ ਦੀ ...

ਪੂਰੀ ਖ਼ਬਰ »

ਬੇਰੀਜ਼ ਗਲੋਬਲ ਡਿਸਕਵਰੀ ਸਕੂਲ 'ਚ ਮਨਾਇਆ 'ਮਦਰਜ਼-ਡੇ'

ਮਲਸੀਆਂ, 13 ਮਈ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆ ਵਿਖੇ 'ਮਦਰਜ਼-ਡੇ' ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿ੍ੰਸੀਪਲ ਵੰਦਨਾ ਧਵਨ ਤੇ ਜਨਰਲ ਮੈਨੇਜਰ ਸਚਿਨ ਸਾਹਨੀ ਨੇ ਸਕੂਲ 'ਚ ਮਹਿਮਾਨਾ ਵਜੋਂ ਪਹੁੰਚੀਆਂ ...

ਪੂਰੀ ਖ਼ਬਰ »

ਨਿਰਮਲ ਸਾਗਰ ਪਬਲਿਕ ਸਕੂਲ 'ਚ ਮਾਂ ਦਿਵਸ ਮਨਾਇਆ

ਫਿਲੌਰ, 13 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਨਜ਼ਦੀਕੀ ਪਿੰਡ ਲਸਾੜਾ ਵਿਖੇ ਸਥਿਤ ਨਿਰਮਲ ਸਾਗਰ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਪ੍ਰਾਥਨਾ ਸਭਾ 'ਚ ਬੱਚਿਆਂ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ ਸੁਣਾਈਆ ਤੇ ਆਪਣੇ ਜੀਵਨ 'ਚ ਮਾਂ ਦਾ ...

ਪੂਰੀ ਖ਼ਬਰ »

ਇੰਪਲਾਈਜ਼ ਐਸੋਸੀਏਸ਼ਨ 108 ਵਲੋਂ 2 ਘੰਟੇ ਦੀ ਹੜਤਾਲ

ਨਕੋਦਰ, 13 ਮਈ (ਭੁਪਿੰਦਰ ਅਜੀਤ ਸਿੰਘ)-ਇੰਪਲਾਈਜ਼ ਐਸੋਸੀਏਸ਼ਨ 108 ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਸੂਬੇ 'ਚ 2 ਘੰਟੇ ਦੀ ਹੜਤਾਲ ਕੀਤੀ ਗਈ | ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਸਾਡੀਆਂ ਮੰਗਾਂ ਜੋ ਕਿ ਜਕਿਜ਼ਾ ਹੈਲਥ ਕੇਅਰ ਕੰਪਨੀ ...

ਪੂਰੀ ਖ਼ਬਰ »

ਏ. ਪੀ. ਐਸ. ਕਾਲਜ ਆਫ਼ ਨਰਸਿੰਗ 'ਚ ਮਨਾਇਆ 'ਵਿਸ਼ਵ ਨਰਸਿਜ਼ ਦਿਵਸ'

ਮਲਸੀਆਂ, 13 ਮਈ (ਸੁਖਦੀਪ ਸਿੰਘ)-ਏ. ਪੀ. ਐਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਮੁੱਖ ਪ੍ਰਬੰਧਕ ਰਾਮ ਮੂਰਤੀ ਤੇ ਕਾਲਜ ਮੈਨਜਮੈਂਟ ਦੇ ਸਹਿਯੋਗ ਨਾਲ 'ਵਿਸ਼ਵ ਨਰਸਿਜ਼ ਦਿਵਸ' ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਪੋ੍ਰ: ਸੈਲਸਟੀਨਾ ਫਰਾਂਸਿਸ ...

ਪੂਰੀ ਖ਼ਬਰ »

ਸ਼ਾਹਕੋਟ ਹਲਕੇ 'ਚ ਝੰਡਾ ਮਾਰਚ 20 ਨੂੰ

ਜੰਡਿਆਲਾ ਮੰਜਕੀ, 13 ਮਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪ੍ਰਧਾਨ ਪੁਸ਼ਪਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ...

ਪੂਰੀ ਖ਼ਬਰ »

ਮਾਂ ਹਰ ਵੇਲੇ ਸਤਿਕਾਰ ਦੀ ਪਾਤਰ-ਸ਼ਰਮਾ

ਲੋਹੀਆਂ ਖਾਸ, 13 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਐੱਨ. ਐੱਸ. ਕਾਨਵੈਂਟ ਸਕੂਲ ਲੋਹੀਆਂ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਕਿਹਾ ਕਿ ਕੇਵਲ ਮਾਂ ਦਿਵਸ ਮੌਕੇ ਹੀ ਮਾਂ ਨੂੰ ਪਿਆਰ ...

ਪੂਰੀ ਖ਼ਬਰ »

ਯੂਥ ਆਗੂ ਅਮਰਜੀਤ ਈਦਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨਿਯੁਕਤ

ਸ਼ਾਹਕੋਟ, 13 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ)-ਵਿਧਾਨ ਸਭਾ ਸ਼ਾਹਕੋਟ ਵਿਚ ਹੋ ਰਹੀਆਂ ਜ਼ਿਮਨੀ ਚੋਣਾਂ ਤਹਿਤ ਅੱਜ ਸ਼੍ਰੋਮਣੀ ਰੰਘਰੇਟਾ ਦਲ ਦੇ ਆਗੂ ਅਮਰਜੀਤ ਸਿੰਘ ਈਦਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ...

ਪੂਰੀ ਖ਼ਬਰ »

ਸੁਖਬੀਰ ਸਿੰਘ ਬਾਦਲ 16 ਨੂੰ ਕਰਨਗੇ ਬਲਾਕ ਮਹਿਤਪੁਰ ਦੇ ਪਿੰਡਾਂ 'ਚ ਚੋਣ ਪ੍ਰਚਾਰ

ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਦੇ ਸਿਲਸਿਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ 16 ਮਈ ਨੂੰ ਬਲਾਕ ਮਹਿਤਪੁਰ ਦੇ ਪਿੰਡਾਂ 'ਚ ਪਿੰਡ ਪੱਧਰੀ ਸਭਾਵਾਂ ਸਮੇਂ ਜ: ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ...

ਪੂਰੀ ਖ਼ਬਰ »

ਦੁਸਾਂਝ ਕਲਾਂ ਸਕੂਲ 'ਚ ਟੀਕਾਕਰਨ

ਦੁਸਾਂਝ ਕਲਾਂ, 13 ਮਈ (ਰਾਮ ਪ੍ਰਕਾਸ਼ ਟੋਨੀ)-ਸੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਫੈਲਣ ਦੇ ਬਾਵਜੂਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਖਸਰਾ ਤੇ ਰੁਬੈਲਾ ਟੀਕਾਕਰਨ ਦੀ ਮੁਹਿੰਮ ਨੰੂ ਸਕੂਲਾਂ 'ਚ ਮਾਪਿਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ | ਇਸ ਮੁਹਿੰਮ ਤਹਿਤ ਸਿਵਲ ...

ਪੂਰੀ ਖ਼ਬਰ »

ਪਿੰਡ ਮਨਸੂਰਪੁਰ ਵਿਖੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ

ਫਿਲੌਰ, 13 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ਗੁਰਬਾਣੀ ਕੰਠ ਮੁਕਾਬਲਿਆਂ 'ਚ ਕਸ਼ਮੀਰ ਕੌਰ ਯੂ.ਕੇ. ਵਾਲਿਆਂ ਵਲੋਂ ਵਿਸ਼ੇਸ਼ ਸਹਿਯੋਗ ...

ਪੂਰੀ ਖ਼ਬਰ »

ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਲੋਕ ਆਪਣੀਆਂ ਵੋਟਾਂ ਪਾਉਣ-ਲਾਡੀ ਸ਼ੇਰੋਵਾਲੀਆ

ਲੋਹੀਆਂ ਖਾਸ, 13 ਮਈ (ਦਿਲਬਾਗ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਲੋਹੀਆਂ ਵਿਖੇ ਸਾਬਕਾ ਪਿ੍ੰਸੀਪਲ ਸ਼ਿਵ ਕੁਮਾਰ ਦੇ ਗ੍ਰਹਿ ਵਿਖੇ ਕਾਂਗਰਸੀ ...

ਪੂਰੀ ਖ਼ਬਰ »

ਫਗਵਾੜਾ-ਨਕੋਦਰ ਵਾਇਆ ਜੰਡਿਆਲਾ ਸੜਕ ਦੀ ਟੁੱਟ-ਭੱਜ ਤੋਂ ਲੋਕ ਪ੍ਰੇਸ਼ਾਨ

ਜੰਡਿਆਲਾ ਮੰਜਕੀ 13 ਮਈ (ਸੁਰਜੀਤ ਸਿੰਘ ਜੰਡਿਆਲਾ)- ਦਿਨ-ਰਾਤ ਆਵਾਜਾਈ ਭਰਪੂਰ ਅਤੇ ਮਾਲਵੇ ਨੂੰ ਚੰਡੀਗੜ੍ਹ ਹਿਮਾਚਲ ਨਾਲ ਜੋੜਨ ਵਾਲੀ ਫਗਵਾੜਾ-ਨਕੋਦਰ ਵਾਇਆ ਕਸਬਾ ਜੰਡਿਆਲਾ ਜਾਣ ਵਾਲੀ ਸੜਕ ਦੀ ਤਰਸਯੋਗ ਖਸਤਾ ਹਾਲਤ ਤੋਂ ਆਮ ਲੋਕ ਅਤੇ ਰੋਜ਼ਾਨਾ ਇਸ ਸੜਕ ਤੋਂ ...

ਪੂਰੀ ਖ਼ਬਰ »

8ਕਾਂਗਰਸ ਪਾਰਟੀ ਦੇ ਵਿਕਾਸ ਮੁੱਖੀ ਏਜੰਡੇ 'ਤੇ ਲੋਕਾਂ ਦੀ ਮੋਹਰ ਹੋਵੇਗੀ ਪਾਰਟੀ ਦੀ ਜਿੱਤ-ਭਾਰਤ ਭੂਸ਼ਣ ਆਸ਼ੂ
ਕਾਂਗਰਸ ਪਾਰਟੀ ਸ਼ਾਹਕੋਟ ਉਪ-ਚੋਣ ਵੱਡੇ ਫਰਕ ਨਾਲ ਜਿੱਤੇਗੀ-ਰਵਨੀਤ ਬਿੱਟੂ

ਮਲਸੀਆਂ/ਸ਼ਾਹਕੋਟ, 13 ਮਈ (ਸੁਖਦੀਪ ਸਿੰਘ, ਬਾਂਸਲ, ਲਵਲੀ)-ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ...

ਪੂਰੀ ਖ਼ਬਰ »

ਪਿੰਡ ਬਾਜਵਾ ਕਲਾਂ 'ਚ ਧਰਨਾ ਦੇ ਰਹੇ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਨਾਲ ਡਟੀ 'ਆਪ'

ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਉਪ ਚੋਣ ਦੌਰਾਨ ਆਪਣੀ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਮਨਵਾਉਣ ਲਈ ਧਰਨਾ ਦੇਣ ਲਈ ਪਹੁੰਚੇ ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ 'ਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਜਗਜੀਤ ਸਿੰਘ ਨੇ ਚੋਣ ਅਮਲੇ ਨੂੰ ਪਹਿਲੇ ਰਿਹਰਸਲ ਦੌਰਾਨ ਦਿੱਤੀ ਸਿਖਲਾਈ

ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਚੋਣ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਸ਼ਾਹਕੋਟ ਜਗਜੀਤ ਸਿੰਘ ਵਲੋਂ ਚੋਣ ਅਮਲੇ ਨੂੰ ਪਹਿਲੀ ਰਿਹਰਸਲ ਦੌਰਾਨ ...

ਪੂਰੀ ਖ਼ਬਰ »

ਕੈਪਟਨ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਰੋਲ ਕੇ ਰੱਖ ਦਿੱਤਾ-ਰਣੀਕੇ

ਮਲਸੀਆਂ, 13 ਮਈ (ਸੁਖਦੀਪ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ-ਚੋਣ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਅੱਜ ਸਾਬਕਾ ਕੈਬਿਨੇਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਵੱਲੋਂ ਹਲਕੇ ਦੇ ਪਿੰਡ ਤਲਵੰਡੀ ਮਾਧੋ ਅਤੇ ਕੁਲਾਰ ਵਿਖੇ ਚੋਣ ...

ਪੂਰੀ ਖ਼ਬਰ »

ਅਮਰਜੀਤ ਸਿੰਘ ਈਦਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਨਿਯੁਕਤ

ਸ਼ਾਹਕੋਟ, 13 ਮਈ (ਬਾਂਸਲ, ਲਵਲੀ)-ਸ਼੍ਰੋਮਣੀ ਰੰਘਰੇਟਾ ਦਲ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਈਦਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ...

ਪੂਰੀ ਖ਼ਬਰ »

ਪਿੰਡ ਢੰਡੋਵਾਲ 'ਚ ਲਾਡੀ ਸ਼ੇਰੋਵਾਲੀਆ ਨੇ ਬਾਬਾ ਪਰਮਜੀਤ ਸਿੰਘ ਬਦੇਸ਼ਾ ਤੋਂ ਲਿਆ ਆਸ਼ੀਰਵਾਦ

ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼ਾਹਕੋਟ ਇਲਾਕੇ ਦੇ ਉੱਘੇ ਸਮਾਜ ਸੇਵਕ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਪੰਜਾਬ ਵਲੋਂ ਰਜੇਸ਼ ਕੁਮਾਰ ਸਿੱਧੂ ਦੇ ਹੱਕ ਵਿਚ ਚੋਣ ਮੀਟਿੰਗ

ਲੋਹੀਆਂ ਖਾਸ, 13 ਮਈ (ਬਲਵਿੰਦਰ ਸਿੰਘ ਵਿੱਕੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਪੰਜਾਬ ਦੇ ਉਮੀਦਵਾਰ ਰਜੇਸ਼ ਕੁਮਾਰ ਸਿੱਧੂ ਦੇ ਹੱਕ ਵਿਚ ਸੂਬਾ ਆਗੂ ਗੁਰਜੋਤ ਸਹੋਤਾ ਵੱਲੋਂ ਚੋਣ ਪ੍ਰਚਾਰ ਕਰਦਿਆਂ ਕਿਹਾ ਗਿਆ ਕਿ ਅਕਾਲੀ ਭਾਜਪਾ ...

ਪੂਰੀ ਖ਼ਬਰ »

ਪ੍ਰਧਾਨ ਸ਼ਾਬਾਜ਼ ਸਿੰਘ ਦੀ ਅਗਵਾਈ 'ਚ ਵਰਕਰਾਂ ਵਲੋਂ ਕੋਹਾੜ ਦੇ ਹੱਕ 'ਚ ਡੋਰ-ਟੂ-ਡੋਰ ਪ੍ਰਚਾਰ

ਲੋਹੀਆਂ ਖਾਸ, 13 ਮਈ (ਦਿਲਬਾਗ ਸਿੰਘ) ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਨਾਇਬ ਸਿੰਘ ਕੋਹਾੜ ਦੇ ਹੱਕ ਅੱਜ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸ਼ਾਬਾਜ ਸਿੰਘ ਥਿੰਦ ਵੱਲੋਂ ...

ਪੂਰੀ ਖ਼ਬਰ »

ਨਿਊ ਏਰਾ ਕਾਨਵੈਂਟ ਸਕੂਲ ਦਾ ਨਤੀਜਾ ਸੌ ਫ਼ੀਸਦੀ ਰਿਹਾ

ਗੁਰਾਇਆ, 13ਮਈ (ਬਲਵਿੰਦਰ ਸਿੰਘ)-ਨਿਊ ਏਰਾ ਕਾਨਵੈਂਟ ਸਕੂਲ ਗੁਰਾਇਆ ਦੀ ਦਸਵੀਂ ਕਲਾਸ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਗੁਰਮੀਤ ਕੌਰ ਭਾਟੀਆ ਪਿ੍ੰਸੀਪਲ ਨੇ ਦੱਸਿਆ ਕਿ ਸਰਵੋਤਮ ਪੁੱਤਰੀ ਨਰੇਸ਼ ਕੁਮਾਰ 556 ਅੰਕ ਲੈ ਕੇ ਸਕੂਲ ਵਿਚੋਂ ਪਹਿਲੇ,ਆਂਚਲ ...

ਪੂਰੀ ਖ਼ਬਰ »

ਐੱਸ.ਡੀ.ਐੱਮ. ਜਗਜੀਤ ਸਿੰਘ ਨੇ ਚੋਣ ਅਮਲੇ ਨੂੰ ਪਹਿਲੇ ਰਿਹਰਸਲ ਦੌਰਾਨ ਦਿੱਤੀ ਸਿਖਲਾਈ

ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਚੋਣ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਸ਼ਾਹਕੋਟ ਜਗਜੀਤ ਸਿੰਘ ਵਲੋਂ ਚੋਣ ਅਮਲੇ ਨੂੰ ਪਹਿਲੀ ਰਿਹਰਸਲ ਦੌਰਾਨ ...

ਪੂਰੀ ਖ਼ਬਰ »

19 ਮਈ ਦੇ ਜਾਗਰਣ ਦੀਆਂ ਤਿਆਰੀਆਂ ਲਈ ਮੀਟਿੰਗ

ਗੁਰਾਇਆ, 13ਮਈ (ਬਲਵਿੰਦਰ ਸਿੰਘ)-ਸ੍ਰੀ ਨਵ ਦੁਰਗਾ ਜਗਰਾਤਾ ਕਮੇਟੀ ਗੁਰਾਇਆ ਵਲ਼ੋਂ 33ਵਾਂ ਵਿਸ਼ਾਲ ਭਗਵਤੀ ਜਾਗਰਣ ਸਮੂਹ ਨਗਰ ਵਾਸੀਆਾ ਦੇ ਸਹਿਯੋਗ ਨਾਲ 19 ਮਈ ਸਨਿੱਚਰਵਾਰ ਨੇੜੇ ਪਾਣੀ ਵਾਲੀ ਟੈਂਕੀ ਡਾਕਘਰ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ, ਵਿਸ਼ਾਲ ਭਗਵਤੀ ਜਾਗਰਣ ...

ਪੂਰੀ ਖ਼ਬਰ »

ਝੂਠੇ ਲਾਰਿਆਂ ਦਾ ਸਮਾਂ ਪੁੱਗ ਚੁੱਕਾ, ਲੋਕ ਹੁਣ ਅਕਾਲੀ ਦਲ ਨੂੰ ਜਿਤਾਉਣਗੇ-ਕੁਲਵੰਤ ਸਿੰਘ ਜੋਸਣ

ਲੋਹੀਆਂ ਖਾਸ, 12 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 2017 'ਚ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਸਿਆਸੀ ਤੌਰ 'ਤੇ ਠੱਗਿਆ ਹੈ ਤੇ ਇਸ ਦਾ ਹਿਸਾਬ ਲੋਕ ਹੁਣ ਸ਼ਾਹਕੋਟ ਦੀ ਉਪ ਚੋਣ ਰਾਹੀਂ ਪੂਰਾ ਕਰਨ ਨੂੰ ਤਿਆਰ ਬੈਠੇ ਹਨ | ਇਹ ...

ਪੂਰੀ ਖ਼ਬਰ »

ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਕਰਤਾਰਪੁਰ 'ਚ ਕੀਤੀ ਹੰਗਾਮੀ ਮੀਟਿੰਗ

ਕਰਤਾਰਪੁਰ, 11 ਮਈ (ਭਜਨ ਸਿੰਘ ਧੀਰਪੁਰ)-ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਜਲੰਧਰ ਦੇ ਵੈਸਟ ਬਲਾਕ ਦੀ ਮੀਟਿੰਗ ਪ੍ਰਧਾਨ ਜਸਵੀਰ ਕੌਰ ਦੀ ਪ੍ਰਧਾਨਗੀ ਹੇਠ ਚੰਦਨ ਨਗਰ ਕਰਤਾਰਪੁਰ ਵਿਖੇ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਚੇਅਰਪਰਸਨ ...

ਪੂਰੀ ਖ਼ਬਰ »

7 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਕਾਬੂ

ਮਲਸੀਆਂ, 13 ਮਈ (ਸੁਖਦੀਪ ਸਿੰਘ)-ਐਕਸਾਈਜ਼ ਵਿਭਾਗ ਅਤੇ ਮਲਸੀਆਂ ਪੁਲਿਸ ਚੌਾਕੀ ਦੀ ਟੀਮ ਵਲੋਂ 7 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਦਵਿੰਦਰ ਸਿੰਘ ਅਤੇ ਮਲਸੀਆਂ ਪੁਲਿਸ ਚੌਾਕੀ ਦੇ ਇੰਚਾਰਜ਼ ਏ.ਐਸ.ਆਈ. ...

ਪੂਰੀ ਖ਼ਬਰ »

ਆਦਮਪੁਰ ਦੇ ਵੱਖ ਵੱਖ ਸਕੂਲਾਂ 'ਚ ਮਨਾਇਆ ' ਮਦਰਜ਼ ਡੇਅ '

ਆਦਮਪੁਰ , 13 ਮਈ ( ਰਮਨ ਦਵੇਸਰ)-ਐਮ. ਆਰ . ਇੰਟਰਨੈਸ਼ਨਲ ਸਕੂਲ ਆਦਮਪੁਰ 'ਚ ਮਦਰਜ਼ ਡੇਅ ਪਿ੍ੰਸੀਪਲ ਨਵਦੀਪ ਵਸ਼ਿਸਟ ਅਤੇ ਉੱਪ- ਅਧਿਆਪਕਾ ਮੈਡਮ ਮੰਜੂ ਕਾਲਰਾ ਦੀ ਦੇਖ- ਰੇਖ ਹੇਠ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਲਘੂ ਨਾਟਕ ਪੇਸ਼ ਕੀਤਾ ਅਤੇ ਸੰਗੀਤ ਅਧਿਆਪਕ ਗੁਰਪ੍ਰੀਤ ...

ਪੂਰੀ ਖ਼ਬਰ »

ਲੋਕ ਨਾਇਬ ਸਿੰਘ ਕੋਹਾੜ ਨੂੰ ਜਿਤਾ ਕੇ ਸਵ: ਜਥੇ. ਕੋਹਾੜ ਨੂੰ ਸੱਚੀ ਸ਼ਰਧਾਂਜਲੀ ਦੇਣ-ਜਥੇ: ਰਣੀਕੇ

ਸ਼ਾਹਕੋਟ, 13 ਮਈ (ਸਚਦੇਵਾ)-ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਤੋਂ ਬਹੁਤ ਹੀ ਜ਼ਿਆਦਾ ਤੰਗ ਹਨ, ਇਸ ਕਰ ਕੇ ਹੁਣ ਲੋਕ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਨੂੰ ਕਰਾਰੀ ਦੇਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ...

ਪੂਰੀ ਖ਼ਬਰ »

ਨੌਸ਼ਰਬਾਜ਼ ਨੇ ਬਜ਼ੁਰਗ ਮਹਿਲਾ ਨੂੰ ਠੱ ਗਿਆ-ਦੋ ਸੋਨੇ ਕੰਗਨ ਅਤੇ ਇਕ ਮੋਬਾਈਲ ਫ਼ੋਨ ਲੈ ਕੇ ਹੋਇਆ ਰਫ਼ੂ ਚੱਕਰ

ਨਕੋਦਰ, 13 ਮਈ (ਗੁਰਵਿੰਦਰ ਸਿੰਘ)-ਨਕੋਦਰ ਸ਼ਹਿਰ ਦੇ ਮੁਹੱਲਾ ਰਾਜਪੂਤਾਂ ਵਿਖੇ ਸਨਿਚਰਵਾਰ ਦੀ ਦੁਪਹਿਰ ਨੌਸਰਬਾਜ਼ ਠੱਗ ਨੇ ਘਰ ਵਿਚ ਇਕੱਲੀ ਬਜ਼ੁਰਗ ਨੂੰ ਗੱਲਾਂ ਵਿਚ ਪਾ ਕੇ ਦੋ ਸੋਨੇ ਦੇ ਕੰਗਨ ਅਤੇ ਮੋਬਾਈਲ ਫ਼ੋਨ ਲੈ ਕੇ ਰਫੂ ਚੱਕਰ ਹੋ ਗਿਆ ਤੇ ਜਦੋਂ ਤੱਕ ਬਜ਼ੁਰਗ ...

ਪੂਰੀ ਖ਼ਬਰ »

ਨਿਗਮ ਦੀਆਂ 4 ਡਿਸਪੈਂਸਰੀਆਂ ਬੰਦ ਤੇ 10 ਦੀ ਵਾਗਡੋਰ 5 ਡਾਕਟਰਾਂ ਦੇ ਹੱਥ

ਜਲੰਧਰ, 13 ਮਈ (ਮਦਨ ਭਾਰਦਵਾਜ)-ਨਗਰ ਨਿਗਮ ਦੀਆਂ 14 ਡਿਸਪੈਂਸਰੀਆਂ ਵਿਚੋਂ 4 ਡਿਸਪੈਂਸਰੀਆਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੋ ਚੁੱਕੀਆਂ ਹਨ ਜਦੋਂ ਕਿ ਬਾਕੀ 10 ਡਿਸਪੈਂਸਰੀਆਂ ਨੂੰ 5 ਡਾਕਟਰ ਹੀ ਚਲਾ ਰਹੇ ਹਨ ਜਦੋਂ ਕਿ 10 ਡਿਸਪੈਂਸਰੀਆਂ ਪਿੱਛੇ ਕੇਵਲ ਇਕ ਹੀ ਫਾਰਮਾਸਿਸਟ ...

ਪੂਰੀ ਖ਼ਬਰ »

ਨਵੇਂ ਪ੍ਰਧਾਨ ਲਈ 'ਆਪ' ਵਲੰਟੀਅਰਾਂ ਤੋਂ ਲਏ ਸੁਝਾਅ

ਜਲੰਧਰ, 13 ਮਈ (ਸ਼ਿਵ)- ਬੱਬੂ ਨੀਲਕੰਠ ਦੇ ਕਾਂਗਰਸ ਵਿਚ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਖ਼ਾਲੀ ਪਏ ਅਹੁਦੇ 'ਤੇ ਨਵਾਂ ਪ੍ਰਧਾਨ ਲਗਾਉਣ ਲਈ ਪ੍ਰਕਿਰਿਆ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੋਂ ਸੁਝਾਅ ਲਏ ਗਏ ਤੇ ਦੋਆਬਾ ਜ਼ੋਨ ਦੇ ...

ਪੂਰੀ ਖ਼ਬਰ »

ਪ੍ਰਦੂਸ਼ਨ ਕੰਟਰੋਲ ਬੋਰਡ ਨੇ ਵਰਿਆਣਾ ਡੰਪ ਦੇ ਆਸ-ਪਾਸ ਚਾਰ ਦੀਵਾਰੀ 'ਤੇ ਬੂਟੇ ਲਗਾਉਣ ਲਈ ਕਿਹਾ

ਜਲੰਧਰ, 13 ਮਈ (ਮਦਨ ਭਾਰਦਵਾਜ)-ਵਰਿਆਣਾ ਕੂੜਾ ਡੰਪ ਦੇ ਆਸ-ਪਾਸ ਚਾਰ ਦੀਵਾਰੀ ਕਰਨ ਅਤੇ ਪੌਦੇ ਲਾਉਣ ਦੀ ਹਦਾਇਤ ਕੀਤੀ ਹੈ | ਇਸ ਸਬੰਧ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਰਤਾਂ ਲਾਗੂ ਕਰਦੇ ਹੋਏ ਨਗਰ ਨਿਗਮ ਨੂੰ ਹਦਾਇਤਾਂ ਕੀਤੀਆਂ ਹਨ ਕਿ ਵਰਿਆਣਾ ਡੰਪ ਦੇ ਆਸ-ਪਾਸ ਦੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX