ਜਸਪਾਲ ਸਿੰਘ ਢਿੱਲੋਂ ਪਟਿਆਲਾ, 12 ਜੂਨ : ਪੰਜਾਬ 'ਚ ਪੰਚਾਇਤੀ ਚੋਣਾਂ ਨੇੜ ਭਵਿੱਖ 'ਚ ਕਦੇ ਵੀ ਹੋ ਸਕਦੀਆਂ ਹਨ | ਇਸ ਸਬੰਧੀ ਸਰਕਾਰ ਨੇ ਪੰਚਾਇਤ ਵਿਭਾਗ ਨੂੰ ਸਾਰੀਆਂ ਪ੍ਰਕ੍ਰਿਆਵਾਂ ਪੂਰੀਆਂ ਕਰਨ ਦੇ ਆਦੇਸ਼ ਦੇ ਦਿੱਤੇ ਹਨ | ਇਸ ਸਬੰਧੀ ਸਾਰੇ ਹੀ ਜ਼ਿਲਿ੍ਹਆਂ 'ਚ ...
ਚੰਡੀਗੜ੍ਹ, 12 ਜੂਨ (ਅਜਾਇਬ ਸਿੰਘ ਔਜਲਾ)-ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਚੰਡੀਗੜ੍ਹ 'ਚ ਮਿਊਾਸਪਲ ਭਵਨ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਖ਼ੁਲਾਸਾ ਕੀਤਾ ਕਿ ਮਿਊਾਸਪਲ ਕਾਰਪੋਰੇਸ਼ਨ ਲੁਧਿਆਣਾ ਦੇ ਬੱਸ ਕਿਊ ਸ਼ੈਲਟਰ ਦੇ ਕੰਟਰੈਕਟ ਸਬੰਧੀ ਗਰੀਨ ...
ਮੰਡੀ ਕਿੱਲਿਆਂਵਾਲੀ, 12 ਜੂਨ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਹੈ ਕਿ ਬਰਗਾੜੀ ਬੇਅਦਬੀ ਕਾਂਡ ਬਾਰੇ ਨਸ਼ਰ ਹੋਇਆ ਸੱਚ ਅਕਾਲੀ ਸਰਕਾਰ ਵਲੋਂ ਗਠਿਤ 'ਸਿੱਟ' ਦੀ ਸਹਿਜ ਭਰੀ ਪੜਤਾਲ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਵਿਰੋਧੀ ...
ਐੱਸ.ਏ.ਐੱਸ. ਨਗਰ, 12 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸਕੂਲਾਂ 'ਚ ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਬੀਤੇ ਦਿਨੀਂ ਸਿੱਖਿਆ ਅਧਿਕਾਰੀਆਂ ਦੀ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਲ ਹੋਈ ਮੀਟਿੰਗ ਦੌਰਾਨ ਚੇਅਰਪਰਸਨ ਵਲੋਂ ਲਏ ਗਏ ਫ਼ੈਸਲਿਆਂ ਨੂੰ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਲਾਗੂ ਕਰਵਾਉਣ ਲਈ ਡੀ.ਪੀ.ਆਈ. (ਸ. ਸ.) ਦਫ਼ਤਰ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ | ਜਾਰੀ ਪੱਤਰ ਅਨੁਸਾਰ ਲਏ ਫ਼ੈਸਲਿਆਂ 'ਚ ਸਕੂਲਾਂ 'ਚ ਵਿਦਿਆਰਥਣਾਂ ਦੀ ਸੁਰੱਖਿਆ ਲਈ ਸਾਰੇ ਸਕੂਲਾਂ 'ਚ ਸ਼ਿਕਾਇਤ ਬਕਸੇ ਲਗਾਏ ਜਾਣ, ਸਕੂਲਾਂ 'ਚ ਮਹੀਨੇ 'ਚ ਘੱਟੋ-ਘੱਟ ਇਕ ਵਾਰ ਕਿਸੇ ਐਨ. ਜੀ. ਓ./ਸੋਸ਼ਲ ਵਰਕਰ ਨੂੰ ਸਕੂਲ ਬੁਲਾ ਕੇ ਲੜਕੀਆਂ ਦੇ ਚੰਗਾ ਛੂਹਣ (ਗੁੱਡ ਟੱਚ) ਤੇ ਮਾੜਾ ਛੂਹਣ (ਬੈਡ ਟੱਚ) ਸਬੰਧੀ ਕੌਾਸਿਲੰਗ ਕਰਵਾਈ ਜਾਵੇ, ਸਕੂਲਾਂ 'ਚ ਸਾਈਬਰ ਕਰਾਈਮ ਸਬੰਧੀ ਪੂਰੀ ਜਾਣਕਾਰੀ ਦਿੱਤੀ ਜਾਵੇ, ਹਰ ਮਹੀਨੇ ਸਕੂਲਾਂ ਤੋਂ ਸ਼ਿਕਾਇਤਾਂ ਸਬੰਧੀ ਜਾਣਕਾਰੀ ਮੰਗਵਾਈ ਜਾਵੇ ਤੇ ਹਰ 6 ਮਹੀਨੇ ਬਾਅਦ ਇਹ ਰਿਪੋਰਟ ਪੰਜਾਬ ਰਾਜ ਮਹਿਲਾ ਕਮਿਸ਼ਨ ਚੰਡੀਗੜ੍ਹ ਨੂੰ ਭੇਜੀ ਜਾਵੇ |
ਸ੍ਰੀ ਮੁਕਤਸਰ ਸਾਹਿਬ, 12 ਜੂਨ (ਹਰਮਹਿੰਦਰ ਪਾਲ)-ਪਿੰਡ ਥਾਂਦੇਵਾਲਾ 'ਚ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਕਿਸਾਨ ਨੇ ਥਾਣਾ ਸਦਰ ਮੁਖੀ ਦੇ ਸਾਹਮਣੇ ਹੀ ਜ਼ਹਿਰ ਨਿਗਲ ਲਿਆ, ਜਿਸ ਨੰੂ ਤੁਰੰਤ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ, ਜਿਥੋਂ ਉਸ ਨੂੰ ਫਰੀਦਕੋਟ ਰੈਫਰ ਕਰ ...
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਕੇਂਦਰੀ ਜੇਲ੍ਹ 'ਚ ਸ਼ੱਕੀ ਹਲਾਤ 'ਚ ਇਕ ਬੰਦੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਹੈ | ਜਾਣਕਾਰੀ ਅਨੁਸਾਰ 15 ਦਿਨ ਪਹਿਲਾਂ ਸੀ.ਆਈ.ਏ. ਸਟਾਫ਼ ਦੀ ਪੁਲਿਸ ਨੇ ਇਸਲਾਮਗੰਜ ਨੇੜੇ ਰਹਿਣ ਵਾਲੇ ਪ੍ਰਕਾਸ਼ ਚੰਦ (18) ਨੂੰ ਚੋਰੀ ਦੇ ...
ਜਸਵਿੰਦਰ ਸਿੰਘ ਸੰਧੂ ਫ਼ਿਰੋਜ਼ਪੁਰ, 12 ਜੂਨ-ਬੇਸ਼ੱਕ ਦੇਸ਼ ਨੰੂ ਜੁਮਲੇ ਤੇ ਸੁਪਨੇ ਵੇਚਣ ਵਾਲੇ ਹਾਕਮ ਸੱਤਾ ਹਾਸਲ ਕਰਨ ਉਪਰੰਤ ਕੁੰਭਕਰਨ ਦੀ ਨੀਂਦ ਸੌਾ ਉਚੇਰੀ ਤੇ ਮਿਆਰੀ ਸਿੱਖਿਆ ਹਾਸਲ ਕਰਨ ਵਾਲੀ ਹੋਣਹਾਰ ਨੌਜਵਾਨ ਪੀੜੀ ਦੀਆਂ ਲੋੜਾਂ ਨੂੰ ਭੁੱਲ ਚੁੱਕੇ ਹਨ, ਪਰ ...
ਹੁਸ਼ਿਆਰਪੁਰ, 12 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਸ਼ਹਿਰ ਨਾਲ ਲੱਗਦੇ ਪਿੰਡ ਬ੍ਰਹਮਜੀਤ 'ਚ ਇਕ ਵਿਆਹ ਵਾਲੇ ਘਰ 'ਚ ਦੇਰ ਰਾਤ ਹਥਿਆਰਾਂ ਨਾਲ ਲੈੱਸ ਕੱਛਾ-ਬੁਨੈਣ ਗਰੋਹ ਦੇ ਮੈਂਬਰਾਂ ਨੇ ਲੁੱਟ ਦੀ ਨੀਅਤ ਨਾਲ ਹਮਲਾ ਕਰਕੇ ਇਕ ਔਰਤ ਦੀ ਹੱਤਿਆ ਕਰ ਦਿੱਤੀ, ਜਦਕਿ ...
ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)-ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਜਨਤਕ ਫ਼ੰਡਾਂ 'ਚ 19.29 ਕਰੋੜ ਰੁਪਏ ਦੇ ਗ਼ਬਨ ਦਾ ਪਰਦਾਫਾਸ਼ ਕੀਤਾ ਹੈ | ਇਸ ਤੋਂ ਇਲਾਵਾ ਪ੍ਰੀ-ਆਡਿਟ ਦੌਰਾਨ ਸਰਕਾਰ ਦੇ 4.40 ਕਰੋੜ ਰੁਪਏ ਵੀ ਬਚਾਏ ਗਏ ਹਨ, ਜਿਨ੍ਹਾਂ ਦੀ ਵੱਖ-ਵੱਖ ਸੰਸਥਾਵਾਂ ਵਲੋਂ ...
ਸ੍ਰੀ ਅਨੰਦਪੁਰ ਸਾਹਿਬ, 12 ਜੂਨ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 13 ਅਪ੍ਰੈਲ ਤੋਂ ਦੋਆਬਾ ਜ਼ੋਨ ਦੇ ਗੁਰਬਾਣੀ ਪਾਠ ਬੋਧ ਸਮਾਗਮ ਦੀ ਸਮਾਪਤੀ ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ | ...
ਚੰਡੀਗੜ੍ਹ, 12 ਜੂਨ (ਵਿਕਰਮਜੀਤ ਸਿੰਘ ਮਾਨ)-ਜੇਲ੍ਹ 'ਚੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਾਲ ਹੀ 'ਚ ਮਿਲੀ ਧਮਕੀ ਦੇ ਮਾਮਲੇ ਸਬੰਧੀ ਪੰਜਾਬ ਪੁਲਿਸ ਸਬਿੰਧਤ ਜੇਲ੍ਹ ਅਧਿਕਾਰੀਆਂ ਤੋਂ ਪੁੱਛਗਿੱਛ ਕਰੇਗੀ | ਇਹ ਖ਼ੁਲਾਸਾ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ...
ਚੰਡੀਗੜ੍ਹ, 12 ਜੂਨ (ਐਨ.ਐਸ. ਪਰਵਾਨਾ)-ਪੰਜਾਬ ਦੀਆਂ ਕਈ ਜੇਲ੍ਹਾਂ 'ਚੋਂ ਖਤਰਨਾਕ ਤੇ ਸੰਗੀਨ ਕਿਸਮ ਦੇ ਕੈਦੀਆਂ ਵਲੋਂ ਹੁਣੇ ਜਿਹੇ ਕਈ ਵੀ.ਆਈ.ਪੀ. ਲੋਕਾਂ ਨੂੰ ਦਿੱਤੀਆਂ ਧਮਕੀਆਂ ਦਾ ਨੋਟਿਸ ਲੈਂਦਿਆਂ ਕੇਂਦਰ ਸਰਕਾਰ ਨੇ ਜੈਮਰ ਫਿਟ ਕਰਨ ਦੇ ਪ੍ਰਾਜੈਕਟ ਦੀ ਸਿਧਾਂਤਕ ...
ਚੰਡੀਗੜ੍ਹ, 12 ਜੂਨ (ਵਿਸ਼ੇਸ਼ ਪ੍ਰਤੀਨਿਧ) -ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜ ਨਾਲ ਦਿੱਲੀ ਨੂੰ ਪਾਣੀ ਦੀ ਸਪਲਾਈ ਦੇ ਮੁੱਦੇ ਨੂੰ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਦਾ ਧਿਆਨ ਮੌਜੂਦਾ ...
ਅੰਮਿ੍ਤਸਰ, 12 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ 'ਚ 25 ਜੁਲਾਈ ਨੂੰ ਹੋਣ ਜਾ ਰਹੀਆਂ ਕੌਮੀ ਤੇ ਅਸੈਂਬਲੀ ਚੋਣਾਂ ਲਈ ਸੂਬਾ ਸਿੰਧ, ਖ਼ੈਬਰ ਪਖਤੂਨਖਵਾ, ਬਲੋਚਿਸਤਾਨ ਤੇ ਪੰਜਾਬ ਤੋਂ 5 ਦਰਜ਼ਨ ਦੇ ਲਗਪਗ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਵਲੋਂ ਵੱਖ-ਵੱਖ ਰਾਜਨੀਤਿਕ ...
ਗੜ੍ਹਸ਼ੰਕਰ, 12 ਜੂਨ (ਧਾਲੀਵਾਲ) -ਸੂਬੇ ਦੇ ਮੁੱਖ ਮਾਰਗਾਂ ਤੋਂ ਇਲਾਵਾ ਪਿੰਡਾਂ ਤੇ ਸ਼ਹਿਰਾਂ ਨੂੰ ਜਾਣ ਵਾਲੀਆਂ ਲਿੰਕ ਸੜਕਾਂ ਨੂੰ ਪਾਣੀ ਦੀ ਨਿਕਾਸੀ ਦੇ ਨਾਕਸ ਪ੍ਰਬੰਧਾਂ ਕਾਰਨ ਲਗਾਤਾਰ ਖੋਰਾ ਲੱਗ ਰਿਹਾ ਹੈ | ਸਰਕਾਰਾਂ ਵਲੋਂ ਸੜਕਾਂ ਦੇ ਸੁਧਾਰ ਦੇ ਨਾਮ 'ਤੇ ਵਿਕਾਸ ...
ਲੁਧਿਆਣਾ, 12 ਜੂਨ (ਪਰਮੇਸ਼ਰ ਸਿੰਘ)- ਵਾਤਾਵਰਣ, ਸਿੱਖਿਆ ਤੇ ਸੁਤੰਤਰਤਾ ਸੈਨਾਨੀ ਭਲਾਈ ਵਿਭਾਗਾਂ ਦੇ ਮੰਤਰੀ ਓ.ਪੀ. ਸੋਨੀ ਨੇ ਲੁਧਿਆਣਾ ਦੀਆਂ ਰੰਗਾਈ ਕਾਰਖਾਨਿਆਂ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਦੋ ਮਹੀਨੇ 'ਚ ਉਨ੍ਹਾਂ ਵਾਤਾਵਰਣ ਸੁਰੱਖਿਆ ਲਈ ...
ਪਟਿਆਲਾ, 12 ਜੂਨ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਪ੍ਰਵਾਨ ਕੀਤੀ 'ਪਾਣੀ ਬਚਾਓ ਪੈਸੇ ਕਮਾਓ' ਸਕੀਮ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਵਲੋਂ ਲਾਗੂ ਕੀਤੀ ਜਾ ਰਹੀ ਹੈ | ਪੀ.ਐਸ.ਪੀ.ਸੀ.ਐਲ. ਦੇ ਸੀ.ਐਮ.ਡੀ ਇੰਜੀ: ਬਲਦੇਵ ਸਿੰਘ ਸਰਾਂ ਨੇ ਦੱਸਿਆ ਕਿ ਇਹ ਸਕੀਮ ...
ਠਿੰਡਾ, 12 ਜੂਨ (ਅ.ਬ.)- ਡਾ. ਸ਼ਾਰਦਾ ਮੈਡੀਲਾਇਫ ਆਯੂਰਵੈਦਿਕ ਹਸਪਤਾਲ ਨਜ਼ਦੀਕ ਤਿੰਨ ਕੋਣੀ ਚੌਕ ਤੇ ਮਾਡਲ ਟਾਊਨ ਲੁਧਿਆਣਾ ਸਥਿਤ ਹੈ | ਐਲੋਪੈਥੀ 'ਚ ਗੋਢਿਆ ਦੇ ਦਰਦ, ਸਰਵਾਇਕਲ ਤੇ ਗਠੀਆ ਦੇ ਰੋਗ ਦਾ ਪਰਮਾਨੈਂਟ ਇਲਾਜ਼ ਨਹੀ ਹੈ | ਡਾ. ਸ਼ਾਰਦਾ ਮੈਡੀਲਾਇਫ ਆਯੂਰਵੈਦਿਕ ...
ਜਲੰਧਰ, 12 ਜੂਨ (ਅ.ਬ.)- ਦਿਵਾਨ ਫਾਰਮ ਦੇ ਐਮ. ਡੀ. ਨੇ ਦੱਸਿਆ ਕਿ ਇਥੇ ਹਰ ਤਰ੍ਹਾਂ ਦੀ ਬੀਮਾਰੀ ਦਾ ਸਫਲ ਇਲਾਜ ਹੁੰਦਾ ਆ ਰਿਹਾ ਹੈ | ਦਿਵਾਨ ਫਾਰਮ 'ਚ ਆਪਣੇ ਇਲਾਜ ਕਰਵਾ ਕੇ ਠੀਕ ਹੋਏ ਬਲਬੀਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਹ ਪਿਛਲੇ 10 ਸਾਲਾਂ ਤੋਂ ਜੋੜਾਂ ਦੇ ਦਰਦ ਤੋਂ ਬਹੁਤ ...
ਚੰਡੀਗੜ੍ਹ, 12 ਜੂਨ (ਸੁਰਜੀਤ ਸਿੰਘ ਸੱਤੀ)- ਖਰੜ ਦੇ ਡੀ.ਐਸ.ਪੀ. ਰਹਿੰਦਿਆਂ ਫ਼ਿਰੋਜਪੁਰ ਤੇ ਮੁਕਤਸਰ ਦੇ ਦੋ ਪਰਿਵਾਰਾਂ ਦੇ ਵਿਵਾਦ 'ਚ ਕਥਿਤ ਤੌਰ 'ਤੇ ਇਕ ਧਿਰ ਦੀ ਮਦਦ ਕਰਨ ਕਾਰਨ ਭਿ੍ਸ਼ਟਾਚਾਰ ਰੋਕੂ ਐਕਟ ਤੇ ਕੁਝ ਹੋਰ ਧਾਰਾਵਾਂ ਦੇ ਦਰਜ ਪਰਚੇ ਹੇਠ ਫਸੇ ਐਸ.ਪੀ. ਰਾਜ ...
ਜਲੰਧਰ, 12 ਜੂਨ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਬਿਜਲੀ 'ਤੇ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਬਚਾਉਣ ਲਈ ਕਿਸਾਨੀ ਦਾ ਘਾਣ ਕਰਨ 'ਤੇ ਤੁਲੀ ਹੈ | ਅੱਜ ਇਥੇ ...
ਰਾਜਪੁਰਾ, 12 ਜੂਨ (ਰਣਜੀਤ ਸਿੰਘ/ਜੀ. ਪੀ. ਸਿੰਘ)-ਰਾਜਪੁਰਾ-ਅੰਬਾਲਾ ਹਾਈਵੇ 'ਤੇ ਦਿਨ ਦਿਹਾੜੇ ਲੁਟੇਰੇ ਸਾਢੇ 8 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਹਨ | ਪੀੜਤ ਨੂੰ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ | ਜਾਣਕਾਰੀ ਮੁਤਾਬਿਕ ਰਾਜਪੁਰਾ ਵਾਸੀ ਪਵਨ ...
ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)- ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਆਮ ਆਦਮੀ ਪਾਰਟੀ ਦੇ ਲੀਡਰ ਭਗਵੰਤ ਮਾਨ ਨੂੰ ਪੰਜਾਬ ਕਾਂਗਰਸ 'ਚ ਸ਼ਾਮਿਲ ਕਰਨ ਦੇ ਦਿੱਤੇ ਸੁਝਾਅ 'ਤੇ ਤਿੱਖੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ...
ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)- ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਨੇ ਇਮਾਰਤ ਉਸਾਰੀ ਬਾਰੇ ਨਵੇਂ ਨਿਯਮਾਂ ਨੂੰ ਲਾਗੂ ਕਰਨ ਲਈ ਹਰੀ ਝੰਡੀ ਦੇ ਦਿੱਤੀ | ਇਨ੍ਹਾਂ ਨਿਯਮਾਂ ਨੂੰ ਕੈਬਨਿਟ ਨੇ ਪਹਿਲਾਂ ਹੀ ਪ੍ਰਵਾਨਗੀ ਦੇ ਦਿੱਤੀ ...
ਮਲੇਰਕੋਟਲਾ, 12 ਜੂਨ (ਹਨੀਫ਼ ਥਿੰਦ) -ਅੱਜ 13 ਜੂਨ ਬੁੱਧਵਾਰ ਨੂੰ ਰਮਜ਼ਾਨ-ਉਲ-ਮੁਬਾਰਕ ਦਾ 27 ਵਾਂ ਰੋਜ਼ਾ ਖੋਲ੍ਹਣ ਦਾ ਸਮਾਂ ਸ਼ਾਮ 7:30 ਵਜੇ ਹੋਵੇਗਾ ਤੇ ਕੱਲ੍ਹ 14 ਜੂਨ ਨੂੰ 28 ਵਾਂ ਰੋਜ਼ਾ ਸਵੇਰੇ 3:47 ਵਜੇ ਤੱਕ ਰੱਖਿਆ ਜਾ ਸਕੇਗਾ ਜਦਕਿ ਲੁਧਿਆਣਾ, ਧੂਰੀ ਤੇ ਫਗਵਾੜਾ ਹਰ ਰੋਜ਼ ...
ਤਰਨ ਤਾਰਨ, 12 ਜੂਨ (ਹਰਿੰਦਰ ਸਿੰਘ)- ਆਬਕਾਰੀ ਤੇ ਕਰ ਕਮਿਸ਼ਨਰ ਪੰਜਾਬ ਵਿਵੇਕ ਪ੍ਰਤਾਪ ਸਿੰਘ ਵਲੋਂ ਜਾਰੀ ਹੁਕਮਾਂ 'ਚ 90 ਕਰ ਤੇ ਆਬਕਾਰੀ ਨਿਰੀਖਅਕਾਂ ਦੇ ਤਬਾਦਲਿਆਂ ਦੀ ਲਿਸਟ ਜਾਰੀ ਕੀਤੀ ਹੈ | ਬਦਲੇ ਗਏ ਇੰਸਪੈਕਟਰਾਂ 'ਚ ਇੰਸ: ਸਰਵਣ ਸਿੰਘ ਅੰਮਿ੍ਤਸਰ-1 ਈਸਟ, ਇੰਸ: ...
ਮੁੰਬਈ, 12 ਜੂਨ (ਏਜੰਸੀ)- ਪਿਛਲੇ ਦਿਨੀਂ ਅਰਮਾਨ ਕੋਹਲੀ 'ਤੇ ਉਨ੍ਹਾਂ ਦੀ ਲਵ ਇਨ ਪਾਰਟਨਰ ਨੀਰੂ ਰੰਧਾਵਾ ਨੇ ਬੁਰੀ ਤਰ੍ਹਾਂ ਕੁੱਟਣ ਦਾ ਦੋਸ਼ ਲਗਾਇਆ ਸੀ | ਇਸ ਉਪਰੰਤ ਅਰਮਾਨ ਕਈ ਦਿਨਾਂ ਤੋਂ ਫ਼ਰਾਰ ਸਨ | ਪੁਲਿਸ ਨੇ ਅੱਜ ਉਨ੍ਹਾਂ ਨੂੰ ਿਗ਼੍ਰਫ਼ਤਾਰ ਕਰ ਲਿਆ | ਰਿਪੋਰਟ ਦੇ ...
ਨਵੀਂ ਦਿੱਲੀ, 12 ਜੂਨ (ਪੀ.ਟੀ.ਆਈ.)- ਈ.ਡੀ. ਵਲੋਂ ਆਈ.ਆਰ.ਸੀ.ਟੀ.ਸੀ. ਘੁਟਾਲਾ ਮਾਮਲੇ ਨਾਲ ਸਬੰਧਿਤ ਪਟਨਾ ਵਿਖੇ ਲਗਭਗ 44.75 ਕਰੋੜ ਦੀ ਕੀਮਤ ਦੇ 11 ਪਲਾਟਾਂ ਨੂੰ ਜ਼ਬਤ ਕੀਤਾ ਗਿਆ, ਜਿਸ ਦਾ ਸਬੰਧ ਆਰ.ਜੇ.ਡੀ. ਮੁਖੀ ਲਾਲੂ ਪ੍ਰ©ਸ਼ਾਦ ਯਾਦਵ ਦੇ ਪਰਿਵਾਰ ਨਾਲ ਹੈ | ਪੀ.ਐਮ.ਐਲ.ਏ. ...
ਮੁੰਬਈ, 12 ਜੂਨ (ਪੀ. ਟੀ. ਆਈ.)- ਪੰਜਾਬ ਨੈਸ਼ਨਲ ਬੈਂਕ ਨਾਲ ਅਰਬਾਂ ਰੁਪਏ ਦੀ ਧੋਖਾਧੜੀ ਦੇ ਮਾਮਲੇ 'ਚ ਪਿਛਲੇ ਮਹੀਨੇ ਈ. ਡੀ. ਵਲੋਂ ਦੋਸ਼ ਪੱਤਰ ਦਾਇਰ ਕੀਤੇ ਜਾਣ ਤੋਂ ਬਾਅਦ ਅੱਜ ਮੁੰਬਈ ਦੀ ਇਕ ਵਿਸ਼ੇਸ਼ ਅਦਾਲਤ ਨੇ ਹੀਰਿਆਂ ਦੇ ਕਾਰੋਬਾਰੀ ਨੀਰਵ ਮੋਦੀ ਅਤੇ ਉਸਦੇ ਪਰਿਵਾਰ ...
ਕਪੂਰਥਲਾ, 12 ਜੂਨ (ਸਡਾਨਾ)- ਪੰਜਾਬ ਸਟੇਟ ਕਾਨੂੰਨੀ ਸੇਵਾਵਾਂ ਅਥਾਰਿਟੀ ਦੀ ਮੈਂਬਰ ਸਕੱਤਰ ਹਰਪ੍ਰੀਤ ਕੌਰ ਜੀਵਨ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਇਕ ਹੁਕਮ ਤਹਿਤ ਕਪੂਰਥਲਾ ਦੀ ਸਥਾਈ ਲੋਕ ਅਦਾਲਤ ਦੀ ਚੇਅਰਮੈਨ ਮੰਜੂ ਰਾਣਾ ਨੂੰ ਤੁਰੰਤ ਉਨ੍ਹਾਂ ਦੇ ਅਹੁਦੇ ਤੋਂ ...
ਜਲੰਧਰ, 12 ਜੂਨ (ਸ਼ਿਵ ਸ਼ਰਮਾ)- ਸਹਿਕਾਰੀ ਸਭਾਵਾਂ ਤੋਂ ਹੁਣ ਉਨ੍ਹਾਂ ਕਿਸਾਨਾਂ ਲਈ ਕਰਜ਼ਾ ਲੈਣਾ ਆਸਾਨ ਨਹੀਂ ਹੋਵੇਗਾ, ਜਿਨ੍ਹਾਂ ਕੋਲ ਆਪਣੀਆਂ ਜ਼ਮੀਨਾਂ ਨਹੀਂ ਹਨ ਤੇ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ | ਸਹਿਕਾਰੀ ਸਭਾਵਾਂ ਤੋਂ ਉਨ੍ਹਾਂ ਨੂੰ ਤਾਂ ਹੀ ...
ਐੱਸ. ਏ. ਐੱਸ. ਨਗਰ, 12 ਜੂਨ (ਨਰਿੰਦਰ ਸਿੰਘ ਝਾਂਮਪੁਰ)- ਪੰਜਾਬ ਸ਼ਹਿਰੀ ਯੋਜਨਾਬੰਦੀ ਤੇ ਵਿਕਾਸ ਅਥਾਰਟੀ (ਪੁੱਡਾ) ਦੇ ਸਹਿਯੋਗ ਨਾਲ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਪੰਜਾਬ ਨੇ ਚੇਂਜ ਆਫ਼ ਲੈਂਡ ਯੂਜ਼ ਦੀ ਮੁਸ਼ਕਿਲ ਪ੍ਰਕਿਰਿਆ ਨੂੰ ਅਸਾਨ ਕਰਨ ਲਈ ਈ.ਸੀ.ਐੱਲ.ਯੂ. ...
ਚੰਡੀਗੜ੍ਹ, 12 ਜੂਨ (ਅਜੀਤ ਬਿਊਰੋ)- ਕੇਂਦਰ ਸਰਕਾਰ ਵਲੋਂ ਪੇਂਡੂ ਖੇਤਰਾਂ ਨੂੰ ਪੀਣ ਵਾਲਾ ਪਾਣੀ ਸਪਲਾਈ ਕਰਨ ਵਾਲੀ ਸਕੀਮ ਨੈਸ਼ਨਲ ਰੂਰਲ ਡਰਿੰਕਿੰਗ ਵਾਟਰ ਪ੍ਰੋਗਰਾਮ (ਐਨ.ਆਰ.ਡੀ.ਡਬਲਿਊ. ਪ੍ਰੋਗਰਾਮ) ਦੇ ਨਿਯਮਾਂ 'ਚ ਵੱਡਾ ਫੇਰਬਦਲ ਕਰਨ ਲਈ ਖਾਕਾ ਤਿਆਰ ਕਰ ਲਿਆ ਗਿਆ ...
ਨਵੀਂ ਦਿੱਲੀ, 12 ਜੂਨ (ਏਜੰਸੀ)-ਅਟਲ ਪੈਨਸ਼ਨ ਯੋਜਨਾ ਦੀ ਰਾਸ਼ੀ 5,000 ਤੋਂ ਵਧਾ ਕੇ 10,000 ਰੁਪਏ ਪ੍ਰਤੀ ਮਹੀਨੇ ਕਰਨ ਦੇ ਪ੍ਰਸਤਾਵ 'ਤੇ ਸਰਕਾਰ ਵਿਚਾਰ ਕਰ ਰਹੀ | ਵਿੱਤ ਵਿਭਾਗ ਦੇ ਜੁਆਇੰਟ ਸਕੱਤਰ ਮਦਨੇਸ਼ ਕੁਮਾਰ ਨੇ ਪੈਨਸ਼ਨ ਫੰਡ ਰੈਗੂਲੇਟਰੀ ਐਾਡ ਡਵੈੱਲਪਮੈਂਟ ਅਥਾਰਿਟੀ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX