ਫ਼ਰੀਦਕੋਟ, 21 ਮਈ (ਸਤੀਸ਼ ਬਾਗ਼ੀ)-ਕੀੜੀ ਅਫ਼ਗਾਨਾ ਖੰਡ ਮਿੱਲ ਦਾ ਜ਼ਹਿਰੀਲਾ ਰਸਾਇਣ ਬੀਤੇ ਦਿਨੀਂ ਬਿਆਸ ਅਤੇ ਹੋਰ ਦਰਿਆਵਾਂ ਵਿਚ ਘੁਲ਼ਣ ਦੇ ਕਾਰਨ ਅਤੇ ਪਾਣੀ 'ਚ ਰਹਿਣ ਵਾਲੇ ਜੀਵਾਂ ਦੀ ਵੱਡੀ ਗਿਣਤੀ ਵਿਚ ਹੋਈ ਮੌਤ ਦੇ ਸਬੰਧ ਵਿਚ ਬੀਤੀ ਸ਼ਾਮ ਸਥਾਨਕ ਸਰਹਿੰਦ ਫੀਡਰ ...
ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਮਗਰਲੇ ਦਿਨੀਂ ਨਹਿਰਾਂ ਵਿਚ ਆਏ ਗੰਧਲੇ ਪਾਣੀ ਦੇ ਮੱਦੇਨਜ਼ਰ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਮੋਬਾਈਲ ਵਾਟਰ ਟੈਸਟਿੰਗ ਲੈਬੋਰੇਟਰੀ ਫ਼ਰੀਦਕੋਟ ਵਿਖੇ ਪੁੱਜੀ ਹੋਈ ਹੈ ਅਤੇ ਇਸ ਟੀਮ ਵਲੋਂ ਹੁਣ ਤੱਕ ਮੁੱਖ ਜਲ ਘਰ ਦੇ ...
ਫ਼ਰੀਦਕੋਟ, 21 ਮਈ (ਸਰਬਜੀਤ ਸਿੰਘ)-ਜ਼ਿਲ੍ਹਾ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ 300 ਗਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਜਗਦੇਵ ਸਿੰਘ ਸੀ.ਆਈ.ਏ. ਵਲੋਂ ਸ਼ੱਕੀ ਪੁਰਸ਼ਾਂ ਸਬੰਧੀ ਕੀਤੀ ਗਈ ਗਸ਼ਤ ਵਾ ਚੈਕਿੰਗ ਦੌਰਾਨ ...
ਫ਼ਰੀਦਕੋਟ, 21 ਮਈ (ਸਰਬਜੀਤ ਸਿੰਘ)-ਪੰਜਾਬ ਦੀਆਂ ਸੜਕਾਂ 'ਤੇ ਨਿੱਜੀ ਕੰਪਨੀਆਂ ਦੀ ਭਾਈਵਾਲੀ ਨਾਲ ਲਾਏ ਗਏ ਟੋਲ ਪਲਾਜ਼ਿਆਂ ਦੇ 'ਤੇ ਪੰਜਾਬ ਸਰਕਾਰ ਦੇ ਹੁਕਮਾਂ ਦੀ ਘੋਰ ਉਲੰਘਣਾ ਦੇ ਦੋਸ਼ ਲੱਗੇ ਹਨ | ਜਿਨ੍ਹਾਂ ਸਬੰਧੀ ਸੈਂਕੜਿਆਂ ਦੀ ਤਾਦਾਦ ਵਿਚ ਮੁੱਖ ਮੰਤਰੀ ਦਫ਼ਤਰ ...
ਫ਼ਰੀਦਕੋਟ, 21 ਮਈ (ਸਰਬਜੀਤ ਸਿੰਘ)-ਪੰਜਾਬ ਸਟੇਟ ਮਨਿਸਟਰੀਅਲ ਸਰਵਿਸਿਜ਼ ਐਸੋਸੀਏਸ਼ਨ ਵਲੋਂ ਸੂਬਾਈ ਮੀਟਿੰਗ 'ਚ ਲਏ ਫ਼ੈਸਲੇ ਅਨੁਸਾਰ 23 ਤੇ 24 ਮਈ ਨੂੰ ਕਲਮ ਛੋੜ ਹੜਤਾਲ ਅਤੇ 25 ਮਈ ਨੂੰ ਸਮੂਹਿਕ ਛੁੱਟੀ ਲੈ ਕੇ ਸ਼ਾਹਕੋਟ ਵਿਖੇ ਵਿਸ਼ਾਲ ਰੋਸ ਰੈਲੀ ਕਰਨ ਦਾ ਐਲਾਨ ਕੀਤਾ ...
ਜੈਤੋ, 21 ਮਈ (ਭੋਲਾ ਸ਼ਰਮਾ)-ਪਾਣੀ ਦੀ ਕਿੱਲਤ ਦੇ ਮੱਦੇਨਜ਼ਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੇ ਜੈਤੋ ਵਾਸੀਆਂ ਨੂੰ ਪਾਣੀ ਪ੍ਰਤੀ ਸੰਜਮਤਾ ਅਪਣਾਉਣ ਦੀ ਅਪੀਲ ਕੀਤੀ ਹੈ | ਬੋਰਡ ਦੇ ਸਥਾਨਕ ਐੱਸ.ਡੀ.ਓ. ਗੁਲਸ਼ਨ ਕੁਮਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸ਼ਹਿਰ ...
ਕੋਟਕਪੂਰਾ, 21 ਮਈ (ਮੋਹਰ ਸਿੰਘ ਗਿੱਲ)-ਜਨਤਕ ਥਾਂ ਦੇ ਨੇੜੇ ਚੱਲਦੇ ਸ਼ਰਾਬ ਦੇ ਠੇਕੇ ਨੂੰ ਚੁਕਾਉਣ ਦੀ ਮੰਗ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ ਧਰਨਾ ਦਿੰਦਿਆਂ ਜ਼ਿਲ੍ਹਾ ਪ੍ਰਸ਼ਾਸਨ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੰਗ ਕੀਤੀ ਕਿ ਸ਼ਰਾਬ ਦੇ ਠੇਕੇ ਦੀ ਜਗ੍ਹਾ ...
ਕੋਟਕਪੂਰਾ, 21 ਮਈ (ਮੇਘਰਾਜ)-ਅੱਜ ਦੁਪਹਿਰ ਸਮੇਂ ਕੋਟਕਪੂਰਾ ਦੇ ਜੀਵਨ ਨਗਰ ਵਿਖੇ ਵੱਡੇ ਛੱਪੜ 'ਚ ਖੜ੍ਹੇ ਸੁੱਕੇ ਸਰਕੰਡਿਆਂ ਨੂੰ ਅਚਾਨਕ ਅੱਗ ਲੱਗ ਗਈ | ਅੱਗ ਲੱਗਣ ਕਾਰਨ ਪੈਦਾ ਹੋਇਆ ਧੂੰਏਾ ਸੜਕ ਅਤੇ ਮੁਹੱਲੇ ਵਿਚ ਫੈਲ ਗਿਆ ਜਿਸ ਕਾਰਨ ਮੁਹੱਲਾ ਵਾਸੀਆਂ ਨੂੰ ਸਾਹ ...
ਜੈਤੋ, 21 ਮਈ (ਭੋਲਾ ਸ਼ਰਮਾ)-ਇੱਥੇ ਥਾਣੇ ਨੇੜਲੇ ਮੁਹੱਲਾ ਵਾਸੀਆਂ ਨੇ ਕਥਿਤ ਚਿੱਟੇ ਦੇ ਇਕ ਖ਼ਰੀਦਦਾਰ ਨੂੰ ਰੰਗੇ ਹੱਥੀਂ ਦਬੋਚ ਕੇ ਪੁਲਿਸ ਨੂੰ ਸੌਾਪ ਦਿੱਤਾ | ਬਾਅਦ 'ਚ ਲੋਕਾਂ ਨੇ ਮੁਹੱਲੇ 'ਚ ਚੱਲਦੇ ਮਾਰੂ ਨਸ਼ਿਆਂ ਦੇ ਵਪਾਰ ਦਾ ਭਾਂਡਾ ਭੰਨ੍ਹਣ ਲਈ ਧਰਨਾ ਲਾਇਆ | ...
ਫ਼ਰੀਦਕੋਟ, 21 ਮਈ (ਸਤੀਸ਼ ਬਾਗ਼ੀ)-ਭਾਰਤੀਆ ਗਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੀ ਗਈ ਹੜਤਾਲ ਅੱਜ ਅੱਠਵੇਂ ਦਿਨ 'ਚ ਸ਼ਾਮਿਲ ਹੋ ਗਈ ਹੈ | ਇਸ ਮੌਕੇ ਯੂਨੀਅਨ ਦੇ ਪ੍ਰਧਾਨ ਜਸਪਾਲ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਗਰਾਮੀਣ ਡਾਕ ਸੇਵਕ ...
ਮਲੋਟ, 21 ਮਈ (ਗੁਰਮੀਤ ਸਿੰਘ ਮੱਕੜ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ: ਪ੍ਰੀਤਮ ਸਿੰਘ ਰਾਜਸਥਾਨੀ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਬਲਵਿੰਦਰ ਕੌਰ (75) ਅਚਾਨਕ ਸਵਰਗਵਾਸ ਹੋ ਗਈ, ਦਾ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਢਿੱਲੋਂ)-ਸ਼ਾਹਕੋਟ ਜਿਮਨੀ ਚੋਣਾਂ ਵਿਚ ਕਾਂਗਰਸ ਪਾਰਟੀ ਜਿੱਤ ਹਾਸਲ ਕਰੇਗੀ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਰਭਗਵਾਨ ਸਿੰਘ ਸੱਕਾਂਵਾਲੀ ਨੇ ਇਥੇ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦਿਨੀਂ ...
ਮਲੋਟ, 21 ਮਈ (ਗੁਰਮੀਤ ਸਿੰਘ ਮੱਕੜ)-ਸਿਹਤ ਵਿਭਾਗ ਵਲੋਂ ਬੱਚਿਆਂ ਨੂੰ ਖ਼ਸਰਾ ਅਤੇ ਰੁਬੇਲਾ ਬਿਮਾਰੀ ਤੋਂ ਬਚਾਓ ਲਈ ਐੱਮ.ਆਰ. ਟੀਕੇ ਲਗਾਉਣ ਦੀ ਚਲਾਈ ਮੁਹਿੰਮ ਤੋਂ ਬਾਅਦ ਰਹਿੰਦੇ ਬੱਚਿਆਂ ਨੂੰ 30 ਮਈ ਤੱਕ ਟੀਕੇ ਲਗਾਉਣ ਦਾ ਟੀਚਾ ਪੂਰਾ ਕਰਨ ਲਈ ਸਥਾਨਕ ਗੁਰੂ ਰਵੀਦਾਸ ...
ਮਲੋਟ, 21 ਮਈ (ਮੱਕੜ)-ਸਿੱਖ ਵੈੱਲਫ਼ੇਅਰ ਸੁਸਾਇਟੀ ਇੰਗਲੈਂਡ ਵਲੋਂ ਜਿੱਥੇ ਮੈਡੀਕਲ ਚੈੱਕਅਪ ਕੈਂਪ ਲਗਾ ਕੇ ਗ਼ਰੀਬ ਅਤੇ ਲੋੜਵੰਦ ਲੋਕਾਂ ਦੀ ਸੇਵਾ ਕੀਤੀ ਜਾ ਰਹੀ ਹੈ ਉੱਥੇ ਹੀ ਸਮਾਜਸੇਵੀ ਸੰਸਥਾਵਾਂ ਨੂੰ ਆਰਥਿਕ ਮਦਦ ਵੀ ਦਿੱਤੀ ਜਾ ਰਹੀ ਹੈ | ਸਿੱਖ ਵੈੱਲਫ਼ੇਅਰ ...
ਲੰਬੀ, 21 ਮਈ (ਮੇਵਾ ਸਿੰਘ)-ਸਾਬਕਾ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨੇ ਲੰਬੀ ਹਲਕੇ ਦੇ ਖਿਓਵਾਲੀ ਅਤੇ ਮਹਿਣਾ ਪਿੰਡਾਂ ਦਾ ਦੌਰਾ ਕਰਦਿਆਂ ਪਿਛਲੇ ਦਿਨੀਂ ਇਨ੍ਹਾਂ ਪਿੰਡਾਂ ਵਿਚ ਜੋ ਪਰਿਵਾਰਕ ਮੈਂਬਰ ਪਰਿਵਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ, ਦੇ ਘਰਾਂ ...
ਦੋਦਾ, 21 ਮਈ (ਰਵੀਪਾਲ)-ਪਿੰਡ ਸਾਹਿਬ ਚੰਦ ਵਿਖੇ ਗਲੀਆਂ 'ਚ ਇੰਟਰਲਾਕ ਟਾਇਲਾਂ ਲਗਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਜਿਸ ਦਾ ਉਦਘਾਟਨ ਸੀਨੀਅਰ ਕਾਂਗਰਸੀ ਆਗੂ ਤਰਸੇਮ ਸਿੰਘ ਭੁੱਲਰ, ਅਮਰਜੀਤ ਸਿੰਘ ਭੁੱਲਰ ਨੇ ਸਾਂਝੇ ਤੌਰ ਤੇ ਕੀਤਾ | ਇਸ ਮੌਕੇ ਉਨ੍ਹਾਂ ਦੇ ਨਾਲ ਬਲਵਿੰਦਰ ...
ਮਲੋਟ, 21 ਮਈ (ਗੁਰਮੀਤ ਸਿੰਘ ਮੱਕੜ)-ਸ੍ਰੀ ਕ੍ਰਿਸ਼ਨਾ ਸੇਵਾ ਦਲ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਸ਼ਹਿਰ ਦੀ ਮੰਡੀ ਹਰਜ਼ੀ ਰਾਮ ਸਥਿਤ ਸ਼੍ਰੀ ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਰਾਮ ਗੋਂਦਾਰਾ ਦੀ ਅਗਵਾਈ ਵਿਚ ਹੋਈ | ਇਸ ਮੀਟਿੰਗ ਵਿਚ ਸੇਵਾਦਲ ਦੇ ਵਲੋਂ ਕੀਤੀ ਜਾ ਰਹੀ ...
ਮੰਡੀ ਲੱਖੇਵਾਲੀ , 21 ਮਈ (ਰੁਪਿੰਦਰ ਸਿੰਘ ਸੇਖੋਂ)-ਪਿੰਡ ਭਾਗਸਰ ਦੇ ਵਸਨੀਕਾਂ ਪਰਮਜੀਤ ਸਿੰਘ ਪੰਮਾ, ਸ਼ਿਵਰਾਜ ਸਿੰਘ ਅਕਾਲੀ, ਮਿਸਤਰੀ ਹਰਦੇਵ ਸਿੰਘ, ਰਾਜੇਸ਼, ਸੁਖਵਿੰਦਰ ਸਿੰਘ, ਗੁਰਲਾਲ ਸਿੰਘ, ਗੁਰਛਿੰਦਰ ਸਿੰਘ, ਬੂਟਾ ਸਿੰਘ, ਗੁਰਬਾਜ ਸਿੰਘ, ਕੇਵਲ ਸਿੰਘ, ...
ਮਲੋਟ, 21 ਮਈ (ਗੁਰਮੀਤ ਸਿੰਘ ਮੱਕੜ)-ਐਨ.ਆਰ.ਆਈ ਰਵਿੰਦਰ ਮੱਕੜ ਦੇ ਵਿਸ਼ੇਸ਼ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਨਰਸਰੀ ਜਮਾਤ ਦੇ ਬੱਚਿਆਂ ਨੂੰ ਵੰਡੀ ਜਾ ਰਹੀ ਸਟੇਸ਼ਨਰੀ ਦੀ ਲੜੀ ਤਹਿਤ ਅੱਜ ਕੈਂਪ ਨੰ.1 ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੈਗ,ਕਾਪੀਆਂ ਅਤੇ ਹੋਰ ਸਟੇਸ਼ਨਰੀ ਵੰਡੀ ਗਈ | ਜਾਣਕਾਰੀ ਦਿੰਦਿਆਂ ਮਨੋਜ ਨੇ ਦੱਸਿਆ ਕਿ ਐਨ.ਆਰ.ਆਈ ਰਵਿੰਦਰ ਮੱਕੜ ਜੋ ਹਮੇਸ਼ਾ ਸਮਾਜਸੇਵੀ ਕੰਮਾਂ 'ਚ ਤੱਤਪਰ ਰਹਿੰਦੇ ਹਨ, ਦੀ ਇੱਛਾ ਅਨੁਸਾਰ ਪ੍ਰਾਇਮਰੀ ਸਕੂਲ ਦੇ ਨਰਸਰੀ ਜਮਾਤ ਦੇ ਬੱਚਿਆਂ ਨੂੰ ਉਕਤ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ | ਇਸ ਮੌਕੇ ਐਨ.ਆਰ.ਆਈ ਮੱਕੜ ਦੇ ਭਰਾ ਕਰੁਨ ਮੱਕੜ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ ਬੀ.ਆਰ.ਪੀ ਸੰਤੋਸ਼ ਝਾਂਅ, ਸਮਾਜ ਸੇਵੀ ਰਿੰਕੂ ਅਨੇਜਾ, ਭਾਈ ਘਨੱਈਆ ਸੁਸਾਇਟੀ ਦੇ ਲਜਿੰਦਰ ਕਾਲੜਾ, ਜੈ ਮਾਂ ਅੰਗੂਰੀ ਸੰਸਥਾ ਦੇ ਅਨਿਲ ਜੁਨੇਜਾ, ਸੰਭੂ ਮੰਡਲ ਦੇ ਅੱਜੂ ਆਨੰਦ, ਸ਼੍ਰੀਮਤੀ ਰੇਨੂੰ ਮਦਾਨ, ਮਾਸਟਰ ਰਾਕੇਸ਼ ਕੁਮਾਰ, ਮਾਸਟਰ ਭੋਲੀ, ਹੈੱਡ ਟੀਚਰ ਮੈਡਮ ਊਸ਼ਾ ਰਾਣੀ, ਰਾਜਵੀਰ ਕੌਰ ਆਦਿ ਹਾਜ਼ਰ ਸਨ | ਅੰਤ ਵਿਚ ਸਕੂਲ ਸਟਾਫ਼ ਵਲੋਂ ਸਮਾਜ ਸੇਵੀ ਮੱਕੜ ਦਾ ਧੰਨਵਾਦ ਕੀਤਾ ਗਿਆ |
ਸ੍ਰੀ ਮੁਕਤਸਰ ਸਾਹਿਬ, 21 ਮਈ (ਰਣਜੀਤ ਸਿੰਘ ਢਿੱਲੋਂ)-ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਟੀਵਾਲਾ ਦੀ ਪ੍ਰਧਾਨਗੀ ਹੇਠ ਸਥਾਨਕ ਭਾਈ ਮਹਾਂ ਸਿੰਘ ਦੀਵਾਨ ਹਾਲ ਵਿਖੇ ਹੋਈ ਜਿਸ ਵਿਚ ਕਿਸਾਨੀ ਮਸਲਿਆਂ ਸਬੰਧੀ ਵਿਚਾਰ ਵਟਾਂਦਰਾ ...
ਸ੍ਰੀ ਮੁਕਤਸਰ ਸਾਹਿਬ, 21 ਮਈ (ਢਿੱਲੋਂ)-ਸਥਾਨਕ ਮੀਨਾਰ-ਏ-ਮੁਕਤਾ ਵਿਖੇ ਬਾਬਾ ਦੀਪ ਸਿੰਘ ਈ-ਰਿਕਸ਼ਾ ਵੈੱਲਫ਼ੇਅਰ ਸੁਸਾਇਟੀ ਦੀ ਮੀਟਿੰਗ ਹੋਈ ਜਿਸ ਵਿਚ ਸਰਬਸੰਮਤੀ ਰਾਜ ਸਿੰਘ ਖਾਲਸਾ ਨੂੰ ਪ੍ਰਧਾਨ ਚੁਣਿਆ ਗਿਆ ਜਦਕਿ ਰਾਮਜੀ ਵਾਈਸ ਪ੍ਰਧਾਨ, ਦਲਜੀਤ ਸਿੰਘ ਖ਼ਜਾਨਚੀ, ...
ਦੋਦਾ, 21 ਮਈ (ਰਵੀਪਾਲ)-ਪਿੰਡ ਧੂਲਕੋਟ ਵਿਖੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸਾਬਕਾ ਪ੍ਰਧਾਨ ਆਲ ਇੰਡੀਆ ਯੂਥ ਕਾਂਗਰਸ ਦੇ ਯਤਨਾਂ ਸਦਕਾ ਸਰਪੰਚ ਸੁਰਜੀਤ ਸਿੰਘ ਤੇ ਪੰਚਾਇਤ ਦੀ ਅਗਵਾਈ ਹੇਠ ਪਿੰਡ 'ਚ ਵਿਕਾਸ ਕਾਰਜ ਜ਼ੋਰਾਂ 'ਤੇ ਚੱਲ ਰਹੇ ਹਨ | ਸਰਪੰਚ ਸੁਰਜੀਤ ...
ਮਲੋਟ, 21 ਮਈ (ਗੁਰਮੀਤ ਸਿੰਘ ਮੱਕੜ)-ਗਰੀਬ ਵਰਗ ਦੀਆਂ ਔਰਤਾਂ ਨੂੰ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ ਉਜਵਲਾ ਯੋਜਨਾ ਤਹਿਤ ਨਗਰ ਕੌਾਸਲਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਰਜਿੰਦਰ ਸਿੰਘ ਘੱਗਾ ਵਲੋਂ ...
ਲੰਬੀ, 21 ਮਈ (ਮੇਵਾ ਸਿੰਘ)-ਖੇਤੀਬਾੜੀ ਵਿਭਾਗ ਵਲੋਂ ਆਤਮਾ ਸਕੀਮ ਤਹਿਤ ਝੋਨੇ ਅਤੇ ਬਾਸਮਤੀ ਦੀ ਵਿਗਿਆਨਿਕ ਖੇਤੀ ਬਾਰੇ ਆਈ.ਐਫ.ਟੀ.ਸੀ ਅਬੁਲ ਖੁਰਾਣਾ ਵਿਖੇ ਇਕ ਰੋਜਾ ਸਿਖਲਾਈ ਕੈਂਪ ਲਾਇਆ ਗਿਆ | ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ: ਬਲਜਿੰਦਰ ਸਿੰਘ ਦੇ ਨਿਰਦੇਸ਼ਾਂ ...
ਫ਼ਰੀਦਕੋਟ, 21 ਮਈ (ਸਤੀਸ਼ ਬਾਗ਼ੀ)-ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦਫ਼ਤਰ ਵਿਖੇ ਭਾਰਤ ਦੇ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੀ 27ਵੀਂ ਬਰਸੀ ਮਨਾਈ ਗਈ | ਜਿਸ ਦੌਰਾਨ ਕਾਂਗਰਸ ਪਾਰਟੀ ਦੇ ਨੇਤਾਵਾਂ ਅਤੇ ਵਰਕਰਾਂ ਵੱਲੋਂ ਸਵ: ਰਾਜੀਵ ਗਾਂਧੀ ਦੀ ਤਸਵੀਰ 'ਤੇ ...
ਬਰਗਾੜੀ, 21 ਮਈ (ਲਖਵਿੰਦਰ ਸ਼ਰਮਾ)-ਪਿੰਡ ਰਣ ਸਿੰਘ ਵਾਲਾ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਕਿਸਾਨ ਆਗੂ ਨਛੱਤਰ ਸਿੰਘ ਰਣ ਸਿੰਘ ਵਾਲਾ ਦੀ ਅਗਵਾਈ ਹੇਠ ਕੋਆਪ੍ਰੇਟਿਵ ਬੈਂਕ ਬਰਗਾੜੀ ਸਾਹਮਣੇ ਸਾਰਾ ਦਿਨ ਧਰਨਾ ਦਿੱਤਾ | ਕਿਸਾਨਾਂ ਦਾ ਰੋਸ ਸੀ ਕਿ ਪਹਿਲਾਂ ਬੈਂਕ ਵਾਲੇ ...
ਜੈਤੋ, 21 ਮਈ (ਭੋਲਾ ਸ਼ਰਮਾ)-ਕਵੀਸ਼ਰ ਸਾਧੂ ਸਿੰਘ ਸ਼ਰਦ ਦੀ ਬਰਸੀ 'ਤੇ ਦੀਪਕ ਜੈਤੋਈ ਮੰਚ ਵਲੋਂ ਸਾਹਿਤ ਸਦਨ ਵਿਚ ਕਰਵਾਏ ਗਏ ਕਵੀ ਦਰਬਾਰ ਵਿਚ ਵੱਡੀ ਗਿਣਤੀ ਵਿਚ ਕਵੀਆਂ ਨੇ ਕਵਿਤਾਵਾਂ ਸੁਣਾਈਆਂ | ਸਮਾਗਮ ਦੀ ਪ੍ਰਧਾਨਗੀ ਦਰਸ਼ਨ ਸਿੰਘ ਜੈਤੋਈ, ਤਿ੍ਲੋਕੀ ਰਾਮ ਵਰਮਾ, ...
ਫ਼ਰੀਦਕੋਟ, 21 ਮਈ (ਮਿੰਦਾ)-ਲੋਕ ਭਲਾਈ ਅਤੇ ਧਾਰਮਿਕ ਉਪਰਾਲੇ ਕਰ ਲਈ ਯੂਥ ਵੈੱਲਫੇਅਰ ਸੁਸਾਇਟੀ ਪੰਜਾਬ ਵਲੋਂ ਪਿੰਡ ਅਰਾਈਆਂਵਾਲਾ ਕਲਾਂ ਵਿਖੇ ਇਕ ਸਨਮਾਨ ਸਮਾਰੋਹ ਕਰਵਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਅਰਾਈਆਂਵਾਲਾ ...
ਕੋਟਕਪੂਰਾ, 21 ਮਈ (ਗਿੱਲ)-ਪਿੰ੍ਰਸੀਪਲ ਰਣਜੀਤ ਕੌਰ ਦੀ ਅਗਵਾਈ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਰਾ ਵਿਖੇ ਇਕ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਵਿਚ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਯਾਦ ਨਿਸ਼ਾਨੀ ਦੇ ਕੇ ਸਨਮਾਨਿਤ ...
ਜੈਤੋ, 21 ਮਈ (ਗੁਰਚਰਨ ਸਿੰਘ ਗਾਬੜੀਆ)-ਭਾਰਤੀ ਕਿਸਾਨ ਯੂਨੀਅਨ (ਏਕਤਾ) ਸਿੱਧੂਪੁਰ ਬਲਾਕ ਜੈਤੋ ਦੇ ਪ੍ਰਧਾਨ ਨਾਇਬ ਸਿੰਘ ਘਣੀਆਂ ਦੀ ਪ੍ਰਧਾਨਗੀ ਹੇਠ ਕਿਸਾਨਾਂ ਨੇ ਪਿੰਡ ਦਬੜੀਖਾਨਾ ਦੀ ਕੋ:ਆਪਰੇਟਿਵ ਬੈਂਕ ਅੱਗੇ ਰੋਸ ਧਰਨਾ ਲਾ ਕੇ ਪੰਜਾਬ ਦੀ ਕੈਪਟਨ ਸਰਕਾਰ ਵਿਰੁੱਧ ...
ਜੈਤੋ, 21 ਮਈ (ਗੁਰਚਰਨ ਸਿੰਘ ਗਾਬੜੀਆ)-ਸਰਕਾਰੀ ਐੱਚ. ਐੱਸ. ਐਨ. ਸੀਨੀਅਰ ਸੈਕੰਡਰੀ ਸਕੂਲ (ਲੜਕੇ) ਜੈਤੋ ਵਿਖੇ ਤਹਿਸੀਲ ਪੱਧਰੀ ਯੁਵਕ ਮੇਲਾ ਕਰਵਾਇਆ ਗਿਆ | ਇਸ ਮੇਲੇ ਵਿਚ ਤਹਿਸੀਲ ਜੈਤੋ ਦੇ 17 ਸਕੂਲਾਂ ਦੇ ਕੁੱਲ 122 ਵਿਦਿਆਰਥੀਆਂ ਨੇ 11 ਵੱਖ-ਵੱਖ ਵੰਨਗੀਆਂ ਵਿਚ ਹਿੱਸਾ ਲਿਆ | ...
ਕੋਟਕਪੂਰਾ, 21 ਮਈ (ਮੋਹਰ ਸਿੰਘ ਗਿੱਲ)-ਵਿਦਿਆਰਥੀਆਂ ਅੰਦਰਲੀ ਪ੍ਰਤਿਭਾ ਨੂੰ ਖੋਜਣ ਵਾਸਤੇ ਕੋਟਕਪੂਰਾ ਤਹਿਸੀਲ ਦਾ ਯੁਵਕ ਮੇਲਾ ਡਾ. ਹਰੀ ਸਿੰਘ ਸੇਵਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਕੋਟਕਪੂਰਾ ਵਿਖੇ ਕਰਵਾਇਆ ਗਿਆ | ਇਸ ਮੇਲੇ ਦਾ ਉਦਘਾਟਨ ਪਿ੍ੰਸੀਪਲ ...
ਸਾਦਿਕ, 21 ਮਈ (ਧੁੰਨਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਡ ਸਾਹਿਬ ਦੇ ਪਿ੍ੰਸੀਪਲ ਸੁਰਜੀਤ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਕੂਲ ਦੇ 2 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ...
ਪੰਜਗਰਾਈਾ ਕਲਾਂ, 21 ਮਈ (ਬਰਾੜ)-ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਅਤੇ ਪੰਜਾਬ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਦੇ ਦਿਸ਼ਾਂ-ਨਿਰਦੇਸ਼ਾਂ ਹੇਠ ਆਜੀਵਨ ਸਹਿਯੋਗ ਨਿਧੀ ਫ਼ੰਡ ਦੇ ਸਬੰਧ ਵਿਚ ਮੰਡਲ ਪੰਜਗਰਾਈਾ ਕਲਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਖੀਵਾ ਦੀ ਪ੍ਰਧਾਨਗੀ ...
ਮੰਡੀ ਬਰੀਵਾਲਾ, 21 ਮਈ (ਨਿਰਭੋਲ ਸਿੰਘ)-ਬਰੀਵਾਲਾ ਦੇ ਰੇਲਵੇ ਸਟੇਸ਼ਨ ਦਾ ਪਲੇਟ ਫਾਰਮ ਉੱਚਾ ਹੋਣ ਕਾਰਨ ਲੋਕ ਪੇ੍ਰਸ਼ਾਨ ਹਨ | ਜਗਦੀਪ ਕੁਮਾਰ, ਵਿਜੇ ਕੁਮਾਰ, ਪਵਨ ਕੁਮਾਰ, ਸੰਜੇ ਲਾਲ, ਸਰਵਨ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰੀਵਾਲਾ ਦੇ ਰੇਲਵੇ ਸਟੇਸ਼ਨ ...
ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਸਨਰਾਈਜ਼ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਕੰਮੇਆਣਾ ਵਿਖੇ ਖ਼ਸਰਾ ਅਤੇ ਰੂਬੇਲਾ ਟੀਕਾਕਰਨ ਮੁਹਿੰਮ ਅਧੀਨ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ | ਸਿਹਤ ਵਿਭਾਗ ਦੀ ਟੀਮ ਬਰਿੰਦਰਪਾਲ ਸਿੰਘ, ਧਰਮਿੰਦਰ ਸਿੰਘ, ਅਮਰਜੀਤ ...
ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਯੂਨੀਵਰਸਿਟੀ ਕਾਲਜ ਆਫ਼ ਨਰਸਿੰਗ ਫ਼ਰੀਦਕੋਟ ਵਲੋਂ ਸਵੱਛ ਭਾਰਤ ਅਭਿਆਨ ਮੁਹਿੰਮ ਨੂੰ ਮੱਦੇਨਜ਼ਰ ਰੱਖਦੇ ਹੋਏ ਪਿੰਡ ਮਚਾਕੀ ਖ਼ੁਰਦ ਫ਼ਰੀਦਕੋਟ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਮਚਾਕੀ ਖ਼ੁਰਦ ਦੇ ਲੋਕਾਂ ਨੂੰ ...
ਪੰਜਗਰਾੲੀਂ ਕਲਾਂ, 21 ਮਈ (ਗੋਂਦਾਰਾ)-ਖ਼ਸਰਾ ਅਤੇ ਰੁਬੇਲਾ ਟੀਕਾਕਰਨ ਅਭਿਆਨ ਤਹਿਤ ਸੰਤ ਬਾਬਾ ਗੰਡਾ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਔਲਖ ਵਿਖੇ 15 ਸਾਲ ਤੱਕ ਦੇ ਵਿਦਿਆਰਥੀਆਂ ਦੇ ਟੀਕੇ ਸਬ-ਸੈਂਟਰ ਔਲਖ ਵਲੋਂ ਏ.ਐਨ.ਐਮ. ਜੋਤੀ ਅਤੇ ਆਸ਼ਾ ਵਰਕਰ ਗੁਰਵਿੰਦਰ ...
ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਲੁਧਿਆਣੇ ਦੀਆਂ ਫ਼ੈਕਟਰੀਆਂ ਦਾ ਗੰਦਾ ਪਾਣੀ ਸਤਲੁਜ ਦਰਿਆ ਵਿਚ ਪਾਇਆ ਜਾ ਰਿਹਾ ਹੈ | ਪਿੰਡ ਮਾਣੀਏਵਾਲਾ ਜ਼ਿਲ੍ਹਾ ਲੁਧਿਆਣਾ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀ ਟੀਮ ਵਲੋਂ ਜਾ ਕੇ ਦੇਖਿਆ ਗਿਆ ਕਿ ਕਿਸ ...
ਜੈਤੋ, 21 ਮਈ (ਗੁਰਚਰਨ ਸਿੰਘ ਗਾਬੜੀਆ)-ਕਰੀਬ ਇਕ ਸਾਲ ਪਹਿਲਾਂ ਸਹੂਲਤਾਂ ਦਾ ਵਾਅਦਾ ਕਰਕੇ ਬਣਾਈ ਗਈ ਨਵੀਂ ਸਬਜ਼ੀ ਮੰਡੀ 'ਚ ਲੋਕ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ ਅਤੇ ਸਬਜ਼ੀ ਵੇਚਣ ਤੇ ਖ਼ਰੀਦਣ ਵਾਲੇ ਲੋਕਾਂ ਵਿਚ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ...
ਕੋਟਕਪੂਰਾ, 21 ਮਈ (ਮੇਘਰਾਜ)-ਸਰਕਾਰੀ ਹਾਈ ਸਕੂਲ ਪਿੰਡ ਢਿਲਵਾਂ ਕਲਾਂ ਦੇ ਚੱਲ ਰਹੇ ਵਿਕਾਸ ਕਾਰਜ ਲਈ ਪ੍ਰਵਾਸੀ ਭਾਰਤੀ ਨਰਿੰਦਰ ਸਿੰਘ ਧਾਲੀਵਾਲ ਅਤੇ ਕੋਟਕਪੂਰਾ ਨਿਵਾਸੀ ਨਵਦੀਪ ਸਿੰਘ ਢਿੱਲੋਂ ਨੇ 15-15 ਹਜ਼ਾਰ ਦੀ ਰਾਸ਼ੀ ਮੁੱਖ ਅਧਿਆਪਕ ਰਾਜਿੰਦਰ ਸਿੰਘ ਬਾਵਾ ਅਤੇ ...
ਪੰਜਗਰਾੲੀਂ ਕਲਾਂ, 21 ਮਈ (ਸੁਖਮੰਦਰ ਸਿੰਘ ਬਰਾੜ)-ਮੋਗਾ-ਕੋਟਕਪੂਰਾ ਰੋਡ 'ਤੇ ਸਥਿੱਤ ਮਿਲੇਨੀਅਮ ਵਰਲਡ ਸਕੂਲ ਵਿਖੇ ਵਿਸ਼ਵ ਟੈਲੀ ਕਮਿਊਨੀਕੇਸ਼ਨ ਦਿਹਾੜਾ ਮਨਾਇਆ ਗਿਆ | ਸਮਾਗਮ ਦੀ ਰਸਮੀ ਸ਼ੁਰੂਆਤ ਸਕੂਲ ਦੇ ਚੇਅਰਮੈਨ ਵਾਸੂ ਸ਼ਰਮਾ ਤੇ ਡਾਇਰੈਕਟਰ ਸੀਮਾ ਸ਼ਰਮਾ ਨੇ ...
ਫ਼ਰੀਦਕੋਟ, 21 ਮਈ (ਹਰਮਿੰਦਰ ਸਿੰਘ ਮਿੰਦਾ)-ਅੱਜ ਸਰਕਾਰੀ ਮਿਡਲ ਸਕੂਲ ਭੋਲੂਵਾਲਾ ਵਿਖੇ ਨਵੇਂ ਸੈਸ਼ਨ ਦੇ ਆਗਾਜ਼ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿਚ ਸੰਬੋਧਨ ਕਰਦਿਆਂ ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ...
ਫ਼ਰੀਦਕੋਟ, 21 ਮਈ (ਜਸਵੰਤ ਸਿੰਘ ਪੁਰਬਾ)-ਬਾਬਾ ਫ਼ਰੀਦ ਪਬਲਿਕ ਸਕੂਲ ਵਲੋਂ ਨਰਸਰੀ ਵਿੰਗ ਵਿਚ ਜੂਨੀਅਰ ਵਿੰਗ 'ਚ ਮੈਜਿਕ ਸ਼ੋਅ ਕਰਵਾਇਆ ਗਿਆ ਜਿਸ ਵਿਚ ਜਾਦੂਗਰ ਵਲੋਂ ਛੋਟੇ-ਛੋਟੇ ਵਿਦਿਆਰਥੀਆਂ ਨੂੰ ਜਾਦੂ ਦੇ ਅਸਲ ਪਹਿਲੂ ਦਿਖਾ ਕੇ ਉਨ੍ਹਾਂ ਦਾ ਮਨੋਰੰਜਨ ਕੀਤਾ ਗਿਆ | ...
ਕੋਟਕਪੂਰਾ, 21 ਮਈ (ਮੋਹਰ ਸਿੰਘ ਗਿੱਲ)-ਇੱਥੋਂ ਦੀ ਦੁਆਰੇਆਣਾ, ਜਲਾਲੇਆਣਾ ਸੜਕ 'ਤੇ ਸਥਿਤ ਸਿਵਲ ਡਿਸਪੈਂਸਰੀ ਸਾਹਮਣੇ ਸੰਘਣੀ ਆਬਾਦੀ ਵਿਚ ਕੂੜੇ ਦੇ ਲੱਗੇ ਵੱਡੇ ਢੇਰਾਂ ਤੋਂ ਲੋਕ ਪ੍ਰੇਸ਼ਾਨ ਹਨ, ਸਾਰਾ ਦਿਨ ਆਵਾਰਾ ਪਸ਼ੂ ਇਨ੍ਹਾਂ ਨੇ ਮੂੰਹ ਮਾਰਦੇ ਰਹਿੰਦੇ ਹਨ | ਕਈ ...
ਮੋਗਾ, 21 ਮਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)- ਮੋਗਾ ਨਗਰ-ਨਿਗਮ ਦੇ ਵਾਰਡ ਨੰਬਰ 2 ਅੰਦਰ ਪੈਂਦੀ ਚੱਕੀ ਵਾਲੀ ਗਲੀ ਦਾ ਕੰਮ ਕੌਂਸਲਰ ਮਨਜੀਤ ਮਾਨ ਵਲੋਂ ਸ਼ੁਰੂ ਕਰਵਾਇਆ ਗਿਆ। ਇਸ ਮੌਕੇ ਮਾਨ ਨੇ ਦੱਸਿਆ ਚੱਕੀ ਵਾਲੀ ਗਲੀ ਤਿੰਨ ਵਾਰਡਾਂ ਨਾਲ ਜੁੜੀ ਹੈ ਤੇ ਇਸ ਗਲੀ 'ਚੋਂ ...
ਬਾਘਾ ਪੁਰਾਣਾ, 21 ਮਈ (ਬਲਰਾਜ ਸਿੰਗਲਾ)- ਲਾਰੈਂਸ ਇੰਟਰਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਨੇ ਸਰਕਾਰ ਦੇ ਸਿਹਤ ਵਿਭਾਗ ਵਲੋਂ ਅਰੰਭੇ ਹੋਏ ਖ਼ਸਰਾ ਤੇ ਰੁਬੈਲਾ ਟੀਕਾਕਰਨ ਦੀ ਮੁਹਿੰਮ ਨੂੰ ਮੁਕੰਮਲ ਕਰਨ ਵਿਚ ਆਪਣਾ ਯੋਗਦਾਨ ਪਾਇਆ ਕਿਉਂਕਿ ਸਰਕਾਰ ...
ਟੱਲੇਵਾਲ, 21 ਮਈ (ਸੋਨੀ ਚੀਮਾ)-ਪਿੰਡ ਰਾਮਗੜ੍ਹ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਦਰਬਾਰ ਹਾਲ ਅੱਗੇ ਧਾਰਮਿਕ ਸਮਾਗਮ ਮੌਕੇ ਸੰਗਤਾਂ ਦੇ ਬੈਠਣ ਲਈ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੈੱਡ ਪਾਇਆ ਗਿਆ। ਬਾਬਾ ਗੁਰਜੰਟ ਸਿੰਘ ਗੋਰਾ ਨੇ ਦੱਸਿਆ ਕਿ ਕੇਵਲ ਸਿੰਘ ...
ਮੋਗਾ, 21ਮਈ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਪੰਜਾਬ ਨਰਸਿੰਗ ਜ਼ਿਲ੍ਹਾ ਐਸੋਸੀਏਸ਼ਨ ਮੋਗਾ ਦੇ ਜ਼ਿਲ੍ਹਾ ਪ੍ਰਧਾਨ ਜਗਪਾਲ ਕੌਰ ਅਤੇ ਦੀ ਕਲਾਸ ਫੋਰਮ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸਾਥੀ ਚਮਨ ਲਾਲ ਸੰਗੇਲੀਆ ਦੀ ਪ੍ਰਧਾਨਗੀ ਹੇਠ ...
ਸਮਾਧ ਭਾਈ, 21 ਮਈ (ਗੁਰਮੀਤ ਸਿੰਘ ਮਾਣੂੰਕੇ)-ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਪਬਲਿਕ ਸਕੂਲ ਸਮਾਧ ਭਾਈ ਸੀ.ਆਈ.ਐਸ.ਸੀ.ਈ. ਦਾ ਬਾਰ੍ਹਵੀਂ ਜਮਾਤ ਦਾ ਨਤੀਜਿਆਂ 'ਚ ਵਿਦਿਆਰਥੀਆਂ ਨੇ ਉੱਤਮ ਕਾਰਗੁਜ਼ਾਰੀ ਪੇਸ਼ ਕਰਕੇ ਇਲਾਕੇ 'ਚ ਆਪਣਾ, ਸਕੂਲ ਅਤੇ ਮਾਪਿਆਂ ...
ਰੂੜੇਕੇ ਕਲਾਂ, 21 ਮਈ (ਗੁਰਪ੍ਰੀਤ ਸਿੰਘ ਕਾਹਨੇਕੇ)-ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ਸ਼ੀਲ ਜਥੇਬੰਦੀਆਂ ਵਲੋਂ ਸ਼ੁਰੂ ਕੀਤੀ ਗਈ ਪੋਲ ਖੋਲ੍ਹ ਹੱਲਾ ਬੋਲ ਮੁਹਿੰਮ ਤਹਿਤ ਸਾਬਕਾ ਵਿਧਾਇਕ ਕਾਮਰੇਡ ਚੰਦ ਸਿੰਘ ਚੋਪੜਾ, ਕਾਮਰੇਡ ਲਾਲ ਸਿੰਘ ਧਨੌਲਾ, ...
ਕੋਟਕਪੂਰਾ, 21 ਮਈ (ਗਿੱਲ)-ਰਿਟੇਲ ਕਰਿਆਨਾ ਮਰਚੈਂਟਸ ਐਸੋਸੀਏਸ਼ਨ ਕੋਟਕਪੂਰਾ ਦੀ ਮੀਟਿੰਗ ਇੱਥੇ ਨਰੇਸ਼ ਕੁਮਾਰ ਮਿੱਤਲ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਓਮਕਾਰ ਗੋਇਲ ਆਲ ਇੰਡੀਆ ਰਿਟੇਲਰਜ਼ ਫੈਡਰੇਸ਼ਨ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਮੀਟਿੰਗ 'ਚ ਵੱਡੀ ...
ਬਾਜਾਖਾਨਾ, 21 ਮਈ (ਜਗਦੀਪ ਸਿੰਘ ਗਿੱਲ)-ਸਥਾਨਕ ਸ਼ਹੀਦ ਉੱਧਮ ਸਿੰਘ ਆਦਰਸ਼ ਸਕੂਲ ਮੱਲ੍ਹਾ ਅਤੇ ਬਾਜਾਖਾਨਾ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਬਹੁਤ ਹੀ ਤਰਸਯੋਗ ਹੋਣ ਕਰਕੇ ਸਕੂਲ ਵਿਚ ਪੜ੍ਹਨ ਵਾਲੇ ਕਰੀਬ 800 ਵਿਦਿਆਰਥੀਆਂ ਸਮੇਤ ਸਕੂਲ ਸਟਾਫ਼ ਨੂੰ ਬਹੁਤ ਪ੍ਰੇਸ਼ਾਨੀ ਵਿਚੋਂ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX