ਬਟਾਲਾ, 12 ਜੂਨ (ਕਾਹਲੋਂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਸਰਕਾਰ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਵਚਨਬੱਧ ਹੈ ਅਤੇ ਸਰਕਾਰ ਵਲੋਂ ਇਸ ਮੰਤਵ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਕੈਬਨਿਟ ...
ਦੀਨਾਨਗਰ, 12 ਜੂਨ (ਸੰਧੂ/ਸੋਢੀ/ਸ਼ਰਮਾ)-ਨਗਰ ਕੌਸ਼ਲ ਦੀਨਾਨਗਰ ਦੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਨਾਲ ਸ਼ਰਾਬ ਦੇ ਠੇਕੇ ਦੇ ਬਾਹਰ ਸ਼ਰਾਬ ਦੀ ਲਿਸਟ ਨਾ ਲਗਾਏ ਜਾਣ ਨੂੰ ਲੈ ਕੇ ਕਰਿੰਦਿਆਂ ਨਾਲ ਹੋਏ ਝਗੜੇ ਦੇ ਬਾਅਦ ਸਫ਼ਾਈ ਕਰਮਚਾਰੀਆਂ ਨੇ ਅੱਜ ਹੜਤਾਲ ਕਰਕੇ ...
ਗੁਰਦਾਸਪੁਰ, 12 ਜੂਨ (ਆਰਿਫ਼)-ਵਿਦਿਆਰਥੀਆਂ ਨੰੂ ਸਟੱਡੀ ਵੀਜ਼ੇ 'ਤੇ ਵਿਦੇਸ਼ ਭੇਜਣ ਵਾਲੀ ਪੰਜਾਬ ਦੀ ਸਭ ਤੋਂ ਭਰੋਸੇਮੰਦ ਸੰਸਥਾ ਟੀਮ ਗਲੋਬਲ ਨੇ ਇਕ ਹੋਰ ਸ਼ਾਨਦਾਰ ਪ੍ਰਾਪਤੀ ਹਾਸਲ ਕਰਦਿਆਂ ਆਸਟ੍ਰੇਲੀਆ ਤੇ ਕੈਨੇਡਾ ਤੋਂ ਰੀਫਿਊਜ਼ ਹੋਏ ਪੜ੍ਹਾਈ 'ਚ 2 ਸਾਲ ਦੇ ਗੈਪ ...
ਬਟਾਲਾ, 12 ਜੂਨ (ਕਾਹਲੋਂ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਦੇਸ਼ਾਂ ਅਨੁਸਾਰ ਕਿਸਾਨਾਂ ਨੂੰ ਮਿਆਰੀ ਖਾਂਦਾ, ਕੀੜੇਮਾਰ ਦਵਾਈਆਂ ਤੇ ਬੀਜਾਂ ਦੀ ...
ਬਟਾਲਾ, 12 ਜੂਨ (ਬੁੱਟਰ)-ਪਿੰਡ ਜਾਂਗਲਾ ਤੇ ਹਾਲ ਵਾਸੀ ਸਥਾਨਕ ਮੁਹੱਲਾ ਉਜਾਗਰ ਨਗਰ ਦੇ ਵਸਨੀਕ ਸਨੇਹਪਾਲ ਸਿੰਘ ਤੂਰ ਨੇ ਸੈਨਾ 'ਚ ਲੈਫਟੀਨੈਂਟ ਨਿਯੁਕਤ ਹੋਣ 'ਤੇ ਇਲਾਕੇ ਤੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਪਿਤਾ ਸਤਨਾਮ ਸਿੰਘ ਤੂਰ ਡੀ ਫੇਸ 'ਚ ਸੀਨੀਅਰ ਅਕਾਊਾਟ ...
ਗੁਰਦਾਸਪੁਰ, 12 ਜੂਨ (ਸੁਖਵੀਰ ਸਿੰਘ ਸੈਣੀ)-ਸਥਾਨਕ ਨਹਿਰੂ ਪਾਰਕ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਤਾਲਮੇਲ ਕਮੇਟੀ ਦੀ ਮੀਟਿੰਗ ਹੋਈ | ਜਿਸ 'ਚ ਆਗੂਆਂ ਨੇ ਮਾਣਯੋਗ ਸੁਪਰੀਮ ਕੋਰਟ ਵਲੋਂ ਪਿੰਡਾਂ ਤੇ ਸ਼ਹਿਰਾਂ ਅੰਦਰ ਲੋਕਾਂ ਨੰੂ ਸਿਹਤ ਸਹੂਲਤਾਂ ਦੇ ਰਹੇ ਮੈਡੀਕਲ ...
ਬਟਾਲਾ, 12 ਜੂਨ (ਬੁੱਟਰ)-ਬੀਤੀ ਰਾਤ ਬਟਾਲਾ ਦੇ ਗਾਂਧੀ ਚੌਕ 'ਚ ਇਕ ਕਰਾਕਰੀ ਦੀ ਦੁਕਾਨ 'ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਇਸ ਬਾਰੇ ਓਮ ਪ੍ਰਕਾਸ਼, ਸ਼ਾਮ ਲਾਲ ਕਰਾਕਰੀ ਮਰਚੈਂਟ ਗਾਂਧੀ ਚੌਕ ਦੇ ਮਾਲਕ ਅਖਿਲ ਸਰੀਨ ਪੁੱਤਰ ਸ਼ਾਮ ਲਾਲ ਨੇ ...
ਧਾਰੀਵਾਲ, 12 ਜੂਨ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਨੇ 22 ਹਜ਼ਾਰ 500 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧ 'ਚ ਏ.ਐਸ.ਆਈ. ਓਮ ਪ੍ਰਕਾਸ਼ ਨੇ ਦੱਸਿਆ ਕਿ ਇੱਕ ਮੁਖ਼ਬਰ ਦੀ ਇਤਲਾਹ 'ਤੇ ਉਨ੍ਹਾਂ ਨੇ ਪੁਲਿਸ ਪਾਰਟੀ ...
ਧਾਰੀਵਾਲ, 12 ਜੂਨ (ਜੇਮਸ ਨਾਹਰ)-ਬਲਾਕ ਧਾਰੀਵਾਲ ਅਧੀਨ ਪੈਂਦੇ ਪਿੰਡ ਡਡਵਾਂ ਦੇ ਇਕ ਨੌਜਵਾਨ ਦੀ ਵਿਦੇਸ਼ 'ਚ ਰੋਜ਼ੀ-ਰੋਟੀ ਕਮਾਉਣ ਲਈ ਗਏ ਦੀ ਇਟਲੀ 'ਚ ਭੇਦਭਰੀ ਹਾਲਤ 'ਚ ਮੌਤ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਪਰਿਵਾਰਕ ਮੈਂਬਰ ਕਸ਼ਮੀਰ ਸਿੰਘ, ਭਜਨ ਕੌਰ, ...
ਵਡਾਲਾ ਬਾਂਗਰ, 12 ਜੂਨ (ਭੁੰਬਲੀ)-ਇੱਥੋਂ 1 ਕਿੱਲੋਮੀਟਰ ਦੂਰ ਪੈਂਦੇ ਮਸਤਕੋਟ ਦਾ ਕੈਦੀ ਜੋ ਪੈਰੋਲ 'ਤੇ ਛੁੱਟੀ ਕੱਟਣ ਘਰ ਗਿਆ ਸੀ, ਜੇਲ੍ਹ 'ਚ ਵਾਪਸ ਨਾ ਆਉਣ ਕਾਰਨ ਪੁਲਿਸ ਵਲੋਂ ਉਸ ਦੇ ਿਖ਼ਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣੇਦਾਰ ...
ਪੁਰਾਣਾ ਸ਼ਾਲਾ, 12 ਜੂਨ (ਅਸ਼ੋਕ ਸ਼ਰਮਾ)-ਅਤਿ ਦੀ ਪੈ ਰਹੀ ਗਰਮੀ 'ਚ ਸਰੀਰ ਨੰੂ ਠੰਢ ਪਹੁੰਚਾਉਣ ਲਈ ਨੌਜਵਾਨਾਂ ਦਾ ਨਹਿਰਾਂ 'ਚ ਨਹਾਉਣਾ ਜਾਰੀ ਹੈ | ਬੇਸ਼ੱਕ ਪ੍ਰਸ਼ਾਸਨ ਵਲੋਂ ਨਹਿਰਾਂ 'ਚ ਨਹਾਉਣ 'ਤੇ ਪੂਰਨ ਪਾਬੰਦੀ ਲਗਾਈ ਹੈ | ਪਰ ਇਸ ਦੇ ਬਾਵਜੂਦ ਵੀ ਨੌਜਵਾਨ ਨਹਿਰਾਂ 'ਚ ...
ਬਟਾਲਾ, 12 ਜੂਨ (ਕਾਹਲੋਂ)-ਐਾਟੀ ਕੁਰੱਪਸ਼ਨ ਸੋਸ਼ਲ ਆਰਗੇਨਾਈਜ਼ਰ (ਚੰਡੀਗੜ੍ਹ) ਦੀ ਵਿਸ਼ੇਸ਼ ਮੀਟਿੰਗ ਆਲ ਇੰਡੀਆ ਪ੍ਰਧਾਨ ਮਨਜੀਤ ਸਿੰਘ ਸੰਘੇੜਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਅਜੈਬ ਸਿੰਘ ਨੂੰ ਜ਼ਿਲ੍ਹਾ ਜਨਰਲ ਸਕੱਤਰ ਗੁਰਦਾਸਪੁਰ ਨਿਯੁਕਤ ਕੀਤਾ ਗਿਆ | ਟੀਮ ...
ਨੌਸ਼ਹਿਰਾ ਮੱਝਾ ਸਿੰਘ, 12 ਜੂਨ (ਤਰਸੇਮ ਸਿੰਘ ਤਰਾਨਾ)-ਪਾਵਰਕਾਮ ਸਬ-ਡਵੀਜਨ ਦਫ਼ਤਰ ਨੌਸ਼ਹਿਰਾ ਮੱਝਾ ਸਿੰਘ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਦੀ ਜ਼ਰੂਰੀ ਇਕੱਤਰਤਾ ਸਰਕਲ ਪ੍ਰਧਾਨ ਦਰਬਾਰਾ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ, ਜਿਸ 'ਚ ਬਿਜਲੀ ਕਾਮਿਆਂ ...
ਗੁਰਦਾਸਪੁਰ, 12 ਜੂਨ (ਆਰਿਫ਼)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵਲੋਂ ਲਈ ਗਈ ਧਾਰਮਿਕ ਪ੍ਰੀਖਿਆ 'ਚੋਂ ਸ਼ਿਵਾਲਿਕ ਇੰਟਰਨੈਸ਼ਨਲ ਸਕੂਲ ਦੀ ਅਮਰਜੋਤ ਕੌਰ ਨੇ 142 ਅੰਕ ਹਾਸਲ ਕਰਕੇ ਵਜ਼ੀਫ਼ਾ ਹਾਸਲ ਕੀਤਾ ਹੈ | ਇਸ ਸਬੰਧੀ ਪਿ੍ੰਸੀਪਲ ਨੀਲਮ ਹੰਸ ਤੇ ...
ਕੋਟਲੀ ਸੂਰਤ ਮੱਲ੍ਹੀ, 12 ਜੂਨ (ਕੁਲਦੀਪ ਸਿੰਘ ਨਾਗਰਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ 'ਤੇ ਜ਼ਿਲ੍ਹਾ ਕਮੇਟੀ ਮੈਂਬਰ ਦਲਜੀਤ ਸਿੰਘ ਗਿਲਾਂਵਾਲੀ, ਬਲਾਕ ਡੇਰਾ ਬਾਬਾ ਨਾਨਕ ਦੇ ਪ੍ਰਧਾਨ ਕੁਲਵਿੰਦਰ ਸਿੰਘ ਬਸੰਤਕੋਟ ਤੇ ਰਾਮ ਸਿੰਘ ...
ਬਟਾਲਾ, 12 ਜੂਨ (ਕਾਹਲੋਂ)-ਆਰ.ਡੀ. ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਦੀ ਵਿਦਿਆਰਥੀ ਅਨੁਸਾਸ਼ਨ ਕਮੇਟੀ ਦਾ ਸਹੰੁ ਚੁੱਕ ਤੇ ਬੈਜਸ ਸੈਰਮਨੀ ਦਾ ਸਮਾਗਮ ਹੋਇਆ | ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ ਤੇ ਪਿ੍ੰਸੀਪਲ ਸ੍ਰੀਮਤੀ ...
ਧਾਰੀਵਾਲ, 12 ਜੂਨ (ਨਿਸ਼ਾਨ ਸਿੰਘ ਕਾਹਲੋਂ)-ਜ਼ਿਲ੍ਹਾ ਕੋਆਰਡੀਨੇਟਰ ਪ੍ਰਵੀਨ ਕੁਮਾਰ ਤੇ ਜ਼ਿਲ੍ਹਾ ਮੈਨੇਜਰ ਸੁਰਿੰਦਰਪਾਲ ਸਿੰਘ ਵਲੋਂ ਕਾਮਨ ਸਰਵਿਸ ਸੈਂਟਰ (ਸੀ.ਐਸ.ਸੀ.) ਦਾ ਦੌਰਾ ਕਰਕੇ ਵੀ.ਐਲ.ਈ. ਵਰਕਰਾਂ ਨੂੰ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਸਬੰਧੀ ...
ਪੁਰਾਣਾ ਸ਼ਾਲਾ, 12 ਜੂਨ (ਗੁਰਵਿੰਦਰ ਸਿੰਘ ਗੁਰਾਇਆ/ਅਸ਼ੋਕ ਸ਼ਰਮਾ)-ਸਥਾਨਕ ਕਸਬੇ ਦੀ ਗਰਾਮ ਪੰਚਾਇਤ ਦੇ ਚੱਕ ਸ਼ਰੀਫ਼ ਰੋਡ 'ਤੇ ਸਥਿਤ 5 ਕਨਾਲ 2 ਮਰਲੇ ਦੇ ਪਲਾਟ 'ਤੇ ਪਿਛਲੇ ਕਰੀਬ 30 ਸਾਲਾਂ ਤੋਂ ਕਾਬਜ਼ ਅੱਧੀ ਦਰਜਨ ਤੋਂ ਵਧੇਰੇ ਮਕਾਨ ਮਾਲਕਾਂ ਤੇ ਮੌਜੂਦਾ ਕਾਂਗਰਸੀ ...
ਗੁਰਦਾਸਪੁਰ, 12 ਜੂਨ (ਆਲਮਬੀਰ ਸਿੰਘ)-ਪਿੰਡ ਝਾਵਰ ਵਿਖੇ ਇਕ ਔਰਤ ਨੰੂ ਸੱਪ ਦੇ ਕੱਟਣ ਨਾਲ ਹਾਲਤ ਗੰਭੀਰ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਸਿਵਲ ਹਸਪਤਾਲ ਵਿਖੇ ਪਲਜੀਤ ਕੌਰ ਪਤਨੀ ਜਸਪਾਲ ਸਿੰਘ ਵਾਸੀ ਝਾਵਰ ਦੇ ਸਹੁਰਾ ਬਖ਼ਸ਼ੀਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੰੂਹ ...
ਸ੍ਰੀ ਹਰਿਗੋਬਿੰਦਪੁਰ, 12 ਜੂਨ (ਕੰਵਲਜੀਤ ਸਿੰਘ ਚੀਮਾ, ਘੁੰਮਣ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਕਾਲੀ ਮਾਤਾ ਮੰਦਰ ਨੇੜੇ ਚੌਕ 'ਚ ਮਹਿਲਾ ਇਕਾਈ ਦੀ ਜਨਰਲ ਸਕੱਤਰ ਮੈਡਮ ਤਿ੍ਪਤਾ ਦੇਵੀ ਦੀ ਅਗਵਾਈ 'ਚ ਇਕੱਤਰ ਮਹਿਲਾ ਤੇ ਕਾਂਗਰਸੀ ਵਰਕਰਾਂ ਨੇ ਕੇਂਦਰ ਸਰਕਾਰ ਿਖ਼ਲਾਫ਼ ...
ਹਰਚੋਵਾਲ, 12 ਜੂਨ (ਰਣਜੋਧ ਸਿੰਘ ਭਾਮ)-ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਰਮੇਸ਼ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਵਿਭਾਗ ਬਲਾਕ ਕਾਦੀਆਂ ਦੇ ਅਧਿਕਾਰੀਆਂ ਵਲੋਂ ਪਿੰਡ ਹਰਚੋਵਾਲ ਦੇ ਕਿਸਾਨ ਚਰਨ ਸਿੰਘ ਪੁੱਤਰ ਜਗੀਰ ...
ਧਾਰੀਵਾਲ, 12 ਜੂਨ (ਸਵਰਨ ਸਿੰਘ)-ਪੁਲਿਸ ਥਾਣਾ ਧਾਰੀਵਾਲ ਦੀ ਪੁਲਿਸ ਨੇ 75 ਗ੍ਰਾਮ ਹੈਰੋਇਨਨੁਮਾ ਨਸ਼ੀਲੇ ਪਦਾਰਥ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧ ਵਿਚ ਐਸ.ਐਚ.ਓ. ਅਮਨਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਏ.ਐਸ.ਆਈ. ਰਣਜੀਤ ਸਿੰਘ ਪੁਲਿਸ ਪਾਰਟੀ ...
ਵਡਾਲਾ ਬਾਂਗਰ, 12 ਜੂਨ (ਮਨਪ੍ਰੀਤ ਸਿੰਘ ਘੁੰਮਣ)-ਨਜ਼ਦੀਕੀ ਪਿੰਡ ਸ਼ਾਹਪੁਰ ਦੇ ਕਿਸਾਨ ਪ੍ਰੀਤਮ ਸਿੰਘ ਪੁੱਤਰ ਖਜਾਨ ਸਿੰਘ ਦੀ ਮੋਟਰ ਤੋਂ ਕਰੰਟ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿ੍ਤਕ ਪ੍ਰੀਤਮ ਸਿੰਘ ਦੇ ਵੱਡੇ ਭਰਾ ਸਵਰਨ ਸਿੰਘ ...
ਕਾਹਨੂੰਵਾਨ, 8 ਜੂਨ (ਹਰਜਿੰਦਰ ਸਿੰਘ ਜੱਜ)- ਨਿਸ਼ਾਨ-ਏ-ਖ਼ਾਲਸਾ ਇੰਟਰਨੈਸ਼ਨਲ ਅਕੈਡਮੀ ਘੱਲੂਘਾਰਾ ਵਿਖੇ ਨਵੇਂ ਸੈਸ਼ਨ ਦੀ ਚੜਦੀ ਕਲਾ ਵਾਸਤੇ ਅਕੈਡਮੀ ਕਮੇਟੀ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਸਬੰਧ ਵਿਚ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ...
ਬਟਾਲਾ, 12 ਜੂਨ (ਕਾਹਲੋਂ)- ਕ੍ਰਿਸ਼ਚੀਅਨ ਭਾਈਚਾਰੇ ਦੇ ਨੌਜਵਾਨਾਂ ਦੀ ਇਕ ਮੀਟਿੰਗ ਸ੍ਰੀ ਵਾਰਿਸ ਮਸੀਹ ਰਹੀਮਾਬਾਦ ਵਲੋਂ ਕਰਵਾਈ ਗਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਭਾਜਪਾ ਕਾਰਜਕਾਰਨੀ ਮੈਂਬਰ ਤੇ ਉੱਘੇ ਉਦਯੋਗਪਤੀ ਠਾਕੁਰ ਸਵਰਨ ਸਲਾਰੀਆ ਨੇ ਕਿਹਾ ਕਿ ਇਸਾਈ ...
ਕੋਟਲੀ ਸੂਰਤ ਮੱਲ੍ਹੀ, 12 ਜੂਨ (ਕੁਲਦੀਪ ਸਿੰਘ ਨਾਗਰਾ)-ਸਥਾਨਕ ਕਸਬਾ ਸਰਕਾਰਾਂ ਦੀ ਅਣਦੇਖੀ ਕਰਕੇ ਸਮੱਸਿਆਵਾਂ 'ਚ ਘਿਰਿਆ ਪਿਆ ਹੈ | ਕਸਬੇ ਅੰਦਰ ਗੰਦੇ ਪਾਣੀ ਦੀ ਸਮੱਸਿਆ ਨੇ ਜਿੱਥੇ ਗੰਭੀਰ ਰੂਪ ਧਾਰਿਆ ਹੋਇਆ ਹੈ, ਉੱਥੇ ਗੰਦਗੀ ਦੀ ਭਰਮਾਰ ਨੇ ਲੋਕਾਂ ਦਾ ਜੀਣਾ ਮੁਹਾਲ ...
ਕਾਹਨੂੰਵਾਨ, 12 ਜੂਨ (ਹਰਜਿੰਦਰ ਸਿੰਘ ਜੱਜ)-ਸਥਾਨਕ ਮਸੀਹ ਮੁਹੱਲਾ ਨਿਵਾਸੀ ਕਾਹਨੂੰਵਾਨ ਵਿਖੇ ਬੀਤੇ ਦਿਨੀਂ ਤਿੰਨ ਬੱਚਿਆਂ ਦੀ ਮਾਂ ਆਪਣੀ ਲੜਕੀ ਸਮੇਤ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਜਾਣ ਦੀ ਖ਼ਬਰ ਮਿਲੀ ਹੈ | ਇਸ ਬਾਰੇ ਪ੍ਰੇਮੀ ਨਾਲ ਫ਼ਰਾਰ ਹੋਈ ਔਰਤ ਦੇ ਪਤੀ ਮੰਗਾ ...
ਗੁਰਦਾਸਪੁਰ, 12 ਜੂਨ (ਆਰਿਫ਼)-ਪਿੰਡ ਤਲਵੰਡੀ ਵਿਰਕ ਦੇ ਗੁਰਦੁਆਰਾ ਤਪ ਅਸਥਾਨ ਨਹਿਰ ਕੰਢੇ ਸੰਤ ਬਾਬਾ ਅਵਤਾਰ ਸਿੰਘ ਛੱਤ ਵਾਲਿਆਂ ਦੀ ਯਾਦ 'ਚ ਕੀਰਤਨ ਦਰਬਾਰ ਤੇ ਕਬੱਡੀ ਕੱਪ ਕਰਵਾਇਆ ਗਿਆ | ਜਿਸ 'ਚ ਸੰਤ ਬਾਬਾ ਹਰਜੀਤ ਸਿੰਘ ਮੰਡੀ ਗੋਬਿੰਦਗੜ੍ਹ ਵਾਲੇ, ਕਥਾਵਾਚਕ ਭਾਈ ...
ਕਲਾਨੌਰ, 12 ਜੂਨ (ਪੁਰੇਵਾਲ/ਕਾਹਲੋਂ)-ਸਥਾਨਕ ਕਸਬਾ ਵਾਸੀ ਹਾਸਰਸ ਕਲਾਕਾਰ ਸੰਜੀਵ ਕੁਮਾਰ ਉਰਫ਼ ਹੈਪੀ ਨਾਥ ਪੁੱਤਰ ਪ੍ਰਾਣ ਨਾਥ ਦੀ ਨਾਮੁਰਾਦ ਬੀਮਾਰੀ ਕੈਂਸਰ ਨਾਲ ਲੜਦਿਆਂ ਮੌਤ ਹੋ ਗਈ | ਹੈਪੀ ਨਾਥ ਕਲਾਨੌਰ ਦੇ ਯੂਥ ਕਾਂਗਰਸ ਆਗੂ ਤੇਜਿੰਦਰ ਨਾਥ ਜਿੰਦ ਦੇ ਵੱਡੇ ਭਰਾ ...
ਬਟਾਲਾ, 12 ਜੂਨ (ਕਾਹਲੋਂ)-ਵਿਧਾਨ ਸਭਾ ਹਲਕਾ ਬਟਾਲਾ ਤੋਂ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਦੇ ਨਿਰਦੇਸ਼ਾਂ ਅਨੁਸਾਰ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਮਨਦੀਪ ਸਿੰਘ ਸੰਧੂ ਨੇ ਬਟਾਲਾ ਹਲਕੇ ਦੇ ਸਰਪੰਚਾਂ-ਪੰਚਾਂ ਨਾਲ ਆਗਾਮੀ ਚੋਣਾਂ ਸਬੰਧੀ ਮੀਟਿੰਗ ...
ਗੁਰਦਾਸਪੁਰ, 12 ਜੂਨ (ਸੁਖਵੀਰ ਸਿੰਘ ਸੈਣੀ)-ਮੈਰੀਟੋਰੀਅਸ ਦਾਖ਼ਲਾ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਕੌਾਸਿਲੰਗ 14 ਜੂਨ ਤੋਂ ਸ਼ੁਰੂ ਹੈ | ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਸ੍ਰੀਮਤੀ ਰਾਕੇਸ਼ ਬਾਲਾ ਨੇ ਦੱਸਿਆ ਕਿ ਸੋਸਾਇਟੀ ਫ਼ਾਰ ਪ੍ਰਮੋਸ਼ਨ ਆਫ਼ ...
ਡਮਟਾਲ, 12 ਜੂਨ (ਰਾਕੇਸ਼ ਕੁਮਾਰ)-ਪਿੰਡ ਘਿਆਲਾ ਤੋਂ ਇਕ ਟਰੈਕਟਰ ਚੋਰੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘਿਆਲਾ ਨਿਵਾਸੀ ਰਾਮ ਮੂਰਤੀ ਨੇ ਦੱਸਿਆ ਕਿ ਆਪਣੇ ਘਰ ਤੋਂ ਮਾਤਰ ਥੋੜ੍ਹੀ ਦੂਰ ਅਸੀਂ ਇਕ ਪਸ਼ੂਆਂ ਲਈ ਇਕ ਹਵੇਲੀ ਬਣਾਈ ਹੈ | ...
ਪਠਾਨਕੋਟ, 12 ਜੂਨ (ਚੌਹਾਨ)-ਸ਼ਿਵ ਸੇਵਕ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਅਮਰਨਾਥ ਲੰਗਰ ਕਮੇਟੀ ਪਠਾਨਕੋਟ ਵਲੋਂ ਲਗਾਏ ਜਾ ਰਹੇ ਸ੍ਰੀ ਅਮਰਨਾਥ ਤੇ ਮਾਤਾ ਵੈਸ਼ਨੋ ਦੇਵੀ ਯਾਤਰੀਆਂ ਲਈ ਲਗਾਏ ਜਾ ਰਹੇ 62 ਦਿਨਾਂ 15ਵੇਂ ਸਾਲਾਨਾ ਭੰਡਾਰੇ ਦੇ ਕਾਰਡ ਦੀ ਘੁੰਡ ਚੁਕਾਈ ਸ੍ਰੀ ...
ਨਰੋਟ ਜੈਮਲ ਸਿੰਘ, 12 ਜੂਨ (ਗੁਰਮੀਤ ਸਿੰਘ)-ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਵਿਖੇ ਸਥਿਤ ਬੀ.ਡੀ.ਪੀ.ਓ. ਦਫ਼ਤਰ ਵਿਚ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਪੰਜਾਬ ਸਰਕਾਰ ਨੰੂ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਉਂਦੇ ਹੋਏ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ...
ਪਠਾਨਕੋਟ, 12 ਜੂਨ (ਚੌਹਾਨ)-ਸਿਵਲ ਸਰਜਨ ਡਾ: ਨੈਨਾ ਸਲਾਥੀਆ ਤੇ ਡਾ: ਸੁਨੀਤਾ ਜੋਸ਼ੀ ਦੇ ਹੁਕਮਾਂ 'ਤੇ ਮਲੇਰੀਆ, ਡੇਂਗੂ ਸਰਚ ਤੇ ਜਾਗਰੂਕਤਾ ਟੀਮ ਵਲੋਂ ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਦੀ ਅਗਵਾਈ 'ਚ ਮੁਹੱਲਾ ਪਿੱਪਲਾਂ ਵਾਲਾ ਪਠਾਨਕੋਟ ਦੇ ਲਗਭਗ 63 ਘਰਾਂ ਦੀ ਬਰੀਕੀ ...
ਪਠਾਨਕੋਟ, 12 ਜੂਨ (ਆਰ. ਸਿੰਘ)-ਆਸ਼ਾ ਪੂਰਨੀ ਸਮਾਜ ਸੁਧਾਰ ਸਭਾ ਵਲੋਂ ਮਾਤਾ ਆਸ਼ਾ ਪੂਰਨੀ ਮੰਦਰ ਪਠਾਨਕੋਟ ਵਿਖੇ ਪ੍ਰਧਾਨ ਵਿਨੋਦ ਮਲਹੋਤਰਾ ਦੀ ਪ੍ਰਧਾਨਗੀ ਹੇਠ 110ਵਾਂ ਮਾਸਿਕ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ | ਇਸ ਮੌਕੇ ਕਮਿਸ਼ਨਰ ਨਗਰ ਨਿਗਮ ਤੇ ਏ.ਡੀ.ਸੀ. ਪਠਾਨਕੋਟ ਕੁਲਵੰਤ ਸਿੰਘ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ | ਜਿਸ ਵਿਚ ਸਭਾ ਵਲੋਂ 65 ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਪ੍ਰਧਾਨ ਵਿਨੋਦ ਮਲਹੋਤਰਾ ਨੇ ਸਭਾ ਦੇ ਸਮਾਜ ਸੇਵੀ ਤੇ ਧਾਰਮਿਕ ਕੰਮਾਂ 'ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਸਭਾ ਦਾ ਮੁੱਖ ਮਕਸਦ ਸਮਾਜਿਕ ਕੰਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈ ਕੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨਾ ਹੈ | ਇਸ ਮੌਕੇ ਪ੍ਰਧਾਨ ਵਿਨੋਦ ਮਲਹੋਤਰਾ ਨੇ ਸਭਾ ਵਲੋਂ ਕਰਵਾਏ ਜਾ ਰਹੇ ਸਮਾਜ ਸੇਵੀ ਤੇ ਧਾਰਮਿਕ ਕੰਮਾਂ 'ਤੇ ਚਾਨਣਾ ਪਾਇਆ | ਕਮਿਸ਼ਨਰ ਨਗਰ ਨਿਗਮ ਕੁਲਵੰਤ ਸਿੰਘ ਨੇ ਸਭਾ ਦੇ ਸਮਾਜ ਸੇਵੀ ਤੇ ਧਾਰਮਿਕ ਕੰਮਾਂ ਦੀ ਪ੍ਰਸੰਸਾ ਕੀਤੀ | ਇਸ ਮੌਕੇ ਕਿ੍ਸ਼ਨ ਗੋਪਾਲ ਭੰਡਾਰੀ, ਵਿਜੇ ਕੁਮਾਰ ਫੱਤਾ, ਧਰਮਪਾਲ ਪੱਪੂ, ਰਾਮਪਾਲ ਭੰਡਾਰੀ, ਰਾਕੇਸ਼ ਸ਼ਰਮਾ, ਸੁਦਰਸ਼ਨ ਕੁਮਾਰ ਬਿੱਲਾ, ਹਰਿ ਮੋਹਨ ਬਿੱਟਾ, ਅਸ਼ੀਸ਼ ਮਲਹੋਤਰਾ, ਅਸ਼ਵਨੀ ਬਜਾਜ, ਗੋਪਾਲ ਸ਼ਰਮਾ, ਚੰਦ ਪ੍ਰਕਾਸ਼ ਗਾਂਧੀ, ਰਾਜਨ, ਦੀਪਕ ਕੁਮਾਰ ਆਦਿ ਹਾਜ਼ਰ ਸਨ |
ਪਠਾਨਕੋਟ, 12 ਜੂਨ (ਸੰਧੂ)-ਪੰਜਾਬ ਸਰਕਾਰ ਦੁਆਰਾ ਸੂਬੇ ਦੇ ਹੋਣਹਾਰ ਵਿਦਿਆਰਥੀਆਂ ਲਈ 10 ਮੈਰੀਟੋਰੀਅਸ ਰਿਹਾਇਸ਼ੀ ਸਕੂਲ ਅੰਮਿ੍ਤਸਰ, ਬਠਿੰਡਾ, ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ, ਗੁਰਦਾਸਪੁਰ, ਪਿੰਡ ਹਕੂਮਤ ਸਿੰਘ ਵਾਲਾ ਫ਼ਿਰੋਜਪੁਰ, ਪਿੰਡ ਘਾਬੰਦਾ ਸੰਗਰੂਰ ਤੇ ...
ਪਠਾਨਕੋਟ, 12 ਜੂਨ (ਚੌਹਾਨ)-ਰਾਜਪੂਤ ਸਭਾ ਪੰਜਾਬ ਦੇ ਪ੍ਰਧਾਨ ਠਾਕੁਰ ਦਵਿੰਦਰ ਸਿੰਘ ਦਰਸ਼ੀ ਤੇ ਜ਼ਿਲ੍ਹਾ ਪ੍ਰਧਾਨ ਠਾਕੁਰ ਸਾਹਿਬ ਸਿੰਘ ਸਾਬਾ ਨੇ ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨਾਲ ਮੁਲਾਕਾਤ ਕਰਕੇ ਮਹਾਰਾਣਾ ਪ੍ਰਤਾਪ ਬੱਸ ਸਟੈਂਡ 'ਤੇ ਲੱਗੀ ਮੂਰਤੀ ਦੇ ਅੱਗੋਂ ...
ਪਠਾਨਕੋਟ , 12 ਜੂਨ (ਆਰ. ਸਿੰਘ)-ਖੱਤਰੀ ਸਭਾ ਵਲੋਂ ਰਾਸ਼ਟਰੀ ਪ੍ਰਧਾਨ ਡਾ: ਨਰੇਸ਼ ਸਹਿਗਲ ਦੀ ਪ੍ਰਧਾਨਗੀ 'ਚ ਪਿਛਲੇ ਦਿਨ ਕੋਟਕਪੁਰਾ 'ਚ ਇਕ ਸਨਮਾਨ ਸਮਾਗਮ ਕਰਵਾਇਆ ਗਿਆ | ਜਿਸ 'ਚ ਸਰਵਿਸ ਕਮਿਸ਼ਨ ਚੇਅਰਮੈਨ ਰਮਨ ਬਹਿਲ ਮੁੱਖ ਮਹਿਮਾਨ ਦੇ ਰੂਪ ਵਜੋਂ ਹਾਜ਼ਰ ਹੋਏ ਜਦੋਂਕਿ ...
ਪਠਾਨਕੋਟ, 12 ਜੂਨ (ਚੌਹਾਨ)-ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਪਠਾਨਕੋਟ ਵਲੋਂ ਮੁਲਾਜ਼ਮਾਂ ਦੀਆਂ ਭਖਦੀਆਂ ਮੰਗਾਂ ਨੰੂ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਪ੍ਰਦਰਸ਼ਨ ਕੀਤਾ | ਜਿਸ ਦੀ ਪ੍ਰਧਾਨਗੀ ਫੈਡਰੇਸ਼ਨ ਦੇ ...
ਪਠਾਨਕੋਟ, 12 ਜੂਨ (ਚੌਹਾਨ)-ਸਵੱਛ ਭਾਰਤ ਸਫ਼ਾਈ ਮਜ਼ਦੂਰ ਯੂਨੀਅਨ ਤੇ ਵਾਟਰ ਸਪਲਾਈ ਯੂਨੀਅਨ ਵਲੋਂ ਚੇਅਰਮੈਨ ਦੀਪਕ ਭੱਟੀ ਤੇ ਚੇਅਰਮੈਨ ਸਤਨਾਮ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਯੂਨੀਅਨ ਮੈਂਬਰ ਕਮਿਸ਼ਨਰ ਤੇ ਮੇਅਰ ਨਾਲ ਮਿਲੇ | ਇਸ ਮੌਕੇ ਪ੍ਰਧਾਨ ...
ਨਰੋਟ ਮਹਿਰਾ, 12 ਜੂਨ (ਰਾਜ ਕੁਮਾਰੀ/ਸੁਰੇਸ਼ ਕੁਮਾਰ)-ਪਠਾਨਕੋਟ-ਅੰਮਿ੍ਤਸਰ ਨੈਸ਼ਨਲ ਹਾਈਵੇ ਅੱਡਾ ਮਲਕਪੁਰ ਵਿਖੇ ਨਾਕੇ 'ਤੇ ਤਾਇਨਾਤ ਪੰਜਾਬ ਪੁਲਿਸ ਦੇ ਜਵਾਨ ਤੋਂ ਅਚਾਨਕ ਗੋਲੀ ਚੱਲਣ ਕਾਰਨ ਰੇਹੜੀ 'ਤੇ ਖਾਣਾ ਖਾ ਰਹੀ ਔਰਤ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ | ਜ਼ਖ਼ਮੀ ...
ਨਰੋਟ ਜੈਮਲ ਸਿੰਘ, 12 ਜੂਨ (ਗੁਰਮੀਤ ਸਿੰਘ)-ਪੰਜਾਬ ਸਰਕਾਰ ਵਲੋਂ ਪ੍ਰਦੇਸ਼ ਦੇ ਵਿਕਾਸ ਤੇ ਜਨਤਾ ਦੀ ਭਲਾਈ ਲਈ ਲਗਾਤਾਰ ਕੀਤੇ ਜਾ ਰਹੇ ਕਾਰਜਾਂ ਕਰਕੇ ਲੋਕਾਂ ਦਾ ਸਰਕਾਰ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਰਹੱਦੀ ਖੇਤਰ ਦੇ ...
ਪਠਾਨਕੋਟ, 12 ਜੂਨ (ਚੌਹਾਨ, ਆਰ. ਸਿੰਘ)-ਕਠੂਆ ਕਤਲ ਤੇ ਜਬਰ ਜਨਾਹ ਕੇਸ 'ਚ ਜ਼ਿਲ੍ਹਾ ਤੇ ਸੈਸ਼ਨ ਅਦਾਲਤ 'ਚ ਪਹਿਲੇ ਗਵਾਹ ਦੀ ਗਵਾਹੀ ਹੀ ਭੁਗਤਦੀ ਰਹੀ | ਅੱਜ ਦੂਜੇ ਦਿਨ ਵੀ ਉਸ ਦੀ ਗਵਾਹੀ 'ਤੇ ਜਿਰਹਾ ਪੂਰੀ ਨਾ ਹੋਈ, ਜੋ ਬੁੱਧਵਾਰ ਨੰੂ ਵੀ ਜਾਰੀ ਰਹੇਗੀ | ਜਾਣਕਾਰੀ ਅਨੁਸਾਰ ...
ਸਰਨਾ, 12 ਜੂਨ (ਬਲਵੀਰ ਰਾਜ)-ਮਹਿਲਾ ਵਿੰਗ ਕਾਂਗਰਸ ਪਾਰਟੀ ਦੀ ਮੀਟਿੰਗ ਸਰਨਾ ਦੇ ਵਾਰਡ ਨੰਬਰ-50 ਵਿਚ ਹੋਈ | ਜਿਸ ਦੀ ਦੇਖ ਰੇਖ ਕਾਂਗਰਸ ਦੀ ਲੀਡਰ ਭਾਰਤੀ ਮੰਜੋਤਰਾ ਵਲੋਂ ਕੀਤੀ ਗਈ | ਮੀਟਿੰਗ 'ਚ ਆਲ ਪੰਜਾਬ ਜਨਰਲ ਸੈਕਟਰੀ ਮਹਿਲਾ ਵਿੰਗ ਕਾਂਗਰਸ ਦੀ ਮਨਜੀਤ ਕੌਰ ਸੰਧੂ ਤੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX