ਰਾਜਪੁਰਾ, 16 ਜੂਨ (ਜੀ.ਪੀ. ਸਿੰਘ)-ਸਥਾਨਕ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਪੁਰਾਣੀ ਕਚਹਿਰੀ ਤੋਂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਸੰਗਤ ਸ਼ਰਧਾ ...
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਅਤੇ ਇਸ ਦੇ ਆਸ ਪਾਸ ਈਦ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ | ਪਟਿਆਲਾ ਦੀ ਮੁੱਖ ਈਦਗਾਹ 'ਚ ਸੈਂਕੜਿਆਂ ਦੀ ਗਿਣਤੀ ਵਿਚ ਮੌਜੂਦ ਮੁਸਲਿਮ ਭਾਈਚਾਰੇ ਦੇ ਬਜੁਰਗਾਂ, ਨੌਜਵਾਨਾਂ ਅਤੇ ਬੱਚਿਆਂ ਨੂੰ ਹਜ਼ਰਤ ...
ਰਾਜਪੁਰਾ, 16 ਜੂਨ (ਜੀ.ਪੀ.ਸਿੰਘ)-ਥਾਣਾ ਸ਼ਹਿਰੀ ਅਤੇ ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਦੋ ਵੱਖ-ਵੱਖ ਥਾਵਾਂ ਤੋਂ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਨਸ਼ੀਲਾ ਪਾਊਡਰ ਅਤੇ ਨਜਾਇਜ਼ ਦੇਸੀ ਸ਼ਰਾਬ ਬਰਾਮਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ...
ਪਟਿਆਲਾ, 16 ਜੂਨ (ਵਿ. ਪ੍ਰ.)-ਅੱਜ ਭਾਰਤੀ ਮਜ਼ਦੂਰ ਸੰਘ ਜ਼ਿਲ੍ਹਾ ਪਟਿਆਲਾ ਦੇ ਅਹੁਦੇਦਾਰਾਂ ਅਤੇ ਯੂਨੀਅਨਾਂ ਦੇ ਪ੍ਰਧਾਨ ਜਨਰਲ ਸਕੱਤਰ ਅਤੇ ਕੈਸ਼ੀਅਰ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਹੇਠ ਹੋਈ | ਇਸ ਬੈਠਕ ਵਿਚ ਪੰਜਾਬ ਦੇ ਵਿੱਤ ਮੰਤਰੀ ਸ੍ਰੀ ...
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)-ਪਟਿਆਲਾ ਮਿਲੀਨੀਅਮ ਸਕੂਲ ਦੀ ਛੇਵੀਂ ਕਲਾਸ ਦੀ ਵਿਦਿਆਰਥਣ ਕਾਇਨਾ ਚੌਹਾਨ ਦੀ ਬਣਾਈ ਗਈ ਪੇਂਟਿੰਗ ਅੰਤਰਰਾਸ਼ਟਰੀ ਪੱਧਰ 'ਤੇ ਚੁਣੀ ਗਈ | ਇਹ ਮੁਕਾਬਲੇ ਕਲਾ ਸੰਪਾਦਨ ਇੰਟਰਨੈਸ਼ਨਲ ਚਾਈਲਡ ਆਰਟ ਟੈਲੰਟ ਐਵਾਰਡ 2018 ਤਹਿਤ ...
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)- ਡੈਮੋਕ੍ਰੇਟਿਕ ਮਿਡ-ਡੇ-ਮੀਲ ਕੁੱਕ ਫ਼ਰੰਟ ਪੰਜਾਬ ਵਲੋਂ ਅੱਜ ਇੱਥੇ ਤਰਕਸ਼ੀਲ ਭਵਨ ਵਿਖੇ ਸੂਬਾ ਕਨਵੈੱਨਸ਼ਨ ਕੀਤੀ ਗਈ | ਇਸ ਮੌਕੇ ਪੰਜਾਬ ਭਰ ਤੋਂ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ | ਪਹਿਲੇ ਸੈਸ਼ਨ ਅਧੀਨ ਹੋਈ ਚਰਚਾ ਨੂੰ ...
ਸਮਾਣਾ, 16 ਜੂਨ (ਸਾਹਿਬ ਸਿੰਘ)-ਭਾਰਤੀ ਹੈਾਡਬਾਲ ਫੈਡਰੇਸ਼ਨ ਦੇ ਜਨਰਲ ਸਕੱਤਰ ਅੰਦੇਸ਼ਵਰ ਪਾਂਡੇ ਦਾ ਮੰਨਣਾ ਹੈ ਕਿ ਭਾਰਤ ਵਿਚ ਖਿਡਾਰੀਆਂ ਨੰੂ ਲੋੜੀਂਦੀ ਸੰਤੁਲਿਤ ਖ਼ੁਰਾਕ ਨਾ ਮਿਲਣ ਕਾਰਨ ਉਹ ਏਸ਼ੀਅਨ ਅਤੇ ਹੋਰ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਤਗਮੇ ਜਿੱਤਣ ਤੋਂ ...
ਰਾਜਪੁਰਾ, 16 ਜੂਨ (ਜੀ.ਪੀ. ਸਿੰਘ)-ਅੱਜ ਸਵੇਰੇ ਧਮੋਲੀ ਫਾਟਕ ਨੇੜਲੇ ਸ਼ਹੀਦ ਊਧਮ ਸਿੰਘ ਨਗਰ 'ਚ ਬਣੀ ਬਰਫ਼ ਫ਼ੈਕਟਰੀ 'ਚ ਅਚਾਨਕ ਅਮੋਨੀਆ ਗੈਸ ਲੀਕ ਹੋਣ ਨਾਲ ਹਫ਼ੜਾ ਦਫ਼ੜੀ ਮੱਚ ਗਈ ਤੇ ਲੋਕ ਘਰ ਛੱਡ ਕੇ ਬਾਹਰ ਵੱਲ ਭੱਜਣ ਲੱਗੇ | ਜਾਣਕਾਰੀ ਅਨੁਸਾਰ ਸਥਾਨਕ ਧਮੋਲੀ ਰੇਲਵੇ ਫਾਟਕ ਨੇੜਲੀ ਸ਼ਹੀਦ ਉਦਮ ਸਿੰਘ ਕਲੋਨੀ ਵਾਸੀ ਨੇਤਰ ਸਿੰਘ, ਵਿਜੈ ਪ੍ਰਤਾਪ ਸਿੰਘ, ਸੰਜੀਵ ਕੁਮਾਰ, ਮਨਜੋਤ ਸਿੰਘ, ਸਤੀਸ਼ ਕੁਮਾਰ, ਨਰੇਸ਼ ਕੁਮਾਰ, ਨਵਜੋਤ ਸਿੰਘ ਅਤੇ ਤਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਰਿਹਾਇਸ਼ੀ ਖੇਤਰ ਵਿਚ ਬਣੀ ਬਰਫ਼ ਫ਼ੈਕਟਰੀ ਜੈ ਦੁਰਗਾ ਆਈਸ ਮਿੱਲ ਵਿਚ 9 ਵਜੇ ਦੇ ਕਰੀਬ ਅਮੋਨੀਆ ਗੈਸ ਲੀਕ ਹੋ ਗਈ | ਗੈਸ ਜਲਦੀ ਹੀ ਕਲੋਨੀ ਵਿਚ ਫੈਲ ਗਈ ਅਤੇ ਲੋਕਾਂ ਵਿਚ ਹਫ਼ੜਾ ਦਫ਼ੜੀ ਫੈਲ ਗਈ ਤੇ ਲੋਕ ਘਰ ਛੱਡ ਕੇ ਖੁੱਲ੍ਹੀ ਥਾਂ ਵੱਲ ਭੱਜਣ ਲੱਗੇ | ਗੈਸ ਇੰਨੀ ਤੇਜ਼ ਸੀ ਕਿ ਇਸ ਫ਼ੈਕਟਰੀ ਦੇ ਨੇੜੇ ਤਾਂ ਲੋਕਾਂ ਦੀ ਅੱਖਾਂ ਵਿਚ ਗੈਸ ਪੈਣ ਨਾਲ ਅੱਖਾਂ ਵੀ ਨਹੀਂ ਖੁੱਲ੍ਹ ਰਹੀਆਂ ਸਨ ਪਰ ਇਸ ਗੈਸ ਦੀ ਲੀਕੇਜ਼ ਨਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ | ਇਸ ਲੀਕੇਜ ਸਬੰਧੀ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਜਿਸ 'ਤੇ ਤਹਿਸੀਲਦਾਰ ਹਰਸਿਮਰਨ ਸਿੰਘ ਨੇ ਸਥਾਨਕ ਸੀਲ ਕੈਮੀਕਲ ਫ਼ੈਕਟਰੀ ਵਿਚ ਸੂਚਿਤ ਕੀਤਾ ਜਿਸ 'ਤੇ ਉਥੋਂ ਦੇ ਮਾਹਿਰਾਂ ਨੇ ਵਕੀਲ ਪ੍ਰਸ਼ਾਦ ਦੀ ਅਗਵਾਈ ਵਿਚ ਪਹੁੰਚ ਕੇ ਲੀਕੇਜ਼ ਨੂੰ ਬੰਦ ਕੀਤਾ | ਬਰਫ਼ ਫ਼ੈਕਟਰੀ ਦੇ ਮੌਕੇ 'ਤੇ ਮਿਲੇ ਮਾਲਕ ਬਰਜਿੰਦਰ ਵਾਸੀ ਡਾਲੀਮਾ ਵਿਹਾਰ ਨੇ ਦੱਸਿਆ ਰਾਤ ਨੂੰ ਬਿਜਲੀ ਚਲੀ ਗਈ ਸੀ ਤੇ ਜਿਸ ਕਾਰਨ ਪਲਾਂਟ ਬੰਦ ਹੋ ਗਿਆ ਸੀ | ਸਵੇਰੇ ਬਿਜਲੀ ਆਉਣ 'ਤੇ ਮਸ਼ੀਨ ਦਾ ਗੈਸਕੱਟ ਫੱਟ ਗਿਆ ਜਿਸ ਕਾਰਨ ਗੈਸ ਲੀਕ ਹੋਣ ਲੱਗੀ | ਸੀਲ ਫ਼ੈਕਟਰੀ ਤੋਂ ਪਹੁੰਚੇ ਮਾਹਿਰ ਵਕੀਲ ਪ੍ਰਸ਼ਾਦ ਨੇ ਦੱਸਿਆ ਕਿ ਅਜਿਹੀ ਫ਼ੈਕਟਰੀ ਰਿਹਾਇਸ਼ੀ ਖੇਤਰ ਵਿਚ ਨਹੀਂ ਹੋਣੀ ਚਾਹੀਦੀ | ਫ਼ੈਕਟਰੀ ਵਿਚ ਹਵਾ ਬਾਹਰ ਸੁੱਟਣ ਵਾਲੇ ਪੱਖੇ ਵੀ ਨਹੀਂ ਲੱਗੇ ਹੋਏ ਹਨ ਤੇ ਐਮਰਜੈਂਸੀ ਵਿਚ ਗੈਸ ਲੀਕ ਹੋਣ ਜਾਂ ਹੋਰ ਦੁਰਘਟਨਾ ਹੋਣ ਤੋਂ ਬਚਣ ਦੇ ਕੋਈ ਉਪਾਅ ਵੀ ਨਹੀਂ ਕੀਤੇ ਹੋਏ ਹਨ | ਮੌਕੇ 'ਤੇ ਪੁੱਜੇ ਸ਼ਹਿਰੀ ਥਾਣੇ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਉਪਰੰਤ ਫ਼ੈਕਟਰੀ ਮਾਲਕਾਂ ਿਖ਼ਲਾਫ਼ ਕਾਰਵਾਈ ਕੀਤੀ ਜਾਵੇਗੀ |
• ਕੁਲਵੀਰ ਸਿੰਘ ਧਾਲੀਵਾਲ
ਬਹਾਦਰਗੜ੍ਹ, 16 ਜੂਨ-ਕਸਬਾ ਬਹਾਦਰਗੜ੍ਹ ਜਿਥੇ ਆਵਾਜਾਈ ਦੀ ਸਮੱਸਿਆ ਅਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਹੁਣ ਬਹਾਦਰਗੜ੍ਹ ਤੋਂ ਸ਼ੰਭੂ ਵਾਇਆ ਘਨੌਰ ਸੜਕ ਦਾ ਢਿੱਲਾ ਨਿਰਮਾਣ ਕਾਰਜ ਵੀ ਬਹਾਦਰਗੜ੍ਹ ਦੇ ਲੋਕਾਂ ਲਈ ...
ਪਟਿਆਲਾ, 16 ਜੂਨ (ਜਸਪਾਲ ਸਿੰਘ ਢਿੱਲੋਂ)-ਸੇਵਾ ਮੁਕਤ ਪੁਲਿਸ ਕਪਤਾਨ ਜਗਜੀਤ ਸਿੰਘ ਗਿੱਲ ਦੇ ਸਪੁੱਤਰ ਅਤੇ ਏ.ਆਈ.ਜੀ. ਇੰਟੈਲੀਜੈਂਸ ਵਰਿੰਦਰਪਾਲ ਸਿੰਘ ਦੇ ਦਮਾਦ ਹਰਸ਼ਨਦੀਪ ਸਿੰਘ ਗਿੱਲ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦਾ ਸ਼ਰਧਾਂਜਲੀ ਸਮਾਗਮ ਇਥੇ ...
ਸ਼ੁਤਰਾਣਾ, 16 ਜੂਨ (ਬਲਦੇਵ ਸਿੰਘ ਮਹਿਰੋਕ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀ ਖਾਦ ਪਦਾਰਥਾਂ 'ਤੇ ਵਾਤਾਵਰਣ ਪੱਖੋਂ ਵਿਗੜਦੀ ਜਾ ਰਹੀ ਹਾਲਤ ਨੂੰ ਸੁਧਾਰਨ ਲਈ ਸ਼ੁਰੂ ਕੀਤੀ 'ਤੰਦਰੁਸਤ ਪੰਜਾਬ' ਮੁਹਿੰਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ...
ਡਕਾਲਾ, 16 ਜੂਨ (ਮਾਨ)-ਸੀਨੀਅਰ ਪੱਤਰਕਾਰ ਅਤੇ ਸਨੌਰ ਮੀਡੀਆ ਪੈੱ੍ਰਸ ਕਲੱਬ ਦੇ ਪ੍ਰਧਾਨ ਮੁਖ਼ਤਿਆਰ ਸਿੰਘ ਨੌਗਾਵਾਂ ਦੇ ਵੱਡੇ ਭਰਾ ਸਵ: ਚਰਨ ਸਿੰਘ ਜੋ ਕਿ ਬੀਤੇ ਦਿਨੀਂ ਅਚਾਨਕ ਸਵਰਗਵਾਸ ਹੋ ਗਏ ਸਨ, ਦੀ ਅੰਤਿਮ ਅਰਦਾਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ...
ਪਟਿਆਲਾ, 16 ਜੂਨ (ਜਸਪਾਲ ਸਿੰਘ ਢਿੱਲੋਂ)-ਸੇਵਾ ਮੁਕਤ ਪੁਲਿਸ ਕਪਤਾਨ ਜਗਜੀਤ ਸਿੰਘ ਗਿੱਲ ਦੇ ਸਪੁੱਤਰ ਅਤੇ ਏ.ਆਈ.ਜੀ. ਇੰਟੈਲੀਜੈਂਸ ਵਰਿੰਦਰਪਾਲ ਸਿੰਘ ਦੇ ਦਮਾਦ ਹਰਸ਼ਨਦੀਪ ਸਿੰਘ ਗਿੱਲ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦਾ ਸ਼ਰਧਾਂਜਲੀ ਸਮਾਗਮ ਇਥੇ ...
ਰਾਜਪੁਰਾ, 16 ਜੂਨ (ਜੀ.ਪੀ. ਸਿੰਘ, ਰਣਜੀਤ ਸਿੰਘ)-ਇਕ ਵਿਅਕਤੀ ਨੂੰ ਰਸਤੇ 'ਚ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਸਦਰ ਥਾਣੇ ਦੀ ਪੁਲਿਸ ਨੇ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਿਖ਼ਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਤੋਂ ਮਿਲੀ ...
ਨਾਭਾ, 16 ਜੂਨ (ਅਮਨਦੀਪ ਸਿੰਘ ਲਵਲੀ)-ਕਿਸਾਨਾਂ ਵਲੋਂ ਬਹੁ ਗਿਣਤੀ ਵਿਚ ਖੁਦਕੁਸ਼ੀਆਂ ਕਰ ਆਪਣੀ ਜੀਵਨ ਲੀਲਾ ਖ਼ਤਮ ਕੀਤੀ ਜਾ ਰਹੀ ਹੈ ਜਿਸ ਦਾ ਵੱਡਾ ਕਾਰਨ ਕਰਜ਼ੇ ਨੂੰ ਦੱਸਿਆਂ ਜਾ ਰਿਹੈ | ਕਿਸਾਨ ਵਲੋਂ ਮਹਿੰਗਾ ਤੇਲ, ਬੀਜ ਅਤੇ ਮਿਹਨਤ ਕਰ ਬਿਜਾਈ ਕੀਤੀ ਜਾਂਦੀ ਹੈ | ਪਰ ...
ਪਟਿਆਲਾ, 16 ਜੂਨ (ਆਤਿਸ਼ ਗੁਪਤਾ)-ਪਟਿਆਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ ਜੋੜਾ ਵਿਖੇ ਸਥਿਤ ਘਰ 'ਚ ਦਾਖਲ ਹੋ ਕੇ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗੁਰਨਾਮ ਸਿੰਘ, ਸਤਨਾਮ ਸਿੰਘ, ਕਿ੍ਸ਼ਨਾ ...
ਪਟਿਆਲਾ, 16 ਜੂਨ (ਆਤਿਸ਼ ਗੁਪਤਾ)-ਪਟਿਆਲਾ ਦੇ ਨਜ਼ਦੀਕੀ ਪਿੰਡ ਰਸੂਲਪੁਰ ਜੋੜਾ ਵਿਖੇ ਸਥਿਤ ਘਰ 'ਚ ਦਾਖਲ ਹੋ ਕੇ ਕੁਝ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ | ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਗੁਰਨਾਮ ਸਿੰਘ, ਸਤਨਾਮ ਸਿੰਘ, ਕਿ੍ਸ਼ਨਾ ...
ਨਾਭਾ, 16 ਜੂਨ (ਅਮਨਦੀਪ ਸਿੰਘ ਲਵਲੀ)- ਪੰਜਾਬ ਅੰਦਰ ਨੌਜਵਾਨੀ ਨੂੰ ਨਸ਼ਿਆਂ ਅਤੇ ਬੁਰਾਈਆਂ ਤੋਂ ਬਚਾਉਣ ਲਈ ਖੇਡ ਮੇਲੇ ਕਰਵਾਉਣੇ ਅਤਿ ਜ਼ਰੂਰੀ ਹਨ ਤਾਂ ਜੋ ਨੌਜਵਾਨਾਂ ਦਾ ਧਿਆਨ ਖੇਡਾਂ ਵੱਲ ਉਤਸ਼ਾਹਿਤ ਕੀਤਾ ਜਾ ਸਕੇ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ...
ਪਟਿਆਲਾ, 16 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੋਆਲੋਜੀ ਅਤੇ ਵਾਤਾਵਰਣ ਵਿਭਾਗ ਦੇ ਪ੍ਰੋਫੈਸਰ ਡਾ. ਜਗਬੀਰ ਸਿੰਘ ਨੂੰ ਅੰਤਰ ਰਾਸ਼ਟਰੀ ਵਾਤਾਵਰਣ ਸਮਾਗਮ ਜੋ ਕਿ ਕਾਸ਼ਤਮਾਨੂ ਯੂਨੀਵਰਸਿਟੀ ਤੁਰਕੀ ਵਿਖੇ 19 ਤੋਂ 23 ਜੂਨ 2018 ਨੂੰ ਹੋ ...
ਪਾਤੜਾਂ, 16 ਜੂਨ (ਗੁਰਇਕਬਾਲ ਸਿੰਘ ਖ਼ਾਲਸਾ)-ਕਿਸਾਨਾਂ ਮੰਗਾਂ ਨੂੰ ਲੈ ਕੇ ਕਈ ਦਿਨਾਂ ਤੋਂ ਪਾਵਰਕਾਮ ਦੀ ਡਵੀਜ਼ਨ ਪਾਤੜਾਂ ਦੇ ਦਫ਼ਤਰ ਅੱਗੇ ਬੈਠ ਕੇ ਰੋਸ ਧਰਨਾ ਦੇ ਰਹੇ ਕਿਸਾਨਾਂ ਦਾ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ ਰੋਸ ਮਾਰਚ ਕਰਕੇ ਪਟਿਆਲਾ ਸੰਗਰੂਰ ...
ਪਟਿਆਲਾ, 16 ਜੂਨ (ਆਤਿਸ਼ ਗੁਪਤਾ)-ਵਿਦੇਸ਼ ਭੇਜਣ ਦੇ ਨਾਂਅ 'ਤੇ ਧੋਖਾਧੜੀ ਕਰਨ ਵਾਲਿਆਂ ਦੇ ਿਖ਼ਲਾਫ਼ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੁਨੀਤ ਵਰਮਾ ਪੁੱਤਰ ਹਰੀ ਵਰਮਾ, ਅਨੀਤਾ ਵਰਮਾ ਪੁੱਤਰੀ ਹੀਰ ਵਰਮਾ ਵਾਸੀਆਨ ਪ੍ਰਤਾਪ ਨਗਰ ਪਟਿਆਲਾ, ਰਾਹੁਲ ...
ਨਾਭਾ, 16 ਜੂਨ (ਅਮਨਦੀਪ ਸਿੰਘ ਲਵਲੀ)-ਸ਼ਹਿਰ ਨਾਭਾ ਵਿਖੇ ਵਪਾਰ ਸੈੱਲ ਕਾਂਗਰਸ ਸਮੇਤ ਹੋਰ ਆਗੂਆਂ ਵਲੋਂ ਮੁਸਲਿਮ ਭਾਈਚਾਰੇ ਨਾਲ ਰਲ ਈਦ ਮਨਾਈ ਮੁਸਲਿਮ ਵੈਲਫੇਅਰ ਐਸੋਸੀਏਸ਼ਨ ਅਤੇ ਵਪਾਰ ਸੈੱਲ ਦੇ ਮੀਤ ਪ੍ਰਧਾਨ ਮੁਸ਼ਤਾਕ ਅਲੀ ਕਿੰਗ ਨੇ ਸਭ ਨੂੰ ਜੀ ਆਇਆਂ ਕਹਿ ਈਦ ...
ਰਾਜਪੁਰਾ, 16 ਜੂਨ (ਜੀ.ਪੀ. ਸਿੰਘ)-ਸਥਾਨਕ ਪੁਰਾਣੀ ਕਚਹਿਰੀ ਨੇੜਲੀ ਜਾਮਾ ਮਸਜਿਦ ਭਠਿਆਰਾ ਵਿਖੇ ਪ੍ਰਬੰਧਕ ਕਮੇਟੀ ਪ੍ਰਧਾਨ ਨੂਰ ਮੁਹੰਮਦ ਦੀ ਦੇਖ-ਰੇਖ ਹੇਠ ਮੁਸਲਿਮ ਭਾਈਚਾਰੇ ਵਲੋਂ ਈਦ ਉਲ ਫ਼ਿਤਰ ਦਾ ਤਿਉਹਾਰ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ | ਇਸ ਮੌਕੇ ਇਮਾਮ ਜਾਮਾ ...
ਪਟਿਆਲਾ, 16 ਜੂਨ (ਧਰਮਿੰਦਰ ਸਿੰਘ ਸਿੱਧੂ)-ਈਕਰਾ ਚੈਰੀਟੇਬਲ ਟਰੱਸਟ ਵਲੋਂ ਈਦ ਦਾ ਤਿਉਹਾਰ ਬੜੇ ਹੀ ਧੂਮ-ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਸਮੁੱਚੇ ਦੇਸ਼ ਵਾਸੀਆਂ ਤੇ ਪਟਿਆਲਵੀਆਂ ਨੂੰ ਈਦ ...
ਨਾਭਾ, 16 ਜੂਨ (ਕਰਮਜੀਤ ਸਿੰਘ)-ਸਥਾਨਕ ਨਵੀਂ ਸਬਜ਼ੀ ਮੰਡੀ ਵਿਚ ਸਥਿਤ ਮਸਜਿਦ ਵਿਖੇ ਮੁਸਲਮਾਨ ਭਾਈਚਾਰੇ ਵਲੋਂ ਈਦ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ | ਇਸ ਮੌਕੇ ਮੁਸਲਿਮ ਭਾਈਚਾਰੇ ਵਲੋਂ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਹਿੰਦੂ ਅਤੇ ਸਿੱਖਾਂ ਨੇ ਮੁਸਲਮਾਨ ...
ਸਮਾਣਾ, 16 ਜੂਨ (ਸਾਹਿਬ ਸਿੰਘ)-ਦੇਸ਼ ਅਤੇ ਸੂਬੇ ਦੇ ਹੋਰਨਾਂ ਹਿੱਸਿਆਂ ਦੀ ਤਰ੍ਹਾਂ ਇਤਿਹਾਸਕ ਸ਼ਹਿਰ ਸਮਾਣਾ ਵਿਚ ਮੁਸਲਿਮ ਭਾਈਚਾਰੇ ਨੇ ਈਦ ਦਾ ਤਿਉਹਾਰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਅਤੇ ਭਾਈਚਾਰਕ ਸਾਂਝ ਲਈ ਦੁਆ ਕੀਤੀ | ਸ਼ਹਿਰ ਦੀ ਜਾਮਾ ਮਸਜਿਦ ਅਤੇ ਈਦ ਗਾਹ ...
ਭਾਦਸੋਂ, 16 ਜੂਨ (ਗੁਰਬਖ਼ਸ਼ ਸਿੰਘ ਵੜੈਚ)-ਪਿੰਡ ਟੌਹੜਾ ਦੀ ਮਸੀਤ ਵਿਚ ਮੁਸਲਿਮ ਭਾਈਚਾਰੇ ਨੇ ਈਦ ਉਲ ਫ਼ਿਤਰ ਦਾ ਤਿਉਹਾਰ ਭਾਈਚਾਰਕ ਸਾਂਝ ਨਾਲ ਮਨਾਇਆ¢ ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਤਵਿੰਦਰ ਸਿੰਘ ਟੌਹੜਾ ਨੇ ਸ਼ਾਮਿਲ ਹੋ ਕੇ ਈਦ ਦੇ ਤਿਉਹਾਰ ਦੀ ਵਧਾਈ ...
ਪਟਿਆਲਾ, 16 ਜੂਨ (ਆਤਿਸ਼ ਗੁਪਤਾ)-ਦਾਜ ਦਹੇਜ ਦੀ ਮੰਗ ਕਰਨ ਦੇ ਵੱਖ-ਵੱਖ ਕੇਸਾਂ 'ਚ ਕਾਰਵਾਈ ਕਰਦੇ ਹੋਏ ਥਾਣਾ ਇਸਤਰੀ ਵਿੰਗ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਹ ਮਾਮਲਾ ਮਨਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਵਾਸੀ ਅਰਬਨ ਸਟੇਟ ਪਟਿਆਲਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX