ਜਲੰਧਰ ਛਾਉਣੀ, 13 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਮੁੱਖ ਸਦਰ ਬਾਜ਼ਾਰ 'ਚ ਬੀਤੀ ਦੇਰ ਸ਼ਾਮ ਗੱਡੀ 'ਚ ਸਵਾਰ ਇਕ ਪ੍ਰਾਪਰਟੀ ਡੀਲਰ ਨੇ ਆਪਣੇ ਸਾਥੀਆਂ ਦੇ ਭਰਾ ਨਾਲ ਮਿਲ ਕੇ ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਦੇ ਪ੍ਰਧਾਨ ਤੇ ਕੈਂਟੋਨਮੈਂਟ ਬੋਰਡ ਦੀ ...
ਸ਼ਿਵ ਸ਼ਰਮਾ
ਜਲੰਧਰ, 13 ਮਈ -ਇਹ ਗੱਲ ਸੁਣਨ ਨੂੰ ਵੀ ਹੈਰਾਨ ਕਰਨ ਵਾਲੀ ਲੱਗ ਸਕਦੀ ਹੈ ਕਿ ਜਲੰਧਰ ਜ਼ਿਲੇ੍ਹ ਵਿਚ ਸ਼ਰਾਬ ਦਾ ਕਾਰੋਬਾਰ 250 ਕਰੋੜ ਤੋਂ ਜ਼ਿਆਦਾ ਰਕਮ ਵਿਚ ਅਲਾਟ ਕੀਤਾ ਗਿਆ ਹੈ ਪਰ ਸਤਲੁਜ ਦਰਿਆ ਲਾਗੇ ਨਾਜਾਇਜ਼ ਕੱਢੀ ਜਾਂਦੀ ਸ਼ਰਾਬ ਨਾਲ ਤਾਂ ਕੁਝ ਠੇਕੇ ...
ਜਲੰਧਰ, 13 ਮਈ (ਐੱਮ.ਐੱਸ. ਲੋਹੀਆ)ਪਿਛਲੇ 2 ਦਿਨ ਤੋਂ ਲਾਪਤਾ ਹੋਏ ਟਾਂਡਾ, ਹੁਸ਼ਿਆਰਪੁਰ ਦੇ ਰਹਿਣ ਵਾਲੇ ਰੌਸ਼ਨ ਅਲੀ (40) ਪੁੱਤਰ ਜੋਸਫ਼ ਅਲੀ ਦੀ ਅੱਜ ਸੜਕ ਹਾਦਸੇ 'ਚ ਮੌਤ ਹੋ ਗਈ | ਇਸ ਸਬੰਧੀ ਥਾਣਾ ਨਵੀਂ ਬਾਰਾਂਦਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸੇ ਨੇ ਪੁਲਿਸ ਨੂੰ ...
ਜਲੰਧਰ, 13 ਮਈ (ਮੇਜਰ ਸਿੰਘ)-ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਵਿਚ 18 ਮਈ ਤੋਂ ਚੋਣ ਦੌਰਾ ਸ਼ੁਰੂ ਕਰਨਗੇ | ਪਾਰਟੀ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱ ਸਿਆ ਕਿ ਕੁਝ ਜ਼ਰੂਰੀ ਰੁਝੇਵਿਆਂ ਕਾਰਨ ਸ: ਬਾਦਲ 16 ਮਈ ਦੀ ...
ਆਦਮਪੁਰ, 13 ਮਈ (ਹਰਪ੍ਰੀਤ ਸਿੰਘ)-ਪਿੰਡ ਚੂਹੜਵਾਲੀ ਦਾ ਇਕ 24 ਸਾਲਾਂ ਦਾ ਨੌਜਵਾਨ ਭੇਦਭਰੇ ਹਲਾਤ 'ਚ ਲਾਪਤਾ ਹੋ ਗਿਆ | ਲਾਪਤਾ ਨੌਜਵਾਨ ਦੀ ਪਤਨੀ ਸਾਬੀ ਨੇ ਜਾਣਕਾਰੀ ਦਿੰਦੇ ਹੋਏ ਉਸਦਾ ਪਤੀ ਸੈਫ ਅਲੀ ਪੁੱਤਰ ਰੌਸ਼ਨਦੀਨ ਨਿਵਾਸੀ ਪਿੰਡ ਚੂਹੜਵਾਲੀ ਜਿਮੀਂਦਾਰਾਂ ਦੇ ...
ਗੁਰਾਇਆ, 13ਮਈ (ਬਲਵਿੰਦਰ ਸਿੰਘ)-ਪਿੰਡ ਚੀਮਾ ਕਲਾ ਵਿਖੇ ਬੀਤੇ ਦਿਨ ਆਈ ਤੇਜ਼ ਹਨੇਰੀ ਦੌਰਾਨ ਲੱਗੀ ਅੱਗ ਵਿਚ ਇਕ ਡੇਰੇ 'ਤੇ 12 ਪਸ਼ੂ ਝੁਲਸ ਗਏ | ਮਿਲੀ ਜਾਣਕਾਰੀ ਮੁਤਾਬਕ ਸਤਨਾਮ ਸਿੰਘ ਪੁੱਤਰ ਦਲੀਪ ਸਿੰਘ ਪਿੰਡ ਚੀਮਾ ਕਲਾਂ ਦੇ ਡੇਰੇ 'ਤੇ ਉਸ ਦੇ ਪਸ਼ੂ ਬੰਨ੍ਹੇ ਹੋਏ ਸਨ ...
ਮਕਸੂਦਾਂ, 13 ਮਈ (ਲਖਵਿੰਦਰ ਪਾਠਕ)-ਬੀਤੀ ਰਾਤ ਸ਼ਿਵ ਨਗਰ 'ਚ ਸ਼ਾਰਟ ਸਰਕਟ ਦੇ ਨਾਲ ਇਸ ਘਰ ਦਾ ਕੀਮਤੀ ਸਾਮਾਨ ਸੜ ਕੇ ਖ਼ਾਕ ਹੋ ਗਿਆ | ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ 1 ਦੇ ਏ.ਐਸ.ਆਈ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਿਵ ਨਗਰ ਦੇ ਰਵੀ ਕੁਮਾਰ ਪੁੱਤਰ ਸੁਖਦੇਵ ਰਾਜ ...
ਜਲੰਧਰ, 13 ਮਈ (ਐੱਮ.ਐੱਸ. ਲੋਹੀਆ)-ਪੀ.ਪੀ.ਆਰ. ਮਾਲ ਨੇੜੇ ਆਈ.-20 ਕਾਰ 'ਚ ਬੈਠੇ ਸ਼ਰਾਬ ਪੀਂਦੇ 4 ਵਿਅਕਤੀਆਂ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਗਿ੍ਫ਼ਤਾਰ ਕਰ ਕੇ ਕਾਰ ਜ਼ਬਤ ਕਰ ਲਈ ਹੈ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਰਣਯੋਧ ਸਿੰਘ ਪੁੱਤਰ ਮਹਿੰਦਰ ਸਿੰਘ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਮਾਡਰਨ ਨਰਸਿੰਗ ਦੀ ਜਨਮ ਦਾਤਾ ਮਿਸ ਫਲੋਰੇਂਸ ਨੂੰ ਸ਼ਰਧਾਂਜਲੀ ਦਿੰਦੇ ਹੋਏ ਸੇਂਟ ਸੋਲਜਰ ਨਰਸਿੰਗ ਟਰੇਨਿੰਗ ਇੰਸਟੀਚਿਊਟ ਖਾਂਬਰਾ ਬਰਾਂਚ ਵਲੋਂ ਵਿਸ਼ਵ ਨਰਸਿੰਗ ਦਿਵਸ ਮਨਾਇਆ ਗਿਆ ਜਿਸ ਵਿਚ ਪਿ੍ੰਸੀਪਲ ਨੀਰਜ ਸੇਠੀ ਦੇ ਦਿਸ਼ਾ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਤਕਨੀਕੀ ਸਿੱਖਿਆ ਹਾਸਿਲ ਕਰਨ ਵਾਲੇ ਹੋਣਹਾਰ ਅਤੇ ਗ਼ਰੀਬ ਬੱਚਿਆਂ ਦੀ ਮਦਦ ਲਈ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਵਲੋਂ ਇਸ ਵਾਰ ਵਿਦਿਆਰਥੀਆਂ ਨੂੰ ਕਈ ਤਰਾਂ ਦੇ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ ਪੈਸਿਆਂ ਦੀ ਘਾਟ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਜਲੰਧਰ ਵਿਚ ਇੰਟਰ ਹਾਊਸ 'ਭਾਸ਼ਣ ਮੁਕਾਬਲੇ' (ਜਮਾਤ ਪੰਜਵੀਂ ਤੋਂ ਅੱਠਵੀਂ) ਅਤੇ 'ਵਾਦ-ਵਿਵਾਦ ਮੁਕਾਬਲੇ' (ਜਮਾਤ ਨੌਵੀਂ ਤੋਂ ਬਾਰ੍ਹਵੀਂ) ਕਰਵਾਏ ਗਏ |ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਜਲੰਧਰ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ | ਬੌਰੀ ਮੈਮੋਰੀਅਲ ਐਜੂਕੇਸ਼ਨਲ ਐਾਡ ਮੈਡੀਕਲ ਟਰੱਸਟ ਦੇ ਕਾਰਜਕਾਰੀ ਨਿਰਦੇਸ਼ਕ ਸ਼ੈਲੀ ਬੌਰੀ ਇਸ ਸਮਾਗਮ ਵਿਚ ਮੁੱਖ ਮਹਿਮਾਨ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਸੇਂਟ ਥਾਮਸ ਸਕੂਲ ਸੂਰਾ ਨਸੀ ਵਿਖੇ ਪੁਰਾਣੇ ਵਿਦਿਆਰਥੀਆਂ ਮਿਲਣੀ ਲਈ ਵਿਸ਼ੇਸ਼ ਸਮਾਰੋਹ ਕਰਵਾਇਆ ਗਿਆ, ਜਿਸ 'ਚ 35 ਸਾਲਾਂ ਪੁਰਾਣੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਸਮਾਗਮ 'ਚ ਸ਼ਾਮ ਸੰੁਦਰ ਵਿਜ, ਰਾਜਨ ਘਈ, ਪ੍ਰੇਮ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾਂਵਿਦਿਆਲਾ, ਅਟਾਨੋਮਸ ਕਾਲਜ, ਜਲੰਧਰ ਦੇ ਕੈਮਿਸਟਰੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਨਰਿੰਦਰਜੀਤ ਕੌਰ ਨੂੰ ਜੀ. ਜੀ. ਐਨ.ਖ਼ਾਲਸਾ ਕਾਲਜ, ਲੁਧਿਆਣਾ ਵਿਖੇ ਸਾਇੰਸ ਐਾਡ ਟੈਕਨਾਲੋਜੀ ਟਰੈਂਡਸ ...
ਜਲੰਧਰ, 13 ਮਈ (ਮੇਜਰ ਸਿੰਘ)-ਇੰਡੀਅਨ ਉਵਰਸੀਜ਼ ਕਾਂਗਰਸ ਯੂ.ਕੇ. ਦੇ ਸੀਨੀਅਰ ਆਗੂ ਸ: ਦਲਜੀਤ ਸਿੰਘ ਸਹੋਤਾ ਸ਼ਾਹਕੋਟ ਉਪ ਚੋਣ ਵਿਚ ਸਾਥੀਆਂ ਸਮੇਤ ਸ਼ਾਮਲ ਹੋਣਗੇ | ਉਨ੍ਹਾਂ ਦੱਸਿਆ ਕਿ ਬਾਹਰਲੇ ਮੁਲਕਾਂ 'ਚ ਵਸ ਰਹੇ ਪ੍ਰਵਾਸੀ ਪੰਜਾਬੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਡੀ.ਏ.ਵੀ. ਕਾਲਜ ਦੀ ਨੀਂਹ 13 ਮਈ 1918 ਨੂੰ ਉਸ ਸਮੇਂ ਦੇ ਪਿ੍ੰਸੀਪਲ ਪੰਡਿਤ ਮੇਹਰ ਚੰਦ, ਪੰਡਿਤ ਲਖਨਪਤ ਰਾਏ ਤੇ ਲਾਲਾ ਰਾਧਾ ਰਾਮ ਨੇ ਮਹਾਂਰਿਸ਼ੀਦਯਾ ਨੰਦ ਸਰਸਵਤੀ ਜੀ ਦੀ ਯਾਦ 'ਚ ਸਿੱਖਿਆ ਦੇ ਪਸਾਰ ਲਈ ਰੱਖੀ ਗਈ | ਉਸ ਸਮੇਂ ਤੋਂ ਲੈ ਕੇ ...
ਜਲੰਧਰ, 13 ਮਈ (ਹਰਵਿੰਦਰ ਸਿੰਘ ਫੁੱਲ)-ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਬਸ਼ਤੀ ਸ਼ੇਖ ਇਕ ਵਿੱਲਖਣ ਸਕੂਲ ਹੈ | ਜਿਸ 'ਚ ਕੇਵਲ ਗਰੀਬ ਬੱਚਿਆਂ ਨੂੰ ਹੀ ਪੜ੍ਹਾਇਆਂ ਜਾਂਦਾ ਹੈ | ਸਕੂਲ ਕਮੇਟੀ ਦੇ ਚੇਅਰਮੈਨ ਮਹੋਨ ਸਿੰਘ ਸਹਿਗਲ ਨੇ ਦੱਸਿਆ ਕਿ ਇਸ ਸਕੂਲ 'ਚ ਵਿਦਿਆਰਥੀਆਂ ...
ਜਲੰਧਰ, 13 ਮਈ (ਤਿਵਾੜੀ)-ਬੀਬੀ ਨਾਨਕੀ ਜੀ ਚੈਰੀਟੇਬਲ ਟਰੱਸਟ ਵਲੋਂ ਮੇਲਾ ਰਾਮ ਮੰ ਦਿਰ, ਮੁਹੱਲਾ ਖੋਦੀਆਂ ਵਿਖੇ 272ਵੇਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਹੋਣ ਵਾਲੇ ਇਸ ਸਮਾਗਮ 'ਚ ਅੱਜ 180 ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ...
ਜਲੰਧਰ, 13 ਮਈ (ਮਦਨ ਭਾਰਦਵਾਜ)-ਵਰਿਆਣਾ ਕੂੜਾ ਡੰਪ ਦੇ ਆਸ-ਪਾਸ ਚਾਰ ਦੀਵਾਰੀ ਕਰਨ ਅਤੇ ਪੌਦੇ ਲਾਉਣ ਦੀ ਹਦਾਇਤ ਕੀਤੀ ਹੈ | ਇਸ ਸਬੰਧ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਰਤਾਂ ਲਾਗੂ ਕਰਦੇ ਹੋਏ ਨਗਰ ਨਿਗਮ ਨੂੰ ਹਦਾਇਤਾਂ ਕੀਤੀਆਂ ਹਨ ਕਿ ਵਰਿਆਣਾ ਡੰਪ ਦੇ ਆਸ-ਪਾਸ ਦੀਆਂ ...
ਜਲੰਧਰ, 13 ਮਈ (ਐੱਮ.ਐੱਸ. ਲੋਹੀਆ)-ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ 2 ਦਰਜਨ ਦੇ ਕਰੀਬ ਲੁੱਟਾਂ-ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ ਗਰੋਹ ਦੇ ਇਕ ਮੈਂਬਰ ਨੂੰ ਬੱਸ ਅੱਡਾ ਚੌਾਕੀ ਦੀ ਪੁਲਿਸ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਸੰਜੂ ਉਰਫ਼ ਮਿੰਨੀ ...
ਜਲੰਧਰ, 13 ਮਈ (ਮਦਨ ਭਾਰਦਵਾਜ)-ਨਗਰ ਨਿਗਮ ਦੀਆਂ 14 ਡਿਸਪੈਂਸਰੀਆਂ ਵਿਚੋਂ 4 ਡਿਸਪੈਂਸਰੀਆਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੋ ਚੁੱਕੀਆਂ ਹਨ ਜਦੋਂ ਕਿ ਬਾਕੀ 10 ਡਿਸਪੈਂਸਰੀਆਂ ਨੂੰ 5 ਡਾਕਟਰ ਹੀ ਚਲਾ ਰਹੇ ਹਨ ਜਦੋਂ ਕਿ 10 ਡਿਸਪੈਂਸਰੀਆਂ ਪਿੱਛੇ ਕੇਵਲ ਇਕ ਹੀ ਫਾਰਮਾਸਿਸਟ ...
ਜਲੰਧਰ, 13 ਮਈ (ਸ਼ਿਵ)- ਬੱਬੂ ਨੀਲਕੰਠ ਦੇ ਕਾਂਗਰਸ ਵਿਚ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਖ਼ਾਲੀ ਪਏ ਅਹੁਦੇ 'ਤੇ ਨਵਾਂ ਪ੍ਰਧਾਨ ਲਗਾਉਣ ਲਈ ਪ੍ਰਕਿਰਿਆ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੋਂ ਸੁਝਾਅ ਲਏ ਗਏ ਤੇ ਦੋਆਬਾ ਜ਼ੋਨ ਦੇ ...
ਜਲੰਧਰ, 13 ਮਈ (ਐੱਮ.ਐੱਸ. ਲੋਹੀਆ)'ਮਦਰਜ਼ ਡੇਅ' 'ਤੇ ਆਪਣੀ ਮਾਂ ਅਤੇ ਆਪਣੇ ਬੱਚਿਆਂ ਦੇ ਨਾਲ ਖਰੀਦਦਾਰੀ ਕਰਨ ਗਈ ਔਰਤ ਦਾ 2 ਮੋਟਰਸਾਈਕਲ ਸਵਾਰ ਪਰਸ ਲੁੱਟ ਕੇ ਲੈ ਗਏ | ਪਰਸ 'ਚ 20 ਹਜ਼ਾਰ ਰੁਪਏ ਦੇ ਕਰੀਬ ਨਗਦੀ, ਇਕ ਮੋਬਾਈਲ ਫੋਨ, ਏ.ਟੀ.ਐੱਮ. ਕਾਰਡ ਅਤੇ ਜ਼ਰੂਰੀ ਦਸਤਾਵੇਜ਼ ਸਨ | ...
ਮੰਡ (ਜਲੰਧਰ) 13 ਮਈ (ਬਲਜੀਤ ਸਿੰਘ ਸੋਹਲ)-ਰੋਜ਼ਾਨਾ ਦੀ ਜਿੰਦਗੀ ਵਿਚ ਸਾਹ ਲੈਣਾ ਔਖਾ ਹੁੰਦਾ ਜਾ ਰਿਹਾ ਹੈ, ਹਰ ਪਾਸੇ ਪ੍ਰਦੂਸ਼ਣ ਦੇ ਵਧਣ ਨਾਲ ਲੋਕ ਦਮੇਂ, ਦਿਲ, ਚਮੜੀ ਅਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ | ਦਰੱਖਤਾਂ ਦੇ ਘਟਣ ਨਾਲ ਆਕਸੀਜਨ ਵੀ ਘਟਦੀ ਜਾ ...
ਜਲੰਧਰ, 13 ਮਈ (ਅ. ਬ.)-ਵਿਦੇਸ਼ ਜਾਣ ਦੀ ਇਸ ਦੌੜ ਵਿਚ ਆਇਲਟਸ ਇਕ ਜ਼ਰੂਰਤ ਬਣ ਗਈ ਹੈ | ਮਾਈਲਸਟੋਨ ਦੇ ਐਮ. ਡੀ. ਮਨਜਿੰਦਰਪਾਲ ਸਿੰਘ ਮਾਘੋ ਨੇ ਦੱਸਿਆ ਕਿ ਸਟੂਡੈਂਟ ਵੀਜ਼ਾ ਲੈਣ ਵਾਸਤੇ ਪਹਿਲੀ ਸ਼ਰਤ ਆਇਲਟਸ ਵਿਚ ਲੋੜੀਂਦੇ ਬੈਂਡ ਚਾਹੀਦੇ ਹਨ, ਜਿਸ ਨੂੰ ਕੀਤੇ ਬਿਨਾਂ ...
ਦੁਸਾਂਝ ਕਲਾਂ 13 ਮਈ (ਰਾਮ ਪ੍ਰਕਾਸ਼ ਟੋਨੀ)-ਸ਼ੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਫੈਲਣ ਦੇ ਬਾਵਜੂਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਖ਼ਸਰਾ ਅਤੇ ਰੂਬੇਲਾ ਟੀਕਾਕਰਨ ਦੀ ਮੁਹਿੰਮ ਨੰੂ ਸਕੂਲਾਂ ਵਿਚ ਮਾਪਿਆਂ ਦਾ ਪੂਰਾ-ਪੂਰਾ ਸਹਿਯੋਗ ਮਿਲ ਰਿਹਾ ਹੈ¢ ਇਸ ਮੁਹਿੰਮ ...
ਜਲੰਧਰ, 13 ਮਈ (ਜਸਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ੇ ਦੀ ਰੋਕਥਾਮ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਐਸ.ਡੀ.ਐਮ.-2 ਸ੍ਰੀ ਪਰਮਵੀਰ ਸਿੰਘ ਆਈ.ਏ.ਐਸ. ਦੇ ਇਲਾਕੇ ਵਿਚ ਪੈਂਦੇ ਮਾਤਾ ਗੁਜਰੀ ਮਾਡਰਨ ਸਕੂਲ ਵਿਖੇ 5 ਰੋਜ਼ਾ ਡੈਪੋ ਟੈ੍ਰਨਿੰਗ ਚਲਾਈ ਜਾ ਰਹੀ ਹੈ | ਜਿਸ ਵਿਚ ...
ਜਲੰੰਧਰ, 13 ਮਈ (ਜਤਿੰਦਰ ਸਾਬੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾ ਕੇ ਇਕ ਚੰਗਾ ਫੈਸਲਾ ਲਿਆ ਤੇ ਹੁਣ ਪੰਜਾਬ ਦੀਆਂ ਖੇਡਾਂ ਦੇ ਨੁਹਾਰ ਜਰੂਰ ਬਦਲੇਗੀ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਟੈਗੋਰ ਐਜੂਕੇਸ਼ਨਲ ਸੁਸਾਇਟੀ ਵਲੋਂ ਟੈਗੋਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ ਮਾਂ ਦਿਵਸ ਮੌਕੇ ਨਾਰਚੀ ਵਲੋਂ 'ਮਾਂ ਤੇ ਡਾਕਟਰ ਸਿਹਤ ਪ੍ਰੋਗਰਾਮ' 'ਤੇ ਸੈਮੀਨਾਰ ਕਰਵਾਇਆ ਗਿਆ | ਇਹ ਸਮਾਰੋਹ ਸਕੂਲ ਡੀਨ ਵਿਨੋਦ ਸ਼ਸ਼ੀ ਜੈਨ ਦੀ ...
ਜਲੰੰਧਰ, 13 ਮਈ (ਜਤਿੰਦਰ ਸਾਬੀ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਾਬ ਦਾ ਖੇਡ ਮੰਤਰੀ ਬਣਾ ਕੇ ਇਕ ਚੰਗਾ ਫੈਸਲਾ ਲਿਆ ਤੇ ਹੁਣ ਪੰਜਾਬ ਦੀਆਂ ਖੇਡਾਂ ਦੇ ਨੁਹਾਰ ਜਰੂਰ ਬਦਲੇਗੀ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ...
ਜਲੰਧਰ ਛਾਉਣੀ, 13 ਮਈ (ਪਵਨ ਖਰਬੰਦਾ)-ਆਰਮੀ ਪਬਲਿਕ ਸਕੂਲ ਜਲੰਧਰ ਛਾਉਣੀ ਵਿਖੇ 30ਵਾਂ ਸਾਲਾਨਾ ਸਮਾਗਮ 'ਸੈਵਨ ਏਜਸ ਆਫ ਮੈਨ' ਦੇ ਰੂਪ 'ਚ ਮਨਾਇਆ ਗਿਆ, ਜੋ ਕਿ ਅੰਗਰੇਜੀ ਦੇ ਪ੍ਰਸਿੱਧ ਨਾਟਕਕਾਰ ਸ਼ੇਕਸਪੀਅਰ ਦੇ ਨਾਟਕ 'ਐਜ਼ ਯੂ ਲਾਇਕ ਇੱਟ' ਵਿਚਲੀ ਕਵਿਤਾ ਸੈਵਨ ਏਜਸ ਮੈਨ 'ਤੇ ...
ਜਲੰਧਰ, 13 ਮਈ (ਜਤਿੰਦਰ ਸਾਬੀ)-ਜ਼ਿਲ੍ਹਾ ਸਿੱਖਿਆ ਅਫਸਰ (ਸ) ਜਲੰਧਰ ਸਤਨਾਮ ਸਿੰਘ ਬਾਠ ਦੇ ਦਿਸ਼ਾ ਨਿਰਦੇਸ਼ਾ ਹੇੇਠ ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਪੱਧਰੀ ਯੋਗਾ ਉਲੰਪੀਆਡ ਦਾ ਆਯੋਜਨ ਨਹਿਰੂ ਗਾਰਡਨ ਸਕੂਲ ਵਿਖੇ ਕਰਵਾਇਆ ਗਿਆ | ਇਸ ਦਾ ਉਦਘਾਟਨ ਓਮਾ ...
ਜਲੰਧਰ, 13 ਮਈ (ਜਤਿੰਦਰ ਸਾਬੀ)-ਦੇਹਰਾਦੂਨ ਦੀ ਪਾਰਸ ਕ੍ਰਿਕਟ ਅਕੈਡਮੀ ਵਲੋਂ 5ਵੀਂ ਆਲ ਇੰਡੀਆ ਟੀ ਟਵੰਟੀ ਕਿ੍ਕਟ ਮਕਾਬਲਾ ਕਰਵਾਇਆ ਗਿਆ ਤੇ ਇਸ ਵਿਚ 12 ਟੀਮਾਂ ਨੇ ਹਿੱਸਾ ਲਿਆ ਤੇ ਪੰਜਾਬ ਟੀਮ ਵਲੋਂ ਸੇਠ ਹੁਕਮ ਚੰਦ ਸਕੂਲ ਦੇ 7 ਖਿਡਾਰੀਆਂ ਨੇ ਹਿੱਸਾ ਲਿਆ ਤੇ ਦੂਜਾ ਸਥਾਨ ...
ਜਲੰਧਰ, 13 ਮਈ (ਜਤਿੰਦਰ ਸਾਬੀ)-ਖੇਡ ਵਿਭਾਗ ਪੰਜਾਬ ਤੇ ਪੰਜਾਬ ਓਲੰਪਿਕ ਐਸੋਸੀਏਸ਼ਨ ਵਲੋਂ ਲਏ ਫੈਸਲੇ ਨੂੰ ਸੂਬੇ ਦੇ ਨੈੱਟਬਾਲ ਖਿਡਾਰੀਆਂ ਨੇ ਧੋਖਾ ਕਰਾਰ ਦਿੱਤਾ ਹੈ | ਖਤਰੇ 'ਚ ਪਏ ਭਵਿੱਖ ਨੂੰ ਬਚਾਉਣ ਲਈ ਖਿਡਾਰੀਆਂ ਨੇ ਸਬੰਧਤ ਅਧਿਕਾਰੀਆਂ ਦਾ ਘਿਰਾਓ ਕਰਨ ਦਾ ...
ਜਲੰਧਰ, 13 ਮਈ (ਮਦਨ ਭਾਰਦਵਾਜ)-ਸਰਕਾਰੀ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਦੀ ਸੂਚੀ ਤਿਆਰ ਕਰਨ ਲਈ ਇਕ ਸਾਬਕਾ ਜਸਟਿਸ ਸਰਾਂ ਦੀ ਅਗਵਾਈ 'ਚ ਹਰ ਜ਼ਿਲ੍ਹਾ 'ਚ 4 ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹੜੇ ਕਿ ਨਿਗਮ ਤੇ ਨਗਰ ਕੌਾਸਲਾਂ ਦੀਆਂ ਜ਼ਮੀਨਾਂ 'ਤੇ ਹੋਏ ਨਾਜਾਇਜ਼ ...
ਜਲੰਧਰ, 13 ਮਈ (ਹਰਵਿੰਦਰ ਸਿੰਘ ਫੁੱਲ)-ਸਾਹਿਤ ਅਤੇ ਕਲਾ ਮੰਚ ਜਲੰਧਰ ਵਲੋਂ ਇਕ ਕਵੀ ਦਰਬਾਰ ਕਰਨਵਾਇਆ ਗਿਆ | ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਮਨਜੀਤ ਸਿੰਘ ਸੋਹਲ ਨੇ ਦੱਸਿਆ ਕਿ ਇਸ ਕਵੀ ਦਰਬਾਰ ਵਿਚ ਰਜਿੰਦਰ ਪ੍ਰਦੇਸੀ, ਗੁਲਸਨ ਮਿਰਜਾਪੁਰੀ, ਸੁਖਦੇਵ ਸਿੰਘ ...
ਜਲੰਧਰ, 13 ਮਈ (ਐੱਮ. ਐੱਸ. ਲੋਹੀਆ)-ਡਾਕਟਰਾਂ ਦੀ ਸੰਸਥਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਜਲੰਧਰ ਸ਼ਾਖਾ ਵਲੋਂ ਪ੍ਰਧਾਨ ਡਾ: ਮਕੇਸ਼ ਗੁਪਤਾ ਦੀ ਅਗਵਾਈ ਹੇਠ ਇਕ ਵਿਸ਼ੇਸ਼ ਉਪਰਾਲਾ ਕੀਤਾ | ਇਸ ਤਹਿਤ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਸਰਕਾਰ ਵਲੋਂ ਚਲਾਈ ਜਾ ਰਹੀ ...
ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਜ: ਨਾਇਬ ਸਿੰਘ ਕੋਹਾੜ ਦੀ ਜਿੱਤ ਦੇ ਦੂਰਗਾਮੀ ਪ੍ਰਭਾਵ ਹੋਣਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ: ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਤੇ ਜ: ਦਰਸ਼ਨ ...
ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ. ਸੁਖਦੀਪ ਸਿੰਘ ਕੰਗ ਸੋਨੂੰ ਵਲੋਂ 'ਲਾਡੀ ਸ਼ੇਰੋਵਾਲੀਆ' ਦੇ ਹੱਕ 'ਚ ਸ਼ਾਹਕੋਟ ਦੇ ਮੁਹੱਲਾ ਧੋੜਿਆ (ਵਾਰਡ ਨੰਬਰ 11) ...
ਸ਼ਾਹਕੋਟ, 13 ਮਈ (ਬਾਂਸਲ, ਲਵਲੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ 'ਚ ਅੱਜ ਡਾ: ਬਲਵੀਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਡਾ: ਬਲਵੀਰ ...
ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਸ਼ਹੀਦ ਅਜੀਤ ਸਿੰਘ ਨੌਜਵਾਨ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਨੈਸ਼ਨਲ ਚਾਇਲਡ ਲੇਬਰ ਸਕੂਲ ਉਪਕਾਰ ਨਗਰ ਦੇ ਬੱਚਿਆਂ ਨਾਲ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਦੀਪਕ ਮਹਿੰਦਰੂ ਨੇ ਆਪਣੇ ਸੰਬੋਧਨ 'ਚ ...
ਜਲੰਧਰ, 13 ਮਈ (ਮੇਜਰ ਸਿੰਘ)-ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਸਾਰੇ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾਂ ਸਮੇਤ ਹੋਰ ਅਹਿਮ ਅਹੁਦਿਆਂ 'ਤੇ ਨਿਯੁਕਤ ਆਗੂਆਂ ਦੀ ਅਹਿਮ ਮੀਟਿੰਗ 16 ਮਈ ਨੂੰ ਸਵੇਰੇ 11 ਵਜੇ ਸ਼ਾਹਕੋਟ ਵਿਖੇ ਸੱਦ ਲਈ ...
ਜਲੰਧਰ, 13 ਮਈ (ਮੇਜਰ ਸਿੰਘ)-ਕਾਂਗਰਸ ਨੇ ਸ਼ਾਹਕੋਟ ਹਲਕੇ 'ਚ ਪਾਰਟੀ ਉਮੀਦਵਾਰ ਹਰਦੇਵ ਸਿੰਘ ਲਾਡੀ ਦੀ ਚੋਣ ਮੁਹਿੰਮ ਨੂੰ ਤੇਜ਼ ਕਰਨ ਲਈ ਹਲਕੇ ਨੂੰ 13 ਜ਼ੋਨਾਂ 'ਚ ਵੰਡ ਕੇ ਮੰਤਰੀਆਂ ਨੂੰ ਇੰਚਾਰਜ ਥਾਪਿਆ ਹੈ ਤੇ ਵਿਧਾਇਕਾਂ ਨੂੰ ਉਨ੍ਹਾਂ ਦੇ ਨਾਲ ਲਗਾਇਆ ਗਿਆ ਹੈ | ਚੋਣ ...
ਜਲੰਧਰ, 13 ਮਈ (ਅ. ਬ.)-ਭੰਗੜਾ ਲਵਰਜ਼ ਫੋਕ ਅਕੈਡਮੀ ਵਲੋਂ ਹਰ ਸਾਲ ਕਰਵਾਇਆ ਜਾਂਦਾ ਫ੍ਰੀ ਭੰਗੜਾ ਸਿਖਲਾਈ ਕੈਂਪ ਇਸ ਸਾਲ ਲਈ ਰੱਦ ਕਰ ਦਿੱਤਾ ਗਿਆ ਹੈ | ਜਾਣਕਾਰੀ ਦਿੰਦਿਆਂ ਅਕੈਡਮੀ ਦੇ ਮੁੱਖ ਕੋਚ ਹਰਪ੍ਰੀਤ ਸਿੰਘ ਤੇ ਪ੍ਰਧਾਨ ਮਨਿੰਦਰ ਸਿੰਘ ਤੇ ਹੋਰ ਮੈਂਬਰਾਂ ਨੇ ਦੱਸਿਆ ...
ਜਲੰਧਰ, 13 ਮਈ (ਸ਼ਿਵ)-ਗਜ਼ਟਿਡ ਅਤੇ ਨਾਨ ਗਜ਼ਟਿਡ ਐਸ.ਸੀ.ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਜਸਬੀਰ ਸਿੰਘ ਪਾਲ ਤੇ ਸੂਬਾ ਪ੍ਰਧਾਨ ਬਲਰਾਜ ਕੁਮਾਰ ਨੇ ਮੁੱਖ ਮੰਤਰੀ ਦੇ ਪਿ੍ਸੰੀਪਲ ਸਕੱਤਰ ਸ੍ਰੀ ਸੁਰੇਸ਼ ਕੁਮਾਰ ਨੂੰ ਮਿਲ ਕੇ ਰੋਸ ...
ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਮਾਂ ਭਾਰਤੀ ਸੇਵਾ ਸੰਘ ਵੱਲੋਂ 7ਵੀਂ ਵਾਰ 'ਇਕ ਸ਼ਾਮ ਬਾਲਾ ਜੀ ਦੇ ਨਾਮ' ਪ੍ਰੋਗਰਾਮ ਕਰਵਾਇਆ ਗਿਆ | ਸਮਾਗਮ ਦੌਰਾਨ ਉਸ ਵੇਲੇ ਭਗਤੀ ਭਰਪੂਰ ਮਾਹੌਲ ਬਣ ਗਿਆ, ਜਦੋਂ ਭਜਨ ਗਾਇਕ ...
ਚੁਗਿੱਟੀ/ਜੰਡੂਸਿੰਘਾ, 13 ਮਈ (ਨਰਿੰਦਰ ਲਾਗੂ)-ਸਮਾਜ ਸੇਵੀ ਸੰਸਥਾਵਾਂ 'ਦਿਸ਼ਾਦੀਪ' ਤੇ 'ਅਸਰ' ਵਲੋਂ ਅੱਜ ਸਾਂਝੇ ਤੌਰ 'ਤੇ ਮੁਫ਼ਤ ਮੈਡੀਕਲ ਤੇ ਖ਼ੂਨਦਾਨ ਕੈਂਪ ਦਾ ਪ੍ਰਬੰਧ ਕੀਤਾ ਗਿਆ | ਜਿਸ ਦਾ ਉਦਘਾਟਨ ਕਰਨ ਲਈ ਕੇਂਦਰੀ ਹਲਕੇ ਤੋਂ ਵਿਧਾਇਕ ਸ੍ਰੀ ਰਜਿੰਦਰ ਬੇਰੀ ਤੇ ...
ਜਲੰਧਰ, 13 ਮਈ (ਅ. ਬ.)-ਹਿਊਮੈਨਿਟੀ ਇਨ ਐਕਸ਼ਨ ਵੈੱਲਫੇਅਰ ਸੁਸਾਇਟੀ ਨੇ ਨਿਰੰਕਾਰੀ ਬਾਬਾ ਹਰਦੇਵ ਸਿੰਘ ਦੇ ਸੰਦੇਸ਼ 'ਕੁਝ ਵੀ ਬਣੋ ਮੁਬਾਰਕ ਹੈ, ਪਰ ਪਹਿਲਾਂ ਕੇਵਲ ਇਨਸਾਨ ਬਣੋ' ਨੂੰ ਦਿੰਦੇ ਹੋਏ ਦਾਨਿਸ਼ਮੰਦਾਂ ਵਿਖੇ ਸਲੱਮ ਦੇ ਬੱਚਿਆਂ ਦੇ ਨਾਲ ਮਨਾਇਆ ਸਮਰਪਣ ਦਿਵਸ | ...
ਜਲੰਧਰ, 13 ਮਈ (ਜਤਿੰਦਰ ਸਾਬੀ)-ਕਰਾਟੇ ਡੂ ਪੰਜਾਬ ਆਰਗੇਨਾਈਜੇਸ਼ਨ ਵਲੋਂ ਅੰਮਿ੍ਤਸਰ ਵਿਖੇ ਕਰਵਾਈ ਗਈ ਪਹਿਲੀ ਆਲ ਇੰਡੀਆ ਕਰਾਟੇ ਚੈਂਪੀਅਨਸ਼ਿਪ ਦੇ ਵਿਚੋਂ ਪੰਜਾਬ ਟੀਮ ਦੇ ਵਿਚ ਸ਼ਾਮਿਲ ਖਿਡਾਰਨ ਤਨੂੰ ਤਿ੍ਵੇਦੀ ਨੇ ਕਾਂਸੀ ਦਾ ਤਗਮਾ ਹਾਸਲ ਕੀਤਾ | ਇਸ ...
ਜਲੰਧਰ 13 ਮਈ, (ਚੰਦੀਪ ਭੱਲਾ, ਫ਼ੁੱਲ)-ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀਆਂ ਫੋਟੋ ਵੋਟਰ ਸੂਚੀਆਂ ਵਿਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ 2019 ਦਾ ਵਿਸ਼ੇਸ ਪ੍ਰੋਗਰਾਮ ਜਾਰੀ ...
ਜਲੰਧਰ 13 ਮਈ, (ਚੰਦੀਪ ਭੱਲਾ, ਫ਼ੁੱਲ)-ਭਾਰਤੀ ਚੋਣ ਕਮਿਸ਼ਨ ਵਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀਆਂ ਫੋਟੋ ਵੋਟਰ ਸੂਚੀਆਂ ਵਿਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ ਲਈ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ 2019 ਦਾ ਵਿਸ਼ੇਸ ਪ੍ਰੋਗਰਾਮ ਜਾਰੀ ...
ਜਲੰਧਰ, 13 ਮਈ (ਰਣਜੀਤ ਸਿੰਘ ਸੋਢੀ)-ਏ. ਪੀ. ਜੇ. ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਉਜ਼ੇਬਿਕਸਤਾਨ ਤੋਂ ਸਲਾਮ ਨਮਸਤੇ ਇੰਟਰਨੈਸ਼ਨਲ ਗਰੁੱਪ ਨੇ ਭਾਰਤੀ ਤੇ ਉਜ਼ੇਬਿਕਤਾਨ ਦੀ ਸੱਭਿਅਤਾ ਦਾ ਸੁਮੇਲ ਕੱਥਕ, ਉਜ਼ੇਬਕ ਨੈਸ਼ਨਲ ਡਾਂਸ, ਬਾਲੀਵੁੱਡ ਡਾਂਸ ਤੇ ਪੰਜਾਬੀ ਗੀਤਾ ...
ਜਲੰਧਰ, 13 ਮਈ (ਤਿਵਾੜੀ)-ਬੀਬੀ ਨਾਨਕੀ ਜੀ ਚੈਰੀਟੇਬਲ ਟਰੱਸਟ ਵਲੋਂ ਮੇਲਾ ਰਾਮ ਮੰ ਦਿਰ, ਮੁਹੱਲਾ ਖੋਦੀਆਂ ਵਿਖੇ 272ਵੇਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਹਰ ਮਹੀਨੇ ਦੇ ਦੂਜੇ ਐਤਵਾਰ ਨੂੰ ਹੋਣ ਵਾਲੇ ਇਸ ਸਮਾਗਮ 'ਚ ਅੱਜ 180 ਬੇਸਹਾਰਾ ਪਰਿਵਾਰਾਂ ਨੂੰ ਰਾਸ਼ਨ ਦਿੱਤਾ ...
ਜੰਡਿਆਲਾ ਮੰਜਕੀ 13 ਮਈ (ਮਨਜਿੰਦਰ ਸਿੰਘ)-ਨਜ਼ਦੀਕੀ ਪਿੰਡ ਸਮਰਾਏ ਵਿਖੇ ਤਿੰਨ ਗੱਡੀਆਂ ਦੀ ਟੱਕਰ ਕਾਰਨ ਵਾਹਨਾਂ ਦਾ ਭਾਰੀ ਨੁਕਸਾਨ ਹੋ ਗਿਆ | ਪੁਲਿਸ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟਕਰਾਏ ਹੋਏ ਤਿੰਨੋ ਵਾਹਨ ਫਗਵਾੜਾ ਤੋਂ ਜੰਡਿਆਲਾ ਵੱਲ ਆ ਰਹੇ ਸਨ | ...
ਸ਼ਾਹਕੋਟ, 13 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ)-ਅੱਜ ਨੇੜਲੇ ਪਿੰਡ ਬਾਜਵਾ ਕਲਾਂ ਵਿਖੇ ਪੰਜਾਬ ਸਰਕਾਰ ਵਿਰੁਧ ਈ. ਟੀ. ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵਲੋਂ ਨਾਅਰੇਬਾਜ਼ੀ ਅਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ | ਮੌਕੇ 'ਤੇ ਪੁੱਜੇ ਵੱਡੀ ਗਿਣਤੀ 'ਚ ਪੰਜਾਬ ...
ਫਿਲੌਰ, 13 ਮਈ (ਇੰਦਰਜੀਤ ਚੰਦੜ੍ਹ)-ਸਥਾਨਕ ਇਲਾਕੇ ਅੰਦਰ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁਣ ਇਕ ਆਮ ਗੱਲ ਹੋ ਚੁੱਕੀ ਹੈ, ਰਾਹ ਜਾਂਦੇ ਲੋਕਾਂ ਨਾਲ ਲੁੱਟ ਮਾਰ ਜਾ ਮੋਟਰਸਾਈਕਲ ਚੋਰ ਗਰੋਹ ਵਲੋਂ ਦੋ ਪਹੀਆਂ ਵਾਹਨਾਂ ਦੀ ਚੋਰੀ ਦੀਆਂ ਘਟਨਾਵਾਂ ਦਿਨ ਪ੍ਰਤਿ ਦਿਨ ਵੱਧ ਰਹੀਆਂ ਹਨ ਪਰ ਚੋਰਾਂ ਦੇ ਹੌਸਲੇ ਹੁਣ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਉਹ ਤਹਿਸੀਲ ਕੰਪਲੈਕਸ ਫਿਲੌਰ ਅੰਦਰੋਂ ਸਰਕਾਰੀ ਮੋਹਰਾ ਦਾ ਡੱਬਾ ਹੀ ਲੈ ਉੱਡੇ | ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਤਹਿਸੀਲ ਕੰਪਲੈਕਸ ਅੰਦਰ ਸਥਿਤ ਸਰਕਾਰੀ ਦਫ਼ਤਰ ਵਿੱਚੋਂ ਚੋਰ ਸਰਕਾਰੀ ਕੰਮਾਂ ਨਾਲ ਸਬੰਧਿਤ 10 ਦੇ ਕਰੀਬ ਜ਼ਰੂਰੀ ਮੋਹਰਾਂ ਚੋਰੀ ਕਰ ਕੇ ਲੈ ਗਏ | ਉਕਤ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਤਹਿਸੀਲ ਦੇ ਜੂਨੀਅਰ ਸਹਾਇਕ ਜਸਵੰਤ ਰਾਏ ਨੇ ਦੱਸਿਆ ਕਿ ਜਦ ਉਹ ਸਵੇਰੇ ਦਫ਼ਤਰ ਆਏ ਤਾਂ ਉਨ੍ਹਾਂ ਵੇਖਿਆ ਕਿ ਕਮਰੇ ਦੇ ਜਿੰਦਰੇ ਟੁੱਟੇ ਹੋਏ ਹਨ ਅਤੇ ਵਿਭਾਗੀ ਕੰਮ ਦੀਆਂ ਜ਼ਰੂਰੀ ਮੋਹਰਾਂ ਦਾ ਡੱਬਾ ਗਾਇਬ ਹੈ ਜਿਸ ਸਬੰਧੀ ਉਨ੍ਹਾਂ ਆਪਣੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ | ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦੀਆਂ ਨਾਇਬ ਤਹਿਸੀਲਦਾਰ ਜੋਗਿੰਦਰ ਲਾਲ ਨੇ ਦੱਸਿਆ ਕਿ ਚੋਰ ਤਹਿਸੀਲ ਕੰਪਲੈਕਸ ਅੰਦਰ ਸਥਿਤ ਜੂਨੀਅਰ ਸਹਾਇਕ ਦੇ ਕਮਰੇ ਦਾ ਜਿੰਦਰਾ ਤੋੜ ਕੇ ਕਮਰੇ ਵਿੱਚੋਂ ਸਰਕਾਰੀ ਮੋਹਰਾਂ ਚੋਰੀ ਕਰ ਕੇ ਲੈ ਗਏ ਜਿਸ ਸਬੰਧੀ ਉਨ੍ਹਾਂ ਨੇ ਥਾਣਾ ਫਿਲੌਰ ਨੂੰ ਸੂਚਿਤ ਕਰ ਦਿੱਤਾ ਹੈ | ਉਨ੍ਹਾਂ ਅੱਗੇ ਦੱਸਿਆ ਕਿ ਬਾਕੀ ਦੇ ਸਾਮਾਨ ਦੀ ਜਾਂਚ ਵੀ ਕੀਤੀ ਜਾ ਰਹੀ ਹੈ | ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ |
ਕਿਸ਼ਨਗੜ੍ਹ, 13 ਮਈ (ਲਖਵਿੰਦਰ ਸਿੰਘ ਲੱਕੀ)-ਇਲਾਕੇ 'ਚ ਪਿਛਲੇ ਕਰੀਬ ਪੰਜ ਸਾਲ ਤੋਂ ਸਥਾਪਿਤ (ਖੁੱਲ੍ਹੀ) ਡੀ.ਏ.ਵੀ. ਯੂਨੀਵਰਸਿਟੀ ਜਿੱਥੇ ਉਚੇਰੀ ਸਿੱਖਿਆ ਲਈ ਵਰਦਾਨ ਦੇ ਨਾਲ ਇਲਾਕੇ ਲਈ ਰੁਜ਼ਗਾਰ ਦਾ ਵੀ ਇਕ ਸਾਧਨ ਹੈ, ਉੱਥੇ ਘਰ-ਘਰ ਕਿਸ਼ਨਗੜ੍ਹ, ਦੌਲਤਪੁਰ ਅਤੇ ...
ਜੰਡਿਆਲਾ ਮੰਜਕੀ 13 ਮਈ (ਮਨਜਿੰਦਰ ਸਿੰਘ/ ਸੁਰਜੀਤ ਸਿੰਘ)-ਸਥਾਨਕ ਜੰਡਿਆਲਾ-ਜਲੰਧਰ ਮੁੱਖ ਮਾਰਗ 'ਤੇ ਸਥਿਤ ਇਕ ਸੁਪਰ ਮਾਰਕਿਟ ਵਿਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋ ਜਾਣ ਦਾ ਸਮਾਚਾਰ ਹੈ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਸਟੋਰ ਦਾ ਮਾਲਕ ਤਕਰੀਬਨ 8 ...
ਆਦਮਪੁਰ,13 ਮਈ (ਹਰਪ੍ਰੀਤ ਸਿੰਘ)- ਏ.ਐਸ.ਆਈ. ਸ਼ਾਮ ਸਿੰਘ ਨੇ ਟਰੱਕ ਯੂਨੀਅਨ ਆਦਮਪੁਰ ਵਿਖੇ ਡਰਾਈਵਰਾਂ ਨੂੰ ਨਸ਼ਿਆ ਪ੍ਰਤੀ ਜਾਗਰੂਕ ਕਰਨ ਲਈ ਮੀਟਿੰਗ ਕੀਤੀ ਜਿਸ ਵਿੱਚ ਟਰੱਕ ਯੂਨੀਅਨ ਆਦਮਪੁਰ ਦੇ ਸਮੂਹ ਡਰਾਈਵਰਾਂ ਨੇ ਸਿਰਕਤ ਕੀਤੀ | ਏ.ਐਸ.ਆਈ ਸ਼ਾਮ ਸਿੰਘ ਨੇ ਸੰਬੋਧਨ ...
ਮੱਲ੍ਹੀਆਂ ਕਲਾਂ, 13 ਮਈ (ਮਨਜੀਤ ਮਾਨ)-ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਅਹੁਦੇਦਾਰਾਂ ਵਲੋਂ ਪਿੰਡ ਨੂਰਪੁਰ ਚੱਠਾ (ਜਲੰਧਰ) ਵਿਖੇ ਏਰੀਆ ਕਮੇਟੀ ਮੱਲ੍ਹੀਆਂ ਦੀ ਇਕ ਭਾਰੀ ਕਾਨਫਰੰਸ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਸੂਬਾ ...
ਮੱਲ੍ਹੀਆਂ ਕਲਾਂ, 13 ਮਈ (ਮਨਜੀਤ ਮਾਨ)-ਨਿਊਜ਼ੀਲੈਂਡ ਫੈਡਰੇਸ਼ਨ ਸਿੱਖ ਸੁਪਰੀਮ ਸੁਸਾਇਟੀ ਦੇ ਸੱਦੇ ਤੇ ਅੰਤਰਰਾਸ਼ਟਰੀ ਕਬੱਡੀ ਕੁਮੈਂਨਟੇਟਰਜ਼ ਜੀ.ਐਸ.ਕਲੇਰ ਖਾਨਪੁਰ ਢੱਡਾ ਕਬੱਡੀ ਕੱਪ ਵਿਚ ਵਿਸ਼ੇਸ਼ ਤੌਰ 'ਤੇ ਆਪਣੇ ਜੌਹਰ ਦਿਖਾਉਣ ਵਾਸਤੇ ਗਏ ਸਨ | ਸੁਪਰੀਮ ਸਿੱਖ ...
ਬੜਾ ਪਿੰਡ, 13 ਮਈ (ਚਾਵਲਾ)-ਬੀਤੀ ਸ਼ਾਮ ਚੱਲੀ ਤੇਜ਼ ਹਨੇਰੀ ਨੇ ਪਿੰਡ ਧੁਲੇਤਾ ਵਿਖੇ ਬਲਬੀਰ ਸਿੰਘ ਸਪੁੱਤਰ ਜੋਗਿੰਦਰ ਸਿੰਘ ਦੇ ਖੂਹ 'ਤੇ ਲੱਗੀ ਅੱਗ ਨੇ ਕਹਿਰ ਮਚਾ ਦਿੱਤਾ | ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅੱਗ ਨੇੜੇ ਲੱਗੇ ਟਰਾਂਸਫਾਰਮਰ ਦੀਆਂ ਤਾਰਾਂ ਦੇ ਸਪਾਰਕ ...
ਸ਼ਾਹਕੋਟ, 13 ਮਈ (ਬਾਂਸਲ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਇਕ ਅਹਿਮ ਮੀਟਿੰਗ ਪਿੰਡ ਰੇਹੜਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਜ਼ੋਨ ਪ੍ਰਧਾਨ ਸਲਵਿੰਦਰ ਸਿੰਘ ਜਾਣੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਉੱਚੇਚੇ ...
ਮਹਿਤਪੁਰ, 13 ਮਈ (ਰੰਧਾਵਾ)-ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਜ: ਨਾਇਬ ਸਿੰਘ ਕੋਹਾੜ, ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ ਦੌਰਾਨ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਨਗੇ | ਉਹ ਜ਼ੋਨ ਨੰ: 11 ਦੇ ਛੇ ਪਿੰਡਾਂ ਰੌਲੀ, ਸੋਹਲ ਖੁਰਦ, ਔਲਖ, ਬੁੜੀ ਪਿੰਡ, ਬਾੜਾ ...
ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਭਾਜਪਾ-ਅਕਾਲੀ ਦਲ ਦੇ ਉਮੀਦਵਾਰ ਜ: ਨਾਇਬ ਸਿੰਘ ਕੋਹਾੜ ਦੀ ਜਿੱਤ ਦੇ ਦੂਰਗਾਮੀ ਪ੍ਰਭਾਵ ਹੋਣਗੇ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ: ਇਕਬਾਲ ਸਿੰਘ ਝੂੰਦਾਂ ਸਾਬਕਾ ਵਿਧਾਇਕ ਤੇ ਜ: ਦਰਸ਼ਨ ...
ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਜ਼ਿਮਨੀ ਚੋਣ 'ਚ ਹਲਕੇ ਦੇ ਵੋਟਰ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੂੰ ਜਿਤਾਉਣ ਲਈ ਤੱਤਪਰ ਨਜ਼ਰ ਆ ਰਹੇ ਹਨ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ...
ਲੋਹੀਆਂ ਖਾਸ, 13 ਮਈ (ਦਿਲਬਾਗ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਦੌਰਾਨ ਅਕਾਲੀ ਦਲ-ਭਾਜਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਨਾਇਬ ਸਿੰਘ ਕੋਹਾੜ ਦੇ ਹੱਕ ਵਿੱਚ ਅੱਜ ਪਿੰਡ ਕੁਲਾਰ ਵਿਖੇ ਭਰਵੀਂ ਚੋਣ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ...
ਸ਼ਾਹਕੋਟ 13 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ )-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ 28 ਮਈ ਨੂੰ ਹੋਣ ਜਾ ਰਹੀ ਉੱਪ ਚੋਣ ਦੇ ਅਮਲੇ ਦੀ ਪਹਿਲੀ ਚੋਣ ਰਿਹਰਸਲ ਅੱਜ ਸਥਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਰਿਟਰਨਿੰਗ ਅਫਸਰ/ਕਮ ਐਸ ਡੀ ਐਮ ਸ਼ਾਹਕੋਟ ਜਗਜੀਤ ਸਿੰਘ ਦੀ ...
ਸ਼ਾਹਕੋਟ, 13 ਮਈ (ਬਾਂਸਲ, ਲਵਲੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੇ ਹੱਕ 'ਚ ਅੱਜ ਡਾ: ਬਲਵੀਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਪਿੰਡਾਂ ਵਿਚ ਰੋਡ ਸ਼ੋਅ ਰਾਹੀਂ ਚੋਣ ਪ੍ਰਚਾਰ ਕੀਤਾ ਗਿਆ | ਇਸ ਮੌਕੇ ਡਾ: ਬਲਵੀਰ ...
ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਉਪ ਚੋਣ ਦੌਰਾਨ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਪ੍ਰਧਾਨ ਡਾ: ਬਲਵੀਰ ਸਿੰਘ ਅਤੇ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਪਿੰਡ ਬਾਜਵਾ ਕਲਾਂ, ਬਾਹਮਣੀਆਂ, ਰਾਜੇਵਾਲ, ਰਾਮੇ, ...
ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਹਲਕੇ 'ਚ ਹੋਣ ਵਾਲੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਪੀ.ਏ. ਸੁਖਦੀਪ ਸਿੰਘ ਕੰਗ ਸੋਨੂੰ ਵਲੋਂ 'ਲਾਡੀ ਸ਼ੇਰੋਵਾਲੀਆ' ਦੇ ਹੱਕ 'ਚ ਸ਼ਾਹਕੋਟ ਦੇ ਮੁਹੱਲਾ ਧੋੜਿਆ (ਵਾਰਡ ਨੰਬਰ 11) ...
ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ੳੇੁਮੀਦਵਾਰ ਸ: ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਰਾਣਾ ਗੁਰਜੀਤ ਸਿੰਘ ਵਿਧਾਇਕ ਕਪੂਰਥਲਾ ਅਤੇ ਸ: ਸਰਵਣ ਸਿੰਘ ਫਿਲੌਰ ਸਾਬਕਾ ਕੈਬਨਿਟ ਮੰਤਰੀ ...
ਮਲਸੀਆਂ, 13 ਮਈ (ਸੁਖਦੀਪ ਸਿੰਘ)-ਹਲਕਾ ਸ਼ਾਹਕੋਟ ਦੀ ਉਪ-ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਸ਼ੇਰੋਵਾਲੀਆ ਦੇ ਭਰਾ ਪ੍ਰਭਦੇਵ ਸਿੰਘ ਖਹਿਰਾ ਨੇ ਸਮਰਥਕਾਂ ਨਾਲ ਆਪਣੇ ਭਰਾ ਲਈ ਵੋਟਰਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਉਨ੍ਹਾਂ ਮਲਸੀਆਂ ...
ਲੋਹੀਆਂ ਖਾਸ, 13 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਐੱਨ. ਐੱਸ. ਕਾਨਵੈਂਟ ਸਕੂਲ ਲੋਹੀਆਂ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਕਿਹਾ ਕਿ ਕੇਵਲ ਮਾਂ ਦਿਵਸ ਮੌਕੇ ਹੀ ਮਾਂ ਨੂੰ ਪਿਆਰ ...
ਬਿਲਗਾ, 13 ਮਈ (ਰਾਜਿੰਦਰ ਸਿੰਘ ਬਿਲਗਾ)-ਬਿਲਗਾ ਤੋਂ ਗੁੰਮਟਾਲੀ ਸੜਕ ਦੇ ਦੋਵੇਂ ਕਿਨਾਰਿਆਂ 'ਤੇ ਲੱਗ ਰਹੀਆਂ ਟਾਈਲਾਂ ਇਸ ਕਰਕੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਕਿਉਂਕਿ ਸੜਕ ਕਿਨਾਰੇ ਦਰੱਖਤਾਂ ਤੋਂ ਬਾਹਰ ਜਾ ਕੇ ਵੀ ਟਾਈਲ ਲਗਾ ਦਿੱਤੀ ਗਈ ਹੈ | ਜਿਸ ਨੂੰ ਦੇਖ ਕੇ ...
ਲੋਹੀਆਂ ਖਾਸ, 13 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਫੁਲਵਾੜੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੋਹੀਆਂ ਦੇ ਐੱਮ. ਡੀ. ਰਾਜਬੀਰ ਸਿੰਘ ਜੋਸਨ, ਕਵੀ ਜਗੀਰ ਜੋਸਣ, ਪਿ੍ੰਸੀਪਲ ਲਖਬੀਰ ਸਿੰਘ ਤੇ ਹੋਰ ਸਟਾਫ਼ ਵਲੋਂ 'ਰੌਲੇ 'ਚ ਚੱਲ ਰਹੇ' ਰੂਬੈਲਾ ਟੀਕੇ ਪ੍ਰਤੀ ਰੋਜ਼ਾਨਾ ਸਕੂਲ ...
ਗੁਰਾਇਆ,13 ਮਈ (ਬਲਵਿੰਦਰ ਸਿੰਘ)-ਸਰਕਾਰੀ ਪ੍ਰਾਇਮਰੀ ਸਕੂਲ ਢੀਡਸਾਂ ਵਿਖੇ ਹੋਏ ਇਕ ਸਮਾਗਮ ਦੌਰਾਨ ਇੰਗਲੈਂਡ ਨਿਵਾਸੀ ਕਮਲਜੀਤ ਕੌਰ ਪੁੱਤਰੀ ਸਤਨਾਮ ਸਿੰਘ ਵਲੋਂ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਵਰਦੀਆਂ ਵੰਡੀਆਂ ਗਈਆਂ ਤੇ ਅਲਮਾਰੀ ਭੇਟ ਕੀਤੀ ਗਈ | ਵਰਦੀਆਂ ਦੀ ...
ਮਲਸੀਆਂ, 13 ਮਈ (ਸੁਖਦੀਪ ਸਿੰਘ)-ਬੇਰੀਜ਼ ਗਲੋਬਲ ਡਿਸਕਵਰੀ ਸਕੂਲ, ਮਲਸੀਆ ਵਿਖੇ 'ਮਦਰਜ਼-ਡੇ' ਮਨਾਇਆ ਗਿਆ | ਇਸ ਮੌਕੇ ਸਕੂਲ 'ਚ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿ੍ੰਸੀਪਲ ਵੰਦਨਾ ਧਵਨ ਤੇ ਜਨਰਲ ਮੈਨੇਜਰ ਸਚਿਨ ਸਾਹਨੀ ਨੇ ਸਕੂਲ 'ਚ ਮਹਿਮਾਨਾ ਵਜੋਂ ਪਹੁੰਚੀਆਂ ...
ਫਿਲੌਰ, 13 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਨਜ਼ਦੀਕੀ ਪਿੰਡ ਲਸਾੜਾ ਵਿਖੇ ਸਥਿਤ ਨਿਰਮਲ ਸਾਗਰ ਪਬਲਿਕ ਸਕੂਲ ਵਿਖੇ ਮਾਂ ਦਿਵਸ ਮਨਾਇਆ ਗਿਆ | ਇਸ ਮੌਕੇ ਸਵੇਰ ਦੀ ਪ੍ਰਾਥਨਾ ਸਭਾ 'ਚ ਬੱਚਿਆਂ ਨੇ ਮਾਂ ਨੂੰ ਸਮਰਪਿਤ ਕਵਿਤਾਵਾਂ ਸੁਣਾਈਆ ਤੇ ਆਪਣੇ ਜੀਵਨ 'ਚ ਮਾਂ ਦਾ ...
ਨਕੋਦਰ, 13 ਮਈ (ਭੁਪਿੰਦਰ ਅਜੀਤ ਸਿੰਘ)-ਇੰਪਲਾਈਜ਼ ਐਸੋਸੀਏਸ਼ਨ 108 ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੂਰੇ ਸੂਬੇ 'ਚ 2 ਘੰਟੇ ਦੀ ਹੜਤਾਲ ਕੀਤੀ ਗਈ | ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਸਾਡੀਆਂ ਮੰਗਾਂ ਜੋ ਕਿ ਜਕਿਜ਼ਾ ਹੈਲਥ ਕੇਅਰ ਕੰਪਨੀ ...
ਮਲਸੀਆਂ, 13 ਮਈ (ਸੁਖਦੀਪ ਸਿੰਘ)-ਏ. ਪੀ. ਐਸ. ਕਾਲਜ ਆਫ਼ ਨਰਸਿੰਗ, ਮਲਸੀਆਂ ਵਿਖੇ ਮੁੱਖ ਪ੍ਰਬੰਧਕ ਰਾਮ ਮੂਰਤੀ ਤੇ ਕਾਲਜ ਮੈਨਜਮੈਂਟ ਦੇ ਸਹਿਯੋਗ ਨਾਲ 'ਵਿਸ਼ਵ ਨਰਸਿਜ਼ ਦਿਵਸ' ਮਨਾਇਆ ਗਿਆ | ਇਸ ਮੌਕੇ ਕਰਵਾਏ ਸਮਾਗਮ ਦੀ ਸ਼ੁਰੂਆਤ ਪਿ੍ੰਸੀਪਲ ਪੋ੍ਰ: ਸੈਲਸਟੀਨਾ ਫਰਾਂਸਿਸ ...
ਜੰਡਿਆਲਾ ਮੰਜਕੀ, 13 ਮਈ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈੱਡਰੇਸ਼ਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਪ੍ਰਧਾਨ ਪੁਸ਼ਪਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ...
ਲੋਹੀਆਂ ਖਾਸ, 13 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਐੱਨ. ਐੱਸ. ਕਾਨਵੈਂਟ ਸਕੂਲ ਲੋਹੀਆਂ ਮਾਂ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸਕੂਲ ਕਮੇਟੀ ਪ੍ਰਧਾਨ ਪ੍ਰੇਮ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਕਿਹਾ ਕਿ ਕੇਵਲ ਮਾਂ ਦਿਵਸ ਮੌਕੇ ਹੀ ਮਾਂ ਨੂੰ ਪਿਆਰ ...
ਸ਼ਾਹਕੋਟ, 13 ਮਈ (ਸਿਮਰਨਜੀਤ ਸਿੰਘ ਲਵਲੀ, ਬਾਂਸਲ)-ਵਿਧਾਨ ਸਭਾ ਸ਼ਾਹਕੋਟ ਵਿਚ ਹੋ ਰਹੀਆਂ ਜ਼ਿਮਨੀ ਚੋਣਾਂ ਤਹਿਤ ਅੱਜ ਸ਼੍ਰੋਮਣੀ ਰੰਘਰੇਟਾ ਦਲ ਦੇ ਆਗੂ ਅਮਰਜੀਤ ਸਿੰਘ ਈਦਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪਾਰਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ...
ਮਹਿਤਪੁਰ, 13 ਮਈ (ਰੰਧਾਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ ਚੋਣ ਦੇ ਸਿਲਸਿਲੇ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ 16 ਮਈ ਨੂੰ ਬਲਾਕ ਮਹਿਤਪੁਰ ਦੇ ਪਿੰਡਾਂ 'ਚ ਪਿੰਡ ਪੱਧਰੀ ਸਭਾਵਾਂ ਸਮੇਂ ਜ: ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ...
ਦੁਸਾਂਝ ਕਲਾਂ, 13 ਮਈ (ਰਾਮ ਪ੍ਰਕਾਸ਼ ਟੋਨੀ)-ਸੋਸ਼ਲ ਮੀਡੀਆ 'ਤੇ ਗਲਤ ਅਫਵਾਹਾਂ ਫੈਲਣ ਦੇ ਬਾਵਜੂਦ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਵਲੋਂ ਖਸਰਾ ਤੇ ਰੁਬੈਲਾ ਟੀਕਾਕਰਨ ਦੀ ਮੁਹਿੰਮ ਨੰੂ ਸਕੂਲਾਂ 'ਚ ਮਾਪਿਆਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ | ਇਸ ਮੁਹਿੰਮ ਤਹਿਤ ਸਿਵਲ ...
ਫਿਲੌਰ, 13 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਨਜ਼ਦੀਕੀ ਪਿੰਡ ਮਨਸੂਰਪੁਰ ਵਿਖੇ ਗ੍ਰਾਮ ਪੰਚਾਇਤ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ | ਗੁਰਬਾਣੀ ਕੰਠ ਮੁਕਾਬਲਿਆਂ 'ਚ ਕਸ਼ਮੀਰ ਕੌਰ ਯੂ.ਕੇ. ਵਾਲਿਆਂ ਵਲੋਂ ਵਿਸ਼ੇਸ਼ ਸਹਿਯੋਗ ...
ਲੋਹੀਆਂ ਖਾਸ, 13 ਮਈ (ਦਿਲਬਾਗ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਪਾਰਟੀ ਵਲੋਂ ਚੋਣ ਲੜ ਰਹੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵਲੋਂ ਲੋਹੀਆਂ ਵਿਖੇ ਸਾਬਕਾ ਪਿ੍ੰਸੀਪਲ ਸ਼ਿਵ ਕੁਮਾਰ ਦੇ ਗ੍ਰਹਿ ਵਿਖੇ ਕਾਂਗਰਸੀ ...
ਜੰਡਿਆਲਾ ਮੰਜਕੀ 13 ਮਈ (ਸੁਰਜੀਤ ਸਿੰਘ ਜੰਡਿਆਲਾ)- ਦਿਨ-ਰਾਤ ਆਵਾਜਾਈ ਭਰਪੂਰ ਅਤੇ ਮਾਲਵੇ ਨੂੰ ਚੰਡੀਗੜ੍ਹ ਹਿਮਾਚਲ ਨਾਲ ਜੋੜਨ ਵਾਲੀ ਫਗਵਾੜਾ-ਨਕੋਦਰ ਵਾਇਆ ਕਸਬਾ ਜੰਡਿਆਲਾ ਜਾਣ ਵਾਲੀ ਸੜਕ ਦੀ ਤਰਸਯੋਗ ਖਸਤਾ ਹਾਲਤ ਤੋਂ ਆਮ ਲੋਕ ਅਤੇ ਰੋਜ਼ਾਨਾ ਇਸ ਸੜਕ ਤੋਂ ...
ਮਲਸੀਆਂ/ਸ਼ਾਹਕੋਟ, 13 ਮਈ (ਸੁਖਦੀਪ ਸਿੰਘ, ਬਾਂਸਲ, ਲਵਲੀ)-ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਪੰਜਾਬ ਸਰਕਾਰ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ...
ਸ਼ਾਹਕੋਟ, 13 ਮਈ (ਸਚਦੇਵਾ)-ਸ਼ਾਹਕੋਟ ਉਪ ਚੋਣ ਦੌਰਾਨ ਆਪਣੀ ਲੰਬੇ ਸਮੇਂ ਤੋਂ ਲਟਕੀ ਮੰਗ ਨੂੰ ਮਨਵਾਉਣ ਲਈ ਧਰਨਾ ਦੇਣ ਲਈ ਪਹੁੰਚੇ ਈ.ਟੀ.ਟੀ ਟੈੱਟ ਪਾਸ ਅਧਿਆਪਕਾਂ ਦਾ ਸਮਰਥਨ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਕੈਪਟਨ ਸਰਕਾਰ 'ਤੇ ਵਾਅਦਿਆਂ ਤੋਂ ਮੁੱਕਰਨ ਦਾ ਦੋਸ਼ ਲਾਇਆ ...
ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਚੋਣ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਸ਼ਾਹਕੋਟ ਜਗਜੀਤ ਸਿੰਘ ਵਲੋਂ ਚੋਣ ਅਮਲੇ ਨੂੰ ਪਹਿਲੀ ਰਿਹਰਸਲ ਦੌਰਾਨ ...
ਮਲਸੀਆਂ, 13 ਮਈ (ਸੁਖਦੀਪ ਸਿੰਘ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਉਪ-ਚੋਣ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਅੱਜ ਸਾਬਕਾ ਕੈਬਿਨੇਟ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਵੱਲੋਂ ਹਲਕੇ ਦੇ ਪਿੰਡ ਤਲਵੰਡੀ ਮਾਧੋ ਅਤੇ ਕੁਲਾਰ ਵਿਖੇ ਚੋਣ ...
ਸ਼ਾਹਕੋਟ, 13 ਮਈ (ਬਾਂਸਲ, ਲਵਲੀ)-ਸ਼੍ਰੋਮਣੀ ਰੰਘਰੇਟਾ ਦਲ ਦੇ ਪ੍ਰਧਾਨ ਅਤੇ ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਈਦਾ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ | ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਕੈਪਟਨ ਸੰਦੀਪ ...
ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸੂਬਾ ਜਨਰਲ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਸ਼ਾਹਕੋਟ ਇਲਾਕੇ ਦੇ ਉੱਘੇ ਸਮਾਜ ਸੇਵਕ ...
ਲੋਹੀਆਂ ਖਾਸ, 13 ਮਈ (ਬਲਵਿੰਦਰ ਸਿੰਘ ਵਿੱਕੀ)-ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਭਗਵਾਨ ਵਾਲਮੀਕਿ ਸ਼੍ਰੋਮਣੀ ਸੈਨਾ ਪੰਜਾਬ ਦੇ ਉਮੀਦਵਾਰ ਰਜੇਸ਼ ਕੁਮਾਰ ਸਿੱਧੂ ਦੇ ਹੱਕ ਵਿਚ ਸੂਬਾ ਆਗੂ ਗੁਰਜੋਤ ਸਹੋਤਾ ਵੱਲੋਂ ਚੋਣ ਪ੍ਰਚਾਰ ਕਰਦਿਆਂ ਕਿਹਾ ਗਿਆ ਕਿ ਅਕਾਲੀ ਭਾਜਪਾ ...
ਲੋਹੀਆਂ ਖਾਸ, 13 ਮਈ (ਦਿਲਬਾਗ ਸਿੰਘ) ਵਿਧਾਨ ਸਭਾ ਹਲਕਾ ਸ਼ਾਹਕੋਟ ਵਿਖੇ ਹੋ ਰਹੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਜਥੇਦਾਰ ਨਾਇਬ ਸਿੰਘ ਕੋਹਾੜ ਦੇ ਹੱਕ ਅੱਜ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸ਼ਾਬਾਜ ਸਿੰਘ ਥਿੰਦ ਵੱਲੋਂ ...
ਗੁਰਾਇਆ, 13ਮਈ (ਬਲਵਿੰਦਰ ਸਿੰਘ)-ਨਿਊ ਏਰਾ ਕਾਨਵੈਂਟ ਸਕੂਲ ਗੁਰਾਇਆ ਦੀ ਦਸਵੀਂ ਕਲਾਸ ਦਾ ਨਤੀਜਾ ਸੌ ਫ਼ੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਗੁਰਮੀਤ ਕੌਰ ਭਾਟੀਆ ਪਿ੍ੰਸੀਪਲ ਨੇ ਦੱਸਿਆ ਕਿ ਸਰਵੋਤਮ ਪੁੱਤਰੀ ਨਰੇਸ਼ ਕੁਮਾਰ 556 ਅੰਕ ਲੈ ਕੇ ਸਕੂਲ ਵਿਚੋਂ ਪਹਿਲੇ,ਆਂਚਲ ...
ਸ਼ਾਹਕੋਟ, 13 ਮਈ (ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ 'ਚ 28 ਮਈ ਹੋਣ ਜਾ ਰਹੀ ਜ਼ਿਮਨੀ ਚੋਣ ਸਬੰਧੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ ਵਿਖੇ ਚੋਣ ਰਿਟਰਨਿੰਗ ਅਫ਼ਸਰ-ਕਮ-ਐੱਸ.ਡੀ.ਐੱਮ. ਸ਼ਾਹਕੋਟ ਜਗਜੀਤ ਸਿੰਘ ਵਲੋਂ ਚੋਣ ਅਮਲੇ ਨੂੰ ਪਹਿਲੀ ਰਿਹਰਸਲ ਦੌਰਾਨ ...
ਗੁਰਾਇਆ, 13ਮਈ (ਬਲਵਿੰਦਰ ਸਿੰਘ)-ਸ੍ਰੀ ਨਵ ਦੁਰਗਾ ਜਗਰਾਤਾ ਕਮੇਟੀ ਗੁਰਾਇਆ ਵਲ਼ੋਂ 33ਵਾਂ ਵਿਸ਼ਾਲ ਭਗਵਤੀ ਜਾਗਰਣ ਸਮੂਹ ਨਗਰ ਵਾਸੀਆਾ ਦੇ ਸਹਿਯੋਗ ਨਾਲ 19 ਮਈ ਸਨਿੱਚਰਵਾਰ ਨੇੜੇ ਪਾਣੀ ਵਾਲੀ ਟੈਂਕੀ ਡਾਕਘਰ ਰੋਡ ਵਿਖੇ ਕਰਵਾਇਆ ਜਾ ਰਿਹਾ ਹੈ, ਵਿਸ਼ਾਲ ਭਗਵਤੀ ਜਾਗਰਣ ...
ਲੋਹੀਆਂ ਖਾਸ, 12 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 2017 'ਚ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਸਿਆਸੀ ਤੌਰ 'ਤੇ ਠੱਗਿਆ ਹੈ ਤੇ ਇਸ ਦਾ ਹਿਸਾਬ ਲੋਕ ਹੁਣ ਸ਼ਾਹਕੋਟ ਦੀ ਉਪ ਚੋਣ ਰਾਹੀਂ ਪੂਰਾ ਕਰਨ ਨੂੰ ਤਿਆਰ ਬੈਠੇ ਹਨ | ਇਹ ...
ਕਰਤਾਰਪੁਰ, 11 ਮਈ (ਭਜਨ ਸਿੰਘ ਧੀਰਪੁਰ)-ਅੱਜ ਆਂਗਣਵਾੜੀ ਮੁਲਾਜ਼ਮ ਯੂਨੀਅਨ ਸੀਟੂ ਜ਼ਿਲ੍ਹਾ ਜਲੰਧਰ ਦੇ ਵੈਸਟ ਬਲਾਕ ਦੀ ਮੀਟਿੰਗ ਪ੍ਰਧਾਨ ਜਸਵੀਰ ਕੌਰ ਦੀ ਪ੍ਰਧਾਨਗੀ ਹੇਠ ਚੰਦਨ ਨਗਰ ਕਰਤਾਰਪੁਰ ਵਿਖੇ ਕੀਤੀ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪੰਜਾਬ ਦੇ ਚੇਅਰਪਰਸਨ ...
ਮਲਸੀਆਂ, 13 ਮਈ (ਸੁਖਦੀਪ ਸਿੰਘ)-ਐਕਸਾਈਜ਼ ਵਿਭਾਗ ਅਤੇ ਮਲਸੀਆਂ ਪੁਲਿਸ ਚੌਾਕੀ ਦੀ ਟੀਮ ਵਲੋਂ 7 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਦੋਸ਼ੀ ਨੂੰ ਕਾਬੂ ਕੀਤਾ ਹੈ | ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਦਵਿੰਦਰ ਸਿੰਘ ਅਤੇ ਮਲਸੀਆਂ ਪੁਲਿਸ ਚੌਾਕੀ ਦੇ ਇੰਚਾਰਜ਼ ਏ.ਐਸ.ਆਈ. ...
ਆਦਮਪੁਰ , 13 ਮਈ ( ਰਮਨ ਦਵੇਸਰ)-ਐਮ. ਆਰ . ਇੰਟਰਨੈਸ਼ਨਲ ਸਕੂਲ ਆਦਮਪੁਰ 'ਚ ਮਦਰਜ਼ ਡੇਅ ਪਿ੍ੰਸੀਪਲ ਨਵਦੀਪ ਵਸ਼ਿਸਟ ਅਤੇ ਉੱਪ- ਅਧਿਆਪਕਾ ਮੈਡਮ ਮੰਜੂ ਕਾਲਰਾ ਦੀ ਦੇਖ- ਰੇਖ ਹੇਠ ਮਨਾਇਆ ਗਿਆ | ਇਸ ਮੌਕੇ ਬੱਚਿਆਂ ਨੇ ਲਘੂ ਨਾਟਕ ਪੇਸ਼ ਕੀਤਾ ਅਤੇ ਸੰਗੀਤ ਅਧਿਆਪਕ ਗੁਰਪ੍ਰੀਤ ...
ਸ਼ਾਹਕੋਟ, 13 ਮਈ (ਸਚਦੇਵਾ)-ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਲੋਕ ਵਿਰੋਧੀ ਤੋਂ ਬਹੁਤ ਹੀ ਜ਼ਿਆਦਾ ਤੰਗ ਹਨ, ਇਸ ਕਰ ਕੇ ਹੁਣ ਲੋਕ ਜ਼ਿਮਨੀ ਚੋਣ 'ਚ ਕਾਂਗਰਸ ਪਾਰਟੀ ਨੂੰ ਕਰਾਰੀ ਦੇਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਜਥੇ: ਗੁਲਜ਼ਾਰ ...
ਨਕੋਦਰ, 13 ਮਈ (ਗੁਰਵਿੰਦਰ ਸਿੰਘ)-ਨਕੋਦਰ ਸ਼ਹਿਰ ਦੇ ਮੁਹੱਲਾ ਰਾਜਪੂਤਾਂ ਵਿਖੇ ਸਨਿਚਰਵਾਰ ਦੀ ਦੁਪਹਿਰ ਨੌਸਰਬਾਜ਼ ਠੱਗ ਨੇ ਘਰ ਵਿਚ ਇਕੱਲੀ ਬਜ਼ੁਰਗ ਨੂੰ ਗੱਲਾਂ ਵਿਚ ਪਾ ਕੇ ਦੋ ਸੋਨੇ ਦੇ ਕੰਗਨ ਅਤੇ ਮੋਬਾਈਲ ਫ਼ੋਨ ਲੈ ਕੇ ਰਫੂ ਚੱਕਰ ਹੋ ਗਿਆ ਤੇ ਜਦੋਂ ਤੱਕ ਬਜ਼ੁਰਗ ...
ਜਲੰਧਰ, 13 ਮਈ (ਮਦਨ ਭਾਰਦਵਾਜ)-ਨਗਰ ਨਿਗਮ ਦੀਆਂ 14 ਡਿਸਪੈਂਸਰੀਆਂ ਵਿਚੋਂ 4 ਡਿਸਪੈਂਸਰੀਆਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਹੋ ਚੁੱਕੀਆਂ ਹਨ ਜਦੋਂ ਕਿ ਬਾਕੀ 10 ਡਿਸਪੈਂਸਰੀਆਂ ਨੂੰ 5 ਡਾਕਟਰ ਹੀ ਚਲਾ ਰਹੇ ਹਨ ਜਦੋਂ ਕਿ 10 ਡਿਸਪੈਂਸਰੀਆਂ ਪਿੱਛੇ ਕੇਵਲ ਇਕ ਹੀ ਫਾਰਮਾਸਿਸਟ ...
ਜਲੰਧਰ, 13 ਮਈ (ਸ਼ਿਵ)- ਬੱਬੂ ਨੀਲਕੰਠ ਦੇ ਕਾਂਗਰਸ ਵਿਚ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਸ਼ਹਿਰੀ ਦੇ ਖ਼ਾਲੀ ਪਏ ਅਹੁਦੇ 'ਤੇ ਨਵਾਂ ਪ੍ਰਧਾਨ ਲਗਾਉਣ ਲਈ ਪ੍ਰਕਿਰਿਆ ਤੇਜ਼ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਤੋਂ ਸੁਝਾਅ ਲਏ ਗਏ ਤੇ ਦੋਆਬਾ ਜ਼ੋਨ ਦੇ ...
ਜਲੰਧਰ, 13 ਮਈ (ਮਦਨ ਭਾਰਦਵਾਜ)-ਵਰਿਆਣਾ ਕੂੜਾ ਡੰਪ ਦੇ ਆਸ-ਪਾਸ ਚਾਰ ਦੀਵਾਰੀ ਕਰਨ ਅਤੇ ਪੌਦੇ ਲਾਉਣ ਦੀ ਹਦਾਇਤ ਕੀਤੀ ਹੈ | ਇਸ ਸਬੰਧ 'ਚ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਰਤਾਂ ਲਾਗੂ ਕਰਦੇ ਹੋਏ ਨਗਰ ਨਿਗਮ ਨੂੰ ਹਦਾਇਤਾਂ ਕੀਤੀਆਂ ਹਨ ਕਿ ਵਰਿਆਣਾ ਡੰਪ ਦੇ ਆਸ-ਪਾਸ ਦੀਆਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX