ਤਾਜਾ ਖ਼ਬਰਾਂ


ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁੱਤਰ ਵਲੋਂ ਪਿਓ ਅਤੇ ਭਤੀਜੇ ਦਾ ਕਤਲ
. . .  4 minutes ago
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)- ਹੁਸ਼ਿਆਰਪੁਰ ਦੇ ਪਿੰਡ ਲੰਮੇ ਵਿਖੇ ਇੱਕ ਪੁੱਤਰ ਵਲੋਂ ਆਪਣੇ ਪਿਓ ਅਤੇ ਭਤੀਜੇ ਦਾ ਕਤਲ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮ੍ਰਿਤਕਾਂ ਦੀ ਪਛਾਣ ਸੁਲੱਖਣ ਸਿੰਘ ਅਤੇ ਹਰਮੀਤ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ...
ਚੱਲਦੀ ਕਾਰ 'ਚ ਮਹਿਲਾ ਨਾਲ ਸਮੂਹਿਕ ਜਬਰ ਜਨਾਹ
. . .  33 minutes ago
ਲਖਨਊ, 21 ਮਈ - ਉੱਤਰ ਪ੍ਰਦੇਸ਼ ਦੇ ਏਟਾਹ 'ਚ ਪੈਂਦੇ ਪਿਲੂਆ ਵਿਖੇ ਚੱਲਦੀ ਕਾਰ ਵਿਚ ਮਹਿਲਾ ਨਾਲ ਚਾਰ ਵਿਅਕਤੀਆਂ ਵੱਲੋਂ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ...
ਸਿਓਨ ਹਸਪਤਾਲ ਦੇ ਰੈਜ਼ੀਡੈਂਟ ਡਾਕਟਰਾਂ ਦੀ ਹੜਤਾਲ ਜਾਰੀ
. . .  44 minutes ago
ਮੁੰਬਈ, 21 ਮਈ - ਬੀਤੀ 19 ਮਈ ਨੂੰ ਜੇ.ਜੇ ਹਸਪਤਾਲ ਦੇ 2 ਰੈਜ਼ੀਡੈਂਟ ਡਾਕਟਰਾਂ ਨਾਲ ਮਰੀਜ਼ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੀ ਗਈ ਮਾਰਕੁੱਟ ਨੂੰ ਲੈ ਕੇ ਸਿਓਨ ਹਸਪਤਾਲ ਮੁੰਬਈ...
ਮਹਾਰਾਸ਼ਟਰ : ਠਾਣੇ 'ਚ ਸਕੂਲ ਨੂੰ ਲੱਗੀ ਅੱਗ
. . .  about 1 hour ago
ਮੁੰਬਈ, 21 ਮਈ - ਮਹਾਰਾਸ਼ਟਰ ਦੇ ਠਾਣੇ 'ਚ ਵਾਲਮੀਕ ਚੌਂਕ ਨੇੜੇ ਗਾਂਧੀ ਨਗਰ ਸਕੂਲ 'ਚ ਅਚਾਨਕ ਅੱਗ ਲੱਗ ਗਈ। ਇਸ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਊ ਦਸਤੇ ਦੀਆਂ...
ਕੁਮਾਰਸਵਾਮੀ ਅੱਜ ਮਿਲਣਗੇ ਸੋਨੀਆ ਅਤੇ ਰਾਹੁਲ ਨੂੰ
. . .  about 1 hour ago
ਨਵੀਂ ਦਿੱਲੀ, 21 ਮਈ - ਕਰਨਾਟਕ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਕੁਮਾਰਸਵਾਮੀ ਅੱਜ ਮੰਤਰੀ ਮੰਡਲ ਦੇ ਗਠਨ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨਾਲ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 1 hour ago
ਸ੍ਰੀਨਗਰ, 21 ਮਈ - ਪਾਕਿਸਤਾਨ ਵੱਲੋਂ ਜੰਮੂ-ਕਸ਼ਮੀਰ ਦੇ ਅਰਨੀਆ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪਾਕਿਸਤਾਨ ਵੱਲੋਂ ਬੀਤੀ ਰਾਤ ਸਾਂਭਾ...
ਸੋਨੀਆ, ਰਾਹੁਲ ਨੇ ਰਾਜੀਵ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 21 ਮਈ - ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਅੱਜ 27ਵੀਂ ਬਰਸੀ ਹੈ। ਇਸ ਮੌਕੇ 'ਤੇ ਸੋਨੀਆ ਗਾਂਧੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਰਾਬਰਟ ਵਾਡਰਾ...
ਪ੍ਰਧਾਨ ਮੰਤਰੀ ਰੂਸ ਲਈ ਹੋਏ ਰਵਾਨਾ
. . .  about 2 hours ago
ਨਵੀਂ ਦਿੱਲੀ, 21 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸ ਦੇ ਸੋਚੀ ਲਈ ਰਵਾਨਾ ਹੋ ਗਏ ਹਨ। ਉਹ ਇੱਥੇ ਅੱਜ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੈਰ ਰਸਮੀ...
ਅੱਜ ਦਾ ਵਿਚਾਰ
. . .  about 2 hours ago
ਆਈ.ਪੀ.ਐਲ 2018 : 5 ਓਵਰਾਂ ਬਾਅਦਚੇਨਈ ਸੁਪਰ ਕਿੰਗਜ਼ 27/3
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ
  •     Confirm Target Language  

ਦਿੱਲੀ

ਪੁਲਿਸ ਮਹਾਂਨਿਰਦੇਸ਼ਕ ਵਲੋਂ ਗਰੁੱਪ ਕੇਂਦਰ ਗਰੇਟਰ ਨੋਇਡਾ ਦਾ ਨਿਰੀਖਣ

ਨਵੀਂ ਦਿੱਲੀ, 15 ਮਈ (ਬਲਵਿੰਦਰ ਸਿੰਘ ਸੋਢੀ)-ਗਰੁੱਪ ਕੇਂਦਰ ਕੇਂਦਰੀ ਰਿਜ਼ਰਵ ਪੁਲਿਸ ਬਲ ਗਰੇਟਰ ਨੋਇਡਾ ਦੇ ਵੱਖ-ਵੱਖ ਸੰਸਥਾਨਾਂ ਦਾ ਉੱਤਰੀ ਸੈਕਟਰ ਦੇ ਪੁਲਿਸ ਮਹਾਂਨਿਰਦੇਸ਼ਕ ਡਾ: ਡੀ. ਐਸ. ਚੌਹਾਨ ਨੇ ਦੌਰਾ ਕੀਤਾ ਅਤੇ ਨਾਲ ਹੀ ਰੇਂਜ ਦਫ਼ਤਰਾਂ ਦਾ ਵੀ ਨਿਰੀਖਣ ਕੀਤਾ | ਉਨ੍ਹਾਂ ਨੇ ਰੇਂਜ ਦਫ਼ਤਰ ਗਰੇਟਰ ਨੋਇਡਾ ਦੇ ਨਿਰੀਖਣ ਉਪਰੰਤ ਸੀਨੀਅਰ ਅਧਿਕਾਰੀਆਂ ਦੇ ਨਾਲ ਗਰੁੱਪ ਕੇਂਦਰ ਵਿਚ ਐਨ. ਵੀ. ਸੀ. ਸੀ. ਨਿਰਮਾਣ ਅਧੀਨ 786 ਪਰਿਵਾਰਕ ਰਿਹਾਇਸ਼ ਦੇ ਪ੍ਰਤੀ ਹੋ ਰਹੇ ਕੰਮ ਦੀ ਜਾਣਕਾਰੀ ਵੀ ਲਈ | ਉਨ੍ਹਾਂ ਨੇ ਬਲ ਦੇ ਮੈਂਬਰਾਂ ਵਿਚ ਟ੍ਰੇਨਿੰਗ ਅਤੇ ਸੰਚਾਰ ਦੀਆਂ ਜ਼ਰੂਰਤਾਂ 'ਤੇ ਜ਼ੋਰ ਦਿੱਤਾ ਤਾਂ ਕਿ ਡਿਊਟੀ ਸਮੇਂ ਕੋਈ ਕੁਤਾਹੀ ਨਾ ਹੋ ਸਕੇ | ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਸ਼ਾਸਨਿਕ ਭਵਨ, ਵੀ. ਆਈ. ਪੀ. ਸੁਰੱਖਿਆ ਤੇ ਟ੍ਰੇਨਿੰਗ ਸੈਂਟਰ, ਗਰੁੱਪ ਕੇਂਦਰ ਦੇ ਹਸਪਤਾਲ, ਬੈਫ਼ਲ ਫਾਇਰਿੰਗ ਰੇਂਜ, ਮਾਨਟੇਂਸਰੀ ਸਕੂਲ, ਕੇਂਦਰੀ ਪੁਲਿਸ ਕੰਟੀਨ, ਕੋਆਪ੍ਰੇਟਿਵ ਸ਼ਾਪ, ਪਰਿਵਾਰ ਕਲਿਆਣ ਕੇਂਦਰ ਸਕੂਲ, ਅਧਿਕਾਰੀ ਮੈੱਸਾਂ ਆਦਿ ਦਾ ਨਿਰੀਖਣ ਕੀਤਾ ਅਤੇ ਉਨ੍ਹਾਂ ਨੇ ਮੇਕ ਇਨ ਇੰਡੀਆ ਦੇ ਅਧੀਨ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਗਰੁੱਪ ਕੇਂਦਰ ਦੇ ਕਮਾਡੈਂਟ ਸੁਭਾਸ਼ ਚੰਦਰ ਚੰਦੇਲ, ਕਮਾਡੈਂਟ ਸਤੀਸ਼ ਕੁਮਾਰ, ਡਾ: ਜਵਾਇਸ ਚਾਗ, ਡਾ: ਜੋਤਸਨਾ ਸ਼ੁਕਲਾ, ਜਨ ਸੰਪਰਕ ਅਧਿਕਾਰੀ ਵਿਰੇਂਦਰ ਕੁਮਾਰ ਅਤੇ ਹੋਰ ਉੱਚ ਅਧਿਕਾਰੀ ਸ਼ਾਮਿਲ ਸਨ |


ਖ਼ਬਰ ਸ਼ੇਅਰ ਕਰੋ

ਸਵੱਛਤਾ ਹਰੇਕ ਨਾਗਰਿਕ ਦੀ ਜ਼ਿੰਮੇਵਾਰੀ ਹੈ-ਗੰਗਵਾਰ

ਨਵੀਂ ਦਿੱਲੀ, 15 ਮਈ (ਬਲਵਿੰਦਰ ਸਿੰਘ ਸੋਢੀ)-ਈ. ਐਸ. ਆਈ. ਸੀ. ਹਸਪਤਾਲ ਨੋਇਡਾ ਵਿਚ ਸਵੱਛਤਾ ਮੁਹਿੰਮ ਚਲਾਈ ਗਈ, ਜਿਸ ਵਿਚ ਮੁੱਖ ਮਹਿਮਾਨ ਸੰਤੋਸ਼ ਕੁਮਾਰ ਗੰਗਵਾਰ (ਕਿਰਤ ਤੇ ਰੁਜ਼ਗਾਰ ਰਾਜ ਮੰਤਰੀ ਭਾਰਤ ਸਰਕਾਰ) ਸਨ | ਇਸ ਮੁਹਿੰਮ ਵਿਚ ਸਫ਼ਾਈ ਅਭਿਆਨ, ਬੂਟੇ ਲਗਾਉਣਾ, ...

ਪੂਰੀ ਖ਼ਬਰ »

ਪੁਲਿਸ ਦੀ ਸਹਾਇਤਾ ਕਰਨ ਵਾਲੇ ਨਾਗਰਿਕਾਂ ਦਾ ਸਨਮਾਨ

ਨਵੀਂ ਦਿੱਲੀ, 15 ਮਈ (ਬਲਵਿੰਦਰ ਸਿੰਘ ਸੋਢੀ)-ਨਾਰਥ ਈਸਟ ਜ਼ਿਲ੍ਹੇ ਦੀ ਪੁਲਿਸ ਵਲੋਂ ਆਪਣੇ ਜ਼ਿਲ੍ਹੇ ਦੇ ਉਨ੍ਹਾਂ ਨਾਗਰਿਕਾਂ ਦਾ ਸਨਮਾਨ ਕੀਤਾ ਗਿਆ, ਜਿਨ੍ਹਾਂ ਨੇ ਸਮੇਂ-ਸਮੇਂ 'ਤੇ ਪੁਲਿਸ ਦੀ ਸਹਾਇਤਾ ਕੀਤੀ | ਇਸ ਜ਼ਿਲ੍ਹੇ ਦੇ ਨਾਗਰਿਕਾਂ ਨੇ ਝਪਟਮਾਰ, ਸੰਨ੍ਹਮਾਰ, ...

ਪੂਰੀ ਖ਼ਬਰ »

ਦਿੱਲੀ ਨੂੰ ਨਾਜਾਇਜ਼ ਕਬਜ਼ਿਆਂ ਤੋਂ ਕਰਾਇਆ ਜਾ ਰਿਹੈ ਮੁਕਤ

ਨਵੀਂ ਦਿੱਲੀ, 15 ਮਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਵਿਚ ਗੱਡੀਆਂ, ਰੇਹੜੀਆਂ ਤੋਂ ਇਲਾਵਾ ਹੋਰ ਸਾਮਾਨ ਵੀ ਜ਼ਬਤ ਕੀਤਾ ਜਾ ਰਿਹਾ ਹੈ | ਜ਼ਿਆਦਾ ਕਰ ਕੇ ਦੁਕਾਨਾਂ ਦੇ ਬਾਹਰ ...

ਪੂਰੀ ਖ਼ਬਰ »

ਚੀਨ ਸਰਕਾਰ ਦੇ ਸੱਦੇ 'ਤੇ ਸ: ਜੌੜਾ ਬੀਜਿੰਗ ਰਵਾਨਾ

ਨਵੀਂ ਦਿੱਲੀ, 15 ਮਈ (ਅ. ਬ.)-ਉੱਘੇ ਉਦਯੋਗਪਤੀ ਅਤੇ ਕਾਂਗਰਸੀ ਆਗੂ ਰਘਬੀਰ ਸਿੰਘ ਜੌੜਾ ਅੱਜ ਚੀਨ ਸਰਕਾਰ ਦੇ ਵਿਸ਼ੇਸ਼ ਸੱਦੇ 'ਤੇ ਬੀਜਿੰਗ ਅਤੇ ਲੈਂਗਫਾਂਗ ਦੇ ਦੌਰੇ ਲਈ ਰਵਾਨਾ ਹੋਏ | ਜੌੜਾ ਸੱਤਵੀਂ ਚੀਨ-ਭਾਰਤ ਵਪਾਰਕ ਮੀਟ ਵਿਚ ਵਿਸ਼ੇਸ਼ ਤੌਰ 'ਤੇ ਆਪਣਾ ਭਾਸ਼ਨ ਦੇਣਗੇ | ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਇਸਤਰੀ ਵਿੰਗ) ਦੀ ਕਾਨੂੰਨੀ ਸਲਾਹਕਾਰ ਬੀਬਾ ਰਵਿੰਦਰ ਕੌਰ ਸਨਮਾਨਿਤ

ਨਵੀਂ ਦਿੱਲੀ, 15 ਮਈ (ਬਲਵਿੰਦਰ ਸਿੰਘ ਸੋਢੀ)-ਬੀਬਾ ਰਵਿੰਦਰ ਕੌਰ ਐਡਵੋਕੇਟ (ਕਾਨੂੰਨੀ ਸਲਾਹਕਾਰ (ਕੌਮੀ) ਸ਼੍ਰੋਮਣੀ ਅਕਾਲੀ ਦਲ ਬਾਦਲ, ਇਸਤਰੀ ਵਿੰਗ) ਨੂੰ ਗੁਰਦੁਆਰਾ ਮੋਤੀ ਬਾਗ ਦਿੱਲੀ ਵਿਖੇ ਗੁਰਬਾਣੀ ਸੰਭਾਲ ਵਿਰਸਾ ਦੀ ਮੁਖੀ ਬੀਬੀ ਨਰਿੰਦਰ ਕੌਰ ਵਲੋਂ ਚਲਾਏ ਜਾ ...

ਪੂਰੀ ਖ਼ਬਰ »

ਲੋਕਾਂ ਨੂੰ ਜ਼ਿੰਦਗੀ ਜਿਊਣ ਦੀ ਰਾਹ ਵਿਖਾਵੇਗਾ ਰਾਹਗਿਰੀ-ਓ.ਪੀ. ਸਿੰਘ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਮੁੱਖ ਮੰਤਰੀ ਦੇ ਵਿਸ਼ੇਸ਼ ਅਧਿਕਾਰੀ ਅਤੇ ਏ.ਡੀ.ਜੀ.ਪੀ. ਓ.ਪੀ. ਸਿੰਘ ਨੇ ਕਿਹਾ ਕਿ ਰਾਹਗਿਰੀ ਪ੍ਰੋਗਰਾਮ ਲੋਕਾਂ ਨੂੰ ਜ਼ਿੰਦਗੀ ਜਿਊਣ ਦੀ ਰਾਹ ਵਿਖਾਵੇਗਾ | ਇਸ ਰਾਹਗਿਰੀ 'ਚ ਸ਼ਹਿਰ ਦੇ ਹਜ਼ਾਰਾਂ ਲੋਕ ਇੱਕਠੇ ਆਪਣੇ ਮਨ ਦੀਆਂ ...

ਪੂਰੀ ਖ਼ਬਰ »

ਨਗਰਪਾਲਿਕਾ ਕਰਮੀਆਂ ਦੇ ਸਮਰਥਨ 'ਚ ਬਿਜਲੀ ਕਰਮੀਆਂ ਨੇ ਕੱਢਿਆ ਮਸ਼ਾਲ ਜਲੂਸ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਸਰਵ ਕਰਮਚਾਰੀ ਸੰਘ ਹਰਿਆਣਾ ਦੇ ਬੈਨਰ ਹੇਠ ਨਗਰ ਨਿਗਮ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ 7ਵੇਂ ਦਿਨ ਵੀ ਜਾਰੀ ਰਿਹਾ | ਧਰਨੇ ਦੀ ਪ੍ਰਧਾਨਗੀ ਯੂਨੀਅਨ ਦੇ ਮੁੱਖ ਸਲਾਹਕਾਰ ਬਨਾਰਸੀ ਨੇ ਕੀਤੀ ਅਤੇ ਸੰਚਾਲਨ ਸੂਬਾਈ ਕਮੇਟੀ ਦੇ ...

ਪੂਰੀ ਖ਼ਬਰ »

ਗੁਰਦੁਆਰਾ ਬੈਕੁੰਠਧਾਮ 'ਚ ਮਨਾਇਆ ਮਾਤਾ ਗੁੱਜਰ ਕੌਰ ਦਾ ਪ੍ਰਕਾਸ਼ ਦਿਹਾੜਾ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਗੁਰਦੁਆਰਾ ਬੈਕੁੰਠਧਾਮ ਸੈਕਟਰ-8 'ਚ ਸਰਹਿੰਦ ਫਤਿਹ ਦਿਵਸ, ਮਾਤਾ ਗੁੱਜਰ ਕੌਰ ਦੇ ਪ੍ਰਕਾਸ਼ ਦਿਹਾੜੇ ਅਤੇ ਸੰਗਰਾਂਦ ਦੇ ਸਬੰਧ 'ਚ ਧਾਰਮਿਕ ਸਮਾਗਮ ਕੀਤਾ ਗਿਆ | ਸਮਾਗਮ 'ਚ ਉੱਘੇ ਰਾਗੀ ਭਾਈ ਸੂਬੇ ਸਿੰਘ (ਪਿਹੋਵਾ ਵਾਲੇ) ਨੇ ...

ਪੂਰੀ ਖ਼ਬਰ »

ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਕੀਤਾ ਪ੍ਰਦਰਸ਼ਨ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਲੇਬਰ ਕਾਨੂੰਨ 'ਚ ਮਜ਼ਦੂਰ ਵਿਰੋਧੀ ਅਤੇ ਪੱਖਪਾਤਪੂਰਨ ਸੋਧ ਿਖ਼ਲਾਫ਼ ਨਿਰਮਾਣ ਕਾਰਜ ਮਜ਼ਦੂਰ ਮਿਸਤਰੀ ਯੂਨੀਅਨ ਨੇ ਮਿੰਨੀ ਸਕੱਤਰੇਤ 'ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ | ਪ੍ਰਦਰਸ਼ਨਕਾਰੀਆਂ ਨੇ ਮਨੋਹਰ ਲਾਲ ਸਰਕਾਰ ...

ਪੂਰੀ ਖ਼ਬਰ »

ਸ਼ਾਹਕੋਟ ਉਪ-ਚੋਣ 'ਚ ਭਾਕਪਾ ਕਾਂਗਰਸ ਦਾ ਕਰੇਗੀ ਸਮਰਥਨ, ਮਾਕਪਾ ਫਿਲਹਾਲ ਚੁੱਪ

ਚੰਡੀਗੜ੍ਹ, 15 ਮਈ (ਐਨ. ਐਸ. ਪਰਵਾਨਾ)-ਭਾਕਪਾ ਪੰਜਾਬ ਦੀ ਐਗਜ਼ੈਕਟਿਵ ਕਮੇਟੀ ਨੇ 28 ਮਈ ਨੂੰ ਵਿਧਾਨ ਸਭਾ ਹਲਕਾ ਸ਼ਾਹਕੋਟ ਦੀ ਹੋਣ ਵਾਲੀ ਉਪ-ਚੋਣ ਵਿਚ ਅਕਾਲੀ-ਭਾਜਪਾ ਗਠਜੋੜ ਵਿਰੁੱਧ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ | ਪਾਰਟੀ ...

ਪੂਰੀ ਖ਼ਬਰ »

ਸੁਪਰ ਸੀਡਜ਼ ਵਲੋਂ ਦੀ ਬੀ.ਟੀ. ਕਥਾ ਦੀ ਵਿਕਰੀ ਜ਼ੋਰਾਂ 'ਤੇ

ਜਲੰਧਰ, 15 ਮਈ (ਅ. ਬ.)- ਹਰਿਆਣਾ ਦੀ ਮੋਹਰੀ ਬੀਜ ਉਤਪਾਦਕ ਕੰਪਨੀ ਸੁਪਰ ਸੀਡਜ਼ ਪ੍ਰਾ: ਲਿਮ: ਦੇ ਬੀ.ਟੀ. ਨਰਮਾ 'ਕਥਾ' ਦੀ ਵਿਕਰੀ ਪੰਜਾਬ 'ਚ ਜ਼ੋਰਾਂ 'ਤੇ ਹੈ | ਪੰਜਾਬ ਸਰਕਾਰ ਵਲੋਂ ਕਥਾ ਕਿਸਮ ਦੀ ਵਿਕਰੀ ਦੀ ਆਗਿਆ ਦਿੱਤੀ ਗਈ ਹੈ | ਕੁਝ ਸਮਾਚਾਰ ਪੱਤਰਾਂ 'ਚ ਕੰਪਨੀ ਬਾਰੇ ...

ਪੂਰੀ ਖ਼ਬਰ »

ਕਣਕ ਦੇ ਬੀਜ ਦੀ ਸਬਸਿਡੀ ਦਾ ਕਰੋੜਾਂ ਰੁਪਏ ਸਰਕਾਰ ਵੱਲ ਬਕਾਇਆ

ਕੌਹਰੀਆ, 15 ਮਈ (ਮਾਲਵਿੰਦਰ ਸਿੰਘ ਸਿੱਧੂ) - ਪਿਛਲੇ ਲੰਮੇ ਅਰਸੇ ਤੋਂ ਸੂਬਾ ਸਰਕਾਰ ਹਰ ਸਾਲ ਕਿਸਾਨਾਂ ਨੂੰ ਕਣਕ ਦੇ ਬੀਜ 'ਤੇ ਸਬਸਿਡੀ ਦਿੰਦੀ ਹੈ ਭਾਵ ਮਾਰਕਿਟ ਰੇਟ ਤੋਂ ਸਸਤਾ ਬੀਜ ਉਪਲਬਧ ਕਰਵਾਉਂਦੀ ਹੈ, ਪਰ ਪਿਛਲੇ ਕੁਝ ਸਾਲਾਂ ਤੋਂ ਸਬਸਿਡੀ ਵਾਲਾ ਇਹ ਬੀਜ ਕਿਸਾਨਾਂ ...

ਪੂਰੀ ਖ਼ਬਰ »

'ਕੈਰੀ ਆਨ ਜੱਟਾ-2' ਦੇ ਪ੍ਰਚਾਰ ਨੂੰ ਮਿਲਿਆ ਭਰਵਾਂ ਹੁੰਗਾਰਾ

ਜਲੰਧਰ, 15 ਮਈ (ਜਸਪਾਲ ਸਿੰਘ)- 'ਕੈਰੀ ਆਨ ਜੱਟਾ' ਫ਼ਿਲਮ ਛੇ ਵਰ੍ਹੇ ਪਹਿਲਾਂ ਰਿਲੀਜ਼ ਹੋਈ ਸੀ, ਜਿਸ ਨੇ ਪੰਜਾਬੀ ਸਿਨੇਮੇ ਵਿਚ ਨਵਾਂ ਇਤਿਹਾਸ ਰਚ ਦਿੱਤਾ ਸੀ | ਉਸ ਫ਼ਿਲਮ ਵਿਚ 'ਕੱਲੀ 'ਕੱਲੀ ਗੱਲ 'ਤੇ ਅਜਿਹਾ ਹਾਸੇ ਦਾ ਤੁੜਕਾ ਸੀ ਕਿ ਅੱਜ ਤੱਕ ਦਰਸ਼ਕ ਉਸ ਨੂੰ ਚੇਤੇ ਕਰਦੇ ਹਨ ...

ਪੂਰੀ ਖ਼ਬਰ »

ਆਰ.ਐਸ.ਐਸ. ਵਲੋਂ ਕਿਤਾਬਾਂ 'ਚ ਗੁਰੂ ਸਾਹਿਬਾਨ ਸਬੰਧੀ ਗਲਤ ਜਾਣਕਾਰੀ ਦੇਣ ਦਾ ਸ਼ੋ੍ਰਮਣੀ ਕਮੇਟੀ ਵਲੋਂ ਸਖ਼ਤ ਨੋਟਿਸ

ਅੰਮਿ੍ਤਸਰ, 15 ਮਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਨੇ ਆਰ.ਐਸ.ਐਸ. ਦੇ ਮੁੱਖ ਕੇਂਦਰ ਨਾਗਪੁਰ ਵਿਖੇ ਸ੍ਰੀ ਭਾਰਤੀ ਪ੍ਰਕਾਸ਼ਨ ਵਲੋਂ ਪ੍ਰਕਾਸ਼ਿਤ ਕੁਝ ਪੁਸਤਕਾਂ 'ਚ ਸਿੱਖ ਗੁਰੂ ਸਾਹਿਬਾਨ ਨੂੰ ਹਿੰਦੂ ਤੇ ਗਊ ਭਗਤ ਦਰਸਾਉਣ ਸਮੇਤ ਇਤਿਹਾਸਕ ਤੱਥਾਂ ਨੂੰ ਵਿਗਾੜਨ ...

ਪੂਰੀ ਖ਼ਬਰ »

ਪਿੰਡ ਲੁਹਾਰਾ ਦੀ ਲੜਕੀ ਅਮਰੀਕਾ 'ਚ ਬਣੀ ਜੱਜ

ਨਿਹਾਲ ਸਿੰਘ ਵਾਲਾ, 15 ਮਈ (ਜਗਸੀਰ ਸਿੰਘ ਲੁਹਾਰਾ)- ਸੁਖਨਿੰਦਰ ਕੌਰ ਚੈਰੀਟੇਬਲ ਹਸਪਤਾਲ ਲੁਹਾਰਾ ਦੇ ਚੇਅਰਮੈਨ ਪ੍ਰਵਾਸੀ ਭਾਰਤੀ ਚਮਕੌਰ ਸਿੰਘ ਨੇ ਬਲਦੇਵ ਸਿੰਘ ਜ਼ੈਲਦਾਰ ਦੇ ਗ੍ਰਹਿ ਵਿਖੇ ਸਾਦੇ ਸਮਾਗਮ ਦੌਰਾਨ ਦੱਸਿਆ ਕਿ ਜ਼ੈਲਦਾਰ ਬਲਦੇਵ ਸਿੰਘ ਧਾਲੀਵਾਲ, ਜੋ ...

ਪੂਰੀ ਖ਼ਬਰ »

ਬੇਸਬਾਲ ਮਾਰ ਕੇ ਜ਼ਖ਼ਮੀ ਕੀਤੀ ਗਰਭਵਤੀ ਪਤਨੀ ਦੀ ਚਾਰ ਦਿਨਾਂ ਬਾਅਦ ਮੌਤ

ਸੰਗਤ ਮੰਡੀ, 15 ਮਈ (ਅੰਮਿ੍ਤਪਾਲ ਸ਼ਰਮਾ)-ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿਖੇ ਪਤੀ ਵਲੋਂ ਸਿਰ 'ਚ ਬੇਸਬਾਲ ਮਾਰ ਕੇ ਗੰਭੀਰ ਜ਼ਖ਼ਮੀ ਕੀਤੀ ਗਰਭਵਤੀ ਪਤਨੀ ਦੀ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ 'ਚ ਚਾਰ ਦਿਨ ਜ਼ਿੰਦਗੀ ਤੇ ਮੌਤ ਵਿਚਾਲੇ ਜੂਝਦੇ ਹੋਏ ਅਖੀਰ ਸ਼ਾਹਾ ਦੀ ...

ਪੂਰੀ ਖ਼ਬਰ »

ਕਰਨਾਟਕ ਚੋਣ ਨਤੀਜਿਆਂ ਬਾਰੇ ਹੋਈ ਭਰਵੀਂ ਚਰਚਾ

ਜਲੰਧਰ, 15 ਮਈ (ਮੇਜਰ ਸਿੰਘ)-ਕਰਨਾਟਕ ਵਿਧਾਨ ਸਭਾ ਚੋਣ ਨਤੀਜਿਆਂ ਬਾਰੇ 'ਅਜੀਤ' ਵੈੱਬ ਟੀ. ਵੀ. 'ਤੇ ਭਰਵੀਂ ਵਿਚਾਰ ਚਰਚਾ ਹੋਈ | ਚਰਚਾ ਵਿਚ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਡਾ: ਨਵਜੋਤ ਸਿੰਘ ਦਾਹੀਆ, ਭਾਜਪਾ ਦੇ ਪ੍ਰਦੇਸ਼ ਬੁਲਾਰੇ ਦੀਵਾਨ ਅਮਿਤ ਅਰੋੜਾ ਤੇ ਸੀਨੀਅਰ ...

ਪੂਰੀ ਖ਼ਬਰ »

ਅਦਾਲਤ ਨੇ ਇਨਸਾਫ਼ ਕੀਤਾ-ਨਵਜੋਤ ਕੌਰ

ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਸ: ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵਲੋਂ ਬਰੀ ਕਰ ਦੇਣ ਨਾਲ ਅੱਜ ਉਨ੍ਹਾਂ ਦੇ ਅੰਮਿ੍ਤਸਰ ਸਥਿਤ ਘਰ 'ਚ ਖੁਸ਼ੀਆਂ ਵਾਲਾ ਮਾਹੌਲ ਬਣਿਆ ਹੋਇਆ ਹੈ | ਇਥੇ ਉਨ੍ਹਾਂ ਦੇ ਸਮਰਥਕ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਢੋਲ ਦੇ ਡਗੇ 'ਤੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX