ਜਲੰਧਰ, 18 ਜੂਨ (ਜਸਪਾਲ ਸਿੰਘ)-ਰਾਜਸਥਾਨ ਦੀ ਜੋਧਪੁਰ ਜੇਲ੍ਹ 'ਚ 5 ਸਾਲ ਦੇ ਕਰੀਬ ਗੈਰ-ਕਾਨੂੰਨੀ ਤੌਰ 'ਤੇ ਨਜ਼ਰਬੰਦ ਰਹੇ 365 ਸਿੱਖਾਂ ਦੇ ਹੱਕਾਂ ਦੀ ਲੜਾਈ ਲੜ ਰਹੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਭੋਮਾ ਨੇ ਕਿਹਾ ਹੈ ਕਿ ਕੇਂਦਰ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਸੀ.ਬੀ.ਆਈ. ਦੇ ਅਫ਼ਸਰਾਂ ਦੀ ਇਕ ਟੀਮ ਮੋਗਾ ਪੁੱਜ ਗਈ ਹੈ ਤੇ ਉਹ ਸਾਰੀ ਜਾਣਕਾਰੀ ਨੂੰ ਰਿਕਾਰਡ 'ਤੇ ਲਿਆਉਣ ਦੀ ਪ੍ਰਕਿਰਿਆ 'ਚ ਹੈ | ਇਹ ਟੀਮ ਕਾਨੂੰਨ ਹੇਠ ਅੱਗੇ ਹੋਰ ਜਾਂਚ ਦੀ ਪ੍ਰਕਿਰਿਆ ਚਲਾ ਰਹੀ ਹੈ | ਇਥੇ ਇਹ ਖ਼ੁਲਾਸਾ ਕਰਦਿਆਂ ...
ਜਲੰਧਰ, 18 ਜੂਨ (ਐੱਮ.ਐੱਸ. ਲੋਹੀਆ) -ਕਾਊਾਟਰ ਇੰਟੈਲੀਜੈਂਸ ਦੀ ਟੀਮ ਵੱਲੋਂ 4 ਕਿਲੋ 750 ਗ੍ਰਾਮ ਕੇਟਾਮਾਈਨ (ਮਹਿੰਗਾ ਰਸਾਇਣ) ਤੇ 6 ਕਿਲੋ ਅਫ਼ੀਮ ਬਰਾਮਦ ਕਰਕੇ, ਕੈਨੇਡਾ ਤੇ ਭਾਰਤ ਦੇ ਹੋਰ ਸੂਬਿਆਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿ੍ਫ਼ਤਾਰ ਕੀਤੇ ਦਵਿੰਦਰ ...
ਐੱਸ.ਏ.ਐੱਸ. ਨਗਰ, 18 ਜੂਨ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਨੇਜਮੈਂਟ ਵਲੋਂ ਕਲਰਕ ਦੀ ਅਸਾਮੀ 'ਤੇ ਦਿੱਤੀ ਗਈ ਆਰਜ਼ੀ ਤਰੱਕੀ ਵਾਲੇ 10 ਕਰਮਚਾਰੀਆਂ ਨੂੰ ਪੰਜਾਬੀ ਤੇ ਅੰਗਰੇਜ਼ੀ ਟਾਈਪ ਦਾ ਟੈਸਟ ਪਾਸ ਨਾ ਕਰ ਸਕਣ ਕਾਰਨ ਪੁਰਾਣੀਆਂ ਅਸਾਮੀਆਂ ...
ਚੰਡੀਗੜ੍ਹ, 18 ਜੂਨ (ਸੁਰਜੀਤ ਸਿੰਘ ਸੱਤੀ)- ਭਾਰਤ ਤੇ ਪਾਕਿਸਤਾਨ ਵਿਚਾਲੇ ਚੱਲਦੀ ਕਸ਼ਮਕਸ਼ ਦੌਰਾਨ ਜੰਮੂ-ਕਸ਼ਮੀਰ 'ਚ ਹੁੰਦੀਆਂ ਤਕਰਾਰਾਂ ਦੌਰਾਨ ਉਥੋਂ ਦੇ ਵਸਨੀਕਾਂ ਨੂੰ ਹੁੰਦੇ ਜਾਨੀ-ਮਾਲੀ ਨੁਕਸਾਨ ਪ੍ਰਤੀ ਸੰਯੁਕਤ ਰਾਸ਼ਟਰ ਵਲੋਂ ਉਦਾਰਤਾ ਵਿਖਾਉਂਦਿਆਂ ਲੋਕਾਂ ...
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਦੇਰ ਰਾਤ ਸਥਾਨਕ ਗੋਲ ਡਿੱਗੀ 'ਤੇ ਸਥਿਤ ਇਕ ਚਿਕਨ ਕਾਰਨਰ 'ਚ ਇਕ ਦੋਸਤ ਨੇ ਸ਼ਰਾਬ ਦੇ ਨਸ਼ੇ 'ਚ ਹੋਈ ਆਪਸੀ ਬਹਿਸਬਾਜ਼ੀ ਮਗਰੋਂ ਬੀਅਰ ਦੀ ਟੱੁਟੀ ਹੋਈ ਬੋਤਲ ਮਾਰ ਕੇ ਆਪਣੇ ਦੋਸਤ ਦਾ ਕਤਲ ਕਰ ਦਿੱਤਾ | ਵਾਰਦਾਤ ਉਪਰੰਤ ਕਾਤਲ ...
ਚੰਡੀਗੜ੍ਹ, 18 ਜੂਨ (ਐਨ.ਐਸ. ਪਰਵਾਨਾ)-ਪੰਜਾਬ ਰੋਡਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਚਿਤਾਵਨੀ ਦਿੱਤੀ ਹੈ ਕਿ 25 ਜੂਨ ਨੂੰ ਹਜ਼ਾਰਾਂ ਵਰਕਰ ਇਕ ਦਿਨ ਦੀ ਹੜਤਾਲ ਕਰਕੇ ਪਨਬੱਸਾਂ ਦਾ ਚੱਕਾ ਜਾਮ ਕਰਨਗੇ | ਅੱਜ ਇਥੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਪੰਜਾਬ ਦੇ ...
ਚੰਡੀਗੜ੍ਹ, 18 ਜੂਨ (ਰਾਮ ਸਿੰਘ ਬਰਾੜ)- ਰੋਹਤਕ ਦੀ ਸੁਨਾਰੀਆ ਜੇਲ੍ਹ 'ਚ ਸਾਧਵੀਆਂ ਨਾਲ ਜਬਰ ਜਨਾਹ ਕਰਨ ਦੇ ਮਾਮਲਿਆਂ 'ਚ ਸਜ਼ਾ ਕੱਟ ਰਹੇ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਵੀ ਟੈਲੀਵਿਜ਼ਨ ਦੀ ਸਹੂਲਤ ਮਿਲ ਗਈ ਹੈ ਅਤੇ ਉਸ ਦੀ ਬੈਰਕ ਦੇ ਕੋਰੀਡੋਰ 'ਚ ਟੀ.ਵੀ. ਲੱਗ ...
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਨੇ ਸੂਬੇ 'ਚ ਪੰਚਾਇਤੀ ਚੋਣਾਂ ਕਰਾਉਣ ਦੀ ਤਿਆਰੀ ਖਿੱਚ ਲਈ ਹੈ | ਜਾਣਕਾਰੀ ਅਨੁਸਾਰ ਸਰਕਾਰ ਵਲੋਂ ਆਉਂਦੇ ਹਫ਼ਤੇ 'ਚ ਤਿਆਰੀਆਂ ਸਬੰਧੀ ਇਕ ਪੱਤਰ ਰਾਜ ਦੇ ਮੁੱਖ ਚੋਣ ਅਧਿਕਾਰੀ ਨੂੰ ਭੇਜਿਆ ਜਾ ਰਿਹਾ ਹੈ ¢ ਇਸ ...
ਫ਼ਿਰੋਜ਼ਪੁਰ, 18 ਜੂਨ (ਤਪਿੰਦਰ ਸਿੰਘ)- ਸੈਰ-ਸਪਾਟਾ ਵਿਭਾਗ ਵਲੋਂ ਸੂਬੇ 'ਚ ਸੈਰ-ਸਪਾਟਾ ਉਦਯੋਗ ਨੂੰ ਵਿਕਸਿਤ ਕਰਨ, ਲੋਕਾਂ ਲਈ ਰੁਜ਼ਗਾਰ ਦੇ ਵੱਡੇ ਅਵਸਰ ਪੈਦਾ ਕਰਨ ਤੇ ਸੈਲਾਨੀਆਂ ਨੂੰ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਉਣ ਲਈ ਸ਼ਹੀਦੀ ਸਮਾਰਕ ਹੁਸੈਨੀਵਾਲਾ, ...
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ 'ਚ ਬਣੀਆਂ ਗੈਰ-ਕਾਨੂੰਨੀ ਕਾਲੋਨੀਆਂ ਤੇ ਹੋਰ ਇਮਾਰਤਾਂ ਨੂੰ ਨਿਯਮਿਤ ਕਰਨ ਸਬੰਧੀ ਬਣਾਏ ਐਕਟ ਦੀ ਸਰਕਾਰ ਵਲੋਂ ਹੁਣ ਦੁਬਾਰਾ ਸਮੀਖਿਆ ਕਾਰਵਾਈ ਜਾਵੇਗੀ | ਸੂਤਰਾਂ ਅਨੁਸਾਰ ਸਰਕਾਰ ਨੂੰ ਅਜਿਹਾ ਕਦਮ ਇਸ ਲਈ ਚੁੱਕਣਾ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਸਾਲ 2018-19 'ਚ ਰਾਜ ਦੇ 2800 ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ¢ ਸਮਾਰਟ ਸਕੂਲ ਪ੍ਰੋਗਰਾਮ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਚ.ਆਰ.ਡੀ.) ...
ਲੁਧਿਆਣਾ, 18 ਜੂਨ (ਪੁਨੀਤ ਬਾਵਾ)-ਬੀਤੇ ਦਿਨ ਮੋਬਾਈਲ ਵਿੰਗ ਵਲੋਂ ਬਿਨਾਂ ਈ.ਵੇਅ ਬਿੱਲ ਦੇ ਲੋਹੇ ਦੀ ਸਕਰੈਪ ਲੈ ਕੇ ਜਾਣ 'ਤੇ ਮੰਡੀ ਗੋਬਿੰਦਗੜ੍ਹ ਤੋਂ ਲੋਹਾ ਲੈ ਕੇ ਆਉਣ ਵਾਲੇ ਟਰੱਕਾਂ ਨੂੰ ਕਾਬੂ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਪੜਤਾਲੀਆ ਵਿੰਗ ਨੇ ਮੰਡੀ ...
ਕੋਹਿਮਾ, 18 ਜੂਨ (ਏਜੰਸੀ)-ਪਾਬੰਦੀਸ਼ੁਦਾ ਨਾਗਾ ਅੱਤਵਾਦੀ ਸੰਗਠਨ ਐਨ.ਐਸ.ਸੀ.ਐਨ-ਕੇ ਨੇ ਬੀਤੇ ਦਿਨ ਨਾਗਾਲੈਂਡ 'ਚ ਆਸਾਮ ਰਾਈਫਲਜ਼ ਦੇ ਗਸ਼ਤੀ ਦਲ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਹੈ | ਐਨ.ਐਸ.ਸੀ.ਐਨ-ਕੇ ਵਲੋਂ ਅੱਜ ਜਾਰੀ ਬਿਆਨ 'ਚ ਇਸ ਹਮਲੇ ਦੀ ਜ਼ਿੰਮੇਵਾਰੀ ...
ਨਵੀਂ ਦਿੱਲੀ, 18 ਜੂਨ (ਪੀ.ਟੀ.ਆਈ.)- ਹਫ਼ਤੇ ਦੇ ਆਖਰੀ ਦਿਨ ਰੇਲਗੱਡੀ ਦਾ ਸਫ਼ਰ ਕਰਨਾ ਮਸ਼ਿਕਲ ਹੋਵੇਗਾ ਕਿਉਂਕਿ ਰੇਲਵੇ ਨੇ ਐਤਵਾਰ ਨੂੰ ਆਪਣੇ ਸਾਰੇ ਜ਼ੋਨਾ 'ਚ ਵੱਡੇ ਰੱਖ-ਰਖਾਵ ਦੇ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ | ਰੇਲ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਜੇਕਰ ਖਾਣੇ ...
ਅੰਮਿ੍ਤਸਰ, 18 ਜੂਨ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮਿ੍ਤਸਰ ਦੇ ਰਾਮ ਬਾਗ਼ ਦੇ ਅੱਧ ਵਿਚਕਾਰ ਆਪਣੀ ਰਿਹਾਇਸ਼ ਲਈ ਸੰਨ 1819 'ਚ ਉਸਾਰੇ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਦੇ ਕੁਝ ਸਮਾਰਕ ਆਵਾਰਾ ਕੁੱਤਿਆਂ ਤੇ ਹੋਰਨਾਂ ...
ਹੰਡਿਆਇਆ, 18 ਜੂਨ (ਗੁਰਜੀਤ ਸਿੰਘ ਖੱੁਡੀ)-ਰੰਗਮੰਚ ਫ਼ਿਲਮ ਅਦਾਕਾਰ ਤੇ ਲੇਖਕ ਰਾਣਾ ਰਣਬੀਰ ਦੀ ਬਤੌਰ ਨਿਰਦੇਸ਼ਕ ਮਾਂ-ਪੁੱਤ ਦੇ ਰਿਸ਼ਤੇ 'ਤੇ ਆਧਾਰਿਤ ਪਲੇਠੀ ਫ਼ਿਲਮ 'ਆਸੀਸ' ਦੇ ਟਰੇਲਰ ਤੋਂ ਬਾਅਦ 'ਫ਼ਕੀਰਾ' ਤੇ 'ਚੰਨ' ਗੀਤਾਂ ਨੂੰ ਦਰਸ਼ਕਾਂ ਵਲੋਂ ਭਰਪੂਰ ਹੰੁਗਾਰਾ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਔਰਤਾਂ ਨੂੰ ਜਾਇਦਾਦ ਦੀ ਰਜਿਸਟਰੇਸ਼ਨ 'ਤੇ ਸਟੈਂਪ ਡਿਊਟੀ 'ਚ ਦਿੱਤੀ ਛੋਟ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਨਿਯਮਾਂ 'ਚ ਸੋਧ ਕੀਤੀ ਹੈ | ਮਾਲ ਵਿਭਾਗ ਵੱਲੋਂ ਬਦਲੇ ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਔਰਤ ਰਜਿਸਟਰੀ ਦੇ ਇਕ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- 'ਮਿਸ਼ਨ ਤੰਦਰੁਸਤ ਪੰਜਾਬ' ਦੇ ਟੀਚਿਆਂ ਨੂੰ ਪੂਰਾ ਕਰਨ ਲਈ ਸਥਾਨਕ ਸਰਕਾਰਾਂ ਵਿਭਾਗ ਨੇ ਸਾਰੇ ਸ਼ਹਿਰਾਂ ਨੂੰ ਖੱੁਲ੍ਹੇ 'ਚ ਪਖਾਨੇ (ਓ.ਡੀ.ਐਫ.) ਤੋਂ ਮੁਕਤ ਕਰਨ ਦੇ ਵਿੱਢੇ ਅਭਿਆਨ ਨੂੰ ਤੇਜ਼ ਕਰਦਿਆਂ 30 ਜੂਨ ਤੱਕ ਪੰਜਾਬ ਦੇ ਸਾਰੇ ...
ਚੰਡੀਗੜ੍ਹ, 18 ਜੂਨ (ਪੀ. ਟੀ. ਆਈ.)-ਤੇਜ਼ਾਬ ਪੀੜਤ ਔਰਤਾਂ ਨੂੰ ਮਹੀਨਾਵਾਰ ਆਰਥਿਕ ਮਦਦ ਦੇਣ ਦੀ ਯੋਜਨਾ ਨੂੰ ਅੱਜ ਹਰਿਆਣਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ | ਹਰਿਆਣਾ ਦੇ ਸਮਾਜਿਕ ਨਿਆਂ ਅਤੇ ਸ਼ਸ਼ਕਤੀਕਰਨ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਦੱਸਿਆ ਕਿ ਮੁੱਖ ਮੰਤਰੀ ...
ਗੁਰੂਹਰਸਹਾਏ, 18 ਜੂਨ (ਹਰਚਰਨ ਸਿੰਘ ਸੰਧੂ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਦਿਖਾਈ ਵਿਸ਼ੇਸ਼ ਦਿਲਚਸਪੀ ਕਾਰਨ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ 'ਚ ਅੰਗਰੇਜ਼ੀ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵਿਸ਼ੇਸ਼ ਪ੍ਰਕਿਰਿਆ ਆਰੰਭ ਦਿੱਤੀ ਗਈ ਹੈ | ਸਿੱਖਿਆ ਮੰਤਰੀ ਓ.ਪੀ. ਸੋਨੀ ਦੁਆਰਾ ਈ.ਟੀ.ਟੀ. ਅਧਿਆਪਕਾਂ ਤੋਂ ਅੰਗਰੇਜ਼ੀ ਮਾਸਟਰ ਕਾਡਰ 'ਚ ਤਰੱਕੀ ਚੈਨਲ ਰਾਹੀਂ ਭਰਤੀ ਕਰਨ ਦੇ ਸਖ਼ਤ ਆਦੇਸ਼ ਜਾਰੀ ਕੀਤੇ ਹਨ | ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੁਆਰਾ ਸਰਵਿਸ ਰੂਲਜ਼ ਦੀ ਸੋਧ ਕਰਦਿਆਂ 1200 ਦੇ ਲਗਭਗ ਉੱਚ ਵਿੱਦਿਆ ਯਾਫ਼ਤਾ ਸੀਨੀਅਰ ਅਧਿਆਪਕਾਂ ਨੂੰ ਅੰਗਰੇਜ਼ੀ ਮਾਸਟਰ ਕਾਡਰ 'ਚ ਤਰੱਕੀ ਦੇਣ ਲਈ ਸੀਨੀਅਰਤਾ ਸੂਚੀ ਜਾਰੀ ਕਰ ਦਿੱਤੀ ਹੈ | ਉਨ੍ਹਾਂ ਵਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮਾਂਬੱਧ ਤਰੱਕੀਆਂ ਸੂਚੀਆਂ ਦੀ ਸੋਧ ਉਪਰੰਤ ਰਾਜ ਦੇ ਮੁੱਖ ਦਫ਼ਤਰ 'ਚ ਜਮਾਂ ਕਰਾਉਣ ਦੇ ਨਿਰਦੇਸ਼ ਦਿੱਤੇ ਗ ਹਨ | ਐਸੋਸੀਏਸ਼ਨ ਫ਼ਾਰ ਇੰਗਲਿਸ਼ ਟੀਚਿੰਗ ਐਸਪੀਰੈਟਸ ਪੰਜਾਬ ਦੇ ਕਨਵੀਨਰ ਦੁਆਰਾ ਪੰਜਾਬ ਸਰਕਾਰ, ਸਿੱਖਿਆ ਸਕੱਤਰ ਤੇ ਡੀ.ਪੀ.ਆਈਜ. ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਸਰਕਾਰ ਅੰਗਰੇਜ਼ੀ ਅਧਿਆਪਕਾਂ ਦੀ ਭਰਤੀ ਦੇ ਰੂਲਜ਼ ਸੋਧਣ ਲਈ ਨਾਕਾਮ ਰਹੀਆਂ ਸਨ | ਇਸ ਤਰੱਕੀ ਚੈਨਲ ਦੇ ਖੁੱਲ੍ਹਣ ਨਾਲ ਪੰਜਾਬ ਦੇ 6400 ਦੇ ਲਗਭਗ ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਅੰਗਰੇਜ਼ੀ ਅਧਿਆਪਕ ਉਪਲਬਧ ਹੋਣਗੇ ਤੇ ਸਕੂਲਾਂ ਵਿਚਲੇ 17 ਲੱਖ ਦੇ ਕਰੀਬ ਵਿਦਿਆਰਥੀ ਵਿਸ਼ਾ ਮਾਹਿਰਾਂ ਤੋਂ ਤਾਲੀਮ ਹਾਸਲ ਕਰ ਸਕਣਗੇ |
ਨਵੀਂ ਦਿੱਲੀ, 18 ਜੂਨ (ਬਲਵਿੰਦਰ ਸਿੰਘ ਸੋਢੀ)-ਮੇਘਾਲਿਆ ਵਿਚ ਪਿਛਲੇ ਦਿਨਾਂ 'ਚ ਹੋਈ ਵਾਰਦਾਤ ਪ੍ਰਤੀ ਰਾਸ਼ਟਰੀ ਸਿੱਖ ਸੰਗਤ ਦਾ ਇਕ ਪ੍ਰਤੀਨਿਧੀ ਮੰਡਲ ਰਾਸ਼ਟਰੀ ਪ੍ਰਧਾਨ ਗੁਰਚਰਨ ਸਿੰਘ ਗਿੱਲ ਦੀ ਪ੍ਰਧਾਨਗੀ ਵਿਚ ਮੁੱਖ ਮੰਤਰੀ ਸੀ. ਸਿਗਮਾ ਨੂੰ ਉਨ੍ਹਾਂ ਦੀ ਨਿੱਜੀ ...
ਪਟਿਆਲਾ, 18 ਜੂਨ (ਧਰਮਿੰਦਰ ਸਿੰਘ ਸਿੱਧੂ)-ਅੱਜ ਐਲਾਨੇ ਗਏ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਜ਼) ਪ੍ਰੀਖਿਆ ਦੇ ਸਬੰਧ 'ਚ ਲਕਸ਼ ਇੰਸਟੀਚਿਊਟਸ ਦੇ ਐਗਜ਼ੈਕਟਿਵ ਡਾਇਰੈਕਟਰ ਸਾਹਿਲ ਹਰਜਾਈ ਤੇ ਪਟਿਆਲਾ ਸੈਂਟਰ ਦੇ ਡਾਇਰੈਕਟਰ ਰਿਸ਼ੀ ਸਿੰਗਲਾ ਨੇ ਦੱਸਿਆ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦਾ ਇਕ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੰੂ ਮਿਲੇਗਾ ਤੇ ਭਾਰਤ ਸਰਕਾਰ ਨੰੂ ਸਾਕਾ ਨੀਲਾ ਤਾਰਾ ਨਾਲ ਸਬਿੰਧਤ ਗੁਪਤ ਦਸਤਾਵੇਜ਼ਾਂ ਨੰੂ ਜਾਰੀ ...
ਜਲੰਧਰ, 18 ਜੂਨ (ਰਣਜੀਤ ਸਿੰਘ ਸੋਢੀ)-ਦੇਸ਼ ਭਰ ਦੇ 9 ਏਮਜ਼ ਕਾਲਜਾਂ 'ਚ 807 ਸੀਟਾਂ ਲਈ ਤਕਰੀਬਨ 2 ਲੱਖ ਦੇ ਕਰੀਬ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਸ 'ਚੋਂ ਜਲੰਧਰ ਦੇ ਬੇਰੀ ਹਸਪਤਾਲ ਦੇ ਡਾ. ਪ੍ਰਵੀਨ ਬੇਰੀ ਤੇ ਡਾ. ਸੀਮਾ ਬੇਰੀ ਦੀ ਪੁੱਤਰੀ ਪਾਰੁਲ ਬੇਰੀ ਨੇ ਏਮਜ਼ ਦੀ ...
ਨਵੀਂ ਦਿੱਲੀ, 18 ਜੂਨ (ਏਜੰਸੀ)-ਦੇਸ਼ ਦੇ ਸਭ ਤੋਂ ਵੱਡੇ ਬੈਂਕਿੰਗ ਘੁਟਾਲੇ ਦਾ ਦੋਸ਼ੀ ਨੀਰਵ ਮੋਦੀ ਭਾਰਤੀ ਪਾਸਪੋਰਟ 'ਤੇ ਖੁੱਲ੍ਹੇ ਆਮ ਯਾਤਰਾ ਕਰ ਰਿਹਾ ਹੈ¢ ਨੀਰਵ ਮੋਦੀ ਕੋਲ 6 ਪਾਸਪੋਰਟ ਹੋਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਭਾਰਤੀ ਏਜੰਸੀਆਂ ਨੂੰ ਇਕ ਹੋਰ ਵੱਡੀ ...
ਚੰਡੀਗੜ, 18 ਜੂਨ (ਮਨਜੋਤ ਸਿੰਘ ਜੋਤ)-ਆਲ ਇੰਡੀਆ ਇੰਸਚੀਟਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼) ਵਲੋਂ ਅੱਜ ਐਲਾਨੇ ਨਤੀਜੇ 'ਚ ਚੰਡੀਗੜ੍ਹ ਦੇ ਸਾਗਰ ਮਿਸ਼ਰਾ ਨੇ 15ਵਾਂ, ਪਾਰੁਲ ਬੇਰੀ ਨੇ 30ਵਾਂ, ਪ੍ਰਭਜੋਤ ਸਿੰਘ ਨੇ 39ਵਾਂ ਰੈਂਕ ਹਾਸਲ ਕੀਤਾ ਹੈ¢ ਇਸੇ ਤਰ੍ਹਾਂ ਅਨੁਰਾਗ ...
ਪੋਜੇਵਾਲ ਸਰਾਂ, 18 ਜੂਨ (ਨਵਾਂਗਰਾਈਾ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਡ ਡੇ ਮੀਲ ਵਾਸਤੇ ਸਕੂਲ 'ਚ ਲੱਗੇ ਦਰਖ਼ਤ ਨਾ ਕੱਟਣ ਦੀ ਹਦਾਇਤ ਕੀਤੀ ਗਈ ਹੈ | ਇਸ ਸਬੰਧੀ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਵੱਲੋਂ ਪੰਜਾਬ ਦੇ ਸਮੂਹ ਜ਼ਿਲ੍ਹਾ ਸਿੱਖਿਆਂ ਅਫਸਰਾਂ ਤੇ ਸਕੂਲ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇ ਡਾ. ਦਲਜੀਤ ਸਿੰਘ ਚੀਮਾ ਨੇ ਅੱਜ ਮੰਗ ਕੀਤੀ ਹੈ ਕਿ ਬਾਹਰਲੀਆਂ ਤਾਕਤਾਂ ਵੱਲੋਂ ਦੇਸ਼ ਦੇ ਟੁਕੜੇ ਕਰਨ ਵਾਸਤੇ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ...
ਨਵੀਂ ਦਿੱਲੀ, 18 ਜੂਨ (ਉਪਮਾ ਡਾਗਾ ਪਾਰਥ)-ਦਿੱਲੀ ਦੇ ਮੁੱਖ ਮੰਤਰੀ ਅਤੇ ਉਪ ਰਾਜਪਾਲ ਦਰਮਿਆਨ ਪਿਛਲੇ ਕੁਝ ਸਮੇਂ ਤੋਂ ਚੱਲ ਰਹੇ ਅੜਿੱਕੇ 'ਚ ਚਾਰ ਰਾਜਾਂ ਦੇ ਮੁੱਖ ਮੰਤਰੀਆਂ ਦਾ ਸਮਰਥਨ ਮਿਲਣ ਤੋਂ ਬਾਅਦ ਹੁਣ ਐਨ. ਡੀ. ਏ. ਦੇ ਦੋ ਗੱਠਜੋੜ ਭਾਈਵਾਲ ਵੀ ਕੇਜਰੀਵਾਲ ਦੇ ਸਮਰਥਨ ...
ਚੰਡੀਗੜ੍ਹ, 18 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਦੇ ਡਿਪੂ ਹੋਲਡਰ ਸਰਕਾਰ ਨੂੰ ਹੁਣ ਆਪਣਾ ਕਮਿਸ਼ਨ ਕੱਟ ਕੇ ਪੈਸੇ ਜਮ੍ਹਾਂ ਕਰਾਉਣਗੇ | ਡਿੱਪੂ ਹੋਲਡਰ ਦੀ ਸਰਕਾਰ ਵੱਲ ਬਕਾਇਆ ਰਾਸ਼ੀ ਦਾ ਚੈੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 2 ਜੁਲਾਈ ਨੂੰ ਇਕ ਵਿਸ਼ੇਸ਼ ...
ਦਿੱਲੀ, 18 ਜੂਨ (ਏਜੰਸੀ)- ਵਿੱਤ ਮੰਤਰੀ ਪਿਊਸ਼ ਗੋਇਲ ਦਾ ਕਹਿਣਾ ਹੈ ਕਿ ਚੋਣ ਸਾਲ ਹੋਣ ਦੇ ਬਾਵਜੂਦ ਸਰਕਾਰ ਚਾਲੂ ਵਿੱਤੀ ਸਾਲ 2018-19 ਦੌਰਾਨ ਹਰ ਹਾਲਤ 'ਚ ਵਿੱਤੀ ਘਾਟੇ ਨੂੰ 3.3 ਫ਼ੀਸਦੀ ਤੱਕ ਸੀਮਿਤ ਰੱਖਣ ਲਈ ਪ੍ਰਤੀਬੱਧ ਹੈ | ਉਨ੍ਹਾਂ ਇਕ ਸਮਾਗਮ ਦੌਰਾਨ ਦੱਸਿਆ ਕਿ ਸਰਕਾਰ ...
ਫ਼ਰੀਦਕੋਟ-ਬਾਬਾ ਫ਼ਰੀਦ ਲਾਅ ਕਾਲਜ ਫ਼ਰੀਦਕੋਟ ਦੀ ਸਥਾਪਨਾ 2004 'ਚ ਇੰਦਰਜੀਤ ਸਿੰਘ ਖ਼ਾਲਸਾ ਨੇ ਕੀਤੀ | ਇਸ ਕਾਰਜ 'ਚ ਸੀਨੀਅਰ ਵਕੀਲ ਰਣਜੀਤ ਸਿੰਘ ਵੈਹਣੀਵਾਲ ਨੇ ਵੀ ਸਹਿਯੋਗ ਦਿੱਤਾ | ਇਹ ਕਾਲਜ 13 ਏਕੜ ਜ਼ਮੀਨ 'ਚ ਬਣਿਆ ਹੋਇਆ ਹੈ | ਇਸ ਮੌਕੇ ਕਾਲਜ 'ਚ ਲਗਪਗ 950 ਵਿਦਿਆਰਥੀ ...
ਅਜੀਤਵਾਲ, 18 ਜੂਨ (ਸ਼ਮਸ਼ੇਰ ਸਿੰਘ ਗਾਲਿਬ)-2015 'ਚ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਪਵਿੱਤਰ ਅੰਗ ਬਰਗਾੜੀ ਵਿਖੇ ਖਿਲਾਰਨ ਨੂੰ ਲੈ ਕੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਮੁੱਖ ਦੋਸ਼ੀ ਸਮੇਤ 9 ਜਣਿਆਂ ਨੂੰ ਹੁਣ ਤੱਕ ...
ਸੰਗਰੂਰ, 18 ਜੂਨ (ਧੀਰਜ਼ ਪਸ਼ੌਰੀਆ) - ਮਾਰਚ 2018 'ਚ 10ਵੀਂ ਤੇ 12ਵੀਂ ਦੀਆਂ ਸਾਲਾਨਾ ਪ੍ਰੀਖਿਆਵਾਂ 'ਚ ਬੈਠਣ ਵਾਲੇ ਪ੍ਰੀਖਿਆਰਥੀਆ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪ੍ਰੀਖਿਆ ਫ਼ੀਸ ਤੋਂ ਇਲਾਵਾ ਹਰ ਪ੍ਰੀਖਿਆਰਥੀ ਤੋਂ ਪ੍ਰੈਕਟੀਕਲ ਪ੍ਰੀਖਿਆ ਫੀਸ ਵੀ ਵੱਖਰੇ ਤੌਰ 'ਤੇ ...
ਬੀਜਾ, 18 ਜੂਨ (ਕਸ਼ਮੀਰਾ ਸਿੰਘ ਬਗ਼ਲੀ)-ਅਮਰੀਕਾ 'ਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾ. ਰੋਬਾਰਟ ਰਟਲੇਜ ਤੋਂ ਸਿਖਲਾਈ ਪ੍ਰਾਪਤ ਡਾ. ਕੁਲਦੀਪਕ ਸਿੰਘ ਕੁਲਾਰ ਨੇ ਆਖਿਆ ਹੈ ਕਿ ਇਹ ਮੋਟਾਪੇ ਦੀ ਸਰਬੋਤਮ ਵਿਧੀ ...
ਸੰਗਰੂਰ, 18 ਜੂਨ (ਸੁਖਵਿੰਦਰ ਸਿੰਘ ਫੁੱਲ, ਦਮਨਜੀਤ ਸਿੰਘ) -ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ 'ਤੇ ਜੇਕਰ ਝਾਤ ਮਾਰੀ ਜਾਵੇ ਤਾਂ ਕਿਸਾਨਾਂ ਦੀਆਂ ...
ਨਵੀਂ ਦਿੱਲੀ, 18 ਜੂਨ (ਏਜੰਸੀ)-ਖੇਤਰੀ ਸਬੰਧਾਂ ਨੂੰ ਮਜਬੂਤ ਕਰਨ ਲਈ ਚੀਨ ਨੇ ਭਾਰਤ, ਪਾਕਿਸਤਾਨ ਅਤੇ ਚੀਨ ਦਰਮਿਆਨ ਤਿੰਨ ਪੱਖੀ ਗੱਲਬਾਤ ਦੀ ਵਕਾਲਤ ਕਰਦਿਆ ਕਿਹਾ ਕਿ ਇਹ ਖੇਤਰ 'ਚ ਸ਼ਾਂਤੀ ਲਈ ਸਹਿਯੋਗ ਕਰ ਸਕਦੀ ਹੈ | ਨਵੀਂ ਦਿੱਲੀ 'ਚ ਭਾਰਤ-ਚੀਨ ਦੇ ਰਿਸ਼ਤਿਆਂ ਸਬੰਧੀ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਪੰਜਾਬ ਸਰਕਾਰ ਨੇ ਸਾਲ 2018-19 'ਚ ਰਾਜ ਦੇ 2800 ਸਰਕਾਰੀ ਪ੍ਰਾਇਮਰੀ ਤੇ ਸੈਕੰਡਰੀ ਸਕੂਲਾਂ ਨੂੰ ਸਮਾਰਟ ਸਕੂਲਾਂ 'ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ¢ ਸਮਾਰਟ ਸਕੂਲ ਪ੍ਰੋਗਰਾਮ ਕੇਂਦਰੀ ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐਚ.ਆਰ.ਡੀ.) ...
ਸ੍ਰੀਨਗਰ, 18 ਜੂਨ (ਪੀ. ਟੀ. ਆਈ.)-ਅੱਜ ਕੁਲਗਾਮ ਜ਼ਿਲ੍ਹੇ 'ਚ ਪਥਰਾਅ ਕਰ ਰਹੀ ਭੀੜ 'ਤੇ ਸੁਰੱਖਿਆ ਬਲਾਂ ਵਲੋਂ ਗੋਲੀ ਚਲਾ ਦਿੱਤੀ ਗਈ ਜਿਸ ਦੇ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਇਕ ਹੋਰ ਜ਼ਖ਼ਮੀ ਹੋ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸ਼ਾਮ ਕੁਲਗਾਮ ...
ਰਾਂਚੀ, 18 ਜੂਨ (ਏਜੰਸੀ)- ਇਥੋਂ ਦੀ ਇਕ ਅਦਾਲਤ ਨੇ 2008 'ਚ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਦੇ ਇਕ ਮਾਮਲੇ 'ਚ ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਤੇ 3 ਹੋਰਾਂ ਨੂੰ ਬਰੀ ਕਰ ਦਿੱਤਾ ਹੈ | ਜ਼ੁਡੀਸ਼ੀਅਲ ਮੈਜਿਸਟ੍ਰੇਟ ਵਿਸ਼ਾਲੀ ਸ੍ਰੀਵਾਸਤਵਾ ਨੇ ਸੂਬਤਾਂ ਦੀ ਘਾਟ ਦੇ ...
ਚੰਡੀਗੜ੍ਹ, 18 ਜੂਨ (ਅਜੀਤ ਬਿਊਰੋ)- ਔਰਤਾਂ ਨੂੰ ਜਾਇਦਾਦ ਦੀ ਰਜਿਸਟਰੇਸ਼ਨ 'ਤੇ ਸਟੈਂਪ ਡਿਊਟੀ 'ਚ ਦਿੱਤੀ ਛੋਟ ਦੀ ਦੁਰਵਰਤੋਂ ਰੋਕਣ ਲਈ ਪੰਜਾਬ ਸਰਕਾਰ ਨੇ ਨਿਯਮਾਂ 'ਚ ਸੋਧ ਕੀਤੀ ਹੈ | ਮਾਲ ਵਿਭਾਗ ਵੱਲੋਂ ਬਦਲੇ ਨਿਯਮਾਂ ਅਨੁਸਾਰ ਹੁਣ ਜੇਕਰ ਕੋਈ ਔਰਤ ਰਜਿਸਟਰੀ ਦੇ ਇਕ ...
ਨਵੀਂ ਦਿੱਲੀ, 18 ਜੂਨ (ਪੀ. ਟੀ. ਆਈ.)-ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਕਿਹਾ ਕਿ ਸੁਪਰੀਮ ਕੋਰਟ ਦੇ ਅਗਲੇ ਚੀਫ਼ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਦੀ ਮਨਸ਼ਾ 'ਤੇ ਸਵਾਲ ਨਹੀਂ ਉਠਾਇਆ ਜਾਣਾ ਚਾਹੀਦਾ | ਉਨ੍ਹਾਂ ਕਿਹਾ ਕਿ ਜਦੋਂ ਮੌਜੂਦਾ ਚੀਫ਼ ਜਸਟਿਸ ...
ਨਵੀਂ ਦਿੱਲੀ, 18 ਜੂਨ (ਏਜੰਸੀ)-ਯਾਤਰੀਆਂ ਦੀ ਸੁਵਿਧਾ 'ਤੇ ਕੰਮ ਕਰ ਰਹੀ ਭਾਰਤੀ ਰੇਲਵੇ ਹੁਣ ਨਵੀਂ ਸਹੂਲਤ ਦੇਣ ਦੀ ਤਿਆਰੀ ਕਰ ਰਹੀ ਹੈ | ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਰੇਲਵੇ ਵਲੋਂ ਸਮੇਂ ਦੀ ਪਾਬੰਦੀ, ਸਫ਼ਾਈ ਅਤੇ ਕੈਟਰਿੰਗ 'ਤੇ ਲਗਾਤਾਰ ਧਿਆਨ ਦਿੱਤਾ ਜਾ ਰਿਹਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX