ਤਾਜਾ ਖ਼ਬਰਾਂ


ਪੰਜਾਬ ਸਰਕਾਰ ਨੇ ਕੱਲ੍ਹ ਦੀ ਛੁੱਟੀ ਦਾ ਕੀਤਾ ਐਲਾਨ
. . .  13 minutes ago
ਜਲਾਲਾਬਾਦ ,16 ਅਗਸਤ (ਕਰਨ ਚੁਚਰਾ) - ਪੰਜਾਬ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦਿਹਾਂਤ ਹੋਣ ਤੇ ਕੱਲ੍ਹ ਮਿਤੀ 17 ਅਗਸਤ ਨੂੰ ਪੂਰੇ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ।
ਵਾਜਪਾਈ ਦੇ ਦੇਹਾਂਤ 'ਤੇ ਸਰਕਾਰ ਵੱਲੋਂ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ
. . .  25 minutes ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਕੇਂਦਰ ਸਰਕਾਰ ਨੇ 7 ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸ ਦੌਰਾਨ...
ਭਾਜਪਾ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਨੂੰ ਹੋਣ ਵਾਲੀ ਮੀਟਿੰਗ ਮੁਲਤਵੀ
. . .  50 minutes ago
ਨਵੀਂ ਦਿੱਲੀ, 16 ਅਗਸਤ - ਭਾਰਤੀ ਜਨਤਾ ਪਾਰਟੀ ਰਾਸ਼ਟਰੀ ਕਾਰਜਕਾਰਨੀ ਦੀ 18 ਅਤੇ 19 ਅਗਸਤ ਨੂੰ ਹੋਣ ਵਾਲੀ ਮੀਟਿੰਗ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ...
ਕੱਲ੍ਹ ਭਾਜਪਾ ਹੈੱਡਕੁਆਟਰ ਲਿਜਾਈ ਜਾਵੇਗੀ ਵਾਜਪਾਈ ਦੀ ਮ੍ਰਿਤਕ ਦੇਹ
. . .  55 minutes ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ ਮ੍ਰਿਤਕ ਦੇਹ 17 ਅਗਸਤ ਨੂੰ ਸਵੇਰੇ 9 ਵਜੇ ਭਾਜਪਾ ਹੈੱਡਕੁਆਟਰ ਲਿਜਾਈ...
ਪਾਕਿਸਤਾਨ ਵੱਲੋਂ ਛੱਡੇ ਤਿੰਨ ਗੁਬਾਰੇ ਮਿਲੇ
. . .  about 1 hour ago
ਗੁਰੂਹਰਸਹਾਏ, 16 ਅਗਸਤ (ਕਪਿਲ ਕੰਧਾਰੀ) - ਪਾਕਿਸਤਾਨ ਵੱਲੋਂ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਭਾਰਤ ਵੱਲ ਗੁਬਾਰੇ ਛੱਡੇ ਜਾ ਰਹੇ ਹਨ। ਗੁਰੂਹਰਸਹਾਏ ਨੇੜਲੇ ਪਿੰਡ ਠਠੇਰਾ ਵਿਖੇ ਬੀਤੇ ਦਿਨ...
ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੱਲੋਂ ਵਾਜਪਾਈ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ
. . .  about 1 hour ago
ਨਵੀਂ ਦਿੱਲੀ, 16 ਅਗਸਤ - ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਦੇਹਾਂਤ 'ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਹੋਰ ਵੱਖ ਵੱਖ...
ਮਮਦੋਟ ਸੈਕਟਰ ਵਿਖੇ ਹਿੰਦ ਪਾਕਿ ਸਰਹੱਦ ਤੋਂ ਪਾਕਿਸਤਾਨੀ ਝੰਡਾ ਤੇ ਗੁਬਾਰੇ ਮਿਲੇ
. . .  about 1 hour ago
ਮਮਦੋਟ 16 ਅਗਸਤ (ਸੁਖਦੇਵ ਸਿੰਘ ਸੰਗਮ) - ਬਲਾਕ ਮਮਦੋਟ ਅਧੀਨ ਹਿੰਦ-ਪਾਕਿ ਸਰਹੱਦ ਤੇ ਵਸਿਆ ਪਿੰਡ ਫੱਤੇਵਾਲਾ ਹਿਠਾੜ (ਜੱਲੋ ਕੇ) ਬੀ.ਐਸ.ਐਫ ਦੀ ਚੈੱਕ ਪੋਸਟ ਮੱਬੋ ਕੇ ਦੇ ਇਲਾਕੇ 'ਚੋਂ ਪਾਕਿਸਤਾਨੀ ਝੰਡਾ ਅਤੇ ਗੁਬਾਰੇ ਮਿਲਣ ਦੀ ਸੂਚਨਾ ...
ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓ.ਪੀ.ਡੀ. 'ਚ ਲੱਗੀ ਅੱਗ
. . .  about 1 hour ago
ਲੁਧਿਆਣਾ, 16 ਅਗਸਤ - ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਦੇ ਓ.ਪੀ.ਡੀ 'ਚ ਸ਼ਾਰਟ ਸਰਕਟ ਦੇ ਕਾਰਨ ਇਹ ਅੱਗ ਲੱਗੀ। ਅੱਗ 'ਤੇ ਕਾਬੂ ਪਾਉਣ ਲਈ ਮੌਕੇ ...
ਅਟਲ ਬਿਹਾਰੀ ਵਾਜਪਾਈ ਦਾ ਹੋਇਆ ਦੇਹਾਂਤ
. . .  about 2 hours ago
ਨਵੀਂ ਦਿੱਲੀ, 16 ਅਗਸਤ -ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਵੀਰਵਾਰ ਸ਼ਾਮ 5.05 ਵਜੇ ਦਿੱਲੀ 'ਚ ਸਥਿਤ ਏਮਜ਼ 'ਚ ਹੋਇਆ ਦੇਹਾਂਤ ਹੋ ਗਿਆ ਹੈ। 93 ਸਾਲ ਦੇ ਅਟਲ ਬਿਹਾਰੀ ਵਾਜਪਾਈ ਪਿਛਲੇ ਨੋ ਹਫ਼ਤਿਆਂ ਤੋਂ ਏਮਜ਼ 'ਚ ...
1 ਲੱਖ 92 ਹਜ਼ਾਰ 900 ਨਸ਼ੀਲੀਆਂ ਗੋਲੀਆਂ ਸਮੇਤ ਦੋ ਕਾਬੂ
. . .  about 2 hours ago
ਜਲੰਧਰ, 16 ਅਗਸਤ -ਸੀ.ਆਈ.ਏ. ਸਟਾਫ਼ ਕਮਿਸ਼ਨਰੇਟ ਜਲੰਧਰ ਟੀਮ ਵੱਲੋਂ ਨਾਕਾਬੰਦੀ ਦੋਰਾਨ ਵਿਅਕਤੀਆਂ ਨੂੰ ਭਾਰੀ ਮਾਤਰਾ 'ਚ ਮੈਡੀਕਲ ਨਸ਼ੇ ਨਾਲ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਵਿਅਕਤੀਆਂ ਕੋਲੋਂ 1 ਲੱਖ 92 ਹਜ਼ਾਰ 900 ...
ਵਾਜਪਾਈ ਦਾ ਹਾਲ ਜਾਣਨ ਲਈ ਏਮਜ਼ ਪਹੁੰਚੇ ਨਿਤੀਸ਼ ਕੁਮਾਰ
. . .  about 2 hours ago
ਨਵੀਂ ਦਿੱਲੀ, 16 ਅਗਸਤ- ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸੁਸ਼ੀਲ ਮੋਦੀ ਅਤੇ ਬਿਹਾਰ ਦੇ ਮੰਤਰੀ ਨੰਦ ਕਿਸ਼ੋਰ ਯਾਦਵ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਹਾਲ ਜਾਣਨ ਏਮਜ਼(ਆਲ ਇੰਡੀਆ...
ਇਟਲੀ ਪੁਲ ਹਾਦਸਾ : ਮਲਬੇ ਹੇਠੋਂ ਕੱਢੀਆਂ ਗਈਆਂ 4 ਹੋਰ ਲਾਸ਼ਾਂ, ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 39
. . .  about 3 hours ago
ਵੀਨਸ(ਇਟਲੀ), 16 ਅਗਸਤ(ਹਰਦੀਪ ਸਿੰਘ ਕੰਗ) - ਇਟਲੀ ਦੇ ਸ਼ਹਿਰ ਵਿਖੇ ਮੰਗਲਵਾਰ ਸਵੇਰੇ ਲਗਭਗ 11 ਵਜੇ ਇਕ ਪੁਲ ਦੇ ਡਿਗ ਜਾਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਮਰਨ ਵਾਲਿਆ ਦੀ ਗਿਣਤੀ ਵੱਧ ਕੇ 39 ਤੱਕ ਪਹੁੰਚ ਗਈ ...
ਸਿਲੰਡਰ ਫੱਟਣ ਕਾਰਨ ਤਿੰਨ ਔਰਤਾਂ ਸਮੇਤ ਇਕ ਬੱਚਾ ਝੁਲਸਿਆ
. . .  about 3 hours ago
ਜਲੰਧਰ, 16 ਅਗਸਤ- ਚਹੇੜੂ ਦੇ ਨਾਲ ਲੱਗਦੇ ਮਹੇੜੂ 'ਚ ਇਕ ਘਰ 'ਚ ਸਿਲੰਡਰ ਫੱਟਣ ਦੀ ਖ਼ਬਰ ਮਿਲੀ ਹੈ ਇਸ ਹਾਦਸੇ 'ਚ ਤਿੰਨ ਔਰਤਾਂ ਸਮੇਤ ਇਕ ਬੱਚਾ ਝੁਲਸ ਗਿਆ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ। ਝੁਲਸੇ ਹੋਏ ਲੋਕਾਂ ਦੀ ...
ਕਾਬੂਲ 'ਚ ਹੋਏ ਆਤਮਘਾਤੀ ਹਮਲੇ 'ਚ 48 ਲੋਕਾਂ ਦੀ ਮੌਤ
. . .  about 3 hours ago
ਕਾਬੂਲ, 16 ਅਗਸਤ - ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੂਲ 'ਚ ਇਕ ਟਿਊਸ਼ਨ ਸੈਂਟਰ 'ਚ ਹੋਏ ਆਤਮਘਾਤੀ ਹਮਲੇ 'ਚ 48 ਲੋਕਾਂ ਦੀ ਮੌਤ ਹੋ ਗਈ ਜਦਕਿ 67 ਹੋਰ ਲੋਕ ਜ਼ਖਮੀ ਹੋਏ ਹਨ। ਇਸ ਆਤਮਘਾਤੀ ਹਮਲਾਵਰ ਨੇ ਟਿਊਸ਼ਨ ਸੈਂਟਰ ਨੂੰ ਉਸ ਸਮੇਂ ਨਿਸ਼ਾਨਾ...
ਜਸਟਿਸ ਰਣਜੀਤ ਸਿੰਘ ਨੇ ਬੇਅਦਬੀ ਮਾਮਲਿਆਂ ਦੀ ਅੰਤਿਮ ਰਿਪੋਰਟ ਸੌਂਪੀ
. . .  about 3 hours ago
ਚੰਡੀਗੜ੍ਹ, 16 ਅਗਸਤ - ਬੇਅਦਬੀ ਮਾਮਲਿਆਂ 'ਤੇ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ਨੇ ਅੱਜ ਅੰਤਿਮ ਰਿਪੋਰਟ ਸੌਂਪ ਦਿੱਤੀ ਹੈ, ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਗ੍ਰਹਿ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਰਿਪੋਰਟ ਦੇ ਆਧਾਰ 'ਤੇ ਲੋੜੀਂਦੇ ਕਦਮ
ਜ਼ਹਿਰੀਲਾ ਭੋਜਨ ਖਾਣ ਨਾਲ ਬਿਮਾਰ ਹੋਏ 16 ਵਿਦਿਆਰਥੀ
. . .  about 4 hours ago
ਹਰ ਵਰਗ ਵੱਲੋਂ ਵਾਜਪਾਈ ਲਈ ਅਰਦਾਸ
. . .  about 4 hours ago
ਨਿਕੋਬਾਰ ਟਾਪੂ ਸਮੂਹ 'ਚ ਮਹਿਸੂਸ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਪਲਸਰ ਗੈਂਗ ਦੇ ਤਿੰਨ ਨੌਜਵਾਨ ਨਸ਼ੇ ਦੇ ਕੈਪਸੂਲ ਅਤੇ ਗੋਲੀਆਂ ਸਮੇਤ ਕਾਬੂ
. . .  about 5 hours ago
ਐਨ.ਡੀ.ਆਰ.ਐਫ. ਦੀਆਂ 12 ਹੋਰ ਟੀਮਾਂ ਭੇਜੀਆਂ ਗਈਆਂ ਕੇਰਲ
. . .  about 5 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 7 ਹਾੜ ਸੰਮਤ 550
ਵਿਚਾਰ ਪ੍ਰਵਾਹ: ਸਾਨੂੰ ਸ਼ਾਂਤੀ ਚਾਹੀਦੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਸ਼ਾਂਤੀ ਦੇ ਮਾਹੌਲ ਵਿਚ ਹੀ ਸੁਤੰਤਰਤਾ ਰਹਿ ਸਕਦੀ ਹੈ। -ਆਈਜਨ ਹਾਵਰ
  •     Confirm Target Language  

ਮਾਨਸਾ

ਝੁਨੀਰ ਇਲਾਕੇ ਦਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਸਰਕਾਰ ਦੀ ਬੇਧਿਆਨੀ ਕਾਰਨ ਸਹੂਲਤਾਂ ਤੋਂ ਸੱਖਣਾ

ਰਮਨਦੀਪ ਸਿੰਘ ਸੰਧੂ ਝੁਨੀਰ, 20 ਜੂਨ- ਕਸਬਾ ਝੁਨੀਰ ਦਾ ਸਰਕਾਰੀ ਸੈਕੰਡਰੀ ਸਕੂਲ ਝੁਨੀਰ ਪਿਛਲੇ ਲੰਬੇ ਸਮੇਂ ਤੋਂ ਸਹੂਲਤਾਂ ਤੋਂ ਸੱਖਣਾ ਚੱਲਦਾ ਆ ਰਿਹਾ ਹੈ, ਜਿਸ ਕਰ ਕੇ ਇਲਾਕੇ ਦਾ ਵਿੱਦਿਅਕ ਅਤੇ ਬੋਧਿਕ ਵਿਕਾਸ ਰੁਕਿਆ ਹੋਇਆ ਹੈ | ਸਮੇਂ-ਸਮੇਂ ਦੀਆਂ ਸਰਕਾਰਾਂ ਨੇ ...

ਪੂਰੀ ਖ਼ਬਰ »

ਖ਼ਾਲਸਾ ਸਕੂਲ 'ਚ ਮਨਾਇਆ ਜਾਵੇਗਾ ਯੋਗਾ ਦਿਵਸ

ਮਾਨਸਾ, 20 ਜੂਨ (ਸ. ਰਿ.)-ਚੌਥਾ ਅੰਤਰਰਾਸ਼ਟਰੀ ਯੋਗਾ ਦਿਵਸ 21 ਜੂਨ ਨੰੂ ਖ਼ਾਲਸਾ ਹਾਈ ਸਕੂਲ ਮਾਨਸਾ ਵਿਖੇ ਸਵੇਰੇ 6 ਵਜੇ ਮਨਾਇਆ ਜਾਵੇਗਾ | ਡਿਪਟੀ ਕਮਿਸ਼ਨਰ ਨੇ ਮਾਨਸਾ ਤੇ ਆਸ ਪਾਸ ਦੇ ਵਾਸੀਆਂ ਨੂੰ ਇਸ ਵਿਚ ਸ਼ਾਮਿਲ ਹੋਣ ਲਈ ਅਪੀਲ ਕੀਤੀ ਹੈ | ...

ਪੂਰੀ ਖ਼ਬਰ »

ਮੰਦਰ ਕਮੇਟੀ ਦੇ ਪ੍ਰਧਾਨ ਬਣੇ ਗੋਰਾ

ਮਾਨਸਾ, 20 ਜੂਨ (ਵਿ. ਪ੍ਰਤੀ.)- ਸਥਾਨਕ ਸ੍ਰੀ ਸਿਵ ਤਿ੍ਵੇਣੀ ਮੰਦਰ ਕਮੇਟੀ ਦੀ ਸਾਲਾਨਾ ਚੋਣ ਸਰਬਸੰਮਤੀ ਨਾਲ ਕੀਤੀ ਗਈ | ਗੋਰਾ ਲਾਲ ਬਾਜੇਵਾਲਾ ਨੂੰ ਪ੍ਰਧਾਨ ਚੁਣਿਆ ਗਿਆ ਅਤੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਪ੍ਰਦਾਨ ਦਿੱਤੇ ਗਏ | ਇਸ ਮੌਕੇ ਅਸ਼ੋਕ ਗਰਗ, ਰੁਲਦੂ ...

ਪੂਰੀ ਖ਼ਬਰ »

ਘਰੋਂ-ਘਰੀਂ ਰੁਜ਼ਗਾਰ ਸਬੰਧੀ ਪਿੰਡਾਂ 'ਚ ਹੋਇਆ ਸਰਵੇ

ਬੋਹਾ, 20 ਜੂਨ (ਸਲੋਚਨਾ ਤਾਂਗੜੀ)-ਪੰਜਾਬ ਸਰਕਾਰ ਵਲੋਂ ਪਿੰਡਾਂ 'ਚ ਪੜ੍ਹੇ ਲਿਖੇ ਬੇਰੁਜ਼ਗਾਰ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋਕਾਂ ਨੂੰ ਰੁਜ਼ਗਾਰ ਦੇਣ ਲਈ ਇਕ ਸਰਵੇ ਕਰਵਾਇਆ ਜਾ ਰਿਹਾ ਹੈ | ਇਹ ਸਰਵੇ ਵੱਖ ਵੱਖ ਥਾਵਾਂ 'ਤੇ ਉੱਥੋਂ ਦੇ ਸਕੂਲ ਅਧਿਆਪਕਾਂ ...

ਪੂਰੀ ਖ਼ਬਰ »

ਡਾ: ਲਾਲ ਚੰਦ ਨੇ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲਿਆ

ਮਾਨਸਾ, 20 ਜੂਨ (ਸਟਾਫ਼ ਰਿਪੋਰਟਰ)-ਡਾ: ਲਾਲ ਚੰਦ ਨੇ ਬਤੌਰ ਸਿਵਲ ਸਰਜਨ ਮਾਨਸਾ ਦਾ ਅਹੁਦਾ ਸੰਭਾਲ ਲਿਆ ਹੈ | ਇਸ ਤੋਂ ਪਹਿਲਾਂ ਉਹ ਸੀਨੀਅਰ ਮੈਡੀਕਲ ਅਫ਼ਸਰ ਝੁਨੀਰ ਵਿਖੇ ਕੰਮ ਕਰ ਰਹੇ ਸਨ | ਪਦ ਉੱਨਤ ਹੋਣ ਉਪਰੰਤ ਉਨ੍ਹਾਂ ਮਾਨਸਾ ਵਿਖੇ ਅਹੁਦਾ ਸੰਭਾਲਿਆ, ਜਿੱਥੇ ...

ਪੂਰੀ ਖ਼ਬਰ »

ਮੁਫ਼ਤ ਦਰਦ ਨਿਵਾਰਕ ਕੈਂਪ 'ਚ ਰੋਜ਼ਾਨਾ ਸਾੈਕੜੇ ਲੋਕ ਲੈ ਰਹੇ ਨੇ ਫ਼ਾਇਦਾ

ਬੁਢਲਾਡਾ, 20 ਜੂਨ (ਸਵਰਨ ਸਿੰਘ ਰਾਹੀ)-ਸਥਾਨਕ ਸ਼ਹਿਰ ਦੇ ਸਿਨੇਮਾ ਰੋਡ 'ਤੇ ਸ੍ਰੀ ਜੈ ਦੁਰਗਾ ਭਜਨ ਮੰਡਲ ਦੇ ਸਹਿਯੋਗ ਨਾਲ ਜਾਰੀ ਤਿੰਨ ਦਿਨਾਂ ਮੁਫ਼ਤ ਦਰਦ ਨਿਵਾਰਕ ਕੈਪ ਚ ਰੋਜ਼ਾਨਾ ਸੈਂਕੜੇ ਲੋਕ ਲਾਭ ਉਠਾ ਰਹੇ ਹਨ | ਜਾਣਕਾਰੀ ਦਿੰਦਿਆਂ ਮੰਡਲ ਦੇ ਆਗੂ ਸੁਭਾਸ਼ ਬਾਂਸਲ ...

ਪੂਰੀ ਖ਼ਬਰ »

ਸਮਾਜ ਸੇਵੀ ਵਿਅਕਤੀ ਨੇ ਸਮਬਰਸੀਬਲ ਮੋਟਰ ਲਗਵਾਈ

ਝੁਨੀਰ, 20 ਜੂਨ (ਨਿ. ਪ. ਪ.)-ਸਰਕਾਰੀ ਮਿਡਲ ਸਕੂਲ ਲੜਕੀਆਂ ਝੁਨੀਰ ਵਿਖੇ ਪਾਣੀ ਦੀ ਭਾਰੀ ਕਮੀ ਪਾਈ ਜਾ ਰਹੀ ਸੀ | ਸਮਾਜਸੇਵੀ ਵਿਅਕਤੀ ਜਿਵਤੇਸ ਸਿੰਘ ਪੱਤਰ ਰਛਪਾਲ ਸਿੰਘ ਵਾਸੀ ਚੰਡੀਗੜ੍ਹ ਵਲੋਂ ਪਾਣੀ ਦੀਆਂ ਆਮ ਲੋੜਾਂ ਦੀ ਪੂਰਤੀ ਕਰਨ ਲਈ ਸਮਬਰਸੀਬਲ ਮੋਟਰ ਲਗਵਾਈ ਗਈ | ...

ਪੂਰੀ ਖ਼ਬਰ »

ਪਿੰਡ ਸਾਹਨੇਵਾਲੀ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਘਾਟ

ਝੁਨੀਰ, 20 ਜੂਨ (ਵਸ਼ਿਸ਼ਟ)-ਕਿਸਾਨ ਆਗੂ ਦਰਸ਼ਨ ਸਿੰਘ ਸਾਹਨੇਵਾਲੀ, ਜਗਤਾਰ ਸਿੰਘ, ਅਜੈਬ ਸਿੰਘ ਅਤੇ ਹਰਦੇਵ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਕਾਫ਼ੀ ਘੱਟ ਮਿਲਣ ਕਾਰਨ ਪਿੰਡ ਦੀ ਜਲ ਸਪਲਾਈ ਕਰਨ ਵਾਲੀ ਉੱਚੀ ਟੈਂਕੀ ਲੋੜ ਅਨੁਸਾਰ ਨਾ ਭਰਨ ਕਾਰਨ ...

ਪੂਰੀ ਖ਼ਬਰ »

ਕਸਬਾ ਝੁਨੀਰ ਦੇ ਹਸਪਤਾਲ ਵਿਚ ਐਾਬੂਲੈਂਸ ਨਾ ਹੋਣ ਕਾਰਨ 35 ਪਿੰਡਾਂ ਦੇ ਲੋਕ ਪ੍ਰੇਸ਼ਾਨ

ਝੁਨੀਰ, 20 ਜੂਨ (ਵਸ਼ਿਸ਼ਟ)-ਕਸਬਾ ਝੁਨੀਰ ਦਾ ਪ੍ਰਾਇਮਰੀ ਹੈਲਥ ਸੈਂਟਰ ਭਾਵੇਂ ਨਜ਼ਦੀਕੀ ਤਿੰਨ ਦਰਜਨ ਤੋਂ ਵਧੀਕ ਪਿੰਡਾਂ ਨਾਲ ਸਬੰਧਿਤ ਹੈ ਪ੍ਰੰਤੂ ਬੀਤੇ 8 ਦਿਨਾਂ ਤੋਂ ਇਸ ਹਸਪਤਾਲ ਦੀ ਐਮਰਜੈਂਸੀ ਐਾਬੂਲੈਂਸ ਨੰਬਰ 108 ਹਸਪਤਾਲ ਵਿਚ ਨਹੀਂ ਹੈ, ਜਿਸ ਕਾਰਨ ਇਸ ਖੇਤਰ ਦੇ ...

ਪੂਰੀ ਖ਼ਬਰ »

ਭਾਜਪਾ ਜੰਮੂ ਕਸ਼ਮੀਰ ਵਿਚ ਅੱਗ ਨਾਲ ਖੇਡ ਰਹੀ ਹੈ, ਜਿਸ ਦੇ ਸਿੱਟੇ ਭਵਿੱਖ ਵਿਚ ਘਾਤਕ ਹੋ ਸਕਦੇ ਹਨ- ਲਿਬਰੇਸ਼ਨ

ਮਾਨਸਾ, 20 ਜੂਨ (ਸਟਾਫ਼ ਰਿਪੋਰਟਰ)-ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਨੇ ਜੰਮੂ ਕਸ਼ਮੀਰ ਦੀ ਸਾਂਝੀ ਸਰਕਾਰ ਨੂੰ ਡੇਗਣ ਬਦਲੇ ਭਾਜਪਾ ਦੀ ਸਖ਼ਤ ਨਿੰਦਾ ਕਰਦੇ ਹੋਏ ਇਸ ਕਾਰਵਾਈ ਨੂੰ ਸੰਘ-ਭਾਜਪਾ ਦੀ ਘੋਰ ਮੌਕਾਪ੍ਰਸਤੀ ਅਤੇ ਖ਼ਤਰਨਾਕ ਸਿਆਸੀ ਹੱਥਕੰਡਾ ਕਰਾਰ ਦਿੰਦਿਆਂ ...

ਪੂਰੀ ਖ਼ਬਰ »

ਅੰਤਰਰਾਸ਼ਟਰੀ ਯੋਗ ਕੈਂਪ ਨੂੰ ਸਮਰਪਿਤ ਯੋਗ ਕੈਂਪ ਲਗਾਇਆ

ਬਰੇਟਾ, 20 ਜੂਨ (ਰਵਿੰਦਰ ਕੌਰ ਮੰਡੇਰ)-ਨਹਿਰੂ ਯੁਵਾ ਕੇਂਦਰ ਮਾਨਸਾ ਵਲੋਂ ਸਰਕਾਰੀ ਸੀਨੀਅਰ ਸਕੂਲ ਬਰੇਟਾ ਵਿਖੇ ਦੇਸ਼ ਭਰ ਵਿਚ 21 ਜੂਨ ਨੂੰ ਮਨਾਏ ਜਾ ਰਹੇ ਅੰਤਰਰਾਸ਼ਟਰੀ ਯੋਗ ਕੈਂਪ ਨੂੰ ਸਮਰਪਿਤ ਇਕ ਯੋਗ ਕੈਂਪ ਲਗਾਇਆ ਗਿਆ | ਇਸ ਯੋਗ ਕੈਂਪ ਵਿਚ ਯੋਗ ਪ੍ਰਚਾਰਕ ...

ਪੂਰੀ ਖ਼ਬਰ »

ਨਾਜ਼ਾਇਜ ਸ਼ਰਾਬ ਤੇ ਭੁੱਕੀ ਬਰਾਮਦ

ਮਾਨਸਾ, 20 ਜੂਨ (ਵਿ. ਪ੍ਰਤੀ.)-ਪੁਲਿਸ ਨੇ ਵੱਖ ਵੱਖ ਥਾਵਾਂ ਤੋਂ 4 ਵਿਅਕਤੀਆਂ ਨੂੰ ਭੁੱਕੀ ਸ਼ਰਾਬ ਤੇ ਦੜਾ ਸੱਟਾ ਲਾਉਂਦੇ ਹੋਏ ਕਾਬੂ ਕੀਤਾ ਹੈ | ਭੀਖੀ ਪੁਲਿਸ ਨੇ ਡਰੇਨ ਪੁਲ ਤੋਂ ਮੋਹਨਦੀਪ ਸਿੰਘ ਮੋਹਨੀ ਵਾਸੀ ਭੀਖੀ ਤੋਂ ਡੇਢ ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ | ...

ਪੂਰੀ ਖ਼ਬਰ »

ਕੁਦਰਤੀ ਤਰੀਕੇ ਨਾਲ ਫਲ ਅਤੇ ਸਬਜ਼ੀਆਂ ਪਕਾਉਣ ਲਈ ਕੀਤਾ ਪ੍ਰੇਰਿਤ

ਜਾਗਰੂਕਤਾ ਕੈਂਪ ਲਗਾਇਆ
ਮਾਨਸਾ, 20 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)-ਮਿਸ਼ਨ ਤੰਦਰੁਸਤ ਪੰਜਾਬ ਤਹਿਤ ਬਾਗ਼ਬਾਨੀ ਵਿਭਾਗ ਦੁਆਰਾ ਸਬਜ਼ੀ ਮੰਡੀ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿੱਥੇ ਸਬਜ਼ੀ ਵਿਕੇ੍ਰਤਾਵਾਂ ਅਤੇ ਵਪਾਰੀਆਂ ਨੂੰ ਮਿਲ ਕੇ ਫਲ ਅਤੇ ਸਬਜ਼ੀਆਂ ਦੀ ਪੈਦਾਵਾਰ ਸਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਬਾਗ਼ਬਾਨੀ ਵਿਕਾਸ ਅਫ਼ਸਰ ਪਰਮੇਸ਼ਰ ਕੁਮਾਰ ਵਲੋਂ ਦੱਸਿਆ ਗਿਆ ਕਿ ਫਲ ਤੇ ਸਬਜ਼ੀਆਂ ਨੂੰ ਕਈ ਵਪਾਰੀ ਗੈਰ ਕੁਦਰਤੀ ਤਰੀਕੇ ਨਾਲ ਪਕਾ ਕੇ ਵੇਚਦੇ ਹਨ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਫਲ ਸਬਜ਼ੀਆਂ ਜਲਦੀ ਪੱਕ ਕੇ ਵੇਚਣ ਯੋਗ ਜ਼ਰੂਰ ਹੋ ਜਾਂਦੇ ਹਨ ਪ੍ਰੰਤੂ ਇਨ੍ਹਾਂ ਦੇ ਸੇਵਨ ਨਾਲ ਲੋਕਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ | ਕੈਂਪ ਦੌਰਾਨ ਉਨ੍ਹਾਂ ਵਪਾਰੀਆਂ ਅਤੇ ਸਬਜ਼ੀ ਵਿਕੇ੍ਰਤਾਵਾਂ ਨੂੰ ਕੁਦਰਤੀ ਤਰੀਕੇ ਨਾਲ ਫਲ ਅਤੇ ਸਬਜ਼ੀਆਂ ਪਕਾਉਣ ਸਬੰਧੀ ਜਾਣਕਾਰੀ ਦਿੱਤੀ | ਇਸ ਦੌਰਾਨ ਮੌਜੂਦ ਕੇਲਾ ਵਪਾਰੀਆਂ ਨੂੰ ਵੀ ਕੇਲਾ ਕੁਦਰਤੀ ਤਰੀਕੇ ਨਾਲ ਪਕਾ ਕੇ ਵੇਚਣ ਬਾਰੇ ਜਾਗਰੂਕ ਕੀਤਾ ਗਿਆ | ਉਨ੍ਹਾਂ ਕਿਹਾ ਕਿ ਕੈਲਸ਼ੀਅਮ ਕਾਰਬਾਈਡ ਕੈਮੀਕਲ ਨਾਲ ਫਲਾਂ ਅਤੇ ਸਬਜ਼ੀਆਂ ਨੂੰ ਪਕਾਉਣ ਦੀ ਬਜਾਏ ਕੁਦਰਤੀ ਤਰੀਕੇ ਨਾਲ ਪਕਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ |
ਪਾਣੀ ਦੇ ਨਮੂਨੇ ਭਰੇ
ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਵਲੋਂ ਜ਼ਿਲੇ੍ਹ ਦੇ ਵਾਟਰ ਵਰਕਸਾਂ ਦੀ ਚੈਕਿੰਗ ਕੀਤੀ ਗਈ | ਵਿਭਾਗ ਦੀ ਟੀਮ ਨਾਲ ਮੌਜੂਦ ਲੈਬ ਕੈਮਿਸਟ ਦੁਆਰਾ ਪਾਣੀ ਦੇ ਨਮੂਨੇ ਭਰੇ ਗਏ | ਇਸ ਮੌਕੇ ਪਾਣੀ ਦੀ ਸ਼ੁੱਧਤਾ ਅਤੇ ਗੁਣਵੱਤਾ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਐਕਸੀਅਨ ਵਾਟਰ ਸਪਲਾਈ ਐਾਡ ਸੈਨੀਟੇਸ਼ਨ ਪਵਨ ਗੋਇਲ ਨੇ ਦੱਸਿਆ ਕਿ ਪਾਣੀ ਮਨੁੱਖੀ ਜੀਵਨ ਦਾ ਆਧਾਰ ਹੈ | ਮਨੁੱਖ ਦੀ ਚੰਗੀ ਸਿਹਤਯਾਬੀ ਲਈ ਪਾਣੀ ਦੀ ਸ਼ੁੱਧਤਾ ਦਾ ਹੋਣਾ ਬਹੁਤ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਦੁਆਰਾ ਜ਼ਿਲੇ੍ਹ ਦੇ ਵਾਟਰ ਵਰਕਸਾਂ ਦੇ ਪਾਣੀ ਦੀ ਚੈਕਿੰਗ ਕਰਨ ਹਿਤ ਨਮੂਨੇ ਭਰੇ ਗਏ ਹਨ ਤੇ ਇਸ ਦੌਰਾਨ ਪਾਣੀ ਬਿਲਕੁਲ ਦਰੁਸਤ ਅਤੇ ਪੀਣ ਯੋਗ ਪਾਇਆ ਗਿਆ ਹੈ |


ਖ਼ਬਰ ਸ਼ੇਅਰ ਕਰੋ

ਸਫਲ ਡਾਕਟਰ ਬਣ ਕੇ ਜ਼ਰੂਰਤਮੰਦਾਂ ਦੀ ਸੇਵਾ ਕਰਨ ਦਾ ਇੱਛੁਕ ਹੈ ਪੰਕਜ

ਬੁਢਲਾਡਾ, 20 ਜੂਨ (ਸਵਰਨ ਸਿੰਘ ਰਾਹੀ)-ਆਲ ਇੰਡੀਆ ਇੰਸਟੀਚਿਊਟ ਦਾਖਲਾ ਪ੍ਰੀਖਿਆ (ਏਮਜ਼) ਦੇ ਨਤੀਜਿਆਂ 'ਚ 84ਵਾਂ ਰੈਂਕ ਪ੍ਰਾਪਤ ਕਰਨ ਵਾਲੇ ਬੁਢਲਾਡਾ ਦੇ ਪੰਕਜ ਕੁਮਾਰ ਸਫਲ ਡਾਕਟਰ ਬਣ ਕੇ ਗ਼ਰੀਬ ਅਤੇ ਜ਼ਰੂਰਤਮੰਦ ਖੇਤਰਾਂ 'ਚ ਸੇਵਾ ਕਰਨ ਦਾ ਇੱਛੁਕ ਹੈ | ਕਬੀਰ ਕਾਲੋਨੀ ...

ਪੂਰੀ ਖ਼ਬਰ »

ਮਹਿੰਗਾਈ ਵਿਰੁੱਧ ਖੀਵਾ ਕਲਾਂ 'ਚ ਕਾਂਗਰਸੀਆਂ ਵਲੋਂ ਧਰਨਾ

ਭੀਖੀ, 20 ਜੂਨ (ਗੁਰਿੰਦਰ ਸਿੰਘ ਔਲਖ)-ਨੇੜਲੇ ਪਿੰਡ ਖੀਵਾ ਕਲਾਂ ਵਿਖੇ ਵਧਦੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਤੇ ਵਧਦੀ ਮਹਿੰਗਾਈ ਵਿਰੁੱਧ ਸੀਨੀਅਰ ਕਾਂਗਰਸੀ ਆਗੂ ਡਾ. ਮਨੋਜ ਬਾਲਾ ਦੀ ਅਗਵਾਈ 'ਚ ਧਰਨਾ ਦਿੱਤਾ ਗਿਆ ਤੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ...

ਪੂਰੀ ਖ਼ਬਰ »

ਕੌਮਾਂਤਰੀ ਯੋਗ ਦਿਵਸ 'ਤੇ ਵਿਸ਼ੇਸ਼

ਤੰਦਰੁਸਤ ਸਰੀਰ ਦੇ ਨਾਲ-ਨਾਲ ਜੀਵਨ ਜਾਚ ਵੀ ਸਿਖਾਉਂਦਾ ਹੈ ਯੋਗ

ਜਸਪਾਲ ਸਿੰਘ ਜਲੰਧਰ,-ਯੋਗ ਪੁਰਾਤਨ ਸਮੇਂ ਤੋਂ ਹੀ ਇਨਸਾਨ ਦੀ ਜ਼ਿੰਦਗੀ ਦੇ ਅੰਗ-ਸੰਗ ਰਿਹਾ ਹੈ ਪਰ ਸਾਲ 2015 'ਚ ਸੰਯੁਕਤ ਰਾਸ਼ਟਰ ਵਲੋਂ 21 ਜੂਨ ਨੂੰ ਅੰਤਰ-ਰਾਸ਼ਟਰੀ ਯੋਗ ਦਿਵਸ ਐਲਾਨਣ ਨਾਲ ਯੋਗ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਮਿਲਣ ਨਾਲ ਦੁਨੀਆ ਭਰ 'ਚ ਯੋਗ ਨੂੰ ਵੱਖਰੀ ਪਛਾਣ ...

ਪੂਰੀ ਖ਼ਬਰ »

ਬੀ. ਐਸ. ਸੀ. ਨਤੀਜਿਆਂ 'ਚ ਗੁਰੂ ਨਾਨਕ ਕਾਲਜ ਮੋਹਰੀ

ਬੁਢਲਾਡਾ, 20 ਜੂਨ (ਰਾਹੀ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਘੋਸ਼ਿਤ ਬੀ. ਐਸ. ਸੀ. (ਮੈਡੀਕਲ-ਨਾਨ ਮੈਡੀਕਲ) ਭਾਗ ਪਹਿਲਾ ਦੇ ਨਤੀਜੇ ਵਿਚ ਸਥਾਨਕ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵਿਦਿਆਰਥੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਾਰੇ ਵਿਦਿਆਰਥੀਆਂ ਨੇ ਪਹਿਲੀ ...

ਪੂਰੀ ਖ਼ਬਰ »

ਬੋਹਾ ਖੇਤਰ ਦੇ 85 ਪ੍ਰਤੀਸ਼ਤ ਕਿਸਾਨ ਝੋਨਾ ਲਗਾਉਣ ਦੇ ਸਰਕਾਰੀ ਇਕਰਾਰ 'ਤੇ ਖਰੇ ਉੱਤਰੇ

ਬੋਹਾ, 20 ਜੂਨ (ਪ. ਪ.)-ਇਸ ਖੇਤਰ ਦੇ 3 ਦਰਜਨ ਦੇ ਕਰੀਬ ਪਿੰਡਾਂ ਨਾਲ ਸਬੰਧਿਤ ਕਿਸਾਨਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਸਰਕਾਰੀ ਫ਼ੈਸਲੇ ਮੁਤਾਬਿਕ ਹਾਲੇ ਤੱਕ ਝੋਨਾ ਨਹੀਂ ਲਗਾਇਆ | ਪਿੰਡ ਮਲਕਪੁਰ ਭੀਮੜਾ ਦੇ 100 ਪ੍ਰਤੀਸ਼ਤ, ਨੰਦਗੜ੍ਹ ਦੇ 55 ਪ੍ਰਤੀਸ਼ਤ, ਸੰਦਲੀ ਦੇ 98 ...

ਪੂਰੀ ਖ਼ਬਰ »

ਅੰਗਹੀਣਾਂ ਦੀਆਂ ਬਕਾਇਆ ਪੈਨਸ਼ਨਾਂ ਤੁਰੰਤ ਦੇਣ ਦੀ ਮੰਗ

ਮਾਨਸਾ, 20 ਜੂਨ (ਵਿਸ਼ੇਸ਼ ਪ੍ਰਤੀਨਿਧ)-ਫਿਜ਼ੀਕਲੀ ਹੈਂਡੀਕੈਪਡ ਐਸੋਸੀਏਸ਼ਨ ਦੀ ਇਕੱਤਰਤਾ ਇੱਥੇ ਜ਼ਿਲ੍ਹਾ ਆਗੂ ਜੋਤੀ ਸ਼ਰਮਾ ਦੀ ਅਗਵਾਈ ਹੇਠ ਹੋਈ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਈ ਤੋਂ ਨਵੰਬਰ 2017 ਤੱਕ ਦੀ ਬਕਾਇਆਂ ਪਈ ਪੈਨਸ਼ਨ ਰਾਸ਼ੀ ਲਾਭਪਾਤਰੀਆਂ ...

ਪੂਰੀ ਖ਼ਬਰ »

ਬੇਅਦਬੀ ਘਟਨਾਵਾਂ ਦਾ ਇਨਸਾਫ਼ ਲੈਣ ਲਈ 24 ਨੂੰ ਵੱਡਾ ਕਾਫ਼ਲਾ ਬਰਗਾੜੀ ਲਈ ਰਵਾਨਾ ਹੋਵੇਗਾ-ਬੱਛੋਆਣਾ

ਭੀਖੀ, 20 ਜੂਨ (ਗੁਰਿੰਦਰ ਸਿੰਘ ਔਲਖ)-ਸ਼੍ਰੋਮਣੀ ਅਕਾਲੀ ਦਲ (ਅ) ਦੀ ਮਹੀਨਾਵਾਰ ਜ਼ਿਲ੍ਹਾ ਪੱਧਰੀ ਮੀਟਿੰਗ ਸਥਾਨਕ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਹੋਈ | ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ...

ਪੂਰੀ ਖ਼ਬਰ »

ਗੰ੍ਰਥੀ ਸਭਾ ਵਲੋਂ ਬਰਗਾੜੀ ਬੇਅਦਬੀ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਦੀ ਮੰਗ

ਮਾਨਸਾ, 20 ਜੂਨ (ਵਿ. ਪ੍ਰਤੀ.)- ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਜ਼ਿਲ੍ਹਾ ਮਾਨਸਾ ਨੇ ਸੀ.ਬੀ.ਆਈ. ਤੋਂ ਮੰਗ ਕੀਤੀ ਹੈ ਕਿ ਉਹ ਬਰਗਾੜੀ ਬੇਅਦਬੀ ਕਾਂਡ ਦੇ ਸੱਚ ਨੂੰ ਸਾਹਮਣੇ ਲਿਆਉਣ ਦੇ ਨਾਲ ਹੀ ਹੋਰ ਵਾਪਰੀਆਂ ਘਟਨਾਵਾਂ ਦਾ ਸੱਚ ਸਾਹਮਣੇ ਲਿਆਵੇ | ਜਥੇਬੰਦੀ ਦੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX