ਤਾਜਾ ਖ਼ਬਰਾਂ


ਭਿਆਨਕ ਸੜਕ ਹਾਦਸੇ 'ਚ ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਫ਼ਾਜ਼ਿਲਕਾ, 18 ਸਤੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਦੇ ਨੇੜਲੇ ਪਿੰਡ ਜੱਟ ਵਾਲੀ ਰਾਣਾ ਰੋਡ 'ਤੇ ਟਰੈਕਟਰ ਟਰਾਲੀ ਅਤੇ ਪਲਸਰ ਮੋਟਰਸਾਈਕਲ ਦੀ ਟੱਕਰ ਵਿਚ ਤਿੰਨ ਨੌਜਵਾਨਾਂ ਦੀ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : 9.2 ਓਵਰਾਂ 'ਚ ਹਾਂਗਕਾਂਗ ਦੀਆਂ 50 ਦੌੜਾਂ ਪੂਰੀਆਂ
. . .  1 minute ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੇ ਹਾਂਗਕਾਂਗ ਨੂੰ ਜਿੱਤਣ ਲਈ ਦਿੱਤਾ 286 ਦੌੜਾਂ ਦਾ ਟੀਚਾ
. . .  about 3 hours ago
ਟਰੈਕਟਰ-ਸਫਾਰੀ ਦੀ ਟੱਕਰ 'ਚ 2 ਦੀ ਮੌਤ, 2 ਜ਼ਖਮੀ
. . .  about 3 hours ago
ਲੋਹੀਆਂ ਖ਼ਾਸ, ੧੮ ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਲੋਹੀਆਂ ਤੋਂ ਮਲਸੀਆਂ ਸੜਕ 'ਤੇ ਸਥਿਤ ਫੱਤੂਵਾਲ ਪਿੰਡ ਦੇ ਵਿਚਕਾਰ ਟਰੈਕਟਰ ਟਰਾਲੀ ਅਤੇ ਸਫ਼ਾਰੀ ਵਿਚਕਾਰ ਹੋਈ...
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਤੀਸਰਾ ਝਟਕਾ, ਸ਼ਿਖਰ ਧਵਨ 127 ਦੌੜਾਂ ਬਣਾ ਕੇ ਆਊਟ
. . .  about 3 hours ago
ਏਸ਼ੀਆ ਕੱਪ 2018 : 40 ਓਵਰਾਂ ਤੋਂ ਬਾਅਦ ਭਾਰਤ 237/2
. . .  about 3 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਭਾਰਤ ਨੂੰ ਦੂਸਰਾ ਝਟਕਾ, ਅੰਬਾਤੀ ਰਾਇਡੂ 60 ਦੌੜਾਂ ਬਣਾ ਕੇ ਆਊਟ
. . .  about 4 hours ago
ਏਸ਼ੀਆ ਕੱਪ ਭਾਰਤ ਹਾਂਗਕਾਂਗ ਮੈਚ : ਅੰਬਾਤੀ ਰਾਇਡੂ ਦੀਆਂ 50 ਦੌੜਾਂ ਪੂਰੀਆਂ
. . .  about 4 hours ago
ਏਸ਼ੀਆ ਕੱਪ 2018 : ਹਾਂਗਕਾਂਗ ਖ਼ਿਲਾਫ਼ ਬੱਲੇਬਾਜ਼ੀ ਕਰਦਿਆ 25 ਓਵਰਾਂ ਤੋਂ ਬਾਅਦ ਭਾਰਤ 135/1
. . .  about 5 hours ago
ਸਰਕਾਰ ਦੀਆਂ ਨੀਤੀਆਂ 'ਤੇ ਆਰ.ਐੱਸ.ਐੱਸ ਦਾ ਕੋਈ ਪ੍ਰਭਾਵ ਨਹੀ - ਮੋਹਨ ਭਾਗਵਤ
. . .  about 5 hours ago
ਨਵੀਂ ਦਿੱਲੀ, 18 ਸਤੰਬਰ - ਆਰ.ਐੱਸ.ਐੱਸ ਪ੍ਰਮੁੱਖ ਮੋਹਨ ਭਾਗਵਤ ਦਾ ਕਹਿਣਾ ਹੈ ਕਿ ਆਰ.ਐੱਸ.ਐੱਸ ਦਾ ਭਾਜਪਾ ਜਾਂ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਕੋਈ ਪ੍ਰਭਾਵ ਨਹੀ ਹੈ। ਉਹ ਆਪਣੇ...
ਮੋਦੀ ਅਤੇ ਸ਼ੇਖ਼ ਹਸੀਨਾ ਨੇ ਕੀਤਾ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ
. . .  about 6 hours ago
ਨਵੀਂ ਦਿੱਲੀ, 18 ਸਤੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ 'ਭਾਰਤ ਬੰਗਲਾਦੇਸ਼ ਮਿੱਤਰਤਾ ਪਾਈਪਲਾਈਨ' ਦਾ ਉਦਘਾਟਨ ਕੀਤਾ। ਇਸ ਮੌਕੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ...
ਏਸ਼ੀਆ ਕੱਪ : ਭਾਰਤ ਨੂੰ ਲੱਗਾ ਪਹਿਲਾ ਝਟਕਾ, ਰੋਹਿਤ ਸ਼ਰਮਾ 23 ਦੌੜਾਂ ਬਣਾ ਕੇ ਆਊਟ
. . .  about 6 hours ago
ਫਾਈਨਾਂਸ ਕੰਪਨੀ ਦੇ ਦਫ਼ਤਰ 'ਚੋਂ ਡੇਢ ਲੱਖ ਦੇ ਕਰੀਬ ਨਕਦੀ ਦੀ ਲੁੱਟ
. . .  about 6 hours ago
ਸਿੱਧਵਾਂ ਬੇਟ, 18 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)- ਅੱਜ ਬਾਅਦ ਦੁਪਹਿਰ ਕਰੀਬ ਤਿੰਨ ਵਜੇ 4 ਅਣਪਛਾਤੇ ਲੁਟੇਰਿਆਂ ਨੇ ਸਥਾਨਕ ਕਸਬੇ 'ਚ ਸਥਿਤ ਇੱਕ ਫਾਈਨਾਂਸ ਕੰਪਨੀ ਦੇ ਕਰਮਚਾਰੀ ਕੋਲੋਂ ਹਥਿਆਰਾਂ ਦੀ ਨੋਕ ਡੇਢ ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਲਈ...
ਪੋਪ ਸਟਾਰ ਜਸਟਿਨ ਬੀਬਰ ਨੇ ਮਾਡਲ ਹੈਲੀ ਬਾਲਡਵਿਨ ਨਾਲ ਕਰਾਇਆ ਵਿਆਹ
. . .  about 6 hours ago
ਨਵੀਂ ਦਿੱਲੀ, 18 ਸਤੰਬਰ- ਕੈਨੇਡਾ ਦੇ ਪੋਪ ਸਟਾਰ ਜਸਟਿਨ ਬੀਬਰ ਅਤੇ ਅਮਰੀਕੀ ਮਾਡਲ ਹੈਲੀ ਬਾਲਡਵਿਨ ਦੇ ਵਿਆਹ ਨੂੰ ਲੈ ਕੇ ਇੱਕ ਅਹਿਮ ਖੁਲਾਸਾ ਹੋਇਆ ਹੈ। ਹਾਲ ਹੀ 'ਚ ਹੋਏ '2018 ਐਮੀ ਐਵਾਰਡ' 'ਚ ਪਹੁੰਚੇ ਹਾਲੀਵੁੱਡ ਦੇ ਉੱਘੇ ਅਦਾਕਾਰ ਐਲੇਸ ਬਾਲਡਵਿਨ...
ਜਬਰ ਜਨਾਹ ਦੀਆਂ ਘਟਨਾਵਾਂ ਕਾਰਨ ਸ਼ਰਮ ਨਾਲ ਝੁਕਿਆ ਦੇਸ਼ ਦਾ ਸਿਰ- ਰਾਹੁਲ ਗਾਂਧੀ
. . .  1 minute ago
ਏਸ਼ੀਆ ਕੱਪ : ਹਾਂਗਕਾਂਗ ਨੇ ਟਾਸ ਜਿੱਤ ਕੇ ਭਾਰਤ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ
. . .  about 7 hours ago
ਰਾਫੇਲ ਡੀਲ 'ਤੇ ਟਲੀ ਸੁਪਰੀਮ ਕੋਰਟ 'ਚ ਸੁਣਵਾਈ
. . .  about 7 hours ago
ਲੁਟੇਰਿਆਂ ਵਲੋਂ ਦਿਨ-ਦਿਹਾੜੇ ਘਰ 'ਚ ਲੁੱਟ
. . .  about 7 hours ago
ਸੰਗਰੂਰ 'ਚ ਡੇਂਗੂ ਦਾ ਕਹਿਰ ਜਾਰੀ, 187 ਮਰੀਜ਼ਾਂ ਦੇ ਪੀੜਤ ਹੋਣ ਦੀ ਹੋਈ ਪੁਸ਼ਟੀ
. . .  about 7 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਰਾਸ਼ਟਰੀ-ਅੰਤਰਰਾਸ਼ਟਰੀ

ਸ਼ੈਰੀਡਨ ਜੇਲ੍ਹ 'ਚੋਂ 52 ਪੰਜਾਬੀਆਂ ਸਣੇ 123 ਵਿਅਕਤੀਆਂ ਦੇ ਬਾਹਰ ਆਉਣ ਦੀ ਸੰਭਾਵਨਾ ਵਧੀ

• ਗੋਰੇ ਵਕੀਲਾਂ ਦੀ ਕੰਪਨੀ ਕਰ ਰਹੀ ਹੈ ਮੁਫ਼ਤ ਸੇਵਾ • ਵੱਖ-ਵੱਖ ਭਾਈਚਾਰਿਆਂ ਵਲੋਂ ਪ੍ਰਦਰਸ਼ਨ ਜਾਰੀ

ਸਿਆਟਲ, 10 ਜੁਲਾਈ (ਹਰਮਨਪ੍ਰੀਤ ਸਿੰਘ)-ਓਰੀਗਨ ਸਟੇਟ ਦੇ ਸ਼ਹਿਰ ਸ਼ੈਰੀਡਨ ਦੀ ਜੇਲ੍ਹ ਵਿਚ ਬੰਦ 52 ਪੰਜਾਬੀਆਂ ਸਣੇ 123 ਵਿਅਕਤੀਆਂ ਦੇ ਬਾਹਰ ਆਉਣ ਦੀ ਸੰਭਾਵਨਾ ਵਧ ਗਈ ਹੈ | ਇਸ ਸਾਰੇ ਵਿਅਕਤੀ ਅਮਰੀਕਾ ਦੀ ਸਰਹੱਦ ਟੱਪ ਕੇ ਆਏ ਸਨ, ਜਿਨ੍ਹਾਂ ਜਿਨ੍ਹਾਂ ਬਾਰੇ ਪਹਿਲਾਂ ਕਈ ...

ਪੂਰੀ ਖ਼ਬਰ »

ਜੈਰਮੀ ਹੰਟ ਬਰਤਾਨੀਆ ਦੇ ਨਵੇਂ ਵਿਦੇਸ਼ ਮੰਤਰੀ ਬਣੇ

ਮੈਟ ਹਾਨਕਾਕ ਨੂੰ ਦਿੱਤਾ ਸਿਹਤ ਵਿਭਾਗ

ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਰਤਾਨੀਆ ਦੇ ਸਿਹਤ ਮੰਤਰੀ ਜੈਰਮੀ ਹੰਟ ਨੂੰ ਬਰਤਾਨੀਆ ਦੇ ਨਵੇਂ ਵਿਦੇਸ਼ ਮੰਤਰੀ ਬਣਾਇਆ ਗਿਆ ਹੈ | ਪ੍ਰਧਾਨ ਮੰਤਰੀ ਥੈਰੇਸਾ ਮੇਅ ਦੇ ਡਾਊਨਿੰਗ ਸਟ੍ਰੀਟ ਦਫ਼ਤਰ ਕੱਲ੍ਹ ਬੌਰਿਸ ਜਾਹਨਸਨ ਵਲੋਂ ਆਪਣੇ ਅਹੁਦੇ ਤੋਂ ...

ਪੂਰੀ ਖ਼ਬਰ »

ਲੰਡਨ 'ਚ ਭਾਰਤੀ ਦੁਕਾਨਦਾਰ ਦੇ ਕਤਲ ਮਾਮਲੇ 'ਚ ਲੜਕਾ ਦੋਸ਼ੀ ਕਰਾਰ

ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਉੱਤਰੀ ਲੰਡਨ ਦੇ ਇਲਾਕੇ ਮਿੱਲ ਹਿੱਲ ਵਿਖੇ ਭਾਰਤੀ ਮੂਲ ਦੇ ਦੁਕਾਨਦਾਰ 49 ਸਾਲਾ ਵਿਜੇ ਕੁਮਾਰ ਪਟੇਲ ਤੇ ਹਮਲਾ ਕਰਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਅਤੇ ਉਸ ਦੀ ਹੱਤਿਆ ਕਰਨ ਦੇ ਮਾਮਲੇ ਦੀ ਅੱਜ ਲੰਡਨ ਦੀ ਓਲਡ ਬੈਲੀ ...

ਪੂਰੀ ਖ਼ਬਰ »

ਇਟਲੀ ਦੇ 11 ਸ਼ਹਿਰਾਂ ਦੀ ਪੁਲਿਸ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਵਰਤੇਗੀ ਟੇਜ਼ਰ ਬੰਦੂਕ

7 ਮੀਟਰ ਤੋਂ ਦਿੰਦੀ ਹੈ ਕਈ ਹਜ਼ਾਰ ਵੋਲਟ ਦਾ ਝਟਕਾ

ਮਿਲਾਨ (ਇਟਲੀ), 10 ਜੁਲਾਈ (ਇੰਦਰਜੀਤ ਸਿੰਘ ਲੁਗਾਣਾ)-ਇਟਲੀ ਵਿਚ ਸਰਕਾਰ ਚਾਹੇ ਕੋਈ ਵੀ ਹੋਵੇ, ਪਰ ਦੇਸ਼ ਵਾਸੀਆਂ ਦੀ ਸੁਰੱਖਿਆ ਹਿਤ ਦੇਸ਼ ਭਰ ਦੇ ਪੁਲਿਸ ਪ੍ਰਸ਼ਾਸਨ ਨੂੰ ਸਦਾ ਹਰ ਪੱਖੋਂ ਭਰਪੂਰ ਸਹਿਯੋਗ ਦਿੰਦੀ ਰਹੀ ਹੈ | ਇਟਲੀ ਦੀ ਸਰਕਾਰ ਨੇ ਹੁਣ ਪੁਲਿਸ ਪ੍ਰਸ਼ਾਸਨ ...

ਪੂਰੀ ਖ਼ਬਰ »

ਪ੍ਰਸਿੱਧ ਅਦਾਕਾਰਾ ਮਧੂਬਾਲਾ 'ਤੇ ਬਣੇਗੀ ਫ਼ਿਲਮ

ਮੁੰਬਈ, 10 ਜੁਲਾਈ (ਏਜੰਸੀ)- ਆਪਣੇ ਜ਼ਮਾਨੇ ਦੀ ਦਿੱਗਜ਼ ਅਦਾਕਾਰਾ ਮਧੂਬਾਲਾ ਦੇ ਜੀਵਨ 'ਤੇ ਆਧਾਰਿਤ ਵੀ ਹੁਣ ਇਕ ਫ਼ਿਲਮ ਬਣੇਗੀ, ਹਾਲਾਂਕਿ ਅਜੇ ਇਸ ਫ਼ਿਲਮ ਲਈ ਕਿਸੇ ਡਾਇਰੈਕਟਰ ਦਾ ਨਾਂਅ ਸਾਹਮਣੇ ਨਹੀਂ ਆਇਆ ਹੈ | ਇਹ ਜਾਣਕਾਰੀ ਮਧੂਬਾਲਾ ਦੀ ਭੈਣ ਮਧੁਰ ਬਿ੍ਜ ਭੂਸ਼ਣ ...

ਪੂਰੀ ਖ਼ਬਰ »

ਲੰਡਨ 'ਚ ਨਵਾਜ਼ ਸ਼ਰੀਫ ਿਖ਼ਲਾਫ਼ ਦੂਜੇ ਦਿਨ ਵੀ ਰੋਸ ਪ੍ਰਦਰਸ਼ਨ

ਲੰਡਨ, 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਿਖ਼ਲਾਫ਼ ਪਾਕਿਸਤਾਨ ਦੀ ਅਦਾਲਤ ਵਲੋਂ 10 ਸਾਲ ਕੈਦ ਦੀ ਸਜ਼ਾ ਸੁਣਾਉਣ ਦੇ ਫ਼ੈਸਲੇ ਤੋਂ ਬਾਅਦ ਲੰਡਨ ਵਿਚ ਉਨ੍ਹਾਂ ਿਖ਼ਲਾਫ਼ ਪਾਕਿਸਤਾਨੀ ਲੋਕਾਂ ਦਾ ਰੋਹ ਵਧਦਾ ...

ਪੂਰੀ ਖ਼ਬਰ »

ਗੁਰਚਰਨ ਸਿੰਘ ਭੌਰਾ ਟੋਰਾਂਟੋ ਰੀਅਲ ਅਸਟੇਟ ਬੋਰਡ ਦੇ ਪ੍ਰਧਾਨ ਨਿਯੁਕਤ

ਟੋਰਾਂਟੋ, 10 ਜੁਲਾਈ (ਸਤਪਾਲ ਸਿੰਘ ਜੌਹਲ/ਹਰਜੀਤ ਸਿੰਘ ਬਾਜਵਾ)- ਪੰਜਾਬੀਆਂ ਬਾਰੇ ਦੇਸ਼ਾਂ-ਵਿਦੇਸ਼ਾਂ ਵਿਚ ਇਕ ਧਾਰਨਾ ਹੈ ਕਿ ਇਹ ਲੋਕ ਜਿਹੜੇ ਵੀ ਕੰਮ ਨੂੰ ਹੱਥ ਪਾਉਂਦੇ ਹਨ, ਉਸ 'ਚ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਸਿਖ਼ਰਾਂ ਨੂੰ ਛੋਹ ਲੈਂਦੇ ਹਨ | ਇਸ ਤਰਾਂ ਪੰਜਾਬ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਭਾਰਤੀ ਪਰਿਵਾਰ ਦੇ ਦੋ ਬੱਚਿਆਂ ਦੀ ਹਾਦਸੇ 'ਚ ਮੌਤ

ਮੈਲਬੌਰਨ, 10 ਜੁਲਾਈ (ਸਰਤਾਜ ਸਿੰਘ ਧੌਲ)-ਭਾਰਤੀ ਪਰਿਵਾਰ ਦੇ ਦੋ ਬੱਚਿਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਹੈ | ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਹ ਪਰਿਵਾਰ ਜਨਮ ਦਿਨ ਦੀ ਪਾਰਟੀ ਤੋਂ ਰਾਤ ਸਮੇਂ ਘਰ ਜਾ ਰਿਹਾ ਸੀ, ਤਾਂ ਕਿਸੇ ਹੋਰ ਕਾਰ ਨਾਲ ਇਨ੍ਹਾਂ ਦੀ ਕਾਰ ਟਕਰਾਅ ਗਈ | ...

ਪੂਰੀ ਖ਼ਬਰ »

ਯੂਰਪ ਦੇ 10 ਦੇਸ਼ਾਂ 'ਚ ਨਾਜਾਇਜ਼ ਹਾਥੀ ਦੰਦਾਂ ਦੀ ਧੜੱਲੇ ਨਾਲ ਵਿਕਰੀ

ਨਿਊਯਾਰਕ, 10 ਜੁਲਾਈ (ਏਜੰਸੀ)-ਯੂਰਪ ਦੇ 10 ਦੇਸ਼ਾਂ 'ਚ ਹਾਥੀ ਦੰਦਾਂ ਦੀ ਗ਼ੈਰ-ਕਾਨੂੰਨੀ ਵਿਕਰੀ ਹੋਣ ਦੀ ਖ਼ਬਰ ਹੈ | 'ਦ ਗਾਰਜਿਯਨ' ਦੀ ਰਿਪੋਰਟ ਅਨੁਸਾਰ ਦੱਸਿਆ ਗਿਆ ਹੈ ਕਿ ਨਿਊਯਾਰਕ ਦੇ 'ਅਭਿਆਨ ਸਮੂਹ ਅਵਾਜ' ਨੇ ਚਾਰ ਮਹੀਨਿਆਂ 'ਚ ਹਾਥੀ ਦੰਦ ਤੋਂ ਬਣੇ 109 ਸਾਮਾਨਾਂ ਦੀ ...

ਪੂਰੀ ਖ਼ਬਰ »

ਅਜੇ ਸਭ ਖ਼ਤਮ ਨਹੀਂ ਹੋਇਆ-ਸੋਨਾਲੀ

ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਨਿਊਯਾਰਕ, 10 ਜੁਲਾਈ (ਏਜੰਸੀ)-ਕੈਂਸਰ ਨਾਲ ਜੰਗ ਲੜ ਰਹੀ ਸੋਨਾਲੀ ਬੇਂਦਰੇ ਨੇ ਇਸ ਬਿਮਾਰੀ ਦੇ ਖ਼ੁਲਾਸੇ ਤੋਂ ਬਾਅਦ ਪਹਿਲੀ ਵਾਰ ਆਪਣੀ ਨਵੀਂ ਦਿੱਖ ਵਾਲੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ | ਸੋਨਾਲੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਵੀਂ ਦਿੱਖ ਦੇ ਨਾਲ-ਨਾਲ ਇਕ ਵੀਡੀਓ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਫੜਿਆ ਵਿਸ਼ਾਲ ਮਗਰਮੱਛ

8 ਸਾਲਾਂ ਤੋਂ ਸੀ ਭਾਲ, 600 ਕਿੱਲੋ ਵਜ਼ਨ ਤੇ 4.71 ਮੀਟਰ ਲੰਬਾਈ

ਕੈਨਬਰਾ, 10 ਜੁਲਾਈ (ਏਜੰਸੀ)-ਆਸਟ੍ਰੇਲੀਆ 'ਚ ਅੱਜ ਇਕ ਮਗਰਮੱਛ ਨੂੰ 8 ਸਾਲ ਦੀ ਮਸ਼ੱਕਤ ਤੋਂ ਬਾਅਦ ਫੜਿਆ ਗਿਆ ਹੈ | ਜਾਣਕਾਰੀ ਅਨੁਸਾਰ ਇਸ ਮਗਰਮੱਛ ਨੂੰ 8 ਸਾਲਾਂ ਤੋਂ ਲੱਭਿਆ ਜਾ ਰਿਹਾ ਸੀ ਜਿਸ ਨੂੰ ਫੜਨ 'ਚ ਅੱਜ ਸਫਲਤਾ ਹੱਥ ਲੱਗੀ ਹੈ | ਅਧਿਕਾਰੀਆਂ ਨੇ ਇਸ ਸਬੰਧੀ ...

ਪੂਰੀ ਖ਼ਬਰ »

ਗੋਲਡੀ ਨੂੰ ਮੋਗਾ ਤੋਂ ਸਹਾਇਕ ਅਬਜ਼ਰਵਰ ਨਿਯੁਕਤ ਕਰਨ 'ਤੇ ਖੁਸ਼ੀ ਦਾ ਪ੍ਰਗਟਾਵਾ

ਐਡੀਲੇਡ, 10 ਜੁਲਾਈ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਓਮਨੀ ਰੈਸਟੋਰੈਂਟ 'ਚ ਅਕਾਲੀ ਆਗੂਆਂ ਦੀ ਮੀਟਿੰਗ 'ਚ ਭੁਪਿੰਦਰ ਸਿੰਘ ਮਨੇਸ, ਸਿਮਰਪ੍ਰੀਤ ਸਿੰਘ, ਦੀਪ ਘੁਮਾਣ, ਨਵੀ ਅਗਨੀਹੋਤਰੀ, ਨਰਿੰਦਰ ਬੈਂਸ, ਜਸ ਮੰਡ, ਗਗਨ ਸ਼ਰਮਾ, ਲਖਬੀਰ ਤੂਰ, ਦੀਪ ਤੂਰ, ਇਕਬਾਲ ਸਿੰਘ ਕੈਨਬਰਾ ਤੇ ਵਿਜੇ ਗਰੇਵਾਲ ਨੇ ਸ਼ਿਰਕਤ ਕੀਤੀ। ਮੀਟਿੰਗ 'ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਸੀਨੀਅਰ ਅਕਾਲੀ ਆਗੂ ਇੰਜੀ: ਵਿਨਰਜੀਤ ਸਿੰਘ ਗੋਲਡੀ ਸਾਬਕਾ ਉੱਪ ਚੇਅਰਮੈਨ ਪੀ.ਆਰ.ਟੀ.ਸੀ. ਨੂੰ ਜ਼ਿਲ੍ਹਾ ਮੋਗਾ ਦਾ ਸਹਾਇਕ ਅਬਜ਼ਰਵਰ ਨਿਯੁਕਤ ਕਰਨ 'ਤੇ ਐਡੀਲੇਡ ਦੇ ਅਕਾਲੀ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ।


ਖ਼ਬਰ ਸ਼ੇਅਰ ਕਰੋ

ਲੋਨੀਗੋ 'ਚ ਭਗਤ ਕਬੀਰ ਦਾ ਜਨਮ ਦਿਹਾੜਾ ਮਨਾਇਆ

ਵੀਨਸ (ਇਟਲੀ), 10 ਜੁਲਾਈ (ਹਰਦੀਪ ਸਿੰਘ ਕੰਗ)-ਇਟਲੀ ਦੇ ਗੁਰਦੁਆਰਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਚੈਸਾ ਵਿਖੇ ਭਗਤ ਕਬੀਰ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਇਸ ਮਹਾਨ ਦਿਹਾੜੇ ਸਬੰਧੀ ਅਖੰਡ ...

ਪੂਰੀ ਖ਼ਬਰ »

ਇੰਡੀਆਨਾ 'ਚ ਦਲਜੀਤ ਸ਼ਾਹੀ ਦੀ ਪੁਸਤਕ 'ਝਰੀਟਾਂ' ਦੀ ਵਿਚਾਰ ਗੋਸ਼ਟੀ

ਸਿਆਟਲ, 10 ਜੁਲਾਈ (ਹਰਮਨਪ੍ਰੀਤ ਸਿੰਘ)-ਬੀਤੇ ਦਿਨ ਇੰਡੀਆਨਾ ਦੇ ਸ਼ਹਿਰ ਸੁਰੇਰਵਿੱਲ ਦੇ ਤੰਦੂਰ ਰੈਸਟੋਰੈਂਟ 'ਚ ਇਕ ਸਾਹਿਤਕ ਮਹਿਫ਼ਲ ਕਰਵਾਈ ਗਈ, ਜਿਸ ਦਾ ਮੁੱਖ ਉਦੇਸ਼ ਲੇਖਕ ਦਲਜੀਤ ਸਿੰਘ ਸ਼ਾਹੀ ਦੀ ਨਵੀਂ ਪੁਸਤਕ 'ਝਰੀਟਾਂ' ਦੀ ਘੁੰਢ ਚੁਕਾਈ ਕਰਨਾ ਸੀ | ਇਸ ਮੌਕੇ ...

ਪੂਰੀ ਖ਼ਬਰ »

ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਸਿਆਟਲ, 10 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਗੁਰਦੁਆਰਾ ਸੱਚਾ ਮਾਰਗ ਐਬਰਨ (ਸਿਆਟਲ) ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਗੁਰੂ ਘਰ ਦੇ ਕੀਰਤਨੀ ਜਥੇ ਭਾਈ ਕੁਲਵਿੰਦਰ ਸਿੰਘ, ਭਾਈ ਗੁਰਮੀਤ ਸਿੰਘ ...

ਪੂਰੀ ਖ਼ਬਰ »

ਕੈਨ ਸਿੱਖ ਸੈਂਟਰ ਨੇ ਕਰਵਾਇਆ ਕਬੱਡੀ ਕੱਪ

* ਸੁਲਤਾਨ ਸ਼ਮਸ਼ਪੁਰ ਵਧੀਆ ਰੇਡਰ ਤੇ ਯਾਦ ਕੋਟਲੀ ਵਧੀਆ ਜ਼ਾਫ਼ੀ ਬਣੇ

ਟੋਰਾਂਟੋ, 10 ਜੁਲਾਈ (ਹਰਜੀਤ ਸਿੰਘ ਬਾਜਵਾ)- ਗਰੇਟਰ ਟੋਰਾਂਟੋ ਏਰੀਆ (ਜੀ.ਟੀ.ਏ.) ਵਿਚ ਚੱਲ ਰਹੇ ਲੜੀਵਾਰ ਕਬੱਡੀ ਕੱਪਾਂ ਵਿਚ ਸੀਜ਼ਨ ਦਾ ਚੌਥਾ ਕਬੱਡੀ ਕੱਪ ਕੈਨ ਸਿੱਖ ਕਲਚਰਲ ਸੈਂਟਰ ਵਲੋਂ ਮਾਲਟਨ ਦੇ ਵੈਸਟਵੁੱਡ ਪਾਰਕ ਏਰੀਏ ਵਿਚ ਕਰਵਾਇਆ ਗਿਆ, ਜਿੱਥੇ ਖੇਡ ਪ੍ਰੇਮੀਆਂ ...

ਪੂਰੀ ਖ਼ਬਰ »

ਪੰਜਾਬੀ ਲੇਖਕ ਸਭਾ ਕਾਵੈਂਟਰੀ ਵਲੋਂ ਸਾਹਿਤਕ ਸਮਾਗਮ

ਲੰਡਨ/ਲੈਸਟਰ 10 ਜੁਲਾਈ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਪੰਜਾਬੀ ਲੇਖਕ ਸਭਾ ਕਾਵੈਂਟਰੀ ਵਲੋਂ ਗਜ਼ਲਗੋ ਗੁਰਦਿਆਲ ਰੌਸ਼ਨ ਨੂੰ ਸਮਰਪਤ 18ਵਾਂ ਸਾਹਿਤਕ ਸਾਲਾਨਾ ਸਮਾਗਮ ਸ਼ਾਨੋ-ਸ਼ੌਕਤ ਨਾਲ ਕਰਵਾਇਆ ਗਿਆ, ਜਿਸ ਵਿਚ ਲੰਡਨ ਤੋਂ ਲੈ ਕੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX