ਤਾਜਾ ਖ਼ਬਰਾਂ


16668 ਵੋਟਾਂ ਦੇ ਫ਼ਰਕ ਨਾਲ ਸੁਖਬੀਰ ਸਿੰਘ ਬਾਦਲ ਮਲੋਟ ਵਿਧਾਨ ਸਭਾ ਹਲਕੇ ਦੇ ਤੇਰਵੇਂ ਗੇੜ ਵਿੱਚ ਅੱਗੇ
. . .  4 minutes ago
ਬੰਗਾ ਦੇ ਸਤਵੇ ਗੇੜ ਚ ਵੀ ਲਗਾਤਾਰ ਬਸਪਾ ਦੇ ਸੋਢੀ ਬਿਕਰਮ ਸਿੰਘ ਅਗੇ
. . .  6 minutes ago
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਜਸਬੀਰ ਡਿੰਪਾ 123443 ਵੋਟਾਂ ਨਾਲ ਅੱਗੇ
. . .  6 minutes ago
ਫ਼ਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 69791 ਵੋਟਾਂ ਨਾਲ ਅੱਗੇ
. . .  7 minutes ago
ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸ ਉਮੀਦਵਾਰ ਪਰਨੀਤ ਕੌਰ 129298 ਵੋਟਾਂ ਨਾਲ ਅੱਗੇ
. . .  8 minutes ago
ਚੰਡੀਗੜ੍ਹ ਤੋਂ ਭਾਜਪਾ ਉਮੀਦਵਾਰ ਕਿਰਨ ਖੇਰ 6915 ਵੋਟਾਂ ਨਾਲ ਅੱਗੇ
. . .  9 minutes ago
ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਤੋਂ 69791 ਵੋਟਾਂ ਨਾਲ ਅੱਗੇ। ਮੁਹੰਮਦ ਸਦੀਕ ਨੂੰ 352321 ਤੇ ਅਕਾਲੀ ਭਾਜਪਾ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਨੂੰ 282536 ਤੇ ਆਪ ਦੇ ਪ੍ਰੋ਼ ਸਾਧੂ ਸਿੰਘ ਨੂੰ 97087 ਵੋਟਾਂ ਕਾਊਂਟ ਹੋਈਆਂ । ਨੋਟਾ ਨੂੰ 14980
. . .  10 minutes ago
8277 ਵੋਟਾਂ ਦੇ ਫ਼ਰਕ ਨਾਲ ਸ੍ਰੀ ਮੁਕਤਸਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਆਖਰੀ ਗੇੜ ਵਿੱਚ ਸੁਖਬੀਰ ਸਿੰਘ ਬਾਦਲ ਅੱਗੇ
. . .  11 minutes ago
ਲੁਧਿਆਣਾ ਤੋਂ ਕਾਂਗਰਸ ਦੇ ਰਵਨੀਤ ਸਿੰਘ ਬਿੱਟੂ 73086 ਵੋਟਾਂ ਨਾਲ ਅੱਗੇ
. . .  12 minutes ago
ਹੁਸ਼ਿਆਰਪੁਰ : ਭਾਜਪਾ ਦੇ ਉਮੀਦਵਾਰ ਸੋਮਪ੍ਰਕਾਸ਼ 43343 ਵੋਟਾਂ ਨਾਲ ਅੱਗੇ
. . .  13 minutes ago
15407 ਵੋਟਾਂ ਦੇ ਫ਼ਰਕ ਨਾਲ ਮਲੋਟ ਵਿਧਾਨ ਸਭਾ ਹਲਕੇ ਤੋਂ ਸੁਖਬੀਰ ਸਿੰਘ ਬਾਦਲ 12ਵੇਂ ਗੇੜ ਵਿੱਚ ਅੱਗੇ
. . .  13 minutes ago
ਬਠਿੰਡਾ : ਅਕਾਲੀ ਦਲ 406273, ਕਾਂਗਰਸ 395791, ਆਪ 109480
. . .  14 minutes ago
ਫਰੀਦਕੋਟ ਤੋਂ ਕਾਂਗਰਸ ਉਮੀਦਵਾਰ ਮੁਹੰਮਦ ਸਦੀਕ 69045 ਵੋਟਾਂ ਨਾਲ ਅੱਗੇ।
. . .  15 minutes ago
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸ 69152 ਵੋਟਾਂ ਨਾਲ ਅੱਗੇ
. . .  16 minutes ago
7973 ਵੋਟਾਂ ਨਾਲ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਸੁਖਬੀਰ ਸਿੰਘ ਬਾਦਲ 13ਵੇਂ ਗੇੜ 'ਚ ਅੱਗੇ
. . .  20 minutes ago
ਕਾਂਗਰਸੀ ਵਰਕਰਾਂ ਵੱਲੋਂ ਡਿੰਪਾ ਦੀ ਜਿੱਤ ਦੇ ਜਸ਼ਨ ਮਨਾਉਣੇ ਸ਼ੁਰੂ
. . .  21 minutes ago
ਗੁਰਦਾਸਪੁਰ ਤੋਂ ਸੰਨੀ ਦਿਓਲ 77293 ਵੋਟਾਂ ਨਾਲ ਅੱਗੇ
. . .  21 minutes ago
ਹਲਕਾ ਅਟਾਰੀ 'ਚ 12ਵੇਂ ਗੇੜ ਦੀ ਗਿਣਤੀ ਤੋਂ ਬਾਅਦ ਗੁਰਜੀਤ ਔਜਲਾ ਆਪਣੇ ਵਿਰੋਧੀ ਹਰਦੀਪ ਪੁਰੀ ਨਾਲੋਂ 9520 ਵੋਟਾਂ ਨਾਲ ਅੱਗੇ
. . .  23 minutes ago
ਲੁਧਿਆਣਾ 'ਚ ਅਕਾਲੀ-ਭਾਜਪਾ ਉਮੀਦਵਾਰ ਦੀ ਹਾਰ ਕਾਰਨ ਭਾਜਪਾ ਵਾਲੇ ਨਹੀਂ ਵੰਡਣਗੇ ਲੱਡੂ
. . .  26 minutes ago
ਖਡੂਰ ਸਾਹਿਬ ਤੋਂ ਜਸਬੀਰ ਸਿੰਘ ਡਿੰਪਾ 1,18,111 ਵੋਟਾਂ ਨਾਲ ਅੱਗੇ
. . .  27 minutes ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 4 ਹਾੜ ਸੰਮਤ 550

ਪਹਿਲਾ ਸਫ਼ਾ

ਵਿਕਾਸ ਦਰ ਦੋਹਰੇ ਅੰਕ 'ਚ ਲਿਜਾਣ ਲਈ ਮਹੱਤਵਪੂਰਨ ਕਦਮ ਚੁੱਕਣੇ ਪੈਣਗੇ-ਮੋਦੀ

• ਪ੍ਰਧਾਨ ਮੰਤਰੀ ਨੇ ਨੀਤੀ ਆਯੋਗ ਗਵਰਨਿੰਗ ਕੌਾਸਲ ਦੀ ਮੀਟਿੰਗ ਨੂੰ ਕੀਤਾ ਸੰਬੋਧਨ • ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, ਮਿਸ਼ਨ ਇੰਦਰਧਨੁੱਸ਼ ਤੇ ਪੋਸ਼ਣ ਮਿਸ਼ਨ ਸਮੇਤ ਕਈ ਮੁੱਦਿਆਂ 'ਤੇ ਚਰਚਾ • ਕੈਪਟਨ ਸਮੇਤ ਸਾਰੇ ਰਾਜਾਂ ਦੇ ਮੁੱਖ ਮੰਤਰੀ ਸ਼ਾਮਿਲ ਹੋਏ ...

ਪੂਰੀ ਖ਼ਬਰ »

ਖੇਤੀ ਕਰਜ਼ਾ ਮੁਆਫ਼ੀ ਯੋਜਨਾ ਲਈ ਕੇਂਦਰ-ਰਾਜ ਕਮੇਟੀ ਸਥਾਪਤ ਕੀਤੀ ਜਾਵੇ-ਕੈਪਟਨ

ਨਵੀਂ ਦਿੱਲੀ, 17 ਜੂਨ (ਜਗਤਾਰ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਿਆਂ ਨਾਲ ਵਿਚਾਰ ਵਟਾਂਦਰੇ ਰਾਹੀਂ ਕਿਸਾਨਾਂ ਲਈ ਰਾਸ਼ਟਰੀ ਕਰਜ਼ਾ ਮੁਆਫੀ ਸਕੀਮ ਦਾ ਖਾਕਾ ਤਿਆਰ ਕਰਨ ਵਾਸਤੇ ਕੇਂਦਰ ਸਰਕਾਰ ਤੇ ਕੁਝ ਮੁੱਖ ਮੰਤਰੀਆਂ ਆਧਾਰਿਤ ਕਮੇਟੀ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਆਤਮਘਾਤੀ ਹਮਲਾ-19 ਮੌਤਾਂ

ਜਲਾਲਾਬਾਦ, 17 ਜੂਨ (ਏਜੰਸੀ)-ਪੂਰਬੀ ਅਫ਼ਗਾਨਿਸਤਾਨ ਵਿਚ ਅੱਜ ਹੋਏ ਇਕ ਆਤਮਘਾਤੀ ਬੰਬ ਧਮਾਕੇ 'ਚ 19 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 49 ਹੋਰ ਜ਼ਖ਼ਮੀ ਹੋ ਗਏ¢ ਜ਼ਿਕਰਯੋਗ ਹੈ ਕਿ ਇਹ ਅਫ਼ਗਾਨਿਸਤਾਨ 'ਚ ਲਗਾਤਾਰ ਦੂਜਾ ਬੰਬ ਧਮਾਕਾ ਹੈ¢ ਦੂਜੇ ਪਾਸੇ ਤਾਲਿਬਾਨ ਨੇ ਇੱਥੇ ...

ਪੂਰੀ ਖ਼ਬਰ »

ਕੇਂਦਰ ਵਲੋਂ ਜੰਮੂ-ਕਸ਼ਮੀਰ 'ਚ ਰਮਜ਼ਾਨ ਮਹੀਨੇ ਦੀ ਇਕਪਾਸੜ ਜੰਗਬੰਦੀ ਖ਼ਤਮ

ਗ੍ਰਹਿ ਮੰਤਰੀ ਵਲੋਂ ਸੁਰੱਖਿਆ ਬਲਾਂ ਨੂੰ ਅੱਤਵਾਦੀਆਂ ਿਖ਼ਲਾਫ਼ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਨਵੀਂ ਦਿੱਲੀ, 17 ਜੂਨ (ਪੀ. ਟੀ. ਆਈ.)-ਕੇਂਦਰ ਨੇ ਜੰਮੂ ਤੇ ਕਸ਼ਮੀਰ 'ਚ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅੱਤਵਾਦੀ ਸੰਗਠਨਾਂ ਿਖ਼ਲਾਫ਼ ਆਪਰੇਸ਼ਨਾਂ 'ਤੇ ਇਕ ਮਹੀਨੇ ...

ਪੂਰੀ ਖ਼ਬਰ »

ਕੈਨੇਡਾ ਤੇ ਭਾਰਤ ਦੇ ਸੂਬਿਆਂ 'ਚ ਨਸ਼ੀਲੇ ਪਦਾਰਥ ਸਪਲਾਈ ਕਰਨ ਵਾਲੇ 4 ਤਸਕਰ ਗਿ੍ਫ਼ਤਾਰ

ਜਲੰਧਰ, 17 ਜੂਨ (ਐੱਮ.ਐੱਸ. ਲੋਹੀਆ)-ਕਾਊਾਟਰ ਇੰਟੈਲੀਜੈਂਸ ਦੀ ਟੀਮ ਨੇ ਕੈਨੇਡੀਅਨ ਤਸਕਰ ਸਣੇ 4 ਅਜਿਹੇ ਵਿਅਕਤੀਆਂ ਨੂੰ ਗਿ੍ਫ਼ਤਾਰ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ ਜੋ ਅਨੋਖੇ ਢੰਗ ਨਾਲ ਕੋਰੀਅਰ ਦੇ ਜ਼ਰੀਏ ਕੈਨੇਡਾ ਤੇ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਨਸ਼ੀਲੇ ਪਦਾਰਥ ...

ਪੂਰੀ ਖ਼ਬਰ »

ਨਾਈਜੀਰੀਆ 'ਚ ਆਤਮਘਾਤੀ ਬੰਬ ਧਮਾਕੇ-31 ਹਲਾਕ

ਕਾਨੋ (ਨਾਈਜੀਰੀਆ), 17 ਜੂਨ (ਏਜੰਸੀ)- ਸ਼ੱਕੀ ਬੋਕੋ ਹਰਮ ਜਿਹਾਦੀਆਂ ਵਲੋਂ ਉੱਤਰ-ਪੂਰਬੀ ਨਾਈਜੀਰੀਆ 'ਚ ਕੀਤੇ ਦੋ ਆਤਮਘਾਤੀ ਧਮਾਕਿਆਂ 'ਚ ਘੱਟੋ-ਘੱਟ 31 ਲੋਕ ਮਾਰੇ ਗਏ ਹਨ | ਇਕ ਸਥਾਨਕ ਅਧਿਕਾਰੀ ਤੇ ਮਿਲਸ਼ੀਆ ਨੇਤਾ ਬਾਬਾਕੌਰਾ ਕੋਲੋ ਨੇ ਦੱਸਿਆ ਕਿ ਬੀਤੀ ਰਾਤ ਬੋਰਨੋ ...

ਪੂਰੀ ਖ਼ਬਰ »

ਰਾਮਪੁਰਾ ਫੂਲ 'ਚ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਗੈਂਗਸਟਰ ਬੰਬੀਹਾ ਗਰੁੱਪ ਦੇ ਸੁਖਪ੍ਰੀਤ ਬੁੱਢਾ ਨੇ ਫੇਸਬੁਕ 'ਤੇ ਲਈ ਜ਼ਿੰਮੇਵਾਰੀ ਰਾਮਪੁਰਾ ਫੂਲ, 17 ਜੂਨ (ਨਰਪਿੰਦਰ ਸਿੰਘ ਧਾਲੀਵਾਲ/ ਵਿਰਦੀ)-ਫੂਲ ਟਾਊਨ 'ਚ ਇਕ ਨੌਜਵਾਨ ਦੀ ਦੋ ਅਣਪਛਾਤੇ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ...

ਪੂਰੀ ਖ਼ਬਰ »

ਨਿਊ ਜਰਸੀ ਆਰਟ ਫੈਸਟੀਵਲ 'ਚ ਗੋਲੀਬਾਰੀ, ਇਕ ਹਲਾਕ 20 ਜ਼ਖ਼ਮੀ

ਟਰੇਂਟੋਨ (ਅਮਰੀਕਾ), 17 ਜੂਨ (ਏਜੰਸੀ)-ਅਮਰੀਕਾ ਦੇ ਨਿਊ ਜਰਸੀ 'ਚ ਟਰੇਂਟੋਨ ਵਿਖੇ ਸਾਰੀ ਰਾਤ ਚੱਲਣ ਵਾਲੇ ਆਰਟ ਫੈਸਟੀਵਲ ਦੌਰਾਨ ਅੱਜ ਤੜਕੇ ਗੋਲੀਬਾਰੀ ਹੋਣ ਨਾਲ ਹਫੜਾ-ਦਫ਼ੜੀ ਫੈਲ ਗਈ | ਇਸ ਦੌਰਾਨ ਇਕ ਸ਼ੱਕੀ ਮਾਰਿਆ ਗਿਆ ਅਤੇ 20 ਹੋਰ ਲੋਕ ਜ਼ਖ਼ਮੀ ਹੋ ਗਏ | ਸਥਾਨਕ ਮੇਰਕਰ ...

ਪੂਰੀ ਖ਼ਬਰ »

ਬਰਗਾੜੀ ਕਾਂਡ
ਪੰਜਾਬ ਪੁਲਿਸ ਨੇ ਜਾਂਚ ਰਿਪੋਰਟ ਸੀ.ਬੀ.ਆਈ. ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਸੌਾਪੀ

ਜਗਰਾਉਂ, 17 ਜੂਨ (ਜੋਗਿੰਦਰ ਸਿੰਘ)-ਸਾਲ 2015 'ਚ ਬਰਗਾੜੀ ਤੇ ਜਵਾਹਰ ਸਿੰਘ ਵਾਲਾ ਵਿਖੇ ਵਾਪਰੀਆਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਬਾਰੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਸਿਰਸਾ ਨਾਲ ਸਬੰਧਿਤ 9 ਵਿਅਕਤੀਆਂ ਨੂੰ ਕਾਬੂ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ 'ਆਪ' ਪ੍ਰਦਰਸ਼ਨਕਾਰੀਆਂ ਨੂੰ ਸੰਸਦ ਮਾਰਗ 'ਤੇ ਰੋਕਿਆ

ਨਵੀਂ ਦਿੱਲੀ,17 ਜੂਨ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਅਨਿਲ ਬੈਜਲ ਵਿਚਕਾਰ ਵਧ ਰਿਹਾ ਟਕਰਾਅ ਹੁਣ ਦਫ਼ਤਰ ਤੋਂ ਨਿਕਲ ਕੇ ਸੜਕਾਂ 'ਤੇ ਆ ਗਿਆ ਹੈ | ਇਕ ਪਾਸੇ ਆਈ.ਏ.ਐਸ. ਅਧਿਕਾਰੀਆਂ ਦੀ ਹੜਤਾਲ ਖ਼ਤਮ ਕਰਵਾਉਣ ਸਮੇਤ ਹੋਰ ਮੰਗਾਂ ...

ਪੂਰੀ ਖ਼ਬਰ »

ਈ. ਡੀ. ਮਾਲਿਆ ਿਖ਼ਲਾਫ਼ ਦਾਇਰ ਕਰੇਗੀ ਹਵਾਲਾ ਤੇ ਧੋਖਾਧੜੀ ਦਾ ਤਾਜ਼ਾ ਦੋਸ਼-ਪੱਤਰ

ਨਵੀਂ ਦਿੱਲੀ, 17 ਜੂਨ (ਏਜੰਸੀ)-ਕੇਂਦਰੀ ਜਾਂਚ ਏਜੰਸੀ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਿਖ਼ਲਾਫ਼ ਜਲਦ ਹੀ ਮਨੀ ਲਾਂਡਰਿੰਗ ਤੇ ਸਰਕਾਰੀ ਬੈਂਕਾਂ ਨਾਲ 6,027 ਕਰੋੜ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਤਾਜ਼ਾ ਦੋਸ਼ ਪੱਤਰ ...

ਪੂਰੀ ਖ਼ਬਰ »

ਦਿੱਲੀ ਦੇ 10 ਗੁਰਦੁਆਰਿਆਂ ਦੇ ਲੰਗਰ 'ਚ ਐਫ਼. ਐਸ. ਐਸ. ਏ. ਆਈ. ਦੇ ਭੋਜਨ ਸੁਰੱਖਿਆ ਨਿਯਮ ਲਾਗੂ

ਨਵੀਂ ਦਿੱਲੀ, 17 ਜੂਨ (ਏਜੰਸੀ)-ਰਾਸ਼ਟਰੀ ਰਾਜਧਾਨੀ ਦੇ ਇਤਿਹਾਸਕ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਸਮੇਤ 10 ਗੁਰਦੁਆਰਿਆਂ ਦੇ ਲੰਗਰਾਂ ਵਿਚ 'ਫ਼ਸਾਈ' (ਐਫ਼. ਐਸ. ਐਸ. ਏ. ਆਈ.) ਦੇ ਭੋਜਨ ਸੁਰੱਖਿਆ ਤੇ ਸਾਫ਼-ਸਫ਼ਾਈ ਦੇ ਨਿਯਮ ਲਾਗੂ ਕੀਤੇ ਗਏ ਹਨ¢ ਦਿੱਲੀ ਸਿੱਖ ਗੁਰਦੁਆਰਾ ...

ਪੂਰੀ ਖ਼ਬਰ »

ਸੈਸ਼ਲਜ਼ ਵਲੋਂ ਭਾਰਤ ਨਾਲ ਜਲ ਸੈਨਿਕ ਅੱਡਾ ਬਣਾਉਣ ਦਾ ਸਮਝੌਤਾ ਰੱਦ

ਨਵੀਂ ਦਿੱਲੀ, 17 ਜੂਨ (ਏਜੰਸੀ)-ਇਕ ਪਾਸੇ ਜਿੱਥੇ ਸੈਸ਼ਲਜ਼ ਦੇ ਰਾਸ਼ਟਰਪਤੀ ਡੈਨੀ ਫਾਰੇ ਦੀ 25 ਜੂਨ ਨੂੰ ਭਾਰਤ ਯਾਤਰਾ ਦੀਆਂ ਤਿਆਰੀਆਂ ਚੱਲ ਰਹੀਆਂ ਹਨ, ਉੱਥੇ ਹੀ ਦੂਜੇ ਪਾਸੇ ਸੈਸ਼ਲਜ਼ ਨੇ ਭਾਰਤ ਨਾਲ ਆਪਣੇ ਅਸੰਪਸ਼ਨ ਟਾਪੂ 'ਤੇ ਜਲ ਸੈਨਿਕ ਅੱਡਾ ਬਣਾਉਣ ਦੇ ਸਮਝੌਤੇ ...

ਪੂਰੀ ਖ਼ਬਰ »

ਕੁਲਸੂਮ ਨਵਾਜ਼ ਦੇ ਕਮਰੇ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਨ ਵਾਲਾ ਗਿ੍ਫ਼ਤਾਰ

ਲੰਡਨ, 17 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਹਾਰਲੇਅ ਸਟਰੀਟ ਕਲੀਨਿਕ ਹਸਪਤਾਲ 'ਚ ਜ਼ੇਰੇ ਇਲਾਜ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਪਤਨੀ ਕੁਲਸੂਮ ਨਵਾਜ਼ ਦੇ ਕਮਰੇ 'ਚ ਬਿਨਾਂ ਇਜਾਜ਼ਤ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ...

ਪੂਰੀ ਖ਼ਬਰ »

ਯੂਨੀਵਰਸਿਟੀਆਂ ਹਰ ਸਾਲ ਕਾਨਵੋਕੇਸ਼ਨ ਕਰਵਾਉਣ

ਨਵੀਂ ਦਿੱਲੀ, 17 ਜੂਨ (ਏਜੰਸੀ)-ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਵਲੋਂ ਸਭ ਯੂਨੀਵਰਸਿਟੀਆਂ ਨੂੰ ਹਰ ਸਾਲ ਡਿਗਰੀਆਂ ਪ੍ਰਦਾਨ ਕਰਨ ਲਈ ਸਮਾਗਮ (ਕਨਵੋਕੇਸ਼ਨ) ਕਰਵਾਉਣ ਲਈ ਲਿਖਤੀ ਤੌਰ 'ਤੇ ਹਦਾਇਤ ਕੀਤੀ ਗਈ ਹੈ, ਕਿਉਂਕਿ ਕੁਝ ਯੂਨੀਵਰਸਿਟੀਆਂ ਇਹ ਸਮਾਗਮ ਕਰਵਾਉਣ ਤੋਂ ...

ਪੂਰੀ ਖ਼ਬਰ »

ਨਿਪਾਲ 'ਚ ਲਾਪਤਾ ਭਾਰਤੀ ਕਾਮੇ 40 ਘੰਟੇ ਬਾਅਦ ਬਚਾਏ ਗਏ

ਕਾਠਮੰਡੂ, 17 ਜੂਨ (ਪੀ. ਟੀ. ਆਈ.)-ਪੂਰਬੀ ਨਿਪਾਲ 'ਚ ਅਰੁਨ 3 ਹਾਈਡਰੋ ਪਾਵਰ ਪ੍ਰਾਜੈਕਟ ਵਾਲੀ ਥਾਂ 'ਤੇ ਸੁਰੰਗ ਦੀਆਂ ਢਿਗਾਂ ਡਿੱਗਣ ਕਾਰਨ ਲਾਪਤਾ ਹੋਏ ਦੋ ਭਾਰਤੀਆਂ ਸਮੇਤ 4 ਲੋਕਾਂ ਨੂੰ ਕਰੀਬ 40 ਘੰਟਿਆਂ ਬਾਅਦ ਬਚਾ ਲਿਆ ਗਿਆ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ...

ਪੂਰੀ ਖ਼ਬਰ »

ਓਡੀਸ਼ਾ 'ਚ ਝੀਲ ਵਿਚ ਕਿਸ਼ਤੀ ਪਲਟਣ ਨਾਲ 6 ਮੌਤਾਂ

ਭੁਵਨੇਸ਼ਵਰ, 17 ਜੂਨ (ਏਜੰਸੀ)-ਓਡੀਸ਼ਾ ਦੀ ਚਿਲਕਾ ਝੀਲ 'ਚ ਇਕ ਕਿਸ਼ਤੀ ਦੇ ਪਲਟ ਜਾਣ ਨਾਲ 6 ਵਿਅਕਤੀਆਂ ਦੀ ਮੌਤ ਹੋ ਗਈ | ਇਹ ਹਾਦਸਾ ਸਨਿਚਰਵਾਰ ਸ਼ਾਮ ਨੂੰ ਤੇਜ਼ ਹਵਾਵਾਂ ਤੇ ਮੀਂਾਹ ਦੇ ਨਾਲ ਆਏ ਭਾਰੀ ਤੂਫ਼ਾਨ ਕਰਕੇ ਵਾਪਰਿਆ | ਇਸ ਕਿਸ਼ਤੀ 'ਚ ਕੁਲ 18 ਵਿਅਕਤੀ ਸਵਾਰ ਸਨ ...

ਪੂਰੀ ਖ਼ਬਰ »

ਗੁਜਰਾਤ ਪੁਲਿਸ ਵਲੋਂ 500 ਤੇ 1000 ਦੇ ਪੁਰਾਣੇ ਨੋਟਾਂ ਦੀ 99.99 ਲੱਖ ਦੀ ਰਾਸ਼ੀ ਜ਼ਬਤ

ਅਹਿਮਦਾਬਾਦ, 17 ਜੂਨ (ਯੂ. ਐਨ. ਆਈ.)—ਗੁਜਰਾਤ ਪੁਲਿਸ ਨੇ 500 ਤੇ 1000 ਰੁਪਏ ਦੇ ਪੁਰਾਣੇ ਨੋਟਾਂ ਦੀ ਲਗਪਗ 99.99 ਲੱਖ ਰੁਪਏ ਦੀ ਰਾਸ਼ੀ ਚੰਦਖੇਡਾ 'ਚੋਂ ਇਕ ਕਾਰ 'ਚੋਂ ਜ਼ਬਤ ਕੀਤੀ ਹੈ ਅਤੇ ਇਸ ਕਾਰਵਾਈ 'ਚ ਇਕ ਔਰਤ ਸਮੇਤ ਚਾਰ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ...

ਪੂਰੀ ਖ਼ਬਰ »

ਮਾਊਾਟ ਐਵਰੈਸਟ ਹੋ ਰਿਹਾ ਹੈ ਕਚਰੇ ਦੇ ਢੇਰ 'ਚ ਤਬਦੀਲ

ਕਾਠਮੰਡੂ, 17 ਜੂਨ (ਏਜੰਸੀ)-ਦਹਾਕਿਆਂ ਤੋਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਾਟ ਐਵਰੈਸਟ 'ਤੇ ਚੜ੍ਹਨ ਵਾਲੇ ਅਮੀਰਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਹੜੇ ਕਿ ਓਥੋਂ ਦੇ ਵਾਤਾਵਰਨ ਦਾ ਕੋਈ ਲਿਹਾਜ਼ ਨਹੀਂ ਕਰਦੇ | ਮਾਊਾਟ ਐਵਰੈਸਟ ਪਰਬਤ ਗੰਦਗੀ ਦੇ ਢੇਰ 'ਚ ਤਬਦੀਲ ਹੋ ਰਿਹਾ ਹੈ | ਇਸ ਦੇ 8,848 ਮੀਟਰ ਲੰਬੇ ਰਸਤੇ 'ਚ ਯਾਤਰੀ ਆਪਣੇ ਤੰਬੂ, ਬੇਕਾਰ ਹੋ ਚੁੱਕੇ ਯੰਤਰ, ਖਾਲੀ ਗੈਸ ਸਿਲੰਡਰ ਆਦਿ ਵਸਤੂਆਂ ਛੱਡ ਆਉਂਦੇ ਹਨ | 18ਵੀਂ ਵਾਰ ਮਾਊਾਟ ਐਵਰੈਸਟ ਦੀ ਚੜ੍ਹਾਈ ਚੜ੍ਹਨ ਵਾਲੇ ਪੇਂਬਾ ਦੋਰਜੇ ਨੇ ਕਿਹਾ ਕਿ ਇਹ ਵਰਤਾਰਾ ਬਹੁਤ ਬੁਰਾ ਹੈ | ਪਹਾੜ 'ਤੇ ਟਨਾਂ ਦੀ ਮਾਤਰਾ 'ਚ ਕਚਰਾ ਪਿਆ ਹੈ | ਇਸ ਸਾਲ ਘੱਟੋ-ਘੱਟ 600 ਵਿਅਕਤੀ ਮਾਊਾਟ ਐਵਰੈਸਟ ਦੀ ਚੋਟੀ 'ਤੇ ਪਹੁੰਚ ਚੁੱਕੇ ਹਨ | ਇਸ ਨਾਲ ਸਮੱਸਿਆ ਹੋਰ ਵੀ ਗੰਭੀਰ ਹੋ ਰਹੀ ਹੈ | ਇਸਦੇ ਨਾਲ ਹੀ ਵਧਦੇ ਹੋਏ ਤਾਪਮਾਨ ਕਰਕੇ ਪਿਘਲਦੇ ਹੋਏ ਗਲੇਸ਼ੀਅਰਾਂ ਦੇ ਨਾਲ-ਨਾਲ ਕਚਰਾ ਵੀ ਰੁੜ੍ਹ ਕੇ ਆ ਰਿਹਾ ਹੈ | ਬੇਸ਼ੱਕ, ਕੂੜਾ ਘੱਟ ਕਰਨ ਦੇ ਯਤਨ ਕੀਤੇ ਗਏ ਹਨ | ਪੰਜ ਸਾਲ ਪਹਿਲਾਂ ਨਿਪਾਲ ਸਰਕਾਰ ਨੇ ਨਿਯਮ ਬਣਾਇਆ ਸੀ ਕਿ ਚੋਟੀ 'ਤੇ ਚੜ੍ਹਨ ਵਾਲੇ ਦਲ ਨੂੰ ਕਰੀਬ ਢਾਈ ਲੱਖ ਰੁਪਏ ਜਮ੍ਹਾਂ ਕਰਵਾਉਣੇ ਪੈਣਗੇ, ਜੋ ਆਪਣੇ ਨਾਲ ਘੱਟੋ-ਘੱਟ ਅੱਠ ਕਿੱਲੋ ਕਚਰਾ ਲਿਆਵੇਗਾ ਉਸਨੂੰ ਇਹ ਪੈਸੇ ਮੋੜ ਦਿੱਤੇ ਜਾਣਗੇ | ਸਾਗਰਮਾਥਾ ਪ੍ਰਦੂਸ਼ਣ ਕੰਟਰੋਲ ਕਮੇਟੀ (ਐੱਸ. ਪੀ. ਸੀ. ਸੀ.) ਅਨੁਸਾਰ 2017 'ਚ ਨਿਪਾਲ ਦੇ ਪਹਾੜ ਚੜ੍ਹਨ ਵਾਲੇ ਕਰੀਬ 25 ਟਨ ਕਚਰਾ ਅਤੇ 15 ਟਨ ਮਨੁੱਖੀ ਮਲ ਮੂਤਰ ਲੈ ਕੇ ਥੱਲੇ ਆਏ ਸਨ | ਇਸ ਸਾਲ ਇਸ ਤੋਂ ਵੀ ਜ਼ਿਆਦਾ ਕਚਰਾ ਥੱਲੇ ਲਿਆਂਦਾ ਗਿਆ ਪਰ ਇਹ ਉਥੇ ਜਮ੍ਹਾਂ ਹੋਏ ਕਚਰੇ ਦਾ ਛੋਟਾ ਜਿਹਾ ਹਿੱਸਾ ਹੈ |


ਖ਼ਬਰ ਸ਼ੇਅਰ ਕਰੋ

ਸਿਹਤ ਵਿਗੜਨ ਕਾਰਨ ਸਤੇਂਦਰ ਜੈਨ ਹਸਪਤਾਲ ਦਾਖ਼ਲ-ਕੇਜਰੀਵਾਲ

ਨਵੀਂ ਦਿੱਲੀ, 17 ਜੂਨ (ਏਜੰਸੀ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਮੰਤਰੀ ਸਤੇਂਦਰ ਜੈਨ ਨੂੰ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ 'ਤੇ ਬੈਠਣ ਦੇ ਇਕ ਹਫ਼ਤੇ ਬਾਅਦ ਸਿਹਤ ਖਰਾਬ ਹੋਣ ਕਾਰਨ ਅੱਜ ਹਸਪਤਾਲ ਲਿਜਾਇਆ ਗਿਆ | ਸਿਹਤ ਮੰਤਰੀ ਨੂੰ ...

ਪੂਰੀ ਖ਼ਬਰ »

ਕਈ ਭਾਰਤੀ ਪਾਸਪੋਰਟ ਵਰਤਣ ਲਈ ਨੀਰਵ ਮੋਦੀ 'ਤੇ ਹੋਵੇਗਾ ਮਾਮਲਾ ਦਰਜ

ਨਵੀਂ ਦਿੱਲੀ, 17 ਜੂਨ (ਏਜੰਸੀ)-ਜਾਂਚ ਏਜੰਸੀਆਂ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਡਾਲਰ ਦੀ ਧੋਖਾਧੜੀ ਕਰਨ ਵਾਲੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜਾਂਚ 'ਚ ਜੁਟੀਆਂ ਹੋਈਆਂ ਹਨ, ਇਸ ਦੌਰਾਨ ਉਸ ਵਲੋਂ ਕਰੀਬ ਅੱਧਾ ਦਰਜਨ ਭਾਰਤੀ ਪਾਸਪੋਰਟਾਂ ਦੀ ਵਰਤੋਂ ਕੀਤੇ ...

ਪੂਰੀ ਖ਼ਬਰ »

ਖੁੰਢ-ਚਰਚਾ

ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਸਿੱਖ ਭਾਈਚਾਰਾ ਦਿਆਲੂ ਅਤੇ ਦਾਨੀ ਹੋਣ ਦੇ ਨਾਤੇ ਦੁਨੀਆ ਭਰ ਵਿਚ ਜਾਣਿਆ ਜਾਂਦਾ ਹੈ | ਸਿੱਖ ਭਾਈਚਾਰਾ ਗਰਮੀਆਂ 'ਚ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਯਾਦ ਕਰਦਿਆਂ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਰਾਹਗੀਰਾਂ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX