ਤਾਜਾ ਖ਼ਬਰਾਂ


ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  9 minutes ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  21 minutes ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  31 minutes ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਪੰਜਾਬ ਸਮੇਤ 12 ਸੂਬਿਆਂ 'ਚ ਸਥਾਪਿਤ ਹੋਣਗੀਆਂ ਨਵੀਆਂ ਯੂਨੀਵਰਸਿਟੀਆਂ
. . .  about 1 hour ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਕੈਬਨਿਟ ਵਲੋਂ ਅੱਜ ਬੁੱਧਵਾਰ ਨੂੰ 13 ਨਵੀਆਂ ਕੇਂਦਰੀ ਯੂਨੀਵਰਸਿਟੀਆਂ ਦੀ ਸਥਾਪਨਾ ਲਈ 3,600 ਕਰੋੜ ਰੁਪਏ ਖਰਚੇ ਜਾਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਹ ਨਵੀਆਂ ਯੂਨੀਵਰਸਿਟੀਆਂ 36 ਮਹੀਨਿਆਂ ਵਿਚ ਸਥਾਪਿਤ ਕੀਤੀਆਂ ਜਾਣਗੀਆਂ। ਪੰਜਾਬ...
ਨਵੇਂ ਸੀ.ਬੀ.ਆਈ. ਡਾਇਰੈਕਟਰ 'ਤੇ 24 ਜਨਵਰੀ ਹੋਵੇਗੀ ਬੈਠਕ
. . .  about 1 hour ago
ਨਵੀਂ ਦਿੱਲੀ, 16 ਜਨਵਰੀ - ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ.ਵੀ.ਸੀ.) ਵਲੋਂ ਹਟਾਏ ਜਾਣ ਤੇ ਸਾਬਕਾ ਸੀ.ਬੀ.ਆਈ. ਡਾਇਰੈਕਟਰ ਅਲੋਕ ਵਰਮਾ ਵਲੋਂ ਸਰਵਿਸ ਤੋਂ ਅਸਤੀਫ਼ਾ ਦੇਣ ਮਗਰੋਂ ਨਿਯੁਕਤੀ ਪੈਨਲ ਵਲੋਂ ਨਵੇਂ ਸੀ.ਬੀ.ਆਈ. ਡਾਇਰੈਕਟਰ ਦੀ ਚੋਣ ਲਈ 24 ਜਨਵਰੀ ਨੂੰ...
ਅਮਰੀਕੀ ਸਰਕਾਰ ਦੇ ਮੁਲਾਜ਼ਮਾਂ ਲਈ ਸਿੱਖ ਸੰਗਤ ਨੇ ਚਲਾਇਆ ਲੰਗਰ
. . .  about 2 hours ago
ਹਿਊਸਟਨ, 16 ਜਨਵਰੀ - ਇਨ੍ਹੀਂ ਦਿਨੀਂ ਅਮਰੀਕਾ ਵਿਚ ਸਰਕਾਰ ਦਾ ਕੰਮਕਾਜ ਅੰਸ਼ਿਕ ਰੂਪ ਨਾਲ ਠੱਪ ਚੱਲ ਰਿਹਾ ਹੈ। ਜੋ ਚੌਥੇ ਹਫ਼ਤੇ 'ਚ ਦਾਖਲ ਹੋ ਚੁੱਕਾ ਹੈ। ਜਿਸ ਕਾਰਨ 8 ਲੱਖ ਤੋਂ ਵਧੇਰੇ ਸੰਘੀ ਸਰਕਾਰ ਦੇ ਮਹੱਤਵਪੂਰਨ ਵਿਭਾਗਾਂ ਦੇ ਮੁਲਾਜ਼ਮ ਵਿਹਲੇ ਹੋਣ ਕਾਰਨ ਪ੍ਰਭਾਵਿਤ...
ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਨੂੰ ਮਿਲਿਆ 9 ਮਹੀਨਿਆਂ ਦਾ ਵਾਧਾ
. . .  about 2 hours ago
ਨਵੀਂ ਦਿੱਲੀ, 16 ਜਨਵਰੀ - ਕੇਂਦਰ ਵਲੋਂ ਲੋਕ ਹਿੱਤ 'ਚ ਪੰਜਾਬ ਪੁਲਿਸ ਮੁਖੀ ਸੁਰੇਸ਼ ਅਰੋੜਾ ਦੇ ਸੇਵਾ ਕਾਲ ਵਿਚ 9 ਮਹੀਨਿਆਂ ਦਾ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਕਰਮਚਾਰੀ ਮੰਤਰਾਲਾ ਵਲੋਂ ਅੱਜ ਨਿਰਦੇਸ਼ ਜਾਰੀ ਕੀਤਾ...
ਕੁਲਬੀਰ ਜ਼ੀਰਾ ਕਾਂਗਰਸ ਪਾਰਟੀ ਤੋਂ ਮੁਅੱਤਲ
. . .  about 3 hours ago
ਚੰਡੀਗੜ੍ਹ, 16 ਜਨਵਰੀ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਿਰੁੱਧ ਬਿਆਨਬਾਜ਼ੀ ਕਰਨ ਵਾਲੇ ਕਾਂਗਰਸ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਪਾਰਟੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ...
ਭੇਦਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼, ਜਾਂਚ 'ਚ ਜੁਟੀ ਪੁਲਿਸ
. . .  about 3 hours ago
ਅਜਨਾਲਾ, 16 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਸਥਾਨਕ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਜਰਪੁਰਾ ਨੇੜੇ ਸਥਿਤ ਇੱਕ ਦਰਗਾਹ ਨੇੜੇ ਭੇਦਭਰੇ ਹਾਲਾਤ 'ਚ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ 21-22 ਸਾਲ ਦੀ ਉਮਰ ਵਾਲੇ...
ਵੀਡੀਓ ਕਾਨਫਰੰਸਿੰਗ ਰਾਹੀਂ ਰਾਮ ਰਹੀਮ ਨੂੰ ਸੁਣਾਈ ਜਾਵੇਗੀ ਸਜ਼ਾ
. . .  about 3 hours ago
ਪੰਚਕੂਲਾ, 16 ਜਨਵਰੀ- ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਮਾਮਲੇ 'ਚ ਡੇਰਾ ਮੁਖੀ ਰਾਮ ਰਹੀਮ ਨੂੰ ਕੱਲ੍ਹ ਭਾਵ ਕਿ ਵੀਰਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਸਜ਼ਾ ਸੁਣਾਈ ਜਾਵੇਗੀ। ਦੱਸ ਦਈਏ ਕਿ ਲੰਘੇ ਦਿਨ ਹਰਿਆਣਾ ਸਰਕਾਰ ਵਲੋਂ ਸੀ. ਬੀ. ਆਈ...
ਜਲੰਧਰ ਦੇ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅਦਾਲਤ 'ਚ ਕੀਤਾ ਆਤਮ ਸਮਰਪਣ
. . .  about 3 hours ago
ਜਲੰਧਰ, 16 ਜਨਵਰੀ (ਚਿਰਾਗ ਸ਼ਰਮਾ)- ਜਲੰਧਰ ਦੇ ਬਹੁ-ਚਰਚਿਤ ਸਾਬਕਾ ਮੇਅਰ ਸੁਰੇਸ਼ ਸਹਿਗਲ ਨੇ ਅੱਜ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਹੈ। ਗ਼ੈਰ-ਕਾਨੂੰਨੀ ਨਿਰਮਾਣ ਰੁਕਵਾਉਣ ਗਏ ਬਿਲਡਿੰਗ ਇੰਸਪੈਕਟਰ ਨਾਲ ਕੁੱਟਮਾਰ ਕਰਨ ਦੀ ਘਟਨਾ ਨੂੰ ਢਾਈ...
ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ
. . .  about 3 hours ago
ਈਟਾਨਗਰ, 16 ਜਨਵਰੀ- ਅਰੁਣਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਗੇਗਾਂਗ ਅਪਾਂਗ ਨੇ ਭਾਜਪਾ ਤੋਂ ਅਸਤੀਫ਼ਾ ਦੇ ਦਿੱਤਾ ਹੈ। ਭਾਰਤ 'ਚ ਦੂਜੇ ਸਭ ਤੋਂ ਵਧੇਰੇ ਸਮੇਂ ਤੱਕ ਮੁੱਖ ਮੰਤਰੀ ਰਹੇ ਅਪਾਂਗ ਨੇ ਕਿਹਾ ਹੈ ਕਿ ਭਾਜਪਾ ਹੁਣ ਸਵਰਗੀ ਪ੍ਰਧਾਨ ਮੰਤਰੀ ਅਟਲ ਬਿਹਾਰੀ...
'84 ਕਤਲੇਆਮ ਮਾਮਲੇ 'ਚ ਸੱਜਣ ਕੁਮਾਰ ਨੂੰ ਦੋਸ਼ੀ ਕਰਾਰੇ ਜਾਣ 'ਤੇ ਟਾਈਟਲਰ ਨੇ ਦਿੱਤਾ ਇਹ ਬਿਆਨ
. . .  about 4 hours ago
ਨਵੀਂ ਦਿੱਲੀ, 16 ਜਨਵਰੀ- ਕਾਂਗਰਸ ਦੇ ਸਾਬਕਾ ਨੇਤਾ ਸੱਜਣ ਕੁਮਾਰ ਨੂੰ 1984 ਸਿੱਖ ਕਤਲੇਆਮ ਨਾਲ ਜੁੜੇ ਇੱਕ ਮਾਮਲੇ 'ਚ ਦੋਸ਼ੀ ਕਰਾਰੇ ਜਾਣ 'ਤੇ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਨੇ ਫ਼ੈਸਲਾ ਸੁਣਾ ਦਿੱਤਾ ਹੈ ਤਾਂ ਕੋਈ ਕੀ ਕਹਿ...
ਸ਼ੀਲਾ ਦੀਕਸ਼ਤ ਦੀ ਤਾਜਪੋਸ਼ੀ ਮੌਕੇ ਟਾਈਟਲਰ ਦੀ ਮੌਜੂਦਗੀ 'ਤੇ ਹਰਸਿਮਰਤ ਬਾਦਲ ਨੇ ਚੁੱਕੇ ਸਵਾਲ
. . .  about 4 hours ago
ਨਵੀਂ ਦਿੱਲੀ, 16 ਜਨਵਰੀ- ਸ਼ੀਲਾ ਦੀਕਸ਼ਤ ਵਲੋਂ ਅੱਜ ਦਿੱਲੀ ਕਾਂਗਰਸ ਦੀ ਕਮਾਨ ਸੰਭਾਲਣ ਮੌਕੇ ਕਰਾਏ ਪ੍ਰੋਗਰਾਮ 'ਚ ਜਗਦੀਸ਼ ਟਾਈਟਲਰ ਦੀ ਮੌਜੂਦਗੀ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਤੀਤ 'ਚ ਰਾਹੁਲ ਗਾਂਧੀ ਦੇ...
ਸਵਾਈਨ ਫਲੂ ਕਾਰਨ 45 ਸਾਲਾ ਵਿਅਕਤੀ ਦੀ ਮੌਤ
. . .  about 4 hours ago
ਜਲਾਲਾਬਾਦ, 16 ਜਨਵਰੀ (ਕਰਨ ਚੁਚਰਾ)- ਸ਼ਹਿਰ ਦੀ ਬਸਤੀ ਗੋਬਿੰਦ ਨਗਰੀ 'ਚ ਇੱਕ 45 ਸਾਲਾ ਵਿਅਕਤੀ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਕੇਵਲ ਕ੍ਰਿਸ਼ਨ ਦੇ ਰੂਪ 'ਚ ਹੋਈ ਹੈ। ਕੇਵਲ ਕ੍ਰਿਸ਼ਨ ਖੇਤੀਬਾੜੀ ਅਤੇ ਮਿਹਨਤ-ਮਜ਼ਦੂਰੀ ਕਰਕੇ...
ਸ਼ੀਲਾ ਦੀਕਸ਼ਤ ਨੇ ਸੰਭਾਲੀ ਦਿੱਲੀ ਕਾਂਗਰਸ ਦੀ ਕਮਾਨ, ਪ੍ਰੋਗਰਾਮ 'ਚ ਨਜ਼ਰ ਆਏ ਜਗਦੀਸ਼ ਟਾਈਟਲਰ
. . .  about 5 hours ago
ਡੀ. ਜੀ. ਪੀ. ਦੀ ਨਿਯੁਕਤੀ ਨੂੰ ਲੈ ਕੇ ਪੰਜਾਬ ਸਮੇਤ ਪੰਜ ਸੂਬਿਆਂ ਨੂੰ ਸੁਪਰੀਮ ਕੋਰਟ ਵਲੋਂ ਝਟਕਾ
. . .  about 5 hours ago
ਕਰਤਾਰਪੁਰ ਸਾਹਿਬ ਲਾਂਘਾ ਬਣਾਉਣ 'ਚ ਦੇਰੀ ਕਾਂਗਰਸ ਸਰਕਾਰ ਦੀ ਨਾਕਾਮੀ- ਸਾਂਪਲਾ
. . .  about 5 hours ago
ਆਪਣੇ ਅਸਤੀਫ਼ੇ 'ਚ ਮਾਸਟਰ ਬਲਦੇਵ ਨੇ ਕੇਜਰੀਵਾਲ ਨੂੰ ਲਿਖੀਆਂ ਇਹ ਗੱਲਾਂ
. . .  about 5 hours ago
ਕਾਰ ਅਤੇ ਮੋਟਰਸਾਈਕਲ ਵਿਚਾਲੇ ਹੋਈ ਭਿਆਨਕ ਟੱਕਰ 'ਚ ਇੱਕ ਦੀ ਮੌਤ, ਇੱਕ ਜ਼ਖ਼ਮੀ
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 3 ਜੇਠ ਸੰਮਤ 550
ਵਿਚਾਰ ਪ੍ਰਵਾਹ: ਰਾਜਨੀਤੀ ਵਿਚ ਨਾ ਸਥਾਈ ਦੋਸਤੀ ਹੁੰਦੀ ਹੈ, ਨਾ ਹੀ ਦੁਸ਼ਮਣੀ, ਸਥਾਈ ਕੇਵਲ ਹਿਤ ਹੁੰਦੇ ਹਨ। -ਅਗਿਆਤ

ਹਰਿਆਣਾ ਹਿਮਾਚਲ

ਸਹੁਰੇ ਪਰਿਵਾਰ 'ਤੇ ਲਾਇਆ ਪਿਤਾ ਦੀ ਹੱਤਿਆ ਦਾ ਦੋਸ਼

ਨਿਸਿੰਗ, 15 ਮਈ (ਅਜੀਤ ਬਿਊਰੋ)-ਬ੍ਰਾਸ ਪਿੰਡ 'ਚ ਆਪਣੇ ਬੇਟੇ ਦੇ ਸਹੁਰੇ ਘਰ ਆਏ ਇਕ ਵਿਅਕਤੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋ ਗਈ | ਮਿ੍ਤਕ ਦੇ ਬੇਟੇ ਨੇ ਆਪਣੇ ਸਹੁਰੇ ਘਰ ਦੇ ਲੋਕਾਂ 'ਤੇ ਮਾਰਕੁੱਟ ਕਰਕੇ ਹੱਤਿਆ ਕਰਨ ਦੇ ਦੋਸ਼ ਲਾਏ ਹਨ | ਘਟਨਾ ਮੰਗਲਵਾਰ ਦੇਰ ਰਾਤ ਕਰੀਬ 1:30 ...

ਪੂਰੀ ਖ਼ਬਰ »

ਦੜਾ ਸੱਟਾ ਲਾਉਂਦਾ ਕਾਬੂ, 48,500 ਰੁਪਏ ਬਰਾਮਦ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਥਾਣਾ ਸ਼ਾਹਾਬਾਦ ਪੁਲਿਸ ਨੇ ਜਨਤਕ ਥਾਂ 'ਤੇ ਦੜਾ ਸੱਟਾ ਲਾਉਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਸੱਟੇ 'ਚ ਲਾਏ ਗਏ 48,500 ਰੁਪਏ ਬਰਾਮਦ ਕੀਤੇ ਹਨ | ਜਾਣਕਾਰੀ ਮੁਤਾਬਿਕ ਥਾਣਾ ਸ਼ਾਹਾਬਾਦ ਤਹਿਤ ਹੁੱਡਾ ...

ਪੂਰੀ ਖ਼ਬਰ »

ਖੇਤ ਵਿਚ ਕੰਮ ਕਰਦੇ ਕਿਸਾਨ 'ਤੇ ਦੋ ਤੇਂਦੂਆਂ ਨੇ ਕੀਤਾ ਹਮਲਾ

ਪਾਉਂਟਾ ਸਾਹਿਬ, 15 ਮਈ (ਹਰਬਖਸ਼ ਸਿੰਘ)-ਗਿਰੀਪਾਲ ਜਈਨ ਮਾਲਟਾ ਪਿੰਡ ਨਿਵਾਸੀ ਖੇਤ ਵਿਚ ਕੰਮ ਰਹੇ ਕਿਸਾਨ 'ਤੇ ਦੋ ਤੇਂਦੂਆਂ ਨੇ ਹਮਲਾ ਕਰ ਕੇ ਕਿਸਾਨ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਕੇ ਦੌੜ ਗਏ | ਕਿਸਾਨ ਅਮਰ ਸਿੰਘ ਨੇ ਬੜੀ ਬਹਾਦਰੀ ਦਾ ਪ੍ਰਦਰਸ਼ਨ ਕਰਦਿਆਂ ਤਿੰਨ ...

ਪੂਰੀ ਖ਼ਬਰ »

ਫਾਇਰ ਬਿ੍ਗੇਡ ਕਰਮਚਾਰੀਆਂ ਦੀ ਹੜਤਾਲ ਕੱਲ੍ਹ ਤੱਕ ਵਧੀ

ਕੁਰੂਕਸ਼ੇਤਰ/ਸ਼ਾਹਾਬਾਦ, 15 ਮਈ (ਜਸਬੀਰ ਸਿੰਘ ਦੁੱਗਲ)- ਫਾਇਰ ਬਿ੍ਗੇਡ ਕਰਮਚਾਰੀ ਸੰਘ ਤੇ ਨਗਰਪਾਲਿਕਾ ਕਰਮਚਾਰੀ ਸੰਘ ਦੇ ਕਰਮਚਾਰੀਆਂ ਨੇ ਸ਼ਾਹਾਬਾਦ ਨਗਰਪਾਲਿਕਾ 'ਚ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕਰਕੇ ਰੋਸ ਪ੍ਰਦਰਸ਼ਨ ਕੀਤਾ | ਯੂਨੀਅਨ ਨੇ ਹੜਤਾਲ 17 ਮਈ ਤੱਕ ...

ਪੂਰੀ ਖ਼ਬਰ »

ਡੀ. ਸੀ. ਵਲੋਂ ਰਾਈਸ ਮਿੱਲਰਾਂ ਨੂੰ 20 ਤੱਕ ਸੀ. ਐੱਮ. ਆਰ. ਭੇਜਣ ਦੇ ਨਿਰਦੇਸ਼

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ. ਐੱਸ. ਐੱਸ. ਫੁਲੀਆ ਨੇ ਮਿੰਨੀ ਸਕੱਤਰੇਤ ਸਥਿਤ ਆਪਣੇ ਦਫ਼ਤਰ 'ਚ ਹੋਈ ਮਿੱਲਰਾਂ ਅਤੇ ਅਧਿਕਾਰੀਆਂ ਦੀ ਬੈਠਕ 'ਚ ਸੀ. ਐੱਮ. ਆਰ. ਸਬੰਧੀ ਵਿਸ਼ੇ ਨੂੰ ਲੈ ਕੇ ਸਾਰਿਆਂ ਨੂੰ ਸਪੱਸ਼ਟ ਨਿਰਦੇਸ਼ ਦਿੰਦਿਆਂ ...

ਪੂਰੀ ਖ਼ਬਰ »

ਯੂਨੀਵਰਸਿਟੀ ਅਧਿਆਪਕਾਂ ਨੇ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਨੂੰ ਲੈ ਕੇ ਦਿੱਤਾ ਧਰਨਾ

ਹਿਸਾਰ, 15 ਮਈ (ਅ. ਬਿ.)- ਗੁਰੂ ਜੰਭੇਸ਼ਵਰ ਯੂਨੀਵਰਸਿਟੀ ਅਧਿਆਪਕ ਸੰਘ ਨੇ 7ਵੇਂ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਵਾਈਸ ਚਾਂਸਲਰ ਦਫ਼ਤਰ ਦੇ ਸਾਹਮਣੇ ਸੰਕੇਤਕ ਧਰਨਾ ਦਿੱਤਾ | ਸੰਘ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ...

ਪੂਰੀ ਖ਼ਬਰ »

ਅੱਜ ਦੇ ਦੌਰ 'ਚ ਪੁਲਿਸ ਦੀ ਕਾਰਜ ਸਮਰੱਥਾ 'ਚ ਵਾਧੇ ਦੀ ਲੋੜ- ਆਰ. ਸੀ. ਮਿਸ਼ਰਾ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਅੰਬਾਲਾ ਰੇਂਜ ਦੇ ਏ. ਡੀ. ਜੀ. ਪੀ. ਆਰ. ਸੀ. ਮਿਸ਼ਰਾ ਨੇ ਕਿਹਾ ਕਿ ਅੱਜ ਦੇ ਦੌਰ 'ਚ ਸਮੇਂ ਦੇ ਬਦਲਾਓ ਦੇ ਨਾਲ-ਨਾਲ ਪੁਲਿਸ ਦੀ ਕਾਰਜ ਸਮਰੱਥਾ 'ਚ ਵਾਧਾ ਕਰਨ ਦੀ ਲੋੜ ਹੈ | ਕੰਮ ਜ਼ਿਆਦਾ ਹੋਣ ਕਾਰਨ ਤੈਅ ਸਮੇਂ 'ਚ ਕੰਮ ਪੂਰਾ ਕਰ ਲਈ ...

ਪੂਰੀ ਖ਼ਬਰ »

ਪਿੰਡ ਖ਼ਾਸਾ ਪਠਾਨਾ 'ਚ ਪੁਲਿਸ ਵਲੋਂ ਕਬਜ਼ਾਧਾਰੀਆਂ 'ਤੇ ਕਾਰਵਾਈ

ਟੋਹਾਣਾ, 15 ਮਈ (ਗੁਰਦੀਪ ਸਿੰਘ ਭੱਟੀ)- ਪਿੰਡ ਖ਼ਾਸਾ ਪਠਾਨਾ ਦੇ ਇਕ ਛੋਟੇ ਮਹੁੱਲੇ ਨੂੰ ਜਾਂਦੀ ਗਲੀ 'ਤੇ ਕਬਜਾ ਕਰਕੇ ਮਕਾਨ ਉਸਾਰ ਲੈਣ ਵਾਲਿਆਂ ਵਿਰੁੱਧ ਅਦਾਲਤੀ ਫੈਸਲੇ ਦੇ ਤਹਿਤ ਬੀਤੀ ਦੁਪਹਿਰ ਤੋਂ ਬਾਅਦ ਜਦੋਂ ਅਧਿਕਾਰੀਆਂ ਨੇ ਪੁਲਿਸ ਦੀ ਨਿਗਰਾਨੀ ਹੇਠ ਕੰਧ ...

ਪੂਰੀ ਖ਼ਬਰ »

ਐੱਸ. ਸੀ., ਐੱਸ. ਟੀ. ਅਤੇ ਓ. ਬੀ. ਸੀ. ਵਰਗ ਨੂੰ ਨਹੀਂ ਮਿਲਿਆ ਯੋਜਨਾਵਾਂ ਦਾ ਲਾਭ- ਡਾ. ਸੁਮਨਾਸ਼ਕਰ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਭਾਰਤੀ ਦਲਿਤ ਸਾਹਿਤ ਅਕਾਦਮੀ ਦੇ ਕੌਮੀ ਪ੍ਰਧਾਨ ਡਾ. ਸੋਹਨਪਾਲ ਸੁਮਨਾਸ਼ਕਰ ਨੇ ਕਿਹਾ ਕਿ ਐੱਸ. ਸੀ., ਐੱਸ. ਟੀ., ਓ. ਬੀ. ਸੀ. ਦੇ ਲੋਕਾਂ ਨੂੰ ਉਮੀਦ ਮੁਤਾਬਿਕ ਯੋਜਨਾਵਾਂ ਦਾ ਲਾਭ ਨਹੀਂ ਮਿਲਿਆ | ਉਨ੍ਹਾਂ ਕਿਹਾ ਕਿ ਭਾਜਪਾ ਤੋਂ ...

ਪੂਰੀ ਖ਼ਬਰ »

ਹੈਰੋਇਨ ਸਣੇ 4 ਕਾਬੂ

ਟੋਹਾਣਾ, 15 ਮਈ (ਗੁਰਦੀਪ ਸਿੰਘ ਭੱਟੀ)- ਸੀ. ਆਈ. ਏ. ਸਟਾਫ਼ ਦੀ ਟੀਮ ਨੇ ਪਿੰਡ ਭੋਡਾ ਹੌਸ਼ਨਾਕ ਦੀ ਨਹਿਰ ਪੁਲ 'ਤੇ ਨਾਕਾਬੰਦੀ ਦੌਰਾਨ ਇਕ ਇੰਡੀਕਾ ਕਾਰ ਦੇ ਚਾਲਕ ਸਮੇਤ 4 ਨੌਜਵਾਨਾਂ ਨੂੰ 75 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਉਨ੍ਹਾਂ ਵਿਰੁੱਧ ਐੱਨ. ਡੀ. ਪੀ. ਐੱਸ. ਐਕਟ ਦੇ ...

ਪੂਰੀ ਖ਼ਬਰ »

ਹਰ ਸਿਹਤਮੰਦ ਮਨੁੱਖ ਨੂੰ ਕਰਨਾ ਚਾਹੀਦਾ ਖੂਨਦਾਨ- ਡਾ. ਸ਼ਰਮਾ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਹਰੇਕ ਸਿਹਤਮੰਦ ਮਨੁੱਖ ਨੂੰ ਹਰ 3 ਮਹੀਨੇ ਬਾਅਦ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਖੂਨਦਾਨ ਕਰਨ ਨਾਲ ਇਕ ਪਾਸੇ ਜਿੱਥੇ ਮਨੁੱਖ ਸਰੀਰਕ ਤੌਰ 'ਤੇ ਤੰਦਰੁਸਤ ਹੁੰਦਾ ਹੈ, ਉੱਥੇ ਦੂਜੇ ਪਾਸੇ ਪੁੰਨ ਵੀ ਕਮਾਉਂਦਾ ਹੈ | ਇਹ ...

ਪੂਰੀ ਖ਼ਬਰ »

ਆਪਣੇ ਵਾਹਨਾਂ 'ਤੇ ਕਿਲ੍ਹਾ ਲੋਹਗੜ੍ਹ ਸਮਾਗਮ 'ਚ ਪੁੱਜੇ ਸੰਗਤ-ਸੰਤ ਬਾਬਾ ਈਸ਼ਰ ਸਿੰਘ

ਯਮੁਨਾਨਗਰ, 15 ਮਈ (ਅ. ਬਿ.)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਕਿਲ੍ਹਾ ਲੋਹਗੜ੍ਹ ਦੇ ਸਥਾਪਨਾ ਦਿਵਸ 'ਤੇ 27 ਮਈ ਨੂੰ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਹਨ | ਸਮਾਗਮ 'ਚ ਸੂਬੇ ਭਰ ਤੋਂ ਸਿੱਖ ...

ਪੂਰੀ ਖ਼ਬਰ »

ਬੱਚਿਆਂ ਨੂੰ ਗੁੱਡ ਟੱਚ ਅਤੇ ਬੈਡ ਟੱਚ ਬਾਰੇ ਕੀਤਾ ਜਾਗਰੂਕ

ਬਾਬੈਨ, 15 ਮਈ (ਡਾ. ਦੀਪਕ ਦੇਵਗਨ)- ਬੱਚਿਆਂ 'ਚ ਪੈਦਾ ਹੋਣ ਵਾਲੀ ਹਿੰਸਾ ਦੀ ਆਦਤ ਨੂੰ ਰੋਕਣ ਲਈ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ 'ਚ ਵਰਕਸ਼ਾਪ ਲਾਈ ਗਈ | ਬੱਚਿਆਂ 'ਚ ਗੁਡ ਟੱਚ-ਬੈਡ ਟੱਚ ਸਬੰਧੀ ਜਾਗਰੂਕਤਾ ਪੈਦਾ ਕਰਨ, ਸੰਵਾਦ ਕੌਸ਼ਲ ਵਧਾਉਣ 'ਤੇ ਵਿਚਾਰ ਰੱਖੇ ਗਏ | ...

ਪੂਰੀ ਖ਼ਬਰ »

ਸਕੂਲ ਵਿਖੇ ਲੋੜਵੰਦ ਵਿਦਿਆਰਥੀਆਂ ਨੂੰ ਸਾਈਕਲਾਂ ਵੰਡੀਆਂ

ਏਲਨਾਬਾਦ, 15 ਮਈ (ਜਗਤਾਰ ਸਮਾਲਸਰ)- ਪਿੰਡ ਦਮਦਮਾ ਦੇ ਸਰਕਾਰੀ ਹਾਈ ਸਕੂਲ 'ਚ ਹਰਿਆਣਾ ਸਿੱਖਿਆ ਵਿਭਾਗ ਦੀ ਸਕੀਮ ਤਹਿਤ ਪਿੰਡ ਦੇ ਸਰਪੰਚ ਸ਼ਾਮ ਸਿੰਘ ਗਿੱਲ ਦੀ ਮੌਜੂਦਗੀ 'ਚ ਗਰੀਬ ਪਰਿਵਾਰਾਂ ਦੇ 14 ਬੱਚਿਆਂ ਨੂੰ ਸਾਈਕਲਾਂ ਵੰਡੀਆਂ ਗਈਆਂ | ਇਸ ਦੌਰਾਨ ਸਰਪੰਚ ਸ਼ਾਮ ਸਿੰਘ ...

ਪੂਰੀ ਖ਼ਬਰ »

ਕੈਂਪ 'ਚ ਪੋਸਕੋ ਐਕਟ ਬਾਰੇ ਦਿੱਤੀ ਜਾਣਕਾਰੀ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਬਾਲ ਸੰਰੱਖਿਅਣ ਸੁਸਾਇਟੀ ਵਲੋਂ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਅਤੇ ਮਾਤਾ ਰੁਕਮਣੀ ਸੀਨੀਅਰ ਸੈਕੰਡਰੀ ਸਕੂਲ 'ਚ ਪੋਸਕੋ ਐਕਟ 2012 ਸਬੰਧੀ ਜਾਗਰੂਕ ਕਰਨ ਲਈ ਕੈਂਪ ਲਗਾਇਆ ਗਿਆ | ਕੈਂਪ ਦੀ ਜਾਣਕਾਰੀ ਦਿੰਦਿਆ ...

ਪੂਰੀ ਖ਼ਬਰ »

ਸਿਮਰਨਜੀਤ ਕੌਰ ਨੇ ਕੀਤਾ ਅਹਿਮਦ ਰਾੜਾ ਦਾ ਨਾਂਅ ਰੌਸ਼ਨ- ਪ੍ਰੋ. ਰਣਧੀਰ

ਗੂਹਲਾ ਚੀਕਾ, 15 ਮਈ (ਓ.ਪੀ. ਸੈਣੀ)- ਪਿਛਲੇ ਦਿਨੀਂ ਗੁਜਰਾਤ ਵਿਖੇ ਅੰਡਰ-19 ਕਬੱਡੀ ਮੁਕਾਬਲਿਆਂ ਵਿਖੇ ਸੋਨ ਤਗਮਾ ਲੈ ਕੇ ਅਹਿਮਦ ਰਾੜਾ ਦੀ ਸਿਮਰਨਜੀਤ ਕੌਰ ਪੁੱਤਰੀ ਚਰਨਜੀਤ ਨੂੰ ਵਧਾਈ ਦਿੰਦਿਆਂ ਪ੍ਰੋ. ਰਣਧੀਰ ਨੇ ਦੱਸਿਆ ਕਿ ਬੇਟੀਆਂ ਸਿਰਫ ਸਿੱਖਿਆ ਦੇ ਖੇਤਰ 'ਚ ਹੀ ...

ਪੂਰੀ ਖ਼ਬਰ »

ਇਨੈਲੋ-ਬਸਪਾ ਗਠਬੰਧਨ ਦਾ ਰਾਜ ਆਉਣ 'ਤੇ ਬਿਜਲੀ ਦੇ ਭਾਅ ਅੱਧੇ ਕਰ ਦਿੱਤੇ ਜਾਣਗੇ-ਅਸ਼ੋਕ ਅਰੋੜਾ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਇਨੈਲੋ ਸੂਬਾਈ ਪ੍ਰਧਾਨ ਅਸ਼ੋਕ ਅਰੋੜਾ ਨੇ ਕਿਹਾ ਕਿ ਬਿਜਲੀ ਦੇ ਵਧੇ ਰੇਟ ਕਾਰਨ ਲੋਕ ਪ੍ਰੇਸ਼ਾਨ ਹਨ | ਉਨ੍ਹਾਂ ਨੇ ਕਿਹਾ ਕਿ ਖ਼ਪਤਕਾਰਾਂ 'ਤੇ ਵੱਡੀ ਰਕਮ ਦੇ ਨਾਲ ਗਲਤ ਰੀਡਿੰਗ ਦੇ ਬਿੱਲ ਭੇਜੇ ਜਾ ਰਹੇ ਹਨ | ਇਨੈਲੋ-ਬਸਪਾ ...

ਪੂਰੀ ਖ਼ਬਰ »

ਮੱਸਿਆ 'ਤੇ ਸ਼ਰਧਾਲੂਆਂ ਨੇ ਬ੍ਰਹਮ ਸਰੋਵਰ 'ਚ ਕੀਤਾ ਇਸ਼ਨਾਨ

ਥਾਨੇਸਰ, 15 ਮਈ (ਅਜੀਤ ਬਿਊਰੋ)-ਮੱਸਿਆ ਮੌਕੇ ਧਰਮਨਗਰੀ 'ਚ ਸ਼ਰਧਾਲੂਆਂ ਦੀ ਧਰਮ ਨਗਰੀ 'ਚ ਚਹਿਲ-ਪਹਿਲ ਰਹੀ | ਮੱਸਿਆ ਦੇ ਮੌਕੇ ਬ੍ਰਹਮ ਸਰੋਵਰ 'ਚ ਦੇਸ਼-ਪ੍ਰਦੇਸ਼ ਤੋਂ ਆਏ ਸ਼ਰਧਾਲੂਆਂ ਨੇ ਇਸ਼ਨਾਨ ਕੀਤਾ | ਧਰਮ ਨਗਰੀ 'ਚ ਆਉਣ ਵਾਲੀਆਂ ਬੱਸਾਂ 'ਚ ਕਾਫ਼ੀ ਭੀੜ ਰਹੀ | ਵੱਡੀ ...

ਪੂਰੀ ਖ਼ਬਰ »

ਰਾਹੁਲ ਹੱਤਿਆ ਮਾਮਲੇ 'ਚ ਇਕ ਹੋਰ ਦੋਸ਼ੀ ਿਗ਼ਫਤਾਰ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਥਾਣਾ ਸ਼ਹਿਰ ਥਾਨੇਸਰ ਪੁਲਿਸ ਨੇ ਮਾਰਕੁੱਟ ਕਰਕੇ ਨੌਜਵਾਨ ਨੂੰ ਜਾਨ ਤੋਂ ਮਾਰਨ ਵਾਲੇ 2 ਹੋਰ ਦੋਸ਼ੀਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਮੁਤਾਬਿਕ 23 ਅਕਤੂਬਰ 2017 ਨੂੰ ਰਾਤ ਕਰੀਬ 11 ਵਜੇ ਥਾਣਾ ਸ਼ਹਿਰ ਥਾਨੇਸਰ ਖੇਤਰ 'ਚ ਮੋਹਨ ...

ਪੂਰੀ ਖ਼ਬਰ »

ਪਖੰਡ ਕਰ ਕੇ ਠੱਗੀ ਕਰਨ ਵਾਲੇ 2 ਤਾਂਤਰਿਕ ਗਿ੍ਫ਼ਤਾਰ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਲੋਕਾਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਦਾ ਤੰਤਰ-ਮੰਤਰ ਨਾਲ ਹੱਲ ਕਰਵਾਉਣ ਦੇ ਨਾਂਅ 'ਤੇ ਠੱਗੀ ਕਰਨ ਵਾਲੇ ਦੋ ਪਖੰਡੀ ਤਾਂਤਰਿਕਾਂ ਨੂੰ ਸ਼ਹਿਰ ਥਾਣਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਫੜ੍ਹੇ ਗਏ ਮੁਲਜ਼ਮਾਂ ਦੀ ...

ਪੂਰੀ ਖ਼ਬਰ »

ਬੂਟੇ ਲਾ ਕੇ ਕੀਤੀ ਨਵੀਂ ਯੂਨਿਟ ਦੀ ਸ਼ੁਰੂਆਤ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਗੀਤਾ ਮਾਡਲ ਸਕੂਲ ਪਿਹੋਵਾ 'ਚ ਸਕੂਲ ਦੇ ਪ੍ਰਬੰਧਕ ਸਤਪਾਲ ਅਰੋੜਾ ਦੀ ਅਗਵਾਈ 'ਚ ਹਰਿਆਣਾ ਸੂਬਾ ਭਾਰਤ ਸਕਾਉੂਟਸ ਐਾਡ ਗਾਈਡਸ ਦੀ ਜ਼ਿਲ੍ਹਾ ਸੰਗਠਨ ਕਮਿਸ਼ਨਰ ਸੁਨੀਤਾ ਕਪੂਰ ਦੀ ਅਗਵਾਈ 'ਚ ਨਵੀਂ ਯੂਨਿਟ ਦੀ ਸ਼ੁਰੂਆਤ ਬੂਟੇ ...

ਪੂਰੀ ਖ਼ਬਰ »

ਸਵਾਮੀ ਸ਼ਿਵਾਨੰਦਾ ਸਰਵਹਿਤਕਾਰੀ ਸਕੂਲ ਮੋਰਿੰਡਾ ਦਾ ਨਤੀਜਾ ਸ਼ਾਨਦਾਰ

ਮੋਰਿੰਡਾ, 15 ਮਈ (ਪਿ੍ਤਪਾਲ ਸਿੰਘ)-ਦਸਵੀਂ ਦੇ ਨਤੀਜੇ ਅਨੁਸਾਰ ਸਵਾਮੀ ਸ਼ਿਵਾਨੰਦਾ ਸਰਵਹਿਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਦਾ ਨਤੀਜਾ ਸ਼ਾਨਦਾਰ ਰਿਹਾ | ਇਸ ਸਬੰਧੀ ਪਿੰ੍ਰਸੀਪਲ ਜਤਿੰਦਰ ਸ਼ਰਮਾ ਨੇ ਦੱਸਿਆ ਕਿ ਦਸਵੀਂ ਜਮਾਤ ਦੇ ਵਿਦਿਆਰਥੀ ...

ਪੂਰੀ ਖ਼ਬਰ »

ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਜ਼ਿਲ੍ਹਾ ਰੂਪਨਗਰ ਦੀ ਚੋਣ

ਰੂਪਨਗਰ, 15 ਮਈ (ਸ. ਰ.)-ਪੁਲਿਸ ਪੈਨਸ਼ਨਰਜ਼ ਵੈੱਲਫੇਅਰ ਇਕਾਈ ਜ਼ਿਲ੍ਹਾ ਰੂਪਨਗਰ ਦੀ ਚੋਣ ਪੁਲਿਸ ਲਾਈਨ ਰੂਪਨਗਰ ਵਿਖੇ ਹੋਈ, ਜਿਸ ਵਿਚ ਸਰਬਸੰਮਤੀ ਨਾਲ ਆਉਂਦੇ ਦੋ ਸਾਲਾਂ ਲਈ ਗੁਰਮੇਲ ਸਿੰਘ ਸੇਵਾ-ਮੁਕਤ ਇੰਸਪੈਕਟਰ ਨੂੰ ਪ੍ਰਧਾਨ, ਜੋਧ ਸਿੰਘ ਸੇਵਾ-ਮੁਕਤ ਐਸ. ਆਈ. ਨੂੰ ...

ਪੂਰੀ ਖ਼ਬਰ »

ਮੀਆਂਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ 'ਸਵੱਛ ਭਾਰਤ ਮੁਹਿੰਮ' ਦੀਆਂ ਉੱਡ ਰਹੀਆਂ ਨੇ ਧੱਜੀਆਂ

ਪੁਰਖਾਲੀ, 15 ਮਈ (ਬੰਟੀ)-ਪ੍ਰਧਾਨ ਮੰਤਰੀ ਵਲੋਂ ਚਲਾਈ 'ਸਵੱਛ ਭਾਰਤ ਮੁਹਿੰਮ' ਦੀਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੇੜੇ ਖੂਬ ਧੱਜੀਆਂ ਉੱਡ ਰਹੀਆਂ ਹਨ | ਇਸ ਮੁਹਿੰਮ ਦੇ ਜ਼ਰੀਏ ਆਪਣਾ ਆਲਾ-ਦੁਆਲਾ ਸਾਫ਼ ਰੱਖਣ ਲਈ ਲੋਕਾਂ ਨੂੰ ਵੱਡੇ ਪੱਧਰ 'ਤੇ ਜਾਗਰੂਕ ਕਰਨ ਦਾ ...

ਪੂਰੀ ਖ਼ਬਰ »

ਭੱਠਾ ਮਜ਼ਦੂਰਾਂ ਦੀ ਇਕੱਤਰਤਾ

ਸ੍ਰੀ ਚਮਕੌਰ ਸਾਹਿਬ, 15 ਮਈ (ਜਗਮੋਹਣ ਸਿੰਘ ਨਾਰੰਗ)-ਭੱਠਾ ਮਜ਼ਦੂਰਾਂ ਦੀ ਇਕ ਭਰਵਾਂ ਇਕੱਠ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਹੇਠ ਮਾਣੇਮਾਜਰਾ ਦੇ ਐਸ. ਡੀ. ਐਮ. ਕੰਪਲੈਕਸ ਨੇੜੇ ਕੀਤਾ ਗਿਆ, ਜਿਸ ਵਿਚ ਸੀਟੂ ਦੇ ਸੂਬਾ ਕਮੇਟੀ ਮੈਂਬਰ ਕਾਮਰੇਡ ...

ਪੂਰੀ ਖ਼ਬਰ »

ਖ਼ਾਲਸਾ ਸਕੂਲ ਵਿਖੇ ਸਕਾਲਰਸ਼ਿਪ ਪ੍ਰੀਖਿਆ

ਸ੍ਰੀ ਅਨੰਦਪੁਰ ਸਾਹਿਬ, 15 ਮਈ (ਨਿੱਕੂਵਾਲ, ਕਰਨੈਲ ਸਿੰਘ)-ਐਸ. ਜੀ. ਐਸ. ਖ਼ਾਲਸਾ. ਸੀ: ਸੈ: ਸਕੂਲ ਵਿਖੇ ਗਿਆਰ੍ਹਵੀਂ ਜਮਾਤ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦਾ ਸਕਾਲਰਸ਼ਿਪ ਟੈਸਟ ਲਿਆ ਗਿਆ | ਟੈਸਟ ਦਾ ਸਮਾਂ ਇਕ ਘੰਟਾ ਸੀ | ਪਿ੍ੰਸੀਪਲ ਸੁੱਖਪਾਲ ਕੌਰ ਵਾਲੀਆ ਨੇ ...

ਪੂਰੀ ਖ਼ਬਰ »

ਪੇਂਡੂ ਡਾਕ ਸੇਵਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਕਮਲੇਸ਼ ਚੰਦਰ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਕੁਰੂਕਸ਼ੇਤਰ ਮੰਡਲ ਦੇ ਪੇਂਡੂ ਡਾਕ ਸੇਵਕਾਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ | ਰੇਲਵੇ ਰੋਡ 'ਤੇ ਡਾਕਘਰ ਸਾਹਮਣੇ ਸਾਰੇ ਕਰਮਚਾਰੀ ਧਰਨੇ 'ਤੇ ਡਟੇ ...

ਪੂਰੀ ਖ਼ਬਰ »

ਸਫ਼ਾਈ ਕਰਮਚਾਰੀਆਂ ਦੀ ਹੜਤਾਲ ਜਾਰੀ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)-ਆਪਣੀਆਂ 18 ਸੂਤਰੀ ਮੰਗਾਂ ਪੂਰੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਅੱਜ 7ਵੇਂ ਦਿਨ ਵੀ ਜਾਰੀ ਰਹੀ | ਹੜਤਾਲੀ ਕਰਮਚਾਰੀਆਂ ਨੂੰ ਇਨੈਲੋ ਤੇ ਹੋਰ ਕਰਮਚਾਰੀ ਜਥੇਬੰਦੀਆਂ ਨੇ ਹਮਾਇਤ ਦਾ ਐਲਾਨ ਕੀਤਾ ਹੈ | ...

ਪੂਰੀ ਖ਼ਬਰ »

ਸਾਵਣ ਕ੍ਰਿਪਾਲ ਮਿਸ਼ਨ ਨੇ 'ਮਦਰ ਡੇ' ਦੇ ਮੌਕੇ 'ਤੇ ਸਮਾਜ ਕਲਿਆਣ ਦੇ ਪ੍ਰੋਗਰਾਮ ਕੀਤੇ

ਨਵੀਂ ਦਿੱਲੀ, 15 ਮਈ (ਬਲਵਿੰਦਰ ਸਿੰਘ ਸੋਢੀ)-ਮਦਰ ਡੇ ਦੇ ਮੌਕੇ 'ਤੇ ਕ੍ਰਿਪਾਲ ਬਾਗ ਵਿਖੇ ਸਾਵਨ ਕ੍ਰਿਪਾਲ ਮਿਸ਼ਨ ਵਲੋਂ ਸਮਾਜ ਕਲਿਆਣ ਲਈ ਕਈ ਪ੍ਰੋਗਰਾਮ ਕੀਤੇ ਗਏ, ਜਿਸ ਵਿਚ ਸਿਹਤ ਦੀ ਜਾਂਚ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਦਿੱਲੀ ਦੇ ਪ੍ਰਮੁੱਖ ਹਸਪਤਾਲਾਂ ਦੇ ...

ਪੂਰੀ ਖ਼ਬਰ »

ਸੂਬੇ ਦੀਆਂ ਮੰਡੀਆਂ 'ਚ 87.20 ਲੱਖ ਮੀਟਿ੍ਕ ਟਨ ਕਣਕ ਦੀ ਆਮਦ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਦੀਆਂ ਮੰਡੀਆਂ 'ਚ ਪਿਛਲੇ ਸਾਲ ਦੇ 87.16 ਲੱਖ ਮੀਟਿ੍ਕ ਟਨ ਕਣਕ ਦੀ ਆਮਦ ਦਾ ਰਿਕਾਰਡ ਤੋੜਦੇ ਹੋਏ ਇਸ ਸਾਲ ਹੁਣ ਤਕ ਮੰਡੀਆਂ 'ਚ 87.20 ਲੱਖ ਮੀਟਿ੍ਕ ਟਨ ਤੋਂ ਵੱਧ ਕਣਕ ਦੀ ਆਮਦ ਹੋਈ ਹੈ | ਜਾਣਕਾਰੀ ਮੁਤਾਬਿਕ ਕੁਲ ਆਮਦ 'ਚੋਂ ...

ਪੂਰੀ ਖ਼ਬਰ »

ਦਵਾਈ ਸੁੰਘਾ ਕੇ ਸੋਨਾ ਲੈ ਕੇ ਨੌਜਵਾਨ ਫ਼ਰਾਰ

ਨਰਵਾਨਾ, 15 ਮਈ (ਅ. ਬਿ.)- ਲਾਲਚ ਬੁਰੀ ਬਲਾ ਹੈ ਪਰ ਫਿਰ ਵੀ ਲੋਕ ਲਾਲਚ 'ਚ ਆ ਕੇ ਲੁੱਟੇ ਜਾਂਦੇ ਹਨ | ਅਜਿਹਾ ਹੀ ਇਕ ਮਾਮਲਾ ਸ਼ਹਿਰ ਦੇ ਅਗਰਸੈਨ ਨਗਰ 'ਚ ਵਾਪਰਿਆ ਜਿੱਥੇ 3 ਨੌਜਵਾਨਾਂ ਨੇ ਇਕ ਔਰਤ ਨੂੰ ਲਾਲਚ ਦਿੱਤਾ ਕਿ ਉਹ ਉਸ ਦੇ ਗਹਿਣੇ ਦੁੱਗਣੇ ਕਰ ਦੇਣਗੇ | ਗਹਿਣੇ ਦੁੱਗਣੇ ...

ਪੂਰੀ ਖ਼ਬਰ »

ਸਿਰਸਾ ਦੀ ਦੀਪਤੀ ਚੌਧਰੀ ਨੇ ਰਾਸ਼ਟਰੀ ਯੋਗਤਾ ਪ੍ਰੀਖਿਆ 'ਚ ਪ੍ਰਾਪਤ ਕੀਤਾ 43ਵਾਂ ਸਥਾਨ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)-ਦੇਸ਼ ਭਰ 'ਚ ਵਿਗਿਆਨ ਅਤੇ ਉਦਯੋਗਿਕ ਅਨੁਸੰਧਾਨ ਪ੍ਰੀਸ਼ਦ (ਸੀ.ਐਸ.ਆਈ.ਆਰ.) ਵਲੋਂ ਕਰਵਾਈ ਗਈ ਰਾਸ਼ਟਰੀ ਯੋਗਤਾ ਪ੍ਰੀਖਿਆ ਦਸੰਬਰ 2017 ਦੇ ਐਲਾਨੇ ਗਏ ਨਤੀਜੇ 'ਚ ਸਿਰਸਾ ਦੀ ਰਾਮ ਕਾਲੋਨੀ ਵਾਸੀ ਦੀਪਤੀ ਚੌਧਰੀ ਪੁੱਤਰੀ ਰਮੇਸ਼ ਕੁਮਾਰ ...

ਪੂਰੀ ਖ਼ਬਰ »

ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਰੋਹ ਦੇ 3 ਮੈਂਬਰ ਕਾਬੂ

ਪਾਣੀਪਤ, 15 ਮਈ (ਅਜੀਤ ਬਿਊਰੋ)-ਹਰਿਆਣਾ ਪੁਲਿਸ ਦੀ ਸੀ.ਆਈ.ਏ. ਟੀਮ, ਪਾਣੀਪਤ ਨੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਕ ਗਿਰੋਹ ਦੇ 3 ਮੈਂਬਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ 315 ਬੋਰ ਦੀ ਦੇਸੀ ਪਿਸਤੌਲ, 69 ਜਿੰਦਾ ਕਾਰਤੂਸ ਅਤੇ ਇਕ ਲੋਹੇ ਦੀ ਰਾਡ ...

ਪੂਰੀ ਖ਼ਬਰ »

ਸਵੈ ਰੋਜ਼ਗਾਰ ਅਪਣਾ ਕੇ ਯੁਵਾ ਆਤਮ ਨਿਰਭਰ ਬਣ ਸਕਦਾ ਹੈ-ਬਾਲੇਸ਼ਵਰ ਪ੍ਰਸਾਦ

ਅੰਬਾਲਾ, 15 ਮਈ (ਅਜੀਤ ਬਿਊਰੋ)-ਪੀ.ਐਨ.ਬੀ. ਗ੍ਰਾਮੀਣ ਸਵੈਰੋਜ਼ਗਾਰ ਸਿਖਲਾਈ ਸੰਸਥਾਨ ਅੰਬਾਲਾ 'ਚ ਸਰਟੀਫਿਕੇਟ ਵੰਡ ਪ੍ਰੋਗਰਾਮ ਕੀਤਾ ਗਿਆ | ਇਸ ਪ੍ਰੋਗਰਾਮ 'ਚ ਖਾਦੀ ਅਤੇ ਗ੍ਰਾਮਉਦਯੋਗ ਤੋਂ ਬਾਲੇਸ਼ਵਰ ਪ੍ਰਸਾਦ ਨੇ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਸਵੱਛ ਭਾਰਤ ਮਿਸ਼ਨ ਨੂੰ ਲੈ ਕੇ ਵਿਦਿਆਰਥਣਾਂ 'ਚ ਜੋਸ਼

ਜਗਾਧਰੀ, 15 ਮਈ (ਜਗਜੀਤ ਸਿੰਘ)-ਗੁਰੂ ਨਾਨਕ ਗਰਲਜ਼ ਕਾਲਜ ਦੀ ਪਿੰ੍ਰਸੀਪਲ ਡਾ. ਵਰਿੰਦਰ ਗਾਂਧੀ ਨੇ ਕਿਹਾ ਕਿ ਮਾਨਵ ਸੰਸਾਧਨ ਮੰਤਰਾਲਾ ਭਾਰਤ ਸਰਕਾਰ ਵਲੋਂ ਚਲਾਈ ਗਈ ਸਵੱਛ ਭਾਰਤ ਗਰਮੀ ਦੀਆਂ ਛੁੱਟੀਆਂ ਇੰਟਰਨਿਸ਼ਪ ਪ੍ਰੋਗਰਾਮ ਤਹਿਤ ਗੁਰੂ ਨਾਨਕ ਗਰਲਜ਼ ਕਾਲਜ ਦੀ ...

ਪੂਰੀ ਖ਼ਬਰ »

ਮੋਟਰ 'ਚ ਖ਼ਰਾਬੀ ਆਉਣ ਕਾਰਣ ਨਹੀਂ ਚੱਲੀ ਪਸੈਂਜਰ ਰੇਲ ਗੱਡੀ, ਯਾਤਰੀ ਪ੍ਰੇਸ਼ਾਨ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)-ਕੁਰੂਕਸ਼ੇਤਰ ਤੋਂ ਦਿੱਲੀ ਵਾਇਆ ਕੈਥਲ, ਨਰਵਾਨਾ ਹੋ ਕੇ ਚੱਲਣ ਵਾਲੀ ਰੇਲ ਗੱਡੀ ਮੰਗਲਵਾਰ ਸਵੇਰੇ ਖ਼ਰਾਬ ਹੋਣ ਕਾਰਣ ਨਹੀਂ ਚੱਲੀ | ਆਪਣੀ ਮੰਜਿਲ ਵੱਲ ਜਾਣ ਵਾਲੇ ਯਾਤਰੀਆਂ ਨੂੰ ਰੇਲ ਗੱਡੀ ਨਾ ਚੱਲਣ ਕਾਰਣ ਪ੍ਰੇਸ਼ਾਨੀਆਂ ...

ਪੂਰੀ ਖ਼ਬਰ »

ਜਗਦੰਬਾ ਸੇਵਾ ਸਮਿਤੀ ਨੇ ਸ਼ਨੀ ਜੈਅੰਤੀ 'ਤੇ ਵਰਤਾਇਆ ਭੰਡਾਰਾ

ਥਾਨੇਸਰ, 15 ਮਈ (ਅ. ਬਿ.)- ਜਗਦੰਬਾ ਸੇਵਾ ਸਮਿਤੀ ਵਲੋਂ ਸਥਾਣੁ ਤੀਰਥ ਵਿਖੇ ਅਦਵੈਤ ਵਿਗਿਆਨ ਮਠ 'ਚ ਸ਼ਨੀ ਜੈਅੰਤੀ ਦੇ ਸਬੰਧ 'ਚ ਮੰਗਲਵਾਰ ਨੂੰ ਸ਼ਨੀ ਪੂਜਾ, ਹਵਨ, ਕੰਨਿਆ ਪੂਜਾ ਅਤੇ ਵਿਸ਼ਾਲ ਭੰਡਾਰਾ ਵਰਤਾਇਆ ਗਿਆ | ਮੰਦਿਰ ਦੇ ਸੰਸਥਾਪਕ ਸਵਾਮੀ ਨਾਰਾਇਣ ਸਵਰੂਪ ...

ਪੂਰੀ ਖ਼ਬਰ »

ਨਸ਼ਾ-ਮੁਕਤੀ ਖੇਤਰ 'ਚ ਸ਼ਲਾਘਾਯੋਗ ਕੰਮ ਕਰਨ ਵਾਲੇ ਹੋਣਗੇ ਸਨਮਾਨਿਤ

ਹਿਸਾਰ, 15 ਮਈ (ਅ. ਬਿ.)- ਨਸ਼ਾਮੁਕਤੀ ਦੇ ਖੇਤਰ 'ਚ ਸ਼ਲਾਘਾਯੋਗ ਕੰਮ ਕਰਨ ਵਾਲੇ ਲੋਕਾਂ, ਸੰਸਥਾਵਾਂ, ਪੰਚਾਇਤਾਂ ਅਤੇ ਸਕੂਲਾਂ ਨੂੰ ਸਟੈਟ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ, ਇਸ ਲਈ ਜ਼ਿਲ੍ਹਾ ਸਮਾਜ ਕਲਿਆਣ ਵਿਭਾਗ ਵਿਚ 30 ਮਈ ਤੱਕ ਅਰਜੀਆਂ ਦਿੱਤੀਆਂ ਜਾ ਚੁੱਕੀਆਂ ...

ਪੂਰੀ ਖ਼ਬਰ »

8 ਸਕੂਲਾਂ ਦੇ ਮੁਖੀਆਂ ਨੂੰ ਸਵੱਛ ਸਕੂਲ ਪੁਰਸਕਾਰ ਤਹਿਤ ਕੀਤਾ ਸਨਮਾਨਿਤ

ਅੰਬਾਲਾ, 15 ਮਈ (ਅ. ਬਿ.)- ਡਿਪਟੀ ਕਮਿਸ਼ਨਰ ਸ਼ਰਨਦੀਪ ਕੌਰ ਬਰਾੜ ਨੇ ਆਪਣੇ ਦਫ਼ਤਰ 'ਚ ਜ਼ਿਲ੍ਹੇ ਦੇ 8 ਸਕੂਲਾਂ ਦੇ ਮੁਖੀਆਂ ਨੂੰ ਸਵੱਛ ਸਕੂਲ ਪੁਰਸਕਾਰ ਤਹਿਤ ਸਰਟੀਫਿਕੇਟ ਅਤੇ ਯਾਦਗਾਰ ਨਿਸ਼ਾਨੀ ਦੇ ਕੇ ਸਨਮਾਨਿਤ ਕੀਤਾ | 10ਵੀਂ ਤੇ 12ਵੀਂ ਦੀ ਪ੍ਰੀਖਿਆ ਤੋਂ ਬਾਅਦ ...

ਪੂਰੀ ਖ਼ਬਰ »

ਮਹਾਂਸੰਮੇਲਨ ਨੂੰ ਲੈ ਕੇ ਦਲਿਤਾਂ 'ਚ ਭਾਰੀ ਉਤਸ਼ਾਹ

ਅਸੰਧ, 15 ਮਈ (ਅ. ਬਿ.)- ਕਰਨਾਲ 'ਚ ਹੋਣ ਵਾਲੇ ਦਲਿਤ ਮਹਾਂਸੰਮੇਲਨ ਨੂੰ ਲੈ ਕੇ ਖੇਤਰ ਦੇ ਦਰਜ਼ਨਾਂ ਪਿੰਡਾਂ ਦਾ ਦੌਰਾ ਕਰਕੇ ਹਰਿਆਣਾ ਕਿਸਾਨ ਸੈੱਲ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਨੇ ਪਿੰਡ ਬਾਂਸਾ 'ਚ ਪ੍ਰੋਗਰਾਮ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ | ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸ਼ਹਿਰ ਦੀਆਂ ਸੰਸਥਾਵਾਂ ਰੋਡ ਸ਼ੋਅ ਨੂੰ ਮਨਾਉਣਗੀਆਂ ਉਤਸਵ ਵਾਂਗ-ਵਿਧਾਇਕ ਸੁਧਾ

ਕੁਰੂਕਸ਼ੇਤਰ, 15 ਮਈ (ਜਸਬੀਰ ਸਿੰਘ ਦੁੱਗਲ)- ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਸ਼ਹਿਰ ਦੀਆਂ ਸੰਸਥਾਵਾਂ ਮੁੱਖ ਮੰਤਰੀ ਮਨੋਹਰ ਲਾਲ ਦੇ 19 ਮਈ ਨੂੰ ਹੋਣ ਵਾਲੇ ਰੋਡ ਸ਼ੋਅ ਨੂੰ ਉਤਸਵ ਵਾਂਗ ਮਨਾਉਣਗੀਆਂ, ਇਸ ਲਈ ਸ਼ਹਿਰ 'ਚ ਦਰਜਨਾਂ ਸੰਸਥਾਵਾਂ ਮੁੱਖ ਮੰਤਰੀ ...

ਪੂਰੀ ਖ਼ਬਰ »

ਰੇਲ ਗੱਡੀ ਦਿੱਖ ਵਾਲਾ ਪਿੰਡ ਖੈਰੇਕਾਂ ਦਾ ਪ੍ਰਾਇਮਰੀ ਸਕੂਲ ਬਣਿਆ ਖਿੱਚ ਦਾ ਕੇਂਦਰ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)- ਸਰਕਾਰੀ ਸਕੂਲਾਂ ਦੀ ਅਣਦੇਖੀ ਕਾਰਨ ਜਿੱਥੇ ਲੋਕ ਨਿੱਜੀ ਸਕੂਲਾਂ 'ਚ ਬੱਚਿਆਂ ਦੇ ਦਾਖ਼ਲੇ ਲਈ ਹਫੜਾ-ਦਫੜੀ ਮਚੀ ਹੋਈ ਹੈ, ਉੱਥੇ ਹੀ ਪਿੰਡ ਖੈਰੇਕਾਂ ਦੇ ਲੋਕਾਂ ਤੇ ਪਿੰਡ ਦੇ ਯੁਵਾ ਕਲੱਬ ਲਕਸ਼ 2020 ਨੇ ਸਰਕਾਰੀ ਕੰਨਿਆ ਪ੍ਰਾਇਮਰੀ ਸਕੂਲ ਦਾ ਮੁਹਾਂਦਰਾ ਹੀ ਬਦਲ ਦਿੱਤਾ ਹੈ | ਸਕੂਲ ਦੇ ਕਮਰਿਆਂ ਨੂੰ ਹਾਈਟੈੱਕ ਬਣਾਇਆ ਗਿਆ ਹੈ ਤੇ ਸਕੂਲ ਦੇ ਬਰਾਂਡੇ ਨੂੰ ਰੇਲ ਗੱਡੀ ਦੇ ਡੱਬੇ ਵਾਲੀ ਦਿੱਖ ਦਿੱਤੀ ਗਈ ਹੈ | ਹੁਣ ਬੱਚੇ ਇਸ ਸਕੂਲ 'ਚ ਖੇਡ-ਖੇਡ 'ਚ ਮੁੱਢਲੀ ਸਿੱਖਿਆ ਤੇ ਅੱਖ਼ਰ ਗਿਆਨ ਪ੍ਰਾਪਤ ਕਰ ਰਹੇ ਹਨ | ਜ਼ਿਲ੍ਹੇ 'ਚ ਆਪਣੀ ਤਰ੍ਹਾਂ ਦੇ ਸਿੱਖਿਆ ਐਕਸਪ੍ਰੈੱਸ ਨਾਂਅ ਵਾਲੇ ਇਸ ਸਕੂਲ ਦੇ ਕਮਰੇ ਹਾਈਟੈੱਕ ਬਣਾਏ ਗਏ ਹਨ | ਇਸ 'ਚ ਐੱਲ. ਈ. ਡੀ. ਸਮੇਤ ਕਈ ਤਰ੍ਹਾਂ ਦੀਆਂ ਅਤਿ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ | ਪਿੰਡ ਦੇ ਯੁਵਾ ਕਲੱਬ ਲਕਸ਼ 20202 ਵਲੋਂ ਬਣਾਏ ਗਏ ਇਸ ਹਾਈਟੈੱਕ ਸਕੂਲ 'ਚ ਪੰਜਵੀਂ ਜਮਾਤ ਤੱਕ ਦੀਆਂ ਵਿਦਿਆਰਥਣਾਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ | ਸਕੂਲ ਦੀ ਮੁੱਖ ਅਧਿਆਪਕਾ ਸ਼ਾਲੂ ਰਾਣੀ ਅਤੇ ਟੀਚਰ ਭਾਰਤੀ ਰੋਹਿਲਾ ਨੇ ਦੱਸਿਆ ਪਹਿਲਾਂ ਸਕੂਲ 'ਚ 40-45 ਕੁੜੀਆਂ ਦੀ ਹੀ ਦਾਿਖ਼ਲਾ ਹੁੰਦਾ ਸੀ ਜਦਕਿ ਹੁਣ 145 ਲੜਕੀਆਂ ਸਕੂਲ 'ਚ ਦਾਖ਼ਲ ਹਨ | ਲੜਕੀਆਂ ਖੇਡ-ਖੇਡ 'ਚ ਆਪਣੀ ਪੜ੍ਹਾਈ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਯੁਵਾ ਕਲੱਬ ਲਕਸ਼ 2020 ਤੇ ਪੰਚਾਇਤ ਦੇ ਸਹਿਯੋਗ ਨਾਲ ਬਣਾਏ ਗਏ ਕਮਰਿਆਂ ਤੋਂ ਬੱਚੇ ਬੜੇ ਖੁਸ਼ ਹਨ | ਉਨ੍ਹਾਂ ਦੱਸਿਆ ਕਿ ਸਕੂਲ 'ਚ ਵਿਦਿਆਰਥਣਾਂ ਲਈ ਜਿੱਥੇ ਸਵੱਛ ਪੀਣ ਦੇ ਪਾਣੀ ਦਾ ਪ੍ਰਬੰਧ ਹੈ, ਉੱਥੇ ਹੀ ਬੱਚੀਆਂ ਲਈ ਵੱਖਰੇ ਪਖਾਨੇ ਬਣੇ ਹੋਏ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਦਾ ਰੂਝਾਨ ਹੁਣ ਨਿੱਜੀ ਸਕੂਲਾਂ ਤੋਂ ਹੱਟ ਕੇ ਇਸ ਸਕੂਲ ਵੱਲ ਵੱਧ ਰਿਹਾ ਹੈ |


ਖ਼ਬਰ ਸ਼ੇਅਰ ਕਰੋ

ਇਮਾਨਦਾਰੀ ਜਿੰਦਾ ਹੈ...

ਸਮਾਲਖਾ, 15 ਮਈ (ਅ. ਬਿ.)- ਪੀ. ਐੱਨ. ਬੀ. ਬੈਂਕ ਦੇ ਹੈੱਡ ਕੈਸ਼ੀਅਰ ਬਲਬੀਰ ਸ਼ਰਮਾ ਨੇ ਇਮਾਨਦਾਰੀ ਵਿਖਾਉਂਦੇ ਹੋਏ ਇਕ ਵਿਅਕਤੀ ਦਾ ਨਕਦੀ ਨਾਲ ਭਰਿਆ ਪਰਸ ਵਾਪਿਸ ਕਰ ਦਿੱਤਾ | ਜਾਣਕਾਰੀ ਮੁਤਾਬਿਕ ਸੇਵਾ-ਮੁਕਤ ਚੀਫ਼ ਫਾਇਰ ਅਫਸਰ ਹਰਚੰਦ ਸ਼ਰਮਾ ਵਾਸੀ ਸਰਾਏ ਮੁਹੱਲਾ ਜੀ. ਟੀ. ...

ਪੂਰੀ ਖ਼ਬਰ »

ਬੂਟਿਆਂ ਤੇ ਦਰੱਖ਼ਤਾਂ ਦਾ ਸਾਡੀ ਜ਼ਿੰਦਗੀ 'ਚ ਬਹੁਤ ਮਹੱਤਵ- ਵਿਜੈ

ਕੁਰੂਕਸ਼ੇਤਰ/ਸ਼ਾਹਾਬਾਦ, 15 ਮਈ (ਜਸਬੀਰ ਸਿੰਘ ਦੁੱਗਲ)- ਪਿੰਡ ਮਛਰੌਲੀ ਦੇ ਸਰਕਾਰੀ ਸੈਕੰਡਰੀ ਸਕੂਲ ਦੇ ਕੰਪਲੈਕਸ 'ਚ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਬੂਟਿਆਂ ਦੇ ਬੀਜ ਵੰਡੇ ਗਏ ਤੇ ਸਕੂਲ ਕੰਪਲੈਕਸ 'ਚ ਬੂਟਿਆਂ ਦੇ ਬੀਜ ਲਾਏ ਗਏ | ਪ੍ਰੋਗਰਾਮ ਦੇ ਮੁੱਖ ਮਹਿਮਾਨ ਪਿੰਡ ...

ਪੂਰੀ ਖ਼ਬਰ »

ਛੋਟੇ ਵਿਦਿਆਰਥੀਆਂ ਨੂੰ ਮਾਰਕੰਡੇ ਮੰਦਿਰ ਦੇ ਕਰਵਾਏ ਦਰਸ਼ਨ

ਕੁਰੂਕਸ਼ੇਤਰ/ਸ਼ਾਹਾਬਾਦ, 15 ਮਈ (ਜਸਬੀਰ ਸਿੰਘ ਦੁੱਗਲ)- ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰੀ-ਨਰਸਰੀ ਤੋਂ ਜਮਾਤ ਦੂਜੀ ਤੱਕ ਦੇ ਵਿਦਿਆਰਥੀਆਂ ਨੂੰ ਮਾਰਕੰਡੇਸ਼ਵਰ ਮੰਦਿਰ ਲਿਜਾਇਆ ਗਿਆ | ਜਿੱਥੇ ਉਨ੍ਹਾਂ ਨੇ ਰਿਸ਼ੀ ਮਾਰਕੰਡਾ ਅਤੇ ਸ਼ਿਵ ਪਰਿਵਾਰ ਦੇ ਦਰਸ਼ਨ ...

ਪੂਰੀ ਖ਼ਬਰ »

ਲੁਟੇਰੇ ਘਰ ਪਰਤ ਰਹੀ ਔਰਤ ਦਾ ਪਰਸ ਖੋਹ ਕੇ ਫ਼ਰਾਰ

ਸਮਾਲਖਾ, 15 ਮਈ (ਅ. ਬਿ.)- ਘਰ ਪਰਤ ਰਹੀ ਅਧਿਆਪਕਾਂ ਤੋਂ ਮੋਟਰਸਾਈਕਲ ਸਵਾਰ ਪਰਸ ਖੋਹ ਭੱਜ ਗਿਆ | ਜਾਣਕਾਰੀ ਮੁਤਾਬਿਕ ਇਕ ਨਿੱਜੀ ਸਕੂਲ ਦੀ ਅਧਿਆਪਿਕਾ ਦੁਪਹਿਰ ਨੂੰ ਮਾਡਲ ਟਾਊਨ ਘਰ ਪਰਤ ਰਹੀ ਸੀ | ਇਸੇ ਦੌਰਾਨ ਰਘੁਨਾਥ ਮੰਦਿਰ ਨੇੜੇ ਪਿੱਛੇ ਤੋੋਂ ਆਇਆ ਮੋਟਰਸਾਈਕਲ ਸਵਾਰ ...

ਪੂਰੀ ਖ਼ਬਰ »

ਉਝਾਨਾ ਦੇ ਖਿਡਾਰੀਆਂ ਨੇ ਬਾਕਸਿੰਗ 'ਚ ਸੋਨ ਤਗਮਾ ਜਿੱਤਿਆ

ਨਰਵਾਨਾ, 15 ਮਈ (ਅ. ਬਿ.)- ਅੰਮਿ੍ਤਸਰ 'ਚ ਹੋਈ ਪਹਿਲੀ ਨੈਸ਼ਨਲ ਗੇਮਜ਼ ਚੈਂਪੀਅਨਸ਼ਿਪ 'ਚ ਪਿੰਡ ਉਝਾਨਾ ਦੇ ਦੀਪਕ ਸ਼ਰਮਾ ਨੇ ਬਾਕਸਿੰਗ 'ਚ 49 ਕਿੱਲੋ ਭਾਰ ਵਰਗ ਅਤੇ ਵਿਕਾਸ ਸਿੰਹਮਾਰ ਨੇ 55 ਕਿੱਲੋ ਭਾਰ ਵਰਗ 'ਚ ਸੋਨ ਤਗਮਾ ਜਿੱਤਿਆ | ਖਿਡਾਰੀਆਂ ਨੇ ਇਹ ਤਗਮਾ ਕੋਚ ਆਸ਼ਾ ਮਲਿਕ ...

ਪੂਰੀ ਖ਼ਬਰ »

ਸਕੂਲਾਂ ਦੀ ਮੁਰੰਮਤ ਲਈ ਢਾਈ ਕਰੋੜ ਤੋਂ ਵੱਧ ਦੀ ਰਾਸ਼ੀ ਜਾਰੀ ਜ਼ਿਲ੍ਹਾ ਦੇ 15 ਹਾਈ ਸਕੂਲਾਂ ਦਾ ਦਰਜਾ ਵਧਾਇਆ

ਸਿਰਸਾ, 15 ਮਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੀ ਮੁਰੰਮਤ ਲਈ ਦੋ ਕਰੋੜ 65 ਲੱਖ ਰੁਪਏ ਜਾਰੀ ਕੀਤੇ ਗਏ ਹਨ | ਜ਼ਿਲ੍ਹੇ ਦੇ 15 ਹਾਈ ਸਕੂਲਾਂ ਦਾ ਦਰਜਾ ਵਧਾ ਕੇ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ ਹੈ | ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਫ਼ਰਜ਼ੀ ਸਰਟੀਫ਼ਿਕੇਟ ਬਣਾਉਣ ਵਾਲੇ ਗਰੋਹ ਦਾ ਇਕ ਹੋਰ ਦੋਸ਼ੀ ਗਿ੍ਫ਼ਤਾਰ

ਅੰਬਾਲਾ ਸ਼ਹਿਰ, 15 ਮਈ (ਭੁਪਿੰਦਰ ਸਿੰਘ ਭਾਟੀਆ)-ਫੌਜ 'ਚ ਭਰਤੀ ਹੋ ਕੇ ਸੱਚੇ ਮਨ ਨਾਲ ਦੇਸ਼ ਦੀ ਸੇਵਾ ਕਰਨ ਦਾ ਜਜ਼ਬਾ ਰੱਖਣ ਵਾਲੇ ਨੌਜਵਾਨਾਂ ਨੂੰ ਭਰਤੀ ਹੋਣ ਤੋਂ ਪਹਿਲਾਂ ਹੀ ਝੂਠ, ਫ਼ਰੇਬ ਧੋਖੇਬਾਜ਼ੀ ਦਾ ਪਾਠ ਪੜ੍ਹਾਉਣ ਵਾਲੇ ਉਸ ਸ਼ਾਤਿਰ ਗਰੋਹ ਦੇ 33ਵੇਂ ਫ਼ਰਾਰ ਨੂੰ ...

ਪੂਰੀ ਖ਼ਬਰ »

ਸਰਵ ਕਰਮਚਾਰੀ ਸੰਘ ਨਗਰ ਨਿਗਮ ਕਰਮਚਾਰੀਆਂ ਦੀਆਂ ਮੰਗਾਂ ਲਈ ਆਇਆ ਸੜਕਾਂ 'ਤੇ

ਹਿਸਾਰ, 15 ਮਈ (ਅ. ਬਿ.)- ਨਗਰ ਨਿਗਮ, ਨਗਰਪਾਲਿਕਾ ਅਤੇ ਪ੍ਰੀਸ਼ਦਾਂ ਦੇ ਕਰਮਚਾਰੀਆਂ ਦੀ ਸੂਬਾ ਪੱਧਰੀ ਹੜਤਾਲ ਦੇ 7ਵੇਂ ਦਿਨ ਵੀ ਜਾਰੀ ਰਹੀ | ਕਰਮਚਾਰੀਆਂ ਨੇ ਐੱਚ. ਏ. ਯੂ. ਦੇ ਗੇਟ ਨੰਬਰ-4 ਦੇ ਸਾਹਮਣੇ ਪਾਰਕ 'ਚ ਇਕੱਠੇ ਹੋ ਕੇ ਪ੍ਰਦਰਸ਼ਨ ਕਰਦੇ ਹੋਏ ਮਿੰਨੀ ਸਕੱਤਰੇਤ ਪੁੱਜ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX