ਕੁਰੂਕਸ਼ੇਤਰ/ਸ਼ਾਹਾਬਾਦ, 19 ਜੂਨ (ਜਸਬੀਰ ਸਿੰਘ ਦੁੱਗਲ)- ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦਾ ਨਿਰੀਖਣ ਕੀਤਾ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜੀ | ਪੁਲਿਸ ਮਾਮਲੇ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਅਪਰਾਧ ਸ਼ਾਖਾ ਨੇ ਇਕ ਵਿਅਕਤੀ ਨੂੰ ਦੇਸੀ ਪਿਸਤੌਲ ਅਤੇ 13 ਜਿੰਦਾ ਕਾਰਤੂਸ ਸਮੇਤ ਗਿ੍ਫ਼ਤਾਰ ਕੀਤਾ ਹੈ ਹਾਲਾਂਕਿ ਉਸਾ ਦਾ ਇਕ ਸਾਥੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ | ਪੁਲਿਸ ਨੇ ਮਾਮਲਾ ਦਰਜ ਕਰ ਲਿਆ ...
ਜਗਾਧਰੀ, 19 ਜੂਨ (ਜਗਜੀਤ ਸਿੰਘ)- ਆਮ ਆਦਮੀ ਪਾਰਟੀ ਵਰਕਰਾਂ ਨੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ: ਰਾਜੇਸ਼ ਸੈਣੀ ਦੀ ਅਗਵਾਈ 'ਚ ਡੀ.ਸੀ. ਦਫ਼ਤਰ ਸਾਹਮਣੇ ਅਨਾਜ ਮੰਡੀ ਗੇਟ 'ਤੇ ਇਕੱਠੇ ਹੋ ਕੇ ਕੇਂਦਰ ਸਰਕਾਰ ਿਖ਼ਲਾਫ਼ ਧਰਨਾ ਦਿੱਤਾ ਅਤੇ ਬੀ.ਜੇ.ਪੀ. ਿਖ਼ਲਾਫ਼ ਖੂਬ ...
ਕੁਰੂਕਸ਼ੇਤਰ/ਸ਼ਾਹਾਬਾਦ, 19 ਜੂਨ (ਜਸਬੀਰ ਸਿੰਘ ਦੁੱਗਲ)- ਭਾਰਤੀ ਸਟੇਟ ਬੈਂਕ ਦੀ ਸ਼ਾਖਾ ਤੋਂ ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਨੇ ਇਕ ਨੌਜਵਾਨ ਤੋਂ 30 ਹਜ਼ਾਰ ਰੁਪਏ ਠੱਗ ਲਏ | ਅਚਾਰ ਫੈਕਟਰੀ ਦੇ ਸੰਚਾਲਕ ਸੁਦਰਸ਼ਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਇੱਥੇ ਕੰਮ ...
ਅੰਬਾਲਾ ਸ਼ਹਿਰ, 19 ਜੂਨ (ਅਜੀਤ ਬਿਊਰੋ)- ਕਰੋੜਾਂ ਦੀ ਬੇਸ਼ਕੀਮਤੀ ਜ਼ਮੀਨ 'ਤੇ ਮਾਲ ਬਣਾਉਣ ਵਾਲੇ ਜੱਗੀ ਸਿਟੀ ਸੈਂਟਰ ਦੇ ਮਾਲਕ ਹਰਦੀਪ ਸਿੰਘ ਨੇ ਜਦੋਂ ਬਿਲਡਿੰਗ ਦੇ ਆਲੇ-ਦੁਆਲੇ ਨਾਜਾਇਜ਼ ਕਬਜ਼ੇ ਦਾ ਪਹਾੜ ਖੜਾ ਕਰ ਦਿੱਤਾ ਤਾਂ ਸੂਚਨਾ ਮਿਲਣ 'ਤੇ ਨਗਰ ਨਿਗਮ ਅੰਬਾਲਾ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਸ਼ਾਂਤੀ ਨਗਰ ਦੀ ਗਲੀ ਨੰਬਰ 7 ਵਿਚ ਪਿਛਲੇ ਡੇਢ ਸਾਲ ਤੋਂ ਜਨ ਸਿਹਤ ਵਿਭਾਗ ਵਲੋਂ ਲਗਾਏ ਗਏ ਟਿਊਬਵੈਲ ਦਾ ਬਿਜਲੀ ਕੁਨੈਕਸ਼ਨ ਨਾ ਹੋਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ | ਕਾਲੋਨੀ ...
ਕੁਰੂਕਸ਼ੇਤਰ/ਸ਼ਾਹਾਬਾਦ, 19 ਜੂਨ (ਜਸਬੀਰ ਸਿੰਘ ਦੁੱਗਲ)-ਐਸ.ਡੀ.ਐਮ. ਸਤਬੀਰ ਸਿੰਘ ਕੁੰਡੂ ਨੇ ਬਲਾਕ ਸ਼ਾਬਾਦ ਸਕਸ਼ਮ ਸਿੱਖਿਆ ਕੋਰ ਕਮੇਟੀ ਦੀ ਮਹੀਨਵਾਰ ਰਿਵੈਨਿਊ ਬੈਠਕ ਲਈ | ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਤੀ ਲਾਪਰਵਾਹ ਅਧਿਆਪਕਾਂ 'ਤੇ ਸਖ਼ਤ ...
ਅਸੰਧ, 19 ਜੂਨ (ਅਜੀਤ ਬਿਊਰੋ)- ਉਪਮੰਡਲ ਦੇ ਪਿੰਡ ਚੋਚੜਾ 'ਚ ਬੂਟੇ ਲਾਓ ਪ੍ਰੋਗਰਾਮ ਕੀਤਾ ਗਿਆ ਜਿਸ 'ਚ ਪਿੰਡ ਦੇ ਸਰਪੰਚ ਕਰਮਬੀਰ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਹਿੱਸਾ ਲਿਆ | ਉਨ੍ਹਾਂ ਕਿਹਾ ਕਿ ਰੱਖਾਂ ਦਾ ਸਾਡੇ ਜੀਵਨ 'ਚ ਮਹੱਤਵਪੂਰਨ ਹਿੱਸਾ ਹੈ | ਉਨ੍ਹਾਂ ਪਿੰਡ ...
ਥਾਨੇਸਰ, 19 ਜੂਨ (ਅਜੀਤ ਬਿਊਰੋ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਜਿੰਮੀ ਸ਼ਰਮਾ ਵਲੋਂ ਲਿਖ਼ਤੀ ਕਾਵਿ ਪੁਸਤਕ 'ਈਕੋਜ ਵਿਦਿਨ' ਦੀ ਘੁੰਡ ਚੁਕਾਈ ਹਰਿਆਣਾ ਉਚੇਰੀ ਸਿੱਖਿਆ ਪ੍ਰੀਸ਼ਦ ਪੰਚਕੂਲਾ ਦੇ ਮੁਖੀ ਪ੍ਰੋ. ਬਿ੍ਜ ਕਿਸ਼ੋਰ ਕੁਠਿਆਲਾ ਨੇ ਕੀਤੀ ...
ਕੈਥਲ, 19 ਜੂਨ (ਅਜੀਤ ਬਿਊਰੋ)- ਚੌਥਾਂ ਕੌਮਾਂਤਰੀ ਯੋਗ ਦਿਵਸ 21 ਜੂਨ ਦੇ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਹਨ | ਸਥਾਨਕ ਮਹਾਰਾਜਾ ਸੂਰਜਮਲ ਜਾਟ ਸਟੇਡੀਅਮ ਕੰਪਲੈਕਸ 'ਚ ਯੋਗ ਸਾਧਕਾਂ ਨੇ ਕੌਮਾਂਤਰੀ ...
ਜਗਾਧਰੀ, 19 ਜੂਨ (ਜਗਜੀਤ ਸਿੰਘ)- ਇੰਡੀਅਨ ਯੂਥ ਕਾਂਗਰਸ ਵਲੋਂ ਪਾਰਟੀ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਤੇਜਲੀ ਸਟੇਡੀਅਮ 'ਚ ਮਨਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਯੁਵਾ ਕਾਂਗਰਸ ਯਮੁਨਾਨਗਰ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਬਿੰਦਰਾ ਨੇ ਕੀਤੀ | ਇਸ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਰ ਡਾ: ਐਸ.ਐਸ. ਫੂਲੀਆ ਨੇ ਕਿਹਾ ਕਿ ਕੁਰੂਕਸ਼ੇਤਰ ਵਿਕਾਸ ਬੋਰਡ ਦੀ ਸਥਾਪਨਾ ਦੇ 50 ਸਾਲ ਪੂਰੇ ਹੋਣ 'ਤੇ ਪਹਿਲੀ ਅਗਸਤ 2018 ਤੋਂ 31 ਜੁਲਾਈ 2019 ਤੱਕ ਗੋਲਡਨ ਜੁਬਲੀ ਸਾਲ ਵਜੋਂ ਮਨਾਇਆ ਜਾਵੇਗਾ | ਇਸ ਪ੍ਰੋਗਰਾਮ ਨੂੰ ...
ਨਰਾਇਣਗੜ੍ਹ, 19 ਜੂਨ (ਪੀ. ਸਿੰਘ)- ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ 'ਤੇ ਇਕ ਪ੍ਰੋਗਰਾਮ ਕਰਵਾਇਆ ਗਿਆ | ਇਹ ਪ੍ਰੋਗਰਾਮ ਕਾਂਗਰਸ ਸੇਵਾ ਦਲ ਦੇ ਆਗੂਆਂ ਵਲੋਂ ਕਰਵਾਇਆ ਗਿਆ ਸੀ | ਜ਼ਿਲ੍ਹਾ ਮੁੱਖ ਕਨਵੀਨਰ ਤਰਲੋਕ ਚੌਹਾਨ, ਸੀਨੀਅਰ ਕਾਂਗਰਸੀ ਨੇਤਾ ਐਡਵੋਕੇਟ ਸੁਖਵਿੰਦਰ ਨਾਰਾ ਤੇ ਹੋਰ ਵਰਕਰਾਂ ਨੇ ਕੇਕ ਕੱਟ ਕੇ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ | ਸੰਬੋਧਨ ਕਰਦਿਆਂ ਸੁਖਵਿੰਦਰ ਨਾਰਾ ਨੇ ਕਿਹਾ ਕਿ ਰਾਹੁਲ ਗਾਂਧੀ ਸੱਚ ਤੇ ਨੈਤਿਕਤਾ ਦੇ ਨਾਲ ਰਾਜਨੀਤੀ ਕਰਦੇ ਹਨ ਅਤੇ ਰਾਹੁਲ ਗਾਂਧੀ ਦੀ ਇਹੀ ਸੱਚਾਈ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਹੱਥ ਹਮੇਸ਼ਾ ਆਮ ਆਦਮੀ ਨਾਲ ਰਿਹਾ ਹੈ ਅਤੇ ਪਾਰਟੀ 36 ਬਰਾਦਰੀਆਂ ਦੀ ਪਾਰਟੀ ਹੈ, ਜਿਸ 'ਚ ਸਾਰੇ ਵਰਗਾਂ ਦੇ ਹਿੱਤ ਸੁਰੱਖਿਅਤ ਹਨ | ਇਸ ਮੌਕੇ 'ਤੇ ਐਡਵੋਕੇਟ ਜਾਹਰ ਸਿੰਘ, ਸੰਜੀਵ ਜੋਲੀ, ਹਰਬੰਸ ਸਿੰਘ, ਸੁੱਚਾ ਸਿੰਘ, ਨਰੇਸ਼ ਕੁਮਾਰ, ਗੌਰਵ ਕਲਪੜ, ਸੁਨੀਲ ਪਰਾਸ਼ਰ, ਸੰਜੂ ਨਨਹੇੜਾ, ਜਿੰਦਰ ਆਦਿ ਹਾਜ਼ਰ ਸਨ |
ਅੰਬਾਲਾ, 19 ਜੂਨ (ਅਜੀਤ ਬਿਊਰੋ)- ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਦੇ ਉਪ ਨਿਰਦੇਸ਼ਕ ਡਾ. ਗਿਰੀਸ਼ ਨਾਗਪਾਲ ਨੇ ਦੱਸਿਆ ਕਿ ਮਿੱਟੀ ਦੀ ਸਿਹਤ ਜਾਂਚ ਕਰਨ ਲਈ ਅੰਬਾਲਾ ਜ਼ਿਲ੍ਹੇ 'ਚ ਗ੍ਰਾਮੀਣ ਪੱਧਰ 'ਤੇ 3 ਪ੍ਰਯੋਗਸ਼ਾਲਾਵਾਂ ਸਥਾਪਿਤ ਕੀਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ...
ਥਾਨੇਸਰ, 19 ਜੂਨ (ਅਜੀਤ ਬਿਊਰੋ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਦੇ ਨਿਰਦੇਸ਼ਾਂ ਮੁਤਾਬਿਕ ਗਣਿਤ ਵਿਭਾਗ ਦੇ ਪ੍ਰੋਫੈਸਰ ਡਾ. ਏ.ਕੇ. ਵਸ਼ਿਸ਼ਠ ਨੂੰ ਗਣਿਤ ਵਿਭਾਗ ਦਾ ਮੁਖੀ ਬਣਾਇਆ ਗਿਆ ਹੈ | ਇਸ ਦੇ ਨਾਲ ਹੀ ਉਹ ਅਕਾਦਮਿਕ ...
ਕੁਰੂਕਸ਼ੇਤਰ/ਸ਼ਾਹਾਬਾਦ, 19 ਜੂਨ (ਜਸਬੀਰ ਸਿੰਘ ਦੁੱਗਲ)-ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਉਣ ਲਈ ਕਾਂਗਰਸੀ ਵਰਕਰਾਂ ਨੇ ਭਰਪੂਰ ਉਤਸਾਹ ਵਿਖਾਇਆ | ਕਾਂਗਰਸੀ ਵਰਕਰਾ ਨੇ ਨਾ ਕੇਵਲ ਕੇਕ ਕੱਟ ਕੇ ਆਪਣੀ ਖੁਸ਼ੀ ਜਤਾਈ ...
ਥਾਨੇਸਰ, 19 ਜੂਨ (ਅਜੀਤ ਬਿਊਰੋ)- ਕੁਰੂਕਸ਼ੇਤਰ ਯੂਨੀਵਰਸਿਟੀ ਦੇ ਯੁਵਾ ਅਤੇ ਸੱਭਿਆਚਾਰਕ ਪ੍ਰੋਗਰਾਮ ਵਿਭਾਗ ਵਲੋਂ ਕਰਵਾਏ ਟਰੇਕਿੰਗ ਪਾਰਟੀ ਅਡਵਾਂਸ ਯੂਥ ਲੀਡਰਸ਼ਿਪ ਕੈਂਪ, ਬੇਸਿਕ ਯੂਥ ਲੀਡਰਸ਼ਿਪ ਕੈਂਪ, ਨਾਰਕੰਡਾ ਨੈਨੀਤਾਲ ਅਤੇ ਮਨਸੂਰੀ ਲਈ ਵਿਦਿਆਰਥੀਆਂ ਦੀ ...
ਕੁਰੂਕਸ਼ੇਤਰ/ਸ਼ਾਹਾਬਾਦ, 19 ਜੂਨ (ਜਸਬੀਰ ਸਿੰਘ ਦੁੱਗਲ)- ਸਮਾਜਿਕ ਨਿਆ ਅਤੇ ਅਧਿਕਾਰਤਾ ਸੂਬਾਈ ਮੰਤਰੀ ਕ੍ਰਿਸ਼ਣ ਬੇਦੀ ਨੇ ਪਿੰਡ ਰਾਏ ਮਾਜਰਾ 'ਚ 18 ਲੱਖ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਵਲੋਂ ਖਰੀਫ ...
ਗੂਹਲਾ ਚੀਕਾ, 19 ਜੂਨ (ਓ.ਪੀ. ਸੈਣੀ)- ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸੰਬਧੀ ਸਰਬ ਕਰਮਚਾਰੀ ਸੰਘ ਯੂਨਿਟ ਗੂਹਲਾ ਨੇ ਆਪਣੀਆਂ ਮੰਗਾ ਨੂੰ ਲੈ ਕੇ ਐਕਸ਼ਨ ਗੂਹਲਾ ਿਖ਼ਲਾਫ਼ ਦੂਜੇ ਦਿਨ ਦਾ ਧਰਨਾ ਜਾਰੀ ਰੱਖਿਆ | ਧਰਨੇ ਦੀ ਪ੍ਰਧਾਨਗੀ ਯੂਨਿਟ ਪ੍ਰਧਾਨ ...
ਟੋਹਾਣਾ, 19 ਜੂਨ (ਗੁਰਦੀਪ ਸਿੰਘ ਭੱਟੀ)- ਸਕੂਟਰ ਤੇ ਸਵਾਰ 3 ਨੌਜਵਾਨਾਂ ਦੀ ਬੀਤੀ ਦੇਰ ਸ਼ਾਮ ਨੂੰ ਕਿਸੇ ਵਾਹਨ ਨਾਲ ਸਿੱਧੀ ਟੱਕਰ ਹੋਣ 'ਤੇ 20 ਸਾਲਾ ਦੀਪਕ ਪੁੱਤਰ ਰਤਨਲਾਲ ਨਿਵਾਸੀ ਸ਼ਿਵ ਨਗਰ ਫਤਿਹਾਬਾਦ ਦੀ ਮੌਤ ਹੋ ਗਈ | ਉਸ ਦੇ 2 ਸਾਥੀਆਂ ਦੀ ਹਾਲਤ ਚਿੰਤਾਜਨਕ ਹੋਣ 'ਤੇ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਕੇਂਦਰ ਅਤੇ ਸੂਬੇ ਦੀਆਂ ਸਾਬਕਾ ਸਰਕਾਰਾਂ ਦੀ ਤਰ੍ਹਾਂ ਭਾਜਪਾ ਸਰਕਾਰ 'ਚ ਵੀ ਸਿੱਖਾਂ 'ਤੇ ਜ਼ਿਆਦਤੀਆਂ ਜਾਰੀ ਹਨ ਜਿਸ ਕਾਰਨ ਸਿੱਖ ਸਮਾਜ 'ਚ ਰੋਸ ਵੱਧ ਰਿਹਾ ਹੈ | ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਜਾਣ ਵਾਲੀ ਸਿੱਖ ...
ਚੰਡੀਗੜ੍ਹ, 19 ਜੂਨ (ਮਨਜੋਤ ਸਿੰਘ ਜੋਤ )- ਵਿਦਿਆਰਥੀ ਜਥੇਬੰਦੀ ਐਨ.ਐਸ.ਯੂ.ਆਈ. ਵਲੋਂ ਹਰਿਆਣਾ ਦੇ 59 ਕਾਲਜਾਂ ਵਿਚ ਬੰਦ ਕੀਤੇ 39 ਵਿਸ਼ਿਆਂ ਨੂੰ ਮੁੜ ਸ਼ੁਰੂ ਕਰਨ ਲਈ ਰਾਜਪਾਲ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ ਨੂੰ ਮੰਗ ਪੱਤਰ ਸੌਾਪਿਆ ਗਿਆ | ਟੈਨ.ਐਸ.ਯੂ.ਆਈ. ਹਰਿਆਣਾ ਦੇ ...
ਫਤਿਹਾਬਾਦ, 19 ਜੂਨ (ਅਜੀਤ ਬਿਊਰੋ)-ਪਿੰਡ ਬੀਜਾਲਾਂਬਾ ਦੀ ਨਹਿਰ ਤੋਂ ਪੁਲਿਸ ਨੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਹੈ | ਉਸ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ | ਪੁਲਿਸ ਨੇ ਲਾਸ਼ ਨੂੰ ਪਛਾਣ ਲਈ ਨਾਗਰਿਕ ਹਸਪਤਾਲ ਦੇ ਮੋਰਚਰੀ ਹਾਊਸ 'ਚ ਰਖਵਾ ਦਿੱਤਾ ਹੈ | ...
ਅਸੰਧ, 19 ਜੂਨ (ਅਜੀਤ ਬਿਊਰੋ)- ਐਸ.ਡੀ.ਐਮ. ਅਨੁਰਾਗ ਢਾਲੀਆ ਦੇ ਮਾਰਗਦਰਸ਼ਨ ਵਿਚ ਉਪਮੰਡਲ ਪ੍ਰਸ਼ਾਸਨ, ਆਯੁਸ਼ ਵਿਭਾਗ ਹਰਿਆਣਾ ਅਤੇ ਪਤੰਜਲੀ ਯੋਗ ਸਮਿਤੀ ਵਲੋਂ ਚੌਥੇ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਉਪਮੰਡਲ ਪੱਧਰ 'ਤੇ ਮਨਾਏ ਜਾਣ ਵਾਲੇ ਯੋਗ ਪ੍ਰੋਗਰਾਮ ਦੀ ਨਵੀਂ ...
ਚੰਡੀਗੜ੍ਹ, 19 ਜੂਨ (ਵਿਸ਼ੇਸ਼ ਪ੍ਰਤੀਨਿਧ)- ਹਰਿਆਣਾ ਰਾਜ ਵਿਜੀਲੈਂਸ ਬਿਊਰੋ ਨੇ ਜ਼ਿਲ੍ਹਾ ਸਮਾਜ ਭਲਾਈ ਵਿਭਾਗ ਰਿਵਾੜੀ ਦੇ ਦਫ਼ਤਰ ਵਿਚ ਕੰਮ ਕਰ ਰਹੇ ਸਹਾਇਕ ਜਗਦੀਸ਼ ਨੂੰ ਦੁਰਘਟਨਾ ਬੀਮਾ ਦੀ ਫਾਈਲ ਪਾਸ ਕਰਾਉਣ ਦੇ ਬਦਲੇ ਪਿੰਡ ਕਸੋਲੀ ਥਾਣਾ ਕਸੋਲੀ ਚੌਕ ਦੇ ਹੰਸ ਰਾਮ ...
ਭਿਵਾਨੀ, 19 ਜੂਨ (ਅਜੀਤ ਬਿਊਰੋ) - ਪਿੰਡ ਸਾਂਵੜ ਤੋਂ ਸਾਂਕਰੋੜ ਵੱਲ ਜਾਣ ਵਾਲੇ ਰਾਹ 'ਤੇ ਸਥਿਤ ਇਕ ਇੱਟਾਂ ਦੇ ਭੱਠੇ 'ਤੇ ਸ਼ੱਕੀ ਹਾਲਤ ਵਿਚ ਮਜ਼ਦੂਰ ਦੀ ਲਾਸ਼ ਮਿਲੀ ਹੈ | ਪਰਿਵਾਰ ਨੇ ਮਜ਼ਦੂਰ ਦੀ ਹੱਤਿਆ ਦਾ ਖ਼ਦਸਾ ਪ੍ਰਗਟ ਕੀਤਾ ਹੈ | ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ...
ਹਿਸਾਰ, 19 ਜੂਨ (ਅਜੀਤ ਬਿਊਰੋ)- ਸੰਯੁਕਤ ਸੰਘਰਸ਼ ਸਮਿਤੀ ਬੀੜ ਹਿਸਾਰ ਦੀ ਬੈਠਕ ਹੋਈ | ਪੰਜ ਪਿੰਡਾਂ ਵਲੋਂ ਦਿੱਤੇ ਜਾ ਰਹੇ ਧਰਨੇ ਦੀ ਪ੍ਰਧਾਨਗੀ ਹਨੁਮਾਨ ਬਿਸ਼ਨੋਈ ਨੇ ਕੀਤੀ | ਬੈਠਕ 'ਚ ਲਏ ਗਏ ਫੈਸਲੇ ਮੁਤਾਬਿਕ 20 ਜੂਨ ਦੇ ਨਾਰਨੌਾਦ ਪ੍ਰਦਰਸ਼ਨ 'ਚ ਬੀੜ ਬਬਰਾਨ, ਡਿੱਗੀ ...
ਜਗਾਧਰੀ, 19 ਜੂਨ (ਜਗਜੀਤ ਸਿੰਘ)- ਕਾਂਗਰਸ ਦੇ ਯਮੁਨਾਨਗਰ ਇੰਚਾਰਜ਼ ਓਮ ਪ੍ਰਕਾਸ਼ ਦੇਵੀਗੜ੍ਹ ਅਤੇ ਕਾਂਗਰਸ ਦੇ ਸੂਬਾ ਸਕੱਤਰ ਭੁਪਿੰਦਰ ਰਾਣਾ ਤੇ ਕਾਂਗਰਸੀ ਵਰਕਰਾਂ ਨੇ ਸਥਾਨਕ ਨਹਿਰੂ ਪਾਰਕ 'ਚ ਰੁਦਰਾਕਸ਼ ਦਾ ਬੂਟਾ ਲਾ ਕੇ ਕਾਂਗਰਸ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਜ਼ਿਲ੍ਹਾ ਕਸ਼ਟ ਨਿਵਾਰਣ ਸਮਿਤੀ ਦੇ ਸਾਬਕਾ ਮੈਂਬਰ ਐਡਵੋਕੇਟ ਅੰਕਿਤ ਗੁਪਤਾ ਦੀ ਅਗਵਾਈ ਵਿਚ ਨਵੀਂ ਅਨਾਜ਼ ਮੰਡੀ 'ਚ ਉਨ੍ਹਾਂ ਦੇ ਦਫ਼ਤਰ ਵਿਚ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ 48ਵਾਂ ...
ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)- ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਦੇ ਜਨਮ ਦਿਨ 'ਤੇ ਅੱਜ ਸਵੇਰੇ ਕਾਂਗਰਸ ਵਰਕਰਾਂ ਨੇ ਮੈਰਾਥਨ ਦੌੜ ਲਾਈ | ਇਸ ਦੌੜ ਨੂੰ ਹਰਿਆਣਾ ਕਾਂਗਰਸ ਸੂਬਾ ਪ੍ਰਧਾਨ ਡਾ. ਅਸ਼ੋਕ ਤੰਵਰ ਨੇ ਹਰੀ ਝੰਡੀ ਦਿਖਾ ਕੇ ਤੰਵਰ ਹਾਊਸ ...
ਸਿਰਸਾ, 19 ਜੂਨ (ਭੁਪਿੰਦਰ ਪੰਨੀਵਾਲੀਆ)-ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੀ ਅੰਤਮ ਰਿਹਰਸਲ ਕੀਤੀ ਗਈ | ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਸਿਟੀ ਮੈਜਿਸਟਰੇਟ ਡਾ. ਵੇਦ ਪ੍ਰਕਾਸ਼ ਬੈਨੀਵਾਲ ਨੇ ਯੋਗ ਗੁਰੂ ਮਹਾਰਿਸ਼ੀ ਪਤੰਜਲੀ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਗ੍ਰਾਮ ਸਕੱਤਰ ਵੈਲਫ਼ੇਅਰ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਨਰੇਸ਼ ਧਨਖੜ ਨੇ ਕਿਹਾ ਕਿ ਜੇਕਰ ਸਰਕਾਰ ਨੇ ਛੇਤੀ ਹੀ ਐਸੋਸੀਏਸ਼ਨ ਦੀਆਂ ਮੰਗਾਂ ਨਾ ਮੰਨੀਆਂ ਤਾਂ 15 ਜੁਲਾਈ ਤੋਂ ਬਾਅਦ ਪੂਰੇ ਸੂਬੇ ਵਿਚ ਅੰਦੋਲਨ ਦਾ ਵਿਗਲ ...
ਯਮੁਨਾਨਗਰ, 19 ਜੂਨ (ਗੁਰਦਿਆਲ ਸਿੰਘ ਨਿਮਰ)- ਵਿਧਾਇਕ ਘਣਸ਼ਿਆਮ ਦਾਸ ਦੀ ਅਗਵਾਈ 'ਚ ਕਿਸਾਨਾਂ ਦਾ ਵਫ਼ਦ ਹਰਿਆਣਾ ਦੇ ਖੇਤੀਬਾੜੀ ਮੰਤਰੀ ਓ.ਪੀ. ਧਨਖੜ ਨੂੰ ਚੰਡੀਗੜ੍ਹ 'ਚ ਮਿਲਿਆ | ਇਸ ਵਫ਼ਦ ਵਿਚ ਭਾਰਤੀ ਕਿਸਾਨ ਸੰਘ ਕਿਸਾਨ ਯੂਨੀਅਨ ਅਤੇ ਗੰਨਾ ਉਤਪਾਦਕ ਕੋਪਰੇਟਿਵ ...
ਚੰਡੀਗੜ੍ਹ, 19 ਜੂਨ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 8 ਆਈ.ਪੀ.ਐਸ. ਅਧਿਕਾਰੀਆਂ ਦੇ ਨਿਯੁਕਤੀ ਤੇ ਤਬਾਦਲੇ ਦੇ ਆਦੇਸ਼ ਜਾਰੀ ਕੀਤੇ ਹਨ | ਪਦ ਉੱਨਤੀ ਤੋਂ ਬਾਅਦ ਪੰਚਕੂਲਾ ਦੇ ਪੁਲਿਸ ਕਮਿਸ਼ਨਰ ਏ.ਐਸ. ਚਾਵਲਾ ਜਿਨ੍ਹਾ ਕੋਲ ਆਈ.ਜੀ., ਕਾਨੂੰਨ ...
ਜਗਾਧਰੀ 19 ਜੂਨ (ਜਗਜੀਤ ਸਿੰਘ)- ਬੂੜੀਆਂ ਚੁੰਗੀ ਦੇ ਨੇੜੇ ਸਥਿਤ ਚਨੇਟੀ ਤੋਂ 3 ਦਿਨ ਪਹਿਲਾਂ ਲਾਪਤਾ ਹੋਏ ਰਵੀ ਪ੍ਰਕਾਸ਼ (24) ਦੀ ਲਾਸ਼ ਯਮੁਨਾ ਨਹਿਰ ਕੰਡੇ ਦੜਵਾ ਘਾਟ ਦੇ ਕੋਲ ਦਰੱਖਤ ਦੇ ਹੇਠਾਂ ਪਈ ਮਿਲੀ | ਮਿ੍ਤਕ ਦੇ ਗਲੇ 'ਚ ਰੱਸੀ ਬੰਨ੍ਹੀ ਹੋਈ ਸੀ ਅਤੇ ਰੱਸੀ ਨਾਲੋਂ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਪਿਛਲੇ 2 ਦਿਨ ਤੋਂ ਸ਼ਹਿਰ ਦੇ ਪ੍ਰਸਿੱਧ ਹੋਟਲ 'ਚ ਰੁਕੀ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਵਿਦਿਆਰਥਣ ਨੇ ਪ੍ਰੇਮੀ ਸੰਗ ਮਿਲ ਕੇ ਖ਼ੁਦਕੁਸ਼ੀ ਕਰ ਲਈ | ਲੜਕੀ ਨੇ ਜਹਿਰੀਲਾ ਪਦਾਰਥ ਖਾ ਲਿਆ ਜਦਕਿ ਨੌਜਵਾਨ ਨੇ ਪੱਖੇ ਨਾਲ ਫੰਦਾ ...
ਰਤੀਆ, 19 ਜੂਨ (ਬੇਅੰਤ ਮੰਡੇਰ)- ਆਯੂਸ਼ ਵਿਭਾਗ ਅਤੇ ਪਤੰਜਲੀ ਯੋਗ ਸੰਮਤੀ ਵਲੋਂ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦੇ ਸੰਬਧ ਵਿਚ ਦਾਣਾ ਮੰਡੀ 'ਚ ਰਿਹਰਸਲ ਕੀਤੀ ਗਈ | ਇਸ ਮੌਕੇ ਸੰਮਤੀ ਦੇ ਜ਼ਿਲ੍ਹਾ ਪ੍ਰਧਾਨ ਧਰਮਵੀਰ ਲਲਿਤ ਨੇ ਪ੍ਰੋਟੋਕੋਲ ਦੇ ਮੁਤਾਬਿਕ ਵੱਡੀ ...
ਜਗਾਧਰੀ, 19 ਜੂਨ (ਜਗਜੀਤ ਸਿੰਘ)- ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਯਮੁਨਾਨਗਰ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਦਿਵਿਆਗਾਂ ਨੂੰ ਏਲਿਮਕੋ (ਭਾਰਤ ਸਰਕਾਰ) ਦੇ ਜ਼ਰੀਏ ਸਹਾਇਕ ਉਪਕਰਨ ਵੰਡ ਮੇਲਾ ਹੁੱਡਾ ਸੈਕਟਰ-17 'ਚ ਸੀਨੀਅਰ ਨਾਗਰਿਕ ਸਦਨ 'ਚ ਕੀਤਾ ...
ਕੁਰੂਕਸ਼ੇਤਰ, 19 ਜੂਨ (ਜਸਬੀਰ ਸਿੰਘ ਦੁੱਗਲ)- ਲਾਡਵਾ ਵਿਧਾਇਕ ਡਾ: ਪਵਨ ਸੈਣੀ ਨੇ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਅੱਜ ਹਰ ਮਨੁੱਖ ਨੂੰ ਆਪਣੇ ਜੀਵਨ 'ਚ ਯੋਗ ਨੂੰ ਧਾਰਣ ਕਰਨਾ ਜ਼ਰੂਰੀ ਹੈ | ਰੁੱਝੇ ਹੋਏ ਜੀਵਨ 'ਚ ਅੱਜ ਹਰ ਵਿਅਕਤੀ ਨੂੰ ਤਣਾਅ ਮੁਕਤ ਅਤੇ ਮਾਨਸਿਕ ...
ਬਾਬੈਨ, 19 ਜੂਨ (ਡਾ. ਦੀਪਕ ਦੇਵਗਨ)- ਕੌਮਾਂਤਰੀ ਯੋਗ ਦਿਵਸ ਸਥਾਨਕ ਪੈਲੇਸ 'ਚ ਮਨਾਇਆ ਗਿਆ, ਜਿਸ 'ਚ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਕੰਵਰਭਾਨ ਨਰਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨੇ ਦੱਸਿਆ ਕਿ ਬਾਬੈਨ ਬਲਾਕ ਸਰਪੰਚਾਂ ਅਤੇ ਪੰਚਾਂ ਨੇ ਯੋਗ ਦਿਵਸ ...
ਜਗਾਧਰੀ, 19 ਜੂਨ (ਜਗਜੀਤ ਸਿੰਘ)- ਕੁੱਝ ਵਿਅਕਤੀਆਂ ਨੇ ਈ-ਰਿਕਸ਼ਾ ਦੇ ਸ਼ੋਅਰੂਮ 'ਤੇ ਖੂਬ ਭੰਨਤੋੜ ਕੀਤੀ | ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ | ਰੂਪ ਨਗਰ ਵਾਸੀ ਰਵੀਸ਼ ਜੈਨ ਨੇ ਦੱਸਿਆ ਕਿ ਉਸਦਾ ਸੈਕਟਰ-18 ਨੇੜੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX