ਤਾਜਾ ਖ਼ਬਰਾਂ


ਆਈ.ਪੀ.ਐਲ 2018 ਫਾਈਨਲ : 2 ਓਵਰਾਂ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 5/0
. . .  1 minute ago
ਆਈ.ਪੀ.ਐਲ 2018 ਫਾਈਨਲ : ਪਹਿਲੇ ਓਵਰ ਤੋਂ ਬਾਅਦ ਚੇਨਈ ਸੁਪਰ ਕਿੰਗਜ਼ 0/0
. . .  6 minutes ago
ਆਈ.ਪੀ.ਐਲ 2018 ਫਾਈਨਲ : ਹੈਦਰਾਬਾਦ ਨੇ ਚੇਨਈ ਨੂੰ ਜਿੱਤਣ ਲਈ ਦਿੱਤਾ 179 ਦੌੜਾਂ ਦਾ ਟੀਚਾ
. . .  26 minutes ago
ਆਈ.ਪੀ.ਐਲ 2018 ਫਾਈਨਲ : 19 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 168/5
. . .  32 minutes ago
ਆਈ.ਪੀ.ਐਲ 2018 ਫਾਈਨਲ : 18 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 160/5
. . .  37 minutes ago
ਆਈ.ਪੀ.ਐਲ 2018 ਫਾਈਨਲ : 17 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 144/5
. . .  42 minutes ago
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ 5ਵਾਂ ਝਟਕਾ, ਦੀਪਕ ਹੁੱਡਾ 3 ਦੌੜਾਂ ਬਣਾ ਕੇ ਆਊਟ
. . .  43 minutes ago
ਆਈ.ਪੀ.ਐਲ 2018 ਫਾਈਨਲ : 16 ਓਵਰਾਂ ਬਾਅਦ ਸਨਰਾਈਜ਼ਰਸ ਹੈਦਰਾਬਾਦ 135/4
. . .  47 minutes ago
ਡੀ.ਸੀ ਵੱਲੋਂ ਚੋਣ ਡਿਊਟੀ ਸਬੰਧੀ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ
. . .  49 minutes ago
ਜਲੰਧਰ, 27 ਮਈ - ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਸ਼ਾਹਕੋਟ ਜ਼ਿਮਨੀ ਚੋਣ ਨੂੰ ਲੈ ਕੇ ਲਾਪਰਵਾਹੀ ਵਰਤਣ ਵਾਲੇ 18 ਅਧਿਕਾਰੀਆਂ ਖ਼ਿਲਾਫ਼ ਐੱਫ.ਆਈ.ਆਰ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਆਈ.ਪੀ.ਐਲ 2018 ਫਾਈਨਲ : ਸਨਰਾਈਜ਼ਰਸ ਹੈਦਰਾਬਾਦ ਨੂੰ ਚੌਥਾ ਝਟਕਾ, ਸ਼ਾਕਿਬ ਅਲ ਹਸਨ 23 ਦੌੜਾਂ ਬਣਾ ਕੇ ਆਊਟ
. . .  51 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਖੇਡ ਸੰਸਾਰ

ਕੋਲਕਾਤਾ ਦੀਆਂ ਪਲੇਅ ਆਫ਼ 'ਚ ਜਾਣ ਦੀਆਂ ਉਮੀਦਾਂ ਕਾਇਮ

ਕੋਲਕਾਤਾ, 15 ਮਈ ਏਜੰਸੀ-ਅੱਜ ਇੱਥੇ ਖੇਡੇ ਗਏ ਆਈ.ਪੀ.ਐਲ. ਦੇ ਮੈਚ ਵਿਚ ਕੋਲਕਾਤਾ ਨਾਇਟ ਰਾਈਡਰਜ਼ ਨੇ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ਨਾਲ ਮਾਤ ਦਿੱਤੀ ਅਤੇ ਪਲੇਅ ਆਫ਼ ਵਿਚ ਜਾਣ ਦੀਆਂ ਆਪਣੀਆਂ ਉਮੀਦਾਂ ਬਰਕਰਾਰ ਰੱਖੀਆਂ | ਵਧੀਆ ਸ਼ੁਰੂਆਤ ਦੇ ਬਾਵਜੂਦ ਰਾਜਸਥਾਨ ਦੀ ...

ਪੂਰੀ ਖ਼ਬਰ »

ਏਸ਼ੀਅਨ ਜੂਡੋ ਚੈਂਪੀਅਨਸ਼ਿਪ-ਭਾਰਤ ਨੇ 3 ਸੋਨ ਸਮੇਤ 9 ਤਗਮੇ ਜਿੱਤੇ

ਜਲੰਧਰ, 15 ਮਈ (ਜਤਿੰਦਰ ਸਾਬੀ)-ਲਿਬਨਾਨ ਦੇ ਸ਼ਹਿਰ ਬੈਰੂਤ ਵਿਖੇ ਹੋਈ ਏਸ਼ੀਅਨ ਜੂਡੋ ਚੈਂਪੀਅਨਸ਼ਿਪ ਜੂਨੀਅਰ ਤੇ ਕੈਡਿਟ ਵਰਗ 2018 ਵਿਚੋਂ ਪੰਜਾਬ ਦੇ ਹਰਸ਼ਦੀਪ ਸਿੰਘ ਬਰਾੜ ਤੇ ਸ਼ਿਵਾ ਕੁਮਾਰ ਨੇ ਤਗਮੇ ਜਿੱਤ ਕੇ ਦੇਸ਼ ਦਾ ਨਾਂਅ ਰੌਸ਼ਨ ਕੀਤਾ | ਇਸ ਚੈਂਪੀਅਨਸ਼ਿਪ ਵਿਚ ...

ਪੂਰੀ ਖ਼ਬਰ »

ਪਾਕਿ ਕ੍ਰਿਕਟਰ ਨਾਸਿਰ ਜਮਸ਼ੇਦ 'ਤੇ ਲੱਗ ਸਕਦੀ ਹੈ ਪਾਬੰਦੀ

ਨਵੀਂ ਦਿੱਲੀ, 15 ਮਈ (ਏਜੰਸੀ)- ਸਪਾਟ ਫਿਕਸਿੰਗ ਦਾ ਭੂਤ ਪਾਕਿਸਤਾਨ ਕਿ੍ਕਟ ਟੀਮ ਦਾ ਪਿੱਛਾ ਨਹੀਂ ਛੱਡ ਰਿਹਾ¢ ਹੁਣ ਪਾਕਿਸਤਾਨ ਟੀਮ ਤੋਂ ਹਾਲ ਹੀ ਵਿਚ ਕੱਢੇ ਗਏ ਸਲਾਮੀ ਬੱਲੇਬਾਜ਼ ਨਾਸਿਰ ਜਮਸ਼ੇਦ 'ਤੇ ਸਪਾਟ ਫਿਕਸਿੰਗ ਦਾ ਦੋਸ਼ ਲੱਗਿਆ ਹੈ¢ ਨਾਸਿਰ 'ਤੇ ਪਾਕਿਸਤਾਨ ...

ਪੂਰੀ ਖ਼ਬਰ »

ਸ਼ਸ਼ਾਂਕ ਮਨੋਹਰ ਬਣੇ ਆਈ.ਸੀ.ਸੀ. ਦੇ ਮੁੜ ਤੋਂ ਸੁਤੰਤਰ ਚੇਅਰਮੈਨ

ਨਵੀਂ ਦਿੱਲੀ, 15 ਮਈ (ਏਜੰਸੀ)-ਭਾਰਤ ਦੇ ਸ਼ਸ਼ਾਂਕ ਮਨੋਹਰ ਨੂੰ ਅੰਤਰਰਾਸ਼ਟਰੀ ਕਿ੍ਕਟ ਕਮੇਟੀ ਦਾ ਨਿਰਵਿਰੋਧ ਸੁਤੰਤਰ ਚੇਅਰਮੈਨ ਚੁਣ ਲਿਆ ਗਿਆ | ਚੋਣ ਪ੍ਰਕਿਰਿਆ ਅਨੁਸਾਰ ਆਈ.ਸੀ.ਸੀ. ਦੇ ਨਿਰਦੇਸ਼ਕਾਂ ਨੂੰ ਇਕ ਉਮੀਦਵਾਰ ਨਾਮਜ਼ਦ ਕਰਨ ਦਾ ਅਧਿਕਾਰ ਹੁੰਦਾ ਹੈ, ਉਹ ...

ਪੂਰੀ ਖ਼ਬਰ »

ਸ਼੍ਰੀਸ਼ਾਂਤ 'ਤੇ ਪਾਬੰਦੀ ਬਾਰੇ ਜੁਲਾਈ ਤੱਕ ਫ਼ੈਸਲਾ ਸੁਣਾਏ ਹਾਈਕੋਰਟ-ਸੁਪਰੀਮ ਕੋਰਟ ਸਪਾਟ ਫਿਕਸਿੰਗ ਮਾਮਲਾ

ਨਵੀਂ ਦਿੱਲੀ, 15 ਮਈ ਏਜੰਸੀ- ਸੁਪਰੀਮ ਕੋਰਟ ਨੇ ਦਿੱਲੀ ਹਾਈਕੋਰਟ ਤੋਂ ਆਈ.ਪੀ.ਐਲ. ਸਪਾਟ ਫਿਕਸਿੰਗ ਵਿਚ ਪਾਬੰਦੀ ਦਾ ਸਾਹਮਣਾ ਕਰ ਰਹੇ ਭਾਰਤੀ ਕਿ੍ਕਟ ਖਿਡਾਰੀ ਸ਼੍ਰੀਸ਼ਾਂਤ ਸਮੇਤ ਹੋਰਨਾਂ 'ਤੇ ਜੁਲਾਈ ਦੇ ਅੰਤ ਤੱਕ ਫ਼ੈਸਲਾ ਸੁਣਾਉਣ ਲਈ ਕਿਹਾ ਹੈ¢ ਸੁਪਰੀਮ ਕੋਰਟ ਨੇ ...

ਪੂਰੀ ਖ਼ਬਰ »

ਆਇਰਲੈਂਡ ਦੇ ਕੇਵਿਨ ਨੇ ਪਹਿਲੇ ਹੀ ਟੈਸਟ 'ਚ ਬਣਾਇਆ ਸੈਂਕੜਾ

ਡਬਲਿਨ, 15 ਮਈ (ਏਜੰਸੀ)- ਪਾਕਿਸਤਾਨ ਦੀ ਟੀਮ ਅੱਜ-ਕੱਲ੍ਹ ਆਇਰਲੈਂਡ ਦੇ ਦੌਰੇ 'ਤੇ ਹੈ | ਦੱਸਣਯੋਗ ਹੈ ਕਿ ਆਇਰਲੈਂਡ ਦੀ ਟੀਮ ਵਲੋਂ ਪਾਕਿਸਤਾਨ ਿਖ਼ਲਾਫ਼ ਆਪਣਾ ਪਹਿਲਾ ਟੈਸਟ ਖੇਡਿਆ ਗਿਆ ਜਿਸ ਵਿਚ ਉਸ ਨੂੰ 5 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਆਪਣੇ ਪਹਿਲੇ ਹੀ ...

ਪੂਰੀ ਖ਼ਬਰ »

ਪੰਜਾਬ ਤੇ ਮੁੰਬਈ ਲਈ ਕਰੋ ਜਾਂ ਮਰੋ ਦਾ ਮੁਕਾਬਲਾ

ਮੁੰਬਈ 15 ਮਈ ਏਜੰਸੀ - ਮੌਜੂਦਾ ਜੇਤੂ ਟੀਮ ਮੁੰਬਈ ਇੰਡੀਅਨਜ਼ ਦਾ ਮੁਕਾਬਲਾ 16 ਮਈ ਨੂੰ ਉਸ ਦੇ ਆਪਣੇ ਘਰੇਲੂ ਮੈਦਾਨ ਵਾਨਖੇੜੇ ਸਟੇਡੀਅਮ ਵਿਚ ਕਿੰਗਜ਼ ਇਲੈਵਨ ਪੰਜਾਬ ਨਾਲ ਹੋਵੇਗਾ ਅਤੇ ਇਹ ਮੁਕਾਬਲਾ ਦੋਵੇਂ ਟੀਮਾਂ ਲਈ ਬਹੁਤ ਹੀ ਅਹਿਮ ਤੇ ਮਹੱਤਵਪੂਰਨ ਹੈ¢ ਇਸ ਮੈਚ ਵਿਚ ਮਿਲੀ ਜਿੱਤ ਹੀ ਆਖਰੀ-4 ਵਿਚ ਜਾਣ ਦੇ ਰਸਤੇ 'ਤੇ ਬਣਾਏ ਰੱਖੇਗੀ ਅਤੇ ਹਾਰ ਟੂਰਨਾਮੈਂਟ ਤੋਂ ਬਾਹਰ ਦਾ ਰਸਤਾ ਦਿਖਾ ਸਕਦੀ ਹੈ¢ ਮੁੰਬਈ ਅਤੇ ਪੰਜਾਬ ਦੋਵਾਂ ਨੇ ਹੁਣ ਤੱਕ 12-12 ਮੈਚ ਖੇਡੇ ਹਨ, ਜਿਸ ਵਿਚ ਮੁੰਬਈ ਦੇ ਹਿੱਸੇ ਪੰਜ ਜਿੱਤਾਂ ਤੇ 7 ਹਾਰਾਂ ਆਈਆਂ ਹਨ ਤੇ ਦੂਜੇ ਪਾਸੇ ਪੰਜਾਬ ਦੇ ਹਿੱਸੇ 6 ਜਿੱਤਾਂ ਤੇ 6 ਹਾਰਾਂ ਆਈਆਂ ਹਨ¢ ਪੰਜਾਬ 12 ਅੰਕਾਂ ਨਾਲ 5ਵੇਂ ਸਥਾਨ 'ਤੇ ਹੈ ਅਤੇ ਮੁੰਬਈ ਇਸ ਤੋਂ ਇਕ ਸਥਾਨ ਥੱਲੇ ਹੈ¢ ਪੰਜਾਬ ਨੇ ਸ਼ੁਰੂਆਤ ਵਿਚ ਜਿਸ ਤਰ੍ਹਾਂ ਦਾ ਖੇਡ ਦਿਖਾਇਆ ਸੀ ਉਸ ਤੋਂ ਉਹ ਪਲੇਅ ਆਫ਼ ਵਿਚ ਜਾਣ ਦੀ ਦਾਅਵੇਦਾਰ ਲੱਗ ਰਹੀ ਸੀ ਪਰ ਲਗਾਤਾਰ ਮਿਲੀਆਂ ਹਾਰਾਂ ਨੇ ਉਸ ਨੂੰ ਪਿੱਛੇ ਧੱਕ ਦਿੱਤਾ ਅਤੇ ਹੁਣ ਸਥਿਤੀ ਇਹ ਹੈ ਕਿ ਪੰਜਾਬ ਨੂੰ ਹਰ ਮੈਚ ਵਿਚ ਜਿੱਤ ਦੀ ਚੁਣੌਤੀ ਹੈ¢ 16 ਮਈ ਨੂੰ ਹੋਣ ਵਾਲੇ ਮੈਚ ਵਿਚ ਦੋਵੇਂ ਟੀਮਾਂ ਲੈਅ ਹਾਸਲ ਕਰਨ ਉਤਰਨਗੀਆਂ¢ ਜੇਕਰ ਕਿ੍ਸ ਗੇਲ ਅਤੇ ਲੋਕੇਸ਼ ਰਾਹੁਲ ਨੇ ਆਪਣਾ ਕੁਦਰਤੀ ਖੇਡ ਖੇਡਿਆ ਤਾਂ ਮੁੰਬਈ ਦੇ ਗੇਂਦਬਾਜ਼ਾਂ ਨੂੰ ਕਾਫ਼ੀ ਮੁਸ਼ਕਿਲ ਹੋ ਸਕਦੀ ਹੈ | ਪੰਜਾਬ ਦੇ ਮਧਕ੍ਰਮ ਦੀ ਜ਼ਿੰਮੇਵਾਰੀ ਕਰੁਨ ਨਾਇਰ ਕੋਲ ਹੈ ਜਿਸ ਨੂੰ ਉਸ ਨੇ ਬਾਖ਼ੂਬੀ ਨਿਭਾਇਆ ਹੈ ਪਰ ਉਸ ਨੂੰ ਇਸ ਵਿਚ ਕਿਸੇ ਦਾ ਸਾਥ ਨਹੀਂ ਮਿਲਿਆ¢ ਜੇਕਰ ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਪੰਜਾਬ ਦੀ ਬੱਲੇਬਾਜ਼ੀ ਦਾ ਜ਼ਿੰਮਾ ਕਿ੍ਸ ਗੇਲ ਤੇ ਲੋਕੇਸ਼ ਰਾਹੁਲ 'ਤੇ ਹੈ¢ ਟੀਮ ਨੂੰ ਜਿੱਤ ਦਿਵਾਉਣ ਲਈ ਇਨ੍ਹਾਂ ਦੋਵਾਂ ਵਿਚੋਂ ਇਕ ਦਾ ਚੱਲਣਾ ਬੇਹੱਦ ਜ਼ਰੂਰੀ ਹੈ¢ ਗੇਂਜਬਾਜ਼ੀ ਵਿਚ ਕਪਤਾਨ ਅਸ਼ਵਿਨ ਤੇ ਮੁਜ਼ੀਬ ਉਰ ਰਹਿਮਾਨ ਨੂੰ ਵੱਡੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ | ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਮੋਹਿਤ ਸ਼ਰਮਾ ਤੇ ਐਾਡਰਿਊ ਟਾਈ 'ਤੇ ਹੋਵੇਗੀ¢ ਮੁੰਬਈ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਇਸ ਮੈਚ ਵਿਚ ਹਾਰ ਦਾ ਸਾਹਮਣਾ ਕਰਕੇ ਆ ਰਹੀ ਹੈ¢ ਪਿਛਲੇ ਮੈਚ ਵਿਚ ਉਸ ਨੂੰ ਰਾਜਸਥਾਨ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ¢ ਮੁੰਬਈ ਦੀ ਪ੍ਰੇਸ਼ਾਨੀ ਉਸ ਦਾ ਮੱਧਕ੍ਰਮ ਰਿਹਾ ਹੈ ਕਿਉਂਕਿ ਸੂਰਿਆਕੁਮਾਰ ਯਾਦਵ ਤੇ ਇਵਨ ਲੂਇਸ ਦੀ ਸਲਾਮੀ ਜੋੜੀ ਨੇ ਉਸ ਨੂੰ ਕਦੇ ਨਿਰਾਸ਼ ਨਹੀਂ ਕੀਤਾ¢ ਪਿਛਲੇ ਕੁਝ ਮੈਚਾਂ ਵਿਚ ਮੱਧਕ੍ਰਮ ਦੀ ਜ਼ਿੰਮੇਵਾਰੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਮੋਢਿਆਂ 'ਤੇ ਲੈ ਰੱਖੀ ਹੈ ਤੇ ਕੱਲ੍ਹ ਦੇ ਮੈਚ ਦੀ ਵੀ ਉਸ 'ਤੇ ਜ਼ਿੰਮੇਵਾਰੀ ਹੋਵੇਗੀ¢ ਟੀਮ ਲਈ ਕੇਰਨ ਪੋਲਾਡ, ਕਰੁਨਾਲ ਪਾਂਡਿਆ ਤੇ ਉਸ ਦੇ ਭਰਾ ਹਾਰਦਿਕ ਪਾਂਡਿਆ ਦਾ ਬੱਲਾ ਚੱਲਣਾ ਵੀ ਬੇਹੱਦ ਜ਼ਰੂਰੀ ਹੈ¢ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਜਸਪ੍ਰੀਤ ਬਮਰਾਹ ਤੇ ਮਿਸ਼ੇਲ ਮੈਕਲੇਗਨ ਦੀ ਬਾਖ਼ੂਬੀ ਨਿਭਾਈ ਹੈ |


ਖ਼ਬਰ ਸ਼ੇਅਰ ਕਰੋ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX