ਤਾਜਾ ਖ਼ਬਰਾਂ


ਸੁਖਬੀਰ ਬਾਦਲ ਦਾ ਅਬੋਹਰ ਪੁੱਜਣ 'ਤੇ ਨਿੱਘਾ ਸਵਾਗਤ
. . .  3 minutes ago
ਅਬੋਹਰ, 18 ਅਗਸਤ (ਸੁਖਜਿੰਦਰ ਸਿੰਘ ਢਿੱਲੋਂ)- ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ...
2510 ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
. . .  5 minutes ago
ਅਮਰਕੋਟ, 18 ਅਗਸਤ (ਗੁਰਚਰਨ ਸਿੰਘ ਭੱਟੀ)- ਪੁਲਿਸ ਥਾਣਾ ਵਲਟੋਹਾ ਦੇ ਐੱਸ.ਐੱਚ.ਓ, ਹਰਚੰਦ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਅਲਗੋ ਲਾਗੇ ਲਿੰਕ ਰੋਡ 'ਤੇ ਨਾਕਾ...
ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਕਾਰਨ ਲੁਧਿਆਣਾ ਦੇ ਨਾਲ ਲੱਗਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ
. . .  14 minutes ago
ਲਾਡੋਵਾਲ(ਲੁਧਿਆਣਾ), 18 ਅਗਸਤ (ਕਰਮਦੀਪ ਸਿੰਘ) - ਲੁਧਿਆਣਾ ਦੇ ਲਾਡੂਵਾਲ ਨਾਲ ਲਗਦੇ ਇਲਾਕਿਆਂ 'ਚ ਹੜ੍ਹ ਦਾ ਖ਼ਤਰਾ ਵੱਧ ...
ਸਤਲੁਜ ਦਰਿਆ ਦੇ ਬੰਨ੍ਹ ਨੂੰ ਲੈ ਕੇ ਸਹਿਮੇ ਲੋਕ
. . .  25 minutes ago
ਨਵਾਂਸ਼ਹਿਰ, 18 ਅਗਸਤ (ਗੁਰਬਖ਼ਸ਼ ਸਿੰਘ ਮਹੇ)- ਪਿਛਲੇ ਸਮੇਂ 'ਚ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਤੋਂ ਦੀ ਹੁੰਦੀ ਰਹੀ ਰੇਤ ਦੀ ਮਾਈਨਿੰਗ ਦਾ ਅਸਰ ਅੱਜ ਵੇਖਣ ਨੂੰ...
ਭਾਖੜਾ ਡੈਮ 'ਚੋ ਛੱਡਿਆ ਗਿਆ ਢਾਈ ਲੱਖ ਕਿਊਸਿਕ ਪਾਣੀ, ਸ਼ਹਿਰ 'ਚ ਹਾਈ ਅਲਰਟ ਜਾਰੀ
. . .  37 minutes ago
ਪਟਿਆਲਾ, 18 ਅਗਸਤ (ਅਮਰਬੀਰ ਸਿੰਘ ਆਹਲੂਵਾਲੀਆਂ)- ਭਾਖੜਾ ਡੈਮ 'ਚੋ ਢਾਈ ਲੱਖ ਕਿਊਸਿਕ ਪਾਣੀ ਛੱਡਣ ਦਾ ਸਮਾਚਾਰ...
ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਦਰਿਆ ਸਤਲੁਜ ਨੇੜਲੇ ਪਿੰਡ ਪਾਣੀ 'ਚ ਡੁੱਬੇ
. . .  52 minutes ago
ਸ੍ਰੀ ਅਨੰਦਪੁਰ ਸਾਹਿਬ, 18 ਅਗਸਤ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ)- ਬੀਤੇ ਦਿਨ ਤੋਂ ਹੀ ਦਰਿਆ ਸਤਲੁਜ 'ਚ ਭਾਖੜਾ ਡੈਮ ਤੋਂ ਛੱਡੇ ਕਰੀਬ...
ਕੈਪਟਨ ਨੇ ਪੱਤਰਕਾਰਾਂ ਲਈ ਸਰਬੱਤ ਬੀਮਾ ਯੋਜਨਾ ਦੇ ਲਾਭ ਵਧਾਉਣ ਦਾ ਲਿਆ ਫ਼ੈਸਲਾ
. . .  59 minutes ago
ਚੰਡੀਗੜ੍ਹ, 18 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ...
ਤੀਜੇ ਦਿਨ ਮਿਲੀ ਨਹਿਰ 'ਚ ਡੁੱਬੇ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਲਾਸ਼
. . .  about 1 hour ago
ਮਹਿਲ ਕਲਾਂ, 18 ਅਗਸਤ (ਅਵਤਾਰ ਸਿੰਘ ਅਣਖੀ)- ਪਿੰਡ ਮਹਿਲ ਕਲਾਂ ਸੋਢੇ ਨਾਲ ਸੰਬੰਧਿਤ ਇੱਕ 17 ਸਾਲਾ ਨੌਜਵਾਨ ਦੀ ਲਾਸ਼ ਅੱਜ ਤੀਜੇ ਦਿਨ ਬਠਿੰਡਾ ਬਰਾਂਚ ਨਹਿਰ ਦੇ ਪੁਲ ਗਹਿਲ ਤੋਂ ਮਿਲੀ ਹੈ। ਦੱਸਣਯੋਗ ਹੈ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਇੰਦਰਜੀਤ...
ਹਰੀਕੇ ਹੈੱਡ ਵਰਕਸ 'ਚ ਵਧੇ ਪਾਣੀ ਦੇ ਪੱਧਰ ਕਾਰਨ ਹਥਾੜ ਇਲਾਕੇ 'ਚ ਹੜ੍ਹਾਂ ਦਾ ਖ਼ਤਰਾ
. . .  about 1 hour ago
ਹਰੀਕੇ ਪੱਤਣ, 18 ਅਗਸਤ (ਸੰਜੀਵ ਕੁੰਦਰਾ)- ਭਾਖੜਾ ਡੈਮ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਸੰਗਮ ਹਰੀਕੇ ਹੈੱਡ ਵਰਕਸ 'ਚ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਇਸ ਨਾਲ ਹਥਾੜ ਇਲਾਕੇ 'ਚ ਹੜ੍ਹਾਂ ਦਾ ਖ਼ਤਰਾ ਪੈਦਾ ਹੋ ਗਿਆ...
ਡੀ. ਸੀ. ਜਲੰਧਰ ਵਲੋਂ 85 ਪਿੰਡਾਂ ਨੂੰ ਖ਼ਾਲੀ ਕਰਨ ਦੇ ਨਿਰਦੇਸ਼
. . .  about 1 hour ago
ਜਲੰਧਰ, 18 ਅਗਸਤ (ਹਰਵਿੰਦਰ ਸਿੰਘ ਫੁੱਲ)- ਹੜ੍ਹ ਦੀਆਂ ਸੰਭਾਵਨਾਵਾਂ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਤਹਿਸੀਲ ਫਿਲੌਰ, ਨਕੋਦਰ ਅਤੇ ਸ਼ਾਹਕੋਟ ਦੇ 85 ਪਿੰਡਾਂ ਨੂੰ ਖ਼ਾਲੀ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੋਪੜ ਹੈੱਡ ਵਰਕਸ ਤੋਂ 2...
ਲਗਾਤਾਰ ਪਏ ਭਾਰੀ ਮੀਂਹ ਕਾਰਨ ਝੋਨੇ ਦੀ ਫ਼ਸਲ ਪਾਣੀ 'ਚ ਡੁੱਬੀ
. . .  about 2 hours ago
ਸਮੁੰਦੜਾ, 18 ਅਗਸਤ (ਤੀਰਥ ਸਿੰਘ ਰੱਕੜਾ)- ਬੀਤੇ ਦਿਨ ਦੁਪਹਿਰ ਕਰੀਬ 12 ਵਜੇ ਤੋਂ ਪੂਰੀ ਰਾਤ ਲਗਾਤਾਰ ਪਏ ਭਾਰੀ ਮੀਂਹ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਸਮੁੰਦੜਾ ਦੇ ਨਾਲ ਲੱਗਦੇ ਕਈ ਪਿੰਡਾਂ 'ਚ ਝੋਨੇ ਦੀ ਫ਼ਸਲ ਪਾਣੀ 'ਚ ਡੁੱਬ ਗਈ ਹੈ। ਸੰਪਰਕ ਸੜਕਾਂ 'ਚ...
ਸ਼ੁਰੂ ਹੋਈ ਵਿਰਾਸਤੀ ਮਾਰਗ 'ਤੇ ਛਾਂਦਾਰ ਪੌਦੇ ਲਾਉਣ ਦੀ ਮੁਹਿੰਮ
. . .  about 2 hours ago
ਅੰਮ੍ਰਿਤਸਰ, 18 ਅਗਸਤ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰਾ ਵਿਖੇ ਛਾਂਦਾਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦੀ ਸ਼ੁਰੂਆਤ 'ਚ ਹੈੱਡ ਗ੍ਰੰਥੀ ਗਿਆਨੀ ਜਗਤਾਰ...
ਖੰਨਾ ਨੇੜਲੇ ਪਿੰਡ 'ਚ ਡਿੱਗਿਆ ਘਰ, ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
. . .  about 2 hours ago
ਖੰਨਾ, 18 ਅਗਸਤ (ਹਰਜਿੰਦਰ ਸਿੰਘ ਲਾਲ)- ਖੰਨਾ ਨੇੜਲੇ ਪਿੰਡ ਹੋਲ 'ਚ ਭਾਰੀ ਮੀਂਹ ਦੇ ਚੱਲਦਿਆਂ ਇੱਕ ਘਰ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕਾਂ 'ਚ ਪਤੀ-ਪਤਨੀ ਅਤੇ ਇੱਕ ਬੱਚਾ ਸ਼ਾਮਲ ਹੈ। ਉੱਥੇ ਹੀ ਇਸ ਹਾਦਸੇ...
ਭਾਰੀ ਮੀਂਹ ਕਾਰਨ ਨਵਾਂਸ਼ਹਿਰ ਦੇ ਕਈ ਪਿੰਡ ਪਾਣੀ 'ਚ ਡੁੱਬੇ
. . .  about 3 hours ago
ਨਵਾਂਸ਼ਹਿਰ, 18 ਅਗਸਤ (ਹਰਵਿੰਦਰ ਸਿੰਘ)- ਬੀਤੀ ਬਾਅਦ ਦੁਪਹਿਰ ਤੋਂ ਸ਼ੁਰੂ ਹੋਇਆ ਤੇਜ਼ ਮੀਂਹ ਲੋਕਾਂ ਲਈ ਮੁਸੀਬਤ ਬਣ ਗਿਆ। ਮੀਂਹ ਕਾਰਨ ਨਵਾਂਸ਼ਹਿਰ ਦਾ ਕੱਲਰਾਂ ਮੁਹੱਲਾ, ਗੁਰੂ ਤੇਗ਼ ਬਹਾਦਰ ਨਗਰ, ਪਿੰਡ ਸਿੰਬਲੀ, ਮੁਬਾਰਕਪੁਰ, ਅਲਾਚੌਰ, ਕੁਲਾਮ ਆਦਿ...
ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਕਾਰਨ ਕੌਮੀ ਮਾਰਗ 3 ਨੁਕਸਾਨਿਆਂ
. . .  about 3 hours ago
ਸ਼ਿਮਲਾ, 18 ਅਗਸਤ - ਹਿਮਾਚਲ ਪ੍ਰਦੇਸ਼ ਸਥਿਤ ਮਨਾਲੀ ਤੇ ਕੁੱਲੂ ਵਿਚਕਾਰ ਨੈਸ਼ਨਲ ਹਾਈਵੇ 3 ਭਾਰੀ ਮੀਂਹ ਤੇ ਢਿਗਾਂ ਡਿੱਗਣ ਕਾਰਨ ਅੰਸ਼ਿਕ ਤੌਰ 'ਤੇ ਨੁਕਸਾਨਿਆਂ ਗਿਆ ਹੈ। ਭਾਰੀ ਵਾਹਨਾਂ ਦੀ ਆਵਾਜਾਈ ਮਾਰਗ 'ਤੇ ਠੱਪ ਕਰ ਦਿੱਤੀ ਗਈ ਹੈ। ਛੋਟੇ ਵਾਹਨ ਅਜੇ ਵੀ ਚੱਲ ਰਹੇ...
ਨਾਭਾ ਵਿਚ ਭਾਰੀ ਮੀਂਹ ਕਾਰਨ ਕਈ ਪਿੰਡਾਂ ਦਾ ਆਪਸ ਵਿਚ ਟੁੱਟਿਆ ਸੰਪਰਕ, ਪੀ.ਡਬਲਿਊ.ਡੀ. ਰੈਸਟ ਹਾਊਸ ਦੀ ਡਿੱਗੀ ਕੰਧ
. . .  about 3 hours ago
ਬਿਆਸ ਦਰਿਆ 'ਚ ਪਾਣੀ ਦੇ ਪੱਧਰ 'ਚ ਭਾਰੀ ਵਾਧਾ, ਨੀਵੇਂ ਇਲਾਕਿਆਂ 'ਚ ਪਾਣੀ ਭਰਨਾ ਸ਼ੁਰੂ
. . .  about 4 hours ago
ਜੇ.ਐਨ.ਯੂ. ਦਾ ਨਾਂ ਬਦਲ ਕੇ ਐਮ.ਐਨ.ਯੂ. ਕਰ ਦੇਣਾ ਚਾਹੀਦਾ ਹੈ - ਹੰਸ ਰਾਜ ਹੰਸ
. . .  about 4 hours ago
ਅੱਜ ਦਾ ਵਿਚਾਰ
. . .  about 4 hours ago
ਟਰੱਕ ਦੀ ਲਪੇਟ ਵਿਚ ਆਉਣ ਨਾਲ ਭੂਆ-ਭਤੀਜੀ ਦੀ ਮੌਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 8 ਹਾੜ ਸੰਮਤ 550

ਖੰਨਾ / ਸਮਰਾਲਾ

ਖੰਨਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਝੋਨਾ ਲੱਗਣਾ ਸ਼ੁਰੂ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਅਤੇ ਆਸ ਪਾਸ ਦੇ ਪਿੰਡਾਂ ਮਾਜਰਾ, ਰਹੌਣ, ਲਲਹੇੜੀ, ਜਰਗ, ਭੜੀ , ਇਕੋਲਾਹਾ, ਪਾਇਲ, ਬੀਜਾ, ਸਮਰਾਲਾ ਆਦਿ ਵਿਚ ਝੋਨਾ ਲੱਗਣਾ ਸ਼ੁਰੂ ਹੋ ਗਿਆ ਹੈ | ਕੁੱਝ ਕਿਸਾਨਾਂ ਨੇ 20 ਜੂਨ ਤੋਂ ਝੋਨਾ ਲਾਉਣ ਦੀ ਇਜਾਜ਼ਤ ਨੂੰ ਵੇਖਦੇ ਹੋਏ ਪਹਿਲਾਂ ...

ਪੂਰੀ ਖ਼ਬਰ »

ਪਾਲਤੂ ਕੁੱਤੇ ਨੇ ਮਾਲਕ ਨੂੰ ਕੱਟ ਕੇ ਕੀਤਾ ਗੰਭੀਰ ਜ਼ਖ਼ਮੀ

ਬੀਜਾ, 21 ਜੂਨ (ਰਣਧੀਰ ਸਿੰਘ ਧੀਰਾ)-ਪੁਲਿਸ ਚੌਕੀ ਕੋਟ ਅਧੀਨ ਆਉਂਦੇ ਪਿੰਡ ਮੰਡਿਆਲਾ ਕਲਾਾ ਵਿਖੇ ਅੱਜ ਸਾਮ ਪਾਲਤੂ ਕੁੱਤੇ ਨੇ ਆਪਣੇ ਹੀ ਮਾਲਕ 55 ਸਾਲਾ ਵਿਅਕਤੀ ਨੂੰ ਕੱਟ ਕੇ ਬੁਰੀ ਜ਼ਖ਼ਮੀ ਕਰ ਦਿੱਤਾ ¢ ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਪੁੱਤਰ ਮਾਨ ਸਿੰਘ ਆਪਣੇ ਹੀ ...

ਪੂਰੀ ਖ਼ਬਰ »

ਡੀ. ਐੱਸ. ਪੀ. ਦੀ ਅਗਵਾਈ ਵਿਚ ਵਿਜੀਲੈਂਸ ਨੇ ਦੂਜੇ ਦਿਨ ਵੀ ਕੌ ਾਸਲ ਵਿਚ ਰੱਖੀ ਜਾਂਚ ਜਾਰੀ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਪੰਜਾਬ ਵਿਜੀਲੈਂਸ ਦੀ ਟੀਮ ਨੇ ਡੀ. ਐੱਸ. ਪੀ. ਵਰਿਆਮ ਸਿੰਘ ਦੀ ਅਗਵਾਈ ਵਿਚ ਅੱਜ ਲਗਾਤਾਰ ਦੂਜੇ ਦਿਨ ਵੀ ਖੰਨਾ ਨਗਰ ਕੌਾਸਲ ਵਿਚ ਜਾਂਚ ਕੀਤੀ | ਇਸ ਟੀਮ ਨੇ ਸਫ਼ਾਈ ਵਿਭਾਗ ਦੇ ਦਫ਼ਤਰ ਵਿਚ ਸ਼ਾਮ ਤੱਕ ਬੈਠ ਕੇ ਕਈ ਅਧਿਕਾਰੀਆਂ ਅਤੇ ...

ਪੂਰੀ ਖ਼ਬਰ »

ਲਾਵਾਰਸ ਹਾਲਤ ਵਿਚ ਮਿਲੇ ਨੂੰ ਬੱਚੇ ਨੂੰ ਪੁਲਿਸ ਨੇ ਮਾਪਿਆਂ ਹਵਾਲੇ ਕੀਤਾ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਵਲੋਂ ਆਪਣੇ ਪਰਿਵਾਰ ਤੋਂ ਅਨਜਾਣੇ ਵਿਚ ਵਿੱਛੜੇ ਇਕ ਚਾਰ ਸਾਲਾਂ ਬੱਚੇ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਨੂੰ ਸੌਾਪਿਆ ਗਿਆ | ਥਾਣਾ ਸਿਟੀ ਖੰਨਾ 1 ਦੇ ਐਸ. ਐਚ. ਓ. ਅਸ਼ਵਨੀ ਕੁਮਾਰ ਨੇ ਮਾਪਿਆਂ ਨੂੰ ਬੱਚਾ ਸੌਾਪਦੇ ਹੋਏ ...

ਪੂਰੀ ਖ਼ਬਰ »

'ਆਪ' ਵਿਧਾਇਕ 'ਤੇ ਹਮਲਾ ਨਿੰਦਣਯੋਗ-ਅਮਨ ਕਟਾਰੀਆ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਯੁਵਾ ਕਾਂਗਰਸੀ ਨੇਤਾ ਅਮਨ ਕਟਾਰੀਆ ਨੇ ਆਪ ਵਿਧਾਇਕ 'ਤੇ ਹੋਏ ਹਮਲੇ ਨੂੰ ਨਿੰਦਣਯੋਗ ਕਾਰਵਾਈ ਦੱਸਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਇਸ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਵਿਧਾਇਕ ...

ਪੂਰੀ ਖ਼ਬਰ »

ਖੰਨਾ ਪੁਲਿਸ ਜ਼ਿਲ੍ਹੇ 'ਚ ਮਨਾਇਆ ਗਿਆ ਯੋਗ ਦਿਵਸ

ਖੰਨਾ, 21 ਜੂਨ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਪੁਲਿਸ ਜ਼ਿਲ੍ਹੇ ਦੇ ਸਾਰੇ ਕਸਬਿਆਂ ਖੰਨਾ, ਬੀਜਾ, ਪਾਇਲ, ਸਮਰਾਲਾ, ਮਲੌਦ, ਈਸੜੂ, ਦੋਰਾਹਾ, ਮਾਛੀਵਾੜਾ ਸਾਹਿਬ, ਸਾਹਨੇਵਾਲ, ਡੇਹਲੋਂ, ਕੁਹਾੜਾ ਆਦਿ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਵੱਖ-ਵੱਖ ਸੰਸਥਾਵਾਂ, ਸਕੂਲਾਂ ...

ਪੂਰੀ ਖ਼ਬਰ »

ਜੰਗਲਾਤ ਅਧਿਕਾਰੀਆਂ 'ਤੇ ਕੀਤੇ ਕਾਤਲਾਨਾ ਹਮਲੇ ਦੀ ਰਾਏਪੁਰ ਵਲੋਂ ਸਖ਼ਤ ਨਿਖੇਧੀ

ਬੀਜਾ, 21 ਜੂਨ (ਰਣਧੀਰ ਸਿੰਘ ਧੀਰਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਖੰਨਾ ਦੇ ਕੋਆਰਡੀਨੇਟਰ ਬੂਟਾ ਸਿੰਘ ਰਾਏਪੁਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਨੇ ਮੋਹਾਲੀ ਵਿਚ ਰੇਤ ਮਾਫੀਆ ਵੱਲੋਂ ਜੰਗਲਾਤ ਅਧਿਕਾਰੀਆਂ 'ਤੇ ਕੀਤੇ ਕਾਤਲਾਨਾ ਹਮਲੇ ਦੀ ਨਿਖੇਧੀ ਕਰਦਿਆਂ ਕਿਹਾ ਹੈ ਕਿ ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਹੋਲੋਗਰਾਮ ਖ਼ਤਮ ਹੋਣ ਕਾਰਨ ਵਿਦਿਆਰਥੀਆਂ ਦੇ ਦਾਖ਼ਲੇ ਰੁਕਣ ਦਾ ਖ਼ਦਸ਼ਾ

ਸਮਰਾਲਾ, 21 ਜੂਨ (ਬਲਜੀਤ ਸਿੰਘ ਬਘੌਰ)-ਆਮ ਜਨਤਾ ਨੂੰ ਇਕੋ ਛੱਤ ਹੇਠ ਪ੍ਰਸ਼ਾਸਨਿਕ ਸੇਵਾਵਾਂ ਦੇਣ ਲਈ ਖੋਲੇ ਬਹੁਤੇ ਸੇਵਾ ਕੇਂਦਰ ਬੰਦ ਹਨ ਬਾਕੀ ਵਚਦੇ ਸੇਵਾ ਕੇਂਦਰਾਂ ਵਿਚ ਵੀ ਇਕ ਹਫ਼ਤੇ ਤੋਂ ਹੋਲੋਗਰਾਮ ਨਾ ਹੋਣ ਕਾਰਨ ਸਰਟੀਫਿਕੇਟ ਅਤੇ ਹੋਰ ਸੁਵਿਧਾਵਾਂ ਲੈਣ ਵਾਲੇ ਲੋਕੀਂ ਖੱਜਲ ਖੁਆਰ ਹੋ ਰਹੇ ਹਨ | ਸਮਰਾਲਾ ਵਿਚਲੇੇ 23 ਸੇਵਾ ਕੇਂਦਰਾਂ ਵਿਚੋਂ ਇਸ ਸਮੇਂ 5 ਸੇਵਾ ਕੇਂਦਰ ਚਲ ਰਹੇ ਹਨ | ਸਮਰਾਲਾ ਵਾਸੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਉਸ ਨੇ ਆਪਣੇ ਨਾਬਾਲਗ ਲੜਕੇ ਚਸਮਪ੍ਰੀਤ ਸਿੰਘ ਦੇ ਨਾਮ 'ਤੇ 5 ਜੂਨ ਨੂੰ ਰਿਹਾਇਸ਼ੀ ਸਰਟੀਫਿਕੇਟ ਸੇਵਾ ਕੇਂਦਰ ਵਿਚ ਅਪਲਾਈ ਕੀਤਾ ਸੀ, 20 ਜੂਨ ਨੂੰ ਮੋਬਾਈਲ ਤੇ ਸਰਟੀਫਿਕੇਟ ਕੁਲੈਕਟ ਕਰਨ ਦਾ ਸੰਦੇਸ਼ ਵੀ ਆ ਗਿਆ, ਪਰ ਜਦੋਂ ਉਹ ਸੇਵਾ ਕੇਂਦਰ ਤੋਂ ਸਰਟੀਫਿਕੇਟ ਲੈਣ ਗਿਆ ਤਾਂ ਉਸ ਨੰੂ ਇਹ ਕਹਿ ਕੇ ਸਰਟੀਫਿਕੇਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਹੋਲੋਗਰਾਮ ਖ਼ਤਮ ਹੋਣ ਕਾਰਨ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾ ਸਕਦਾ ਹੈ | ਉਸ ਨੇ ਕਿਹਾ ਕਿ ਉਸ ਦੇ ਲੜਕੇ ਨੇ ਨੀਟ ਦਾ ਪੇਪਰ ਪਾਸ ਕੀਤਾ ਹੈ, ਮੈਡੀਕਲ ਕੋਰਸ ਵਿਚ ਦਾਖਲਾ ਲੈਣ ਲਈ ਮੈਡੀਕਲ ਕਾਲਜ ਵਲੋਂ ਰਿਹਾਇਸ਼ੀ ਸਰਟੀਫਿਕੇਟ ਦੀ ਮੰਗ ਕੀਤੀ ਜਾ ਰਹੀ ਹੈ, ਪਰ ਸਮੇਂ ਸਿਰ ਸਰਟੀਫਿਕੇਟ ਨਾ ਮਿਲਣ ਕਾਰਨ ਉਸ ਦੇ ਲੜਕੇ ਦਾ ਦਾਖਲਾ ਰਹਿ ਜਾਣ ਦਾ ਖਤਰਾ ਹੈ | ਪਿੰਡ ਬਾਲਿਉਂ ਦੇ ਜਸਵੀਰ ਸਿੰਘ ਨੇ ਕਿਹਾ ਕਿ ਆਪਣਾ ਰਿਹਾਇਸ਼ੀ ਸਰਟੀਫਿਕੇਟ ਬਣਾਉਣ ਲਈ ਕਾਫੀ ਸਮਾਂ ਪਹਿਲਾਂ ਸੇਵਾ ਕੇਂਦਰ ਵਿਚ ਦਰਖਾਸਤ ਦਿੱਤੀ ਸੀ, ਪਰ ਸਿਰ ਰਿਹਾਇਸ਼ੀ ਸਰਟੀਫਿਕੇਟ ਨਾ ਮਿਲਣ ਕਾਰਨ ਉਹ ਇਸ ਵਾਰ ਦਾਖ਼ਲੇ ਤੋਂ ਰਹਿ ਜਾਵੇਗਾ | ਸੇਵਾ ਕੇਂਦਰ ਦੇ ਇੰਚਾਰਜ ਨੇ ਕਿਹਾ ਕਿ ਕੁੱਝ ਦਿਨ 1 ਪੱਤਾ ਹੋਲੋਗਰਾਮ ਆਇਆ ਸੀ, ਜੋ ਇਕ ਦਿਨ ਵਿਚ ਹੀ ਖ਼ਤਮ ਹੋ ਗਏ | ਉਸ ਨੇ ਕਿਹਾ ਕਿ ਕਾਫੀ ਸਰਟੀਫਿਕੇਟ ਬਣ ਚੁੱਕੇ ਹਨ, ਪਰ ਹੋਲੋਗਰਾਮ ਨਾ ਹੋਣ ਕਾਰਨ ਸਰਟੀਫਿਕੇਟ ਜਾਰੀ ਨਹੀਂ ਕੀਤੇ ਜਾ ਸਕਦੇ | ਐੱਸ. ਡੀ. ਐਮ. ਅਮਿੱਤ ਬੈਂਬੀ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਸੀ, ਸਰਟੀਫਿਕੇਟ ਜਾਰੀ ਨਾ ਹੋਣ ਕਾਰਨ ਵਿਦਿਆਰਥੀਆਂ ਦੇ ਦਾਖ਼ਲੇ ਰੁਕਣਾ ਮਾੜੀ ਗੱਲ ਹੈ, ਇਸ ਦੀ ਪੜਤਾਲ ਲਈ ਉਹ ਤਹਿਸੀਲਦਾਰ ਦੀ ਡਿਊਟੀ ਲਗਾਉਣਗੇ |


ਖ਼ਬਰ ਸ਼ੇਅਰ ਕਰੋ

ਝੋਨੇ ਦੀ ਲਵਾਈ ਸ਼ੁਰੂ, ਮਹਿੰਗੇ ਰੇਟਾਂ 'ਤੇ ਵੀ ਮਜ਼ਦੂਰਾਂ ਦੀ ਘਾਟ ਰੜਕਣ ਲੱਗੀ

ਸਮਰਾਲਾ, 21 ਜੂਨ (ਪੱਤਰ ਪੇ੍ਰਰਕ)-ਸਰਕਾਰ ਵਲੋਂ ਮਿਥੀ ਤਾਰੀਕ 20 ਜੂਨ ਲੰਘਦਿਆਂ ਹੀ ਇਕ ਦਮ ਝੋਨੇ ਦੀ ਫ਼ਸਲ ਦਾ ਲਵਾਈ ਦਾ ਕੰਮ ਜ਼ੋਰ-ਸ਼ੋਰ ਨਾਲ ਸ਼ੁਰੂ ਹੋ ਗਿਆ | ਹਾੜ੍ਹ ਮਹੀਨੇ ਦੀ ਪਈ ਪਹਿਲੀ ਭਰਵੀਂ ਬਰਸਾਤ ਨੇ ਜਿੱਥੇ ਬਿਜਲੀ ਅਤੇ ਤੇਲ ਦੀ ਬੱਚਤ ਕੀਤੀ ਹੈ | ਮੀਂਹ ਪੈਣ ...

ਪੂਰੀ ਖ਼ਬਰ »

ਪਿੰਡ ਜੰਡਾਲੀ ਖ਼ੁਰਦ ਨੂੰ ਅਹਿਮਦਗੜ੍ਹ ਹਦੂਦ ਅੰਦਰ ਸ਼ਾਮਿਲ ਕਰਨ ਦਾ ਵਿਰੋਧ

ਅਹਿਮਦਗੜ੍ਹ, 21 ਜੂਨ (ਸੋਢੀ)-ਨਗਰ ਕੌਾਸਲ ਅਹਿਮਦਗੜ੍ਹ ਵਲੋਂ ਜੰਡਾਲੀ ਖ਼ੁਰਦ ਸ਼ਹਿਰ ਦੀ ਹਦੂਦ ਅੰਦਰ ਸ਼ਾਮਿਲ ਕਰਨ ਦੇ ਪਾਸ ਕੀਤੇ ਮਤੇ ਦਾ ਪਿੰਡ ਵਾਸੀਆਂ ਵਲੋਂ ਡਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਗਿਆ¢ਪਿੰਡ ਦੀ ਪੰਚਾਇਤ ਦੀ ਅਗਵਾਈ 'ਚ ਪਿੰਡ ਵਾਸੀਆਾ ਵਲੋਂ ਵੱਡਾ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਮੀਟਿੰਗ

ਸਮਰਾਲਾ, 21 ਜੂਨ (ਸੁਰਜੀਤ ਸਿੰਘ)-ਬਹੁਜਨ ਸਮਾਜ ਪਾਰਟੀ ਹਲਕਾ ਸਮਰਾਲਾ ਦੀ ਮੀਟਿੰਗ ਇੰਚਾਰਜ ਦਲਵੀਰ ਸਿੰਘ ਮੰਡਿਆਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸੂਬਾ ਕੋ-ਆਰਡੀਨੇਟਰ ਨਿਰਮਲ ਸਿੰਘ ਸੁਮਨ, ਦੇਸ ਰਾਜ ਚੌਹਾਨ ਇੰਚਾਰਜ ਜ਼ੋਨ ਲੁਧਿਆਣਾ, ਮਾਸਟਰ ਜਗਦੇਵ ਸਿੰਘ ...

ਪੂਰੀ ਖ਼ਬਰ »

ਜਰਗ ਵਿਖੇ ਕਾਂਗਰਸੀ ਆਗੂਆਂ ਵਲੋਂ ਕੇਂਦਰ ਸਰਕਾਰ ਵਿਰੁੱਧ ਧਰਨਾ

ਜੌੜੇਪੁਲ ਜਰਗ, 21 ਜੂਨ (ਪਾਲਾ ਰਾਜੇਵਾਲੀਆ)-ਕੇਂਦਰ ਸਰਦਾਰ ਵਲੋਂ ਪੈਟਰੋਲ, ਡੀਜ਼ਲ ਅਤੇ ਰੋਜ਼ਾਨਾ ਕੀਤੀਆਂ ਜਾ ਰਹੀਆਂ ਆਮ ਵਰਤੋਂ ਵਿਚ ਆਉਣ ਵਾਲੀਆਂ ਵਸਤੂਆਂ ਦੇ ਮਹਿੰਗੇ ਕੀਤੇ ਜਾ ਰਹੇ ਰੇਟਾਂ ਵਿਰੁੱਧ ਅੱਜ ਕਾਂਗਰਸੀ ਆਗੂਆਂ ਤੇ ਵਰਕਰਾਂ ਨੇ ਜਰਗ ਵਿਖੇ ਰੋਸ ਧਰਨਾ ...

ਪੂਰੀ ਖ਼ਬਰ »

ਜ਼ਿਲ੍ਹਾ ਕਾਾਗਰਸ ਕਮੇਟੀ ਵਲੋਂ ਪ੍ਰਧਾਨ ਮੰਤਰੀ ਿਖ਼ਲਾਫ਼ ਪ੍ਰਦਰਸ਼ਨ

ਅਹਿਮਦਗੜ੍ਹ, 21 ਜੂਨ (ਸੋਢੀ)-ਲਾਗਲੇ ਪਿੰਡ ਲਤਾਲਾ ਵਿਖੇ ਜਿਲ੍ਹਾ ਕਾਾਗਰਸ ਕਮੇਟੀ ਲੁਧਿਆਣਾ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਿਖ਼ਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ¢ਜ਼ਿਲ੍ਹਾ ਲੁਧਿਆਣਾ ਕਾਾਗਰਸ ਦਿਹਾਤੀ ਦੇ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਦੀ ...

ਪੂਰੀ ਖ਼ਬਰ »

ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਿਖ਼ਲਾਫ਼ ਭੈਣੀ ਦੀ ਅਗਵਾਈ 'ਚ ਰੋਸ ਮਾਰਚ

ਹੰਬੜਾਂ, 21 ਜੂਨ (ਸਲੇਮਪੁਰੀ)-ਪੰਜਾਬ ਦੀ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੀਆ ਲੋਕ ਮਾਰੂ ਨੀਤੀਆਂ ਿਖ਼ਲਾਫ਼ 15 ਤੋਂ 22 ਜੂਨ ਤੱਕ ਵਿੱਢੇ ਸੰਘਰਸ਼ ਦੌਰਾਨ ਕਿਸਾਨ ਤੇ ਹੋਰ ਵਰਗ ਦੇ ਲੋਕਾਂ ਨੂੰ ਸੁਚੇਤ ਕਰਨ ਲਈ ਹਲਕਾ ਇੰਚਾਰਜ ਮੇਜਰ ਸਿੰਘ ਭੈਣੀ ਦੀ ਅਗਵਾਈ ਹੇਠ ਰੋਸ ...

ਪੂਰੀ ਖ਼ਬਰ »

ਰੁੱਖ਼ਾਂ ਦਾ ਘਾਣ ਕਰਨਾ, ਕੁਦਰਤੀ ਆਫ਼ਤਾਂ ਨੂੰ ਬੁਲਾਵਾ ਦੇਣਾ-ਕੋਸ਼ਿਕ

ਜਗਰਾਉਂ, 21 ਜੂਨ (ਹਰਵਿੰਦਰ ਸਿੰਘ ਖ਼ਾਲਸਾ.)-ਰੁੱਖਾਂ ਦਾ ਘਾਣ ਕਰਕੇ ਮਨੁੱਖ ਕੁਦਰਤੀ ਆਫ਼ਤਾਂ ਨੂੰ ਬੁਲਾਵਾ ਦੇ ਰਿਹਾ ਹੈ | ਅਸੀਂ ਕਦਮ-ਕਦਮ 'ਤੇ ਪ੍ਰਕਿਰਤੀ ਦੇ ਗੁੱਸੇ ਦਾ ਸ਼ਿਕਾਰ ਅਤੇ ਸੁਆਸ-ਸੁਆਸ ਲਾ-ਇਲਾਜ ਬਿਮਾਰੀਆਂ ਨਾਲ ਜੂਝ ਰਹੇ ਹਾਂ | ਇਹ ਵਰਤਾਰਾ ਤਦ ਤਕ ਜਾਰੀ ...

ਪੂਰੀ ਖ਼ਬਰ »

ਡੇਅਰੀ ਵਿਕਾਸ ਬੋਰਡ ਵਲੋਂ ਜਾਗਰੂਕਤਾ ਕੈਂਪ

ਸਮਰਾਲਾ, 21 ਜੂਨ (ਸੁਰਜੀਤ ਸਿੰਘ)-ਡੇਅਰੀ ਕਿੱਤੇ ਨੂੰ ਲਾਹੇਵੰਦ ਬਣਾਉਣ ਲਈ ਡੇਅਰੀ ਵਿਕਾਸ ਵਿਭਾਗ ਵਲੋਂ ਪਿੰਡ ਬੰਬਾਂ ਵਿਖੇ ਦੁੱਧ ਉਤਪਾਦਨ ਕਿਸਾਨ ਜਾਗਰੂਕਤਾ ਅਤੇ ਵਿਸਥਾਰ ਸੇਵਾ ਕੈਂਪ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਾਬਕਾ ਸਰਪੰਚ ਬਲਵਿੰਦਰ ਸਿੰਘ ਵਲੋਂ ਕੀਤਾ ...

ਪੂਰੀ ਖ਼ਬਰ »

ਨਾਇਬ ਤਹਿਸੀਲਦਾਰ ਸੰਦੀਪ ਸਿੰਘ ਨੇ ਕੀਤੀ ਬੂਟੇ ਲਗਾਉਣ ਦੀ ਸ਼ੁਰੂਆਤ

ਅਹਿਮਦਗੜ੍ਹ, 21 ਜੂਨ (ਰਣਧੀਰ ਸਿੰਘ ਮਹੋਲੀ)-ਵਾਤਾਵਰਨ ਨੂੰ ਸ਼ੁੱਧ ਅਤੇ ਚੌਗਿਰਦੇ ਨੂੰ ਹਰਾ-ਭਰਾ ਕਰਨ ਲਈ ਸ਼ੁਰੂ ਕੀਤੇ ਗਏ ਕਾਰਜ ਤਹਿਤ ਪ੍ਰਸ਼ਾਸਨ ਵਲੋਂ ਗੁਰੂ ਹਰਗੋਬਿੰਦ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੂਟੇ ਲਗਾਏ ਗਏ | ਨਾਇਬ ਤਹਿਸੀਲਦਾਰ ਸੰਦੀਪ ਸਿੰਘ ...

ਪੂਰੀ ਖ਼ਬਰ »

ਕਾਂਗਰਸੀ ਆਗੂਆਂ ਵਲੋਂ ਕੋਟਲੀ ਦੀ ਨਿਯੁਕਤੀ ਦਾ ਸਵਾਗਤ

ਬੀਜਾ, 21 ਜੂਨ (ਰਣਧੀਰ ਸਿੰਘ ਧੀਰਾ)-ਜ਼ਿਲ੍ਹਾ ਕਾਂਗਰਸ ਕਮੇਟੀ ਦੇ ਦੇ ਮੀਤ ਪ੍ਰਧਾਨ ਰਾਜਿੰਦਰ ਸਿੰਘ ਸਾਬਕਾ ਸਰਪੰਚ ਬਰਮਾਲੀਪੁਰ ਅਤੇ ਜ਼ਿਲ੍ਹਾ ਸਕੱਤਰ ਮੇਜਰ ਸਿੰਘ ਹੇਅਰ ਨੇ ਹਲਕਾ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ...

ਪੂਰੀ ਖ਼ਬਰ »

ਤੇਲ ਤੇ ਹੋਰ ਵਸਤਾਂ ਦੀਆਂ ਕੀਮਤਾਾ 'ਚ ਵਾਧੇ ਵਿਰੁੱਧ ਕਾਾਗਰਸ ਵਲੋਂ ਧਰਨਾ

ਕੁਹਾੜਾ, 21 ਜੂਨ (ਤੇਲੂ ਰਾਮ ਕੁਹਾੜਾ)-ਕਾਾਗਰਸ ਪਾਰਟੀ ਵਲੋਂ ਵੱਧ ਰਹੀ ਮਹਿੰਗਾਈ ਨੂੰ ਲੈ ਕੈ ਕੇਂਦਰ ਸਰਕਾਰ ਵਿਰੁੱਧ ਲੜੀਵਾਰ ਦਿੱਤੇ ਜਾ ਰਹੇ ਧਰਨਿਆਾ ਤਹਿਤ ਵਿਧਾਨ ਸਭਾ ਹਲਕਾ ਸਾਹਨੇਵਾਲ ਵਿਚ ਇਕ ਧਰਨਾ ਬੀਬਾ ਸਤਵਿੰਦਰ ਕੌਰ ਬਿੱਟੀ ਦੀ ਅਗਵਾਈ ਵਿਚ ਪਿੰਡ ਗੱਦੋਵਾਲ ...

ਪੂਰੀ ਖ਼ਬਰ »

ਪੁਲਿਸ ਨੇ 117 ਪੇਟੀਆਂ ਨਾਜਾਇਜ਼ ਸ਼ਰਾਬ ਫੜੀ

ਸਮਰਾਲਾ, 21 ਜੂਨ (ਬਲਜੀਤ ਸਿੰਘ ਬਘੌਰ)-ਸਮਰਾਲਾ ਪੁਲਿਸ ਵਲੋਂ ਨੀਲੋਂ ਪੁਲ ਕੋਲ ਕੀਤੀ ਨਾਕੇਬੰਦੀ ਦੌਰਾਨ ਸਮਰਾਲਾ ਸਾਈਡ ਤੋਂ ਆ ਰਹੀ ਇਕ ਸਵਰਾਜ ਮਾਜਦਾ ਗੱਡੀ ਵਿਚੋਂ 117 ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕਰਕੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਦ ਕਿ ਇਕ ਵਿਅਕਤੀ ...

ਪੂਰੀ ਖ਼ਬਰ »

ਬਲਾਕ ਖੇਤੀਬਾੜੀ ਅਫ਼ਸਰ ਡਾ: ਕੁਲਵਿੰਦਰ ਸਿੰਘ ਨੇ ਅਹੁਦਾ ਸੰਭਾਲਿਆ

ਡੇਹਲੋਂ, 21 ਜੂਨ (ਅੰਮਿ੍ਤਪਾਲ ਸਿੰਘ ਕੈਲੇ)-ਬਲਾਕ ਖੇਤੀਬਾੜੀ ਅਫ਼ਸਰ ਡੇਹਲੋਂ ਵਿਖੇ ਮੋਗਾ ਬਲਾਕ ਤੋਂ ਬਦਲ ਕੇ ਆਏ ਖੇਤੀਬਾੜੀ ਅਫ਼ਸਰ ਡਾ. ਕੁਲਵਿੰਦਰ ਸਿੰਘ ਨੇ ਅੱਜ ਖੇਤੀਬਾੜੀ ਦਫ਼ਤਰ ਵਿਚ ਅਹੁਦਾ ਸੰਭਾਲ ਲਿਆ ਹੈ | ਇਸ ਸਮੇਂ ਬਲਾਕ ਅਫ਼ਸਰ ਡਾ. ਕੁਲਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸਰਦਾਰਨੀ ਚਰਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ

ਅਹਿਮਦਗੜ੍ਹ, 21 ਜੂਨ (ਸੋਢੀ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਈ ਛਪਾਰ ਨਿਵਾਸੀ ਸ. ਭਗਵੰਤ ਸਿੰਘ ਦੀ ਪਤਨੀ ਸਰਦਾਰਨੀ ਚਰਨਜੀਤ ਕੌਰ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਾਹਿਬ ਪਿੰਡ ਛਪਾਰ ਵਿਖੇ ਹੋਈ¢ਇਸ ਮੌਕੇ ਰਾਗੀ ਜਥੇ ਵਲੋਂ ...

ਪੂਰੀ ਖ਼ਬਰ »

ਜਦੋਂ ਤੱਕ ਜ਼ਮੀਨ ਦਾ ਪੂਰਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਜ਼ਮੀਨ ਐਕਵਾਇਰ ਨਹੀਂ ਹੋਣ ਦੇਆਂਗੇ-ਲੱਖੋਵਾਲ

ਸਮਰਾਲਾ, 21 ਜੂਨ (ਬਲਜੀਤ ਸਿੰਘ ਬਘੌਰ)-ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਪਿੰਡ ਬੌਾਦਲੀ ਦੀ ਜ਼ਮੀਨ ਦਾ ਬਣਦਾ ਮੁੱਲ ਨਾ ਦੇਣ ਦੇ ਰੋਸ ਵਜੋਂ ਅੱਜ ਜ਼ਮੀਨ ਦੀ ਮਿਣਤੀ ਕਰਨ ਆਈ ਟੀਮ ਨੂੰ ਕਿਸਾਨਾਂ ਵਲੋਂ ਜਬਰੀ ਵਾਪਸ ਮੋੜ ਦਿੱਤਾ ਗਿਆ | ਰੋਸ ਧਰਨੇ ਦੀ ਅਗਵਾਈ ਕਰ ਰਹੇ ਭਾਰਤੀ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX