ਤਾਜਾ ਖ਼ਬਰਾਂ


ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ
. . .  30 minutes ago
ਅਜਨਾਲਾ/ਫਗਵਾੜਾ, 19 ਨਵੰਬਰ (ਢਿੱਲੋਂ/ਕਿੰਨੜਾ) - ਪੰਜਾਬ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ 6 ਆਈ.ਏ.ਐੱਸ ਤੇ 2 ਪੀ.ਸੀ.ਐੱਸ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ...
ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 1 hour ago
ਵੇਰਕਾ, 19 ਨਵੰਬਰ (ਪਰਮਜੀਤ ਸਿੰਘ ਬੱਗਾ) - ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਪੰਡੋਰੀ ਵੜੈਚ ਵਿਖੇ ਅੱਜ ਸ਼ਾਮੇ ਮੋਟਰਸਾਈਕਲ ਸਵਾਰ ਅਣਪਛਾਤ ਨੌਜਵਾਨਾਂ...
ਖਾਲੜਾ ਸੈਕਟਰ ਤੋਂ ਤਿੰਨ ਪਾਕਿਸਤਾਨੀ ਕਾਬੂ
. . .  about 1 hour ago
ਖਾਲੜਾ, 19 ਨਵੰਬਰ (ਜੱਜਪਾਲ ਸਿੰਘ)¸ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐੱਸ.ਐੱਫ. ਦੀ ਸਰਹੱਦੀ ਚੌਂਕੀ ਡੱਲ ਅਧੀਨ ਆਉਂਦੇ ਏਰੀਏ ਵਿਚੋਂ ਤਿੰਨ ਪਾਕਿਸਤਾਨੀ ਵਿਅਕਤੀ ਜੋ ਕੰਡਿਆਲੀ ਤਾਰ ਪਾਰ ਕਰ ਕੇ ਭਾਰਤ ਆਉਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ...
ਯੂਥ ਕਾਂਗਰਸ ਵੱਲੋਂ ਕੱਲ੍ਹ ਕੀਤਾ ਜਾਵੇਗਾ ਸੰਸਦ ਦਾ ਘਿਰਾਓ
. . .  about 1 hour ago
ਨਵੀਂ ਦਿੱਲੀ, 19 ਨਵੰਬਰ - ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਐੱਸ.ਪੀ.ਜੀ ਸੁਰੱਖਿਆ ਵਾਪਸ ਲਏ ਜਾਣ ਦੇ ਰੋਸ ਵਜੋਂ ਯੂਥ ਕਾਂਗਰਸ...
ਨਵਾਂਸ਼ਹਿਰ ਤੋਂ ਵਿਧਾਇਕ ਅੰਗਦ ਸਿੰਘ ਸੈਣੀ ਦੇ ਵਿਆਹ ਸਮਾਗਮ ਦੀਆ ਤਸਵੀਰਾਂ
. . .  about 2 hours ago
ਲੋਕ ਸਭਾ ਦੀ ਕਾਰਵਾਈ ਕੱਲ੍ਹ ਤੱਕ ਦੇ ਲਈ ਮੁਲਤਵੀ
. . .  about 3 hours ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤੱਕ ਦੇ ਲਈ ਮੁਲਤਵੀ ਕਰ ਦਿੱਤੀ...
ਹੈਰੋਇਨ ਸਮੇਤ ਪੁਲਿਸ ਕਾਂਸਟੇਬਲ ਕਾਬੂ
. . .  about 3 hours ago
ਲੁਧਿਆਣਾ, 19 ਨਵੰਬਰ (ਰੁਪੇਸ਼)- ਲੁਧਿਆਣਾ ਪੁਲਿਸ 'ਚ ਤਾਇਨਾਤ ਸੀਨੀਅਰ ਕਾਂਸਟੇਬਲ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਐੱਸ.ਟੀ.ਐਫ ਰੇਂਜ ਲੁਧਿਆਣਾ...
ਉੜੀਸਾ 'ਚ ਕਮਲ ਹਾਸਨ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ
. . .  about 3 hours ago
ਭੁਵਨੇਸ਼ਵਰ, 19 ਨਵੰਬਰ- ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਅੱਜ ਭੁਵਨੇਸ਼ਵਰ 'ਚ ਸਿਨੇਮਾ ਦੇ ਖੇਤਰ 'ਚ ਦਿੱਤੇ ਯੋਗਦਾਨ ਦੇ ਲਈ ਦੱਖਣੀ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਕਮਲ ਹਾਸਨ..
ਵਿਜੀਲੈਂਸ ਟੀਮ ਵੱਲੋਂ ਰਿਸ਼ਵਤ ਲੈਂਦੇ ਏ.ਐੱਸ.ਆਈ ਕਾਬੂ
. . .  about 3 hours ago
ਪਠਾਨਕੋਟ, 19 ਨਵੰਬਰ (ਆਰ. ਸਿੰਘ) - ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ ਥਾਣਾ ਮਾਮੂਨ 'ਚ ਤੈਨਾਤ ਇੱਕ ਸਹਾਇਕ ਸਬ ਇੰਸਪੈਕਟਰ ਨੂੰ ਚਾਰ ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ ...
ਚੰਗਾਲੀਵਾਲਾ ਮਾਮਲਾ : ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਜਗਮੇਲ ਸਿੰਘ ਦਾ ਹੋਇਆ ਅੰਤਿਮ ਸਸਕਾਰ
. . .  about 4 hours ago
ਲਹਿਰਾਗਾਗਾ, 19 ਨਵੰਬਰ (ਸੂਰਜ ਭਾਨ ਗੋਇਲ) - ਪਿੰਡ ਚੰਗਾਲੀਵਾਲਾ ਵਿਖੇ ਜਗਮੇਲ ਸਿੰਘ ਦੀ ਲਾਸ਼ ਦਾ ਪੀ.ਜੀ.ਆਈ ਚੰਡੀਗੜ੍ਹ ਤੋਂ ਇੱਥੇ ਪਹੁੰਚਣ 'ਤੇ ਸਖ਼ਤ ਸੁਰੱਖਿਆ...
ਰਾਜਸਥਾਨ ਨਗਰ ਨਿਗਮ ਚੋਣਾਂ 'ਚ ਕਾਂਗਰਸ ਦੀ ਬੱਲੇ-ਬੱਲੇ
. . .  about 4 hours ago
ਜੈਪੁਰ, 19 ਨਵੰਬਰ- ਰਾਜਸਥਾਨ ਨਗਰ ਨਿਗਮ ਦੇ ਨਤੀਜੇ ਐਲਾਨ ਦਿੱਤੇ ਗਏ ਹਨ ਜਿਸ 'ਚ ਕਾਂਗਰਸ ਜੇਤੂ ਰਹੀ ਹੈ। ਉੱਥੇ ਹੀ ਇਨ੍ਹਾਂ ਚੋਣਾਂ 'ਚ ਭਾਜਪਾ ਦੂਸਰੇ ...
ਕੈਪਟਨ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਹਟਾਈ ਭਾਰਤ ਵਿਰੋਧੀ ਮੋਬਾਇਲ ਐਪ
. . .  about 5 hours ago
ਚੰਡੀਗੜ੍ਹ, 19 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਨੂੰ ਮੰਨਦਿਆਂ ਗੂਗਲ ਨੇ ਆਪਣੇ ਪਲੇ ਸਟੋਰ ਤੋਂ ਭਾਰਤ ਵਿਰੋਧੀ ਮੋਬਾਇਲ ਐਪਲੀਕੇਸ਼ਨ '2020 ਸਿੱਖ ਰੈਫਰੈਂਡਮ' ਨੂੰ ਤੁਰੰਤ...
ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਰਾਜ ਸਭਾ 'ਚ ਪਾਸ
. . .  about 4 hours ago
ਨਵੀਂ ਦਿੱਲੀ, 19 ਨਵੰਬਰ- ਲੋਕ ਸਭਾ ਤੋਂ ਬਾਅਦ ਜਲਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ (ਸੋਧ) ਬਿੱਲ ਅੱਜ ਰਾਜ...
ਵਿਜੀਲੈਂਸ ਪੁਲਿਸ ਮੋਗਾ ਵਲੋਂ ਰਿਸ਼ਵਤ ਲੈਂਦਾ ਥਾਣੇਦਾਰ ਰੰਗੇ ਹੱਥੀਂ ਕਾਬੂ
. . .  about 5 hours ago
ਮੋਗਾ, 19 ਨਵੰਬਰ (ਗੁਰਤੇਜ ਸਿੰਘ ਬੱਬੀ)- ਅੱਜ ਵਿਜੀਲੈਂਸ ਪੁਲਿਸ ਮੋਗਾ ਵਲੋਂ ਇੱਕ ਥਾਣੇਦਾਰ ਨੂੰ 2500 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤੇ ਜਾਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਜਗਰਾਜ ਸਿੰਘ...
ਦਿੱਲੀ 'ਚ ਇੱਕ ਪੇਪਰ ਗੋਦਾਮ 'ਚ ਲੱਗੀ ਭਿਆਨਕ ਅੱਗ
. . .  about 5 hours ago
ਨਵੀਂ ਦਿੱਲੀ, 19 ਨਵੰਬਰ- ਦਿੱਲੀ ਦੇ ਅਲੀਪੁਰ 'ਚ ਸਥਿਤ ਪੇਪਰ ਗੋਦਾਮ 'ਚ ਮੰਗਲਵਾਰ ਨੂੰ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਦੀ ਖ਼ਬਰ ਮਿਲਦਿਆਂ ...
ਦਿੱਲੀ 'ਚ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ : ਮਨੀਸ਼ ਤਿਵਾੜੀ
. . .  about 6 hours ago
ਪ੍ਰਿਯੰਕਾ ਨੇ ਬਚਪਨ ਦੀ ਤਸਵੀਰ ਸਾਂਝੀ ਕਰਕੇ ਕੀਤਾ ਦਾਦੀ ਇੰਦਰਾ ਗਾਂਧੀ ਨੂੰ ਯਾਦ
. . .  about 6 hours ago
ਪੀ.ਐਮ.ਸੀ ਬੈਂਕ ਖਾਤਾ ਧਾਰਕਾਂ ਨੇ ਬੰਬੇ ਹਾਈਕੋਰਟ ਦੇ ਬਾਹਰ ਕੀਤਾ ਪ੍ਰਦਰਸ਼ਨ
. . .  about 6 hours ago
ਬੇਰੁਜ਼ਗਾਰ ਬੀ. ਐੱਡ. ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਗੱਲਬਾਤ ਰਹੀ ਬੇਸਿੱਟਾ
. . .  about 6 hours ago
ਆਈ. ਪੀ. ਐੱਸ. ਅਧਿਕਾਰੀ ਖੱਟੜਾ ਬਣੇ ਪੀ. ਏ. ਪੀ. ਜਲੰਧਰ ਦੇ ਡੀ. ਆਈ. ਜੀ.
. . .  about 6 hours ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਦਿੱਲੀ

ਨਗਰਪਾਲਿਕਾ ਦੀ ਕਾਰਵਾਈ ਦੇ ਬਾਵਜੂਦ ਨਾਜਾਇਜ਼ ਕਬਜ਼ੇ ਬਰਕਰਾਰ

ਸਮਾਲਖਾ, 16 ਜੂਨ (ਅਜੀਤ ਬਿਊਰੋ)- ਨਗਰਪਾਲਿਕਾ ਵਲੋਂ ਵਾਰ-ਵਾਰ ਕਾਰਵਾਈ ਕਰਨ ਦੇ ਬਾਵਜੂਦ ਵੀ ਰੇਹੜੀ ਅਤੇ ਦੁਕਾਨਦਾਰ ਰੇਲਵੇ ਰੋਡ 'ਤੇ ਨਾਜਾਇਜ਼ ਕਬਜ਼ੇ ਕਰਨ ਤੋਂ ਬਾਜ ਨਹੀਂ ਆ ਰਹੇ | ਨਗਰਪਾਲਿਕਾ ਦੀ ਕਾਰਵਾਈ ਦਾ ਉਨ੍ਹਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ | ਨਗਰਪਾਲਿਕਾ ...

ਪੂਰੀ ਖ਼ਬਰ »

ਕੁੱਤਿਆਂ ਦੁਆਰਾ ਨੋਚੀ ਬੱਚੇ ਦੀ ਲਾਸ਼ ਮਿਲੀ

ਹਿਸਾਰ, 16 ਜੂਨ (ਅਜੀਤ ਬਿਊਰੋ)- ਬਰਵਾਲਾ ਖੇਤਰ ਦੇ ਪਿੰਡ ਗੈਬੀਪੁਰ 'ਚ ਸਨਿਚਰਵਾਰ ਉਸ ਨੂੰ ਸਮੇਂ ਹੜਕੰਪ ਮੱਚ ਗਿਆ | ਜਦ ਓਵਰਬਿ੍ਜ ਦੇ ਕੰਢੇ ਇਕ ਖੇਤ 'ਚ ਕੁੱਤਿਆਂ ਵਲੋਂ ਨੋਚੀ ਇਕ ਬੱਚੇ ਦੀ ਲਾਸ਼ ਮਿਲੀ | ਪਿੰਡ ਵਾਸੀਆਂ ਨੇ ਬੜੀ ਮੁਸ਼ਕਿਲ ਨਾਲ ਕੁੱਤਿਆਂ ਨੂੰ ਉੱਥੋਂ ਦੂਰ ...

ਪੂਰੀ ਖ਼ਬਰ »

'ਆਪ' ਵਲੋਂ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਅੱਜ

ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਨ੍ਹਾਂ ਦੇ ਮੰਤਰੀਆਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਕਵਾਇਦ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵਲੋਂ ਐਤਵਾਰ 17 ਜੂਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ...

ਪੂਰੀ ਖ਼ਬਰ »

ਕੁਰੂਕਸ਼ੇਤਰ ਦੀ ਮਹਿਕ ਮਾਲਿਆਨ ਦੀ ਐਨ.ਐੱਸ.ਡੀ. ਵਰਕਸ਼ਾਪ ਲਈ ਚੋਣ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)- ਧਰਮ ਨਗਰੀ ਦੀ ਮਹਿਲਾ ਰੰਗਕਰਮੀ ਮਹਿਕ ਮਾਲਿਆਨ ਦਾ ਦੇਸ਼ ਦੇ ਵੱਡੇ ਐਕਟਿੰਗ ਸਕੂਲ ਕੌਮੀ ਨਾਟਕ ਸਕੂਲ ਦਿੱਲੀ 'ਚ 3 ਸਾਲ ਦੇ ਐਕਟਿੰਗ ਕੋਰਸ ਦੀ ਵਰਕਸ਼ਾਪ ਲਈ ਚੋਣ ਹੋਈ ਹੈ | ਜ਼ਿਕਰਯੋਗ ਹੈ ਕਿ ਮਹਿਕ ਮਾਲਿਆਨ ਪਿਛਲੇ ਕੁੱਝ ...

ਪੂਰੀ ਖ਼ਬਰ »

ਮੁੱਖ ਮੰਤਰੀ ਮਨੋਹਰ ਲਾਲ ਨੇ ਰੱਖਿਆ ਬਨਾਵਟੀ ਅੰਗ ਫਿਟਿੰਗ ਕੇਂਦਰ ਦਾ ਨੀਂਹ ਪੱਥਰ

ਫਰੀਦਾਬਾਦ, 16 ਜੂਨ (ਅਜੀਤ ਬਿਊਰੋ)- ਹਰਿਆਣਾ ਦੇ ਮੱੁਖ ਮੰਤਰੀ ਮਨੋਹਰ ਲਾਲ ਨੇ ਦਿਵਿਆਂਗਾਂ ਲਈ ਹਰਿਆਣਾ 'ਚ 5 ਏਕੜ ਖੇਤਰ 'ਚ ਇਕ ਹਸਪਤਾਲ ਸਥਾਪਤ ਕਰਨ ਦਾ ਐਲਾਨ ਕੀਤਾ | ਹਰਿਆਣਾ ਦੇ ਮੁੱਖ ਮੰਤਰੀ ਨੇ ਜ਼ਿਲ੍ਹੇ ਦੇ ਪਿੰਡ ਨਵਾਦਾ 'ਚ 20 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ...

ਪੂਰੀ ਖ਼ਬਰ »

ਕੈਰੀਅਰ ਮਾਰਗਦਰਸ਼ਨ ਅਤੇ ਸਲਾਹ ਮੇਲਾ ਅੱਜ

ਫਰੀਦਾਬਾਦ, 16 ਜੂਨ (ਅਜੀਤ ਬਿਊਰੋ)-ਵਿਦਿਆਰਥੀਆਂ ਨੂੰ ਵੱਖ-ਵੱਖ ਵਿਸ਼ਿਆਂ 'ਚ ਦਾਖ਼ਲਾ ਪ੍ਰਕਿਰਿਆ ਸਬੰਧੀ ਜਾਣਕਾਰੀ ਦੇਣ ਅਤੇ ਕੈਰੀਅਰ ਸਬੰਧੀ ਜਾਗਰੂਕਤਾ ਅਤੇ ਮਾਰਗਦਰਸ਼ਨ ਲਈ ਵਾਈ.ਐਮ.ਸੀ.ਏ. ਵਿਗਿਆਨ ਅਤੇ ਤਕਨੀਕੀ ਯੂਨੀਵਰਸਿਟੀ 'ਚ 17 ਜੂਨ ਨੂੰ ਕੈਰੀਅਰ ਮਾਰਗਦਰਸ਼ਨ ...

ਪੂਰੀ ਖ਼ਬਰ »

ਧਰਨੇ ਦੇ 6ਵੇਂ ਦਿਨ ਕੇਜਰੀਵਾਲ ਨੇ ਦਿੱਲੀ ਵਾਸੀਆਂ ਨੂੰ ਦਿੱਤੀ ਈਦ ਦੀ ਵਧਾਈ

ਨਵੀਂ ਦਿੱਲੀ, 16 ਜੂਨ (ਜਗਤਾਰ ਸਿੰਘ)- ਦਿੱਲੀ ਸਰਕਾਰ ਦੇ ਅਧਿਕਾਰੀਆਂ ਦੀ ਹੜਤਾਲ ਖਤਮ ਕਰਾਉਣ ਦੇ ਮਸਲੇ ਨੂੰ ਲੈ ਕੇ ਰਾਜਨਿਵਾਸ ਵਿਖੇ ਡੇਰਾ ਲਗਾ ਕੇ ਬੈਠੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਧਰਨੇ ਦੇ 6ਵੇਂ ਦਿਨ ਅੱਜ ਸਵੇਰੇ ਟਵੀਟ ਰਾਹੀਂ ਦਿੱਲੀ ...

ਪੂਰੀ ਖ਼ਬਰ »

ਕੋਲਕਾਤਾ 'ਚ ਮਨਾਈ ਈਦ

ਕੋਲਕਾਤਾ, 16 ਜੂਨ (ਰਣਜੀਤ ਸਿੰਘ ਲੁਧਿਆਣਵੀ)- ਕੋਲਕਾਤਾ 'ਚ ਵੱਖ-ਵੱਖ ਥਾਈਾ ਈਦ ਦੀ ਨਮਾਜ਼ ਪੜ੍ਹੀ ਗਈ | ਸਭ ਤੋਂ ਵੱਧਾ ਇਕੱਠ ਰੇਡ ਰੋਡ ਵਿਖੇ ਹੋਇਆ, ਜਿੱਥੇ ਤਕਰੀਬਨ 2 ਲੱਖ ਬੰਦਿਆਂ ਨੇ ਨਮਾਜ਼ ਪੜ੍ਹੀ | ਇਸ ਮੌਕੇ ਮੁੱਖ ਮੰਤਰੀ ਮਮਤਾ ਬੈਨਰਜੀ, ਕੋਲਕਾਤਾ ਨਗਰ ਨਿਗਮ ਦੇ ...

ਪੂਰੀ ਖ਼ਬਰ »

ਕਲਾਕਾਰਾਂ ਤੋਂ ਵੀ ਭਾਜਪਾ ਨੂੰ ਸੁਣਨੀਆਂ ਪਈਆਂ

ਕੋਲਕਾਤਾ, 16 ਜੂਨ (ਰਣਜੀਤ ਸਿੰਘ ਲੁਧਿਆਣਵੀ)- ਭਾਜਪਾ ਵਲੋਂ ਬੰਗਾਲ 'ਚ ਬੁੱਧੀਜੀਵੀਆਂ, ਸਮਾਜ 'ਚ ਖਾਸ ਪਹਿਚਾਣ ਰੱਖਣ ਵਾਲੇ ਲੋਕਾਂ ਨਾਲ ਸੰਪਰਕ ਲਈ ਮੁਹਿੰਮ ਆਰੰਭ ਕੀਤੀ ਗਈ ਹੈ | ਪਰ ਇਸ ਦੌਰਾਨ ਉਨ੍ਹਾਂ ਨੂੰ ਖਰੀਆਂ-ਖਰੀਆਂ ਸੁਣਨ ਨੂੰ ਮਿਲ ਰਹੀਆ ਹਨ | ਬੰਗਾਲ ਦੇ ...

ਪੂਰੀ ਖ਼ਬਰ »

ਕੇ.ਯੂ. ਨੇ ਐਲਾਨ ਕੀਤੇ 30 ਪ੍ਰੀਖਿਆਵਾਂ ਦੇ ਨਤੀਜੇ

ਥਾਨੇਸਰ, 16 ਜੂਨ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ ਦੀ ਪ੍ਰੀਖਿਆ ਸ਼ਾਖਾ ਨੇ 30 ਪ੍ਰੀਖਿਆਵਾਂ ਦੇ ਨਤੀਜੇ ਐਲਾਨ ਕਰ ਦਿੱਤੇ ਹਨ ਪ੍ਰੀਖਿਆ ਕੰਟਰੋਲਰ ਡਾ. ਹੁਕਮ ਸਿੰਘ ਨੇ ਦੱਸਿਆ ਕਿ ਮਈ 2018 'ਚ ਹੋਏ ਐਮ. ਟੀ. ਟੀ. ਐਮ. ਚੌਥਾ ਸਮੈਸਟਰ ਸੀ.ਬੀ.ਸੀ.ਐੱਸ., ਐਮ. ਏ. ਸੰਗੀਤ ...

ਪੂਰੀ ਖ਼ਬਰ »

ਰਾਜ ਮੰਤਰੀ ਵਲੋਂ ਪਿੰਡਾਂ ਦਾ ਦੌਰਾ, ਵਿਕਾਸ ਕਾਰਜਾਂ ਲਈ 10 ਲੱਖ ਦੇਣ ਦਾ ਐਲਾਨ

ਨਰਾਇਣਗੜ੍ਹ, 16 ਜੂਨ (ਪੀ.ਸਿੰਘ)- ਰਾਜ ਮੰਤਰੀ ਨਾਇਬ ਸੈਣੀ ਨੇ ਆਪਣੇ ਪੇਂਡੂ ਦੌਰੇ ਦੌਰਾਨ ਹਲਕੇ ਦੇ ਕਈਾ ਪਿੰਡਾਂ ਦਾ ਦੌਰਾ ਕੀਤਾ | ਇਸ ਮੌਕੇ 'ਤੇ ਉਨ੍ਹਾਂ ਨੇ ਪਿੰਡ ਰੂਲਦੂ ਦੀ ਟੱਪਰੀਆਂ 'ਚ 4 ਲੱਖ 60 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਾਏ ਗਏ ਸ਼ਮਸ਼ਾਨ ਘਾਟ ਦੀ ਚਾਰਦੀਵਾਰੀ, 5 ...

ਪੂਰੀ ਖ਼ਬਰ »

ਡਿਪਟੀ ਕਮਿਸ਼ਨਰ ਵਲੋਂ ਨਸ਼ਿਆਂ ਅਤੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਸਖ਼ਤ ਨਿਰਦੇਸ਼
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਹਗੜ੍ਹ 'ਚ ਖੁੱਲ੍ਹੇ ਦਰਬਾਰ ਮੌਕੇ ਸਮੱਸਿਆਵਾਂ ਸੁਣੀਆਂ

ਡੱਬਵਾਲੀ, 16 ਜੂਨ (ਇਕਬਾਲ ਸਿੰਘ ਸ਼ਾਂਤ)- ਜ਼ਿਲ੍ਹਾ ਪ੍ਰਸ਼ਾਸਨ ਸਿਰਸਾ ਵਲੋੋਂ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਲੋਹਗੜ੍ਹ ਵਿਖੇ ਖੁੱਲ੍ਹਾ ਦਰਬਾਰ ਲਗਾਇਆ ਗਿਆ | ਇਸ ਮੌਕੇ ਪਿੰਡਾਂ ਦੀਆਂ 265 ਸਮੱਸਿਆਵਾਂ ਪ੍ਰਸ਼ਾਸਨ ਦੇ ਸਾਹਮਣੇ ਪੁੱਜੀਆਂ | ...

ਪੂਰੀ ਖ਼ਬਰ »

ਵਿਧਾਇਕ ਅੱਜ ਕਰਨਗੇ 56 ਕਰੋੜ ਦੀਆਂ 3 ਯੋਜਨਾਵਾਂ ਦੀ ਸ਼ੁਰੂਆਤ

ਥਾਨੇਸਰ, 16 ਜੂਨ (ਅਜੀਤ ਬਿਊਰੋ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਮਹਾਰਾ ਪਿੰਡ ਜਗਮਗ ਪਿੰਡ ਯੋਜਨਾ ਤਹਿਤ ਨਵੰਬਰ ਮਹੀਨੇ ਤੋਂ ਥਾਨੇਸਰ ਹਲਕੇ ਦੇ 52 ਪਿੰਡਾਂ ਨੂੰ 24 ਘੰਟੇ ਬਿਜਲੀ ਦਿੱਤੀ ਜਾਵੇਗੀ | ਸੂਬਾ ਸਰਕਾਰ ਦੀ ਇਸ ਯੋਜਨਾ ਨਾਲ ਥਾਨੇਸਰ ਹਲਕੇ ਦੇ ਸਾਰੇ ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਲੋਹਗੜ੍ਹ 'ਚ ਖੁੱਲ੍ਹੇ ਦਰਬਾਰ ਮੌਕੇ ਸਮੱਸਿਆਵਾਂ ਸੁਣੀਆਂ

ਡੱਬਵਾਲੀ, 16 ਜੂਨ (ਇਕਬਾਲ ਸਿੰਘ ਸ਼ਾਂਤ)- ਜ਼ਿਲ੍ਹਾ ਪ੍ਰਸ਼ਾਸਨ ਸਿਰਸਾ ਵਲੋੋਂ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ ਦੀ ਦੇਖ-ਰੇਖ ਹੇਠ ਪਿੰਡ ਲੋਹਗੜ੍ਹ ਵਿਖੇ ਖੁੱਲ੍ਹਾ ਦਰਬਾਰ ਲਗਾਇਆ ਗਿਆ | ਇਸ ਮੌਕੇ ਪਿੰਡਾਂ ਦੀਆਂ 265 ਸਮੱਸਿਆਵਾਂ ਪ੍ਰਸ਼ਾਸਨ ਦੇ ਸਾਹਮਣੇ ਪੁੱਜੀਆਂ | ...

ਪੂਰੀ ਖ਼ਬਰ »

ਅਧਿਆਪਕਾਂ ਨੂੰ ਹਾਂ-ਪੱਖੀ ਦਿ੍ਸ਼ਟੀਕੋਣ ਅਪਣਾਉਣਾ ਚਾਹੀਦਾ ਹੈ-ਚੰਦੇਲ

ਥਾਨੇਸਰ, 16 ਜੂਨ (ਅਜੀਤ ਬਿਊਰੋ)- ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਸ਼ਿਮਲਾ ਦੇ ਵਣਜ ਵਿਭਾਗ ਦੇ ਪ੍ਰੋਫੈਸਰ ਡਾ. ਕੁਲਭੂਸ਼ਣ ਚੰਦੇਲ ਨੇ ਕਿਹਾ ਕਿ ਅਧਿਆਪਕਾਂ ਨੂੰ ਆਪਣੇ ਆਚਾਰ-ਵਿਚਾਰ 'ਚ ਹਮੇਸ਼ਾ ਹਾਂ ਪੱਖੀ ਦਿ੍ਸ਼ਟੀਕੋਣ ਅਪਣਾਉਣਾ ਚਾਹੀਦਾ ਹੈ, ਤਾਂ ਕਿ ਉਹ ...

ਪੂਰੀ ਖ਼ਬਰ »

ਸੇਵਾ ਮੁਕਤ ਕਰਮਚਾਰੀ ਸੰਘ ਬਲਾਕ ਏਲਨਾਬਾਦ ਦੀ ਕਾਰਜਕਾਰਣੀ ਗਠਿਤ

ਏਲਨਾਬਾਦ, 16 ਜੂਨ (ਜਗਤਾਰ ਸਮਾਲਸਰ)-ਸੇਵਾ ਮੁਕਤ ਕਰਮਚਾਰੀ ਸੰਘ ਬਲਾਕ ਏਲਨਾਬਾਦ ਦੀਆਂ ਚੋਣਾਂ ਅੱਜ ਸੂਬਾ ਜਨਰਲ ਸਕੱਤਰ, ਪ੍ਰੈੱਸ ਸਕੱਤਰ ਰਾਜਿੰਦਰ ਸਿੰਘ ਅਹਿਲਾਵਤ ਅਤੇ ਪ੍ਰੇਮਰਾਜ ਮਹਿਰਾ ਦੀ ਨਿਗਰਾਨੀ 'ਚ ਸਮਾਪਤ ਹੋਈਆਂ | ਇਸ ਮੌਕੇ ਕਾਰਜਕਾਰਣੀ ਦਾ ਗਠਨ ਕੀਤਾ ਗਿਆ, ...

ਪੂਰੀ ਖ਼ਬਰ »

ਗੁਰੂਕੁਲ ਕੁਰੂਕਸ਼ੇਤਰ ਦੇ 10 ਵਿਦਿਆਰਥੀ ਐਨ.ਡੀ.ਏ. ਦੀ ਲਿਖ਼ਤੀ ਪ੍ਰੀਖਿਆ 'ਚ ਹੋਏ ਪਾਸ

ਥਾਨੇਸਰ, 16 ਜੂਨ (ਅਜੀਤ ਬਿਊਰੋ)- ਗੁਰੂਕੁਲ ਕੁਰੂਕਸ਼ੇਤਰ ਦੇ 10 ਵਿਦਿਆਰਥੀਆਂ ਨੇ ਆਪਣਾ ਵਿਲੱਖਣ ਹੁਨਰ ਪੇਸ਼ ਕਰਦੇ ਹੋਏ ਸੰਘ ਲੋਕ ਸੇਵਾ ਕਮਿਸ਼ਨ ਵਲੋਂ ਲਈ ਗਈ ਐਨ.ਡੀ.ਏ. ਦੀ ਲਿਖ਼ਤੀ ਪ੍ਰੀਖਿਆ ਪਾਸ ਕਰਕੇ ਗੁਰੂਕੁਲ ਦਾ ਨਾਂਅ ਰੌਸ਼ਨ ਕੀਤਾ ਹੈ | ਗੁਰੂਕੁਲ ਦੇ ਸਹਾਇਕ ...

ਪੂਰੀ ਖ਼ਬਰ »

ਈਦ ਦਾ ਤਿਉਹਾਰ ਮਨਾਇਆ

ਬਾਬੈਨ, 16 ਜੂਨ (ਡਾ. ਦੀਪਕ ਦੇਵਗਨ)-ਈਦ-ਉਲ-ਫ਼ਿਤਰ ਦਾ ਤਿਉਹਾਰ ਜਾਮਾ ਮਜਜਿਦ ਬਾਬੈਨ 'ਚ ਧੂਮਧਾਮ ਨਾਲ ਮਨਾਇਆ ਗਿਆ | ਮਸਜਿਦ ਦੇ ਇਮਾਮ ਜਾਨ ਮੁਹੰਮਦ ਨੇ ਮੁਸਲਿਮ ਸਮਾਜ ਦੇ ਲੋਕਾਂ ਨੂੰ ਈਦ-ਉਲ-ਫ਼ਿਤਰ ਦੀ ਨਮਾਜ਼ ਅਦਾ ਕਰਵਾਈ | ਮੁਸਲਿਮ ਅਤੇ ਹਿੰਦੂ ਸਮਾਜ ਦੇ ਲੋਕਾਂ ਨੇ ਆਪਸ ...

ਪੂਰੀ ਖ਼ਬਰ »

ਦਾਖ਼ਲਾ ਪ੍ਰੀਖਿਆ ਲਈ ਉਮੜੇ ਉਮੀਦਵਾਰ

ਥਾਨੇਸਰ, 16 ਜੂਨ (ਅਜੀਤ ਬਿਊਰੋ)- ਸੂਬੇ ਦੀਆਂ 7 ਯੂਨੀਵਰਸਿਟੀਆਂ 'ਚ ਕਾਮਨ ਦਾਖ਼ਲ ਪ੍ਰੀਖਿਆ ਤਹਿਤ ਹੋੋਣ ਵਾਲੇ ਦਾਖ਼ਲਿਆਂ ਲਈ 12797 ਵਿਦਿਆਰਥੀਆਂ ਨੇ ਬਿਨੈ ਕੀਤਾ ਹੈ | ਯੂਨੀਵਰਸਿਟੀ ਆਈ.ਟੀ. ਸੈੱਲ ਦੇ ਇੰਚਾਰਜ ਪ੍ਰੋ. ਪ੍ਰਦੀਪ ਕੁਮਾਰ ਨੇ ਦੱਸਿਆ ਕਿ 25 ਵਿਸ਼ਿਆਂ ਲਈ ਕੁੱਲ 12797 ਵਿਦਿਆਰਥੀਆਂ ਨੇ ਦਾਖ਼ਲੇ ਲਈ ਬਿਨੈ ਕੀਤਾ ਹੈ | ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਸਭ ਤੋਂ ਐਮ.ਬੀ.ਏ., ਐਮ.ਕਾਮ, ਭੂਗੋਲ, ਐਮ.ਏ. ਅੰਗਰੇਜ਼ੀ, ਐਮ.ਏ. ਇਤਿਹਾਸ ਅਤੇ ਰਾਜਨੀਤੀ ਸ਼ਾਸਤਰ ਲਈ ਬਿਨੈ ਕੀਤਾ ਗਿਆ ਹੈ | ਐਮ.ਐਲ.ਐਮ. ਲਈ 749, ਐਮ.ਏ. ਅਰਥ ਸ਼ਾਸਤਰ, ਐਮ.ਏ. ਬਿਜਨਸ ਅਰਥ ਸ਼ਾਸਤਰ ਲਈ 733, ਐਮ.ਏ. ਅੰਗਰੇਜ਼ੀ ਲਈ 1145, ਐਮ.ਏ. ਭੂਗੋਲ, ਐਮ.ਐੱਸ.ਸੀ. ਭੂਗੋਲ ਲਈ 1324, ਐਮ. ਏ. ਇਤਿਹਾਸ ਲਈ 1056, ਐਮ.ਏ. ਹਿੰਦੀ ਲਈ 373, ਐਮ.ਏ. ਰਾਜਨੀਤੀ ਸ਼ਾਸਤਰ ਲਈ 1041, ਐਮ.ਏ. ਮਨੋਵਿਗਿਆਨ ਲਈ 716, ਐਮ.ਬੀ.ਏ. ਲਈ 2083, ਐਮ.ਕਾਮ ਲਈ 1961, ਐਮ. ਪੀ. ਈ. ਐਡ, ਐਮ.ਪੀ.ਈ.ਐੱਸ. ਲਈ 321, ਐਮ.ਐੱਸ.ਸੀ. ਜਨਸੰਚਾਰ ਅਤੇ ਐਮ.ਏ. ਮਾਸ ਕਮਿਊਨਿਕੇਸ਼ਨ ਲਈ 288, ਐਮ.ਏ. ਲੋਕ ਪ੍ਰਸ਼ਾਸਨ ਲਈ 351, ਐਮ.ਏ. ਸੋਸ਼ਿਆਲੋਜੀ ਲਈ 429 ਅਤੇ ਐਮ.ਏ. ਸੋਸ਼ਲ ਵਰਕ ਲਈ 219 ਆਵੇਦਕਾਂ ਨੇ ਬਿਨੈ ਕੀਤਾ ਹੈ | 7 ਯੂਨੀਵਰਸਿਟੀਆਂ ਦੇ 25 ਵਿਸ਼ਿਆਂ ਲਈ ਹੁਣ ਦਾਖ਼ਲੇ ਲਈ ਦਾਖਲਾ ਪ੍ਰੀਖਿਆਵਾਂ ਦਾ ਅਗਲਾ ਗੇੜ ਸ਼ੁਰੂ ਹੋਵੇਗਾ |


ਖ਼ਬਰ ਸ਼ੇਅਰ ਕਰੋ

ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਕਾਂਗਰਸੀ ਘਾਹ

ਨੀਲੋਖੇੜੀ, 16 ਜੂਨ (ਆਹੂਜਾ)- ਸ਼ਹਿਰ 'ਚ ਵਧ ਰਹੇ ਕਾਂਗਰਸੀ ਘਾਹ ਦੇ ਪ੍ਰਕੋਪ ਕਾਰਨ ਸ਼ਹਿਰ ਵਾਸੀ ਬਹੁਤ ਪ੍ਰੇਸ਼ਾਨ ਹਨ | ਖਾਸਕਰ ਸਵੇਰੇ ਸੈਰ ਲਈ ਜਾਣ ਵਾਲੇ ਅਤੇ ਸਕੂਲੀ ਬੱਚੇ ਇਸ ਤੋਂ ਪ੍ਰਭਾਵਿਤ ਹੋ ਰਹੇ ਹਨ | ਸ਼ਹਿਰ ਵਾਸੀਆਂ ਨੇ ਨਗਰ ਪਾਲਿਕਾ ਪ੍ਰਸ਼ਾਸਨ ਤੋਂ ...

ਪੂਰੀ ਖ਼ਬਰ »

ਹਰਿਆਣਾ ਇਲੈਵਨ ਨੇ ਮਾਰੀ ਸਮਰ ਹਾਕੀ ਮੁਕਾਬਲੇ 'ਚ ਬਾਜ਼ੀ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)- ਸਮਾਜ ਸੇਵੀ ਵਿਨੋਦ ਗਰਗ ਹਾਕੀ ਕੁਰੂਕਸ਼ੇਤਰ ਅਤੇ ਸਾੲੀਂ ਦੀ ਅਗਵਾਈ 'ਚ ਦੋ੍ਰਣਾਚਾਰੀਆ ਸਟੇਡੀਅਮ 'ਚ ਹੋਏ 4 ਰੋਜ਼ਾ ਸਮਰ ਮੁਕਾਬਲੇ ਦੇ ਸਮਾਪਨ ਪ੍ਰੋਗਰਾਮ 'ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਤੋਂ ਪਹਿਲਾਂ ...

ਪੂਰੀ ਖ਼ਬਰ »

ਹਰਿਆਣਾ ਨੰਬਰਦਾਰ ਐਸੋਸੀਏਸ਼ਨ ਦੀ ਬੈਠਕ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਹਰਿਆਣਾ ਨੰਬਰਦਾਰ ਐਸੋਸੀਏਸ਼ਨ ਦੀ ਬੈਠਕ ਗੁੱਜਰ ਧਰਮਸ਼ਾਲਾ 'ਚ ਹੋਈ | ਬੈਠਕ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਰਣਦੀਪ ਸਿੰਘ ਨੇ ਕੀਤੀ | ਪ੍ਰੋਗਰਾਮ ਦੀ ਪ੍ਰਧਾਨਗੀ ਰਾਮ ਸਵਰੂਪ ਨੰਬਰਦਾਰ ਬੀੜ ਪਿੱਪਲੀ ਨੇ ਕੀਤੀ | ਮੁੱਖ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX