ਮਕਸੂਦਾਂ, 20 ਜੂਨ (ਲਖਵਿੰਦਰ ਪਾਠਕ)- ਥਾਣਾ-8 ਦੇ ਅਧੀਨ ਆਉਂਦੇ ਸੋਢਲ-ਸ਼ਿਵ ਨਗਰ ਰੋਡ ਜਿੱਥੇ ਪੂਰਾ ਦਿਨ ਲੋਕਾਂ ਦੀ ਆਵਾਜਾਈ ਲੱਗੀ ਰਹਿੰਦੇ ਹੈ, 'ਤੇ ਦਿਨ-ਦਿਹਾੜੇ ਸੁਨਿਆਰੇ ਦੀ ਦੁਕਾਨ 'ਚ ਪਏ ਡਾਕੇ ਦੀ ਵਾਰਦਾਤ ਨੇ ਨਾਂ ਸਿਰਫ਼ ਪੂਰਾ ਪੁਲਿਸ ਮਹਿਕਮਾ ਹਿਲਾ ਕੇ ਰੱਖ ...
ਐੱਮ.ਐੱਸ. ਲੋਹੀਆ
ਜਲੰਧਰ, 20 ਜੂਨ- ਏ. ਡੀ. ਸੀ. ਪੀ. ਸਿਟੀ-2 ਸ੍ਰੀਮਤੀ ਸੁਡਰ ਵਿਲੀ ਦੀ ਅਗਵਾਈ ਹੇਠ ਕਮਿਸ਼ਨਰੇਟ ਪੁਲਿਸ ਦੇ ਸਿਟੀ-2 ਜ਼ੋਨ ਦੇ ਸਾਰੇ ਹੀ ਥਾਣਿਆਂ ਦੀ ਪੁਲਿਸ ਨੇ ਇਕੱਠੀ ਕਾਰਵਾਈ ਕਰਦੇ ਹੋਏ ਆਦਰਸ਼ ਨਗਰ 'ਚ ਭਾਜਪਾ ਨੇਤਾ ਦੇ ਰਿਸ਼ਤੇਦਾਰ ਦੱਸੇ ਜਾ ਰਹੇ ਸ਼ਸ਼ੀ ...
ਜਲੰਧਰ, 20 ਜੂਨ (ਐੱਮ.ਐੱਸ. ਲੋਹੀਆ)- ਟਰੈਵਲ ਏਜੰਟ ਦੀ ਠੱਗੀ ਦੇ ਸ਼ਿਕਾਰ ਵਿਅਕਤੀ ਨੇ ਦਿਮਾਗੀ ਪ੍ਰੇਸ਼ਾਨੀ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ | ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਮਿ੍ਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਟਰੈਵਲ ਏਜੰਟ ਿਖ਼ਲਾਫ਼ ਮੁਕੱਦਮਾ ਦਰਜ ਕਰ ...
ਜਲੰਧਰ, 20 ਜੂਨ (ਸ਼ਿਵ)- ਨਿਗਮ ਦੀ ਇਕ ਟੀਮ ਨੇ ਜੁਆਇੰਟ ਕਮਿਸ਼ਨਰ ਗੁਰਵਿੰਦਰ ਕੌਰ ਰੰਧਾਵਾ ਦੀ ਹਦਾਇਤ 'ਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਕਰਨ ਵਾਲਿਆਂ ਿਖ਼ਲਾਫ਼ ਕਾਰਵਾਈ ਕਰਦੇ ਹੋਏ 5 ਚਲਾਨ ਕਰਕੇ 27,500 ਰੁਪਏ ਜੁਰਮਾਨਾ ਕੀਤਾ ਹੈ | ਇਸ ਟੀਮ ਵਿਚ ਜੋਤੀ ਚੌਕ ਲਾਗੇ ...
ਜਲੰਧਰ/ਮਹਿਤਪੁਰ, 20 ਜੂਨ (ਐੱਮ. ਐੱਸ. ਲੋਹੀਆ, ਰੰਧਾਵਾ)- ਮਾਲ ਹਲਕਾ ਮਹਿਤਪੁਰ ਦੇ ਕਾਨੂੰਨਗੋ ਨਛੱਤਰ ਸਿੰਘ ਅਤੇ ਪਟਵਾਰੀ ਸੁਰਿੰਦਰਪਾਲ ਸਿੰਘ ਨੂੰ ਵਿਜੀਲੈਂਸ ਬਿਊਰੋ ਜਲੰਧਰ ਯੂਨਿਟ ਨੇ 6500 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗਿ੍ਫ਼ਤਾਰ ਕੀਤਾ ਹੈ | ਵਿਜੀਲੈਂਸ ...
ਜਲੰਧਰ, 20 ਜੂਨ (ਰਣਜੀਤ ਸਿੰਘ ਸੋਢੀ)-ਡੀ. ਏ. ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਾਡ ਟੈਕਨਾਲੌਜੀ (ਡੇਵੀਏਟ) ਕਬੀਰ ਨਗਰ ਨੇ ਸੀ. ਐੱਸ. ਆਰ. (ਕੰਪੀਟੀਸ਼ਨ ਸਕਸੈਸ ਰਿਵਿਊ) ਵਲੋਂ ਦੇਸ਼ ਭਰ ਦੇ ਇੰਜੀਨੀਅਰਿੰਗ ਕਾਲਜਾਂ ਦੇ ਕਰਵਾਏ ਗਏ ਮੁਕਾਬਲੇ 'ਚੋਂ 11ਵਾਂ ਸਥਾਨ ਪ੍ਰਾਪਤ ...
ਜਲੰਧਰ, 20 ਜੂਨ (ਐੱਮ.ਐੱਸ. ਲੋਹੀਆ) ਕਾਉਂਟਰ ਇੰਟੈਲੀਜੈਂਸ ਅਤੇ ਸੀ. ਆਈ. ਏ. ਜਲੰਧਰ ਦਿਹਾਤੀ ਦੀ ਟੀਮ ਵਲੋਂ 4 ਕਿੱਲੋ 750 ਗ੍ਰਾਮ ਕੇਟਾਮਾਈਨ (ਮਹਿੰਗਾ ਰਸਾਇਣ) ਅਤੇ 6 ਕਿੱਲੋ ਅਫ਼ੀਮ ਬਰਾਮਦ ਕਰਕੇ ਕਨੇਡਾ ਅਤੇ ਭਾਰਤ ਦੇ ਹੋਰ ਸੂਬਿਆਂ 'ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ...
ਜਲੰਧਰ, 20 ਜੂਨ (ਐੱਮ. ਐੱਸ. ਲੋਹੀਆ)- ਪੁਲਿਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਕਮਿਸ਼ਨਰੇਟ ਪੁਲਿਸ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਥਾਣਾ ਮੁਖੀਆਂ ਦੇ ਤਬਾਦਲੇ ਕੀਤੇ ਹਨ | ਇਸ ਕਾਰਵਾਈ ਦੌਰਾਨ ਥਾਣਾ ਡਵੀਜ਼ਨ ਨੰਬਰ-1 ਦੀ ਜ਼ਿੰਮੇਵਾਰੀ ਇੰਸਪੈਕਟਰ ਕੁਲਵੰਤ ...
ਜਲੰਧਰ, 20 ਜੂਨ (ਐੱਮ.ਐੱਸ. ਲੋਹੀਆ)- ਮੰਗਲਵਾਰ ਦੀ ਰਾਤ ਨੂੰ ਕਰੀਬ 9 ਵਜੇ ਕਪੂਰਥਲਾ ਚੌਕ ਨੇੜੇ ਪੈਦਲ ਜਾ ਰਹੀ ਇਕ ਨਰਸ ਨਾਲ ਲੁਟੇਰੇ ਨੇ ਕੁੱਟਮਾਰ ਕੀਤੀ, ਜਿਸ ਨੂੰ ਰਾਹਗੀਰਾਂ ਨੇ ਕਾਬੂ ਕਰਕੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ | ਪੀੜਤ ਨਰਸ ਨੇ ...
ਮਕਸੂਦਾਂ, 20 ਜੂਨ (ਲਖਵਿੰਦਰ ਪਾਠਕ)- ਥਾਣਾ-1 ਦੀ ਪੁਲਿਸ ਵਲੋਂ ਇਕ ਦੋਸ਼ੀ ਨੂੰ ਹੈਰੋਇਨ ਪੀਂਦੇ ਹੋਏ ਕਾਬੂ ਕੀਤਾ ਗਿਆ ਹੈ | ਦੋਸ਼ੀ ਦੀ ਪਹਿਚਾਣ ਸਰੂਪ ਸਿੰਘ ਪੁੱਤਰ ਹਰੀ ਸਿੰਘ ਵਾਸੀ ਕਪੂਰਥਲਾ ਦੇ ਤੌਰ 'ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਗੁਰਦੇਵ ਸਿੰਘ ਨੇ ...
ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਥਾ ਣਾ ਰਾਮਾਮੰਡੀ ਅਧੀਨ ਆਉਂਦੇ ਇੰਡੀਅਨ ਆਇਲ ਡੀਪੂ ਸੁੱਚੀਪਿੰਡ ਦੇ ਨੇੜੇ ਬੁੱਧਵਾਰ ਦੀ ਰਾਤ ਨੂੰ 10 ਵਜੇ ਦੇ ਕਰੀਬ 1 ਵਿਅਕਤੀ ਤੇਜ਼ ਰਫ਼ਤਾਰ ਟਰੱਕ ਦੀ ਲਪੇਟ 'ਚ ਆ ਕੇ ਮੌਤ ਦਾ ਸ਼ਿਕਾਰ ਹੋ ਗਿਆ | ਮਿ੍ਤਕ ਦੀ ਪਛਾਣ ...
ਜਲੰਧਰ, 20 ਜੂਨ (ਸ਼ਿਵ)-ਗਰਮੀਆਂ ਦੀਆਂ ਛੁੱਟੀਆਂ ਕਾਰਨ 22 ਤੋਂ 24 ਜੂਨ ਤੱਕ ਰੈਕਸੀਅਨ ਐਾਡ ਫਰਨੀਸ਼ਿੰਗ ਦੀਆਂ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ | ਇਹ ਜਾਣਕਾਰੀ ਰੈਕਸੀਅਨ ਐਾਡ ਫਰਨੀਸ਼ਿੰਗ ਟਰੇਡਰਜ਼ ਐਸੋਸੀਏਸ਼ਨ ਦੇ ਉੱਚ ਅਹੁਦੇਦਾਰਾਂ ਨੇ ਦਿੱਤੀ | ...
ਜਲੰਧਰ ਛਾਉਣੀ, 20 ਜੂਨ (ਪਵਨ ਖਰਬੰਦਾ)- ਥਾਣਾ ਛਾਉਣੀ ਦੇ ਅਧੀਨ ਆਉਂਦੇ ਰਾਮਾ ਮੰਡੀ ਚੌਾਕ ਵਿਖੇ ਅੱਜ ਸਵੇਰ ਸਮੇਂ ਇਕ ਤੇਜ਼ ਰਫ਼ਤਾਰ ਕਾਰ ਦੀ ਲਪੇਟ 'ਚ ਆਉਣ ਕਾਰਨ ਇਕ ਬਜ਼ੁਰਗ ਵਿਅਕਤੀ ਕਾਰ ਹੇਠਾਂ ਆ ਗਿਆ, ਜਿਸ ਨੂੰ ਆਸ-ਪਾਸ ਖੜ੍ਹੇ ਲੋਕਾਂ ਦੀ ਮਦਦ ਨਾਲ ਬਹੁਤ ਹੀ ...
ਜਲੰਧਰ ਛਾਉਣੀ/ਕਪੂਰ, 20 ਜੂਨ (ਪਵਨ ਖਰਬੰਦਾ, ਕਪੂਰ)- ਥਾਣਾ ਸਦਰ ਦੇ ਅਧੀਨ ਆਉਂਦੇ ਫੋਲੜੀਵਾਲ-ਜਮਸ਼ੇਰ ਰੋਡ 'ਤੇ ਅੱਜ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਇਕ ਦੁੱਧ ਕੰਪਨੀ ਦੇ ਮੈਨੇਜਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ 'ਤੇ ਤੇਜ਼ਧਾਰ ...
ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਬੀਤੇ ਸੋਮਵਾਰ ਦੀ ਦੇਰ ਰਾਤ ਨੂੰ ਸਥਾਨਕ ਲਾਲੇਵਾਲੀ ਖੇਤਰ ਨੇੜੇ ਮੋਟਰਸਈਕਲ ਤੇ ਸਵਾਰ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕੀਤੇ ਗਏ ਬਾਡੀ ਬਿਲਡਿੰਗ 'ਚ ਮਿਸਟਰ ਜਲੰਧਰ ਦਾ ...
ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)-ਅੱਜ ਗੁ: ਬਾਬਾ ਜੀਵਨ ਸਿੰਘ ਗੜ੍ਹਾ, ਜਲੰਧਰ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸ਼ਰਧਾਪੂਰਵਕ ਮਨਾਇਆ ਗਿਆ | ਸਵੇਰੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਇਸ ਉਪਰੰਤ ਭਾਈ ਗੁਰਮੇਲ ਸਿੰਘ ਅਤੇ ਭਾਈ ...
ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਸਵਾਮੀ ਨਰਾਇਣ ਅਕਸ਼ਰਧਾਮ ਮੰਦਰ ਨਾਲ ਜੁੜੇ ਬਾਲ ਸਭਾ ਦੇ ਪ੍ਰਤਿਭਾਸ਼ਾਲੀ ਬੱਚਿਆਂ ਵਲੋਂ ਗਰਮੀਆਂ ਦੀਆਂ ਇਨ੍ਹਾਂ ਛੁੱਟੀਆਂ 'ਚ ਟੀਮਾਂ ਬਣਾ ਕੇ ਮੰਦਰ 'ਚ ਆਉਣ ਵਾਲੀ ਸੰਗਤ ਤੇ ਨਾਲ ਲੱਗਦੇ ਖੇਤਰ 'ਚ ਘਰ-ਘਰ ਜਾ ਕੇ ਲੋਕਾਂ ...
ਚੁਗਿੱਟੀ/ਜੰਡੂਸਿੰਘਾ, 20 ਜੂਨ (ਨਰਿੰਦਰ ਲਾਗੂ)-ਵਾਰਡ ਨੰ: 7 ਅਧੀਨ ਆਉਦੇ ਸੁੱਚੀ ਪਿੰਡ 'ਚ ਸਥਿਤ ਬਾਬਾ ਬੋਲੇ ਸ਼ਾਹ ਦੇ ਦਰਬਾਰ ਵਿਖੇ 23 ਤੇ 24 ਜੂਨ ਨੂੰ ਕਰਵਾਏ ਜਾਣ ਵਾਲੇ ਸਾਲਾਨਾ 2 ਦਿਨਾ ਮੇਲੇ ਦੀ ਤਿਆਰੀ ਦੇ ਮੱਦੇਨਜ਼ਰ ਪ੍ਰਬੰਧਕਾਂ ਵਲੋਂ ਦਰਬਾਰ ਦੇ ਮੁੱਖ ਸੇਵਾਦਾਰ ...
ਸ਼ਿਵ ਸ਼ਰਮਾ
ਜਲੰਧਰ, 20 ਜੂਨ- ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਹਦਾਇਤ ਤੋਂ ਬਾਅਦ ਨਾਜਾਇਜ਼ ਉਸਾਰੀਆਂ ਦੇ ਿਖ਼ਲਾਫ਼ ਕੀਤੀ ਗਈ ਕਾਰਵਾਈ ਤੋਂ ਬਾਅਦ ਵੀ ਸ਼ਹਿਰ ਦੇ ਕੁਝ ਹਿੱਸਿਆਂ ਵਿਚ ਹੋਰ ਉਸਾਰੀਆਂ ਦੇ ਤੇਜ਼ੀ ਨਾਲ ਚੱਲਣ ਦੀਆਂ ...
ਜਲੰਧਰ, 20 ਜੂਨ (ਸ਼ਿਵ)- ਨਾਜਾਇਜ਼ ਕਾਲੋਨੀਆਂ ਦੇ ਮਾਮਲੇ ਵਿਚ ਵੈਸਟ ਹਲਕੇ ਦੀ ਸਿਆਸਤ ਇਕ ਵਾਰ ਫਿਰ ਭਖ ਗਈ ਹੈ ਕਿਉਂਕਿ ਭਾਜਪਾ ਆਗੂਆਂ ਸ਼ੀਤਲ ਅੰਗੂਰਾਲ, ਅਮਿੱਤ ਤਨੇਜਾ ਨੇ ਵਿਧਾਇਕ ਸੁਸ਼ੀਲ ਰਿੰਕੂ 'ਤੇ ਨਾਜਾਇਜ਼ ਕਾਲੋਨੀਆਂ ਵਿਚ ਹਿੱਸੇਦਾਰੀ ਹੋਣ ਦੇ ਦੋਸ਼ ਲਗਾਏ | ...
ਮਕਸੂਦਾਂ, 20 ਜੂਨ (ਲਖਵਿੰਦਰ ਪਾਠਕ)- ਪਲਵਿੰਦਰ ਕੌਰ ਪਤਨੀ ਕਮਲਜੋਤ ਸਿੰਘ ਵਾਸੀ ਨੁੱਸੀ ਨੇ ਅੱਜ 'ਅਜੀਤ ਭਵਨ' ਪੁੱਜ ਥਾਣਾ ਮਕਸੂਦਾਂ ਪੁਲਿਸ ਿਖ਼ਲਾਫ਼ ਦੋਸ਼ ਲਗਾਏ ਕਿ ਪੁਲਿਸ ਉਸ ਦੇ ਸਹੁਰਾ ਪਰਿਵਾਰ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ ਜਦਕਿ ਉਸ ਵਲੋਂ ਐੱਸ. ਐੱਸ. ਪੀ. ਨੂੰ ਵੀ ਸ਼ਿਕਾਇਤ ਦਿੱਤੀ ਪਰ ਕੋਈ ਕਾਰਵਾਈ ਨਹੀਂ ਹੋਈ | ਪੀੜਤ ਪਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਕਮਲਜੋਤ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਨੁੱਸੀ ਨਾਲ 2014 ਨੂੰ ਵਿਆਹ ਹੋਇਆ ਸੀ | ਬਾਅਦ 'ਚ ਮੇਰੇ ਇਕ ਬੱਚਾ ਪੈਦਾ ਹੋਇਆ, ਜਿਸ ਦੀ ਉਮਰ ਹੁਣ ਸਾਢੇ ਤਿੰਨ ਸਾਲ ਹੈ | ਪੀੜਤ ਨੇ ਦੱਸਿਆ ਕਿ ਉਸ ਦਾ ਪਤੀ, ਸੱਸ ਤੇ ਨਨਾਣਾਂ ਉਸ ਨੂੰ ਦਾਜ ਲਈ ਪ੍ਰੇਸ਼ਾਨ ਕਰਦੇ ਸਨ ਤੇ ਕੁੱਟਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ | ਮੈਂ ਆਪਣੇ ਪਤੀ, ਸੱਸ ਤੇ ਨਨਾਣਾਂ ਦੇ ਿਖ਼ਲਾਫ਼ ਕੇਸ ਦਰਜ ਕਰਵਾ ਦਿੱਤਾ ਅਤੇ ਜੋ ਮੇਰਾ ਦਾਜ ਸੀ, ਉਹ ਪੁਲਿਸ ਅਤੇ ਕੋਰਟ ਰਾਹੀਂ ਸਪੁਰਦਦਾਰੀ 'ਤੇ ਸਹੁਰੇ ਘਰ ਤੋਂ ਚੁੱਕ ਲਿਆ ਪਰ 17.5.2018 ਨੂੰ ਜਦ ਆਪਣਾ ਦਾਜ ਦਾ ਸਾਮਾਨ ਲੈ ਕੇ ਜਦ ਉਹ ਘਰ ਆਉਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਮੌਕੇ 'ਤੇ ਪੁੱਜ ਉਸ ਦੇ ਪਤੀ, ਸੱਸ ਤੇ ਨਨਾਣਾਂ ਨੇ ਉਸ ਨਾਲ ਕੁੱਟਮਾਰ ਕੀਤੀ, ਉਸ ਦੇ ਕੱਪੜੇ ਪਾੜ ਦਿੱਤੇ ਤੇ ਉਸ ਨੂੰ ਜ਼ਲੀਲ ਕੀਤਾ ਪਰ ਪੁਲਿਸ ਦੋਸ਼ੀਆਂ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ | ਪੀੜਤ ਨੇ ਮੰਗ ਕੀਤੀ ਕਿ ਦੋਸ਼ੀ ਅਜੇ ਵੀ ਮੇਰੇ ਮਗਰ ਪਏ ਹਨ ਤੇ ਮੈਨੂੰ ਖ਼ਤਰਾ ਹੈ ਸੋ ਦੋਸ਼ੀਆਂ ਦੇ ਿਖ਼ਲਾਫ਼ ਕਾਰਵਾਈ ਕੀਤੀ ਜਾਵੇ |
ਜਾਂਚ 'ਚ ਝੂਠੀ ਸਾਬਿਤ ਹੋਈ ਪੀੜਤ ਦੀ ਸ਼ਿਕਾਇਤ- ਐੱਸ. ਐੱਚ. ਓ.
ਗੱਲਬਾਤ ਦੌਰਾਨ ਥਾਣਾ ਮਕਸੂਦਾਂ ਦੇ ਮੁਖੀ ਰਮਨਦੀਪ ਸਿੰਘ ਨੇ ਦੱਸਿਆ ਕਿ ਪੀੜਤ ਦੀ ਸ਼ਿਕਾਇਤ 'ਤੇ ਜਾਂਚ ਕੀਤੀ ਗਈ ਅਤੇ ਜਿਸ ਸਮਾਂ ਅਤੇ ਜਿਸ ਥਾਂ 'ਤੇ ਵਾਰਦਾਤ ਬਾਰੇ ਪੀੜਤ ਦੱਸ ਰਹੀ ਹੈ, ਉਸ ਥਾਂ 'ਤੇ 50 ਮੀਟਰ ਦੀ ਦੂਰੀ 'ਤੇ ਰੈਪਿਡ ਗੱਡੀ ਖੜ੍ਹੀ ਹੁੰਦੀ | ਮੌਕੇ 'ਤੇ ਬੱਸ ਅੱਡਾ ਹੈ ਇਕ ਖੋਖਾ ਹੈ ਅਤੇ ਖੋਖੇ ਵਾਲਾ ਕਹਿੰਦਾ ਕੋਈ ਲੜਾਈ ਨਹੀਂ ਹੋਈ | ਦੁਪਹਿਰ 3 ਵਜੇ ਦੀ ਲੜਾਈ ਦੱਸ ਰਹੀ ਹੈ | 9 ਵਜੇ ਰਾਤ ਹਸਪਤਾਲ ਦਾਖਲ ਹੋ ਰਹੀ ਹੈ | ਪੁਲਿਸ ਜਾਂਚ 'ਚ ਮਾਮਲਾ ਝੂਠਾ ਪਾਇਆ ਗਿਆ ਹੈ |
ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)- ਮੀਰੀ-ਪੀਰੀ ਦੇ ਮਾਲਕ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਭਾਈ ਗੁਰਮੀਤ ਸਿੰਘ ਸ਼ਾਂਤ (ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ) ਵਲੋਂ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ...
ਜਲੰਧਰ, 20 ਜੂਨ (ਸ਼ਿਵ)- ਵਾਰਡ ਨੰਬਰ-61 ਵਿਚ ਸਫ਼ਾਈ ਕਰਮੀਆਂ ਨੂੰ ਲੈ ਕੇ ਕੌਾਸਲਰ ਅਤੇ ਮੇਅਰ ਜਗਦੀਸ਼ ਰਾਜਾ ਦੀ ਮੀਟਿੰਗ 21 ਜੂਨ ਵੀਰਵਾਰ ਨੂੰ ਹੋਣ ਜਾ ਰਹੀ ਹੈ | ਕੌਾਸਲਰ ਪਤੀ ਮਾਈਕ ਖੋਸਲਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਸਫ਼ਾਈ ਕਰਮੀਂ ਨਹੀਂ ...
ਜਲੰਧਰ, 20 ਜੂਨ (ਜਸਪਾਲ ਸਿੰਘ)- ਯੂਥ ਕਾਂਗਰਸ ਜਲੰਧਰ ਵਲੋਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਜਨਮ ਦਿਨ ਦੀ ਖੁਸ਼ੀ ਦੇ ਸਬੰਧ 'ਚ ਇਕ ਮੈਰਾਥਨ ਦੌੜ (ਰਨ ਫਾਰ ਰਾਹੁਲ) 22 ਜੂਨ ਨੂੰ ਸ਼ਾਮੀਂ 4 ਵਜੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ...
ਜਲੰਧਰ, 20 ਜੂਨ (ਰਣਜੀਤ ਸਿੰਘ ਸੋਢੀ)-ਜਲੰਧਰ ਪਬਲਿਕ ਸਕੂਲ 'ਚ ਇੰਟਰਨੈਸ਼ਨਲ ਨੈਚੁਰੋਪੈਥੀ ਆਰਗੇਨਾਈਜ਼ੇਸਨ, ਯੋਗ ਵਿਗਿਆਨ ਸੰਸਥਾ ਤੇ ਆਯੂਸ਼ ਮੰਤਰਾਲੇ ਭਾਰਤ ਸਰਕਾਰ ਵਲੋਂ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਯੋਗ ਸਾਧਨਾ ਹਫ਼ਤਾ ਮਨਾਇਆ ਗਿਆ | ਯੋਗ ਸਾਧਨਾ ...
ਜਲੰਧਰ, 20 ਜੂਨ (ਐੱਮ. ਐੱਸ. ਲੋਹੀਆ)-ਕਪੂਰਥਲਾ ਚੌਕ ਨੇੜੇ ਚੱਲ ਰਹੇ ਸਤਿਅਮ ਹਸਪਤਾਲ 'ਚ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਜਾਂਚ ਕੈਂਪ 20 ਜੂਨ ਤੋਂ ਲਗਾਇਆ ਗਿਆ ਹੈ | 21 ਜੂਨ ਤੱਕ ਚੱਲਣ ਵਾਲੇ ਕੈਂਪ ਬਾਰੇ ਹਸਪਤਾਲ ਦੇ ਪ੍ਰਬੰਧਕ ਡਾ: ਰਾਜੇਸ਼ ਪਸਰੀਚਾ ਨੇ ਜਾਣਕਾਰੀ ...
ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)- ਸੰਤ ਸਰਵਣ ਦਾਸ ਚੈਰੀਟੇਬਲ ਟਰੱਸਟ ਸੱਚਖੰਚ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਸਾਹਿਤ ਸੰਸਥਾ ਪੰਜਾਬ ਦੀ ਚੋਣ ਕੀਤੀ ਗਈ, ਜਿਸ ਵਿਚ 108 ਸੰਤ ਬਾਬਾ ਨਿਰੰਜਣ ਦਾਸ ਮਹਾਰਾਜ ਨੂੰ ਚੇਅਰਮੈਨ, ਸਤਪਾਲ ਸਾਹਲੋਂ ਨੂੰ ਪ੍ਰਧਾਨ, ਡੀ.ਆਰ. ...
ਜਲੰਧਰ, 20 ਜੂਨ (ਚੰਦੀਪ ਭੱਲਾ)- ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸ਼ੁਰੂ ਕੀਤੇ ਗਏ ਆਨ-ਲਾਈਨ ਰਜਿਸਟ੍ਰੇਸ਼ਨ ਦੇ ਕੰਮ ਪਹਿਲੇ ਹੀ ਦਿਨ ਇਹ ਸੇਵਾ ਠੁੱਸ ਸਾਬਿਤ ਹੋ ਕੇ ਰਹਿ ਗਈ ਸੀ ਤੇ ਅੱਜ ਦੂਜੇ ਦਿਨ ਵੀ ਉਸ ਦਾ ਕੋਈ ਖਾਸ ਫਾਇਦਾ ਵੇਖਣ ਨੂੰ ਨਹੀਂ ਮਿਲਿਆ ਅਤੇ ਲੋਕ ...
ਜਲੰਧਰ, 20 ਜੂਨ (ਹਰਵਿੰਦਰ ਸਿੰਘ ਫੁੱਲ)- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪ੍ਰੀਤ ਨਗਰ ਸੋਢਲ ਰੋਡ ਦੀਆਂ ਸੰਗਤਾਂ ਨੇ ਭਾਈ ਦਿਲਬਾਗ ਸਿੰਘ, ਇਕਬਾਲ ਸਿੰਘ, ਜੋਗਿੰਦਰ ਸਿੰਘ ਜੋਗੀ, ਨਿਰਮਲ ਸਿੰਘ ਗੁਲਾਟੀ, ਨਵਦੀਪ ਸਿੰਘ ਗੁਲਾਟੀ, ਹਰਦੀਪ ਸਿੰਘ, ਅਮਰੀਕ ਸਿੰਘ ਮੀਕਾ ਦੀ ...
ਜਲੰਧਰ, 20 ਜੂਨ (ਜਸਪਾਲ ਸਿੰਘ)- ਪੰਜਾਬ ਸਰਕਾਰ ਦੇ ਸਬ-ਸੁਆਇਲ ਵਾਟਰ ਪ੍ਰੀਜਰਵੇਸ਼ਨ ਐਕਟ 2009 ਅਧੀਨ ਜਾਰੀ ਹਦਾਇਤਾਂ ਅਨੁਸਾਰ ਝੋਨੇ ਦੀ ਲੁਆਈ 20 ਜੂਨ ਤੋਂ ਸ਼ੁਰੂ ਕਰਨ ਲਈ ਖੇਤੀਬਾੜੀ ਵਿਭਾਗ ਵਲੋਂ ਕੀਤੀ ਅਪੀਲ ਨੂੰ ਬਲਾਕ ਜਲੰਧਰ ਪੂਰਬੀ ਦੇ ਕਿਸਾਨਾਂ ਨੇ ਭਰਵਾਂ ...
ਆਦਮਪੁਰ, 20 ਜੂਨ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਆਦਮਪੁਰ ਹਲਕੇ 'ਚ ਚੱਲ ਰਹੇ ਸਿਲਾਈ-ਕਢਾਈ ਸੈਂਟਰਾਂ ਦੀਆਂ ਲੜਕੀਆਂ ਜੋ ਕੋਰਸ ਪੂਰਾ ਕਰ ਚੁੱਕੀਆਂ ਹਨ, ਉਨ੍ਹਾਂ ਨੂੰ ਸਰਟੀਫਿਕੇਟ ਦੇਣ ਸੰਬੰਧੀ ਆਦਮਪੁਰ 'ਚ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਵਿਧਾਇਕ ਪਵਨ ਟੀਨੂੰ ...
ਸ਼ਾਹਕੋਟ, 20 ਜੂਨ (ਸਚਦੇਵਾ)- ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਕਲਿਆਣ ਅਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੈਨੇਜਰ ਭਾਈ ਜਰਨੈਲ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸੰਗਤਾਂ ਦੇ ...
ਨੂਰਮਹਿਲ, 20 ਜੂਨ (ਗੁਰਦੀਪ ਸਿੰਘ ਲਾਲੀ)- ਨੂਰਮਹਿਲ ਦੀਆਂ ਸੜਕਾਂ ਦੀ ਮਾੜੀ ਹਾਲਤ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਜਾਪਦਾ ਪਰ ਇਨ੍ਹਾਂ ਤੋਂ ਲੋਕ ਡਾਹਢੇ ਦੁਖੀ ਹਨ | ਲੋਕਾਂ ਨੇ ਕਿਹਾ ਪ੍ਰਸਾਸ਼ਨ ਕਿਸੇ ਵੀ ਕਾਰਨ ਕਰਕੇ ਸੜਕਾਂ ਨੂੰ ਤੋੜਨ ਉਪਰੰਤ ਉਸ ਨੂੰ ਬਣਾਉਣ ਤਾਂ ...
ਭੋਗਪੁਰ, 20 ਜੂਨ (ਕਮਲਜੀਤ ਸਿੰਘ ਡੱਲੀ)- ਬਲਾਕ ਭੋਗਪੁਰ ਅਧੀਨ ਆਉਂਦੇ ਪਿੰਡ ਖੋਜਪੁਰ ਵਿਖੇ ਬਾਬਾ ਮੀਰਾ ਬਖਸ਼ ਤੇ ਰਹਿਮੇ ਸ਼ਾਹ ਜੀ ਦੀ ਦਰਗਾਹ 'ਤੇ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੂਮਧਾਮ ਨਾਲ ਕਰਵਾਇਆ ਗਿਆ | ਇਸ ਮੇਲੇ ਦੌਰਾਨ ਪ੍ਰਸਿਧ ਗਾਇਕਾ ...
ਗੁਰਾਇਆ, 20 ਜੂਨ (ਬਲਵਿੰਦਰ ਸਿੰਘ)- ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ ਵਿਰਕ ਵਲੋਂ ਹਿੰਦੁਸਤਾਨ ਵੈੱਲਫੇਅਰ ਬਲੱਡ ਡੋਨਰਜ਼ ਕਲੱਬ ਫਗਵਾੜਾ ਦੇ ਸਹਿਯੋਗ ਨਾਲ ਹਜ਼ਰਤ ਬਾਬਾ ਮਾਣੇ ਸ਼ਾਹ ਦੇ ਸਾਲਾਨਾ ਮੇਲੇ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ...
ਮਲਸੀਆਂ, 20 ਜੂਨ (ਸੁਖਦੀਪ ਸਿੰਘ)- ਨੌਜਵਾਨਾਂ ਨੂੰ ਸਿੱਖੀ ਸਰੂਪ ਅਤੇ ਆਪਣੇ ਵਿਰਸੇ ਨਾਲ ਨਾਲ ਜੋੜਨ ਦੇ ਮਕਸਦ ਨਾਲ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਮਲਸੀਆਂ ਵਿਖੇ ਲਗਾਏ 'ਦਸਤਾਰ ਸਿਖਲਾਈ ਕੈਂਪ' ਦੀ ਅੱਜ ਪ੍ਰਭਾਵਸ਼ਾਲੀ ਸਮਾਪਤੀ ਹੋਈ | ਇਸ 15 ਦਿਨ ਚੱਲੇ ਕੈਂਪ ਦੌਰਾਨ ...
ਫਿਲੌਰ, 20 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਪਿੰਡ ਨਗਰ ਵਿਖੇ ਟਾਟਾ ਅਤੇ ਮੋਟਰਸਾਈਕਲ ਦੀ ਟੱਕਰ 'ਚ ਇਕ ਵਿਅਕਤੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਕੈਂਟਰ ਟਾਟਾ 909 ਪੀ. ਬੀ. 08-ਬੀ. ਐਫ. 4947 ਅਤੇ ਮੋਟਰਸਾਈਕਲ ਨੰ: ਪੀ. ਬੀ. 32-ਐਕਸ 5983 ਦੀ ਪਿੰਡ ਨਗਰ ਵਿਖੇ ...
ਸ਼ਾਹਕੋਟ, 20 ਜੂਨ (ਸਚਦੇਵਾ)- ਬਲਾਕ ਸ਼ਾਹਕੋਟ 'ਚ ਐੱਸ. ਐੱਮ. ਓ. ਸ਼ਾਹਕੋਟ ਡਾ. ਦਵਿੰਦਰ ਕੁਮਾਰ ਸਮਰਾ ਦੀ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਜੂਨ ਮਹੀਨਾ ਮਲੇਰੀਆ ਮੰਥਨ ਵਜੋਂ ਮਨਾਇਆ ਜਾ ਰਿਹਾ ਹੈ | ਇਸੇ ਹੀ ਤਹਿਤ ਮਿੰਨੀ ਪੀ. ਐੱਚ. ਸੀ. ਸੈਕਟਰ ਲਸੂੜੀ ਵਿਖੇ ਨੈਸ਼ਨਲ ਵੈਕਟਰ ...
ਜੰਡਿਆਲਾ ਮੰਜਕੀ, 20 ਜੂਨ (ਸੁਰਜੀਤ ਸਿੰਘ ਜੰਡਿਆਲਾ)- ਗੁਰਪਾਲ ਸਿੰਘ ਸਮਰਾ ਸੂਬਾ ਪ੍ਰਧਾਨ ਨੰਬਰਦਾਰ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਸਮੂਹ ਨੰਬਰਦਾਰ ਆਗੂਆਂ ਨੇ ਮਾਲ ਤੇ ਮੁੜ ਵਸੇਬਾ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਨਾਲ ਬੈਠਕ ਕੀਤੀ | ਨੰਬਰਦਾਰਾਂ ਵਲੋਂ ...
ਕਰਤਾਰਪੁਰ, 20 ਜੂਨ (ਜਸਵੰਤ ਵਰਮਾ, ਧੀਰਪੁਰ)-ਕਰਤਾਰਪੁਰ ਨਗਰ ਕੌਾਸਲ ਦੇ ਪ੍ਰਧਾਨ ਦੀ ਕੁਰਸੀ ਬੀਤੇ ਕਾਫ਼ੀ ਸਮੇਂ ਤੋਂ ਖਾਲੀ ਪਈ ਹੈ | ਜਿਸ ਕਰਕੇ ਸ਼ਹਿਰ ਲਾਵਾਰਿਸ ਬਣ ਕੇ ਰਹਿ ਗਿਆ ਹੈ | ਸ਼ਹਿਰ ਦੇ ਸਾਰੇ ਵਿਕਾਸ ਕੰਮ ਠੱਪ ਪਏ ਹਨ | ਸ਼ਹਿਰ 'ਚ ਸਫ਼ਾਈ ਅਤੇ ਸਟਰੀਟ ਲਾਈਟਾਂ ...
ਸ਼ਾਹਕੋਟ, 20 ਜੂਨ (ਸਚਦੇਵਾ)- ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦਫ਼ਤਰੀ ਸਟਾਫ਼ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਸੋਰਵ ਕਿੰਗਰ, ਜਨਰਲ ਸਕੱਤਰ ਸੁਨੀਤਾ ਅਤੇ ਮੁੱਖ ਸਲਾਹਾਕਾਰ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਹੋਈ | ...
ਫਿਲੌਰ, 20 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)- ਗੁਰਾਇਆ ਫਾਟਕ ਪਾਰ ਕਰਦੇ ਸਮੇਂ ਇਕ ਬਜੁਰਗ ਔਰਤ ਦੀ ਰੇਲ ਗੱਡੀ ਹੇਠਾਂ ਆਉਣ ਨਾਲ ਮੌਤ ਹੋ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ. ਆਰ. ਪੀ. ਚੌਕੀ ਇੰਚਾਰਜ ਫਿਲੌਰ ਦਵਿੰਦਰ ਸ਼ਰਮਾ ਅਤੇ ਮੁਲਾਜਮ ਕਮਲਜੀਤ ਸਿੰਘ ...
ਕਿਸ਼ਨਗੜ੍ਹ, 20 ਜੂਨ (ਲਖਵਿੰਦਰ ਸਿੰਘ ਲੱਕੀ)-ਸਰਕਾਰੀ ਸਕੂਲ ਦੇ ਨਜ਼ਦੀਕ ਕਰਿਆਨਾ ਸਟੋਰ ਬਿਆਸ ਪਿੰਡ ਵਿਖੇ ਬੀਤੀ ਰਾਤ ਚੋਰੀ ਹੋ ਜਾਣ ਦਾ ਸਮਾਚਾਰ ਹੈ | ਬਿਆਸ ਵਿਖੇ ਸੁਖਦੇਵ ਕਰਿਆਨਾ ਸਟੋਰ ਦੇ ਮਾਲਕ ਸੁਖਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਬੀਤੀ ਰਾਤ ...
ਗੁਰਾਇਆ, 20 ਜੂਨ (ਬਲਵਿੰਦਰ ਸਿੰਘ)- ਯੋਗ ਹਜ਼ਾਰਾਂ ਸਾਲ ਤੋਂ ਸਾਡੇ ਇਤਿਹਾਸ ਦਾ ਹਿੱਸਾ ਰਿਹਾ ਹੈ, ਸਾਡੇ ਗੁਰੂ ਰਿਸ਼ੀ ਮੁਨੀ ਯੋਗ ਦਾ ਨਿੱਤ ਅਭਿਆਸ ਕਰਦੇ ਸਨ | ਯੋਗ ਦਾ ਸੰਸਕ੍ਰਿਤ ਵਿਚ ਮਤਲਬ ਜੁੜਨਾ ਹੈ, ਭਾਵ ਸਰੀਰ ਦਾ ਮਨ ਦੇ ਨਾਲ ਜੁੜਨਾ | ਇਹ ਪ੍ਰਗਟਾਵਾ ਡਾ. ਮਨੂ ਹੱਲਨ ...
ਜਲੰਧਰ, 20 ਜੂਨ (ਜਸਪਾਲ ਸਿੰਘ)- ਯੂਥ ਕਾਂਗਰਸ ਜਲੰਧਰ ਵਲੋਂ ਕੁੱਲ ਹਿੰਦ ਕਾਂਗਰਸ ਦੇ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਦੇ ਜਨਮ ਦਿਨ ਦੀ ਖੁਸ਼ੀ ਦੇ ਸਬੰਧ 'ਚ ਇਕ ਮੈਰਾਥਨ ਦੌੜ (ਰਨ ਫਾਰ ਰਾਹੁਲ) 22 ਜੂਨ ਨੂੰ ਸ਼ਾਮੀਂ 4 ਵਜੇ ਕਰਵਾਈ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ...
ਜਮਸ਼ੇਰ ਖ਼ਾਸ, 20 ਜੂਨ (ਜਸਬੀਰ ਸਿੰਘ ਸੰਧੂ)-ਕਈ ਹਜ਼ਾਰ ਵਰਿ੍ਹਆਂ ਤੋਂ ਯੋਗ ਭਾਰਤੀ ਸੰਸਕ੍ਰਿਤੀ ਦਾ ਮਹੱਤਵਪੂਰਨ ਹਿੱਸਾ ਹੈ | ਸੰਯੁਕਤ ਰਾਸ਼ਟਰ ਵਲੋਂ 21 ਜੂਨ, 2015 ਨੂੰ ਹਰੇਕ ਸਾਲ 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਮਨਾਉਣ ਦਾ ਐਲਾਨ ਕੀਤਾ ਗਿਆ ਸੀ | ਯੋਗ ਵਰਜਿਸ਼ ਦੀ ਘੱਟ ...
ਕਿਸ਼ਨਗੜ੍ਹ, 20 ਜੂਨ (ਲਖਵਿੰਦਰ ਸਿੰਘ ਲੱਕੀ)-ਇੱਥੋਂ ਨੇੜਲੇ ਪਿੰਡ ਮੰਨਣ ਵਿਖੇ ਜੈ ਬਾਬਾ ਜੰਡਾਂ ਵਾਲਾ ਪੀਰ ਅਸਥਾਨ 'ਤੇ ਪਿੰਡ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ | ਸਵੇਰੇ 9 ਵਜੇ ਚਿਰਾਗ ਰੌਸ਼ਨ ਹੋਣਗੇ ਉਪਰੰਤ ਪ੍ਰਸਿੱਧ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX