ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ 'ਤੇ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  about 2 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  about 3 hours ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  about 3 hours ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  about 3 hours ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  about 3 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  about 5 hours ago
ਸਰਕਾਰ ਦੀਆਂ ਨੀਤੀਆਂ 'ਤੇ ਆਰ.ਐੱਸ.ਐੱਸ ਦਾ ਕੋਈ ਪ੍ਰਭਾਵ ਨਹੀ - ਮੋਹਨ ਭਾਗਵਤ
. . .  about 5 hours ago
ਨਵੀਂ ਦਿੱਲੀ, 18 ਸਤੰਬਰ - ਆਰ.ਐੱਸ.ਐੱਸ ਪ੍ਰਮੁੱਖ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਆਰ.ਐੱਸ.ਐੱਸ ਦਾ ਭਾਜਪਾ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਕੋਈ ਪ੍ਰਭਾਵ ਨਹੀ ਹੈ। ਉਹ ਆਪਣੇ...
ਮੋਦੀ ਅਤੇ ਸ਼ੇਖ਼ ਹਸੀਨਾ ਨੇ ਕੀਤਾ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ
. . .  about 6 hours ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ ਕੀਤਾ। ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ...
ਏਸ਼ੀਆ ਕੱਪ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ
. . .  about 6 hours ago
ਫਾਈਨਾਂਸ ਕੰਪਨੀ ਦੇ ਦਫ਼ਤਰ 'ਚੋਂ ਡੇਢ ਲੱਖ ਦੇ ਕਰੀਬ ਨਕਦੀ ਦੀ ਲੁੱਟ
. . .  about 6 hours ago
ਸਿੱਧਵਾਂ ਬੇਟ, 18 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ 4 ਅਣਪਛਾਤੇ ਲੁਟੇਰਿਆਂ ਨੇ ਸਥਾਨਕ ਕਸਬੇ 'ਚ ਸਥਿਤ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਹਥਿਆਰਾਂ ਦੀ ਨੋਕ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ...
ਪੋਪ ਸਟਾਰ ਜਸਟਿਨ ਬੀਬਰ ਨੇ ਮਾਡਲ ਹੈਲੀ ਬਾਲਡਵਿਨ ਨਾਲ ਕਰਾਇਆ ਵਿਆਹ
. . .  about 6 hours ago
ਨਵੀਂ ਦਿੱਲੀ, 18 ਸਤੰਬਰ- ਕੈਨੇਡਾ ਦੇ ਪੋਪ ਸਟਾਰ ਜਸਟਿਨ ਬੀਬਰ ਅਤੇ ਅਮਰੀਕੀ ਮਾਡਲ ਹੈਲੀ ਬਾਲਡਵਿਨ ਦੇ ਵਿਆਹ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ। ਹਾਲ ਹੀ 'ਚ ਹੋਏ '2018 ਐਮੀ ਐਵਾਰਡ' 'ਚ ਪਹੁੰਚੇ ਹਾਲੀਵੁੱਡ ਦੇ ਉੱਘੇ ਅਦਾਕਾਰ ਐਲੇਸ ਬਾਲਡਵਿਨ...
ਜਬਰ ਜਨਾਹ ਦੀਆਂ ਘਟਨਾਵਾਂ ਕਾਰਨ ਸ਼ਰਮ ਨਾਲ ਝੁਕਿਆ ਦੇਸ਼ ਦਾ ਸਿਰ- ਰਾਹੁਲ ਗਾਂਧੀ
. . .  about 7 hours ago
ਏਸ਼ੀਆ ਕੱਪ : ਹਾਂਗਕਾਂਗ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 7 hours ago
ਰਾਫੇਲ ਡੀਲ 'ਤੇ ਟਲੀ ਸੁਪਰੀਮ ਕੋਰਟ 'ਚ ਸੁਣਵਾਈ
. . .  about 7 hours ago
ਲੁਟੇਰਿਆਂ ਵਲੋਂ ਦਿਨ-ਦਿਹਾੜੇ ਘਰ 'ਚ ਲੁੱਟ
. . .  about 7 hours ago
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 187 ਮਰੀਜ਼ਾਂ ਦੇ ਪੀੜਤ ਹੋਣ ਦੀ ਹੋਈ ਪੁਸ਼ਟੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਖੇਡ ਸੰਸਾਰ

ਬੈਲਜੀਅਮ ਦਾ ਸੁਪਨਾ ਤੋੜ ਕੇ ਫਰਾਂਸ ਫਾਈਨਲ 'ਚ

ਸੇਂਟ ਪੀਟਰਸਬਰਗ, 10 ਜੁਲਾਈ (ਏਜੰਸੀ)- ਫਰਾਂਸ ਨੇ ਮੰਗਲਵਾਰ ਦੇਰ ਰਾਤ ਸੇਂਟ ਪੀਟਰਸਬਰਗ ਸਟੇਡੀਅਮ ਵਿਚ ਖੇਡੇ ਗਏ ਪਹਿਲੇ ਸੈਮੀਫਾਈਨਲ ਮੈਚ ਵਿਚ ਬੈਲਜੀਅਮ ਨੂੰ 1-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ-2018 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ | ਸੈਮੂਅਲ ਉਮੀਟੀ ਨੇ 51ਵੇਂ ਮਿੰਟ ...

ਪੂਰੀ ਖ਼ਬਰ »

ਫਾਈਨਲ 'ਚ ਪਹੁੰਚਣ ਲਈ ਕ੍ਰੋਏਸ਼ੀਆ ਨੂੰ ਟੱਪਣੀ ਹੋਵੇਗੀ ਇੰਗਲੈਂਡ ਦੀ ਮਜ਼ਬੂਤ ਕੰਧ

ਮਾਸਕੋ, 10 ਜੁਲਾਈ (ਏਜੰਸੀ)-ਪਹਿਲੀ ਵਾਰ ਫੀਫਾ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕਰਨ ਦਾ ਸੁਪਨਾ ਲੈ ਕੇ ਸੈਮੀਫਾਈਨਲ ਵਿਚ ਪਹੁੰਚੀ ਕ੍ਰੋਏਸ਼ੀਆ ਦਾ ਸਾਹਮਣਾ ਇੰਗਲੈਂਡ ਵਰਗੀ ਮਜਬੂਤ ਟੀਮ ਨਾਲ ਹੋਵੇਗਾ ਅਤੇ ਇਸ ਮਜਬੂਤ ਟੀਮ ਦੀ ਚੁਣੌਤੀ ਨੂੰ ਪਾਰ ਕਰਨਾ ਉਸ ਲਈ ...

ਪੂਰੀ ਖ਼ਬਰ »

ਡਬਲਯੂ.ਐਫ.ਆਈ. ਨੇ ਪਾਕਿਸਤਾਨੀ ਖਿਡਾਰੀਆਂ ਲਈ ਕੀਤੀ ਵੀਜ਼ੇ ਦਾ ਮੰਗ

ਦਿੱਲੀ, 10 ਜੁਲਾਈ (ਏਜੰਸੀ)-ਭਾਰਤੀ ਕੁਸ਼ਤੀ ਸੰਘ (ਡਬਲਯੂ. ਐਫ. ਆਈ.) ਨੇ ਸਰਕਾਰ ਕੋਲੋਂ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਲਈ ਪਾਕਿਸਤਾਨੀ ਖਿਡਾਰੀਆਂ ਦੇ ਵੀਜ਼ੇ ਦੇਣ ਦੀ ਮੰਗ ਕੀਤੀ ਹੈ¢ ਡਬਲਯੂ.ਐਫ.ਆਈ. ਦਾ ਕਹਿਣਾ ਹੈ ਕਿ ਜੇਕਰ ਭਾਰਤ ਆਉਣ ਵਾਲੀ ...

ਪੂਰੀ ਖ਼ਬਰ »

ਏਸ਼ੀਆਈ ਤੀਰ-ਅੰਦਾਜ਼ੀ 'ਚ ਭਾਰਤ ਤੀਸਰੇ ਸਥਾਨ 'ਤੇ

ਤਾਈਪੇ, 10 ਜੁਲਾਈ (ਏਜੰਸੀ)-ਭਾਰਤ ਏਸ਼ੀਆ ਕੱਪ ਵਿਸ਼ਵ ਰੈਂਕਿੰਗ ਟੂਰਨਾਮੈਂਟ ਸਟੇਜ 3 ਵਿਚ ਤਿੰਨ ਚਾਂਦੀ ਅਤੇ ਇਕ ਕਾਂਸੀ ਦਾ ਤਗਮਾ ਜਿੱਤ ਕੇ ਇੱਥੇ ਈਰਾਨ ਨਾਲ ਸੰਯੁਕਤ ਰੂਪ ਵਿਚ ਤੀਸਰੇ ਸਥਾਨ 'ਤੇ ਰਿਹਾ¢ ਟੂਰਨਾਮੈਂਟ ਵਿਚ ਦੱਖਣੀ ਕੋਰੀਆ ਪਹਿਲੇ ਅਤੇ ਮੇਜ਼ਬਾਨ ...

ਪੂਰੀ ਖ਼ਬਰ »

ਜ਼ਿੰਬਾਬਵੇ ਕ੍ਰਿਕਟ ਦੀ ਤੰਗੀ ਕਾਰਨ ਹਰਾਰੇ 'ਚ ਫਸੀ ਪਾਕਿ ਟੀਮ

ਨਹੀਂ ਹੋ ਸਕੀ ਹੋਟਲ ਦੀ ਬੁਕਿੰਗ

ਹਰਾਰੇ, 10 ਜੁਲਾਈ (ਏਜੰਸੀ)-ਜ਼ਿੰਬਾਬਵੇ ਕਿ੍ਕਟ ਦੀ ਆਰਥਿਕ ਤੰਗੀ ਕਾਰਨ ਪਾਕਿਸਤਾਨ ਟੀਮ ਨੂੰ ਹਰਾਰੇ ਤੋਂ ਬੁਲਵਾਯੋ ਜਾਣ ਵਿਚ ਦੇਰੀ ਹੋ ਰਹੀ ਹੈ¢ ਜ਼ਿੰਬਾਬਵੇ ਕਿ੍ਕਟ ਕੋਲ ਪਾਕਿਸਤਾਨ ਟੀਮ ਨੂੰ ਰੁਕਵਾਉਣ ਲਈ ਹੋਟਲ ਦਾ ਇੰਤਜਾਮ ਨਹੀਂ ਹੋ ਸਕਿਆ ਹੈ¢ ਪਾਕਿਸਤਾਨ ਨੇ ...

ਪੂਰੀ ਖ਼ਬਰ »

721 ਕਰੋੜ 'ਚ ਰੋਨਾਲਡੋ ਹੋਏ ਯੁਵੇਂਟਸ ਦੇ

ਮੈਡਿ੍ਡ, 10 ਜੁਲਾਈ (ਏਜੰਸੀ)- ਪੰਜ ਵਾਰ ਸਾਲ ਦੇ ਸਰਬੋਤਮ ਫੁੱਟਬਾਲਰ ਰਹਿ ਚੁੱਕੇ ਕਿ੍ਸਟੀਯਾਨੋ ਰੋਨਾਲਡੋ ਨੇ ਰੀਅਲ ਮੈਡਿ੍ਡ ਕਲੱਬ ਨੂੰ ਅਲਵਿਦਾ ਕਹਿ ਕੇ ਯੁਵੇਂਟਸ ਦਾ ਹੱਥ ਫੜ ਲਿਆ ਹੈ¢ ਮੰਗਲਵਾਰ ਨੂੰ ਸਪੈਨਿਸ਼ ਲੀਗ ਲਾ ਲੀਗਾ ਕਲੱਬ ਨੇ ਇਕ ਬਿਆਨ ਜਾਰੀ ਕਰਕੇ ਇਸ ਦੀ ...

ਪੂਰੀ ਖ਼ਬਰ »

ਸੇਰੇਨਾ ਵਿਬੰਲਡਨ ਦੇ ਸੈਮੀਫਾਈਨਲ 'ਚ

ਲੰਡਨ, 10 ਜੁਲਾਈ (ਏਜੰਸੀ)-ਅੱਜ ਇੱਥੇ ਖੇਡੇ ਗਏ ਵਿਬੰਲਡਨ ਦੇ ਇਕ ਮੈਚ ਵਿਚ ਸੇਰੇਨਾ ਵਿਲੀਅਮਸ ਨੇ ਇਟਲੀ ਦੀ ਕੇਮਿਲਾ ਨੂੰ 3-6,6-3,6-4 ਨਾਲ ਹਰਾ ਕੇ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ | 36 ਸਾਲਾ ਸੇਰੇਨਾ ਨੇ ਇਸ ਮੁਕਾਬਲੇ ਵਿਚ ਆਪਣੀ ਗੇਮ 3-6 ਨਾਲ ਹਾਰ ਗਈ ਸੀ ...

ਪੂਰੀ ਖ਼ਬਰ »

ਪਾਕਿਸਤਾਨ ਕਿ੍ਕਟਰ ਅਹਿਮਦ ਸ਼ਾਹਜਾਦ ਡੋਪ ਟੈਸਟ 'ਚੋਂ ਫੇਲ੍ਹ

ਲਾਹੌਰ, 10 ਜੁਲਾਈ (ਏਜੰਸੀ)-ਪਾਕਿਸਤਾਨ ਕਿ੍ਕਟ ਬੋਰਡ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਸ ਦੇ ਸਲਾਮੀ ਬੱਲੇਬਾਜ਼ ਅਹਿਮਦ ਸ਼ਾਹਜਾਦ ਹੀ ਉਹ ਖਿਡਾਰੀ ਹੈ ਜੋ ਪਿਛਲੇ ਦਿਨੀਂ ਡੋਪ ਟੈਸਟ ਵਿਚ ਫੇਲ੍ਹ ਹੋਇਆ ਸੀ¢ ਜਾਣਕਾਰੀ ਅਨੁਸਾਰ ਪੀ.ਸੀ.ਬੀ. ਨੇ ਹੁਣ ਇਸ ਮਾਮਲੇ ...

ਪੂਰੀ ਖ਼ਬਰ »

ਇੰਗਲੈਂਡ ਿਖ਼ਲਾਫ਼ ਲੜੀ ਦੌਰਾਨ ਭਾਰਤ ਦੀ ਨਜ਼ਰ ਚੋਟੀ ਦੇ ਸਥਾਨ ਵੱਲ

ਦੁਬਈ, 10 ਜੁਲਾਈ (ਏਜੰਸੀ)-ਇੰਗਲੈਂਡ ਿਖ਼ਲਾਫ਼ ਇਕ ਦਿਨਾ ਅੰਤਰਰਾਸ਼ਟਰੀ ਲੜੀ ਵਿਚ ਭਾਰਤ ਕੋਲ ਆਈ.ਸੀ.ਸੀ. ਦਰਜਾਬੰਦੀ ਵਿਚ ਚੋਟੀ ਦਾ ਸਥਾਨ ਹਾਸਲ ਕਰਨ ਦਾ ਮੌਕਾ ਹੈ¢ ਭਾਰਤੀ ਟੀਮ ਜੇਕਰ ਇਸ ਲੜੀ ਵਿਚ ਇੰਗਲੈਂਡ ਦੀ ਟੀਮ ਨੂੰ 3-0 ਨਾਲ ਹਰਾ ਦਿੰਦੀ ਹੈ ਤਾਂ ਉਹ ਅੰਤਰਰਾਸ਼ਟਰੀ ਕਿ੍ਕਟ ਪਰਿਸ਼ਦ ਦੀ ਇਕ ਦਿਨਾ ਦਰਜਾਬੰਦੀ ਵਿਚ ਪਹਿਲੇ ਸਥਾਨ 'ਤੇ ਪਹੁੰਚ ਜਾਵੇਗੀ |
ਵੀਰਵਾਰ ਨੂੰ ਹੋਵੇਗਾ ਪਹਿਲਾ ਮੈਚ
ਇੰਗਲੈਂਡ ਅਤੇ ਭਾਰਤ ਅਜੇ ਇਕ ਦਿਨਾ ਰੈਕਿੰਗ ਵਿਚ ਕ੍ਰਮਵਾਰ ਪਹਿਲੇ ਅਤੇ ਦੂਸਰੇ ਸਥਾਨ 'ਤੇ ਹਨ¢ ਦੋਵਾਂ ਟੀਮਾਂ ਵਿਚਕਾਰ ਪਹਿਲਾ ਇਕ ਦਿਨਾ ਮੈਚ ਵੀਰਵਾਰ 12 ਜੁਲਾਈ ਨੂੰ ਖੇਡਿਆ ਜਾਵੇਗਾ¢ ਇਸ ਮੈਚ ਤੋਂ ਇਕ ਮਹੀਨੇ ਤੱਕ ਚੱਲਣ ਵਾਲੇ ਇਕ ਦਿਨਾ ਮੈਚਾਂ ਦੀ ਸ਼ੁਰੂਆਤ ਵੀ ਹੋਵੇਗੀ¢ ਇਸ ਦੌਰਾਨ ਕੁੱਲ 10 ਟੀਮਾਂ ਇਸ ਸਰੂਪ ਵਿਚ ਖੇਡਣਗੀਆਂ¢ ਇੰਗਲੈਂਡ ਨੂੰ ਟੀ-20 ਅੰਤਰਰਾਸ਼ਟਰੀ ਲੜੀ ਵਿਚ 2-1 ਨਾਲ ਹਰਾਉਣ ਵਾਲੀ ਭਾਰਤੀ ਟੀਮ ਨੇ ਦੋ ਮਈ ਨੂੰ ਸਾਲਾਨਾ ਅਪਡੇਟ ਤੋਂ ਬਾਅਦ ਆਪਣਾ ਚੋਟੀ ਦਾ ਸਥਾਨ ਗਵਾ ਦਿੱਤਾ ਸੀ ਪਰ ਉਸ ਕੋਲ ਫਿਰ ਤੋਂ ਉਹੀ ਸਥਾਨ ਹਾਸਲ ਕਰਨ ਦਾ ਹੁਣ ਮੌਕਾ ਹੈ |
12,14 ਤੇ 17 ਜੁਲਾਈ ਨੂੰ ਖੇਡੇ ਜਾਣਗੇ ਮੈਚ
ਆਈ.ਸੀ.ਸੀ. ਦੇ ਬਿਆਨ ਅਨੁਸਾਰ ਭਾਰਤ ਨੂੰ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਇੰਗਲੈਂਡ ਨੂੰ 3-0 ਨਾਲ ਹਰਾਉਣਾ ਹੋਵੇਗਾ¢ ਦੂਸਰੇ ਪਾਸੇ ਇੰਗਲੈਂਡ ਜੇਕਰ ਇਸੇ ਅੰਤਰ ਨਾਲ ਜਿੱਤ ਦਰਜ ਕਰਦਾ ਹੈ ਤਾਂ ਉਹ ਚੋਟੀ ਦੇ ਆਪਣੇ ਸਥਾਨ ਨੂੰ ਹੋਰ ਮਜਬੂਤ ਕਰ ਲਵੇਗਾ ਅਤੇ ਉਸ ਦੀ ਬੜ੍ਹਤ 10 ਅੰਕਾਂ ਦੀ ਹੋ ਜਾਵੇਗੀ¢ ਭਾਰਤ ਅਤੇ ਇੰਗਲੈਂਡ ਵਿਚਕਾਰ ਲੜੀ 17 ਜੁਲਾਈ ਨੂੰ ਸਮਾਪਤ ਹੋਵੇਗੀ |
10 ਟੀਮਾਂ ਖੇਡਣਗੀਆਂ ਮੁਕਾਬਲੇ
ਇਸ ਵਿਚਕਾਰ ਜਿੰਬਾਬਵੇ ਪੰਜ ਮੈਚਾਂ ਲਈ ਪਾਕਿਸਤਾਨ ਦੀ ਮੇਜ਼ਬਾਨੀ ਕਰੇਗਾ¢ ਇਹ ਮੈਚ 13 ਤੋਂ 22 ਜੁਲਾਈ ਵਿਚਕਾਰ ਖੇਡੇ ਜਾਣਗੇ¢ ਵੈਸਟ ਇੰਡੀਜ਼ 22 ਤੋਂ 28 ਜੁਲਾਈ ਵਿਚਕਾਰ ਬੰਗਲਾਦੇਸ਼ ਿਖ਼ਲਾਫ਼ ਤਿੰਨ ਇਕ ਦਿਨਾ ਮੈਚ ਖੇਡੇਗਾ¢ ਸ੍ਰੀਲੰਕਾ 29 ਜੁਲਾਈ ਤੋਂ 12 ਅਗਸਤ ਵਿਚਕਾਰ ਬੰਗਲਾਦੇਸ਼ ਿਖ਼ਲਾਫ਼ ਪੰਜ ਮੈਚਾਂ ਲਈ ਦੱਖਣੀ ਅਫ਼ਰੀਕਾ ਦੇ ਮੇਜ਼ਬਾਨੀ ਕਰੇਗਾ ਜਦੋਂ ਕਿ ਨੀਦਰਲੈਂਡ ਆਪਣੀ ਧਰਤੀ ਤੇ ਨੇਪਾਲ ਿਖ਼ਲਾਫ਼ ਦੋ ਇਕ ਦਿਨਾ ਮੈਚ ਖੇਡੇਗਾ¢ ਨੇਪਾਲ ਪਹਿਲੀ ਅਗਸਤ ਨੂੰ ਨੀਦਰਲੈਂਡ ਿਖ਼ਲਾਫ਼ ਇਕ ਦਿਨਾ ਮੈਚਾਂ ਵਿਚ ਪਹਿਲੀ ਵਾਰ ਭਾਗ ਲਵੇਗਾ |
ਖਿਡਾਰੀਆਂ ਕੋਲ ਵੀ ਮੌਕਾ
ਇਸ ਵਿਚਾਕਰ ਖਿਡਾਰੀਆਂ ਕੋਲ ਵੀ ਆਪਣੀ ਦਰਜਾਬੰਦੀ ਵਿਚ ਸੁਧਾਰ ਕਰਨ ਦਾ ਮੌਕਾ ਰਹੇਗਾ¢ ਭਾਰਤੀ ਕਪਤਾਨ ਵਿਰਾਟ ਕੋਹਲੀ ਹੁਣ 909 ਅੰਕਾਂ ਨਾਲ ਬੱਲੇਬਾਜ਼ੀ ਵਿਚ ਚੋਟੀ 'ਤੇ ਕਾਇਮ ਹਨ¢ ਉਹ ਦੂਸਰੇ ਨੰਬਰ 'ਤੇ ਕਾਬਜ਼ ਪਾਕਿਸਤਾਨ ਦੇ ਬਾਬਰ ਆਜਮ ਤੋਂ 96 ਅੰਕ ਅੱਗੇ ਹਨ¢ ਭਾਰਤ ਦੇ ਚੌਥੀ ਰੈਕਿੰਗ ਦੇ ਰੋਹਿਤ ਸ਼ਰਮਾ ਟੀ-20 ਦੇ ਆਪਣੇ ਪ੍ਰਦਰਸ਼ਨ ਨੂੰ ਇਕ ਦਿਨਾ ਵਿਚ ਵੀ ਬਰਕਰਾਰ ਰੱਖਣਾ ਚਾਹੁੰਣਗੇ¢ ਇੰਗਲੈਂਡ ਦੇ ਜੋ ਰੂਟ ਜੋ ਕਿ ਛੇਵੇਂ ਨੰਬਰ ਤੇ ਹਨ, ਕੋਲ ਰਾਸ ਟੇਲਨ ਨੂੰ ਪਿੱਛੇ ਛੱਡਣ ਦਾ ਮੌਕਾ ਹੋਵੇਗਾ |
ਬੁਮਰਾਹ ਨਹੀਂ ਖੇਡਣਗੇ ਲੜੀ
ਗੇਂਦਬਾਜ਼ੀ ਦਰਜਾਬੰਦੀ ਵਿਚ ਚੋਟੀ 'ਤੇ ਕਾਬਜ਼ ਜਸਪ੍ਰੀਤ ਬੁਮਰਾਹ ਉਂਗਲੀ ਦੀ ਸੱਟ ਕਾਰਨ ਇਹ ਲੜੀ ਨਹੀਂ ਖੇਡ ਸਕਣਗੇ ਜਿਸ ਨਾਲ ਹੋਰ ਗੇਂਦਬਾਜ਼ਾਂ ਨੂੰ ਅੰਤਰ ਘੱਟ ਕਰਨ ਦਾ ਮੌਕਾ ਮਿਲੇਗਾ¢ ਤੀਸਰੇ ਨੰਬਰ 'ਤੇ ਕਾਬਜ਼ ਹਸਨ ਅਲੀ ਫਿਰ ਤੋਂ ਚੋਟੀ 'ਤੇ ਆਉਣ ਦੀ ਕੋਸ਼ਿਸ਼ ਕਰਨਗੇ |


ਖ਼ਬਰ ਸ਼ੇਅਰ ਕਰੋ






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX