ਤਾਜਾ ਖ਼ਬਰਾਂ


ਅਕਾਲੀ ਦਲ ਵਲੋਂ ਜੋੜੇ ਝਾੜਨ ਦੀ ਸੇਵਾ ਆਰੰਭ
. . .  16 minutes ago
ਅੰਮ੍ਰਿਤਸਰ, 12 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਉਣ ਤੋਂ ਬਾਅਦ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ...
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 12.89 ਫ਼ੀਸਦੀ ਵੋਟਿੰਗ
. . .  34 minutes ago
ਆਸਾਮ : ਤਣਾਅਪੂਰਨ ਹਾਲਾਤ ਦੇ ਚੱਲਦਿਆਂ ਇੰਡੀਗੋ ਨੇ ਦਿਬਰੂਗੜ੍ਹ ਦੀਆਂ ਸਾਰੀਆਂ ਉਡਾਣਾਂ ਕੀਤੀਆਂ ਰੱਦ
. . .  36 minutes ago
ਨਵੀਂ ਦਿੱਲੀ, 12 ਦਸੰਬਰ- ਆਸਾਮ 'ਚ ਮੌਜੂਦਾ ਹਾਲਾਤ ਨੂੰ ਦੇਖਦਿਆਂ ਇੰਡੀਗੋ ਨੇ ਦਿਬਰੂਗੜ੍ਹ ਤੋਂ ਆਉਣ ਅਤੇ ਜਾਣ ਵਾਲੀ ਸਾਰੀਆਂ ਉਡਾਣਾਂ ਨੂੰ ਅੱਜ (12 ਦਸੰਬਰ) ਲਈ ਰੱਦ ਕਰ ਦਿੱਤਾ ਹੈ। ਇੰਡੀਗੋ ਮੁਤਾਬਕ...
ਆਸਾਮ ਦੇ ਭੈਣ-ਭਰਾਵਾਂ ਨੂੰ ਨਾਗਰਿਕਤਾ ਬਿੱਲ ਨਾਲ ਡਰਨ ਦੀ ਲੋੜ ਨਹੀਂ- ਪ੍ਰਧਾਨ ਮੰਤਰੀ ਮੋਦੀ
. . .  53 minutes ago
ਨਵੀਂ ਦਿੱਲੀ, 12 ਦਸੰਬਰ- ਨਾਗਰਿਕਤਾ ਸੋਧ ਬਿੱਲ ਦੇ ਪਾਸ ਹੋਣ ਮਗਰੋਂ ਆਸਾਮ 'ਚ ਹੋ ਰਹੇ ਪ੍ਰਦਰਸ਼ਨਾਂ ਵਿਚਾਲੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ...
ਅਕਾਲੀ ਦਲ ਦੇ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ, ਸੁਖਬੀਰ ਬਾਦਲ ਸਮੇਤ ਹੋਰ ਆਗੂ ਹਾਜ਼ਰ
. . .  about 1 hour ago
ਅੰਮ੍ਰਿਤਸਰ, 12 ਦਸੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪਾਰਟੀ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ...
ਆਈ.ਯੂ.ਐਮ.ਐਲ ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ਦੇ ਖ਼ਿਲਾਫ਼ ਦਾਇਰ ਕਰੇਗੀ ਪਟੀਸ਼ਨ
. . .  about 2 hours ago
ਨਵੀਂ ਦਿੱਲੀ, 12 ਦਸੰਬਰ- ਇੰਡੀਅਨ ਯੂਨੀਅਨ ਮੁਸਲਿਮ ਲੀਗ (ਆਈ.ਯੂ.ਐਮ.ਐਲ) ਅੱਜ ਸੁਪਰੀਮ ਕੋਰਟ 'ਚ ਨਾਗਰਿਕਤਾ ਸੋਧ ਬਿੱਲ ...
ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ 'ਤੇ ਰਖਵਾਇਆ ਜਾ ਰਿਹਾ ਸ੍ਰੀ ਅਖੰਡ ਪਾਠ ਸਾਹਿਬ
. . .  about 2 hours ago
ਅੰਮ੍ਰਿਤਸਰ, 12 ਦਸੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਲ ਦੇ 99ਵੇਂ ਸਥਾਪਨਾ ਦਿਵਸ ਦੇ ਸਬੰਧ ਵਿਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਇਆ...
ਪਹਾੜਾਂ ਦੀ ਰਾਣੀ ਸ਼ਿਮਲਾ 'ਚ ਹੋਈ ਬਰਫ਼ਬਾਰੀ,ਦੇਖੋ ਖ਼ੂਬਸੂਰਤ ਨਜ਼ਾਰਾ
. . .  about 3 hours ago
ਸ਼ਿਮਲਾ, 12 ਦਸੰਬਰ- ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਨਾਰਕੰਡਾ 'ਚ ਬਰਫ਼ਬਾਰੀ ਹੋਈ...
ਝਾਰਖੰਡ ਵਿਧਾਨ ਸਭਾ ਚੋਣਾਂ : ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਵੋਟਿੰਗ ਜਾਰੀ
. . .  about 3 hours ago
ਰਾਂਚੀ, 12 ਦਸੰਬਰ- ਝਾਰਖੰਡ 'ਚ ਸਖਤ ਸੁਰੱਖਿਆ ਹੇਠ ਤੀਸਰੇ ਪੜਾਅ ਲਈ ਮਤਦਾਨ ਸ਼ੁਰੂ ਹੋ ਗਿਆ ਹੈ। ਇਹ ਵੋਟਿੰਗ 17 ਸੀਟਾਂ 'ਤੇ ਹੋ ਰਹੀ ...
ਅੱਜ ਦਾ ਵਿਚਾਰ
. . .  about 3 hours ago
ਭਾਰਤ ਨੇ ਵੈਸਟ ਇੰਡੀਜ਼ ਨੂੰ 67 ਦੌੜਾਂ ਨਾਲ ਹਰਾ ਕੇ ਸੀਰੀਜ਼ 'ਤੇ ਕੀਤਾ ਕਬਜ਼ਾ
. . .  1 day ago
ਨਸ਼ਾ ਤਸਕਰੀ ਦੇ ਮਾਮਲੇ ਵਿਚ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ 'ਤੇ ਹਮਲਾ-ਪੰਜ ਜ਼ਖ਼ਮੀ
. . .  1 day ago
ਕਪੂਰਥਲਾ, 11 ਦਸੰਬਰ (ਅਮਰਜੀਤ ਸਿੰਘ ਸਡਾਨਾ)-ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਅਧੀਨ ਆਉਂਦੇ ਪਿੰਡ ਹਮੀਰਾ ਵਿਖੇ ਅੱਜ ਦੇਰ ਸ਼ਾਮ ਨਸ਼ਾ ਤਸਕਰੀ ਦੇ ਮਾਮਲੇ ਨੂੰ ਲੈ ਕੇ ਛਾਪੇਮਾਰੀ ਕਰਨ ਗਈ ਐੱਸ.ਟੀ.ਐਫ. ਦੀ ਟੀਮ ...
ਭਾਰਤ - ਵੈਸਟ ਇੰਡੀਜ਼ ਟੀ-20 : ਭਾਰਤ ਨੇ ਵੈਸਟ ਇੰਡੀਜ਼ ਨੂੰ ਦਿੱਤਾ 241 ਦੌੜਾਂ ਦਾ ਟੀਚਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਵੀ ਪਾਸ ਹੋਇਆ ਨਾਗਰਿਕਤਾ ਸੋਧ ਬਿੱਲ 2019
. . .  1 day ago
ਭਾਰਤ - ਵੈਸਟ ਇੰਡੀਜ਼ ਟੀ-20 : ਕੋਹਲੀ ਨੇ ਲਗਾਇਆ ਅਰਧ ਸੈਂਕੜਾ
. . .  1 day ago
ਨਵੀਂ ਦਿੱਲੀ : ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ ਨੂੰ ਲੈ ਕੇ ਕੁਲ 14 ਸੋਧਾਂ 'ਤੇ ਵੋਟਿੰਗ ਜਾਰੀ
. . .  1 day ago
ਨਵੀਂ ਦਿੱਲੀ : ਨਾਗਰਿਕਤਾ ਬਿੱਲ ਨੂੰ ਸਿਲੈੱਕਟ ਕਮੇਟੀ 'ਚ ਭੇਜਣ ਦਾ ਪ੍ਰਸਤਾਵ ਖ਼ਾਰਜ
. . .  1 day ago
ਬਾਬਾ ਦਲਵਾਰਾ ਸਿੰਘ ਰੋਹੀਸਰ ਵਾਲਿਆ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ
. . .  1 day ago
ਨਾਗਰਿਕਤਾ ਸੋਧ ਬਿਲ 2019 : ਬਿਲ 'ਤੇ ਰਾਜ ਸਭਾ ਵਿਚ ਹੋ ਰਹੀ ਹੈ ਵੋਟਿੰਗ
. . .  1 day ago
ਨਾਗਰਿਕਤਾ ਸੋਧ ਬਿਲ 2019 : ਅਹਿਮਦੀਆਂ ਜਮਾਤ ਨੂੰ ਬਿਲ ਦੇ ਅੰਦਰ ਲਿਆਂਦਾ ਜਾਵੇ - ਪ੍ਰਤਾਪ ਸਿੰਘ ਬਾਜਵਾ ਨੇ ਰਾਜ ਸਭਾ ਵਿਚ ਕਿਹਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 11 ਹਾੜ ਸੰਮਤ 550

ਪੰਜਾਬ / ਜਨਰਲ

ਰੇਲਵੇ ਸਟੇਸ਼ਨ ਨੇੜੇ ਬਣ ਰਹੇ ਪੁਲ ਦਾ ਨਾਂਅ ਹੋਵੇਗਾ 'ਮਾਸਟਰ ਤਾਰਾ ਸਿੰਘ' ਦੇ ਨਾਂਅ 'ਤੇ-ਸਿੱਧੂ

ਅੰਮਿ੍ਤਸਰ, 24 ਜੂਨ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਰਕਾਰ ਵਲੋਂ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੀ ਬਰਸੀ ਮੌਕੇ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦੇ ਸਥਾਨਕ ਸਰਕਾਰਾਂ, ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ...

ਪੂਰੀ ਖ਼ਬਰ »

ਸ੍ਰੀ ਗੁਰੂ ਰਾਮਦਾਸ ਲੰਗਰ ਦੀ ਇਮਾਰਤ ਦੀ ਬਾਹਰੀ ਦਿੱਖ ਨੂੰ ਵਿਰਾਸਤੀ ਬਣਾਉਣ ਲਈ ਕਾਰ ਸੇਵਾ ਦੀ ਆਰੰਭਤਾ

ਅੰਮਿ੍ਤਸਰ, 24 ਜੂਨ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਸੱਤ ਵਰਿ੍ਹਆਂ ਤੋਂ ਜੂੰ ਦੀ ਤੋਰੇ ਚੱਲ ਰਹੇ ਇਮਾਰਤੀ ਵਿਸਥਾਰ ਦੌਰਾਨ ਨਵੀਂ ਤਿਆਰ ਕੀਤੀ ਗਈ ਇਮਾਰਤ ਦੇ ਬਾਹਰੀ ਹਿੱਸੇ ਦੀ ਦਿੱਖ ਨੂੰ ਪਹਿਲਾਂ ਬਣੀ ...

ਪੂਰੀ ਖ਼ਬਰ »

ਪੰਚਾਇਤੀ ਚੋਣਾਂ : ਸਰਕਾਰ 27 ਜੂਨ ਨੂੰ ਚੋਣ ਕਮਿਸ਼ਨ ਨੂੰ ਤਿਆਰੀਆਂ ਸਬੰਧੀ ਭੇਜੇਗੀ ਫਾਈਲ

ਚੰਡੀਗੜ੍ਹ, 24 ਜੂਨ (ਵਿਕਰਮਜੀਤ ਸਿੰਘ ਮਾਨ)-ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਪੰਜਾਬ ਸਰਕਾਰ ਵਲੋਂ ਪੰਚਾਇਤੀ ਚੋਣਾਂ ਸਬੰਧੀ ਤਿਆਰੀਆਂ ਜ਼ੋਰਾਂ 'ਤੇ ਹਨ | ਸਰਕਾਰ ਵਲੋਂ ਪੰਚਾਇਤੀ ਚੋਣਾਂ ਸਬੰਧੀ ਆਪਣੀਆਂ ਤਿਆਰੀਆਂ ਤੇ ਸੰਭਾਵਿਤ ...

ਪੂਰੀ ਖ਼ਬਰ »

ਮਨਪ੍ਰੀਤ ਨੇ ਪਰਾਲੀ ਤੋਂ ਫੀਡ ਤੇ ਕੋਲਾ ਤਿਆਰ ਕਰਨ ਵਾਲੇ ਕਾਰਖਾਨੇ ਦਾ ਨੀਂਹ-ਪੱਥਰ ਰੱਖਿਆ

ਮਹਿਮਾ ਸਰਜਾ, 24 ਜੂਨ (ਬਲਦੇਵ ਸੰਧੂ)-ਪੰਜਾਬ ਸਰਕਾਰ ਦੇ ਉੱਦਮ ਸਦਕਾ ਨੀਵੇ ਰਿਨਿਊਏਸ਼ਨ ਐਨਰਜੀ ਪ੍ਰਾਈਵੇਟ ਲਿਮਟਿਡ ਕੰਪਨੀ ਵਲੋਂ ਝੋਨੇ ਦੀ ਪਰਾਲੀ ਤੋਂ ਕੈਟਲ ਫੀਡ ਅਤੇ ਕੋਲਾ ਤਿਆਰ ਕਰਨ ਵਾਲੇ ਪਹਿਲੇ ਕਾਰਖ਼ਾਨੇ ਨੂੰ ਹਲਕਾ ਭੁੱਚੋ ਦੇ ਪਿੰਡ ਮਹਿਮਾ ਸਰਜਾ 'ਚ ਲਾਉਣ ...

ਪੂਰੀ ਖ਼ਬਰ »

ਸਰਕਾਰਾਂ ਬਦਲੀਆਂ ਪਰ ਨਹੀਂ ਸੁਧਰੀ ਰੋਡਵੇਜ਼ ਦੀਆਂ ਲਾਰੀਆਂ ਤੇ ਮੁਲਾਜ਼ਮਾਂ ਦੀ ਹਾਲਤ

ਫ਼ਿਰੋਜ਼ਪੁਰ, 24 ਜੂਨ (ਜਸਵਿੰਦਰ ਸਿੰਘ ਸੰਧੂ)-ਕਦੇ ਕਮਾਈਦਾਰ ਤੇ ਮਲਾਈਦਾਰ ਗਿਣੇ ਜਾਂਦੇ ਪੰਜਾਬ ਰੋਡਵੇਜ਼ ਅਦਾਰੇ ਪ੍ਰਤੀ ਸਮੇਂ-ਸਮੇਂ ਦੀਆਂ ਸਰਕਾਰਾਂ ਵਲੋਂ ਅਪਣਾਈ ਬੇਰੁਖ਼ੀ ਕਾਰਨ ਅੱਜ ਵਿਭਾਗ ਦੀ ਹਾਲਤ ਤਰਸਯੋਗ ਬਣੀ ਪਈ ਹੈ | ਭਾਵੇਂ ਰੂਟਾਂ ਦੀ ਭਰਮਾਰ ਹੈ ਪਰ ...

ਪੂਰੀ ਖ਼ਬਰ »

ਨਵੇਂ ਵਿਆਹੇ ਜੋੜੇ ਵਲੋਂ ਨਹਿਰ 'ਚ ਛਾਲ ਮਾਰ ਕੇ ਖ਼ੁਦਕੁਸ਼ੀ

ਟੋਹਾਣਾ, 24 ਜੂਨ (ਗੁਰਦੀਪ ਸਿੰਘ ਭੱਟੀ)-ਪਿੰਡ ਖਾਸਾ ਪਠਾਨਾ ਦੇ ਇਕ ਨਵੇਂ ਵਿਆਹੇ ਜੋੜੇ ਨੇ ਅੱਜ ਪਿੰਡ ਕੋਲੋਂ ਲੰਘਦੀ ਨਹਿਰ 'ਚ ਛਾਲ ਮਾਰ ਕੇ ਖ਼ੁਦੁਕਸ਼ੀ ਕਰ ਲਈ | ਜਾਣਕਾਰੀ ਮੁਤਾਬਿਕ 28 ਸਾਲਾ ਬਲਜੀਤ ਸਿੰਘ ਤੇ ਉਸ ਦੀ 25 ਸਾਲਾ ਪਤਨੀ ਰਿੰਕੂ ਨੇ ਪਿੰਡ ਗੋਰਖ਼ੁਪਰ ਦੇ ...

ਪੂਰੀ ਖ਼ਬਰ »

ਪੇਪਰਾਂ 'ਚ ਘੱਟ ਨੰਬਰ ਆਉਣ ਕਾਰਨ ਨੌਜਵਾਨ ਵਲੋਂ ਖ਼ੁਦਕੁਸ਼ੀ

ਭਵਾਨੀਗੜ੍ਹ, 24 ਜੂਨ (ਰਣਧੀਰ ਸਿੰਘ ਫੱਗੂਵਾਲਾ)-ਪਿੰਡ ਭੱਟੀਵਾਲ ਕਲ੍ਹਾਂ ਦੇ ਇਕ ਨੌਜਵਾਨ ਨੇ ਪੇਪਰਾਂ 'ਚ ਘੱਟ ਨੰਬਰ ਆਉਣ ਕਾਰਨ ਮਾਨਸਿਕ ਪ੍ਰੇਸ਼ਾਨੀ ਦੇ ਚਲਦੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਇਸ ਘਟਨਾ ਸਬੰਧੀ ਸਹਾਇਕ ਸਬ-ਇੰਸਪੈਕਟਰ ਸੁਖਵਿੰਦਰ ਸਿੰਘ ਨੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਨੇ ਸਕੂਲਾਂ 'ਚ ਸਾਇੰਸ ਗਰੁੱਪ ਚਲਾਉਣ ਲਈ ਨਵੀਂ ਨੀਤੀ ਬਣਾਈ

ਪੋਜੇਵਾਲ ਸਰਾਂ, 24 ਜੂਨ (ਨਵਾਂਗਰਾਈਾ)-ਪੰਜਾਬ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਕੱਤਰ ਕਿ੍ਸ਼ਨ ਕੁਮਾਰ ਦੀ ਅਗਵਾਈ 'ਚ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲਾਂ 'ਚ ਸਾਇੰਸ ਗਰੁੱਪ ਚਲਾਉਣ ਲਈ ਨਵੀਂ ਨੀਤੀ ਬਣਾਈ ਗਈ ...

ਪੂਰੀ ਖ਼ਬਰ »

ਕੁੰਬਾਕੋਨਮ ਤੋਂ ਸੇਧ ਲੈ ਕੇ ਖ਼ਤਮ ਹੋਣਗੇ ਸ਼ਹਿਰਾਂ ਦੇ ਕੂੜੇ ਦੇ ਪਹਾੜ

ਜਲੰਧਰ, 24 ਜੂਨ (ਸ਼ਿਵ ਸ਼ਰਮਾ)-ਸਵੱਛ ਸਰਵੇਖਣ-2018 ਦਾ ਨਤੀਜਾ ਆਉਣ ਤੋਂ ਬਾਅਦ ਰਾਜ ਦੀਆਂ ਨਿਗਮਾਂ ਫਿਰ ਸੋਚਣ ਲਈ ਮਜਬੂਰ ਹੋਣਗੀਆਂ ਕਿ ਸ਼ਹਿਰਾਂ ਨੂੰ ਜੇਕਰ ਸਮਾਰਟ ਸਿਟੀ ਜਾਂ ਸਾਫ਼ ਰੱਖਣਾ ਹੈ ਤਾਂ ਰਾਜ 'ਚ ਮਦਰਾਸ ਦੇ ਇਕ ਸ਼ਹਿਰ ਕੁੰਬਾਕੋਨਮ ਵਾਂਗ ਹੀ ਕੂੜੇ ਦੇ ...

ਪੂਰੀ ਖ਼ਬਰ »

ਅਦਾਕਾਰ ਗਿੱਪੀ ਗਰੇਵਾਲ ਤੇ ਹੋਰਾਂ ਤੋਂ ਕੋਈ ਫਿਰੌਤੀ ਨਹੀਂ ਮੰਗੀ-ਦਿਲਪ੍ਰੀਤ ਬਾਬਾ

ਨੂਰਪੁਰ ਬੇਦੀ, 24 ਜੂਨ (ਰਾਜੇਸ਼ ਚੌਧਰੀ)-ਬਲਾਕ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਬਾਬਾ ਨੇ ਉੱਘੇ ਪੰਜਾਬੀ ਅਦਾਕਾਰ ਤੇ ਗਾਇਕ ਗਿੱਪੀ ਗਰੇਵਾਲ ਤੋਂ ਫਿਰੌਤੀ ਮੰਗਣ ਦੇ ਮਾਮਲੇ 'ਚ ਵੱਡਾ ਖ਼ੁਲਾਸਾ ਕੀਤਾ ਹੈ | 10 ਜੂਨ ਨੂੰ ਫੇਸਬੁੱਕ 'ਤੇ ...

ਪੂਰੀ ਖ਼ਬਰ »

ਤੇਲੰਗਾਨਾ 'ਚ ਟਰੈਕਟਰ-ਟਰਾਲੀ ਦੇ ਨਹਿਰ 'ਚ ਡਿੱਗਣ ਨਾਲ 15 ਮੌਤਾਂ-7 ਜ਼ਖ਼ਮੀ

ਹੈਦਰਾਬਾਦ, 24 ਜੂਨ (ਪੀ.ਟੀ.ਆਈ.)-ਤੇਲੰਗਾਨਾ ਦੇ ਯਦਾਦਰੀ ਜ਼ਿਲ੍ਹੇ 'ਚ ਟਰੈਕਟਰ-ਟਰਾਲੀ ਦੇ ਨਹਿਰ 'ਚ ਡਿੱਗਣ ਨਾਲ 14 ਔਰਤਾਂ ਸਮੇਤ ਇਕ ਬੱਚੇ ਦੀ ਮੌਤ ਹੋ ਗਈ ਅਤੇ 7 ਹੋਰ ਜ਼ਖ਼ਮੀ ਹੋ ਗਏ ਹਨ | ਪੁਲਿਸ ਮੁਤਾਬਿਕ ਸਾਹਮਣੇ ਆਉਦੇ ਦੋ ਪਹੀਆ ਵਾਹਨ ਨੂੰ ਦੇਖ ਕੇ ਟਰੈਕਟਰ ਚਾਲਕ ਨੇ ...

ਪੂਰੀ ਖ਼ਬਰ »

ਪੰਜਾਬ ਦੇ ਪਿੰਡ ਖੁੱਲੇ੍ਹ 'ਚ ਪਖ਼ਾਨਾ ਜਾਣ ਤੋਂ ਮੁਕਤ ਹੋਏ-ਰਜ਼ੀਆ ਸੁਲਤਾਨਾ

ਚੰਡੀਗੜ੍ਹ, 24 ਜੂਨ (ਅਜੀਤ ਬਿਊਰੋ)-ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਪੰਜਾਬ ਦਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਲੋਕਾਾ ਨੂੰ ਸਵੱਛ ਤੇ ਪੀਣ ਯੋਗ ਪਾਣੀ ਮੁਹੱਈਆ ਕਰਵਾਉਣ, ਪੇਂਡੂ ਖੇਤਰਾਂ ਵਿਚ ...

ਪੂਰੀ ਖ਼ਬਰ »

ਮੰਡੀ ਗੋਬਿੰਦਗੜ੍ਹ ਦੀ ਲੋਹਾ ਫਰਨੇਸ 'ਚ ਧਮਾਕਾ-ਇਕ ਮੌਤ, 8 ਜ਼ਖ਼ਮੀ

ਮੰਡੀ ਗੋਬਿੰਦਗੜ੍ਹ, 24 ਜੂਨ (ਮੁਕੇਸ਼ ਘਈ, ਬਲਜਿੰਦਰ ਸਿੰਘ)-ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੀ ਇਕ ਫਰਨੇਸ ਇਕਾਈ 'ਚ ਹੋਏ ਜ਼ੋਰਦਾਰ ਧਮਾਕੇ 'ਚ ਇਕ ਮਜਦੂਰ ਦੀ ਮੌਤ ਤੇ ਅੱਠ ਦੇ ਜ਼ਖਮੀ ਹੋਣ ਦਾ ਸਮਾਚਾਰ ਹੈ | ਜਾਣਕਾਰੀ ਮੁਤਾਬਿਕ ਇੱਥੋਂ ਦੇ ਅੰਬੇਮਾਜਰਾ ਸਥਿਤ ਸੂਰੀਆ ...

ਪੂਰੀ ਖ਼ਬਰ »

ਕਸ਼ਮੀਰ ਵਿਚ ਫ਼ੌਜੀ ਜਵਾਨ ਦੀ ਭੇਦਭਰੀ ਹਾਲਤ 'ਚ ਲਾਸ਼ ਮਿਲੀ

ਜੰਮੂ, 24 ਜੂਨ (ਆਈ. ਏ. ਐਨ. ਐਸ.)-ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਇਕ ਸੁਰੱਖਿਆ ਜਵਾਨ ਦੀ ਅੱਜ ਆਪਣੇ ਘਰ ਕੋਲ ਭੇਦਭਰੀ ਹਾਲਤ 'ਚ ਲਾਸ਼ ਮਿਲੀ | ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ ਦਾ ਜਵਾਨ ਨੀਰਜ ਕੁਮਾਰ ਛੁੱਟੀਆਂ 'ਤੇ ਘਰ ਆਇਆ ਹੋਇਆ ਸੀ ਤੇ ਉਸ ਨੂੰ ਪੰਜਾਬ ਦੇ ...

ਪੂਰੀ ਖ਼ਬਰ »

ਸੰਦੋਆ ਦੀ ਕੁੱਟਮਾਰ ਮਾਮਲਾ

ਪੁਲਿਸ ਵਲੋਂ ਦੋਸ਼ੀਆਂ ਿਖ਼ਲਾਫ਼ 'ਲੁੱਕ ਆਊਟ' ਨੋਟਿਸ ਜਾਰੀ

ਨੂਰਪੁਰ ਬੇਦੀ, 24 ਜੂਨ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ 'ਤੇ ਬੀਤੇ ਦਿਨੀਂ ਹੋਏ ਜਾਨਲੇਵਾ ਹਮਲੇ ਦੇ ਮਾਮਲੇ 'ਚ ਰੂਪਨਗਰ ਪੁਲਿਸ ਨੇ ਅੱਜ ਇਸ ਕੇਸ 'ਚ ਲੋੜੀਂਦੇ ਦੋ ਮੁੱਖ ਦੋਸ਼ੀਆਂ ਅਜਵਿੰਦਰ ਸਿੰਘ ਬੇਈਹਾਰਾ ਤੇ ...

ਪੂਰੀ ਖ਼ਬਰ »

ਨਸ਼ੇ ਦੇ ਸ਼ੱਕ 'ਚ ਛਾਪੇਮਾਰੀ ਕਰਨ ਗਈ ਪੁਲਿਸ ਟੀਮ 'ਤੇ ਪਿੰਡ ਵਾਸੀਆਂ ਵਲੋਂ ਹਮਲਾ

ਬਾਲਿਆਂਵਾਲੀ, 24 ਜੂਨ (ਕੁਲਦੀਪ ਮਤਵਾਲਾ)-ਪਿੰਡ ਦੌਲਤਪੁਰਾ 'ਚ ਛਾਪੇਮਾਰੀ ਕਰਨ ਆਈ ਨਾਰਕੋਟਿਕ ਸੈੱਲ ਦੀ ਪੁਲਿਸ ਟੀਮ 'ਤੇ ਪਿੰਡ ਵਾਸੀਆਂ ਵਲੋਂ ਹਮਲਾ ਕਰਕੇ ਗੱਡੀ ਭੰਨ੍ਹਣ ਅਤੇ ਇਕ ਥਾਣੇਦਾਰ ਤੇ ਸਿਪਾਹੀ ਨੂੰ ਜ਼ਖਮੀ ਕਰਨ ਦੀ ਖ਼ਬਰ ਹੈ | ਇਸ ਸਬੰਧੀ ਪੁਲਿਸ ਥਾਣਾ ...

ਪੂਰੀ ਖ਼ਬਰ »

ਕਠੂਆ ਮਾਮਲਾ : ਹੱਤਿਆ ਤੋਂ ਪਹਿਲਾਂ 'ਕੋਮਾ' ਵਿਚ ਗਈ ਸੀ ਜਬਰ ਜਨਾਹ ਪੀੜਤਾ

ਜੰਮੂ/ਨਵੀਂ ਦਿੱਲੀ, 24 ਜੂਨ (ਪੀ. ਟੀ. ਆਈ.)-ਫ਼ੌਰੈਂਸਿਕ ਮਾਹਿਰਾਂ ਦਾ ਕਹਿਣਾ ਹੈ ਕਿ ਜਨਵਰੀ 'ਚ ਹੋਏ ਕਠੂਆ ਜਬਰ ਜਨਾਹ ਮਾਮਲੇ 'ਚ ਅੱਠ ਸਾਲਾ ਪੀੜਤ ਬੱਚੀ ਨੂੰ ਬੇਹੋਸ਼ ਕਰਨ ਵਾਲੀ ਦਵਾਈ ਦੀ ਜ਼ਿਆਦਾ ਮਾਤਰਾ ਦੇਣ ਕਰਕੇ ਉਸ ਦੀ ਹੱਤਿਆ ਤੋਂ ਪਹਿਲਾਂ ਉਹ 'ਕੋਮਾ' 'ਚ ਗਈ ਹੋ ਸਕਦੀ ...

ਪੂਰੀ ਖ਼ਬਰ »

ਪੰਜਾਬ ਵਿਚ ਬਿਜਲੀ ਦੀ ਮੰਗ ਨੇ 11400 ਮੈਗਾਵਾਟ ਨਾਲ ਸਿਰਜਿਆ ਨਵਾਂ ਕੀਰਤੀਮਾਨ

ਪਟਿਆਲਾ, 24 ਜੂਨ (ਜਸਪਾਲ ਸਿੰਘ ਢਿੱਲੋਂ)-ਇਕ ਪਾਸੇ ਕਹਿਰ ਦੀ ਗਰਮੀ ਆਪਣੇ ਪੂਰੇ ਜੋਬਨ 'ਤੇ ਹੈ ਅਤੇ ਦੂਜੇ ਪਾਸੇ ਝੋਨੇ ਦੀ ਲੁਆਈ ਦਾ ਵੀ ਸਿਖਰ ਹੈ ਜਿਸ ਦਾ ਸਿੱਧਾ ਅਸਰ ਬਿਜਲੀ ਦੀ ਮੰਗ 'ਤੇ ਪਿਆ ਹੈ | ਜੇਕਰ ਬਿਜਲੀ ਦੀ ਵੱਧ ਤੋਂ ਵੱਧ ਮੰਗ ਦਾ ਅੰਕੜਾ ਦੇਖਿਆ ਜਾਵੇ ਤਾਂ ਇਹ ...

ਪੂਰੀ ਖ਼ਬਰ »

ਮਾਮਲਾ ਕੈਨੇਡਾ 'ਚ ਨਸ਼ੀਲੇ ਪਦਾਰਥ ਭੇਜਣ ਦਾ ਮੁੱਖ ਦੋਸ਼ੀ ਦੀ ਕਲਾਕਾਰੀ ਨੇ ਪੁਲਿਸ ਨੂੰ ਦਿੱਤਾ ਚਕਮਾ

ਜਲੰਧਰ, 24 ਜੂਨ (ਐੱਮ.ਐੱਸ. ਲੋਹੀਆ)-ਪੰਜਾਬ ਪੁਲਿਸ ਨੇ ਬੀਤੇ ਦਿਨੀਂ ਕੈਨੇਡਾ ਭੇਜੀ ਜਾ ਰਹੀ ਨਸ਼ੀਲੇ ਪਦਾਰਥਾਂ ਦੀ ਵੱਡੀ ਖੇਪ ਬਰਾਮਦ ਕਰਕੇ ਪੰਜਾਬ 'ਚ ਰਹਿੰਦੇ ਕੁਝ ਵਿਅਕਤੀਆਂ ਨੂੰ ਤਾਂ ਗਿ੍ਫ਼ਤਾਰ ਕਰ ਲਿਆ ਪਰ ਫਿਰ ਵੀ ਪੁਲਿਸ ਅਸਲ ਦੋਸ਼ੀ ਦੀ ਪਹਿਚਾਣ 'ਚ ਚਕਮਾ ਖਾ ਗਈ ...

ਪੂਰੀ ਖ਼ਬਰ »

ਆਨ-ਲਾਈਨ ਮਸ਼ੀਨਾਂ ਰਾਹੀਂ ਕੱਟੀਆਂ ਜਾਣਗੀਆਂ ਬੱਸ ਦੀਆਂ ਟਿਕਟਾਂ-ਅਰੁਨਾ ਚੌਧਰੀ

ਚੰਡੀਗੜ੍ਹ, 24 ਜੂਨ (ਅਜੀਤ ਬਿਊਰੋ)-ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਪੀ.ਆਰ.ਟੀ.ਸੀ.) ਵਲੋਂ ਨਵੀਂ ਪਹਿਲ ਕਰਦਿਆਂ ਬੱਸਾਂ ਦੀਆਂ ਟਿਕਟਾਂ ਆਨ-ਲਾਈਨ ਮਸ਼ੀਨਾਂ ਰਾਹੀਂ ਕੱਟਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਤਹਿਤ ਬੱਸ ਕੰਡਕਟਰ ਵਲੋਂ ਕਿਸੇ ਵੀ ਸਵਾਰੀ ਦੀ ਟਿਕਟ ...

ਪੂਰੀ ਖ਼ਬਰ »

'ਡਰੱਗ ਓਵਰਡੋਜ਼' ਨਾਲ ਮੌਤ ਦੇ ਮੂੰਹ 'ਚ ਗਏ ਨੌਜਵਾਨਾਂ ਸਬੰਧੀ ਘਟਨਾ ਨੇ ਸਰਕਾਰ ਦੇ ਦਾਅਵਿਆਂ ਦੀ ਕੱਢੀ ਹਵਾ

ਚੰਡੀਗੜ੍ਹ, 24 ਜੂਨ (ਵਿਕਰਮਜੀਤ ਸਿੰਘ ਮਾਨ)-ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਇਕ ਰੈਲੀ ਦੌਰਾਨ 'ਗੁਟਕਾ ਸਾਹਿਬ' ਹੱਥ 'ਚ ਫੜ ਕੇ ਚੁੱਕੀ ਸਹੁੰ ਇਕ ਰਾਜਨੀਤਕ ਜੁਮਲਾ ਬਣ ਕੇ ਰਹਿ ਗਈ ਹੈ ਕਿਉਂਕਿ ਦੋ ਨੌਜਵਾਨਾਂ ਦੀ ਡਰੱਗ ਦੀ ਓਵਰਡੋਜ਼ ਨਾਲ ...

ਪੂਰੀ ਖ਼ਬਰ »

ਸਰਵ ਭਾਰਤੀ ਸਵੱਛ ਸਰਵੇਖਣ-2018

ਉੱਤਰੀ ਜ਼ੋਨ 'ਚ ਪੰਜਾਬ ਨੇ ਮੋਹਰੀ ਸਥਾਨ ਮੱਲਿਆ

ਚੰਡੀਗੜ੍ਹ, 24 ਜੂਨ (ਅਜੀਤ ਬਿਊਰੋ)-ਭਾਰਤ ਸਰਕਾਰ ਵਲੋਂ ਦੇਸ਼ ਭਰ ਦੇ 4203 ਸ਼ਹਿਰਾਂ ਦੇ ਕਰਵਾਏ ਸਵੱਛ ਸਰਵੇਖਣ-2018 'ਚ ਪੰਜਾਬ ਨੇ ਵੱਡੀ ਪੁਲਾਂਘ ਪੁੱਟਦਿਆਂ ਉੱਤਰੀ ਜ਼ੋਨ ਦੇ ਸੂਬਿਆਂ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ | ਪ੍ਰਧਾਨ ਮੰਤਰੀ ਵਲੋਂ ਬੀਤੀ ਸ਼ਾਮ ਇੰਦੌਰ ਵਿਖੇ ...

ਪੂਰੀ ਖ਼ਬਰ »

ਨੀਰਵ ਮੋਦੀ ਖਿਲਾਫ਼ ਗਿ੍ਫ਼ਤਾਰੀ ਵਾਰੰਟ ਜਾਰੀ

ਨਵੀਂ ਦਿੱਲੀ, 24 ਜੂਨ (ਏਜੰਸੀ)—13,000 ਕਰੋੜ ਰੁਪਏ ਤੋਂ ਜ਼ਿਆਦਾ ਦੇ ਪੀ.ਐਨ.ਬੀ. ਘੁਟਾਲੇ ਦੇ ਮੁੱਖ ਦੋਸ਼ੀ ਅਤੇ ਹੀਰਾ ਵਪਾਰੀ ਨੀਰਵ ਮੋਦੀ ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ | ਕਸਟਮ ਡਿਊਟੀ ਦੀ ਚੋਰੀ ਦੇ ਇਕ ਮਾਮਲੇ 'ਚ ਸੂਰਤ ਦੀ ਅਦਾਲਤ ਨੇ ਨੀਰਵ ਮੋਦੀ ਖਿਲਾਫ਼ ਗਿ੍ਫ਼ਤਾਰੀ ...

ਪੂਰੀ ਖ਼ਬਰ »

ਮੋਦੀ ਵਲੋਂ ਮੁੰਡਕਾ-ਬਹਾਦਰਗੜ੍ਹ ਮੈਟਰੋ ਲਾਈਨ ਦਾ ਉਦਘਾਟਨ

ਨਵੀਂ ਦਿੱਲੀ, 24 ਜੂਨ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਦਿੱਲੀ ਮੈਟਰੋ ਦੇ ਮੁੰਡਕਾ-ਬਹਾਦਰਗੜ੍ਹ ਲਾਈਨ ਦਾ ਉਦਘਾਟਨ ਕੀਤਾ | ਇਸ ਮੌਕੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਪਹਿਲ ਸ਼ਹਿਰਾਂ ਵਿਚ ਆਵਾਜਾਈ ਪ੍ਰਣਾਲੀ ਨੂੰ ਸੁਖਾਲਾ ਬਣਾਉਣਾ ਹੈ | ...

ਪੂਰੀ ਖ਼ਬਰ »

ਆਰੂਸ਼ੀ ਹੱਤਿਆ ਮਾਮਲਾ

ਸੀ.ਬੀ.ਆਈ. ਨੇ ਸੁਪਰੀਮ ਕੋਰਟ 'ਚ ਕਿਹਾ, ਹਾਈਕੋਰਟ ਨੇ ਮਹੱਤਵਪੂਰਨ ਸਬੂਤਾਂ 'ਤੇ ਨਹੀਂ ਦਿੱਤਾ ਧਿਆਨ

ਨਵੀਂ ਦਿੱਲੀ, 24 ਜੂਨ (ਏਜੰਸੀ)—ਸੀ.ਬੀ.ਆਈ. ਨੇ ਸੁਪਰੀਮ ਕੋਰਟ 'ਚ 8 ਮਾਰਚ ਨੂੰ ਦਾਇਰ ਕੀਤੀ ਆਪਣੀ ਅਰਜ਼ੀ 'ਚ ਫਿਰ ਤੋਂ ਕਿਹਾ ਕਿ ਡਾਕਟਰ ਰਾਜੇਸ਼ ਤਲਵਾਰ ਨੇ ਹੀ ਆਪਣੀ ਬੇਟੀ ਆਰੂਸ਼ੀ ਤਲਵਾਰ ਅਤੇ ਘਰੇਲੂ ਨੌਕਰ ਹੇਮਰਾਜ ਦੀ ਜਲਵਾਯੂ ਵਿਹਾਰ ਸਥਿਤ ਘਰ 'ਚ ਹੀ ਹੱਤਿਆ ਕੀਤੀ ਸੀ ...

ਪੂਰੀ ਖ਼ਬਰ »

ਮਲਬੇ ਹੇਠਾਂ ਦੱਬਣ ਨਾਲ ਪੰਜ ਮਜ਼ਦੂਰਾਂ ਦੀ ਮੌਤ

ਈਟਾਨਗਰ, 24 ਜੂਨ (ਏਜੰਸੀ)- ਇਥੇ ਸਥਿਤ ਦੋਨੀ ਕਾਲੋਨੀ 'ਚ ਭਾਰੀ ਮੀਂਹ ਦੇ ਚਲਦਿਆਂ ਇਕ ਨਵੀਂ ਬਣਾਈ ਇਮਾਰਤ ਦੀ ਕੰਧ ਇਕ ਘਰ 'ਤੇ ਡਿੱਗਣ ਨਾਲ ਪੰਜ ਮਜ਼ਦੂਰ ਹੇਠਾਂ ਦੱਬ ਗਏ | ਪੁਲਿਸ ਮੁਤਾਬਿਕ ਇਹ ਹਾਦਸਾ ਸਵੇਰੇ ਕਰੀਬ 6:30 ਵਜੇ ਵਾਪਰਿਆ ਜਦੋਂ ਮਜ਼ਦੂਰ ਗੂੜ੍ਹੀ ਨੀਂਦੇ ਸੁੱਤੇ ...

ਪੂਰੀ ਖ਼ਬਰ »

ਭਾਜਪਾ ਵਿਧਾਇਕ 'ਤੇ ਨਬਾਲਗ ਬੱਚੀ ਅਗਵਾ ਕਰਨ ਦੇ ਦੋਸ਼

ਜੰਮੂ, 24 ਜੂਨ (ਏਜੰਸੀ)-ਇਕ ਸੇਵਾ ਮੁਕਤ ਫ਼ੌਜੀ ਦੇ ਪਰਿਵਾਰ ਨੇ ਅੱਜ ਇਥੇ ਰੋਸ ਪ੍ਰਦਰਸ਼ਨ ਕਰਦਿਆਂ ਭਾਜਪਾ ਵਿਧਾਇਕ 'ਤੇ ਉਨ੍ਹਾਂ ਦੀ ਧੀ ਨੂੰ ਅਗਵਾ ਕਰਨ ਦੇ ਦੋਸ਼ ਲਗਾਏ ਹਨ | ਲੜਕੀ ਦੇ ਪਿਤਾ ਰਜਿੰਦਰ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਵਿਧਾਇਕ ਵਲੋਂ ਲੜਕੀ ਨੂੰ ...

ਪੂਰੀ ਖ਼ਬਰ »

ਮੋਦੀ ਦੀ 'ਚਾਚੀ' ਵਲੋਂ ਸਰਕਾਰੀ ਡਿਸਪੈਂਸਰੀ ਦੀ ਲੀਜ਼ ਦੇ ਮਾਮਲੇ ਨੂੰ ਦੁਬਾਰਾ ਵਿਚਾਰਨ ਦੀ ਗੁਹਾਰ

ਨਵੀਂ ਦਿੱਲੀ, 24 ਜੂਨ (ਪੀ. ਟੀ. ਆਈ.)-ਇਕ 90 ਸਾਲਾ ਵਿਧਵਾ ਵਲੋਂ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਾਚੀ ਹੋਣ ਦਾ ਦਾਅਵਾ ਕੀਤਾ ਗਿਆ ਹੈ | ਉਸ ਨੇ ਦਾਇਰ ਕੀਤੀ ਆਰ.ਟੀ.ਆਈ. ਦੀ ਅਰਜ਼ੀ ਦੇ ਜਵਾਬ 'ਤੇ ਅਸਹਿਮਤੀ ਪ੍ਰਗਟਾਈ ਹੈ ਤੇ ਆਪਣੇ ਕੇਸ ਨੂੰ ਮੁੜ ਵਿਚਾਰਨ ਲਈ ...

ਪੂਰੀ ਖ਼ਬਰ »

ਟਰੰਪ ਦੀ ਪ੍ਰੈੱਸ ਸਕੱਤਰ ਸਾਰਾ ਨੂੰ ਹੋਟਲ 'ਚੋਂ ਬਾਹਰ ਕੱਢਿਆ

ਵਾਸ਼ਿੰਗਟਨ, 24 ਜਨ (ਪੀ. ਟੀ. ਆਈ.)-ਇਕ ਹੋਟਲ ਦੀ ਮਾਲਕਣ ਨੇ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਸਾਰਾ ਸੈਂਡਰਜ਼ ਨੂੰ ਟਰੰਪ ਪ੍ਰਸ਼ਾਸਨ ਲਈ ਕੰਮ ਕਰਨ ਦੇ ਦੋਸ਼ਾਂ ਹੇਠ ਨੌਕਰੀ ਤੋਂ ਕੱਢ ਦਿੱਤਾ ਹੈ | ਸਾਰਾ ਨੇ ਟਵੀਟ ਕਰ ਕੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲੈਜ਼ਿੰਗਟਨ ਦੇ ...

ਪੂਰੀ ਖ਼ਬਰ »

ਨਹਿਰੂ ਤੋਂ ਮੋਦੀ ਤੱਕ ਕਿਸੇ ਨੇ ਵੀ ਸੁਭਾਸ਼ ਚੰਦਰ ਦੀਆਂ ਨਿਸ਼ਾਨੀਆਂ ਦੀ ਵਤਨ ਵਾਪਸੀ ਦਾ ਯਤਨ ਨਹੀਂ ਕੀਤਾ

ਕੋਲਕਾਤਾ, 24 ਜੂਨ (ਪੀ. ਟੀ. ਆਈ.)-ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਪੋਤਰੇ ਤੇ ਲੇਖਕ ਅਸ਼ੀਸ਼ ਰੇਅ ਦਾ ਕਹਿਣਾ ਹੈ ਕਿ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਦੇ ਅੱਜ ਤੱਕ ਦੇ ਸ਼ਾਸਨ 'ਚ ਹਰੇਕ ਨੇ ਨੇਤਾ ਜੀ ਦੇ ਗਾਇਬ ਹੋਣ ਪਿਛਲੇ 'ਸੱਚ' ਨੂੰ ...

ਪੂਰੀ ਖ਼ਬਰ »

ਪਾਕਿਸਤਾਨ ਚੋਣਾਂ-ਆਜ਼ਾਦ ਉਮੀਦਵਾਰ ਨੇ ਐਲਾਨੀ 400 ਅਰਬ ਰੁਪਏ ਦੀ ਜਾਇਦਾਦ

ਇਸਲਾਮਾਬਾਦ, 24 ਜੂਨ (ਏਜੰਸੀ)-ਪਾਕਿਸਤਾਨ 'ਚ ਨੈਸ਼ਨਲ ਅਸੈਂਬਲੀ ਅਤੇ ਪੰਜਾਬ ਸੂਬੇ ਲਈ ਚੋਣਾਂ ਲੜ ਰਹੇ ਇਕ ਆਜ਼ਾਦ ਉਮੀਦਵਾਰ ਨੇ ਆਪਣੀ ਲਗਪਗ 403 ਅਰਬ ਪਾਕਿਸਤਾਨੀ ਰੁਪਏ ਦੀ ਜਾਇਦਾਦ ਐਲਾਨੀ ਹੈ | ਪਾਕਿਸਤਾਨੀ ਅਖ਼ਬਾਰ ਡਾਨ ਮੁਤਾਬਿਕ ਮੁਜ਼ੱਫਰਗੜ੍ਹ 'ਚ ਏਨਏ 182 ਅਤੇ ਪੀਪੀ ...

ਪੂਰੀ ਖ਼ਬਰ »

ਬਿਹਾਰ 'ਚ 10ਵੀਂ ਦੀਆਂ ਗਾਇਬ ਹੋਈਆਂ 40 ਹਜ਼ਾਰ ਤੋਂ ਵੱਧ ਉੱਤਰ ਕਾਪੀਆਂ ਕਬਾੜੀਏ ਨੂੰ ਵੇਚੀਆਂ ਗਈਆਂ ਸਨ

ਪਟਨਾ, 24 ਜੂਨ (ਏਜੰਸੀ)-ਬਿਹਾਰ ਰਾਜ ਸਕੂਲ ਪ੍ਰੀਖਿਆ ਸਮਿਤੀ ਬੀ.ਐਸ.ਈ.ਬੀ. ਵਲੋਂ ਕਰਵਾਈ 10ਵੀਂ ਦੀ ਪ੍ਰੀਖਿਆ 2018 ਦੀਆਂ ਮੁਲਾਂਕਣ 40 ਹਜ਼ਾਰ ਤੋਂ ਜ਼ਿਆਦਾ ਕਾਪੀਆਂ 8,500 ਰੁਪਏ 'ਚ ਕਬਾੜ ਖਰੀਦਣ ਵਾਲੇ ਨੂੰ ਵੇਚ ਦਿੱਤੀਆਂ ਗਈਆਂ ਸਨ | ਜ਼ਿਕਰਯੋਗ ਹੈ ਕਿ ਗੋਪਾਲਗੰਜ ਜ਼ਿਲ੍ਹੇ ਦੇ ਨਗਰ ਥਾਣਾ ਖੇਤਰ 'ਚ ਸਥਿਤ 'ਐਸ.ਐਸ. ਬਾਲਿਕਾ ਪਲੱਸ ਟੂ ਉੱਚ-ਸਤਰ ਮਾਧਿਅਮ ਸਕੂਲ' ਦੇ ਸਟ੍ਰਾਂਗ ਰੂਮ ਤੋਂ ਕਾਪੀਆਂ ਗਾਇਬ ਹੋਈਆਂ ਸਨ | ਗੋਪਾਲਗੰਜ ਦੇ ਪੁਲਿਸ ਅਧਿਕਾਰੀ ਰਾਸ਼ਿਦ ਜਮਾਂ ਨੇ ਅੱਜ ਦੱਸਿਆ ਕਿ ਇਸ ਮਾਮਲੇ 'ਚ ਗਿ੍ਫ਼ਤਾਰ ਸਕੂਲ ਦੇ ਰਾਤ ਦੇ ਪਹਿਰੇਦਾਰ ਪੂਜਨ ਸਿੰਘ ਅਤੇ ਚਪੜਾਸੀ ਚਿਟਹੂ ਸਿੰਘ ਤੋਂ ਪੁੱਛ-ਗਿੱਛ ਸਮੇਂ ਚਿਟਹੂ ਦੇ ਦੱਸਿਆ ਕਿ ਇਕ ਆਟੋ-ਰਿਕਸ਼ਾ 'ਤੇ ਮੁਲਾਂਕਣ ਕਾਪੀਆਂ ਨੂੰ ਲੱਦ ਕੇ ਕਬਾੜ ਖਰੀਦਣ ਵਾਲੇ ਪੱਪੂ ਕੁਮਾਰ ਗੁਪਤਾ ਨੂੰ ਵੇਚ ਦਿੱਤਾ ਗਿਆ ਸੀ | ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ 'ਚ ਗਿ੍ਫ਼ਤਾਰ ਗੁਪਤਾ ਨੇ ਪੁਲਿਸ ਪੁੱਛ-ਗਿੱਛ ਦੌਰਾਨ ਦੱਸਿਆ ਕਿ ਉਸਨੇ ਇਨ੍ਹਾਂ ਉੱਤਰ ਪੁਸਤਕਾਂ ਨੂੰ ਰੱਦੀ ਸਮਝ ਕੇ ਖਰੀਦਿਆ ਸੀ ਅਤੇ ਇਸ ਦੇ ਲਈ ਉਸਨੇ 8500 ਰੁਪਏ ਵੀ ਦਿੱਤੇ ਸੀ | ਅਧਿਕਾਰੀ ਨੇ ਦੱਸਿਆ ਕਿ ਬਾਕੀ ਕਾਪੀਆਂ ਦੀ ਬਰਾਮਦਗੀ ਲਈ ਗੁਪਤਾ ਤੋਂ ਪੁੱਛ-ਗਿੱਛ ਜਾਰੀ ਹੈ | ਬੀ.ਐਸ.ਈ.ਬੀ. ਨੇ ਇਸ ਮਾਮਲੇ 'ਚ ਪਰਦਾਫਾਸ਼ ਕਰਨ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਪੁਲਿਸ ਅਧਿਕਾਰੀ ਜਮਾਂ ਸਮੇਤ ਉਨ੍ਹਾਂ ਦੀ ਪੂਰੀ ਜਾਂਚ ਟੀਮ ਦੇ ਅਧਿਕਾਰੀਆਂ ਨੰੂ ਇਨਾਮ ਦੇਣ ਦਾ ਐਲਾਨ ਕੀਤਾ ਹੈ |


ਖ਼ਬਰ ਸ਼ੇਅਰ ਕਰੋ

ਐਨ.ਐਸ.ਜੀ. ਲਈ ਹੁਣ ਮਨੋਵਿਗਿਆਨਕ ਪ੍ਰੀਖਿਆ ਵੀ ਲਾਜ਼ਮੀ

ਨਵੀਂ ਦਿੱਲੀ, 24 ਜੂਨ (ਪੀ. ਟੀ. ਆਈ.)-ਦੇਸ਼ 'ਚ ਖ਼ਤਰਨਾਕ ਅੱਤਵਾਦੀ ਹਮਲਿਆਂ ਅਤੇ ਜਹਾਜ਼ ਅਗਵਾ ਵਰਗੀਆਂ ਘਟਨਾਵਾਂ ਦਾ ਸਾਹਮਣਾ ਕਰਨ ਲਈ 'ਬਲੈਕ ਕੈਟ' ਕਮਾਂਡੋਆਂ ਦੀ ਚੋਣ ਲਈ ਐਨ. ਐਸ. ਜੀ. ਨੇ ਇਕ ਨਵੀਂ ਮਨੋਵਿਗਿਆਨਕ ਪ੍ਰੀਖਿਆ ਸ਼ੁਰੂ ਕੀਤੀ ਹੈ | ਗ੍ਰਹਿ ਮੰਤਰਾਲੇ ਦੇ ਇਕ ...

ਪੂਰੀ ਖ਼ਬਰ »

ਨਕਸਲੀਆਂ ਵਲੋਂ ਰੇਲ ਪਟੜੀ ਉਖਾੜਨ ਕਾਰਨ ਮਾਲ ਗੱਡੀ ਲੀਹ ਤੋਂ ਲੱਥੀ

ਰਾਏਪੁਰ 24 ਜੂਨ, (ਪੀ. ਟੀ. ਆਈ.)-ਛੱਤੀਸਗੜ੍ਹ ਦੇ ਦਾਂਤੇਵਾੜਾ ਜ਼ਿਲੇ੍ਹ ਵਿਖੇ ਨਕਸਲੀਆਂ ਵਲੋੋਂ ਭਾਂਸੀ ਤੇ ਕਾਮਾਲੂਰ ਸਟੇਸ਼ਨਾਂ ਵਿਚਕਾਰ ਰੇਲ ਪਟੜੀ ਨੂੰ ਨੁਕਸਾਨ ਪਹੁੰਚਾਉਣ ਕਾਰਨ ਮਾਲ ਗੱਡੀ ਦਾ ਇੰਜ਼ਣ ਸਮੇਤ 8 ਡੱਬੇ ਰੇਲ ਪਟੜੀ ਤੋਂ ਥੱਲੇ ਉਤਰ ਗਏ ਜਿਸ ਕਾਰਨ ਰੇਲ ...

ਪੂਰੀ ਖ਼ਬਰ »

ਨਕਸਲੀਆਂ ਨੇ ਫ਼ੌਜੀ ਕੈਂਪ ਨੇੜੇ ਬੱਸ ਨੂੰ ਅੱਗ ਲਗਾਈ

ਰਾਏਪੁਰ, 24 ਜੂਨ (ਪੀ.ਟੀ.ਆਈ.)-ਛੱਤੀਸਗੜ੍ਹ ਦੇ ਬੀਜ਼ਾਪੁਰ ਜ਼ਿਲ੍ਹੇ ਦੇ ਤੀਮਾਪੁਰ ਵਿਚਲੇ ਸੀ.ਆਰ.ਪੀ.ਐਫ. ਕੈਂਪ ਤੋਂ ਕਰੀਬ 1 ਕਿਲੋਮੀਟਰ ਦੀ ਦੂਰੀ 'ਤੇ ਨਕਸਲੀਆਂ ਨੇ ਇਕ ਬੱਸ ਨੂੰ ਘੇਰ ਕੇ ਅੱਗ ਲਗਾ ਦਿੱਤੀ | ਇਹ ਘਟਨਾ ਸ਼ਾਮ 6 ਵਜੇ ਦੇ ਕਰੀਬ ਵਾਪਰੀ ਜਦੋਂ ਇਕ ਨਿੱਜੀ ਬੱਸ ...

ਪੂਰੀ ਖ਼ਬਰ »





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX