ਤਾਜਾ ਖ਼ਬਰਾਂ


ਤਰਨਤਾਰਨ : ਡਰੇਨ 'ਚ ਰੁੜ੍ਹੇ ਨੌਜਵਾਨ ਦੇ ਪਰਿਵਾਰ ਨਾਲ ਕੈਪਟਨ ਨੇ ਕੀਤੀ ਮੁਲਾਕਾਤ
. . .  10 minutes ago
ਤਰਨਤਾਰਨ, 26 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਭਿੱਖੀਵਿੰਡ 'ਚ ਬੀਤੇ ਸੋਮਵਾਰ ਨੂੰ ਡਰੇਨ 'ਚ ਰੁੜ੍ਹੇ 18 ਸਾਲਾ ਨੌਜਵਾਨ ਗੁਰਬੀਰ ਸਿੰਘ ਦੇ...
ਕੈਪਟਨ ਅਮਰਿੰਦਰ ਸਿੰਘ ਵਲੋਂ ਅਮਰਕੋਟ ਦਾ ਦੌਰਾ
. . .  25 minutes ago
ਅਮਰਕੋਟ, 26 ਸਤੰਬਰ (ਭੱਟੀ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਤਰਨਤਾਰਨ ਦੇ ਅਮਰਕੋਟ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਮੀਂਹ ਕਾਰਨ ਜਿਨ੍ਹਾਂ ਕਿਸਾਨਾਂ ਦੀਆਂ ਫ਼ਸਲਾਂ ਖ਼ਰਾਬ ਹੋ ਗਈਆਂ ਸਨ, ਦਾਣਾ ਮੰਡੀ 'ਚ ਉਨ੍ਹਾਂ ਕਿਸਾਨਾਂ ਨਾਲ...
ਨਿੱਜੀ ਕੰਪਨੀਆਂ ਨਹੀਂ ਕਰ ਸਕਦੀਆਂ ਆਧਾਰ ਕਾਰਡ ਦੀ ਮੰਗ- ਸੁਪਰੀਮ ਕੋਰਟ
. . .  50 minutes ago
ਇਨਕਮ ਟੈਕਸ ਭਰਨ ਅਤੇ 'ਪੈਨ' ਲਈ ਆਧਾਰ ਜ਼ਰੂਰੀ- ਸੁਪਰੀਮ ਕੋਰਟ
. . .  51 minutes ago
ਸੁਪਰੀਮ ਕੋਰਟ ਨੇ ਮੋਬਾਇਲ ਨਾਲ ਆਧਾਰ ਲਿੰਕ ਕਰਨ ਦੇ ਫੈਸਲੇ ਨੂੰ ਵੀ ਕੀਤਾ ਰੱਦ
. . .  about 1 hour ago
ਗ਼ੈਰ ਕਾਨੂੰਨੀ ਪ੍ਰਵਾਸੀਆਂ ਨੂੰ ਆਧਾਰ ਨਾ ਦਿੱਤਾ ਜਾਵੇ- ਸੁਪਰੀਮ ਕੋਰਟ
. . .  about 1 hour ago
ਬੈਂਕ ਖਾਤਿਆਂ ਨੂੰ ਆਧਾਰ ਨਾਲ ਲਿੰਕ ਕਰਨ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸਕੂਲਾਂ 'ਚ ਆਧਾਰ ਜ਼ਰੂਰੀ ਨਹੀਂ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 1 hour ago
ਨਵੀਂ ਦਿੱਲੀ, 26 ਸਤੰਬਰ- ਐੱਸ. ਸੀ./ਐੱਸ. ਟੀ. ਕਰਮਚਾਰੀਆਂ ਨੂੰ ਸਰਕਾਰੀ ਨੌਕਰੀਆਂ 'ਚ ਤਰੱਕੀ 'ਚ ਰਾਖਵਾਂਕਰਨ ਦੇਣ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਸੰਵਿਧਾਨਕ ਬੈਂਚ ਨੇ ਅੱਜ ਵੱਡਾ ਫ਼ੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤਰੱਕੀ 'ਚ ਰਾਖਵਾਂਕਰਨ...
ਸੁਲਤਾਨਪੁਰ ਲੋਧੀ ਦਾ ਦੌਰਾ ਕਰਨ ਲਈ ਚੰਡੀਗੜ੍ਹ ਤੋਂ ਰਵਾਨਾ ਹੋਏ ਕੈਪਟਨ
. . .  about 1 hour ago
ਚੰਡੀਗੜ੍ਹ, 26 ਸਤੰਬਰ- ਸੁਲਤਾਨਪੁਰ ਲੋਧੀ ਦੇ ਹੜ੍ਹ ਪ੍ਰਭਾਵਿਤ ਮੰਡ ਖੇਤਰ ਦਾ ਦੌਰਾ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਤੋਂ ਰਵਾਨਾ ਹੋ ਗਏ ਹਨ। ਇਸ ਦੌਰਾਨ ਉਹ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖ਼ਰਾਬ ਹੋਈਆਂ...
ਸੁਪਰੀਮ ਕੋਰਟ ਨੇ ਕਿਹਾ- ਯੂਨੀਕ ਦਾ ਮਤਲਬ ਸਿਰਫ਼ ਇੱਕ ਨਾਲ ਹੈ
. . .  about 1 hour ago
ਆਧਾਰ 'ਤੇ ਹਮਲਾ ਸੰਵਿਧਾਨ ਦੇ ਵਿਰੁੱਧ- ਸੁਪਰੀਮ ਕੋਰਟ
. . .  about 1 hour ago
ਸੁਪਰੀਮ ਕੋਰਟ ਨੇ ਕਿਹਾ- ਇਕਦਮ ਸੁਰੱਖਿਅਤ ਹੈ ਆਧਾਰ ਕਾਰਡ
. . .  about 1 hour ago
ਆਧਾਰ ਕਾਰਡ ਦਾ ਡੁਪਲੀਕੇਟ ਬਣਾਉਣਾ ਸੰਭਵ ਨਹੀਂ- ਸੁਪਰੀਮ ਕੋਰਟ
. . .  about 1 hour ago
ਆਧਾਰ ਦੀ ਸੰਵਿਧਾਨਕ ਵੈਧਤਾ 'ਤੇ ਸੁਪਰੀਮ ਕੋਰਟ ਦਾ ਫੈਸਲਾ- ਇਸ ਨਾਲ ਗਰੀਬਾਂ ਨੂੰ ਤਾਕਤ ਅਤੇ ਪਹਿਚਾਣ ਮਿਲੀ
. . .  about 1 hour ago
ਰਾਵੀ ਦਰਿਆ 'ਚ ਰੁੜ੍ਹੇ ਕਿਸਾਨ ਦੀ ਪਾਕਿਸਤਾਨ 'ਚ ਹੋਈ ਮੌਤ
. . .  23 minutes ago
ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ- ਸਰਕਾਰੀ ਨੌਕਰੀ 'ਚ ਤਰੱਕੀ ਲਈ ਰਾਖਵਾਂਕਰਨ ਜ਼ਰੂਰੀ ਨਹੀਂ
. . .  about 2 hours ago
ਕੈਪਟਨ ਵਲੋਂ ਅੱਜ ਸੁਲਤਾਨਪੁਰ ਲੋਧੀ ਦਾ ਕੀਤਾ ਜਾਵੇਗਾ ਦੌਰਾ
. . .  about 2 hours ago
ਉਡਾਣ 'ਚ 11 ਮਹੀਨਿਆਂ ਦੇ ਬੱਚੇ ਦੀ ਮੌਤ
. . .  about 2 hours ago
ਆਧਾਰ ਦੀ ਵੈਧਤਾ 'ਤੇ ਸੁਪਰੀਮ ਕੋਰਟ ਅੱਜ ਸੁਣਾਏਗਾ ਅਹਿਮ ਫ਼ੈਸਲਾ
. . .  about 3 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 31 ਜੇਠ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ

ਜੰਮੂ-ਕਸ਼ਮੀਰ

ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰੂਪੁਰਬ ਦੇ ਸਬੰਧ ਵਿੱਚ ਛਬੀਲ ਲਗਾਈ

ਊਨਾ, 12 ਜੂਨ (ਹਰਪਾਲ ਸਿੰਘ ਕੋਟਲਾ)- ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਗੁਰੂਪੁਰਬ ਸਬੰਧ ਵਿੱਚ ਗੁਰੂਦੁਆਰਾ ਨਾਨਕਸਰ ਗਲੁਆ ਦੇ ਸਮੂਹ ਸੇਵਾਦਾਰਾਂ ਦੁਆਰਾ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ ਬਾਬਾ ਸਰਬਜੋਤ ਸਿੰਘ ਬੇਦੀ ਦੇ ਪ੍ਰੇਰਨਾ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਸਮਾਗਮ 15 ਤੇ 17 ਨੂੰ

ਐੱਸ. ਏ. ਐੱਸ. ਨਗਰ, 12 ਜੂਨ (ਝਾਂਮਪੁਰ)- ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਮੁਹਾਲੀ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ 15 ਤੇ 17 ਜੂਨ ਨੂੰ ਸਮਾਗਮ ਕਰਵਾਏ ਜਾ ਰਹੇ ਹਨ | ਇਸ ਸਬੰਧੀ ...

ਪੂਰੀ ਖ਼ਬਰ »

ਨਾਜਾਇਜ਼ ਸ਼ਰਾਬ ਸਣੇ ਮੁਲਜ਼ਮ ਕਾਬੂ

ਐੱਸ. ਏ. ਐੱਸ. ਨਗਰ, 12 ਜੂਨ (ਜਸਬੀਰ ਸਿੰਘ ਜੱਸੀ)- ਥਾਣਾ ਸੋਹਾਣਾ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਇਕ ਮੁਲਜ਼ਮ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ, ਜਿਸ ਦੀ ਪਛਾਣ ਅਨਿਲ ਕੁਮਾਰ ਵਾਸੀ ਸੈਕਟਰ-79 ਮੁਹਾਲੀ ਵਜੋਂ ਹੋਈ ਹੈ | ਪੁਲਿਸ ਨੇ ਮੁਲਜ਼ਮ ਕੋਲੋਂ ਚੰਡੀਗੜ੍ਹ ...

ਪੂਰੀ ਖ਼ਬਰ »

ਟੀ. ਜੀ. ਟੀ.-ਪੀ. ਜੀ. ਟੀ. ਅਧਿਆਪਕਾਂ ਵਲੋਂ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਦਫ਼ਤਰ ਦਾ ਘਿਰਾਓ

ਪੰਚਕੂਲਾ, 12 ਜੂਨ (ਕਪਿਲ)- ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਟੀ. ਜੀ. ਟੀ.-ਪੀ. ਜੀ. ਟੀ. ਅਧਿਆਪਕਾਂ ਵਲੋਂ ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਸ ਮੌਕੇ ਸਮੁੱਚੇ ਹਰਿਆਣਾ ਤੋਂ ਆਏ ਪਾਤਰ ਅਧਿਆਪਕਾਂ ਨੇ 3 ਸਾਲ ਤੋਂ ਪੈਂਡਿੰਗ ਅਧਿਆਪਕ ...

ਪੂਰੀ ਖ਼ਬਰ »

ਫ਼ਰਜ਼ੀ ਟਰੈਵਲ ਏਜੰਸੀ ਚਲਾਉਣ ਵਾਲੇ 3 ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਖਰੜ, 12 ਜੂਨ (ਗੁਰਮੁੱਖ ਸਿੰਘ ਮਾਨ)- ਭੋਲੇ-ਭਾਲੇ ਲੋਕਾਂ ਨੂੰ ਸਬਜਬਾਗ਼ ਦਿਖਾ ਕੇ ਵਿਦੇਸ਼ਾਂ 'ਚ ਸਥਾਪਿਤ ਕਰਵਾਉਣ ਦੇ ਲਾਰੇ ਲਗਾ ਕੇ ਉਨ੍ਹਾਂ ਦੀ ਪੂਰੇ ਜੀਵਨ ਦੀ ਕਮਾਈ ਹੜੱਪਣ ਵਾਲੇ ਫ਼ਰਜ਼ੀ ਟਰੈਵਲ ਏਜੰਟਾਂ ਿਖ਼ਲਾਫ਼ ਖਰੜ ਪੁਲਿਸ ਵਲੋਂ ਪੂਰੀ ਸਖ਼ਤੀ ਵਰਤੀ ਜਾ ਰਹੀ ...

ਪੂਰੀ ਖ਼ਬਰ »

ਸਵੀਮਿੰਗ ਪੂਲ 'ਚ ਹੁੱਲੜਬਾਜ਼ੀ ਕਰਨ ਵਾਲੇ 3 ਨੌਜਵਾਨਾਂ ਿਖ਼ਲਾਫ਼ ਮਾਮਲਾ ਦਰਜ

ਐੱਸ. ਏ. ਐੱਸ. ਨਗਰ, 12 ਜੂਨ (ਜਸਬੀਰ ਸਿੰਘ ਜੱਸੀ)- ਸਥਾਨਕ ਫੇਜ਼-6 ਵਿਚਲੇ ਸਵੀਮਿੰਗ ਪੂਲ ਵਿਖੇ ਸ਼ਾਮ ਸਮੇਂ ਕੁਝ ਸ਼ਰਾਬੀ ਨੌਜਵਾਨਾਂ ਵਲੋਂ ਧੱਕੇ ਨਾਲ ਤੈਰਨ ਦੀ ਜਿੱਦ ਕਰਨ ਅਤੇ ਹੁੱਲੜਬਾਜ਼ੀ ਕਰਨ ਤੋਂ ਬਾਅਦ ਪ੍ਰਬੰਧਕਾਂ ਨਾਲ ਲੜਾਈ-ਝਗੜਾ ਕਰਨ ਦਾ ਮਾਮਲਾ ਸਾਹਮਣੇ ਆਇਆ ...

ਪੂਰੀ ਖ਼ਬਰ »

30 ਤੱਕ ਪਾਖਾਨੇ ਨਾ ਬਣਵਾਉਣ ਦੀ ਸੂਰਤ 'ਚ 12 ਫ਼ੀਸਦੀ ਵਿਆਜ ਨਾਲ ਵਾਪਸ ਲਈ ਜਾਵੇਗੀ ਸਹਾਇਤਾ ਰਾਸ਼ੀ

ਐੱਸ. ਏ. ਐੱਸ. ਨਗਰ, 12 ਜੂਨ (ਕੇ. ਐੱਸ. ਰਾਣਾ)- ਜ਼ਿਲ੍ਹਾ ਐੱਸ. ਏ. ਐੱਸ. ਨਗਰ ਦੇ ਪਿੰਡਾਂ ਵਿਚ ਜਿਨ੍ਹਾਂ ਯੋਗ ਲਾਭਪਾਤਰੀਆਂ ਨੂੰ ਪਾਖਾਨੇ ਬਣਾਉਣ ਲਈ ਸਰਕਾਰ ਵਲੋਂ ਵਿੱਤੀ ਸਹਾਇਤਾ ਦੀ ਪਹਿਲੀ ਜਾਂ ਦੂਜੀ ਕਿਸ਼ਤ ਜਾਰੀ ਕੀਤੀ ਗਈ ਹੈ, ਉਨ੍ਹਾਂ ਲਾਭਪਾਤਰੀਆਂ ਲਈ ਪਾਖਾਨਿਆਂ ...

ਪੂਰੀ ਖ਼ਬਰ »

ਭੱਠਿਆਂ 'ਤੇ ਚੋਰਾਂ ਦਾ ਗਰੋਹ ਸਰਗਰਮ

ਪੁਰਖਾਲੀ, 12 ਜੂਨ (ਬੰਟੀ)-ਇਲਾਕੇ ਦੇ ਭੱਠਿਆਂ 'ਤੇ ਚੋਰਾਂ ਦਾ ਗਰੋਹ ਸਰਗਰਮ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਚੋਰ ਗਰੋਹ ਨੇ ਭੱਠਾ ਮਾਲਕਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ | ਮਿਲੀ ਜਾਣਕਾਰੀ ਅਨੁਸਾਰ ਇਹ ਚੋਰ ਗਰੋਹ ਨੇ ਬੀਤੇ ਸਮੇਂ ਵਿਚ ਭੱਠਿਆਂ 'ਤੇ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀ ਗੇਟ ਮੀਟਿੰਗ 9ਵੇਂ ਦਿਨ ਵੀ ਜਾਰੀ

ਗੂਹਲਾ ਚੀਕਾ, 12 ਜੂਨ (ਓ.ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧੀ ਸਰਬ ਕਰਮਚਾਰੀ ਸੰਘ ਹਰਿਆਣਾ ਸਬ ਯੂਨਿਟ ਚੀਕਾ ਦੀ ਗੇਟ ਮੀਟਿੰਗ ਹੋਈ | ਗੇਟ ਮੀਟਿੰਗ ਦੀ ਪ੍ਰਧਾਨਗੀ ਬਲਜਿੰਦਰ ਸੀੜਾ ਨੇ ਕੀਤੀ, ਜਦਕਿ ਸਟੇਜ ਦਾ ਸੰਚਾਲਨ ਰਾਕੇਸ਼ ਕੁਮਾਰ ਨੇ ...

ਪੂਰੀ ਖ਼ਬਰ »

ਰੇਸਪੀ ਮੁਕਾਬਲੇ ਦੌਰਾਨ ਕੁਪੋਸ਼ਿਤ ਬੱਚਿਆਂ ਦੀ ਸੰਭਾਲ ਬਾਰੇ ਦਿੱਤੀ ਜਾਣਕਾਰੀ

ਫਰੀਦਾਬਾਦ, 12 ਜੂਨ (ਅਜੀਤ ਬਿਊਰੋ)-ਕਸਤੂਰਬਾ ਸੇਵਾ ਸਦਨ ਵਿਚ ਮਹਿਲਾ ਬਾਲ ਵਿਕਾਸ ਅਧਿਕਾਰੀ ਨਿਟ-2 ਵਿਮਲੇਸ਼ ਕੁਮਾਰੀ ਦੇ ਮਾਰਗਦਰਸ਼ਨ 'ਚ ਕੁਪੋਸ਼ਿਤ ਬੱਚਿਆਂ ਲਈ ਰੇਸਪੀ ਮੁਕਾਬਲਾ ਕਰਵਾਇਆ ਗਿਆ | ਮੁਕਾਬਲੇ ਵਿਚ ਮੁੱਖ ਮਹਿਮਾਨ ਵਜੋਂ ਕਮਲੇਸ਼ ਭਾਟੀਆ ਜ਼ਿਲ੍ਹਾ ...

ਪੂਰੀ ਖ਼ਬਰ »

ਪਿੰਡ ਵਾਸੀਆਂ ਨੂੰ ਪੋਸਟਰ ਅਤੇ ਸਲੋਗਨ ਦੇ ਜ਼ਰੀਏ ਸਫ਼ਾਈ ਦਾ ਦਿੱਤਾ ਸੁਨੇਹਾ

ਜਗਾਧਰੀ, 12 ਜੂਨ (ਜਗਜੀਤ ਸਿੰਘ)-ਕੇਂਦਰ ਸਰਕਾਰ ਵਲੇਂ ਚਲਾਈ ਜਾ ਰਹੀ ਭਾਰਤ ਸਮਰ ਇੰਟਰਨਸ਼ਿਪ ਦੀ ਮੁਹਿੰਮ ਵਿਚ ਹਿੰਦੂ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਕਾਲਜ ਐਨ.ਐਸ.ਐਸ. ਇੰਚਾਰਜ਼ ਰੀਤੂ ਅਤੇ ਐਨ.ਸੀ.ਸੀ. ਅਧਿਕਾਰੀ ਲੈਫ਼ਟੀਨੈਂਟ ਨਿਧੀ ਸੈਣੀ ਦੀ ਅਗਵਾਈ 'ਚ ਪਿੰਡ ...

ਪੂਰੀ ਖ਼ਬਰ »

ਸ੍ਰੀ ਖਾਟੂ ਸ਼ਿਆਮ ਪਰਿਵਾਰ ਟਰੱਸਟ ਨੇ ਕਰਵਾਇਆ 144ਵਾਂ ਸੰਕੀਰਤਨ

ਥਾਨੇਸਰ, 12 ਜੂਨ (ਅਜੀਤ ਬਿਊਰੋ)-ਸ੍ਰੀ ਖਾਟੂਸ਼ਿਆਮ ਪਰਿਵਾਰ ਟਰੱਸਟ ਵਲੋਂ 144ਵਾਂ ਸੰਕੀਰਤਨ ਅਤੇ ਭੰਡਾਰਾ ਸੈਕਟਰ-7, ਫੇਸ-2 ਦੇ ਹੁੱਡਾ ਪਾਰਕ 'ਚ ਲਗਾਇਆ ਗਿਆ | ਵੱਡੀ ਗਿਣਤੀ ਵਿਚ ਆਏ ਸ਼ਿਆਮ ਭਗਤਾਂ ਨੇ ਦਰਬਾਰ 'ਚ ਹਾਜ਼ਰੀ ਲਗਾਈ | ਆਯੋਜਕ ਮਹਿਲਾ ਸੰਕੀਰਤਨ ਮੰਡਲੀ, ਕੌਾਸਲਰ ...

ਪੂਰੀ ਖ਼ਬਰ »

ਭਾਟੀਆ ਨਗਰ ਦੀ ਸਭ ਤੋਂ ਵੱਡੀ ਗਲੀ ਦਾ ਉਦਘਾਟਨ ਅੱਜ

ਯਮੁਨਾਨਗਰ, 12 ਜੂਨ (ਗੁਰਦਿਆਲ ਸਿੰਘ ਨਿਮਰ)-ਮੁੱਖ ਮੰਤਰੀ ਮਨੋਹਰ ਲਾਲ ਦੇ ਮਾਰਗ ਦਰਸ਼ਨ ਨਾਲ ਯਮੁਨਾਨਗਰ ਸ਼ਹਿਰ ਵਿਚ ਥਾਂ-ਥਾਂ 'ਤੇ ਵਿਕਾਸ ਦੇ ਕੰਮ ਹੋ ਰਹੇ ਹਨ | ਜਿਨ੍ਹਾਂ 'ਚ ਭਾਟੀਆ ਨਗਰ ਦੀਆਂ 4 ਗਲੀਆਂ ਨੂੰ ਤੇ ਉਨ੍ਹਾਂ ਦੀਆਂ ਨਾਲੀਆਂ ਨੂੰ ਪਾਈਪ ਪ੍ਰਣਾਲੀ ਨਾਲ ...

ਪੂਰੀ ਖ਼ਬਰ »

ਕਿਸਾਨਾਂ ਦੀ ਸੂਰਜਮੁਖੀ ਦੀ ਫ਼ਸਲ ਲਈ ਸਰਕਾਰ ਨੇ ਤੈਅ ਕੀਤਾ 4100 ਰੁਪਏ ਪ੍ਰਤੀ ਕੁਇੰਟਲ ਦਾ ਰੇਟ-ਫੁਲੀਆ

ਕੁਰੂਕਸ਼ੇਤਰ/ਸ਼ਾਹਾਬਾਦ, 12 ਜੂਨ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੂਲੀਆ ਨੇ ਕਿਹਾ ਕਿ ਸੂਬਾਈ ਸਰਕਾਰ ਨੇ ਕਿਸਾਨਾਂ ਦੇ ਹਿੱਤ 'ਚ ਫੈਸਲਾ ਲੈਂਦੇ ਹੋਏ ਸੂਰਜਮੁਖੀ ਦੀ ਫ਼ਸਲ ਦੀ ਸਮਰਥਨ ਨਿਰਧਾਰਿਤ ਕੀਮਤ 4100 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ...

ਪੂਰੀ ਖ਼ਬਰ »

7 ਯੂਨੀਵਰਸਿਟੀਆਂ 'ਚ ਕਾਮਨ ਦਾਖਲਾ ਪ੍ਰੀਖਿਆ ਤਹਿਤ ਦਾਖਲੇ ਲਈ 3 ਦਿਨ ਬਾਕੀ

ਥਾਨੇਸਰ, 12 ਜੂਨ (ਅਜੀਤ ਬਿਊਰੋ)-ਸੂਬੇ ਦੀਆਂ 7 ਯੂਨੀਵਰਸਿਟੀਆਂ 'ਚ ਕਾਮਨ ਦਾਖਲਾ ਪ੍ਰੀਖਿਆ ਤਹਿਤ ਹੋਣ ਵਾਲੇ ਦਾਖਲਿਆਂ ਲਈ ਹੁਣ 3 ਦਿਨ ਬਾਕੀ ਹਨ | ਵਿਦਿਆਰਥੀ 15 ਜੂਨ ਤੱਕ ਇਨ੍ਹਾਂ ਪਾਠਕ੍ਰਮਾਂ ਲਈ ਬਿਨੈ ਕਰ ਸਕਦੇ ਹਨ | ਦੱਸਿਆ ਗਿਆ ਹੈ ਕਿ 25 ਪਾਠਕ੍ਰਮਾਂ ਲਈ ਹੁਣ ਤੱਕ ਕਰੀਬ ...

ਪੂਰੀ ਖ਼ਬਰ »

ਕੱਚਾ ਘੇਰ ਦੀ ਸਰਕਾਰੀ ਜ਼ਮੀਨ ਬਚਾਉਣ ਲਈ ਸਮਿਤੀ ਨੇ ਡੀ.ਸੀ. ਨੂੰ ਸੌ ਾਪਿਆ ਮੰਗ-ਪੱਤਰ

ਕੁਰੂਕਸ਼ੇਤਰ, 12 ਜੂਨ (ਜਸਬੀਰ ਸਿੰਘ ਦੁੱਗਲ)-ਕੱਚਾ ਘੇਰ ਬਚਾਓ ਸੰਘਰਸ਼ ਸਮਿਤੀ ਦੇ ਵਫ਼ਦ ਨੇ ਸਮਿਤੀ ਦੇ ਕਨਵੀਨਰ ਨਰਿੰਦਰ ਸ਼ਰਮਾ ਨਿੰਦੀ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਹੈ ਕਿ ਨਗਰ ਪ੍ਰੀਸ਼ਦ ਦੀ ਕੱਚਾ ਘੇਰ ਸਥਿਤ ਕਰੋੜਾਂ ਰੁਪਏ ਦੀ ਜ਼ਮੀਨ ਨੂੰ ਖ਼ੁਰਦ-ਬੁਰਦ ਹੋਣ ਤੋਂ ਬਚਾਇਆ ਜਾਵੇ ਅਤੇ ਨਗਰ ਪ੍ਰੀਸ਼ਦ ਦੇ ਜੋ ਅਧਿਕਾਰੀ ਮਿਲੀਭੁਗਤ ਕਰਕੇ ਇਸ ਸਰਕਾਰੀ ਜ਼ਮੀਨ ਨੂੰ ਖ਼ੁਰਦ-ਬੁਰਦ ਕਰ ਰਹ ਹਨ ਅਤੇ ਨਕਸ਼ੇ ਪਾਸ ਕਰ ਰਹੇ ਹਨ ਉਨ੍ਹਾਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਵਫ਼ਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਕੋਈ ਪੱਕਾ ਉਪਰਾਲਾ ਨਾ ਕੀਤਾ ਤਾਂ ਸਮਿਤੀ ਨੂੰ ਮਜਬੂਰ ਹੋ ਕੇ ਸੰਘਰਰਸ਼ ਕਰਨਾ ਪਵੇਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਵਫ਼ਦ 'ਚ ਨਗਰ ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਜੈ ਨਾਰਾਇਣ ਸ਼ਰਮਾਰ, ਨਗਰ ਪਾਰਸ਼ਦ ਨਿਤਿਨ ਭਾਰਦਵਾਜ ਲਾਲੀ, ਤੀਰਥ ਪੁਰੋਹਿਤ ਪੰਡਿਤ ਪਵਨ ਸ਼ਰਮਾ ਪੌਨੀ, ਰਾਜੀਵ ਸ਼ਰਮਾ, ਸੇਵਾਮੁਕਤ ਐਸ.ਡੀ.ਓ. ਰਵੀ ਵਤਸ, ਪੰਡਿਤ ਬਾਲਕਿਸ਼ਨ ਸਿਖੋਲੇ, ਅਸ਼ਵਨੀ ਗੌਤਮ, ਮਾਈ ਚੰਦ ਸੈਣੀ, ਨਰਿੰਦਰ ਸਾਜਵਾਨ, ਪ੍ਰਦੀਪ ਮਿਸ਼ਰਾ, ਵਿਜੈ ਅਤਰੀ ਆਦਿ ਹਾਜ਼ਰ ਸਨ | ਮੰਗ ਪੱਤਰ ਸੌਾਪਣ ਤੋਂ ਬਾਅਦ ਜੈ ਨਾਰਾਇਣ ਸ਼ਰਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਠੋਸ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ | ਸਮਿਤੀ ਵਲੋਂ ਡਿਪਟੀ ਕਮਿਸ਼ਨਰ ਨੂੰ ਸੌਾਪੇ ਮੰਗ ਪੱਤਰ 'ਚ ਕਿਹਾ ਗਿਆ ਹੈ ਕਿ ਨਗਰਪਾਲਿਕਾ ਥਾਨੇਸਰ ਦੇ ਗਠਨ ਸਮੇਂ ਤੋਂ ਹੀ ਕੱਚਾ ਘੇਰ ਦੀ ਕੀਮਤੀ ਜ਼ਮੀਨ ਰਿਕਾਰਡ ਮੁਤਾਬਿਕ ਨਗਰ ਪ੍ਰੀਸ਼ਦ ਦੀ ਮਲਕੀਅਤ ਹੈ | ਇਸ ਜ਼ਮੀਨ 'ਤੇ ਰਾਮਲੀਲਾ ਹੰੁਦੀ ਸੀ ਅਤੇ ਰਾਜਨੀਤਕ ਪਾਰਟੀਆਂ ਆਪਣੀਆਂ ਸਭਾਵਾਂ ਕਰਦੀਆਂ ਸਨ ਅਤੇ ਪ੍ਰੀਸ਼ਦ ਨੇ ਇੱਥੇ ਤਾਂਗਾ ਸਟੈਂਡ ਵੀ ਬਣਾਇਆ ਸੀ | ਹੁਣ ਇਸ ਕੀਮਤੀ ਜ਼ਮੀਨ ਨੂੰ ਪ੍ਰੀਸ਼ਦ ਦੇ ਅਘਿਕਾਰੀਆਂ ਦੀ ਮਿਲੀਭੁਗਤ ਨਾਲ ਖ਼ੁਰਦ-ਬੁਰਦ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੇ ਭਵਨ ਨਿਰਮਾਣ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਹਨ | ਮੰਗ ਪੱਤਰ 'ਚ ਦੱਸਿਆ ਗਿਆ ਕਿ ਈਸ਼ਵਰ ਚੰਦ ਪੁੱਤਰ ਰਤਨ ਲਾਲ ਨੇ 1988 ਵਿਚ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਨਗਰ ਪ੍ਰੀਸ਼ਦ ਨੇ ਉਸ ਨੂੰ ਨੋਟਿਸ ਦਿੱਤਾ ਸੀ ਅਤੇ ਉਸ ਜ਼ਮੀਨ 'ਤੇ ਕੀਤਾ ਗਿਆ ਨਾਜਾਇਜ਼ ਕਬਜ਼ਾ ਹਟਾ ਦਿੱਤਾ ਸੀ | ਇਸ ਤੋਂ ਬਾਅਦ ਈਸ਼ਵਰ ਚੰਦ ਨੇ ਮੁੜ ਆਪਣੇ ਰਸੂਖ ਦਾ ਲਾਭ ਲੈਂਦੇ ਹੋਏ ਅਕਤੂਬਰ 1953 ਵਿਚ ਨਗਰ ਪ੍ਰੀਸ਼ਦ ਦੀ ਇਸ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਟੈਂਪਰੇਰੀ ਲੱਕੜੀ ਦਾ ਢਾਂਚਾ ਆਦਿ ਨਾਲ ਕਬਜ਼ਾ ਕਰਨਾ ਚਾਹਿਆ ਤਾਂ ਉਸ ਸਮੇਂ ਨਗਰ ਪ੍ਰੀਸ਼ਦ ਪ੍ਰਸ਼ਾਸਕ ਨੇ ਇਸ ਜਮੀਨ ਦਾ ਮੌਕੇ 'ਤੇ ਜਾ ਕੇ ਮੁਆਇਨਾ ਕੀਤਾ ਅਤੇ ਨਗਰ ਪ੍ਰੀਸ਼ਦ ਦੇ ਕਰਮਚਾਰੀਆਂ ਨੂੰ ਇਸ ਕਬਜ਼ੇ ਨੂੰ ਹਟਾਉਣ ਦੇ ਹੁਕਮ ਦਿੱਤੇ | ਇਸ ਆਦੇਸ਼ ਤੋਂ ਬਾਅਦ ਈਸ਼ਵਰ ਚੰਦ ਨੇ ਸਥਾਨਕ ਕੋਰਟ 'ਚ ਇਕ ਮੁਕੱਦਮਾ ਦੀਵਾਨੀ 27 ਅਕਤੂਬਰ 1993 ਨੂੰ ਦਰਜ ਕਰ ਦਿੱਤਾ, ਜਿਸ 'ਚ ਈਸ਼ਵਰ ਚੰਦ ਆਪਣੀ ਮਲਕੀਅਤ ਸਾਬਿਤ ਨਹੀਂ ਕਰ ਸਕਿਆ ਅਤੇ ਮੁਕੱਦਮਾ ਹਾਰ ਗਿਆ | ਕੋਰਟ ਨੇ ਇਸ ਜ਼ਮੀਨ 'ਤੇ ਨਗਰ ਪ੍ਰੀਸਦ ਦੀ ਮਲਕੀਅਤ ਮੰਨ ਲਈ | ਇਸ ਤੋਂ ਬਾਅਦ ਈਸ਼ਵਰ ਚੰਦ ਨੇ ਜ਼ਿਲ੍ਹਾ ਕੋਰਟ 'ਚ ਅਪੀਲ ਦਾਇਰ ਕੀਤੀ | ਇਸ ਅਪੀਲ 'ਚ ਵੀ 13 ਮਈ 2003 ਨੂੰ ਈਸ਼ਵਰ ਚੰਦ ਹਾਰ ਗਿਆ ਅਤੇ ਉਸ ਦੀ ਅਪੀਲ ਨੂੰ ਅਡੀਸ਼ਨਲ ਜ਼ਿਲ੍ਹਾ ਕੋਰਟ ਨੇ ਖ਼ਾਰਿਜ਼ ਕਰ ਦਿੱਤਾ | ਇਨ੍ਹਾਂ ਦੋਵੇਂ ਫੈਸਲਿਆਂ ਨੂੰ ਆਪਣੇ ਵਿਰੁੱਧ ਹੁੰਦੇ ਵੇਖ ਈਸ਼ਵਰ ਚੰਦ ਨੇ ਪੰਜਾਬ ਅਤੇ ਹਰਿਆਣ ਹਾਈਕੋਰਟ ਚੰਡੀਗੜ੍ਹੀ 'ਚ ਅਪੀਲ ਦਾਇਰ ਕੀਤੀ ਅਤੇ ਇਸ ਦਾ ਫੈਸਲਾ ਵੀ 8 ਜੁਲਾਈ 2009 ਨੂੰ ਈਸ਼ਵਰ ਚੰਦ ਿਖ਼ਲਾਫ਼ ਆਇਆ | ਇੰਨ੍ਹਾਂ ਤਿੰਨੋਂ ਫੈਸਲਿਆਂ ਤੋਂ ਬਾਅਦ ਨਗਰ ਪ੍ਰੀਸ਼ਦ ਥਾਨੇਸਰ ਨੇ ਈਸ਼ਵਰ ਚੰਦ ਦੇ ਦੁਕਾਨਨੂਮਾ ਖੋਖੇ, ਜੋ ਕਿ ਨਗਰ ਪ੍ਰੀਸਦ ਦੀ ਜ਼ਮੀਨ 'ਚ ਬਣਾਇਆ ਗਿਆ ਸੀ, ਨੂੰ ਸੀਲ ਕਰ ਦਿੱਤਾ ਸੀ | ਇਸ ਦੌਰਾਨ ਈਸ਼ਵਰ ਚੰਦ ਨੇ 1996 ਵਿਚ ਇਸ ਜ਼ਮੀਨ ਨੂੰ ਆਪਣੀ ਮਲਕੀਅਤ ਦਸਦੇ ਹੋਏ ਭਵਨ ਨਿਰਮਾਣ ਦਾ ਨਕਸ਼ਾ ਨਗਰ ਪ੍ਰੀਸ਼ਦ ਨੂੰ ਜਮਾਂ ਕਰਵਾਇਆ, ਪਰ ਨਗਰ ਪ੍ਰੀਸ਼ਦ ਨੇ ਇਸ ਜ਼ਮੀਨ ਨੂੰ ਆਪਣੀ ਦਸਦੇ ਹੋਏ ਨਕਸਾ ਨਾਮਨਜ਼ੂਰ ਕਰ ਦਿੱਤਾ ਸੀ | ਮੰਗ ਪੱਤਰ 'ਚ ਕਿਹਾ ਗਿਆ ਹੈ ਕਿ 3-3 ਕੋਰਟਾਂ ਤੋਂ ਮੁਕੱਦਮੇਂ ਜਿੱਤ ਜਾਣ ਤੋਂ ਬਾਅਦ ਵੀ ਨਗਰ ਪ੍ਰੀਸਦ ਨੇ ਅੱਜ ਤੱਕ ਇਸ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਨਹੀਂ ਹਟਵਾਇਆ ਅਤੇ ਹੁਣ ਪਤਾ ਲੱਗਾ ਹੈ ਕਿ ਨਗਰ ਪ੍ਰੀਸ਼ਦ ਦੇ ਅਧਿਕਾਰੀਆਂ ਨੇ ਮਿਲੀਭੁਗਤ ਕਰਕੇ ਤੱਥਾਂ ਨੂੰ ਛੁਪਾ ਕੇ ਇਸ ਜ਼ਮੀਨ 'ਤੇ ਈਸ਼ਵਰ ਚੰਦ ਆਦਿ ਦੇ ਨਕਸ਼ੇ ਪਾਸ ਕਰ ਦਿੱਤੇ ਹਨ | ਇਸ ਦੇ ਨਾਲ-ਨਾਲ ਕੱਚਾ ਘੇਰ ਦੀ ਜ਼ਮੀਨ 'ਤੇ ਨਾਜਾਇਜ਼ ਉਸਾਰੀ ਜਾਰੀ ਹੈ ਅਤੇ ਨਗਰ ਪ੍ਰੀਸ਼ਦ ਦੀ ਕਰੋੜਾਂ ਰੁਪਏ ਦੀ ਇਸ ਜ਼ਮੀਨ ਨੂੰ ਖ਼ੁਰਦਬੁਰਦ ਕੀਤਾ ਜਾ ਰਿਹਾ ਹੈ | ਸਮਿਤੀ ਨੇ ਡਿਪਟੀ ਕਮਿਸ਼ਨਰ ਤੋਂ ਇਸ ਕੀਮਤੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਉਣ ਅਤੇ ਦੋਸ਼ੀ ਅਧਿਕਾਰੀਆਂ ਿਖ਼ਲਫਾ ਕਾਰਵਾਈ ਕਰਨ ਦੀ ਮੰਗ ਕੀਤੀ ਹੈ |


ਖ਼ਬਰ ਸ਼ੇਅਰ ਕਰੋ

ਮੁੱਖ ਮੰਤਰੀ ਐਲਾਨਾਂ ਦੇ ਫੰਡ ਦਾ ਸੁਚੱਜਾ ਇਸਤੇਮਾਲ ਨਾ ਕਰਨ ਵਾਲੇ ਅਧਿਕਾਰੀ ਦੀ ਖ਼ੈਰ ਨਹੀਂ-ਯਾਦਵ

ਕੁਰੂਕਸ਼ੇਤਰ, 12 ਜੂਨ (ਜਸਬੀਰ ਸਿੰਘ ਦੁੱਗਲ)-ਵਧੀਕ ਡਿਪਟੀ ਕਮਿਸ਼ਨਨਰ ਅਨੀਸ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਐਲਾਨਾਂ ਤਹਿਤ ਸਰਕਾਰ ਵਲੋਂ ਭੇਜੇ ਗਏ ਫੰਡ ਦਾ ਸੁਚੱਜਾ ਇਸਤੇਮਾਲ ਨਾ ਕਰਨ ਵਾਲੇ ਅਧਿਕਾਰੀ ਿਖ਼ਲਾਫ਼ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗ | ਇਸ ਲਈ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX