ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਡਿਪਟੀ ਕਮਿਸ਼ਨਰ ਅਮਿਤ ਕੁਮਾਰ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵਲੋਂ ਨਸ਼ਾ ਪੀੜਤਾਂ ਦੀ ਮਦਦ ਲਈ ਜਾਰੀ ਕੀਤੀਆਂ ਗਈਆਂ ਹੈਲਪ ਲਾਈਨਾਂ ਤੋਂ ਬਾਅਦ, ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿਚ ਕਾਫ਼ੀ ...
ਮੱਲਪੁਰ ਅੜਕਾਂ, 10 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਗੁਰਦੁਆਰਾ ਸਿੰਘ ਸਭਾ ਕਾਹਮਾ ਵਿਖੇ ਕਰਮ ਸਿੰਘ ਅਕਾਲੀ ਨੌਜਵਾਨ ਵੈਲਫੇਅਰ ਕਲੱਬ ਦੀ ਅਹਿਮ ਮੀਟਿੰਗ ਪ੍ਰਧਾਨ ਅੰਮਿ੍ਤਪਾਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਅਹਿਮ ਮਤੇ ਪਾਸ ਕੀਤੇ ਗਏ | ਪਿੰਡਾਂ 'ਚ ਵਧ ਰਹੇ ਨਸ਼ਿਆਂ, ...
ਸਮੁੰਦੜਾ, 10 ਜੁਲਾਈ (ਤੀਰਥ ਸਿੰਘ ਰੱਕੜ)- ਕਸਬਾ ਸਮੁੰਦੜਾ ਦੇ ਨਾਲ ਲਗਦੇ ਵੱਖ-ਵੱਖ ਪਿੰਡਾਂ 'ਚ ਪਿਛਲੇ ਮਹੀਨਿਆਂ 'ਚ ਹੋਈਆਂ ਲੱਖਾਂ ਦੀ ਨਕਦੀ ਤੇ ਗਹਿਣਿਆਂ ਦੀ ਚੋਰੀਆਂ ਦੇ ਮਾਮਲੇ ਸੁਲਝਾਉਣ ਲਈ ਪੁਲਿਸ ਪ੍ਰਸ਼ਾਸਨ ਪੁਰੀ ਤਰ੍ਹਾਂ ਅਸਫ਼ਲ ਰਿਹਾ ਹੈ, ਜਿਸ ਕਰਕੇ ਪੀੜਿਤ ...
ਮੱਲਪੁਰ ਅੜਕਾਂ, 10 ਜੁਲਾਈ (ਮਨਜੀਤ ਸਿੰਘ ਜੱਬੋਵਾਲ)- ਪਿੰਡ ਮੱਲਪੁਰ ਅੜਕਾਂ ਵਿਖੇ ਨੌਜਵਾਨ ਵਲੋਂ ਜ਼ਹਿਰੀਲੀ ਦਵਾਈ ਪੀ ਕੇ ਖੁਦਕਸ਼ੀ ਕਰ ਲਈ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ਵਨੀ ਕੁਮਾਰ ਪੁੱਤਰ ਹਰ ਬਲਾਸ ਕਾਲਾ ਉਮਰ 28 ਸਾਲ ਜੋ ਸੇਂਟ ਜੋਸਫ ਸਕੂਲ ਵਿਖੇ ਬੱਸ ...
ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਜ਼ਿਲ੍ਹਾ ਪ੍ਰਸ਼ਾਸਨ ਤੇ ਸਕਿਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਗ਼ਰੀਬ ਤੇ ਲੋੜਵੰਦ ਪਰਿਵਾਰਾਂ ਦੇ ਬੇਰੋਜ਼ਗਾਰ ਬੱਚਿਆਂ ਲਈ ਦੋ ਮਹੀਨਿਆਂ ਦਾ ਮੁਫ਼ਤ ...
ਨਵਾਂਸ਼ਹਿਰ, 10 ਜੁਲਾਈ (ਗੁਰਬਖਸ ਸਿੰਘ ਮਹੇ)- ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਤਹਿਸੀਲ ਬੰਗਾ ਦੇ ਦੋ ਹਸਪਤਾਲਾਂ ਮੈਸ: ਮਹਿੰਦਰਾ ਹਸਪਤਾਲ, ਮੈਸ: ਨਿਊ ਲਾਈਫ਼ ਚਿਲਡਰਨ ਹਸਪਤਾਲ ਦੀ ਚੈਕਿੰਗ ...
ਰਾਹੋਂ, 10 ਜੁਲਾਈ (ਬਲਬੀਰ ਸਿੰਘ ਰੂਬੀ)- ਨਗਰ ਕੌਾਸਲ ਦੀ ਮਹੀਨਾਵਾਰ ਮੀਟਿੰਗ ਹੋਈ, ਜਿਸ ਵਿਚ ਪੁਰਾਣੀ ਸਿਵਲ ਡਿਸਪੈਂਸਰੀ ਦੀ ਜਗ੍ਹਾ 'ਤੇ ਨਵਾਂ ਨਗਰ ਕੌਾਸਲ ਦਫ਼ਤਰ ਬਣਾਉਣ ਦਾ ਮੁੱਦਾ ਛਾਇਆ ਰਿਹਾ | ਮੀਟਿੰਗ 'ਚ 7 ਏਜੰਡੇ ਰੱਖੇ ਗਏ, ਕੌਾਸਲਰ ਬਲਦੇਵ ਭਾਰਤੀ ਵਲੋਂ ਇਕ ...
ਕਟਾਰੀਆਂ, 10 ਜੁਲਾਈ (ਨਵਜੋਤ ਸਿੰਘ ਜੱਖੂ) - ਜ਼ਿਲ੍ਹਾ ਪੁਲਿਸ ਮੁਖੀ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕਰਨ ਦੀ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਕੋਟਫਤੂਹੀ ਪੁਲਿਸ ਦੇ ਚੌਾਕੀ ਇੰਚਾਰਜ਼ ਵਿਅੰਜਤ ਕੁਮਾਰ ਨੇ ਸ਼ੱਕੀ ...
ਨਵਾਂਸ਼ਹਿਰ, 10 ਜੁਲਾਈ (ਹਰਮਿੰਦਰ ਸਿੰਘ)- ਸੂਬਾ ਕਮੇਟੀ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਜ਼ਿਲ੍ਹੇ ਦੇ ਸਮੂਹ ਮਨਿਸਟਰੀਅਲ ਕਰਮਚਾਰੀਆਂ ਵਲੋਂ ਜ਼ਿਲ੍ਹਾ ਪ੍ਰਧਾਨ ਰਾਮ ਲਾਲ ਤੇ ਜਨਰਲ ਸਕੱਤਰ ਲਖਵੀਰ ਸਿੰਘ ਦੀ ਅਗਵਾਈ ਵਿਚ ਡੀ. ਸੀ. ਦਫ਼ਤਰ ਦੇ ਸਾਹਮਣੇ ਗੇਟ ਰੈਲੀ ਕੀਤੀ ...
ਬਲਾਚੌਰ, 10 ਜੁਲਾਈ (ਦੀਦਾਰ ਸਿੰਘ ਬਲਾਚੌਰੀਆ)- ਨਸ਼ਿਆਂ ਦੇ ਮੁੱਦੇ 'ਤੇ ਕਾਂਗਰਸ ਪਾਰਟੀ ਨੂੰ ਆੜੇ ਹੱਥੀਂ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਲਾਚੌਰ ਸ਼ਹਿਰ 'ਚ ਰੋਸ ਮਾਰਚ ਕਰਨ ਉਪਰੰਤ ਮੁੱਖ ਚੌਾਕ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ...
ਬੰਗਾ, 10 ਜੁਲਾਈ (ਲਾਲੀ ਬੰਗਾ)- ਅਨੋਖਾ ਸਪੋਰਟਸ ਕਲੱਬ ਸੋਤਰਾਂ ਦੀ ਵਿਸ਼ੇਸ਼ ਮੀਟਿੰਗ ਸੋਤਰਾਂ ਵਿਖੇ ਹੋਈ | ਮੀਟਿੰਗ ਦੀ ਪ੍ਰਧਾਨਗੀ ਕਲੱਬ ਪ੍ਰਧਾਨ ਚਰਨਜੀਤ ਸਿੰਘ ਸੋਤਰਾਂ ਨੇ ਕੀਤੀ | ਕਲੱਬ ਮੈਂਬਰਾਂ ਵਲੋਂ ਲਏ ਗਏ ਫੈਸਲੇ ਦੇ ਅਨੁਸਾਰ ਅਨੋਖਾ ਸਪੋਰਟਸ ਕਲੱਬ ਦੇ ਸਮੂਹ ...
ਬੰਗਾ, 10 ਜੁਲਾਈ (ਕਰਮ ਲਧਾਣਾ)- ਆਪਣੇ ਪਰਿਵਾਰ ਦੀ ਗਰੀਬੀ ਕੱਟਣ ਦੇ ਮਕਸਦ ਨਾਲ ਫਿਲਪਾਇਨਜ਼ (ਮਨੀਲਾ) ਗਏ ਜ਼ਿਲ੍ਹੇ ਦੇ ਪਿੰਡ ਲਧਾਣਾ ਝਿੱਕਾ ਦੇ ਵਸਨੀਕ ਅਵਤਾਰ ਸਿੰਘ ਪੁੱਤਰ ਸਵ: ਕਰਤਾਰ ਸਿੰਘ (48) ਨੂੰ ਚੰਦਰੀ ਮੌਤ ਨੇ ਆਣ ਘੇਰਿਆ | ਅਵਤਾਰ ਸਿੰਘ ਆਪਣੀ ਮਾਤਾ ਮਾਇਆ ਕੌਰ, ...
ਨਵਾਂਸ਼ਹਿਰ, 10 ਜੁਲਾਈ (ਹਰਮਿੰਦਰ ਸਿੰਘ ਪਿੰਟੂ)- ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਿੰਦਰ ਸਿੰਘ ਸੋਇਤਾ ਦੀ ਪ੍ਰਧਾਨਗੀ ਹੇਠ ਪੰਜਾਬ ਮਾਤਾ ਵਿਦਿਆਵਤੀ ਭਵਨ ਵਿਖੇ ਹੋਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ...
ਜਾਡਲਾ,10 ਜਲਾਈ (ਬੱਲੀ)- ਨੇੜਲੇ ਪਿੰਡ ਠਠਿਆਲਾ ਢਾਹਾ ਵਿਖੇ ਪੀਰ ਜਮਾਲੋਦੀਨ ਦੇ ਦਰਬਾਰ 'ਤੇ ਭਗਤ ਦਰਸ਼ਨ ਸ਼ਾਹ ਚਿਸ਼ਤੀ ਗਰਲੇ ਢਾਹਾ ਦੀ ਅਗਵਾਈ ਵਿਚ ਮੇਲਾ ਕਰਵਾਇਆ ਗਿਆ, ਜਿਸ ਵਿਚ ਧਾਰਮਿਕ ਰਸਮਾਂ ਉਪਰੰਤ ਸਜਾਏ ਗਾਇਕੀ ਦੇ ਖੁੱਲੇ੍ਹ ਅਖਾੜੇ ਵਿਚ ਪੇ੍ਰਮ ਕੱਵਾਲ ਪਨਾਮ ...
ਮੇਹਲੀ, 10 ਜੁਲਾਈ (ਸੰਦੀਪ ਸਿੰਘ)- ਡਾ: ਅੰਬੇਡਕਰ ਸਪੋਰਟਸ ਐਾਡ ਵੈੱਲਫੇਅਰ ਕਲੱਬ (ਰਜ਼ਿ:) ਖੌਥੜਾਂ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਖੌਥੜਾਂ ਵਿਖੇ ਹੋਈ | ਮੀਟਿੰਗ ਦੌਰਾਨ ਡਾ: ਅੰਬੇਡਕਰ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਸਬੰਧੀ ...
ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਵਿਸ਼ਵ ਜਨਸੰਖਿਆ ਦਿਵਸ ਹਰ ਸਾਲ ਦੁਨੀਆ ਭਰ ਵਿਚ 11 ਜੁਲਾਈ ਨੂੰ ਮਨਾਇਆ ਜਾਂਦਾ ਹੈ ਜਿਸਦਾ ਮਤਲਬ ਵਧ ਰਹੀ ਅਬਾਦੀ ਦਰ ਨੂੰ ਕੰਟਰੋਲ ਕਰਨਾ ਹੈ | ਧਰਤੀ 'ਤੇ ਹੌਲੀ ਹੌਲੀ ਜਨਮ ਦਰ ਵਧਦੀ ਹੀ ਜਾ ਰਹੀ ਹੈ, ਜਿਸ ਕਾਰਨ ਕਈ ਤਰ੍ਹਾਂ ...
ਔੜ/ਝਿੰਗੜਾਂ, 10 ਜੁਲਾਈ (ਕੁਲਦੀਪ ਸਿੰਘ ਝਿੰਗੜ )- ਪੰਜਾਬ ਸਰਕਾਰ ਵਲੋਂ ਚਲਾਈ ਕਰਜ਼ਾ ਰਹਿਤ ਸਕੀਮ ਤਹਿਤ ਸਹਿਕਾਰੀ ਸਭਾ ਝਿੰਗੜਾਂ ਵਿਖੇ 35 ਮੈਂਬਰਾਂ ਨੂੰ 23.34 ਲੱਖ ਰੁਪਏ ਦੇ ਕਰਜ਼ਾ ਮੁਆਫ਼ੀ ਦੇ ਸਰਟੀਫਿਕੇਟ ਪ੍ਰਧਾਨ ਜਰਨੈਲ ਸਿੰਘ ਰੱਲ੍ਹ ਤੇ ਉਪ ਪ੍ਰਧਾਨ ਕਸ਼ਮੀਰ ...
ਬੰਗਾ, 10 ਜੁਲਾਈ (ਲਾਲੀ ਬੰਗਾ, ਕਰਮ ਲਧਾਣਾ)- ਸ੍ਰੀ ਗੁਰੂ ਹਰਿਗੋਬਿੰਦ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬੰਗਾ ਵਲੋਂ ਗੁਰਦੁਆਰਾ ਸ੍ਰੀ ਚਰਨ ਕੰਵਲ ਪਾਤਸ਼ਾਹੀ ਛੇਵੀਂ ਜੀਂਦੋਵਾਲ ਬੰਗਾ ਵਿਖੇ ਛੇਵੇਂ ਪਾਤਸ਼ਾਹ ਦੇ ਪਾਵਨ ਆਗਮਨ ਪੁਰਬ ਦੇ ਸਬੰਧ ਵਿਚ ਅਨੰਦਮਈ ਕੀਰਤਨ ...
ਬੰਗਾ, 10 ਜੁਲਾਈ (ਜਸਬੀਰ ਸਿੰਘ ਨੂਰਪੁਰ)- ਨਿਸ਼ਕਾਮ ਕੀਰਤਨੀਏ ਸਵ: ਗਿਆਨੀ ਮਹਿੰਦਰ ਸਿੰਘ ਰਾਗੀ ਤੇ ਸਵ: ਮਾਤਾ ਧਰਮ ਕੌਰ ਇਬਰਾਹੀਮਪੁਰ (ਬਗਵਾਈਾ) ਦੀ ਤੀਜੀ ਬਰਸੀ 'ਤੇ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪਿੰਡ ਇਬਰਾਹੀਮਪੁਰ (ਬਗਵਾਈਾ) ਵਿਖੇ ...
ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਗੈਂਗਸਟਰ ਦਿਲਪ੍ਰੀਤ ਬਾਬਾ ਨਾਲ ਸਬੰਧਾਂ ਦੇ ਮਾਮਲੇ 'ਚ ਵਾਹਿਗੁਰੂ ਨਗਰ ਨਵਾਂਸ਼ਹਿਰ 'ਚੋਂ ਗਿ੍ਫ਼ਤਾਰ ਕੀਤੀ ਹਰਪ੍ਰੀਤ ਕੌਰ ਦੇ ਬੱਚਿਆਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ | ਵੱਡਾ ਲੜਕਾ ਸੁਖਮਿੰਦਰ ਸਿੰਘ (17) ਤੇ ਛੋਟਾ ਲੜਕਾ ਅਰਸ਼ਪ੍ਰੀਤ ਸਿੰਘ (15) ਦਾ ਕਹਿਣਾ ਹੈ ਕਿ ਕੱਲ੍ਹ ਜਦੋਂ ਸ਼ਾਮ ਨੂੰ ਚੰਡੀਗੜ੍ਹ ਪੁਲਿਸ ਸਾਡੀ ਮੰਮੀ ਨੂੰ ਨਾਲ ਲੈ ਕੇ ਜਾ ਰਹੀ ਸੀ ਤਾਂ ਸਾਨੂੰ ਪੁਲਿਸ ਵਾਲਿਆਂ ਨੇ ਕਿਹਾ ਕਿ ਅਸੀਂ ਤੁਹਾਡੀ ਮੰਮੀ ਨੂੰ ਕੱਲ੍ਹ ਸ਼ਾਮ ਤੱਕ ਘਰ ਭੇਜ ਦੇਵਾਂਗੇ, ਪਰ ਸਾਨੂੰ ਹਾਲੇ ਤੱਕ ਉਨ੍ਹਾਂ ਬਾਰੇ ਕੋਈ ਵੀ ਖ਼ਬਰ ਨਹੀਂ ਮਿਲੀ ਨਾ ਹੀ ਕੋਈ ਪੁਲਿਸ ਕਰਮਚਾਰੀ ਸਾਨੂੰ ਸਾਡੀ ਮੰਮੀ ਬਾਰੇ ਦੱਸਣ ਆਇਆ | ਉਨ੍ਹਾਂ ਕਿਹਾ ਕਿ ਉਹ ਇਸ ਗੱਲੋਂ ਹੈਰਾਨ ਹਨ ਕਿ ਜੋ ਕੁੱਝ ਚੰਡੀਗੜ੍ਹ ਪੁਲਿਸ ਵਲੋਂ ਸਾਡੇ ਘਰ ਤੋਂ ਬਰਾਮਦ ਕੀਤਾ ਦਰਸਾਇਆ ਗਿਆ ਹੈ, ਉਹ ਕਿੱਥੋਂ ਆਇਆ ਜਦ ਕਿ ਸਾਡੇ ਘਰ ਤੋਂ ਤਾਂ ਸਿਰਫ਼ ਗੱਡੀ ਦੀਆਂ ਨੰਬਰ ਪਲੇਟਾਂ ਹੀ ਮਿਲੀਆਂ ਸਨ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਨਹੀਂ ਸੀ ਕਿ ਸਾਡੇ 'ਤੇ ਇਹ ਦਿਨ ਵੀ ਆ ਸਕਦੇ ਹਨ | ਇੱਥੇ ਇਹ ਵੀ ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲਿਸ ਵਲੋਂ ਬੀਤੇ ਕੱਲ੍ਹ ਕੀਤੀ ਗਈ ਛਾਪੇਮਾਰੀ ਤੋਂ ਬਰਾਮਦ ਦਰਸਾਈ ਗਈ ਬਰਾਮਦਗੀ ਨੂੰ ਲੈ ਕੇ ਹੁਣ ਨਵਾਂਸ਼ਹਿਰ ਦੀ ਪੁਲਿਸ ਨੇ ਵੀ ਬੀਤੇ ਕੱਲ੍ਹ ਤੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਕਿ ਕੁੱਝ ਨਾ ਕੁੱਝ ਉਸ ਦੇ ਵੀ ਹੱਥ ਪੱਲੇ ਪੈ ਜਾਵੇ | ਇਸੇ ਲੜੀ ਤਹਿਤ ਅੱਜ ਸਵੇਰ ਤੋਂ ਚਰਚੇ ਚੱਲ ਰਹੇ ਹਨ ਕਿ ਜ਼ਿਲ੍ਹਾ ਪੁਲਿਸ ਵਲੋਂ ਪਿੰਡ ਮੁਬਾਰਕਪੁਰ ਤੋਂ ਕਿਸੇ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਹੈ ਪਰ ਪੁਸ਼ਟੀ ਕਰਨ ਲਈ ਕਿਸੇ ਵੀ ਪੁਲਿਸ ਅਫ਼ਸਰ ਨੇ ਹਾਮੀ ਨਹੀਂ ਭਰੀ | ਇਹ ਵੀ ਚਰਚਾ ਚੱਲ ਰਹੀ ਹੈ ਕਿ ਗੈਂਗਸਟਰ ਦਿਲਪ੍ਰੀਤ ਬਾਬਾ ਜਦੋਂ ਨਵਾਂਸ਼ਹਿਰ ਆਉਂਦਾ ਜਾਂਦਾ ਸੀ ਤਾਂ ਉਹ ਮੁਬਾਰਕਪੁਰ ਅੱਡੇ ਨਜ਼ਦੀਕ ਉਕਤ ਵਿਅਕਤੀ ਨੂੰ ਮਿਲ ਕੇ ਜਾਂਦਾ ਸੀ | ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਹਰਪ੍ਰੀਤ ਕੌਰ ਦੇ ਨਜ਼ਦੀਕੀ ਦੱਸੇ ਜਾਂਦੇ ਦੋ ਲੜਕੇ ਜੋ ਨਵਾਂਸ਼ਹਿਰ ਦੇ ਆਸ-ਪਾਸ ਨਾਲ ਸਬੰਧਤ ਹਨ ਉਹ ਵੀ ਹਰਪ੍ਰੀਤ ਕੌਰ ਦੀ ਗਿ੍ਫ਼ਤਾਰੀ ਤੋਂ ਬਾਅਦ ਰੂਹ-ਪੋਸ਼ ਹੋਏ ਦੱਸੇ ਜਾ ਰਹੇ ਹਨ ਜਿਨ੍ਹਾਂ ਦਾ ਅਕਸਰ ਉਨ੍ਹਾਂ ਦੇ ਘਰ ਆਉਣਾ ਜਾਣਾ ਬਣਿਆ ਰਹਿੰਦਾ ਸੀ |
ਰੈਲਮਾਜਰਾ, 10 ਜੁਲਾਈ (ਰਾਕੇਸ਼ ਰੋਮੀ)-ਸਰਕਾਰੀ ਮਿਡਲ ਸਕੂਲ ਪਨਿਆਲੀ ਖ਼ੁਰਦ ਵਿਖੇ ਮੁੱਖ ਅਧਿਆਪਕ ਅਮਿੱਤ ਕੁਮਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹਵਾ, ਪਾਣੀ ਤੇ ਚੌਗਿਰਦੇ ਦੀ ...
ਬਹਿਰਾਮ, 10 ਜੁਲਾਈ (ਨਛੱਤਰ ਸਿੰਘ ਬਹਿਰਾਮ)-ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਰਦੇਸ਼ਾਂ ਅਨੁਸਾਰ ਐੱਸ. ਡੀ. ਐੱਮ ਬੰਗਾ ਦੀ ਅਗਵਾਈ ਵਿਚ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਿਨੋਦ ਕੁਮਾਰ ਦੀ ਦੇਖ ਰੇਖ ਹੇਠ ਤੰਦਰੁਸਤ ਅਤੇ ਹਰਿਆ ਭਰਿਆ ਪੰਜਾਬ ...
ਬੰਗਾ, 10 ਜੁਲਾਈ (ਕਰਮ ਲਧਾਣਾ)-ਲਾਇਨਜ਼ ਕਲੱਬ ਬੰਗਾ ਸਿਟੀ ਸਮਾਇਲ ਨੇ ਲਾਇਨਜ਼ ਕਲੱਬ ਜ਼ਿਲ੍ਹਾ 321 ਡੀ ਦੇ ਜ਼ਿਲ੍ਹਾ ਗਵਰਨਰ ਲਾਇਨ ਐਸ. ਕੇ ਪੁੰਜ ਵਲੋਂ ਨਿਭਾਈਆਂ ਜਾਣ ਵਾਲੀਆਂ ਸਮਾਜ ਭਲਾੲਾੀ ਹਿੱਤ ਸੇਵਾਵਾਂ ਦਾ ਮਾਣ ਕਰਦਿਆਂ ਉਨ੍ਹਾਂ ਦੇ ਜਨਮ ਦਿਨ 'ਤੇ ਸਮਾਗਮ ਕਰਾਇਆ | ...
ਬੰਗਾ, 10 ਜੁਲਾਈ (ਕਰਮ ਲਧਾਣਾ)- ਲਾਇਨਜ਼ ਕਲੱਬ ਬੰਗਾ ਨਿਸ਼ਚੈ ਵਲੋਂ ਆਰਥਿਕ ਪੱਖੋਂ ਕੰਮਜ਼ੋਰ ਇਕ ਪਰਿਵਾਰ ਦੀ ਮਹਿਲਾ ਦਾ ਖੁਦ ਹਸਪਤਾਲ ਵਿਚ ਦਾਖ਼ਲ ਕਰਾ ਕੇ ਇਲਾਜ ਕਰਾਇਆ | ਇਸ ਨੇਕ ਕਾਰਜ ਦੀ ਅਗਵਾਈ ਕਲੱਬ ਦੇ ਪ੍ਰਧਾਨ ਬਲਵੀਰ ਸਿੰਘ ਰਾਏ ਨੇ ਕੀਤੀ | ਇਸ ਸਬੰਧੀ ਕਲੱਬ ਦੇ ...
ਸੰਧਵਾਂ, 10 ਜੁਲਾਈ (ਪ੍ਰੇਮੀ ਸੰਧਵਾਂ)- ਬਲਾਕੀਪੁਰ, ਸੂੰਢ ਮਕਸੂਦਪੁਰ, ਕੰਗਰੌੜ ਆਦਿ ਪਿੰਡਾਂ ਦੇ ਕੋਲੋਂ ਲੰਘਦੀ ਡਰੇਨ 'ਚ ਫੈਲੀ ਗੰਦਗੀ ਨਾਲ ਕਿਸਾਨਾਂ ਅੰਦਰ ਡਰ ਦਾ ਮਾਹੌਲ ਹੈ ਕਿਉਂਕਿ ਪਿਛਲੇ ਦਿਨੀ ਡਰੇਨ 'ਚ ਆਏ ਹੜ੍ਹਾਂ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਦੀ ਝੋਨੇ ...
ਸੰਧਵਾਂ, 10 ਜੁਲਾਈ (ਪ੍ਰੇਮੀ ਸੰਧਵਾਂ)- ਸਾਬਕਾ ਕਬੱਡੀ ਖਿਡਾਰੀ ਹਰਿੰਦਰ ਸਿੰਘ ਬੋਇਲ ਕੈਨੇਡਾ ਤੇ ਸਮਾਜ ਸੇਵਕ ਸਰਪੰਚ ਪਰਮਿੰਦਰ ਸਿੰਘ ਬੋਇਲ ਮਕਸੂਦਪੁਰ ਦੇ ਪੂਰਨ ਸਹਿਯੋਗ ਸਦਕਾ ਸੂੰਢ ਮਕਸੂਦਪੁਰ ਦੇ ਜੰਮ ਪਲ ਨੌਜਵਾਨ ਪੰਜਾਬੀ ਗਾਇਕ ਅਜੇ ਸੂੰਢ ਆਪਣੇ ਸਿੰਗਲ ...
ਮੁਕੰਦਪੁਰ, 10 ਜੁਲਾਈ (ਅਮਰੀਕ ਸਿੰਘ ਢੀਂਡਸਾ)- ਸ: ਸਾਧੂ ਸਿੰਘ ਸ਼ੇਰ ਗਿੱਲ ਅਕੈਡਮੀ ਵਿਖੇ ਲੰਬਾ ਸਮਾਂ ਬਤੌਰ ਡੀ. ਪੀ ਵਜੋਂ ਸੇਵਾ ਨਿਭਾਉਂਦਿਆਂ ਮੈਡਮ ਪ੍ਰਮੋਦ ਰਾਮਪਾਲ ਸੇਵਾ ਮੁਕਤ ਹੋ ਗਏ | ਉਨ੍ਹਾਂ ਦੀ ਸੇਵੀ ਮੁਕਤੀ 'ਤੇ ਅਕੈਡਮੀ ਵਿਖੇ ਉਨ੍ਹਾਂ ਦੇ ਸਨਮਾਨ ਵਿਚ ਇਕ ...
ਨਵਾਂਸ਼ਹਿਰ, 10 ਜੁਲਾਈ (ਗੁਰਬਖਸ਼ ਸਿੰਘ ਮਹੇ)- ਸਰਕਾਰੀ ਗਊਸ਼ਾਲਾ ਦਿਲਾਵਰਪੁਰ ਵਿਖੇ ਪਸ਼ੂਆਂ ਦੇ ਚਾਰੇ ਦੇ ਪ੍ਰਬੰਧ ਲਈ ਪੰਚਾਇਤ ਵਲੋਂ 16 ਏਕੜ ਜ਼ਮੀਨ ਗਊਸ਼ਾਲਾ ਨੂੰ ਚਕੋਤੇ 'ਤੇ ਦਿੱਤੀ ਗਈ ਹੈ, ਜਦੋਂ ਤੱਕ ਇਸ ਜ਼ਮੀਨ ਵਿਚ ਚਾਰੇ ਦੀ ਪੈਦਾਵਾਰ ਹੋਵੇਗੀ, ਉਦੋਂ ਤੱਕ ...
ਬੰਗਾ, 10 ਜੁਲਾਈ (ਕਰਮ ਲਧਾਣਾ)- ਇਸ ਇਲਾਕੇ ਦੇ ਪਿੰਡ ਪਠਲਾਵਾ, ਐਮਾਂ, ਪੋਸੀ, ਬਿੰਜੋ, ਮੋਰਾਂਵਲੀ ਆਦਿ ਪਿੰਡਾਂ ਦੇ ਨੌਜਵਾਨਾਂ ਨੇ ਪੰਜਾਬ 'ਚ ਜਹਿਰੀਲੇ ਨਸ਼ੇ ਚਿੱਟੇ ਵਿਰੁੱਧ ਮਨਾਏ ਜਾ ਰਹੇ ਕਾਲੇ ਹਫ਼ਤੇ ਦੇ ਮੱਦੇ-ਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਲਈ ਨਸ਼ਾ ਵਿਰੋਧੀ ...
ਰਾਹੋਂ, 10 ਜੁਲਾਈ (ਭਾਗੜਾ)- ਇਕ ਪਾਸੇ ਸਰਕਾਰ ਭਾਰਤ ਵਿਚੋਂ ਨਸ਼ਾ ਖੋਰੀ ਨੂੰ ਪੁਰੀ ਤਰਾਂ ਖ਼ਤਮ ਕਰਨ ਲਈ ਯਤਨਸ਼ੀਲ ਹੈ | ਪਰ ਦੂਜੇ ਪਾਸੇ ਹੋਰ ਅਲਾਮਤਾਂ ਦੇਸ਼ ਦੀ ਜਵਾਨੀ ਨੂੰ ਬੁਰੀ ਤਰਾਂ ਤਬਾਹ ਕਰ ਰਹੀਆਂ ਹਨ | ਇਹ ਬਿਮਾਰੀ ਹੈ ਦੜੇ ਤੇ ਸੱਟੇ ਦੀ | ਬੱਚੇ ਤੋਂ ਲੈ ਕੇ ...
ਸੰਧਵਾਂ, 10 ਜੁਲਾਈ (ਪ੍ਰੇਮੀ ਸੰਧਵਾਂ)- ਸ਼ਹੀਦ ਸੰਤੋਖ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਰਾਲਾ ਵਿਖੇ ਪਿ੍ੰ: ਮਨੋਹਰ ਲਾਲ ਖਟਕੜ ਦੀ ਦੇਖ-ਰੇਖ ਹੇਠ ਵੱਖ-ਵੱਖ ਹਾਊਸ ਦੇ ਕੈਪਟਨ, ਉਪ ਕੈਪਟਨਾਂ ਦੀ ਚੋਣ ਕੀਤੀ ਗਈ, ਜਿਸ 'ਚ ਕਲਪਨਾ ਚਾਵਲਾ ਹਾਊਸ ਦੀ ਕੈਪਟਨ ਜਾਨਵੀ, ...
ਬੰਗਾ, 10 ਜੁਲਾਈ (ਕਰਮ ਲਧਾਣਾ)- ਉੱਘੇ ਫੁੱਟਬਾਲ ਖਿਡਾਰੀ ਤੇ ਕੋਚ ਡੀ.ਪੀ.ਈ. ਨਵਦੀਪ ਸਿੰਘ ਕਾਹਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲਾਂ ਦੇ ਬੰਗਾ ਜ਼ੋਨ-3 ਦੀ ਜ਼ੋਨਲ ਟੂਰਨਾਮੈਂਟ ਕਮੇਟੀ ਦੇ ਸਰਬ-ਸੰਮਤੀ ਨਾਲ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX