ਹੁਸ਼ਿਆਰਪੁਰ, 21 ਮਈ (ਨਰਿੰਦਰ ਸਿੰਘ ਬੱਡਲਾ)-ਇਕ ਪਾਸੇ ਸੂਬਾ ਸਰਕਾਰ ਕਿਸਾਨਾਂ ਨੂੰ ਵਿਸ਼ੇਸ਼ ਸਹੂਲਤਾਂ ਦੇ ਕੇ ਉਨ੍ਹਾਂ ਦਾ ਆਰਥਿਕ ਪੱਧਰ ਉਚਾ ਚੁੱਕਣ ਦੇ ਦਾਅਵੇ ਕਰ ਰਹੀ ਹੈ ਦੂਜੇ ਪਾਸੇ ਹਾਲਾਤ ਇਹ ਬਣ ਚੁੱਕੇ ਹਨ ਕਿ ਸਰਕਾਰ ਫ਼ਸਲਾਂ ਦੀ ਸਿੰਜਾਈ ਲਈ ਕਿਸਾਨਾਂ ਨੂੰ ...
ਗੜ੍ਹਸ਼ੰਕਰ, 21 ਮਈ (ਸੁਮੇਸ਼ ਬਾਲੀ)-ਥਾਣਾ ਗੜ੍ਹਸ਼ੰਕਰ ਦੇ ਪਿੰਡ ਡਘਾਮ ਵਿਖੇ ਲੁਧਿਆਣਾ ਦੀ ਲੜਕੀ ਰਾਜ ਰਾਣੀ 4 ਸਾਲ ਪਹਿਲਾਂ ਪਿੰਡ ਦੇ ਜਸਪਾਲ ਪੁੱਤਰ ਮੋਹਣ ਲਾਲ ਨਾਲ ਵਿਆਹੀ ਗਈ ਸੀ ਜਿਹੜੀ ਕਿ ਅੱਜ ਨਵਾਂਸਹਿਰ ਦੇ ਨਿੱਜੀ ਹਸਪਤਾਲ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੀ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਇਕ ਤਸਕਰ ਨੂੰ ਕਾਬੂ ਕਰਕੇ ਉਸ ਤੋਂ 9 ਹਜ਼ਾਰ ਮਿਲੀਲੀਟਰ ਸ਼ਰਾਬ ਬਰਾਮਦ ਕੀਤੀ ਹੈ | ਕਥਿਤ ਦੋਸ਼ੀ ਦੀ ਪਹਿਚਾਣ ਸੂਰਜ ਕੁਮਾਰ ਵਾਸੀ ਬੰਜਰਬਾਗ ਵਜੋਂ ਹੋਈ ਹੈ | ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਸਰਕਾਰ ਦੇ ਦਾਅਵਿਆਂ ਦੇ ਬਾਵਜੂਦ ਸੂਬੇ 'ਚ ਬੇਰੁਜ਼ਗਾਰੀ ਇਸ ਕਦਰ ਵੱਧ ਰਹੀ ਹੈ ਕਿ ਚਪੜਾਸੀ ਦੀ ਨੌਕਰੀ ਲਈ ਅੱਜ ਜ਼ਿਲ੍ਹਾ ਕਚਹਿਰੀਆਂ 'ਚ ਭਾਰੀ ਗਿਣਤੀ 'ਚ ਉੱਚ ਯੋਗਤਾ ਪ੍ਰਾਪਤ ਉਮੀਦਵਾਰ ਪਹੁੰਚੇ ਹੋਏ ਸਨ | ਅੱਠਵੀਂ ਪਾਸ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਸੰਤ ਬਾਬਾ ਭਾਗ ਸਿੰਘ ਨਗਰ 'ਚ ਚੋਰਾਂ ਨੇ ਦਿਨ ਦਿਹਾੜੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰ ਲਈ | ਇਸ ਸਬੰਧੀ ਸੰਜੀਵ ਰਾਏ ਪੁੱਤਰ ਦਿਲਬਾਗ ਰਾਏ ਨੇ ਦੱਸਿਆ ਕਿ ਉਹ ਸਵੇਰੇ 9 ...
ਹਾਜੀਪੁਰ, 21 ਮਈ (ਰਣਜੀਤ ਸਿੰਘ)-ਥਾਣਾ ਹਾਜੀਪੁਰ ਪੁਲਿਸ ਨੇ ਗਹਿਣੇ ਚੋਰੀ ਕਰਨ ਵਾਲੇ ਵਿਅਕਤੀ ਖਿਲਾਫ ਮੁੱਕਦਮਾ ਦਰਜ ਕੀਤਾ ਹੈ | ਥਾਣਾ ਹਾਜੀਪੁਰ ਦੇ ਐਸ.ਐਚ.ਓ. ਰਣਜੀਤ ਸਿੰਘ ਨੇ ਦੱਸਿਆ ਕਿ ਸੁਦਰਸਨ ਸਿੰਘ ਪੁੱਤਰ ਚੇਤਨ ਸਿੰਘ ਵਾਸੀ ਜੁਗਿਆਲ ਥਾਣਾ ਹਾਜੀਪੁਰ ਨੇ ਪਿੰਡ ...
ਟਾਂਡਾ ਉੜਮੁੜ, 21 ਮਈ (ਦੀਪਕ ਬਹਿਲ)-ਟਾਂਡਾ ਤੇ ਇਸ ਦੇ ਆਲ਼ੇ-ਦੁਆਲੇ ਦੇ ਇਲਾਕਿਆਂ ਨੂੰ ਅੰਦਰ ਖ਼ੰੂਖ਼ਾਰ ਕੁੱਤਿਆਂ ਵਲੋਂ ਫੈਲਾਈ ਗਈ ਦਹਿਸ਼ਤ ਕਾਰਨ ਜਿੱਥੇ ਆਮ ਲੋਕਾਂ ਦਾ ਜੀਊਣਾ ਮੁਸ਼ਕਿਲ ਹੋਇਆ ਹੈ ਉਥੇ ਇਨ੍ਹਾਂ ਖ਼ੰੂਖ਼ਾਰ ਕੁੱਤਿਆਂ ਵਲੋਂ ਸਕੂਲੀ ਬੱਚੀਆਂ ਨੂੰ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ ਦੀਆਂ ਮੰਡੀਆਂ 'ਚ ਪਹੰੁਚੀ ਹੁਣ ਤੱਕ 100 ਫ਼ੀਸਦੀ ਕਣਕ ਦੀ ਖ਼ਰੀਦ ਕਰ ਲਈ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ ਮੰਡੀਆਂ 'ਚ 3,22,347 ਮੀਟਰਕ ਟਨ ਕਣਕ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਇੱਥੇ ਚੰਡੀਗੜ੍ਹ ਰੋਡ 'ਤੇ ਪਿੰਡ ਧਮਾਈ ਵਿਖੇ ਸਵੇਰਸਾਰ ਕਾਰ ਤੇ ਕੈਂਟਰ ਦਰਮਿਆਨ ਹੋਈ ਟੱਕਰ 'ਚ ਕਾਰ ਚਾਲਕ ਦੀ ਮੌਤ ਤੇ 3 ਹੋਰ ਜ਼ਖ਼ਮੀ ਹੋ ਗਏ | ਇਕੱਤਰ ਜਾਣਕਾਰੀ ਅਨੁਸਾਰ ਸਵੇਰੇ ਕਰੀਬ 7 ਕੁ ਵਜੇ ਹੁਸ਼ਿਆਰਪੁਰ ਤੋਂ ਬਲਾਚੌਰ ਸਾਈਡ ਨੂੰ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਗੜ੍ਹਸ਼ੰਕਰ ਪੁਲਿਸ ਵਲੋਂ 800 ਬੋਰੇ ਸੀਮੈਂਟ ਸਮੇਤ ਗਾਇਕ ਹੋਏ ਟਰੱਕ ਨੂੰ ਖ਼ੁਰਦ-ਬੁਰਦ ਕਰਨ ਦੇ ਦੋਸ਼ ਤਹਿਤ ਟਰੱਕ ਚਾਲਕ ਤੇ ਉਸ ਦੇ ਇਕ ਸਾਥੀ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਪੁਲਿਸ ਪਾਸ ਗੁਰਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ...
ਟਾਂਡਾ ਉੜਮੁੜ, 21 ਮਈ (ਭਗਵਾਨ ਸਿੰਘ ਸੈਣੀ)-ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਤੇ ਪਿੰਡਾਂ ਦੇ ਵਿਕਾਸ ਦੇ ਖੋਖਲੇ ਵਾਅਦੇ ਪਿਛਲੇ ਲੰਬੇ ਸਮੇਂ ਤੋਂ ਕੀਤੇ ਜਾਂਦੇ ਹਨ ਪਰ ਦੇਸ ਦੀ ਆਜ਼ਾਦੀ ਦੇ 70 ਸਾਲ ਬੀਤ ਜਾਣ ...
ਦਸੂਹਾ, 21 ਮਈ (ਕੌਸ਼ਲ)-14ਵਾਂ ਸੱਤ ਰੋਜ਼ਾ ਕਿ੍ਕਟ ਟੂਰਨਾਮੈਂਟ ਡਾ. ਬੀ.ਆਰ. ਅੰਬੇਡਕਰ ਸਪੋਰਟਸ ਕਲੱਬ ਝਿੰਗੜ ਖ਼ੁਰਦ ਵਲੋਂ ਪ੍ਰਵਾਸੀ ਭਾਰਤੀ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ¢ ਇਸ ਕਿ੍ਕਟ ਟੂਰਨਾਮੈਂਟ ਵਿਚ ਇੰਜ. ਹਰਿੰਦਰਪਾਲ ਸਿੰਘ ਗਿੱਲ ਅਤੇ ਸੇਵਾ ...
ਮੁਕੇਰੀਆਂ, 21 ਮਈ (ਰਾਮਗੜ੍ਹੀਆ)-ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖ਼ਸ਼ ਦਾ ਐਮ.ਏ. (ਇਤਿਹਾਸ) ਸਮੈਸਟਰ ਪਹਿਲਾ ਦਾ ਨਤੀਜਾ ਵੀ ਦੂਜਿਆਂ ਨਤੀਜਿਆਂ ਦੀ ਤਰ੍ਹਾਂ ਵਧੇਰੇ ਸ਼ਾਨਦਾਰ ਤੇ ਪ੍ਰਸੰਸਾਯੋਗ ਰਿਹਾ | ਯੂਨੀਵਰਸਿਟੀ ਦੇ ਨਤੀਜਿਆਂ ਵਿਚੋਂ ਪ੍ਰਦਰਸ਼ਨ ਕਰਕੇ ਕਾਲਜ ...
ਗੜ੍ਹਦੀਵਾਲਾ, 21 ਮਈ (ਕੁਲਦੀਪ ਸਿੰਘ ਗੋਂਦਪੁਰ)-ਬਾਬਾ ਅਮਰ ਸਿੰਘ ਬੋਰੀ ਵਾਲਿਆਂ ਦੀ ਬਰਸੀ ਮੌਕੇ ਉਨ੍ਹਾਂ ਦੇ ਤੱਪ ਅਸਥਾਨ ਪਿੰਡ ਕੰਢਾਲੀਆਂ ਵਿਖੇ ਮੁੱਖ ਸੇਵਾਦਾਰ ਬਾਬਾ ਹਰਭਜਨ ਸਿੰਘ ਦੀ ਅਗਵਾਈ ਹੇਠ ਸ਼ਰਧਾ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ...
ਦਸੂਹਾ, 21 ਮਈ (ਭੁੱਲਰ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ ਪ੍ਰੀਤ ਕੋਹਲੀ, ਗਰੁੱਪ ਹੈੱਡਕੁਆਟਰ ਐਨ.ਸੀ.ਸੀ. ਜਲੰਧਰ ਗਰੁੱਪ ਕਮਾਂਡਰ ਬਰਗੇਡੀਅਰ ਆਈ.ਐਮ.ਐਸ. ਪਰਮਾਰ, ਕਮਾਂਡਿੰਗ ਅਫ਼ਸਰ ਲੈਫ. ਕਰਨਲ ਅਮਿੱਤ ਦੱਤਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਪਿ੍ੰਸੀਪਲ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਪਿ੍ੰਸੀਪਲ-ਕਮ-ਜ਼ਿਲ੍ਹਾ ਰੱਖਿਆ ਭਲਾਈ ਅਫ਼ਸਰ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਚੱਲ ਰਹੇ ਸੈਨਿਕ ਇੰਸਟੀਚਿਊਟ ਆਫ਼ ...
ਮੁਕੇਰੀਆਂ, 21 ਮਈ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਪਿ੍ੰ. ਮੈਡਮ ਬਬੀਤਾ ਚੌਧਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਦੀ ਮਿੰਨੀ ਪਾਰਲੀਮੈਂਟ ਦੀ ਚੋਣ ਸੁਮੀਤ ਰੱਤੂ ਸਾਇੰਸ ਅਧਿਆਪਕ, ਅੰਕੁਰ ਸ਼ਰਮਾ ਅੰਗਰੇਜ਼ੀ ਅਧਿਆਪਕ ਅਤੇ ਮੈਡਮ ਰਮਿੰਦਰ ਦੀ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਦੇਸ਼ ਦੀ ਬੈਡਮਿੰਟਨ (13 ਸਾਲ) ਵਿਚ ਨੰਬਰ ਇਕ ਰੈਂਕ 'ਤੇ ਪਹੁੰਚ ਚੁੱਕੀ ਹੁਸ਼ਿਆਰਪੁਰ ਦੀ ਰਾਧਿਕਾ ਸ਼ਰਮਾ ਦੀ ਸੂਬਾ ਤੇ ਕੇਂਦਰ ਸਰਕਾਰ ਨੂੰ ਬਣਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਤੇ ਵੱਡੇ ਉਦਯੋਗਿਕ ਘਰਾਣਿਆਂ ਨੂੰ ਵੀ ਉਕਤ ...
ਹੁਸ਼ਿਆਰਪੁਰ, 21 ਮਈ (ਹਰਪ੍ਰੀਤ ਕੌਰ)-ਗੁਰਦੁਆਰਾ ਸ੍ਰੀ ਗੁਰੂ ਕਲਗੀਧਰ ਚਰਨ ਪਾਵਨ ਮਾਡਲ ਟਾਊਨ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਅੱਖਾਂ ਦੇ ਮੁਫਤ ਇਲਾਜ ਲਈ ਡਿਸਪੈਂਸਰੀ ਆਰੰਭ ਹੋ ਗਈ ਹੈ | ਇਸ ਸਬੰਧੀ ਸੁਰਜੀਤ ਸਿੰਘ ਕਾਲਕਟ ਨੇ ਦੱਸਿਆ ਕਿ ਇਸ ਡਿਸਪੈਂਸਰੀ ਵਿਚ ਹਰ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਗੁਰਦੁਆਰਾ ਸ੍ਰੀ ਅਮਰ ਦਰਬਾਰ ਆਕਾਸ਼ ਕਲੋਨੀ ਹੁਸ਼ਿਆਰਪੁਰ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜਨ ਸੇਵਾ ਸਮਿਤੀ ਦੇ ਸਹਿਯੋਗ ਨਾਲ ਮੁਫ਼ਤ ਹੋਮਿਓਪੈਥੀ ਡਿਸਪੈਂਸਰੀ ਦੀ ਸਥਾਪਨਾ ਕੀਤੀ ਗਈ | ਇਸ ਮੌਕੇ ...
ਹੁਸ਼ਿਆਰਪੁਰ, 21 ਮਈ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਹੁਸ਼ਿਆਰਪੁਰ 'ਚ ਸਮਾਗਮ ਜ਼ਿਲ੍ਹਾ ਯੂਥ ਕਾਂਗਰਸ ਹਲਕਾ ਲੋਕਸਭਾ ਦੇ ਪ੍ਰਧਾਨ ਐਡਵੋਕੇਟ ਰੋਹਿਤ ਜੋਸ਼ੀ ...
ਹੁਸ਼ਿਆਰਪੁਰ, 21 ਮਈ (ਅ.ਬ.)-ਡਬਲਯੂ.ਡੀ. ਇੰਮੀਗੇ੍ਰਸ਼ਨ ਕੰਸਲਟੈਂਟ ਤੇ ਯੂਰਪ ਐਜੂਕੇਸ਼ਨ ਪ੍ਰੋਵਾਈਡਰ ਵਲੋਂ ਜਰਮਨੀ ਐਜੂਕੇਸ਼ਨ ਐਕਸਪੋ 22 ਮਈ ਨੂੰ ਚੰਡੀਗੜ੍ਹ ਹੋਟਲ ਪਾਰਕ ਗ੍ਰੈਂਡ ਤੇ 23 ਮਈ ਨੂੰ ਜਲੰਧਰ ਦੇ ਮਾਇਆ ਹੋਟਲ 'ਚ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਵਿਲੀਅਮ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਇੱਥੇ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਇਕਾਈ ਹੁਸ਼ਿਆਰਪੁਰ ਵਲੋਂ 5178, ਐੱਸ.ਐੱਸ.ਏ./ਰਮਸਾ ਸਮੇਤ ਸਮੂਹ ਕੱਚੇ ਅਧਿਆਪਕਾਂ ਨੂੰ ਸਮੇਂ ਸਿਰ ਤਨਖ਼ਾਹ ਜਾਰੀ ਨਾ ਕਰਨ ਨੂੰ ਲੈ ਕੇ ਪੰਜਾਬ ਸਰਕਾਰ ਦੀ ਨਿਖੇਧੀ ਕੀਤੀ ਗਈ | ਡੀ.ਟੀ.ਐੱਫ਼. ਦੇ ਸੂਬਾ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਮਾਰੂਤੀ ਸਜੂਕੀ ਭਾਰਤ ਦੀ ਨੰਬਰ 1 ਕੰਪਨੀ ਹੈ ਜੋ ਕਿ ਭਾਰਤੀ ਲੋਕਾਂ ਦੀਆਂ ਲੋੜਾਂ ਅਤੇ ਬਜਟ ਅਨੁਸਾਰ ਕਾਰਾਂ ਬਣਾਉਂਦੀ ਹੈ | ਇਸੇ ਕਰਕੇ ਕੰਪਨੀ ਨੇ ਭਾਰਤ 'ਚ ਕਾਰਾਂ ਵੇਚਣ ਦਾ ਆਪਣਾ 50 ਫੀਸਦੀ ਸ਼ੇਅਰ ਕਾਇਮ ਕਰ ਰੱਖਿਆ ਹੈ | ...
ਜਲੰਧਰ, 21 ਮਈ (ਅ. ਬ.)-ਪਿਰਾਮਿਡ ਕਾਲਜ ਆਫ਼ ਬਿਜਨੈੱਸ ਅਤੇ ਟੈਕਨਾਲੋਜੀ 'ਚ ਅੱਜ ਹੈਲਥ ਕੇਅਰ ਅਸਿਸਟੈਂਟ ਪ੍ਰੋਗਰਾਮ ਲਈ ਚੇਅਰਮੈਨ ਜਤਿੰਦਰ ਸਿੰਘ ਬੇਦੀ ਦੀ ਅਗਵਾਈ 'ਚ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ | ਇਸ ਪ੍ਰੋਗਰਾਮ 'ਚ ਹੈਲਥ ਕੇਅਰ ਅਸਿਸਟੈਂਟ ਪ੍ਰੋਗਰਾਮ 'ਚ ...
ਹੁਸ਼ਿਆਰਪੁਰ, 21 ਮਈ (ਅ.ਬ.)-ਡਬਲਯੂ.ਡੀ. ਇੰਮੀਗੇ੍ਰਸ਼ਨ ਕੰਸਲਟੈਂਟ ਤੇ ਯੂਰਪ ਐਜੂਕੇਸ਼ਨ ਪ੍ਰੋਵਾਈਡਰ ਵਲੋਂ ਜਰਮਨੀ ਐਜੂਕੇਸ਼ਨ ਐਕਸਪੋ 22 ਮਈ ਨੂੰ ਚੰਡੀਗੜ੍ਹ ਹੋਟਲ ਪਾਰਕ ਗ੍ਰੈਂਡ ਤੇ 23 ਮਈ ਨੂੰ ਜਲੰਧਰ ਦੇ ਮਾਇਆ ਹੋਟਲ 'ਚ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਵਿਲੀਅਮ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਕਰੀਬ 2 ਸਾਲ ਪਹਿਲਾਂ ਗ੍ਰਾਮ ਪੰਚਾਇਤ ਫੰਬੀਆਂ ਵਲੋਂ ਗੰਦੇ ਨਾਲੇ 'ਤੇ ਸਲੈਬਾਂ ਪਾਉਣ ਲਈ 1.20 ਲੱਖ ਰੁਪਏ ਦੇ ਬਿੱਲ ਪਾਸ ਕਰਵਾ ਲਏ ਪਰ ਅਜੇ ਤੱਕ ਨਾਲੇ 'ਤੇ ਸਲੈਬਾਂ ਨਹੀਂ ਪਈਆਂ | ਜਿਸ ਸਬੰਧੀ ਗ੍ਰਾਮ ਪੰਚਾਇਤ ਮੈਂਬਰਾਂ ਅਤੇ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਕਰੀਬ 2 ਸਾਲ ਪਹਿਲਾਂ ਗ੍ਰਾਮ ਪੰਚਾਇਤ ਫੰਬੀਆਂ ਵਲੋਂ ਗੰਦੇ ਨਾਲੇ 'ਤੇ ਸਲੈਬਾਂ ਪਾਉਣ ਲਈ 1.20 ਲੱਖ ਰੁਪਏ ਦੇ ਬਿੱਲ ਪਾਸ ਕਰਵਾ ਲਏ ਪਰ ਅਜੇ ਤੱਕ ਨਾਲੇ 'ਤੇ ਸਲੈਬਾਂ ਨਹੀਂ ਪਈਆਂ | ਜਿਸ ਸਬੰਧੀ ਗ੍ਰਾਮ ਪੰਚਾਇਤ ਮੈਂਬਰਾਂ ਅਤੇ ...
ਹਰਿਆਣਾ, 21 ਮਈ (ਖੱਖ)-ਬੀਤੀ ਰਾਤ ਅੱਡਾ ਭੀਖੋਵਾਲ ਵਿਖੇ ਅਮਨ ਮੈਡੀਕਲ ਸਟੋਰ ਵਿਖੇ ਚੋਰੀ ਹੋ ਗਈ | ਇਸ ਸਬੰਧੀ ਰਸ਼ਪਾਲ ਸਿੰਘ ਪੁੱਤਰ ਗਿਆਨ ਸਿੰਘ ਵਾਸੀ ਗੋਬਿੰਦਪੁਰ ਖੁਣ ਖੁਣ ਨੇ ਦੱਸਿਆ ਕਿ ਬੀਤੀ ਰਾਤ ਉਹ ਕਰੀਬ 9:30 ਵਜੇ ਸਟੋਰ ਬੰਦ ਕਰਕੇ ਘਰ ਗਿਆ ਸੀ | ਉਸ ਨੇ ਦੱਸਿਆ ਜਦੋਂ ...
ਦਸੂਹਾ, 21 ਮਈ (ਭੁੱਲਰ)-ਅੱਜ ਵਾਰਡ ਨੰਬਰ 11 ਦਸੂਹਾ ਵਿਖੇ ਪੁਰਾਣੀ ਸਬਜ਼ੀ ਮੰਡੀ ਰੋਡ 'ਤੇ ਪੁਲੀ ਦਾ ਉਦਘਾਟਨ ਸਮਾਜ ਸੇਵਕ ਚੰਦਰ ਮੋਹਣ ਵਲੋਂ ਕੀਤਾ ਗਿਆ | ਇਸ ਮੌਕੇ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਦੱਸਿਆ ਕਿ ਇਸ ਦੀ ਕਾਫ਼ੀ ਲੰਬੇ ਸਮੇਂ ਤੋਂ ਹਾਲਤ ਖ਼ਰਾਬ ਸੀ, ਜਿਸ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਇਹ 15 ਦਿਨ ਅੰਦਰ ਮੁਕੰਮਲ ਹੋ ਜਾਵੇਗੀ | ਇਸ ਮੌਕੇ ਠੇਕੇਦਾਰ ਬਸੀ, ਪਵਿੱਤਰਪਾਲ ਸਿੰਘ, ਵਰਿੰਦਰਪਾਲ ਸਿੰਘ, ਹਰਪ੍ਰੀਤ ਸਿੰਘ, ਸੁਖਸ਼ਰਨ ਸਿੰਘ, ਰਾਮ ਸਿੰਘ, ਸਾਬੀ ਬਾਜਵਾ, ਅਮਰਪ੍ਰੀਤ ਸਿੰਘ, ਦਵਿੰਦਰ ਬਜੋਤਰਾ, ਕਮਲਪ੍ਰੀਤ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ |
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਆਪਣੇ ਸਾਥੀ ਨਾਲ ਮਿਲ ਕੇ ਆਪਣੇ ਭਰਾ ਦਾ ਮੋਟਰਸਾਈਕਲ ਚੋਰੀ ਕਰਕੇ ਵੇਚਣ ਦੇ ਦੋਸ਼ 'ਚ ਥਾਣਾ ਚੱਬੇਵਾਲ ਪੁਲਿਸ ਨੇ 2 ਨੂੰ ਨਾਮਜ਼ਦ ਕਰਕੇ ਇਕ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪਿੰਡ ਜੰਡੋਲੀ ਦੇ ...
ਦਸੂਹਾ, 21 ਮਈ (ਕੌਸ਼ਲ)- ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਲੀਡਰ ਹਰਨੇਕ ਸਿੰਘ ਸੋਨਾ ਬਲੱਗਣ ਦੇ ਗ੍ਰਹਿ ਵਿਖੇ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ ਬੀ.ਸੀ. ਵਿੰਗ ਸੁਰਜੀਤ ਸਿੰਘ ਕੈਰੇ ਨੇ ਮੁੱਖ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਹਰਨੇਕ ਸਿੰਘ ਸੋਨਾ ਬਲੱਗਣ ਨੇ ...
ਦਸੂਹਾ, 21 ਮਈ (ਕੌਸ਼ਲ)-ਐੱਡ. ਗੁਰਨਾਮ ਸਿੰਘ ਧਨੋਆ ਦੀ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਵਿਖੇ ਹੋਈ | ਇਸ ਮੌਕੇ ਇਲਾਕੇ 'ਚੋਂ ਕਈ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ | ਇਸ ਮੌਕੇ ਵੱਖ-ਵੱਖ ਆਗੂਆਂ ਨੇ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਵਿਧਾਨ ਸਭਾ ਚੋਣਾਂ ਦੌਰਾਨ ਨਸ਼ਿਆਂ ਦਾ ਮੁੱਦਾ ਸ਼ਿਖਰ ਨੂੰ ਛੂਹ ਗਿਆ ਤੇ ਸੱਤਾ ਦੇ ਸੁਪਨੇ ਦੇਖਣ ਵਾਲੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਇਸ ਮਾਮਲੇ 'ਚ ਅਕਾਲੀ-ਭਾਜਪਾ ਗਠਜੋੜ ਨੂੰ ਰੱਜਕੇ ਭੰਡਣ ਵਿਚ ਕੋਈ ਕਸਰ ਵੀ ਬਾਕੀ ਨਹੀਂ ਛੱਡੀ ...
ਟਾਂਡਾ ਉੜਮੁੜ, 21 ਮਈ (ਸੁਖਨਿੰਦਰ ਸਿੰਘ ਕਲੋਟੀ)-ਬਲਾਕ ਟਾਂਡਾ ਕਾਂਗਰਸੀ ਵਰਕਰਾਂ ਨੇ ਅੱਜ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਬੇਤਹਾਸ਼ਾ ਵਧਾਈਆਂ ਕੀਮਤਾਂ ਦੇ ਵਿਰੁੱਧ ਮੋਦੀ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ | ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਸਥਾਨਕ ਮੁਹੱਲਾ ਨਿਊ ਜਗਤਪੁਰਾ 'ਚ ਅਣਪਛਾਤੇ ਚੋਰਾਂ ਨੇ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ | ਇਸ ਸਬੰਧੀ ਘਰ ਦੇ ਮਾਲਕ ਰੋਹਿਤ ਗੁਲਾਟੀ ਨੇ ਦੱਸਿਆ ਕਿ ਸਾਰਾ ਪਰਿਵਾਰ ਆਪਣੇ-ਆਪਣੇ ਕਮਰੇ ...
ਮੁਕੇਰੀਆਂ, 21 ਮਈ (ਸਰਵਜੀਤ ਸਿੰਘ)-ਕਰੀਬ ਡੇਢ ਮਹੀਨਾ ਪਹਿਲਾਂ ਪਿੰਡ ਮੰਝਪੁਰ ਤੋਂ ਮੁਕੇਰੀਆਂ ਜਿੰਮ ਨੂੰ ਜਾ ਰਹੇ ਰਾਜਬੀਰ ਸਿੰਘ ਮੰਝਪੁਰ 'ਤੇ ਕੁੱਝ ਵਿਅਕਤੀਆਂ ਨੇ ਕਾਤਲਾਨਾ ਹਮਲਾ ਕਰਕੇ, ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ, ਜਿਸ ਸਬੰਧੀ ਮੁਕੇਰੀਆਂ ਪੁਲਿਸ ਨੇ ...
ਦਸੂਹਾ, 21 ਮਈ (ਭੁੱਲਰ)-ਦਸੂਹਾ ਪੁਲਿਸ ਵਲੋਂ 3 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ | ਐਸ.ਐਚ.ਓ. ਜਗਦੀਸ਼ ਰਾਜ ਅਤਰੀ ਨੇ ਦੱਸਿਆ ਕਿ ਪਿੰਡ ਬੁਧੋਬਰਕਤ ਦੀ ਇਕ ਔਰਤ ਰੇਨੂੰ ਬਾਲਾ ਨੇ ਪੁਲਿਸ ਨੂੰ ਦੱਸਿਆ ਕਿ 15 ਮਈ ਨੂੰ ਸ਼ਾਮ 8 ਵਜੇ ਪਿੰਡ ਦੇ ਵਿਅਕਤੀ ਉਸ ਨੂੰ ...
ਗੜ੍ਹਸ਼ੰਕਰ, 21 ਮਈ (ਸੁਮੇਸ਼ ਬਾਲੀ)-ਕਰਨਾਟਕ 'ਚ ਭਾਜਪਾ ਵਲੋਂ ਸਰਕਾਰ ਬਣਾਉਣ ਦਾ ਕੀਤਾ ਗਿਆ ਦਾਅਵਾ ਇਹ ਗੱਲ ਸਾਬਤ ਕਰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੀ ਹੁਣ ਪੁੱਠੀ ਗਿਣਤੀ ਸ਼ੁਰੂ ਹੋ ਚੁੱਕੀ ਹੈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਯੂਥ ਪੰਜਾਬ ਦੇ ਪ੍ਰਧਾਨ ਤੇ ...
ਹਰਿਆਣਾ, 21 ਮਈ (ਖੱਖ)-ਹਰਿਆਣਾ ਪੁਲਿਸ ਨੇ ਸ਼ਮਸ਼ੇਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਚੱਕ ਲਾਦੀਆਂ ਦੇ ਬਿਆਨਾਂ 'ਤੇ ਸੁਸ਼ੀਲ ਕੁਮਾਰ ਉਰਫ਼ ਸ਼ਮੀ ਪੁੱਤਰ ਹਰਮੇਸ਼ ਸਿੰਘ ਅਤੇ ਸੰਦੀਪ ਕੁਮਾਰ ਉਰਫ਼ ਸਾਬੂ ਪੁੱਤਰ ਹਰਮੇਸ਼ ਸਿੰਘ ਵਾਸੀਆਨ ਚੱਕ ਲਾਦੀਆਂ ਿਖ਼ਲਾਫ਼ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)- ਐਡਵੋਕੇਟ ਜਸਵੀਰ ਸਿੰਘ ਰਾਏ ਨੂੰ ਪੰਜਾਬ ਅਤੇ ਹਰਿਆਣਾ ਬਾਰ ਕੌਾਸਲ ਦਾ ਮੈਂਬਰ ਨਾਮਜ਼ਦ ਕੀਤੇ ਜਾਣ 'ਤੇ ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਵਲੋਂ ਪ੍ਰਧਾਨ ਐਡਵੋਕੇਟ ਪੰਕਜ ਕ੍ਰਿਪਾਲ ਦੀ ਅਗਵਾਈ ਹੇਠ ਉਨ੍ਹਾਂ ਦਾ ਸੰਖੇਪ ਸਮਾਗਮ ਦੌਰਾਨ ...
ਹੁਸ਼ਿਆਰਪੁਰ, 21 ਮਈ (ਹਰਪ੍ਰੀਤ ਕੌਰ)-ਸ਼ਿਵ ਸੈਨਾ (ਬਾਲ ਠਾਕੁਰੇ) ਦੇ ਵਰਕਰਾਂ ਨੇ ਪਾਕਿਸਤਾਨ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਨਾਅਰੇਬਾਜ਼ੀ ਕੀਤੀ | ਸ਼ਹਿਰੀ ਪ੍ਰਧਾਨ ਜਾਵੇਦ ਖਾਂ ਨੇ ਕਿਹਾ ਕਿ ਭਾਰਤ ਸਰਕਾਰ ਨੇ ਭਾਵੇਂ ਰਮਜ਼ਾਨ ਮਹੀਨੇ ਦੌਰਾਨ ਗੋਲੀਬਾਰੀ ਨਾ ...
ਪੱਸੀ ਕੰਢੀ, 21 ਮਈ (ਜਗਤਾਰ ਸਿੰਘ)-ਪਿੰਡ ਰਜਪਾਲਮਾ ਵਿਖੇ ਸਰਾ ਤੇ ਕਲੋਆ ਗੋਤ ਦੇ ਜਠੇਰਿਆਂ ਦੇ ਸਥਾਨ 'ਤੇ ਨਵਾਂ ਦਰਬਾਰ ਬਣਾਉਣ ਲਈ ਸ੍ਰੀ ਬਾਬਾ ਅਵਤਾਰ ਨਾਥ ਜੀ ਨੇ ਅੱਜ ਆਪਣੇ ਕਰ ਕਮਲਾ ਨਾਲ ਨੀਂਹ ਪੱਥਰ ਰੱਖਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਸਾਡੇ ਵੱਡੇ ਵਡੇਰਿਆਂ ਦੀਆਂ ...
ਹੁਸ਼ਿਆਰਪੁਰ, 21 ਮਈ (ਨਰਿੰਦਰ ਸਿੰਘ ਬੱਡਲਾ)-ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਸਥਾਨ ਗੁਰਦੁਆਰਾ ਪਿੱਪਲੀ ਸਾਹਿਬ ਲਵਲੀ ਯੂਨੀਵਰਸਿਟੀ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਜਥੇਦਾਰ ਬਾਬਾ ਗੁਰਦੇਵ ...
ਕੋਟਫਤੂਹੀ, 21 ਮਈ (ਅਮਰਜੀਤ ਸਿੰਘ ਰਾਜਾ)-ਯੂਥ ਸਪੋਰਟਸ ਕਲੱਬ ਪਿੰਡ ਰੂਪੋਵਾਲ ਵਲੋਂ ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 5ਵਾਂ ਗੁਰਜੀਤ ਸਿੰਘ ਯਾਦਗਾਰੀ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ 'ਚ ਇਲਾਕੇ ਦੀਆਂ 40 ਟੀਮਾਂ ਨੇ ਹਿੱਸਾ ਲਿਆ | ...
ਨਸਰਾਲਾ, 21 ਮਈ (ਸਤਵੰਤ ਸਿੰਘ ਥਿਆੜਾ)-ਇੱਕ ਕਿਸਾਨ ਦੇ ਖੇਤ ਵਾਹੁਣ ਸਮੇਂ ਅਚਾਨਕ ਟਰੈਕਟਰ ਨੂੰ ਅੱਗ ਲੱਗ ਗਈ | ਜਾਣਕਾਰੀ ਅਨੁਸਾਰ ਗੁਰਜਾਪ ਸਿੰਘ ਪੁੱਤਰ ਕੇਬਲ ਸਿੰਘ ਵਾਸੀ ਰਾਜੋਵਾਲ ਆਪਣੇ ਟਰੈਕਟਰ ਫ਼ਾਰਮਟਰੈਕ 45 ਮਾਡਲ 2005 ਦੇ ਨਾਲ ਖੇਤਾਂ ਦੀ ਵਹਾਈ ਕਰ ਰਿਹਾ ਸੀ ਤਾਂ ...
ਹੁਸ਼ਿਆਰਪੁਰ, 21 ਮਈ (ਹਰਪ੍ਰੀਤ ਕੌਰ)-ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਬਰਸੀ ਦੇ ਮੌਕੇ 'ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਵਰਕਰਾਂ ਨੇ ਮੀਡੀਆ ਕਨਵੀਨਰ ਸੁਮੇਸ਼ ਸੋਨੀ ਦੀ ਅਗਵਾਈ ਹੇਠ ਸ੍ਰੀ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਬੋਲਦਿਆਂ ਸ੍ਰੀ ...
ਹੁਸ਼ਿਆਰਪੁਰ, 21 ਮਈ (ਬਲਜਿੰਦਰਪਾਲ ਸਿੰਘ)-ਮੋਟਰਾਂ ਦੀ ਬਿਜਲੀ ਸਪਲਾਈ ਸਹੀ ਢੰਗ ਨਾਲ ਨਾ ਆਉਣ ਦੇ ਵਿਰੋਧ 'ਚ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵਲੋਂ ਸਰਕਾਰ ਅਤੇ ਬਿਜਲੀ ਵਿਭਾਗ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਉਪਰੰਤ ਐਕਸੀਅਨ ਸਬ-ਅਰਬਨ ਸਬ ਡਵੀਜ਼ਨ ...
ਹੁਸ਼ਿਆਰਪੁਰ, 21 ਮਈ (ਨਰਿੰਦਰ ਸਿੰਘ ਬੱਡਲਾ)-ਪੰਜਾਬ 'ਚ ਵਿਕਾਸ ਦੇ ਯੁੱਗ ਵਿਚ ਸਿਹਤ ਸਹੂਲਤਾਂ ਦੀਆਂ ਦੁਹਾਈਆਂ ਦੇਣ ਵਾਲੀ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਗੱਪਾਂ ਤੇ ਝੂਠੀਆਂ ਨੀਤੀਆਂ ਦਾ ਖ਼ੁਲਾਸਾ ਕਰਦਿਆਂ ਦਸਿਆ ਕਿ ਫੁਗਲਾਣਾ ਚ 1980 ਵਿਚ ਬਣੇ 25 ਬਿਸਤਰਿਆਂ ਦੇ ...
ਗੜ੍ਹਸ਼ੰਕਰ, 21 ਮਈ (ਧਾਲੀਵਾਲ)-ਸੋਮਵਾਰ ਨੂੰ ਪਿੰਡ ਸਦਰਪੁਰ ਨਜ਼ਦੀਕ ਲਿੰਕ ਸੜਕ 'ਤੇ ਲੱਗੀ ਅੱਗ ਕਾਰਨ ਦੋ ਮੋਟਰਸਾਈਕਲਾਂ ਵਿਚਕਾਰ ਹੋਏ ਟੱਕਰ ਦੌਰਾਨ ਜ਼ਖ਼ਮੀ ਹੋਏ ਤੇ ਅੱਗ 'ਚ ਝੁਲਸੇ ਨੌਜਵਾਨ ਕੁਲਵਿੰਦਰ ਸਿੰਘ (30) ਪੁੱਤਰ ਲਹਿੰਬਰ ਚੰਦ ਵਾਸੀ ਚੱਕ ਰੌਤਾਂ ਦੀ ਮੌਤ ਹੋ ...
ਮੁਕੇਰੀਆਂ, 21 ਮਈ (ਰਾਮਗੜ੍ਹੀਆ)-ਮੁਕੇਰੀਆਂ ਖੰਡ ਮਿੱਲ ਦੇ ਸਾਰੇ ਕਰਮਚਾਰੀਆਂ ਨੇ ਅੱਤਵਾਦ ਵਿਰੋਧੀ ਦਿਵਸ ਸਬੰਧੀ ਇਕ ਸਮਾਗਮ ਦਾ ਕਰਵਾਇਆ ਤੇ ਇਸ ਮੌਕੇ ਕਰਮਚਾਰੀਆਂ ਨੇ ਇੱਕਜੁੱਟ ਹੋ ਕੇ ਅੱਤਵਾਦ ਤੇ ਹਿੰਸਾ ਦਾ ਵਿਰੋਧ ਕਰਨ ਲਈ ਸਾਂਝੇ ਰੂਪ ਵਿਚ ਸਹੁੰ ਚੁੱਕੀ | ਇਸ ...
ਮਾਹਿਲਪੁਰ, 21 ਮਈ (ਰਜਿੰਦਰ ਸਿੰਘ)-ਪਿੰਡ ਖ਼ਾਨਪੁਰ ਵਿਖੇ ਝਾੜੀਆ ਨੂੰ ਅੱਗ ਲੱਗਣ ਨਾਲ ਤਿੰਨ ਏਕੜ ਖੇਤ 'ਚ ਲੱਗੇ ਸਫੈਦੇ ਦੇ ਦਰੱਖਤ ਦੇ ਝੁਲਸਣ ਨਾਲ ਭਾਰੀ ਨੁਕਸਾਨ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਸਰਪੰਚ ਨਿਰਮਲ ਕੁਮਾਰ ਬਾਂਸਲ ਨੇ ਪੰਚ ਤਰਲੋਚਨ ਸਿੰਘ, ...
ਹੁਸ਼ਿਆਰਪੁਰ, 21 ਮਈ (ਹਰਪ੍ਰੀਤ ਕੌਰ)-ਦਲਿਤਾਂ ਦੇ ਹੱਕਾਂ ਖਾਤਰ ਸੰਘਰਸ਼ਸ਼ੀਲ ਪੇਂਡੂ ਮਜ਼ਦੂਰ ਯੂਨੀਅਨ ਦੇ ਤਹਿਸੀਲ ਸਕੱਤਰ ਨਾਵਲ ਗਿੱਲ ਜਿਨ੍ਹਾਂ ਨੂੰ ਟਾਂਡਾ ਪੁਲਿਸ ਵਲੋਂ ਇਕ ਝੂਠੇ ਕੇਸ ਵਿਚ ਗਿ੍ਫ਼ਤਾਰ ਕਰ ਲਿਆ ਸੀ, ਨੂੰ ਰਿਹਾਅ ਕਰਵਾਉਣ ਦੀ ਮੰਗ ਨੂੰ ਲੈ ਕੇ ...
ਬੁੱਲੋ੍ਹਵਾਲ, 21 ਮਈ (ਰਵਿੰਦਰਪਾਲ ਸਿੰਘ ਲੁਗਾਣਾ)-ਪਿੰਡ ਪਿੰਡ ਵਿਚ ਸਮਾਜ ਸੇਵਾ ਵਜੋਂ ਮੁਫਤ ਮੈਡੀਕਲ ਕੈਂਪ ਲਾਉਣ ਵਾਲੇ ਦਿਲ ਦੇ ਰੋਗਾਂ ਤੇ ਹੋਰ ਬਿਮਾਰੀਆਂ ਦੇ ਮਾਹਿਰ ਡਾ. ਰਵਜੋਤ ਸਿੰਘ ਸੂਸ ਹਰ ਮੰਗਲਵਾਰ ਬੁੱਲੋ੍ਹਵਾਲ ਵਿਖੇ ਅਮਰਦੀਪ ਹਸਪਤਾਲ ਵਿਚ ਆਪਣੀਆਂ ...
ਦਸੂਹਾ, 21 ਮਈ (ਭੁੱਲਰ)-ਅਕਾਲੀ ਦਲ ਦੇ ਆਗੂ ਜਸਕਰਨ ਸਿੰਘ ਦੀ ਮਾਤਾ ਬਲਵੀਰ ਕੌਰ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦਾ ਪਿੰਡ ਭੂਸ਼ਾ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ | ਇਸ ਮੌਕੇ ਨਾਰੰਗ ਸਿੰਘ ਫ਼ੌਜੀ, ਜਗਮੋਹਣ ਸਿੰਘ ਬੱਬੂ ਘੁੰਮਣ, ਜਥੇਦਾਰ ਤਾਰਾ ਸਿੰਘ ...
ਰਾਮਗੜ੍ਹ ਸੀਕਰੀ, 21 ਮਈ (ਕਟੋਚ)-ਕੌਮਾਂਤਰੀ ਯੋਗ ਦਿਵਸ ਦੇ ਸਬੰਧ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸੀਕਰੀ ਵਿਖੇ ਪਿ੍ੰਸੀਪਲ ਸੁਨੀਤਾ ਸ਼ਰਮਾ ਤੇ ਉਪ ਪਿੰ੍ਰਸੀਪਲ ਸ੍ਰੀ ਸੰਸਾਰ ਚੰਦ ਦੀ ਅਗਵਾਈ ਵਿਚ ਯੋਗ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ | ਇਸ ...
ਹੁਸ਼ਿਆਰਪੁਰ, 21 ਮਈ (ਹਰਪ੍ਰੀਤ ਕੌਰ)-ਸੰਸਥਾ 'ਨਈ ਸੋਚ' ਦੇ ਮੈਂਬਰਾਂ ਵਲੋਂ ਸੰਸਥਾਪਕ ਅਸ਼ਵਨੀ ਗੈਂਦ ਦੀ ਅਗਵਾਈ ਹੇਠ ਨਵਨਿਯੁਕਤ ਸੂਬਾ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੂੰ ਪਹਿਲੀ ਵਾਰ ਹੁਸ਼ਿਆਰਪੁਰ ਪੁੱਜਣ 'ਤੇ ਸਨਮਾਨਿਤ ਕੀਤਾ ਗਿਆ | ਸ੍ਰੀ ਗੈਂਦ ਨੇ ਸ੍ਰੀ ਮਲਿਕ ...
ਮਾਹਿਲਪੁਰ, 21 ਮਈ (ਰਜਿੰਦਰ ਸਿੰਘ)-ਅੱਜ ਬਾਅਦ ਦੁਪਹਿਰ 1 ਵਜੇ ਦੇ ਕਰੀਬ ਮਾਹਿਲਪੁਰ ਦੇ ਪੁਰਾਣੇ ਬੱਸ ਅੱਡੇ ਕੋਲ ਮੋਟਰਸਾਈਕਲ ਚਾਲਕ ਨੂੰ ਅਣਪਛਾਤੀ ਵਾਹਨ ਵਲੋਂ ਟੱਕਰ ਮਾਰਨ ਨਾਲ ਮੋਟਰਸਾਈਕਲ ਚਾਲਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX