ਚੰਡੀਗੜ੍ਹ, 21 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਰੇਲਵੇ ਸਟੇਸ਼ਨ ਨੂੰ ਵਿਸ਼ਵ ਪੱਧਰੀ ਦਰਜਾ ਦਿਵਾਉਣ ਦੀ ਪ੍ਰਕਿਰਿਆ ਇਸੇ ਸਾਲ ਅਗਸਤ ਮਹੀਨੇ ਤੋਂ ਸ਼ੁਰੂ ਕੀਤੀ ਜਾਏਗੀ ਜਿਸ ਤਹਿਤ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਏਗਾ ਅਤੇ ਹਵਾਈ ਅੱਡੇ ਵਰਗੀ ...
ਚੰਡੀਗੜ੍ਹ, 21 ਮਈ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਰੇਲਵੇ ਸਟੇਸ਼ਨ 'ਤੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਵਲੋਂ ਅੱਜ ਕੀਤੇ ਜਾਣ ਵਾਲੇ ਦੌਰੇ ਨੂੰ ਲੈ ਕੇ ਅਧਿਕਾਰੀਆਂ ਵੱਲੋਂ ਕਰੀਬ ਦਸ ਦਿਨਾਂ ਤੋਂ ਵੱਡੇ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਜਿਸ ਤਹਿਤ ...
ਚੰਡੀਗੜ੍ਹ, 21 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸਥਾਨਕ ਪੁਲਿਸ ਨੇ ਸ਼ਹਿਰ 'ਚ ਚੋਰੀ ਦੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਹਨ | ਪਹਿਲੇ ਮਾਮਲੇ ਦੀ ਸ਼ਿਕਾਇਤ ਸੈਕਟਰ 45 ਦੀ ਰਹਿਣ ਵਾਲੀ ਸਲੋਚਨਾ ਸ਼ਰਮਾ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਪੁਲਿਸ ਨੂੰ ਦੱਸਿਆ ...
ਚੰਡੀਗੜ੍ਹ, 21 ਮਈ (ਰਣਜੀਤ ਸਿੰਘ/ਜਾਗੋਵਾਲ)- ਸੈਕਟਰ 53 'ਚ ਆਟੋ ਸਵਾਰ ਲੜਕੀ ਨਾਲ ਹੋਏ ਜਬਰ ਜਨਾਹ ਦੇ ਮਾਮਲੇ 'ਚ ਅਦਾਲਤ ਦਾ ਫ਼ੈਸਲਾ ਜਲਦ ਆ ਸਕਦਾ ਹੈ | ਇਸ ਮਾਮਲੇ ਵਿਚ ਹੁਣ ਹਰ ਦਿਨ ਸੁਣਵਾਈ ਸ਼ੁਰੂ ਹੋ ਗਈ ਹੈ | ਅੱਜ ਇਸ ਮਾਮਲੇ 'ਚ ਨਾਇਬ ਤਹਿਸੀਲਦਾਰ ਸੁਰੇਸ਼ ਕੁਮਾਰ ਦੇ ...
ਚੰਡੀਗੜ੍ਹ, 21 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਪੁਲਿਸ ਨੇ ਇਕ ਵਿਅਕਤੀ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮ ਦੀ ਪਛਾਣ ਲੁਧਿਆਣਾ ਦੇ ਰਹਿਣ ਵਾਲੇ ਅਮਨਦੀਪ ਸਿੰਘ ਵਜੋਂ ਹੋਈ ਹੈ | ਮਿਲੀ ਜਾਣਕਾਰੀ ਅਨੁਸਾਰ ਪੁਲਿਸ ਸਟੇਸ਼ਨ ...
ਚੰਡੀਗੜ੍ਹ, 21 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਕਿਤਾਬਾਂ ਦੀਆਂ ਜਿਲਦਾਂ ਚੜ੍ਹਾਉਣ ਵਾਲੇ ਸਟੋਰ ਵਿਚ ਚੋਰੀ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਖੁੱਡਾ ਲਹੌਰਾ ਦੇ ਰਹਿਣ ਵਾਲੇ ਜਤਿਨ ਵਜੋਂ ਹੋਈ ਹੈ | ਮਿਲੀ ...
ਚੰਡੀਗੜ੍ਹ, 21 ਮਈ (ਸੁਰਜੀਤ ਸਿੰਘ ਸੱਤੀ)- ਐਚ.ਸੀ.ਐਸ. (ਜੁਡੀਸ਼ੀਅਲ) ਦੀ ਮੁੱਢਲੀ ਪ੍ਰੀਖਿਆ ਦਾ ਪਰਚਾ ਲੀਕ ਹੋਣ ਦੇ ਕੇਸ ਵਿੱਚ ਫਸੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਰਜਿਸਟਰਾਰ ਰਿਕਰੂਟਮੈਂਟ ਅਹੁਦੇ ਤੋਂ ਮੁਅੱਤਲ ਹੋ ਚੁੱਕੇ ਡਾਕਟਰ ਬਲਵਿੰਦਰ ਸ਼ਰਮਾ ਨੂੰ ਗਵਾਹਾਂ ...
ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)- ਚੱਢਾ ਸ਼ੂਗਰ ਮਿਲ ਕੀੜੀ ਅਫਗਾਨਾ ਵਲੋਂ ਬਿਆਸ ਦਰਿਆ ਵਿਚ ਸੁੱਟੇ ਪਦਾਰਥ ਕਾਰਨ ਹੋਈ ਅਣਗਿਣਤ ਮੱਛੀਆਂ ਅਤੇ ਹੋਰ ਜੀਵਾਂ ਦੀ ਮੌਤ ਮਗਰੋਂ ਪੰਜਾਬ ਪੁਲਿਸ ਵਲੋਂ ਹੁਣ ਤੱਕ ਕੋਈ ਵੀ ਐਫ.ਆਈ.ਆਰ ਦਰਜ ਨਾ ਕਰਨ 'ਤੇ 'ਆਪ' ਦੇ ਸੂਬਾ ਜਨਰਲ ...
ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)- ਚੰਡੀਗੜ੍ਹ ਵਿਚ ਪੰਜਾਬੀ ਮਾਂ ਬੋਲੀ ਨੂੰ ਬਣਦੀ ਥਾਂ ਦਿਵਾਉਣ ਲਈ ਸੰਘਰਸ਼ਸ਼ੀਲ 'ਚੰਡੀਗੜ੍ਹ ਪੰਜਾਬੀ ਮੰਚ' ਨੇ ਜਿੱਥੇ ਆਉਂਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਨੂੰ ਘੇਰਨਾ ਦਾ ਫ਼ੈਸਲਾ ਲਿਆ ਹੈ, ਉੱਥੇ ...
ਚੰਡੀਗੜ੍ਹ, 21 ਮਈ (ਵਿਕਰਮਜੀਤ ਸਿੰਘ ਮਾਨ)-ਆਮ ਆਦਮੀ ਪਾਰਟੀ ਨੇ ਡੀਜ਼ਲ-ਪੈਟਰੋਲ ਦੀਆਂ ਹਰ ਰੋਜ਼ ਲਗਾਤਾਰ ਵੱਧ ਰਹੀਆਂ ਕੀਮਤਾਂ ਦਾ ਸਖ਼ਤ ਵਿਰੋਧ ਕਰਦੇ ਹੋਏ ਨਰਿੰਦਰ ਮੋਦੀ ਸਰਕਾਰ ਨੂੰ ਜਨ ਵਿਰੋਧੀ ਅਤੇ ਦੇਸ਼ ਵਿਰੋਧੀ ਸਰਕਾਰ ਕਰਾਰ ਦਿੱਤਾ ਹੈ¢ ਸੂਬਾ ਸਹਿ ਪ੍ਰਧਾਨ ...
ਚੰਡੀਗੜ੍ਹ, 21 ਮਈ (ਵਿਸ਼ੇਸ਼ ਪ੍ਰਤੀਨਿਧ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਮਾਲ ਹਲਕਾ ਕਿਲਾ ਹਕੀਮਾ, ਜ਼ਿਲ੍ਹਾ ਸੰਗਰੂਰ ਵਿਖੇ ਤਾਇਨਾਤ ਪਟਵਾਰੀ ਨੰੂ 15,000 ਰੁਪਏ ਦੀ ਰਿਸ਼ਵਤ ਲੈਂਦਾ ਹੋਇਆ ਰੰਗੇ ਹੱਥੀਂ ਕਾਬੂ ...
ਹੁਸ਼ਿਆਰਪੁਰ, 21 ਮਈ (ਅ.ਬ.)-ਡਬਲਯੂ.ਡੀ. ਇੰਮੀਗੇ੍ਰਸ਼ਨ ਕੰਸਲਟੈਂਟ ਤੇ ਯੂਰਪ ਐਜੂਕੇਸ਼ਨ ਪ੍ਰੋਵਾਈਡਰ ਵਲੋਂ ਜਰਮਨੀ ਐਜੂਕੇਸ਼ਨ ਐਕਸਪੋ 22 ਮਈ ਨੂੰ ਚੰਡੀਗੜ੍ਹ ਹੋਟਲ ਪਾਰਕ ਗ੍ਰੈਂਡ ਤੇ 23 ਮਈ ਨੂੰ ਜਲੰਧਰ ਦੇ ਮਾਇਆ ਹੋਟਲ 'ਚ ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਵਿਲੀਅਮ ...
ਸ੍ਰੀ ਅਨੰਦਪੁਰ ਸਾਹਿਬ, 21 ਮਈ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਰਾਸ਼ਟਰੀ ਮੰਚ ਦੇ ਸੀਨੀਅਰ ਆਗੂ ਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਤੇ ਭਾਜਪਾ ਦੇ ਲੋਕ ਸਭਾ ਮੈਂਬਰ ਸ਼ਤਰੂਘਨ ਸਿਨ੍ਹਾ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ | ...
ਚੰਡੀਗੜ੍ਹ, 21 ਮਈ (ਆਰ.ਐਸ.ਲਿਬਰੇਟ)- ਨਗਰ ਨਿਗਮ ਦਾ ਅਣ ਵਿਉਂਤਿਆ ਵਿੱਤੀ ਪ੍ਰਬੰਧ ਦਿਨ ਬਦਿਨ ਜਗਜਾਹਿਰ ਹੋ ਰਿਹਾ ਹੈ | ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਵਿਕਾਸ ਦੇ 100 ਤੋਂ ਜ਼ਿਆਦਾ ਏਜੰਡੇ ਪੈਸੇ ਦੀ ਘਾਟ ਕਾਰਨ ਅਧਵਾਟੇ ਰੋਕਣੇ ਪੈ ਗਏ ਹਨ | ਨਗਰ ਨਿਗਮ ਵਿਭਾਗ ਬੀ.ਐਾਡ ਆਰ ਨਾਲ 69, ਪਬਲਿਕ ਹੈਲਥ ਨਾਲ 22, ਬਾਗ਼ਬਾਨੀ ਨਾਲ 7 ਅਤੇ ਇਲੈਕਟ੍ਰੀਕਲ ਦੇ 7 ਏਜੰਡੇ ਵੱਖ-ਵੱਖ ਪੱਧਰ 'ਤੇ ਅਧਿਕਾਰੀ ਰੋਕਣ ਲਈ ਮਜਬੂਰ ਹਨ | ਇਸ ਮਹੀਨੇ ਦੀ ਵਿੱਤ ਅਤੇ ਠੇਕਾ ਕਮੇਟੀ 23 ਤੇ ਸਦਨ ਦੀ ਬੈਠਕ 24 ਮਈ ਨੂੰ ਖਾਨਾ ਪੂਰਤੀ ਲਈ ਅੱਗੇ ਪਿੱਛੇ ਰੱਖੀਆਂ ਗਈਆਂ ਹਨ ਜਦਕਿ ਇਨ੍ਹਾਂ ਵਿਚ ਵੀ ਜ਼ਿਆਦਾ ਏਜੰਡੇ ਸਿਰਫ਼ ਨੀਤੀਆਂ ਸਬੰਧੀ ਜਾਂ ਪੈਸੇ ਨਾ ਲਗਾਉਣ ਵਾਲੇ ਹੀ ਪੇਸ਼ ਕੀਤੇ ਜਾਣ ਦੀ ਤਿਆਰੀ ਕੀਤੀ ਗਈ ਹੈ | ਏਜੰਡਿਆਂ ਦੇ ਮੁੰਦੇ ਨੂੰ ਇੱਕ ਪਾਸੇ ਰੱਖ ਵੀ ਦੇਈਏ ਤਾਂ ਜੇ ਨਗਰ ਨਿਗਮ ਨੂੰ ਕੇਂਦਰ ਜਾਂ ਹੋਰ ਕਿਸੇ ਵਸੀਲੇ ਤੋਂ ਮਾਲੀਆ ਨਾ ਹਾਸਿਲ ਹੋਇਆ ਤਾਂ ਸਾਲ ਦੇ ਅਖੀਰ ਤਕ ਕਰਮਚਾਰੀਆਂ ਦੀਆ ਤਨਖ਼ਾਹਾਂ ਦੇਣੋਂ ਵੀ ਨਗਰ ਨਿਗਮ ਅਸਮਰਥ ਹੋ ਜਾਏਗਾ | 41 ਕਰੋੜ ਦੇ ਪੱਕੇ ਖ਼ਰਚਿਆਂ ਕਾਰਨ ਸਾਲ ਦੇ ਅਖੀਰ ਤਕ ਨਗਰ ਨਿਗਮ ਦਾ 54 ਕਰੋੜ ਦਾ ਘਾਟਾ ਤੈਅ ਹੈ | ਇਸ ਸੰਕਟ ਨੂੰ ਲੈ ਕੇ ਵਿਰੋਧੀ ਧਿਰ ਆਪਣੇ ਤਰੀਕੇ ਅਤੇ ਭਾਜਪਾ ਕੌਾਸਲਰਾਂ ਦਾ ਵਫ਼ਦ ਆਪਣੇ ਤਰੀਕੇ ਚੰਡੀਗੜ੍ਹ ਪ੍ਰਸ਼ਾਸਕ ਤੋਂ ਚੌਥੇ ਦਿੱਲੀ ਵਿੱਤ ਕਮਿਸ਼ਨ ਮੁਤਾਬਿਕ 1121.52 ਕਰੋੜ ਦੀ ਮੰਗ ਕਰ ਚੁੱਕਿਆ ਹੈ |
ਨਗਰ ਨਿਗਮ ਨੂੰ ਵਿੱਤੀ ਮੁਸ਼ਕਿਲ ਕਾਰਨ 17745.11 ਲੱਖ ਦੇ 105 ਏਜੰਡੇ ਵੱਖ ਵੱਖ ਪੱਧਰ 'ਤੇ ਰੋਕਣੇ ਪਏ ਹਨ | ਇਹ ਏਜੰਡੇ ਵੱਖ ਵੱਖ ਤਿੰਨ ਪੱਧਰਾਂ 'ਤੇ ਰੋਕੇ ਗਏ ਹਨ | ਜਿਸ ਵਿਚ ਪਹਿਲਾ-ਸਾਰੀਆਂ ਰਸਮੀਂ ਕਾਰਵਾਈਆਂ ਪੂਰੀਆਂ ਹੋਣ 'ਤੇ ਵੀ ਟੈਂਡਰ ਨਹੀਂ ਮੰਗੇ ਜਾ ਰਹੇ, ਦੂਸਰਾ-ਕਮਿਸ਼ਨਰ ਨਗਰ ਨਿਗਮ ਵਲੋਂ ਪ੍ਰਵਾਨਗੀ ਨਹੀਂ ਦਿੱਤੀ ਗਈ ਅਤੇ ਤੀਸਰਾ-ਐਸਟੀਮੇਟ ਤੇ ਹੋਰ ਲੋੜੀਂਦੀਆਂ ਕਾਰਵਾਈਆਂ ਪੂਰੀਆਂ ਕਰ ਲੈਣ ਦੇ ਬਾਅਦ ਸਦਨ ਜਾਂ ਵਿੱਤ ਅਤੇ ਠੇਕਾ ਕਮੇਟੀ ਵਿਚ ਪ੍ਰਵਾਨਗੀ ਲਈ ਪੇਸ਼ ਨਹੀਂ ਕੀਤੇ ਜਾ ਰਹੇ | ਬੀ.ਐਾਡ ਆਰ ਵਿਭਾਗ ਦੇ 13015.69 ਲੱਖ ਦੇ 69 ਏਜੰਡੇ ਰੋਕੇ ਗਏ ਹਨ | ਇਨ੍ਹਾਂ ਵਿਚੋਂ 3651.69 ਲੱਖ ਦੇ 22 ਏਜੰਡਿਆਂ ਨੂੰ ਕਮਿਸ਼ਨਰ ਨਗਰ ਨਿਗਮ ਵੱਲੋਂ ਪ੍ਰਵਾਨਗੀ ਵੀ ਦਿੱਤੇ ਜਾਣ ਦੇ ਬਾਅਦ ਟੈਂਡਰ ਅਲਾਟ ਨਹੀਂ ਕੀਤੇ ਜਾ ਰਹੇ | 673.34 ਲੱਖ ਦੇ 13 ਏਜੰਡਿਆਂ ਨੂੰ ਸਦਨ ਤੇ ਵਿੱਤ ਅਤੇ ਠੇਕਾ ਕਮੇਟੀ ਨੇ ਪ੍ਰਵਾਨਗੀ ਹੈ ਪਰ ਕਮਿਸ਼ਨਰ ਨਗਰ ਨਿਗਮ ਨੇ ਰੋਕ ਲਿਆ ਹੈ | 8690.66 ਲੱਖ ਦੇ 34 ਏਜੰਡੇ ਬਣ ਕੇ ਤਿਆਰ ਹਨ ਪ੍ਰਵਾਨਗੀ ਲਈ ਵਿੱਤ ਅਤੇ ਠੇਕਾ ਕਮੇਟੀ ਜਾਂ ਸਦਨ ਵਿਚ ਪੇਸ਼ ਨਹੀਂ ਕੀਤੇ ਜਾ ਰਹੇ | ਪਬਲਿਕ ਹੈਲਥ ਵਿਭਾਗ ਦੇ 22 ਏਜੰਡਿਆਂ ਵਿਚੋਂ 3401.09 ਲੱਖ ਦੇ 6 ਏਜੰਡੇ ਲਈ ਟੈਂਡਰ ਨਹੀਂ ਲਗਾਏ ਜਾ ਰਹੇ, 721.08 ਲੱਖ ਦੇ 8 ਏਜੰਡੇ ਸਦਨ ਤੋਂ ਪਾਸ ਹਨ ਪਰ ਕਮਿਸ਼ਨਰ ਨਗਰ ਨਿਗਮ ਨੇ ਰੋਕੇ ਹਨ ਅਤੇ 475.52 ਲੱਖ ਦੇ 8 ਏਜੰਡੇ ਪ੍ਰਵਾਨਗੀ ਲਈ ਸਦਨ ਵਿਚ ਪੇਸ਼ ਨਹੀਂ ਕੀਤੇ ਜਾ ਰਹੇ | ਇਸੇ ਤਰਾਂ ਬਾਗ਼ਬਾਨੀ ਦੇ 68.38 ਲੱਖ ਦੇ 7 ਅਤੇ ਇਲੈਕਟ੍ਰੀਕਲ 63.35 ਲੱਖ ਦੇ 7 ਏਜੰਡੇ ਵੱਖ-ਵੱਖ ਪੱਧਰ 'ਤੇ ਰੁਕੇ ਹੋਏ ਹਨ |
ਨਗਰ ਨਿਗਮ ਦੇ ਕਰਮਚਾਰੀਆਂ ਦੀਆਂ ਮਹੀਨਾਵਾਰ ਤਨਖ਼ਾਹਾਂ ਸਹਿਤ ਪੱਕੀਆਂ ਦੇਣਦਾਰੀਆਂ ਲਗਭਗ 44 ਕਰੋੜ ਰੁਪਏ ਦੀਆਂ ਹਨ | ਜਿਸ ਵਿਚ ਕਰਮਚਾਰੀਆਂ ਦੀਆਂ ਤਨਖ਼ਾਹਾਂ 1550 ਲੱਖ, ਭੱਤੇ 150 ਲੱਖ, ਆਊਟ ਸੋਰਸ ਕਰਮੀਆਂ ਦੀ ਤਨਖ਼ਾਹ 1000 ਲੱਖ, ਬਿਜਲੀ ਦਾ ਖ਼ਰਚ 1000 ਲੱਖ, ਪਾਣੀ 2 ਲੱਖ, ਵਾਹਨਾਂ ਦਾ ਪੈਟਰੋਲ ਖ਼ਰਚ 90 ਲੱਖ, ਟੈਲੀਫ਼ੋਨ ਖ਼ਰਚ 1.6 ਲੱਖ ਅਤੇ ਕਰਮਚਾਰੀਆਂ ਦੀਆਂ ਪੈਨਸ਼ਨਾਂ ਦੇ 300 ਲੱਖ ਸਹਿਤ ਕੁੱਲ 4093.6 ਲੱਖ ਦਾ ਨਾ ਘਟਣ ਵਾਲਾ ਪੱਕਾ ਖ਼ਰਚ ਹੈ | ਮਾਲੀ ਸਾਲ 2018-19 ਦੌਰਾਨ ਦੀ ਆਪਣੇ ਵਸੀਲਿਆਂ ਤੋਂ ਅਨੁਮਾਨਿਤ ਲਗਭਗ 171 ਕਰੋੜ ਰੁਪਏ ਪ੍ਰਾਪਤ ਹੋਣਗੇ ਜਦਕਿ ਵਿੱਤ ਵਿਭਾਗ ਵੱਲੋਂ ਫ਼ੰਡਾਂ ਦੀ 267 ਕਰੋੜ ਰੁਪਏ ਹੈ | ਨਗਰ ਨਿਗਮ ਦੀ ਕੁਲ 438 ਕਰੋੜ ਹੀ ਬਣਦੀ ਹੈ | ਇਸ ਦੇ ਮੁਕਾਬਲੇ ਸਾਲਾਨਾ ਪੱਕੇ ਖ਼ਰਚ 492 ਕਰੋੜ ਹੋਣ ਕਾਰਨ 54 ਕਰੋੜ ਦਾ ਘਾਟਾ ਬਣਦਾ ਹੈ |
ਚੰਡੀਗੜ੍ਹ, 21 ਮਈ (ਆਰ.ਐਸ.ਲਿਬਰੇਟ)- ਅੱਜ ਸ੍ਰੀ ਦਵੇਸ਼ ਮੌਦਗਿਲ ਮੇਅਰ ਨਗਰ ਨਿਗਮ ਨੇ ਸੈਕਟਰ 15-ਸੀ ਦੇ ਪਾਮ ਗਾਰਡਨ ਵਿਚ ਓਪਨ ਏਅਰ ਜਿੰਮ ਦਾ ਉਦਘਾਟਨ ਕੀਤਾ | ਇਸ ਮੌਕੇ ਇਲਾਕਾ ਕੌਾਸਲਰ ਰਾਜ ਬਾਲ ਮਲਿਕ ਏਰੀਆ ਕੌਾਸਲਰ ਸਹਿਤ ਸਬੰਧਤ ਅਧਿਕਾਰੀ ਅਤੇ ਖੇਤਰ ਦੇ ਪ੍ਰਮੁੱਖ ...
ਚੰਡੀਗੜ੍ਹ, 21 ਮਈ (ਐਨ.ਐਸ. ਪਰਵਾਨਾ)-ਹਰਿਆਣਾ ਸਕੂਲ ਸਿੱਖਿਆ ਬੋਰਡ ਦੀ ਮਾਰਚ, 2018 ਦੀ ਸੈਕੰਡਰੀ ਪ੍ਰੀਖਿਆ ਦਾ ਨਤੀਜਾ 51.15 ਫੀਸਦੀ ਅਤੇ ਨਿੱਜੀ ਪ੍ਰੀਖਿਆਰਥੀਆਂ ਦਾ ਨਤੀਜਾ 66.72 ਫੀਸਦੀ ਰਿਹਾ ਹੈ | ਲੜਕੀਆਂ ਨੇ 55.34 ਫੀਸਦੀ ਨੰਬਰ ਲੈ ਕੇ ਲੜਕਿਆਂ ਤੋਂ ਬਾਜ਼ੀ ਮਾਰੀ, ਜਿਨ੍ਹਾਂ ...
ਚੰਡੀਗੜ੍ਹ, 21 ਮਈ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਿੱਖਿਆ ਵਿਭਾਗ ਨੇ ਰਾਜ ਦੇ 113 ਕਾਲਜਾਂ ਵਿਚ ਲੈਬਾਂ ਦੇ ਵਿਕਾਸ ਲਈ 1.9 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਹੈ | ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ ਹਰਿਆਣਾ ਦੇ ...
ਚੰਡੀਗੜ੍ਹ, 21 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 20 ਡੀ 'ਚ ਪੈਂਦੇ ਸਰਕਾਰੀ ਸਕੂਲ ਦੀ ਬਾਹਰੀ ਦੀਵਾਰ ਨੇੜੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਲੜਕੇ ਦੇ ਪੇਟ ਵਿਚ ਗੋਲੀ ਲੱਗੀ ਹੋਈ ਮਿਲੀ ਹੈ | ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਲੜਕੇ ਦੀ ਪਛਾਣ ਸੰਗਰੂਰ ਦੇ ...
ਚੰਡੀਗੜ੍ਹ, 21 ਮਈ (ਆਰ.ਐਸ.ਲਿਬਰੇਟ)- ਅੱਜ ਨਗਰ ਨਿਗਮ ਵਲੋਂ ਬਕਾਏ ਰੋਕਣ 'ਤੇ ਠੇਕੇਦਾਰਾਂ ਨੇ ਚੀਫ਼ ਇੰਜੀਨੀਅਰ ਦੇ ਦਫ਼ਤਰ ਦਾ ਘਿਰਾਓ ਕੀਤਾ | ਬੀਤੇ ਦੋ ਕੁ ਹਫ਼ਤਿਆਂ ਤੋਂ ਬਕਾਏ ਰੁਕਣ ਕਾਰਨ ਨਗਰ ਨਿਗਮ ਦੇ ਸਮੂਹ ਠੇਕੇਦਾਰਾਂ ਨੇ ਆਪਣੇ ਕੰਮ ਬੰਦ ਕੀਤੇ ਹੋਏ | 20 ਮਈ ਤੱਕ ...
ਚੰਡੀਗੜ੍ਹ, 21 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਸੈਕਟਰ 20 ਡੀ 'ਚ ਪੈਂਦੇ ਸਰਕਾਰੀ ਸਕੂਲ ਦੀ ਬਾਹਰੀ ਦੀਵਾਰ ਨੇੜੇ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ | ਲੜਕੇ ਦੇ ਪੇਟ ਵਿਚ ਗੋਲੀ ਲੱਗੀ ਹੋਈ ਮਿਲੀ ਹੈ | ਪੁਲਿਸ ਦੀ ਸ਼ੁਰੂਆਤੀ ਜਾਂਚ ਵਿਚ ਲੜਕੇ ਦੀ ਪਛਾਣ ਸੰਗਰੂਰ ਦੇ ...
ਚੰਡੀਗੜ੍ਹ, 21 ਮਈ (ਅਜੀਤ ਬਿਊਰੋ)- ਚੰਡੀਗੜ੍ਹ ਵਿਚ ਸਿੱਖਿਆ ਮੇਲਾ ਕੱਲ੍ਹ 22 ਮਈ ਨੂੰ ਲੱਗਣ ਜਾ ਰਿਹਾ ਹੈ ਜਿਸ ਦੌਰਾਨ ਵਿਦਿਆਰਥੀਆਂ ਨੂੰ ਜਰਮਨੀ ਜਾ ਕੇ ਸਿੱਖਿਆ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ | ਇਸ ਸਬੰਧੀ ਅੱਜ ਚੰਡੀਗੜ੍ਹ ਪੈੱ੍ਰਸ ਕਲੱਬ ਵਿਖੇ ...
ਚੰਡੀਗੜ੍ਹ, 21 ਮਈ (ਅ. ਬ.)-ਬਜਾਜ ਫਾਈਨੈਂਸ ਨੇ ਆਪਣੇ ਗਾਹਕਾਂ ਦੇ ਲਈ 'ਫਿੱਟ ਫਾਰ ਲਾਈਫ਼ ਫੇਸਟ' ਦੇ ਹੇਠ ਬਿਨਾਂ ਕਿਸੇ ਕੀਤਮ ਦੇ (ਈ. ਐਮ. ਆਈ.) ਕਿਸ਼ਤਾਂ ਦਾ ਵਿਕਲਪ ਪ੍ਰਦਾਨ ਕਰਵਾ ਰਿਹਾ ਹੈ | ਇਸ ਅਭਿਆਨ ਹੇਠ ਗਾਹਕ ਸਾਈਕਲ, ਸਪਾ ਟ੍ਰੀਟਮੈਂਟ, ਜਿਮ ਮੈਂਬਰਸ਼ਿਪ, ਫਿਟਨੈੱਸ ...
ਚੰਡੀਗੜ੍ਹ, 21 ਮਈ (ਰਣਜੀਤ ਸਿੰਘ/ਜਾਗੋਵਾਲ)- ਕਰੀਬ 7 ਸਾਲ ਪੁਰਾਣੇ ਰਿਸ਼ਵਤ ਲੈਣ ਦੇ ਮਾਮਲੇ 'ਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਅੱਜ ਮਿਲਖ ਵਿਭਾਗ ਦੇ ਸਾਬਕਾ ਸੁਪਰੀਟੈਂਡੈਂਟ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ | ਅਦਾਲਤ ਨੇ ਸੁਪਰੀਟੈਂਡੈਂਟ ਮਾਹਲ ਚੰਦ ਸਮੇਤ ਇਕ ਹੋਰ ...
ਐੱਸ. ਏ. ਐੱਸ. ਨਗਰ, 21 ਮਈ (ਤਰਵਿੰਦਰ ਸਿੰਘ ਬੈਨੀਪਾਲ)-ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਆਰੰਭ ਕੀਤੇ ਗਏ ਸੰਘਰਸ਼ ਦਾ ਸਮਰਥਨ ਕਰਦੇ ਹੋਏ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੂਨਾਥ ਨੇ ਦੱਸਿਆ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ...
ਐੱਸ. ਏ. ਐੱਸ. ਨਗਰ, 21 ਮਈ (ਬੈਨੀਪਾਲ)-ਸਥਾਨਕ ਸੈਕਟਰ 65 ਦੀ ਐਮ. ਆਈ. ਜੀ. (ਸੁਪਰ) ਫਲੈਟਸ ਵਾਸੀਆਂ ਦੀ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਨਵੀਂ ਕਮੇਟੀ ਜੀ. ਪੀ. ਸਿੰਘ ਦੀ ਪ੍ਰਧਾਨਗੀ ਹੇਠ ਗਠਿਤ ਕੀਤੀ ਗਈ, ਜਿਸ ਵਿਚ ਹਰਨੇਕ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਦੇਵ ਸਿੰਘ ਮੀਤ ...
ਐੱਸ. ਏ. ਐੱਸ. ਨਗਰ, 21 ਮਈ (ਨਰਿੰਦਰ ਸਿੰਘ ਝਾਂਮਪੁਰ)-ਇਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ 1783 ਈ: ਵਿਚ ਭਾਈ ਜੱਸਾ ਸਿੰਘ ਰਾਮਗੜ੍ਹੀਆ ਅਤੇ ਭਾਈ ਬਘੇਲ ਸਿੰਘ ਦੀ ਅਗਵਾਈ ਹੇਠ ਸਿੱਖਾਂ ਵਲੋਂ ਦਿੱਲੀ ਫ਼ਤਿਹ ਕਰਨ ਦੀ ਯਾਦ ਵਿਚ 'ਦਿੱਲੀ ...
ਐੱਸ. ਏ. ਐੱਸ. ਨਗਰ, 21 ਮਈ (ਜਸਬੀਰ ਸਿੰਘ ਜੱਸੀ)-6 ਹਜ਼ਾਰ ਕਰੋੜ ਦੇ ਭੋਲਾ ਡਰੱਗਜ਼ ਮਾਮਲੇ 'ਚ ਇਨਫੋਰਸਮੈਂਟ ਡਿਪਾਰਟਮੈਂਟ (ਈ. ਡੀ.) ਵਲੋਂ ਵੱਖਰੇ ਤੌਰ 'ਤੇ ਦਰਜ ਕੀਤੇ ਮਨੀ ਲਾਂਡਰਿੰਗ ਮਾਮਲੇ 'ਚ ਗਿ੍ਫ਼ਤਾਰ ਕੀਤੇ ਸਚਿਨ ਸਰਦਾਨਾ ਵਲੋਂ ਆਪਣੇ ਵਕੀਲ ਰਾਹੀਂ ਸੀ. ਬੀ. ਆਈ. ਦੀ ...
ਐੱਸ. ਏ. ਐੱਸ. ਨਗਰ, 21 ਮਈ (ਨਰਿੰਦਰ ਸਿੰਘ ਝਾਂਮਪੁਰ)-ਕੌਾਸਲਰ ਬੌਬੀ ਕੰਬੋਜ, ਸਤਵੀਰ ਸਿੰਘ ਧਨੋਆ ਅਤੇ ਜਸਬੀਰ ਕੌਰ ਅੱਤਲੀ ਦੀ ਅਗਵਾਈ ਵਿਚ ਰੈਜੀਡੈਂਟਸ ਵੈੱਲਫੇਅਰ ਐਸੋਸੀਏਸ਼ਨਾਂ ਸੈਕਟਰ 68 ਤੇ 69 ਵਲੋਂ ਸੀ. ਏ. ਗਮਾਡਾ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ | ਇਸ ਮੌਕੇ ...
ਐੱਸ. ਏ. ਐੱਸ. ਨਗਰ, 21 ਮਈ (ਜਸਬੀਰ ਸਿੰਘ ਜੱਸੀ)-ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਅਤੇ ਠੇਕੇਦਾਰ ਿਖ਼ਲਾਫ਼ ਭਿ੍ਸ਼ਟਾਚਾਰ ਅਤੇ ਧੋਖਾਧੜੀ ਦੀਆਂ ਧਾਰਾਵਾਂ ਦੇ ਤਹਿਤ ਵਿਜੀਲੈਂਸ ਵਲੋਂ ਦਰਜ ਕੇਸ 'ਚ ਸਿੰਚਾਈ ਵਿਭਾਗ ਦੇ ਐਕਸੀਅਨ ਬਜਰੰਗ ਲਾਲ ਸਿੰਗਲਾ ਵਲੋਂ ਵਾਅਦਾ ...
ਪੰਚਕੂਲਾ, 21 ਮਈ (ਕਪਿਲ)-ਆਪਣੀਆਂ ਮੰਗਾਂ ਨੂੰ ਲੈ ਕੇ 48 ਦਿਨਾਂ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਉੱਤੇ ਬੈਠੇ ਹੋਮਗਾਰਡ ਦੇ ਜਵਾਨ ਅੱਜ ਫਿਰ ਆਪਣੀ ਆਵਾਜ ਬੁਲੰਦ ਕਰਦੇ ਹੋਏ ਸੜਕਾਂ ਉੱਤੇ ਉਤਰੇ | ਧਰਨਾ ਥਾਂ ਤੋਂ ਲਗਾਤਾਰ ਪ੍ਰਦਰਸ਼ਨ ਕਰਦੇ ਹੋਏ ਲਗਪਗ 600 ਹੋਮਗਾਰਡ ਜਵਾਨ ...
ਐੱਸ. ਏ. ਐੱਸ. ਨਗਰ, 21 ਮਈ (ਜਸਬੀਰ ਸਿੰਘ ਜੱਸੀ)-ਬਿਜਲੀ ਬੋਰਡ 'ਚ ਨੌਕਰੀ ਲਗਵਾਉਣ ਅਤੇ ਚੰਡੀਗੜ੍ਹ ਦੇ ਇਕ ਥਾਣੇਦਾਰ ਦੀ ਪਤਨੀ ਨਾਲ ਲੱਖਾਂ ਰੁਪਏ ਦੀ ਠੱਗੀ ਮਾਰ ਕੇ ਕਈ ਸਾਲਾਂ ਤੋਂ ਫ਼ਰਾਰ ਚੱਲ ਰਹੇ ਮੁਲਜ਼ਮ ਨੂੰ ਥਾਣਾ ਫੇਜ਼-11 ਦੀ ਪੁਲਿਸ ਨੇ ਗਿ੍ਫ਼ਤਾਰ ਕਰਨ 'ਚ ਸਫਲਤਾ ...
ਕੁਰਾਲੀ, 21 ਮਈ (ਹਰਪ੍ਰੀਤ ਸਿੰਘ)-ਪਿੰਡ ਬੰਨ੍ਹਮਾਜਰਾ ਵਿਖੇ ਪੀਰ ਦੇ ਅਸਥਾਨ 'ਤੇ ਸਾਲਾਨਾ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਇਲਾਕੇ ਦੀ ਵੱਡੀ ਗਿਣਤੀ ਸੰਗਤ ਨੇ ਹਾਜ਼ਰੀ ਲੁਆਈ | ਅਸਥਾਨ ਦੀ ਪ੍ਰਬੰਧਕ ਕਮੇਟੀ ਵਲੋਂ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ...
ਐੱਸ. ਏ. ਐੱਸ. ਨਗਰ, 21 ਮਈ (ਕੇ. ਐੱਸ. ਰਾਣਾ)-ਇਸ ਸਾਲ ਕਣਕ ਦੀ ਭਰਵੀਂ ਫ਼ਸਲ ਹੋਣ ਕਾਰਨ ਜ਼ਿਲ੍ਹੇ ਦੀਆਂ ਮੰਡੀਆਂ ਵਿਚ 1 ਲੱਖ 25 ਹਜ਼ਾਰ 634 ਮੀਟਿ੍ਕ ਟਨ ਦੀ ਕਣਕ ਪੁੱਜੀ ਹੈ, ਜਦਕਿ ਪਿਛਲੇ ਸੀਜ਼ਨ ਦੌਰਾਨ ਮੰਡੀਆਂ ਵਿਚ 01 ਲੱਖ 13 ਹਜ਼ਾਰ 191 ਮੀਟਿ੍ਕ ਟਨ ਕਣਕ ਪੁੱਜੀ ਸੀ | ਇਸ ਸਬੰਧੀ ...
ਡੇਰਾਬੱਸੀ, 21 ਮਈ (ਗੁਰਮੀਤ ਸਿੰਘ)-ਅੰਬਾਲਾ-ਕਾਲਕਾ ਰੇਲਵੇ ਲਾਈਨ 'ਤੇ ਪਿੰਡ ਮੁਬਾਰਿਕਪੁਰ ਕੋਲ ਉਸਾਰੀ ਕੀਤੇ ਜਾ ਰਹੇ ਰੇਲਵੇ ਅੰਡਰ-ਪਾਥ ਦਾ ਕੰਮ ਪਛੜ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜ ਕਰੋੜ ਦੀ ਲਾਗਤ ਨਾਲ ਤਿਆਰ ਹੋਣ ...
ਐੱਸ. ਏ. ਐੱਸ. ਨਗਰ, 21 ਮਈ (ਕੇ. ਐੱਸ. ਰਾਣਾ)-ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਦੇ ਇੰਟਰਨੈਸ਼ਨਲ ਐਕਸਚੇਂਜ਼ ਪ੍ਰੋਗਰਾਮ ਨੂੰ ਪ੍ਰਮੁੱਖ ਵਿਦੇਸ਼ੀ ਯੂਨੀਵਰਸਿਟੀਆਂ ਵਲੋਂ ਵੱਡਾ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਕਿਯੂ. ਐੱਸ. ਰੈਂਕ ਪ੍ਰਾਪਤ ਆਸਟ੍ਰੇਲੀਆ, ...
ਖਰੜ, 21 ਮਈ (ਮਾਨ)-ਹੌਪਰ ਇੰਟਰਨੈਸ਼ਨਲ ਸਮਾਰਟ ਸਕੂਲ ਵਿਖੇ 'ਮਾਂ ਦਿਵਸ' ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਮਲਹੋਤਰਾ ਅਤੇ ਸਕੂਲ ਡਾਇਰੈਕਟਰ ਸੋਨਲ ਮਲੋਹਤਰਾ ਵਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਇਸ ...
ਕੁਰਾਲੀ, 21 ਮਈ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸਿੰਘਪੁਰਾ ਰੋਡ 'ਤੇ ਅੱਜ ਤੜਕਸਾਰ ਪੀਣ ਵਾਲੇ ਪਾਣੀ ਦੀ ਪਾਈਪ ਫਟਣ ਕਾਰਨ ਪਿੰਡ ਸਿੰਘਪੁਰਾ ਸਮੇਤ ਦਰਜਨਾਂ ਪਿੰਡਾਂ ਨੂੰ ਜੋੜਨ ਵਾਲੀ ਸੜਕ 'ਤੇ ਵੱਡਾ ਪਾੜ ਪੈ ਗਿਆ ਹੈ | ਮੌਕੇ 'ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਵਾਰਡ ...
ਐੱਸ. ਏ. ਐੱਸ. ਨਗਰ, 21 ਮਈ (ਕੇ. ਐੱਸ. ਰਾਣਾ)-ਗਰਮੀ ਦੇ ਵੱਧ ਰਹੇ ਪ੍ਰਕੋਪ ਨੂੰ ਵੇਖਦਿਆਂ ਸਿਵਲ ਸਰਜਨ ਮੁਹਾਲੀ ਡਾ: ਰੀਟਾ ਭਾਰਦਵਾਜ ਨੇ ਲੋਕਾਂ ਨੂੰ ਗਰਮੀ ਅਤੇ ਲੂ ਤੋਂ ਬਚਣ ਲਈ ਜ਼ਰੂਰੀ ਸਾਵਧਾਨੀਆਂ ਵਰਤਣ ਅਤੇ ਲੋੜੀਂਦੇ ਉਪਾਅ ਕਰਨ ਦੀ ਸਲਾਹ ਦਿੱਤੀ ਹੈ | ਉਨ੍ਹਾਂ ਕਿਹਾ ...
ਐੱਸ. ਏ. ਐੱਸ. ਨਗਰ, 21 ਮਈ (ਬੈਨੀਪਾਲ)-ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਐੱਸ. ਏ. ਐੱਸ. ਨਗਰ ਦੀ ਹੋਈ ਮੀਟਿੰਗ ਦੌਰਾਨ ਸਰਬਸੰਮਤੀ ਨਾਲ ਪੰਜਾਬ ਸਟੇਟ ਪੈਨਸ਼ਨਰਜ਼ ਜਾਇੰਟ ਫਰੰਟ ਵਲੋਂ ਸ਼ਾਹਕੋਟ ਵਿਖੇ 25 ਮਈ ਨੂੰ ਪੰਜਾਬ ਸਰਕਾਰ ਿਖ਼ਲਾਫ਼ ਕੀਤੀ ਜਾਣ ਵਾਲੀ ਮਹਾਂ ਰੈਲੀ ...
ਖਰੜ, 21 ਮਈ (ਗੁਰਮੁੱਖ ਸਿੰਘ ਮਾਨ)-ਵਿਦਿਆਰਥੀਆਂ ਵਿਚ ਉਤਸ਼ਾਹ ਭਰਨ ਤੇ ਉਨ੍ਹਾਂ ਵਿਚ ਪ੍ਰਸ਼ਾਸਨਿਕ ਕੰਮਕਾਜ ਦੀ ਭਾਵਨਾ ਪ੍ਰਦਾਨ ਕਰਨ ਲਈ 'ਦੀ ਨਾਲੇਜ ਬੱਸ ਗਲੋਬਲ ਸਕੂਲ' ਵਲੋਂ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਡੀ. ਐੱਸ. ਪੀ. ਖਰੜ ਦੀਪਕਮਲ ...
ਐੱਸ. ਏ. ਐੱਸ. ਨਗਰ, 21 ਮਈ (ਤਰਵਿੰਦਰ ਸਿੰਘ ਬੈਨੀਪਾਲ)-ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਮੁਹਾਲੀ ਇਕਾਈ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਜਿੰਦਰ ਕੌਰ ਦੀ ਅਗਵਾਈ ਹੇਠ ਫੇਜ਼-6 ਵਿਖੇ ਹੋਈ | ਇਸ ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੂਬਾਈ ...
ਖਰੜ, 21 ਮਈ (ਜੰਡਪੁਰੀ)-ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਪਟਿਆਲਾ ਅਧੀਨ ਪੈਂਦੇ ਪਿੰਡ ਘੜਾਮ ਵਿਖੇ ਸਥਿਤ ਭਗਵਾਨ ਸ੍ਰੀ ਰਾਮ ਦੀ ਮਾਤਾ ਕੁਸ਼ੱਲਿਆ ਦੇ ...
ਐੱਸ. ਏ. ਐੱਸ. ਨਗਰ, 21 ਮਈ (ਨਰਿੰਦਰ ਸਿੰਘ ਝਾਂਮਪੁਰ)-ਨਵ ਯੁਵਾ ਕਲੱਬ ਫੇਜ਼ 5 ਮੁਹਾਲੀ ਵਲੋਂ ਰਾਮ ਲੀਲਾ ਮੈਦਾਨ ਫੇਜ਼ 5 ਵਿਖੇ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਅਤੇ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਾਸਲਰ ਅਰੁਣ ਸ਼ਰਮਾ ਨੇ ਦੱਸਿਆ ਕਿ ...
ਕੁਰਾਲੀ, 21 ਮਈ (ਬਿੱਲਾ ਅਕਾਲਗੜ੍ਹੀਆ)-ਪਿੰਡ ਗੋਸਲਾਂ ਦੇ ਸਰਕਾਰੀ ਹਾਈ ਸਕੂਲ ਵਿਚ ਮੱੁਖ ਅਧਿਆਪਕਾ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਅਤੇ ਅਧਿਆਪਕ ਕਪਿਲ ਮੋਹਨ ਅਗਰਵਾਲ ਤੇ ਲਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਸਮਾਗਮ ਦੌਰਾਨ ਹੋਣਹਾਰ ਵਿਦਿਆਰਥੀਆਂ ਨੂੰ ...
ਐੱਸ. ਏ. ਐੱਸ. ਨਗਰ, 21 ਮਈ (ਕੇ. ਐੱਸ. ਰਾਣਾ)-ਐੱਮ. ਆਈ. ਜੀ. (ਸੁਪਰ) ਫਲੈਟਸ ਵੈੱਲਫੇਅਰ ਸੁਸਾਇਟੀ ਸੈਕਟਰ-65 ਮੁਹਾਲੀ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ਦੌਰਾਨ ਸਰਬਸੰਮਤੀ ਨਾਲ ਨਵੀਂ ਕਮੇਟੀ ਦਾ ਗਠਨ ਕੀਤਾ ਗਿਆ, ਜਿਸ 'ਚ ਜੀ. ਪੀ. ਸਿੰਘ ਨੂੰ ਪ੍ਰਧਾਨ, ਹਰਨੇਕ ਸਿੰਘ ਨੂੰ ਸੀਨੀਅਰ ...
ਖਿਜ਼ਰਾਬਾਦ, 21 ਮਈ (ਰੋਹਿਤ ਗੁਪਤਾ)-ਖਿਜ਼ਰਾਬਾਦ ਨੇੜਲੇ ਪਿੰਡ ਚੰਦਪੁਰ ਵਿਖੇ ਕਾਂਗਰਸੀ ਵਰਕਰਾਂ ਤੇ ਆਗੂਆਂ ਦੀ ਹੋਈ ਇਕ ਮੀਟਿੰਗ ਵਿਚ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਵਿਚ ਹਾਜ਼ਰ ਆਗੂਆਂ ਅਤੇ ਵਰਕਰਾਂ ...
ਐੱਸ. ਏ. ਐੱਸ. ਨਗਰ, 21 ਮਈ (ਕੇ. ਐੱਸ. ਰਾਣਾ)-ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜ਼ਿਲ੍ਹੇ ਵਿਚ ਕਿਸੇ ਵੀ ਪ੍ਰਕਾਰ ਦੀ ਹਿੰਸਾ/ਘਰੇਲੂ ਹਿੰਸਾ, ਜਿਣਸੀ ਅਤੇ ਸਰੀਰਕ ਸੋਸ਼ਣ, ਤੇਜਾਬੀ ਹਮਲਾ ਅਤੇ ਛੇੜਛਾੜ ਆਦਿ ਤੋਂ ਪੀੜਤ ਔਰਤਾਂ ਨੂੰ ਅਸਥਾਈ ਆਸਰਾ ਅਤੇ ਮੁਫ਼ਤ ...
ਖਰੜ, 21 ਮਈ (ਗੁਰਮੁੱਖ ਸਿੰਘ ਮਾਨ)-ਅੱਪਰ ਬਾਜ਼ਾਰ ਖਰੜ ਦੇ ਵਸਨੀਕਾਂ ਅਤੇ ਦੁਕਾਨਦਾਰਾਂ ਵਲੋਂ ਉਨਾਂ ਨੂੰ ਬਿਨਾਂ ਵਜਾ ਤੰਗ ਪ੍ਰੇਸ਼ਾਨ ਕਰਨ ਦੇ ਵਾਲੇ ਮਨੀਸ਼ ਟਾਂਕ ਨਾਮਕ ਵਿਅਕਤੀ ਦੇ ਿਖ਼ਲਾਫ਼ ਜ਼ਿਲਾ ਪੁਲਿਸ ਮੁਖੀ ਨੂੰ ਸ਼ਿਕਾਇਤ ਦਿੱਤੀ ਗਈ ਹੈ | ਉਨਾਂ ਮੰਗ ...
ਐੱਸ. ਏ ਐੱਸ. ਨਗਰ, 21 ਮਈ (ਜਸਬੀਰ ਸਿੰਘ ਜੱਸੀ)-ਵਿਦੇਸ਼ ਭੇਜਣ ਦੇ ਨਾਂਅ 'ਤੇ ਠੱਗੀ ਮਾਰਨ ਦੇ ਮਾਮਲੇ 'ਚ ਵੱਖ-ਵੱਖ ਥਾਵਾਂ ਤੋਂ ਪਹੁੰਚੇ ਪੀੜਤਾਂ ਵਲੋਂ ਅੱਜ 'ਵਰਲਡ ਵਾਈਡ' ਨਾਂਅ ਦੀ ਇੰਮੀਗ੍ਰੇਸ਼ਨ ਕੰਪਨੀ ਦੇ ਫੇਜ਼-3ਬੀ2 ਮੁਹਾਲੀ ਵਿਚਲੇ ਦਫ਼ਤਰ ਦੇ ਬਾਹਰ ਨਾਅਰੇਬਾਜ਼ੀ ...
ਜ਼ੀਰਕਪੁਰ, 21 ਮਈ (ਅਵਤਾਰ ਸਿੰਘ)-ਜ਼ਿਲ੍ਹਾ ਫੂਡ ਸਪਲਾਈ ਵਿਭਾਗ ਵਲੋਂ ਕੀਤੀ ਕਾਰਵਾਈ ਦੌਰਾਨ ਬਲਟਾਣਾ ਵਿਖੇ ਭਾਂਡਿਆਂ ਦੀ ਦੁਕਾਨ ਦੀ ਆੜ ਵਿਚ ਗੈਸ ਸਿਲੰਡਰਾਂ ਦਾ ਗ਼ੈਰ-ਕਾਨੂੰਨੀ ਧੰਦਾ ਕਰਨ ਵਾਲੇ ਦੋ ਦੁਕਾਨਦਾਰਾਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਕਰੀਬ ਦੋ ਦਰਜਨ ...
ਐੱਸ. ਏ. ਐੱਸ. ਨਗਰ, 21 ਮਈ (ਜਸਬੀਰ ਸਿੰਘ ਜੱਸੀ)-ਪੁਲਿਸ ਅਤੇ ਫਾਇਰ ਬਿ੍ਗੇਡ ਨੂੰ ਅੱਜ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕਿਸੇ ਨੇ ਫ਼ੋਨ 'ਤੇ ਇਤਲਾਹ ਦਿੱਤੀ ਕਿ ਫੇਜ਼-3 ਉਦਯੋਗਿਕ ਖੇਤਰ ਵਿਚਲੀ ਰਨਬੈਕਸੀ ਫੈਕਟਰੀ ਜਿਸ ਨੂੰ ਤੋੜਨ ਤੋਂ ਬਾਅਦ ਖਾਲੀ ਪਲਾਟ ਰਹਿ ਗਿਆ ਸੀ, ...
ਡੇਰਾਬੱਸੀ, 21 ਮਈ (ਸ਼ਾਮ ਸਿੰਘ ਸੰਧੂ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਭਾਸ਼ ਚੰਦਰ ਹੈਬਤਪੁਰ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਗਏ | ਸੁਭਾਸ਼ ਚੰਦਰ ਹਲਕਾ ਡੇਰਾਬੱਸੀ ਦੇ 5 ਪਿੰਡਾਂ ਦੇ ਕੋਆਰਡੀਨੇਟਰ ਸਨ | ਪੰਜਾਬ ...
ਜ਼ੀਰਕਪੁਰ, 21 ਮਈ (ਹੈਪੀ ਪੰਡਵਾਲਾ)-ਅੱਜ ਇੱਥੇ ਟਰੈਵਲ ਏਜੰਟ ਵਲੋਂ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦਰਜਨਾਂ ਲੋਕਾਂ ਦੇ ਲੱਖਾਂ ਰੁਪਏ ਲੈ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵਲੋਂ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇਣ ਤੋਂ ...
ਜ਼ੀਰਕਪੁਰ, 21 ਮਈ (ਅਵਤਾਰ ਸਿੰਘ)-ਨੈਸ਼ਨਲ ਹਾਈਵੇਅ ਅਥਾਰਟੀ ਦੀ ਚੰਡੀਗੜ੍ਹ-ਦਿੱਲੀ ਮੁੱਖ ਸੜਕ ਦੀ ਸਾਂਭ ਸੰਭਾਲ ਕਰ ਰਹੀ ਜੀ. ਐਮ. ਆਰ. ਕੰਪਨੀ ਵਲੋਂ ਅੱਜ ਜ਼ੀਰਕਪੁਰ ਵਿਖੇ ਲੋਕਾਂ ਵਲੋਂ ਗ਼ੈਰ ਕਾਨੂੰਨੀ ਢੰਗ ਨਾਲ ਮੁੱਖ ਸੜਕ 'ਤੇ ਬਣਾਏ ਲਾਂਘੇ ਬੰਦ ਕੀਤੇ ਹਨ | ਹਾਸਲ ...
ਐੱਸ. ਏ. ਐੱਸ. ਨਗਰ, 21 ਮਈ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-1 ਅਧੀਨ ਪੈਂਦੇ ਇਲਾਕੇ 'ਚ ਇੱਕ ਵਿਅਕਤੀ ਮਹਿੰਦਰ ਸਿੰਘ ਦਾ ਦੋ ਮੋਟਰਸਾਈਕਲ ਸਵਾਰ ਝਪਟਮਾਰ ਮੋਬਾਇਲ ਖੋਹ ਕੇ ਫਰਾਰ ਹੋ ਗਏ | ਮਹਿੰਦਰ ਸਿੰਘ ਨੇ ਇਸ ਸਬੰਧੀ ਥਾਣਾ ਫੇਜ਼-1 ਦੀ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ | ...
ਚੰਡੀਗੜ੍ਹ, 21 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਮਲੋਆ ਪੁਲਿਸ ਨੇ ਇਕ ਨਾਬਾਲਗ ਬੱਚੀ ਨਾਲ ਜਬਰ ਜਨਾਹ ਕਰਨ ਦਾ ਮਾਮਲਾ ਦਰਜ ਕੀਤਾ ਹੈ ਪਰ ਮਾਮਲਾ ਅੰਬਾਲਾ ਦਾ ਹੋਣ ਕਰਕੇ ਮਾਮਲੇ ਨੂੰ ਜਾਂਚ ਲਈ ਹਰਿਆਣਾ ਪੁਲਿਸ ਨੂੰ ਭੇਜ ਦਿੱਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ...
ਚੰਡੀਗੜ੍ਹ, 21 ਮਈ (ਗੁਰਪ੍ਰੀਤ ਸਿੰਘ ਜਾਗੋਵਾਲ)- ਚੰਡੀਗੜ੍ਹ ਦੀ ਰਹਿਣ ਵਾਲੀ ਇਕ ਨਾਬਾਲਗ ਲੜਕੀ ਨਾਲ ਛੇੜਛਾੜ ਕਰਨ ਵਾਲੇ ਇਕ ਵਿਅਕਤੀ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ 23 ਸਾਲਾ ਦੇ ਇਰਸ਼ਾਦ ਅਲੀ ਵਜੋਂ ਹੋਈ ਹੈ | ਮਿਲੀ ਜਾਣਕਾਰੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX