ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)- ਥਾਣਾ ਸਲੇਮਟਾਬਰੀ ਦੇ ਘੇਰੇ ਅੰਦਰ ਪੈਂਦੇ ਇਲਾਕੇ ਗੁਰਨਾਮ ਨਗਰ ਵਿਚ ਪ੍ਰੇਮਿਕਾ ਨਾਲ ਹੋਏ ਤਕਰਾਰ ਤੋਂ ਬਾਅਦ ਨੌਜਵਾਨ ਦੇ ਜ਼ਹਿਰ ਖਾ ਕੇ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਪ੍ਰੇਮਿਕਾ ਤੇ ਉਸ ...
ਲੁਧਿਆਣਾ, 19 ਜੂਨ (ਬੱਤਰਾ)-ਸ਼ਹਿਰ ਦੀ ਵੱਧ ਰਹੀ ਟਰੈਫਿਕ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਪੱਖੋਵਾਲ ਰੋਡ 'ਤੇ ਰੇਲਵੇ ਓਵਰਬਿ੍ਜ ਬਣਾਉਣ ਦੀ ਉਲੀਕੀ ਯੋਜਨਾ ਨੂੰ ਸ਼ੁਰੂ ਕਰਨ ਲਈ ਲੁਧਿਆਣਾ ਸਮਾਰਟ ਸਿਟੀ ਲਿਮਟਿਡ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ...
ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਮਾਡਲ ਟਾਊਨ ਐਕਸਟੈਨਸ਼ਨ ਦੇ ਸੀ ਬਲਾਕ 'ਚ ਚੋਰ ਇਕ ਕਾਰੋਬਾਰੀ ਦੇ ਘਰੋਂ 25 ਲੱਖ ਰੁਪਏ ਮੁੱਲ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਫਰਾਰ ਹੋ ਗਏ | ਘਟਨਾ ਦਾ ਪਤਾ ਬੀਤੀ ਰਾਤ ਉਸ ਵਕਤ ਲੱਗਾ ਜਦੋਂ ਸ਼ਹਿਰ ਦੇ ਉੱਘੇ ਕਾਰੋਬਾਰੀ ...
ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੈਬੋਵਾਲ 'ਚ ਬੀਤੀ ਦੇਰ ਰਾਤ ਪੁਲਿਸ ਮੁਲਾਜ਼ਮ ਦੇ ਨਾਲ ਉਲਝਣ ਦੇ ਮਾਮਲੇ 'ਚ ਨਾਮਜਦ ਨੌਜਵਾਨ ਦੀ ਭੈਣ ਨੇ ਪੁਲਿਸ ਮੁਲਾਜ਼ਮਾਂ 'ਤੇ ਰਿਸ਼ਵਤ ਲਈ ਤੰਗਪ੍ਰੇਸ਼ਾਨ ਦੇ ਗੰਭੀਰ ਦੋਸ਼ ਲਗਾਏ ਹਨ | ਜਾਣਕਾਰੀ ਅਨੁਸਾਰ ਥਾਣਾ ...
ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਭੈਣ ਦੀ ਲੜਕੀ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਣ ਵਾਲੀ ਔਰਤ ਨੂੰ ਗਿ੍ਫਤਾਰ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਮਨਜੀਤ ਕੌਰ (ਅਸਲ ਨਾਂਅ ਨਹੀਂ) ਦੀ ਸ਼ਿਕਾਇਤ 'ਤੇ ਅਮਲ ...
ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਹੀਰੋ ਹਾਰਟ ਹਸਪਤਾਲ 'ਚ ਮਰੀਜ਼ਾਂ ਦੇ ਮੋਬਾਈਲ ਚੋਰੀ ਕਰਨ ਵਾਲੇ ਇਕ ਨੌਜਵਾਨ ਨੂੰ ਗਿ੍ਫਤਾਰ ਕਰਕੇ ਉਸ ਦੇ ਕਬਜ਼ੇ 'ਚੋਂ 4 ਮੋਬਾਈਲ ਬਰਾਮਦ ਕੀਤੇ ਹਨ | ਕਥਿਤ ਦੋਸ਼ੀ ਦੀ ਸ਼ਨਾਖਤ ਸੁਰਜੀਤ ਸਿੰਘ ਵਾਸੀ ਸੰਤੋਖ ਨਗਰ ...
ਲੁਧਿਆਣਾ, 19 ਜੂਨ (ਕਵਿਤਾ ਖੁੱਲਰ)-ਮਾਰਕਫੈੱਡ ਦੇ ਟੀ. ਵੀ. ਪ੍ਰੋਗਰਾਮ 'ਸੋਹਣਾ ਪੰਜਾਬ' ਦੇ ਸਲਾਹਕਾਰ ਤੇ ਪੰਜਾਬੀ ਸਾਹਿੱਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਸਹਿਕਾਰਤਾ ਤੇ ਜੇਲ੍ਹ ਪ੍ਰਸ਼ਾਸਨ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ...
ਲੁਧਿਆਣਾ, 19 ਜੂਨ (ਸਲੇਮਪੁਰੀ)-ਗੁਰੂ ਤੇਗ ਬਹਾਦਰ ਸਾਹਿਬ (ਚੈ.) ਹਸਪਤਾਲ ਵਲੋਂ ਲੁਧਿਆਣਾ ਸ਼ਹਿਰ ਦੇ ਚਾਰ ਵਾਰ ਕੌਾਸਲਰ, ਦੂਜੀ ਵਾਰ ਐੱਮ.ਐੱਲ.ਏ ਬਣਨ ਵਾਲੇ ਸ੍ਰੀ ਭਾਰਤ ਭੂਸ਼ਣ ਆਸ਼ੂ ਦੇ ਕੈਬਨਿਟ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਹਸਪਤਾਲ 'ਚ ਪੁੱਜਣ 'ਤੇ ਨਿੱਘਾ ਸਵਾਗਤ ...
ਲੁਧਿਆਣਾ, 19 ਜੂਨ (ਕਵਿਤਾ ਖੁੱਲਰ)-ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ 'ਚ ਇਕ ਧਾਰਮਿਕ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਬ੍ਰਹਮ ਕੁਮਾਰੀ ਲੁਧਿਆਣਾ ਕੇਂਦਰ ਦੇ ਇੰਚਾਰਜ ਰਾਜ ਦੀਦੀ ਨੇ ਸੰਗਤਾਂ ਨੂੰ ਆਪਣੇ ...
ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਫੀਲਡਗੰਜ ਤੋਂ ਸਮਰਾਲਾ ਰੋਡ ਤੱਕ ਬਰਸਾਤੀ ਪਾਣੀ ਦੇ ਨਿਕਾਸ ਲਈ ਬਣੇ ਨਾਲੇ ਨੂੰ ਢੱਕਣ ਦੇ ਚੱਲ ਰਹੇ ਪ੍ਰਾਜੈਕਟ ਦੌਰਾਨ ਪਿਛਲੇ ਦਿਨੀਂ ਈਸਾ ਨਗਰ ਪੁਲੀ ਕੋਲ ਦੋ ਹਰੇ ਭਰੇ ਦਰੱਖਤ ਪੁੱਟੇ ਜਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ...
ਲੁਧਿਆਣਾ, 19 ਜੂਨ (ਭੁਪਿੰਦਰ ਸਿੰਘ ਬਸਰਾ)-ਹੋਲਸੇਲ ਕਲਾਥ ਮਰਚੈਂਟ ਤੇ ਟਰੇਡਰਜ਼ ਜਥੇਬੰਦੀ ਦੀ ਮੀਟਿੰਗ ਹੋਈ, ਜਿਸ 'ਚ ਕਾਰੋਬਾਰੀਆਂ ਵਲੋਂ ਦਰਪੇਸ਼ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਜਥੇਬੰਦੀ ਦੇ ਸਾਰੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਰਾਕੇਸ਼ ...
ਜਲੰਧਰ, 19 ਜੂਨ (ਸਟਾਫ ਰਿਪੋਰਟਰ)-ਦੇਸ਼ ਦੇ ਪ੍ਰਸਿੱਧ ਨਾਰਾਇਣੀ ਆਯੁਰਵੈਦਿਕ ਗਰੁੱਪ ਨੇ ਪੁਰਾਤਨ ਜਾਣਕਾਰੀ ਅਤੇ ਵਿਗਿਆਨਿਕ ਤਰੀਕੇ ਨਾਲ ਆਯੁਰਵੈਦਿਕ ਫਾਰਮੂਲੇ ਨਾਲ ਤਿਆਰ ਕੀਤੀ ਨਾਰਾਇਣੀ ਆਰਥੋਕਿੱਟ ਗੋਡਿਆਂ ਦੇ ਦਰਦਾਂ ਨੂੰ ਦਿਨਾਂ 'ਚ ਠੀਕ ਕਰਨ ਦੀ ਸਮਰੱਥਾ ...
ਲੁਧਿਆਣਾ, 19 ਜੂਨ (ਬੀ.ਐਸ.ਬਰਾੜ)-ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਖੇਤਰੀ ਖੋਜ ਤੇ ਸਿਖਲਾਈ ਕੇਂਦਰ ਤਲਵਾੜਾ ਨੇ 'ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ' ਅਧੀਨ 'ਖੇਤੀਬਾੜੀ ਖੇਤਰ 'ਚ ਪਹਿਲਾਂ ਸਿੱਖੇ ਹੋਏ ਹੁਨਰਮੰਦਾਂ ਦੀ ਪਛਾਣ' ਸਕੀਮ ...
ਲੁਧਿਆਣਾ, 19 ਜੂਨ (ਕਵਿਤਾ ਖੁੱਲਰ)-ਸਮਾਜ ਭਲਾਈ ਮੰਚ ਵਲੋਂ ਚੇਅਰਮੈਨ ਬਬਲੂ ਅਨਾਰਿਆ ਦੀ ਪ੍ਰਧਾਨਗੀ ਹੇਠ ਮੀਟਿੰਗ ਸੰਗਠਨ ਦੇ ਮੁੱਖ ਦਫਤਰ ਫਵਾਰਾ ਚੌਾਕ ਵਿਖੇ ਹੋਈ | ਇਸ ਮੌਕੇ ਸ੍ਰੀ ਅਨਾਰੀਆਂ ਵਲੋਂ ਲੁਧਿਆਣਾ ਸ਼ਾਖਾ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ ਜਿਸ 'ਚ ...
ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਸ਼ਹਿਰ 'ਚ ਦਿਨ-ਬ-ਦਿਨ ਵੱਧ ਰਿਹਾ ਬਾਊਾਸਰ ਕਲਚਰ 'ਆਮ ਲੋਕਾਂ' ਤੇ ਭਾਰੀ ਪੈ ਰਿਹਾ ਹੈ ਤੇ ਇਨ੍ਹਾਂ ਬਾਊਾਸਰਾਂ ਕਾਰਨ ਸ਼ਹਿਰ 'ਚ ਗੁੰਡਾਗਰਦੀ ਦੀਆਂ ਘਟਨਾਵਾਂ 'ਚ ਵਾਧਾ ਹੋ ਰਿਹਾ ਹੈ | ਇਸ ਸਬੰਧੀ ਇਕੱਤਰ ਕੀਤੀ ...
ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਸ਼ਹਿਰ ਦੀਆਂ ਸੜਕਾਂ ਤੋਂ ਨਾਜਾਇਜ਼ ਕਬਜੇ ਹਟਾਉਣ ਤੇ ਆਵਾਜਾਈ ਸਮੱਸਿਆ ਦੇ ਹੱਲ ਲਈ ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ੁਰੂ ਕੀਤੀ ਕਾਰਵਾਈ ਤਹਿਤ ਮੰਗਲਵਾਰ ਨੂੰ ਜ਼ੋਨ-ਏ ਤਹਿਬਾਜ਼ਾਰੀ ਸ਼ਾਖਾ ਵਲੋਂ ਰੇਲਵੇ ਸਟੇਸ਼ਨ ਰੋਡ, ...
ਲਾਡੋਵਾਲ, 19 ਜੂਨ (ਬਲਬੀਰ ਸਿੰਘ ਰਾਣਾ)-ਸ੍ਰੀ ਸੱਤ ਨਰਾਇਣ ਸੇਵਾ ਸੰਸਥਾ ਦੀ ਇਕ ਮੀਟਿੰਗ ਪੰਡਿਤ ਸ਼੍ਰੀ ਰਮਾ ਸ਼ੰਕਰ ਪਾਂਡੇ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਬਤੌਰ ਮੁੱ ਖ ਮਹਿਮਾਨ ਵਜੋਂ ਆਲ ਇੰਡੀਆ ਐਾਟੀ ਕਰੱਪਸ਼ਨ ਐਾਟੀ ਕਰਾਈਮ ਬਿਊਰੋ ਦੇ ਰਾਸ਼ਟਰੀ ਪ੍ਰਧਾਨ ...
ਲੁਧਿਆਣਾ, 19 ਜੂਨ (ਪਰਮੇਸ਼ਰ ਸਿੰਘ)- ਫੈਡਰੇਸ਼ਨ ਆਫ਼ ਇੰਡਸਟਰੀਅਲ ਐਾਡ ਕਮਰਸ਼ੀਅਲ ਆਰਗੇਨਾਈਜੇਸ਼ਨਜ ਸਕੱਤਰ ਅਰਸ਼ਪ੍ਰੀਤ ਸਿੰਘ ਸਾਹਨੀ ਨੂੰ ਜਰਮਨੀ ਵਿਖੇ ਪ੍ਰਬੰਧਕੀ ਸਿਖਲਾਈ ਲਈ 100 ਫੀਸਦੀ ਸਪਾਂਸਰਸ਼ਿਪ ਮਿਲਣ 'ਤੇ ਫੀਕੋ ਦੇ ਅਹੁਦੇਦਾਰਾਂ ਨੇ ਸ: ਸਾਹਨੀ ਨੂੰ ...
ਲੁਧਿਆਣਾ, 19 ਜੂਨ (ਜੁਗਿੰਦਰ ਸਿੰਘ ਅਰੋੜਾ)-ਖਪਤਕਾਰ ਸਭਾ ਦੇ ਪ੍ਰਧਾਨ ਤੇ ਵਪਾਰੀ ਆਗੂ ਪਰਮਵੀਰ ਸਿੰਘ ਬਾਵਾ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਸ਼ਰ੍ਹੇਆਮ ਹੀ ਘਰੇਲੂ ਰਸੋਈ ਗੈਸ ਦਾ ਵਪਾਰਿਕ ਤੌਰ 'ਤੇ ਦੁਰਉਪਯੋਗ ਹੋਣਾ ਬੜਾ ਹੀ ਹੈਰਾਨੀਜਨਕ ਹੋਣ ਦੇ ਨਾਲ ...
ਹੰਬੜਾਂ 19 ਜੂਨ (ਜਗਦੀਸ਼ ਸਿੰਘ ਗਿੱਲ)-ਪਿੰਡ ਮਲਕਪੁਰ ਬੇਟ 'ਚ ਪੀਰ ਦੀ ਮਜਾਰ 'ਤੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ ਜਿਸ 'ਚ ਦਰਜਨਾਂ ਕਲਾਕਾਰਾਂ ਨੇ ਹਾਜ਼ਰੀ ਭਰੀ | ਇਸ ਮੌਕੇ ਕਾਂਗਰਸ ਦੇ ਸੂਬਾ ਸਕੱਤਰ ਬਲਜਿੰਦਰ ਸਿੰਘ ਮਲਕਪੁਰ ਤੇ ਹੰਬੜਾਂ ਚੌਾਕੀ ਦੇ ਮੁੱਖ ...
ਮੁੱਲਾਂਪੁਰ-ਦਾਖਾ, 19 ਜੂਨ (ਨਿਰਮਲ ਸਿੰਘ ਧਾਲੀਵਾਲ)-ਮੈਕਰੋ ਗਲੋਬਲ ਮੋਗਾ ਗਰੁੱਪ ਆਫ ਇੰਸਟੀਚਿਊਟ ਦੇ ਆਂਸਲ ਪਲਾਜ਼ਾ ਸੈਂਟਰ ਲੁਧਿਆਣਾ ਅੰਦਰ ਪਿਛਲੇ ਸ਼ੈਸਨ ਸਮੇਂ ਆਈਲਟਸ ਦੀ ਤਿਆਰੀ ਵਾਲੇ ਵਿਦਿਆਰਥੀਆਂ ਦਾ ਆਈਲਟਸ ਨਤੀਜਾ ਬੜਾ ਸ਼ਾਨਦਾਰ ਰਿਹਾ | ਮੈਕਰੋ ਦੇ ...
ਲੁਧਿਆਣਾ, 19 ਜੂਨ (ਅਮਰੀਕ ਸਿੰਘ ਬੱਤਰਾ)-ਸਥਾਨਕ ਸਰਕਾਰਾਂ ਵਿਭਾਗ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਵੱਲੋਂ ਲੁਧਿਆਣਾ 'ਚ ਬੱਸ ਸੈਲਟਰਾਂ ਤੇ ਇਸ਼ਤਿਹਾਰਬਾਜ਼ੀ ਕਰਨ ਵਾਲੀ ਗਰੀਨ ਲਾਈਨ ਕੰਪਨੀ ਦਾ ਇਕਰਾਰਨਾਮਾ ਰੱਦ ਕਰਨ ਦੇ ਦਿੱਤੇ ਨਿਰਦੇਸ਼ਾਂ 'ਤੇ ਅਮਲ ਕਰਨ ਲਈ ...
ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਸ਼ੇਰਪੁਰ ਦੇ ਇਲਾਕੇ ਅਮਨ ਨਗਰ 'ਚ ਸ਼ੱਕੀ ਹਾਲਤ 'ਚ ਲਾਪਤਾ ਹੋਏ ਦੋ ਬੱਚਿਆਂ ਨੂੰ ਪੁਲਿਸ ਨੇ ਬਰਾਮਦ ਕਰਕੇ ਵਾਰਸਾਂ ਹਵਾਲੇ ਕੀਤੇ ਹਨ | ਜਾਣਕਾਰੀ ਅਨੁਸਾਰ ਬਰਾਮਦ ਕੀਤੇ ਬੱਚਿਆਂ ਵਿਚ ਸਾਹਿਲ (6) ਅਤੇ ਅਨੰਦ (4) ਸ਼ਾਮਿਲ ...
ਲੁਧਿਆਣਾ, 19 ਜੂਨ (ਕਵਿਤਾ ਖੁੱਲਰ)-ਲੋਕ ਇਨਸਾਫ ਪਾਰਟੀ ਦੇ ਪ੍ਰਮੁੱਖ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਐਸਜੀਪੀਸੀ ਮੈਂਬਰ ਤੇ ਵਿਧਾਇਕ ਜਥੇਦਾਰ ਬਲਵਿੰਦਰ ਸਿੰਘ ਬੈਂਸ ਨੇ ਜੋਧਪੁਰ ਜੇਲ੍ਹ 'ਚ ਨਜ਼ਰਬੰਦ 365 ਸਿੱਖਾਂ ਦੇ ਖਿਲਾਫ ਕੇਂਦਰ ਸਰਕਾਰ ਵਲੋਂ ਪਾਈ ਗਈ ...
ਭਾਮੀਆਂ ਕਲਾਂ, 19 ਜੂਨ (ਰਜਿੰਦਰ ਸਿੰਘ ਮਹਿਮੀ)-ਲੁਧਿਆਣਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ ਇੰਦਰਪਾਲ ਸਿੰਘ ਗਰੇਵਾਲ ਦੀ ਧਰਮ ਪਤਨੀ ਬੀਬੀ ਹਰਪ੍ਰੀਤ ਕੌਰ ਗਰੇਵਾਲ ਨੂੰ ਬੀਤੇ ਸਮੇਂ ਹੋਈਆ ਨਗਰ ਨਿਗਮ ਚੋਣਾਂ 'ਚ ਪਾਰਟੀ ਪ੍ਰਤੀ ਕੀਤੀ ਗਈ ਮਿਹਨਤ ਨੂੰ ਵੇਖਦੇ ਹੋਏ ਹਲਕਾ ...
ਲੁਧਿਆਣਾ, 19 ਜੂਨ (ਪਰਮੇਸ਼ਰ ਸਿੰਘ)-ਜ਼ਿਲ੍ਹਾ ਟਾਸਕ ਫ਼ੋਰਸ ਦੀ ਟੀਮ ਨੇ ਬਾਲ ਮਜ਼ੂਦਰੀ ਿਖ਼ਲਾਫ਼ ਚੱਲ ਰਹੇ ਹਫ਼ਤੇ ਦੇ ਆਖਰੀ ਦਿਨ ਵੱਖ-ਵੱਖ ਥਾਵਾਂ 'ਤੇ ਕੀਤੀ ਛਾਪਾਮਾਰੀ ਦੌਰਾਨ 5 ਬਾਲ ਮਜ਼ਦੂਰਾਂ ਨੂੰ ਛੁਡਵਾਇਆ ਤੇ ਇਕ ਦਰਜਨ ਦੇ ਕਰੀਬ ਬੱਚਿਆਂ ਨੂੰ 14 ਸਾਲ ਤੋਂ ਉਮਰ ...
ਲੁਧਿਆਣਾ, 19 ਜੂਨ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਅਤੇ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਵਲੋਂ ਗਰਮੀਆਂ ਦੇ ਮੌਸਮ 'ਚ ਛੁੱਟੀਆਂ ਕਰਦੇ ਹੋਏ ਆਪਣੀਆਂ ਦੁਕਾਨਾਂ ਨੂੰ ਚਾਰ ਪੰਜ ਦਿਨ ਲਈ ਬੰਦ ਰੱਖਿਆ ਜਾਂਦਾ ਹੈ ਅਤੇ ਇਹ ਸਿਲਸਿਲਾ ਪਿਛਲੇ ...
ਲੁਧਿਆਣਾ, 19 ਜੂਨ (ਕਵਿਤਾ ਖੁੱਲਰ)-ਸਿੱਧ ਪੀਠ ਮਹਾਂਬਲੀ ਸੰਕਟ ਮੋਚਨ ਸ੍ਰੀ ਹਨੂੰਮਾਨ ਮੰਦਿਰ ਵਲੋਂ ਬਣਾਈ ਗਈ ਵੈਬਸਾਈਟ ਦੇ ਜ਼ਰੀਏ ਅਮਰੀਕਾ 'ਚ ਰਹਿਣ ਵਾਲੇ ਮੋਹਨ ਲਾਲ ਸੇਠੀ ਵਲੋਂ ਪਹਿਲਾ ਹਵਨ ਯੱਗ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੇ ਛੋਟੇ ਭਰਾ ਗੁਲਸ਼ਨ ਕੁਮਾਰ ...
ਹੰਬੜਾਂ, 19 ਜੂਨ (ਜਗਦੀਸ਼ ਸਿੰਘ ਗਿੱਲ)-ਅੰਤਰ ਰਾਸ਼ਟਰੀ ਗੋਲਡ ਮੈਡਲਿਸਟ ਢਾਡੀ ਦਲਜੀਤ ਸਿੰਘ ਬੇਪ੍ਰਵਾਹ ਦੇ ਪਿਤਾ ਸਾਬਕਾ ਸੈਨਿਕ ਕਿਸ਼ਨ ਸਿੰਘ ਚੱਕ ਨਮਿਤ ਸ਼ਰਧਾਂਜਲੀ ਸਮਾਰੋਹ ਪਿੰਡ ਚੱਕ ਕਲਾਂ ਵਿਖੇ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਸ਼ਰਧਾਂਜਲੀ ਸਮਾਰੋਹ ...
ਲੁਧਿਆਣਾ, 19 ਜੂਨ (ਪਰਮੇਸ਼ਰ ਸਿੰਘ)-ਗੁਰੂ ਰਾਮਦਾਸ ਸੰਗਤ ਪ੍ਰਬੰਧਕ ਕਮੇਟੀ ਤੇ ਗੁਰਦੁਆਰਾ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਲੋਂ ਸੰਗਤ ਦਾ ਜਥਾ ਤਖਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦੇ ਦਰਸ਼ਨਾਂ ਲਈ ਰਵਾਨਾ ਹੋਇਆ | ਸੁਸਾਇਟੀ ਦੇ ਮੁੱਖ ਸੇਵਾਦਾਰ ਤਰਨਜੀਤ ...
ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਹੋਈਆਂ ਗੁੰਡਾਗਰਦੀ ਦੀਆਂ ਵਾਰਦਾਤਾਂ 'ਚ ਪੁਲਿਸ ਨੇ 11 ਵਿਅਕਤੀਆਂ ਨੂੰ ਨਾਮਜਦ ਕੀਤਾ ਹੈ | ਜਾਣਕਾਰੀ ਅਨੁਸਾਰ ਪਹਿਲੇ ਮਾਮਲੇ 'ਚ ਥਾਣਾ ਡਵੀਜਨ ਨੰਬਰ 4 ਦੀ ਪੁਲਿਸ ਨੇ ਸ਼ੁਭਮ ਕੁਮਾਰ ਵਾਸੀ ਸਲੇਮਟਾਬਰੀ ਦੀ ਸ਼ਿਕਾਇਤ 'ਤੇੇ ਸਾਜਨ ਅਤੇ ਰਾਜਨ ਵਾਸੀ ਸਰਤਾਜ ਨਗਰ ਿਖ਼ਲਾਫ ਧਾਰਾ 323/324/506/34 ਅਧੀਨ ਕੇਸ ਦਰਜ ਕੀਤਾ ਹੈ | ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ 'ਤੇ ਉਸ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਲੜਾਈ ਦਾ ਕਾਰਨ ਨਿੱਜੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ | ਦੂਜੇ ਮਾਮਲੇ ਪੁਲਿਸ ਨੇ ਮੁਤਸਿਲ ਅੰਸਾਰ ਵਾਸੀ ਕੁੰਦਨਪੁਰੀ ਦੀ ਸ਼ਿਕਾਇਤ ਤੇ ਸੁਸ਼ੀਲ ਗਲਹੋਤਰਾ ਵਾਸੀ ਸਲੇਮਟਾਬਰੀ, ਦੀਪਕ ਗਲਹੋਤਰਾ ਅਤੇ ਰਾਜ ਗਲਹੋਤਰਾ ਿਖ਼ਲਾਫ ਧਾਰਾ 323/341/506/148/149 ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸੀਆਂ ਉਤੇ ਉਸਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਲੜਾਈ ਦਾ ਕਾਰਨ ਕਾਰ ਪਾਰਕਿੰਗ ਦੱਸਿਆ ਜਾ ਰਿਹਾ ਹੈ | ਤੀਜੇ ਮਾਮਲੇ ਵਿਚ ਸਥਾਨਕ ਪਿੰਡ ਰਾਮਗੜ੍ਹ ਵਾਸੀ ਰਹਿਮਤ ਅਲੀ ਵਾਸੀ ਰਾਮਗੜ੍ਹ ਦੀ ਸ਼ਿਕਾਇਤ ਤੇ ਸਫੀ ਜਾਗਾਲ, ਮਸਕੀਨ, ਗਾਮੀ, ਬਰਕਤ ਅਲੀ ਅਤੇ ਤਿੰਨ ਹੋਰਨਾਂ ਿਖ਼ਲਾਫ ਧਾਰਾ 452/323/506/148/149 ਅਧੀਨ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀਆਂ ਉਤੇ ਉਸਦੇ ਘਰ ਜਬਰੀ ਦਾਖਲ ਹੋ ਕੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ | ਲੜਾਈ ਦਾ ਕਾਰਨ ਨਿਜੀ ਰੰਜ਼ਿਸ਼ ਦੱਸਿਆ ਜਾ ਰਿਹਾ ਹੈ |
ਲੁਧਿਆਣਾ, 19 ਜੂਨ (ਕਵਿਤਾ ਖੁੱਲਰ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਵਲੋਂ ਹੀ ਸਾਰੀਆਂ ਲੋਕ ਹਿਤੈਸ਼ੀ ਸਕੀਮਾਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਦਾ ਦੇਸ਼ ਵਾਸੀਆਂ ਨੂੰ ਭਾਰੀ ਲਾਭ ਹੋ ਰਿਹਾ ਹੈ ਅਤੇ ਇਸ ਤੋਂ ਪੂਰੀ ਤਰ੍ਹਾਂ ਲੋਕ ਖੁਸ਼ ...
ਲੁਧਿਆਣਾ, 19 ਜੂਨ (ਸਲੇਮਪੁਰੀ)-ਪੈਨਸ਼ਨਰਜ਼ ਇਨਫਰਮੇਸ਼ਨ ਸੈਂਟਰ ਮੈਨੇਜਮੈਂਟ ਕਮੇਟੀ ਲੁਧਿਆਣਾ ਵਲੋਂ ਪੈਨਸ਼ਨਰਜ਼ ਇਨਫਰਮੇਸ਼ਨ ਸੈਂਟਰ ਦਾ 16ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਸ ਮੌਕੇ ਕੁਲਦੀਪ ਜਿੰਦਲ ਜ਼ੋਨਲ ਮੈਨੇਜਰ ਬੈਂਕ ਆਫ ਇੰਡੀਆ ਮੁੱਖ ਮਹਿਮਾਨ ਵਜੋਂ ...
ਲੁਧਿਆਣਾ, 19 ਜੂਨ (ਅ.ਬ.)-ਅੰਮਿ੍ਤਸਰ ਦੇ ਜਾਣੇ ਮਾਣੇ ਜਰਮਨੀ ਐਜੂਕੇਸ਼ਨ ਕੰਸਲਟੈਂਟ ਥਿੰਕ ਜਰਮਨੀ ਕੰਸਲਟੈਂਸੀ ਵਲੋਂ 21 ਜੂਨ ਨੂੰ ਹੋਟਲ ਮਹਾਰਾਜਾ ਰੇਜੀਡੇਂਸੀ ਲੁਧਿਆਣਾ'ਚ ਜਰਮਨੀ ਫ੍ਰੀ ਐਜੂਕੇਸ਼ਨ ਸੈਮੀਨਾਰ ਲਗਵਾਇਆ ਜਾ ਰਿਹਾ ਹੈ | ਇਸ ਸੈਮੀਨਾਰ 'ਚ ਵਿਦਿਆਰਥੀਆਂ ...
ਲੁਧਿਆਣਾ, 19 ਜੂਨ (ਪਰਮੇਸ਼ਰ ਸਿੰਘ)-ਡੀ. ਜੇ. ਐਾਡ ਸਾਊਾਡ ਆਪ੍ਰੇਟਰਾਂ ਦੀ ਮੀਟਿੰਗ ਦੁਗਰੀ ਰੋਡ ਵਿਖੇ ਹੋਈ ਜਿਸ ਵਿਚ ਮਾਲਵਾ ਇਲਾਕੇ ਤੋਂ ਦਰਜ਼ਨਾਂ ਡੀ. ਜੇ. ਐਾਡ ਸਾਊਾਡ ਆਪ੍ਰੇਟਰਾਂ ਨੇ ਹਿੱਸਾ ਲਿਆ¢ ਇਸ ਮੀਟਿੰਗ 'ਚ ਆਪ੍ਰੇਟਰਾਂ ਨੇ 'ਮਾਲਵਾ ਡੀ. ਜੇ. ਐਾਡ ਸਾਊਾਡ ...
ਲੁਧਿਆਣਾ, 19 ਜੂਨ (ਸਲੇਮਪੁਰੀ)-ਸਿਹਤ ਵਿਭਾਗ ਦੀ ਇਕ ਟੀਮ ਵਲੋਂ ਡਾ. ਅੰਦੇਸ਼ ਕੰਗ ਜ਼ਿਲ੍ਹਾ ਸਿਹਤ ਅਫਸਰ ਦੀ ਅਗਵਾਈ ਹੇਠ ਜਿਸ 'ਚ ਜ਼ਿਲ੍ਹਾ ਖੁਰਾਕ ਸੁਰੱਖਿਆ ਅਫਸਰ, ਯੋਗੇਸ਼ ਗੋਇਲ ਤੇ ਰੋਬਿਨ ਕੁਮਾਰ ਵੀ ਸ਼ਾਮਿਲ ਸਨ, ਨਵੀਂ ਸਬਜ਼ੀ ਮੰਡੀ ਖੰਨਾ ਤੋਂ ਫਰੋਜਨ ਹਰੇ ਮਟਰਾਂ, ...
ਲੁਧਿਆਣਾ, 19 ਜੂਨ (ਪਰਮੇਸ਼ਰ ਸਿੰਘ)-ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ ਮੌਕੇ ਕਾਂਗਰਸੀਆਂ ਨੇ ਵੱਖ-ਵੱਖ ਥਾਵਾਂ 'ਤੇ ਕੇਕ ਕੱਟ ਕੇ ਤੇ ਮਠਿਆਈਆਂ ਵੰਡ ਕੇ ਇਕ ਦੂਜੇ ਨੂੰ ਵਧਾਈਆਂ ਦਿੰਦਿਆਂ ਖੁਸ਼ੀ ਮਨਾਈ | ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ...
ਲੁਧਿਆਣਾ, 19 ਜੂਨ (ਕਵਿਤਾ ਖੁੱਲਰ)-ਜ਼ਿਲ੍ਹਾ ਭਾਜਪਾ ਸ਼ਹਿਰੀ ਦੇ ਪ੍ਰਧਾਨ ਸ੍ਰੀ ਰਵਿੰਦਰ ਅਰੋੜਾ ਅਤੇ ਮੀਤ ਪ੍ਰਧਾਨ ਪਰਮਿੰਦਰ ਮਹਿਤਾ ਨੇ ਕਿਹਾ ਹੈ ਕਿ ਪੰਜਾਬ ਦੇ ਮੰਤਰੀ ਆਪਣੀ ਡਫਲੀ ਨਾ ਵਜਾਉਣ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ | ਉਨ੍ਹਾਂ ਕਿਹਾ ਕਿ ਪੰਜਾਬ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX