ਤਾਜਾ ਖ਼ਬਰਾਂ


ਨਵੀਂ ਦਿੱਲੀ : ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਦੇ 12 ਠਿਕਾਣਿਆਂ 'ਤੇ ਈ ਡੀ ਦਾ ਛਾਪਾ
. . .  1 day ago
ਡੀ.ਸੀ ਅਤੇ ਏ.ਡੀ.ਸੀ ਵੱਲੋਂ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ਕੱਲ੍ਹ ਤੱਕ ਮੁਕੰਮਲ ਕਰਨ ਦੇ ਨਿਰਦੇਸ਼
. . .  1 day ago
ਫਿਲੌਰ, 23 ਅਗਸਤ (ਇੰਦਰਜੀਤ ਚੰਦੜ੍ਹ) - ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਅੱਜ ਸਿੰਜਾਈ ਅਤੇ ਡ੍ਰੇਨੇਜ਼ ਵਿਭਾਗ ਨੂੰ ਜਲੰਧਰ ਦੇ ਪਿੰਡ ਮਿਉਵਾਲ ਵਿਖੇ ਸਤਲੁਜ ਦੇ ਨਾਲ ਲਗਦੇ ਧੁੱਸੀ ਬੰਨ੍ਹ ਵਿਚ ਪਏ 350 ਫੁੱਟ ਚੌੜੇ ਪਾੜ ਨੂੰ ...
ਸੰਗਰੂਰ 'ਚ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਢਾਉਣ 'ਤੇ ਵਿਵਾਦ
. . .  1 day ago
ਸੰਗਰੂਰ, 23 ਅਗਸਤ (ਦਮਨਜੀਤ ਸਿੰਘ, ਅਮਨਦੀਪ ਸਿੰਘ ਬਿੱਟਾ)- ਸੰਗਰੂਰ ਦੇ ਵਿਸ਼ਵਕਰਮਾ ਮੰਦਿਰ ਦਾ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ ਅੱਜ ਉਸ ਸਮੇਂ ਗਰਮਾ ਗਿਆ ਜਦ ਮੰਦਿਰ ਦੀ ਇਮਾਰਤ ਅੰਦਰ ਸਸ਼ੋਭਿਤ ...
ਅਟਾਰੀ ਪਹੁੰਚਣ 'ਤੇ ਭਾਰਤੀ ਹਾਕੀ ਖਿਡਾਰੀ ਸ਼ਮਸ਼ੇਰ ਦਾ ਨਿੱਘਾ ਸਵਾਗਤ
. . .  1 day ago
ਅਟਾਰੀ ,23 ਅਗਸਤ (ਰੁਪਿੰਦਰਜੀਤ ਸਿੰਘ ਭਕਨਾ)- ਟੋਕੀਓ ਵਿਚ ਹੋਏ ਉਲੰਪਿਕ ਟੈੱਸਟ ਟੂਰਨਾਮੈਂਟ ਵਿਚ ਜੇਤੂ ਰਹੀ ਭਾਰਤੀ ਹਾਕੀ ਟੀਮ ਦੇ ਮੈਂਬਰ ਸ਼ਮਸ਼ੇਰ ਸਿੰਘ ਸ਼ੇਰਾ ਦਾ ਉਨ੍ਹਾਂ ਦੇ ਪਿੰਡ ਅਟਾਰੀ ਪਹੁੰਚਣ 'ਤੇ ਉਨ੍ਹਾਂ ਦੇ ਕੋਚ ਕਿਰਨਦੀਪ ...
ਪ੍ਰਸ਼ਾਸਨ ਅਤੇ ਆਰਮੀ ਵੱਲੋਂ ਪੂਰੇ ਤਾਲਮੇਲ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਕੀਤੀ ਜਾ ਰਹੀ ਹੈ ਸਹਾਇਤਾ
. . .  1 day ago
ਸ਼ਾਹਕੋਟ, 23 ਅਗਸਤ (ਸੁਖਦੀਪ ਸਿੰਘ)- ਲੋਹੀਆ ਇਲਾਕੇ 'ਚ ਆਏ ਹੜ੍ਹ ਦੌਰਾਨ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਆਰਮੀ ਵੱਲੋਂ ਇਕ ਦੂਜੇ ਦੇ ਤਾਲਮੇਲ ਨਾਲ ਲੋਕਾਂ ਦੀ ਸਹਾਇਤਾ...
ਕਰਜ਼ੇ ਦੇ ਭੁਗਤਾਨ ਤੋਂ ਬਾਅਦ ਗ੍ਰਾਹਕਾਂ ਨੂੰ 15 ਦਿਨਾਂ ਦੇ ਅੰਦਰ ਦਸਤਾਵੇਜ਼ ਵਾਪਸ ਦੇਣਗੇ ਬੈਂਕ- ਸੀਤਾਰਮਨ
. . .  1 day ago
ਨਵੀਂ ਦਿੱਲੀ, 23 ਅਗਸਤ- ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਆਰਥਿਕ ਸੁਧਾਰ ਸਰਕਾਰ ਦੇ...
ਲੋਨ ਦੀਆਂ ਅਰਜ਼ੀਆਂ 'ਤੇ ਰਖੀ ਜਾਵੇਗੀ ਆਨਲਾਈਨ ਨਜ਼ਰ- ਸੀਤਾਰਮਨ
. . .  1 day ago
ਭਾਰਤ ਦੀ ਆਰਥਿਕਤਾ ਅਮਰੀਕਾ ਅਤੇ ਚੀਨ ਨਾਲੋਂ ਬਿਹਤਰ - ਸੀਤਾਰਮਨ
. . .  1 day ago
ਫਿੱਕੀ ਵੱਲੋਂ ਬਠਿੰਡਾ ਦੇ ਥਾਣਾ ਸਿਵਲ ਲਾਈਨ ਨੂੰ ਮਿਲਿਆ ਅਵਾਰਡ
. . .  1 day ago
ਬਠਿੰਡਾ, 23 ਅਗਸਤ (ਨਾਇਬ ਸਿੱਧੂ)- ਫੈਡਰੇਸ਼ਨ ਆਫ਼ ਇੰਡੀਆ ਚੈਂਬਰ ਆਫ਼ ਕਾਮਰਸ ਇੰਡਸਟਰੀ (ਫਿੱਕੀ) ਜੋ ਕਿ ਕੇਂਦਰ ਸਰਕਾਰ ਨੂੰ ..
ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਜ਼ਿਲ੍ਹਾ ਮਾਨਸਾ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ
. . .  1 day ago
ਬੁਢਲਾਡਾ, 23 ਅਗਸਤ (ਸਵਰਨ ਸਿੰਘ ਰਾਹੀ) - ਜ਼ਿਲ੍ਹਾ ਮਾਨਸਾ ਨੂੰ ਬਾਲ ਪੋਸ਼ਣ ਅਭਿਆਨ ਤਹਿਤ ਵਧੀਆਂ ਕਾਰਗੁਜ਼ਾਰੀ ਲਈ ਰਾਸ਼ਟਰੀ ਪੁਰਸਕਾਰ....
ਲੋਨ ਖ਼ਤਮ ਹੋਣ ਦੇ 15 ਦਿਨਾਂ ਅੰਦਰ ਕਾਗ਼ਜ਼ਾਤ ਦੇਣੇ ਹੋਣਗੇ- ਵਿੱਤ ਮੰਤਰੀ ਸੀਤਾਰਮਨ
. . .  1 day ago
ਵਿਆਜ ਦਰਾਂ ਘਟਣਗੀਆਂ ਤਾਂ ਈ. ਐੱਮ. ਆਈ. ਵੀ ਘੱਟ ਹੋਣਗੀਆਂ- ਸੀਤਾਰਮਨ
. . .  1 day ago
ਰੈਪੋ ਰੇਟ ਨੂੰ ਸਿੱਧਿਆਂ ਵਿਆਜ ਦਰਾਂ ਨਾਲ ਜੋੜਿਆ ਜਾਵੇਗਾ- ਵਿੱਤ ਮੰਤਰੀ
. . .  1 day ago
ਬੈਂਕਾਂ ਨੂੰ ਵਿਆਜ ਦਰ 'ਚ ਕਮੀ ਦਾ ਲਾਭ ਲੋਕਾਂ ਨੂੰ ਦੇਣਾ ਪਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਹਵਾਈ ਅੱਡੇ ਨੇੜੇ 100 ਮੀਟਰ ਦਾਇਰੇ 'ਚ ਬਣੀਆਂ ਇਮਾਰਤਾਂ 'ਤੇ ਹੋਵੇਗੀ ਕਾਰਵਾਈ
. . .  1 day ago
ਜ਼ੀਰਕਪੁਰ, 23 ਅਗਸਤ (ਹਰਦੀਪ ਹੈਪੀ ਪੰਡਵਾਲਾ) - ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਜ਼ੀਰਕਪੁਰ ਵਾਲੇ ਪਾਸੇ 100 ਮੀਟਰ ਘੇਰੇ...
ਟੈਕਸ ਦੇ ਨਾਂ 'ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ- ਸੀਤਾਰਮਨ
. . .  1 day ago
ਟੈਕਸ ਨੋਟਿਸ ਲਈ ਕੇਂਦਰੀ ਸਿਸਟਮ ਹੋਵੇਗਾ- ਵਿੱਤ ਮੰਤਰੀ ਸੀਤਾਰਮਨ
. . .  1 day ago
ਟੈਕਸ ਅਤੇ ਲੇਬਰ ਕਾਨੂੰਨ 'ਚ ਸੁਧਾਰ ਕਰ ਰਹੇ ਹਾਂ- ਵਿੱਤ ਮੰਤਰੀ
. . .  1 day ago
ਅਸੀਂ ਕਾਰੋਬਾਰ ਸੌਖ ਨੂੰ ਉਤਸ਼ਾਹਿਤ ਕੀਤਾ ਹੈ- ਵਿੱਤ ਮੰਤਰੀ ਸੀਤਾਰਮਨ
. . .  1 day ago
ਪੂਰੀ ਦੁਨੀਆ 'ਚ ਆਰਥਿਕ ਉਥਲ-ਪੁਥਲ ਮਚੀ ਹੋਈ ਹੈ- ਵਿੱਤ ਮੰਤਰੀ
. . .  1 day ago
ਹੋਰ ਖ਼ਬਰਾਂ..
ਜਲੰਧਰ : ਐਤਵਾਰ 10 ਹਾੜ ਸੰਮਤ 550

ਖੇਡ ਸੰਸਾਰ

ਜਰਮਨੀ ਨੂੰ ਆਖਰੀ ਪਲਾਂ 'ਚ ਕਰੂਸ ਨੇ ਦਿਵਾਈ ਜਿੱਤ

ਸਵੀਡਨ ਨੂੰ 2-1 ਨਾਲ ਦਿੱਤੀ ਮਾਤ, ਮੌਜੂਦਾ ਚੈਂਪੀਅਨ ਦੀ ਆਖਰੀ-16 ਵਿਚ ਜਾਣ ਦੀਆਂ ਉਮੀਦਾਂ ਕਾਇਮ

ਸੋਚੀ, 23 ਜੂਨ (ਏਜੰਸੀ)-ਅੱਜ ਇੱਥੇ ਖੇਡੇ ਗਏ ਗਰੁੱਪ-ਐਫ ਦੇ ਇਕ ਮੁਕਾਬਲੇ ਵਿਚ ਮੌਜੂਦਾ ਚੈਂਪੀਅਨ ਜਰਮਨੀ ਨੇ ਆਖਰੀ ਪਲਾਂ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਵਿਸ਼ਵ ਕੱਪ ਵਿਚ ਪਹਿਲੀ ਜਿੱਤ ਦਰਜ ਕੀਤੀ¢ ਜਰਮਨੀ ਲਈ ਟੀਮ ਦੇ ਟੋਨੀ ਕਰੂਸ ਨੇ ਆਖਰੀ ਪਲਾਂ ਵਿਚ ਮਿਲੀ ਫ੍ਰੀ ਕਿੱਕ ਨੂੰ ਸ਼ਾਨਦਾਰ ਗੋਲ ਵਿਚ ਬਦਲ ਕੇ ਪਹਿਲੀ ਜਿੱਤ ਨਸੀਬ ਕਰਵਾਈ¢ ਇਸ ਮੈਚ ਦੇ ਆਖਰੀ ਪਲਾਂ ਵਿਚ ਇਕ ਸਮੇਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਮੈਚ ਡਰਾਅ 'ਤੇ ਹੀ ਖ਼ਤਮ ਹੋ ਜਾਵੇਗਾ ਪਰ ਜਰਮਨੀ ਦੇ ਕਰੂਸ ਨੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ¢ ਜਰਮਨੀ ਨੇ ਸ਼ੁਰੂ ਤੋਂ ਹੀ ਸਵੀਡਨ 'ਤੇ ਆਪਣਾ ਦਬਦਬਾ ਬਣਾ ਕੇ ਰੱਖਿਆ ਪਰ ਸਵੀਡਨ ਨੇ ਇਸ ਮੈਚ ਦਾ ਪਹਿਲਾ ਗੋਲ ਕੀਤਾ, ਸਵੀਡਨ ਵਲੋਂ ਟੋਵੋਨਨ ਨੇ 32ਵੇਂ ਮਿੰਟ ਵਿਚ ਮੈਚ ਦਾ ਪਹਿਲਾ ਗੋਲ ਕੀਤਾ¢ ਜਰਮਨੀ ਵਲੋਂ ਪਹਿਲਾ ਗੋਲ ਰੀਊਸ ਨੇ 48ਵੇਂ ਮਿੰਟ ਵਿਚ ਕਰਕੇ ਟੀਮ ਦਾ ਖਾਤਾ ਖੋਲਿ੍ਹਆ ਤੇ ਸਕੋਰ 1-1 ਬਰਾਬਰ ਕੀਤਾ¢ ਜੇਕਰ ਜਰਮਨੀ ਇਹ ਮੈਚ ਹਾਰ ਜਾਂਦਾ ਤਾਂ 1938 ਤੋਂ ਬਾਅਦ ਇਹ ਪਹਿਲੀ ਵਾਰ ਹੋਣਾ ਸੀ ਕਿ ਜਰਮਨੀ ਪਹਿਲੇ ਹੀ ਰਾਊਾਡ ਵਿਚੋਂ ਬਾਹਰ ਹੋ ਜਾਂਦੀ | ਇਸ ਮੈਚ ਵਿਚ ਜਰਮਨੀ ਦੇ ਬੋਏਟੇਂਗ ਨੇ ਸਵੀਡਨ ਦੇ ਬਰਗ ਨੂੰ ਸੁੱਟ ਦਿੱਤਾ ਅਤੇ ਰੈਫਰੀ ਨੇ ਉਸ ਨੂੰ ਪੀਲਾ ਕਾਰਡ ਦਿਖਾ ਦਿੱਤਾ ਅਤੇ ਇਸ ਤਰ੍ਹਾਂ ਜਰਮਨੀ ਨੂੰ ਆਖਰੀ 10 ਮਿੰਟ 10 ਖਿਡਾਰੀਆਂ ਨਾਲ ਹੀ ਖੇਡਣਾ ਪਿਆ ਪਰ ਇਸ ਦੇ ਬਾਵਜੂਦ ਟੀਮ ਨੇ ਆਪਣਾ ਸ਼ਾਨਦਾਰ ਖੇਡ ਜਾਰੀ ਰੱਖਿਆ ਤੇ ਇਸ ਮੈਚ ਵਿਚ ਦਰਜ ਕੀਤੀ¢ ਇਹ ਜਰਮਨੀ ਦੀ ਇਸ ਵਿਸ਼ਵ ਕੱਪ ਦੀ ਪਹਿਲੀ ਜਿੱਤ ਹੈ¢ ਇਸ ਤੋਂ ਪਹਿਲਾਂ ਉਸ ਨੂੰ ਆਪਣੇ ਪਹਿਲੇ ਮੈਚ ਵਿਚ ਮੈਕਸੀਕੋ ਿਖ਼ਲਾਫ਼ ਹਾਰ ਦਾ ਮੂੰਹ ਦੇਖਣਾ ਪਿਆ ਸੀ¢ ਇਸ ਜਿੱਤ ਦੇ ਨਾਲ ਹੀ ਉਸ ਦੀਆਂ ਆਖਰੀ-16 ਵਿਚ ਜਾਣ ਦੀਆਂ ਉਮੀਦਾਂ ਅਜੇ ਵੀ ਬਰਕਰਾਰ ਹਨ |


ਖ਼ਬਰ ਸ਼ੇਅਰ ਕਰੋ

ਲੁਕਾਕੂ ਨੇ ਫਿਰ ਦਿਖਾਇਆ ਜਲਵਾ

ਬੈਲਜੀਅਮ ਆਖਰੀ-16 'ਚ, ਟਿਊਨੇਸ਼ੀਆ ਨੂੰ 5-2 ਨਾਲ ਹਰਾਇਆ

ਮਾਸਕੋ, 23 ਜੂਨ (ਏਜੰਸੀ)- ਕਪਤਾਨ ਈਡਨ ਹੇਜਾਰਡ (6ਵੇਂ, 51ਵੇਂ ਮਿੰਟ) ਅਤੇ ਰੋਮੇਲੁ ਲੁਕਾਕੂ (16ਵੇਂ, 45+3ਵੇਂ ਮਿੰਟ) ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਬੈਲਜੀਅਮ ਨੇ ਟਿਊਨੇਸ਼ੀਆ ਨੂੰ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਆਖਰੀ-16 ਵਿਚ ਪ੍ਰਵੇਸ਼ ਕਰ ਲਿਆ ਹੈ। ਗਰੁੱਪ-ਜੀ ਦੇ ਇਸ ਮੁਕਾਬਲੇ ...

ਪੂਰੀ ਖ਼ਬਰ »

ਮੈਕਸੀਕੋ ਦੀ ਲਗਾਤਾਰ ਦੂਜੀ ਜਿੱਤ

ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ

ਮਾਸਕੋ, 23 ਜੂਨ (ਏਜੰਸੀ)-ਫੀਫਾ ਵਿਸ਼ਵ ਕੱਪ-2018 ਦੇ ਇਕ ਮੁਕਾਬਲੇ ਵਿਚ ਮੈਕਸੀਕੋ ਨੇ ਦੱਖਣੀ ਕੋਰੀਆ ਨੂੰ 2-1 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ | ਇਸ ਜਿੱਤ ਦੇ ਨਾਲ ਹੀ ਮੈਕਸੀਕੋ ਦੀ ਟੀਮ ਗਰੁੱਪ ਵਿਚ ਚੋਟੀ 'ਤੇ ਪਹੁੰਚ ਗਈ ਹੈ ਅਤੇ ਦੂਜੇ ਪਾਸੇ ਦੱਖਣੀ ਕੋਰੀਆ ਲਈ ...

ਪੂਰੀ ਖ਼ਬਰ »

ਵੀਰਧਵਲ ਨੇ ਉਲੰਪਿਕ ਚੈਂਪੀਅਨ ਨੂੰ ਹਰਾਇਆ

ਨਵੀਂ ਦਿੱਲੀ, 23 ਜੂਨ (ਏਜੰਸੀ)- ਭਾਰਤੀ ਤੈਰਾਕ ਵੀਰਧਵਲ ਖੜੇ ਨੇ ਸਿੰਗਾਪੁਰ ਰਾਸ਼ਟਰੀ ਤੈਰਾਕੀ ਚੈਂਪੀਅਨਸ਼ਿਪ ਵਿਚ ਉਲੰਪਿਕ ਚੈਂਪੀਅਨ ਜੋਸਫ ਸਕਾਲਿੰਗ ਨੂੰ ਹਾਰ ਕੇ 100 ਮੀਟਰ ਫ੍ਰੀਸਟਾਈਲ ਦਾ ਸੋਨ ਤਗਮਾ ਆਪਣੇ ਨਾਂਅ ਕੀਤਾ¢ 26 ਸਾਲ ਦੇ ਭਾਰਤੀ ਨੇ 50.26 ਸਕਿੰਟ ਦਾ ਸਮਾਂ ...

ਪੂਰੀ ਖ਼ਬਰ »

ਰੋਨਾਲਡੋ ਨੂੰ ਸਖ਼ਤ ਟੱਕਰ ਦੇ ਰਿਹੈ ਲੁਕਾਕੂ

ਮਾਸਕੋ, 23 ਜੂਨ (ਏਜੰਸੀ)-ਰੂਸ ਵਿਚ ਜਾਰੀ ਇਸ ਵਿਸ਼ਵ ਕੱਪ ਵਿਚ ਪਨਾਮਾ ਿਖ਼ਲਾਫ਼ ਦੋ ਗੋਲ ਕਰਕੇ ਹੀਰੋ ਬਣਨ ਵਾਲੇ ਰੋਮੇਲੂ ਲੁਕਾਕੂ ਨੇ ਇਕ ਵਾਰ ਫਿਰ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਟਿਊਨੇਸ਼ੀਆ ਿਖ਼ਲਾਫ਼ ਵੀ ਦੋ ਗੋਲ ਕਰ ਦਿੱਤੇ¢ ਇਸ ਦੇ ਨਾਲ ਹੀ ਉਸ ਦੇ ...

ਪੂਰੀ ਖ਼ਬਰ »

ਦੂਜਾ ਸਾਫਟ ਟੈਨਿਸ ਫੈਡਰੇਸ਼ਨ ਕੱਪ ਸ਼ੁਰੂ

ਜਲੰਧਰ, 23 ਜੂਨ (ਜਤਿੰਦਰ ਸਾਬੀ)-ਪੰਜਾਬ ਸਾਫਟ ਟੈਨਿਸ ਸੰਘ ਵਲੋਂ ਦੂਜਾ ਸਾਫਟ ਟੈਨਿਸ ਫੈਡਰੇਸ਼ਨ ਕੱਪ ਲੜਕੇ ਤੇ ਲੜਕੀਆਂ ਦੇ ਵਰਗ 'ਚ ਸ਼ੁਰੂ ਹੋਇਆ ਤੇ ਇਸ 'ਚ 8 ਰਾਜਾਂ ਦੇ 150 ਖਿਡਾਰੀ ਹਿੱਸਾ ਲੈ ਰਹੇ ਹਨ | ਇਸ ਦਾ ਉਦਘਾਟਨ ਮੁੱਖ ਮਹਿਮਾਨ ਵਿਧਾਇਕ ਸੁਨੀਲ ਦੱਤੀ ਨੇ ਕੀਤਾ ਤੇ ...

ਪੂਰੀ ਖ਼ਬਰ »

ਸਵਿਸ ਖਿਡਾਰੀਆਂ ਦੇ ਜਸ਼ਨ 'ਤੇ ਵਿਵਾਦ

ਮਾਸਕੋ, 23 ਜੂਨ (ਏਜੰਸੀ)-ਰੂਸ ਵਿਚ ਚੱਲ ਰਹੇ ਫੀਫਾ ਵਿਸ਼ਵ ਕੱਪ ਵਿਚ ਸ਼ੁੱਕਰਵਾਰ ਨੂੰ ਹੋਏ ਬੇਹੱਦ ਰੋਮਾਂਚਕ ਮੈਚ ਵਿਚ ਸਵਿਟਜ਼ਰਲੈਂਡ ਨੇ ਸਰਬੀਆ ਨੂੰ 2-1 ਨਾਲ ਮਾਤ ਦਿੱਤੀ¢ ਸਵਿਟਜ਼ਰਲੈਂਡ ਵਲੋਂ ਗੋਲ ਕਰਨ ਵਾਲੇ ਕੋਸੋਵੋ ਮੂਲ ਦੇ ਦੋ ਖਿਡਾਰੀਆਂ ਦੇ ਜਸ਼ਨ ਮਨਾਉਣ ਦੇ ...

ਪੂਰੀ ਖ਼ਬਰ »

ਚੈਂਪੀਅਨਸ ਟਰਾਫ਼ੀ ਹਾਕੀ- ਭਾਰਤ ਨੇ ਪਾਕਿਸਤਾਨ ਨੂੰ ਕੀਤਾ ਚਾਰੋਂ ਖਾਨੇ ਚਿੱਤ

ਬ੍ਰੇਡਾ, 23 ਜੂਨ (ਏਜੰਸੀ-ਭਾਰਤੀ ਹਾਕੀ ਟੀਮ ਨੇ ਚੈਂਪੀਅਨਸ ਟਰਾਫ਼ੀ ਵਿਚ ਆਪਣਾ ਮੁਕਾਬਲਾ ਜਿੱਤਦੇ ਹੋਏ ਸਫ਼ਰ ਦਾ ਜ਼ੋਰਦਾਰ ਆਗਾਜ਼ ਕੀਤਾ ਹੈ¢ ਉਸ ਨੇ ਆਪਣੇ ਕੱਟੜ ਵਿਰੋਧੀ ਪਾਕਿਸਤਾਨ ਨੂੰ 4-0 ਨਾਲ ਕਰਾਰੀ ਹਾਰ ਦਿੱਤੀ¢ ਭਾਰਤ ਲਈ ਰਮਨਦੀਪ ਸਿੰਘ, 17 ਸਾਲ ਦੇ ਦਿਲਪ੍ਰੀਤ ...

ਪੂਰੀ ਖ਼ਬਰ »

ਆਖਰੀ ਪਲਾਂ 'ਚ ਸ਼ਕੀਰੀ ਦੇ ਗੋਲ ਨਾਲ ਸਵਿਟਜ਼ਰਲੈਂਡ ਦੀ ਜਿੱਤ

ਕਲੀਨਿੰਗ੍ਰੈਡ, 23 ਜੂਨ (ਏਜੰਸੀ)-ਅੱਜ ਇੱਥੇ ਗਰੁੱਪ-ਈ ਦੇ ਖੇਡੇ ਗਏ ਮੁਕਾਬਲੇ ਵਿਚ ਸਵਿਟਜ਼ਰਲੈਂਡ ਨੇ ਸਰਬੀਆ ਨੂੰ 2-1 ਨਾਲ ਮਾਤ ਦਿੰਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ¢ ਇਸ ਮੈਚ ਦਾ ਪਹਿਲਾ ਗੋਲ ਸਰਬੀਆ ਦੇ ਖਿਡਾਰੀ ਮਿਟਰੋਵਿਕ ਨੇ 5ਵੇਂ ਮਿੰਟ ਵਿਚ ਹੀ ਕਰ ਦਿੱਤਾ¢ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX