ਕਪੂਰਥਲਾ, 25 ਮਈ (ਸਡਾਨਾ)-ਸਥਾਈ ਲੋਕ ਅਦਾਲਤ ਵਲੋਂ ਜਨਹਿਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਨਾਜਾਇਜ਼ ਕਬਜ਼ੇ ਹਟਾਉਣ ਦੇ ਨਗਰ ਕੌਾਸਲ ਨੂੰ ਦਿੱਤੇ ਗਏ ਆਦੇਸ਼ਾਂ ਤਹਿਤ ਕੌਾਸਲ ਕਰਮਚਾਰੀਆਂ ਨੇ ਅੱਜ ਕਬਜ਼ੇ ਹਟਾਉਣ ਸਬੰਧੀ ਮੁਹਿਮ ਚਲਾਈ | ਇਸ ਸਬੰਧੀ ਕਾਰਵਾਈ ਵਿਚ ਦੇਰੀ ...
ਢਿਲਵਾਂ, 25 ਮਈ (ਪਲਵਿੰਦਰ ਸਿੰਘ,ਗੋਬਿੰਦ ਸੁਖੀਜਾ)-ਰਾਣੋ ਪਤਨੀ ਸਵਰਗਵਾਸੀ ਗੁਰਦੀਪ ਸਿੰਘ ਵਾਸੀ ਪਿੰਡ ਜੈਰਾਮਪੁਰ ਨੇ ਦੱਸਿਆ ਕਿ ਮੇਰੀ ਲੜਕੀ ਰਾਜਵਿੰਦਰ ਕੌਰ ਉਮਰ 32 ਸਾਲ ਹਰਜੀਤ ਸਿੰਘ ਵਾਸੀ ਭੰਡਾਲ ਬੇਟ ਨਾਲ ਵਿਆਹੀ ਹੋਈ ਹੈ | ਪਿਛਲੇ ਦਿਨੀਂ ਉਹ ਆਪਣੇ ਸਹੁਰਾ ...
ਕਪੂਰਥਲਾ, 25 ਮਈ (ਸਡਾਨਾ)-ਆਤਮ ਹੱਤਿਆ ਦੀ ਕੋਸ਼ਿਸ਼ ਕਰਨ ਵਾਲੀ ਇਕ ਲੜਕੀ ਨੂੰ ਝੁਲਸੀ ਹਾਲਤ ਵਿਚ ਟਿੱਬਾ ਦੇ ਹਸਪਤਾਲ ਤੋਂ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਗਿਆ | ਜੇਰੇ ਇਲਾਜ ਰਾਣੀ ਪਿੰਡ ਬਾਜਾ ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਹੈ, ਨੇ ਦੱਸਿਆ ਕਿ ਉਸ ...
ਫਗਵਾੜਾ, 25 ਮਈ (ਹਰੀਪਾਲ ਸਿੰਘ)-13 ਅਪ੍ਰੈਲ ਨੂੰ ਫਗਵਾੜਾ ਵਿਖੇ ਦੋ ਫ਼ਿਰਕਿਆਂ ਦੇ ਵਿਚ ਹੋਈ ਹਿੰਸਾ ਦੇ ਕੇਸ ਵਿਚ ਗਿ੍ਫ਼ਤਾਰ ਦੋਵੇਂ ਧਿਰਾਂ ਦੇ ਲੋਕਾਂ ਦੀ ਅੱਜ ਅਦਾਲਤ ਨੇ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ ਅਤੇ ਅਗਲੀ ਤਾਰੀਖ਼ 7 ਜੂਨ ਤੈਅ ਕੀਤੀ ਗਈ ਹੈ | ...
ਕਪੂਰਥਲਾ, 25 ਮਈ (ਸਡਾਨਾ)-ਅਣਪਛਾਤੇ ਮੋਟਰਸਾਈਕਲ ਸਵਾਰ ਕਾਲਜ ਰੋਡ ਤੋਂ ਇਕ ਔਰਤ ਦੀ ਬੀਤੇ ਦਿਨ ਚੈਨੀ ਲਾਹ ਕੇ ਫ਼ਰਾਰ ਹੋ ਗਏ | ਜਿਸ ਸਬੰਧੀ ਸਿਟੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ | ਜ਼ਿਕਰਯੋਗ ਹੈ ਕਿ ...
ਫਗਵਾੜਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਸਥਾਨਕ ਜੀ.ਟੀ.ਰੋਡ ਚਾਚੌਕੀ ਦੇ ਨੇੜੇ ਸੜਕ 'ਤੇ ਖੜੀ ਇਕ ਅਣਪਛਾਤੀ ਗੱਡੀ ਦੇ ਨਾਲ ਸਕੂਟਰੀ ਦੀ ਟੱਕਰ ਹੋਣ 'ਤੇ ਇਕ ਨੌਜਵਾਨ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸਥਾਨਕ ਜੀ.ਟੀ.ਰੋਡ 'ਤੇ ਚਾਚੌਕੀ ਨੇੜੇ ਇਕ ਅਣਪਛਾਤੀ ਗੱਡੀ ...
ਨਡਾਲਾ, 25 ਮਈ (ਮਾਨ)-ਇਸ ਵਾਰ ਕਿਸਾਨਾਂ ਵਲੋਂ ਕਣਕ ਦੇ ਨਾੜ ਨੂੰ ਅੱਗਾਂ ਲਾਏ ਜਾਣ ਕਾਰਨ ਸੜਕਾਂ ਕਿਨਾਰੇ ਲਗਾਏ ਰੁੱਖਾਂ ਦਾ ਭਾਰੀ ਨੁਕਸਾਨ ਹੋਇਆ ਹੈ | ਇਸ ਮਕਸਦ ਲਈ ਕਾਰਵਾਈ ਕਰਨ ਲਈ ਸਰਕਾਰ ਵਲੋਂ ਬਣਾਈਆਂ ਟੀਮਾਂ ਆਪਣੇ ਕੰਮ 'ਚ ਬੁਰੀ ਤਰ੍ਹਾਂ ਫੇਲ ਹੋ ਚੁੱਕੀਆਂ ਹਨ | ...
ਕਪੂਰਥਲਾ, 25 ਮਈ (ਸਡਾਨਾ)-ਵਧੀਕ ਡਿਪਟੀ ਕਮਿਸ਼ਨਰ ਵਿਕਾਸ ਅਵਤਾਰ ਸਿੰਘ ਭੁੱਲਰ ਨੇ ਜ਼ਿਲ੍ਹੇ ਵਿਚ ਚੱਲ ਰਹੇ ਵਿਕਾਸ ਕਾਰਜਾਂ ਪ੍ਰਗਤੀ ਦਾ ਜਾਇਜ਼ਾ ਲਿਆ | ਵਧੀਕ ਡਿਪਟੀ ਕਮਿਸ਼ਨਰ (ਜ) ਰਾਹੁਲ ਚਾਬਾ ਦੀ ਮੌਜੂਦਗੀ ਵਿਚ ਸਥਾਨਕ ਯੋਜਨਾ ਭਵਨ ਵਿਖੇ ਅਧਿਕਾਰੀਆਂ ਨਾਲ ਕੀਤੀ ...
ਕਪੂਰਥਲਾ, 25 ਮਈ (ਸਡਾਨਾ)-ਬੀਤੀ ਰਾਤ ਮਾਡਲ ਟਾਊਨ ਦੇ ਸਿਟੀ ਹਾਲ ਚੌਾਕ ਵਿਖੇ ਇਕ ਵਿਅਕਤੀ ਵਲੋਂ ਗੋਲੀ ਚਲਾਉਣ ਦੇ ਮਾਮਲੇ ਸਬੰਧੀ ਥਾਣਾ ਸਿਟੀ ਪੁਲਿਸ ਨੇ ਕਥਿਤ ਦੋਸ਼ੀ ਮਾਨ ਸਿੰਘ ਵਾਸੀ ਸੰਤ ਨਗਰ ਵਿਰੁੱਧ ਇਰਾਦਾ ਕਤਲ ਤੇ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ...
ਕਪੂਰਥਲਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਮਾਲ ਵਿਭਾਗ ਦੇ ਅਧਿਕਾਰੀ ਬਕਾਇਆ ਪਏ ਕੇਸਾਂ ਦੇ ਜਲਦੀ ਨਿਪਟਾਰੇ ਦੇ ਨਾਲ-ਨਾਲ ਫੁਟਕਲ ਬਕਾਏ ਦੀ ਵਸੂਲੀ ਦੇ ਕੰਮ ਵਿਚ ਤੇਜੀ ਲਿਆਉਣ | ਇਹ ਗੱਲ ਮੁਹੰਮਦ ਤਇਅਬ ਡਿਪਟੀ ਕਮਿਸ਼ਨਰ ਕਪੂਰਥਲਾ ਨੇ ਮਾਲ ਵਿਭਾਗ ਦੀ ਕਾਰਗੁਜ਼ਾਰੀ ਦਾ ...
ਕਪੂਰਥਲਾ, 25 ਮਈ (ਵਿਸ਼ੇਸ਼ ਪ੍ਰਤੀਨਿਧ)-ਸ਼ਾਹਕੋਟ ਵਿਧਾਨ ਸਭਾ ਦੀ 28 ਮਈ ਨੂੰ ਹੋ ਰਹੀ ਉਪ ਚੋਣ ਵਿਚ ਬਹੁਜਨ ਮੁਕਤੀ ਮੋਰਚਾ ਪੰਜਾਬ ਤੇ ਸ਼ੋ੍ਰਮਣੀ ਅਕਾਲੀ ਅੰਮਿ੍ਤਸਰ ਦੇ ਉਮੀਦਵਾਰ ਸੁਲੱਖਣ ਸਿੰਘ ਜਿੱਤ ਹਾਸਲ ਕਰਨਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ੋ੍ਰਮਣੀ ...
ਨਡਾਲਾ, 25 ਮਈ (ਮਨਜਿੰਦਰ ਸਿੰਘ ਮਾਨ)-ਪੰਜਾਬੀ ਚਿੰਤਕ ਗਲੋਬਲ ਮੰਚ ਨਡਾਲਾ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ ਵਿਚ ਮੰਚ ਮੈਂਬਰ ਡਾ: ਜਸਬੀਰ ਸਿੰਘ ਬੀਰ ਦੇ ਬੇਟੇ ਜਸਕੰਵਲਪਾਲ ਸਿੰਘ ਬੀਰ ਵਲੋਂ ਆਈ.ਏ.ਐਸ. ਵਿਚੋਂ 683ਵਾਂ ਰੈਂਕ ਪ੍ਰਾਪਤ ਕਰਨ 'ਤੇ ਮੰਚ ...
ਕਪੂਰਥਲਾ, 25 ਮਈ (ਵਿ.ਪ੍ਰ.)-ਆਰ.ਸੀ.ਐਫ. ਇੰਪਲਾਈਜ਼ ਯੂਨੀਅਨ ਤੇ 'ਫ਼ਰੰਟ ਅਗੇਨਸਟ ਐਨ.ਪੀ.ਐਸ. ਇਨ ਰੇਲਵੇ' ਵਲੋਂ ਨਵੀਂ ਪੈਨਸ਼ਨ ਸਕੀਮ ਵਿਰੁੱਧ ਸੰਘਰਸ਼ ਤਿੱਖਾ ਕਰਦਿਆਂ ਇਕ ਪੋਸਟਰ ਜਾਰੀ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਫ਼ਰੰਟ ਦੇ ਕੌਮੀ ਕਨਵੀਨਰ ਤੇ ...
ਬੇਗੋਵਾਲ, 25 ਮਈ (ਸੁਖਜਿੰਦਰ ਸਿੰਘ)-ਲਾਇਨਜ਼ ਕਲੱਬ ਬੇਗੋਵਾਲ ਪਿ੍ੰਸ ਦੀ ਮਹੀਨਾਵਾਰ ਮੀਟਿੰਗ ਕਲੱਬ ਦੇ ਪ੍ਰਧਾਨ ਅਵਤਾਰ ਸਿੰਘ ਅਗਵਾਈ ਹੇਠ ਬੇਗੋਵਾਲ ਵਿਚ ਹੋਈ | ਜਿਸ ਵਿਚ ਕਲੱਬ ਵਲੋਂ ਕਰਵਾਏ ਗੲੈ ਸਮਾਜ ਸੇਵੀ ਕੰਮਾਂ ਦਾ ਲੇਖਾ ਜੋਖਾ ਕੀਤਾ ਗਿਆ | ਉੱਥੇ ਕਲੱਬ ਵਲੋਂ ...
ਸੁਲਤਾਨਪੁਰ ਲੋਧੀ, 25 ਮਈ (ਨਰੇਸ਼ ਹੈਪੀ, ਥਿੰਦ)-ਸ੍ਰੀ ਰਾਮ ਕ੍ਰਿਸ਼ਨ ਆਰਾਧਨਾ ਮੰਚ ਵਲੋਂ ਸਥਾਨਕ ਭਾਰਾ ਮਲ ਮੰਦਿਰ ਵਿਖੇ ਕਰਵਾਈ ਜਾ ਰਹੀ ਪੰਜ ਰੋਜ਼ਾ ਕਥਾ ਦੇ ਤੀਸਰੇ ਦਿਨ ਦੀ ਕਥਾ ਕਥਾ ਵਿਆਸ ਸੋਮਿਆ ਭਾਰਤੀ ਨੇ ਭਗਵਾਨ ਸ੍ਰੀ ਕ੍ਰਿਸ਼ਨ ਕਥਾ ਸੁਣਾ ਕੇ ਸੰਗਤਾਂ ਨੂੰ ...
ਕਪੂਰਥਲਾ, 25 ਮਈ (ਵਿ.ਪ੍ਰ.)-ਕੇਂਦਰ ਵਿਚਲੀ ਐਨ.ਡੀ.ਏ. ਦੀ ਸਰਕਾਰ ਹਰ ਮੁਹਾਜ਼ 'ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ | ਇਹ ਪ੍ਰਗਟਾਵਾ ਗੁਰਮੀਤ ਲਾਲ ਬਿੱਟੂ ਪ੍ਰਧਾਨ ਏਕਤਾ ਪਾਰਟੀ ਪੰਜਾਬ ਨੇ ਪਾਰਟੀ ਆਗੂਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ...
ਕਪੂਰਥਲਾ, 25 ਮਈ (ਅ.ਬ.)-ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਮੁਹਿੰਮ 'ਡੈਪੋ' ਤਹਿਤ ਪਿੰਡ ਫੂਲੇਵਾਲ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਸਰਪੰਚ, ਮੈਂਬਰ ਪੰਚਾਇਤਾਂ ਅਤੇ ਪਤਵੰਤੇ ਸੱਜਣਾਂ ਨੂੰ ਸੰਬੋਧਨ ਕਰਦਿਆਂ 'ਡੈਪੋ' ਵਲੰਟੀਅਰ ਏ. ਐਸ. ਆਈ ...
ਸੁਲਤਾਨਪੁਰ ਲੋਧੀ, 25 ਮਈ (ਸੋਨੀਆ)-ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਯੂਨਿਟ ਦੀ ਮਾਸਿਕ ਮੀਟਿੰਗ ਕਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਕੀਤੀ ਗਈ | ਮੀਟਿੰਗ ਵਿਚ ਦੱਸਿਆ ਗਿਆ ਕਿ ਪੰਜਾਬ ਦੇ ਸਾਂਝੇ ਫ਼ਰੰਟ ਦੇ ਆਗੂਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਦੀ ...
ਨਡਾਲਾ, 25 ਮਈ (ਮਾਨ)-27 ਤੋਂ 31 ਮਈ ਤੱਕ ਕਾਨਪੁਰ ਵਿਖੇ ਹੋਣ ਜਾ ਰਹੀ ਸਬ-ਜੂਨੀਅਰ ਨੈਸ਼ਨਲ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੀ ਚੋਣ ਕਰ ਦਿੱਤੀ ਹੈ | ਇਸ ਸਬੰਧੀ ਪੰਜਾਬ ਪਾਵਰ ਲਿਫ਼ਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਚਮਨਜੀਤ ਸਿੰਘ ਮਠਾੜੂ ਤੇ ਜਨਰਲ ਸਕੱਤਰ ...
ਤਲਵੰਡੀ ਚੌਧਰੀਆਂ, 25 ਮਈ (ਭੋਲਾ)-ਨੌਜਵਾਨਾਂ ਦੀ ਨਿਰੋਈ ਸਿਹਤ ਹੀ ਦੇਸ਼ ਦੀ ਸਹੀ ਤਸਵੀਰ ਪੇਸ਼ ਕਰਦੀ ਹੈ | ਇਹ ਪ੍ਰਗਟਾਵਾ ਇੱਥੇ ਪਿੰਡ ਟਿੱਬਾ ਦੇ ਜਿੰਮ ਵਿਖੇ ਦਸਮੇਸ਼ ਕਲੱਬ ਟਿੱਬਾ (ਰਜਿ:) ਦੇ ਪ੍ਰਧਾਨ ਅਮਰਜੀਤ ਸਿੰਘ ਥਿੰਦ ਟਰੇਡ ਯੂਨੀਅਨ ਨੇ ਕੀਤਾ | ਉਨ੍ਹਾਂ ਜਿੰਮ ਵਿਚ ਹਾਜ਼ਰ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਵੇਰੇ ਉੱਠ ਕੇ ਕਸਰਤ ਕਰਨੀ ਤੰਦਰੁਸਤ ਸਰੀਰ ਦੀ ਨਿਸ਼ਾਨੀ ਹੈ ਤੇ ਇਕ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਹੁੰਦਾ ਹੈ | ਪਿੰਡ ਟਿੱਬਾ ਦੇ ਨੌਜਵਾਨਾਂ ਵੱਲੋਂ ਜਿੰਮ ਵਿਚ ਰੱਖੇ ਇੱਕ ਛੋਟੇ ਜਿਹੇ ਪ੍ਰੋਗਰਾਮ ਦੌਰਾਨ ਦਸਮੇਸ਼ ਕਲੱਬ ਟਿੱਬਾ (ਰਜਿ:) ਵੱਲੋਂ 25000 ਦੀ ਮਾਲੀ ਮਦਦ ਕਰਦਿਆਂ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਭਾਗ ਲਿਆ | ਜਿੰਮ ਬਾਰੇ ਜਾਣਕਾਰੀ ਦਿੰਦਿਆਂ ਇੰਚਾਰਜ ਨੌਜਵਾਨਾਂ ਨੇ ਦੱਸਿਆ ਕਿ ਇਸ ਜਿੰਮ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਨਵੀਆਂ ਆਧੁਨਿਕ ਮਸ਼ੀਨਾਂ, ਬਿਲਡਿੰਗ ਨੂੰ ਰੰਗ ਰੋਗਨ, ਮੈਟ, ਸ਼ੀਸ਼ੇ ਤੇ ਹੋਰ ਜ਼ਰੂਰੀ ਸਮਾਨ ਜਿਸ ਤੇ ਹੁਣ ਤੱਕ 1 ਲੱਖ 40 ਹਜ਼ਾਰ ਰੁਪਏ ਦਾ ਖਰਚਾ ਆਇਆ ਹੈ ਜੋ ਕਿ ਪਿੰਡ ਵਾਸੀਆਂ ਤੇ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਤੇ ਜੇਕਰ ਦਾਨੀ ਸੱਜਣ ਹੋਰ ਸਹਿਯੋਗ ਦੇਣ ਤਾਂ ਜਿੰਮ ਨੂੰ ਇਲਾਕੇ ਚੋਂ ਇੱਕ ਨੰਬਰ 'ਤੇ ਬਣਾਇਆ ਜਾ ਸਕਦਾ ਹੈ | ਇਸ ਵਾਸਤੇ ਸਾਰਿਆਂ ਨੇ ਪਿੰਡ ਵਾਸੀਆਂ ਤੇ ਵਿਦੇਸ਼ ਵੱਸਦੇ ਵੀਰਾਂ ਨੂੰ ਅਪੀਲ ਵੀ ਕੀਤੀ ਕਿ ਉਹ ਜਿੰਮ ਵਾਸਤੇ ਵੱਧ ਤੋਂ ਵੱਧ ਮਾਲੀ ਮਦਦ ਭੇਜਣ | ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੜ੍ਹਦੀ ਕਲਾ ਸਪੋਰਟਸ ਕਲੱਬ (ਰਜਿ:) ਟਿੱਬਾ ਵਲੋਂ ਵੀ ਪੰਦਰਾਂ ਹਜ਼ਾਰ ਰੁਪਏ ਦੀ ਮਾਲੀ ਮਦਦ ਜਿੰਮ ਲਈ ਕੀਤੀ ਗਈ ਹੈ | ਇਸ ਮੌਕੇ ਸੁਖਦੇਵ ਸਿੰਘ ਜੇ.ਈ. ਤੇ ਮਾ. ਜਸਵਿੰਦਰ ਸਿੰਘ ਨੇ ਨੌਜਵਾਨਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਤੰਦਰੁਸਤ ਸਰੀਰ ਬਣਾਉਣ ਅਤੇ ਨਾਲ ਹੀ ਚੰਗੇ ਸਾਹਿਤ ਨਾਲ ਵੀ ਜੁੜਨ ਤਾਂ ਕਿ ਉਨ੍ਹਾਂ ਦੀ ਸਮਾਜ ਤੇ ਰਾਜਨੀਤੀ ਬਾਰੇ ਵੀ ਚੰਗੀ ਸਮਝ ਬਣ ਸਕੇ | ਉਨ੍ਹਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਿਤਾਬਾਂ ਪੜ੍ਹਨ ਦੀ ਲੋੜ 'ਤੇ ਜ਼ੋਰ ਦਿੱਤਾ | ਇਸ ਮੌਕੇ ਮੀਤ ਪ੍ਰਧਾਨ ਜਗੀਰ ਸਿੰਘ, ਸੈਕਟਰੀ ਗੁਰਦੀਪ ਸਿੰਘ, ਸਕੱਤਰ ਸੁਖਦੇਵ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਕੁਲਬੀਰ ਸਿੰਘ, ਗੁਰਸ਼ਰਨ ਸਿੰਘ, ਮਾ. ਮਨਪ੍ਰੀਤ ਸਿੰਘ, ਮਨਿੰਦਰ ਸਿੰਘ ਰੂਬਲ, ਮਦਨ ਲਾਲ ਕੰਢਾ, ਸੁਰਜੀਤ ਸਿੰਘ ਤੇ ਜਸਵਿੰਦਰ ਸਿੰਘ, ਗੁਰਿੰਦਰ ਸਿੰਘ ਤੇ ਜਿੰਮ ਦੀ ਟੀਮ ਚੋਂ ਡਾ. ਸਤਬੀਰ ਸਿੰਘ, ਗੁਰਵਿੰਦਰ ਸਿੰਘ, ਮਨਵਿੰਦਰ ਸਿੰਘ ਝੰਡ, ਜਗਰੂਪ ਸਿੰਘ, ਸੁਖਜੀਤ ਖੰਭ, ਅਜੈ, ਸਾਹਿਲ ਸਿੰਘ, ਮਾ.ਵਰਿੰਦਰ ਰਵੀ ਤੇ ਬਾਕੀ ਸਾਰੀ ਟੀਮ ਹਾਜ਼ਰ ਸੀ |
ਭੰਡਾਲ ਬੇਟ, 25 ਮਈ (ਜੋਗਿੰਦਰ ਸਿੰਘ ਜਾਤੀਕੇ)-ਬਲਾਕ ਢਿਲਵਾਂ ਦੇ ਗਰਾਮ ਪੰਚਾਇਤ ਭੁੱਲਰ ਬੇਟ ਦੀ ਸਰਕਾਰੀ ਸ਼ਾਮਲਾਤੀ ਜ਼ਮੀਨ ਦੀ ਬੋਲੀ ਕਰਵਾਉਣ ਆਇਆ ਪੰਚਾਇਤ ਸੈਕਟਰੀ ਦੇ ਬੋਲੀ ਕਰਵਾਉਣ ਸਬੰਧੀ ਮਤਾ ਪਾਉਣ ਤੋਂ ਬਾਅਦ ਰਾਜਸੀ ਦਬਾਅ ਹੇਠ ਬੋਲੀ ਵਿਚਕਾਰ ਹੀ ਛੱਡ ਕੇ ...
ਕਪੂਰਥਲਾ, 25 ਮਈ (ਵਿ.ਪ੍ਰ.)-ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ ਪ੍ਰਦਰਸ਼ਨੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰੈਣ ਦੇ ਵਿਦਿਆਰਥੀ ਗਗਨਦੀਪ ਵਲੋਂ ਪ੍ਰਦਰਸ਼ਿਤ 'ਸਵੱਛ ਭਾਰਤ ਅਭਿਆਨ' ਆਧਾਰਿਤ ਮਾਡਲ 'ਸਮਾਰਟ ਡਸਟਬਿਨ' ਦੀ ਰਾਜ ਪੱਧਰੀ ਪ੍ਰਦਰਸ਼ਨੀ ਲਈ ਚੋਣ ...
ਨਡਾਲਾ, 24 ਮਈ (ਮਾਨ)-ਸੀਨੀਅਰ ਅਕਾਲੀ ਆਗੂ ਰਾਜਿੰਦਰ ਸਿੰਘ ਪਾਲਾ ਨੇ ਕਿਹਾ ਕਿ ਝੋਨੇ ਦੀ ਪਨੀਰੀ ਬੀਜਣ ਤੇ ਪਾਣੀ ਲਾਉਣ ਲਈ ਕਿਸਾਨਾਂ ਨੂੰ ਹਰ ਰੋਜ਼ ਸਵੇਰੇ ਇਕ ਘੰਟਾ ਬਿਜਲੀ ਸਪਲਾਈ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਪਨੀਰੀ ਨੂੰ ਗਰਮੀ ਤੋਂ ਬਚਾਉਣ ਲਈ ਸਵੇਰੇ ਹੀ ਪਾਣੀ ...
ਕਪੂਰਥਲਾ, 25 ਮਈ (ਵਿ.ਪ੍ਰ.)-ਜ਼ਿਲ੍ਹਾ ਪੱਧਰੀ ਇੰਸਪਾਇਰ ਐਵਾਰਡ ਪ੍ਰਦਰਸ਼ਨੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਖਰੈਣ ਦੇ ਵਿਦਿਆਰਥੀ ਗਗਨਦੀਪ ਵਲੋਂ ਪ੍ਰਦਰਸ਼ਿਤ 'ਸਵੱਛ ਭਾਰਤ ਅਭਿਆਨ' ਆਧਾਰਿਤ ਮਾਡਲ 'ਸਮਾਰਟ ਡਸਟਬਿਨ' ਦੀ ਰਾਜ ਪੱਧਰੀ ਪ੍ਰਦਰਸ਼ਨੀ ਲਈ ਚੋਣ ...
ਹੁਸੈਨਪੁਰ, 25 ਮਈ (ਸੋਢੀ)-ਪੜੋ੍ਹ ਪੰਜਾਬ ਪੜਾਓ ਪੰਜਾਬ ਸਕੀਮ ਅਧੀਨ ਸੀ.ਡੀ.ਪੀ.ਓ. ਸੁਨੇਹ ਲਤਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਅਤੇ ਐਲੀਮੈਂਟਰੀ ਸਕੂਲ ਕੜਾਲ੍ਹ ਕਲਾਂ ਵਿਖੇ ਸਕੂਲ ਪੜ੍ਹਦੇ ਬੱਚਿਆਂ ਨੂੰ ਪੜ੍ਹਾਈ ਨਿਰੰਤਰ ਜਾਰੀ ਰੱਖਣ ਲਈ 45 ...
ਬੇਗੋਵਾਲ, 25 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਧਰਮ ਪ੍ਰਚਾਰ ਕਮੇਟੀ ਦੀ ਦੇਖ ਰੇਖ ਹੇਠ ਸਕੂਲ ਵਿਚ ਧਾਰਮਿਕ ਪ੍ਰੀਖਿਆ ਲਈ ਗਈ | ਜਿਸ ਵਲੋਂ ਐਲਾਨੇ ਗਏ ਨਤੀਜਿਆਂ ਵਿਚ ਔਕਸਫੋਰਡ ਸਕੂਲ ਦੇ ਵਿਦਿਆਰਥੀਆਂ ...
ਫਗਵਾੜਾ, 25 ਮਈ (ਟੀ.ਡੀ. ਚਾਵਲਾ)-ਸਿਟੀਜ਼ਨ ਰਾਈਟਸ ਫੋਰਮ ਫਗਵਾੜਾ ਦੇ ਪ੍ਰਧਾਨ ਡਾ: ਜੇ.ਐਸ. ਵਿਰਕ ਦੀ ਅਗਵਾਈ ਵਿਚ ਫੋਰਮ ਨੇ ਐਕਸ਼ਨ ਐਲੀਵੇਟਿਡ ਪੁਲ ਆਰੰਭਿਆ ਹੈ ਤੇ ਉਨ੍ਹਾਂ ਅਧੀਨ ਸਾਬਕਾ ਪ੍ਰਧਾਨ ਨਗਰ ਕੌਾਸਲ ਮਲਕੀਅਤ ਸਿੰਘ ਰਘਬੋਤਰਾ ਤੇ ਸਮਾਜ ਸੇਵੀ ਅਜੀਤ ਰੋਪਾਲ ਨੇ ...
ਬੇਗੋਵਾਲ, 25 ਮਈ (ਸੁਖਜਿੰਦਰ ਸਿੰਘ)-ਬੀਤੇ ਦਿਨ ਖੇਡ ਦੇ ਮੈਦਾਨ ਵਿਚ ਜ਼ਖ਼ਮੀ ਹੋਏ ਕਬੱਡੀ ਖਿਡਾਰੀ ਨੂੰ ਸੰਤ ਪ੍ਰੇਮ ਸਿੰਘ ਚੈਰੀਟੇਬਲ ਸੁਸਾਇਟੀ ਬੇਗੋਵਾਲ ਵਲੋਂ ਉੱਘੇ ਕਬੱਡੀ ਪ੍ਰਮੋਟਰ ਪਰਵਿੰਦਰ ਸਿੰਘ ਬੰਟੀ ਦੇ ਉਪਰਾਲੇ ਸਦਕਾ ਵਿੱਤੀ ਸਹਾਇਤਾ ਰਾਸ਼ੀ ਦਿੱਤੀ | ਇਸ ...
ਡਡਵਿੰਡੀ, 25 ਮਈ (ਬਲਬੀਰ ਸੰਧਾ)-ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਐਲੀਮੈਂਟਰੀ ਸਕੂਲ ਅੱਲਾਦਿੱਤਾ ਮੋਠਾਂਵਾਲਾ ਵਿਖੇ ਮੁੱਖ ਅਧਿਆਪਕਾ ਕੁਲਵੰਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਡੇਂਗੂ ਬੁਖ਼ਾਰ ਸਬੰਧੀ ਜਾਣਕਾਰੀ ਦੇਣ ਲਈ ...
ਜਲੰਧਰ, 25 ਮਈ (ਰਣਜੀਤ ਸਿੰਘ ਸੋਢੀ)- ਕੈਂਬਰਿਜ ਇੰਟਰਨੈਸ਼ਨਲ ਸਕੂਲ ਫ਼ਾਰ ਗਰਲਜ਼ ਵਿਖੇ ਪਿਛਲੇ ਦਿਨੀਂ ਡਿਪਲੋਮੈਂਥਨ ਵੱਲੋਂ ਵਿਦਿਆਰਥੀ ਸੰਮੇਲਨ ਕਰਵਾਇਆ ਗਿਆ, ਜਿਸ 'ਚ ਸੂਬੇ ਭਰ ਦੇ 20 ਸਕੂਲਾਂ ਦੇ 450 ਪ੍ਰਤੀਨਿਧਾਂ ਨੇ ਭਾਗ ਲਿਆ | ਵਿਚਾਰ ਚਰਚਾ 'ਚ 15 ਕਮੇਟੀਆਂ ਬਣਾ ਕੇ ...
ਜਲੰਧਰ, 25 ਮਈ (ਅ. ਬ.)-ਲੈਂਡਮਾਰਕ ਇੰਮੀਗ੍ਰੇਸ਼ਨ ਉੱਤਰੀ ਭਾਰਤ ਦੀ ਇਕਮਾਤਰ ਕੰਪਨੀ ਹੈ ਜਿਸ ਨੇ ਜਨਵਰੀ/ਮਈ 2018 ਵਿਚ ਸਭ ਤੋਂ ਜ਼ਿਆਦਾ ਸਟੱਡੀ ਵੀਜ਼ੇ ਲਗਵਾਏ | ਸਤੰਬਰ ਇੰਟੇਕ 'ਚ ਵੀ ਸਟੂਡੈਂਟਸ ਵਲੋਂ ਭਾਰੀ ਗਿਣਤੀ ਵਿਚ ਫਾਈਲਾਂ ਲਗ ਰਹੀਆਂ ਹਨ | ਲੈਂਡਮਾਰਕ ਕੰਪਨੀ ਪੰਜਾਬ ...
ਕਪੂਰਥਲਾ, 25 ਮਈ (ਅਜੀਤ ਬਿਊਰੋ)-ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਕਪੂਰਥਲਾ ਵਲੋਂ ਵਾਤਾਵਰਨ ਦੀ ਸਾਂਭ-ਸੰਭਾਲ ਅਤੇ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਦਾ ਬੀੜਾ ਚੁੱਕਦਿਆਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਪੌਦੇ ਵੰਡਣ ਅਤੇ ਪਾਲਣ-ਪੋਸਣ ਦੀ ਜ਼ਿੰਮੇਵਾਰੀ ਸੌਾਪਣ ਦੀ ...
ਕਪੂਰਥਲਾ, 25 ਮਈ (ਸਡਾਨਾ)-ਪੰਜਾਬ ਦੇ ਸਰਕਾਰੀ ਅਦਾਰਿਆਂ ਵਿਚ ਮਨਿਸਟਰੀਅਲ ਸਟਾਫ਼ ਦੀ ਭਾਰੀ ਕਮੀ ਹੋਣ ਕਰਕੇ ਵੱਡੀ ਗਿਣਤੀ ਵਿਚ ਅਸਾਮੀਆਂ ਖਾਲੀ ਪਈਆਂ ਹਨ, ਜਿਸ ਕਰਕੇ ਦਫ਼ਤਰਾਂ ਦਾ ਕੰਮ ਕਾਜ ਪ੍ਰਭਾਵਿਤ ਹੋ ਰਿਹਾ ਹੈ ਤੇ ਮੌਜੂਦਾ ਸਟਾਫ਼ 'ਤੇ ਵਾਧੂ ਬੋਝ ਪੈ ਰਿਹਾ ਹੈ | ...
ਖਲਵਾੜਾ, 25 ਮਈ (ਮਨਦੀਪ ਸਿੰਘ ਸੰਧੂ)-ਪੈਟਰੋਲ ਅਤੇ ਡੀਜ਼ਲ ਦੀਆਂ ਰੋਜ਼ ਵਧਦੀਆਂ ਕੀਮਤਾਂ 'ਤੇ ਲਗਾਮ ਕੱਸ ਕੇ ਇਨ੍ਹਾਂ ਨੂੰ ਜਲਦੀ ਤੋਂ ਜਲਦੀ ਆਮ ਆਦਮੀ ਦੀ ਪਹੁੰਚ ਯੋਗ ਬਣਾਇਆ ਜਾਵੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਬਹਾਦਰ ਸਿੰਘ ਸੰਗਤਪੁਰ ਪ੍ਰਧਾਨ ...
ਕਪੂਰਥਲਾ, 25 ਮਈ (ਸਡਾਨਾ)-ਹਿੰਦੂ ਸੰਗਠਨਾਂ ਵਲੋਂ 1 ਜੂਨ ਨੂੰ ਰਿਲੀਜ਼ ਹੋ ਰਹੀ ਹਿੰਦੀ ਫ਼ਿਲਮ ਤਿ੍ਦੇਵ 'ਤੇ ਰੋਕ ਲਗਾਉਣ ਦੀ ਮੰਗ ਨੂੰ ਲੈ ਕੇ ਐਸ.ਐਸ.ਪੀ. ਸੰਦੀਪ ਕੁਮਾਰ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ | ਉਨ੍ਹਾਂ ਮੰਗ ਕੀਤੀ ਕਿ ਇਸ ਫ਼ਿਲਮ 'ਤੇ ਰੋਕ ਲਗਾਈ ਜਾਵੇ ਤੇ ...
ਸੁਲਤਾਨਪੁਰ ਲੋਧੀ, 25 ਮਈ (ਥਿੰਦ, ਹੈਪੀ)-ਬੀਤੇ 5-6 ਦਿਨਾਂ ਤੋਂ ਪੈ ਰਹੀ ਸਖ਼ਤ ਗਰਮੀ ਕਾਰਨ ਮੱਕੀ ਤੇ ਸੂਰਜ ਮੁਖੀ ਦੀ ਫ਼ਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗ ਪਈ ਹੈ | ਮੌਜੂਦਾ ਸਮੇਂ ਦੌਰਾਨ ਪੰਜਾਬ ਪਾਵਰਕਾਮ ਵਲੋਂ ਕਿਸਾਨਾਂ ਨੂੰ ਮੋਟਰਾਂ ਲਈ ਸਿਰਫ਼ 4 ਘੰਟੇ ਹੀ ...
ਡਡਵਿੰਡੀ, 25 ਮਈ (ਬਲਬੀਰ ਸੰਧਾ)-ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਕਪੂਰਥਲਾ ਸਰਬਜੀਤ ਕੌਰ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਸਾਉਣੀ ਫ਼ਸਲ ਦੀ ਬਿਜਾਈ ਲਈ ਸਹਿਕਾਰੀ ਸਭਾਵਾਂ ਦੇ ਮੈਂਬਰਾਂ ਨੂੰ ਫ਼ਸਲੀ ਕਰਜ਼ਾ ਦੇਣ ਲਈ ਪੰਜਾਬ ਸਰਕਾਰ ਦੇ ਸਹਿਕਾਰਤਾ ਵਿਭਾਗ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX