ਮੌੜ ਮੰਡੀ, 18 ਜੂਨ (ਗੁਰਜੀਤ ਸਿੰਘ ਕਮਾਲੂ/ ਲਖਵਿੰਦਰ ਸਿੰਘ ਮੌੜ)-ਸਿਵਲ ਹਸਪਤਾਲ ਮੌੜ ਵਿਚ ਡਾਕਟਰੀ ਸਟਾਫ਼ ਦੀ ਵੱਡੀ ਘਾਟ ਨੂੰ ਲੈ ਕੇ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਵਲੋਂ ਡਾਕਟਰੀ ਸਟਾਫ਼ ਦੀ ਘਾਟ ਨੂੰ ਪੂਰਾ ਕਰਨ ਲਈ ਸੰਘਰਸ਼ ਦੀ ਅੱਜ ਸ਼ੁਰੂਆਤ ਕਰ ਦਿੱਤੀ ...
ਬਠਿੰਡਾ, 18 ਜੂਨ (ਕੰਵਲਜੀਤ ਸਿੰਘ ਸਿੱਧੂ)-ਬਠਿੰਡਾ ਦੇ ਵਿਦਿਆਰਥੀਆਂ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਦੀ ਦਾਖ਼ਲਾ ਪ੍ਰੀਖਿਆ 'ਚ ਮੋਹਰੀ ਸਥਾਨ ਹਾਸਲ ਕਰਕੇ ਬਠਿੰਡਾ ਤੇ ਆਪਣੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ | ਦੇਸ਼ ਪੱਧਰੀ ਮੈਰਿਟ ਵਿਚ ਮੋਹਰੀ ਸਥਾਨ ਬਣਾਉਣ ਵਾਲੇ ਬਠਿੰਡਾ ਦੇ ਇਨ੍ਹਾਂ ਵਿਦਿਆਰਥੀਆਂ ਜਿਨ੍ਹਾਂ ਵਿਚੋਂ ਵਧੇਰੇ ਵਿਦਿਆਰਥੀ ਡਾਕਟਰੀ ਕਿੱਤੇ ਨਾਲ ਸਬੰਧਿਤ ਪਰਿਵਾਰਾਂ ਵਿਚੋਂ ਆਉਂਦੇ ਹਨ, ਦਾ ਕਹਿਣਾ ਸੀ ਕਿ ਉਹ ਸੁਪਰ ਸਪੈਸ਼ਲਿਟੀ ਡਾਕਟਰ ਬਣ ਕੇ ਹੁਣ ਤੱਕ ਗੰੁਝਲਦਾਰ ਬਣੀਆਂ ਰਹੀਆਂ ਮਨੁੱਖੀ ਬਿਮਾਰੀਆਂ ਦਾ ਇਲਾਜ ਕਰਕੇ ਮਨੁੱਖਤਾ ਦੀ ਸੇਵਾ ਕਰਕੇ ਨਾਮਣਾ ਖੱਟਣਾ ਚਾਹੁੰਦੇ ਹਨ | ਬਠਿੰਡਾ ਦੇ ਡਾਕਟਰ ਦੀਪਕ ਰਾਏ ਅਤੇ ਸਿਵਲ ਹਸਪਤਾਲ ਵਿਖੇ ਗਾਇਨਾਕੋਲਜਿਸਟ ਡਾ. ਧੀਰਾ ਦੇ ਪੁੱਤਰ ਸਾਬਿਨ ਰਾਏ ਨੇ ਏਮਜ਼ ਦੀ ਪ੍ਰੀਖਿਆ ਵਿਚ 48ਵਾਂ ਰੈਂਕ ਹਾਸਲ ਕੀਤਾ ਹੈ | ਇਸ ਤੋਂ ਇਲਾਵਾ ਬਠਿੰਡਾ ਮੈਗਨੇਟ ਇੰਸਟੀਚਿਊਟ ਦੇ ਐਮ. ਡੀ. ਪਿੰਕੀ ਸ਼ੇਰਾਮਾਨੀ ਅਤੇ ਡਾਇਰੈਕਟਰ ਰਿਸ਼ੀ ਰਾਜ ਨੇ ਦੱਸਿਆ ਕਿ ਮੈਗਨੇਟ ਇੰਸਟੀਚਿਊਟ ਤੋਂ ਸਿੱਖਿਆ ਹਾਸਲ ਕਰਨ ਵਾਲੇ ਮਾਧਵਨ ਗੁਪਤਾ ਨੇ ਇਸ ਪ੍ਰੀਖਿਆ ਵਿਚ 86ਵਾਂ ਰੈਂਕ ਅਤੇ ਭਰਤੋਸ਼ ਨੇ 348ਵਾਂ ਰੈਂਕ ਅਤੇ ਅਰਮਾਨ ਦੀਪ ਵਿਰਕ ਨੇ ਆਲ ਇੰਡੀਆ 999 ਰੈਂਕ ਹਾਸਲ ਕਰਕੇ ਸੰਸਥਾ ਨੂੰ ਵੱਡਾ ਮਾਣ ਦਿਵਾਉਂਦਿਆਂ ਬਠਿੰਡਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮੌਕੇ ਇੰਸਟੀਚਿਊਟ ਦੇ ਐਮ.ਡੀ. ਸ੍ਰੀਮਤੀ ਪਿੰਕੀ ਸ਼ੇਰਾਮਾਨੀ ਨੇ ਸਫਲ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦੇ ਭਵਿੱਖ ਵਿਚ ਸ਼ੁੱਭਕਾਮਨਾਵਾਂ ਦਿੱਤੀਆਂ | ਆਕਾਸ਼ ਇੰਸਟੀਚਿਊਟ ਦੇ ਸੀ.ਈ.ਓ. ਆਕਾਸ਼ ਚੌਧਰੀ ਅਤੇ ਬਠਿੰਡਾ ਯੂਨਿਟ ਦੇ ਪ੍ਰਬੰਧਕਾਂ ਨੇ ਦਾਅਵਾ ਕੀਤਾ ਕਿ ਪਹਿਲੀਆਂ 10 ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਵਿਚੋਂ 4 ਵਿਦਿਆਰਥੀਆਂ ਨੇ ਉਨ੍ਹਾਂ ਦੇ ਇੰਸਟੀਚਿਊਟ ਵਿਚੋਂ ਸਿੱਖਿਆ ਲਈ ਹੈ |
ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)-ਬਠਿੰਡਾ ਦੇ ਥਾਣਾ ਕੋਤਵਾਲੀ ਪੁਲਿਸ ਨੇ ਅੰਤਰਰਾਜੀ ਕਾਰ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ 2017 ਮਾਡਲ ਬਰੀਜ਼ਾ ਗੱਡੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਚੋਰ ਗਿਰੋਹ ਦੇ ਮੈਂਬਰ ...
ਸੰਗਤ ਮੰਡੀ, 18 ਜੂਨ (ਸ਼ਾਮ ਸੁੰਦਰ ਜੋਸ਼ੀ)-ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ਉਤੇ ਸਥਿਤ ਪਿੰਡ ਪਥਰਾਲਾ ਵਿਖੇ ਮੋਟਰਸਾਈਕਲ ਸਵਾਰ ਵਿਅਕਤੀਆਂ ਪਾਸੋਂ 1600 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ | ਥਾਣਾ ਸੰਗਤ ਵਿਖੇ ਤੈਨਾਤ ਸਹਾਇਕ ਥਾਣੇਦਾਰ ਗੁਰਜੰਟ ਸਿੰਘ ...
ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)-ਸੀ.ਆਈ.ਏ. ਸਟਾਫ਼ ਬਠਿੰਡਾ ਵਲੋਂ ਨਜਾਇਜ਼ ਤੌਰ 'ਤੇ ਲਿਆਂਦੀ ਜਾ ਰਹੀ 38 ਡੱਬੇ ਦੇਸੀ ਸ਼ਰਾਬ ਕਾਰ ਸਮੇਤ ਬਰਾਮਦ ਕਰਕੇ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਦ ਕਿ ਦੂਜਾ ਫ਼ਰਾਰ ਹੋਣ 'ਚ ਸਫਲ ਰਿਹਾ | ਪ੍ਰਾਪਤ ਜਾਣਕਾਰੀ ...
ਤਲਵੰਡੀ ਸਾਬੋ, 18 ਜੂਨ (ਰਣਜੀਤ ਸਿੰਘ ਰਾਜੂ)-ਤਲਵੰਡੀ ਸਾਬੋ ਪੁਲਿਸ ਵਲੋਂ ਨਸ਼ਾ ਤਸਕਰਾਂ ਿਖ਼ਲਾਫ਼ ਚਲਾਈ ਮੁਹਿੰਮ ਤਹਿਤ ਤਲਵੰਡੀ ਸਾਬੋ ਪੁਲਿਸ ਨੇ ਵੱਡੀ ਮਾਤਰਾ ਵਿਚ ਹਰਿਆਣਾ ਮਾਰਕਾ ਸ਼ਰਾਬ ਫੜਨ ਵਿਚ ਸਫਲਤਾ ਹਾਸਲ ਕੀਤੀ ਹੈ | ਮਾਮਲੇ ਵਿਚ ਭਾਵੇਂ ਕਿ ਕਥਿਤ ਦੋਸ਼ੀ ...
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸ਼ਾਮੀ ਸਥਾਨਕ ਬੈਂਕ ਬਜ਼ਾਰ ਵਿਚ ਇਕ ਪੁਰਾਣੀ ਬਿਲਡਿੰਗ ਨੂੰ ਤੋੜਦੇ ਸਮੇਂ ਡਿੱਗੀਆਂ ਇੱਟਾਂ ਨਾਲ ਜ਼ਖ਼ਮੀ ਹੋਏ ਮਜ਼ਦੂਰ ਦੀ ਮੌਤ ਹੋ ਗਈ ਹੈ | ਮਿ੍ਤਕ ਦੀ ਪਹਿਚਾਣ ਬਲਜੀਤ (38) ਪੁੱਤਰ ਨੱਥੂ ਰਾਮ ਵਜੋਂ ਹੋਈ ਹੈ ਜੋ ਬੀੜ ...
ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)-ਥਾਣਾ ਕੋਤਵਾਲੀ ਪੁਲਿਸ ਨੇ ਅੱਜ ਦੋ ਵੱਖ-ਵੱਖ ਥਾਵਾਂ ਤੋਂ 7-7 ਕਿੱਲੋ ਚੂਰਾ ਪੋਸਤ ਸਣੇ ਇਕ ਔਰਤ ਅਤੇ ਇਕ ਆਦਮੀ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਸਬੰਧੀ ਪ੍ਰਾਪਤ ਜਾਣਕਾਰੀ ਗਿ੍ਫ਼ਤਾਰ ਕੀਤੀ ਗਈ ਔਰਤ ਦਾ ਨਾਂਅ ਸ਼ੀਲਾ ਵਾਸੀ ...
ਬਠਿੰਡਾ, 18 ਜੂਨ (ਨਿੱਜੀ ਪੱਤਰ ਪ੍ਰੇਰਕ)-ਪਿਛਲੇ ਚੌਵੀਂ ਘੰਟਿਆਂ ਦੌਰਾਨ ਵਾਪਰੇ ਸੜਕ ਹਾਦਸਿਆਂ ਵਿਚ ਦੋ ਲੜਕੀਆ ਸਮੇਤ ਅੱਧੀ ਦਰਜਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ | ਸਾਰੇ ਜ਼ਖਮੀਆਂ ਨੂੰ ਮੌਕੇ ਤੋਂ ਸਹਾਰਾ ਜਨ ਸੇਵਾ ਦੇ ਵਰਕਰ ਸੰਦੀਪ ਗਿੱਲ, ਰਾਜਿੰਦਰ ...
ਤਲਵੰਡੀ ਸਾਬੋ/ਸੀਂਗੋ ਮੰਡੀ, 18 ਜੂਨ (ਰਣਜੀਤ ਸਿੰਘ ਰਾਜੂ/ਪਿ੍ੰਸ ਸੌਰਭ ਗਰਗ/ਲਕਵਿੰਦਰ ਸ਼ਰਮਾ)- ਗ਼ਰੀਬ ਵਰਗ ਦੇ ਲੋਕਾਂ ਨੂੰ 10-10 ਮਰਲੇ ਦੇ ਪਲਾਟ ਮੁਫ਼ਤ ਦੇਣ, ਪਲਾਟਾਂ ਦੇ ਘਰ ਬਣਾਉਣ ਲਈ ਤਿੰਨ ਲੱਖ ਰੁਪਏ ਤੱਕ ਦੀ ਗਰਾਂਟ ਦੇਣ, ਮਨਰੇਗਾ ਤਹਿਤ ਮਜ਼ਦੂਰਾਂ ਦੀ ਦਿਹਾੜੀ 600 ...
ਚਾਉਕੇ, 18 ਜੂਨ (ਮਨਜੀਤ ਸਿੰਘ ਘੜੈਲੀ)-ਬੀਤੀ ਰਾਤ ਨੇੜਲੇ ਪਿੰਡ ਚੋਟੀਆਂ ਵਿਖੇ ਬਰਸਾਤ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ ਇਕ ਕਿਸਾਨ ਦੇ ਪਸ਼ੂਆਂ ਵਾਲੇ ਘਰ ਦੀ ਛੱਤ ਤਬਾਹ ਹੋ ਗਈ ਅਤੇ ਕਮਰੇ 'ਚ ਪਿਆ ਕਾਫ਼ੀ ਸਮਾਨ ਨੁਕਸਾਨਿਆ ਗਿਆ ਜਦਕਿ ਪਸ਼ੂ ਬਾਹਰ ਬੰਨ੍ਹੇ ਹੋਣ ...
ਜੋਗਾ, 18 ਜੂਨ (ਬਲਜੀਤ ਸਿੰਘ ਅਕਲੀਆ)-ਕਾਂਗਰਸੀ ਵਰਕਰਾਂ ਨੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਅਗਵਾਈ ਹੇਠ ਕੇਂਦਰ ਸਰਕਾਰ ਦੇ ਿਖ਼ਲਾਫ਼ ਜੋਗਾ ਤੇ ਰੱਲਾ ਵਿਖੇ ਧਰਨਾ ਲਗਾ ਕੇ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ...
ਭਗਤਾ ਭਾਈਕਾ, 18 ਜੂਨ (ਸੁਖਪਾਲ ਸਿੰਘ ਸੋਨੀ)-ਭਾਰਤ ਸਕਾਊਟ ਐਾਡ ਗਾਈਡ ਪੰਜਾਬ ਦੇ ਸਲਾਨਾ ਪ੍ਰੋਗਰਾਮ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:) ਮਨਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਟੇਟ ਟ੍ਰੇਨਿੰਗ ਕਮਿਸ਼ਨਰ ਗਾਈਡ ਮੈਡਮ ਸਰਬਜੀਤ ਕੌਰ ਦੀ ਅਗਵਾਈ ਵਿਚ ਸੰਤ ...
ਬਠਿੰਡਾ, 18 ਜੂਨ (ਭਰਪੂਰ ਸਿੰਘ)-ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਗੁਰਪੁਰਬ ਸੰਗਤਾਂ ਨੇ ਸ਼ਰਧਾ ਪੂਰਵਕ ਮਨਾਏ¢ ਸ਼ਹਿਰ ਦੇ ਇਤਿਹਾਸਕ ਗੁਰਦੁਆਰਾ ਹਾਜੀ ਰਤਨ ਅਤੇ ਗੁਰਦੁਆਰਾ ਕਿਲ੍ਹਾ ਮੁਬਾਰਕ ਵਿਖੇ ਬਹੁਤ ਵੱਡੀ ਤਾਦਾਦ ਵਿਚ ਸੰਗਤਾਂ ...
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਨਾਨਕ ਨਾਮ ਚੜ੍ਹਦੀ ਕਲਾ ਸੋਸਾਇਟੀ ਦੀ ਮੀਟਿੰਗ ਸਥਾਨਕ ਗੁਰਦੁਆਰਾ ਹਾਜੀ ਰਤਨ ਵਿਖੇ ਹੋਈ ਜਿਸ ਵਿਚ ਪੰਜਾਬੀ ਗਾਇਕ ਹੁਸ਼ਿਆਰ ਔਲਖ, ਵਰਿੰਦਰ ਵੈਰਾਗ, ਪ੍ਰਸਿੱਧ ਗੀਤਕਾਰ ਪਾਲ ਪਤੰਦਰ, ਗਾਇਕ ਰੁਪਿੰਦਰ ਮਾਹੀ, ਗਾਇਕ ਚੱਕ ...
ਸੀਂਗੋ ਮੰਡੀ, 18 ਜੂਨ (ਲੱਕਵਿੰਦਰ ਸ਼ਰਮਾ)-ਪਿਛਲੇ ਕਈ ਦਿਨਾਂ ਤੋਂ ਮੀਂਹ ਪੈਣ ਨਾਲ ਜਿੱਥੇ ਅਸਮਾਨ ਵਿਚ ਚੜ੍ਹੀ ਰਾਜਸਥਾਨੀ ਰੇਤ ਦੀ ਪਰਤ ਤੋਂ ਛੁਟਕਾਰਾ ਮਿਲਿਆ ਹੈ ਉੱਥੇ ਹੀ ਿਖ਼ੱਤੇ ਵਿਚ ਵਰਖਾ ਪੈਣ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ ਤੇ ਕਿਸਾਨ ਖ਼ੁਸ਼ੀ ਮਹਿਸੂਸ ...
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜੀ.ਐਨ.ਡੀ.ਟੀ.ਪੀ. ਕੰਨਟੈਕਰਜ਼ ਵਰਕਰ ਯੂਨੀਅਨ ਮੋਰਚਾ ਪੰਜਾਬ ਜ਼ਿਲ੍ਹਾ ਇਕਾਈ ਬਠਿੰਡਾ ਵਲੋਂ ਸਥਾਨਕ ਟੀਚਰਜ਼ ਹੋਮ ਵਿਖੇ ਜਥੇਬੰਦਕ ਕਨਵੈੱਨਸ਼ਨ ਕੀਤੀ ਗਈ ਜਿਸ ਵਿਚ ਪੰਜਾਬ ਸਰਕਾਰ ਦੁਆਰਾ ਬਿਜਲੀ ਮਹਿਕਮਾ ਦੇ ...
ਡੱਬਵਾਲੀ, 18 ਜੂਨ (ਇਕਬਾਲ ਸਿੰਘ ਸ਼ਾਂਤ)-ਪਿੰਡ ਖੂਈਆਂ ਮਲਕਾਣਾ ਦੇ ਕਈ ਨੌਜਵਾਨਾਂ ਨੇ ਇਨਸੋ ਦੇ ਰਾਸ਼ਟਰੀ ਪ੍ਰਧਾਨ ਦਿਗਵਿਜੈ ਸਿੰਘ ਚੌਟਾਲਾ ਦੀ ਮੌਜੂਦਗੀ ਵਿਚ ਇਨੈਲੋ 'ਚ ਸ਼ਾਮਲ ਹੋਣ ਦਾ ਐਲਾਨ ਕੀਤਾ | ਦਿਗਵਿਜੈ ਚੌਟਾਲਾ ਨੇ ਸਾਰੇ ਨੌਜਵਾਨਾਂ ਦਾ ਇਨੈਲੋ ਵਿਚ ਸਵਾਗਤ ...
ਰਾਮਾਂ ਮੰਡੀ, 18 ਜੂਨ (ਗੁਰਪ੍ਰੀਤ ਸਿੰਘ ਅਰੋੜਾ)-ਗੁਰਦੁਆਰਾ ਸੱਚਖੰਡ ਵਾਸੀ ਬਾਬਾ ਸੰਤੋਖ ਸਿੰਘ ਕੱਚਾ ਵਾਸ ਵਿਖੇ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼ਹੀਦੀ ਗੁਰਪੁਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ |ਰਾਗੀ ਜਥਿਆਂ ...
ਡੱਬਵਾਲੀ, 18 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਅਬੋਹਰ ਖੇਤਰ ਦੇ ਬਾਸ਼ਿੰਦੇ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੀ ਡੱਬਵਾਲੀ ਨੇੜਲੇ ਪਿੰਡ ਮੌਜਗੜ੍ਹ ਨੇੜੇ ਹਨ੍ਹੇਰੀ ਦੌਰਾਨ ਬਿਜਲੀ ਦਾ ਖੰਭਾ ਤੇ ਦਰੱਖਤ ਡਿੱਗਣ ਕਰਕੇ ਮੌਤ ਹੋ ਗਈ | ਹਾਦਸੇ ਵਿਚ ਮਿ੍ਤਕ ਦੀ ਪਤਨੀ ਨੂੰ ...
ਡੱਬਵਾਲੀ, 18 ਜੂਨ (ਇਕਬਾਲ ਸਿੰਘ ਸ਼ਾਂਤ)-ਅੱਜ ਇੱਥੇ ਕਚਹਿਰੀ ਦੇ ਸਾਹਮਣੇ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰਨ ਕਰਕੇ 65 ਸਾਲਾ ਬਜ਼ੁਰਗ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਵਾਰਡ 10 ਦੇ ਵਾਸੀ ਹੰਸ ਰਾਜ ਪੁੱਤਰ ਨੱਥੂ ਰਾਮ ਸਾਈਕਲ 'ਤੇ ਬਾਜ਼ਾਰ ਜਾ ਰਿਹਾ ਸੀ | ਉਨ੍ਹਾਂ ਨੂੰ ...
ਸੀਂਗੋ ਮੰਡੀ, 18 ਜੂਨ (ਪਿ੍ੰਸ ਸੌਰਭ ਗਰਗ)-ਕਈ ਦਿਨਾਂ ਤੋਂ ਗਰਮੀ ਦੀ ਭਾਰੀ ਮਾਰ ਹੇਠ ਆ ਰਹੇ ਨਗਰ ਵਾਸੀਆਂ ਅਤੇ ਖ਼ਾਸ ਕਰ ਪਸ਼ੂਆਂ-ਪੰਛੀਆਂ ਨੂੰ ਅੱਜ ਉਸ ਸਮੇਂ ਰਾਹਤ ਮਿਲੀ ਜਦ ਕਿ ਇਲਾਕੇ ਅੰਦਰ ਸਵੇਰ ਸਮੇਂ ਵਰਖਾ ਹੋਈ | ਪਿੰਡਾਂ ਦੇ ਲੋਕਾਂ ਨੇ ਕਿਹਾ ਕਿ ਅੰਤਾਂ ਦੀ ਗਰਮੀ ...
ਬਠਿੰਡਾ, 18 ਜੂਨ (ਕੰਵਲਜੀਤ ਸਿੰਘ ਸਿੱਧੂ)-ਕੈਪਟਨ ਅਮਰਿੰਦਰ ਸਿੰਘ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ 'ਤੰਦਰੁਸਤ ਪੰਜਾਬ ਮਿਸ਼ਨ' ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੁਆਰਾ ਅਲਟਰਾ ਟੈੱਕ ਸੀਮੈਂਟ ਫ਼ੈਕਟਰੀ, ਲਹਿਰਾ ਮੁਹੱਬਤ, ਬਠਿੰਡਾ ਦੀ ...
ਭਗਤਾ ਭਾਈ 18 ਜੂਨ (ਸੁਖਪਾਲ ਸਿੰਘ ਸੋਨੀ)-ਪਿਛਲੇ ਕੁਝ ਸਾਲਾਂ ਤੋਂ ਪੱਤਰਕਾਰਾਂ ਦੀਆਂ ਹੱਤਿਆਵਾਂ ਦਾ ਸ਼ੁਰੂ ਹੋਇਆ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਪੱਤਰਕਾਰਾਂ ਨੂੰ ਕੁਝ ਕੱਟੜਪੰਥੀ ਤਾਕਤਾਂ ਵੱਲੋਂ ਕਤਲ ਕੀਤਾ ਜਾ ...
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇੰਡੇਨ ਗੈਸ ਵਲੋਂ ਹਰ ਘਰ ਗੈਸ ਦੀ ਸੁਵਿਧਾ ਦੇਣ ਲਈ ਸ਼ੁਰੂ ਕੀਤੀ ਇਨਾਮੀ ਯੋਜਨਾ ਦਾ ਡਰਾਅ ਬਠਿੰਡਾ ਵਿਖੇ ਇਕ ਸਮਾਗਮ ਦੌਰਾਨ ਕੱਢਿਆ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਮਹਿੰਦਰ ਕੁਮਾਰ ਡੀ.ਜੀ.ਐਮ. ਚੰਡੀਗੜ੍ਹ ਏਰੀਆ ਨੇ ...
ਤਲਵੰਡੀ ਸਾਬੋ, 18 ਜੂਨ (ਰਣਜੀਤ ਸਿੰਘ ਰਾਜੂ)-ਬੀਤੇ ਦਿਨ ਤੋਂ ਸੋਸ਼ਲ ਮੀਡੀਏ ਤੇ ਆਪਣੇ ਆਪ ਨੂੰ ਭਾਈ ਕੁਲਵਿੰਦਰ ਸਿੰਘ ਵਾਸੀ ਰਤੀਆ (ਹਰਿਆਣਾ) ਦਾ ਰਹਿਣ ਵਾਲਾ ਦੱਸਦਿਆਂ ਇਕ ਆਡੀਓ ਪਾ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪੰਜ ਪਿਆਰਿਆਂ ਤੇ ਅੰਮਿ੍ਤ ਸੰਚਾਰ ਦੌਰਾਨ ਉਸਦੀ ...
ਤਲਵੰਡੀ ਸਾਬੋ, 18 ਜੂਨ (ਰਣਜੀਤ ਸਿੰਘ ਰਾਜੂ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਿੱਖ ਕੌਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੀ ਗਈ ...
ਬਠਿੰਡਾ, 18 ਜੂਨ, (ਨਿੱਜੀ ਪੱਤਰ ਪ੍ਰੇਰਕ)-ਅੱਜ ਬਠਿੰਡਾ ਕਾਂਗਰਸ ਸ਼ਹਿਰੀ ਵਿੰਗ ਦੀ ਚੇਅਰਪਰਸਨ ਰਜਨੀ ਬਾਲਾ ਦੀ ਅਗਵਾਈ ਹੇਠ ਸਥਾਨਕ ਫਾਇਰ ਬਿ੍ਗੇਡ ਚੌਕ ਵਿਚ ਅਕਾਲੀ ਕੌਾਸਲਰ ਰਜਿੰਦਰ ਸਿੰਘ ਸਿੱਧੂ ਿਖ਼ਲਾਫ਼ ਧਰਨਾ ਦਿੱਤਾ ਗਿਆ ਜਿਸ ਵਿਚ ਬਲਦੇਵ ਸਿੰਘ ਅਕਲੀਆ ...
ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਰੋੜ ਸਥਿਤ ਹਨੂੰਮਾਨ ਮੰਦਿਰ ਕੰਪਲੈਕਸ ਰਿਟਾਇਰਡ ਕਰਮਚਾਰੀ ਸੰਘ ਦੇ ਬਲਾਕ ਕਾਲਾਂਵਾਲੀ ਦੀ ਸਾਲਾਨਾ ਵਿਸ਼ੇਸ਼ ਮੀਟਿੰਗ ਹੋਈ | ਇਸ ਮੀਟਿੰਗ ਦੀ ਪ੍ਰਧਾਨਗੀ ਮਾਰਕੀਟ ਕਮੇਟੀ ਦੇ ਸੇਵਾਮੁਕਤ ਸਕੱਤਰ ਅਮਰਜੀਤ ...
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਖ਼ਰਾਬ ਮੌਸਮ ਦੇ ਬਾਵਜੂਦ ਵੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨਾਲ ਸਬੰਧਿਤ ਵਰਕਰਾਂ ਤੇ ਹੈਲਪਰਾਂ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕਰਨ ਲਈ 140ਵੇਂ ਦਿਨ ਲੜੀਵਾਰ ਰੋਸ ਧਰਨੇ 'ਤੇ ਡਟੀਆਂ ਰਹੀਆਂ | ਰਾਤ ਵੇਲੇ ...
ਰਾਮਾਂ ਮੰਡੀ, 18 ਜੂਨ (ਅਮਰਜੀਤ ਸਿੰਘ ਲਹਿਰੀ)-ਨੇੜਲੇ ਪਿੰਡ ਗਿਆਨਾ ਵਿਖੇ ਛੱਪੜ ਦੀ ਸਫ਼ਾਈ ਨਾ ਹੋਣ ਕਾਰਨ ਆਸ ਪਾਸ ਦੇ ਦਲਿਤਾਂ ਘਰਾਂ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਿੰਡ ਦ ਲੋਕ ਦਲਿਤ ਲੋਕਾਂ ਦੇ ਮੁਸ਼ਕਿਲ ਦੇ ਹੱਲ ਲਈ ਬਹੁਜਨ ...
ਮੌੜ ਮੰਡੀ, 18 ਜੂਨ (ਗੁਰਜੀਤ ਸਿੰਘ ਕਮਾਲੂ)-ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੁਆਰਾ ਪੈਟਰੋਲੀਅਮ ਪਦਾਰਥਾਂ ਅਤੇ ਹੋਰ ਚੀਜ਼ਾਂ ਦੀਆਂ ਕੀਮਤਾਂ ਦੇ ਵਾਧੇ ਨੂੰ ਲੈ ਕੇ ਕਾਂਗਰਸ ਵਲੋਂ ਕੇਂਦਰ ਸਰਕਾਰ ਦਾ ਦੇਸ਼ ਵਿਆਪੀ ਵਿਰੋਧ ਕੀਤਾ ਜਾ ਰਿਹਾ ਹੈ | ਜਿਸ ਦੇ ਚਲਦਿਆਂ ਬਲਾਕ ...
ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)-ਪਿਛਲੇ ਕਈ ਦਿਨਾਂ ਤੋਂ ਧੂੜ ਭਰੀ ਹਨ੍ਹੇਰੀ ਚੱਲਣ ਤੋਂ ਬਾਅਦ ਅੱਜ ਕਾਲਾਂਵਾਲੀ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਵਿਚ ਹੋਈ ਦਰਮਿਆਨੀ ਬਾਰਸ਼ ਨਾਲ ਜਿੱਥੇ ਲੋਕਾਂ ਨੂੰ ਧੂੜ ਵਾਲੀ ਹਨੇਰੀ ਤੋਂ ਮੁਕਤੀ ਮਿਲੀ ਹੈ ਉੱਥੇ ਹੀ ...
ਬਠਿੰਡਾ, 18 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ)-ਅੱਜ ਸਥਾਨਕ ਪਰਸ ਰਾਮ ਨਗਰ ਚੌਕ ਵਿਚ ਸਾਬਕਾ ਕੌਾਸਲਰ ਵਿਜੇ ਕੁਮਾਰ ਨੇ ਆਪਣੇ ਸਮਰਥਕਾਂ ਨਾਲ ਅਨੋਖੇ ਅੰਦਾਜ਼ 'ਚ ਤਾਂਗਾ ਚਲਾਕੇ ਪੰਜਾਬ ਸਰਕਾਰ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਪੈਟਰੋਲ-ਡੀਜ਼ਲ ਉੱਪਰ ਲਗਾਏ ਵੈਟ ...
ਰਾਮਾਂ ਮੰਡੀ, 18 ਜੂਨ (ਤਰਸੇਮ ਸਿੰਗਲਾ)-ਕਮਾਲੂ ਰੋਡ ਰਾਮਾਂ ਮੰਡੀ ਵਿਖੇ ਬਿਨ੍ਹਾਂ ਮਨਜ਼ੂਰੀ ਕਲੋਨੀ ਕੱਟਣ ਦੇ ਦੋਸ਼ ਹੇਠ ਰਾਮਾਂ ਪੁਲਿਸ ਵਲੋਂ ਇਕ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤੇ ਜਾਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਪ੍ਰਸ਼ਾਸਕ ਪੁੱਡਾ (ਬੀ. ...
ਭਗਤਾ ਭਾਈਕਾ, 18 ਜੂਨ (ਸੁਖਪਾਲ ਸਿੰਘ ਸੋਨੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਗਤਾ ਭਾਈਕਾ-ਨਥਾਣਾ ਵਲੋਂ ਖੇਤੀ ਦੀ ਬਿਜਲੀ ਸਪਲਾਈ ਪੂਰੀ ਲੈਣ ਲਈ ਪਿਛਲੇ ਅੱਠ ਦਿਨ ਤੋਂ ਲਗਾਤਾਰ ਜਾਰੀ ਧਰਨੇ ਦੌਰਾਨ ਅੱਜ ਐਕਸੀਅਨ ਦਫ਼ਤਰ ਦਾ ਘਿਰਾਓ ਕੀਤਾ ਗਿਆ | ਇਸ ...
ਰਾਮਪੁਰਾ ਫੂਲ, 18 ਜੂਨ (ਗੁਰਮੇਲ ਸਿੰਘ ਵਿਰਦੀ)-ਝੋਨੇ ਵਾਸਤੇ 16 ਘੰਟੇ ਬਿਜਲੀ ਸਪਲਾਈ ਲੈਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਸ਼ੁਰੂ ਕੀਤਾ ਸੰਘਰਸ਼ ਅੱਜ ਅੱਠਵੇਂ ਦਿਨ ਵਿਚ ਸ਼ਾਮਿਲ ਹੋ ਗਿਆ | ਅੱਜ ਕਿਸਾਨਾਂ ਵਲੋਂ ਸੂਬੇ ਦੇ ਸੱਦੇ 'ਤੇ ਦੁਪਹਿਰ 12ਵਜੇ ਤੋ ...
ਗੋਨਿਆਣਾ, 18 ਜੂਨ (ਲਛਮਣ ਦਾਸ ਗਰਗ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਚੱਲ ਰਹੇ ਧਰਨੇ ਦੇ 8ਵੇਂ ਦਿਨ ਅੱਜ ਸਥਾਨਕ ਪੰਜਾਬ ਸਟੇਟ ਪਾਵਰਕਾਮ ਦੇ ਦਫ਼ਤਰ ਦੇ ਗੇਟ ਅੱਗੇ ਘਿਰਾਓ ਕੀਤਾ ਗਿਆ | ਅਮਰੀਕ ਸਿੰਘ ਸਿਵੀਆਂ ਦੀ ਅਗਵਾਈ ਵਿਚ ਕੀਤੇ ਗਏ ਗੇਟ ਘਿਰਾਓ ਦੌਰਾਨ ...
ਭੁੱਚੋ ਮੰਡੀ, 18 ਜੂਨ (ਬਿੱਕਰ ਸਿੰਘ ਸਿੱਧੂ)-ਖੇਤੀ ਮੋਟਰਾਂ ਲਈ 16 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਪਾਵਰ ਕਾਮ ਦੀ ਸਬਡਵੀਜ਼ਨ ਭੁੱਚੋ ਕਲਾਂ ਦੇ ਗੇਟ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿਚ ਕਿਸਾਨਾਂ ਵੱਲੋਂ ਦਿੱਤਾ ਜਾ ...
ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)-ਖੇਤਰ ਦੇ ਪਿੰਡ ਪੰਜੂਆਣਾ ਵਿਚ ਅੱਜ ਐਚ.ਐਸ.ਈ.ਬੀ. ਵਰਕਰਜ਼ ਯੂਨੀਅਨ ਨਾਲ ਸੰਬੰਧਿਤ ਹਰਿਆਣਾ ਕਰਮਚਾਰੀ ਮਹਾਂ ਸੰਘ ਦੀ ਪੰਜੂਆਣਾ ਸਬ ਯੂਨਿਟ ਕਾਰਜਕਾਰਨੀ ਦੀ ਗੇਟ ਮੀਟਿੰਗ 33 ਕੇ. ਵੀ. ਬਿਜਲੀ ਘਰ ਕੰਪਲੈਕਸ ਵਿਚ ਹੋਈ | ਜਿਸ ਦੀ ...
ਬਠਿੰਡਾ, 18 ਜੂਨ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਪੰਜਾਬ ਤਹਿਤ ਅੱਜ ਜ਼ਿਲ੍ਹਾ ਬਠਿੰਡਾ ਦੇ ਨਥਾਣਾ ਬਲਾਕ 'ਚ ਛੱਪੜਾਂ ਅਤੇ ਨਾਲੀਆਂ ਦੀ ਸਫ਼ਾਈ ਕੀਤੀ ਗਈ | ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਨਥਾਣਾ 'ਚ ਪਾਣੀ ਦੀ ਨਿਕਾਸੀ ...
ਬਠਿੰਡਾ, 18 ਜੂਨ (ਸੁਖਵਿੰਦਰ ਸਿੰਘ ਸੁੱਖਾ)-ਪੁਲਿਸ ਥਾਣਿਆਂ ਵਿਚ ਦਰਜ ਮੁਕੱਦਮਿਆਂ ਬਾਰੇ ਜਾਣਕਾਰੀ ਦੇਣ ਤੋਂ ਪੁਲਿਸ ਨੇ ਪਾਸਾ ਵਟਣਾ ਸ਼ੁਰੂ ਕਰ ਦਿੱਤਾ ਹੈ | ਜਿਸ ਥਾਣੇ ਵਿਚ ਪਰਚਾ ਦਰਜ ਹੁੰਦਾ ਹੈ, ਥਾਣੇ ਦਾ ਮੁੱਖ ਅਫ਼ਸਰ ਅਤੇ ਮੁਨਸ਼ੀ ਮੁਕੱਦਮੇ ਸਬੰਧੀ ਜਾਂਚ ...
ਗੋਨਿਆਣਾ, 18 ਜੂਨ (ਲਛਮਣ ਦਾਸ ਗਰਗ)-ਐਸ. ਐਸ. ਡੀ. ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ (ਬਠਿੰਡਾ) ਦਾ ਯੂਨੀਵਰਸਿਟੀ ਦੀ ਪ੍ਰੀਖਿਆਵਾਂ ਵਿਚੋਂ ਨਤੀਜਾ ਸ਼ਾਨਦਾਰ ਰਿਹਾ | ਇਹ ਪ੍ਰਾਪਤੀ ਅਧਿਆਪਕਾਂ ਦੇ ਯੋਗ ਮਾਰਗ ਦਰਸ਼ਨ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਹੋਈ ਹੈ | ...
ਰਾਮਾਂ ਮੰਡੀ, 18 ਜੂਨ (ਅਮਰਜੀਤ ਸਿੰਘ ਲਹਿਰੀ)-ਪੰਜਾਬ ਸਰਕਾਰ ਵਲੋਂ ਪੰਜਾਬੀਆਂ ਦੀ ਨਰੋਈ ਸਿਹਤ ਲਈ ਸ਼ੁਰੂ ਕੀਤੀ ਤੰਦਰੁਸਤ ਪੰਜਾਬ ਮਿਸ਼ਨ ਸਕੀਮ ਨਗਰ ਕੌਾਸਲ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਠੁੱਸ ਹੋ ਕੇ ਰਹਿ ਗਈ ਹੈ | ਸਥਾਨਕ ਸ਼ਹਿਰ ਦੇ ਰਾਮਬਾਗ ਦੇ ਨਜ਼ਦੀਕ ਅਤੇ ...
ਕਾਲਾਂਵਾਲੀ, 18 ਜੂਨ (ਭੁਪਿੰਦਰ ਪੰਨੀਵਾਲੀਆ)-ਪਿੰਡ ਛਤਰੀਆਂ ਵਾਸੀ ਕਿਸਾਨ ਅਨਿਤ ਕੁਮਾਰ ਅਤੇ ਉਸਦਾ ਭਤੀਜਾ ਪਵਨ ਬੜਾਗੁੜਾ ਵਿਚ ਬਾਬਾ ਭਾਨੀ ਗਿਰ ਕਿਸਾਨ ਸੇਵਾ ਕੇਂਦਰ ਉੱਤੇ ਡੀਜ਼ਲ ਲੈਣ ਆਏ | ਕਿਸਾਨ ਨੇ ਕਰਿੰਦੇ ਨੂੰ ਟਰੈਕਟਰ ਵਿਚ 500 ਡੀਜ਼ਲ ਪਾਉਣ ਨੂੰ ਕਿਹਾ | ਸ਼ੱਕ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX