ਤਾਜਾ ਖ਼ਬਰਾਂ


ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਨੇ ਕੋਰੀਆ ਨੂੰ 2-1 ਨਾਲ ਹਰਾਇਆ
. . .  51 minutes ago
ਮਾਸਕੋ, 23 ਜੂਨ - ਫੀਫਾ ਵਿਸ਼ਵ ਕੱਪ ਦੇ ਇੱਕ ਮੁਕਾਬਲੇ ਵਿਚ ਮੈਕਸੀਕੋ ਨੇ ਦੱਖਣੀ ਕੋਰੀਆ ਨੂੰ 2-1ਨਾਲ ਹਰਾ...
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਨੇ ਦੱਖਣੀ ਕੋਰੀਆ ਸਿਰ ਕੀਤਾ ਦੂਸਰਾ ਗੋਲ
. . .  about 1 hour ago
ਫੀਫਾ ਵਿਸ਼ਵ ਕੱਪ 2018 : ਅੱਧਾ ਸਮਾਂ ਪੂਰਾ ਹੋਣ 'ਤੇ ਮੈਕਸੀਕੋ ਦੱਖਣੀ ਕੋਰੀਆ ਤੋਂ 1-0 ਨਾਲ ਅੱਗੇ
. . .  about 1 hour ago
ਫੀਫਾ ਵਿਸ਼ਵ ਕੱਪ 2018 : ਮੈਕਸੀਕੋ ਦੱਖਣੀ ਕੋਰੀਆ ਤੋਂ 1-0 ਨਾਲ ਅੱਗੇ
. . .  about 2 hours ago
ਐਕਸਾਈਜ਼ ਵਿਭਾਗ ਵੱਲੋਂ 542 ਪੇਟੀਆਂ ਸ਼ਰਾਬ ਬਰਾਮਦ
. . .  about 3 hours ago
ਬਾਘਾਪੁਰਾਣਾ, 23 ਜੂਨ (ਬਲਰਾਜ ਸਿੰਗਲਾ) - ਬਾਘਾਪੁਰਾਣਾ ਇਲਾਕੇ 'ਚ ਐਕਸਾਈਜ਼ ਵਿਭਾਗ ਮੋਗਾ ਦੇ ਇੰਚਾਰਜ ਦਵਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਸ਼ਰਾਬ ਦੀਆਂ 542 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ...
ਫੀਫਾ ਵਿਸ਼ਵ ਕੱਪ 2018 : ਬੈਲਜੀਅਮ ਨੇ ਟਿਊਨੀਸ਼ੀਆ ਨੂੰ 5-2 ਨਾਲ ਹਰਾਇਆ
. . .  about 3 hours ago
ਚੈਂਪੀਅਨਸ ਟਰਾਫੀ ਹਾਕੀ 2018 : ਭਾਰਤ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ
. . .  about 3 hours ago
ਨੀਦਰਲੈਂਡ, 23 ਜੂਨ - ਨੀਦਰਲੈਂਡ 'ਚ ਚਲ ਰਹੇ ਚੈਂਪੀਅਨਸ ਟਰਾਫੀ ਹਾਕੀ 2018 'ਚ ਭਾਰਤ ਨੇ ਸ਼ੁਰੂਆਤੀ ਮੈਚ 'ਚ ਪਾਕਿਸਤਾਨ ਨੂੰ 4-0 ਨਾਲ ਹਰਾਇਆ...
ਨਸ਼ੇ ਦੇ ਦੈਤ ਨੇ ਨਿਗਲ਼ਿਆ ਵਿਧਵਾ ਮਾਂ ਦਾ ਇਕਲੌਤਾ ਪੁੱਤਰ
. . .  about 4 hours ago
ਭਿੱਖੀਵਿੰਡ, 23 ਜੂਨ (ਬੋਬੀ)- ਪੁਲਿਸ ਥਾਣਾ ਕੱਚਾ ਪੱਕਾ ਅਧੀਨ ਆਉਂਦੇ ਘੂਰਕਵਿੰਡ ਵਿਖੇ ਅੱਜ ਫੇਰ ਨਸ਼ੇ ਦੇ ਦੈਤ ਨੇ ਇਕ ਵਿਧਵਾ ਮਾਂ ਦਾ ਸਹਾਰਾ ਨਿਗਲ ਲਿਆ। ਜਾਣਕਾਰੀ ਅਨੁਸਾਰ, ਗੁਰਲਾਲ ਸਿੰਘ ਦੀ ਮੌਤ ਨਸ਼ੇ ਦਾ ਟੀਕਾ ਲਗਾਉਣ ਕਾਰਣ...
ਸ਼੍ਰੋਮਣੀ ਕਮੇਟੀ ਦੇ ਲਾਪਤਾ ਨਸ਼ੇੜੀ ਮੁਲਾਜ਼ਮ ਦੀ ਮਿਲੀ ਲਾਸ਼
. . .  about 4 hours ago
ਮਾਹਿਲਪੁਰ 23 ਜੂਨ (ਦੀਪਕ ਅਗਨੀਹੋਤਰੀ, ਰਜਿੰਦਰ ਸਿੰਘ)- ਗੁਰਦੁਆਰਾ ਸ਼ਹੀਦਾਂ ਲੱਧੇਵਾਲ ਵਿਖੇ ਨੌਕਰੀ ਕਰਦੇ ਅਤੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਡਰਾਈਵਰ ਦੀ ਅੱਜ ਫਗਵਾੜਾ ਰੋਡ 'ਤੇ ਪਿੰਡ ਪਥਰਾਲਾ ਦੇ ਕੋਲਡ ਸਟੋਰ ਦੇ ਨਜ਼ਦੀਕ ਝਾੜੀਆਂ...
ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ ਦੇ ਇਕਲੌਤੇ ਪੁੱਤਰ ਦੀ ਨਹਿਰ 'ਚੋਂ ਮਿਲੀ ਲਾਸ਼
. . .  about 4 hours ago
ਗੁਰਦਾਸਪੁਰ, 23 ਜੂਨ (ਆਰਿਫ਼)- ਦੋ ਦਿਨਾਂ ਤੋਂ ਲਾਪਤਾ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਵੈਦ ਦੇ ਇਕਲੌਤੇ ਪੁੱਤਰ ਦੀ ਤਲਾਸ਼ ਅੱਜ ਉਦੋਂ ਖ਼ਤਮ ਹੋਈ ਜਦੋਂ ਉਸ ਦਾ ਮ੍ਰਿਤਕ ਸਰੀਰ ਬੱਬੇਹਾਲੀ ਨੇੜੇ ਪੈਂਦੀ ਅੱਪਰਬਾਰੀ ਦੁਆਬ ਨਹਿਰ...
ਗੋਦਾਵਰੀ ਦਰਿਆ 'ਚੋਂ ਮਿਲੀਆਂ ਚਾਰ ਲਾਸ਼ਾਂ
. . .  about 5 hours ago
ਅਮਰਾਵਤੀ, 23 ਜੂਨ- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਗੋਦਾਵਰੀ ਦਰਿਆ 'ਚੋਂ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ ਹੈ। ਮ੍ਰਿਤਕਾਂ 'ਚ ਦੋ ਮਰਦ, ਇੱਕ ਔਰਤ ਅਤੇ...
ਭਾਰਤ ਨੇ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
. . .  about 5 hours ago
ਨਵੀਂ ਦਿੱਲੀ, 23 ਜੂਨ- ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੂੰ ਗੁਰਦੁਆਰਾ ਸਾਹਿਬ 'ਚ ਜਾਣ ਤੋਂ ਰੋਕਣ 'ਤੇ ਭਾਰਤ ਨੇ ਸਖ਼ਤ ਵਿਰੋਧ ਜਤਾਉਂਦਿਆਂ ਪਾਕਿਸਤਾਨ ਦੇ ਡਿਪਟੀ ਹਾਈ ਕਮਿਸ਼ਨਰ ਨੂੰ ਸੱਯਦ ਹੈਦਰ ਸ਼ਾਹ ਨੂੰ ਤਲਬ ਕੀਤਾ ਹੈ। ਪਾਕਿਸਤਾਨ ਨੇ...
ਬੀ. ਵੀ. ਆਰ. ਸੁਬਰਾਮਣੀਅਮ ਨੇ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਸੰਭਾਲਿਆ ਅਹੁਦਾ
. . .  about 5 hours ago
ਸ੍ਰੀਨਗਰ, 23 ਜੂਨ- ਬੀ. ਵੀ. ਆਰ. ਸੁਬਰਾਮਣੀਅਮ ਨੇ ਅੱਜ ਜੰਮੂ-ਕਸ਼ਮੀਰ ਦੇ ਮੁੱਖ ਸਕੱਤਰ ਵਜੋਂ ਅਹੁਦਾ ਸੰਭਾਲ ਲਿਆ। ਦੱਸ ਦਈਏ ਕਿ ਸੁਬਰਾਮਣੀਅਮ 1987 ਬੈਚ ਦੇ ਆਈ. ਏ. ਐਸ. ਅਧਿਕਾਰੀ ਹਨ। ਉਨ੍ਹਾਂ ਨੂੰ ਨਕਸਲੀਆਂ ਨੂੰ ਫੜਨ ਤੋਂ ਲੈ ਕੇ ਨਕਸਲੀ ਵਿਚਾਰਧਾਰਾ ਨੂੰ...
ਪ੍ਰਧਾਨ ਮੰਤਰੀ ਮੋਦੀ ਨੇ ਮੱਧ ਪ੍ਰਦੇਸ਼ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਕੀਤਾ ਉਦਘਾਟਨ
. . .  about 6 hours ago
ਇੰਦੌਰ, 23 ਜੂਨ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਮੱਧ ਪ੍ਰਦੇਸ਼ ਦੇ ਇੱਕ ਦਿਨਾਂ ਦੌਰੇ 'ਤੇ ਹਨ। ਇਸ ਦੌਰਾਨ ਪਹਿਲਾਂ ਉਨ੍ਹਾਂ ਨੇ ਰਾਜਗੜ੍ਹ 'ਚ ਮੋਹਨਪੁਰਾ ਸਿੰਚਾਈ ਪ੍ਰਾਜੈਕਟ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਇੰਦੌਰ 'ਚ 'ਮੱਧ ਪ੍ਰਦੇਸ਼ ਸ਼ਹਿਰੀ ਵਿਕਾਸ ਮਹੋਤਸਵ'...
ਮਹਾਰਾਸ਼ਟਰ 'ਚ ਚਾਰ ਲੋਕਾਂ ਨੇ ਕੀੜੇਮਾਰ ਦਵਾਈ ਨਿਗਲ ਕੇ ਕੀਤੀ ਖ਼ੁਦਕੁਸ਼ੀ
. . .  about 6 hours ago
ਮੁੰਬਈ, 23 ਜੂਨ- ਮਹਾਰਾਸ਼ਟਰ 'ਚ ਅੱਜ ਚਾਰ ਵਿਅਕਤੀਆਂ ਵਲੋਂ ਕੀੜੇਮਾਰ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਪ੍ਰਾਪਤ ਹੋਈ ਹੈ। ਹਾਲਾਂਕਿ ਇਨ੍ਹਾਂ ਵਿਅਕਤੀਆਂ ਵਲੋਂ ਖ਼ੁਦਕੁਸ਼ੀ ਕਿਉਂ ਕੀਤੀ ਗਈ, ਇਸ ਗੱਲ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ...
ਬੱਸ ਅਤੇ ਜੀਪ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ
. . .  about 6 hours ago
ਹਾਫਿਜ਼ ਸਈਦ ਦਾ ਪੁੱਤਰ ਅਤੇ ਜਵਾਈ ਪਾਕਿਸਤਾਨ 'ਚ ਲੜਨਗੇ ਚੋਣ
. . .  about 6 hours ago
ਤੇਲ ਦੇ ਬੈਰਲ ਲੈ ਕੇ ਜਾ ਰਹੇ ਫੌਜ ਦੇ ਵਾਹਨ 'ਚ ਧਮਾਕਾ
. . .  about 7 hours ago
ਆਤਮ ਸਮਰਪਣ ਕਰਨ ਵਾਲੇ ਸੈਂਕੜੇ ਨਕਸਲੀਆਂ ਨੇ ਦਿੱਤੀ ਪ੍ਰੀਖਿਆ
. . .  about 7 hours ago
ਚਿੜਾਉਣ ਤੋਂ ਨਾਰਾਜ਼ ਮਹਿਲਾ ਨੇ ਰਿਸ਼ਤੇਦਾਰਾਂ ਦੇ ਖਾਣੇ 'ਚ ਮਿਲਾਇਆ ਕੀਟਨਾਸ਼ਕ, 5 ਮੌਤਾਂ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 13 ਜੇਠ ਸੰਮਤ 550
ਵਿਚਾਰ ਪ੍ਰਵਾਹ: ਕੌਮੀ ਬਦਇੰਤਜ਼ਾਮੀ ਦਾ ਪਹਿਲਾ ਲੱਛਣ ਮਹਿੰਗਾਈ ਅਤੇ ਦੂਜਾ ਜੰਗ ਹੁੰਦਾ ਹੈ। -ਅਰਨੈਸਟ ਹੈਮਿੰਗਵੇ
  •     Confirm Target Language  

ਜੈਕਾਰਿਆਂ ਦੀ ਗੂੁੰਜ 'ਚ ਸ੍ਰੀ ਹੇਮਕੁੰਟ ਸਾਹਿਬ ਦੇ ਖੁੱਲ੍ਹੇ ਕਿਵਾੜ

ਨਗਰ ਕੀਰਤਨ ਦੇ ਰੂਪ 'ਚ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਪ੍ਰਕਾਸ਼ ਸ੍ਰੀ ਹੇਮਕੁੰਟ ਸਾਹਿਬ, 25 ਮਈ-ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਅੱਜ ਗੁਰ-ਮਰਿਆਦਾ ਅਨੁਸਾਰ ਪਹਿਲੀ ਅਰਦਾਸ ਉਪਰੰਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ...

ਪੂਰੀ ਖ਼ਬਰ »

ਕੁਮਾਰਸਵਾਮੀ ਵਲੋਂ ਕਰਨਾਟਕ ਵਿਧਾਨ ਸਭਾ 'ਚ ਬਹੁਮਤ ਸਾਬਿਤ

ਬੇਂਗਲੁਰੂ, 25 ਮਈ (ਏਜੰਸੀ)-ਕਰਨਾਟਕ ਦੇ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਨੇ ਵਿਧਾਨ ਸਭਾ 'ਚ ਅੱਜ ਆਵਾਜ਼ (ਧੁਨੀ) ਵੋਟਾਂ ਨਾਲ ਆਪਣਾ ਬਹੁਮਤ ਸਾਬਿਤ ਕਰ ਦਿੱਤਾ ਜਦ ਕਿ ਭਾਜਪਾ ਵਿਧਾਇਕ ਕਾਂਗਰਸ ਤੇ ਜਨਤਾ ਦਲ-ਐਸ ਦੇ ਗਠਜੋੜ ਨੂੰ ਅਨੈਤਿਕ ਦੱਸਦਿਆ ਵੋਟਿੰਗ ਦਾ ਬਾਈਕਾਟ ...

ਪੂਰੀ ਖ਼ਬਰ »

ਮੁਸਲਿਮ ਲੜਕੇ ਨੂੰ ਬਚਾਉਣ ਲਈ ਭੀੜ ਨਾਲ ਭਿੜਿਆ ਸਿੱਖ ਪੁਲਿਸ ਕਰਮੀ

ਨਵੀਂ ਦਿੱਲੀ, 25 ਮਈ (ਏਜੰਸੀ)—ਸੋਸ਼ਲ ਮੀਡੀਆਂ ਤੇ ਇੱਕ ਸਿੱਖ ਕਰਮੀ ਦਾ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ | ਇਸ ਵੀਡੀਓ 'ਚ ਭੀੜ ਨਾਲ ਘਿਰਿਆ ਇਕ ਪੁਲਿਸ ਕਰਮੀ ਗੁੱਸੇ ਨਾਲ ਭਰੇ ਲੋਕਾ ਵਿਚੋਂ ਇਕ ਮੁਸਲਿਮ ਲੜਕੇ ਨੂੰ ਬਚਾਉਂਦਾ ਹੋਇਆ ਦਿਖ ਰਿਹਾ ਹੈ | ਲੋਕਾਂ ਨੇ ...

ਪੂਰੀ ਖ਼ਬਰ »

ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ ਬਰਸੀ ਸਬੰਧੀ ਸਮਾਗਮ ਸਮਾਪਤ

ਜਗਰਾਉਂ, 25 ਮਈ (ਹਰਵਿੰਦਰ ਸਿੰਘ ਖ਼ਾਲਸਾ)- ਸੰਤ ਮੈਂਗਲ ਸਿੰਘ ਨਾਨਕਸਰ ਵਾਲਿਆਂ ਦੀ 9ਵੀਂ ਬਰਸੀ ਮੌਕੇ ਗੁਰਦੁਆਰਾ ਭਹੋਈ ਸਾਹਿਬ ਅਗਵਾੜ ਲੋਪੋ ਜਗਰਾਉਂ ਵਿਖੇ ਕਰਵਾਏ 5 ਦਿਨਾਂ ਸਮਾਗਮਾਂ ਦੀ ਸਮਾਪਤੀ ਸਮੇਂ ਸਜਾਏ ਦੀਵਾਨ 'ਚ ਪਹੁੰਚੇ ਬੁਲਾਰਿਆਂ ਨੇ ਸੱਚਖੰਡ ਵਾਸੀ ਸੰਤ ...

ਪੂਰੀ ਖ਼ਬਰ »

ਗੋਗੋਈ ਿਖ਼ਲਾਫ਼ ਕੋਰਟ ਆਫ ਇਨਕੁਆਰੀ ਦੇ ਹੁਕਮ

ਸ੍ਰੀਨਗਰ, 25 ਮਈ (ਏਜੰਸੀ)-ਸੈਨਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੈਨਾ ਨੇ ਅੱਜ ਮੇਜਰ ਨਿਤਿਨ ਲੀਤੁਲ ਗੋਗੋਈ ਿਖ਼ਲਾਫ਼ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਹਨ, ਜਿਸ ਨੂੰ ਇਸ ਹਫ਼ਤੇ ਇਕ ਲੜਕੀ ਨਾਲ ਹੋਟਲ 'ਚ ਵੜਨ ਦੀ ਕੋਸ਼ਿਸ਼ ਕਰਦਿਆਂ ਪੁਲਿਸ ਨੇ ਹਿਰਾਸਤ 'ਚ ਲੈ ਲਿਆ ...

ਪੂਰੀ ਖ਼ਬਰ »

ਕੈਨੇਡਾ 'ਚ ਭਾਰਤੀ ਰੈਸਟੋਰੈਂਟ ਅੰਦਰ ਧਮਾਕਾ-15 ਜ਼ਖ਼ਮੀ

ਟੋਰਾਂਟੋ, 25 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਟੋਰਾਂਟੋ ਤੋਂ 25 ਕੁ ਕਿਲੋਮੀਟਰ ਪੱਛਮ ਵੱਲ• ਸਥਿਤ ਸ਼ਹਿਰ ਮਿਸੀਸਾਗਾ ਵਿਖੇ ਬੰਬੇ ਭੇਲ ਨਾਮਕ ਰੈਸਟੋਰੈਂਟ ਅੰਦਰ ਬੀਤੇ ਕੱਲ੍ਹ ਰਾਤ ਨੂੰ 10.30 ਵਜੇ ਦੇ ਕਰੀਬ ਇਕ ਧਮਾਕਾ ਹੋਣ ਦੀ ਖਬਰ ਹੈ, ਜਿਸ ਦੀ ਮਾਰ 'ਚ 15 ਵਿਅਕਤੀ ...

ਪੂਰੀ ਖ਼ਬਰ »

ਸ਼ਾਹਕੋਟ 'ਚ ਕਾਂਗਰਸ ਰਿਕਾਰਡ ਵੋਟਾਂ ਨਾਲ ਜਿੱਤ ਹਾਸਲ ਕਰੇਗੀ-ਜਾਖੜ

'ਅਜੀਤ' ਨਾਲ ਵਿਸ਼ੇਸ਼ ਮੁਲਾਕਾਤ ਰਾਹੁਲ ਗਾਂਧੀ ਦੇ ਪ੍ਰਧਾਨ ਮੰਤਰੀ ਬਣਨ ਦੀ ਨੀਂਹ ਰੱਖੇਗੀ ਕਾਂਗਰਸ ਦੀ ਜਿੱਤ-ਸਿੱਧੂ ਜਸਪਾਲ ਸਿੰਘ ਜਲੰਧਰ, 25 ਮਈ -ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਮੈਂਬਰ ਲੋਕ ਸਭਾ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ...

ਪੂਰੀ ਖ਼ਬਰ »

ਸੀ. ਬੀ. ਐਸ. ਈ. 12ਵੀਂ ਦਾ ਨਤੀਜਾ ਅੱਜ

ਨਵੀਂ ਦਿੱਲੀ, 25 ਮਈ (ਏਜੰਸੀ)-ਸੀ.ਬੀ.ਐਸ.ਈ. ਦੀ 12ਵੀਂ ਜਮਾਤ ਦਾ ਨਤੀਜਾ 26 ਮਈ ਨੂੰ ਐਲਾਨਿਆ ਜਾਵੇਗਾ | ਬੋਰਡ ਦੇ ਸਿੱਖਿਆ ਸਕੱਤਰ ਅਨਿਲ ਸਵਰੂਪ ਨੇ ਟਵੀਟ ਕਰਦਿਆਂ ਦੱਸਿਆ ਕਿ ਸੀ.ਬੀ.ਐਸ.ਈ. ਵਲੋਂ ਇਹ ਨਤੀਜਾ ਆਪਣੀ ਅਧਿਕਾਰਕ ਵੈੱਬਸਾਈਟ 'ਤੇ ਸਵੇਰੇ 10 ਵਜੇ ਪਾਇਆ ਜਾਵੇਗਾ | ...

ਪੂਰੀ ਖ਼ਬਰ »

ਪਾਕਿ 'ਚ ਹਿੰਦੂ ਵਕੀਲ ਅਗਵਾ

ਅੰਮਿ੍ਤਸਰ, 25 ਮਈ (ਸੁਰਿੰਦਰ ਕੋਛੜ)- ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰ ਖ਼ਾਸ ਸ਼ਹਿਰ ਦੇ ਨਿਵਾਸੀ ਵਕੀਲ ਹੀਰਾ ਲਾਲ ਨੂੰ ਅੱਜ ਸਵੇਰੇ ਉਸ ਦੇ ਦਫ਼ਤਰ 'ਚੋਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰਕੇ ਕਿਸੇ ਗੁਪਤ ਟਿਕਾਣੇ 'ਤੇ ਲਿਜਾਇਆ ਗਿਆ, ਜਿਸ ਬਾਰੇ ...

ਪੂਰੀ ਖ਼ਬਰ »

ਬੋਧ ਗਯਾ ਬੰਬ ਧਮਾਕਾ ਮਾਮਲੇ 'ਚ 5 ਦੋਸ਼ੀ ਕਰਾਰ-ਸਜ਼ਾ 31 ਨੂੰ

ਪਟਨਾ, 25 ਮਈ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਦੀ ਇਕ ਵਿਸ਼ੇਸ਼ ਅਦਾਲਤ ਨੇ 2013 'ਚ ਬੋਧ ਗਯਾ ਵਿਚ ਹੋਏ ਲੜੀਵਾਰ ਬੰਬ ਧਮਾਕਿਆਂ ਦੇ ਮਾਮਲੇ 'ਚ ਅੱਜ ਪੰਜਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ | ਵਿਸ਼ੇਸ਼ ਅਦਾਲਤ ਦੇ ਜੱਜ ਮਨੋਜ ਕੁਮਾਰ ਸਿਨ੍ਹਾ ਨੇ ਸਾਰੇ ਪੰਜਾਂ ...

ਪੂਰੀ ਖ਼ਬਰ »

ਹਾਜਿਨ 'ਚ ਅੱਤਵਾਦੀਆਂ ਵਲੋਂ ਵਿਅਕਤੀ ਦੀ ਹੱਤਿਆ

ਸ੍ਰੀਨਗਰ, 25 ਮਈ (ਮਨਜੀਤ ਸਿੰਘ)- ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਂਦੀਪੁਰਾ ਦੇ ਅੱਤਵਾਦਗ੍ਰਸਤ ਹਾਜਿਨ ਇਲਾਕੇ 'ਚ ਸ਼ੱਕੀ ਅੱਤਵਾਦੀ ਵਲੋਂ ਅਗਵਾ ਕੀਤੇ ਵਿਅਕਤੀ ਦੀ ਗਲਾ ਕੱਟੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ | ਪੁਲਿਸ ਅਨੁਸਾਰ ਹਾਜਿਨ ਇਲਾਕੇ ਦੇ ਗੁੰਦਾ ਪ੍ਰੰਗ ...

ਪੂਰੀ ਖ਼ਬਰ »

ਭਾਰਤ ਤੇ ਡੈਨਮਾਰਕ ਵਲੋਂ ਨਵੀਂ ਤਕਨਾਲੋਜੀ, ਗਿਆਨ-ਵਿਗਿਆਨ ਖੇਤਰ ਸਬੰਧੀ ਅਹਿਮ ਸਮਝੌਤਾ

ਕੋਪਨਹੈਗਨ, 25 ਮਈ (ਅਮਰਜੀਤ ਸਿੰਘ ਤਲਵੰਡੀ)-ਭਾਰਤ ਅਤੇ ਡੈਨਮਾਰਕ ਦੀਆਂ ਸਰਕਾਰਾਂ ਵਲੋਂ ਗਿਆਨ-ਵਿਗਿਆਨ ਦੇ ਖੇਤਰ 'ਚ ਨਵੀਆਂ ਖੋਜਾਂ ਤੇ ਤਕਨੀਕਾਂ ਵਿਕਸਿਤ ਕਰਨ ਸਬੰਧੀ ਇਕ ਇਤਿਹਾਸਕ ਸਮਝੌਤਾ ਕੀਤਾ ਗਿਆ ਹੈ | ਵੱਖ-ਵੱਖ ਯੂਰਪੀ ਮੁਲਕਾਂ ਦੇ ਦੌਰਿਆਂ ਦੌਰਾਨ ਇਥੇ ਪੁੱਜੇ ...

ਪੂਰੀ ਖ਼ਬਰ »

ਭਾਰਤ ਤੇ ਬੰਗਲਾਦੇਸ਼ 'ਚ ਸਹਿਯੋਗ, ਸੱਭਿਆਚਾਰਕ ਨੇੜਤਾ ਤੇ ਸਾਂਝੇਦਾਰੀ ਪੁਰਾਣੀ-ਮੋਦੀ

ਵਿਸ਼ਵ ਭਾਰਤੀ 'ਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ 'ਚ ਸ਼ੇਖ ਹਸੀਨਾ ਵਲੋਂ ਵੀ ਸ਼ਿਰਕਤ ਕੋਲਕਾਤਾ, 25 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਸਾਲਾਨਾ ਕਾਨਵੋਕੇਸ਼ਨ 'ਚ ਸ਼ਾਮਿਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ...

ਪੂਰੀ ਖ਼ਬਰ »

ਕਿਮ ਨਾਲ ਰੱਦ ਹੋਈ ਬੈਠਕ ਅਜੇ ਵੀ ਹੋ ਸਕਦੀ ਹੈ- ਟਰੰਪ

ਵਾਸ਼ਿਾਂਗਟਨ, 25 ਮਈ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਜ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਉੱਤਰ ਕੋਰੀਆ ਦੇ ਨੇਤਾਵਾਂ ਦੇ ਸੰਪਰਕ 'ਚ ਹੈ | ਇਸ ਦੇ ਨਾਲ ਹੀ ਟਰੰਪ ਨੇ ਸੰਕੇਤ ਦਿੱਤੇ ਹਨ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਉਨ੍ਹਾਂ ਦੀ ...

ਪੂਰੀ ਖ਼ਬਰ »

ਕੁਲਗਾਮ 'ਚ ਫ਼ੌਜੀ ਕੈਂਪ 'ਤੇ ਗ੍ਰਨੇਡ ਹਮਲਾ

ਹਥਿਆਰ ਖੋਹਣ ਦੀ ਕੋਸ਼ਿਸ਼ ਕੀਤੀ ਨਾਕਾਮ
ਸ੍ਰੀਨਗਰ, 25 ਮਈ (ਮਨਜੀਤ ਸਿੰਘ)- ਰਮਜ਼ਾਨ ਮਹੀਨੇ 'ਚ ਕੀਤੀ ਜੰਗਬੰਦੀ ਦਾ ਲਾਭ ਉਠਾਉਂਦਿਆਂ ਅੱਤਵਾਦੀਆਂ ਨੇ ਆਪਣੀਆਂ ਸਰਗਰਮੀਆਂ 'ਚ ਵਾਧਾ ਕਰ ਦਿੱਤਾ ਹੈ | ਇਸੇ ਦੌਰਾਨ ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਸ਼ੱਕੀ ਅੱਤਵਾਦੀਆਂ ਵਲੋਂ ਕੀਤੇ ਗ੍ਰਨੇਡ ਹਮਲੇ 'ਚ ਫ਼ੌਜ ਦਾ ਖੋਜੀ ਕੁੱਤਾ ਹਲਾਕ ਹੋ ਗਿਆ, ਜਦਕਿ ਪੁਲਿਸ ਗਾਰਡ ਨੇ ਹਥਿਆਰ ਖੋਹਣ ਦੀ ਅੱਤਵਾਦੀਆਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ | ਸੂਤਰਾਂ ਅਨੁਸਾਰ ਸ਼ੱਕੀ ਅੱਤਵਾਦੀਆਂ ਨੇ ਦੁਪਹਿਰ ਵੇਲੇ 34 ਰਾਸ਼ਟਰੀ ਰਾਈਫ਼ਲ (ਆਰ.ਆਰ.) ਦੇ ਨਿਹਾਮਾ ਸਥਿਤ ਕੈਂਪ ਤੇ ਗ੍ਰਨੇਡ ਚਲਾਇਆ, ਜਿਹੜਾ ਕੈਂਪ ਦੇ ਅੰਦਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ | ਗ੍ਰਨੇਡ ਦੇ ਫਟਣ ਕਾਰਨ ਫ਼ੌਜ ਦਾ ਖ਼ੋਜੀ ਕੁੱਤਾ ਮੌਕੇ 'ਤੇ ਹਲਾਕ ਹੋ ਗਿਆ | ਹਮਲੇ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ 'ਚ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਛੇੜ ਦਿੱਤੀ | ਪਿਛਲੇ 24 ਘੰਟਿਆਂ ਦੌਰਾਨ ਜੰਮੂ-ਕਸ਼ਮੀਰ 'ਚ ਇਹ ਚੌਥਾ ਗ੍ਰਨੇਡ ਹਮਲਾ ਹੈ | ਉੱਧਰ ਸੀਨੀਅਰ ਪੁਲਿਸ ਕਪਤਾਨ ਕੁਲਗਾਮ ਹਰਮੀਤ ਸਿੰਘ ਅਨੁਸਾਰ ਅੱਜ ਕੁਲਗਾਮ ਦੇ ਹੀ ਵਨਪੋਊ ਇਲਾਕੇ 'ਚ ਗ੍ਰਨੇਡ ਸਟੇਸ਼ਨ 'ਤੇ ਤਾਇਨਾਤ ਸੰਤਰੀ ਕੋਲੋਂ ਬੰਦੂਕ ਖੋਹਣ ਲਈ 2 ਸ਼ੱਕੀ ਅੱਤਵਾਦੀ ਆਏ, ਪਰ ਸੰਤਰੀ ਨੇ ਇਨ੍ਹਾਂ ਦੇ ਇਰਾਦੇ ਦੇਖ ਹਵਾ 'ਚ ਗੋਲੀਬਾਰੀ ਕੀਤੀ ਜਿਸ ਕਾਰਨ ਅੱਤਵਾਦੀਆਂ ਦੀ ਬੰਦੂਕ ਖੋਹਣ ਦੀ ਕੋਸ਼ਿਸ਼ ਨਾਕਾਮ ਹੋ ਗਈ ਤੇ ਉਹ ਫ਼ਰਾਰ ਹੋ ਗਏ |


ਖ਼ਬਰ ਸ਼ੇਅਰ ਕਰੋ

ਫੰਡ ਦੀ ਕਿੱਲਤ ਨਾਲ ਜੂਝ ਰਹੀ ਕਾਂਗਰਸ ਨੇ ਲੋਕਾਂ ਤੋਂ ਮੰ ਗਿਆ ਚੰਦਾ

ਨਵੀਂ ਦਿੱਲੀ, 25 ਮਈ (ਉਪਮਾ ਡਾਗਾ ਪਾਰਥ)-ਆਰਥਿਕ ਤੰਗੀ ਨਾਲ ਜੂਝ ਰਹੀ ਕਾਂਗਰਸ ਨੇ ਆਮ ਲੋਕਾਂ ਤੋਂ ਚੰਦਾ ਲੈ ਰਹੀ ਹੈ | ਪਾਰਟੀ ਨੇ ਆਪਣੇ ਅਧਿਕਾਰਕ ਟਵਿੱਟਰ ਤੋਂ 'ਲੋਕਤੰਤਰ ਨੂੰ ਬਚਾਉਣ ਲਈ ਮਦਦ' ਦੀ ਅਪੀਲ ਕਰਦਿਆਂ ਚੰਦੇ ਦੇ ਫਾਰਮ ਦਾ ਿਲੰਕ ਜਨਤਾ ਨਾਲ ਸਾਂਝਾ ਕੀਤਾ ਹੈ | ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX