ਸਿਆਟਲ, 10 ਜੁਲਾਈ (ਹਰਮਨਪ੍ਰੀਤ ਸਿੰਘ)-ਓਰੀਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਦੀ ਜੇਲ੍ਹ ਵਿਚ ਬੰਦ 52 ਪੰਜਾਬੀਆਂ ਸਣੇ 123 ਵਿਅਕਤੀਆਂ ਦੇ ਬਾਹਰ ਆਉਣ ਦੀ ਸੰਭਾਵਨਾ ਵਧ ਗਈ ਹੈ | ਇਸ ਸਾਰੇ ਵਿਅਕਤੀ ਅਮਰੀਕਾ ਦੀ ਸਰਹੱਦ ਟੱਪ ਕੇ ਆਏ ਸਨ, ਜਿਨ੍ਹਾਂ ਜਿਨ੍ਹਾਂ ਬਾਰੇ ਪਹਿਲਾਂ ਕਈ ...
ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਿਹਤ ਮੰਤਰੀ ਜੈਰਮੀ ਹੰਟ ਨੂੰ ਬਰਤਾਨੀਆ ਦੇ ਨਵੇਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ | ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਡਾਊਨਿੰਗ ਸਟ੍ਰੀਟ ਦਫ਼ਤਰ ਕੱਲ੍ਹ ਬੌਰਿਸ ਜਾਹਨਸਨ ਵਲੋਂ ਆਪਣੇ ਅਹੁਦੇ ਤੋਂ ...
ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰੀ ਲੰਡਨ ਦੇ ਇਲਾਕੇ ਮਿੱਲ ਹਿੱਲ ਵਿਖੇ ਭਾਰਤੀ ਮੂਲ ਦੇ ਦੁਕਾਨਦਾਰ 49 ਸਾਲਾ ਵਿਜੇ ਕੁਮਾਰ ਪਟੇਲ ਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਦੀ ਅੱਜ ਲੰਡਨ ਦੀ ਓਲਡ ਬੈਲੀ ...
ਮਿਲਾਨ (ਇਟਲੀ), 10 ਜੁਲਾਈ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਵਿਚ ਸਰਕਾਰ ਚਾਹੇ ਕੋਈ ਵੀ ਹੋਵੇ, ਪਰ ਦੇਸ਼ ਵਾਸੀਆਂ ਦੀ ਸੁਰੱਖਿਆ ਹਿਤ ਦੇਸ਼ ਭਰ ਦੇ ਪੁਲਿਸ ਪ੍ਰਸ਼ਾਸਨ ਨੂੰ ਸਦਾ ਹਰ ਪੱਖੋਂ ਭਰਪੂਰ ਸਹਿਯੋਗ ਦਿੰਦੀ ਰਹੀ ਹੈ | ਇਟਲੀ ਦੀ ਸਰਕਾਰ ਨੇ ਹੁਣ ਪੁਲਿਸ ਪ੍ਰਸ਼ਾਸਨ ...
ਮੁੰਬਈ, 10 ਜੁਲਾਈ (ਏਜੰਸੀ)- ਆਪਣੇ ਜ਼ਮਾਨੇ ਦੀ ਦਿੱਗਜ਼ ਅਦਾਕਾਰਾ ਮਧੂਬਾਲਾ ਦੇ ਜੀਵਨ 'ਤੇ ਆਧਾਰਿਤ ਵੀ ਹੁਣ ਇਕ ਫ਼ਿਲਮ ਬਣੇਗੀ, ਹਾਲਾਂਕਿ ਅਜੇ ਇਸ ਫ਼ਿਲਮ ਲਈ ਕਿਸੇ ਡਾਇਰੈਕਟਰ ਦਾ ਨਾਂਅ ਸਾਹਮਣੇ ਨਹੀਂ ਆਇਆ ਹੈ | ਇਹ ਜਾਣਕਾਰੀ ਮਧੂਬਾਲਾ ਦੀ ਭੈਣ ਮਧੁਰ ਬਿ੍ਜ ਭੂਸ਼ਣ ...
ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਿਖ਼ਲਾਫ਼ ਪਾਕਿਸਤਾਨ ਦੀ ਅਦਾਲਤ ਵਲੋਂ 10 ਸਾਲ ਕੈਦ ਦੀ ਸਜ਼ਾ ਸੁਣਾਉਣ ਦੇ ਫ਼ੈਸਲੇ ਤੋਂ ਬਾਅਦ ਲੰਡਨ ਵਿਚ ਉਨ੍ਹਾਂ ਿਖ਼ਲਾਫ਼ ਪਾਕਿਸਤਾਨੀ ਲੋਕਾਂ ਦਾ ਰੋਹ ਵਧਦਾ ...
ਟੋਰਾਂਟੋ, 10 ਜੁਲਾਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਪੰਜਾਬੀਆਂ ਬਾਰੇ ਦੇਸ਼ਾਂ-ਵਿਦੇਸ਼ਾਂ ਵਿਚ ਇਕ ਧਾਰਨਾ ਹੈ ਕਿ ਇਹ ਲੋਕ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਹਨ, ਉਸ 'ਚ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਸਿਖ਼ਰਾਂ ਨੂੰ ਛੋਹ ਲੈਂਦੇ ਹਨ | ਇਸ ਤਰਾਂ ਪੰਜਾਬ ...
ਮੈਲਬੌਰਨ, 10 ਜੁਲਾਈ (ਸਰਤਾਜ ਸਿੰਘ ਧੌਲ)-ਭਾਰਤੀ ਪਰਿਵਾਰ ਦੇ ਦੋ ਬੱਚਿਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ | ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਪਰਿਵਾਰ ਜਨਮ ਦਿਨ ਦੀ ਪਾਰਟੀ ਤੋਂ ਰਾਤ ਸਮੇਂ ਘਰ ਜਾ ਰਿਹਾ ਸੀ, ਤਾਂ ਕਿਸੇ ਹੋਰ ਕਾਰ ਨਾਲ ਇਨ੍ਹਾਂ ਦੀ ਕਾਰ ਟਕਰਾਅ ਗਈ | ...
ਨਿਊਯਾਰਕ, 10 ਜੁਲਾਈ (ਏਜੰਸੀ)-ਯੂਰਪ ਦੇ 10 ਦੇਸ਼ਾਂ 'ਚ ਹਾਥੀ ਦੰਦਾਂ ਦੀ ਗ਼ੈਰ-ਕਾਨੂੰਨੀ ਵਿਕਰੀ ਹੋਣ ਦੀ ਖ਼ਬਰ ਹੈ | 'ਦ ਗਾਰਜਿਯਨ' ਦੀ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਨਿਊਯਾਰਕ ਦੇ 'ਅਭਿਆਨ ਸਮੂਹ ਅਵਾਜ' ਨੇ ਚਾਰ ਮਹੀਨਿਆਂ 'ਚ ਹਾਥੀ ਦੰਦ ਤੋਂ ਬਣੇ 109 ਸਾਮਾਨਾਂ ਦੀ ...
ਨਿਊਯਾਰਕ, 10 ਜੁਲਾਈ (ਏਜੰਸੀ)-ਕੈਂਸਰ ਨਾਲ ਜੰਗ ਲੜ ਰਹੀ ਸੋਨਾਲੀ ਬੇਂਦਰੇ ਨੇ ਇਸ ਬਿਮਾਰੀ ਦੇ ਖ਼ੁਲਾਸੇ ਤੋਂ ਬਾਅਦ ਪਹਿਲੀ ਵਾਰ ਆਪਣੀ ਨਵੀਂ ਦਿੱਖ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ | ਸੋਨਾਲੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਵੀਂ ਦਿੱਖ ਦੇ ਨਾਲ-ਨਾਲ ਇਕ ਵੀਡੀਓ ...
ਕੈਨਬਰਾ, 10 ਜੁਲਾਈ (ਏਜੰਸੀ)-ਆਸਟ੍ਰੇਲੀਆ 'ਚ ਅੱਜ ਇਕ ਮਗਰਮੱਛ ਨੂੰ 8 ਸਾਲ ਦੀ ਮਸ਼ੱਕਤ ਤੋਂ ਬਾਅਦ ਫੜਿਆ ਗਿਆ ਹੈ | ਜਾਣਕਾਰੀ ਅਨੁਸਾਰ ਇਸ ਮਗਰਮੱਛ ਨੂੰ 8 ਸਾਲਾਂ ਤੋਂ ਲੱਭਿਆ ਜਾ ਰਿਹਾ ਸੀ ਜਿਸ ਨੂੰ ਫੜਨ 'ਚ ਅੱਜ ਸਫਲਤਾ ਹੱਥ ਲੱਗੀ ਹੈ | ਅਧਿਕਾਰੀਆਂ ਨੇ ਇਸ ਸਬੰਧੀ ...
ਐਡੀਲੇਡ, 10 ਜੁਲਾਈ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਓਮਨੀ ਰੈਸਟੋਰੈਂਟ 'ਚ ਅਕਾਲੀ ਆਗੂਆਂ ਦੀ ਮੀਟਿੰਗ 'ਚ ਭੁਪਿੰਦਰ ਸਿੰਘ ਮਨੇਸ, ਸਿਮਰਪ੍ਰੀਤ ਸਿੰਘ, ਦੀਪ ਘੁਮਾਣ, ਨਵੀ ਅਗਨੀਹੋਤਰੀ, ਨਰਿੰਦਰ ਬੈਂਸ, ਜਸ ਮੰਡ, ਗਗਨ ਸ਼ਰਮਾ, ਲਖਬੀਰ ਤੂਰ, ਦੀਪ ਤੂਰ, ਇਕਬਾਲ ਸਿੰਘ ਕੈਨਬਰਾ ...
ਵੀਨਸ (ਇਟਲੀ), 10 ਜੁਲਾਈ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਚੈਸਾ ਵਿਖੇ ਭਗਤ ਕਬੀਰ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮਹਾਨ ਦਿਹਾੜੇ ਸਬੰਧੀ ਅਖੰਡ ...
ਸਿਆਟਲ, 10 ਜੁਲਾਈ (ਹਰਮਨਪ੍ਰੀਤ ਸਿੰਘ)-ਬੀਤੇ ਦਿਨ ਇੰਡੀਆਨਾ ਦੇ ਸ਼ਹਿਰ ਸੁਰੇਰਵਿੱਲ ਦੇ ਤੰਦੂਰ ਰੈਸਟੋਰੈਂਟ 'ਚ ਇਕ ਸਾਹਿਤਕ ਮਹਿਫ਼ਲ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਲੇਖਕ ਦਲਜੀਤ ਸਿੰਘ ਸ਼ਾਹੀ ਦੀ ਨਵੀਂ ਪੁਸਤਕ 'ਝਰੀਟਾਂ' ਦੀ ਘੁੰਢ ਚੁਕਾਈ ਕਰਨਾ ਸੀ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪੁਸਤਕ 'ਝਰੀਟਾਂ' ਬਾਰੇ ਵਿਚਾਰ ਪੇਸ਼ ਕੀਤੇ | ਉਚੇਚੇ ਤੌਰ 'ਤੇ ਪਹੁੰਚੇ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਗੁਰਤੇਜ ਸਿੰਘ ਗੁਰਾਇਆ ਨੇ ਦਲਜੀਤ ਸ਼ਾਹੀ ਦੀ ਸ਼ਖ਼ਸੀਅਤ ਬਾਰੇ ਚਾਨਣਾ ਪਾਇਆ ਤੇ ਉਨ੍ਹਾਂ ਨੂੰ ਇਸ ਪੁਸਤਕ ਲਈ ਵਧਾਈ ਦਿੱਤੀ | ੳਨ੍ਹਾਂ ਪੰਜਾਬੀ ਅਕਾਦਮੀ ਦਿੱਲੀ ਵਲੋਂ ਪੰਜਾਬੀ ਲਈ ਕੀਤੇ ਜਾ ਰਹੇ ਕਾਰਜਾਂ ਤੋਂ ਵੀ ਸਰੋਤਿਆਂ ਨੂੰ ਜਾਣੂ ਕਰਵਾਇਆ | ਇਕ ਰੇਡੀਓ ਚੈਨਲ ਦੇ ਐਮ.ਡੀ. ਸਰਵਨ ਸਿੰਘ ਟਿਵਾਣਾ ਨੇ ਵੀ ਸ਼ਾਹੀ ਦੀਆਂ ਕਹਾਣੀਆਂ ਦੀ ਪ੍ਰਸੰਸਾ ਕੀਤੀ | ਸਟੇਜੀ ਕਾਰਵਾਈ ਉੱਘੇ ਲੇਖਕ ਗੁਰਮੁੱਖ ਸਿੰਘ ਭੁੱਲਰ ਨੇ ਕੀਤੀ | ਇਸ ਮੌਕੇ ਮਨਦੀਪ ਸਿੰਘ ਭੂਰਾ, ਪਵਨਦੀਪ ਸਿੰਘ ਸਮੇਤ ਕਈ ਨਾਮੀ ਸ਼ਾਇਰ ਤੇ ਹੋਰ ਪਤਵੰਤੇ ਹਾਜ਼ਰ ਸਨ |
ਸਿਆਟਲ, 10 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸੱਚਾ ਮਾਰਗ ਐਬਰਨ (ਸਿਆਟਲ) ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰੂ ਘਰ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ...
ਟੋਰਾਂਟੋ, 10 ਜੁਲਾਈ (ਹਰਜੀਤ ਸਿੰਘ ਬਾਜਵਾ)- ਗਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਵਿਚ ਚੱਲ ਰਹੇ ਲੜੀਵਾਰ ਕਬੱਡੀ ਕੱਪਾਂ ਵਿਚ ਸੀਜ਼ਨ ਦਾ ਚੌਥਾ ਕਬੱਡੀ ਕੱਪ ਕੈਨ ਸਿੱਖ ਕਲਚਰਲ ਸੈਂਟਰ ਵਲੋਂ ਮਾਲਟਨ ਦੇ ਵੈਸਟਵੁੱਡ ਪਾਰਕ ਏਰੀਏ ਵਿਚ ਕਰਵਾਇਆ ਗਿਆ, ਜਿੱਥੇ ਖੇਡ ਪ੍ਰੇਮੀਆਂ ...
ਲੰਡਨ/ਲੈਸਟਰ 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਲੇਖਕ ਸਭਾ ਕਾਵੈਂਟਰੀ ਵਲੋਂ ਗਜ਼ਲਗੋ ਗੁਰਦਿਆਲ ਰੌਸ਼ਨ ਨੂੰ ਸਮਰਪਤ 18ਵਾਂ ਸਾਹਿਤਕ ਸਾਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਵਿਚ ਲੰਡਨ ਤੋਂ ਲੈ ਕੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX