ਲੁਧਿਆਣਾ, 17 ਜੂਨ (ਪਰਮੇਸ਼ਰ ਸਿੰਘ)-ਸ਼ਹੀਦਾਂ ਦੇ ਸਿਰਤਾਜ, ਸ਼ਾਂਤੀ ਦੇ ਪੁੰਜ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਸਬੰਧੀ ਸ਼ਹਿਰ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਸਮਾਗਮ ਸ਼ਰਧਾ ਤੇ ਸਕਿਤਾਰ ਸਹਿਤ ਕਰਵਾਏ ਗਏ | ਦੇਰ ਰਾਤ ...
ਲੁਧਿਆਣਾ, 17 ਜੂਨ (ਜੁਗਿੰਦਰ ਸਿੰਘ ਅਰੋੜਾ)-ਬੀਤੀ ਰਾਤ ਹੋਈ ਭਾਰੀ ਬਾਰਿਸ਼ ਕਾਰਨ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੇ ਆਸਮਾਨ 'ਚ ਗਰਦ ਗੁਬਾਰ ਆਦਿ ਤੋਂ ਭਾਰੀ ਰਾਹਤ ਤਾਂ ਮਿਲੀ ਪਰ ਥਾਂ-ਥਾਂ 'ਤੇ ਬਾਰਿਸ਼ ਦਾ ਪਾਣੀ ਖੜਾ ਹੋਣ ਕਾਰਨ ਲੋਕਾਂ ਨੂੰ ਭਾਰੀ ...
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਨਿਊ ਸ਼ਿਵਾਜੀ ਨਗਰ ਤੋਂ ਸ਼ੱਕੀ ਹਾਲਤ 'ਚ ਲਾਪਤਾ ਹੋਈ 10 ਸਾਲ ਦੀ ਲੜਕੀ ਨੂੰ ਪੁਲਿਸ ਨੇ ਜੰਮੂ ਤੋਂ ਬਰਾਮਦ ਕਰਕੇ ਵਾਰਸਾਂ ਹਵਾਲੇ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਡਵੀਜਨ ਨੰਬਰ 3 ਦੇ ਐਸ.ਐਚ.ਓ. ਕਮਲਜੀਤ ਸਿੰਘ ਨੇ ...
ਲੁਧਿਆਣਾ, 17 ਜੂਨ (ਆਹੂਜਾ)-ਸਥਾਨਕ ਜਮਾਲਪੁਰ ਕਾਲੋਨੀ ਤੋਂ ਘਰੇਲੂ ਮਾਲਕ ਦਾ ਲੱਖਾਂ ਰੁਪਏ ਦਾ ਸਾਮਾਨ ਲੈ ਕੇ ਫਰਾਰ ਹੋ ਗਏ ਹਨ | ਜਾਣਕਾਰੀ ਅਨੁਸਾਰ ਜਮਾਲਪੁਰ ਕਾਲੋਨੀ ਦੇ ਰਹਿਣ ਵਾਲੇ ਰਮਨੀਕ ਕੁਮਾਰ ਪੁੱਤਰ ਕੇਵਲ ਕ੍ਰਿਸ਼ਨ ਆਪਣੇ ਪਰਿਵਾਰ ਨਾਲ ਮਨਾਲੀ ਘੁੰਮਣ ਗਏ ਹੋਏ ...
ਲੁਧਿਆਣਾ, 17 ਜੂਨ (ਪੁਨੀਤ ਬਾਵਾ)-ਪਤੀ-ਪਤਨੀ ਦੇ ਆਪਸੀ ਝਗੜਿਆਂ ਨੂੰ ਰੋਕਣ ਤੇ ਪਰਿਵਾਰਾਂ ਨੂੰ ਆਪਸ ਚ ਜੋੜੀ ਰੱਖਣ ਲਈ ਜਾਗਰੂਕਤਾ ਮੁਹਿੰਮ ਵਿੱਢਣ ਵਾਲੀ ਸਮਾਜਸੇਵੀ ਸੰਸਥਾ 'ਸੇਵ ਯੂਅਰ ਫ਼ੈਮਿਲੀ' ਵਲੋਂ ਅੱਜ ਮਾਡਲ ਟਾਊਨ ਮਾਰਕੀਟ ਵਿਖੇ ਹੱਥਾਂ 'ਚ ਤਖ਼ਤੀਆਂ ਫੜ੍ਹ ਕੇ ...
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸਲੇਮਟਾਬਰੀ ਨੇੜੇ ਹੋਏ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਸ਼ਨਾਖਤ ਰਮੇਸ਼ ਕੁਮਾਰ (40) ਵਜੋਂ ਕੀਤੀ ਗਈ ਹੈ | ਰਮੇਸ਼ ਕੁਮਾਰ ਪੈਦਲ ਸੜਕ 'ਤੇ ਜਾ ਰਿਹਾ ਸੀ ਕਿ ਤੇਜ ਰਫਤਾਰ ਦੇ ਵਾਹਨ ਨੇ ਉਸ ਨੂੰ ...
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਚੌਕੀ ਜਗਤਪੁਰੀ ਦੀ ਪੁਲਿਸ ਨੇ ਵਾਹਨ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਗਿ੍ਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ | ਇਸ ਸਬੰਧੀ ਇੰਚਾਰਜ ਸ੍ਰੀ ਕਪਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਵਲੋਂ ...
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਕਾਤਲਾਨਾ ਹਮਲੇ ਦੇ ਮਾਮਲੇ 'ਚ ਜਮਾਨਤ 'ਤੇ ਬਾਹਰ ਆਏ ਇਕ ਨੌਜਵਾਨ ਨੇ ਸਾਥੀ ਨਾਲ ਜੇਲ੍ਹ ਦੀ ਬੈਰਕ 'ਚ ਖਿੱਚੀ ਫੋਟੋ ਨੂੰ ਫੇਸਬੱੁਕ 'ਤੇ ਪੋਸਟ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਸਥਾਨਕ ਨਵਾਂ ਮੁਹੱਲਾ ਨੇੜੇ ਹੋਈ ਲੜਾਈ ਦੇ ...
ਲੁਧਿਆਣਾ, 17 ਜੂਨ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੀ ਲਾਈਫ ਲਾਈਨ ਦੇ ਤੌਰ 'ਤੇ ਜਾਣੇ ਜਾਂਦੇ ਗਿੱਲ ਚੌਕ ਫਲਾਈਓਵਰ ਜਿਸ ਦੀ ਮੁਰੰਮਤ ਦਾ ਕੰਮ ਪਿਛਲੇ ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਹੈ ਅਤੇ ਅਧਿਕਾਰੀਆਂ ਵਲੋਂ ਇਹ ਕਿਹਾ ਗਿਆ ਸੀ ਕਿ ਮੁਰੰਮਤ ਦਾ ਕੰਮ ...
ਫੁੱਲਾਂਵਾਲ, 17 ਜੂਨ (ਹਰਮਨ ਰਾਏ)-ਛੁੱਟੀਆਂ ਨੂੰ ਸਾਰਥਿਕ ਬਨਾਉਣ ਤੇ ਕਿਰਿਆਤਮਕ ਬਣਾਉਣ ਲਈ ਸਰਕਾਰੀ ਹਾਈ ਸਕੂਲ ਖੇੜੀ-ਝਮੇੜੀ ਵਿਖੇ ਕਲਾਤਮਕ ਵਰਕਸ਼ਾਪ ਦਾ ਆਗਾਜ਼ ਸ਼ਾਨੋ-ਸ਼ੌਕਤ ਨਾਲ ਹੋਇਆ | ਸਕੂਲ ਦੇ ਮੁੱਖ ਅਧਿਆਪਕਾ ਸਵਰਨਜੀਤ ਕੌਰ ਨੇ ਬੱਚਿਆਂ ਨੂੰ ਇਸ ਵਰਕਸ਼ਾਪ ...
ਇਆਲੀ/ਥਰੀਕੇ , 17 ਜੂਨ (ਰਾਜ ਜੋਸ਼ੀ)-ਸਥਾਨਕ ਫਿਰੋਜ਼ਪੁਰ ਰੋਡ ਸਥਿਤ ਸ੍ਰੀ ਰਘੁਨਾਥ ਹਸਪਤਾਲ ਵਿਖੇ ਅੱਜ ਪ੍ਰਬੰਧਕੀ ਸੁਸਾਇਟੀ ਕਮੇਟੀ ਵਲੋਂ ਹਸਪਤਾਲ ਦੇ 39ਵੇਂ ਸਥਾਪਨਾ ਦਿਵਸ 'ਤੇ ਮੁਫ਼ਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ 300 ਲੋੜਵੰਦ ਮਰੀਜ਼ਾਂ ਦੀ ਮਾਹਿਰ ...
ਲੁਧਿਆਣਾ, 17 ਜੂਨ (ਅ.ਬ)- ਜੈ ਮਾਂ ਗੁੜਗਾਵਾਂ ਵਾਲੀ ਸ਼ੀਤਲਾ ਮਾਤਾ ਸੇਵਾ ਸਮਿਤੀ ਲੁਧਿਆਣਾ ਅਤੇ ਬੀਇੰਗ ਜੀਨਗਰ ਟਰੱਸਟ ਦਿੱਲੀ ਵੱਲੋਂ ਮਿਲਕੇ ਸ਼ਿਵ ਸ਼ਕਤੀ ਮੰਦਿਰ ਕਿਦਵਈ ਨਗਰ ਲੁਧਿਆਣਾ ਵਿਖੇ ਕੈਰੀਅਰ ਕੌਾਸਿਲੰਗ ਸੈਮੀਨਾਰ ਅਤੇ ਯੂਥ ਡਿਵੈਲਪਮੈਂਟ ਸੈਮੀਨਾਰ ...
ਢੰਡਾਰੀ ਕਲਾ, 17 ਜੂਨ (ਪਰਮਜੀਤ ਸਿੰਘ ਮਠਾੜੂ)- ਮੋਦੀ ਸਰਕਾਰ ਨੂੰ ਸਤਾ ਵਿਚ ਆਏ ਚਾਰ ਸਾਲ ਤੋਂ ਵੀ ਉੱਪਰ ਹੋ ਚੁੱਕੇ ਹਨ ¢ ਡਿਜੀਟਲ ਇੰਡੀਆ ਵਰਗੇ ਕਈ ਤਰਾਾ ਦੇ ਐਲਾਨਾ ਨਾਲ ਲੋਕਾਾ ਨੂੰ ਕੋਈ ਖ਼ਾਸ ਸੁਵਿਧਾ ਨਹੀਂ ਮਿਲ ਸਕੀ¢ ਨੋਟ ਬੰਦੀ, ਜੀ ਐੱਸ ਟੀ ਅਤੇ ਹੁਣ ਈ ਵੇ ਬਿਲਿੰਗ ...
ਲੁਧਿਆਣਾ, 17 ਜੂਨ (ਪੁਨੀਤ ਬਾਵਾ)-ਭਾਰਤੀ ਜਨਤਾ ਪਾਰਟੀ ਦੀ ਜ਼ਿਲ੍ਹਾ ਕਾਰਜਕਾਰਨੀ ਦੀ ਮੀ ਟਿੰਗ ਅੱਜ ਪਾਰਟੀ ਦਫ਼ਤਰ ਵਿਖੇ ਕਾਰਜਕਾਰੀ ਪ੍ਰਧਾਨ ਸਤਪਾਲ ਸੱਗੜ ਦੀ ਅਗਵਾਈ 'ਚ ਹੋਈ, ਜਿਸ ਵਿਚ ਜਿੱਥੇ ਕਾਂਗਰਸ ਸਰਕਾਰ ਨੂੰ ਹੁਣ ਤੱਕ ਦੀ ਸਭ ਤੋਂ ਫੇਲ ਸਰਕਾਰ ਕਰਾਰ ਦਿੱਤੀ ...
ਲੁਧਿਆਣਾ, 17 ਜੂਨ (ਕਵਿਤਾ ਖੁੱਲਰ)-ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਨੇ ਇਸ਼ਮੀਤ ਸਿੰਘ ਮਿਊਜ਼ਕ ਇੰਸਟੀਚਿਊਟ ਵਿਖੇ ਵਿਸ਼ਵ ਬਾਬਲ ਦਿਵਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਧਰਤੀ ਦੀ ਮਰਿਯਾਦਾ ਸੰਭਾਲਣ ਲਈ ...
ਲੁਧਿਆਣਾ, 17 ਜੂਨ (ਕਵਿਤਾ ਖੁੱਲਰ)- ਸ਼ਿਵਸੈਨਾ ਹਿੰਦੁਸਤਾਨ ਦੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਸੂਫ਼ੀਆ ਚੌਕ ਦੇ ਨਜਦੀਕ ਇਕ ਨਿਜੀ ਹੋਟਲ ਵਿਚ ਹੋਈ, ਜਿਸ ਵਿਚ ਰਾਸ਼ਟਰੀ ਪ੍ਰਮੁੱਖ ਸ੍ਰੀ ਪਵਨ ਕੁਮਾਰ ਗੁਪਤਾ ਉਚੇਚੇ ਤੌਰ ਤੇ ਪਹੁੰਚੇ, ਜਦ ਕਿ ਪਾਰਟੀ ਦੇ ਪੰਜਾਬ ...
ਲੁਧਿਆਣਾ, 17 ਜੂਨ (ਪੁਨੀਤ ਬਾਵਾ)-ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅੱਜ ਸ਼ਹੀਦ ਬੇਅੰਤ ਸਿੰਘ ਦੇ ਪੋਤਰੇ ਤੇ ਖੰਨਾ ਵਿਧਾਨ ਸਭਾ ਕਾ ਤੋਂ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਕੁੱਲ ਹਿੰਦ ਕਾਂਗਰਸ ਦਾ ਸਕੱਤਰ ਤੇ ਇੰਚਾਰਜ ਹਿਮਾਚਲ ਪ੍ਰਦੇਸ਼ ...
ਡੇਹਲੋਂ, 17 ਜੂਨ (ਅੰਮਿ੍ਤਪਾਲ ਸਿੰਘ ਕੈਲੇ/ ਜਰਨੈਲ ਸਿੰਘ ਪੱਟੀ)-ਵਿਧਾਨ ਸਭਾ ਹਲਕਾ ਗਿੱਲ ਅੰਦਰ ਵਿਧਾਇਕ ਕੁਲਦੀਪ ਸਿੰਘ ਕੇ.ਡੀ.ਵੈਦ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਵਲੋਂ ਤੇਲ ਕੀਮਤਾਂ 'ਚ ਭਾਰੀ ਵਾਧੇ ...
ਲੁਧਿਆਣਾ, 17 ਜੂਨ (ਪਰਮੇਸ਼ਰ ਸਿੰਘ)-ਬੱਚਿਆਂ ਨੂੰ ਗੈਰ ਮਿਆਰੀ ਟੌਫ਼ੀਆਂ ਵਰਗੀਆਂ ਚੀਜਾਂ ਤੋਂ ਮੋੜ ਕੇ ਸਿਹਤ ਵਧਾਊ ਪੌਸ਼ਟਿਕ ਖੁਰਾਕ ਦੇਣ ਤੇ ਸਹਾਇਕ ਖੇਤੀ ਕਿੱਤਿਆਂ 'ਚ ਲੱਗੇ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਲਈ ਪਿੰਡ ਬੜੂੰਦੀ ਦੇ ਕੰਵਰਦੀਪ ਸਿੰਘ ਨੇ ਨਵਾਂ ...
ਲੁਧਿਆਣਾ, 17 ਜੂਨ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਜੋ ਨਾਜਾਇਜ਼ ਉਸਾਰੀਆਂ 'ਤੇ ਹੋਰ ਕਮੀਆਂ ਦੇ ਚੱਲਦਿਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਉਨ੍ਹਾਂ ਕਾਰਵਾਈਆਂ ਨੂੰ ਕੈਬਨਿਟ ਮੰਤਰੀ ਖੁਰਾਕ ਤੇ ਸਿਵਲ ਸਪਲਾਈ ...
ਲੁਧਿਆਣਾ, 17 ਜੂਨ (ਪੁਨੀਤ ਬਾਵਾ)-ਮਹਾਂਨਗਰ ਲੁਧਿਆਣਾ ਦੇ ਵਿੱਚੋਂ ਲੰਘਦੇ ਬੁੱਢੇ ਦਰਿਆ ਵਿਚਲੇ ਗੰਦੇ ਪਾਣੀ ਤੇ ਹੋਰ ਗੰਦਗੀ ਕਰਕੇ ਫ਼ੈਲ ਰਹੀਆਂ ਬਿਮਾਰੀਆਂ ਦੇ ਖਿਲਾਫ਼ ਅੱਜ ਸ਼ਿਵ ਸੈਨਾ ਪੰਜਾਬ ਵਲੋਂ ਲੁਧਿਆਣਾ ਨਗਰ ਨਿਗਮ ਦੇ ਮੇਅਰ ਬਲਕਾਰ ਸਿੰਘ ਸੰਧੂ ਦੇ ਖਿਲਾਫ਼ ...
ਲੁਧਿਆਣਾ, 17 ਜੂਨ (ਪੁਨੀਤ ਬਾਵਾ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪੰਜਾਬ ਦੇ ਲੋਕਾਂ ਨੂੰ ਸਾਫ਼ ਸੁਥਰੀ ਹਵਾ, ਸਾਫ਼ ਸੁਥਰਾ ਪਾਣੀ, ਸਾਫ਼ ਸੁਥਰਾ ਵਾਤਾਵਰਨ ਤੇ ਸ਼ੁੱਧ ਖਾਣ ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਮੁਹਿੰਮ ਵਿੱਢੀ ਗਈ ਹੈ, ਜਿਸ ਦੇ ਤਹਿਤ ...
ਲੁਧਿਆਣਾ, 17 ਜੂਨ (ਪੁਨੀਤ ਬਾਵਾ)-ਲੋਹਾ ਕਾਰੋਬਾਰੀ ਅਜੀਤ ਸਿੰਘ ਖੁਰਾਣਾ ਬੀਤੇ ਦਿਨੀਂ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਪੂਰਾ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ, ਉਨ੍ਹਾਂ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ...
ਲੁਧਿਆਣਾ, 17 ਜੂਨ (ਕਵਿਤਾ ਖੁੱਲਰ)-ਸਰਬਾਂਗੀ ਲੇਖਕ ਤੇ ਪੰਜਾਬੀ ਨਾਵਲ ਦੀ ਦਸਤਾਰ ਸ: ਜਸਵੰਤ ਸਿੰਘ ਕੰਵਲ 27 ਜੂਨ 2018 ਨੂੰ 99 ਸਾਲ ਦੀ ਉਮਰ ਸੰਪੂਰਨ ਕਰ ਰਹੇ ਹਨ¢ ਉਨ੍ਹਾਂ ਦਾ 100ਵਾਂ ਜਨਮ ਦਿਨ ਪੰਜਾਬੀ ਪਾਠਕ ਲੇਖਕ ਮੰਚ ਢੁਡੀਕੇ ਦੀ ਅਗਵਾਈ 'ਚ ਸਮੂਹ ਸਾਹਿੱਤਕ ਸੰਸਥਾਵਾਂ ...
ਲੁਧਿਆਣਾ, 17 ਜੂਨ (ਪਰਮੇਸ਼ਰ ਸਿੰਘ)- ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦੇ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਪੁਰ ਵਾਸੀ ਸੰਤ ਬਾਬਾ ਸੁਚਾ ਸਿੰਘ ਬਾਨੀ ਜਵੱਦੀ ਟਕਸਾਲ ਦੀ ਯਾਦ ਵਿਚ ਮੌਜੂਦਾ ਮੁਖੀ ਸੰਤ ਬਾਬਾ ਅਮੀਰ ...
ਲੁਧਿਆਣਾ, 17 ਜੂਨ (ਆਹੂਜਾ)-ਸਥਾਨਕ ਸੰਧੂ ਨਗਰ 'ਚ ਅੱਜ ਦਿਨ ਦਿਹਾੜੇ ਚੋਰ ਇਕ ਘਰ ਦੇ ਤਾਲੇ ਤੋੜ ਕੇ ਹਜਾਰਾਂ ਰੁਪਏ ਦਾ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ | ਜਾਣਕਾਰੀ ਅਨੁਸਾਰ ਸਪਨਾ ਨਾਮੀ ਔਰਤ ਆਪਣੇ ਬੱਚਿਆਂ ਨਾਲ ਘਰ ਤੋਂ ਬਾਹਰ ਗਈ ਹੋਈ ਸੀ, ਜਦੋਂ ਦੇਰ ਸ਼ਾਮ ਵਾਪਸ ਆਈ ...
ਲੁਧਿਆਣਾ, 17 ਜੂਨ (ਆਹੂਜਾ)-ਸਥਾਨਕ ਸੈਕਟਰ 32 ਤੋਂ ਬੁਟੀਕ ਤੋਂ ਲੱਖਾਂ ਦਾ ਸਾਮਾਨ ਚੋਰੀ ਕਰਨ ਵਾਲੇ 5 ਵਿਅਕਤੀਆਂ ਿਖ਼ਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਨੇ ਇਹ ਕਾਰਵਾਈ ਬੁਟੀਕ ਮਾਲਕਣ ਰਜਨੀ ਰਾਣੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦਾ ਹੈ ਤੇ ਇਸ ਸਬੰਧੀ ਪੁਲਿਸ ਨੇ ਵਿਕਾਸ ਕੁਮਾਰ, ਉਸ ਦੀ ਪਤਨੀ ਤੇ ਤਿੰਨ ਹੋਰਨਾਂ ਖਿਲਾਫ ਧਾਰਾ 380/323/34 ਅਧੀਨ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਕਥਿਤ ਦੋਸ਼ੀ ਬੀਤੇ ਦਿਨ ਉਸ ਦੀ ਬੁਟੀਕ 'ਤੇ ਆਏ ਉਸ ਵੇਲੇ ਬੁਟੀਕ ਵਰਕਰ ਰਿਹਾਨ ਮੌਜੂਦ ਸੀ | ਕਥਿਤ ਦੋਸ਼ੀ ਰਿਹਾਨ ਦੀ ਕੁੱਟਮਾਰ ਕਰਨ ਉਪਰੰਤ ਉਥੇ ਪਏ 116 ਲੇਡੀਜ਼ ਸੂਟ, 19 ਹਜ਼ਾਰ 200 ਦੀ ਨਕਦੀ ਅਤੇ ਅਤੇ ਹੋਰ ਕੱਪੜੇ ਚੋਰੀ ਕਰਕੇ ਲੈ ਗਏ | ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ | ਪਰ ਦੇਰ ਸ਼ਾਮ ਤੱਕ ਕੋਈ ਗਿ੍ਫਤਾਰ ਨਹੀਂ ਕੀਤੀ ਗਈ ਸੀ |
ਡਾਬਾ/ਲੁਹਾਰਾ, 17 ਜੂਨ (ਕੁਲਵੰਤ ਸਿੰਘ ਸੱਪਲ)-ਡਾਬਾ ਸਥਿਤ ਡਾਬਾ ਰੋਡ ਵਿਖੇ ਐਚ. ਪੀ. ਪੈਟਰੋਲ ਪੰਪ ਤੋਂ ਪੈਟਰੋਲ ਪਾਉਣ ਤੋਂ ਬਾਅਦ ਮੋਟਰਸਾਈਕਲ ਵਾਲਿਆਂ ਨੇ ਹੰਗਾਮਾ ਕਰ ਦਿੱਤਾ | ਜਾਣਕਾਰੀ ਅਨੁਸਾਰ ਇਕ ਨੌਜਵਾਨ ਨੇ ਐਚ. ਪੀ. ਪੈਟਰੋਲ ਪੰਪ ਤੋਂ ਪੈਟਰੋਲ ਮੋਟਰਸਾਈਕਲ 'ਚ ...
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਸੜਕ 'ਤੇ ਸਥਿਤ ਬਿੰਦਰਾ ਢਾਬੇ 'ਤੇ ਦੋ ਗੱੁਟਾਂ ਵਿਚਾਲੇ ਹੋਈ ਲੜਾਈ ਕਾਰਨ ਉਥੇ ਸਥਿਤੀ ਤਣਾਅਪੂਰਨ ਬਣ ਗਈ | ਲੜਾਈ ਦੌਰਾਨ ਢਾਬੇ ਦੀ ਭੰਨ ਤੋੜ ਵੀ ਕੀਤੀ ਗਈ | ਇਸ ਸਬੰਧੀ ਮਾਲਕ ਸਰਬਜੀਤ ਸਿੰਘ ਬਿੰਦਰਾ ਨੇ ਪੁਲਿਸ ...
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੇਹਰਬਾਨ ਦੀ ਪੁਲਿਸ ਵਲੋਂ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤੇ ਦੋ ਨੌਜਵਾਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰਨ ਵਾਲੇ 40 ਵਿਅਕਤੀਆਂ ਿਖ਼ਲਾਫ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ...
ਲੁਧਿਆਣਾ, 17 ਜੂਨ (ਜੁਗਿੰਦਰ ਸਿੰਘ ਅਰੋੜਾ)-ਸਮਾਜ 'ਚ ਫੈਲੀਆਂ ਵੱਖ-ਵੱਖ ਕਿਸਮ ਦੀਆਂ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਦੇ ਖਾਤਮੇ ਲਈ ਸਾਨੰੂ ਗੰਭੀਰਤਾ ਨਾਲ ਇਕ ਜੁੱਟ ਹੋ ਕੇ ਯਤਨ ਕਰਨ ਦੀ ਲੋੜ ਹੈ ਤਾਂ ਜੋ ਇਨ੍ਹਾਂ ਦਾ ਖਾਤਮਾ ਕਰਦੇ ਹੋਏ ਇਕ ਨਰੋਏ ਤੇ ਸਿਹਤਮੰਦ ਸਮਾਜ ਦੀ ...
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬਹਾਦਰਕੇ ਸੜਕ ਤੋਂ ਸ਼ੱਕੀ ਹਾਲਤ 'ਚ ਅਗਵਾ ਕੀਤੀ 8 ਸਾਲ ਦੀ ਲੜਕੀ ਨੂੰ ਪੁਲਿਸ ਨੇ ਬਰਾਮਦ ਕਰਕੇ ਵਾਰਸਾਂ ਹਵਾਲੇ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ਬਸਤੀ ਜੋਧੇਵਾਲ ਦੇ ਐਸ.ਐਚ.ਓ. ਬੀਰਬਲ ਨੇ ਦੱਸਿਆ ਕਿ ਪਿੰਡ ਸੀਲੋ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX