ਬਰਗਾੜੀ, 23 ਜੂਨ (ਲਖਵਿੰਦਰ ਸ਼ਰਮਾ, ਸੁਖਰਾਜ ਗੋਂਦਾਰਾ)-ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਇਨਸਾਫ਼ ਮੋਰਚਾ ਅੱਜ 23ਵੇਂ ਦਿਨ ਵੀ ਜਾਰੀ ਰਿਹਾ ਜਿਸ 'ਚ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਸ਼ਮੂਲੀਅਤ ਕੀਤੀ | ਜਥੇਦਾਰ ਬਲਜੀਤ ਸਿੰਘ ...
ਕੋਟਕਪੂਰਾ, 23 ਜੂਨ (ਮੇਘਰਾਜ)-ਅੱਜ ਸਵੇਰ ਸਮੇਂ ਸਥਾਨਕ ਬਾਬਾ ਜੀਵਨ ਸਿੰਘ ਨਗਰ ਵਿਖੇ ਇਕ ਨੌਜਵਾਨ ਲੜਕੇ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਹੋਈ ਮੌਤ 'ਤੇ ਸ਼ਹਿਰ ਅੰਦਰ ਸਨਸਨੀ ਫੈਲ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਮੁਹੱਲੇ ਦੇ ਕੁਝ ਲੋਕਾਂ ਨੇ ਇਕ ਨੌਜਵਾਨ ...
ਮੰਡੀ ਬਰੀਵਾਲਾ, 23 ਜੂਨ (ਨਿਰਭੋਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਬਰੀਵਾਲਾ ਦੇ ਪ੍ਰਧਾਨ ਅਵਤਾਰ ਸਿੰਘ ਵੱਟੂ, ਜਨਰਲ ਸਕੱਤਰ ਦਲਜੀਤ ਸਿੰਘ, ਰੰਧਾਵਾ, ਜਗਦੇਵ ਸਿੰਘ ਕਾਨਿਆਂਵਾਲੀ ਜ਼ਿਲ੍ਹਾ ਪ੍ਰਧਾਨ, ਦਵਿੰਦਰ ਸਿੰਘ ਆਦਿ ਨੇ ਬਿਜਲੀ ਕਰ 13 ਤੋਂ ਵਧਾ ਕੇ 15 ...
ਸ੍ਰੀ ਮੁਕਤਸਰ ਸਾਹਿਬ, 23 ਜੂਨ (ਪਾਲ)-ਪੰਜਾਬ ਖੱਤਰੀ ਸਭਾ ਦੇ ਮੁਕਤਸਰ ਯੂਨਿਟ ਦੀ ਮੀਟਿੰਗ 24 ਜੂਨ (ਐਤਵਾਰ) ਨੂੰ ਸਵੇਰੇ 11 ਵਜੇ ਸ਼ਹੀਦ ਭਗਤ ਸਿੰਘ ਸਕੂਲ ਵਿਖੇ ਹੋਵੇਗੀ | ਜਨਰਲ ਸਕੱਤਰ ਜੋਗਿੰਦਰ ਸਿੰਘ ਸੋਢੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੱਤਰੀ ਸਭਾ ਦੇ ...
ਜੈਤੋ, 23 ਜੂਨ (ਭੋਲਾ ਸ਼ਰਮਾ)-ਅੱਜ ਦੁਪਿਹਰੇ ਲਗਭਗ 2 ਵਜੇ ਨੇੜਲੇ ਪਿੰਡ ਆਕਲੀਆ, ਜੈਤੋ-ਬਠਿੰਡਾ ਰੋਡ ਪੈਟਰੋਲ ਪੰਪ ਦੇ ਕੋਲ ਇੱਕ ਆਲਟੋ ਕਾਰ (ਨੰਬਰ ਪੀ.ਬੀ 30 ਆਰ 0522) ਦੁਰਘਟਨਾ ਗ੍ਰਸਤ ਹੋਣ ਤੇ ਕਾਰ ਸਵਾਰ 3 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਨੌਜਵਾਨ ਸਹਾਰਾ ...
ਕੋਟਕਪੂਰਾ, 23 ਜੂਨ (ਮੋਹਰ ਸਿੰਘ ਗਿੱਲ)- ਪੁਲਿਸ ਸਟੇਸ਼ਨ ਥਾਣਾ ਦਿਹਾਤੀ ਕੋਟਕਪੂਰਾ ਦੀ ਪੁਲਿਸ ਪਾਰਟੀ ਨੇ ਇੰਸਪੈਕਟਰ ਮੁਖਤਿਆਰ ਸਿੰਘ ਦੀ ਦੇਖ-ਰੇਖ ਕਾਰਵਾਈ ਕਰਦੇ ਹੋਏ ਤਿੰਨ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ...
ਬਰਗਾੜੀ, 23 ਜੂਨ (ਸੁਖਰਾਜ ਸਿੰਘ ਗੋਦਾਰਾ, ਲਖਵਿੰਦਰ ਸ਼ਰਮਾ)-ਕਸਬਾ ਬਰਗਾੜੀ ਵਿਖੇ ਬਿਜਲੀ ਦਾ ਕਰੰਟ ਲੱਗਣ ਕਾਰਨ ਟਰੱਕ ਡਰਾਈਵਰ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਹੈ | ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਡਾਲਾ ਜੋ ...
ਦੋਦਾ, 23 ਜੂਨ (ਰਵੀਪਾਲ)-ਪਿੰਡ ਆਸਾ ਬੁੱਟਰ ਮਾਈਨਰ (ਕੱਸੀ) ਦਾ ਪਾਣੀ ਕੱਚੀ ਨਹਿਰ 'ਚ ਤੋੜਨ ਵਾਲਿਆਂ ਨੂੰ ਕਿਸਾਨਾਂ ਨੇ ਤਾੜਨਾ ਕੀਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਪਿੰਡ ਆਸਾ ਬੁੱਟਰ ਦੇ ਆਗੂ ਕਿਸਾਨ ਜਸਕਰਨ ਸਿੰਘ ਜੱਸੀ ਮੈਂਬਰ, ਜੀਤ ਮੈਂਬਰ, ...
ਕੋਟਕਪੂਰਾ, 23 ਜੂਨ (ਮੇਘਰਾਜ)-ਸਥਾਨਕ ਡੇਰਾ ਸਿਰਸਾ ਤੋਂ ਨਵੀਂ ਦਾਣਾ ਮੰਡੀ ਨੂੰ ਜਾਂਦੀ ਸੜਕ ਦਾ ਕਰੀਬ ਦੋ ਸਾਲਾਂ ਤੋਂ ਬੁਰਾ ਹਾਲ ਹੈ ਜਿਸ ਕਾਰਨ ਮੁਹੱਲਾ ਨਿਵਾਸੀਆਂ ਤੋਂ ਇਲਾਵਾ ਬੱਸ ਅੱਡਾ, ਦਾਣਾ ਮੰਡੀ ਵੱਖ-ਵੱਖ ਬੈਂਕਾਂ, ਪ੍ਰਾਈਵੇਟ ਹਸਪਤਾਲਾਂ ਸਰਕਾਰੀ ਕਾਲਜ ਨੂੰ ...
ਫ਼ਰੀਦਕੋਟ, 23 ਜੂਨ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਸਥਾਨਕ ਸਰਕੂਲਰ ਰੋਡ 'ਤੇ ਅਸਤਬਲ ਨਜ਼ਦੀਕ ਸਥਿਤ ਇਤਿਹਾਸਿਕ ਈਦਗਾਹ ਉੱਪਰ ਇਕ ਨਿੱਜੀ ਸਕੂਲ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛਡਵਾਉਣ ਲਈ ਵਕਫ਼ ਬੋਰਡ ਵਲੋਂ ਵਿਭਾਗੀ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ | ...
ਕੋਟਕਪੂਰਾ, 23 ਜੂਨ (ਮੇਘਰਾਜ)-ਕੋਟਕਪੂਰਾ ਤੋਂ ਹੋਰ ਸ਼ਹਿਰਾਂ ਨੂੰ ਜਾਂਦੀਆਂ ਮੁੱਖ ਸੜਕਾਂ 'ਤੇ ਲੱਗੇ ਦਿਸ਼ਾ ਬੋਰਡਾਂ ਦੀ ਹਾਲਤ ਬਹੁਤ ਮਾੜੀ ਹੈ | ਕੁਝ ਬੋਰਡ ਤਾਂ ਟੁੱਟੇ ਹੋਏ ਹਨ ਕੁਝ ਕੁ ਬੋਰਡ ਦਰੱਖਤਾਂ ਦੀਆਂ ਟਾਹਣੀਆਂ ਨੇ ਲੁਕਾਏ ਹੋਏ ਹਨ | ਜਿਸ ਕਾਰਨ ਆਉਣ ਜਾਣ ...
ਕੋਟਕਪੂਰਾ, 23 ਜੂਨ (ਮੇਘਰਾਜ)-ਸਿਟੀ ਕਲੱਬ ਕੋਟਕਪੂਰਾ ਵਲੋਂ ਯੂਥ ਫ਼ਾਰ ਬਲੱਡ ਕਾਠਮੰਡੂ, ਨੇਪਾਲ ਦੇ ਸਹਿਯੋਗ ਨਾਲ ਬਲੱਡ ਐਸੋਸੀਏਸ਼ਨ ਪੰਜਾਬ ਦੀ ਅਗਵਾਈ ਵਿਚ ਵਰਲਡ ਬਲੱਡ ਡੋਨਰਜ਼ ਡੇਅ ਮੌਕੇ ਕੇ ਐਾਡ ਕੇ ਕਾਲਜ ਕਾਠਮੰਡੂ ਵਿਖੇ ਲਾਏ ਅੰਤਰਰਾਸ਼ਟਰੀ ਖ਼ੂਨਦਾਨ ਕੈਂਪ ...
ਬਾਜਾਖਾਨਾ, 23 ਜੂਨ (ਜੀਵਨ ਗਰਗ)-ਦੀ ਗੋਬਿੰਦਗੜ੍ਹ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਨੇ ਮਿਸ਼ਨ 'ਤੰਦਰੁਸਤ ਪੰਜਾਬ' ਸਕੀਮ ਤਹਿਤ ਸੁਖਪਾਲ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਫ਼ਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਮਿ੍ਤਪਾਲ ਸਿੰਘ ਸਿੱਧੂ ਸਹਾਇਕ ...
ਸਾਦਿਕ, 23 ਜੂਨ (ਆਰ.ਐੱਸ.ਧੁੰਨਾ)-ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਫ਼ਰੀਦਕੋਟ ਦੀ ਅਹਿਮ ਮੀਟਿੰਗ ਇੱਥੇ ਜ਼ਿਲ੍ਹਾ ਇੰਚਾਰਜ ਗੁਰਬਖ਼ਸ਼ ਸਿੰਘ ਐਡਵੋਕੇਟ ਦੀ ਨਿਗਰਾਨੀ ਵਿਚ ਹੋਈ ਜਿਸ ਵਿਚ ਬਸਪਾ ਪੰਜਾਬ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ...
ਫ਼ਰੀਦਕੋਟ, 23 ਜੂਨ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਜ਼ਿਲੇ੍ਹ ਦੇ ਪਿੰਡ ਢੁੱਡੀ ਵਿਖੇ ਸਵਰਗੀ ਅਮਰ ਸਿੰਘ ਬਰਾੜ ਸਾਬਕਾ ਮੈਂਬਰ ਪੰਚਾਇਤ ਦੇ ਪਰਿਵਾਰ ਵਲੋਂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਅਤੇ ਡੇਰਾ ਤਪਿਆ ਵਾਲਾ ਦੀ ਪਾਰਕਿੰਗ ਵਾਸਤੇ ਰਸਤਾ ਦਾਨ ਕੀਤਾ ਗਿਆ | ...
ਸਾਦਿਕ, 23 ਜੂਨ (ਆਰ.ਐੱਸ.ਧੁੰਨਾ)-ਭਾਰਤੀ ਕਿਸਾਨ ਯੂਨੀਅਨ (ਰਜਿ:) ਕਾਦੀਆਂ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ 20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਦੇ ਸਰਕਾਰ ਵਲੋਂ ਜਾਰੀ ਕੀਤੇ ਗਏ ਨਾਦਰਸ਼ਾਹੀ ਫੁਰਮਾਨ ਨੇ ਕਿਸਾਨੀ ਦਾ ਮੁੜ ਲੱਕ ...
ਫ਼ਰੀਦਕੋਟ, 23 ਜੂਨ (ਮਿੰਦਾ)-ਪਿਛਲੇ ਕਈ ਸਾਲਾਂ ਤੋਂ ਸੰਜੇ ਨਗਰ ਨਿਵਾਸੀ ਨਿਕਾਸੀ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਬਹੁਤ ਪ੍ਰੇਸ਼ਾਨ ਸਨ | ਹਲਕੇ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਡਾ. ਜੰਗੀਰ ਸਿੰਘ ਸੂਬਾ ਸਕੱਤਰ ਕਾਂਗਰਸ ਪਾਰਟੀ ਵਲੋਂ ਇਹੋ ਜਿਹੀਆਂ ...
ਬਰਗਾੜੀ, 23 ਜੂਨ (ਗੋਂਦਾਰਾ)-ਦਿਨੋ-ਦਿਨ ਵਾਤਾਵਰਨ ਵਿਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਪਿੰਡ ਗੁਰੂਸਰ ਵਿਖੇ ਪੰਚਾਇਤ ਦੇ ਸਹਿਯੋਗ ਨਾਲ ਨੌਜਵਾਨਾਂ ਵਲੋਂ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ | ਇਸ ਮੁਹਿੰਮ ਤਹਿਤ ਪੂਰੇ ਪਿੰਡ ਦੀਆਂ ਗਲੀਆਂ ਅਤੇ ਸਾਂਝੀਆ ਥਾਵਾਂ 'ਤੇ ਪੌਦੇ ਲਾਏ ਗਏ ਅਤੇ ਇਨ੍ਹਾਂ ਦੀ ਸਾਂਭ-ਸੰਭਾਲ ਦਾ ਜਿੰਮਾ ਵੀ ਨੌਜਵਾਨਾਂ ਨੇ ਆਪਣੇ ਸਿਰ ਲੈਂਦਿਆਂ ਕਿਹਾ ਕਿ ਉਹ ਇਹ ਪੌਦੇ ਸਿਰਫ਼ ਫ਼ੋਟੋ ਖਿਚਵਾਉਣ ਤੱਕ ਸੀਮਿਤ ਨਹੀਂ ਰੱਖਣਗੇ ਸਗੋਂ ਇਨ੍ਹਾਂ ਨੂੰ ਰੁੱਖ ਬਣਾਉਣ ਤੱਕ ਇਨ੍ਹਾਂ ਦੀ ਦੇਖ ਭਾਲ ਵੀ ਕਰਨਗੇ | ਨੌਜਵਾਨਾਂ ਦੇ ਇਸ ਉੱਦਮ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਖ਼ੂਬ ਸ਼ਲਾਘਾ ਕੀਤੀ ਜਾ ਰਹੀ ਹੈ |
ਕੋਟਕਪੂਰਾ, 23 ਜੂਨ (ਮੋਹਰ ਗਿੱਲ, ਮੇਘਰਾਜ)-ਪੰਜਾਬ ਦੀ ਮੌਜੂਦਾ ਕਾਂਗਰਸ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ 'ਚ ਸ਼ੋ੍ਰਮਣੀ ਅਕਾਲੀ ਦਲ ਵਲੋਂ 26 ਜੂਨ ਨੂੰ ਸਵੇਰੇ 11 ਵਜੇ ਪੰਜਾਬ ਭਰ ਦੇ ਸਾਰੇ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਦਿੱਤੇ ਜਾ ਰਹੇ ਵਿਸ਼ਾਲ ਰੋਸ ਧਰਨੇ 'ਚ ...
ਫ਼ਰੀਦਕੋਟ, 23 ਜੂਨ (ਹਰਮਿੰਦਰ ਸਿੰਘ ਮਿੰਦਾ)-ਪਿੰਡ ਨਵਾਂ ਕਿਲ੍ਹਾ ਅਤੇ ਚਹਿਲ ਵਿਖੇ ਮਲੇਰੀਆ ਅਤੇ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਸਿਹਤ ਸਿੱਖਿਆ ਕੈਂਪ ਲਾਏ ਗਏ | ਮਲੇਰੀਆ ਬੁਖ਼ਾਰ ਫੈਲਣ ਦੇ ਕਾਰਨਾਂ, ਨਿਸ਼ਾਨੀਆਂ, ਬਚਾਅ ਸਬੰਧੀ ਵਿਸਥਾਰ ਸਹਿਤ ਦੱਸਿਆ ਗਿਆ | ਇਕੱਤਰ ...
ਬਾਜਾਖਾਨਾ, 23 ਜੂਨ (ਜੀਵਨ ਗਰਗ)-ਘਰ-ਘਰ ਹਰਿਆਲੀ ਮੁਹਿੰਮ ਦੇ ਤਹਿਤ ਅੱਜ ਇੱਥੇ ਸੁਖਦਰਸ਼ਨ ਸਿੰਘ ਬਲਾਕ ਅਫ਼ਸਰ ਅਤੇ ਜੈਤੋ ਬਲਾਕ ਦੇ ਸਮੂਹ ਸਟਾਫ਼ ਵਲੋਂ ਬੂਟੇ ਵੰਡੇ ਗਏ | ਇਸ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਬਾ ਕਾਰਜ ਸਿੰਘ ਕਾਰ ਸੇਵਾ ਵਾਲੇ ਨੇ ਕਿਹਾ ਕਿ ਹਰ ਇਕ ...
ਗਿੱਦੜਬਾਹਾ, 23 ਜੂਨ (ਬਲਦੇਵ ਸਿੰਘ ਘੱਟੋਂ)-ਪਿੰਡ ਬੁੱਟਰ ਬਖੂਆ ਵਿਖੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਮੌਜੂਦਾ ਥਾਣਾ ਗਿੱਦੜਬਾਹਾ ਦੇ ਏ.ਐੱਸ.ਆਈ. ...
ਗਿੱਦੜਬਾਹਾ, 23 ਜੂਨ (ਬਲਦੇਵ ਸਿੰਘ ਘੱਟੋਂ)-ਸੈਂਟਰਲ ਇੰਸਟੀਚਿਊਟ ਆਫ਼ ਪਲਾਸਟਿਕ ਇੰਜੀਨੀਅਰਿੰਗ ਅਤੇ ਟੈਕਨਾਲੋਜੀ-2018 ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਪ੍ਰੋਗਰਾਮ ਤਹਿਤ ਸੀਪਟ ਦੇ ਸਹਿਯੋਗ ਨਾਲ ਸੀ.ਐਸ.ਸੀ.ਈ. ਗਵਰਨੈਸ ਵਲੋਂ ਸਥਾਨਕ ਮੰਡੀ ਵਾਲੀ ਧਰਮਸ਼ਾਲਾ ...
ਸਾਦਿਕ, 23 ਜੂਨ (ਧੁੰਨਾ)-ਪੰਜਾਬ ਗਰੁੱਪ ਆਫ਼ ਇੰਟੀਚਿਊਸ਼ਨਜ਼ ਦੀ ਸੰਸਥਾ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਦੀ ਸਰੀਰਕ ਸਿੱਖਿਆ ਵਿਭਾਗ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਅਮਰਜੀਤ ਸਿੰਘ ਪਿੰਡ ਜਗਤ ਸਿੰਘ ਵਾਲਾ ਦੀ ਸਖ਼ਤ ਮਿਹਨਤ ਸਦਕਾ ਪੰਜਾਬੀ ਯੂਨੀਵਰਸਿਟੀ ...
ਫ਼ਰੀਦਕੋਟ, 23 ਜੂਨ (ਗੋਂਦਾਰਾ)-ਨੈਸ਼ਨਲ ਅੰਡਰ-15 ਗਰੀਕੋ-ਰੋਮਨ ਕੁਸ਼ਤੀ (ਲੜਕੇ) ਜੋ ਕਿ ਬੀਤੇ ਦਿਨੀ ਮੇਰਠ (ਯੂ.ਪੀ.) 'ਚ ਕਰਵਾਈ ਗਈ, 'ਚ ਬਾਬਾ ਫਰੀਦ ਕੁਸ਼ਤੀ ਅਖਾੜੇ ਦੇ 8 ਪਹਿਲਵਾਨਾਂ ਨੇ ਪੰਜਾਬ ਦੀ ਟੀਮ ਵਲੋਂ ਭਾਗ ਲਿਆ | ਇਸ ਚੈਪੀਅਨਸ਼ਿਪ 'ਚ ਅਰਸ਼ਦੀਪ ਸਿੰਘ ਨੇ 85 ਕਿਲੋ ਭਾਰ ...
ਸ੍ਰੀ ਮੁਕਤਸਰ ਸਾਹਿਬ, 23 ਜੂਨ (ਰਣਜੀਤ ਸਿੰਘ ਢਿੱਲੋਂ)-ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਵਿਖੇ ਐਨ.ਸੀ.ਸੀ. 6 ਪੰਜਾਬ ਬਟਾਲੀਅਨ ਮਲੋਟ ਦੇ ਦਿਸ਼ਾ ਨਿਰਦੇਸ਼ਾਂ 'ਤੇ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਯੋਗ ਦੇ ਮਾਹਿਰ ਡਾ. ਪੂਨਮ ਗੋਇਲ 'ਤੇ ਉਨ੍ਹਾਂ ਦੇ ਸਹਿਯੋਗੀ ਡਾ. ...
ਲੰਬੀ, 23 ਜੂਨ (ਮੇਵਾ ਸਿੰਘ)-ਪੰਜਾਬ ਸਰਕਾਰ ਵਲੋਂ ਹਵਾ ਵਿਚ ਫੈਲੇ ਜ਼ਹਿਰੀਲੇ ਪ੍ਰਦੂਸ਼ਣ ਨੂੰ ਖ਼ਤਮ ਕਰਨ ਲਈ ਚਲਾਈ ਗਈ ਮੁਹਿੰਮ ਘਰ ਘਰ ਹਰਿਆਲੀ ਲਹਿਰ ਤਹਿਤ ਵਣ ਵਿਭਾਗ ਵਲੋਂ ਬਲਾਕ ਲੰਬੀ ਦੇ ਪਿੰਡ ਮਾਨ ਵਿਖੇ ਪਿੰਡ ਦੀਆਂ ਸਾਂਝੀਆਂ ਥਾਵਾਂ ਗੁਰਦੁਆਰਾ ਸਾਹਿਬ, ਸੱਥ, ...
ਫ਼ਰੀਦਕੋਟ, 23 ਜੂਨ (ਗੋਂਦਾਰਾ)-ਕੌਮਾਂਤਰੀ ਯੋਗ ਦਿਵਸ ਮੌਕੇ ਬੀਤੇ ਕੱਲ੍ਹ ਭਾਰਤੀ ਜੀਵਨ ਬੀਮਾ ਸ਼ਾਖਾ ਫ਼ਰੀਦਕੋਟ ਵਲੋਂ ਸਥਾਨਕ ਦਫ਼ਤਰ 'ਚ ਸਿਹਤ ਬੀਮਾ ਯੋਜਨਾਵਾ ਲਈ ਸਪੈਸ਼ਲ ਕਾਉਂਟਰ ਲਾਇਆ ਗਿਆ ਜਿਸ ਦੀ ਸ਼ੁਰੂਆਤ ਸ਼ਾਖਾ ਫ਼ਰੀਦਕੋਟ ਦੇ ਬਰਾਂਚ ਮੈਨੇਜਰ ਗੁਰਸੰਦੀਪ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX