ਤਾਜਾ ਖ਼ਬਰਾਂ


ਖੇਮਕਰਨ : ਪਿੰਡ ਘਰਿਆਲਾ 'ਚ ਕੁਲ ਵੋਟਾਂ 7044 'ਚੋਂ ਕੇਵਲ 3630 ਵੋਟਾਂ ਪੋਲ ਹੋਈਆਂ
. . .  1 day ago
ਲੁਧਿਆਣਾ 'ਚ ਹੋਈ 62.15 ਫ਼ੀਸਦੀ ਵੋਟਿੰਗ
. . .  1 day ago
ਬੱਚੀਵਿੰਡ-ਪਿੰਡ ਸਾਰੰਗੜਾ ਵਿਖੇ ਦੇਰ ਸ਼ਾਮ ਹੋਈ ਹਿੰਸਾ ਵਿਚ ਅਕਾਲੀ ਸਮਰਥਕ ਜ਼ਖਮੀ
. . .  1 day ago
ਸ੍ਰੀ ਮੁਕਤਸਰ ਸਾਹਿਬ: ਰਾਣੀਵਾਲਾ ਵਿਖੇ ਵੋਟਿੰਗ ਪਾਰਟੀ ਦੀ ਬੱਸ ਨੂੰ ਘੇਰਿਆ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਦੇਰ ਸ਼ਾਮ ਜਦੋਂ ਵੋਟਿੰਗ ਸਮਾਪਤ ਹੋਈ ਤਾਂ ਵੋਟਿੰਗ ਅਮਲਾ ਆਪਣੇ ਘਰਾਂ ਨੂੰ ਰਵਾਨਾ ਹੋ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਗੱਡੀ ਨੂੰ ਘੇਰੀ ਰੱਖਿਆ ਅਤੇ ਐੱਸ.ਐੱਚ.ਓ...
ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਾਂ ਪਈਆਂ-ਡਾ. ਪ੍ਰਸ਼ਾਂਤ ਕੁਮਾਰ ਗੋਇਲ
. . .  1 day ago
ਫ਼ਤਿਹਗੜ੍ਹ ਸਾਹਿਬ, 19 ਮਈ (ਭੂਸ਼ਨ ਸੂਦ)ਫ਼ਤਿਹਗੜ੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਅਮਨ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫ਼ੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ...
ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਵੋਟਾਂ ਦੌਰਾਨ ਹੋਇਆ 64.17 ਫ਼ੀਸਦੀ ਮਤਦਾਨ
. . .  1 day ago
ਤਰਨ ਤਾਰਨ, 19 ਮਈ (ਹਰਿੰਦਰ ਸਿੰਘ, ਲਾਲੀ ਕੈਰੋਂ, ਪਰਮਜੀਤ ਜੋਸ਼ੀ)-ਲੋਕ ਸਭਾ ਹਲਕਾ ਖਡੂਰ ਸਾਹਿਬ ਲਈ ਪਾਈਆਂ ਗਈਆਂ ਵੋਟਾਂ ਦੌਰਾਨ ਲਗਭਗ 64.17 ਫ਼ੀਸਦੀ ਮਤਦਾਨ ਹੋਇਆ। ਜ਼ਿਲ੍ਹੇ ਵਿਚ ਛੋਟੀਆਂ ਮੋਟੀਆਂ ...
ਸਰਲੀ ਕਤਲ ਕਾਂਡ ਨਾਲ ਵੋਟਾਂ ਦਾ ਕੋਈ ਸੰਬੰਧ ਨਹੀਂ - ਐੱਸ ਐੱਸ ਪੀ ਤਰਨ ਤਾਰਨ
. . .  1 day ago
ਖਡੂਰ ਸਾਹਿਬ ,19 ਮਈ (ਮਾਨ ਸਿੰਘ)- ਐੱਸ. ਐੱਸ. ਪੀ. ਤਰਨ ਤਾਰਨ ਕੁਲਦੀਪ ਸਿੰਘ ਚਾਹਲ ਵੱਲੋਂ ਖ਼ੁਲਾਸਾ ਕੀਤਾ ਗਿਆ ਹੈ ਕਿ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸਰਲੀ ਕਲਾਂ ਵਿਚ ਹੋਏ ...
ਫ਼ਰੀਦਕੋਟ 'ਚ ਸ਼ਾਂਤੀ ਪੂਰਵਕ 62.67 ਫ਼ੀਸਦੀ ਪੋਲਿੰਗ ਹੋਈ
. . .  1 day ago
ਫ਼ਰੀਦਕੋਟ, 19 ਮਈ - (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਰਾਖਵੇਂ ਲੋਕ ਸਭਾ ਹਲਕੇ ਲਈ ਅੱਜ ਸ਼ਾਂਤੀ ਪੂਰਵਕ ਵੋਟਾਂ ਪਈਆਂ। ਚੋਣ ਕਮਿਸ਼ਨ ਵੱਲੋਂ ਜਾਰੀ ਸੂਚਨਾ ਮੁਤਾਬਿਕ ਫ਼ਰੀਦਕੋਟ ਲੋਕ ਸਭਾ ਹਲਕੇ ਵਿਚ...
ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਅਧੀਨ ਵਿਧਾਨ ਸਭਾ ਹਲਕਾ ਅਮਲੋਹ ਚ 72% ਵੋਟ ਪੋਲਿੰਗ ਹੋਈ
. . .  1 day ago
ਬੱਚੀਵਿੰਡ : ਛੋਟਿਆਂ ਪਿੰਡਾਂ ਦੇ ਮੁਕਾਬਲੇ ਵੱਡਿਆਂ ਪਿੰਡਾਂ ਵਿੱਚ ਪੋਲਿੰਗ ਰੇਟ ਘੱਟ
. . .  1 day ago
ਬੱਚੀਵਿੰਡ ਅਤੇ ਇਸ ਦੇ ਆਸ ਪਾਸ ਵਾਲੇ ਪਿੰਡਾਂ ਵਿੱਚ ਲਗਭਗ 65 % ਵੋਟਾਂ ਹੋਈਆਂ ਪੋਲ
. . .  1 day ago
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ 70.68 ਪ੍ਰਤੀਸ਼ਤ ਵੋਟਿੰਗ ਹੋਈ
. . .  1 day ago
ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 70.68 ਪ੍ਰਤੀਸ਼ਤ ਵੋਟਿੰਗ ਹੋਈ ਹੈ, ਜਦਕਿ ਹਲਕਾ ਵਾਈਜ਼ ਲੰਬੀ ਵਿਧਾਨ ਸਭਾ ਹਲਕੇ ਵਿਚ 73.84 ਪ੍ਰਤੀਸ਼ਤ,...
ਬੱਚੀਵਿੰਡ - ਸਰਹੱਦੀ ਖੇਤਰ ਦੇ ਪਿੰਡਾਂ ਵਿੱਚ ਦੋਹਾਂ ਰਵਾਇਤੀ ਪਾਰਟੀਆਂ ਤੋਂ ਬਿਨਾ ਕਿਸੇ ਹੋਰ ਪਾਰਟੀ ਦਾ ਨਹੀਂ ਲੱਗਾ ਪੋਲਿੰਗ ਬੂਥ
. . .  1 day ago
ਬਲਾਕ ਖਮਾਣੋਂ ਵਿਚ ਸ਼ਾਂਤੀਪੂਰਵਕ ਨੇਪਰੇ ਚੜ੍ਹਿਆ ਚੋਣਾਂ ਦਾ ਕੰਮ
. . .  1 day ago
ਸੰਘੋਲ 19 ਮਈ (ਹਰਜੀਤ ਸਿੰਘ ਮਾਵੀ )-ਵਿਧਾਨ ਸਭਾ ਹਲਕਾ ਬੱਸੀ ਪਠਾਣਾ ਦੇ ਬਲਾਕ ਖਮਾਣੋਂ ਵਿਚ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ।.ਕੁੱਲ ਮਿਲਾ ਕੇ ਪਿੰਡ ਰਾਣਵਾਂ ਵਿਚ ਈਵੀਐਮ ...
ਬਾਘਾ ਪੁਰਾਣਾ 'ਚ 61. 49 ਫ਼ੀਸਦੀ ਹੋਈ ਵੋਟਿੰਗ
. . .  1 day ago
ਦਹਿਸ਼ਤ ਭਰੇ ਮਾਹੌਲ ਵਿਚ ਸੰਪੰਨ ਹੋਈਆਂ ਖਡੂਰ ਸਾਹਿਬ ਤੇ ਆਸ ਪਾਸ ਪਿੰਡਾਂ ਦੀਆਂ ਵੋਟਾਂ
. . .  1 day ago
ਜਲਾਲਾਬਾਦ ਹਲਕੇ ਵਿੱਚ ਹੋਈ ਲੱਗਭਗ 77 ਫੀਸਦੀ ਵੋਟਿੰਗ
. . .  1 day ago
ਨਵਾਂਸ਼ਹਿਰ ਜ਼ਿਲ੍ਹੇ ਚੋਂ ਬਲਾਚੌਰ ਵੋਟਾਂ ਭੁਗਤਾਉਣ ’ਚ ਰਿਹਾ ਮੋਹਰੀ
. . .  1 day ago
ਨੌਜਵਾਨਾਂ ਤੇ ਬਜ਼ੁਰਗਾਂ ਨੂੰ ਵੰਡੇ ਪ੍ਰਸੰਸਾ ਪੱਤਰ
. . .  1 day ago
ਬੰਗਾ ਹਲਕੇ 'ਚ 65.75 ਫ਼ੀਸਦੀ ਵੋਟਿੰਗ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550

ਦਿੱਲੀ

ਜੀ.ਕੇ. ਨੂੰ 'ਸਰਦਾਰ-ਏ-ਆਜ਼ਮ' ਦੇ ਿਖ਼ਤਾਬ ਨਾਲ ਨਿਵਾਜਿਆ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ-2 ਜਨਕਪੁਰੀ ਨਵੀਂ ਦਿੱਲੀ ਵਿਖੇ ਇਕ ਵਿਸ਼ਾਲ ਕੀਰਤਨ ਦਰਬਾਰ ਕੀਤਾ ਗਿਆ | ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਕੀਰਤਨ ਦੁਆਰਾ ਸੰਗਤਾਂ ਦਾ ਮਨ ...

ਪੂਰੀ ਖ਼ਬਰ »

ਦਿੱਲੀ ਸਰਕਾਰ ਦੇ ਮਿਸ਼ਨ ਬੁਨਿਆਦ 'ਚ ਇਕ ਲੱਖ ਤੋਂ ਜ਼ਿਆਦਾ ਬੱਚਿਆਂ ਦਾ ਹਿੰਦੀ ਤੇ ਹਿਸਾਬ ਦਾ ਵਿਸ਼ਾ ਮਜ਼ਬੂਤ ਹੋਇਆ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਵਲੋਂ ਸਰਕਾਰੀ ਸਕੂਲ ਦੇ ਵਿਚ ਅਪ੍ਰੈਲ ਦੇ ਮਹੀਨੇ ਤੋਂ ਮਿਸ਼ਨ ਬੁਨਿਆਦ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਕਮਜ਼ੋਰ ਬੱਚਿਆਂ ਦੇ ਵਿਸ਼ੇ ਪ੍ਰਤੀ ਅਧਿਆਪਕਾਂ ਨੇ ...

ਪੂਰੀ ਖ਼ਬਰ »

ਬਿਮਾਰੀਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਪੋਸਟਰ ਜਾਰੀ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਨਗਰ ਨਿਗਮ ਮੱਛਰਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਫ਼ੈਲਾਉਣ ਦੇ ਲਈ ਨਗਰ ਨਿਗਮ ਦੇ ਸਾਰੇ ਸਕੂਲਾਂ ਦੇ ਪੋਸਟਰਾਂ ਦੇ ਰਾਹੀਂ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰੇਗਾ ਤਾਂ ਜੋ ਮੱਛਰਾਂ ...

ਪੂਰੀ ਖ਼ਬਰ »

ਦਿੱਲੀ ਵਿਚ 2 ਸਾਲਾਂ 'ਚ ਪਾਣੀ ਦੀ ਉਪਲਬਧਤਾ 'ਚ ਹੋਵੇਗਾ 15-20 ਫ਼ੀਸਦੀ ਵਾਧਾ-ਕੇਜਰੀਵਾਲ

ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਵਿਚ ਪਾਣੀ ਦੀ ਉਪਲਬਧਤਾ ਅਗਲੇ 2 ਸਾਲਾਂ ਵਿਚ 15 ਤੋਂ 20ਫੀਸਦੀ ਅਤੇ 5 ਸਾਲਾਂ ਵਿਚ 50 ਫੀਸਦੀ ਵਧਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ | ਮੁੱਖ ...

ਪੂਰੀ ਖ਼ਬਰ »

ਦਿੱਲੀ ਭਾਜਪਾ ਮੁਖੀ ਤਿਵਾੜੀ ਵਲੋਂ ਕੇਜਰੀਵਾਲ 'ਤੇ ਜਾਣ ਬੁੱਝ ਕੇ ਨਵਾਂ ਵਿਵਾਦ ਖੜ੍ਹਾ ਕਰਨ ਦਾ ਦੋਸ਼

ਨਵੀਂ ਦਿੱਲੀ,10 ਜੁਲਾਈ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਦਿੱਲੀ ਦੇ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ 'ਚ ਆਪਣੀ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਗਰਮੀ ਦੇ ਕਾਰਨ ਬਿਜਲੀ ਦੀ ਮੰਗ 'ਚ ਵਾਧਾ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲੋਕਾਂ ਨੂੰ ਤੇਜ਼ ਧੁੱਪ ਅਤੇ ਅੰਤਾਂ ਦੀ ਪੈ ਰਹੀ ਗਰਮੀ ਦਾ ਇਨ੍ਹਾਂ ਦਿਨਾਂ ਵਿਚ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ | ਹਾਲਾਂਕਿ ਮਾੜੀ ਮੋਟੀ ਬਾਰਸ਼ ਹੁੰਦੀ ਜ਼ਰੂਰ ...

ਪੂਰੀ ਖ਼ਬਰ »

ਏ. ਟੀ. ਐਮ. ਬਦਲਣ ਵਾਲੇ ਅੰਤਰਰਾਜੀ ਗਰੋਹ ਦੇ ਦੋ ਮੈਂਬਰ ਪੁਲਿਸ ਵਲੋਂ ਕਾਬੂ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਅੰਤਰਰਾਜੀ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜੋ ਕਿ ਏ. ਟੀ. ਐਮ. ਬਦਲ ਕੇ ਦਿੱਲੀ, ਨੋਇਡਾ, ਗਾਜੀਆਬਾਦ ਤੇ ਫ਼ਰੀਦਾਬਾਦ ਵਿਚ ਵਾਰਦਾਤਾਂ ਕਰਦੇ ਸਨ | ਇਨ੍ਹਾਂ 'ਚੋਂ ਇਕ ਦਾ ...

ਪੂਰੀ ਖ਼ਬਰ »

ਐਨ. ਬੀ. ਟੀ. ਨੇ ਸ਼ੁਰੂ ਕੀਤਾ ਪੁਸਤਕ ਪ੍ਰਕਾਸ਼ਨ 'ਚ ਸਰਟੀਫਿਕੇਟ ਪਾਠਕ੍ਰਮ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਐਨ. ਬੀ. ਟੀ. ਦੇ ਵਲੋਂ ਨੌਜਵਾਨਾਂ ਵਿਚ ਕੌਸ਼ਲ ਵਿਕਾਸ ਯੋਜਨਾ ਦੇ ਅਧੀਨ ਅੱਜ (10 ਜੁਲਾਈ) ਨੂੰ ਪੁਸਤਕ ਪ੍ਰਕਾਸ਼ਨ ਵਿਚ ਸਰਟੀਫਿਕੇਟ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ ਜੋ ਕਿ 10 ਅਗਸਤ ਤੱਕ ਚੱਲੇਗਾ, ਜਿਸ ਦਾ ਉਦਘਾਟਨ ਐਨ. ਬੀ. ...

ਪੂਰੀ ਖ਼ਬਰ »

ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਜੀ ਦਾ ਸਰਬ ਸ੍ਰੇਸ਼ਠ ਸ਼ਖ਼ਸੀਅਤ ਪੁਰਸਕਾਰ ਨਾਲ ਹੋਵੇਗਾ ਸਨਮਾਨ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਨੂੰ 2018 ਦੇ 'ਸਰਵ ਸ੍ਰੇਸ਼ਠ ਅਧਿਆਤਮਕ ਸ਼ਖ਼ਸੀਅਤ ਪੁਰਸਕਾਰ' ਦੇ ਨਾਲ ਸਨਮਾਨਿਤ ਕੀਤਾ ਜਾਵੇਗਾ | ਇਹ ਪੁਰਸਕਾਰ ਅਮਰੀਕਾ ਸਥਿਤ ਮਾਨਵਤਾ ਦੇ ਬਹੁਪੱਖੀ ਤੇ ਵਿਸ਼ਵ ਪੱਧਰੀ ...

ਪੂਰੀ ਖ਼ਬਰ »

ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਬੀਤੇ ਦਿਨੀਂ ਜਾਖਲ ਮੰਡੀ ਦੇ ਸੁਰਿੰਦਰ ਸਿੰਗਲਾ ਕਿਤਾਬਾਂ ਵਾਲੇ ਦਾ ਨੌਜਵਾਨ ਬੇਟਾ 22 ਸਾਲਾ ਅਤੁਲ ਸਿੰਗਲਾ ਸੜਕ ਹਾਦਸੇ 'ਚ ਮਾਰਿਆ ਗਿਆ ਤੇ ਉਸਦੇ ਦੋਸਤ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀ ਦੀ ਜੇਬ 'ਚੋਂ ਨਕਦੀ ਤੇ ਏ.ਟੀ.ਐਮ. ਕਾਰਡ ਚੋਰੀ

ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਹਰਿਆਣਾ ਰੋਡਵੇਜ਼ ਬੱਸ ਸਟੈਂਡ ਫਤਿਹਾਬਾਦ ਦੇ ਇਕ ਕਰਮਚਾਰੀ ਦੀ ਜੇਬ 'ਚੋਂ 14 ਹਜ਼ਾਰ ਦੀ ਨਕਦੀ ਏ.ਟੀ.ਐਮ. ਕਾਰਡ ਤੇ ਹੋਰ ਜਰੂਰੀ ਕਾਗਜ਼ ਚੋਰੀ ਹੋਣ 'ਤੇ ਬੱਸ ਸਟੈਂਡ ਚੌਕੀ ਪੁਲਿਸ ਨੇ ਕਰਮਚਾਰੀ ਰਾਜ ਕੁਮਾਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਸਨਾਤਨ ਧਰਮ ਹਾਈ ਸਕੂਲ 'ਚ ਸਕੂਲ 'ਚ ਲਗਾਏ ਬੂਟੇ

ਨਰਾਇਣਗੜ੍ਹ, 10 ਜੁਲਾਈ (ਪੀ.ਸਿੰਘ)-ਸਨਾਤਨ ਧਰਮ ਹਾਈ ਸਕੂਲ 'ਚ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਪ੍ਰਧਾਨ ਅਸ਼ੋਕ ਮਹਿਤਾ ਨੇ ਸ਼ਿਰਕਤ ਕੀਤੀ | ਸਕੂਲ 'ਚ ਕਈਾ ਤਰ੍ਹਾਂ ਦੇ ਬੂਟੇ ਲਗਾਏ ਗਏ | ਬੱਚਿਆਂ ਨੂੰ ਸੰਬੋਧਨ ਕਰਦਿਆਂ ਅਸ਼ੋਕ ਮਹਿਤਾ ਨੇ ਕਿਹਾ ਕਿ ਹਰ ਵਿਅਕਤੀ ਨੂੰ ...

ਪੂਰੀ ਖ਼ਬਰ »

ਜਨਮ ਸਰਟੀਫਿਕੇਟ ਬਦਲੇ ਪੈਸਿਆਂ ਦੀ ਮੰਗ ਕਰਨ ਵਾਲੇ ਕਲਰਕ ਦਾ ਵੀਡੀਓ ਵਾਇਰਲ

ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਸਕੱਤਰੇਤ ਦੇ ਡੀ.ਸੀ. ਦਫ਼ਤਰ 'ਚ ਕੰਮ ਕਰਾਉਣ ਦੇ ਬਦਲੇ 3 ਹਜ਼ਾਰ ਰੁਪਏ ਦੀ ਮੰਗ ਕਰਨ ਵਾਲੇ ਕਲਰਕ ਦਾ ਵੀਡੀਓ ਵਾਇਰਲ ਹੋਣ 'ਤੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਕਲਰਕ ਨੂੰ 15 ਦਿਨ੍ਹਾਂ ਦੇ ਅੰਦਰ ਵਾਇਰਲ ਵੀਡੀਓ ਸਬੰਧੀ ...

ਪੂਰੀ ਖ਼ਬਰ »

ਭਾਰਤ ਬਚਾਓ ਜਨ ਅੰਦੋਲਨ 'ਚ ਸ਼ਾਮਿਲ ਹੋਣ ਲਈ ਕਾਂਗਰਸੀ ਹੋਏ ਰਵਾਨਾ

ਨਰਾਇਣਗੜ੍ਹ, 10 ਜੁਲਾਈ (ਪੀ. ਸਿੰਘ)-ਕੌਮੀ ਯੂਥ ਕਾਂਗਰਸ ਪ੍ਰਧਾਨ ਕੇਸ਼ਵ ਮੋਰਿਆ ਅਤੇ ਸੂਬਾਈ ਪ੍ਰਧਾਨ ਸਚਿਨ ਕੁੰਡੂ ਦੇ ਸੱਦੇ 'ਤੇ ਹਲਕੇ ਤੋਂ ਵੱਡੀ ਗਿਣਤੀ 'ਚ ਯੁਵਾ ਐਡਵੋਕੇਟ ਗੌਰਵ ਰਾਜ ਦੀ ਅਗਵਾਈ ਹੇਠ ਭਾਰਤ ਬਚਾਓ ਜਨ ਅੰਦੋਲਨ ਪੰਚਕੂਲਾ 'ਚ ਸ਼ਾਮਿਲ ਹੋਣ ਲਈ ਰਵਾਨਾ ...

ਪੂਰੀ ਖ਼ਬਰ »

ਪਹਿਲ ਦੇ ਆਧਾਰ 'ਤੇ ਤਿਆਰ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦਾ ਰਿਜ਼ਲਟ-ਵੀ.ਸੀ.

ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਿਜੈ ਕਾਇਤ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਰਿਜਲਟ ਪਹਿਲ ਦੇ ਅਧਾਰ 'ਤੇ ਤਿਆਰ ਕੀਤਾ ਜਾ ਰਿਹਾ ਹੈ | ਇਸ ਕੰਮ ਲਈ ਰਜਿਸਟਾਰ ਨੂੰ ਚਾਰਜ ਦਿੱਤਾ ...

ਪੂਰੀ ਖ਼ਬਰ »

ਮੈਕ ਦੀ 9ਵੀਂ ਵਰ੍ਹੇਗੰਢ 'ਤੇ ਕਲਾਕਾਰਾਂ ਨੇ ਮਚਾਈ ਧਮਾਲ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਸ਼ਹਿਰ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕੇ ਮਲਟੀ ਆਰਟ ਕਲਚਰਲ ਸੈਂਟਰ ਦਾ 9ਵਾਂ ਸਾਲਾਨਾ ਉਤਸਵ ਸੱਭਿਆਚਾਰਕ ਪ੍ਰੋਗਰਾਮ ਕਰਕੇ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦੇ ਜ਼ਰੀਏ ...

ਪੂਰੀ ਖ਼ਬਰ »

ਸਕੇਟਿੰਗ 'ਚ ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ

ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਕੇਟਿੰਗ ਐਸੋਸੀਏਸ਼ਨ, ਸਿਰਸਾ ਅਤੇ ਸਕੇਟਿੰਗ ਸੰਘ ਹਰਿਆਣਾ ਦੇ ਬੈਨਰ ਹੇਠ ਚੌਧਰੀ ਦੇਵੀ ਲਾਲ ਸਟੇਕ ਪਾਰਕ 'ਚ ਦੂਜੀ ਸਕੇਟਿੰਗ ਚੈਪੀਅਨਸ਼ਿਪ ਕਰਵਾਈ ਗਈ ਜਿਸ 'ਚ ਸੈਂਕੜੇ ਬੱਚਿਆਂ ਨੇ ਆਪਣੀ ਪ੍ਰਤਿਭਾ ਦੇ ਜੌਹਰ ...

ਪੂਰੀ ਖ਼ਬਰ »

ਪਾਣੀ ਦੀ ਬੱਚਤ ਲਈ ਯੂ.ਪੀ.ਐੈਲ. ਵਲੋਂ ਜ਼ੇਬਾ ਤਕਨੀਕ ਦੀ ਪੇਸ਼ਕਸ਼

ਪਟਿਆਲਾ, 10 ਜੁਲਾਈ (ਭਗਵਾਨ ਦਾਸ)– ਪਾਣੀ ਦੇ ਡਿੱਗ ਰਹੇ ਪੱੱਧਰ ਨੰੂ ਮੁੱਖ ਰੱਖਦਿਆਂ ਪਾਣੀ ਦੀ ਬੱਚਤ ਕਰਨ ਲਈ 18 ਹਜ਼ਾਰ ਕਰੋੜ ਰੁਪਏ ਦੀ ਕੰਪਨੀ ਯੂ.ਪੀ.ਐਲ. ਨੇ ਪੰਜਾਬ ਦੇ ਕਿਸਾਨਾਂ ਨੰੂ ਜ਼ੇਬਾ ਤਕਨੀਕ ਦੀ ਪੇਸ਼ਕਸ਼ ਕੀਤੀ ਹੈ | ਜ਼ੇਬਾ ਬੂਟੇ ਦੀ ਜੜ੍ਹ• ਨੰੂ 12 ਤੋਂ 15 ਦਿਨ ਤੱਕ ਸੀਂਚਣ ਦੀ ਸ਼ਕਤੀ ਰੱਖਦਾ ਹੈ | ਇਹ ਸਟਾਰਚ ਆਧਾਰਤ ਪਾਣੀ ਸੋਖਕ ਆਪਣੇ ਵਜ਼ਨ ਦਾ 400 ਗੁਣਾ ਪਾਣੀ ਸੋਖ ਕੇ ਲੋੜ ਅਨੁਸਾਰ ਬੂਟੇ ਨੰੂ ਮਤਵਾਤਰ ਸਿੰਜਾਈ ਮੁਹੱਈਆ ਕਰਦਾ ਰਹਿੰਦਾ ਹੈ ਅਤੇ ਬੂਟੇ ਨੰੂ ਸੋਕੇ ਦਾ ਸ਼ਿਕਾਰ ਹੋਣ ਤੋਂ ਬਚਾਉਂਦਾ ਹੈ | ਆਮ ਤੌਰ 'ਤੇ 30 ਪ੍ਰਤੀਸ਼ਤ ਯੂਰੀਆ ਜੋ ਜ਼ਮੀਨ ਥੱਲੇ ਲੀਚ ਹੋ ਜਾਂਦਾ ਹੈ ਅਤੇ ਪਾਣੀ ਨੰੂ ਪ੍ਰਦੂਸ਼ਿਤ ਕਰਦਾ ਹੈ, ਜ਼ੇਬਾ ਦਾ ਪ੍ਰਯੋਗ ਕਾਫ਼ੀ ਹੱਦ ਤੱਕ ਸੁਰੱਖਿਆ ਪ੍ਰਦਾਨ ਕਰਦਾ ਹੈ | ਜ਼ੇਬਾ ਸੁੱਕਾ ਅਤੇ ਦਾਣੇਦਾਰ ਉਤਪਾਦ ਹੈ | ਇਹ ਫ਼ਸਲਾਂ ਦੀ ਜ਼ਲਦੀ ਸਥਾਪਨਾ ਕਰਨ ਲਈ ਸਹਾਈ ਹੁੰਦਾ ਹੈ | ਬੂਟੇ ਨੰੂ ਪਾਣੀ ਦੀ ਘਾਟ ਨੰੂ ਸਹਿਣ ਕਰਨ ਦੀ ਸ਼ਕਤੀ ਪ੍ਰਦਾਨ ਕਰਦਾ ਹੈ | ਇਹ ਦਾਣਿਆਂ ਅਤੇ ਫ਼ਲਾਂ ਦੇ ਆਕਾਰ ਅਤੇ ਵਜ਼ਨ ਨੰੂ ਵਧਾਉਂਦਾ ਹੈ | ਇਸ ਦਾ ਉਪਯੋਗ ਮਿੱਟੀ ਵਿਚ ਜੜ੍ਹ•ਾਂ ਦੇ ਕੋਲ ਕਰਨਾ ਚਾਹੀਦਾ ਹੈ | ਇਸ ਦੀ ਖੁਰਾਕ 5 ਕਿਲੋ ਗ੍ਰਾਮ ਪ੍ਰਤੀ ਏਕੜ ਹੈ | ਜਿਸ ਨੰੂ ਬੀਜਾਂ ਦੀ ਲਾਈਨ 'ਚ ਸੀਡ-ਡਰਿਲ ਨਾਲ 4''-6'' ਦੀ ਡੁੰਘਾਈ 'ਤੇ ਇਸਤੇਮਾਲ ਕਰਨਾ ਚਾਹੀਦਾ ਹੈ | ਫ਼ਲਾਂ ਅਤੇ ਸਬਜ਼ੀਆਂ ਲਈ ਇਹ ਵਿਸ਼ੇਸ਼ ਤੌਰ 'ਤੇ ਲਾਭਦਾਇਕ ਹੈ |


ਖ਼ਬਰ ਸ਼ੇਅਰ ਕਰੋ

ਕੈਨੇਡੀਅਨ ਅਕੈਡਮੀ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਜੋ ਕਿ ਆਪਣੀਆਂ ਸਫ਼ਲਤਾ ਪੂਰਵਕ ਸੇਵਾਵਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਦਾ ਆਸਟ੍ਰੇਲੀਆ 'ਚ ਪੜ•੍ਹਨ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ, ਨੇ ਅੱਜ ਇਕ ਹੋਰ ਵਿਦਿਆਰਥੀ ਅਨਮੋਲ ਜਬਾਲ ਪੁੱਤਰ ਅਸ਼ਵਨੀ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਬਾਦਲ ਦੀ ਚਾਚੀ ਨਮਿਤ ਸ਼ਰਧਾਂਜਲੀ ਸਮਾਗਮ 15 ਨੂੰ

ਮੰਡੀ ਕਿੱਲਿਆਂਵਾਲੀ, 10 ਜੁਲਾਈ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚੀ ਮਾਤਾ ਹਰਬੰਸ ਕੌਰ ਢਿੱਲੋਂ ਦੀਆਂ ਅੱਜ ਬਾਦਲ ਦੇ ਸ਼ਮਸ਼ਾਨ ਘਾਟ ਵਿਖੇ ਅਸਥੀਆਂ ਚੁਗਣ ਦੀ ਰਸਮ ਕੀਤੀ ਗਈ | ਬੀਤੇ ਪਰਸੋਂ 96 ਸਾਲਾ ਮਾਤਾ ਹਰਬੰਸ ਕੌਰ ਸੰਖੇਪ ...

ਪੂਰੀ ਖ਼ਬਰ »

ਕੇਂਦਰ ਦੇ ਫ਼ੈਸਲੇ ਨਾਲ ਪੰਜਾਬ ਦੇ 20 ਲੱਖ ਕਿਸਾਨ ਪਰਿਵਾਰਾਂ ਨੂੰ 4600 ਕਰੋੜ ਦਾ ਲਾਭ ਹੋਵੇਗਾ- ਚੀਮਾ

ਸੰਗਰੂਰ, 10 ਜੁਲਾਈ (ਫੁੱਲ, ਪਸ਼ੌਰੀਆ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਉਪ-ਚੇਅਰਮੈਨ ਪੰਜਾਬ ਮੰਡੀ ਬੋਰਡ ਸ. ਰਵਿੰਦਰ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਵਧਾਏ ਗਏ ਸਮਰਥਨ ਮੁੱਲ ਨੂੰ ਕਿਸਾਨਾਂ ਅਤੇ ...

ਪੂਰੀ ਖ਼ਬਰ »

ਅੱਜ ਵਿਸ਼ਵ ਜਨਸੰਖਿਆ ਦਿਵਸ 'ਤੇ ਵਿਸ਼ੇਸ਼

ਵਧਦੀ ਆਬਾਦੀ ਧਰਤੀ ਲਈ ਸਭ ਤੋਂ ਵੱਡਾ ਖ਼ਤਰਾ

ਦੁਨੀਆ ਵਿਚ ਵਧਦੀ ਆਬਾਦੀ ਇਸ ਵੇਲੇ ਇਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਕਿਉਂਕਿ ਜਿਸ ਰਫ਼ਤਾਰ ਨਾਲ ਮਨੁੱਖੀ ਆਬਾਦੀ ਵਧ ਰਹੀ ਹੈ | ਉਸ ਰਫ਼ਤਾਰ ਨਾਲ ਹੀ ਮਨੁੱਖ ਕੁਦਰਤੀ ਸਾਧਨਾਂ ਦਾ ਸਫ਼ਾਇਆ ਕਰਦਾ ਜਾ ਰਿਹਾ ਹੈ, ਜੰਗਲ ਘਟ ਰਹੇ ਹਨ, ਪੀਣ ਵਾਲੇ ਪਾਣੀ ਦੀ ਘਾਟ ਹੋ ...

ਪੂਰੀ ਖ਼ਬਰ »

ਤਬਾਦਲਾ-ਤਾਇਨਾਤੀ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਮੁੜ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਦਿੱਲੀ ਸਰਕਾਰ ਤੇ ਉਪ ਰਾਜਪਾਲ ਵਿਚਕਾਰ ਅਧਿਕਾਰਾਂ ਨੂੰ ਲੈ ਕੇ ਛਿੜੀ ਜੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਬੀਤੇ ਦਿਨੀਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਇਹ ਜੰਗ ਖਤਮ ਹੋਣ ਦੀ ਆਸ ਬੱਝੀ ਸੀ ਪ੍ਰੰਤੂ ਕੁਝ ਮਸਲਿਆਂ ...

ਪੂਰੀ ਖ਼ਬਰ »

-ਉਪ-ਰਾਜਪਾਲ ਬਨਾਮ ਦਿੱਲੀ ਸਰਕਾਰ-

ਉਪ-ਰਾਜਪਾਲ ਵਲੋਂ ਤਿੰਨ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਉਪ ਰਾਜਪਾਲ ਅਤੇ ਦਿੱਲੀ ਸਰਕਾਰ ਵਿਚਕਾਰ ਛਿੜੀ ਅਧਿਕਾਰਾਂ ਦੀ ਜੰਗ ਦਰਮਿਆਨ ਅੱਜ ਉਪ ਰਾਜਪਾਲ ਅਨਿਲ ਬੈਜਲ ਵਲੋਂ ਤਿੰਨ ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ ਕੀਤੇ ਜਾਣ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ ਹੈ | ਹਾਲ ਹੀ 'ਚ ਸੁਪਰੀਮ ਕੋਰਟ ...

ਪੂਰੀ ਖ਼ਬਰ »

ਵੀ.ਐਲ.ਸੀ.ਸੀ. ਨੇ ਮਨਾਇਆ 17ਵਾਂ ਡਿਗਰੀ ਵੰਡ ਸਮਾਰੋਹ

ਜਲੰਧਰ, 10 ਜੁਲਾਈ (ਅ.ਬ.)-ਏਸ਼ੀਆ ਦੀ ਸੁੰਦਰਤਾ ਤੇ ਫਿੱਟਨੈਸ ਖੇਤਰ 'ਚ ਮੋਹਰੀ ਸੰਸਥਾ ਵੀ.ਐਲ.ਸੀ.ਸੀ. ਇੰਸਟੀਚਿਊਟ ਆਫ਼ ਬਿਊਟੀ ਐਾਡ ਨਿਊਟ੍ਰੀਸ਼ਨ ਨੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਆਪਣਾ 17ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ, ਜਿੱਥੇ 400 ਤੋਂ ਜ਼ਿਆਦਾ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX