ਤਾਜਾ ਖ਼ਬਰਾਂ


ਫਗਵਾੜਾ ਜ਼ਿਮਨੀ ਚੋਣ : ਪਹਿਲੇ ਰਾਊਂਡ 'ਚ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ 1200 ਵੋਟਾਂ ਨਾਲ ਅੱਗੇ
. . .  2 minutes ago
ਮਹਾਰਾਸ਼ਟਰ 'ਚ ਸ਼ੁਰੂਆਤੀ ਰੁਝਾਣਾਂ 'ਚ ਮਹਾਰਾਸ਼ਟਰ ਭਾਜਪਾ ਨੂੰ ਬੜ੍ਹਤ
. . .  9 minutes ago
ਸੁਲਤਾਨਪੁਰ ਲੋਧੀ 'ਚ ਟੈਂਟ ਸਿਟੀ ਨੰ. 1 ਨੂੰ ਲੱਗੀ ਅੱਗ
. . .  11 minutes ago
ਸੁਲਤਾਨਪੁਰ ਲੋਧੀ, 24 ਅਕਤੂਬਰ (ਹੈਪੀ, ਲਾਡੀ, ਥਿੰਦ) - 550ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤਾਂ ਦੀ ਆਮਦ ਨੂੰ ਲੈ ਕੇ ਬਣਾਏ ਗਏ ਤਿੰਨ ਟੈਂਟ ਸਿਟੀ ਵਿਚੋਂ ਟੈਂਟ ਸਿਟੀ ਨੰਬਰ 1 ਨੇੜੇ ਪੁੱਡਾ ਕਾਲੋਨੀ, ਪਰਮਜੀਤਪੁਰ ਰੋਡ ਵਿਖੇ ਦਰਮਿਆਨੀ ਰਾਤ 1 ਵਜੇ ਤੋਂ ਬਾਅਦ...
ਫਗਵਾੜਾ 'ਚ ਵੋਟਾਂ ਦੀ ਗਿਣਤੀ ਜਲਦ ਹੋਵੇਗੀ ਸ਼ੁਰੂ
. . .  24 minutes ago
ਫਗਵਾੜਾ, 24 ਅਕਤੂਬਰ (ਕਿੰਨੜਾ,ਵਾਲੀਆ) - ਫਗਵਾੜਾ ਵਿਖੇ ਗਿਣਤੀ ਸਬੰਧੀ ਮਸ਼ੀਨਾਂ ਹਾਲ ਵਿਚ ਪਹੁੰਚਾਈਆਂ ਗਈਆਂ। ਵੋਟਾਂ ਦੀ ਗਿਣਤੀ ਜਲਦ ਸ਼ੁਰੂ ਹੋਣ ਵਾਲੀ...
ਸ਼ੁਰੂਆਤ 'ਚ ਮਹਾਰਾਸ਼ਟਰ 'ਚ ਭਾਜਪਾ ਤੇ ਹਰਿਆਣਾ 'ਚ ਕਾਂਗਰਸ ਦੇ ਪੱਖ 'ਚ ਰੁਝਾਣ
. . .  34 minutes ago
ਪੰਜਾਬ ਉਪ ਚੋਣਾਂ ਲਈ ਵੋਟਾਂ ਦੀ ਗਿਣਤੀ ਆਰੰਭ
. . .  37 minutes ago
ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
. . .  43 minutes ago
ਨਵੀਂ ਦਿੱਲੀ, 24 ਅਕਤੂਬਰ - ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ...
ਫਗਵਾੜਾ ਵਿਖੇ ਵੋਟਾਂ ਦੀ ਗਿਣਤੀ ਲਈ ਦਿੱਲੀ ਤੋਂ ਲਾਏ ਗਏ ਸਪੈਸ਼ਲ ਅਬਜ਼ਰਵਰ
. . .  47 minutes ago
ਫਗਵਾੜਾ, 24 ਅਕਤੂਬਰ (ਹਰੀਪਾਲ ਸਿੰਘ) - ਫਗਵਾੜਾ ਵਿਖੇ ਜ਼ਿਮਨੀ ਚੋਣ ਸਬੰਧੀ ਵੋਟਾਂ ਦੀ ਗਿਣਤੀ ਗੁਰੂ ਨਾਨਕ ਕਾਲਜ ਸੁਖਚੈਨਆਣਾ ਸਾਹਿਬ ਵਿਖੇ ਸ਼ੁਰੂ ਹੋਣ ਜਾ ਰਹੀ ਹੈ। ਵੋਟਾਂ ਦੀ ਗਿਣਤੀ ਲਈ ਦਿੱਲੀ ਤੋਂ ਸਪੈਸ਼ਲ ਅਬਜ਼ਰਵਰ ਅਜੇ ਵੀ...
ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਦੀ ਹੜਤਾਲ ਖ਼ਤਮ
. . .  about 1 hour ago
ਢਾਕਾ, 24 ਅਕਤੂਬਰ - ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ 11 ਸੂਤਰੀ ਮੰਗਾਂ ਮੰਨੇ ਜਾਣ ਤੋਂ ਬਾਅਦ ਬੰਗਲਾਦੇਸ਼ ਕ੍ਰਿਕਟ ਟੀਮ ਦੇ ਖਿਡਾਰੀਆਂ ਨੇ ਆਪਣੀ ਹੜਤਾਲ ਖ਼ਤਮ ਕਰ ਦਿੱਤੀ...
ਰਾਸ਼ਟਰਪਤੀ ਵਿਦੇਸ਼ ਯਾਤਰਾ ਕਰ ਕੇ ਵਾਪਸ ਪਰਤੇ ਦੇਸ਼
. . .  about 1 hour ago
ਨਵੀਂ ਦਿੱਲੀ, 24 ਅਕਤੂਬਰ - ਰਾਸ਼ਟਰਪਤੀ ਰਾਮਨਾਥ ਕੋਵਿੰਦ ਫਿਲਪੀਨਜ਼ ਅਤੇ ਜਪਾਨ ਦੀ 7 ਦਿਨਾਂ ਯਾਤਰਾ ਤੋਂ ਬਾਅਦ ਅੱਜ ਵਾਪਸ ਦੇਸ਼ ਪਰਤ ਆਏ...
ਪੰਜਾਬ ਜ਼ਿਮਨੀ ਚੋਣਾਂ, ਹਰਿਆਣਾ ਦੇ ਮਹਾਰਾਸ਼ਟਰ ਚੋਣਾਂ ਦੇ ਨਤੀਜੇ ਅੱਜ ਹੋਣਗੇ ਘੋਸ਼ਿਤ
. . .  about 1 hour ago
ਚੰਡੀਗੜ੍ਹ/ਨਵੀਂ ਦਿੱਲੀ, 24 ਅਕਤੂਬਰ - ਪੰਜਾਬ ਦੇ 4 ਵਿਧਾਨ ਸਭਾ ਹਲ਼ਕਿਆ ਮੁਕੇਰੀਆਂ, ਫਗਵਾੜਾ, ਦਾਖਾ ਅਤੇ ਜਲਾਲਾਬਾਦ ਦੀਆਂ ਜ਼ਿਮਨੀ ਚੋਣਾਂ, ਮਹਾਰਾਸ਼ਟਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਘੋਸ਼ਿਤ ਕੀਤੇ ਜਾਣਗੇ। ਭਾਰੀ ਸੁਰੱਖਿਆ ਹੇਠ ਵੋਟਾਂ ਦੀ...
ਅੱਜ ਦਾ ਵਿਚਾਰ
. . .  about 1 hour ago
ਅੱਜ ਦਾ ਵਿਚਾਰ
ਪੁਲਸ ਥਾਣਾ ਸਿਟੀ ਦੇ ਬਾਹਰ ਅਣਪਛਾਤਿਆਂ ਨੇ ਮਾਰੀਆ ਡਿੰਪੀ ਪਾਸੀ ਦੇ ਗੋਲੀਆਂ
. . .  1 day ago
ਫ਼ਿਰੋਜ਼ਪੁਰ ,23 ਅਕਤੂਬਰ ( ਜਸਵਿੰਦਰ ਸਿੰਘ ਸੰਧੂ ) -ਪੁਲਿਸ ਥਾਣਾ ਸਿਟੀ ਦੇ ਬਿਲਕੁਲ ਸਾਹਮਣੇ ਅਣਪਛਾਤੇ ਕਾਰ ਸਵਾਰਾਂ ਵੱਲੋਂ ਨੌਜਵਾਨ ਡਿੰਪੀ ਪਾਸੀ ਦੇ ਉੱਪਰ ਜਾਨ ਲੇਵਾ ਹਮਲਾ ਕਰਦਿਆ ਸਿੱਧੀਆਂ ਗੋਲੀਆਂ ਮਾਰੀਆਂ ...
ਕਿਸਾਨ ਦੇ ਖੇਤ 'ਚ ਗੁੱਜਰਾਂ ਦੇ ਨਾੜ ਨੂੰ ਲੱਗੀ ਅੱਗ
. . .  1 day ago
ਖਲਵਾੜਾ ,23 ਅਕਤੂਬਰ { ਮਨਦੀਪ ਸਿੰਘ ਸੰਧੂ }- ਨਜ਼ਦੀਕੀ ਪਿੰਡ ਸੀਕਰੀ 'ਚ ਇਕ ਕਿਸਾਨ ਦੇ ਖੇਤ 'ਚ ਗੁੱਜਰਾਂ ਵੱਲੋਂ ਰੱਖੇ ਝੋਨੇ ਦੇ ਨਾੜ ਨੂੰ ਅੱਗ ਲੱਗ ਗਈ , ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਨੇ ...
ਸੁਭਾਸ਼ ਚੋਪੜਾ ਬਣੇ ਦਿੱਲੀ ਕਾਂਗਰਸ ਦੇ ਪ੍ਰਧਾਨ, ਕਿਰਤੀ ਆਜ਼ਾਦ ਨੂੰ ਮਿਲੀ ਵੱਡੀ ਜ਼ਿੰਮੇਵਾਰੀ
. . .  1 day ago
ਨਵੀਂ ਦਿੱਲੀ, 23 ਅਕਤੂਬਰ - ਵਿਧਾਨ ਸਭਾ ਚੋਣਾਂ ਤੋਂ ਪਹਿਲਾ ਦਿੱਲੀ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਸੁਭਾਸ਼ ਚੋਪੜਾ ਨੂੰ ਦਿੱਲੀ ਕਾਂਗਰਸ ਪ੍ਰਧਾਨ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਕੀਰਤੀ ਆਜ਼ਾਦ ਨੂੰ ਡੀ.ਪੀ.ਸੀ.ਸੀ. ਦੀ ਚੋਣ ਮੁਹਿੰਮ ਕਮੇਟੀ ਦਾ...
ਜੱਗੂ ਭਗਵਾਨਪੁਰ ਗਿਰੋਹ ਦਾ ਭਗੌੜਾ ਗੈਂਗਸਟਰ ਮੰਨੂੰ ਮਹਿਮਾਚੱਕ ਆਪਣੇ ਸਾਥੀ ਤੇ ਖਤਰਨਾਕ ਹਥਿਆਰਾਂ ਸਮੇਤ ਗ੍ਰਿਫਤਾਰ
. . .  1 day ago
ਸ਼੍ਰੋਮਣੀ ਕਮੇਟੀ ਦੀ ਮਲਕੀਅਤ ਜ਼ਮੀਨਾਂ 'ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ 'ਤੇ ਪਾਬੰਦੀ -ਲੌਂਗੋਵਾਲ
. . .  1 day ago
ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ ਡਾ. ਓਬਰਾਏ ਵਲੋਂ ਕਰਤਾਰਪੁਰ ਲਾਂਘੇ ਦੇ ਮੁੱਖ ਦੁਆਰ 'ਤੇ ਬਣਾਇਆ ਜਾਣ ਵਾਲਾ ੴ ਦਾ ਸ਼ਿਲਾਲੇਖ
. . .  1 day ago
ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਹਥਿਆਰਾਂ ਸਣੇ ਕਾਬੂ
. . .  1 day ago
ਕਿਸਾਨਾਂ ਨੂੰ ਤੋਹਫ਼ਾ, ਸਰਕਾਰ ਵਲੋਂ ਰਬੀ ਦੀਆਂ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਚ ਵਾਧੇ ਦਾ ਐਲਾਨ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 3 ਹਾੜ ਸੰਮਤ 550

ਹਰਿਆਣਾ ਹਿਮਾਚਲ

ਮੀਂਹ ਕਾਰਨ ਅਸਮਾਨ 'ਤੇ ਛਾਏ ਧੂੜ ਦਾ ਅੰਬਾਰ ਹਟਿਆ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)- ਪਿਛਲੇ ਕਰੀਬ ਇਕ ਹਫ਼ਤੇ ਤੋਂ ਹਰਿਆਣਾ 'ਚ ਆਸਮਾਨ 'ਚ ਛਾਏ ਧੂੜ ਦੇ ਅੰਬਾਰ ਉੱਤਰੀ ਹਰਿਆਣਾ 'ਚ ਹੋਈ ਬਾਰਿਸ਼ ਨਾਲ ਸਾਫ਼ ਹੋ ਗਏ | ਸਨਿਚਰਵਾਰ ਤੜਕੇ ਹੋਈ ਬਾਰਿਸ਼ ਨੇ ਲੋਕਾਂ ਨੂੰ ਕੁੱਝ ਹੱਦ ਤੱਕ ਗਰਮੀ ਤੋਂ ਵੀ ਰਾਹਤ ਦਿਵਾਈ | ...

ਪੂਰੀ ਖ਼ਬਰ »

ਸੜਕ ਕੰਢੇ ਦਰੱਖਤ ਨਾਲ ਟਕਰਾਈ ਟੂਰਿਸਟ ਗੱਡੀ, 10 ਜ਼ਖ਼ਮੀ

ਬਰਾੜਾ, 16 ਜੂਨ (ਅਜੀਤ ਬਿਊਰੋ)-ਦਿੱਲੀ ਤੋਂ ਸ਼ਿਮਲਾ ਜਾ ਰਹੀ ਇਕ ਟੈਂਪੂ ਟਰੈਵਲ ਅਚਾਨਕ ਸੜਕ ਕੰਢੇ ਦਰੱਖ਼ਤ ਨਾਲ ਟਕਰਾ ਗਈ | ਹਾਦਸੇ 'ਚ ਟੈਂਪੂ ਟਰੈਵਲ 'ਚ ਸਵਾਰ ਸਾਰੇ ਲੋਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ | ਸੂਚਨਾ ਮਿਲਣ 'ਤੇ ਸਾਹਾ ਪੁਲਿਸ ਮੌਕੇ 'ਤੇ ਪੁੱਜੀ ਅਤੇ ਸਾਰੇ ...

ਪੂਰੀ ਖ਼ਬਰ »

ਲੜਕੀ ਨੂੰ ਅਗਵਾ ਅਤੇ ਬੰਧਕ ਬਣਾ ਕੇ ਕੀਤਾ ਸਮੂਹਿਕ ਜਬਰ ਜਨਾਹ

ਭਿਵਾਨੀ, 16 ਜੂਨ (ਅਜੀਤ ਬਿਊਰੋ)-ਲਾਗਲੇ ਪਿੰਡ ਵਾਸੀ ਇਕ ਲੜਕੀ ਨੂੰ ਅਗਵਾ ਕਰਕੇ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਜਬਰ ਜਨਾਹ ਪੀੜਤ ਲੜਕੀ ਦਾ ਮੁੰਢਾਲ ਪੁਲਿਸ ਨੇ ਸਿਵਲ ਹਸਪਤਾਲ 'ਚ ਮੈਡੀਕਲ ਕਰਵਾਇਆ | ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਨੂੰ ਬੰਧਕ ...

ਪੂਰੀ ਖ਼ਬਰ »

ਗੋਲੀ ਲੱਗਣ ਕਾਰਨ 12ਵੀਂ ਦੀ ਵਿਦਿਆਰਥਣ ਦੀ ਮੌਤ

ਪਲਵਲ, 16 ਜੂਨ (ਅਜੀਤ ਬਿਊਰੋ)- ਪਿੰਡ ਜਲਹਾਕਾ 'ਚ ਆਪਣੀ ਭੁਆ ਦੇ ਘਰ ਤੋਂ ਆਪਣੀ ਭੈਣ ਨੂੰ ਲੈਣ ਗਏ ਚਾਂਦਹਟ ਵਾਸੀ ਇਕ ਨੌਜਵਾਨ ਤੋਂ ਖੇਡ-ਖੇਡ 'ਚ ਗੋਲੀ ਚੱਲ ਗਈ | ਗੋਲੀ ਸਿੱਧੀ ਉਸ ਦੀ ਭੁਆ ਦੀ 16 ਸਾਲਾ ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਸੋਨੀਆ ਨੂੰ ਜਾ ਲੱਗੀ | ਗੋਲੀ ਲਗਦੇ ਹੀ ...

ਪੂਰੀ ਖ਼ਬਰ »

120 ਫੁੱਟ ਉੱਚੇ ਟਾਵਰ ਤੋਂ ਡਿਗ ਕੇ ਬਿਜਲੀ ਕਰਮਚਾਰੀ ਦੀ ਮੌਤ

ਪਲਵਲ, 16 ਜੂਨ (ਅਜੀਤ ਬਿਊਰੋ)- ਬਿਜਲੀ ਵਿਭਾਗ 'ਚ ਫੋਰਮੈਨ ਦੇ ਅਹੁਦੇ 'ਤੇ ਨੌਕਰੀ ਕਰ ਰਹੇ 56 ਸਾਲਾ ਭਗਵਤ ਪ੍ਰਸਾਦ ਦੀ ਸ਼ੁੱਕਰਵਾਰ ਨੂੰ ਚਿਰਾਵਟਾ ਪਿੰਡ ਨੇੜੇ 220 ਕੇ.ਵੀ. ਲਾਈਨ ਦੇ ਟੁੱਟੇ ਜੰਪਰ ਨੂੰ ਠੀਕ ਕਰਦੇ ਸਮੇਤ 120 ਫੁੱਟ ਉੱਚਾਈ ਤੋਂ ਹੇਠਾਂ ਡਿਗਣ ਨਾਲ ਮੌਤ ਹੋ ਗਈ | ...

ਪੂਰੀ ਖ਼ਬਰ »

ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਬੀ.ਡੀ.ਪੀ.ਓ. ਨਾਲ ਕੁੱਟਮਾਰ, 12 ਨਾਮਜ਼ਦ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ ਦਫ਼ਤਰ ਦੇ ਕੰਮਿਊਨਿਟੀ ਹਾਲ 'ਚ ਚੱਲ ਰਹੀ ਪਿੰਡ ਬਾਖਲੀ ...

ਪੂਰੀ ਖ਼ਬਰ »

ਛੱਤ ਤੋਂ ਸੁੱਟਿਆ ਲੱਕੜ ਬੱਚੇ 'ਤੇ ਡਿੱਗਾ, ਮੌਤ

ਜੀਂਦ, 16 ਜੂਨ (ਅਜੀਤ ਬਿਊਰੋ)-ਪਿੰਡ ਜਾਮਨੀ 'ਚ ਛੱਤ ਤੋਂ ਸੁੱਟੇ ਗਏ ਲੱਕੜ ਦੀ ਲਪੇਟ 'ਚ ਆਉਣ ਕਾਰਨ ਬੱਚੇ ਦੀ ਮੌਤ ਹੋ ਗਈ | ਪਿੱਲੂਖੇੜਾ ਥਾਣਾ ਪੁਲਿਸ ਨੇ ਮਿ੍ਤਕ ਦੇ ਪਿਤਾ ਦੀ ਸ਼ਿਕਾਇਤ 'ਤੇ ਗੁਆਢੀ ਵਿਅਕਤੀ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪਿੰਡ ...

ਪੂਰੀ ਖ਼ਬਰ »

ਬਜ਼ੁਰਗ ਪਤੀ-ਪਤਨੀ ਨੂੰ ਬੇਹੋਸ਼ ਕਰਕੇ ਗਹਿਣੇ ਅਤੇ ਨਕਦੀ ਚੋਰੀ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਪਾਉਂਟਾ ਸਾਹਿਬ ਦੀ ਵਾਰਡ ਨੰ: 10 ਦੇਵੀ ਨਗਰ ਸ਼ਕਤੀ ਕਾਲੋਨੀ ਦੇ ਇਕ ਚੋਰ ਨੇ ਬਜ਼ੁਰਗ ਪਤੀ-ਪਤਨੀ ਨੂੰ ਨਸ਼ੀਲਾ ਪਦਾਰਥ ਸੁੰਘਾ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣੇ ਚੋਰੀ ਕਰ ਲਏ | ਚੋਰ ਐਕੂਪ੍ਰੈਸ਼ਰ ਰਾਹੀਂ ਇਲਾਜ ਕਰਨ ਦੇ ...

ਪੂਰੀ ਖ਼ਬਰ »

ਪਿੰਡ ਸੰਘਾ ਦੇ ਵਾਟਰ ਵਰਕਸ ਦੀ ਹਾਲਤ ਤਰਸਯੋਗ

ਡਿੰਗ ਮੰਡੀ, 16 ਜੂਨ (ਅਜੀਤ ਬਿਊਰੋ)-ਗਠਜੋੜ ਸਰਕਾਰ ਸਮੇਂ ਜਦੋਂ ਕੁਝ ਕੁ ਵਾਟਰ ਵਰਕਸਾਂ ਦਾ ਅਧਿਕਾਰ ਪੰਚਾਇਤ ਨੂੰ ਸੌਾਪ ਦਿੱਤਾ ਗਿਆ ਸੀ, ਉਸ ਸਮੇਂ ਤੋਂ ਪਿੰਡ ਸੰਘਾ ਦਾ ਵਾਟਰ ਵਰਕਸ ਰੱਬ ਆਸਰੇ ਚੱਲ ਰਿਹਾ ਹੈ | ਸੁਸਾਇਟੀ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸੁਖਵੰਤ ਸਿੰਘ ...

ਪੂਰੀ ਖ਼ਬਰ »

ਯਮੁਨਾ ਨਦੀ 'ਚੋਂ ਔਰਤ ਦੀ ਲਾਸ਼ ਮਿਲੀ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਹਿਮਾਚਲ-ਉੱਤਰਾਖੰਡ ਸੀਮਾ 'ਤੇ ਇਕ ਔਰਤ ਦੀ ਲਾਸ਼ ਪ੍ਰਾਪਤ ਕੀਤੀ ਗਈ | ਸੂਚਨਾ ਮਿਲਣ 'ਤੇ ਪਾਉਂਟਾ ਸਾਹਿਬ ਪੁਲਿਸ ਨੇ ਲਾਸ਼ ਨੂੰ ਕੱਢ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਔਰਤ ਦੀ ਪਹਿਚਾਣ ਨਹੀਂ ਹੋ ਸਕੀ, ਜਿਸ ਦੀ ਸੂਚਨਾ ...

ਪੂਰੀ ਖ਼ਬਰ »

ਹਰਿਆਣਾ ਅਧਿਆਪਕ ਸੰਘ ਦੇ ਮੈਂਬਰਾਂ ਦੀ ਬੈਠਕ

ਨਰਾਇਣਗੜ੍ਹ , 16 ਜੂਨ (ਪੀ.ਸਿੰਘ)-ਹਰਿਆਣਾ ਰਾਜਕੀ ਅਧਿਆਪਕ ਸੰਘ ਸਬੰਧਿਤ ਕਰਮਚਾਰੀ ਮਹਾਸੰਘ ਦੇ ਮੈਂਬਰਾਂ ਦੀ ਇਕ ਬੈਠਕ ਨਰਾਇਣਗੜ੍ਹ 'ਚ ਬਲਾਕ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਹੇਠ ਹੋਈ | ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਤੰਦਵਾਲ, ਜ਼ਿਲ੍ਹਾ ਜਨਰਲ ...

ਪੂਰੀ ਖ਼ਬਰ »

ਗੁਰੂ ਮਿਸ਼ਨ ਸਕੂਲ ਦੇ ਖਿਡਾਰੀਆਂ ਨੇ 7 ਤਗਮੇ ਜਿੱਤੇ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਗੁਰੂ ਨਾਨਕ ਮਿਸ਼ਨ ਸਕੂਲ ਪਾਉਂਟਾ ਸਾਹਿਬ ਦੇ ਖਿਡਾਰੀਆਂ ਨੇ 27ਵੇਂ ਸੂਬਾ ਪੱਧਰੀ ਮੁਕਾਬਲਿਆਂ 'ਚ ਸ਼ਾਨਦਾਰ ਜਿੱਤਾਂ ਪ੍ਰਾਪਤ ਕਰਦਿਆਂ 2 ਸੋਨ ਅਤੇ 5 ਚਾਂਦੀ ਦੇ ਤਗਮੇ ਜਿੱਤੇ | ਕੁੱਲੂ 'ਚ ਢਾਲਪੁਰ ਮੈਦਾਨ ਵਿਖੇ ਹੋਏ ਮੁਕਾਬਲਿਆਂ ...

ਪੂਰੀ ਖ਼ਬਰ »

ਹਰਿਆਣਾ ਜੋੜੋ ਮੁਹਿੰਮ ਤਹਿਤ 'ਆਪ' ਵਰਕਰਾਂ ਨੇ ਪਿੰਡਾਂ ਦਾ ਕੀਤਾ ਦੌਰਾ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਆਮ ਆਦਮੀ ਪਾਰਟੀ ਦੇ ਥਾਨੇਸਰ ਹਲਕਾ ਪ੍ਰਧਾਨ ਵਿਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰਿਆਣਾ 'ਚ ਵੱਡਾ ਰਾਜਨੀਤਕ ਬਦਲਾਓ ਕਰੇਗੀ | ਉਨ੍ਹਾਂ ਦੀ ਪਾਰਟੀ ਨੇ ਦਿੱਲੀ 'ਚ ਨਾਜਾਇਜ਼ ਫੀਸ ਲੈਣ ਵਾਲੇ ਪ੍ਰਾਈਵੇਟ ਸਕੂਲਾਂ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ (ਬਾਦਲ) ਹਰਿਆਣਾ ਦੀ ਬੈਠਕ

ਗੂਹਲਾ ਚੀਕਾ, 16 ਜੂਨ (ਓ.ਪੀ. ਸੈਣੀ)- ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਵਿਖੇ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਰਿਆਣਾ ਦੀ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਸ਼ੋ੍ਰਮਣੀ ਅਕਾਲੀ ਦਲ ਬਾਦਲ ਹਰਿਆਣਾ ਦੇ ਪ੍ਰਧਾਨ ਸਰਵਜੀਤ ਸਿੰਘ ਸੌਥਾ ਨੇ ...

ਪੂਰੀ ਖ਼ਬਰ »

ਰੋਟੀ ਬੈਂਕ ਤਹਿਤ ਬੱਚਿਆਂ ਨੂੰ ਖਾਣਾ ਖੁਆਇਆ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਹਰਿਆਣਾ ਪੁਲਿਸ ਦੇ ਜਵਾਨਾਂ ਵਲੋਂ ਚਲਾਈ ਜਾ ਰਹੀ ਰੋਟੀ ਬੈਂਕ ਸ਼ਾਖਾ ਨੇ ਇਸ ਪਵਿੱਤਰ ਕੰਮ ਦਾ ਇਕ ਮਹੀਨਾ ਪੂਰਾ ਕਰ ਲਿਆ ਹੈ | ਇਹ ਸ਼ਾਖਾ ਕੁਰੂਕਸ਼ੇਤਰ 'ਚ ਰੋਜ਼ਾਨਾ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋੜਵੰਦ ਬੱਚਿਆਂ ਨੂੰ ਰੋਟੀ ਖੁਆ ਰਹੀ ਹੈ | ਅੱਜ ਝਿਰਬੜੀ ਪਿੰਡ ਦੇ ਭੱਠੇ 'ਤੇ ਲੋੜਵੰਦ ਬੱਚਿਆਂ ਨੂੰ ਖਾਣਾ ਿਖ਼ਲਾਇਆ ਗਿਆ | ਪਿੰਡ ਦੇ ਸਰਪੰਚ ਰਾਜਪਾਲ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਹਰਿਆਣਾ ਪੁਲਿਸ ਰੋਟੀ ਬੈਂਕ ਦੇ ਸੂਬਾ ਪ੍ਰਧਾਨ ਰਮੇਸ਼ ਮਰਾਠਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ | ਰਾਜਪਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਦੇ ਜਵਾਨਾਂ ਵਲੋਂ ਸੇਵਾ ਸੁਰੱਖਿਆ ਅਤੇ ਸਹਿਯੋਗ ਦੇ ਨਾਅਰੇ ਨੂੰ ਸੱਚ ਕੀਤਾ ਜਾਣਾ ਖੁਸ਼ੀ ਦੀ ਗੱਲ ਹੈ | ਸਬ ਇੰਸਪੈਕਟਰ ਪ੍ਰਧਾਨ ਰਮੇਸ਼ ਮਰਾਠਾ ਨੇ ਦੱਸਿਆ ਕਿ ਹਰਿਆਣਾ ਪੁਲਿਸ ਦੇ ਆਈ.ਜੀ. ਸ੍ਰੀਕਾਂਤ ਜਾਧਵ ਅਤੇ ਐੱਸ.ਪੀ. ਅਭਿਸ਼ੇਕ ਗਰਗ ਦੇ ਮਾਰਗਦਰਸ਼ਨ 'ਚ ਰੋਟੀ ਬੈਂਕ ਸ਼ਾਖਾ ਬਹੁਤ ਹੀ ਚੰਗਾ ਕੰਮ ਕਰ ਰਹੀ ਹੈ | ਉਨ੍ਹਾਂ ਨੇ ਰੋਟੀ ਬੈਂਕ ਸ਼ਾਖਾ ਦੇ ਪ੍ਰਧਾਨ ਡਾ. ਅਸ਼ੋਕ ਕੁਮਾਰ ਵਰਮਾ ਨੂੰ ਦੱਸਿਆ ਕਿ ਇਹ ਸਾਰੇ ਕੰਮ ਖ਼ਾਸ ਕਰਕੇ ਸਲਾਹਕਾਰ ਬਿਮਲ ਵਿਨੋਦ ਵਸ਼ਿਸ਼ਠ, ਪੰਕਜ ਠਕਰਾਲ, ਰਾਜੂ ਠਕਰਾਲ, ਰੋਹਿਤ ਠਕਰਾਲ ਅਤੇ ਮੀਤ ਪ੍ਰਧਾਨ ਡਾ. ਭਾਰਤੇਂਦੂ ਹਰੀਸ਼ ਦੇ ਸਹਿਯੋਗ ਨਾਲ ਹੋ ਰਿਹਾ ਹੈ | ਇਸ ਮੌਕੇ 'ਤੇ ਡਾ. ਅਰੁਨ ਧੀਮਾਨ, ਕੇਵਲ ਗੋਇਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |


ਖ਼ਬਰ ਸ਼ੇਅਰ ਕਰੋ

ਟਰੈਕਟਰ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਪਾਉਂਟਾ ਸਾਹਿਬ, 16 ਜੂਨ (ਹਰਬਖਸ਼ ਸਿੰਘ)-ਪਿੰਡ ਜਾਮਨੀ ਵਾਲਾ ਪਾਉਂਟਾ ਸਾਹਿਬ ਵਿਖੇ ਟਰੈਕਟਰ ਦੇ ਹੇਠਾਂ ਆਉਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ | ਚੜ੍ਹਾਈ ਚੜ੍ਹਦਿਆਂ ਟਰੈਕਟਰ ਕੰਟਰੋਲ ਤੋਂ ਬਾਹਰ ਹੋਣ ਕਰਕੇ ਪਲਟ ਗਿਆ ਜਿਸ ਨਾਲ ਬੈਂਕੂਆ ਨਿਵਾਸੀ (29) ਟਰੈਕਟਰ ਦੇ ਹੇਠ ...

ਪੂਰੀ ਖ਼ਬਰ »

ਗਿਰੀਸ਼ ਅਰੋੜਾ ਨੇ ਪੱਤਰਕਾਰਾਂ ਨੂੰ ਕੀਤਾ ਸੰਬੋਧਨ

ਯਮੁਨਾਨਗਰ, 16 ਜੂਨ (ਗੁਰਦਿਆਲ ਸਿੰਘ ਨਿਮਰ)-ਮੀਡੀਆ ਲੋਕਤੰਤਰ ਦਾ ਮਹੱਤਵਪੂਰਨ ਚੌਥਾ ਥੰਬ ਹੈ ਅਤੇ ਮੀਡੀਆ ਹੀ ਨਾਗਰਿਕ ਸਰਕਾਰ ਤੇ ਪ੍ਰਸ਼ਾਸਨ ਨੂੰ ਜਗਾਉਣ ਦਾ ਕੰਮ ਕਰਦਾ ਹੈ | ਇਹ ਸ਼ਬਦ ਡੀ.ਸੀ. ਗਿਰੀਸ਼ ਅਰੋੜਾ ਨੇ ਮਾਸਿਕ ਪੱਤਰਕਾਰਤਾ ਸਭਾ ਤੇ ਵਾਰਤਾ ਦੌਰਾਨ ਕਹੇ | ਇਸ ...

ਪੂਰੀ ਖ਼ਬਰ »

ਮਯੂਰ ਢਾਬੇ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਗਹਿਰਾਇਆ

ਕਰਨਾਲ, 16 ਜੂਨ (ਗੁਰਮੀਤ ਸਿੰਘ ਸੱਗੂ )- ਜਰਨੈਲੀ ਸੜਕ 'ਤੇ ਸਥਿਤ ਮਯੂਰ ਢਾਬੇ ਦੇ ਕਬਜ਼ੇ ਨੂੰ ਲੈ ਕੇ ਵਿਵਾਦ ਗਹਿਰਾ ਗਿਆ ਹੈ | ਢਾਬੇ ਦੇ ਹਿੱਸੇਦਾਰਾਂ ਵਲੋਂ ਕਰਨਾਲ ਰੇਂਜ ਦੇ ਆਈ.ਜੀ. ਸੁਭਾਸ਼ ਯਾਦਵ 'ਤੇ ਕਬਜ਼ਾ ਕਰਵਾਉਣ ਦਾ ਦੋਸ਼ ਲਗਾਇਆ ਗਿਆ ਹੈ, ਜਦਕਿ ਆਈ .ਜੀ. ਯਾਦਵ ਨੇ ...

ਪੂਰੀ ਖ਼ਬਰ »

ਐਡਵੋਕੇਟ ਅੰਕਿਤ ਗੁਪਤਾ ਨੇ ਸਾਬਕਾ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)-ਹਲਕਾ ਥਾਨੇਸਰ ਤੋਂ ਕਾਂਗਰਸ ਆਗੂ ਅਤੇ ਜ਼ਿਲ੍ਹਾ ਦੁੱਖ ਨਿਵਾਰਣ ਸਮਿਤੀ ਦੇ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਨੇ ਅੱਜ ਸਾਬਕਾ ਮੁੱਖ ਮੰਤਰੀ ਚੌ. ਭੁਪਿੰਦਰ ਸਿੰਘ ਹੁੱਡਾ ਨਾਲ ਉਨ੍ਹਾਂ ਦੇ ਆਵਾਸ 'ਤੇ ਮੁਲਾਕਾਤ ਕੀਤੀ | ...

ਪੂਰੀ ਖ਼ਬਰ »

ਇਕ ਦਰਜਨ ਦੁਕਾਨਦਾਰਾਂ ਦੇ ਏ.ਸੀ. ਪਾਈਪ ਚੋਰੀ

ਕੁਰੂਕਸ਼ੇਤਰ, 16 ਜੂਨ (ਜਸਬੀਰ ਸਿੰਘ ਦੁੱਗਲ)- ਸੈਕਟਰ-7 'ਚ ਅੱਜਕਲ੍ਹ ਏ.ਸੀ. ਪਾਈ ਚੋਰਾਂ ਦਾ ਆਤੰਕ ਛਾਇਆ ਹੋਇਆ ਹੈ | ਇਸ ਸੈਕਟਰ ਦੇ ਦੁਕਾਨਦਾਰਾਂ 'ਚ ਹੜਕੰਪ ਮਚਿਆ ਹੋਇਆ ਹੈ | ਇਸ ਮਾਮਲੇ ਨੂੰ ਲੈ ਕੇ ਦੁਕਾਨਦਾਰਾਂ ਨੇ ਪੁਲਿਸ 'ਚ ਸ਼ਿਕਾਇਤ ਦਰਜ ਕਰਵਾਈ ਹੈ | ਦੁਕਾਨਦਾਰ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX