ਬਠਿੰਡਾ, 14 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਿਵਲ ਸਰਜਨ ਬਠਿੰਡਾ ਨਾਲ ਤਾਲਮੇਲ ਕਮੇਟੀ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਬਠਿੰਡਾ ਦੀ ਇਕੱਤਰਤਾ ਹੋਈ ਜਿਸ ਵਿਚ ਸਿਹਤ ਮੁਲਾਜ਼ਮਾਂ ਨੂੰ ਜੀ.ਪੀ.ਐਫ਼. ਸਟੇਟਮੈਂਟਾਂ ਨਾ ਮਿਲਣੀਆਂ, ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ...
ਬਠਿੰਡਾ, 15 ਮਈ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਅੱਜ ਇਥੇ ਪ੍ਰੈਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੀ ਕਾਂਗਰਸ ...
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)-ਲਵ ਮੈਰਿਜ ਕਰਵਾਉਣ ਵਾਲੇ ਇਕ ਲੜਕੇ ਨੂੰ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਕ੍ਰਿਸ਼ਨ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਲਾਲੇਆਣਾ ਨੇ ਰਾਮਾਂ ਪੁਲਿਸ ਨੂੰ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸੂਬਾ ਜਥੇਬੰਦੀ ਦੇ ਸੱਦੇ 'ਤੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਇਕਾਈ ਬਠਿੰਡਾ ਵਲੋਂ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਦੀ ਕੋਠੀ ਅੱਗੇ ਕੀਤੀ ਭੁੱਖ ਹੜਤਾਲ ਲਗਾਤਾਰ ਦੂਸਰੇ ਦਿਨ ਵੀ ਜਾਰੀ ਰਹੀ | ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਵਿਚ ਇਕ ਨੌਜਵਾਨ ਦੁਆਰਾ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪਰਿਵਾਰਿਕ ਮੈਂਬਰਾਂ ਅਨੁਸਾਰ ਮਿ੍ਤਕ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ...
ਗੋਨਿਆਣਾ, 15 ਮਈ (ਬਰਾੜ ਆਰ. ਸਿੰਘ)-ਇਥੋਂ 5 ਕਿਲੋਮੀਟਰ ਦੂਰ ਪਿੰਡ ਜੰਡਾਂਵਾਲਾ ਵਿਖੇ ਬੀਤੇ ਦਿਨੀਂ ਖਾਲ ਦੇ ਝਗੜੇ ਨੂੰ ਲੈ ਕੇ ਹੋਈ ਖ਼ੂਨੀ ਝੜਪ ਵਿਚ ਦੋਵੇਂ ਧਿਰਾਂ ਵਲੋਂ ਕੀਤੇ ਗਏ ਹਮਲਿਆਂ ਵਿਚ ਇਕ ਧਿਰ ਦੇ ਇਕ ਵਿਅਕਤੀ ਅੰਗਰੇਜ਼ ਸਿੰਘ ਪੁੱਤਰ ਮੰਦਰ ਸਿੰਘ ਦੇ ਗੰਭੀਰ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਐਾਟੀ ਨਾਰਕੋਟਿਕ ਸੈਲ ਦੀ ਟੀਮ ਦੋ ਵਿਅਕਤੀਆਂ ਨੂੰ 18 ਗ੍ਰਾਮ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਖਿਲਾਫ਼ ਨਸ਼ਾ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ | ਜਾਣਕਾਰੀ ਅਨੁਸਾਰ ਐਾਟੀ ਨਾਰਕੋਟਿਕ ਸੈਲ ਦੇ ਏ. ...
ਮਹਿਰਾਜ, 15 ਮਈ (ਸੁਖਪਾਲ ਮਹਿਰਾਜ)-ਪਿੰਡ ਮਹਿਰਾਜ ਵਿਖੇ ਪੁਰਾਣੀ ਰੰਜ਼ਿਸ ਦੇ ਚੱਲਦਿਆਂ ਕੁਝ ਵਿਅਕਤੀਆਂ ਵਲੋਂ ਪਿੰਡ ਦੇ ਇਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਉਸ ਨੰੂ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ | ਉਕਤ ਨੌਜਵਾਨ ਦੀ ਆਦੇਸ਼ ਹਸਪਤਾਲ ਭੁੱਚੋ ਮੰਡੀ ਵਿਖੇ ...
ਬਠਿੰਡਾ ਛਾਉਣੀ, 15 ਮਈ (ਪਰਵਿੰਦਰ ਸਿੰਘ ਜੌੜਾ)-ਦੇਸ਼ ਭਰ ਵਿਚ ਸੂਬਾ ਸਰਕਾਰਾਂ ਅਤੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਦਲਿਤਾਂ ਿਖ਼ਲਾਫ਼ ਕੀਤੇ ਜਾ ਰਹੇ ਬਦ ਤੋਂ ਬਦਤਰ ਫ਼ੈਸਲਿਆਂ ਨੇ ਦਲਿਤ ਸਮਾਜ ਦੀ ਨੀਂਦ ਹਰਾਮ ਕੀਤੀ ਹੋਈ ਹੈ ਅਤੇ ਇਨ੍ਹਾਂ ਦਲਿਤ ਵਿਰੋਧੀ ਫ਼ੈਸਲਿਆਂ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਵਿਖੇ ਇਕ ਹਲਵਾਈ ਕੋਲ ਕੰਮ ਸਿੱਖਣ ਲਈ ਗਏ ਨਾਬਾਲਗ ਲੜਕੇ ਨਾਲ ਬਦਫ਼ੈਲੀ ਕਰਨ ਵਾਲੇ ਕਥਿਤ ਦੋਸ਼ੀ ਹਲਵਾਈ ਨੂੰ ਤਲਵੰਡੀ ਸਾਬੋ ਪੁਲਿਸ ਨੇ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕਰ ਲਈ ਹੈ | ਜ਼ਿਕਰਯੋਗ ਹੈ ਕਿ ...
ਸੀਂਗੋ ਮੰਡੀ, 15 ਮਈ (ਲੱਕਵਿੰਦਰ ਸ਼ਰਮਾ)-ਖੇਤਰ ਦੇ ਪਿੰਡਾਂ ਵਿਚ ਪੰਜਾਬ ਦੇ ਮੁੱਖ ਮੰਤਰੀ ਵਲੋਂ ਤਾਇਨਾਤ ਕੀਤੇ ਗਾਰਡੀਨੈਂਸ ਆਫ਼ ਗਵਰਨੈਸ (ਖ਼ੁਸ਼ਹਾਲੀ ਦੇ ਰਾਖਿਆਂ) ਦੀ ਮੀਟਿੰਗ ਸਥਾਨਕ ਮੰਡੀ ਦੇ ਗੁਰੂਘਰ ਵਿਚ ਸੁਪਰਵਾਈਜ਼ਰ ਕੈਪਟਨ ਸਰਬਜੀਤ ਸਿੰਘ ਦੀ ਅਗਵਾਈ ਵਿਚ ...
ਨਥਾਣਾ, 15 ਮਈ (ਗੁਰਦਰਸ਼ਨ ਲੁੱਧੜ)-ਪਿੰਡ ਢੇਲਵਾਂ ਵਿਖੇ ਬਾਬਾ ਗੌਰਧਨ ਨਾਥ ਸਪੋਰਟਸ ਅਤੇ ਵੈਲਫੇਅਰ ਕਲੱਬ ਵਲੋਂ ਨਸ਼ਾ ਰੋਕੂ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਡੀ. ਸੀ. ਦਫਤਰ ਬਠਿੰਡਾ ਤੋਂ ਪਹੁੰਚੇ ਗਰਾਊਾਡ ਮਾਸਟਰ ਵਲੋਂ ਨਿਯੁਕਤ ਕੀਤੇ ਨਸ਼ਾ ਰੋਕੂ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਦੇ ਨਵ-ਨਿਯੁਕਤ ਜ਼ਿਲ੍ਹਾ ਖੇਡ ਅਫ਼ਸਰ ਬਲਵਿੰਦਰ ਸਿੰਘ ਨੇ ਬਠਿੰਡਾ ਜ਼ਿਲ੍ਹੇ ਅੰਦਰ ਚੱਲ ਰਹੇ ਖੇਡ ਵਿਭਾਗ ਦੀ ਸਰਪ੍ਰਸਤੀ ਵਾਲੇ ਫੱੁਟਬਾਲ, ਵਾਲੀਬਾਲ, ਮੁੱਕੇਬਾਜ਼ੀ, ਜੂਡੋ ਦੇ ਕੋਚਿੰਗ ਸੈਂਟਰਾਂ ਤੋਂ ...
ਲਹਿਰਾ ਮੁਹੱਬਤ, 15 ਮਈ (ਸੁਖਪਾਲ ਸਿੰਘ ਸੁੱਖੀ)-ਸਰਾਫ਼ ਐਡੂਬੀਕਨਸ ਗਲੋਬਲ ਡਿਸਕਵਰੀ ਸਕੂਲ ਲਹਿਰਾ ਧੂਰਕੋਟ 'ਚ ਸਤਿਕਾਰਯੋਗ ਮਦਰਜ਼ ਨੂੰ ਸਮਰਪਿਤ ਕਰਦਿਆਂ ''ਮਦਰਜ਼ ਡੇ'' ਮਨਾਇਆ ਗਿਆ | ਅਧਿਆਪਕਾਂ ਨੇ ਸਕੂਲ ਦੀ ਅਸੈਂਬਲੀ ਵਿਚ ਬੱਚਿਆਂ ਤੋਂ ਉਨ੍ਹਾਂ ਦੀਆਂ ਮਦਰਜ਼ ਨਾਲ ...
ਮਹਿਰਾਜ, 15 ਮਈ (ਸੁਖਪਾਲ ਮਹਿਰਾਜ)-ਸਰਕਾਰੀ ਐਲੀਮੈਂਟਰੀ ਸਕੂਲ ਕੋਠੇ ਪਿਪਲੀ ਮਹਿਰਾਜ ਵਿਖੇ ਪੰਜਾਬੀ ਅਧਿਆਪਕਾਂ ਗਗਨਦੀਪ ਕੌਰ ਦੇ ਪਿਤਾ ਰਘਵੀਰ ਸਿੰਘ ਢੱਡੇ ਵਲੋਂ ਆਪਣੇ ਭਰਾ ਮਰਹੂਮ ਸੇਵਾ ਸਿੰਘ ਦੀ ਯਾਦ ਵਿਚ ਸਕੂਲੀ ਬੱਚਿਆਂ ਨੂੰ ਵਰਦੀਆਂ ਅਤੇ ਸੈਂਡਲ ਵੰਡਦਿਆਂ ...
ਭਗਤਾ ਭਾਈਕਾ, 15 ਮਈ (ਸੁਖਪਾਲ ਸਿੰਘ ਸੋਨੀ)-ਪਿੰਡ ਸਿਰੀਏਵਾਲਾ ਦੇ ਕਦਮ ਕਲੱਬ ਦੇ ਪ੍ਰਧਾਨ ਅਤੇ ਅਗਾਂਹਵਧੂ ਸੋਚ ਰੱਖਣ ਵਾਲੇ ਐੱਮ. ਏ. ਬੀ. ਐੱਡ. ਬੇਰੁਜ਼ਗਾਰ ਨੌਜਵਾਨ ਸੁਖਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਵਲੋਂ ਆਪਣੇ ਖੇਤ ਵਿਚ ਪਾਣੀ ਦੀ ਘੱਟ ਲਾਗਤ ਵਾਲੀਆਂ ਵੱਖ-ਵੱਖ ...
ਬਠਿੰਡਾ, 15 ਮਈ (ਕੰਵਲਜੀਤ ਸਿੰਘ ਸਿੱਧੂ)-ਵਾਤਾਵਰਣ ਨੂੰ ਨੁਕਸਾਨ ਪਹੁਚਾਉਂਣ ਵਾਲੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਪੂਰਨ ਰੂਪ 'ਚ ਖ਼ਤਮ ਕਰਨ ਲਈ ਅੱਜ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਮੰਡੀ ਬੋਰਡ ਅਤੇ ਸਬਜ਼ੀ ਵਿਕਰੇਤਾਵਾਂ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਬਠਿੰਡਾ ਵਿਚ ਇਕ ਨੌਜਵਾਨ ਦੁਆਰਾ ਮਾਨਸਿਕ ਪ੍ਰੇਸ਼ਾਨੀ ਦੇ ਚਲਦਿਆਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ | ਪਰਿਵਾਰਿਕ ਮੈਂਬਰਾਂ ਅਨੁਸਾਰ ਮਿ੍ਤਕ ਨੌਜਵਾਨ ਪਿਛਲੇ ਕਈ ਮਹੀਨਿਆਂ ਤੋਂ ...
ਭਾਈਰੂਪਾ, 15 ਮਈ (ਵਰਿੰਦਰ ਲੱਕੀ)-ਸਥਾਨਕ ਕਸਬੇ ਅੰਦਰ ਬੀਤੀ ਰਾਤ ਚੋਰਾਂ ਵਲੋਂ 4 ਦੁਕਾਨਾਂ ਦੇ ਜਿੰਦਰੇ ਭੰਣਨ ਤੇ ਇਕ ਦੁਕਾਨ ਦੀ ਛੱਤ 'ਚ ਪਾੜ ਲਗਾਏ ਜਾਣ ਦੀ ਖਬਰ ਹੈ |ਪ੍ਰਭਾਵਿਤ ਦੁਕਾਨਦਾਰਾਂ ਨੇ ਇਸ ਸਬੰਧੀ ਫੂਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ | ਮਿਲੀ ਜਾਣਕਾਰੀ ...
ਬਠਿੰਡਾ, 15 ਮਈ (ਸੁਖਵਿੰਦਰ ਸਿੰਘ ਸੁੱਖਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋ ਝੋਨੇ ਦੀਆਂ ਨਵੀਆਂ ਵਿਕਸਤ ਕੀਤੀਆਂ ਕਿਸਮਾਂ ਬੀਜਣ ਦੀ ਸਲਾਹ ਦਿੱਤੀ ਗਈ ਹੈ | ਇਸ ਸਬੰਧੀ ਮੀਡੀਆ ਦੇ ਨਾਂਅ ਜਾਰੀ ਇਕ ਬਿਆਨ ਵਿਚ ਯੂਨੀਵਰਸਿਟੀ ਦੇ ਖੇਤੀ ਮਾਹਿਰਾਂ ਨੇ ਦੱਸਿਆ ਕਿ ...
ਭਾਈਰੂਪਾ, 15 ਮਈ (ਵਰਿੰਦਰ ਲੱਕੀ)- ਥਾਣਾ ਫੂਲ ਪੁਲਿਸ ਨੇ ਭਾਈਰੂਪਾ ਵਿਖੇ ਇਕ ਵਿਅਕਤੀ ਨੂੰ 25 ਲੀਟਰ ਲਾਹਣ ਸਮੇਤ ਗਿ੍ਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਐਸ. ਐਚ. ਓ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਸਬੰਧੀ ਸੁਖਦੇਵ ਸਿੰਘ ਉਰਫ਼ ਭੋਲਾ ...
ਬੱਲੂਆਣਾ, 15 ਮਈ (ਗੁਰਨੈਬ ਸਾਜਨ)-ਥਾਣਾ ਸਦਰ ਅਧੀਨ ਪੈਂਦੇ ਪਿੰਡ ਬਹਿਮਣ ਦੀਵਾਨਾ ਵਿਖੇ ਜਲੌਰ ਚੰਦ ਪੁੱਤਰ ਭਾਗ ਰਾਮ ਪਾਸੋਂ 5 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਬਰਾਮਦ ਹੋਈ ਹੈ, ਦੋਸ਼ੀ ਹਵਾਲਾਤ ਬੰਦ ਹੈ | ਜਾਣਕਾਰੀ ਦਿੰਦਿਆਂ ਹੌਲਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ...
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)- ਮਲਕਾਣਾ ਰੋਡ ਉੱਪਰ ਸਥਿੱਤ ਇੱਕ ਬੀਜਾਂ ਦੀ ਫ਼ੈਕਟਰੀ ਵਿਚੋਂ ਬੀਤੇ ਦਿਨੀਂ ਰਾਮ ਸਮੇਂ 90 ਗੱਟੇ ਕਣਕ ਚੋਰੀ ਹੋਣ ਦਾ ਸਮਾਚਾਰ ਹੈ | ਫ਼ੈਕਟਰੀ ਮਾਲਕ ਨਿਸ਼ਚਿਤ ਜਿੰਦਲ ਪੁੱਤਰ ਤਰਸੇਮ ਚੰਦ ਦੀ ਸ਼ਿਕਾਇਤ 'ਤੇ ਰਾਮਾਂ ਪੁਲਿਸ ਨੇ ...
ਕੋਟਸ਼ਮੀਰ, 15 ਮਈ (ਰਣਜੀਤ ਸਿੰਘ ਬੁੱਟਰ)- ਸੀ.ਆਈ.ਸਟਾਫ਼ ਬਠਿੰਡਾ ਵਲੋਂ ਥਾਣਾ ਸਦਰ ਬਠਿੰਡਾ ਅਧੀਨ ਪੈਂਦੇ ਪਿੰਡ ਕੋਟਸ਼ਮੀਰ ਦੀ ਅਨਾਜ ਮੰਡੀ ਵਿਚੋਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਦੀਆਂ 16 ਪੇਟੀਆਂ ਸਮੇਤ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਜਿਨ੍ਹਾਂ ਪਾਸੋਂ ਇਕ ...
ਰਾਮਾਂ ਮੰਡੀ, 15 ਮਈ (ਤਰਸੇਮ ਸਿੰਗਲਾ)-ਰਾਮਾਂ ਥਾਣੇ ਦੇ ਹੌਲਦਾਰ ਜਗਤਾਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਨਾਕਾਬੰਦੀ ਦੌਰਾਨ ਹਰਿਆਣਾ ਸੂਬੇ ਦੇ 4 ਸ਼ਰਾਬ ਤਸਕਰਾਂ ਨੂੰ ਅਸਟੀਮ ਕਾਰ ਸਮੇਤ ਗਿ੍ਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ ਜਦਕਿ ਉਨ੍ਹਾਂ ਦਾ ਪੰਜਵਾਂ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਨੇਬਰ ਹੁੱਡ ਗੁਰੂ ਕਾਂਸ਼ੀ ਕੈਂਪਸ, ਤਲਵੰਡੀ ਸਾਬੋ ਵਿਖੇ ਕਈ ਸਾਲਾਂ ਤੋਂ ਠੇਕਾ ਆਧਾਰਿਤ ਕੰਮ ਕਰ ਰਹੇ ਅਧਿਆਪਕਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਅੱਜ ਅਣਮਿਥੇ ਸਮੇਂ ਲਈ ...
ਬੱਲੂਆਣਾ, 15 ਮਈ (ਗੁਰਨੈਬ ਸਾਜਨ)-ਬੱਲੂਆਣਾ ਦੇ ਮਗਨਰੇਗਾ ਮਜ਼ਦੂਰ ਔਰਤਾਂ ਵਲੋਂ ਦਲਿਤ ਧਰਮਸ਼ਾਲਾ ਅੱਗੇ ਇਕੱਠੀਆਂ ਹੋ ਕੇ ਆਪਣਾ ਕੰਮ ਬੰਦ ਕਰਕੇ ਆਪਣੀ ਦਿਹਾੜੀ ਵਿਚੋਂ ਕਟੌਤੀ ਦੇ ਵਿਰੋਧ ਵਿਚ ਰੋਸ ਜਿਤਾਇਆ | ਇਸ ਸਬੰਧੀ ਮਗਨਰੇਗਾ ਔਰਤਾਂ ਰੇਸ਼ਮ ਕੌਰ, ਜਰਨੈਲ ਕੌਰ, ...
ਗੋਨਿਆਣਾ, 15 ਮਈ (ਮਨਦੀਪ ਸਿੰਘ ਮੱਕੜ, ਲਛਮਣ ਦਾਸ ਗਰਗ)-ਸਬ-ਤਹਿਸੀਲ ਗੋਨਿਆਣਾ ਦੇ ਅਧੀਨ ਆਉਂਦੇ ਪਿੰਡ ਜੰਡਾਂ ਵਾਲਾ, ਖੇਮੂਆਣਾ ਅਤੇ ਜੀਦਾ ਦੇ ਪਟਵਾਰੀ ਰਣਜੀਤ ਸਿੰਘ ਅਤੇ ਉਸ ਦੇ ਸਹਾਇਕ ਕੁਲਦੀਪ ਸਿੰਘ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਂਦੇ ਮੌਕੇ 'ਤੇ ਦਬੋਚ ਕੇ ...
ਭੁੱਚੋ ਮੰਡੀ, 15 ਮਈ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਵਾਰਡ ਨੰਬਰ ਇਕ ਵਿਚ ਆਪਣੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਦੀਆਂ ਦੋ ਅਣਪਛਾਤੇ ਨੌਜਵਾਨਾਂ ਨੇ ਕੰਨ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਮੋਟਰ ਸਾਈਕਲ 'ਤੇ ਫ਼ਰਾਰ ਹੋ ਗਏ | ਇਕੱਤਰ ਕੀਤੀ ਜਾਣਕਾਰੀ ...
ਸੀਂਗੋ ਮੰਡੀ, 15 ਮਈ (ਲੱਕਵਿੰਦਰ ਸ਼ਰਮਾ)-ਪਿੰਡ ਮਲਕਾਣਾ ਵਿਖੇ ਬੀਤੇ ਲੰਬੇ ਸਮੇਂ ਤੋਂ ਵਿੱਦਿਆ ਦੇ ਖੇਤਰ 'ਚ ਨਾਮਣਾ ਖੱਟ ਚੁੱਕੇ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ ਬੱਚਿਆਂ ਦੇ ਜਨਮ ਦਿਨ ਗੁਰ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਭੇਟ ਕਰਕੇ ਮਨਾਉਣ ਦੀ ਪਿ੍ਤ ਪਾਈ ਹੈ | ਜਿਸ ...
ਬਠਿੰਡਾ, 15 ਮਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੇ ਸੀ. ਆਈ. ਏ. ਸਟਾਫ਼-1 ਦੀ ਟੀਮ ਨੇ ਇਕ ਮਾਰੂਤੀ ਕਾਰ ਸਵਾਰ ਤਿੰਨ ਵਿਅਕਤੀਆਂ ਹਰਿਆਣਵੀਂ ਸ਼ਰਾਬ ਦੇ 16 ਡੱਬਿਆਂ ਸਮੇਤ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ | ਸ਼ਰਾਬ ਸਮੇਤ ਫੜੇ ਗਏ ਵਿਅਕਤੀਆਂ ਖਿਲਾਫ਼ ਥਾਣਾ ...
ਰਾਮਪੁਰਾ ਫੂਲ, 15 ਮਈ (ਗੁਰਮੇਲ ਸਿੰਘ ਵਿਰਦੀ)-ਸਥਾਨਕ ਸਬ ਡਵੀਜਨ ਸਰਕਾਰੀ ਹਸਪਤਾਲ ਦੇ ਸੀਨੀਅਰ ਮੇਡੀਕਲ ਅਫ਼ਸਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਬੇਸ਼ੱਕ ਕੁੱਝ ਗੈਰ ਸਮਾਜੀ ਤੱਤਾਂ ਵਲੋਂ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਦੇ ਵਿਰੱੁਧ ਗੁੰਮਰਾਹਕੁੰਨ ਪ੍ਰਚਾਰ ...
ਸੰਗਤ ਮੰਡੀ, 15 ਮਈ (ਸ਼ਾਮ ਸੁੰਦਰ ਜੋਸ਼ੀ)-ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰਾਜੈਕਟ ਤਹਿਤ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਨੂੰ ਨਵੀਨਤਮ ਤਰੀਕਿਆਂ ਨਾਲ ਪੜ੍ਹਾਉਣ ਲਈ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦਾ ਤਿੰਨ ਰੋਜ਼ਾ ਟ੍ਰੇਨਿੰਗ ਕੈਂਪ ਦਾ ਆਯੋਜਨ ਅੱਜ ...
ਬੱਲੂਆਣਾ, 15 ਮਈ (ਗੁਰਨੈਬ ਸਾਜਨ)- ਪੀ.ਕੇ.ਐਸ. ਇੰਟਰ ਨੈਸ਼ਨਲ ਸਕੂਲ ਬੱਲੂਆਣਾ ਵਿਖੇ ਹੈੱਡ ਮਿਸਟੈੱ੍ਰਸ ਮੈਡਮ ਇੰਦਰਜੀਤ ਕੌਰ ਦੀ ਨਿਗਰਾਨੀ ਹੇਠ ਪੀ.ਐਚ.ਸੀ.ਬੱਲੂਆਣਾ ਦੀ ਟੀਮ ਵਲੋਂ ਟੀਕਾਕਰਨ ਕੀਤਾ ਗਿਆ | ਸਕੂਲ ਦੇ 300 ਦੇ ਕਰੀਬ ਬੱਚਿਆਂ ਦੇ ਟੀਕੇ ਲਗਾਏ ਅਤੇ ਸਾਰੇ ਬੱਚੇ ...
ਬੱਲੂਆਣਾ, 15 ਮਈ (ਗੁਰਨੈਬ ਸਾਜਨ)-ਸਨਰਜੀ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਨਰਸਿੰਗ ਕਾਲਜ ਬੁਰਜ ਮਹਿਮਾ ਦੀਆਂ ਵਿਦਿਆਰਥਣਾਂ ਨੇ ਨਰਸਿੰਗ ਦਿਵਸ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕਰਕੇ ਮਨਾਇਆ | ਇਸ ਤੋਂ ਇਲਾਵਾ ਰੁੱਖ ਲਗਾਉਣਾ, ਖ਼ੂਨਦਾਨ ਕਰਨਾ, ਆਲੇ-ਦੁਆਲੇ ...
ਭਾਗੀਵਾਂਦਰ, 15 ਮਈ (ਮਹਿੰਦਰ ਸਿੰਘ ਰੂਪ)-ਸਥਾਨਕ ਪਿੰਡ ਭਾਗੀਵਾਂਦਰ ਦੇ ਬੱਸ ਸਟੈਂਡ ਨਜ਼ਦੀਕ ਸੰਘਣੀ ਵਸੋਂ ਵਾਲੇ ਘਰਾਂ ਦੇ ਵਿਚਕਾਰ ਕਬਾੜੀਆ ਸੁਖਦੇਵ ਚੰਦ ਪੁੱਤਰ ਟੇਕ ਚੰਦ ਅਰੋੜਾ ਦਾ ਖੁੱਲ੍ਹੇ ਆਸਮਾਨ ਥੱਲੇ ਸੁੱਟਿਆ ਕਬਾੜ ਦਾ ਸਮਾਨ ਜਿਸ ਵਿਚ ਰਬੜ ਦੇ ਡਿਸਪੋਜਲ ...
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)- ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਮਨੋਰਥ ਤਹਿਤ ਬੀਤੇ ਸਮੇਂ ਤੋਂ ਆਰੰਭੀ ਮੁਹਿੰਮ ਤਹਿਤ ਨੇੜਲੇ ਪਿੰਡ ਗੁਰੂਸਰ ਜਗ੍ਹਾ ਦੇ ਲੋਕਾਂ ਵਲੋਂ ਕੀਤੀ ਮੰਗ ਅਨੁਸਾਰ ਅੱਜ ਪਿੰਡ ਦੇ ਵਾਟਰ ਵਰਕਸ ਵਿਚ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਲਾਈ ਨਵੀਂ ਮੋਟਰ ਦਾ ਕਾਂਗਰਸ ਦੇ ਹਲਕਾ ਸੇਵਾਦਾਰ ਖੁਸ਼ਬਾਜ ਸਿੰਘ ਜਟਾਣਾ ਨੇ ਸਵਿੱਚ ਦੱਬ ਕੇ ਉਦਘਾਟਨ ਕੀਤਾ | ਜਟਾਣਾ ਦੇ ਨਿੱਜੀ ਸਹਾਇਕ ਰਣਜੀਤ ਸਿੰਘ ਸੰਧੂ ਦੇ ਦੱਸਣ ਅਨੁਸਾਰ ਪਿੰਡ ਗੁਰੂਸਰ ਜਗ੍ਹਾ ਦੇ ਵਾਟਰ ਵਰਕਸ ਵਿਚ ਪੀਣ ਵਾਲੇ ਪਾਣੀ ਦੀ ਕਮੀ ਪੂਰੀ ਕਰਨ ਲਈ ਪਿੰਡ ਵਾਸੀਆਂ ਨੇ ਬੀਤੇ ਸਮੇਂ ਵਿਚ ਇਕ ਹੋਰ ਮੋਟਰ ਲਾਉਣ ਦੀ ਮੰਗ ਕੀਤੀ ਗਈ ਸੀ | ਸ੍ਰ.ਜਟਾਣਾ ਦੇ ਯਤਨਾਂ ਸਦਕਾ ਲੱਗੀ ਉਕਤ ਮੋਟਰ ਦਾ ਅੱਜ ਉਨ੍ਹਾਂ ਉਦਘਾਟਨ ਕੀਤਾ | ਇਸ ਮੌਕੇ ਪਿੰਡ ਵਾਸੀਆਂ ਨੇ ਜਟਾਣਾ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਤੇ ਰਣਜੀਤ ਸੰਧੂ ਤੋਂ ਇਲਾਵਾ, ਕ੍ਰਿਸ਼ਨ ਭਾਗੀਵਾਂਦਰ ਪ੍ਰਧਾਨ ਬਲਾਕ ਕਾਂਗਰਸ, ਦਰਸ਼ਨ ਸੰਧੂ ਮਾਨਵਾਲਾ, ਦਿਲਪ੍ਰੀਤ ਜਗ੍ਹਾ ਰਾਮ ਤੀਰਥ, ਗੁਰਜੀਤ ਠੇਕੇਦਾਰ ਗੁਰੂਸਰ, ਅੰਮਿ੍ਤਪਾਲ ਗਰਗ, ਯੂਥ ਆਗੂ ਮਨਜੀਤ ਲਾਲੇਆਣਾ, ਬਲਵੀਰ ਲਾਲੇਆਣਾ, ਸਤਨਾਮ ਜੋਗੇਵਾਲਾ, ਰਾਜਾ ਸਿੰਘ ਕੈਲੇਵਾਂਦਰ, ਬਲਵੀਰ ਲੇਲੇਵਾਲਾ, ਅਵਤਾਰ ਫ਼ੌਜੀ, ਹਰਪ੍ਰੀਤ ਸਿੰਘ ਕਾਂਗੜ, ਕੈਪਟਨ ਨਾਜ਼ਰ ਸਿੰਘ
ਤਲਵੰਡੀ ਸਾਬੋ, 15 ਮਈ (ਰਣਜੀਤ ਸਿੰਘ ਰਾਜੂ)- ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਦੇ ਮਨੋਰਥ ਤਹਿਤ ਬੀਤੇ ਸਮੇਂ ਤੋਂ ਆਰੰਭੀ ਮੁਹਿੰਮ ਤਹਿਤ ਨੇੜਲੇ ਪਿੰਡ ਗੁਰੂਸਰ ਜਗ੍ਹਾ ਦੇ ਲੋਕਾਂ ਵਲੋਂ ਕੀਤੀ ਮੰਗ ਅਨੁਸਾਰ ਅੱਜ ਪਿੰਡ ਦੇ ਵਾਟਰ ਵਰਕਸ ਵਿਚ ਪਾਣੀ ...
ਰਾਮਾਂ ਮੰਡੀ, 15 ਮਈ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਪੱਕਾ ਕਲਾਂ ਵਿਖੇ ਭਾਈ ਮਸਤਾਨ ਸਿੰਘ ਪਬਲਿਕ ਸਕੂਲ ਵਿਹੜੇ ਵਿਚ ਪਿ੍ੰਸੀਪਲ ਸ਼੍ਰੀਮਤੀ ਸੁਖਜੀਤ ਕੌਰ ਦੀ ਸਰਪ੍ਰਸਤੀ ਹੇਠ ਮਾਂ ਦਿਵਸ ਧੂਮਧਾਮ ਨਾਲ ਮਨਾਇਆ ਗਿਆ | ਜਿਸ ਵਿਚ ਸਕੂਲ ਚੇਅਰਮੈਨ ਮਹੰਤ ਕਸ਼ਮੀਰ ...
ਨਥਾਣਾ, 15 ਮਈ (ਗੁਰਦਰਸ਼ਨ ਲੁੱਧੜ)-ਸਬ ਤਹਿਸੀਲਾਂ ਵਿਚ ਫ਼ਰਦ ਕੇਂਦਰ ਰਾਂਹੀਂ ਪੰਜਾਬ ਲੈਂਡ ਰਿਕਾਰਡ ਸੁਸਾਇਟੀ ਅਤੇ ਸਰਕਾਰ ਨੂੰ ਤਾਂ ਚੋਖੀ ਕਮਾਈ ਹੋ ਰਹੀ ਹੈ, ਪਰ ਫ਼ਰਦ ਕੇਂਦਰ ਵਿਚ 9-9 ਘੰਟੇ ਸਖਤ ਡਿਊਟੀ ਦੇਣ ਵਾਲੇ ਕਰਮਚਾਰੀਆਂ ਨੂੰ ਨਿਗੂਣਾ ਮਿਹਨਤਾਨਾ ਦੇ ਕੇ ...
ਭੁੱਚੋ ਮੰਡੀ, 15 ਮਈ (ਬਿੱਕਰ ਸਿੰਘ ਸਿੱਧੂ)-ਮੰਡੀ ਦੇ ਵਾਰਡ ਨੰਬਰ ਇਕ ਵਿਚ ਆਪਣੇ ਘਰ ਦੇ ਬਾਹਰ ਬੈਠੀ ਬਜ਼ੁਰਗ ਔਰਤ ਦੀਆਂ ਦੋ ਅਣਪਛਾਤੇ ਨੌਜਵਾਨਾਂ ਨੇ ਕੰਨ ਵਿਚ ਪਾਈਆਂ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਅਤੇ ਮੋਟਰ ਸਾਈਕਲ 'ਤੇ ਫ਼ਰਾਰ ਹੋ ਗਏ | ਇਕੱਤਰ ਕੀਤੀ ਜਾਣਕਾਰੀ ...
ਬਠਿੰਡਾ ਛਾਉਣੀ, 15 ਮਈ (ਪਰਵਿੰਦਰ ਸਿੰਘ ਜੌੜਾ)-ਬਠਿੰਡਾ ਅਤੇ ਨੇੜਲੇ ਖੇਤਰ ਤੋਂ ਗਏ ਉੱਦਮੀ ਨੌਜਵਾਨਾਂ ਦੇ ਕਾਫ਼ਲੇ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਲਾਨੀ ਸ਼ਹਿਰ ਮਨਾਲੀ ਦੀ ਮਾਲ ਰੋਡ 'ਤੇ ਖ਼ੂਨਦਾਨ ਸਬੰਧੀ ਜਾਗਰੂਕਤਾ ਰੈਲੀ ਕੱਢੀ | ਉੱਥੋਂ ਦੇ ਪ੍ਰਸ਼ਾਸਨ ਨੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX