ਤਾਜਾ ਖ਼ਬਰਾਂ


ਡਰੋਨ ਰਾਹੀਂ ਤੇਂਦੂਏ ਦੀ ਖੋਜ਼ ਜਾਰੀ
. . .  7 minutes ago
ਮਿਡ ਡੇ ਮੀਲ : ਯੋਗ ਵਿਦਿਆਰਥੀਆਂ ਦੇ ਬੈਂਕ ਖਾਤਿਆਂ ’ਚ ਪੈਸੇ ਜਮਾਂ ਕਰਾਉਣ ਸਬੰਧੀ ਪੱਤਰ ਜਾਰੀ
. . .  12 minutes ago
ਚੰਡੀਗੜ੍ਹ, 31 ਮਾਰਚ (ਮਾਨ) - ਸਮੂਹ ਰਾਜ ਦੇ ਸਕੂਲਾਂ ਵਿਚ ਪਹਿਲੀ ਤੇ ਅੱਠਵੀਂ ਜਮਾਤ ਤੱਕ ਮਿਡ ਦੇ ਮੀਲ ਪਰੋਸਿਆ ਜਾਂਦਾ ਹੈ। ਉਹ ਮਿਤੀ 23 ਮਾਰਚ ਤੋਂ 31 ਮਾਰਚ ਤੱਕ ਸਕੂਲਾਂ ਵਿਚ ਕੋਵਿਡ19 ਕਾਰਨ ਲੱਗੇ ਕਰਫ਼ਿਊ ਕਾਰਨ ਵੰਡਿਆ ਨਹੀਂ ਗਿਆ। ਭਾਰਤ ਸਰਕਾਰ ਵੱਲੋਂ...
31 ਮਈ ਤੱਕ ਸੇਵਾ ਕਰਦੇ ਰਹਿਣਗੇ ਅੱਜ ਸੇਵਾ ਮੁਕਤ ਹੋਣ ਵਾਲੇ ਪੰਜਾਬ ਪੁਲਿਸ ਤੇ ਹੋਮਗਾਰਡ ਦੇ ਕਰਮਚਾਰੀ ਤੇ ਅਧਿਕਾਰੀ
. . .  4 minutes ago
ਨੂਰਪੁਰ ਬੇਦੀ , 31ਮਾਰਚ (ਹਰਦੀਪ ਸਿੰਘ ਢੀਂਡਸਾ) - ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਅਤੇ ਪੰਜਾਬ ਹੋਮਗਾਰਡ ਵਿੱਚੋਂ ਅੱਜ 31 ਮਾਰਚ 2020 ਨੂੰ ਸੇਵਾ ਮੁਕਤ ਹੋਣ ਵਾਲੇ ਸਾਰੇ ਕਰਮਚਾਰੀ ਅਤੇ ਅਧਿਕਾਰੀਆਂ ਨੂੰ ਹੁਣ 31 ਮਈ ਨੂੰ ਸੇਵਾ ਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ...
ਪੰਚਕੂਲਾ ’ਚ ਇਕ ਨਰਸ ਦਾ ਕੋਰੋਨਾਵਾਇਰਸ ਪਾਜ਼ੀਟਿਵ
. . .  7 minutes ago
ਪੰਚਕੂਲਾ, 31 ਮਾਰਚ (ਕਪਿਲ)- ਪੰਚਕੂਲਾ ਵਿੱਚ ਕਰੋਨਾ ਵਾਇਰਸ ਨਾਲ ਪੀੜਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਕੁਝ ਦਿਨ ਪਹਿਲਾਂ ਪੰਚਕੂਲਾ ਦੇ ਖੜਕ ਮੰਗੋਲੀ ਦੀ 40 ਸਾਲ ਦੀ ਮਹਿਲਾ ਕਰੋਨਾ ਪਾਜੀਟਿਵ ਪਾਈ ਗਈ ਸੀ, ਜਿਸਨੂੰ ਇਲਾਜ ਲਈ ਸੈਕਟਰ 6 ਜਰਨਲ...
ਅਫ਼ਗ਼ਾਨਿਸਤਾਨ ’ਚ ਅੱਤਵਾਦੀ ਹਮਲੇ ’ਚ ਮਾਰੇ ਗਏ ਦੋ ਸਿੱਖਾਂ ਦੀਆਂ ਲਾਸ਼ਾਂ ਪੁੱਜੀਆਂ ਲੁਧਿਆਣਾ, ਕੀਤਾ ਗਿਆ ਅੰਤਿਮ ਸਸਕਾਰ
. . .  39 minutes ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਅਹੂਜਾ) - ਅਫ਼ਗ਼ਾਨਿਸਤਾਨ ਵਿਚ ਗੁਰਦੁਆਰਾ ਸਾਹਿਬ ’ਤੇ ਹੋਏ ਅੱਤਵਾਦੀ ਹਮਲੇ ਦੌਰਾਨ ਮਾਰੇ ਗਏ ਸਿੱਖ ਵਿਅਕਤੀਆਂ ਵਿਚ ਸ਼ਾਮਲ ਲੁਧਿਆਣਾ ਦੇ ਦੋ ਮਿ੍ਰਤਕਾਂ ਦੀਆਂ ਲਾਸ਼ਾਂ ਅੱਜ ਲੁਧਿਆਣਾ ਪਹੰੁਚ ਗਈਆਂ। ਜਿੱਥੇ ਕਿ ਸਲੇਮ...
ਜ਼ਿਲ੍ਹਾ ਸਿੱਖਿਆ ਅਧਿਕਾਰੀ ਸਮੇਤ ਵੱਖ ਵੱਖ ਪ੍ਰਿੰਸੀਪਲ ਹੋਏ ਸੇਵਾਮੁਕਤ
. . .  49 minutes ago
ਅੰਮਿ੍ਤਸਰ 31 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਰਕਾਰ ਵੱਲੋਂ ਵਾਧੇ ਦੀ ਸ਼ਰਤ ਖਤਮ ਕਰਨ ਤੋਂ ਬਾਅਦ ਅੱਜ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਲਵਿੰਦਰ ਸਿੰਘ ਸਮਰਾ...
ਪੀ.ਜੀ.ਆਈ. ’ਚ ਦਾਖਲ ਕੋਰੋਨਾਵਾਇਰਸ ਦੇ ਮਰੀਜ਼ ਦੀ ਹੋਈ ਮੌਤ
. . .  1 minute ago
ਚੰਡੀਗੜ੍ਹ, 31 ਮਾਰਚ (ਮਨਜੋਤ ਸਿੰਘ) - ਪੀ.ਜੀ.ਆਈ. ਵਿਚ ਦਾਖਲ ਨਵਾਂਗਾਓਂ ਦੇ ਕੋਰੋਨਾਵਾਇਰਸ ਮਰੀਜ ਦੀ ਮੌਤ ਹੋ ਗਈ...
ਪੰਜਾਬ ਦੇ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ
. . .  about 1 hour ago
ਨੂਰਪੁਰਬੇਦੀ/ਅਜਨਾਲਾ, 31 ਮਾਰਚ (ਹਰਦੀਪ ਸਿੰਘ ਢੀਂਡਸਾ/ਗੁਰਪ੍ਰੀਤ ਸਿੰਘ ਢਿਲੋਂ) - ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਤੇ ਨਿੱਜੀ ਕਾਲਜ ਅਤੇ ਯੂਨੀਵਰਸਿਟੀਆਂ ਨੂੰ 14 ਅਪੈ੍ਰਲ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ।ਪਹਿਲਾਂ...
ਦੁਕਾਨ ਖੋਲ੍ਹਣ ਨੂੰ ਲੈ ਕੇ ਚੱਲੀ ਗੋਲੀ ’ਚ ਵਿਅਕਤੀ ਦੀ ਮੌਤ
. . .  about 1 hour ago
ਛੇਹਰਟਾ, 31 ਮਾਰਚ (ਸੁਰਿੰਦਰ ਸਿੰਘ ਵਿਰਦੀ) - ਬੀਤੇ ਦਿਨੀਂ ਕਰਫ਼ਿਊ ਦੌਰਾਨ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਪਿੰਡ ਕਾਲੇ ਵਿਖੇ ਕਰਿਆਨੇ ਦੀ ਦੁਕਾਨ ਖੋਲ੍ਹਣ ਨੂੰ ਲੈ ਕੇ ਕੁੱਝ ਅਨਸਰਾਂ ਵੱਲੋਂ ਗੋਲੀ ਚਲਾਏ ਜਾਣ ਦੌਰਾਨ ਦਵਿੰਦਰ ਸਿੰਘ ਉਰਫ਼ ਪ੍ਰਿੰਸ ਬੁਰੀ ਤਰ੍ਹਾਂ ਜ਼ਖਮੀ...
ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਲਈ ਆਏ ਵਿਅਕਤੀ ਕਾਬੂ
. . .  about 1 hour ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਅਹੂਜਾ) - ਸਥਾਨਕ ਬਹਾਦਰ ਕੇ ਰੋਡ ਸਥਿਤ ਸਬਜ਼ੀ ਮੰਡੀ ਵਿਚ ਸਬਜੀ ਵੇਚਣ ਲਈ ਆਏ ਕੁਝ ਵਿਅਕਤੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਬੀਤੀ ਰਾਤ ਪੁਲਿਸ ਕਮਿਸ਼ਨਰ ਵੱਲੋਂ ਸਬਜ਼ੀ ਮੰਡੀ ਨੂੰ ਦੋ ਦਿਨ ਲਈ ਬੰਦ ਕਰਨ ਦੇ ਹੁਕਮ...
ਚੰਡੀਗੜ੍ਹ ’ਚ ਅੱਜ ਫਿਰ ਦਿਸਿਆ ਤੇਂਦੂਆ
. . .  about 1 hour ago
ਚੰਡੀਗੜ੍ਹ, 31 ਮਾਰਚ (ਗੁਰਪ੍ਰੀਤ ਜਾਗੋਵਾਲ) - ਚੰਡੀਗੜ੍ਹ ਦੇ ਸੈਕਟਰ 34/44 ਵਿਚ ਅੱਜ ਇਕ ਫਿਰ ਤੇਂਦੂਏ ਦੇ ਪਾਏ ਜਾਣ ਦੀ ਖ਼ਬਰ ਮਿਲੀ ਹੈ। ਜਿਸ ਦੀ ਪ੍ਰਸ਼ਾਸਨ ਵਲੋਂ ਭਾਲ ਜਾਰੀ...
ਪੁਲਿਸ ਦੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਉਤਰੇ, ਉਲੰਘਣਾ ਕਰ ਰਹੇ 60 ਦੇ ਕਰੀਬ ਵਿਅਕਤੀਆਂ ਨੂੰ ਕੀਤਾ ਬੰਦ
. . .  about 1 hour ago
ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਅਹੂਜਾ) - ਲੁਧਿਆਣਾ ਪੁਲਿਸ ਵੱਲੋਂ ਦਿਖਾਈ ਜਾ ਰਹੀ ਸਖ਼ਤੀ ਕਾਰਨ ਲੋਕ ਅੱਜ ਸੜਕਾਂ ’ਤੇ ਨਹੀਂ ਆਏ। ਅੱਜ ਸ਼ਹਿਰ ’ਚ ਆਵਾਜਾਈ ਪਿਛਲੇ ਦੋ ਦਿਨਾਂ ਤੋਂ ਕਾਫੀ ਘੱਟ ਦੇਖਣ ਨੂੰ ਮਿਲੀ। ਪਿਛਲੇ ਦਿਨੀਂ ਰਿਉੜੀਆਂ ਵਾਂਗ ਵੰਡੇ ਗਏ ਕਰਫ਼ਿਊ...
ਸਿੱਖਿਆ ਵਿਭਾਗ ਵੱਲੋਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿਚ ਪ੍ਰਮੋਟ ਕਰਨ ਦਾ ਫ਼ੈਸਲਾ
. . .  about 1 hour ago
ਚੰਡੀਗੜ੍ਹ/ਹਰਸਾ ਛੀਨਾ 31 ਮਾਰਚ (ਮਾਨ/ਕੜਿਆਲ)- ਸਿੱਖਿਆ ਵਿਭਾਗ ਪੰਜਾਬ ਵੱਲੋਂ ਕੋਰੋਨਾਵਾਇਰਸ ਦੇ ਚੱਲਦਿਆਂ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਬੰਦ ਕੀਤੇ ਸਰਕਾਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਜਮਾਤ ਤੋਂ ਲੈ ਕੇ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ...
ਕੋਰੋਨਾਵਾਇਰਸ ਖਿਲਾਫ ਲੜਾਈ ’ਚ ਲਤਾ ਮੰਗੇਸ਼ਕਰ ਨੇ ਕੀਤੇ 25 ਲੱਖ ਦਾਨ
. . .  about 1 hour ago
ਮੰੁਬਈ, 31 ਮਾਰਚ - ਭਾਰਤ ਦੀ ਉੱਘੀ ਤੇ ਸੀਨੀਅਰ ਗਾਇਕਾ ਲਤਾ ਮੰਗੇਸ਼ਕਰ ਨੇ ਕੋਵਿਡ19 ਖਿਲਾਫ ਲੜਾਈ ’ਚ ਆਪਣੇ ਸੂਬੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਰੀਲੀਫ ਫੰਡ ’ਚ 25 ਲੱਖ ਰੁਪਏ ਮਦਦ ਵਜੋਂ ਦੇਣ ਦਾ ਐਲਾਨ...
ਤਪਾ ਦੇ ਇਕ ਸ਼ਰਾਬ ਠੇਕੇ ਨੂੰ ਸਿਵਲ ਪ੍ਰਸ਼ਾਸਨ ਨੇ ਲਗਾਇਆ ਤਾਲਾ
. . .  about 2 hours ago
ਤਪਾ ਮੰਡੀ, 31 ਮਾਰਚ (ਕੁਲਤਾਰ ਸਿੰਘ ਤਪਾ/ਪ੍ਰਵੀਨ ਗਰਗ) - ਕੋਰੋਨਾਵਾਇਰਸ ਤੋਂ ਬਚਾਅ ਸਬੰਧੀ ਲੱਗੇ ਕਰਫ਼ਿਊ ਦੌਰਾਨ ਸ਼ਹਿਰ ਚ ਸ਼ਰੇਆਮ ਵਿਕਦੀ ਸ਼ਰਾਬ ਦੀਆਂ ਪ੍ਰਕਾਸ਼ਿਤ ਖ਼ਬਰਾਂ ਤੋਂ ਬਾਅਦ ਬਾਅਦ ਸਿਵਲ ਪ੍ਰਸ਼ਾਸਨ ਹਰਕਤ ‘ਚ ਆ ਗਿਆ ਹੈ ,ਜਿਸ ਉਪਰੰਤ ਡਿਪਟੀ...
ਪਾਕਿਸਤਾਨ ’ਚ ਡਾਕਟਰਾਂ ਵੱਲੋਂ ਲਿਫ਼ਾਫ਼ਿਆਂ ਵਾਲੀ ਕਿੱਟ ਪਾ ਕੇ ਨਿਭਾਈ ਜਾ ਰਹੀ ਹੈ ਡਿਊਟੀ
. . .  about 2 hours ago
ਓਟ ਕਲੀਨਿਕਾਂ ’ਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਰਜਿਸਟਰਡ ਮਰੀਜ਼ਾਂ ਨੂੰ ਦੋ ਹਫ਼ਤਿਆਂ ਦੀ ਦਵਾਈ ਘਰ ਲਿਜਾਉਣ ਦੀ ਹੋਵੇਗੀ ਇਜਾਜ਼ਤ
. . .  about 2 hours ago
ਬੈਂਕਾਂ ਖੁੱਲ੍ਹਣ 'ਤੇ ਲੋਕ ਦੂਰੀ ਬਣਾ ਕੇ ਕਤਾਰਾਂ ਵਿੱਚ ਲੱਗੇ
. . .  about 2 hours ago
108 ਐਂਬੂਲੈਂਸ ’ਚ ਔਰਤ ਨੇ ਦਿੱਤਾ ਬੱਚੇ ਨੂੰ ਜਨਮ
. . .  about 2 hours ago
ਤਹਿਸੀਲਦਾਰ ਤੋਂ ਜਾਰੀ ਪਾਸ ਵਾਲਾ ਵਿਅਕਤੀ ਹੀ ਬੈਂਕ ਜਾ ਸਕਦੈ
. . .  about 2 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550

ਹਰਿਆਣਾ / ਹਿਮਾਚਲ

2 ਟਰੱਕਾਂ ਦੀ ਆਪਸੀ ਟੱਕਰ, ਵੱਡਾ ਹਾਦਸਾ ਟਲਿਆ

ਕੁਰੂਕਸ਼ੇਤਰ/ਸ਼ਾਹਾਬਾਦ, 20 ਜੂਨ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਮਾਰਕੰਡਾ, ਨਲਵੀ, ਠੋਲ ਰੋਡ ਨੇੜੇ ਪਿੰਡ ਪੱਟੀ ਸ਼ਾਹਿਜਾਦਪੁਰ 'ਚ ਟਰੱਕ ਦੀ ਜਬਰਦਸਤ ਟੱਕਰ ਸੜਕ ਕੰਢੇ ਖੜੇ ਦਰੱਖਤ ਨਾਲ ਹੋ ਗਈ | ਉਸ ਦੇ ਪਿੱਛੇ ਆ ਰਿਹਾ ਦੂਜਾ ਟਰੱਕ ਵੀ ਉਸ ਨਾਲ ਬੁਰੀ ਤਰ੍ਹਾਂ ਟਕਰਾ ...

ਪੂਰੀ ਖ਼ਬਰ »

ਸੂਚਨਾ ਨਾ ਦੇਣਾ ਕੇ.ਡੀ.ਬੀ. ਅਸਟੇਟ ਮੈਨੇਜਰ ਨੂੰ ਪੈ ਸਕਦਾ ਹੈ ਮਹਿੰਗਾ

ਕੁਰੂਕਸ਼ੇਤਰ, 20 ਜੂਨ (ਜਸਬੀਰ ਸਿੰਘ ਦੁੱਗਲ)-ਸੂਚਨਾ ਕਮਿਸ਼ਨ ਦੇ ਨੋਟਿਸ ਦੀ ਉਲੰਘਣਾ ਕਰਨ 'ਤੇ ਸੂਬਾ ਸੂਚਨਾ ਕਮਿਸ਼ਨ ਨੇ ਕੁਰੂਕਸ਼ੇਤਰ ਵਿਕਾਸ ਬੋਰਡ (ਕੇ.ਡੀ.ਬੀ.) ਦੇ ਅਸਟੇਟ ਮੈਨੇਜਰ ਦੇ ਵਿਰੁੱਧ 25 ਹਜ਼ਾਰ ਰੁਪਏ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਗਿਆ | ਕਮਿਸ਼ਨ ਨੇ ...

ਪੂਰੀ ਖ਼ਬਰ »

ਨਸ਼ੇ ਦੇ ਕੈਪਸੂਲਾਂ ਸਮੇਤ ਪੁਲਿਸ ਦੇ ਹੱਥ ਚੜ੍ਹੇ ਦੋਸ਼ੀ 2 ਦਿਨ ਦੇ ਰਿਮਾਂਡ 'ਤੇ

ਅੰਬਾਲਾ ਸ਼ਹਿਰ, 20 ਜੂਨ (ਭੁਪਿੰਦਰ ਸਿੰਘ ਭਾਟੀਆ)- ਕੱਲ੍ਹ ਦੇਰ ਸ਼ਾਮ ਕੈਂਟ ਦੇ ਥਾਣਾ ਮਹੇਸ਼ ਨਗਰ ਪੁਲਿਸ ਵਲੋਂ ਨਾਕੇਬੰਦੀ ਦੌਰਾਨ ਨਸ਼ੇ ਦੇ ਕੈਪਸੂਲਾਂ ਸਮੇਤ ਗਿ੍ਫ਼ਤਾਰ ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਨੇ 2 ਦਿਨਾਂ ਵਾਸਤੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ | ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤਆਂ ਿਖ਼ਲਾਫ਼ 'ਭਾਕਪਾ' ਨੇ ਕੀਤਾ ਪ੍ਰਦਰਸ਼ਨ

ਨਰਵਾਨਾ, 20 ਜੂਨ (ਅਜੀਤ ਬਿਊਰੋ)-ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜੀਂਦ ਵਲੋਂ ਭਗਤ ਸਿੰਘ ਚੌਕ 'ਤੇ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਿਖ਼ਲਾਫ਼ ਇਕ ਸਭਾ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਮੁੱਖ ਤੌਰ 'ਤੇ ਪੈਟਰੋਲ, ਡੀਜ਼ਲ ਦੀਆਂ ...

ਪੂਰੀ ਖ਼ਬਰ »

ਤੇਲ ਕੀਮਤਾਂ 'ਚ ਵਾਧੇ ਿਖ਼ਲਾਫ਼ ਸੀ.ਪੀ.ਆਈ. ਨੇ ਦਿੱਤਾ ਡੀ.ਸੀ. ਦਫ਼ਤਰ ਅੱਗੇ ਧਰਨਾ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- ਮੋਦੀ ਸਰਕਾਰ ਵਲੋਂ ਪਿਛਲੇ ਚਾਰ ਸਾਲਾਂ 'ਚ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ 'ਚ ਕੀਤੇ ਲੱਕ ਤੋੜ ਵਾਧੇ ਦੇ ਵਿਰੋਧ 'ਚ ਅੱਜ ਸੀ.ਪੀ.ਆਈ. ਵਲੋਂ ਦੇਸ਼ ਭਰ 'ਚ ਵਿਰੋਧ ਦਿਵਸ ਮਨਾਇਆ ਗਿਆ | ਇਸ ਸਬੰਧ 'ਚ ਅੱਜ ਪਾਰਟੀ ਦੀ ਸਿਰਸਾ ਕੌਾਸਲ ...

ਪੂਰੀ ਖ਼ਬਰ »

ਭਾਰੀ ਮਾਤਰਾ 'ਚ ਸ਼ਰਾਬ ਤੇ ਬੀਅਰ ਬਰਾਮਦ

ਟੋਹਾਣਾ, 20 ਜੂਨ (ਗੁਰਦੀਪ ਸਿੰਘ ਭੱਟੀ)-ਉੱਪ ਮੰਡਲ ਦੇ ਪਿੰਡ ਧਾਰਸੂਲ 'ਚ ਇਕ ਮਕਾਨ ਦੇ ਅੰਦਰ ਜ਼ਮੀਨ 'ਚ ਬਣਾਈ ਵੱਡੀ ਛੱਤ ਵਾਲੀ ਹੌਦੀ ਨੂੰ ਸ਼ਰਾਬ ਤਸਕਰੀ ਲਈ ਇਸਤੇਮਾਲ ਕਰਨ 'ਤੇ ਪੁਲਿਸ ਦੀ ਛਾਪਮਾਰੀ ਟੀਮ ਨੇ ਰਘੁਵੀਰ ਸਿੰਘ ਨਾਂਅ ਦੇ ਵਿਅਕਤੀ ਨੂੰ ਕਾਬੂ ਕਰਕੇ ਹੌਦੀ 'ਚ ...

ਪੂਰੀ ਖ਼ਬਰ »

ਦੋਸਤਾਂ ਨੇ ਮਾਰੀ ਆਪਣੇ ਹੀ ਦੋਸਤ ਨੂੰ ਗੋਲੀ, ਹਾਲਤ ਗੰਭੀਰ

ਪਲਵਲ, 20 ਜੂਨ (ਅਜੀਤ ਬਿਊਰੋ)- ਪਿੰਡ ਜਨਾਚੌਲੀ 'ਚ ਮੋਟਰਸਾਈਕਲ ਸਵਾਰ 2 ਦੋਸਤਾਂ ਨੇ ਇਕ ਦੋਸਤ ਨੂੰ ਜਾਨ ਤੋਂ ਮਾਰਨ ਦੀ ਨੀਅਤ ਨਾਲ ਗੋਲੀ ਮਾਰ ਦਿੱਤੀ | ਗੋਲੀ ਉਸ ਦੇ ਪੇਟ 'ਚ ਲੱਗੀ, ਜਿਸ 'ਚ ਉਹ ਗੰਭੀਰ ਜ਼ਖ਼ਮੀ ਹੋ ਗਿਆ | ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ...

ਪੂਰੀ ਖ਼ਬਰ »

ਨਾਬਾਲਗ ਨੇ ਬਾਥਰੂਮ 'ਚ ਫਾਹਾ ਲੈ ਕੇ ਦਿੱਤੀ ਜਾਨ

ਲਾਡਵਾ, 20 ਜੂਨ (ਅਜੀਤ ਬਿਊਰੋ)- ਸ਼ਹਿਰ ਦੀ ਇਕ 12 ਸਾਲਾ ਸਕੂਲੀ ਵਿਦਿਆਰਥਣ ਵਲੋਂ ਆਪਣੇ ਘਰ ਦੇ ਬਾਥਰੂਮ 'ਚ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ | ਘਟਨਾ ਦੇ ਸਮੇਂ ਮਿ੍ਤਕਾ ਦੇ ਮਾਤਾ-ਪਿਤਾ ਘਰ 'ਚ ਨਹੀਂ ਸਨ | ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ...

ਪੂਰੀ ਖ਼ਬਰ »

ਹਵਲਦਾਰ ਨੇ ਸ਼ੱਕੀ ਹਾਲਾਤਾਂ 'ਚ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਘਰੌਾਡਾ, 20 ਜੂਨ (ਅਜੀਤ ਬਿਊਰੋ)- ਹਰਿਆਣਾ ਪੁਲਿਸ ਅਕਾਦਮੀ ਮਧੁਬਨ ਦੇ ਕੁਆਰਟਰਾਂ 'ਚ ਇਕ ਹਵਲਦਾਰ ਨੇ ਸ਼ੱਕੀ ਹਾਲਾਤ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ | ਮਿ੍ਤਕ ਦੀ ਪਤਨੀ ਨੇ ਇਕ ਮਹਿਲਾ ਕਾਂਸਟੇਬਲ, ਵਕੀਲ ਅਤੇ ਇਕ ਹੋਰ ਵਿਅਕਤੀ 'ਤੇ ਖੁਦਕੁਸ਼ੀ ਲਈ ਮਜ਼ਬੂਰ ਕਰਨ ਦਾ ...

ਪੂਰੀ ਖ਼ਬਰ »

ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ, 5 ਖਿਲਾਫ਼ ਕੇਸ ਦਰਜ

ਪਲਵਲ, 20 ਜੂਨ (ਅਜੀਤ ਬਿਊਰੋ)- ਪਿੰਡ ਮਢਨਾਕਾ 'ਚ ਗੋਲੀ ਮਾਰ ਕੇ 32 ਸਾਲਾ ਨੌਜਵਾਨਾਂ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਨੇ ਮਾਮਲੇ 'ਚ 3 ਨਾਮਜ਼ਦ ਸਮੇਤ 5 ਦੋਸ਼ੀਆਂ ਿਖ਼ਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਪੁਲਿਸ ਜਾਂਚ ...

ਪੂਰੀ ਖ਼ਬਰ »

ਡਿਪਲੋਮਾ ਇੰਜੀਨੀਅਰ ਐਸੋਸੀਏਸ਼ਨ ਦੀ ਮੀਟਿੰਗ 'ਚ ਵਿਕਾਸ ਕੰਮ ਬੰਦ ਰੱਖਣ ਦਾ ਫ਼ੈਸਲਾ

ਕਾਲਾਂਵਾਲੀ, 20 ਜੂਨ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਦੇ ਕਸਬਾ ਏਲਨਾਬਾਦ 'ਚ ਜੇ.ਈ. ਅਰੁਣ ਕੁਮਾਰ ਨਾਲ ਇਕ ਹੋਟਲ ਮਾਲਕ ਵਲੋਂ ਕੀਤੀ ਗਈ ਕੁੱਟਮਾਰ ਦੇ ਮਾਮਲੇ 'ਚ ਦੋਸ਼ੀ ਵਿਅਕਤੀਆਂ ਦੀ ਗਿ੍ਫ਼ਤਾਰੀ ਨਾ ਹੋਣ ਦੇ ਵਿਰੋਧ 'ਚ ਅੱਜ ਲੋਕ ਉਸਾਰੀ ਵਿਭਾਗ 'ਚ ਡਿਪਲੋਮਾ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਸਮੇਤ ਇਕ ਗਿ੍ਫ਼ਤਾਰ

ਕਾਲਾਂਵਾਲੀ, 20 ਜੂਨ (ਭੁਪਿੰਦਰ ਪੰਨੀਵਾਲੀਆ)-ਥਾਣਾ ਕਾਲਾਂਵਾਲੀ ਪੁਲਿਸ ਨੇ ਇਕ ਮਹੱਤਵਪੂਰਨ ਸੂਚਨਾ ਦੇ ਆਧਾਰ 'ਤੇ ਪਿੰਡ ਹੱਸੂ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕਰ ਕੇ ਉਸ ਦੇ ਕਬਜ਼ੇ 'ਚੋਂ ਇਕ ਨਾਜਾਇਜ਼ ਪਿਸਤੌਲ ਬਰਾਮਦ ਕੀਤਾ ਹੈ | ਇਹ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸ਼ਾਹਾਬਾਦ 'ਚ ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਕਰਨਗੇ ਕੌਮਾਂਤਰੀ ਯੋਗ ਪ੍ਰੋਗਰਾਮ ਦਾ ਉਦਘਾਟਨ

ਕੁਰੂਕਸ਼ੇਤਰ/ਸ਼ਾਹਾਬਾਦ, 20 ਜੂਨ (ਜਸਬੀਰ ਸਿੰਘ ਦੁੱਗਲ)-ਐੱਸ.ਡੀ.ਐਮ. ਸਤਬੀਰ ਕੁੰਡੂ ਨੇ ਦੱਸਿਆ ਕਿ ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਲੈ ਕੇ ਜ਼ਿਲ੍ਹਾ ਪੱਧਰ ਦੇ ਨਾਲ-ਨਾਲ ਉੱਪ ਮੰਡਲ ਪੱਧਰ 'ਤੇ ਵੀ ਕੌਮਾਂਤਰੀ ਯੋਗ ਕੈਂਪ ਪ੍ਰੋਗਰਾਮ ਕੀਤਾ ਜਾਵੇਗਾ | ਇਨ੍ਹਾਂ ਕੈਂਪਾਂ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ 'ਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੇ ਜਿਮਨੇਜੀਅਮ ਹਾਲ 'ਚ ਹੋਵੇਗਾ ਯੋਗ

ਥਾਨੇਸਰ, 20 ਜੂਨ (ਅਜੀਤ ਬਿਊਰੋ)-ਕੁਰੂਕਸ਼ੇਤਰ ਯੂਨੀਵਰਸਿਟੀ 'ਚ ਕੌਮਾਂਤਰੀ ਯੋਗ ਦਿਵਸ 'ਤੇ ਅੱਜ ਯੋਗ ਸਾਧਕ ਯੋਗ ਕਰਨਗੇ | ਨਿਊ ਜਿਮਨੇਜੀਅਮ ਹਾਲ 'ਚ ਹੋਣ ਵਾਲੇ ਇਸ ਪ੍ਰੋਗਰਾਮ 'ਚ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕੈਲਾਸ਼ ਚੰਦਰ ਸ਼ਰਮਾ ਅਤੇ ਰਜਿਸਟਰਾਰ ਡਾ. ਪ੍ਰਵੀਣ ...

ਪੂਰੀ ਖ਼ਬਰ »

ਚੋਰਾਂ ਵਲੋਂ ਮਕਾਨ 'ਚੋਂ ਨਕਦੀ, ਚਾਂਦੀ ਦੇ ਗਹਿਣੇ ਅਤੇ ਕੀਮਤੀ ਸਾਮਾਨ ਚੋਰੀ

ਕਾਲਾਂਵਾਲੀ, 20 ਜੂਨ (ਭੁਪਿੰਦਰ ਪੰਨੀਵਾਲੀਆ)-ਇੱਥੋਂ ਦੀ ਜਲਘਰ ਰੋਡ 'ਤੇੇ ਸਥਿਤ ਇਕ ਮਕਾਨ 'ਚ ਬੀਤੀ ਰਾਤ ਅਣਪਛਾਤੇ ਚੋਰ ਸੰਨ ਲਾ ਕੇ ਉੱਥੋਂ ਨਕਦੀ, ਚਾਂਦੀ ਦੇ ਗਹਿਣੇ ਅਤੇ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ | ਮਕਾਨ ਮਾਲਕ ਨੇ ਚੋਰੀ ਦੀ ਸੂਚਨਾ ਕਾਲਾਂਵਾਲੀ ਪੁਲਿਸ ਨੂੰ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼

ਤੰਦਰੁਸਤ ਸਰੀਰ ਦੇ ਨਾਲ-ਨਾਲ ਜੀਵਨ ਜਾਚ ਵੀ ਸਿਖਾਉਂਦਾ ਹੈ ਯੋਗ

ਜਸਪਾਲ ਸਿੰਘ ਜਲੰਧਰ,-ਯੋਗ ਪੁਰਾਤਨ ਸਮੇਂ ਤੋਂ ਹੀ ਇਨਸਾਨ ਦੀ ਜ਼ਿੰਦਗੀ ਦੇ ਅੰਗ-ਸੰਗ ਰਿਹਾ ਹੈ ਪਰ ਸਾਲ 2015 'ਚ ਸੰਯੁਕਤ ਰਾਸ਼ਟਰ ਵਲੋਂ 21 ਜੂਨ ਨੂੰ ਅੰਤਰ-ਰਾਸ਼ਟਰੀ ਯੋਗ ਦਿਵਸ ਐਲਾਨਣ ਨਾਲ ਯੋਗ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲਣ ਨਾਲ ਦੁਨੀਆ ਭਰ 'ਚ ਯੋਗ ਨੂੰ ਵੱਖਰੀ ਪਛਾਣ ...

ਪੂਰੀ ਖ਼ਬਰ »

ਰਾਈਸ ਸ਼ੈਲਰ ਤੋਂ ਸਾਮਾਨ ਚੋਰੀ

ਕੁਰੂਕਸ਼ੇਤਰ/ਸ਼ਾਹਾਬਾਦ, 20 ਜੂਨ (ਜਸਬੀਰ ਸਿੰਘ ਦੁੱਗਲ)- ਅਣਪਛਾਤੇ ਚੋਰਾਂ ਨੇ ਬਰਾੜਾ ਰੋਡ 'ਤੇ ਇਕ ਰਾਈਸ ਸ਼ੈਲਰ ਤੋਂ ਬਿਜਲੀ ਦਾ ਸਾਮਾਨ ਚੋਰੀ ਕਰ ਲਿਆ | ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਰਾਜੀਵ ਬੰਸਲ ਨੇ ਕਿਹਾ ਕਿ ਬਰਾੜਾ ਰੋਡ 'ਤੇ ਸ਼ਿਵਾ ਗਣੇਸ਼ ਇੰਡਸਟਰੀ ਦੇ ਨਾਂਅ 'ਤੇ ਉਨ੍ਹਾਂ ਦਾ ਸ਼ੈਲਰ ਹੈ | ਉਨ੍ਹਾਂ ਦੱਸਿਆ ਕਿ ਜਦ ਉਹ ਸ਼ੈਲਰ 'ਤੇ ਪੁੱਜੇ, ਤਾਂ ਵੇਖਿਆ ਕਿ ਸ਼ੈਲਰ ਦੇ ਪਿੱਛੇ ਦੀ ਖਿੜਕੀ ਭੰਨ ਕੇ ਕੋਈ ਅਣਪਛਾਤਾ ਵਿਅਕਤੀ ਉਨ੍ਹਾਂ ਦੇ ਸ਼ੈਲਰ 'ਚ ਰੱਖਿਆ ਮੇਨ ਸਵਿਚ, ਸਟਾਰਟਰ, 100 ਫੁੱਟ ਕਾਪਰ ਕੁਆਇਲ, 18 ਥਿੰਮਲ ਕਾਪਰ, ਅਰਥ ਵਾਇਰ ਅਤੇ ਵੈਲਡਿੰਗ ਵਾਇਰ ਦਾ ਸਾਮਾਨ ਚੋਰੀ ਕਰਕੇ ਲੈ ਗਿਆ ਹੈ | ਪੁਲਿਸ ਨੇ ਚੋਰਾਂ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

6 ਦਿਨਾਂ 'ਚ 56 ਪਿੰਡਾਂ ਦੇ ਕਿਸਾਨਾਂ ਦੀ ਖ਼ਰੀਦੀ ਜਾਵੇਗੀ ਸੂਰਜਮੁਖੀ ਦੀ ਫ਼ਸਲ

ਕੁਰੂਕਸ਼ੇਤਰ/ਸ਼ਾਹਾਬਾਦ, 20 ਜੂਨ (ਜਸਬੀਰ ਸਿੰਘ ਦੁੱਗਲ)- ਡਿਪਟੀ ਕਮਿਸ਼ਨਨਰ ਡਾ. ਐੱਸ.ਐੱਸ. ਫੁਲੀਆ ਨੇ ਕਿਹਾ ਕਿ ਹੈਫ਼ੇਡ ਵਲੋਂ 25 ਜੂਨ ਤੋਂ ਲੈ ਕੇ 30 ਜੂਨ ਤੱਕ 56 ਪਿੰਡਾਂ ਦੇ ਕਿਸਾਨਾਂ ਦੀ ਸੂਰਜਮੁਖੀ ਦੀ ਫ਼ਸਲ ਖ਼ਰੀਦਣ ਦਾ ਟੀਚਾ ਮਿਥਿਆ ਗਿਆ ਗਿਆ ਹੈ | ਇਸ ਮੁਤਾਬਿਕ ਹੀ ...

ਪੂਰੀ ਖ਼ਬਰ »

'ਬੇਟੀ ਬਚਾਓ, ਬੇਟੀ ਪੜ੍ਹਾਓ' ਯੋਜਨਾ ਨੂੰ ਲੈ ਕੇ 3 ਮਹੀਨੇ ਦਾ ਸ਼ਡਿਊਲ ਜਾਰੀ

ਕੁਰੂਕਸ਼ੇਤਰ, 20 ਜੂਨ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਵਲੋਂ ਬੇਟੀ 'ਬਚਾਓ ਬੇਟੀ, ਪੜ੍ਹਾਓ' ਯੋਜਨਾ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਜੁਲਾਈ ਤੋਂ ਲੈ ਕੇ ਸਤੰਬਰ 218 ਤੱਕ ਸ਼ਡਿਊਲ ਜਾਰੀ ਕੀਤਾ ਹੈ | ਜ਼ਿਲ੍ਹਾ ਕਾਨੂੰਨ ਸੇਵਾ ਵਿਭਾਗ ਦੀ ਸਕੱਤਰ ...

ਪੂਰੀ ਖ਼ਬਰ »

ਦੇਸ਼ 'ਚ ਅੱਜ ਵੀ 19 ਕਰੋੜ 40 ਲੱਖ ਲੋਕ ਭੁੱਖੇ ਪੇਟ ਸੌਣ ਲਈ ਮਜਬੂਰ-ਭਾਕਪਾ

ਹਿਸਾਰ, 20 ਜੂਨ (ਅਜੀਤ ਬਿਊਰੋ)-ਭਾਰਤੀ ਕਮਿਊਨਿਸਟ ਪਾਰਟੀ ਦੀ ਅਪੀਲ 'ਤੇ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਮਹਿੰਗਾਈ ਿਖ਼ਲਾਫ਼ ਪ੍ਰਦਰਸ਼ਨ ਕੀਤਾ ਗਿਆ | ਇਸ ਸਬੰਧ 'ਚ ਪਾਰਟੀ ਵਲੋਂ ਕਰਾਂਤੀਮਾਨ ਪਾਰਕ 'ਚ ਰੋਸ ਧਰਨਾ ਦਿੱਤਾ ਗਿਆ | ਧਰਨੇ ਦੀ ਪ੍ਰਧਾਨਗੀ ਕਾ. ਅਜੀਤ ਸਿੰਘ ਨੇ ...

ਪੂਰੀ ਖ਼ਬਰ »

'ਇਨਸੋ' ਨੇ ਸਿੱਖਿਆ ਮੰਤਰੀ ਦੇ ਨਾਂਅ ਐੱਸ.ਡੀ.ਐਮ. ਨੂੰ ਸੌ ਾਪਿਆ ਮੰਗ-ਪੱਤਰ

ਨਰਵਾਨਾ, 20 ਜੂਨ (ਅਜੀਤ ਬਿਊਰੋ)-'ਇਨਸੋ' ਨੇ ਐੱਸ.ਡੀ.ਐਮ. ਦੇ ਜ਼ਰੀਏ ਸਿੱਖਿਆ ਮੰਤਰੀ ਦੇ ਨਾਂਅ ਮੰਗ ਪੱਤਰ ਸੌਾਪਿਆ | ਕਾਲਜ 'ਚ ਬਿਨੈਕਾਰਾਂ ਦੀ ਗਿਣਤੀ ਸੀਟਾਂ ਦੇ ਮੁਕਾਬਲੇ 2 ਗੁਣਾ ਪੁੱਜ ਚੱੁਕੀ ਹੈ | ਹੁਣ ਵੀ ਫਾਰਮ ਜਮਾਂ ਕਰਨ ਲਈ 3 ਦਿਨ ਬਾਕੀ ਹਨ | ਅੰਕੁਸ਼ ਨੇ ਕਿਹਾ ਕਿ ...

ਪੂਰੀ ਖ਼ਬਰ »

ਭਾਜਪਾ ਦੀਆਂ ਨੀਤੀਆਂ ਦਾ ਪ੍ਰਚਾਰ ਕਰਨ ਵਰਕਰ-ਡਾਗਰ

ਕੁਰੂਕਸ਼ੇਤਰ/ਸ਼ਾਹਾਬਾਦ, 20 ਜੂਨ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਕੁਰੂਕਸ਼ੇਤਰ ਲੋਕ ਸਭਾ ਨਿਗਰਾਨੀ ਕਮੇਟੀ ਦੇ ਪ੍ਰਧਾਨ ਧਰਮਬੀਰ ਡਾਗਰ ਪਿੰਡ ਤੰਗੌਰ ਪੁੱਜੇ ਅਤੇ ਜਨਸੰਪਰਕ ਮੁਹਿੰਮ ਚਲਾ ਕੇ ਨਿਗਰਾਨੀ ਸਮਿਤੀ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ | ਇਸ ਮੌਕੇ ...

ਪੂਰੀ ਖ਼ਬਰ »

ਪਿੰਡ ਅਤੇ ਬੂਥ ਪੱਧਰ 'ਤੇ ਮਨਾਈ ਜਾਵੇਗੀ ਡਾ: ਸ਼ਿਆਮਾ ਪ੍ਰਸਾਦ ਮਖਰਜੀ ਦੀ ਜੈਅੰਤੀ

ਕੁਰੂਕਸ਼ੇਤਰ, 20 ਜੂਨ (ਜਸਬੀਰ ਸਿੰਘ ਦੁੱਗਲ)-ਲਾਡਵਾ ਵਿਧਾਇਕ ਪਵਨ ਸੈਣੀ ਨੇ ਕਿਹਾ ਕਿ ਹਲਕੇ ਦੇ ਸਾਰੇ 142 ਪਿੰਡਾਂ 'ਚ 23 ਜੂਨ ਨੂੰ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜੈਅੰਤੀ ਮਨਾਈ ਜਾਵੇਗੀ | ਪਿੰਡਾਂ ਤੋਂ ਇਲਾਵਾ ਬੂਥ ਪੱਧਰ 'ਤੇ ਵੀ ਜੈਅੰਤੀ ਸਮਾਰੋਹ ਕੀਤਾ ਜਾਵੇਗਾ | ...

ਪੂਰੀ ਖ਼ਬਰ »

ਪੰਚਾਇਤ ਵਲੋਂ ਪਿੰਡ 'ਚ ਇਕ ਹਜ਼ਾਰ ਬੂਟੇ ਲਗਾਏ ਜਾਣ ਦਾ ਫ਼ੈਸਲਾ

ਏਲਨਾਬਾਦ, 20 ਜੂਨ (ਜਗਤਾਰ ਸਮਾਲਸਰ)- ਵਾਤਾਵਰਨ ਨੂੰ ਬਚਾਉਣ ਲਈ ਪਿੰਡ ਭੁਰਟਵਾਲਾ ਦੀ ਗਰਾਮ ਪੰਚਾਇਤ ਨੇ ਪਿੰਡ ਦੀਆ ਸਾਂਝੀਆ ਥਾਵਾਂ 'ਤੇ ਇਕ ਹਜ਼ਾਰ ਬੂਟੇ ਲਗਾਏ ਜਾਣ ਦੀ ਯੋਜਨਾ ਤਿਆਰ ਕੀਤੀ ਹੈ | ਅੱਜ ਸਰਪੰਚ ਅੰਜ਼ਿਲ ਖੋਡ ਨੇ ਇਸ ਮੁਹਿੰਮ ਦੀ ਸ਼ੁਰੂਆਤ ਬੂਟਾ ਲਗਾ ਕੇ ...

ਪੂਰੀ ਖ਼ਬਰ »

ਯੋਗ ਦਿਵਸ ਨੂੰ ਲੈ ਕੇ ਲਈ ਸਿਖ਼ਲਾਈ

ਸਰਸਵਤੀ ਨਗਰ, 20 ਜੂਨ (ਅਜੀਤ ਬਿਊਰੋ)-ਗੌਰਮਿੰਟ ਆਦਰਸ਼ ਸੀ.ਸੈ ਸਕੂਲ 'ਚ 21 ਜੂਨ ਦੇ ਕੌਮਾਂਤਰੀ ਦਿਵਸ ਨੂੰ ਲੈ ਕੇ ਬਲਾਕ ਪੱਧਰੀ ਯੋਗ ਸਿਖ਼ਲਾਈ ਕੈਂਪ ਲਗਾਇਆ ਗਿਆ | ਪ੍ਰਧਾਨਗੀ ਬਲਾਕ ਸਿੱਖਿਆ ਅਧਿਕਾਰੀ ਸੁਰਿੰਦਰਪਾਲ ਸਿੰਘ ਚੌਹਾਨ ਨੇ ਕੀਤੀ | ਕੈਂਪ 'ਚ ਯੋਗ ਆਚਾਰੀਆ ...

ਪੂਰੀ ਖ਼ਬਰ »

ਸੈਨਾ ਦੇ ਜਵਾਨ ਔਰੰਗਜ਼ੇਬ ਨੂੰ ਦਿੱਤੀ ਸ਼ਰਧਾਂਜਲੀ

ਬਾਬੈਨ, 20 ਜੂਨ (ਡਾ. ਦੀਪਕ ਦੇਵਗਨ)-ਸ਼ਹੀਦ ਔਰੰਗਜੇਬ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਸ਼ਹਿਰ 'ਚ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ 'ਚ ਮਹਿਮਾਨਾਂ ਅਤੇ ਹੋਰ ਲੋਕਾਂ ਨੇ ਸ਼ਹੀਦ ਦੀ ਮੂਰਤੀ 'ਤੇ ਫੁੱਲ ਭੇਟ ਕਰਕੇ ਉਨ੍ਹਾਂ ਨੂੰ ਯਾਦ ਕੀਤਾ | ਇਸ ਦੌਰਾਨ ਸ਼ਹੀਦ ਭਗਤ ...

ਪੂਰੀ ਖ਼ਬਰ »

ਵਿਸ਼ੇ ਦਾ ਪ੍ਰਾਯੋਗਿਕ ਅਤੇ ਤਕਨੀਕੀ ਗਿਆਨ ਦਾ ਹੋਣਾ ਜ਼ਰੂਰੀ-ਪ੍ਰੋ: ਮਿੱਤਲ

ਥਾਨੇਸਰ, 20 ਜੂਨ (ਅਜੀਤ ਬਿਊਰੋ)- ਚੌਧਰੀ ਬੰਸੀ ਲਾਲ ਯੂਨੀਵਰਸਿਟੀ, ਭਿਵਾਨੀ ਦੇ ਵਾਈਸ ਚਾਂਸਲਰ ਪ੍ਰੋ: ਰਾਜ ਕੁਮਾਰ ਮਿੱਤਲ ਨੇ ਕਿਹਾ ਕਿ ਇਕ ਅਧਿਆਪਕ 3 ਕੰਮ ਕਰਦਾ ਹੈ | ਪਹਿਲਾ ਇਹ ਕਿ ਉਹ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਹੈ, ਦੂਜਾ ਮੁੱਲਾਂਕਣ ਦਾ ਕੰਮ ਕਰਦਾ ਹੈ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਣ ਕਮੇਟੀ ਦੀ ਮਾਸਿਕ ਮੀਟਿੰਗ 23 ਨੂੰ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ) -ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਣ ਕਮੇਟੀ ਦੀ ਮਾਸਿਕ ਮੀਟਿੰਗ ਅਗਲੀ 23 ਜੂਨ ਨੂੰ ਸਵੇਰੇ 10 ਵਜੇ ਪੰਚਾਇਤ ਭਵਨ 'ਚ ਹੋਵੇਗੀ | ਇਸ ਮੀਟਿੰਗ ਦੀ ਪ੍ਰਧਾਨਗੀ ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ...

ਪੂਰੀ ਖ਼ਬਰ »

ਮੁੱਖ ਮੰਤਰੀ ਐਲਾਨਾਂ ਦੇ ਕਈ ਕੰਮ ਪੂਰੇ ਅਤੇ ਕੁਝ 'ਤੇ ਕੰਮ ਜਾਰੀ-ਬਿਜੇਂਦਰ ਸਿੰਘ

ਕਾਲਾਂਵਾਲੀ, 20 ਜੂਨ (ਭੁਪਿੰਦਰ ਪੰਨੀਵਾਲੀਆ)- ਇੱਥੋਂ ਐੱਸ. ਡੀ.ਐਮ. ਦਫ਼ਤਰ 'ਚ ਅੱਜ ਕਾਲਾਂਵਾਲੀ ਵਿਧਾਨ ਸਭਾ ਖੇਤਰ ਦੇ ਵਿਕਾਸ ਕੰਮਾਂ ਬਾਰੇ ਐੱਸ.ਡੀ.ਐਮ. ਬਿਜੇਂਦਰ ਸਿੰਘ ਹੁੱਡਾ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ, ਜਿਸ 'ਚ ਉਨ੍ਹਾਂ ਦੱਸਿਆ ਹਰਿਆਣਾ ਸਰਕਾਰ ਵਲੋਂ ਆਮ ...

ਪੂਰੀ ਖ਼ਬਰ »

ਸਮਰ ਕੈਂਪ ਦੌਰਾਨ ਬੱਚਿਆਂ ਨੂੰ ਵਿਖਾਈ ਫ਼ਿਲਮ

ਜਗਾਧਰੀ, 20 ਜੂਨ (ਜਗਜੀਤ ਸਿੰਘ)-ਜ਼ਿਲ੍ਹਾ ਬਾਲ ਭਵਨ 'ਚ ਚੱਲ ਰਹੇ ਸਮਰ ਕੈਂਪ ਦੀ ਕੜੀ ਦੌਰਾਨ ਬੱਚਿਆਂ ਨੂੰ ਪੀ.ਬੀ.ਆਰ. 'ਚ ਫ਼ਿਲਮ ਵਿਖਾਈ ਗਈ | ਇਹ ਫਿਲਮ ਪ੍ਰਸਿੱਧ ਉਦਯੋਗਪਤੀ ਦੀਵਾ ਸੌਾਧੀ ਵਲੋਂ ਵਿਖਾਈ ਗਈ | ਬੱਚਿਆਂ ਨੇ ਇਸ ਫ਼ਿਲਮ ਨੂੰ ਵੇਖ ਕੇ ਖ਼ੂਬ ਅਨੰਦ ਮਾਣਿਆ | ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ ਮੌਕੇ 4 ਹਜ਼ਾਰ ਪ੍ਰਤੀਯੋਗੀ ਹੋਣਗੇ ਸ਼ਾਮਿਲ

ਅੰਬਾਲਾ, 20 ਜੂਨ (ਅਜੀਤ ਬਿਊਰੋ)- ਦਾਣਾ ਮੰਡੀ ਅੰਬਾਲਾ ਸ਼ਹਿਰ 'ਚ ਕੌਮਾਂਤਰੀ ਯੋਗ ਦਿਵਸ ਦੇ ਅਭਿਆਸ ਪ੍ਰੋਗਰਾਮ 'ਚ ਪਾਇਲਟ ਰਿਹਰਸਲ ਦੌਰਾਨ ਏ.ਡੀ.ਸੀ. ਕੈਪਟਨ ਸ਼ਕਤੀ ਸਿੰਘ, ਐੱਸ.ਡੀ.ਐਮ. ਅੰਬਾਲਾ ਸ਼ਹਿਰ ਸਤੇਂਦਰ ਸਿਵਾਚ, ਐੱਸ.ਡੀ.ਐਮ. ਅੰਬਾਲਾ ਕੈਂਟ ਸੁਭਾਸ਼ ਚੰਦਰ ਸਿਹਾਗ, ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ 'ਤੇ ਡਾ: ਪਵਨ ਸੈਣੀ ਹੋਣਗੇ ਮੁੱਖ ਮਹਿਮਾਨ

ਪਿਹੋਵਾ, 20 ਜੂਨ (ਅਜੀਤ ਬਿਊਰੋ)-ਪਿਹੋਵਾ ਦੀ ਦਾਣਾ ਮੰਡੀ 'ਚ ਕੌਮਾਂਤਰੀ ਯੋਗ ਦਿਵਸ 21 ਜੂਨ ਨੂੰ ਲਾਡਵਾ ਵਿਧਾਇਕ ਡਾ. ਪਵਨ ਸੈਣੀ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਯੋਗ ਪ੍ਰੋਗਰਾਮ ਦਾ ਉਦਘਾਟਨ ਕਰਨਗੇ | ਐੱਸ.ਡੀ.ਐਮ. ਪੂਜਾ ਚਾਂਵਰੀਆ ਨੇ ਸਾਰੇ ਅਧਿਕਾਰੀਆਂ, ...

ਪੂਰੀ ਖ਼ਬਰ »

ਨਵੇਂ ਥਾਣਾ ਮੁ ਖੀ ਨੇ ਅਹੁਦਾ ਸੰਭਾਲਿਆ

ਨੀਲੋਖੇੜੀ, 20 ਜੂਨ (ਆਹੂਜਾ)-ਥਾਣਾ ਬੁਟਾਨਾ ਦੇ ਇੰਚਾਰਜ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੁਲਿਸ ਇੰਸਪੈਕਟਰ ਬਲਜੀਤ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਖੇਤਰ 'ਚ ਕਾਨੂੰਨ ਵਿਵਸਥਾ ਬਣੀ ਰਹੇ, ਇਸ ਲਈ ਪੂਰਾ ਯਤਨ ਰਹੇਗਾ | ਉਨ੍ਹਾਂ ਨੇ ਕਿਹਾ ਕਿ ਸਰਾਰਤੀ ...

ਪੂਰੀ ਖ਼ਬਰ »

ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ

ਡਿੰਗ ਮੰਡੀ, 20 ਜੂਨ (ਅਜੀਤ ਬਿਊਰੋ)-ਅੱਡਾ ਡਿੰਗ ਰੋਡ ਵਿਖੇ ਸਾਲਾਨਾ ਸ਼ਹੀਦੀ ਜੋੜ ਮੇਲਾ ਕਰਵਾਇਆ ਗਿਆ | ਇਸ ਸਬੰਧੀ ਸਰਪੰਚ ਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਮੇਲਾ ਸੰਗਤ ਦੇ ਸਹਿਯੋਗ ਨਾਲ ਕਰਵਾਇਆ ...

ਪੂਰੀ ਖ਼ਬਰ »

ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਮੌਤ

ਟੋਹਾਣਾ, 20 ਜੂਨ (ਗੁਰਦੀਪ ਸਿੰਘ ਭੱਟੀ)-ਦੋ ਦਿਨ ਪਹਿਲਾਂ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਮੇਵਾਰਾਮ ਦੀ ਅਗਰੋਹਾ ਹਸਪਤਾਲ 'ਚ ਮੌਤ ਹੋਣ 'ਤੇ ਉਸ ਦੀ ਜ਼ਖ਼ਮੀ ਪਤਨੀ ਭਤੇਰੀ ਦੇਵੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਿਖ਼ਲਾਫ਼ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ...

ਪੂਰੀ ਖ਼ਬਰ »

ਯੋਗ ਦਿਵਸ ਦੀਆਂ ਤਿਆਰੀਆਂ ਮੁਕੰਮਲ

ਅਸੰਧ, 20 ਜੂਨ (ਅਜੀਤ ਬਿਊਰੋ)-ਐੱਸ.ਡੀ.ਐਮ. ਅਨੁਰਾਗ ਢਾਲੀਆ ਨੇ ਦੱਸਿਆ ਕਿ 21 ਜੂਨ ਨੂੰ ਚੌਥਾ ਕੌਮਾਂਤਰੀ ਯੋਗ ਦਿਵਸ ਪ੍ਰੋਗਰਾਮ ਉੱਪ ਮੰਡਲ ਪੱਧਰ 'ਤੇ ਅਨਾਜ਼ ਮੰਡੀ 'ਚ ਸਵੇਰੇ 7 ਤੋਂ 8 ਵਜੇ ਤੱਕ ਮਨਾਇਆ ਜਾਵੇਗਾ | ਵਿਧਾਇਕ ਬਖ਼ਸ਼ੀਸ਼ ਸਿੰਘ ਵਿਰਕ ਵੀ ਯੋਗ ਸਾਧਕਾਂ ਦੇ ਨਾਲ ...

ਪੂਰੀ ਖ਼ਬਰ »

ਕੇਜਰੀਵਾਲ-ਭਾਜਪਾ ਦੀ ਪੋਲ ਖੋਲ੍ਹਣ ਵਾਲੇ ਕਿਤਾਬਚੇ ਵੰਡੇਗੀ ਦਿੱਲੀ ਕਾਂਗਰਸ

ਨਵੀਂ ਦਿੱਲੀ, 20 ਜੂਨ (ਜਗਤਾਰ ਸਿੰਘ)- ਕਾਂਗਰਸ ਦਿੱਲੀ ਪ੍ਰਦੇਸ਼ ਪ੍ਰਧਾਨ ਅਜੈ ਮਾਕਨ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਅੱਜ ਕਾਂਗਰਸ ਦੇ ਸਾਬਕਾ ਸੰਸਦ ਮੈਂਬਰਾਂ, ਵਿਧਾਇਕਾਂ, ਕੌਾਸਲਰਾਂ, ਜ਼ਿਲ੍ਹਾ ਤੇ ਬਲਾਕ ਪ੍ਰਧਾਨਾਂ ਅਤੇ ਜਰਨਲ ਬਾਡੀ ਦੇ ਮੈਂਬਰਾਂ ਦੀ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਫ਼ਦ ਨੇ ਮੇਘਾਲਿਆ ਦੇ ਡਿਪਟੀ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਆਪਣੇ ਦਿੱਤੇ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਵਫ਼ਦ, ਜਿਸ ਵਿਚ ਉਨ੍ਹਾਂ ਤੋਂ ਇਲਾਵਾ ਭਜਨ ਸਿੰਘ ਵਾਲੀਆ, ਰਾਜਿੰਦਰ ਸਿੰਘ ਗੋਪਾ, ਕਰਤਾਰ ਸਿੰਘ, ...

ਪੂਰੀ ਖ਼ਬਰ »

ਪਾਤਰ ਅਧਿਆਪਕਾਂ ਨੇ ਏ.ਡੀ.ਸੀ. ਨੂੰ ਸੌਾਪਿਆ ਮੰਗ ਪੱਤਰ

ਕੈਥਲ, 20 ਜੂਨ (ਅਜੀਤ ਬਿਊਰੋ)- ਟੀ.ਜੀ.ਟੀ. ਅਤੇ ਪੀ.ਜੀ.ਟੀ. ਭਰਤੀ ਛੇਤੀ ਪੂਰੀ ਕਰਵਾਉਣ ਲਈ ਪਾਤਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਾਪਿਆ | ਮੰਗ ਪੱਤਰ 'ਚ ਕਿਹਾ ਗਿਆ ਕਿ ਚੋਣ ਕਮਿਸ਼ਨ ਚੇਅਰਮੈਨ ਆਪਣਾ ਵਾਅਦਾ ਪੂਰਾ ਕਰਨ, ...

ਪੂਰੀ ਖ਼ਬਰ »

ਜ਼ਿਲ੍ਹਾ ਵਿਕਾਸ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ 23 ਨੂੰ

ਸਿਰਸਾ, 20 ਜੂਨ (ਭੁਪਿੰਦਰ ਪੰਨੀਵਾਲੀਆ)- 23 ਜੂਨ ਨੂੰ ਦੁਪਹਿਰ ਸਾਢੇ 12 ਵਜੇ ਮਿੰਨੀ ਸਕੱਤਰੇਤ ਸਥਿਤ ਮੀਟਿੰਗ ਹਾਲ 'ਚ ਜ਼ਿਲ੍ਹਾ ਵਿਕਾਸ ਅਤੇ ਨਿਗਰਾਨੀ ਕਮੇਟੀ ਦੀ ਮੀਟਿੰਗ ਹੋਵੇਗੀ | ਇਸ ਮੀਟਿੰਗ ਦੀ ਪ੍ਰਧਾਨਗੀ ਸਮਾਜਿਕ ਨਿਆਂ ਅਤੇ ਅਧਿਕਾਰਿਤਾ, ਅਨੁਸੂਚਿਤ ਜਾਤੀ ਅਤੇ ...

ਪੂਰੀ ਖ਼ਬਰ »

ਜ਼ਿਲ੍ਹਾ ਕਸ਼ਟ ਨਿਵਾਰਣ ਸਮਿਤੀ ਦੀ ਬੈਠਕ 25 ਨੂੰ

ਕੁਰੂਕਸ਼ੇਤਰ, 20 ਜੂਨ (ਜਸਬੀਰ ਸਿੰਘ ਦੁੱਗਲ)-ਡਿਪਟੀ ਕਮਿਸ਼ਨਰ ਡਾ. ਐੱਸ.ਐੱਸ. ਫੁਲੀਆ ਨੇ ਦੱਸਿਆ ਕਿ ਜ਼ਿਲ੍ਹਾ ਲੋਕ ਸੰਪਰਕ ਅਤੇ ਕਸ਼ਟ ਨਿਵਾਰਨ ਸਮਿਤੀ ਦੀ ਮਹੀਨਾਵਾਰ ਬੈਠਕ 25 ਜੂਨ ਨੂੰ ਸਵੇਰੇ 11 ਵਜੇ ਪੰਚਾਇਤ ਭਵਨ 'ਚ ਹੋਵੇਗੀ | ਬੈਠਕ ਦੀ ਪ੍ਰਧਾਨਗੀ ਹਰਿਆਣਾ ਦੇ ...

ਪੂਰੀ ਖ਼ਬਰ »

ਸੋਨਾ ਕਾਰੋਬਾਰੀ ਅੱਜ ਤੋਂ 4 ਦਿਨ ਦੀ ਛੁੱਟੀ 'ਤੇ

ਕੁਰੂਕਸ਼ੇਤਰ/ਸ਼ਾਹਾਬਾਦ, 20 ਜੂਨ (ਜਸਬੀਰ ਸਿੰਘ ਦੁੱਗਲ)- ਸ਼ਾਹਾਬਾਦ ਦੇ ਸੋਨਾ ਕਾਰੋਬਾਰੀ 21 ਤੋਂ 24 ਜੂਨ ਤੱਕ ਗਰਮੀਆਂ ਦੀਆਂ ਛੁੱਟੀਆਂ 'ਤੇ ਰਹਿਣਗੇ, ਜਿਸ ਤਹਿਤ ਸ਼ਹਿਰ ਦੇ ਸਾਰੇ ਜਵੈਲਰਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ | ਸ਼ਾਹਾਬਾਦ ਜਵੈਲਰਜ਼ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ ਨੂੰ ਲੈ ਕੇ ਨੌਜਵਾਨਾਂ ਨੇ ਲਗਾਈ ਦੌੜ

ਕੁਰੂਕਸ਼ੇਤਰ, 20 ਜੂਨ (ਜਸਬੀਰ ਸਿੰਘ ਦੁੱਗਲ)- ਚੌਥੇ ਕੌਮਾਂਤਰੀ ਯੋਗ ਦਿਵਸ ਨੂੰ ਲੈ ਕੇ ਸੈਂਕੜੇ ਨੌਜਵਾਨ ਲੜਕੇ-ਲੜਕੀਆਂ ਨੇ ਮੈਰਾਥਨ 'ਚ ਦੌੜ ਲਗਾ ਕੇ ਸ਼ਹਿਰ ਵਾਸੀਆਂ ਨੂੰ ਯੋਗ ਦੇ ਰੰਗ 'ਚ ਰੰਗਣ ਦਾ ਸੰਦੇਸ਼ ਦਿੱਤਾ | ਇਸ ਸੰਦੇਸ਼ ਨੂੰ ਆਮ ਲੋਕਾਂ ਤੱਕ ਪਹੰੁਚਾਉਣ ਲਈ ...

ਪੂਰੀ ਖ਼ਬਰ »

ਕਿਸਾਨਾਂ ਨੂੰ ਦਿੱਤਾ ਜਾਵੇਗਾ ਸੂਖਮ ਸਿੰਚਾਈ ਯੋਜਨਾ ਦਾ ਲਾਭ-ਅਨਿਲ ਵਿਜ

ਅੰਬਾਲਾ, 20 ਜੂਨ (ਅਜੀਤ ਬਿਊਰੋ)- ਸਿਹਤ, ਖੇਡ ਅਤੇ ਯੁਵਾ ਪ੍ਰੋਗਰਾਮ ਮੰਤਰੀ ਅਨਿਲ ਵਿਜ ਨੇ ਨਹਿਰੀ ਖੇਤਰ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਗਰਨਾਲਾ ਅਤੇ ਬਾੜਾ ਪਿੰਡ ਦੇ ਅਜਿਹੇ ਕਿਸਾਨ, ਜਿਨ੍ਹਾਂ ਕੋਲ ਨਹਿਰੀ ਸਿੰਚਾਈ ਦੀ ਸਹੂਲਤ ਨਹੀਂ ਹੈ, ...

ਪੂਰੀ ਖ਼ਬਰ »

ਐੱਸ.ਡੀ.ਐਮ. ਨੇ ਜ਼ਰੂਰੀ ਵਿਸ਼ਿਆਂ 'ਤੇ ਬਲਾਕ ਦੇ ਸਾਰੇ ਅਧਿਕਾਰੀਆਂ ਦੀ ਲਈ ਫੀਡਬੈਕ

ਜਗਾਧਰੀ, 20 ਜੂਨ (ਜਗਜੀਤ ਸਿੰਘ)- ਉੱਪ ਮੰਡਲ ਬਿਲਾਸਪੁਰ ਦੀ ਸਮਰੱਥਾਵਾਨ ਸਮੀਖਿਅਕ ਬੈਠਕ ਬਿਲਾਸਪੁਰ ਦੇ ਐੱਸ.ਡੀ.ਐਮ ਨਵੀਨ ਆਹੂਜਾ ਦੀ ਪ੍ਰਧਾਨਗੀ 'ਚ ਖੰਡ ਸਿੱਖਿਆ ਅਧਿਕਾਰੀ ਦਫ਼ਤਰ ਬਿਲਾਸਪੁਰ 'ਚ ਕੀਤੀ ਗਈ | ਐੱਸ.ਡੀ.ਐਮ ਨਵੀਨ ਆਹੂਜਾ ਨੇ ਵਿਦਿਆਰਥੀਆਂ ਦੇ ਦਿਮਾਗੀ ...

ਪੂਰੀ ਖ਼ਬਰ »

ਗੁਰਮਤਿ ਸਿਖ਼ਲਾਈ ਕੈਂਪ ਸ਼ੁਰੂ, ਕੈਂਪ 'ਚ 600 ਬੱਚਿਆਂ ਨੂੰ ਦਿੱਤੀ ਜਾਵੇਗੀ ਗੁਰਮਤਿ ਦੀ ਸਿਖ਼ਲਾਈ

ਕੁਰੂਕਸ਼ੇਤਰ/ਅੰਬਾਲਾ, 20 ਜੂਨ (ਜਸਬੀਰ ਸਿੰਘ ਦੁੱਗਲ)- ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ ਵਿਖੇ ਗੁਰਮਤਿ ਸਿਖਲਾਈ ਕੈਂਪ ਸ਼ੁਰੂ ਹੋਇਆ | ਗੁਰਮਤਿ ਸਮਾਗਮ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰ੍ਰੀ ਅੰਮਿ੍ਤਸਰ ਸਾਹਿਬ ਦੀ ਅਗਵਾਈ 'ਚ ਸਿੱਖ ਮਿਸ਼ਨ ਹਰਿਆਣਾ ...

ਪੂਰੀ ਖ਼ਬਰ »

ਝੂਠੇ ਮਾਮਲੇ 'ਚ ਫਸਾਉਣ ਦੇ ਨਾਂਅ 'ਤੇ ਬਲੈਕਮੇਲ ਕਰਨ ਵਾਲੀਆਂ ਔਰਤਾਂ ਦਾ ਗਰੋਹ ਬੇਨਕਾਬ

ਅੰਬਾਲਾ ਸ਼ਹਿਰ, 20 ਜੂਨ (ਭੁਪਿੰਦਰ ਸਿੰਘ ਭਾਟੀਆ)- ਔਰਤਾਂ ਦੇ ਇਕ ਅਜਿਹੇ ਗਰੋਹ ਦਾ ਪੁਲਿਸ ਨੇ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜੋ ਇੱਜ਼ਤਦਾਰ ਲੋਕਾਂ ਨੂੰ ਝੂਠੇ ਮਾਮਲੇ 'ਚ ਫਸਾਉਣ ਦਾ ਡਰ ਵਿਖਾ ਕੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਦਾ ਸੀ | ਮਹਿਲਾ ਪੁਲਿਸ ਥਾਣਾ ...

ਪੂਰੀ ਖ਼ਬਰ »

ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸੂਰਜੀ ਊਰਜਾ ਪਲਾਂਟ ਦੀ ਸ਼ੁਰੂਆਤ

ਨਵੀਂ ਦਿੱਲੀ, 20 ਜੂਨ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੂਰਜ ਦੀਆਂ ਕਿਰਨਾਂ ਰਾਹੀਂ ਬਿਜਲੀ ਉਤਪਾਦਨ ਦੀ ਅੱਜ ਸ਼ੁਰੂਆਤ ਕੀਤੀ ਗਈ | ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ 15 ਮੈਗਾਵਾਟ ਸਮਰੱਥਾ ...

ਪੂਰੀ ਖ਼ਬਰ »

ਪੁਲਿਸ ਵਲੋਂ ਟਰੱਕ ਡਰਾਈਵਰ ਨਾਲ ਕੀਤੀ ਲੁੱਟ ਦੀ ਵਾਰਦਾਤ ਦਾ ਖੁਲਾਸਾ

ਕਰਨਾਲ, 20 ਜੂਨ (ਗੁਰਮੀਤ ਸਿੰਘ ਸੱਗੂ )-ਪੁਲਿਸ ਨੇ ਕਸਬਾ ਤਰਾਵੜੀ ਤੋਂ ਇਕ ਟਰੱਕ ਡਰਾਈਵਰ ਤੋਂ ਚਾਕੂ ਦੀ ਨੋਕ 'ਤੇ ਕੀਤੀ ਗਈ ਲੁੱਟ ਦੀ ਵਾਰਦਾਤ ਦਾ ਖੁਲਾਸਾ ਕਰਦੇ ਹੋਏ ਮੁੱਖ ਮੁਲਜਮ ਨੂੰ ਗਿ੍ਫ਼ਤਾਰ ਕਰਕੇ ਉਸ ਦੇ ਕਬਜ਼ੇ 'ਚੋ ਲੁੱਟੀ ਗਈ ਰਕਮ 'ਚ 4300 ਰੁਪਏ ਨਕਦ ਅਤੇ ਮੋਬਾਈਲ ...

ਪੂਰੀ ਖ਼ਬਰ »

ਭਾਜਪਾ ਸਟੇਟ ਸੋਸ਼ਲ ਜਸਟਿਸ ਹਰਿਆਣਾ ਦੀ ਚੇਅਰਪਰਸਨ ਦੇ ਘਰ 'ਚ ਅਚਾਨਕ ਲੱਗੀ ਅੱਗ

ਜਗਾਧਰੀ, 20 ਜੂਨ (ਜਗਜੀਤ ਸਿੰਘ)- ਭਾਜਪਾ ਸਟੇਟ ਸੋਸ਼ਲ ਜਸਟਿਸ ਹਰਿਆਣਾ ਦੀ ਚੇਅਰਪਰਸ਼ਨ ਰੋਜ਼ੀ ਮਲਿਕ ਆਨੰਦ ਦੇ ਘਰ ਤੜਕੇ ਅਚਾਨਕ ਅੱਗ ਲੱਗ ਗਈ | ਜਿਸ ਨਾਲ ਭਾਰੀ ਨੁਕਸਾਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ | ਜਾਣਕਾਰੀ ਮੁਤਾਬਿਕ ਬੱਸ ਸਟੈਂਡ ਨੇੜੇ ਰੋਜ਼ੀ ਮਲਿਕ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ 'ਰਨ ਫਾਰ ਯੋਗਾ' ਦੀ ਆਰੰਭਤਾ

ਯਮੁਨਾਨਗਰ, 20 ਜੂਨ (ਗੁਰਦਿਆਲ ਸਿੰਘ ਨਿਮਰ)- ਦੇਸ਼ ਤੇ ਸੂਬੇ 'ਚ ਚੱਲ ਰਹੇ ਚੌਥੇ ਕੌਮਾਂਤਰੀ ਯੋਗ ਦਿਵਸ ਨੂੰ ਸਮਰਪਿਤ 'ਰਨ ਫਾਰ ਯੋਗਾ' ਦਾ ਆਰੰਭ ਹੋਇਆ | ਇਸ ਦੌੜ ਦੀ ਸ਼ੁਰੂਆਤ ਯਮੁਨਾਨਗਰ ਦੇ ਵਿਧਾਇਕ ਘਣਸ਼ਿਆਮ ਦਾਸ ਅਰੋੜਾ, ਰਾਦੌਰ ਦੇ ਵਿਧਾਇਕ ਸ਼ਿਆਮ ਸਿੰਘ ਰਾਣਾ ਤੇ ...

ਪੂਰੀ ਖ਼ਬਰ »

ਸਮਾਜਿਕ ਸੰਗਠਨਾਂ ਨੂੰ ਅਣਗੌਲਿਆ ਕਰਨਾ ਪੈ ਸਕਦਾ ਹੈ ਮਹਿੰਗਾ-ਰੰਬਾ

ਥਾਨੇਸਰ, 20 ਜੂਨ (ਅਜੀਤ ਬਿਊਰੋ)- ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਕਿਹਾ ਕਿ ਅੱਜ ਹਰਿਆਣਾ ਸਰਕਾਰ ਸਮਾਜਿਕ ਸੰਗਠਨਾਂ ਨੂੰ ਅਣਗੌਲਿ੍ਹਆਂ ਕਰ ਰਹੀ ਹੈ, ਜੋ ਕਿ ਠੀਕ ਨਹੀਂ ਹੈ | ਜਦ ਤੋਂ ਭਾਜਪਾ ਸਰਕਾਰ ਬਣੀ ਹੈ, ਉਦੋਂ ਤੋਂ ਹੀ ਸਮਾਜਿਕ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX