ਤਾਜਾ ਖ਼ਬਰਾਂ


ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ, ਵਾਲ ਵਾਲ ਬਚੀ ਲੜਕੀ
. . .  16 minutes ago
ਜਲੰਧਰ ਛਾਉਣੀ, 23 ਅਗਸਤ (ਪਵਨ ਖਰਬੰਦਾ)- ਥਾਣਾ ਜਲੰਧਰ ਛਾਉਣੀ ਦੇ ਅਧੀਨ ਆਉਂਦੇ ਜਲੰਧਰ-ਫਗਵਾੜਾ ਮੁੱਖ ਮਾਰਗ 'ਤੇ ਪਈ ...
ਰਾਮ ਲੀਲਾ ਮੈਦਾਨ ਵਿਖੇ ਰੋਸ ਪ੍ਰਦਰਸ਼ਨ ਦੀ ਕਵਰੇਜ ਨਾ ਕਰਨ ਦੇ ਵਿਰੋਧ 'ਚ ਬਸਪਾ ਨੇ ਫੂਕਿਆ ਮੀਡੀਆ ਦਾ ਪੁਤਲਾ
. . .  21 minutes ago
ਮੇਹਲੀ, 23 ਅਗਸਤ (ਸੰਦੀਪ ਸਿੰਘ)- ਪਿਛਲੇ ਦਿਨੀਂ ਤੁਗਲਕਾਬਾਦ ਦਿੱਲੀ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਢਾਹੇ ਜਾਣ ਦੇ ....
ਤੇਲ ਕੰਪਨੀਆਂ ਨੇ 6 ਹਵਾਈ ਅੱਡਿਆਂ 'ਤੇ ਰੋਕੀ ਏਅਰ ਇੰਡੀਆ ਦੀ 'ਫਿਊਲ' ਸਪਲਾਈ
. . .  28 minutes ago
ਨਵੀਂ ਦਿੱਲੀ, 23 ਅਗਸਤ- ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਕਿਹਾ ਕਿ ਤੇਲ ਕੰਪਨੀਆਂ ਨੇ ਏਅਰ ਇੰਡੀਆ ਦੀ 'ਫਿਊਲ' ਸਪਲਾਈ 'ਤੇ...
ਲੁਧਿਆਣਾ : ਪਲਾਸਟਿਕ ਦੀ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ
. . .  43 minutes ago
ਲੁਧਿਆਣਾ, 23 ਅਗਸਤ (ਰੁਪੇਸ਼ ਕੁਮਾਰ)- ਲੁਧਿਆਣਾ ਦੇ ਗਿੱਲ ਰੋਡ ਸਥਿਤ ਕ੍ਰਿਸ਼ਨਾ ਨਗਰ 'ਚ ਇਕ ਪਲਾਸਟਿਕ ਦੀ ਫ਼ੈਕਟਰੀ 'ਚ ਅਚਾਨਕ ਭਿਆਨਕ ਅੱਗ ਲੱਗਣ...
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ
. . .  52 minutes ago
ਨਵੀਂ ਦਿੱਲੀ, 23 ਅਗਸਤ- ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ...
ਸੁਪਰੀਮ ਕੋਰਟ 'ਚ ਪੀ ਚਿਦੰਬਰਮ ਦੀ ਪਟੀਸ਼ਨ 'ਤੇ 26 ਅਗਸਤ ਨੂੰ ਹੋਵੇਗੀ ਸੁਣਵਾਈ
. . .  59 minutes ago
ਨਵੀਂ ਦਿੱਲੀ, 23 ਅਗਸਤ- ਪੀ. ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋ ਗਈ ਹੈ। ਸੁਣਵਾਈ ਦੇ ਦੌਰਾਨ ਜਸਟਿਸ ਭਾਨੁਮਤੀ ਨੇ ...
ਡਾਕਟਰਾਂ ਦੀ ਲਾਪਰਵਾਹੀ ਕਾਰਨ ਨਵ ਜੰਮੇ ਬੱਚੇ ਦੀ ਮੌਤ
. . .  about 1 hour ago
ਲੋਪੋਕੇ, 23 ਅਗਸਤ (ਗੁਰਵਿੰਦਰ ਸਿੰਘ ਕਲਸੀ)- ਜ਼ਿਲ੍ਹਾ ਅੰਮ੍ਰਿਤਸਰ ਅਧੀਨ ਆਉਂਦੇ ਸਮੂਹਿਕ ਸਿਹਤ ਕੇਂਦਰ ਲੋਪੋਕੇ 'ਚ ਡਿਲਿਵਰੀ...
ਪੀ. ਚਿਦੰਬਰਮ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ
. . .  about 1 hour ago
ਨਵੀਂ ਦਿੱਲੀ, 23 ਅਗਸਤ- ਪੀ. ਚਿਦੰਬਰਮ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ...
ਜੰਮੂ-ਕਸ਼ਮੀਰ 'ਚ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ 'ਚ ਜਵਾਨ ਸ਼ਹੀਦ
. . .  about 1 hour ago
ਸ੍ਰੀਨਗਰ, 23 ਅਗਸਤ- ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਅੱਜ ਪਾਕਿਸਤਾਨ ਵਲੋਂ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਪਾਕਿਸਤਾਨ ਵਲੋਂ ਕੀਤੀ ਇਸ ਗੋਲੀਬਾਰੀ 'ਚ ਫੌਜ ਦਾ ਇੱਕ ਜਵਾਨ ਵੀ ਸ਼ਹੀਦ ਹੋ...
ਪਾਕਿਸਤਾਨ ਨੂੰ ਲੱਗਾ ਵੱਡਾ ਝਟਕਾ, ਐੱਫ. ਏ. ਟੀ. ਐੱਫ. ਦੇ ਏਸ਼ੀਆ ਪੈਸੀਫਿਕ ਗਰੁੱਪ ਨੇ ਕੀਤਾ 'ਬਲੈਕ ਲਿਸਟ'
. . .  about 1 hour ago
ਨਵੀਂ ਦਿੱਲੀ, 23 ਅਗਸਤ- ਪਾਕਿਸਤਾਨ ਨੂੰ ਅੱਜ ਵੱਡਾ ਝਟਕਾ ਲੱਗਾ ਹੈ। ਟੇਰਰ ਫੰਡਿੰਗ 'ਤੇ ਨਜ਼ਰ ਰੱਖਣ ਵਾਲੀ ਕੌਮਾਂਤਰੀ ਸੰਸਥਾ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ (ਐੱਫ. ਏ. ਟੀ. ਐੱਫ.) ਦੀ ਖੇਤਰੀ ਇਕਾਈ ਏਸ਼ੀਆ ਪੈਸੀਫਿਕ ਗਰੁੱਪ (ਏ. ਪੀ. ਜੀ.) ਨੇ ਉਸ ਨੂੰ...
ਮੰਦਰ ਦੀ ਕੰਧ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਕੋਲਕਾਤਾ, 23 ਅਗਸਤ- ਪੱਛਮੀ ਬੰਗਾਲ ਦੇ ਉੱਤਰ 24 ਪਰਗਨਾ ਜ਼ਿਲ੍ਹੇ ਦੇ ਕਚੂਆ 'ਚ ਅੱਜ ਇੱਕ ਮੰਦਰ ਦੀ ਕੰਧ ਡਿੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 27 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਲੋਕ ਜਨਮ ਅਸ਼ਟਮੀ ਮਨਾਉਣ ਲਈ ਮੰਦਰ 'ਚ...
ਤਿੰਨ ਤਲਾਕ ਬਿੱਲ ਮਾਮਲਾ : ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜਾਰੀ ਕੀਤਾ ਨੋਟਿਸ
. . .  about 2 hours ago
ਨਵੀਂ ਦਿੱਲੀ, 23 ਅਗਸਤ- ਤਿੰਨ ਤਲਾਕ ਬਿੱਲ ਵਿਰੁੱਧ ਦਾਇਰ ਜਨਹਿਤ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮੁਸਲਿਮ ਔਰਤਾਂ (ਵਿਆਹੁਤਾ ਅਧਿਕਾਰਾਂ ਦੀ ਰੱਖਿਆ) ਐਕਟ, 2019 (ਤਿੰਨ ਤਲਾਕ ਕਾਨੂੰਨ) ਦੀ...
ਹੜ੍ਹ ਪ੍ਰਭਾਵਿਤ ਪਿੰਡਾਂ 'ਚ ਭੁੱਖ ਕਾਰਨ ਮਰ ਰਹੇ ਹਨ ਪਸ਼ੂ
. . .  about 2 hours ago
ਲੋਹੀਆਂ ਖ਼ਾਸ, 23 ਅਗਸਤ (ਬਲਵਿੰਦਰ ਸਿੰਘ ਵਿੱਕੀ)- ਸਤਲੁਜ ਦਰਿਆ 'ਚ ਆਏ ਹੜ੍ਹ ਦੀ ਮਾਰ ਨਾਲ ਹੁਣ ਪਿੰਡਾਂ ਅੰਦਰ ਪਸ਼ੂ ਭੁੱਖ ਅਤੇ ਮਾਲਕਾਂ ਦੀ ਲਾਚਾਰੀ ਕਰਨ ਮਰਨੇ ਸ਼ੁਰੂ ਹੋ ਗਏ ਹਨ। ਇਸ ਸੰਬੰਧੀ ਜਗਤਾਰ ਸਿੰਘ ਨਾਹਲ ਨਾਮੀ ਵਿਅਕਤੀ ਵਲੋਂ ਦੱਸਿਆ ਗਿਆ...
ਮਸੀਹੀ ਭਲਾਈ ਬੋਰਡ ਨੂੰ ਮਿਲਿਆ ਨਵਾਂ ਚੇਅਰਮੈਨ
. . .  about 2 hours ago
ਚੰਡੀਗੜ੍ਹ, 23 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸਰਕਾਰ ਵਲੋਂ ਸਲਾਮਤ ਮਸੀਹ ਨੂੰ ਮਸੀਹੀ ਭਲਾਈ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉੱਥੇ ਹੀ ਸਰਕਾਰ ਵਲੋਂ ਦੋ ਹੋਰ ਅਹੁਦੇਦਾਰਾਂ ਅਤੇ 9 ਮੈਂਬਰਾਂ ਦੀ ਨਿਯੁਕਤੀ ਵੀ ਸਰਕਾਰ...
ਆਈ. ਐੱਨ. ਐਕਸ. ਮੀਡੀਆ ਮਾਮਲਾ : ਸੁਪਰੀਮ ਕੋਰਟ 'ਚ ਚਿਦੰਬਰਮ ਦੀ ਪਟੀਸ਼ਨ 'ਤੇ ਅੱਜ ਹੋਵੇਗੀ ਸੁਣਵਾਈ
. . .  about 2 hours ago
ਨਵੀਂ ਦਿੱਲੀ, 23 ਅਗਸਤ- ਕਾਂਗਰਸ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਪੀ. ਚਿਦੰਬਰਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਅੱਜ ਸੁਪਰੀਮ ਕੋਰਟ 'ਚ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਹੋਵੇਗੀ। ਦਿੱਲੀ ਹਾਈਕੋਰਟ ਨੇ ਚਿਦੰਬਰਮ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ...
ਨਸ਼ੇ ਕਾਰਨ ਹੋਈ ਨੌਜਵਾਨ ਦੀ ਮੌਤ, ਰੋਸ ਵਜੋਂ ਐੱਸ. ਡੀ. ਐੱਮ. ਨੂੰ ਸੌਂਪੀ ਜਾਵੇਗੀ ਲਾਸ਼
. . .  about 3 hours ago
ਜਨਮ ਅਸ਼ਟਮੀ ਤੋਂ ਪਹਿਲਾ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ, ਮੰਦਰਾਂ ਦੀ ਕੀਤੀ ਜਾ ਰਹੀ ਹੈ ਸਜਾਵਟ
. . .  about 2 hours ago
ਤਰਨ ਤਾਰਨ ਤੋਂ 8 ਲੱਖ ਰੁਪਏ ਦੀ ਜਾਅਲੀ ਕਰੰਸੀ ਬਰਾਮਦ, 4 ਵਿਅਕਤੀ ਕਾਬੂ
. . .  about 4 hours ago
ਜੀ-7 ਸੰਮੇਲਨ ਵਿਚ ਮੋਦੀ ਟਰੰਪ ਵਿਚਾਲੇ ਹੋਵੇਗੀ ਮੁਲਾਕਾਤ
. . .  about 4 hours ago
ਸਵ. ਰਾਜੀਵ ਗਾਂਧੀ ਦੀ ਹੱਤਿਆ ਕਾਂਡ ਦੀ ਦੋਸ਼ੀ ਐੱਸ ਨਲਿਨੀ ਦੀ ਪੈਰੋਲ ਵਧੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550

ਖੇਡ ਸੰਸਾਰ

ਜਰਮਨੀ ਨੂੰ ਆਖਰੀ ਪਲਾਂ 'ਚ ਕਰੂਸ ਨੇ ਦਿਵਾਈ ਜਿੱਤ

ਸਵੀਡਨ ਨੂੰ 2-1 ਨਾਲ ਦਿੱਤੀ ਮਾਤ, ਮੌਜੂਦਾ ਚੈਂਪੀਅਨ ਦੀ ਆਖਰੀ-16 ਵਿਚ ਜਾਣ ਦੀਆਂ ਉਮੀਦਾਂ ਕਾਇਮ

ਸੋਚੀ, 23 ਜੂਨ (ਏਜੰਸੀ)-ਅੱਜ ਇੱਥੇ ਖੇਡੇ ਗਏ ਗਰੁੱਪ-ਐਫ ਦੇ ਇਕ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਜਰਮਨੀ ਨੇ ਆਖਰੀ ਪਲਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਕੱਪ ਵਿਚ ਪਹਿਲੀ ਜਿੱਤ ਦਰਜ ਕੀਤੀ¢ ਜਰਮਨੀ ਲਈ ਟੀਮ ਦੇ ਟੋਨੀ ਕਰੂਸ ਨੇ ਆਖਰੀ ਪਲਾਂ ਵਿਚ ...

ਪੂਰੀ ਖ਼ਬਰ »

ਲੁਕਾਕੂ ਨੇ ਫਿਰ ਦਿਖਾਇਆ ਜਲਵਾ

ਬੈਲਜੀਅਮ ਆਖਰੀ-16 'ਚ, ਟਿਊਨੇਸ਼ੀਆ ਨੂੰ 5-2 ਨਾਲ ਹਰਾਇਆ

ਮਾਸਕੋ, 23 ਜੂਨ (ਏਜੰਸੀ)- ਕਪਤਾਨ ਈਡਨ ਹੇਜਾਰਡ (6ਵੇਂ, 51ਵੇਂ ਮਿੰਟ) ਅਤੇ ਰੋਮੇਲੁ ਲੁਕਾਕੂ (16ਵੇਂ, 45+3ਵੇਂ ਮਿੰਟ) ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬੈਲਜੀਅਮ ਨੇ ਟਿਊਨੇਸ਼ੀਆ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਆਖਰੀ-16 ਵਿਚ ਪ੍ਰਵੇਸ਼ ਕਰ ਲਿਆ ਹੈ। ਗਰੁੱਪ-ਜੀ ਦੇ ਇਸ ਮੁਕਾਬਲੇ ...

ਪੂਰੀ ਖ਼ਬਰ »

ਮੈਕਸੀਕੋ ਦੀ ਲਗਾਤਾਰ ਦੂਜੀ ਜਿੱਤ

ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ

ਮਾਸਕੋ, 23 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ-2018 ਦੇ ਇਕ ਮੁਕਾਬਲੇ ਵਿਚ ਮੈਕਸੀਕੋ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਇਸ ਜਿੱਤ ਦੇ ਨਾਲ ਹੀ ਮੈਕਸੀਕੋ ਦੀ ਟੀਮ ਗਰੁੱਪ ਵਿਚ ਚੋਟੀ 'ਤੇ ਪਹੁੰਚ ਗਈ ਹੈ ਅਤੇ ਦੂਜੇ ਪਾਸੇ ਦੱਖਣੀ ਕੋਰੀਆ ਲਈ ਹੁਣ ਇਸ ਵਿਸ਼ਵ ਕੱਪ ਵਿਚ ਅੱਗੇ ਵਧ ਪਾਉਣਾ ਮੁਸ਼ਿਕਲ ਹੋ ਗਿਆ ਹੈ¢ ਮੈਕਸੀਕੋ ਵਲੋਂ ਕਾਰਲੋਸ ਵੇਲਾ ਨੇ 26ਵੇਂ ਮਿੰਟ ਵਿਚ ਪੈਨਲਟੀ ਨਾਲ ਗੋਲ ਕੀਤਾ ਅਤੇ ਇਸ ਤੋਂ ਬਾਅਦ 66ਵੇਂ ਮਿੰਟ ਵਿਚ ਜੇਵੀਅਰ ਹੇਰਨਾਨਦੇਜ ਨੇ ਗੋਲ ਕੀਤਾ¢ ਸੋਂਗ ਹੇਂਗ ਮਿੰਗ ਨੇ ਵਾਧੂ ਮਿਲੇ ਸਮੇਂ ਵਿਚ ਗੋਲ ਕਰਕੇ ਹਾਰ ਦੇ ਅੰਤਰ ਨੂੰ ਹੀ ਘੱਟ ਕੀਤਾ¢ ਮੈਕਸੀਕੋ ਦੀ ਦੋ ਮੈਚਾਂ ਵਿਚ ਇਹ ਲਗਾਤਾਰ ਦੂਸਰੀ ਜਿੱਤ ਹੈ¢ ਪਹਿਲੇ ਮੈਚ ਵਿਚ ਮੈਕਸੀਕੋ ਨੇ ਜਰਮਨੀ ਨੂੰ 1-0 ਨਾਲ ਹਰਾਇਆ ਸੀ¢ ਇਸ ਮੈਚ ਨੂੰ ਜਿੱਤਣ ਤੋਂ ਬਾਅਦ ਉਸ ਦੀਆਂ ਆਖਰੀ-16 ਵਿਚ ਜਾਣ ਦੀਆਂ ਉਮੀਦਾਂ ਕਾਫੀ ਵਧ ਗਈਆਂ ਹਨ¢ ਜੇਵੀਅਰ ਨੇ ਇਸ ਮੈਚ ਵਿਚ ਗੋਲ ਕਰਕੇ ਆਪਣੇ 50 ਅੰਤਰਰਾਸ਼ਟਰੀ ਗੋਲ ਵੀ ਪੂਰੇ ਕੀਤੇ¢ ਜੇਵੀਅਰ ਨੂੰ ਚਿਚਾਰੀਤੋ ਵੀ ਕਿਹਾ ਜਾਂਦਾ ਹੈ¢ ਇਸ ਤੋਂ ਪਹਿਲਾਂ ਕੋਰੀਆਈ ਟੀਮ ਮੈਕਸੀਕੋ ਟੀਮ 'ਤੇ ਦਬਾਅ ਬਣਾਉਂਦੇ ਹੋਏ ਗੋਲ ਕਰਨ ਦੀ ਕਾਫੀ ਕੋਸ਼ਿਸ਼ ਕਰਦੀ ਰਹੀ ਪਰ ਉਹ ਸਫਲ ਨਹੀਂ ਹੋ ਸਕੀ | ਇਸ ਤੋਂ ਪਹਿਲਾਂ ਕੋਰੀਆਈ ਖਿਡਾਰੀ ਜੇਂਗ ਨੇ ਮੈਕਸੀਕੋ ਦੇ ਖਿਡਾਰੀ ਗੁਰਦਾਦੋ ਦੇ ਪਾਸ ਨੂੰ ਸਲਾਇਡ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਰੈਫਰੀ ਨੇ ਇਸ ਨੂੰ ਨਿਯਮ ਦੇ ਿਖ਼ਲਾਫ਼ ਪਾਇਆ ਅਤੇ ਮੈਕਸੀਕੋ ਨੂੰ ਪੈਨਲਟੀ ਦੇ ਦਿੱਤੀ, ਜਿਸ ਦਾ ਮੈਕਸੀਕੋ ਨੇ ਪੂਰਾ ਫਾਇਦਾ ਚੁੱਕਿਆ |


ਖ਼ਬਰ ਸ਼ੇਅਰ ਕਰੋ

ਵੀਰਧਵਲ ਨੇ ਉਲੰਪਿਕ ਚੈਂਪੀਅਨ ਨੂੰ ਹਰਾਇਆ

ਨਵੀਂ ਦਿੱਲੀ, 23 ਜੂਨ (ਏਜੰਸੀ)- ਭਾਰਤੀ ਤੈਰਾਕ ਵੀਰਧਵਲ ਖੜੇ ਨੇ ਸਿੰਗਾਪੁਰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਉਲੰਪਿਕ ਚੈਂਪੀਅਨ ਜੋਸਫ ਸਕਾਲਿੰਗ ਨੂੰ ਹਾਰ ਕੇ 100 ਮੀਟਰ ਫ੍ਰੀਸਟਾਈਲ ਦਾ ਸੋਨ ਤਗਮਾ ਆਪਣੇ ਨਾਂਅ ਕੀਤਾ¢ 26 ਸਾਲ ਦੇ ਭਾਰਤੀ ਨੇ 50.26 ਸਕਿੰਟ ਦਾ ਸਮਾਂ ...

ਪੂਰੀ ਖ਼ਬਰ »

ਰੋਨਾਲਡੋ ਨੂੰ ਸਖ਼ਤ ਟੱਕਰ ਦੇ ਰਿਹੈ ਲੁਕਾਕੂ

ਮਾਸਕੋ, 23 ਜੂਨ (ਏਜੰਸੀ)-ਰੂਸ ਵਿਚ ਜਾਰੀ ਇਸ ਵਿਸ਼ਵ ਕੱਪ ਵਿਚ ਪਨਾਮਾ ਿਖ਼ਲਾਫ਼ ਦੋ ਗੋਲ ਕਰਕੇ ਹੀਰੋ ਬਣਨ ਵਾਲੇ ਰੋਮੇਲੂ ਲੁਕਾਕੂ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਟਿਊਨੇਸ਼ੀਆ ਿਖ਼ਲਾਫ਼ ਵੀ ਦੋ ਗੋਲ ਕਰ ਦਿੱਤੇ¢ ਇਸ ਦੇ ਨਾਲ ਹੀ ਉਸ ਦੇ ...

ਪੂਰੀ ਖ਼ਬਰ »

ਦੂਜਾ ਸਾਫਟ ਟੈਨਿਸ ਫੈਡਰੇਸ਼ਨ ਕੱਪ ਸ਼ੁਰੂ

ਜਲੰਧਰ, 23 ਜੂਨ (ਜਤਿੰਦਰ ਸਾਬੀ)-ਪੰਜਾਬ ਸਾਫਟ ਟੈਨਿਸ ਸੰਘ ਵਲੋਂ ਦੂਜਾ ਸਾਫਟ ਟੈਨਿਸ ਫੈਡਰੇਸ਼ਨ ਕੱਪ ਲੜਕੇ ਤੇ ਲੜਕੀਆਂ ਦੇ ਵਰਗ 'ਚ ਸ਼ੁਰੂ ਹੋਇਆ ਤੇ ਇਸ 'ਚ 8 ਰਾਜਾਂ ਦੇ 150 ਖਿਡਾਰੀ ਹਿੱਸਾ ਲੈ ਰਹੇ ਹਨ | ਇਸ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਸੁਨੀਲ ਦੱਤੀ ਨੇ ਕੀਤਾ ਤੇ ...

ਪੂਰੀ ਖ਼ਬਰ »

ਸਵਿਸ ਖਿਡਾਰੀਆਂ ਦੇ ਜਸ਼ਨ 'ਤੇ ਵਿਵਾਦ

ਮਾਸਕੋ, 23 ਜੂਨ (ਏਜੰਸੀ)-ਰੂਸ ਵਿਚ ਚੱਲ ਰਹੇ ਫੀਫਾ ਵਿਸ਼ਵ ਕੱਪ ਵਿਚ ਸ਼ੁੱਕਰਵਾਰ ਨੂੰ ਹੋਏ ਬੇਹੱਦ ਰੋਮਾਂਚਕ ਮੈਚ ਵਿਚ ਸਵਿਟਜ਼ਰਲੈਂਡ ਨੇ ਸਰਬੀਆ ਨੂੰ 2-1 ਨਾਲ ਮਾਤ ਦਿੱਤੀ¢ ਸਵਿਟਜ਼ਰਲੈਂਡ ਵਲੋਂ ਗੋਲ ਕਰਨ ਵਾਲੇ ਕੋਸੋਵੋ ਮੂਲ ਦੇ ਦੋ ਖਿਡਾਰੀਆਂ ਦੇ ਜਸ਼ਨ ਮਨਾਉਣ ਦੇ ...

ਪੂਰੀ ਖ਼ਬਰ »

ਚੈਂਪੀਅਨਸ ਟਰਾਫ਼ੀ ਹਾਕੀ- ਭਾਰਤ ਨੇ ਪਾਕਿਸਤਾਨ ਨੂੰ ਕੀਤਾ ਚਾਰੋਂ ਖਾਨੇ ਚਿੱਤ

ਬ੍ਰੇਡਾ, 23 ਜੂਨ (ਏਜੰਸੀ-ਭਾਰਤੀ ਹਾਕੀ ਟੀਮ ਨੇ ਚੈਂਪੀਅਨਸ ਟਰਾਫ਼ੀ ਵਿਚ ਆਪਣਾ ਮੁਕਾਬਲਾ ਜਿੱਤਦੇ ਹੋਏ ਸਫ਼ਰ ਦਾ ਜ਼ੋਰਦਾਰ ਆਗਾਜ਼ ਕੀਤਾ ਹੈ¢ ਉਸ ਨੇ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਕਰਾਰੀ ਹਾਰ ਦਿੱਤੀ¢ ਭਾਰਤ ਲਈ ਰਮਨਦੀਪ ਸਿੰਘ, 17 ਸਾਲ ਦੇ ਦਿਲਪ੍ਰੀਤ ...

ਪੂਰੀ ਖ਼ਬਰ »

ਆਖਰੀ ਪਲਾਂ 'ਚ ਸ਼ਕੀਰੀ ਦੇ ਗੋਲ ਨਾਲ ਸਵਿਟਜ਼ਰਲੈਂਡ ਦੀ ਜਿੱਤ

ਕਲੀਨਿੰਗ੍ਰੈਡ, 23 ਜੂਨ (ਏਜੰਸੀ)-ਅੱਜ ਇੱਥੇ ਗਰੁੱਪ-ਈ ਦੇ ਖੇਡੇ ਗਏ ਮੁਕਾਬਲੇ ਵਿਚ ਸਵਿਟਜ਼ਰਲੈਂਡ ਨੇ ਸਰਬੀਆ ਨੂੰ 2-1 ਨਾਲ ਮਾਤ ਦਿੰਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ¢ ਇਸ ਮੈਚ ਦਾ ਪਹਿਲਾ ਗੋਲ ਸਰਬੀਆ ਦੇ ਖਿਡਾਰੀ ਮਿਟਰੋਵਿਕ ਨੇ 5ਵੇਂ ਮਿੰਟ ਵਿਚ ਹੀ ਕਰ ਦਿੱਤਾ¢ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX