ਬਟਾਲਾ, 21 ਮਈ (ਕਾਹਲੋਂ)-ਅੱਜ ਪੰਜਾਬ ਰੋਡਵੇਜ਼ ਪਨਬਸ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਬਟਾਲਾ ਦੇ ਸਮੂਹ ਕਰਮਚਾਰੀਆਂ ਨੇ ਗੇਟ ਰੈਲੀ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ | ਇਸ ਮੌਕੇ ਬੋਲਦਿਆਂ ਗੁਰਜੀਤ ਸਿੰਘ ਘੋੜੇਵਾਹ ਏਟਕ ਨੇ ਦੱਸਿਆ ਕਿ ਸਰਕਾਰ ਰੋਡਵੇਜ਼ ਨੂੰ ...
ਗੁਰਦਾਸਪੁਰ, 21 ਮਈ (ਆਲਮਬੀਰ ਸਿੰਘ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਇਕਾਈ ਵਲੋਂ ਪ੍ਰਧਾਨ ਰਤਨ ਸਿੰਘ ਹੱਲਾ, ਰਣਜੀਤ ਸਿੰਘ ਜਨਰਲ ਸਕੱਤਰ ਦੀ ਅਗਵਾਈ ਹੇਠ ਜ਼ਿਲ੍ਹਾ ਵਣ ਅਫ਼ਸਰ ਿਖ਼ਲਾਫ਼ ਧਰਨਾ ਦਿੱਤਾ ਗਿਆ | ਇਸ ਮੌਕੇ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਤੇ ਬਲਜੀਤ ...
ਬਟਾਲਾ, 21 ਮਈ (ਕਾਹਲੋਂ)-ਅੱਜ ਐਸ.ਐਸ. ਬਟਾਲਾ ਦੇ ਦਫ਼ਤਰ ਅੱਗੇ ਪੁਲਿਸ ਪ੍ਰਸ਼ਾਸਨ 'ਤੇ ਗੰਭੀਰ ਦੋਸ਼ ਲਾਉਂਦਿਆਂ ਇਨਸਾਫ਼ ਲੈਣ ਲਈ ਨਨਾਣ-ਭਰਜਾਈ ਵਲੋਂ ਸੱਤਿਆਗ੍ਰਹਿ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਜਾਣਕਾਰੀ ਦਿੰਦਿਆਂ ਰਵਿੰਦਰਜੀਤ ਕੌਰ ਪਤਨੀ ਮੁਖਤਾਰ ਸਿੰਘ ਵਾਸੀ ...
ਅਲੀਵਾਲ, 21 ਮਈ (ਹਰਪਿੰਦਰਪਾਲ ਸਿੰਘ ਸੰਧੂ)-ਅੱਜ ਕਸਬਾ ਅਲੀਵਾਲ ਦੀ ਅਪਰਬਾਰੀ ਦੁਆਬ ਨਹਿਰ 'ਚੋਂ ਥਾਣਾ ਘਣੀਏ ਕੇ ਬਾਂਗਰ ਦੀ ਪੁਲਿਸ ਵਲੋਂ ਲਾਵਾਰਸ ਹਾਲਤ 'ਚ ਪਿਆ ਮੋਟਰਸਾਈਕਲ ਬਰਾਮਦ ਕਰ ਲਿਆ ਗਿਆ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮੁਖਤਾਰ ਸਿੰਘ ਨੇ ਦੱਸਿਆ ਕਿ ਅੱਜ ...
ਬਟਾਲਾ, 21 ਮਈ (ਕਾਹਲੋਂ)-ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੀ ਵਿਸ਼ਾਲ ਕਨਵੈਨਸ਼ਨ ਸੂਬਾ ਕਨਵੀਨਰ ਹਰਭਜਨ ਸਿੰਘ ਪਿਲਖਣੀ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਕਨਵੀਨਰ ਪਿਲਖਣੀ, ਮੰਚ ਦੇ ਜਨਰਲ ਸਕੱਤਰ ਦੇ ਇੰਪਲਾਈਜ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਗੁਰਵੇਲ ਸਿੰਘ ...
ਬਟਾਲਾ, 21 ਮਈ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਕਾਲਜ ਪਿ੍ੰ: ਡਾ: ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਐਨ.ਸੀ.ਸੀ. ਵਿਭਾਗ ਦੀ ਦੇਖ-ਰੇਖ ਕਰ ਰਹੇ ਡਾ: ਨਰੇਸ਼ ਕੁਮਾਰ ਦੇ ਯਤਨਾਂ ਸਦਕਾ ਫਾਇਰਿੰਗ ਕੈਂਪ ਸ਼ੁਰੂ ਕੀਤਾ ਗਿਆ | ਕੈਂਪ ਦੀ ਸ਼ੁਰੂਆਤ 22 ...
ਬਟਾਲਾ, 21 ਮਈ (ਬੁੱਟਰ)-ਸਥਾਨਕ ਡੇਰਾ ਰੋਡ 'ਤੇ ਮੈਡੀਕਲ ਸਟੋਰ ਤੋਂ ਚੋਰੀ ਹੋਣ ਦੀ ਖ਼ਬਰ ਹੈ | ਸ਼ੰਕਰ ਮੈਡੀਕਲ ਸਟੋਰ ਦੇ ਮਾਲਕ ਅਸ਼ਵਨੀ ਕੁਮਾਰ ਪੁੱਤਰ ਮਿਲਖੀ ਰਾਮ ਵਾਸੀ ਭੰਡਾਰੀ ਮੁਹੱਲਾ ਬਟਾਲਾ ਨੇ ਦੱਸਿਆ ਕਿ ਉਨ੍ਹਾਂ ਦਾ ਨਜ਼ਦੀਕ ਪੁਰਾਣੀ ਕਚਹਿਰੀ ਸ਼ੰਕਰ ਮੈਡੀਕਲ ...
ਬਟਾਲਾ, 21 ਮਈ (ਕਾਹਲੋਂ)-ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ਬਟਾਲਾ ਵਿਖੇ ਪਿ੍ੰ: ਡਾ. ਐਡਵਰਡ ਮਸੀਹ ਦੀ ਰਹਿਨੁਮਾਈ ਹੇਠ ਐਨ.ਐਸ.ਐਸ. ਵਿਭਾਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ: ਸੁਖਜਿੰਦਰ ਸਿੰਘ ਬਾਠ ਦੇ ਯਤਨਾਂ ਸਦਕਾ ਅੱਤਵਾਦ ਵਿਰੋਧੀ ਮੁਹਿੰਮ ਤਹਿਤ ਲੇਖ ਮੁਕਾਬਲੇ ...
ਬਟਾਲਾ, 21 ਮਈ (ਹਰਦੇਵ ਸਿੰਘ ਸੰਧੂ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਬਟਾਲਾ ਆਬਕਾਰੀ ਵਿਭਾਗ ਵਲੋਂ ਇੰਸਪੈਕਟਰ ਰਮਨ ਕੁਮਾਰ ਸ਼ਰਮਾ ਦੀ ਅਗਵਾਈ 'ਚ ਵੱਖ-ਵੱਖ ਥਾਵਾਂ 'ਤੇ ਕੀਤੀਆਂ ਜਾ ਰਹੀਆਂ ਤਲਾਸ਼ੀਆਂ ਦੇ ਚੱਲਦਿਆਂ ਗੁਪਤ ਸੂਚਨਾ ਦੇ ...
ਬਟਾਲਾ, 21 ਮਈ (ਕਾਹਲੋਂ)-ਬੀਤੇ ਦਿਨੀਂ ਚੱਢਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ ਦਾ ਸੀਰਾ ਤੇ ਤੇਜ਼ਾਬੀ ਪਾਣੀ ਦਰਿਆ 'ਚ ਪੈਣ ਕਾਰਨ ਵੱਡੀ ਗਿਣਤੀ 'ਚ ਮੱਛੀਆਂ ਆਦਿ ਮਰ ਗਈਆਂ ਸਨ, ਜਿਸ ਸਬੰਧੀ ਅੱਜ ਇਕ ਠੇਕੇਦਾਰ ਵਲੋਂ ਆਪਣੇ ਹੋਏ ਨੁਕਸਾਨ ਦੀ ਭਰਪਾਈ ਲਈ ਐਸ.ਡੀ.ਐਮ. ਬਟਾਲਾ ਨੂੰ ...
ਬਟਾਲਾ, 21 ਮਈ (ਸੁਖਦੇਵ ਸਿੰਘ)-ਐਸ.ਐਸ.ਪੀ. ਬਟਾਲਾ ਦੀਆਂ ਦਿਸ਼ਾ-ਨਿਰਦੇਸ਼ਾਂ 'ਤੇ ਐਕਸਾਈਜ਼ ਇੰਸਪੈਕਟਰ ਰਮਨ ਸ਼ਰਮਾ ਤੇ ਪੁਲਿਸ ਵਿਭਾਗ ਦੇ ਐਕਸਾਈਜ਼ ਇੰਜਾਰਜ ਰਜਿੰਦਰ ਸਿੰਘ ਚਾਹਲ ਦੀ ਅਗਵਾਈ 'ਚ ਪਿੰਡ ਸੁਨੱਈਆ 'ਚ ਨਸ਼ਾ ਵਿਰੋਧੀ ਮੁਹਿੰਮ ਤਹਿਤ 50 ਬੋਤਲਾਂ ਨਾਜ਼ਾਇਜ਼ ...
ਬਟਾਲਾ, 21 ਮਈ (ਕਾਹਲੋਂ)-ਪੰਜਾਬ ਸਰਕਾਰ ਵਲੋਂ ਘਰ-ਘਰ ਨੌਕਰੀ ਦੇਣ ਦੀ ਮੁਹਿੰਮ ਤਹਿਤ ਰੁਜ਼ਗਾਰ ਜਨਰੇਸ਼ਨ ਐਾਡ ਟ੍ਰੇਨਿੰਗ ਦਫ਼ਤਰ ਬਟਾਲਾ ਵਲੋਂ 24 ਮਈ 2018 ਨੂੰ ਆਪਣੇ ਦਫ਼ਤਰ ਸ਼ਾਸ਼ਤਰੀ ਨਗਰ ਵਿਖੇ ਇਕ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ | ਰੁਜ਼ਗਾਰ ਮੇਲੇ ਸਬੰਧੀ ...
ਕਲਾਨੌਰ, 21 ਮਈ (ਪੁਰੇਵਾਲ)-ਪਿਛਲੇ ਕੁਝ ਦਿਨ੍ਹਾਂ ਤੋਂ ਇਸ ਖੇਤਰ 'ਚ ਵੱਖ-ਵੱਖ ਥਾਵਾਂ 'ਤੇ ਕਣਕ ਦੇ ਨਾੜ ਨੂੰ ਲੱਗੀ ਅੱਗ ਕਾਰਨ ਸੜਕਾਂ (ਕਲਾਨੌਰ ਤੋਂ ਗੁਰਦਾਸਪੁਰ, ਬਟਾਲਾ, ਡੇਰਾ ਬਾਬਾ ਨਾਨਕ ਆਦਿ ਮਾਰਗਾਂ) 'ਤੇ ਖੜ੍ਹੀ ਜੰਗਲਾਤ ਵਿਭਾਗ ਦੀ ਹਰੀ ਸੰਪਤੀ ਵੀ ਨੁਕਸਾਨੀ ਗਈ | ਅੱਗ ਨੇ ਜਿਥੇ ਜੰਗਲਾਤ ਵਿਭਾਗ ਦਾ ਵੱਡਾ ਨੁਕਸਾਨ ਕੀਤਾ ਹੈ, ਉਥੇ ਵਾਤਾਵਰਨ ਵੀ ਦੂਸ਼ਿਤ ਹੋਇਆ ਹੈ | ਇਸ ਭਿਆਨਕ ਅੱਗ ਨੇ ਜੰਗਲਾਤ ਵਿਭਾਗ ਵਲੋਂ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਗਏ ਮਹਿੰਗੇ ਭਾਅ ਦੇ ਦਰੱਖਤਾਂ ਦਾ ਵੱਡਾ ਨੁਕਸਾਨ ਕੀਤਾ ਹੈ | ਅੱਗ ਨੇ ਵੱਡੀ ਸੰਖਿਆ 'ਚ ਸਫੈਦੇ ਦੇ ਦਰੱਖਤਾਂ ਦੀਆਂ ਜੜ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ ਤੇ ਕਈ ਸਫੈਦਿਆਂ ਦੀਆਂ ਜੜ੍ਹਾਂ ਸੜ੍ਹ ਕੇ ਖੋਖਲੀਆਂ ਹੋ ਚੁੱਕੀਆਂ ਹਨ ਤੇ ਕਈ ਦਰੱਖਤ ਸੜਕ ਕੇ ਡਿੱਗ ਚੁੱਕੇ ਹਨ ਅਤੇ ਕਈ ਡਿੱਗਣ ਦੀ ਕਗਾਰ 'ਤੇ ਹਨ | ਇਥੇ ਹੀ ਬੱਸ ਨਹੀਂ ਸੜਕਾਂ 'ਤੇ ਡਿੱਗੇ ਦਰੱਖਤਾਂ ਦੀ ਸਾਰ ਨਾ ਲੈਣ ਕਾਰਨ ਲੋਕ ਇਨ੍ਹਾਂ ਦਰੱਖਤਾਂ ਨੂੰ ਵਰਤੋਂ ਲਈ ਲੈ ਜਾ ਰਹੇ ਹਨ | ਸੜਕਾਂ 'ਤੇ ਅੱਗ ਨਾਲ ਸੜ ਕੇ ਖੋਖਲੇ ਦਰੱਖਤ ਜੋ ਅਜੇ ਖੜੇ੍ਹ ਹਨ, ਉਹ ਵੀ ਸੜਕਾਂ 'ਤੇ ਗੁਜਰਦੇ ਰਾਹਗੀਰਾਂ ਲਈ ਜਾਨ ਦਾ ਖੌਅ ਬਣੇ ਹੋਏ ਹਨ, ਕਿਉਂਕਿ ਜੇਕਰ ਥੋੜੀ ਜਿਹੀ ਵੀ ਹਵਾ ਵੱਗਦੀ ਹੈ ਤਾਂ ਇਹ ਦਰੱਖਤ ਕਿਸੇ ਸਮੇਂ ਵੀ ਸੜਕਾਂ 'ਤੇ ਡਿੱਗ ਕੇ ਰਾਹਗੀਰਾਂ ਦਾ ਵੱਡਾ ਨੁਕਸਾਨ ਕਰ ਸਕਦੇ ਹਨ | ਵੱਖ-ਵੱਖ ਮਾਰਗਾਂ 'ਤੇ ਕੀਤੇ ਗਏ ਦੌਰੇ ਦੌਰਾਨ ਕਈ ਦਰੱਖਤ ਸੜੇ ਵੇਖੇ ਗਏ ਤੇ ਕਈ ਦਰੱਖਤਾਂ ਦੀਆਂ ਜੜ੍ਹਾਂ ਖੋਖਲੀਆਂ ਹੋਣ ਕਾਰਨ ਉਨ੍ਹਾਂ ਦਾ ਝੁਕਾਅ ਸੜਕ ਵੱਲ ਨੂੰ ਹੈ, ਕਈ ਸਫੈਦੇ ਸੜ ਕੇ ਸੜਕਾਂ ਦੇ ਕਿਨਾਰਿਆਂ 'ਤੇ ਡਿੱਗੇ ਪਏ ਹਨ ਤੇ ਦਰੱਖਤਾਂ ਦੇ ਛੋਟੇ ਟਾਹਣਿਆਂ ਨੂੰ ਕਈ ਲੋਕ ਆਪਣੀ ਵਰਤੋਂ ਲਈ ਵੀ ਵੱਢ ਕੇ ਲੈ ਜਾ ਰਹੇ ਸਨ | ਇਸ ਸਬੰਧੀ ਜ਼ਿਲ੍ਹਾ ਜੰਗਲਾਤ ਅਫਸਰ ਵੈਲਵਟ ਸੈਮਸਨ ਨੇ ਗੱਲਬਾਤ ਦੌਰਾਨ ਕਿਹਾ ਕਿ ਵਿਭਾਗ ਇਸ ਸਬੰਧੀ ਪੂਰੀ ਤਰ੍ਹਾਂ ਹਰਕਤ 'ਚ ਹੈ ਤੇ ਵੱਖ-ਵੱਖ ਸਥਾਨਾਂ 'ਤੇ ਉਨ੍ਹਾਂ ਦਾ ਅਮਲਾ ਦਰੱਖਤਾਂ ਦੀ ਦੇਖ-ਰੇਖ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਹਾਦਸਾ ਕਰਨ ਵਾਲੇ ਦਰੱਖਤਾਂ ਸਮੇਤ ਅੱਗ ਨਾਲ ਜਾਂ ਹੋਰਨਾਂ ਪ੍ਰਭਾਵਿਤ ਦਰੱਖਤਾਂ ਨੂੰ ਵੀ ਐਨ.ਜੀ.ਟੀ. ਵਲੋਂ ਲਗਾਈ ਰੋਕ ਖ਼ਤਮ ਕਰਨ ਤੋਂ ਬਾਅਦ ਕੱਟ ਦਿੱਤਾ ਜਾਵੇਗਾ |
ਕਲਾਨੌਰ, 21 ਮਈ (ਪੁਰੇਵਾਲ)-ਨੇੜਲੇ ਸਰਹੱਦੀ ਪਿੰਡ ਲੋਪਾ ਪਕੀਵਾਂ ਵਿਖੇ ਕ੍ਰਿਸ਼ਚਨ ਸਭਾ ਪੰਜਾਬ ਯੂਥ ਸਪੋਰਟਸ ਕਲੱਬ ਵਲੋਂ ਦੀਪਕ ਮੱਟੂ, ਥੋਮਸ ਮੱਟੂ ਤੇ ਸ਼ੇਰਾ ਮੱਟੂ ਦੀ ਅਗਵਾਈ 'ਚ ਪਿੰਡ ਵਾਸੀਆਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਦੂਸਰਾ ਓਪਨ ਕ੍ਰਿਕਟ ...
ਕਲਾਨੌਰ, 21 ਮਈ (ਪੁਰੇਵਾਲ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਸੂਬਾ ਸਰਕਾਰ ਵਲੋਂ ਵਜ਼ਾਰਤ 'ਚ ਸ਼ਾਮਿਲ ਕਰਕੇ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇਣ 'ਤੇ ਗ੍ਰਾਮ ਪੰਚਾਇਤ ਚੱਕਰੀ ਕਲਾਨੌਰ ਸਮੇਤ ਹੋਰਨਾਂ ਮੁਹਤਬਰਾਂ ...
ਗੁਰਦਾਸਪੁਰ, 21 ਮਈ (ਸੁਖਵੀਰ ਸਿੰਘ ਸੈਣੀ)-ਸਥਾਨਕ ਆਨੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਨਰਗਿਸ ਆਨੰਦ ਦੀ ਪ੍ਰਧਾਨਗੀ ਹੇਠ ਆਰਟ ਐਾਡ ਕਰਾਫ਼ਟ ਸਬੰਧੀ ਸੈਮੀਨਾਰ ਲਗਾਇਆ ਗਿਆ | ਸੈਮੀਨਾਰ ਦੌਰਾਨ ਦਿੱਲੀ ਤੋਂ ਪਹੁੰਚੇ ਭਾਰਤੀ ਸੰਸਕ੍ਰਿਤੀ ਪ੍ਰੀਸ਼ਦ ...
ਗੁਰਦਾਸਪੁਰ, 21 ਮਈ (ਆਲਮਬੀਰ ਸਿੰਘ)-ਸਭ ਰੰਗ ਸਾਹਿਤ ਸਭਾ ਵਲੋਂ ਸਥਾਨਕ ਮਹਾਂਵੀਰ ਇੰਟਰਨੈਸ਼ਨਲ ਸਕੂਲ ਵਿਖੇ ਪ੍ਰਸਿੱਧ ਲੇਖਿਕਾ ਡਾ: ਨੀਲਮ ਸੇਠੀ ਦੀ ਪੁਸਤਕ 'ਰੁੱਤਾਂ' ਦੇ ਅੰਗ-ਸੰਗ ਦੀ ਘੁੰਡ ਚੁਕਾਈ ਤੇ ਕਵੀ ਦਰਬਾਰ ਕਰਵਾਇਆ ਗਿਆ | ਜਿਸ 'ਚ ਗੁਰੂ ਨਾਨਕ ਦੇਵ ...
ਗੁਰਦਾਸਪੁਰ, 21 ਮਈ (ਆਰਿਫ਼)-ਟੈਗੋਰ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੁਮੈਨ ਦਾ ਬੀ.ਐੱਡ ਸਮੈਸਟਰ ਪਹਿਲੇ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਰਵਿੰਦਰ ਸ਼ਰਮਾ ਤੇ ਪਿ੍ੰਸੀਪਲ ਡਾ: ਗੌਰਵ ਮਹਾਜਨ ਨੇ ਦੱਸਿਆ ਕਿ ਕੁਮਾਰੀ ਹਰਿੰਦਰ ਕੌਰ ...
ਕਲਾਨੌਰ, 21 ਮਈ (ਪੁਰੇਵਾਲ)-ਸਥਾਨਕ ਗ੍ਰਾਮ ਪੰਚਾਇਤ ਪੁਰਾਣੀ ਕਲਾਨੌਰ ਦੇ ਪੰਚ ਤੇ ਯੂਥ ਕਾਂਗਰਸੀ ਆਗੂ ਕੰਵਲਦੀਪ ਸਿੰਘ ਗੋਰਾਇਆ ਵਲੋਂ ਜੇਲ੍ਹਾਂ ਤੇ ਸਹਿਕਾਰਤਾ ਵਿਭਾਗ ਦੇ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਵਿਕਾਸੀ ਕਾਰਜਾਂ ਤੋਂ ...
ਗੁਰਦਾਸਪੁਰ, 21 ਮਈ (ਆਰਿਫ਼)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਲੋਂ ਐਲਾਨੇ ਗਏ ਬੀ.ਐੱਡ ਸਮੈਸਟਰ ਪਹਿਲੇ ਦੇ ਨਤੀਜੇ 'ਚੋਂ ਗੋਲਡਨ ਕਾਲਜ ਆਫ਼ ਐਜੂਕੇਸ਼ਨ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਗਰੁੱਪ ਦੇ ਚੇਅਰਮੈਨ ਮੋਹਿਤ ਮਹਾਜਨ ਨੇ ਦੱਸਿਆ ਕਿ ਕਾਲਜ ...
ਗੁਰਦਾਸਪੁਰ, 21 ਮਈ (ਆਰਿਫ਼)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐਡ ਪਹਿਲੇ ਸਮੈਸਟਰ ਦੇ ਨਤੀਜੇ 'ਚੋਂ ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਮੁਸਤਫਾਬਾਦ ਜੱਟਾਂ ਬੱਬੇਹਾਲੀ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਪਿ੍ੰਸੀਪਲ ਡਾ: ਸੁਸ਼ੀਲ ਕੁਮਾਰ ਨੇ ...
ਗੁਰਦਾਸਪੁਰ, 21 ਮਈ (ਆਰਿਫ਼)-ਸਾਬਕਾ ਫ਼ੌਜੀਆਂ ਲਈ ਪਿੰਡਾਂ ਅੰਦਰ ਰਾਖਵਾਂਕਰਨ ਦੀ ਮੰਗ ਨੰੂ ਲੈ ਕੇ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਨੰੂ ਇਕ ਮੰਗ ਪੱਤਰ ਦਿੱਤਾ ਗਿਆ | ਇਸ ਸਬੰਧੀ 'ਅਜੀਤ' ਉਪ ਦਫ਼ਤਰ ਵਿਖੇ ਜਾਣਕਾਰੀ ਦਿੰਦਿਆਂ ਸੈਨਾ ਮੈਡਲ ਹਰਭਜਨ ਸਿੰਘ ...
ਗੁਰਦਾਸਪੁਰ, 21 ਮਈ (ਸੁਖਵੀਰ ਸਿੰਘ ਸੈਣੀ)-ਬੀਤੇ ਦਿਨੀਂ ਚੱਢਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ ਦਾ ਸੀਰਾ ਓਵਰਫ਼ਲੋ ਹੋ ਕੇ ਵਗਦੇ ਦਰਿਆ ਬਿਆਸ ਦੇ ਪਾਣੀ 'ਚ ਘੁਲ ਜਾਣ ਕਾਰਨ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚੱਢਾ ਮਿੱਲ ਨੰੂ ਸੀਲ ਕਰਨ ਦੇ ਵਿਰੋਧ 'ਚ ਕਿਸਾਨ ਜਥੇਬੰਦੀਆਂ ...
ਵਡਾਲਾ ਬਾਂਗਰ, 21 ਮਈ (ਭੁੰਬਲੀ)-ਜੱਟ ਮਹਾਂ ਸਭਾ ਪੰਜਾਬ ਦੇ ਜ਼ਿਲ੍ਹਾ ਮੀਤ ਪ੍ਰਧਾਨ ਮੇਜ਼ਰ ਸਿੰਘ ਢਿੱਲੋਂ ਮੁਸਤਰਾਪੁਰ ਵਲੋਂ ਸਾਥੀ ਕਾਂਗਰਸੀ ਵਰਕਰਾਂ ਨੂੰ ਨਾਲ ਲੈ ਕੇ ਆਪਣੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਪੰਚਾਇਤ ਘਰ ਦੀ ਸਫ਼ਾਈ ਕੀਤੀ ਗਈ | ਇਸ ਮੌਕੇ ਜਸਬੀਰ ...
ਗੁਰਦਾਸਪੁਰ, 21 ਮਈ (ਆਰਿਫ਼)-ਮਾਤਾ ਗੁਜਰੀ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਬਲਵੰਡਾ ਦਾ ਬੀ.ਐੱਡ ਪਹਿਲੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਪਿ੍ੰਸੀਪਲ ਡਾ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਕਿਰਨਦੀਪ ਕੌਰ ਨੇ 71.2 ਫ਼ੀਸਦੀ, ਗੁਰਜੀਤ ਕੌਰ ਨੇ 70.1 ਫ਼ੀਸਦੀ, ਅਮਨਦੀਪ ...
ਪੰਜਗਰਾਈਆਂ, 21 ਮਈ (ਬਲਵਿੰਦਰ ਸਿੰਘ)-ਸਥਾਨਕ ਕਸਬੇ ਦੇ ਸਮੂਹ ਦੁਕਾਨਦਾਰਾਂ ਨੇ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਹੈ | ਕਸਬੇ ਦੇ ਸਮੂਹ ਦੁਕਾਨਦਾਰਾਂ ਨੂੰ ਇਕੱਤਰ ਹੋ ਕੇ ਦੁਕਾਨਦਾਰ ਐਸੋਸ਼ੀਏਸ਼ਨ ਹੋਂਦ 'ਚ ਲਿਆਉਣ ਲਈ ...
ਬਟਾਲਾ, 21 ਮਈ (ਕਾਹਲੋਂ)-ਵੱੁਡ ਬਲਾਜ਼ਮ ਸਕੂਲ ਬਟਾਲਾ 'ਚ ਮਾਂ ਦਿਵਸ ਨੂੰ ਸਮਰਪਿਤ ਪ੍ਰਾਪਤ ਐਵਾਰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਐਸ.ਪੀ. ਬਲਜੀਤ ਸਿੰਘ ਢਿੱਲੋਂ ਤੇ ਸਕੂਲ ਚੇਅਰਮੈਨ ਸਤਨਾਮ ਸਿੰਘ ਨਿੱਝਰ ਤੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ...
ਬਟਾਲਾ, 21 ਮਈ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਬੀ.ਐੱਡ. ਸਮੈਸਟਰ ਪਹਿਲਾ ਦੇ ਨਤੀਜਾ 'ਚ ਬਟਾਲਾ ਕਾਲਜ ਆਫ਼ ਐਜੂਕੇਸ਼ਨ ਬੂਲੇਵਾਲ (ਨੇੜੇ ਅਲੀਵਾਲ) ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ ਹਨ | ਕਾਲਜ ਚੇਅਰਮੈਨ ਬਿਕਰਮਜੀਤ ਸਿੰਘ ਬਾਠ ਨੇ ਦੱਸਿਆ ...
ਬਟਾਲਾ, 21 ਮਈ (ਕਾਹਲੋਂ)-ਪੰਜਾਬ ਦੇ ਸਹਿਕਾਰਤਾ ਤੇ ਜੇਲ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਵਲੋਂ ਜਿਥੇ ਵਿਭਾਗਾਂ ਦੇ ਸੁਧਾਰਾਂ ਲਈ ਅਹਿਮ ਯਤਨ ਕੀਤੇ ਜਾ ਰਹੇ ਹਨ, ਉਥੇ ਆਪਣੇ ਹਲਕਾ ਡੇਰਾ ਬਾਬਾ ਨਾਨਕ ਦੇ ਵਿਕਾਸ ਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਵਿਸ਼ੇਸ਼ ...
ਡਮਟਾਲ, 21 ਮਈ (ਰਾਕੇਸ਼ ਕੁਮਾਰ)-ਅੱਜ ਠਾਕੁਰਦੁਆਰਾ ਪੁਲਿਸ ਨੇ 3 ਟਰੈਕਟਰਾਂ ਨੰੂ ਨਾਜਾਇਜ਼ ਮਾਈਨਿੰਗ ਕਰਦੇ ਹੋਏ 14 ਹਜ਼ਾਰ 100 ਰੁਪਏ ਜੁਰਮਾਨਾ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਇੰਦੌਰਾ ਦੇ ਐਸ.ਐਚ.ਓ. ਸੰਦੀਪ ਪਠਾਨੀਆ ਨੇ ਦੱਸਿਆ ਕਿ ਸਾਨੰੂ ਕਈ ਦਿਨਾਂ ...
ਗੁਰਦਾਸਪੁਰ, 21 ਮਈ (ਆਰਿਫ਼)-ਜ਼ਿਲ੍ਹਾ ਰੁਜ਼ਗਾਰ ਅਫ਼ਸਰ ਪ੍ਰਸ਼ੋਤਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਡਿਪਟੀ ਕਮਿਸ਼ਨਰ ਗੁਰਲਵਲੀਨ ਸਿੰਘ ਸਿੱਧੂ ਦੀ ...
ਕਾਹਨੂੰਵਾਨ, 21 ਮਈ (ਹਰਜਿੰਦਰ ਸਿੰਘ ਜੱਜ)-ਥਾਣਾ ਕਾਹਨੂੰਵਾਨ ਅਧੀਨ ਪੈਂਦੀ ਪੁਲਿਸ ਚੌਕੀ ਤੁਗਲਵਾਲ ਵਿਖੇ ਅਪ੍ਰੈਲ 2018 ਨੂੰ ਦਰਜ ਹੋਏ ਕਤਲ ਦੇ ਮਾਮਲੇ ਦੇ ਕੇਸ 'ਚ ਲੋੜੀਂਦੇ 7 ਮੁਲਜ਼ਮਾਂ 'ਚੋਂ 2 ਨੂੰ ਪੁਲਿਸ ਚੌਕੀ ਤੁਗਲਵਾਲ ਵਲੋਂ ਗਿ੍ਫ਼ਤਾਰ ਕਰ ਲਏ ਜਾਣ ਦੀ ਖ਼ਬਰ ਮਿਲੀ ...
ਘੁਮਾਣ, 21 ਮਈ (ਬੰਮਰਾਹ)-ਹਰ ਸਾਲ ਦੀ ਤਰ੍ਹਾਂ ਘੁਮਾਣ ਦੇ ਨਜ਼ਦੀਕ ਬਾਬਾ ਕਾਲਾ ਮੈਹਿਰ ਦੇ ਅਸਥਾਨ 'ਤੇ ਸੰਧਵਾਂ/ਬਰਿਆਰ ਵਿਖੇ ਇਸ ਵਾਰ 23ਵਾਂ ਅੰਤਰਰਾਸ਼ਟਰੀ ਖੇਡ ਮੇਲਾ ਤੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ | ਖੇਡ ਮੇਲੇ ਸਬੰਧੀ ਭਰਵੀਂ ਮੀਟਿੰਗ ਬਾਬਾ ਕਾਲਾ ਮੈਹਿਰ ...
ਫਤਹਿਗੜ੍ਹ ਚੂੜੀਆਂ, 21 ਮਈ (ਐਮ.ਐਸ. ਫੁੱਲ)-ਆਈ.ਸੀ.ਐਸ.ਸੀ. ਬੋਰਡ ਵਲੋਂ ਐਲਾਨੇ ਗਏ ਦਸਵੀਂ ਦੇ ਨਤੀਜਿਆਂ 'ਚੋਂ ਸੰਤ ਫਰਾਂਸਿਸ ਕਾਨਵੈਂਟ ਸਕੂਲ ਫਤਹਿਗੜ੍ਹ ਚੂੜੀਆਂ ਦੀ ਵਿਦਿਆਰਥਣ ਲੈਰਿਸ਼ਦੀਪ ਕੌਰ ਪੁੱਤਰੀ ਮਨਜੀਤ ਸਿੰਘ ਤਲਵੰਡੀ ਨਾਹਰ ਨੇ 97.2 ਫ਼ੀਸਦੀ ਨੰਬਰ ਲੈ ਕੇ ...
ਸ੍ਰੀ ਹਰਿਗੋਬਿੰਦਪੁਰ, 21 ਮਈ (ਕੰਵਲਜੀਤ ਸਿੰਘ ਚੀਮਾ)-ਆਰਮੀ ਦੇ ਐਕਸ ਸਰਵਿਸਮੈਨ ਲੀਗ ਦਿੱਲੀ ਦੇ ਆਗੂਆਂ ਦੀ ਬੈਠਕ ਹੋਈ | ਇਸ ਮੌਕੇ ਪ੍ਰਧਾਨ ਸੂਬੇਦਾਰ ਮੇਜਰ ਸਿੰਘ ਕੋਟਲੀ ਸੈਣੀਆਂ, ਸਾਬਕਾ ਜ਼ਿਲ੍ਹਾ ਪ੍ਰਧਾਨ ਕਰਨਲ ਬਲਰਾਜ ਸਿੰਘ ਘੁੰਮਣ ਆਪਣੇ ਸਾਥੀਆਂ ਸਮੇਤ ...
ਕਾਦੀਆਂ, 21 ਮਈ (ਕੁਲਵਿੰਦਰ ਸਿੰਘ)-ਬਲਾਕ ਪੱਧਰ 'ਤੇ ਪਿੰਡ ਡੱਲਾ ਵਿਖੇ ਦਸਮੇਸ਼ ਟੂਰਨਾਮੈਂਟ ਵੈੱਲਫੇਅਰ ਕਲੱਬ ਵਲੋਂ ਕਰਵਾਏ ਗਏ ਤੀਸਰੇ ਖੇਡ ਟੂਰਨਾਮੈਂਟ 'ਚ ਏ.ਵੀ.ਐਮ. ਸੀ: ਸੈਕੰ: ਸਕੂਲ ਕਾਦੀਆਂ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਦੌੜ ...
ਕਿਲ੍ਹਾ ਲਾਲ ਸਿੰਘ, 21 ਮਈ (ਬਲਬੀਰ ਸਿੰਘ)-ਐਕਸੈਲਸੀਅਰ ਸੀਨੀਅਰ ਸੈਕੰਡਰੀ ਸਕੂਲ ਬਿਜਲੀਵਾਲ 'ਚ ਪਿ੍ੰਸੀਪਲ ਸ੍ਰੀਮਤੀ ਤਜਿੰਦਰ ਕੌਰ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਨੂੰ ਜ਼ਿੰਮੇਵਾਰੀਆਂ ਸੌਾਪਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਹੈੱਡ ਬੁਆਏ ਤੇ ਹੈੱਡ ...
ਸ੍ਰੀ ਹਰਿਗੋਬਿੰਦਪੁਰ, 21 ਮਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਸਮਰਾਏ ਦੇ ਕਿਸਾਨ ਤੇ ਸਾਬਕਾ ਜੇ.ਈ. ਅਜੀਤ ਸਿੰਘ ਪੁੱਤਰ ਪਿਆਰਾ ਸਿੰਘ ਨੇ ਕਿਹਾ ਕਿ ਉਸ ਦੀ ਜ਼ਮੀਨ ਬਿਆਸ ਦਰਿਆ ਕਿਨਾਰੇ ਹੈ ਤੇ ਉਸ ਦੇ ਖੇਤਾਂ ਵਿਚ ਲੱਗੇ ਟਿਊਬਵੈੱਲ 'ਤੇ ...
ਪਠਾਨਕੋਟ, 21 ਮਈ (ਆਰ. ਸਿੰਘ, ਚੌਹਾਨ)- ਪਠਾਨਕੋਟ ਦੇ ਨਜ਼ਦੀਕ ਪਿੰਡ ਜੰਡਵਾਲ ਵਿਖੇ ਇੱਕ ਬੰਬਨੁਮਾ ਵਸਤੂ ਮਿਲਣ ਕਾਰਨ ਹਲਕੇ ਅੰਦਰ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ | ਅੱਜ ਦੇਰ ਸ਼ਾਮ ਜਦੋਂ ਪਿੰਡ ਦੇ ਲੋਕ ਮੁੱਖ ਰਾਸ਼ਟਰੀ ਮਾਰਗ ਤੋਂ ਲੰਘ ਰਹੇ ਸਨ ਤਾਂ ਉਨ੍ਹਾਂ ਸੜਕ ...
ਨਿੱਕੇ ਘੰਮਣ, 21 ਮਈ (ਸਤਬੀਰ ਸਿੰਘ ਘੁੰਮਣ)-ਸ਼ਾਹਕੋਟ ਦੀ ਉਪ ਚੋਣ ਅਕਾਲੀ-ਭਾਜਪਾ ਗਠਜੋੜ ਵੱਡੀ ਲੀਡ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੇ ਸਾਰੇ ਭੁਲੇਖੇ ਦੂਰ ਕਰ ਦੇਵੇਗਾ | ਉਪਰੋਕਤ ਵਿਚਾਰ ਅਕਾਲੀ ਦਲ ਦੇ ਸੀਨੀਅਰ ਆਗੂ ਰਣਧੀਰ ਸਿੰਘ ਘੁੰਮਣ ਡਾਇਰੈਕਟਰ ਮਿਲਕ ਪਲਾਂਟ ...
ਕਿਲ੍ਹਾ ਲਾਲ ਸਿੰਘ, 21 ਮਈ (ਬਲਬੀਰ ਸਿੰਘ)-ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਡੋਪੋ ਮੁਹਿੰਮ ਤਹਿਤ ਪਿੰਡਾਂ 'ਚ ਚੁਣੇ ਮੈਂਬਰਾਂ ਨੂੰ ਸਿਖਲਾਈ ਦੇਣ ਲਈ ਪਿੰਡ ਜੋੜਾ ਸਿੰਘਾ ਧਰਮਕੋਟ ਬੱਗਾ ਕਿਲ੍ਹਾ ਲਾਲ ਸਿੰਘ, ਨਵਾਂ ਪਿੰਡ ...
ਬਟਾਲਾ, 21 ਮਈ (ਕਾਹਲੋਂ)-ਸਪੋਰਟਸ ਅਥਾਰਟੀ ਆਫ਼ ਇੰਡੀਆ ਤੇ ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰਾਲੇ ਦੇ ਸਹਿਯੋਗ ਨਾਲ ਖੇਡਾਂ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਕੌਮੀ ਪੱਧਰ 'ਤੇ ਸਥਾਪਤ ਕੀਤੀ ਗਈ ਸਕੂਲਜ਼ ਸਪੋਰਟਸ ਪ੍ਰਮੋਸ਼ਨ ਫਾਊਡੇਸ਼ਨ ਦੀ ਮੀਟਿੰਗ ਜ਼ਿਲ੍ਹਾ ...
ਭੈਣੀ ਮੀਆਂ ਖਾਂ, 21 ਮਈ (ਹਰਭਜਨ ਸਿੰਘ ਸੈਣੀ)-ਕਾਂਗਰਸ ਐਸ.ਸੀ. ਸੈੱਲ ਬਲਾਕ ਕਾਹਨੂੰਵਾਨ ਦੇ ਪ੍ਰਧਾਨ ਡਾਕਟਰ ਰਾਜ ਕੁਮਾਰ ਭੋਗਲ ਨੇ ਆਪਣੇ ਸਾਥੀਆਂ ਸਮੇਤ ਸ੍ਰੀ ਰਮਨ ਬਹਿਲ ਦੇ ਐਸ.ਐਸ.ਐਸ. ਬੋਰਡ ਦਾ ਚੇਅਰਮੈਨ ਬਨਣ 'ਤੇ ਉਨ੍ਹਾਂ ਦੇ ਗ੍ਰਹਿ ਗੁਰਦਾਸਪੁਰ ਵਿਖੇ ਪੁੱਜ ਕੇ ...
ਕੋਟਲੀ ਸੂਰਤ ਮੱਲ੍ਹੀ, 21 ਮਈ (ਕੁਲਦੀਪ ਸਿੰਘ ਨਾਗਰਾ)- ਪਿੰਡ ਪ੍ਰਮੇਸਰ ਨਗਰ ਵਿਖੇ ਬਾਬਾ ਰਛਪਾਲ ਸਿੰਘ ਵਲੋਂ ਲੋੜਵੰਦ ਵਿਅਕਤੀਆਂ ਨੂੰ ਪੱਖੇ ਵੰਡਣ ਲਈ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸਵਿੰਦਰ ਸਿੰਘ ...
ਬਟਾਲਾ, 21 ਮਈ (ਕਾਹਲੋਂ)-ਕਰਨਾਟਕ 'ਚ ਹੋਈਆਂ ਚੋਣਾਂ 'ਤੇ ਪਏ ਸਿਆਸੀ ਪ੍ਰਭਾਵ ਸਬੰਧੀ ਵਿਚਾਰ ਚਰਚਾ ਕਰਨ ਲਈ ਬੁੱਧੀਜੀਵੀ ਤੇ ਸੀਨੀਅਰ ਸਿਟੀਜਨ ਫੋਰਮ ਦੀ ਅਹਿਮ ਮੀਟਿੰਗ ਪਿੰ੍ਰ: ਹਰਬੰਸ ਸਿੰਘ ਦੀ ਅਗਵਾਈ 'ਚ ਹੋਈ, ਜਿਸ 'ਚ ਸ਼ਾਮਿਲ ਹੋਏ ਸਾਰੇ ਦਾਨਿਸ਼ਵਰਾਂ ਨੇ ਕਿਹਾ ਕਿ ...
ਸ੍ਰੀ ਹਰਗੋਬਿੰਦਪੁਰ, 21 ਮਈ (ਘੁੰਮਣ)-ਨੀਲਾ ਕਾਰਡ ਆਟਾ-ਦਾਲ ਲਾਭਪਾਤਰੀਆਂ ਨੂੰ ਇਸ ਸਕੀਮ ਦਾ ਪੂਰਾ-ਪੂਰਾ ਲਾਭ ਦੇਣ ਲਈ ਫੂਡ ਸਪਲਾਈ ਇੰਸਪੈਕਟਰ ਪਵਿੱਤਰ ਸਿੰਘ ਭਿੰਡਰ ਘੁਮਾਣ ਵਲੋਂ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਪਿੰਡ ਸ਼ਾਹਪੁਰ ਅਰਾਈਆਂ ਵਿਖੇ ਸਰਪੰਚ ...
ਭੈਣੀ ਮੀਆਂ ਖਾਂ, 21 ਮਈ (ਹਰਭਜਨ ਸਿੰਘ ਸੈਣੀ)-ਸਰਕਾਰੀ ਮਿਡਲ ਸਕੂਲ ਮੁੰਨਣ ਕਲਾਂ ਵਿਖੇ ਸਿਹਤ ਵਿਭਾਗ ਵਲੋਂ 60 ਦੇ ਕਰੀਬ ਬੱਚਿਆਂ ਦਾ ਰੁਬੇਲਾ ਤੇ ਖਸਰਾ ਦੀ ਬਿਮਾਰੀ ਤੋਂ ਬਚਣ ਲਈ ਟੀਕਾਕਰਨ ਕੀਤਾ ਗਿਆ | ਇਸ ਮੌਕੇ ਸਿਹਤ ਵਿਭਾਗ ਦੀ ਅਧਿਕਾਰੀ ਕੁਲਦੀਪ ਕੌਰ ਨੇ ਰੁਬੇਲਾ ਤੇ ...
ਬਟਾਲਾ, 21 ਮਈ (ਕਾਹਲੋਂ)-ਐਸ.ਐਮ.ਓ. ਡਾ: ਮਨਿੰਦਰ ਮਸੀਹ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੰਤ ਬਾਬਾ ਹਜ਼ਾਰਾ ਸਿੰਘ ਜੀ ਸੀਨੀਅਰ ਸੈਕੰਡਰੀ ਸਕੂਲ 'ਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਖਸਰੇ ਤੇ ਰੂਬੇਲਾ ਦਾ ਟੀਕਾ ਬੱਚਿਆਂ ਨੂੰ ਲਗਵਾਇਆ ਗਿਆ | ਇਸ ਸਬੰਧੀ ਚੇਅਰਮੈਨ ਬਾਬਾ ...
ਗੁਰਦਾਸਪੁਰ, 21 ਮਈ (ਆਰਿਫ਼)-ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਚਿਨਾਰ ਪਿੰਡ 'ਚ ਅੱਤਵਾਦੀਆਂ ਨਾਲ ਲੜਦੇ ਹੋਏ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਸੈਨਿਕ ਮਨਦੀਪ ਕੁਮਾਰ ਦੀ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਪਿੰਡ ਖੁਦਾਦਪੁਰ ਵਿਖੇ ...
ਕਾਦੀਆਂ, 21 ਮਈ (ਕੁਲਵਿੰਦਰ ਸਿੰਘ)-ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ 27ਵੀਂ ਬਰਸੀ ਹਲਕਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਅਗਵਾਈ ਹੇਠ ਕਾਂਗਰਸ ਸੇਵਾ ਦਲ ਬਲਾਕ ਪ੍ਰਧਾਨ ਨਰੇਸ਼ ਦੁੱਗਲ ਵਲੋਂ ਬਲੀਦਾਨ ਦਿਵਸ ਦੇ ਤੌਰ 'ਤੇ ਮਨਾਈ ਗਈ | ਸਾਬਕਾ ...
ਭੈਣੀ ਮੀਆਂ ਖਾਂ, 21 ਮਈ (ਹਰਭਜਨ ਸਿੰਘ ਸੈਣੀ)-ਪਿੰਡ ਪੁਰਾਣੀਆਂ ਬਾਗੜੀਆਂ ਦੇ ਇਕ ਕਿਸਾਨ ਦੀ ਹਵੇਲੀ 'ਚ ਆਵਾਰਾ ਤੇ ਖੂੰਖਾਰ ਕੁੱਤਿਆਂ ਦੇ ਝੁੰਡ ਨੇ ਦੋ ਬੱਕਰੀਆਂ ਨੂੰ ਨੋਚ-ਨੋਚ ਕੇ ਮਾਰਨ ਤੋਂ ਇਲਾਵਾ ਇਕ 6 ਮਹੀਨੇ ਦੀ ਵੱਛੀ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰਨ ਦੀ ਖ਼ਬਰ ...
ਵਡਾਲਾ ਬਾਂਗਰ, 21 ਮਈ (ਭੁੰਬਲੀ)-ਕਾਂਗਰਸ ਦੇ ਜਨਰਲ ਸਕੱਤਰ ਜਸਬੀਰ ਸਿੰਘ ਮਾਲੋਗਿੱਲ, ਆੜ੍ਹਤੀ ਸੁਰਿੰਦਰ ਸਿੰਘ ਗੱਗੋਵਾਲੀ, ਸਰਪੰਚ ਗੁਰਪਾਲ ਸਿੰਘ ਭੀਖੋਵਾਲੀ ਆਦਿ ਕਾਂਗਰਸੀ ਆਗੂਆਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ...
ਘੁਮਾਣ, 21 ਮਈ (ਬੰਮਰਾਹ)-ਪਿੰਡ ਕਿਸ਼ਨਕੋਟ ਜਿਸ ਦਾ ਪੰਜਾਬ ਦੇ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨਾਲ ਪੁਰਾਣਾ ਨਾਤਾ ਹੋਣ ਕਰਕੇ ਉਨ੍ਹਾਂ ਦਾ ਇਸ ਪਿੰਡ ਨਾਲ ਕਾਫ਼ੀ ਲਗਾਵ ਹੈ ਤੇ ਸਮੇਂ-ਸਮੇਂ 'ਤੇ ਇਸ ਪਿੰਡ ਦੇ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਦੇ ...
ਘੁਮਾਣ, 21 ਮਈ (ਬੰਮਰਾਹ)-ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜੂਨ 1984 ਦੇ ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਸਜਾਏ ਜਾ ਰਹੇ ਸਾਲਾਨਾ ਸ਼ਹੀਦੀ ਦੀਵਾਨਾਂ ਤਹਿਤ ਪਿੰਡ ਭੱਟੀਵਾਲ ਦੇ ਗੁਰਦੁਆਰਾ ਸਾਹਿਬ ਜੀ ਵਿਖੇ ਸ਼ਾਮ ...
ਹਰਚੋਵਾਲ, 21 ਮਈ (ਰਣਜੋਧ ਸਿੰਘ ਭਾਮ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਚੱਢਾ ਸ਼ੂਗਰ ਮਿੱਲ ਕੀੜੀ ਅਫ਼ਗਾਨਾ ਦਾ ਦੌਰਾ ਕੀਤਾ ਤੇ ਬੀਤੇ ਦਿਨੀਂ ਇਸ ਮਿੱਲ ਤੋਂ ਹੋਏ ਸੀਰੇ ਰਿਸਾਵ ਦੀ ਘਟਨਾ ਬਾਰੇ ਮਿੱਲ ਪ੍ਰਬੰਧਕਾਂ ਤੇ ...
ਗੁਰਦਾਸਪੁਰ, 21 ਮਈ (ਆਰਿਫ਼)-ਸਥਾਨਕ ਕਾਹਨੂੰਵਾਨ ਚੌਕ ਸਥਿਤ ਟੱਚਟੋਨਸ ਇੰਸਟੀਚਿਊਟ ਤੋਂ ਕੋਚਿੰਗ ਲੈ ਕੇ ਸੈਂਟਰ ਦੇ ਪ੍ਰਣਮ ਵਿੱਜ ਨੇ ਆਈਲੈਟਸ 'ਚੋਂ ਓਵਰਆਲ 7.0 ਬੈਂਡ ਹਾਸਲ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਮ.ਡੀ. ਤੇਜਬੀਰ ਸਿੰਘ ਤੇ ਹਰਮੀਤ ਸਿੰਘ ਨੇ ...
ਬਟਾਲਾ, 21 ਮਈ (ਕਾਹਲੋਂ)-ਹਸਤ ਸ਼ਿਲਪ ਕਾਲਜ ਕਾਹਨੂੰਵਾਨ ਰੋਡ ਬਟਾਲਾ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਟੂਰ ਲਈ ਲਿਜਾਇਆ ਗਿਆ | ਇਸ ਟੂਰ ਲਈ ਜਾਣ ਵਾਲੇ ਵੱਖ-ਵੱਖ ਟਰੇਡਾਂ ਦੀ 80 ਤੋਂ ਵੱਧ ਸਿੱਖਿਆਰਥੀਆਂ ਦੀ ਬੱਸ ਪਿੰ੍ਰ: ਸਰਬਜੀਤ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ | ...
ਅਲੀਵਾਲ, 21 ਮਈ (ਅਵਤਾਰ ਸਿੰਘ ਰੰਧਾਵਾ/ਹਰਪਿੰਦਰਪਾਲ ਸਿੰਘ ਸੰਧੂ)- ਪਿੰਡ ਲੰਗਰਵਾਲ ਦਾ ਨੌਜਵਾਨ, ਜੋ ਕਿ ਕਰੀਬ ਪਿਛਲੇ 3 ਸਾਲ ਤੋਂ ਰੋਟੀ-ਰੋਜ਼ੀ ਕਮਾਉਣ ਖ਼ਾਤਰ ਸਾਊਦੀ ਅਰਬ 'ਚ ਟਰੱਕ ਡਰਾਇਵਰੀ ਦਾ ਕੰਮ ਕਰਦਾ ਸੀ | ਬੀਤੇ 7 ਅਪ੍ਰੈਲ ਨੂੰ ਅਚਾਨਕ ਟਰੱਕ 'ਚੋਂ ਕੈਮੀਕਲ ਦੀ ...
ਅੱਚਲ ਸਾਹਿਬ, 21 ਮਈ (ਗੁਰਚਰਨ ਸਿੰਘ)-ਆਟਾ-ਦਾਲ ਸਕੀਮ ਤਹਿਤ ਪਿੰਡ ਮੰਨਣ ਵਿਖੇ ਸੀਨੀਅਰ ਆਗੂਆਂ ਤੇ ਮਹਿਕਮੇ ਦੇ ਅਧਿਕਾਰੀਆਂ ਦੀ ਹਾਜ਼ਰੀ 'ਚ ਕਾਰਡਧਾਰਕਾਂ ਨੂੰ 6-6 ਮਹਿਨੇ ਦੀ ਕਣਕ ਵੰਡੀ ਗਈ | ਇਸ ਮੌਕੇ ਏ. ਐਸ. ਐਫ਼. ਓ. ਜਸਵਿੰਦਰ ਸਿੰਘ, ਅਰਜਿੰਦਰ ਸਿੰਘ ਰਾਜਾ ਮੰਨਣ, ...
ਘੁਮਾਣ, 21 ਮਈ (ਬੰਮਰਾਹ)-ਚੀਮਾ ਪਬਲਿਕ ਸਕੂਲ ਕਿਸ਼ਨਕੋਟ 'ਚ ਵਿਦਿਆਰਥੀਆਂ ਦਾ ਟੀਕਾਕਰਨ ਕਰਵਾਇਆ ਗਿਆ, ਜਿਸ 'ਚ ਪੰਦਰਾਂ ਸਾਲ ਤੱਕ ਦੇ ਵਿਦਿਆਰਥੀਆਂ ਦਾ ਟੀਕਾਕਰਨ ਕੀਤਾ ਗਿਆ | ਖਸਰੇ ਤੇ ਰੁਬੇਲਾ ਦੇ ਇਹ ਟੀਕਾ ਬੱਚਿਆਂ ਲਈ ਬਹੁਤ ਫ਼ਾਇਦੇਮੰਦ ਹੈ, ਜੋ ਕਿ ਬੱਚਿਆਂ ਨੂੰ ...
ਕੋਟਲੀ ਸੂਰਤ ਮੱਲ੍ਹੀ, 21 ਮਈ (ਕੁਲਦੀਪ ਸਿੰਘ ਨਾਗਰਾ)-ਪੰਜਾਬ ਗ੍ਰਾਮੀਣ ਬੈਂਕ ਕੋਟਲੀ ਸੂਰਤ ਮੱਲ੍ਹੀ ਦੇ ਮੈਨੇਜਰ ਵਰਿੰਦਰ ਕੁਮਾਰ ਰਾਣਾ ਦਾ ਤਬਾਦਲਾ ਹੋਣ ਉਪਰੰਤ ਨਵੇਂ ਆਏ ਮੈਨੇਜਰ ਦੇਸ ਰਾਜ ਨੇ ਬਰਾਂਚ ਦਾ ਚਾਰਜ ਸੰਭਾਲ ਲਿਆ | ਇਸ ਮੌਕੇ ਉਨ੍ਹਾਂ ਕਿਹਾ ਕਿ ਬਰਾਂਚ ...
ਪਠਾਨਕੋਟ, 21 ਮਈ (ਆਰ. ਸਿੰਘ)-ਸਰਬੱਤ ਖ਼ਾਲਸਾ ਧਾਰਮਿਕ ਸੰਸਥਾ ਵਲੋਂ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਸੰਸਥਾ ਦੇ ਮੁੱਖ ਪ੍ਰਬੰਧਕ ਜਥੇਦਾਰ ਗੁਰਦੀਪ ਸਿੰਘ ਗੁਲ੍ਹਾਟੀ ਦੀ ਦੇਖ ਰੇਖ ਹੇਠ ਸੰਗਤਾਂ ਦੇ ਸਹਿਯੋਗ ਨਾਲ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ ...
ਪਠਾਨਕੋਟ, 21 ਮਈ (ਆਰ. ਸਿੰਘ)-ਖੇਤੀ ਸਮੱਗਰੀ ਤੇ ਕੁਦਰਤੀ ਸੋਮਿਆਂ ਦੀ ਸੁਚੱਜੀ ਵਰਤੋਂ ਕਰਦਿਆਂ ਖੇਤੀ ਲਾਗਤ ਖ਼ਰਚੇ ਘਟਾ ਕੇ ਖੇਤੀ ਆਮਦਨ ਵਧਾਉਣ ਦੇ ਮਕਸਦ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਬਲਾਕ ਪਠਾਨਕੋਟ ਦੇ ਪਿੰਡ ਲਾਹੜੀ ਗੁੱਜਰਾਂ ਵਿਖੇ ਫਾਰਮ ਸਕੂਲ ...
ਮਾਧੋਪੁਰ, 21 ਮਈ (ਨਰੇਸ਼ ਮਹਿਰਾ)-ਆਲ ਇੰਡੀਆ ਰਾਹੁਲ ਗਾਂਧੀ ਬਿ੍ਗੇਡ ਵਰਕਰ ਾਂ ਦੀ ਮੀਟਿੰਗ ਪਿੰਡ ਰਾਜਪੁਰਾ ਵਿਖੇ ਹੋਈ | ਜਿਸ 'ਚ ਆਲ ਇੰਡੀਆ ਰਾਹੁਲ ਗਾਂਧੀ ਬਿ੍ਗੇਡ ਦੇ ਸੂਬਾ ਉਪ ਪ੍ਰਧਾਨ ਡਾ: ਵਿੱਕੀ ਕਾਠਾ ਮੁੱਖ ਰੂਪ 'ਚ ਸ਼ਾਮਿਲ ਹੋਏ | ਇਸ ਮੌਕੇ ਵਿਕੀ ਕਾਠਾ ਨੇ ਬੀਤੀ ...
ਡਮਟਾਲ, 21 ਮਈ (ਰਾਕੇਸ਼ ਕੁਮਾਰ)-ਮੀਰਥਲ ਦੇ ਨੇੜਲੇ ਪਿੰਡ ਨਲੂੰਗਾ ਰੇਲਵੇ ਟਰੈਕ 'ਤੇ ਅਚਾਨਕ ਅੱਗ ਲੱਗਣ ਨਾਲ ਵੱਡਾ ਹਾਦਸਾ ਹੋਣ ਤੋਂ ਬਚ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਮੀਰਥਲ ਦੇ ਨੇੜਲੇ ਪਿੰਡ ਨਲੰੂਗਾ ਰੇਲਵੇ ਕਰਾਸਿੰਗ ਨੰਬਰ-131 ਦੇ ਕੋਲ ਅਚਾਨਕ ਹੀ ਅੱਗ ਲੱਗ ਗਈ ਤੇ ...
ਪਠਾਨਕੋਟ, 21 ਮਈ (ਆਰ. ਸਿੰਘ)-ਯੁੱਗ ਪੁਰਸ਼ ਸੰਤ ਵਿਨੋਬਾ ਭਾਵੇ ਵਲੋਂ ਸਥਾਪਤ ਪ੍ਰਸਥਾਨ ਆਸ਼ਰਮ ਖ਼ਾਨਪੁਰ ਵਿਖੇ ਆਸ਼ਰਮ ਦਾ 59ਵਾਂ ਸਥਾਪਨਾ ਦਿਵਸ ਮਾਤਾ ਸਮਿਤੀ ਮਿੱਤਲ ਤੇ ਕੀਰਤੀ ਮਿੱਤਲ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਜਿਸ 'ਚ ਰਿਨਪੋਚੇ, ਡਾ: ਸੁਮੇਰ ਚੰਦ ਗੁਪਤਾ, ...
ਸ਼ਾਹਪੁਰ ਕੰਢੀ, 21 ਮਈ (ਰਣਜੀਤ ਸਿੰਘ)-ਕੰਢੀ ਇਲਾਕੇ ਦੇ ਪਸ਼ੂਆਂ 'ਚ ਫੈਲ ਰਹੀ ਗਲਘੋਟੂ ਬਿਮਾਰੀ ਦੀ ਰੋਕਥਾਮ ਲਈ ਟੀਕੇ ਲਗਾਉਣ ਦੀ ਮੁਹਿੰਮ ਚਲਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਡੀ.ਬੀ.ਸ਼ਾਹਪੁਰ ਕੰਢੀ ਦੇ ਇੰਸਪੈਕਟਰ ਰਕੇਸ਼ ਕੁਮਾਰ ਤੇ ਸਹਾਇਕ ਸੁਰਿੰਦਰ ...
ਤਾਰਾਗੜ੍ਹ, 21 ਮਈ (ਸੋਨੂੰ ਮਹਾਜਨ)-ਅਮਰ ਸਿੰਘ ਜੀ ਦੀ ਆਤਮਿਕ ਸ਼ਾਂਤੀ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਝੇਲਾ ਆਮਦਾ ਸ਼ਕਰਗੜ੍ਹ ਵਿਚ ਸ੍ਰੀ ਅਖੰਡ ਪਾਠ ਦਾ ਭੋਗ ਪਾਇਆ ਗਿਆ ਅਤੇ ਇਸ ਉਪਰੰਤ ਗੁਰਬਾਣੀ ਦਾ ਕੀਰਤਨ ਤੇ ਅੰਤਿਮ ਅਰਦਾਸ ਕੀਤੀ ਗਈ | ਇਸ ਸ਼ਰਧਾਂਜਲੀ ਸਮਾਗਮ ਵਿਚ ...
ਪਠਾਨਕੋਟ, 21 ਮਈ (ਸੰਧੂ/ਆਰ. ਸਿੰਘ)-ਪੰਜਾਬ ਦੇ ਲੋਕਾਂ ਨੂੰ ਪਾਸਪੋਰਟ ਬਣਾਉਣ ਲਈ ਵੱਡੀ ਸਹੂਲਤ ਦਿੰਦੇ ਹੋਏ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਪਠਾਨਕੋਟ ਵਿਖੇ ਪੋਸਟ ਆਫ਼ਿਸ ਪਾਸਪੋਰਟ ਸੇਵਾ ਕੇਂਦਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ | ਜਿਸ ਦਾ ਉਦਘਾਟਨ ਮੈਂਬਰ ...
ਸ਼ਾਹਪੁਰ ਕੰਢੀ, 21 ਮਈ (ਰਣਜੀਤ ਸਿੰਘ)-ਕਰਮਚਾਰੀ ਵਰਗ ਦੀ ਮੀਟਿੰਗ ਗੁਰਨਾਮ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਐਤਵਾਰ ਸਥਾਨਕ ਸਟਾਫ਼ ਕਲੱਬ ਵਿਖੇ ਹੋਈ | ਜਿਸ 'ਚ ਭਾਜਪਾ ਦੇ ਨਵ ਨਿਯੁਕਤ ਮੀਤ ਪ੍ਰਧਾਨ ਨਰਿੰਦਰ ਪਰਮਾਰ, ਮਹਿਲਾ ਮੋਰਚਾ ਦੀ ਆਰਤੀ, ਭਾਰਤੀ ਮਜ਼ਦੂਰ ਸੰਘ ਦੇ ...
ਪਠਾਨਕੋਟ, 21 ਮਈ (ਚੌਹਾਨ)-ਸਾਬਕਾ ਪ੍ਰਧਾਨ ਮੰਤਰੀ ਤੇ ਕਾਂਗਰਸ ਦੇ ਉੱਘੇ ਆਗੂ ਸਵ: ਰਾਜੀਵ ਗਾਂਧੀ ਦੀ 27ਵੀਂ ਜੈਯੰਤੀ ਪ੍ਰਦੇਸ਼ ਕਾਂਗਰਸ ਦੇ ਸਕੱਤਰ ਅਮਿਤ ਮੰਟੂ ਦੀ ਪ੍ਰਧਾਨਗੀ ਹੇਠ ਮਨਵਾਲ ਵਿਖੇ ਮਨਾਈ ਗਈ | ਇਸ ਮੌਕੇ ਅਮਿਤ ਮੰਟੂ ਨੇ ਸਵ: ਰਾਜੀਵ ਗਾਂਧੀ ਨੰੂ ...
ਸੁਜਾਨਪੁਰ, 21 ਮਈ (ਜਗਦੀਪ ਸਿੰਘ)-ਸੁਜਾਨਪੁਰ ਦੇ ਪੁਲ ਨੰਬਰ-4 'ਤੇ ਘੁੰਮਦੇ ਇਕ ਲਗਭਗ 11 ਸਾਲਾ ਬੱਚੇ ਨੰੂ ਉੱਥੋਂ ਦੇ ਲੋਕਾਂ ਨੇ ਪੁਲਿਸ ਹਵਾਲੇ ਕਰ ਦਿੱਤਾ | ਬੱਚੇ ਦੀ ਪਹਿਚਾਣ ਜਸ਼ਨਪ੍ਰੀਤ ਪੁੱਤਰ ਮੁਖਤਿਆਰ ਸਿੰਘ ਵਾਸੀ ਪੰਡੋਰੀ ਰਣ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਰੂਪ ...
ਪਠਾਨਕੋਟ, 21 ਮਈ (ਸੰਧੂ)-ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਵਲੋਂ ਕਰਵਾਏ ਜਾ ਰਹੇ 8ਵੇਂ ਇੰਟਰ ਸਕੂਲ ਰੋਲਰ ਸਕੇਟਿੰਗ ਮੁਕਾਬਲੇ 'ਚ ਜੇ.ਐਮ.ਕੇ. ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਤੇ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ...
ਪਠਾਨਕੋਟ, 21 ਮਈ (ਆਰ. ਸਿੰਘ)-ਸ਼ੈਲੀ ਰੋਡ ਪਠਾਨਕੋਟ ਸਥਿਤ ਆਡੀਟੋਰੀਅਮ ਵਿਖੇ ਵਪਾਰ ਮੰਡਲ ਪਠਾਨਕੋਟ ਦੇ ਪ੍ਰਧਾਨ ਚਾਚਾ ਵੇਦ ਪ੍ਰਕਾਸ਼ ਤੇ ਚੇਅਰਮੈਨ ਭਾਰਤ ਮਹਾਜਨ ਦੀ ਪ੍ਰਧਾਨਗੀ ਹੇਠ ਮੰਡਲ ਦਾ ਸਾਲਾਨਾ ਜਨਰਲ ਇਜਲਾਸ ਕਰਵਾਇਆ ਗਿਆ | ਜਿਸ 'ਚ ਹਲਕਾ ਵਿਧਾਇਕ ਅਮਿਤ ਵਿਜ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX