ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਵਿਜੀਲੈਂਸ ਬਿਓਰੋ ਯੂਨਿਟ, ਜਲੰਧਰ ਦੀ ਟੀਮ ਨੇ ਮਿਲੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਏ/ਜੇ. ਈ. ਜਸਵਿੰਦਰ ਕੁਮਾਰ ਦਫ਼ਤਰ ਸਬ-ਡਵੀਜ਼ਨ ਮੁਕੰਦਪੁਰ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਕਰਿੰਦਾ ਜੋਗਾ ਨੰਦ ਨੂੰ 8 ਹਜ਼ਾਰ ਰੁਪਏ ਦੀ ...
ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ ਵਾਹਨ ਚੋਰੀ ਕਰਨ ਵਾਲੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਪੁਲਿਸ ਪਾਰਟੀ ਨੇ ਉਨ੍ਹਾਂ ਤੋਂ ਚੋਰੀ ਕੀਤਾ ਇਕ ਟਰੈਕਟਰ, ਇਕ ਕਾਰ ਤੇ 5 ਮੋਟਰਸਾਈਕਲ ਬਰਾਮਦ ਕੀਤੇ ਹਨ | ਗਿ੍ਫ਼ਤਾਰ ਕੀਤੇ ਵਿਅਕਤੀਆਂ ਦੀ ...
ਮਾਮਲਾ ਸੂਰੀਆ ਇਨਕਲੇਵ 'ਚ ਚਲਾਈਆਂ ਗੋਲੀਆਂ ਦਾ ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)-ਥਾਣਾ ਡਵੀਜ਼ਨ ਨੰ: 8 ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਦੇ ਸਾਂਢੂ ਬੀ.ਐਸ. ਐਫ਼ ਦੇ ਕਮਾਂਡੈਂਟ ਵਿਪਿਨ ਸ਼ਰਮਾ ਦੇ ਸੂਰੀਆ ਇਨਕਲੇਵ ਸਥਿਤ ਘਰ ਨੂੰ ਬੀਤੇ ਕੱਲ੍ਹ ...
ਜਲੰਧਰ, 15 ਮਈ (ਐੱਮ.ਐੱਸ. ਲੋਹੀਆ)-66 ਫੁੱਟੀ ਰੋਡ 'ਤੇ ਚੱਲ ਰਹੇ ਅੰਮਿ੍ਤਸਰੀ ਰਸੋਈ ਢਾਬੇ 'ਚ ਅੱਜ ਅਚਾਨਕ ਅੱਗ ਲੱਗ ਗਈ, ਜਿਸ ਨਾਲ ਭਾਰੀ ਨੁਕਸਾਨ ਹੋ ਗਿਆ | ਢਾਬਾ ਮਾਲਕ ਰਘੁਬੀਰ ਸਿੰਘ ਨੇ ਤੁਰੰਤ ਇਸ ਸਬੰਧੀ ਫਾਇਰ ਬਿ੍ਗੇਡ ਨੂੰ ਸੂਚਨਾ ਕੀਤੀ, ਮੌਕੇ 'ਤੇ ਪਹੁੰਚੇ ਫਾਇਰ ...
ਜਲੰਧਰ, 15 ਮਈ (ਐੱਮ. ਐੱਸ. ਲੋਹੀਆ)-ਕਮਿਸ਼ਨਰੇਟ ਪੁਲਿਸ ਦੇ ਸੀ. ਆਈ. ਏ. ਸਟਾਫ਼ ਨੇ ਕਾਰਵਾਈ ਕਰਦੇ ਹੋਏ ਨਸ਼ੇ ਲਈ ਵਰਤੇ ਜਾਣ ਵਾਲੇ ਕੈਪਸੂਲ ਤੇ ਗੋਲੀਆਂ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਵਿਕਰਮ ਸਿੰਘ ਉਰਫ਼ ਵਿੱਕੀ ਪੁੱਤਰ ਸਵ. ...
ਜਲੰਧਰ, 15 ਮਈ (ਐੱਮ.ਐੱਸ. ਲੋਹੀਆ)-ਰਸਤਾ ਮੁਹੱਲਾ ਦੇ ਇਕ ਘਰ 'ਚੋਂ ਬੀਤੀ ਰਾਤ ਕਿਸੇ ਨੇ 1 ਲੱਖ 80 ਹਜ਼ਾਰ ਰੁਪਏ ਦੀ ਨਕਦੀ, 3 ਤੋਲੇ ਸੋਨਾ ਤੇ ਅੱਧਾ ਕਿਲੋ ਚਾਂਦੀ ਦੇ ਗਹਿਣੇ ਚੋਰੀ ਕਰ ਲਏ | ਪਰਮਜੀਤ ਸਿੰਘ ਪੁੱਤਰ ਹਰਚਰਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਹ ਰੋਜ਼ਾਨਾ ਰਾਤ ਨੂੰ ...
ਜਲੰਧਰ, 15 ਮਈ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)-ਸ਼ਾਹਕੋਟ ਉਪ ਚੋਣ ਲਈ ਡਿਊਟੀ ਤੋਂ ਗੈਰ ਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਜ਼ਿਲ੍ਹਾ ਚੋਣ ਅਫ਼ਸਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਦੀ ਸ਼ਖਤੀ ਤੋਂ ਬਾਅਦ ਅੱਜ 150 ਤੋਂ ਜ਼ਿਆਦਾ ਕਰਮਚਾਰੀਆਂ ਵਲੋਂ ਜ਼ਿਲ੍ਹਾ ...
ਜਲੰਧਰ, 15 ਮਈ (ਐੱਮ.ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ 6 ਅਧੀਨ ਆਉਂਦੀ ਬੱਸ ਅੱਡਾ ਚੌਕੀ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੜਾ-ਸੱਟਾ ਲਗਾਉਣ ਵਾਲੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰਕੇ ਉਸ ਕੋਲੋਂ 2080 ਰੁਪਏ ਬਰਾਮਦ ਕੀਤੇ ਹਨ, ਜਿਸ ਦੀ ਪਹਿਚਾਣ ਸੰਜੇ ਖੁਰਾਨਾ ਪੁੱਤਰ ...
ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਭਾਰਤ ਸਰਕਾਰ ਦੇ 'ਹੁਨਰ ਵਿਕਾਸ ਤੇ ਉੱਦਮ ਮੰਤਰਾਲੇ' ਵਲੋਂ ਤਕਨੀਕੀ ਸਿੱਖਿਆ ਨੂੰ ਨੌਜਵਾਨਾਂ ਤੱਕ ਪਹੰੁਚਾਉਣ ਲਈ ਚਲਾਈ ਜਾ ਰਹੀ ਸੀ. ਡੀ. ਟੀ. ਪੀ. ਸਕੀਮ ਦੇ ਤਹਿਤ ਪਿ੍ੰਸੀਪਲ ਡਾ: ਜਗਰੂਪ ਸਿੰਘ ਤੇ ਪ੍ਰੋ: ਕਸ਼ਮੀਰ ਕੁਮਾਰ ...
ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਭਾਰਤ ਦੀ ਵਿਰਾਸਤ ਸੰਸਥਾ ਕੰਨਿਆ ਮਹਾ ਵਿਦਿਆਲਾ, ਆਟੋਨਾਮਸ ਕਾਲਜ, ਜਲੰਧਰ ਵਲੋਂ ਚਲਾਇਆ ਜਾ ਰਿਹਾ ਮੁਫ਼ਤ ਸਮਰ ਕੈਂਪ ਸਫਲਤਾ ਪੂਰਵਕ ਸਮਾਪਤ ਹੋਇਆ | ਕੈਂਪ ਦੌਰਾਨ ਵਿਦਿਆਰਥੀਆਂ ਨੂੰ ਸਪੋਕਨ ਇੰਗਲਿਸ਼, ਆਈ. ਟੀ. ਸਕਿੱਲਜ਼ ਤੇ ਬਿਊਟੀ ...
ਜਲੰਧਰ, 15 ਮਈ (ਅ.ਬ.)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਪਿ੍ੰਸੀਪਲ ਦਲਜਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਿਖੇ ਸਾਲ 2018-19 ਦੌਰਾਨ ਵੱਖ-ਵੱਖ ਡਿਪਲੋਮਾ ਕੋਰਸਾਂ ਵਿਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ 10 ਮਈ ਤੋਂ 11 ਜੂਨ ਤੱਕ ਕੀਤੀ ਜਾਣੀ ਹੈ ਅਤੇ ਇਸ ਲਈ ...
ਜਲੰਧਰ, 15 ਮਈ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ ਵਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਤੇ 12ਵੀਂ ਦੇ ਨਤੀਜਿਆਂ 'ਚ ਸੰਸਥਾ ਦਾ ਨਾਂਅ ਚਮਕਾਉਣ ਵਾਲੇ ਤੇ ਜੇ. ਈ. ਈ. (ਮੇਨ)-2018 ਪਾਸ ਕਰਨ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਕਰਵਾਇਆ ...
ਜਲੰਧਰ, 15 ਮਈ (ਮਦਨ ਭਾਰਦਵਾਜ)-ਨਗਰ ਨਿਗਮ ਵਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਲੱਗੇ ਨਾਜਾਇਜ਼ ਫਲੈਕਸ ਬੋਰਡਾਂ ਨੂੰ ਉਤਾਰਨ ਦੀ ਚਲਾਈ ਗਈ ਮੁਹਿੰਮ ਅਧੀਨ ਅੱਜ ਇਕ ਦਰਜਨ ਤੋਂ ਵੱਧ ਥਾਵਾਂ 'ਤੇ ਕਾਰਵਾਈ ਕਰਦੇ ਹੋਏ ਫਲੈਕਸ ਬੋਰਡ ਉਤਾਰੇ | ਨਗਰ ਨਿਗਮ ਦੇ ਵਿਗਿਆਪਨ ...
ਜਲੰਧਰ, 15 ਮਈ (ਐੱਮ.ਐੱਸ. ਲੋਹੀਆ)-ਆਪਣੇ ਖੇਤਰ 'ਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਥਾਣਾ ਡਵੀਜ਼ਨ ਨੰਬਰ 7 ਦੇ ਮੁਖੀ ਉਂਕਾਰ ਸਿੰਘ ਬਰਾੜ ਵਲੋਂ ਸ਼ਰੇਆਮ ਸੜਕਾਂ 'ਤੇ ਕਾਰ 'ਚ ਬੈਠ ਕੇ ਸ਼ਰਾਬ ਪੀਣ ਵਾਲੇ ਵਿਅਕਤੀਆਂ ਿਖ਼ਲਾਫ਼ ਮੁਹਿੰਮ ਛੇੜੀ ਗਈ ਹੈ | ਇਸ ਤਹਿਤ ਪੁਲਿਸ ਪਾਰਟੀ ...
ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)-ਲੋਕ ਭਲਾਈ ਦੇ ਕਾਰਜ ਕਰਨ ਦੇ ਸ਼ੁਰੂ ਕੀਤੇ ਆਪਣੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਸੋਮਵਾਰ ਨੂੰ ਸੇਵਾਦਲ ਸਮਾਜ ਭਲਾਈ ਸੰਗਠਨ ਦੇ ਨੁਮਾਇੰਦਿਆਂ ਵਲੋਂ ਪ੍ਰਧਾਨ ਸੁਰਿੰਦਰ ਸਿੰਘ ਕੈਰੋਂ ਦੀ ਅਗਵਾਈ 'ਚ 21 ਜ਼ਰੂਰਤਮੰਦ ...
ਜਲੰਧਰ, 15 ਮਈ (ਐੱਮ.ਐੱਸ. ਲੋਹੀਆ)-ਸਿਵਲ ਹਸਪਤਾਲ 'ਚ ਆਪਣਾ ਇਲਾਜ ਕਰਵਾਉਣ ਆਏ ਲੋਕ ਪਹਿਲਾਂ ਹੀ ਪਹਿਲਾਂ ਹੀ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੁੰਦੇ ਹਨ, ਫਿਰ ਜੇਕਰ ਹਸਪਤਾਲ 'ਚ ਉਨ੍ਹਾਂ ਦਾ ਹੋਰ ਨੁਕਸਾਨ ਹੋ ਜਾਵੇ ਤਾਂ ਉਨ੍ਹਾਂ ਲਈ ਵੱਡੀ ਪ੍ਰੇਸ਼ਾਨੀ ਬਣ ਜਾਂਦੀ ਹੈ | ...
ਜਲੰਧਰ, 15 ਮਈ (ਐੱਮ.ਐੱਸ. ਲੋਹੀਆ)-ਫੈਕਟਰੀ 'ਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਲੈ ਕੇ ਜਾ ਰਿਹਾ ਇਕ ਆਟੋ ਸ਼ੇਰ ਸਿੰਘ ਕਾਲੋਨੀ ਦੇ ਨੇੜੇ ਅਚਾਨਕ ਅੱਗੇ ਕੁੱਤਾ ਆ ਜਾਣ ਕਰਕੇ ਪਲਟ ਗਿਆ, ਜਿਸ 'ਚ ਸਵਾਰ 8 ਔਰਤਾਂ ਤੇ ਆਟੋ ਚਾਲਕ ਜ਼ਖ਼ਮੀ ਹੋ ਗਿਆ, ਜਿਨ੍ਹਾਂ ਨੂੰ ਐਾਬੂਲੈਂਸ 108 ਜ਼ਰੀਏ ਸਿਵਲ ਹਸਪਤਾਲ ਪਹੁੰਚਾਇਆ ਗਿਆ | ਜ਼ੇਰੇ ਇਲਾਜ ਆਟੋ ਚਾਲਕ ਸੁਭਾਸ਼ ਵਾਸੀ ਦਸ਼ਮੇਸ਼ ਨਗਰ ਨੇ ਜਾਣਕਾਰੀ ਦਿੱਤੀ ਕਿ ਉਹ ਲੈਦਰ ਕੰਪਲੈਕਸ ਦੀ ਇਕ ਫੈਕਟਰੀ 'ਚ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਛੱਡਣ ਜਾ ਰਿਹਾ ਸੀ | ਅਚਾਨਕ ਅੱਗੇ ਕੁੱਤਾ ਆ ਜਾਣ ਕਰਕੇ ਆਟੋ ਬੇਕਾਬੂ ਹੋ ਗਿਆ ਤੇ ਪਲਟ ਗਿਆ | ਇਸ ਤੋਂ ਬਾਅਦ ਇਕ ਦੂਸਰੇ 'ਤੇ ਡਿੱਗੀਆਂ ਸਵਾਰੀਆਂ ਨੇ ਚੀਖ-ਚਿਹਾੜਾ ਮਚਾ ਦਿੱਤਾ, ਜਿਸ ਨੂੰ ਸੁਣ ਕੇ ਇਲਾਕੇ ਦੇ ਲੋਕ ਇਕੱਠੇ ਹੋ ਗਏ ਅਤੇ ਉਨ੍ਹਾਂ ਸਾਰੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਐਾਬੂਲੈਂਸ ਜ਼ਰੀਏ ਸਿਵਲ ਹਸਪਤਾਲ ਪਹੁੰਚਾਇਆ | ਆਟੋ 'ਚ ਸਵਾਰ ਜਸਵਿੰਦਰ ਕੌਰ, ਜਸਲੀਨ, ਆਰਤੀ, ਸੰਤੋਸ਼ ਕੁਮਾਰੀ, ਤੋਸ਼ੀ, ਬਿੰਦਰ, ਪਰਮਜੀਤ ਕੌਰ ਅਤੇ ਨੇਹਾ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ |
ਜਲੰਧਰ, 15 ਮਈ (ਅ. ਬ.)-ਹਰ ਸਾਲ ਦੀ ਤਰ੍ਹਾਂ ਨਰ ਜਠੇਰਿਆਂ ਦਾ ਮੇਲਾ 20 ਮਈ, ਦਿਨ ਐਤਵਾਰ ਨੂੰ ਮੰਦਰ ਜਠੇਰੇ ਨਰ ਬੋਹਣ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ...
ਜਲੰਧਰ, 15 ਮਈ (ਜਸਪਾਲ ਸਿੰਘ)-ਕੈਨੇਡਾ ਦੇ ਸ਼ਹਿਰ ਵੈਨਕੁਵਰ ਦੇ ਇਕ ਕਾਲਜ 'ਚ ਅਕਤੂਬਰ ਇਨਟੇਕ ਲਈ ਦਾਖਲੇ ਸ਼ੁਰੂ ਹੋ ਗਏ ਹਨ | ਇਸ ਸਬੰਧੀ ਤਿ੍ਵੇਦੀ ਉਵਰਸੀਜ਼ ਦੇ ਐਮ. ਡੀ. ਸ੍ਰੀ ਸੁਕਾਂਤ ਤਿ੍ਵੇਦੀ ਨੇ ਦੱਸਿਆ ਕਿ ਵਿਦਿਆਰਥੀ ਬਾਰ੍ਹਵੀਂ ਜਾਂ ਗ੍ਰੇਜੂਏਸ਼ਨ ਤੋਂ ਬਾਅਦ ...
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੀ ਉਪ ਪੁਲਿਸ ਚੌਕੀ ਦਕੋਹਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਇਕ ਵਿਅਕਤੀ ਨੂੰ ਚੋਰੀ ਦੇ ਮੋਬਾਈਲ ਖਰੀਦਣ ਦੇ ਦੋਸ਼ 'ਚ ਕਾਬੂ ਕੀਤਾ ਹੈ, ਜਿਸ ਿਖ਼ਲਾਫ਼ ਮਾਮਲਾ ਦਰਜ ਕਰਕੇ ਉਸ ...
ਜਲੰਧਰ, 15 ਮਈ (ਜਤਿੰਦਰ ਸਾਬੀ)-ਪਹਿਲਾ ਰਿੰਕੂ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਜੋ ਆਰ. ਸੀ. ਸੀ. ਕਲੱਬ ਵਲੋਂ ਹਰਭਜਨ ਕ੍ਰਿਕਟ ਅਕੈਡਮੀ ਵਿਖੇ ਕਰਵਾਇਆ ਜਾ ਰਿਹਾ ਹੈ ਤੇ ਇਸ 'ਚ ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਤੇ ਲੁਧਿਆਣਾ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ | ...
ਜਲੰਧਰ, 15 ਮਈ (ਹਰਵਿੰਦਰ ਸਿੰਘ ਫੁੱਲ)-ਅਜੌਕੇ ਦੌਰ 'ਚ ਮੰਨੋਰੰਜਨ ਦੇ ਕਈ ਤਰ੍ਹਾਂ ਦੇ ਸਾਧਣ ਆ ਗਏ ਹਨ ਪਰ ਪੁਰਾਣੇ ਸਮਿਆਂ 'ਚ ਸਾਈਕਲ 'ਤੇ ਹੈਰਾਨਕੁੰਨ ਕਰਤੱਵ ਕਰਕੇ ਲੋਕਾਂ ਦਾ ਮਨੰਰੋਜਨ ਕਰਨਾ ਵੀ ਇਕ ਬਹੁਤ ਵੱਡੀ ਕਲਾ ਗਿਣੀ ਜਾਂਦੀ ਸੀ | ਅਜਿਹਾ ਹੀ ਕਲਾਕਾਰ ਰਾਮਪਾਲ ...
ਜਲੰਧਰ ਛਾਉਣੀ, 15 ਮਈ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਦੇ ਹੋਏ ਹਜ਼ਾਰਾਂ ਰੁਪਏ ਦੀ ਨਕਦੀ ਤੇ ਲਾਟਰੀ ਕੰਪਿਊਟਰ ਸਮੇਤ 2 ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਿਖ਼ਲਾਫ਼ ਧੋਖਾਧੜੀ, ਗੈਂਬਲਿੰਗ ਐਕਟ ਤੇ ਹੋਰ ...
ਜਲੰਧਰ, 15 ਮਈ (ਹਰਵਿੰਦਰ ਸਿੰਘ ਫੁੱਲ)-ਲੇਡੀਜ ਜਿੰਮਖਾਨਾ ਕਲੱਬ (ਅਫਸਰ ਵਾਈਵਜ਼) ਵਲੋਂ ਜਿੰਮਖਾਨਾ ਦੇ ਵਿਹੜੇ 'ਚ ਸਮਰ ਫੈਸਟੀਵਲ ਦੌਰਾਨ ਕਰਵਾਏ ਇਕ ਸਮਾਗਮ 'ਚ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਕਲੱਬ ਦੀ ਸਕੱਤਰ ਸ੍ਰੀਮਤੀ ਅਨੀਤਾ ਭਰਦਵਾਜ ਤੇ ਇੰਟਰਟੇਨਮੈਂਟ ਸਕੱਤਰ ...
ਜਲੰਧਰ, 15 ਮਈ (ਚੰਦੀਪ ਭੱਲਾ)-ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਸਕੱਤਰ ਹਰੀਸ਼ ਸਹਿਗਲ 'ਤੇ ਕੁੱਝ ਸਮਾਂ ਪਹਿਲਾਂ ਖਿੰਗਰਾਂ ਗੇਟ ਵਿਖੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ ਨਾਮਜ਼ਦ ਦਿਆਲ ਵਰਮਾ ਨੇ ਅੱਜ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਸ਼ਾਮ ਲਾਲ ਦੀ ...
ਜਲੰਧਰ, 15 ਮਈ (ਜਸਪਾਲ ਸਿੰਘ)-ਦੁਆਬਾ ਏਅਰਪੋਰਟ ਵੈਲਫੇਅਰ ਐਸੋਸੀਏਸ਼ਨ (ਦਾਵਾ) ਵਲੋਂ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ, ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਤੇ 'ਦੈਨਿਕ ਸਵੇਰਾ' ਦੇ ਮੁੱਖ ...
ਚੁਗਿੱਟੀ/ਜੰਡੂਸਿੰਘਾ, 15 ਮਈ (ਨਰਿੰਦਰ ਲਾਗੂ)-ਸ਼ਹਿਰ ਦੇ ਵਾਰਡ ਨੰ 6 ਅਧੀਨ ਆਉਂਦੇ ਤੇ ਥਾਣਾ ਰਾਮਾਂ ਮੰਡੀ ਦੇ ਇਲਾਕੇ ਸੁੱਚੀਪਿੰਡ 'ਚ ਸਥਿਤ ਇਕ ਕਰਿਆਨੇ ਵਾਲੀ ਦੁਕਾਨ ਤੋਂ ਬੀਤੇ ਕੱਲ੍ਹ ਸੌਦਾ ਲੈਣ ਦੇ ਬਹਾਨੇ 1.50 ਲੱਖ ਰੁਪਏ ਲੁੱਟ ਕੇ ਫ਼ਰਾਰ ਹੋਏ 2 ਨੌਜਵਾਨਾਂ ਸਬੰਧੀ ...
ਜਲੰਧਰ, 15 ਮਈ (ਜਸਪਾਲ ਸਿੰਘ)-ਅੱਜ ਇਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਸੀਟੂ ਖੇਤ ਮਜ਼ਦੂਰ ਯੂਨੀਅਨ ਅਤੇ ਕਿਸਾਨ ਸਭਾ ਦੇ ਜ਼ਿਲ੍ਹਾ ਪੱਧਰੀ ਆਗੂਆਂ ਦੀ ਸਾਂਝੀ ਮੀਟਿੰਗ ਸਾਥੀ ਚਮਨ ਲਾਲ, ਸਾਥੀ ਮੂਲ ਚੰਦ ਸਰਹਾਲੀ ਅਤੇ ਕਾਮਰੇਡ ਪਿਆਰਾ ਸਿੰਘ ਲਸਾੜਾ ...
ਜਮਸ਼ੇਰ ਖਾਸ, 15 ਮਈ (ਰਾਜ ਕਪੂਰ)-ਨਗਰ ਨਿਗਮ ਜਲੰਧਰ ਦੇ ਸ਼ਹਿਰੀ ਲੋਕਾਂ ਦੀਆਂ ਸਮੱਸਿਆਵਾਂ ਤੇ ਦਰਪੇਸ਼ ਹੋਰਾਂ ਦੇ ਹੱਲ ਅਤੇ ਆਵਾਜਾਈ ਨੂੰ ਬਿਹਤਰ ਬਣਾਉਣ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਸ਼ਹਿਰ ਦੀਆਂ ਸਾਰੀਆਂ ਡੇਅਰੀਆਂ ਨੂੰ ਬਾਹਰ ਕੱਢ ਕੇ ਜਮਸ਼ੇਰ ...
ਜਲੰਧਰ, 15 ਮਈ (ਸ਼ਿਵ)-ਉੱਤਰੀ ਹਲਕੇ ਦੇ ਵਿਧਾਇਕ, ਮੇਅਰ ਜਗਦੀਸ਼ ਰਾਜਾ ਨੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਨਾਜਾਇਜ਼ ਉਸਾਰੀਆਂ ਨੂੰ ਰੈਗੂਲਰ ਕਰਨ ਲਈ ਨੀਤੀ ਜਾਰੀ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ਨੀਤੀ ਨੂੰ ਜਲਦੀ ਜਾਰੀ ...
ਜਲੰਧਰ, 15 ਮਈ (ਜਸਪਾਲ ਸਿੰਘ)-ਸ਼ਾਹਕੋਟ ਉਪ ਚੋਣਾਂ 'ਚ ਅਕਾਲੀ ਦਲ ਨੂੰ ਅੱਜ ਉਸ ਸਮੇਂ ਝਟਕਾ ਲੱਗਾ, ਜਦੋਂ ਯੂਥ ਕਾਂਗਰਸੀ ਆਗੂ ਸ੍ਰੀ ਕਾਕੂ ਆਹਲੂਵਾਲੀਆ ਦੇ ਯਤਨਾਂ ਨਾਲ ਅਕਾਲੀ ਆਗੂ ਤੇ ਸਰਪੰਚ ਦੀਪਾ ਬਾਜਵਾ ਨੇ ਸਾਥੀਆਂ ਸਮੇਤ ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ...
ਜਲੰਧਰ, 15 ਮਈ (ਮਦਨ ਭਾਰਦਵਾਜ)-ਨਗਰ ਨਿਗਮ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਨੂੰ ਲੈ ਕੇ ਤੇ ਰੇਹੜੀਆਂ ਨੂੰ ਸੜਕ ਤੋਂ ਪਿੱਛੇ ਹਟਾ ਕੇ ਲਾਉਣ ਲਈ ਇਕ ਪੀਲੀ ਲਾਈਨ ਲਗਾਏਗੀ ਜਿਸ ਦੇ ਅੰਦਰ ਹੀ ਰੇਹੜੀਆਂ ਲੱਗ ਸਕਣਗੀਆਂ | ਇਸ ਸਬੰਧ 'ਚ ਤਹਿ ਬਾਜ਼ਾਰੀ ਦੇ ਸੁਪਰਡੈਂਟ ਸ: ਮਨਦੀਪ ...
ਲਾਂਬੜਾ, 15 ਮਈ (ਕੁਲਜੀਤ ਸਿੰਘ ਸੰਧੂ)-ਲਾਂਬੜਾ ਦੇ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਵਲੋਂ ਅੱਜ ਸਕੂਲ ਦੇ ਦੋ ਹੋਣਹਾਰ ਵਿਦਿਆਰਥੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਵਰਣਨਯੋਗ ਹੈ ਕਿ ਖ਼ਾਲਸਾ ਸਕੂਲ ਦੇ ਵਿਦਿਆਰਥੀ ...
ਜਲੰਧਰ, 15 ਮਈ (ਚੰਦੀਪ ਭੱਲਾ)-ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਹਰੀਤ ਕੌਰ ਕਾਲੇਕਾ ਦੀ ਅਦਾਲਤ ਨੇ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਸਾਬੀ, ਗੁੱਲੂ ਤੇ ਜੈਕੀ ਪੁੱਤਰ ਬਿੱਲੂ ਤਿੰਨੋਂ ਭਰਾ ਵਾਸੀ ਤਾਸ਼ਪੁਰ ਰੋਡ, ਲੋਹੀਆਂ ਨੂੰ ਉਮਰ ਕੈਦ ਤੇ ਵੱਖ-ਵੱਖ ...
ਜਲੰਧਰ, 15 ਮਈ (ਮਦਨ ਭਾਰਦਵਾਜ)-ਮਈ ਦਾ ਅੱਧਾ ਮਹੀਨਾ ਬੀਤ ਗਿਆ ਹੈ ਤੇ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਅਜੇ ਤੱਕ ਤਨਖ਼ਾਹ ਨਹੀਂ ਮਿਲ ਸਕੀ ਹੈ ਜਿਸ ਕਾਰਨ ਉਹ ਆਰਥਿਕ ਤੰਗੀ ਦਾ ਸ਼ਿਕਾਰ ਹੋ ਰਹੇ ਹਨ | ਨਗਰ ਨਿਗਮ ਦੇ ਸੂਤਰਾਂ ਦੇ ਅਨੁਸਾਰ ਮਈ ਦੇ ਪਹਿਲੇ ਹਫ਼ਤੇ 'ਚ ਸਰਕਾਰ ...
ਜਲੰਧਰ, 15 ਮਈ (ਅ.ਬ.)-ਕੈਨੇਡਾ ਸਟੂਡੈਂਟ ਵੀਜ਼ਾ ਦੀ ਮਾਹਿਰ ਕੰਪਨੀ ਪ੍ਰੀਤ ਏਜੰਸੀ ਵਡਾਲਾ ਚੌਕ, ਨਕੋਦਰ ਰੋਡ ਜਲੰਧਰ ਜੋ ਕਿ ਪਿਛਲੇ 30 ਸਾਲਾਂ ਤੋਂ ਇੰਮੀਗ੍ਰੇਸ਼ਨ ਦੀਆਂ ਸੇਵਾਵਾਂ ਦੇ ਰਹੀ ਹੈ, ਦੇ ਐਮ.ਡੀ. ਸ: ਕਮਲਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਪੀ.ਪੀ. ...
ਮਲਸੀਆਂ, 15 ਮਈ (ਸੁਖਦੀਪ ਸਿੰਘ)-ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਚੋਣ ਪ੍ਰਚਾਰ ਮੁਹਿੰਮ 'ਚ ਸ਼ਾਮਿਲ ਹੋਣ ਲਈ ਪਹੁੰਚੇ | ਇਸ ਮੌਕੇ ਖੇਡ ...
ਬਟਾਲਾ, 15 ਮਈ (ਕਾਹਲੋਂ)-ਯੂਥ ਅਕਾਲੀ ਦਲ ਦੇ ਮਾਝਾ ਜ਼ੋਨ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਵਿਧਾਨ ਸਭਾ ਹਲਕਾ ਸ਼ਾਹਕੋਟ 'ਚ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੋਹਾੜ ਦੇ ਹੱਕ 'ਚ ਚੋਣ ਪ੍ਰਚਾਰ ਕਰ ਰਹੇ ਹਨ | ਇਸ ਹਲਕੇ ਦੇ ਜ਼ੋਨ ਨੰਬਰ 'ਚ 12 ਪੈਂਦੇ ਪਿੰਡ ਫੁੱਲ ਵਿਖੇ ਚੋਣ ...
ਬਟਾਲਾ, 15 ਮਈ (ਕਾਹਲੋਂ)-ਹਲਕਾ ਸ਼ਾਹਕੋਟ ਦੀ ਉਪ ਚੋਣ ਦੇ ਪ੍ਰਚਾਰ ਲਈ ਜਿਥੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਸਮੁੱਚੇ ਅਕਾਲੀ ਦਲ ਨੇ ਦਿਨ-ਰਾਤ ਇਕ ਕੀਤਾ ਹੈ, ਉਥੇ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ 'ਚ ਯੂਥ ਅਕਾਲੀ ਦਲ ਦੀ ਵੀ ਅਹਿਮ ...
ਜਲੰਧਰ, 15 ਮਈ (ਜਸਪਾਲ ਸਿੰਘ)-ਦੁਆਬਾ ਏਅਰਪੋਰਟ ਵੈਲਫੇਅਰ ਐਸੋਸੀਏਸ਼ਨ (ਦਾਵਾ) ਵਲੋਂ ਕਰਵਾਏ ਇਕ ਪ੍ਰਭਾਵਸ਼ਾਲੀ ਸਮਾਗਮ 'ਚ ਡਾ: ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ 'ਅਜੀਤ' ਪ੍ਰਕਾਸ਼ਨ ਸਮੂਹ, ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਤੇ 'ਦੈਨਿਕ ਸਵੇਰਾ' ਦੇ ਮੁੱਖ ...
ਲੋਹੀਆਂ ਖਾਸ, 15 ਮਈ (ਦਿਲਬਾਗ ਸਿੰਘ)-ਅਕਾਲ ਗਲੈਕਸੀ ਕਾਨਵੈਂਟ ਸਕੂਲ ਸਿੱਧੂਪੁਰ-ਲੋਹੀਆਂ ਖਾਸ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਗੁਰਮਿਲਨ ਸਿੰਘ ਪੁੱਤਰ ਸਵਰਨ ਸਿੰਘ ਚੰਦੀ ਨੇ ਰਾਸ਼ਟਰ ਪੱਧਰੀ ਖੇਡਾਂ ਦੌਰਾਨ ਗੋਲਾ ਸੁੱਟਣ ਦੇ ਮੁਕਾਬਲੇ 'ਚੋਂ ਕਾਂਸੀ ਦਾ ਤਗਮਾ ਹਾਸਲ ...
ਨਕੋਦਰ, 15 ਮਈ (ਗੁਰਵਿੰਦਰ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ ਨਕੋਦਰ ਵਿਖੇ ਵਿਦਿਆਰਥੀਆਂ ਦੀ ਇਕ ਕੌਾਸਲ ਬਣਾਈ ਗਈ, ਜਿਸ ਵਿਚ ਹੈੱਡ ਬੁਆਏ, ਹੈੱਡ ਗਰਲ, ਸਪੋਰਟਸ ਕੈਪਟਨ, ਸਪੋਰਟਸ ਵਾਈਸ ਕੈਪਟਨ, ਉਕ, ਮਿਡਾਰ, ਮੈਪਲ ਅਤੇ ਪਾਇਨ ਹਾਊਸ ਦੇ ਕੈਪਟਨ ਅਤੇ ਵਾਈਸ ਕੈਪਟਨ ਦੀ ...
ਜਲੰਧਰ, 15 ਮਈ (ਅ.ਬ.)-ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਦੇ ਪਿ੍ੰਸੀਪਲ ਦਲਜਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਵਿਖੇ ਸਾਲ 2018-19 ਦੌਰਾਨ ਵੱਖ-ਵੱਖ ਡਿਪਲੋਮਾ ਕੋਰਸਾਂ ਵਿਚ ਦਾਖਲੇ ਲਈ ਆਨਲਾਈਨ ਰਜਿਸਟ੍ਰੇਸ਼ਨ 10 ਮਈ ਤੋਂ 11 ਜੂਨ ਤੱਕ ਕੀਤੀ ਜਾਣੀ ਹੈ ਅਤੇ ਇਸ ਲਈ ...
ਜਲੰਧਰ, 15 ਮਈ (ਐੱਮ.ਐੱਸ. ਲੋਹੀਆ)-ਆਪਣੇ ਖੇਤਰ 'ਚ ਅਮਨ-ਸ਼ਾਂਤੀ ਕਾਇਮ ਰੱਖਣ ਲਈ ਥਾਣਾ ਡਵੀਜ਼ਨ ਨੰਬਰ 7 ਦੇ ਮੁਖੀ ਉਂਕਾਰ ਸਿੰਘ ਬਰਾੜ ਵਲੋਂ ਸ਼ਰੇਆਮ ਸੜਕਾਂ 'ਤੇ ਕਾਰ 'ਚ ਬੈਠ ਕੇ ਸ਼ਰਾਬ ਪੀਣ ਵਾਲੇ ਵਿਅਕਤੀਆਂ ਿਖ਼ਲਾਫ਼ ਮੁਹਿੰਮ ਛੇੜੀ ਗਈ ਹੈ | ਇਸ ਤਹਿਤ ਪੁਲਿਸ ਪਾਰਟੀ ...
ਜਮਸ਼ੇਰ ਖਾਸ, 15 ਮਈ (ਕਪੂਰ)-ਰੇਲਵੇ ਰੋਡ 'ਤੇ ਥਾਣਾ ਸਦਰ ਜਲੰਧਰ ਦੇ ਨਜ਼ਦੀਕ ਖਵਾਜਾ ਮੰਦਰ ਵਿਖੇ ਸ: ਜਸਵੀਰ ਸਿੰਘ ਦੀ ਦੇਖ-ਰੇਖ ਹੇਠ ਮੇਲਾ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 20 ਮਈ ਨੂੰ ਝੰਡੇ ਦੀ ਰਸਮ ਮਹੰਤ ਸ੍ਰੀ ਪ੍ਰਸ਼ੋਤਮ ਗਿਰੀ ...
ਬਟਾਲਾ, 15 ਮਈ (ਕਾਹਲੋਂ)-ਪੰਜਾਬ ਦੀ ਜਨਤਾ ਨਾਲ ਵਿਧਾਨ ਸਭਾ ਚੋਣਾਂ 2017 'ਚ ਵੱਡੇ ਚੋਣ ਵਾਅਦੇ ਕਰਕੇ ਸੱਤਾ ਸੰਭਾਲਣ ਵਾਲੀ ਮੌਜੂਦਾ ਕਾਂਗਰਸ ਸਰਕਾਰ ਹਰ ਮੁਹਾਜ 'ਤੇ ਫ਼ੇਲ੍ਹ ਹੋ ਰਹੀ ਹੈ ਤੇ ਇਸ ਸਰਕਾਰ ਤੋਂ ਕਰੀਬ ਸਵਾ ਸਾਲ 'ਚ ਹੀ ਅੱਕ ਚੁੱਕੇ ਲੋਕ ਇਸ ਨੂੰ ਸ਼ਾਹਕੋਟ ਉਪ ਚੋਣ ...
ਮਲਸੀਆਂ, 15 ਮਈ (ਸੁਖਦੀਪ ਸਿੰਘ)-ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਵਲੋਂ ਹਲਕਾ ਸ਼ਾਹਕੋਟ ਦੀ ਉਪ-ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਚੋਣ ਮੋਰਚਾ ਸੰਭਾਲ ਲਿਆ ਹੈ | ਅੱਜ ਦਾਹੀਆ ਫਾਰਮ ਵਿਖੇ ਆਗੂਆਂ ਤੇ ...
ਲੋਹੀਆਂ ਖਾਸ, 15 ਮਈ (ਦਿਲਬਾਗ ਸਿੰਘ, ਗੁਰਪਾਲ ਸਿੰਘ ਸ਼ਤਾਬਗੜ੍ਹ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਪਿਛਲੇ ਇਕ ਸਾਲ ਦੇ ਅਰਸੇ ਦੌਰਾਨ ਹੀ ਕਰੀਬ 17 ਹਜ਼ਾਰ ਕੋਰੜ ਦਾ ਮਾਲੀਆ ਇਕੱਠਾ ਕਰਕੇ ਜਿਥੇ ਪੰਜਾਬ ਦੇ ਵਿਗੜ ਚੁੱਕੇ ...
ਸ਼ਾਹਕੋਟ, 15 ਮਈ (ਬਾਂਸਲ)-ਪਿੰਡ ਲਸੂੜੀ ਵਿਖੇ ਦਰਬਾਰ ਪੀਰ ਬਾਬਾ ਦੇਵੀ ਦਾਸ ਦੇ ਅਸਥਾਨ 'ਤੇ 30ਵਾਂ ਸਾਲਾਨਾ ਮੇਲਾ 18 ਮਈ ਨੂੰ ਦਾਣਾ ਮੰਡੀ ਲਸੂੜੀ ਵਿਖੇ ਮਨਾਇਆ ਜਾ ਰਿਹਾ ਹੈ | ਇਸ ਮੌਕੇ ਸਵੇਰ ਵੇਲੇ ਝੰਡੇ ਦੀ ਰਸਮ ਹੋਵੇਗੀ, ਦੁਪਹਿਰ 12 ਵਜੇ ਤੋਂ 2 ਵਜੇ ਤੱਕ ...
ਸ਼ਾਹਕੋਟ, 15 ਮਈ (ਸਚਦੇਵਾ)-ਪਿੰਡ ਭੋਇਪੁਰ (ਸ਼ਾਹਕੋਟ) 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਦੇ ਹੱਕ 'ਚ ਸ੍ਰੀਮਤੀ ਪਿਆਰੋ ਸਰਪੰਚ, ਸਾਬਕਾ ਸਰਪੰਚ ਸਦਰਾ, ਸਰਬਣ ਸਿੰਘ ਨੰਬਰਦਾਰ, ਚਰਨ ਸਿੰਘ ਭੋਇਪੁਰੀ ਤੇ ਕਮਲਜੀਤ ਸਿੰਘ ਸਾਬਕਾ ਪੰਚ ਦੀ ਅਗਵਾਈ ਹੇਠ ...
ਸ਼ਾਹਕੋਟ, 15 ਮਈ (ਸਚਦੇਵਾ)-ਸ਼ਾਹਕੋਟ ਜ਼ਿਮਨੀ ਚੋਣ 'ਚ ਅਕਾਲੀ-ਭਾਜਪਾ ਦੇ ਉਮੀਦਵਾਰ ਸ: ਨਾਇਬ ਸਿੰਘ ਕੋਹਾੜ ਦੇ ਹੱਕ 'ਚ ਹਲਕਾ ਸਨੋਰ (ਜ਼ਿਲ੍ਹਾ ਪਟਿਆਲਾ) ਤੋਂ ਵਿਧਾਇਕ ਸ: ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਿੰਡ ਸਾਦਿਕਪੁਰ (ਸ਼ਾਹਕੋਟ) 'ਚ ਭਰਵੀਂ ਚੋਣ ਮੀਟਿੰਗ ਕੀਤੀ | ...
ਸ਼ਾਹਕੋਟ, 15 ਮਈ (ਬਾਂਸਲ, ਲਵਲੀ, ਸਚਦੇਵਾ)-ਵਿਧਾਨ ਸਭਾ ਹਲਕਾ ਸ਼ਾਹਕੋਟ ਦੀ 29 ਮਈ ਨੂੰ ਹੋ ਰਹੀ ਜ਼ਿਮਨੀ ਚੋਣ ਲਈ 12 ਉਮੀਦਵਾਰ ਚੋਣ ਮੈਦਾਨ ਵਿਚ ਹਨ | ਇਸ ਸਬੰਧੀ ਚੋਣ ਅਫ਼ਸਰ-ਕਮ-ਐਸ. ਡੀ. ਐਮ. ਸ਼ਾਹਕੋਟ ਸ੍ਰੀ ਜਗਜੀਤ ਸਿੰਘ ਨੇ ਦੱਸਿਆ ਕਿ ਕੁੱਲ 19 ਉਮੀਦਵਾਰਾਂ ਨੇ ਨਾਮਜ਼ਦਗੀ ...
ਲੋਹੀਆਂ ਖਾਸ, 15 ਮਈ (ਦਿਲਬਾਗ ਸਿੰਘ)-ਬਾਬੇਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ ਵਿਖੇ 115 ਬੱਚਿਆਂ ਦੇ ਖਸਰੇ ਦੀ ਬਿਮਾਰੀ ਤੋਂ ਬਚਾਉਣ ਦੇ ਟੀਕੇ ਲਗਾਏ ਗਏ, ਜਿਸ ਦੀ ਸ਼ੁਰੂਆਤ ਸਕੂਲ ਦੇ ਮੈਨੇਜਿੰਡ ਡਾਇਰੈਕਟਰ ਸੁਰਜੀਤ ਸਿੰਘ ਤਾਰਪੁਰ ਨੇ ਆਪਣੇ ਬੇਟੇ ਦੇ ਟੀਕਾ ...
ਆਦਮਪੁਰ, 15 ਮਈ (ਹਰਪ੍ਰੀਤ ਸਿੰਘ)-ਸਿਆਣ ਸਪਾਈਨਲ ਥਰੈਪੀ ਸੈਂਟਰ ਵਲੋਂ ਸਰਕਾਰੀ ਪ੍ਰਾਇਮਰੀ ਸਕੂਲ ਖਿੱਚੀਪੁਰ ਦੇ ਵਿਦਿਆਰਥੀਆਂ ਨੂੰ ਕਾਪੀਆਂ, ਪੈਨਸਿਲ ਤੇ ਪੈਨ ਵੰਡੇ ਗਏ | ਉਨ੍ਹ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦੇ 20 ਸਾਲ ਪੂਰੇ ਹੋਣ 'ਤੇ ਉਨ੍ਹਾਂ ਨੇ ਇਹ ਉਪਰਾਲਾ ਕਰ ...
ਸ਼ਾਹਕੋਟ, 15 ਮਈ (ਸਚਦੇਵਾ)-ਰਾਮਗੜ੍ਹੀਆ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸ਼ਾਹਕੋਟ 'ਚ ਬੋਰਡ ਦੇ ਦਸਵੀਂ ਤੇ ਬਾਰ੍ਹਵੀਂ ਜਮਾਤ ਦੇ ਆਏ ਨਤੀਜੇ 'ਚ ਸਕੂਲ 'ਚੋਂ ਮੱਲ੍ਹਾਂ ਮਾਰਨ ਵਾਲੇ ਬੱਚਿਆਂ ਦੇ ਸਨਮਾਨ 'ਚ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ: ਅਰਵਿੰਦਰ ਸਿੰਘ ...
ਸ਼ਾਹਕੋਟ, 15 ਮਈ (ਸਚਦੇਵਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੂਨੀਆਂ (ਸ਼ਾਹਕੋਟ) ਵਿਖੇ ਐੱਨ. ਸੀ. ਸੀ. 'ਚ ਬਤੌਰ ਕੇਅਰ ਟੇਕਰ ਵਜੋਂ ਸੇਵਾ ਨਿਭਾ ਰਹੇ ਅਮਨਦੀਪ ਕੌਾਡਲ ਲੈਕਚਰਾਰ ਸਰੀਰਕ ਸਿੱਖਿਆ ਸਿੱਧਾ ਕਮਿਸ਼ਨ ਪ੍ਰਾਪਤ ਕਰਕੇ ਥਰਡ ਅਫ਼ਸਰ ਬਣੇ ਹਨ | ਇਸ ਮੌਕੇ ...
ਫਿਲੌਰ, 15 ਮਈ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਦੀ ਕਲਾਸ ਫੌਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਮੀਟਿੰਗ ਫਿਲੌਰ ਵਿਖੇ ਜ਼ਿਲ੍ਹਾ ਪ੍ਰਧਾਨ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਜ਼ਿਲ੍ਹੇ ਦੇ ਆਗੂ ਵੇਦ ਪ੍ਰਕਾਸ਼ ਜਨਰਲ ਸਕੱਤਰ , ਸੁਭਾਸ਼ ਮੱਟੂ ਤੇ ...
ਸ਼ਾਹਕੋਟ, 15 ਮਈ (ਸਚਦੇਵਾ)-ਪਿੰਡ ਟੁੱਟ ਸ਼ੇਰ ਸਿੰਘ 'ਚ ਸਰਕਾਰੀ ਡਿਸਪੈਂਸਰੀ ਤਲਵੰਡੀ ਸੰਘੇੜਾ ਦੇ ਮੈਡੀਕਲ ਅਫ਼ਸਰ ਡਾ: ਗੁਰਪ੍ਰੀਤ ਸਿੰਘ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਮੀਜ਼ਲ ਤੇ ਰੁਬੈਲਾ ਟੀਕਾਕਰਨ ਮੁਹਿੰਮ ਸਬੰਧੀ ਜਾਗਰੂਕ ਕੀਤਾ, ਉਪਰੰਤ ਮਾਪਿਆਂ ਨੇ ਆਪਣੇ ...
ਆਦਮਪੁਰ, 15 ਮਈ (ਹਰਪ੍ਰੀਤ ਸਿੰਘ)-ਅੱਜ ਕਰੀਬ 2 ਵਜੇ ਇਲਾਕੇ ਦੇ ਗੁੱਜਰ ਭਾਈਚਾਰੇ ਦੇ ਲੋਕਾਂ ਵਲੋਂ ਮਸਜਿਦ ਓਮਰ ਅਲਾਵਲਪੁਰ ਵਿਖੇ ਇਕ ਭਰਵੀਂ ਮੀਟਿੰਗ ਪ੍ਰਧਾਨ ਬਿੱਟੂ ਮਹੁੰਮਦ ਤੇ ਹਾਜ਼ੀ ਆਲਮਗੀਰ ਡਰੋਲੀ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਇੰਤਜਾਮੀਆਂ ਮਸਜਿਦ ...
ਸ਼ਾਹਕੋਟ, 15 ਮਈ (ਸਚਦੇਵਾ)-ਸਟੇਟ ਪਬਲਿਕ ਸਕੂਲ ਸ਼ਾਹਕੋਟ ਵਿਖੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ: ਨਰੋਤਮ ਸਿੰਘ ਤੇ ਵਾਈਸ ਪ੍ਰਧਾਨ ਡਾ: ਗਗਨਦੀਪ ਕੌਰ ਦੀ ਅਗਵਾਈ 'ਚ ਮਾਂ ਦਿਵਸ ਸਬੰਧੀ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਇਸ ਮੌਕੇ ਕਰਵਾਏ ਕਵਿਤਾ ਉਚਾਰਨ ਮੁਕਾਬਲੇ ...
ਆਦਮਪੁਰ , 15 ਮਈ (ਰਮਨ ਦਵੇਸਰ)-ਆਦਮਪੁਰ ਪੁਲਿਸ ਨੇ ਬੱਸ ਅੱਡੇ 'ਚ ਡਰਾਈਵਰਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕੀਤਾ | ਥਾਣਾ ਮੁਖੀ ਗੋਪਾਲ ਸਿੰਘ ਦੀ ਦੇਖ-ਰੇਖ 'ਚ ਏ. ਐਸ. ਆਈ. ਸ਼ਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਆਦਮਪੁਰ ਬੱਸ ਅੱਡੇ 'ਚ ਬੱਸਾਂ ਦੇ ਡਰਾਇਵਰ ਤੇ ਆਉਣ ਜਾਣ ਵਾਲੇ ...
ਮਲਸੀਆਂ, 15 ਮਈ (ਸੁਖਦੀਪ ਸਿੰਘ)-ਸ਼ਾਹਕੋਟ ਉਪ-ਚੋਣ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਹੱਕ 'ਚ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ (ਦਿਹਾਤੀ) ਦੀ ਪ੍ਰਧਾਨ ਕਮਲਜੀਤ ਕੌਰ ਮੁਲਤਾਨੀ ਦੀ ਅਗਵਾਈ 'ਚ ਔਰਤਾਂ ਨੇ ਵੀ ਮੋਰਚਾ ਸੰਭਾਲ ਲਿਆ ਹੈ, ...
ਗੁਰਾਇਆ, 15 ਮਈ (ਬਲਵਿੰਦਰ ਸਿੰਘ)-ਰਾਮਗੜ੍ਹੀਆ ਨੈਸ਼ਨਲ ਮਾਡਲ ਸਕੂਲ ਗੁਰਾਇਆ ਦਾ ਦਸਵੀਂ ਕਲਾਸ ਦਾ ਨਤੀਜਾ 100 ਫ਼ੀਸਦੀ ਰਿਹਾ | ਜਾਣਕਾਰੀ ਦਿੰਦੇ ਹੋਏ ਸਕੂਲ ਪਿ੍ੰਸੀਪਲ ਨੇ ਦੱਸਿਆ ਕਿ ਸਕੂਲ 'ਚੋਂ ਨੇਹਾ ਪਹਿਲੇ, ਕਿਰਨ ਦੂਜੇ ਤੇ ਚਰਨਜੀਤ ਨੇ ਤੀਜਾ ਸਥਾਨ ਪ੍ਰਾਪਤ ਕਰਕੇ ...
ਰੁੜਕਾ ਕਲਾਂ, 15 ਮਈ (ਦਵਿੰਦਰ ਸਿੰਘ ਖ਼ਾਲਸਾ)-ਐੱਸ. ਟੀ. ਐੱਸ. ਵ ਰਲਡ ਸਕੂਲ ਵਿਚ ਖਸਰਾ ਤੇ ਰੁਬਾਲਾ ਟੀਕਾਕਰਨ ਮਾਹਿਰ ਡਾਕਟਰਾਂ ਦੀ ਦੇਖ-ਰੇਖ 'ਚ ਕਰਵਾਇਆ ਗਿਆ | ਜਿਸ 'ਚ ਨਰਸਰੀ ਤੋਂ ਦਸਵੀਂ ਜਮਾਤ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ | ਟੀਕਾਕਰਣ ਦੇ ਲਈ ਡਾ: ਵਿਜਯ, ਡਾ: ਪਾਹੁਲ, ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX