• ਕੋਰੀਆਈ ਪ੍ਰਾਇਦੀਪ ਨੂੰ ਮੁਕੰਮਲ ਪ੍ਰਮਾਣੂ ਮੁਕਤ ਕਰਨ 'ਤੇ ਦੋਵਾਂ ਦੇਸ਼ਾਂ ਨੇ ਪ੍ਰਗਟਾਈ ਸਹਿਮਤੀ • ਉੱਤਰੀ ਕੋਰੀਆ ਿਖ਼ਲਾਫ਼ ਫ਼ਿਲਹਾਲ ਜਾਰੀ ਰਹਿਣਗੀਆਂ ਪਾਬੰਦੀਆਂ-ਟਰੰਪ
ਸਿੰਗਾਪੁਰ, 12 ਜੂਨ (ਪੀ. ਟੀ. ਆਈ.)-ਉੱਤਰੀ ਕੋਰੀਅਨ ਨੇਤਾ ਕਿਮ ਜੋਂਗ ਉਨ ਅਮਰੀਕਾ ਦੀ ...
ਸਿੰਗਾਪੁਰ ਦੇ ਹੋਟਲ 'ਚ ਇਤਿਹਾਸਕ ਗੱਲਬਾਤ ਤੋਂ ਬਾਅਦ ਡੋਨਾਲਡ ਟਰੰਪ ਅਤੇ ਕਿਮ ਜੋਂਗ ਉਨ ਘੁੰਮਦੇ-ਘੁੰਮਦੇ ਇਕ ਕਾਲੇ ਰੰਗ ਦੀ ਬੁਲੇਟ ਪਰੂਫ਼ ਲਿਮੋਜ਼ਿਨ ਕਾਰ ਕੋਲ ਪਹੁੰਚੇ | ਜਦ ਕਿਮ ਮੁਸਕਰਾ ਰਹੇ ਸਨ ਤਾਂ ਟਰੰਪ ਨੇ ਤੁਰੰਤ ਆਪਣੇ ਸੀਕਰੇਟ ਸਰਵਿਸ ਏਜੰਟ ਨੂੰ ਕਾਰ ਦਾ ਦਰਵਾਜ਼ਾ ਖੋਲ੍ਹਣ ਦਾ ਇਸ਼ਾਰਾ ਕੀਤਾ | ਦਰਵਾਜ਼ਾ ਖੁੱਲ੍ਹਦਿਆਂ ਹੀ ਕਿਮ ਨੇ ਕਾਰ ਨੂੰ ਅੰਦਰੋਂ ਦੇਖਿਆ | ਟਰੰਪ ਦਾ ਲਿਮੋਜ਼ਿਨ 'ਬੀਸਟ' ਕਾਡੀਲਿਕ ਡੀ.ਟੀ.ਐਸ. 'ਤੇ ਆਧਾਰਿਤ ਹੈ | ਇਸ ਕਾਰ ਦਾ ਨਾਂਅ 'ਦ ਬੀਸਟ' ਹੈ, ਜਿਸ ਦੇ ਪੰਜ ਇੰਚ ਮੋਟੇ ਦਰਵਾਜ਼ੇ ਹਨ ਅਤੇ ਇਹ ਕਾਰ ਟਰੰਪ ਦੀਆਂ ਖ਼ਾਸ ਗੱਡੀਆਂ 'ਚੋਂ ਇਕ ਹੈ |
ਸ੍ਰੀਨਗਰ, 12 ਜੂਨ (ਮਨਜੀਤ ਸਿੰਘ)-ਦੱਖਣੀ ਕਸ਼ਮੀਰ 'ਚ ਹੋਏ ਤਿੰਨ ਅੱਤਵਾਦੀ ਹਮਲਿਆਂ 'ਚ ਜੰਮੂ-ਕਸ਼ਮੀਰ ਪੁਲਿਸ ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਸੀ. ਆਰ. ਪੀ. ਐਫ. ਦੇ 10 ਜਵਾਨਾਂ ਸਣੇ 12 ਵਿਅਕਤੀ ਜ਼ਖ਼ਮੀ ਹੋ ਗਏ | ਅੱਤਵਾਦੀਆਂ ਦੇ ਇਹ ਹਮਲੇ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ...
ਠਾਣੇ, 12 ਜੂਨ (ਏਜੰਸੀ)-ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐਸ. ਐਸ.) ਮਾਣਹਾਨੀ ਮਾਮਲੇ ਦੇ ਸਬੰਧ 'ਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਿਖ਼ਲਾਫ਼ ਮਾਣਹਾਨੀ ਦਾ ਮੁਕੱਦਮਾ ਚੱਲੇਗਾ | ਰਾਹੁਲ ਗਾਂਧੀ (47) ਿਖ਼ਲਾਫ਼ ਆਰ.ਐਸ.ਐਸ. ਦੇ ਇਕ ਕਾਰਕੁਨ
ਰਾਜੇਸ਼ ਕੁੰਤੇ ਵਲੋਂ 2014 'ਚ ...
ਕੁਲਵਿੰਦਰ ਸਿੰਘ ਡਾਂਗੋਂ
ਲੋਹਟਬੱਦੀ, 12 ਜੂਨ -ਕਈ ਦਹਾਕਿਆਂ ਤੋਂ ਪੰਚਾਇਤਾਂ ਰਾਹੀਂ ਪਿੰਡਾਂ ਅੰਦਰ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਕੰਮ 'ਤੇ ਖ਼ਰਚ ਹੋ ਰਹੀਆਂ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਤੋਂ ਸੂਬਾ ਸਰਕਾਰ ਪੂਰੀ ਤਰ੍ਹਾਂ ਚਿੰਤਤ ਵਿਖਾਈ ਦਿੰਦੀ ਹੈ | ਇਸ ਦਾ ...
ਮੋਗਾ, 12 ਜੂਨ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਅੱਜ ਮੋਗਾ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮਹਿੰਦਰਪਾਲ ਬਿੱਟੂ ਦੀ ਨਿਸ਼ਾਨਦੇਹੀ 'ਤੇ 6 ਹੋਰ ਡੇਰਾ ਪ੍ਰੇਮੀਆਂ ਨੂੰ ਗਿ੍ਫ਼ਤਾਰ ਕਰਕੇ ਮੋਗਾ ਪੁਲਿਸ ਨੇ ਜੁਡੀਸ਼ੀਅਲ ਮਜਿਸਟ੍ਰੇਟ ਬਿਕਰਮਜੀਤ ਸਿੰਘ ...
ਐਡਵੋਕੇਟ ਜਨਰਲ ਤੇ ਜਨਰਲ ਪ੍ਰਸ਼ਾਸਨ ਵਿਭਾਗ ਵਲੋਂ ਸੁਪਰੀਮ ਕੋਰਟ ਦੇ ਫ਼ੈਸਲੇ ਦੀ ਰੌਸ਼ਨੀ 'ਚ ਅਲਾਟਮੈਂਟਾਂ ਰੱਦ ਕਰਨ ਦੀ ਸਿਫ਼ਾਰਸ਼ ਚੰਡੀਗੜ੍ਹ, 12 ਜੂਨ (ਹਰਕਵਲਜੀਤ ਸਿੰਘ)-ਸੁਪਰੀਮ ਕੋਰਟ ਵਲੋਂ ਸਾਬਕਾ ਮੁੱਖ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ਾਂ ਦੇਣ 'ਤੇ ...
ਮਨਪ੍ਰੀਤ ਸਿੰਘ ਬੱਧਨੀ ਕਲਾਂ
ਲੰਡਨ, 12 ਜੂਨ -ਜੂਨ 1984 'ਚ ਭਾਰਤੀ ਫ਼ੌਜ ਵਲੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ 'ਤੇ ਕੀਤੇ ਵਹਿਸ਼ੀ ਹਮਲੇ 'ਚ ਬਰਤਾਨੀਆ ਸਰਕਾਰ ਦੀ ਭੂਮਿਕਾ ਉਜਾਗਰ ਕਰਨ ਵਾਲੇ ਪੱਤਰਕਾਰ ਮਿੱਲ ਫਿਲਰ ਵਲੋਂ ਯੂ.ਕੇ. ਸਰਕਾਰ ਨੂੰ ਦਿੱਤੀ ਕਾਨੂੰਨੀ ਚੁਣੌਤੀ ...
ਮੰਡੀ ਕਿੱਲਿਆਂਵਾਲੀ, 12 ਜੂਨ (ਇਕਬਾਲ ਸਿੰਘ ਸ਼ਾਂਤ)-ਨੇੜਲੇ ਪਿੰਡ ਸਿੰਘੇਵਾਲਾ ਵਿਖੇ ਅੱਜ ਸਵੇਰੇ ਮੌਜੂਦਾ ਸਰਪੰਚ ਦੇ ਪਿਤਾ ਨੇ ਕਥਿਤ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿਚ ਗੁਆਂਢੀ ਪਿੰਡ ਫਤੂਹੀਵਾਲਾ ਦੇ ਸਾਬਕਾ ਸਰਪੰਚ ਅਤੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ | ਘਟਨਾ ...
ਸ੍ਰੀਨਗਰ, 12 ਜੂਨ (ਮਨਜੀਤ ਸਿੰਘ)-ਹੁਰੀਅਤ ਕਾਨਫਰੰਸ ਦੇ ਗਿਲਾਨੀ ਧੜੇ ਨੇ ਭਾਰਤੀ ਸੰਵਿਧਾਨ ਦੇ ਤਹਿਤ ਗੱਲਬਾਤ ਕਰਨ ਤੋਂ ਇਨਕਾਰ ਕਰਦਿਆ ਕਿਹਾ ਕਿ ਕਸ਼ਮੀਰ ਮਸਲਾ ਸੰਵਿਧਾਨ ਦੇ ਤਹਿਤ ਹੱਲ ਨਹੀਂ ਹੋ ਸਕਦਾ | ਹੁਰੀਅਤ ਦੇ ਬੁਲਾਰੇ ਜੀ. ਏ. ਗੁਲਜ਼ਾਰ ਨੇ ਜਾਰੀ ਬਿਆਨ 'ਚ ਕਿਹਾ ...
ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਏਅਰਸੈੱਲ ਮੈਕਸਿਸ ਮਾਮਲੇ 'ਚ ਸਾਬਕਾ ਖਜ਼ਾਨਾ ਮੰਤਰੀ ਪੀ. ਚਿਦੰਬਰਮ ਈ. ਡੀ. ਅੱਗੇ ਪੇਸ਼ ਹੋਏ | ਉਨ੍ਹਾਂ ਤੋਂ 6 ਘੰਟੇ ਪੁੱਛਗਿੱਛ ਕੀਤੀ ਗਈ | ਇਸ ਤੋਂ ਪਹਿਲਾਂ 5 ਜੂਨ ਨੂੰ ਵੀ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਗਈ ਸੀ | ਇਸ ਤੋਂ ...
ਐਨ. ਪੀ. ਏ. ਦੇ ਸੰਕਟ ਤੋਂ ਛੇਤੀ ਛੁਟਕਾਰਾ ਪਾਉਣ ਦਾ ਦਿਵਾਇਆ ਭਰੋਸਾ
ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਉਰਜਿਤ ਪਟੇਲ ਨੇ ਬੈਂਕਿੰਗ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਦਾ ਭਰੋਸਾ ਦਿਵਾਉਂਦਿਆਂ ਕਿਹਾ ਕਿ ਛੇਤੀ ਹੀ ...
ਸ੍ਰੀਨਗਰ, 12 ਜੂਨ (ਮਨਜੀਤ ਸਿੰਘ)ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਡਿਊਟੀ ਦੌਰਾਨ ਇਕ ਫ਼ੌਜੀ ਜਵਾਨ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਫ਼ੌਜੀ ਜਵਾਨ ਦੀ ਪਹਿਚਾਣ ...
ਇੰਦੌਰ, 12 ਜੂਨ (ਏਜੰਸੀ)-ਅਧਿਆਤਮਕ ਗੁਰੂ ਭਾਯੂਜੀ ਨੇ ਅੱਜ ਆਪਣੇ-ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ | ਡੀ.ਆਈ.ਜੀ. ਇੰਦੌਰ ਐਚ.ਐਸ. ਮਿਸ਼ਰਾ ਨੇ ਦੱਸਿਆ ਕਿ ਭਾਯੂਜੀ ਮਹਾਰਾਜ ਜਿਨ੍ਹਾਂ ਦਾ ਅਸਲ ਨਾਂਅ ਉਦੈ ਸਿੰਘ ਦੇਸ਼ਮੁਖ ਹੈ, ਉਨ੍ਹਾਂ ਖੁਦ ਨੂੰ ਗੋਲੀ ਮਾਰ ਕੇ ...
ਨਵੀਂ ਦਿੱਲੀ, 12 ਜੂਨ (ਉਪਮਾ ਡਾਗਾ ਪਾਰਥ)-ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ (93) ਜੋ ਦਿੱਲੀ ਦੇ ਏਮਜ਼ 'ਚ ਜ਼ੇਰੇ ਇਲਾਜ ਹਨ, ਦੀ ਹਾਲਤ ਦਾ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਹਸਪਤਾਲ ਨੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਹੈ | ਵਾਜਪਾਈ ਨੂੰ ਸੋਮਵਾਰ ਨੂੰ ਕਿਡਨੀ ...
ਪੁਲਵਾਮਾ ਜ਼ਿਲੇ੍ਹ ਦੇ ਅਵੰਤੀਪੋਰਾ ਇਲਾਕੇ 'ਚ ਸੜਕ ਕਿਨਾਰੇ ਬਾਰੂਦੀ ਸੁਰੰਗ ਮਿਲਣ ਤੋਂ ਬਾਅਦ ਸੀ. ਆਰ. ਪੀ. ਐਫ. ਦੇ ਜਵਾਨਾਂ ਨੇ ਉਸ ਨੂੰ ਨਾਕਾਰਾ ਕਰ ਦਿੱਤਾ | ਇਹ ਬਾਰੂਦੀ ਸੁਰੰਗ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਈ ਸੀ | ਦੱਸਣਯੋਗ ਹੈ ...
ਨਵੀਂ ਦਿੱਲੀ, 12 ਜੂਨ (ਏਜੰਸੀ)-ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਆਪਣੇ ਬਰਤਾਨਵੀ ਹਮਰੁਤਬਾ ਬਾਰੋਨੈਸ ਵਿਲੀਅਮਸ ਨੂੰ ਦੱਸਿਆ ਕਿ ਪੰਜਾਬ 'ਚ ਆਰ. ਐਸ. ਐਸ. ਨੇਤਾਵਾਂ ਦੀ ਮਿੱਥ ਕੇ ਹੱਤਿਆ ਕਰਨ ਦੀ ਸਾਜ਼ਿਸ਼ ਰਚਣ ਦੇ ਦੋਸ਼ੀ ਬਰਤਾਨਵੀ ਨਾਗਰਿਕ ਨੂੰ ਭਾਰਤ 'ਚ ਕਾਨੂੰਨ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX