ਵੈਨਕੂਵਰ, 20 ਜੂਨ (ਹਰਪ੍ਰੀਤ ਸਿੰਘ ਗਿੱਲ)-ਪੰਜਾਬੀ ਜ਼ੁਬਾਨ 'ਚ ਕਿਸੇ ਘਰ ਭੰਗ ਭੁੱਜਣੀ ਅਤੇ ਭੰਗ ਦੇ ਭਾੜੇ ਚਲੇ ਜਾਣ ਦੇ ਅਖਾਣ ਭਾਵੇਂ 'ਸੁੱਖੇ' ਦੇ ਨਸ਼ੇ ਨੂੰ ਗ਼ਰੀਬੜੇ ਜਿਹੇ ਪ੍ਰਭਾਵ ਅਧੀਨ ਨਸ਼ਰ ਕਰਦੇ ਹਨ ਪਰ ਕੈਨੇਡਾ ਜਿਹੇ ਵਿਕਸਤ ਮੁਲਕ 'ਚ ਹੁਣ ਇਸ ਅਲਾਮਤ ਨੂੰ ...
ਆਕਲੈਂਡ, 20 ਜੂਨ (ਹਰਮਨਪ੍ਰੀਤ ਸਿੰਘ ਗੋਲੀਆ)-ਨਿਊਜ਼ੀਲੈਂਡ ਵਿਚ ਪਾਪਾਟੋਏਟੋਏ ਵਿਖੇ ਰਹਿ ਰਹੇ ਗੁਰਸਿੱਖ ਨੌਜਵਾਨ ਬਲਵਿੰਦਰ ਸਿੰਘ ਨੇ ਗੂਗਲ ਵਲੋਂ ਲਈ ਜਾਂਦੀ ਇਕ ਵਿਸ਼ੇਸ਼ ਕਿਸਮ ਦੀ ਆਨ-ਲਾਈਨ ਪ੍ਰੀਖਿਆ 'ਗੂਗਲ ਐਡਵਰਡਜ਼ ਸਪੈਸ਼ਲਿਸਟ ਚੈਲੰਜ 2018' ਵਿਚ ਲਗਾਤਾਰ ਦੂਜੀ ...
ਢਾਕਾ, 20 ਜੂਨ (ਏਜੰਸੀ)-ਭਾਰਤੀ ਮਹਿਲਾ ਰੁਖ਼ਸਾਨਾ ਅਖ਼ਤਰ (30) ਨੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਕਮਾਲਪੁਰ ਰੇਲਵੇ ਪੁਲਿਸ ਥਾਣੇ ਦੇ ਪਖਾਨੇ 'ਚ ਬੱਚੇ ਨੂੰ ਜਨਮ ਦਿੱਤਾ | ਜਨਮ ਤੋਂ ਬਾਅਦ ਬੱਚੇ ਅਤੇ ਮਾਂ ਦੋਵਾਂ ਨੂੰ ਢਾਕਾ ਦੇ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾ ...
ਮੁੰਬਈ, 20 ਜੂਨ (ਏਜੰਸੀ)-ਸਿਟੀ ਪੁਲਿਸ ਨੇ ਨਬਾਲਗ ਲੜਕੀ ਨਾਲ ਕਥਿਤ ਤੌਰ 'ਤੇ ਜਬਰ ਜਨਾਹ ਕਰਨ ਵਾਲੇ ਰਿਆਲਟੀ ਟੀ.ਵੀ. ਸ਼ੋਅ ਦੇ ਇਕ 20 ਸਾਲਾ ਪ੍ਰਤੀਯੋਗੀ ਨੂੰ ਗਿ੍ਫ਼ਤਾਰ ਕੀਤਾ ਹੈ | ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੈਲੀਵਿਜ਼ਨ 'ਤੇ ਪ੍ਰਸਾਰਿਤ ਹੋਣ ਵਾਲੇ ਇਕ ...
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਹਿਲੀ ਵਿਸ਼ਵ ਜੰਗ 'ਚ ਹਿੱਸਾ ਲੈਣ ਵਾਲੇ ਸਿੱਖ ਯੋਧਿਆਂ ਦੀ ਯਾਦ 'ਚ ਸਮੈਦਿਕ ਵਿਖੇ ਸਿੱਖ ਸਿਪਾਹੀ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਲਗਾ ਕੇ ਸਿੱਖ ਸਿਪਾਹੀਆਂ ਦੀ ਯਾਦਗਾਰ ਉਸਾਰੀ ਜਾ ਰਹੀ ਹੈ | ਜਿਸ ਦਾ ਉਦਘਾਟਨ ਅੱਜ ...
ਕੈਲਗਰੀ, 20 ਜੂਨ (ਜਸਜੀਤ ਸਿੰਘ ਧਾਮੀ)-ਪੰਜਾਬੀ ਫ਼ਿਲਮਾਂ ਦੇ ਲੇਖਕ, ਅਦਾਕਾਰ ਅਤੇ ਆਪਣੀ ਪਹਿਲੀ ਪੰਜਾਬੀ ਫ਼ਿਲਮ 'ਆਸੀਸ' ਦੇ ਨਿਰਦੇਸ਼ਕ ਰਾਣਾ ਰਣਬੀਰ ਨੇ ਪੈੱ੍ਰਸ ਕਾਨਫ਼ਰੰਸ ਨੰੂ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੁੱਤ ਕਹਿੰਦਾ ਮਾਂ ਤੇਰੀ ਆਸੀਸ ਮੇਰੇ ਕੰਮ ਆ ਗਈ ਮੈ ...
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸੀਨੀਅਰ ਪਾਰਲੀਮੈਂਟਰੀ ਖੋਜਕਾਰ ਕਿਰਤ ਰਾਜ ਸਿੰਘ ਨੂੰ ਬਰਤਾਨੀਆ ਦੀ ਸੰਸਦ ਦੇ ਕਾਮਿਆਂ ਦੀ ਸੰਸਥਾ ਐਮ. ਏ. ਪੀ. ਐਸ. ਏ. (ਮੈਂਬਰਜ਼ ਐਾਡ ਪੀਅਰਜ਼ ਸਟਾਫ਼ ਐਸੋਸੀਏਸ਼ਨ) ਦੇ ਉਪ ਚੇਅਰਮੈਨ ਥਾਪਿਆ ਗਿਆ ਹੈ | ਇਹ ਸੰਸਥਾ ਯੂ.ਕੇ. ਦੇ ...
ਸੈਕਰਾਮੈਂਟੋ/ਕੈਲੀਫੋਰਨੀਆ, 20 ਜੂਨ (ਹੁਸਨ ਲੜੋਆ ਬੰਗਾ)-ਪੰਜਾਬ ਪੋ੍ਰਡਕਸ਼ਨਜ਼ ਵਲੋਂ ਸੈਕਰਾਮੈਂਟੋ ਫਲੋਰਨ ਰੋਡ 'ਤੇ ਸਥਿਤ ਮਾਰਟਨ ਲੂਥਰ ਸਕੂਲ ਦੇ ਆਡੀਟੋਰੀਅਮ 'ਚ ਕਰਵਾਏ ਗਏ ਸਭਿਆਚਾਰਕ ਪ੍ਰੋਗਰਾਮ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਆਪਣੀ-ਆਪਣੀ ਗਾਇਕੀ ਦਾ ...
ਟੋਰਾਂਟੋ, 20 ਜੂਨ (ਹਰਜੀਤ ਸਿੰਘ ਬਾਜਵਾ)-ਉੱਘੇ ਗੀਤਕਾਰ, ਸ਼ਾਇਰ ਅਤੇ ਕਬੱਡੀ ਦੇ ਕੁਮਟੈਂਟਰ ਮੱਖਣ ਬਰਾੜ ਦਾ ਬੀਤੇ ਦਿਨੀਂ ਬਰੈਂਪਟਨ ਦੇ ਸਿੱਖ ਹੈਰੀਟੇਜ ਸੈਂਟਰ ਗੁਰਦੁਆਰਾ ਸਾਹਿਬ ਦੀ ਗਰਾੳਾੂਡ ਵਿਚ ਹੋਏ ਕਬੱਡੀ ਕੱਪ ਮੌਕੇ ਸੋਨ ਤਗ਼ਮੇ ਸਨਮਾਨ ਕੀਤਾ ਗਿਆ | ਸਾਬਕਾ ਕਬੱਡੀ ਖਿਡਾਰੀਆਂ ਗੁਰਦਿਲਬਾਗ ਸਿੰਘ ਬਾਘਾ (ਮੱਲਕੇ), ਸਵਰਨਾਂ ਵੈਲੀ, ਟੋਚੀ ਕਾਲਾ ਸੰਘਿਆਂ, ਫਿੰਡੀ, ਰਾਜਾ ਅਤੇ ਜਸਵੀਰ ਢਿੱਲੋਂ ਆਦਿ ਨੇ ਸਾਂਝੇ ਤੌਰ 'ਤੇ ਖੇਡ ਮੈਦਾਨ ਵਿਚ ਪੂਰੇ ਸਤਿਕਾਰ ਅਤੇ ਸਨਮਾਨ ਨਾਲ ਬੁਲਾ ਕੇ ਮੱਖਣ ਬਰਾੜ ਦਾ ਸਨਮਾਨ ਕੀਤਾ | ਦੱਸਣਯੋਗ ਹੈ ਕਿ ਗੁਰਦਾਸ ਮਾਨ ਦਾ ਗਾਇਆ ਅਤੇ ਮੱਖਣ ਬਰਾੜ ਦਾ ਲਿਖਿਆ ਗੀਤ 'ਆਪਣਾ ਪੰਜਾਬ ਹੋਵੇ' ਜਿੱਥੇ ਬੇਹੱਦ ਮਕਬੂਲ ਹੋਇਆ ਉੱਥੇ ਹੀ ਲਾਭ ਹੀਰੇ ਵਲੋਂ ਗਾਇਆ ਅਤੇ ਮੱਖਣ ਬਰਾੜ ਦਾ ਲਿਖਿਆ ਕਬੱਡੀ ਖਿਡਾਰੀਆਂ ਬਾਰੇ ਗੀਤ 'ਸਿੰਗ ਫਸਗੇ ਕੁੰਢੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾ ਕੇ' ਅਤੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸਾਹਿਤ ਕਰਨ ਵਾਲੇ ਕਈ ਹੋਰ ਗੀਤਾਂ ਦੇ ਇਸ ਰਚੇਤਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੱਖਣ ਬਰਾੜ ਨੇ ਕਿਹਾ ਕਿ ਮੈਂ ਹਮੇਸ਼ਾ ਹੀ ਸਾਫ਼ ਸੁਥਰੇ ਗੀਤ ਹੀ ਲਿਖੇ ਹਨ ਅਤੇ ਹੁਣ ਸਮਾਜ ਪ੍ਰਤੀ ਮੇਰੀ ਹੋਰ ਵੀ ਜ਼ਿੰਮੇਵਾਰੀ ਵਧ ਗਈ ਹੈ ਅਤੇ ਉਨ੍ਹਾਂ ਸਨਮਾਨ ਕਰਨ ਕਰਨ ਵਾਲੇ ਖਿਡਾਰੀਆਂ ਦਾ ਧੰਨਵਾਦ ਵੀ ਕੀਤਾ | ਇਸ ਮੌਕੇ ਜਸਵੀਰ ਢਿੱਲੋਂ ਅਤੇ ਪੰਜਾਬ ਤੋਂ ਆਏ ਸੀਨੀਅਰ ਪੁਲਿਸ ਅਧਿਕਾਰੀ ਸ. ਕੁਲਵਿੰਦਰ ਸਿੰਘ ਥਿਆੜਾ ਵੀ ਮੌਜੂਦ ਸਨ |
ਵੀਨਸ (ਇਟਲੀ), 20 ਜੂਨ (ਹਰਦੀਪ ਸਿੰਘ ਕੰਗ)-ਇਟਲੀ 'ਚ ਸਿੱਖੀ ਪ੍ਰਚਾਰ ਲਈ ਪਹੁੰਚੇ ਪੰਥ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਮਿਤੀ 22 ਜੂਨ ਨੂੰ ਇਟਲੀ ਦੇ ਗੁਰਦੁਆਰਾ ਸਿੰਘ ਸਭਾ ਤੈਰਨੀ ਵਿਖੇ ਇਤਿਹਾਸ ਸਰਵਨ ਕਰਵਾਉਣਗੇ | ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ...
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕਾਮਿਆਂ ਦੀ ਯੂਨੀਅਨ ਜੀ.ਐਮ.ਬੀ. ਵਲੋਂ ਹੀਥਰੋ ਦੇ ਵਾਧੇ ਲਈ ਨਵਾਂ ਰੰਨਵੇਅ ਜਲਦੀ ਬਣਾਉਣ ਦੀ ਅਪੀਲ ਕੀਤੀ ਗਈ ਹੈ, ਜਿਸ ਦਾ ਸਾਥ ਬੈਕ ਹੀਥਰੋ ਗਰੁੱਪ ਵਲੋਂ ਦਿੱਤਾ ਗਿਆ ਹੈ | ਬਰਾਈਟਨ ਵਿਖੇ ਜੀ.ਐਮ.ਬੀ. ਯੂਨੀਅਨ ਦੀ ਸਾਲਾਨਾ ...
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੀਆਂ ਜੇਲ੍ਹਾਂ 'ਚ ਬੰਦ ਸਿੱਖ ਕੈਦੀਆਂ ਨੂੰ ਮੁੱਖ ਧਾਰਾ 'ਚ ਲਿਆਉਣ ਲਈ ਅਤੇ ਉਨ੍ਹਾਂ ਨੂੰ ਧਾਰਮਿਕ ਸਿੱਖਿਆਵਾਂ ਦੇਣ ਵਾਲੀ ਸੰਸਥਾ ਸਿੱਖ ਪਿ੍ਜ਼ਨਰ ਚੈਪਲੈਂਸੀ ਸਰਵਿਸ ਯੂ. ਕੇ. ਦੇ ਪ੍ਰਚਾਰਕਾਂ ਦੀ ਦੋ ਦਿਨਾਂ ...
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਦੇ ਸਾਊਥ ਗੇਟ ਰੇਲ ਸਟੇਸ਼ਨ 'ਤੇ ਇਕ ਧਮਾਕਾ ਹੋਣ ਨਾਲ 5 ਵਿਅਕਤੀ ਜ਼ਖ਼ਮੀ ਹੋ ਗਏ ਹਨ | ਪੁਲਿਸ ਅਨੁਸਾਰ ਇਹ ਧਮਾਕਾ ਕੱਲ੍ਹ ਸ਼ਾਮੀ ਮੰਗਲਵਾਰ 7 ਕੁ ਵਜੇ ਦੇ ਕਰੀਬ ਹੋਇਆ | ਮੌਕੇ 'ਤੇ ਪਹੁੰਚੀ ਰਾਹਤ ਟੀਮ ਨੇ 5 ਜ਼ਖ਼ਮੀਆਂ ...
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਆਈਜ਼ਲਵਰਥ ਅਦਾਲਤ ਨੇ ਇਕ ਭਾਰਤੀ ਨੂੰ ਦੋ ਨਾਬਾਲਗ ਲੜਕੀਆਂ ਦੇ ਸਰੀਰਕ ਸ਼ੋਸ਼ਣ ਦੇ ਮਾਮਲੇ ਵਿਚ ਦੋਸ਼ੀ ਠਹਿਰਾਇਆ | 30 ਸਾਲਾ ਫਰਾਂਸਿਸਕੋ ਪਰੇਰਾ ਗੋਆ ਦੇ ਪਣਜੀ ਦਾ ਰਹਿਣ ਵਾਲਾ ਹੈ | ਪਰੇਰਾ 'ਤੇ ਦੋਸ਼ ਲੱਗੇ ...
ਲੰਡਨ, 20 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤੀ ਮੂਲ ਦੀ ਵਿਦਵਾਨ ਅਤੇ ਪੋਸਟ-ਬਸਤੀਵਾਦੀ ਸਾਹਿਤ ਵਿਚ ਮੁਹਾਰਤ ਰੱਖਣ ਵਾਲੀ ਕੈਮਬਿ੍ਜ ਯੂਨੀਵਰਸਿਟੀ ਦੀ ਫੈਲੋ ਪਿ੍ਅਮਵਦਾ ਗੋਪਾਲ ਨੂੰ 'ਕਿੰਗਸ ਕਾਲਜ ਲੰਡਨ' ਦੇ ਸਟਾਫ਼ ਵਲੋਂ 'ਡਾਕਟਰ' ਸ਼ਬਦ ਨਾਲ ਸੰਬੋਧਿਤ ਕਰਨ ...
ਲੂਵਨ ਬੈਲਜੀਅਮ, 20 ਜੂਨ (ਅਮਰਜੀਤ ਸਿੰਘ ਭੋਗਲ)-ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਬੀਤੇ ਦਿਨ ਤੋਂ ਲੁਕਸਮਬਰਗ ਅਤੇ ਬੈਲਜੀਅਮ ਦੇ ਦੌਰੇ 'ਤੇ ਆਏ ਹਨ, ਜਿੱਥੇ ਉਨ੍ਹਾਂ ਦਾ ਲੁਕਸਮਬਰਗ ਵਿਖੇ ਬੈਲਜੀਅਮ ਅਤੇ ਲੁਕਸਮਬਰਗ ਦੀ ਭਾਰਤੀ ਰਾਜਦੂਤ ਗਾਇਤਰੀ ਈਸ਼ਰ ਕੁਮਾਰ ਨੇ ਹਵਾਈ ...
ਮਿਲਾਨ (ਇਟਲੀ), 20 ਜੂਨ (ਇੰਦਰਜੀਤ ਸਿੰਘ ਲੁਗਾਣਾ)-ਬੇਸ਼ੱਕ ਭਾਰਤ ਸਮੇਤ ਦੁਨੀਆ ਦੇ ਸਾਰੇ ਦੇਸ਼ ਪ੍ਰੈੱਸ ਨੂੰ ਆਜ਼ਾਦ ਮੰਨਦੇ ਹਨ ਪਰ ਇਸ ਦੇ ਬਾਵਜੂਦ ਅਜਿਹੇ ਬਹੁਤ ਸਾਰੇ ਕੇਸ ਹਨ ਜਿਨ੍ਹਾਂ ਵਿਚ ਪੱਤਰਕਾਰ ਸਾਥੀਆਂ ਨੂੰ ਸੱਚ ਬੋਲਣ ਦੀ ਸਜ਼ਾ ਮੌਤ ਮਿਲੀ ਹੈ¢ ਭਾਰਤ ਵਿਚ ...
ਮਿਲਾਨ (ਇਟਲੀ), 20 ਜੂਨ (ਇੰਦਰਜੀਤ ਸਿੰਘ ਲੁਗਾਣਾ)-ਸਿਆਣਿਆ ਸੱਚ ਹੀ ਕਿਹਾ ਹੈ ਕਿ ਨਾ ਈਸਾ ਪੀਰ ਨਾ ਮੂਸਾ ਪੀਰ ਸਭ ਤੋਂ ਵੱਡਾ ਪੈਸਾ ਪੀਰ ਤੇ ਇਸ ਪੈਸੇ ਲਈ ਲੋਕ ਆਪਣੇ ਖ਼ੂਨ ਦੇ ਰਿਸ਼ਤਿਆਂ ਦਾ ਖ਼ੂਨ ਕਰਨ ਕਰਨ ਲੱਗੇ ਮਿੰਟ ਨਹੀਂ ਲਗਾਉਂਦੇ¢ ਪੂਰੀ ਦੁਨੀਆ ਵਿਚ ਮੌਕੇ ਦੇ ...
ਮੈਲਬੌਰਨ, 20 ਜੂਨ (ਸਰਤਾਜ ਸਿੰਘ ਧੌਲ)-ਪੰਜਾਬੀ ਨੌਜਵਾਨ ਦੀ ਕਾਰ ਹਾਦਸੇ 'ਚ ਇਥੇ ਮੌਤ ਹੋ ਗਈ | ਇਹ ਹਾਦਸਾ ਸ਼ੈਪਟਰਨ 'ਚ ਉਸ ਸਮੇਂ ਵਾਪਰਿਆ ਜਦੋਂ ਉਹ ਆਪਣੇ ਕੰਮ 'ਤੇ ਜਾ ਰਿਹਾ ਸੀ ਕਿ ਕਾਰ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਾਰ ਕਿਸੇ ਦਰੱਖ਼ਤ ਨਾਲ ਜਾ ਟਕਰਾਈ | ਗੁਰਵਿੰਦਰ ...
ਸਿਡਨੀ, 20 ਜੂਨ (ਹਰਕੀਰਤ ਸਿੰਘ ਸੰਧਰ)-ਭਾਰਤੀ ਮੂਲ ਦੇ ਸੁਨੀਲ ਪਾਹੂਜਾ ਨੇ ਮਾਣਹਾਨੀ ਦਾ ਇਕ ਕੇਸ ਜਿੱਤਿਆ ਹੈ, ਜਿਸ ਵਿਚ ਉਸ ਨੇ 3 ਲੱਖ ਡਾਲਰ ਜਿੱਤਿਆ ਹੈ | ਜਾਣਕਾਰੀ ਅਨੁਸਾਰ ਸੁਨੀਲ 2009 ਵਿਚ ਆਸਟ੍ਰੇਲੀਆ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ ਅਤੇ 2014 ਵਿਚ ਉਹ ਆਸਟ੍ਰੇਲੀਆ ਦਾ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX