ਤਾਜਾ ਖ਼ਬਰਾਂ


ਸਾਂਝਾ ਅਧਿਆਪਕ ਮੋਰਚਾ ਦੀ ਮੁੱਖ ਪ੍ਰਿੰਸੀਪਲ ਸਕੱਤਰ ਨਾਲ 23 ਨੂੰ ਮੀਟਿੰਗ ਤੈਅ
. . .  1 day ago
ਪਟਿਆਲਾ, ਅਕਤੂਬਰ (ਅਮਨਦੀਪ ਸਿੰਘ) - ਸਾਂਝਾ ਅਧਿਆਪਕ ਮੋਰਚਾ ਦੀ ਏ.ਡੀ.ਜੀ.ਪੀ (ਕਾਨੂੰਨ ਵਿਵਸਥਾ) ਹਰਦੀਪ ਸਿੰਘ ਢਿੱਲੋਂ ਨਾਲ ਹੋਈ ਮੀਟਿੰਗ ਤੋਂ ਬਾਅਦ 23 ਅਕਤੂਬਰ...
ਨੌਜਵਾਨ 'ਤੇ ਜਾਨਲੇਵਾ ਹਮਲਾ
. . .  1 day ago
ਦਸੂਹਾ, 21 ਅਕਤੂਬਰ (ਕੌਸ਼ਲ) - ਦਸੂਹਾ ਵਿਖੇ ਅੱਜ ਰਾਤ ਅਣਪਛਾਤੇ ਵਿਅਕਤੀਆਂ ਨੇ ਲੁੱਟ ਦੀ ਨੀਅਤ ਨਾਲ ਇੱਕ ਨੌਜਵਾਨ ਨੂੰ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਜ਼ਖਮੀ...
ਰੋਹਿਤ ਸ਼ਰਮਾ ਬਣੇ 'ਮੈਨ ਆਫ ਦ ਮੈਚ'
. . .  1 day ago
ਗੁਹਾਟੀ, 21 ਅਕਤੂਬਰ - ਭਾਰਤ ਨੇ ਪਹਿਲੇ ਇੱਕ ਦਿਨਾਂ ਮੈਚ ਵਿਚ ਵੈਸਟ ਇੰਡੀਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਟਾਸ ਜਿੱਤ ਕੇ ਭਾਰਤ ਨੇ ਵੈਸਟ ਇੰਡੀਜ਼ ਨੂੰ ਬੱਲੇਬਾਜ਼ੀ ਦਾ...
ਭਾਰਤ-ਵੈਸਟ ਇੰਡੀਜ਼ ਪਹਿਲਾ ਇੱਕਦਿਨਾਂ ਮੈਚ : ਭਾਰਤ ਦੀ 8 ਵਿਕਟਾਂ ਨਾਲ ਸ਼ਾਨਦਾਰ ਜਿੱਤ
. . .  1 day ago
ਸ਼੍ਰੋਮਣੀ ਅਕਾਲੀ ਦਲ ਵੱਲੋਂ ਸਿੱਧੂ ਨੂੰ ਬਰਖ਼ਾਸਤ ਕਰਨ ਦੀ ਮੰਗ
. . .  1 day ago
ਅੰਮ੍ਰਿਤਸਰ, 21 ਅਕਤੂਬਰ- ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਤੁਰੰਤ ਬਰਖ਼ਾਸਤ ਕਰਨ ਅਤੇ ਨਵਜੋਤ ਕੌਰ ਸਿੱਧੂ ਅਤੇ ਦੁਸਹਿਰਾ ਸਮਾਰੋਹ ਆਯੋਜਿਤ ਕਰਨ ਵਾਲਿਆਂ ਦੇ ....
ਪਾਤੜਾਂ 'ਚ ਡੇਂਗੂ ਦਾ ਕਹਿਰ ਜਾਰੀ, ਇਕ ਵਿਅਕਤੀ ਦੀ ਮੌਤ
. . .  1 day ago
ਪਾਤੜਾਂ, 21 ਅਕਤੂਬਰ (ਜਗਦੀਸ਼ ਸਿੰਘ ਕੰਬੋਜ)- ਪਾਤੜਾਂ ਇਲਾਕੇ 'ਚ ਕੁਝ ਹੀ ਦਿਨਾਂ 'ਚ ਡੇਂਗੂ ਬੁਖ਼ਾਰ ਨੇ ਅਜਿਹਾ ਕਹਿਰ ਢਾਹਿਆ ਹੈ ਕਿ ਸੈਂਕੜੇ ਲੋਕ ਇਸ ਬਿਮਾਰੀ ਤੋਂ ਪੀੜਤ ਹਨ । ਭਾਰੀ ਗਿਣਤੀ 'ਚ ਮਰੀਜ਼ ਨਿੱਜੀ ਹਸਪਤਾਲਾਂ 'ਚ ਇਲਾਜ ਲਈ ਦਾਖਲ ਹਨ। ਇਸ...
ਭਾਰਤ ਬਨਾਮ ਵੈਸਟ ਇੰਡੀਜ਼ : 25 ਓਵਰਾਂ ਤੋਂ ਬਾਅਦ ਭਾਰਤ 168/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 20 ਓਵਰਾਂ ਤੋਂ ਬਾਅਦ ਭਾਰਤ 127/1
. . .  1 day ago
ਜੰਮੂ-ਕਸ਼ਮੀਰ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ
. . .  1 day ago
ਸ੍ਰੀਨਗਰ, 21 ਅਕਤੂਬਰ - ਜੰਮੂ-ਕਸ਼ਮੀਰ 'ਚ ਅੱਜ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 3.3 ਮਾਪੀ ਗਈ ਹੈ। ਹਾਲਾਂਕਿ ਭੂਚਾਲ ਕਰ ਕੇ ਕਿਸੇ ਜਾਨੀ ਮਾਲੀ ਨੁਕਸਾਨ ਦੀ ਖ਼ਬਰ ਨਹੀਂ ....
ਭਾਰਤ ਬਨਾਮ ਵੈਸਟ ਇੰਡੀਜ਼ : 15 ਓਵਰਾਂ ਤੋਂ ਬਾਅਦ ਭਾਰਤ 99/1
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵਿਰਾਟ ਕੋਹਲੀ ਦੀਆਂ 50 ਦੌੜਾਂ ਪੂਰੀਆਂ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : 10 ਓਵਰਾਂ ਤੋਂ ਬਾਅਦ ਭਾਰਤ 71/1
. . .  1 day ago
ਬਹਿਰੀਨ ਤੋਂ ਆਇਆ ਮੰਢਾਲੀ ਦਾ ਨੌਜਵਾਨ ਦਿੱਲੀ ਏਅਰਪੋਰਟ ਤੋਂ ਲਾਪਤਾ
. . .  1 day ago
ਬੰਗਾ 21, ਅਕਤੂਬਰ - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੰਢਾਲੀ ਦੇ ਨੌਜਵਾਨ ਦਾ ਦਿੱਲੀ ਏਅਰਪੋਰਟ ਤੋਂ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਲਾਪਤਾ ਨੌਜਵਾਨ ਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ...
ਭਾਰਤ ਬਨਾਮ ਵੈਸਟ ਇੰਡੀਜ਼ : 5 ਓਵਰਾਂ ਤੋਂ ਬਾਅਦ ਭਾਰਤ 23/1
. . .  1 day ago
ਤਾਇਵਾਨ 'ਚ ਪਟੜੀ ਤੋਂ ਉਤਰੀ ਟਰੇਨ, 17 ਲੋਕਾਂ ਦੀ ਮੌਤ
. . .  1 day ago
ਤਾਇਪੇ, 21 ਅਕਤੂਬਰ- ਉੱਤਰੀ-ਪੂਰਬੀ ਤਾਇਵਾਨ 'ਚ ਅੱਜ ਇੱਕ ਟਰੇਨ ਦੇ ਪਟੜੀ ਉਤਰਨ ਕਾਰਨ 17 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ 101 ਲੋਕ ਜ਼ਖ਼ਮੀ ਹੋਏ ਹਨ। ਤਾਇਵਾਨ ਦੇ ਰੇਲਵੇ ਪ੍ਰਸ਼ਾਸਨ ਵਲੋਂ ਇਸ ਹਾਦਸੇ ਸੰਬੰਧੀ ਜਾਣਕਾਰੀ ਦਿੱਤੀ...
ਭਾਰਤ ਬਨਾਮ ਵੈਸਟ ਇੰਡੀਜ਼ : ਭਾਰਤ ਨੂੰ ਲੱਗਿਆ ਪਹਿਲਾਂ ਝਟਕਾ, ਸ਼ਿਖਰ ਧਵਨ 4 ਦੌੜਾਂ ਬਣਾ ਕੇ ਆਊਟ
. . .  1 day ago
ਲਗਾਤਾਰ ਚੌਥੇ ਦਿਨ ਘਟੀਆਂ ਪੈਟਰੋਲ-ਡੀਜਲ ਦੀਆਂ ਕੀਮਤਾਂ
. . .  1 day ago
ਜੰਮੂ-ਕਸ਼ਮੀਰ 'ਚ ਦੋ ਪਾਕਿਸਤਾਨੀ ਘੁਸਪੈਠੀਏ ਢੇਰ, ਸੁਰੱਖਿਆ ਬਲਾਂ ਦੇ ਤਿੰਨ ਜਵਾਨ ਸ਼ਹੀਦ
. . .  1 day ago
ਅੰਮ੍ਰਿਤਸਰ ਰੇਲ ਹਾਦਸਾ : ਜ਼ਖ਼ਮੀ ਲੋਕਾਂ ਨੂੰ ਮਿਲਣ ਲਈ ਹਸਪਤਾਲ ਪਹੁੰਚੇ ਸਿਹਤ ਮੰਤਰੀ ਮਹਿੰਦਰਾ
. . .  1 day ago
ਭਾਰਤ ਬਨਾਮ ਵੈਸਟ ਇੰਡੀਜ਼ : ਵੈਸਟ ਇੰਡੀਜ਼ ਨੇ ਭਾਰਤ ਨੂੰ ਜਿੱਤ ਲਈ ਦਿੱਤਾ 323 ਦੌੜਾਂ ਦਾ ਟੀਚਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 14 ਜੇਠ ਸੰਮਤ 550
ਵਿਚਾਰ ਪ੍ਰਵਾਹ: ਕੇਵਲ ਭਲਾ ਸੋਚੋ ਹੀ ਨਾ, ਭਲਾ ਕਰੋ ਵੀ। -ਥੋਰੋ

ਕਸ਼ਮੀਰ ਦੇ ਤੰਗਧਾਰ ਸੈਕਟਰ 'ਚ ਘੁਸਪੈਠ ਦੀ ਕੋਸ਼ਿਸ਼ ਨਾਕਾਮ-5 ਅੱਤਵਾਦੀ ਹਲਾਕ

ਨਗਰੋਟਾ ਹਮਲੇ ਲਈ ਜ਼ਿੰਮੇਵਾਰ ਜੈਸ਼ ਦਾ ਸਮਰਥਕ ਗਿ੍ਫ਼ਤਾਰ ਸ੍ਰੀਨਗਰ, 26 ਮਈ (ਮਨਜੀਤ ਸਿੰਘ)-ਉੱਤਰੀ-ਕਸ਼ਮੀਰ ਦੇ ਜ਼ਿਲ੍ਹਾ ਕੁਪਵਾੜਾ ਦੇ ਤੰਗਧਾਰ ਸੈਕਟਰ 'ਚ ਫ਼ੌਜ ਨੇ ਕੰਟਰੋਲ ਰੇਖਾ ਨੇੜੇ ਅੱਜ ਤੜਕੇ 5 ਅਣਛਾਤੇ ਵਿਦੇਸ਼ੀ ਅੱਤਵਾਦੀਆਂ ਨੂੰ ਮਾਰ ਕੇ ਘੁਸਪੈਠ ਦੀ ਇਕ ...

ਪੂਰੀ ਖ਼ਬਰ »

ਸੀ.ਬੀ.ਐਸ.ਈ. 12ਵੀਂ ਦੇ ਨਤੀਜੇ 'ਚ ਨੋਇਡਾ ਦੀ ਮੇਘਨਾ ਨੇ ਕੀਤਾ ਟਾਪ

• ਅਨੁਸ਼ਕਾ ਚੰਦਰਾ ਦੂਜੇ ਸਥਾਨ 'ਤੇ • ਲੁਧਿਆਣਾ ਦੀ ਆਸਥਾ ਬਾਂਬਾ ਸਣੇ 7 ਵਿਦਿਆਰਥੀ ਤੀਜੇ ਸਥਾਨ 'ਤੇ ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)-ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵੱਲੋਂ ਅੱਜ ਐਲਾਨੇ ਗਏ 12ਵੀਂ ਦੇ ਨਤੀਜੇ 'ਚ ਨੋਇਡਾ ਦੀ ਮੇਘਨਾ ਸ੍ਰੀਵਾਸਤਵ ...

ਪੂਰੀ ਖ਼ਬਰ »

ਮਾਮਲਾ ਕੈਨੇਡਾ ਵਿਖੇ ਭਾਰਤੀ ਰੈਸਟੋਰੈਂਟ 'ਚ ਧਮਾਕੇ ਦਾ

ਜਾਂਚ ਲਈ 'ਬੰਬੇ ਭੇਲ' ਅਜੇ ਬੰਦ, ਜ਼ਖ਼ਮੀਆਂ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਟੋਰਾਂਟੋ, 26 ਮਈ (ਸਤਪਾਲ ਸਿੰਘ ਜੌਹਲ)-ਕੈਨੇਡਾ 'ਚ ਭਾਰਤੀਆਂ ਦੀ ਚੋਖੀ ਵਸੋਂ ਵਾਲੇ ਸ਼ਹਿਰ ਮਿਸੀਸਾਗਾ 'ਚ ਵੀਰਵਾਰ ਰਾਤ ਨੂੰ ਦੋ ਅਣਪਛਾਤੇ ਹਮਲਾਵਰਾਂ ਵਲੋਂ ਕੀਤੇ ਗਏ ਬੰਬ ਧਮਾਕੇ ਦੀ ਘਟਨਾ 'ਚ ਜ਼ਖ਼ਮੀ ਹੋਏ ਸਾਰੇ 15 ਵਿਅਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਮੋਦੀ ਆਪਣੇ ਸਾਰੇ ਵਾਅਦਿਆਂ 'ਤੇ ਖ਼ਰੇ ਉੱਤਰੇ-ਅਮਿਤ ਸ਼ਾਹ

ਦੇਸ਼ ਦੀ ਜਨਤਾ ਮੋਦੀ ਸਰਕਾਰ ਨੂੰ ਦੇਵੇਗੀ ਇਕ ਹੋਰ ਮੌਕਾ ਨਵੀਂ ਦਿੱਲੀ, 26 ਮਈ (ਜਗਤਾਰ ਸਿੰਘ)- ਨਰਿੰਦਰ ਮੋਦੀ ਦੀ ਅਗਵਾਈ 'ਚ ਕੇਂਦਰ ਦੀ ਐਨ.ਡੀ.ਏ. ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਪ੍ਰੈਸ ਕਾਨਫਰੰਸ ਦੌਰਾਨ ਜਿਥੇ ਸਰਕਾਰ ...

ਪੂਰੀ ਖ਼ਬਰ »

ਟਰੰਪ ਦੇ ਹਾਂ-ਪੱਖੀ ਸੰਕੇਤ ਪਿੱਛੋਂ ਕਿਮ ਤੇ ਮੂਨ ਵਿਚਕਾਰ ਮੀਟਿੰਗ

ਸਿਓਲ, 26 ਮਈ (ਏਜੰਸੀ) ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਜੇ-ਇਨ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਮਿਲੇ | ਜਿਸ ਵਿਚ ਉਨ੍ਹਾਂ ਕਿਮ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ ਹੋਣ ਵਾਲੇ ਸੰਭਾਵਿਤ ਸੰਮੇਲਨ ਬਾਰੇ ਵਿਚਾਰ ਚਰਚਾ ਕੀਤੀ | ਇਹ ...

ਪੂਰੀ ਖ਼ਬਰ »

ਪਤਨੀ ਅਤੇ ਬੇਟਾ ਸਰਕਾਰੀ ਅਹੁਦੇ ਨਹੀਂ ਲੈਣਗੇ-ਸਿੱਧੂ

• ਕਿਹਾ, ਇਹ ਉਨ੍ਹਾਂ ਦਾ ਆਪਣਾ ਫ਼ੈਸਲਾ • ਮੇਰੀ ਧਰਮ ਤੇ ਸੱਚ ਦੀ ਰਾਜਨੀਤੀ ਹੈ ਚੰਡੀਗੜ੍ਹ, 26 ਮਈ (ਅਜਾਇਬ ਸਿੰਘ ਔਜਲਾ)-ਪੰਜਾਬ ਸਰਕਾਰ ਵਲੋਂ ਪਿਛਲੇ ਮਹੀਨੇ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਦੀ ਚੇਅਰਪਰਸਨ ਦਾ ਅਹੁਦਾ ਤੇ ਉਨ੍ਹਾਂ ...

ਪੂਰੀ ਖ਼ਬਰ »

ਸ਼ਾਹਕੋਟ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਬੰਦ-ਵੋਟਾਂ ਭਲਕੇ

• ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਵੋਟਾਂ • 103 ਪੋਲਿੰਗ ਬੂਥਾਂ ਦੀ ਹੋਵੇਗੀ ਲਾਈਵ ਵੈੱਬ ਕਾਸਟਿੰਗ ਚੰਡੀਗੜ੍ਹ, 26 ਮਈ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਹਲਕਾ-32 ਸ਼ਾਹਕੋਟ ਜ਼ਿਮਨੀ ਚੋਣ ਲਈ 28 ਮਈ ਨੂੰ ਪੈਣ ਵਾਲੀਆਂ ਵੋਟਾਂ ਨੂੰ ਨਿਰਪੱਖ ਅਤੇ ...

ਪੂਰੀ ਖ਼ਬਰ »

ਚਮਗਿੱਦੜਾਂ ਅਤੇ ਸੂਰਾਂ ਰਾਹੀਂ ਨਹੀਂ ਫੈਲਦਾ ਨਿਪਾਹ ਵਾਇਰਸ-ਰਿਪੋਰਟ 'ਚ ਖ਼ੁਲਾਸਾ

ਨਵੀਂ ਦਿੱਲੀ, 26 ਮਈ (ਏਜੰਸੀਆਂ)-ਪਿਛਲੇ ਕੁਝ ਦਿਨਾਂ ਤੋਂ ਫੈਲੇ ਨਿਪਾਹ ਵਾਇਰਸ ਦੇ ਡਰ ਕਾਰਨ ਨਾ ਸਿਰਫ਼ ਲੋਕ ਸਦਮੇ 'ਚ ਹਨ, ਸਗੋਂ ਇਸ ਵਾਇਰਸ ਦੀ ਲਪੇਟ 'ਚ ਆਉਣ ਨਾਲ ਹੁਣ ਤੱਕ 12 ਲੋਕਾਂ ਦੀ ਮੌਤ ਹੋ ਚੁੱਕੀ ਹੈ | ਨਿਪਾਹ ਵਾਇਰਸ ਨੂੰ ਲੈ ਕੇ ਇਕ ਗੱਲ ਸਾਹਮਣੇ ਆ ਰਹੀ ਸੀ ਕਿ ...

ਪੂਰੀ ਖ਼ਬਰ »

ਪਾਕਿਸਤਾਨ 'ਚ ਆਮ ਚੋਣਾਂ 25 ਜੁਲਾਈ ਨੂੰ

ਇਸਲਾਮਾਬਾਦ, 26 ਮਈ (ਏਜੰਸੀ)-ਪਾਕਿਸਤਾਨ 'ਚ ਸੰਸਦ ਅਤੇ ਸੂਬਾਈ ਵਿਧਾਨ ਸਭਾਵਾਂ ਦੀਆਂ ਆਮ ਚੋਣਾਂ 25 ਜੁਲਾਈ ਨੂੰ ਹੋਣਗੀਆਂ | ਪਾਕਿਸਤਾਨ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਮਮਨੂਨ ਹੁਸੈਨ ਨੂੰ 25-27 ਜੁਲਾਈ ਦਰਮਿਆਨ ਚੋਣਾਂ ਕਰਵਾਉਣ ਲਈ ਪ੍ਰਸਤਾਵ ਭੇਜਿਆ ਸੀ | ਰਾਸ਼ਟਰਪਤੀ ...

ਪੂਰੀ ਖ਼ਬਰ »

ਫ਼ਿਰੌਤੀ ਮਾਮਲੇ 'ਚ ਅਬੂ ਸਲੇਮ ਦੋਸ਼ੀ ਕਰਾਰ

ਨਵੀਂ ਦਿੱਲੀ, 26 ਮਈ (ਏਜੰਸੀ)—ਦਿੱਲੀ ਦੀ ਇੱਕ ਅਦਾਲਤ ਨੇ 2002 'ਚ ਇੱਕ ਵਪਾਰੀ ਕੋਲੋਂ 5 ਕਰੋੜ ਦੀ ਫ਼ਿਰੌਤੀ ਮੰਗਣ ਦੇ ਮਾਮਲੇ 'ਚ ਗੈਂਗਸਟਰ ਅਬੂ ਸਲੇਮ ਨੂੰ ਦੋਸ਼ੀ ਕਰਾਰ ਦਿੱਤਾ ਹੈ | ਵਧੀਕ ਸ਼ੈਸ਼ਨ ਜੱਜ ਤਰੁਣ ਸ਼ੇਰਾਵਤ ਨੇ ਮਾਮਲੇ 'ਤੇ ਸੁਣਵਾਈ ਕਰਦਿਆਂ ਸਲੇਮ ਨੂੰ ...

ਪੂਰੀ ਖ਼ਬਰ »

ਲੋਕ ਜਾਣਦੇ ਹਨ ਕਿ ਮੋਦੀ-ਸ਼ਾਹ ਦੀ ਜੋੜੀ ਦੇਸ਼ ਲਈ ਹਾਨੀਕਾਰਕ ਹੈ-ਕਾਂਗਰਸ

ਨਵੀਂ ਦਿੱਲੀ, 26 ਮਈ (ਏਜੰਸੀ)- ਕਾਂਗਰਸ ਨੇ ਅੱਜ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਦੇ 4 ਸਾਲ ਪੂਰੇ ਹੋਣ ਮੌਕੇ ਇਸ ਨੂੰ 'ਤਾਨਾਸ਼ਾਹੀ, ਧੋਖੇਬਾਜ਼ੀ, ਬਦਲੇ ਅਤੇ ਝੂਠੇ ਵਾਅਦਿਆਂ' ਦੀ ਮੌਕਾਪ੍ਰਸਤ ਸਰਕਾਰ ਦੱਸਦਿਆਂ ਕਿਹਾ ਦੇਸ਼ ਦੇ ਲੋਕ ਹੁਣ ਜਾਣ ਚੁੱਕੇ ਹਨ ਕਿ ...

ਪੂਰੀ ਖ਼ਬਰ »

ਸੀ. ਬੀ. ਐਸ. ਈ. ਦੇ 12ਵੀਂ ਦੇ ਨਤੀਜੇ 'ਚ 5 ਸੂਬਿਆਂ 'ਚੋਂ ਪੰਜਾਬ ਤੀਜੇ ਸਥਾਨ 'ਤੇ

ਜੰਮੂ-ਕਸ਼ਮੀਰ ਪਹਿਲੇ ਤੇ ਹਿਮਾਚਲ ਰਿਹਾ ਦੂਜੇ ਸਥਾਨ 'ਤੇ
ਪੰਚਕੂਲਾ, 26 ਮਈ (ਕਪਿਲ)-ਪੰਚਕੂਲ ਸਥਿਤ ਕੇਂਦਰੀ ਸੈਕੰਡਰੀ ਸਕੂਲ ਸਿੱਖਿਆ ਬੋਰਡ (ਸੀ. ਬੀ. ਐੱਸ. ਸੀ.) ਵਲੋਂ ਅੱਜ 12ਵੀਂ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ 'ਚ ਪੰਜਾਬ ਤੀਜੇ ਸਥਾਨ 'ਤੇ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ. ਬੀ. ਐੱਸ. ਈ. ਪੰਚਕੂਲਾ ਦੇ ਖੇਤਰੀ ਅਧਿਕਾਰੀ ਆਰ. ਜੇ. ਖਾਂਡੇਰਾਓ ਨੇ ਦੱਸਿਆ ਕਿ ਪੰਚਕੂਲਾ ਰੀਜਨ ਵਿਚ ਸੀ. ਬੀ. ਐੱਸ. ਸੀ. ਦੇ 12ਵੀਂ ਦੇ ਨਤੀਜਿਆਂ 'ਚ ਜੰਮੂ-ਕਸ਼ਮੀਰ ਪਹਿਲੇ, ਹਿਮਾਚਲ ਪ੍ਰਦੇਸ਼ ਦੂਜੇ, ਪੰਜਾਬ ਤੀਜੇ, ਹਰਿਆਣਾ ਚੌਥੇ ਅਤੇ ਚੰਡੀਗੜ੍ਹ ਪੰਜਵੇਂ ਨੰਬਰ ਉੱਤੇ ਰਿਹਾ ਹੈ | ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਦੇ 12ਵੀਂ ਦੇ ਪ੍ਰੀਖਿਆਰਥੀਆਂ ਦੀ ਪਾਸ ਫ਼ੀਸਦੀ 95.47, ਹਿਮਾਚਲ ਦੀ 89.84, ਪੰਜਾਬ ਦੀ 86.33, ਹਰਿਆਣਾ ਦੀ 85.40 ਜਦੋਂ ਕਿ ਚੰਡੀਗੜ੍ਹ ਦੇ ਪ੍ਰੀਖਿਆਰਥੀਆਂ ਦੀ ਪਾਸ ਫ਼ੀਸਦੀ 79.35 ਰਹੀ | ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਵਿਚ 97.09 ਫੀਸਦੀ ਲੜਕੀਆਂ ਅਤੇ 94.22 ਫੀਸਦੀ ਲੜਕੇ, ਹਿਮਾਚਲ ਪ੍ਰਦੇਸ਼ ਵਿਚ 93.34 ਫ਼ੀਸਦੀ ਲੜਕੀਆਂ ਅਤੇ 86.97 ਫ਼ੀਸਦੀ ਲੜਕੇ, ਪੰਜਾਬ ਵਿਚ 91.31 ਫ਼ੀਸਦੀ ਲੜਕੀਆਂ ਅਤੇ 82.26 ਫ਼ਸਦੀ ਲੜਕੇ, ਹਰਿਆਣਾ ਵਿਚ 90.77 ਫ਼ੀਸਦੀ ਲੜਕੀਆਂ ਅਤੇ 81.56 ਫ਼ੀਸਦੀ ਲੜਕੇ, ਜਦੋਂ ਕਿ ਚੰਡੀਗੜ੍ਹ ਵਿਚ 84.51 ਫ਼ੀਸਦੀ ਲੜਕੀਆਂ ਅਤੇ 75.32 ਫ਼ੀਸਦੀ ਲੜਕਿਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜੰਮੂ-ਕਸ਼ਮੀਰ ਵਿਚ 12ਵੀਂ ਦੀ ਪ੍ਰੀਖਿਆ ਦੇਣ ਵਾਲੇ 6624 ਪ੍ਰੀਖਿਆਰਥੀਆਂ ਵਿਚੋਂ 6324 ਪਾਸ ਹੋਏ, ਜਿਨ੍ਹਾਂ ਵਿਚ 3737 'ਚੋਂ 3521 ਲੜਕੇ ਅਤੇ 2887 'ਚੋਂ 2803 ਲੜਕੀਆਂ ਸ਼ਾਮਿਲ ਹਨ | ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਵਿਚ 9628 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ 8650 ਪਾਸ ਹੋਏ, ਜਿਨ੍ਹਾਂ ਵਿਚ 4340 ਵਿਚੋਂ 4051 ਲੜਕੀਆਂ ਤੇ 5288 ਵਿਚੋਂ 4599 ਲੜਕੇ ਸ਼ਾਮਿਲ ਹਨ | ਪੰਜਾਬ 'ਚ 12ਵੀਂ ਦੀ ਪ੍ਰੀਖਿਆ ਵਿਚ ਬੈਠੇ 62598 ਪ੍ਰੀਖਿਆਰਥੀਆਂ ਵਿਚੋਂ 54040 ਪਾਸ ਹੋਏ, ਜਿਨ੍ਹਾਂ ਵਿਚ 34484 ਵਿਚੋਂ 28358 ਲੜਕੇ ਤੇ 28124 ਵਿਚੋਂ 25682 ਲੜਕੀਆਂ ਸ਼ਾਮਿਲ ਹਨ | ਹਰਿਆਣਾ ਦੇ ਪ੍ਰੀਖਿਆ 'ਚ 89185 ਪ੍ਰੀਖਿਆਰਥੀ ਬੈਠੇ, ਜਿਨ੍ਹਾਂ ਵਿਚੋਂ 76162 ਪਾਸ ਹੋਏ, ਇਨ੍ਹਾਂ ਵਿਚ 52040 ਵਿਚੋਂ 42444 ਲੜਕੇ ਅਤੇ 37145 ਵਿਚੋਂ 33718 ਲੜਕੀਆਂ ਸ਼ਾਮਿਲ ਹਨ, ਜਦੋਂ ਕਿ ਪ੍ਰੀਖਿਆ ਵਿਚ ਬੈਠੇ ਚੰਡੀਗੜ੍ਹ ਦੇ 19717 ਪ੍ਰੀਖਿਆਰਥੀਆਂ ਵਿਚੋਂ 15645 ਪਾਸ ਹੋਏ, ਇਨ੍ਹਾਂ ਵਿਚ 11077 ਵਿਚੋਂ 8343 ਲੜਕੇ ਅਤੇ 8640 ਵਿਚੋਂ 7302 ਲੜਕੀਆਂ ਸ਼ਾਮਿਲ ਹਨ | ਇਸ ਤਰ੍ਹਾਂ ਜੰਮੂ-ਕਸ਼ਮੀਰ ਵਿਚ 97.09 ਫ਼ੀਸਦੀ ਲੜਕੀਆਂ ਅਤੇ 94.22 ਫ਼ੀਸਦੀ ਲੜਕੇ, ਹਿਮਾਚਲ ਵਿਚ 93.34 ਫ਼ੀਸਦੀ ਲੜਕੀਆਂ ਅਤੇ 86.97 ਫ਼ੀਸਦੀ ਲੜਕੇ, ਪੰਜਾਬ ਵਿਚ 91.32 ਫ਼ੀਸਦੀ ਲੜਕੀਆਂ ਅਤੇ 82.26 ਫ਼ੀਸਦੀ ਲੜਕੇ, ਹਰਿਆਣਾ ਵਿਚ 90.77 ਫ਼ੀਸਦੀ ਲੜਕੀਆਂ ਅਤੇ 81.56 ਫ਼ੀਸਦੀ ਲੜਕੇ, ਜਦੋਂ ਕਿ ਚੰਡੀਗੜ੍ਹ ਵਿਚ 84.51 ਫ਼ੀਸਦੀ ਲੜਕੀਆਂ ਅਤੇ 75.32 ਫ਼ੀਸਦੀ ਲੜਕਿਆਂ ਨੇ 12ਵੀਂ ਦੀ ਪ੍ਰੀਖਿਆ ਪਾਸ ਕੀਤੀ ਹੈ |
ਟ੍ਰਾਈਸਿਟੀ ਵਿਚ ਪੰਚਕੂਲਾ ਪਹਿਲੇ, ਮੁਹਾਲੀ ਦੂਜੇ ਅਤੇ ਚੰਡੀਗੜ੍ਹ ਰਿਹਾ ਤੀਜੇ ਨੰਬਰ 'ਤੇ
ਸੀ. ਬੀ. ਐੱਸ. ਈ. ਵਲੋਂ ਐਲਾਨੇ 12ਵੀਂ ਦੇ ਨਤੀਜੇ ਵਿਚ ਪੰਚਕੂਲਾ ਦੇ ਪ੍ਰੀਖਿਆਰਥੀਆਂ ਦੀ ਪਾਸ ਫ਼ੀਸਦੀ 90.15 ਹੋਣ ਕਾਰਨ ਉਹ ਟ੍ਰਾਈਸਿਟੀ ਵਿਚ ਪਹਿਲੇ ਨੰਬਰ ਉੱਤੇ ਰਿਹਾ, ਮੁਹਾਲੀ ਦੇ ਪ੍ਰੀਖਿਆਰਥੀਆਂ ਦੀ ਪਾਸ ਫ਼ੀਸਦੀ 83.44 ਹੋਣ ਕਾਰਨ ਉਹ ਦੂਜੇ ਅਤੇ ਚੰਡੀਗੜ੍ਹ ਦੀ ਪਾਸ ਫ਼ੀਸਦੀ 79.35 ਹੋਣ ਕਰਕੇ ਤੀਜੇ ਨੰਬਰ ਉੱਤੇ ਰਿਹਾ | ਪੰਚਕੂਲਾ ਦੇ ਪ੍ਰੀਖਿਆ ਦੇਣ ਵਾਲੇ 1310 ਵਿਚੋਂ 1181 ਪ੍ਰੀਖਿਆਰਥੀ ਪਾਸ ਹੋਏ ਹਨ, ਜਦੋਂ ਕਿ ਮੁਹਾਲੀ ਦੇ 2113 ਵਿਚੋਂ 1763 ਅਤੇ ਚੰਡੀਗੜ੍ਹ ਦੇ 19717 ਪ੍ਰੀਖਿਆਰਥੀਆਂ ਵਿਚੋਂ 15645 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ ਹੈ |


ਖ਼ਬਰ ਸ਼ੇਅਰ ਕਰੋ

ਜਾਵੜੇਕਰ ਨੇ 12ਵੀਂ 'ਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਤੇ ਸਰਕਾਰੀ ਸਕੂਲਾਂ ਨੂੰ ਦਿੱਤੀ ਵਧਾਈ

ਕੇਂਦਰੀ ਮਨੁੱਖੀ ਸ੍ਰੋਤਾਂ ਬਾਰੇ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਸੀ.ਬੀ.ਐਸ.ਈ. ਵਲੋਂ 12ਵੀਂ ਦੀ ਪ੍ਰੀਖਿਆ ਦੇ ਐਲਾਨੇ ਨਤੀਜੇ 'ਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਅਤੇ ਇਸ ਵਾਰ ਸਰਕਾਰੀ ਸਕੂਲਾਂ ਵਲੋਂ ਵਧੀਆ ਕਾਰਗੁਜ਼ਾਰੀ ਵਿਖਾਉਣ 'ਤੇ ਉਨ੍ਹਾਂ ਨੂੰ ਵੀ ਵਧਾਈ ...

ਪੂਰੀ ਖ਼ਬਰ »

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਡੀ-ਲਿਟ ਡਿਗਰੀ

ਕੋਲਕਾਤਾ, 26 ਮਈ (ਰਣਜੀਤ ਸਿੰਘ ਲੁਧਿਆਣਵੀ)-ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਅੱਜ ਆਸਨਸੋਲ ਵਿਖੇ ਕਾਜ਼ੀ ਨਜਰੂਲ ਯੂਨੀਵਰਸਿਟੀ ਵਲੋਂ ਆਨਰੇਰੀ ਡੀ-ਲਿਟ ਦੀ ਡਿਗਰੀ ਦਿੱਤੀ ਗਈ | ਯੂਨੀਵਰਸਿਟੀ ਦੀ ਤੀਸਰੀ ਕਨਵੋਕੇਸ਼ਨ ਮੌਕੇ ਇਹ ਡਿਗਰੀ ਦਿੱਤੀ ਗਈ | ...

ਪੂਰੀ ਖ਼ਬਰ »

ਮਿਰਚ ਮਸਾਲਾ

- ਤ੍ਰਿਦੀਬ ਰਮਨ

ਪੀ.ਐਮ. ਲੰਚ 'ਤੇ ਰਜਨੀਕਾਂਤ ਦੀ ਕਰਜ਼ ਮੁਆਫ਼ੀ ਯੋਜਨਾ

ਭਾਜਪਾ ਨੇ 2019 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਅਤੇ ਉਹ ਜਾਣਦੇ ਹਨ ਕਿ ਇਸ ਵਾਰ ਉੱਤਰ ਭਾਰਤ ਦੇ ਸੂਬਿਆਂ 'ਚ ਸੰਯੁਕਤ ਵਿਰੋਧੀ ਧਿਰ ਨਾਲ ਜੂਝਣਾ ਪਵੇਗਾ, ਸੋ ਪਾਰਟੀ ਦੀ ਨਜ਼ਰ ਦੱਖਣੀ ਸੂਬਿਆਂ 'ਚ ਨਵੀਆਂ ਸਥਿਤੀਆਂ 'ਤੇ ਹੈ | ਸੂਤਰਾਂ ਅਨੁਸਾਰ ਬੀਤੇ ਦਿਨੀਂ ...

ਪੂਰੀ ਖ਼ਬਰ »

ਇਸ ਤਰ੍ਹਾਂ ਉਪ ਮੁੱਖ ਮੰਤਰੀ ਬਣਨਗੇ ਪ੍ਰਮੇਸ਼ਵਰਾ

ਸ਼ਿਵ ਕੁਮਾਰ ਤੇ ਰਾਹੁਲ ਗਾਂਧੀ ਦੀ ਗੱਲਬਾਤ ਦਾ ਪਤਾ ਜਦ ਪ੍ਰਮੇਸ਼ਵਰਾ ਨੂੰ ਲੱਗਿਆ ਤਾਂ ਉਨ੍ਹਾਂ ਆਪਣੇ ਭਰੋਸੇਮੰਦ ਤੇ ਕਰਨਾਟਕ ਦੇ ਸੱਤ ਵਾਰ ਦੇ ਵਿਧਾਇਕ ਰਹੇ ਰੌਸ਼ਨ ਬੇਗ ਨੂੰ ਇਸ ਮੁਹਿੰਮ 'ਚ ਲਗਾਇਆ | ਰੌਸ਼ਨ ਬੇਗ ਨੇ ਨਾਲ ਹੀ ਇਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ...

ਪੂਰੀ ਖ਼ਬਰ »

ਰਾਹੁਲ ਨਾਲ ਉਲਝ ਰਹੀ ਹੈ ਮਮਤਾ

ਪਿਛਲੇ ਦਿਨੀਂ ਜੇ.ਡੀ.ਐਸ. ਨੇਤਾ ਕੁਮਾਰਸਵਾਮੀ ਦੇ ਸਹੰੁ ਚੁੱਕ ਸਮਾਗਮ 'ਚ ਸ਼ਾਮਿਲ ਹੋਣ ਲਈ ਬੈਂਗਲੁਰੂ ਪੁੱਜੀ ਮਮਤਾ ਬੈਨਰਜੀ ਆਵਾਜਾਈ 'ਚ ਫਸ ਗਈ | ਐਸ.ਪੀ.ਜੀ. ਸੁਰੱਖਿਆ ਪ੍ਰਾਪਤ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਲਈ ਮੰਚ ਸਥਾਨ ਤੋਂ ਪਹਿਲਾਂ ਆਵਾਜਾਈ ਰੋਕ ਦਿੱਤੀ ਗਈ ...

ਪੂਰੀ ਖ਼ਬਰ »

ਕੈਰਾਨਾ ਦਾ ਭਗਵਾਂ ਤਰਾਨਾ

ਕਰਨਾਟਕ ਦੇ ਸੜੇ ਹੁਣ ਕੈਰਾਨਾ 'ਚ ਫੂਕ-ਫੂਕ ਕੇ ਭਗਵਾਂ ਤਰਾਨਾ ਗਾ ਰਹੇ ਹਨ | ਭਾਜਪਾ ਉਚ ਨੇਤਾਵਾਂ ਨੇ ਕੈਰਾਨਾ ਉਪ ਚੋਣ ਤੋਂ ਭਾਵੇਂ ਦੂਰੀ ਬਣਾ ਲਈ ਹੈ, ਪਰ ਭਾਜਪਾ ਤੇ ਸੰਘ ਨੇ ਆਪਣੇ ਕੇਡਰਾਂ ਦੀ ਪੂਰੀ ਤਾਕਤ ਲਗਾਈ ਹੋਈ ਹੈ | ਜਾਤੀ ਤੇ ਖੇਤਰ ਵਿਸ਼ੇਸ਼ ਨੂੰ ਧਿਆਨ 'ਚ ...

ਪੂਰੀ ਖ਼ਬਰ »

ਡੀ. ਕੇ. ਸ਼ਿਵ ਕੁਮਾਰ ਦੀਆਂ ਖ਼ਾਹਿਸ਼ਾਂ

ਪੂਰੇ ਕਰਨਾਟਕ 'ਚ ਸਿਆਸੀ ਨਾਟਕ ਦੇ ਸੂਤਰਧਾਰ ਰਹੇ ਡੀ.ਕੇ. ਸ਼ਿਵ ਕੁਮਾਰ ਕਾਂਗਰਸ ਹਾਈਕਮਾਨ ਨੂੰ ਹੁਣ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਦਿਖਾ ਰਹੇ ਹਨ | ਕਰਨਾਟਕ ਦੇ ਰਾਜਨੀਤਕ ਡਰਾਮੇ ਦੀ ਸੁਖਦ ਸਮਾਪਤੀ ਤੋਂ ਬਾਅਦ ਜਦ ਰਾਹੁਲ ਨੇ ਸ਼ਿਵ ਕੁਮਾਰ ਦੀ ਪਿੱਠ ਥਾਪੜੀ ਤਾਂ ...

ਪੂਰੀ ਖ਼ਬਰ »

...ਅਤੇ ਅੰਤ 'ਚ

ਕੁਮਾਰਸਵਾਮੀ ਦੇ ਸਹੁੰ ਚੱੁਕ ਸਮਾਗਮ ਦੌਰਾਨ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ 'ਚ ਪਹਿਲਾਂ ਵਰਗੀ ਗਰਮਜੋਸ਼ੀ ਨਹੀਂ ਦੇਖੀ ਗਈ | ਬੈਂਗਲੁਰੂ ਦੇ ਜਿਸ ਹੋਟਲ 'ਚ ਅਖਿਲੇਸ਼ ਠਹਿਰੇ ਸਨ, ਉੱਥੇ ਹੀ ਤੇਜਸਵੀ ਯਾਦਵ, ਸੀਤਾਰਾਮ ਯੇਚੁਰੀ ਤੇ ਅਰਵਿੰਦ ਕੇਜਰੀਵਾਲ ਵੀ ਰੁਕੇ ਸਨ | ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX