ਤਾਜਾ ਖ਼ਬਰਾਂ


ਭਾਰਤ-ਪਾਕਿ ਸਰਹੱਦ ਤੋਂ ਪੰਜ ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  3 minutes ago
ਫ਼ਿਰੋਜ਼ਪੁਰ, 21 ਅਕਤੂਬਰ (ਜਸਵਿੰਦਰ ਸਿੰਘ ਸੰਧੂ)- ਹਿੰਦ-ਪਾਕਿ ਕੌਮਾਂਤਰੀ ਸਰਹੱਦ ਤੋਂ ਬੀ. ਐੱਸ. ਐੱਫ. ਨੇ ਬੀਤੀ ਰਾਤ ਪਾਕਿਸਤਾਨੀ ਤਸਕਰਾਂ ਵਲੋਂ ਭਾਰਤੀ ਖੇਤਰ 'ਚ ਸੁੱਟੀਆਂ ਗਈਆਂ ਹੈਰੋਇਨ...
ਰਾਜਨਾਥ ਸਿੰਘ ਅੱਜ ਨੇਵੀ ਕਮਾਂਡਰ ਕਾਨਫ਼ਰੰਸ ਨੂੰ ਕਰਨਗੇ ਸੰਬੋਧਨ
. . .  26 minutes ago
ਨਵੀਂ ਦਿੱਲੀ, 22 ਅਕਤੂਬਰ - ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਦਿੱਲੀ 'ਚ ਨੇਵੀ ਕਮਾਂਡਰ ਕਾਨਫ਼ਰੰਸ ਨੂੰ ਸੰਬੋਧਨ...
ਹਿੰਦ-ਪਾਕਿ ਹੁਸੈਨੀਵਾਲਾ ਕੌਮੀ ਸਰਹੱਦ 'ਤੇ ਮੁੜ ਉੱਡੇ ਪਾਕਿ ਡਰੋਨ
. . .  44 minutes ago
ਫ਼ਿਰੋਜ਼ਪੁਰ, 22 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) - ਹਿੰਦ-ਪਾਕਿ ਹੁਸੈਨੀਵਾਲਾ ਸਰਹੱਦ ਤੇ ਪਾਕਿਸਤਾਨ ਵਾਲੇ ਪਾਸਿਓ ਬੀਤੀ ਦੇਰ ਰਾਤ ਮੁੜ ਡਰੋਨ ਉੱਡਣ ਦੀਆਂ ਖ਼ਬਰਾਂ ਹਨ । ਜਿਨ੍ਹਾਂ ਨੂੰ ਡੇਗਣ ਲਈ ਬੀ.ਐੱਸ.ਐਫ ਵੱਲੋਂ ਕੀਤੀ ਗਈ ਫਾਇਰਿੰਗ ਦੀ ਆਵਾਜ਼ ਸੁਣ ਲੋਕਾਂ...
ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਰੈੱਡ ਅਲਰਟ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਮੌਸਮ ਵਿਭਾਗ ਵੱਲੋਂ ਤਾਮਿਲਨਾਡੂ, ਕੇਰਲ ਤੇ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਭਾਰੀ ਮੀਂਹ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ...
ਬਿਹਾਰ : ਸ਼ੈਲਟਰ ਹੋਮ ਤੋਂ 4 ਲੜਕੀਆਂ ਲਾਪਤਾ
. . .  about 1 hour ago
ਪਟਨਾ, 22 ਅਕਤੂਬਰ - ਬਿਹਾਰ ਦੇ ਮੋਤੀਹਾਰੀ ਵਿਖੇ ਸ਼ੈਲਟਰ ਹੋਮ ਤੋਂ ਸ਼ੱਕੀ ਹਾਲਾਤਾਂ 'ਚ 4 ਲੜਕੀਆਂ ਲਾਪਤਾ ਹੋ ਗਈਆਂ। ਹਾਲਾਂਕਿ ਇੱਕ ਲੜਕੀ ਬਾਅਦ ਵਿਚ ਮਿਲ ਗਈ ਹੈ, ਜਦਕਿ ਬਾਕੀ...
ਵਿਅਕਤੀ ਵੱਲੋਂ ਪਤਨੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ
. . .  about 1 hour ago
ਪ੍ਰਯਾਗਰਾਜ, 22 ਅਕਤੂਬਰ - ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਇੱਕ ਵਿਅਕਤੀ ਨੇ ਪਤਨੀ ਅਤੇ ਬੇਟੇ ਦਾ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਸ ਸਬੰਧੀ ਪੁਲਿਸ ਅਧਿਕਾਰੀ ਦਾ...
ਪੀ. ਚਿਦੰਬਰਮ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਦਾ ਫ਼ੈਸਲਾ ਅੱਜ
. . .  about 1 hour ago
ਨਵੀਂ ਦਿੱਲੀ, 22 ਅਕਤੂਬਰ - ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਦੀ ਜ਼ਮਾਨਤ 'ਤੇ ਸੁਪਰੀਮ ਕੋਰਟ ਵੱਲੋਂ ਅੱਜ ਫ਼ੈਸਲਾ ਸੁਣਾਇਆ...
ਨਿਕੋਬਾਰ ਟਾਪੂ 'ਚ ਆਇਆ ਭੂਚਾਲ
. . .  1 minute ago
ਨਵੀਂ ਦਿੱਲੀ, 22 ਅਕਤੂਬਰ - ਮੌਸਮ ਵਿਭਾਗ ਅਨੁਸਾਰ ਅੱਜ ਸਵੇਰੇ 6.30 ਵਜੇ ਨਿਕੋਬਾਰ ਟਾਪੂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ...
ਸ਼ਬਦ ਗੁਰੂ ਯਾਤਰਾ ਦਾ ਨਾਭਾ ਪਹੁੰਚਣ 'ਤੇ ਸਵਾਗਤ
. . .  about 2 hours ago
ਨਾਭਾ, 22 ਅਕਤੂਬਰ (ਕਰਮਜੀਤ ਸਿੰਘ) - ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਅੱਜ ਤੜਕਸਾਰ 3 ਵਜੇ ਨਾਭਾ ਪਹੁੰਚੀ। ਜਿੱਥੇ ਕਿ ਸੰਗਤਾਂ ਵੱਲੋਂ ਯਾਤਰਾ...
ਅੱਜ ਦਾ ਵਿਚਾਰ
. . .  about 2 hours ago
ਬੀ ਐੱਸ ਐੱਫ ਨੇ ਕੀਤਾ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ
. . .  1 day ago
ਗੁਰੂ ਹਰ ਸਹਾਏ ,21 ਅਕਤੂਬਰ {ਕਪਿਲ ਕੰਧਾਰੀ }- ਬੀਐਸਐਫ ਦੇ ਦੋ ਬਟਾਲੀਅਨ ਨੇ ਕਾਮਸਕੇ ਚੌਕੀ ਦੇ ਅਧੀਨ ਭਾਰਤੀ ਹੱਦ ਵਿਚ ਘੁੰਮਦੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਕਾਬੂ ਕੀਤਾ ਹੈ । ਇਨ੍ਹਾਂ ਕੋਲੋਂ 2 ਮੋਬਾਈਲ...
ਜਲਾਲਾਬਾਦ ਵਿਚ ਅਮਨ ਸ਼ਾਂਤੀ ਨਾਲ ਵੋਟਾਂ ਦਾ ਕੰਮ ਚੜ੍ਹਿਆ ਸਿਰੇ - ਜ਼ਿਲ੍ਹਾ ਪ੍ਰਸ਼ਾਸਨ
. . .  1 day ago
ਫ਼ਾਜ਼ਿਲਕਾ, 21 ਅਕਤੂਬਰ (ਪ੍ਰਦੀਪ ਕੁਮਾਰ)- ਵਿਧਾਨ ਸਭਾ ਚੋਣ ਹਲਕਾ-79 ਜਲਾਲਾਬਾਦ ਦੀ ਜ਼ਿਮਨੀ ਚੋਣ ਲਈ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀ ਨਾਲ ਸਿਰੇ ਚੜ੍ਹਨ ਦਾ ਪ੍ਰਸ਼ਾਸਨ ਵੱਲੋਂ ਦਾਅਵਾ ਕੀਤਾ ...
104 ਸਾਲਾ ਮਾਤਾ ਚਾਂਦ ਰਾਣੀ ਨੇ ਪਾਈ ਵੋਟ
. . .  1 day ago
ਫਗਵਾੜਾ , 21 ਅਕਤੂਬਰ { ਕਿੰਨੜਾ }- ਫਗਵਾੜਾ 'ਚ 104 ਸਾਲਾ ਮਾਤਾ ਚਾਂਦ ਰਾਣੀ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ ।ਵੋਟ ਪਾਉਣ ਮੌਕੇ ਪਰਿਵਾਰ ਦੇ ਮੈਂਬਰ ਉਨ੍ਹਾਂ ਦੇ ਨਾਲ ...
ਕਰਤਾਰਪੁਰ ਲਾਂਘਾ : 'ਆਸਥਾ ਦੇ ਨਾਂਅ 'ਤੇ ਕਾਰੋਬਾਰ' ਕਰ ਰਿਹਾ ਹੈ ਪਾਕਿਸਤਾਨ - ਬੀਬਾ ਬਾਦਲ
. . .  1 day ago
ਚੰਡੀਗੜ੍ਹ, 21 ਅਕਤੂਬਰ- ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦੇ ਹੋਏ ਕੇਂਦਰ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਦੇ ਲਈ ਇੱਕ ਸਮਝੌਤੇ 'ਤੇ ਹਸਤਾਖ਼ਰ ਕਰਨ ਦਾ ਫ਼ੈਸਲੇ ਤੋਂ ਬਾਅਦ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਬਹੁਤ ਖ਼ੁਸ਼ ਹਨ ਕਿ 23 ...
ਜਲਾਲਾਬਾਦ ਵਿਚ ਕੁੱਲ 78.76 ਫ਼ੀਸਦੀ ਹੋਇਆ ਮਤਦਾਨ
. . .  1 day ago
35 ਬੂਥਾਂ 'ਚ ਵੋਟਾਂ ਪਾਉਣ ਦਾ ਚੱਲ ਰਿਹਾ ਹੈ ਕੰਮ
. . .  1 day ago
7 ਕਿੱਲੋ 590 ਗ੍ਰਾਮ ਹੈਰੋਇਨ ਸਮੇਤ 2 ਵਿਅਕਤੀ ਗ੍ਰਿਫਤਾਰ
. . .  1 day ago
ਨੌਜਵਾਨਾਂ ਨੇ ਸੀ.ਆਈ.ਏ ਸਟਾਫ਼ ਜੈਤੋ ਦੇ ਵਿਰੁੱਧ ਲਗਾਇਆ ਧਰਨਾ
. . .  1 day ago
ਅਕਾਲੀ ਉਮੀਦਵਾਰ ਨੂੰ ਸੁਰੱਖਿਆ ਕਾਰਨਾਂ ਕਰਕੇ ਇੱਕ ਜਗ੍ਹਾ ਤੋਂ ਦੂਜੀ ਥਾਂ ‘ਤੇ ਛੱਡਿਆ ਗਿਆ ਸੀ- ਐਸ.ਐਚ.ਓ.ਸਿਟੀ
. . .  1 day ago
ਵਿੱਤ ਵਿਭਾਗ ਵੱਲੋਂ ਸੂਬੇ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 3 ਫ਼ੀਸਦੀ ਡੀ.ਏ ਦੇਣ ਸਬੰਧੀ ਨੋਟੀਫ਼ਿਕੇਸ਼ਨ ਜਾਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 11 ਜੇਠ ਸੰਮਤ 550

ਪਹਿਲਾ ਸਫ਼ਾ

ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ 'ਚ ਵਿਰੋਧੀ ਧਿਰ ਨੇ ਦਿਖਾਈ ਤਾਕਤ

ਸੋਨੀਆ, ਰਾਹੁਲ, ਮਮਤਾ, ਅਖਿਲੇਸ਼, ਮਾਇਆਵਤੀ, ਚੰਦਰਬਾਬੂ ਨਾਇਡੂ, ਕੇਜਰੀਵਾਲ ਤੇ ਹੋਰਾਂ ਨੇ ਕੀਤੀ ਸ਼ਿਰਕਤ ਬੈਂਗਲੁਰੂ, 23 ਮਈ (ਏਜੰਸੀ)-ਐਚ. ਡੀ. ਕੁਮਾਰਸਵਾਮੀ ਨੇ ਅੱਜ ਜੇ. ਡੀ. ਐਸ.-ਕਾਂਗਰਸ ਦੇ ਗੱਠਜੋੜ ਵਾਲੀ ਸਰਕਾਰ ਦੇ ਮੁਖੀ ਦੇ ਤੌਰ 'ਤੇ ਕਰਨਾਟਕ ਦੇ ਮੁੱਖ ਮੰਤਰੀ ...

ਪੂਰੀ ਖ਼ਬਰ »

ਪਾਕਿ ਵਲੋਂ ਭਾਰੀ ਗੋਲਾਬਾਰੀ-ਬੱਚੇ ਸਮੇਤ 5 ਮੌਤਾਂ

• 5 ਬੀ. ਐਸ. ਐਫ. ਜਵਾਨਾਂ ਸਮੇਤ 50 ਜ਼ਖ਼ਮੀ • ਦਰਜਨਾਂ ਮਕਾਨ ਤਬਾਹ • ਜੰਗ ਵਰਗੇ ਹਾਲਾਤ ਬਣੇ ਮਨਜੀਤ ਸਿੰਘ ਸ੍ਰੀਨਗਰ, 23 ਮਈ -ਜੰਮੂ ਖੇਤਰ ਦੀ ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨ ਵਲੋਂ ਪਿਛਲੇ 5 ਦਿਨਾਂ ਤੋਂ ਲਗਾਤਾਰ ਭਾਰੀ ਗੋਲਾਬਾਰੀ ਤੇ ਮੋਰਟਾਰ ਦਾਗਣ ਕਾਰਨ ...

ਪੂਰੀ ਖ਼ਬਰ »

100 ਪਿੰਡਾਂ ਤੋਂ 76 ਹਜ਼ਾਰ ਲੋਕਾਂ ਨੇ ਕੀਤੀ ਹਿਜਰਤ

ਅਰਨੀਆ (ਜੰਮੂ), 23 ਮਈ (ਏਜੰਸੀ)- ਪਾਕਿਸਤਾਨੀ ਫ਼ੌਜ ਦੀ ਭਾਰੀ ਗੋਲਾਬਾਰੀ ਕਾਰਨ ਸਰਹੱਦੀ ਸ਼ਹਿਰ ਅਰਨੀਆ ਤੇ ਸਰਹੱਦ ਨੇੜਲੇ ਕਰੀਬ 100 ਪਿੰਡਾਂ ਤੋਂ 76,000 ਤੋਂ ਵੱਧ ਲੋਕ ਆਪਣੇ ਘਰ ਛੱਡ ਕੇ ਜਾ ਚੁੱਕੇ ਹਨ | ਅੰਤਰਰਾਸ਼ਟਰੀ ਸਰਹੱਦ ਤੋਂ ਪੰਜ ਕਿੱਲੋਮੀਟਰ ਦੀ ਦੂਰੀ 'ਤੇ ਸਥਿਤ ...

ਪੂਰੀ ਖ਼ਬਰ »

ਪੈਟਰੋਲ, ਡੀਜ਼ਲ ਨੂੰ ਲੱਗੀ ਅੱਗ-ਲੋਕਾਂ 'ਚ ਹਾਹਾਕਾਰ

• ਕਰਨਾਟਕ ਚੋਣਾਂ ਤੋਂ ਬਾਅਦ ਪੈਟਰੋਲ 3 ਰੁਪਏ ਤੇ ਡੀਜ਼ਲ 2.50 ਰੁਪਏ ਹੋਇਆ ਮਹਿੰਗਾ • 82.74 ਪੈਟਰੋਲ ਤੇ 68.46 ਰੁਪਏ ਮਿਲੇਗਾ ਡੀਜ਼ਲ ਸ਼ਿਵ ਸ਼ਰਮਾ ਜਲੰਧਰ, 23 ਮਈ-ਕਰਨਾਟਕ ਚੋਣਾਂ ਦੇ ਖ਼ਤਮ ਹੋਣ ਤੋਂ ਬਾਅਦ ਰਾਜ 'ਚ ਲੋਕਾਂ ਨੂੰ ਇਸ ਵੇਲੇ ਸਭ ਤੋਂ ਮਹਿੰਗਾ ਪੈਟਰੋਲ, ਡੀਜ਼ਲ ...

ਪੂਰੀ ਖ਼ਬਰ »

25 ਰੁਪਏ ਘਟਾ ਸਕਦੀ ਹੈ ਸਰਕਾਰ-ਚਿਦੰਬਰਮ

ਨਵੀਂ ਦਿੱਲੀ, 23 ਮਈ (ਏਜੰਸੀ)-ਕਾਂਗਰਸ ਨੇਤਾ ਅਤੇ ਸਾਬਕਾ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਨੇ ਤੇਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ | ਉਨ੍ਹਾਂ ਦਾਅਵਾ ਕੀਤਾ ਕਿ ਤੇਲ ਦੀਆਂ ਕੀਮਤਾਂ 25 ਰੁਪਏ ਪ੍ਰਤੀ ਲੀਟਰ ਤੱਕ ...

ਪੂਰੀ ਖ਼ਬਰ »

ਖੇਮਕਰਨ ਸੈਕਟਰ 'ਚ ਬੀ.ਐੱਸ.ਐੱਫ. ਤੇ ਪਾਕਿ ਰੇਂਜਰਾਂ ਦਰਮਿਆਨ ਤਲਖੀ

ਖੇਮਕਰਨ, 23 ਮਈ (ਰਾਕੇਸ਼ ਬਿੱਲਾ)-ਖੇਮਕਰਨ ਸੈਕਟਰ 'ਚ ਸਰਹੱਦੋਂ ਪਾਰ ਹੈਰੋਇਨ ਤਸਕਰੀ ਨੂੰ ਰੋਕਣ ਵਾਸਤੇ ਬੀ. ਐਸ. ਐਫ. ਵਲੋਂ ਕੰਡਿਆਲੀ ਤਾਰ ਨਜ਼ਦੀਕ ਨਵੀਂ ਤਕਨੀਕ ਦੀਆਂ ਲਾਈਆਂ ਜਾ ਰਹੀਆਂ ਐੱਲ. ਈ. ਡੀ. ਲਾਈਟਾਂ ਨੂੰ ਲੈ ਕੇ ਪਾਕਿਸਤਾਨੀ ਰੇਂਜਰਾਂ 'ਚ ਜ਼ਬਰਦਸਤੀ ਤਲਖੀ ...

ਪੂਰੀ ਖ਼ਬਰ »

ਮੁਸ਼ੱਰਫ਼ ਿਖ਼ਲਾਫ਼ ਦੇਸ਼ ਧ੍ਰੋਹ ਦਾ ਮਾਮਲਾ ਸ਼ੁਰੂ ਕਰਨ ਦੀ ਮਿਲ ਰਹੀ ਹੈ ਸਜ਼ਾ-ਸ਼ਰੀਫ਼

ਇਸਲਾਮਾਬਾਦ, 23 ਮਈ (ਏਜੰਸੀ)-ਅਯੋਗ ਕਰਾਰ ਦਿੱਤੇ ਗਏ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ਼ ਨੇ ਜਵਾਬਦੇਹੀ ਅਦਾਲਤ 'ਚ ਦਾਅਵਾ ਕੀਤਾ ਕਿ ਮੁਸ਼ੱਰਫ਼ ਿਖ਼ਲਾਫ਼ ਮਾਮਲਾ ਸ਼ੁਰੂ ਕਰਨ ਦੇ ਕਾਰਨ ਉਨ੍ਹਾਂ ਿਖ਼ਲਾਫ਼ ਭਿ੍ਸ਼ਟਾਚਾਰ ਦੇ ਮਾਮਲੇ ਸ਼ੁਰੂ ਕਰ ...

ਪੂਰੀ ਖ਼ਬਰ »

ਏਸ਼ੀਆ ਦੇ ਇਤਿਹਾਸਕ ਸਥਾਨਾਂ 'ਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ 'ਤੇ

ਤਾਜ ਮਹਿਲ ਵਿਸ਼ਵ 'ਚ ਛੇਵੇਂ ਅਤੇ ਏਸ਼ੀਆ 'ਚ ਦੂਜੇ ਸਥਾਨ 'ਤੇ
ਮੁੰਬਈ, 23 ਮਈ (ਏਜੰਸੀ)-ਏਸ਼ੀਆ ਦੇ ਇਤਿਹਾਸਕ ਸਥਾਨਾਂ ਦੀ ਸੂਚੀ 'ਚ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ 'ਤੇ ਹੈ | ਉੱਤਰ ਪ੍ਰਦੇਸ਼ ਦੇ ਆਗਰਾ 'ਚ ਸਥਿਤ ਤਾਜ ਮਹਿਲ 2018 ਦੇ ਚੋਟੀ ਦੇ ਇਤਿਹਾਸਕ ਸਥਾਨਾਂ ਦੀ ਸੂਚੀ 'ਚ ਵਿਸ਼ਵ 'ਚ ਛੇਵੇਂ ਅਤੇ ਏਸ਼ੀਆ 'ਚ ਦੂਜੇ ਨੰਬਰ 'ਤੇ ਹੈ | ਆਲੀਸ਼ਾਨ ਮਕਬਰਾ, ਜਿਹੜੀ ਮੁਗਲ ਆਰਕੀਟੈਕਚਰ ਦੀ ਖ਼ੂਬਸੂਰਤ ਉਦਾਹਰਣ ਹੈ, ਇਸ ਸਾਲ ਵਿਸ਼ਵ ਅਤੇ ਏਸ਼ੀਆ 'ਚ ਟਰੈਵਲਰ ਚੁਆਇਸ ਦੇ ਸਭ ਤੋਂ ਵਧ ਪ੍ਰਭਾਵਸ਼ਾਲੀ ਇਤਿਹਾਸਕ ਸਥਾਨਾਂ 'ਚ ਚੋਟੀ ਦੇ 10 ਸਥਾਨਾਂ ਦੀ ਸੂਚੀ 'ਚ ਬਣਿਆ ਹੋਇਆ ਹੈ | ਇਸ ਸਾਲ 68 ਦੇਸ਼ਾਂ ਅਤੇ 8 ਖੇਤਰਾਂ ਦੇ 759 ਇਤਿਹਾਸਕ ਸਥਾਨਾਂ ਨੂੰ ਵਿਚਾਰੇ ਜਾਣ ਲਈ ਲਿਆ ਗਿਆ ਸੀ | ਵਿਸ਼ਵ ਦੇ ਪ੍ਰਮੁੱਖ 10 ਟਰੈਵਲਰਜ਼ ਚੁਆਇਸ ਐਵਾਰਡਸ ਲਈ ਚੁਣੇ ਗਏ ਸਥਾਨਾਂ 'ਚ ਕੰਬੋਡੀਆ ਦੇ ਸੀਮ ਰੀਪ 'ਚ ਸਥਿਤ ਅੰਕੋਰ ਵਾਟ ਪਹਿਲੇ ਸਥਾਨ 'ਤੇ ਹੈ ਜਦਕਿ ਦੂਜੇ ਨੰਬਰ 'ਤੇ ਸਪੇਨ ਦੇ ਸੇਵੀਲੇ 'ਚ ਪਲਾਜ਼ਾ ਦਿ ਐਸਪਾਨਾ, ਆਬੂਧਾਬੀ ਦਾ ਸ਼ੇਖ ਜ਼ਾਇਦ ਗ੍ਰੈਂਡ ਮਸਜਿਦ, ਇਟਲੀ ਦੇ ਵੈਟੀਕਨ ਸਿਟੀ 'ਚ ਸੇਂਟ ਪੀਟਰਸ ਬੈਸੀਲਿਕਾ, ਸਪੇਨ 'ਚ ਮੇਜ਼ਕੀਵਟਾ ਕੈਥੇਡਰਲ ਦਿ ਕੋਰਦੋਬਾ, ਇਟਲੀ ਦੇ ਮਿਲਾਨ ਦਾ ਦੋਊਮੋ ਦੀ ਮਿਲਾਨੋ, ਅਮਰੀਕਾ ਦੇ ਸਾਨ ਫਰਾਂਸਿਸਕੋ ਦਾ ਅਲਕੈਟਰਜ਼ ਆਈਲੈਂਡ, ਸਾਨ ਫਰਾਂਸਿਸਕੋ ਦਾ ਗੋਲਡਨ ਗੇਟ ਬਰਿਜ ਅਤੇ ਹੰਗਰੀ ਦੇ ਬੁੱਢਾਪੇਸਟ ਦੀ ਸੰਸਦ ਦਾ ਨੰਬਰ ਆਉਂਦਾ ਹੈ | ਹਾਲਾਂਕਿ ਏਸ਼ੀਆ ਦੀ ਦਰਜਾਬੰਦੀ 'ਚ ਤਾਜ ਮਹਿਲ ਦੇ ਨਾਲ ਦੋ ਹੋਰ ਭਾਰਤੀ ਸਥਾਨਾਂ ਨੂੰ ਚੋਟੀ ਦੇ 10 ਸਥਾਨਾਂ 'ਚ ਜਗ੍ਹਾ ਦਿੱਤੀ ਗਈ ਹੈ | ਏਸ਼ੀਆ ਦੀ ਸੂਚੀ 'ਚ ਜੈਪੁਰ ਦਾ ਅੰਬੇਰ ਕਿਲ੍ਹਾ ਨੌਵੇਂ ਨੰਬਰ 'ਤੇ ਅਤੇ ਪੰਜਾਬ ਦੇ ਅੰਮਿ੍ਤਸਰ 'ਚ ਸਥਿਤ ਸ੍ਰੀ ਹਰਿਮੰਦਰ ਸਾਹਿਬ 10ਵੇਂ ਸਥਾਨ 'ਤੇ ਹੈ | ਏਸ਼ੀਆ ਦੀ ਸੂਚੀ 'ਚ ਅੰਗਕੋਰ ਵਾਟ ਚੋਟੀ 'ਤੇ ਹੈ, ਉਸ ਤੋਂ ਬਾਅਦ ਤਾਜ ਮਹਿਲ ਦਾ ਨਾਂਅ ਆਉਂਦਾ ਹੈ, ਉਸ ਤੋਂ ਬਾਅਦ ਬੈਂਕਾਕ 'ਚ ਟੈਂਪਲ ਆਫ ਰੈਕਲੀਨਿੰਗ ਬੁੱਧਾ, ਚੀਨ ਦੇ ਬੀਜਿੰਗ ਦੀ ਕੰਧ, ਜਾਪਾਨ ਦੇ ਕਿਓਟੋ ਦਾ ਫੂਸ਼ਿਮੀ ਇਨਾਰੀ ਤਾਇਸ਼ਾ ਮੰਦਰ, ਮਿਆਂਮਾਰ 'ਚ ਸ਼ਵੇਦਾਗੋਨ ਪਗੋਡਾ, ਕੁਆਲਾਲੰਪੁਰ ਦੇ ਪੈਟਰੋਨਾਸ ਟਵਿਨ ਟਾਵਰ, ਵਿਅਤਨਾਮ ਦੇ ਹੋ ਚੀ ਮਿਨ੍ਹ ਸਿਟੀ 'ਚ ਕੂ ਚੀ ਸੁਰੰਗ ਦਾ ਨੰਬਰ ਆਉਂਦਾ ਹੈ |
ਭਾਰਤ ਦੇ ਟਰਿੱਪ ਮੈਨੇਜਰ ਨਿਖਿਲ ਗੰਜੂ ਕਹਿੰਦੇ ਹਨ ਭਾਰਤ 'ਚ ਕਈ ਆਸਾਧਾਰਨ ਅਤੇ ਦਰਸ਼ਨੀ ਸਥਾਨ ਹਨ | ਇਨ੍ਹਾਂ ਸਥਾਨਾਂ ਦਾ ਦੌਰਾ ਕਰਨਾ ਦੇਸ਼ ਦੇ ਇਤਿਹਾਸ ਤੋਂ ਜਾਣੂ ਹੋਣ ਦਾ ਸ਼ਾਨਦਾਰ ਤਰੀਕਾ ਹੈ |


ਖ਼ਬਰ ਸ਼ੇਅਰ ਕਰੋ

ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਚੱਢਾ ਮਿੱਲ ਪ੍ਰਬੰਧਕਾਂ ਨੂੰ ਨੋਟਿਸ ਜਾਰੀ

ਮੁੱਖ ਮੰਤਰੀ ਵਲੋਂ ਵਾਤਾਵਰਨ ਵਿਭਾਗ ਤੋਂ ਰਿਪੋਰਟ ਤਲਬ ਚੰਡੀਗੜ੍ਹ, 23 ਮਈ (ਵਿਕਰਮਜੀਤ ਸਿੰਘ ਮਾਨ)-ਬਿਆਸ ਦਰਿਆ 'ਚ ਚੱਢਾ ਮਿੱਲ ਵਲੋਂ ਸੀਰਾ ਸੁੱਟਣ ਦੇ ਮਾਮਲੇ 'ਚ ਸਰਕਾਰ 'ਤੇ ਦਬਾਅ ਵਧਦਾ ਦੇਖ ਸਬੰਧਿਤ ਮਿੱਲ ਨੂੰ ਘਟਨਾ ਦੇ 6 ਦਿਨ ਮਗਰੋਂ ਅੱਜ ਨੋਟਿਸ ਜਾਰੀ ਕਰ ਦਿੱਤਾ ...

ਪੂਰੀ ਖ਼ਬਰ »

ਸ਼ਰਾਬ ਠੇਕੇੇਦਾਰ ਵਲੋਂ ਚਲਾਈ ਗੋਲੀ ਨਾਲ ਗ੍ਰੰਥੀ ਦੀ ਮੌਤ

ਤਰਨ ਤਾਰਨ/ ਸਰਹਾਲੀ ਕਲਾਂ, 23 ਮਈ (ਹਰਿੰਦਰ ਸਿੰਘ, ਪਰਮਜੀਤ ਜੋਸ਼ੀ, ਅਜੈ ਸਿੰਘ ਹੁੰਦਲ)¸ਹਲਕਾ ਖਡੂਰ ਸਾਹਿਬ ਵਿਚ ਸ਼ਰਾਬ ਦੇ ਠੇਕੇਦਾਰ ਵਲੋਂ ਪਿੰਡ ਬਨਵਾਲੀਪੁਰ ਵਿਖੇ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਚਲਾਈ ਗੋਲੀ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ...

ਪੂਰੀ ਖ਼ਬਰ »

27 ਤੱਕ ਜਾਰੀ ਰਹੇਗਾ ਗਰਮੀ ਤੇ ਲੂ ਦਾ ਕਹਿਰ

ਨਵੀਂ ਦਿੱਲੀ, 23 ਮਈ (ਏਜੰਸੀ)- ਮੌਸਮ ਵਿਭਾਗ ਵਲੋਂ ਜਾਰੀ ਹੋਏ ਬਿਆਨ 'ਚ ਕਿਹਾ ਗਿਆ ਹੈ ਕਿ ਉੱਤਰੀ ਤੇ ਮੱਧ ਭਾਰਤ 'ਚ ਇਸ ਹਫ਼ਤੇ ਗਰਮੀ ਤੇ ਲੂ ਦਾ ਪ੍ਰਕੋਪ ਜਾਰੀ ਰਹੇਗਾ ਅਤੇ 27 ਮਈ ਤੱਕ ਇਸ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ | ਇਸ ਦੇ ਨਾਲ ਮੌਸਮ ਵਿਭਾਗ ਨੇ 27 ਮਈ ਤੱਕ ...

ਪੂਰੀ ਖ਼ਬਰ »

ਨਕਸਲ ਪ੍ਰਭਾਵਿਤ ਇਲਾਕਿਆਂ 'ਚ 4072 ਨਵੇਂ ਮੋਬਾਈਲ ਟਾਵਰ ਸਥਾਪਿਤ ਕੀਤੇ ਜਾਣਗੇ

ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਨਕਸਲ ਪ੍ਰਭਾਵਿਤ ਇਲਾਕਿਆਂ 'ਚ ਰਹਿ ਰਹੇ ਲੋਕਾਂ ਦੇ ਸਸ਼ਕਤੀਕਰਨ ਲਈ ਮੰਤਰੀ ਮੰਡਲ ਨੇ 7330 ਕਰੋੜ ਦੀ ਲਾਗਤ ਨਾਲ 4072 ਮੋਬਾਈਲ ਟਾਵਰ ਲਾਉਣ ਦੇ ਪ੍ਰਾਜੈਕਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ | ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ...

ਪੂਰੀ ਖ਼ਬਰ »

ਅਨੰਤਨਾਗ 'ਚ ਅੱਤਵਾਦੀਆਂ ਵਲੋਂ ਗ੍ਰਨੇਡ ਹਮਲਾ-10 ਜ਼ਖ਼ਮੀ

ਸ੍ਰੀਨਗਰ, 23 ਮਈ (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਅਨੰਤਨਾਗ ਦੇ ਬਿਜਬਹਾੜਾ ਕਸਬੇ 'ਚ ਸ਼ੱਕੀ ਅੱਤਵਾਦੀਆਂ ਵਲੋਂ ਸੁਰੱਖਿਆ ਬਲਾਂ ਦੀ ਜਿਪਸੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ 'ਚ 10 ਵਿਅਕਤੀ ਜ਼ਖ਼ਮੀ ਹੋ ਗਏ | ਸੂਤਰਾਂ ਅਨੁਸਾਰ ਦੁਪਹਿਰ ਸਮੇਂ ਸ਼ੱਕੀ ...

ਪੂਰੀ ਖ਼ਬਰ »

ਤੂਤੀਕੋਰਨ 'ਚ ਦੂਜੇ ਦਿਨ ਵੀ ਹਿੰਸਕ ਝੜਪਾਂ, ਇਕ ਵਿਅਕਤੀ ਦੀ ਮੌਤ

ਤੂਤੀਕੋਰਨ, 23 ਮਈ (ਏਜੰਸੀ)-ਤਾਮਿਲਨਾਡੂ ਦੇ ਤੂਤੀਕੋਰਨ ਨਗਰ 'ਚ ਅੱਜ ਦੂਜੇ ਦਿਨ ਵੀ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਤਾਜ਼ਾ ਝੜਪ 'ਚ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵਧ ਰਹੇ ਪ੍ਰਦੂਸ਼ਣ ਦੀ ਚਿੰਤਾ ਨੂੰ ਲੈ ਕੇ ਪਿਛਲੇ ਇਕ ਮਹੀਨੇ ਤੋਂ ...

ਪੂਰੀ ਖ਼ਬਰ »

ਕਾਂਗਰਸ ਵਲੋਂ ਮੋਦੀ ਸਰਕਾਰ ਦੇ ਚਾਰ ਸਾਲਾਂ ਦੀ ਨਾਕਾਮੀ ਨੂੰ ਦਰਸਾਉਂਦਾ ਪੋਸਟਰ ਜਾਰੀ

ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਕਾਂਗਰਸ ਨੇ ਮੋਦੀ ਸਰਕਾਰ 'ਤੇ 4 ਸਾਲਾਂ 'ਚ ਕੋਈ ਪ੍ਰਭਾਵੀ ਕਾਰਗੁਜ਼ਾਰੀ ਨਾ ਕਰਨ ਅਤੇ ਸਿਰਫ ਕੋਰੇ ਵਾਅਦਿਆਂ ਨਾਲ ਜਨਤਾ ਨਾਲ ਧੋਖਾ ਕਰਨ ਦਾ ਇਲਜ਼ਾਮ ਲਾਇਆ | ਕਾਂਗਰਸ ਦੇ ਜਨਰਲ ਸਕੱਤਰ ਅਸ਼ੋਕ ਗਹਿਲੋਤ ਅਤੇ ਸੀਨੀਅਰ ਬੁਲਾਰੇ ...

ਪੂਰੀ ਖ਼ਬਰ »

ਮਮਤਾ ਅਤੇ ਨਾਇਡੂ ਵਲੋਂ ਸਾਰੀਆਂ ਖੇਤਰੀ ਪਾਰਟੀਆਂ ਨੂੰ ਇਕੱਠੇ ਹੋਣ ਦਾ ਸੱਦਾ

ਬੈਂਗਲੁਰੂ, 23 ਮਈ (ਏਜੰਸੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਨ੍ਹਾਂ ਦੇ ਆਂਧਰਾ ਪ੍ਰਦੇਸ਼ ਦੇ ਹਮਰੁਤਬਾ ਚੰਦਰਬਾਬੂ ਨਾਇਡੂ ਨੇ ਅੱਜ ਸਾਰੀਆਂ ਖੇਤਰੀ ਪਾਰਟੀਆਂ ਨੂੰ ਦੇਸ਼ 'ਚ ਸੰਘੀ ਢਾਂਚੇ ਨੂੰ ਵਿਕਸਿਤ ਕਰਨ ਲਈ ਇਕ ਮੰਚ 'ਤੇ ਆਉਣ ਲਈ ਕਿਹਾ | ...

ਪੂਰੀ ਖ਼ਬਰ »

ਮੁੱਖ ਸਕੱਤਰ ਕੁੱਟਮਾਰ ਮਾਮਲੇ 'ਚ ਸਿਸੋਦੀਆ ਤੋਂ ਪੁੱਛਗਿੱਛ ਕਰੇਗੀ ਪੁਲਿਸ

ਨਵੀਂ ਦਿੱਲੀ, 23 ਮਈ (ਏਜੰਸੀ)-ਦਿੱਲੀ ਪੁਲਿਸ ਨੇ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਦਿੱਲੀ ਦੇ ਮੁੱਖ ਸਕੱਤਰ ਆਂਸ਼ੂ ਪ੍ਰਕਾਸ਼ ਨਾਲ ਫਰਵਰੀ 'ਚ ਹੋਏ ਕੁੱਟਮਾਰ ਮਾਮਲੇ ਸਬੰਧੀ ਪੁੱਛਗਿੱਛ 'ਚ ਸ਼ਾਮਿਲ ਹੋਣ ਲਈ ਕਿਹਾ ਹੈ | ਪੁਲਿਸ ਸਿਸੋਦੀਆ ਤੋਂ ...

ਪੂਰੀ ਖ਼ਬਰ »

ਲਾਲੂ ਮੁੰਬਈ ਦੇ ਹਸਪਤਾਲ 'ਚ ਦਾਖ਼ਲ

ਮੁੰਬਈ, 23 ਮਈ (ਏਜੰਸੀ)-ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਸ਼ਹਿਰ ਦੇ ਸਥਾਨਕ ਹਸਪਤਾਲ 'ਏਸ਼ੀਅਨ ਹਾਰਟ ਇੰਸਟੀਚਿਊਟ' ਦਾ ਦਾਖ਼ਲ ਕਰਵਾਇਆ ਗਿਆ | 69 ਸਾਲਾਂ ਦੇ ਲਾਲੂ ਜਿਨ੍ਹਾਂ ਦੀ ਕੁਝ ਸਾਲ ਪਹਿਲਾਂ ਹੀ ਬਾਈਪਾਸ ਸਰਜਰੀ ਹੋਈ ਸੀ, ਏਸ਼ੀਅਨ ...

ਪੂਰੀ ਖ਼ਬਰ »

ਭਾਜਪਾ ਨੇ ਕਾਲਾ ਦਿਵਸ ਮਨਾਇਆ

ਬੈਂਗਲੁਰੂ, 23 ਮਈ (ਏਜੰਸੀ)-ਭਾਜਪਾ ਨੇ ਅੱਜ ਐਚ. ਡੀ. ਕੁਮਾਰਸਵਾਮੀ ਦੀ ਅਗਵਾਈ 'ਚ ਕਾਂਗਰਸ-ਜੇ. ਡੀ. ਐਸ. ਸਰਕਾਰ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਕਾਲਾ ਦਿਵਸ ਮਨਾਇਆ ਅਤੇ ਨਵੇਂ ਗਠਜੋੜ 'ਚ ਖੂੰਜੇ ਲਾਏ ਕਾਂਗਰਸੀ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ...

ਪੂਰੀ ਖ਼ਬਰ »

ਦੁਨੀਆ ਦਾ ਚੱਕਰ ਲਾਉਣ ਵਾਲੀਆਂ ਜਲ ਸੈਨਾ ਦੀਆਂ 6 ਮਹਿਲਾ ਕਮਾਂਡਰਾਂ ਵਲੋਂ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਨਵੀਂ ਦਿੱਲੀ, 23 ਮਈ (ਉਪਮਾ ਡਾਗਾ ਪਾਰਥ)-ਤਕਰੀਬਨ 8 ਮਹੀਨਿਆਂ ਤੱਕ ਸਮੁੰਦਰ ਦੇ ਰਸਤੇ ਦੁਨੀਆ ਦਾ ਚੱਕਰ ਲਾਉਣ ਵਾਲੀਆਂ ਜਲ ਸੈਨਾ ਦੀਆਂ ਮਹਿਲਾ ਅਧਿਕਾਰੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਆਈ. ਐਨ. ਐਸ. ਵੀ. ਤਾਰਿਣੀ ਦੀਆਂ ਚਾਲਕ ਦਲ ਦੀਆਂ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX