ਤਾਜਾ ਖ਼ਬਰਾਂ


ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  7 minutes ago
ਅੰਮ੍ਰਿਤਸਰ, 18 ਫਰਵਰੀ (ਹਰਮਿੰਦਰ ਸਿੰਘ)- ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਬਣੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ ਅਤੇ ਹੋਰ ਅਹੁਦੇਦਾਰ ਅੱਜ ਸ਼ੁਕਰਾਨੇ ਵਜੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ...
ਅਕਾਲੀ ਅਤੇ ਭਾਜਪਾ ਵਿਧਾਇਕ ਸਦਨ 'ਚੋਂ ਗਏ ਬਾਹਰ
. . .  11 minutes ago
ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਇੱਕ ਵਜੇ ਤੱਕ ਲਈ ਮੁਲਤਵੀ
. . .  14 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਲਈ ਬੁਲਾਏ ਗਏ ਮਾਰਸ਼ਲ
. . .  14 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਜਾਣ ਲਈ ਕਿਹਾ
. . .  14 minutes ago
ਸਪੀਕਰ ਦੀ ਅਕਾਲੀ ਵਿਧਾਇਕਾਂ ਨੂੰ ਚਿਤਾਵਨੀ- ਜੇਕਰ ਰੌਲਾ-ਰੱਪਾ ਬੰਦ ਨਾ ਕੀਤਾ ਗਿਆ ਤਾਂ ਸਦਨ 'ਚੋਂ ਕੱਢਿਆ ਜਾਵੇਗਾ ਬਾਹਰ
. . .  17 minutes ago
ਸਪੀਕਰ ਵਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
. . .  19 minutes ago
ਬਜਟ ਦੌਰਾਨ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਵੱਡੀ ''ਤੂੰ-ਤੂੰ ਮੈਂ-ਮੈਂ''
. . .  20 minutes ago
ਭੂਮੀ ਹੀਣ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼- ਮਨਪ੍ਰੀਤ ਬਾਦਲ
. . .  21 minutes ago
ਸਾਲ 2019-20 ਲਈ 1,58,493 ਕਰੋੜ ਰੁਪਏ ਦਾ ਬਜਟ ਪੇਸ਼- ਮਨਪ੍ਰੀਤ ਬਾਦਲ
. . .  22 minutes ago
ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਦਿੱਤੇ ਕਈ ਜ਼ਖ਼ਮ- ਮਨਪ੍ਰੀਤ ਬਾਦਲ
. . .  23 minutes ago
ਸਾਲ 2019-20 'ਚ 22.51 ਫ਼ੀਸਦੀ ਹੋਣ ਦੀ ਉਮੀਦ- ਮਨਪ੍ਰੀਤ ਬਾਦਲ
. . .  24 minutes ago
ਮਨਪ੍ਰੀਤ ਬਾਦਲ ਨੇ ਸਦਨ 'ਚ 31 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਕੀਤਾ ਜ਼ਿਕਰ
. . .  25 minutes ago
ਪੰਜਾਬ 'ਚ ਵਿਆਜ ਦਾ ਕਾਫ਼ੀ ਬੋਝ ਹੈ- ਮਨਪ੍ਰੀਤ ਬਾਦਲ
. . .  25 minutes ago
ਸਾਲ 2019-20 ਜੀ. ਐੱਸ. ਡੀ. ਪੀ. 577829 ਕਰੋੜ ਰੁਪਏ- ਮਨਪ੍ਰੀਤ ਬਾਦਲ
. . .  26 minutes ago
ਕੌਮੀ ਔਸਤ 125397 ਰੁਪਏ ਹੈ- ਮਨਪ੍ਰੀਤ ਬਾਦਲ
. . .  27 minutes ago
ਪ੍ਰੀਤ ਜੀਅ 153061 ਰੁਪਏ ਹੋਈ ਆਮਦਨ - ਮਨਪ੍ਰੀਤ ਬਾਦਲ
. . .  28 minutes ago
ਬਜਟ ਇਜਲਾਸ : ਸਾਡੀ ਸਰਕਾਰ ਨੇ ਪੰਜਾਬ ਨੂੰ ਵਿਕਾਸ ਦੇ ਰਾਹ ਪਾਇਆ- ਮਨਪ੍ਰੀਤ ਬਾਦਲ
. . .  34 minutes ago
ਬਜਟ ਇਜਲਾਸ :ਮਨਪ੍ਰੀਤ ਬਾਦਲ ਵੱਲੋਂ ਸਦਨ 'ਚ ਪੇਸ਼ ਕੀਤਾ ਜਾ ਰਿਹਾ ਹੈ ਬਜਟ
. . .  36 minutes ago
ਵਿਧਾਇਕ ਨਿਰਮਲ ਸਿੰਘ ਸ਼ਤਰਾਣਾ ਸੜਕ ਹਾਦਸੇ 'ਚ ਜ਼ਖਮੀ
. . .  38 minutes ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 27 ਹਾੜ ਸੰਮਤ 550
ਵਿਚਾਰ ਪ੍ਰਵਾਹ: ਕੋਈ ਵੀ ਕੰਮ ਅਜਿਹਾ ਨਹੀਂ, ਜਿਸ ਨੂੰ ਮਜ਼ਬੂਤ ਭਰੋਸਾ ਅਤੇ ਮਨੋਰਥ ਪ੍ਰਤੀ ਦ੍ਰਿੜ੍ਹਤਾ ਪੂਰਾ ਨਹੀਂ ਕਰ ਸਕਦਾ। -ਜੇਮਸ ਐਲਨ

ਦਿੱਲੀ

ਜੀ.ਕੇ. ਨੂੰ 'ਸਰਦਾਰ-ਏ-ਆਜ਼ਮ' ਦੇ ਿਖ਼ਤਾਬ ਨਾਲ ਨਿਵਾਜਿਆ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬੀ-2 ਜਨਕਪੁਰੀ ਨਵੀਂ ਦਿੱਲੀ ਵਿਖੇ ਇਕ ਵਿਸ਼ਾਲ ਕੀਰਤਨ ਦਰਬਾਰ ਕੀਤਾ ਗਿਆ | ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਕੀਰਤਨ ਦੁਆਰਾ ਸੰਗਤਾਂ ਦਾ ਮਨ ...

ਪੂਰੀ ਖ਼ਬਰ »

ਦਿੱਲੀ ਸਰਕਾਰ ਦੇ ਮਿਸ਼ਨ ਬੁਨਿਆਦ 'ਚ ਇਕ ਲੱਖ ਤੋਂ ਜ਼ਿਆਦਾ ਬੱਚਿਆਂ ਦਾ ਹਿੰਦੀ ਤੇ ਹਿਸਾਬ ਦਾ ਵਿਸ਼ਾ ਮਜ਼ਬੂਤ ਹੋਇਆ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਸਰਕਾਰ ਵਲੋਂ ਸਰਕਾਰੀ ਸਕੂਲ ਦੇ ਵਿਚ ਅਪ੍ਰੈਲ ਦੇ ਮਹੀਨੇ ਤੋਂ ਮਿਸ਼ਨ ਬੁਨਿਆਦ ਦਾ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ | ਜਿਸ ਵਿਚ ਵਿਸ਼ੇਸ਼ ਤੌਰ 'ਤੇ ਕਮਜ਼ੋਰ ਬੱਚਿਆਂ ਦੇ ਵਿਸ਼ੇ ਪ੍ਰਤੀ ਅਧਿਆਪਕਾਂ ਨੇ ...

ਪੂਰੀ ਖ਼ਬਰ »

ਬਿਮਾਰੀਆਂ ਪ੍ਰਤੀ ਜਾਗਰੂਕਤਾ ਲਿਆਉਣ ਲਈ ਪੋਸਟਰ ਜਾਰੀ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਨਗਰ ਨਿਗਮ ਮੱਛਰਾਂ ਦੀਆਂ ਬਿਮਾਰੀਆਂ ਪ੍ਰਤੀ ਜਾਗਰੂਕਤਾ ਫ਼ੈਲਾਉਣ ਦੇ ਲਈ ਨਗਰ ਨਿਗਮ ਦੇ ਸਾਰੇ ਸਕੂਲਾਂ ਦੇ ਪੋਸਟਰਾਂ ਦੇ ਰਾਹੀਂ ਬੱਚਿਆਂ ਅਤੇ ਅਧਿਆਪਕਾਂ ਨੂੰ ਜਾਗਰੂਕ ਕਰੇਗਾ ਤਾਂ ਜੋ ਮੱਛਰਾਂ ...

ਪੂਰੀ ਖ਼ਬਰ »

ਦਿੱਲੀ ਵਿਚ 2 ਸਾਲਾਂ 'ਚ ਪਾਣੀ ਦੀ ਉਪਲਬਧਤਾ 'ਚ ਹੋਵੇਗਾ 15-20 ਫ਼ੀਸਦੀ ਵਾਧਾ-ਕੇਜਰੀਵਾਲ

ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਸ਼ਹਿਰ ਵਿਚ ਪਾਣੀ ਦੀ ਉਪਲਬਧਤਾ ਅਗਲੇ 2 ਸਾਲਾਂ ਵਿਚ 15 ਤੋਂ 20ਫੀਸਦੀ ਅਤੇ 5 ਸਾਲਾਂ ਵਿਚ 50 ਫੀਸਦੀ ਵਧਾਉਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ | ਮੁੱਖ ...

ਪੂਰੀ ਖ਼ਬਰ »

ਦਿੱਲੀ ਭਾਜਪਾ ਮੁਖੀ ਤਿਵਾੜੀ ਵਲੋਂ ਕੇਜਰੀਵਾਲ 'ਤੇ ਜਾਣ ਬੁੱਝ ਕੇ ਨਵਾਂ ਵਿਵਾਦ ਖੜ੍ਹਾ ਕਰਨ ਦਾ ਦੋਸ਼

ਨਵੀਂ ਦਿੱਲੀ,10 ਜੁਲਾਈ (ਜਗਤਾਰ ਸਿੰਘ)-ਭਾਜਪਾ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਕਿਹਾ ਹੈ ਕਿ ਦਿੱਲੀ ਦੇ ਲੋਕ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਪੂਰੀ ਤਰ੍ਹਾਂ ਨਿਰਾਸ਼ ਹੋ ਚੁੱਕੇ ਹਨ ਕਿਉਂਕਿ ਸੁਪਰੀਮ ਕੋਰਟ ਦੇ ਫੈਸਲੇ 'ਚ ਆਪਣੀ ਪ੍ਰਸ਼ਾਸਨਿਕ ...

ਪੂਰੀ ਖ਼ਬਰ »

ਗਰਮੀ ਦੇ ਕਾਰਨ ਬਿਜਲੀ ਦੀ ਮੰਗ 'ਚ ਵਾਧਾ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਲੋਕਾਂ ਨੂੰ ਤੇਜ਼ ਧੁੱਪ ਅਤੇ ਅੰਤਾਂ ਦੀ ਪੈ ਰਹੀ ਗਰਮੀ ਦਾ ਇਨ੍ਹਾਂ ਦਿਨਾਂ ਵਿਚ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਸ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ | ਹਾਲਾਂਕਿ ਮਾੜੀ ਮੋਟੀ ਬਾਰਸ਼ ਹੁੰਦੀ ਜ਼ਰੂਰ ...

ਪੂਰੀ ਖ਼ਬਰ »

ਏ. ਟੀ. ਐਮ. ਬਦਲਣ ਵਾਲੇ ਅੰਤਰਰਾਜੀ ਗਰੋਹ ਦੇ ਦੋ ਮੈਂਬਰ ਪੁਲਿਸ ਵਲੋਂ ਕਾਬੂ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਅੰਤਰਰਾਜੀ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਹੈ, ਜੋ ਕਿ ਏ. ਟੀ. ਐਮ. ਬਦਲ ਕੇ ਦਿੱਲੀ, ਨੋਇਡਾ, ਗਾਜੀਆਬਾਦ ਤੇ ਫ਼ਰੀਦਾਬਾਦ ਵਿਚ ਵਾਰਦਾਤਾਂ ਕਰਦੇ ਸਨ | ਇਨ੍ਹਾਂ 'ਚੋਂ ਇਕ ਦਾ ...

ਪੂਰੀ ਖ਼ਬਰ »

ਐਨ. ਬੀ. ਟੀ. ਨੇ ਸ਼ੁਰੂ ਕੀਤਾ ਪੁਸਤਕ ਪ੍ਰਕਾਸ਼ਨ 'ਚ ਸਰਟੀਫਿਕੇਟ ਪਾਠਕ੍ਰਮ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਐਨ. ਬੀ. ਟੀ. ਦੇ ਵਲੋਂ ਨੌਜਵਾਨਾਂ ਵਿਚ ਕੌਸ਼ਲ ਵਿਕਾਸ ਯੋਜਨਾ ਦੇ ਅਧੀਨ ਅੱਜ (10 ਜੁਲਾਈ) ਨੂੰ ਪੁਸਤਕ ਪ੍ਰਕਾਸ਼ਨ ਵਿਚ ਸਰਟੀਫਿਕੇਟ ਪਾਠਕ੍ਰਮ ਸ਼ੁਰੂ ਕੀਤਾ ਗਿਆ ਹੈ ਜੋ ਕਿ 10 ਅਗਸਤ ਤੱਕ ਚੱਲੇਗਾ, ਜਿਸ ਦਾ ਉਦਘਾਟਨ ਐਨ. ਬੀ. ...

ਪੂਰੀ ਖ਼ਬਰ »

ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਜੀ ਦਾ ਸਰਬ ਸ੍ਰੇਸ਼ਠ ਸ਼ਖ਼ਸੀਅਤ ਪੁਰਸਕਾਰ ਨਾਲ ਹੋਵੇਗਾ ਸਨਮਾਨ

ਨਵੀਂ ਦਿੱਲੀ, 10 ਜੁਲਾਈ (ਬਲਵਿੰਦਰ ਸਿੰਘ ਸੋਢੀ)-ਨਿਰੰਕਾਰੀ ਮਾਤਾ ਸਵਿੰਦਰ ਹਰਦੇਵ ਜੀ ਮਹਾਰਾਜ ਨੂੰ 2018 ਦੇ 'ਸਰਵ ਸ੍ਰੇਸ਼ਠ ਅਧਿਆਤਮਕ ਸ਼ਖ਼ਸੀਅਤ ਪੁਰਸਕਾਰ' ਦੇ ਨਾਲ ਸਨਮਾਨਿਤ ਕੀਤਾ ਜਾਵੇਗਾ | ਇਹ ਪੁਰਸਕਾਰ ਅਮਰੀਕਾ ਸਥਿਤ ਮਾਨਵਤਾ ਦੇ ਬਹੁਪੱਖੀ ਤੇ ਵਿਸ਼ਵ ਪੱਧਰੀ ...

ਪੂਰੀ ਖ਼ਬਰ »

ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਬੀਤੇ ਦਿਨੀਂ ਜਾਖਲ ਮੰਡੀ ਦੇ ਸੁਰਿੰਦਰ ਸਿੰਗਲਾ ਕਿਤਾਬਾਂ ਵਾਲੇ ਦਾ ਨੌਜਵਾਨ ਬੇਟਾ 22 ਸਾਲਾ ਅਤੁਲ ਸਿੰਗਲਾ ਸੜਕ ਹਾਦਸੇ 'ਚ ਮਾਰਿਆ ਗਿਆ ਤੇ ਉਸਦੇ ਦੋਸਤ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ | ਪੁਲਿਸ ਨੇ ...

ਪੂਰੀ ਖ਼ਬਰ »

ਰੋਡਵੇਜ਼ ਕਰਮਚਾਰੀ ਦੀ ਜੇਬ 'ਚੋਂ ਨਕਦੀ ਤੇ ਏ.ਟੀ.ਐਮ. ਕਾਰਡ ਚੋਰੀ

ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਹਰਿਆਣਾ ਰੋਡਵੇਜ਼ ਬੱਸ ਸਟੈਂਡ ਫਤਿਹਾਬਾਦ ਦੇ ਇਕ ਕਰਮਚਾਰੀ ਦੀ ਜੇਬ 'ਚੋਂ 14 ਹਜ਼ਾਰ ਦੀ ਨਕਦੀ ਏ.ਟੀ.ਐਮ. ਕਾਰਡ ਤੇ ਹੋਰ ਜਰੂਰੀ ਕਾਗਜ਼ ਚੋਰੀ ਹੋਣ 'ਤੇ ਬੱਸ ਸਟੈਂਡ ਚੌਕੀ ਪੁਲਿਸ ਨੇ ਕਰਮਚਾਰੀ ਰਾਜ ਕੁਮਾਰ ਦੀ ਸ਼ਿਕਾਇਤ 'ਤੇ ...

ਪੂਰੀ ਖ਼ਬਰ »

ਸਨਾਤਨ ਧਰਮ ਹਾਈ ਸਕੂਲ 'ਚ ਸਕੂਲ 'ਚ ਲਗਾਏ ਬੂਟੇ

ਨਰਾਇਣਗੜ੍ਹ, 10 ਜੁਲਾਈ (ਪੀ.ਸਿੰਘ)-ਸਨਾਤਨ ਧਰਮ ਹਾਈ ਸਕੂਲ 'ਚ ਇਕ ਸਮਾਗਮ ਕਰਵਾਇਆ ਗਿਆ, ਜਿਸ 'ਚ ਪ੍ਰਧਾਨ ਅਸ਼ੋਕ ਮਹਿਤਾ ਨੇ ਸ਼ਿਰਕਤ ਕੀਤੀ | ਸਕੂਲ 'ਚ ਕਈਾ ਤਰ੍ਹਾਂ ਦੇ ਬੂਟੇ ਲਗਾਏ ਗਏ | ਬੱਚਿਆਂ ਨੂੰ ਸੰਬੋਧਨ ਕਰਦਿਆਂ ਅਸ਼ੋਕ ਮਹਿਤਾ ਨੇ ਕਿਹਾ ਕਿ ਹਰ ਵਿਅਕਤੀ ਨੂੰ ...

ਪੂਰੀ ਖ਼ਬਰ »

ਜਨਮ ਸਰਟੀਫਿਕੇਟ ਬਦਲੇ ਪੈਸਿਆਂ ਦੀ ਮੰਗ ਕਰਨ ਵਾਲੇ ਕਲਰਕ ਦਾ ਵੀਡੀਓ ਵਾਇਰਲ

ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਜ਼ਿਲ੍ਹਾ ਸਕੱਤਰੇਤ ਦੇ ਡੀ.ਸੀ. ਦਫ਼ਤਰ 'ਚ ਕੰਮ ਕਰਾਉਣ ਦੇ ਬਦਲੇ 3 ਹਜ਼ਾਰ ਰੁਪਏ ਦੀ ਮੰਗ ਕਰਨ ਵਾਲੇ ਕਲਰਕ ਦਾ ਵੀਡੀਓ ਵਾਇਰਲ ਹੋਣ 'ਤੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਕਲਰਕ ਨੂੰ 15 ਦਿਨ੍ਹਾਂ ਦੇ ਅੰਦਰ ਵਾਇਰਲ ਵੀਡੀਓ ਸਬੰਧੀ ...

ਪੂਰੀ ਖ਼ਬਰ »

ਭਾਰਤ ਬਚਾਓ ਜਨ ਅੰਦੋਲਨ 'ਚ ਸ਼ਾਮਿਲ ਹੋਣ ਲਈ ਕਾਂਗਰਸੀ ਹੋਏ ਰਵਾਨਾ

ਨਰਾਇਣਗੜ੍ਹ, 10 ਜੁਲਾਈ (ਪੀ. ਸਿੰਘ)-ਕੌਮੀ ਯੂਥ ਕਾਂਗਰਸ ਪ੍ਰਧਾਨ ਕੇਸ਼ਵ ਮੋਰਿਆ ਅਤੇ ਸੂਬਾਈ ਪ੍ਰਧਾਨ ਸਚਿਨ ਕੁੰਡੂ ਦੇ ਸੱਦੇ 'ਤੇ ਹਲਕੇ ਤੋਂ ਵੱਡੀ ਗਿਣਤੀ 'ਚ ਯੁਵਾ ਐਡਵੋਕੇਟ ਗੌਰਵ ਰਾਜ ਦੀ ਅਗਵਾਈ ਹੇਠ ਭਾਰਤ ਬਚਾਓ ਜਨ ਅੰਦੋਲਨ ਪੰਚਕੂਲਾ 'ਚ ਸ਼ਾਮਿਲ ਹੋਣ ਲਈ ਰਵਾਨਾ ...

ਪੂਰੀ ਖ਼ਬਰ »

ਪਹਿਲ ਦੇ ਆਧਾਰ 'ਤੇ ਤਿਆਰ ਕੀਤਾ ਜਾ ਰਿਹਾ ਹੈ ਵਿਦਿਆਰਥੀਆਂ ਦਾ ਰਿਜ਼ਲਟ-ਵੀ.ਸੀ.

ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)-ਚੌਧਰੀ ਦੇਵੀ ਲਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਵਿਜੈ ਕਾਇਤ ਨੇ ਕਿਹਾ ਹੈ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਰਿਜਲਟ ਪਹਿਲ ਦੇ ਅਧਾਰ 'ਤੇ ਤਿਆਰ ਕੀਤਾ ਜਾ ਰਿਹਾ ਹੈ | ਇਸ ਕੰਮ ਲਈ ਰਜਿਸਟਾਰ ਨੂੰ ਚਾਰਜ ਦਿੱਤਾ ...

ਪੂਰੀ ਖ਼ਬਰ »

ਮੈਕ ਦੀ 9ਵੀਂ ਵਰ੍ਹੇਗੰਢ 'ਤੇ ਕਲਾਕਾਰਾਂ ਨੇ ਮਚਾਈ ਧਮਾਲ

ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਸ਼ਹਿਰ 'ਚ ਆਪਣੀ ਇਕ ਵੱਖਰੀ ਪਛਾਣ ਬਣਾ ਚੁੱਕੇ ਮਲਟੀ ਆਰਟ ਕਲਚਰਲ ਸੈਂਟਰ ਦਾ 9ਵਾਂ ਸਾਲਾਨਾ ਉਤਸਵ ਸੱਭਿਆਚਾਰਕ ਪ੍ਰੋਗਰਾਮ ਕਰਕੇ ਧੂਮਧਾਮ ਨਾਲ ਮਨਾਇਆ ਗਿਆ | ਇਸ ਦੌਰਾਨ ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਦੇ ਜ਼ਰੀਏ ...

ਪੂਰੀ ਖ਼ਬਰ »

ਸਕੇਟਿੰਗ 'ਚ ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ

ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)-ਜ਼ਿਲ੍ਹਾ ਸਕੇਟਿੰਗ ਐਸੋਸੀਏਸ਼ਨ, ਸਿਰਸਾ ਅਤੇ ਸਕੇਟਿੰਗ ਸੰਘ ਹਰਿਆਣਾ ਦੇ ਬੈਨਰ ਹੇਠ ਚੌਧਰੀ ਦੇਵੀ ਲਾਲ ਸਟੇਕ ਪਾਰਕ 'ਚ ਦੂਜੀ ਸਕੇਟਿੰਗ ਚੈਪੀਅਨਸ਼ਿਪ ਕਰਵਾਈ ਗਈ ਜਿਸ 'ਚ ਸੈਂਕੜੇ ਬੱਚਿਆਂ ਨੇ ਆਪਣੀ ਪ੍ਰਤਿਭਾ ਦੇ ਜੌਹਰ ...

ਪੂਰੀ ਖ਼ਬਰ »

ਪਾਣੀ ਦੀ ਬੱਚਤ ਲਈ ਯੂ.ਪੀ.ਐੈਲ. ਵਲੋਂ ਜ਼ੇਬਾ ਤਕਨੀਕ ਦੀ ਪੇਸ਼ਕਸ਼

ਪਟਿਆਲਾ, 10 ਜੁਲਾਈ (ਭਗਵਾਨ ਦਾਸ)– ਪਾਣੀ ਦੇ ਡਿੱਗ ਰਹੇ ਪੱੱਧਰ ਨੰੂ ਮੁੱਖ ਰੱਖਦਿਆਂ ਪਾਣੀ ਦੀ ਬੱਚਤ ਕਰਨ ਲਈ 18 ਹਜ਼ਾਰ ਕਰੋੜ ਰੁਪਏ ਦੀ ਕੰਪਨੀ ਯੂ.ਪੀ.ਐਲ. ਨੇ ਪੰਜਾਬ ਦੇ ਕਿਸਾਨਾਂ ਨੰੂ ਜ਼ੇਬਾ ਤਕਨੀਕ ਦੀ ਪੇਸ਼ਕਸ਼ ਕੀਤੀ ਹੈ | ਜ਼ੇਬਾ ਬੂਟੇ ਦੀ ਜੜ੍ਹ• ਨੰੂ 12 ਤੋਂ 15 ਦਿਨ ...

ਪੂਰੀ ਖ਼ਬਰ »

ਕੈਨੇਡੀਅਨ ਅਕੈਡਮੀ ਨੇ ਲਗਵਾਇਆ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ

ਫ਼ਰੀਦਕੋਟ, 10 ਜੁਲਾਈ (ਜਸਵੰਤ ਸਿੰਘ ਪੁਰਬਾ)-ਕੈਨੇਡੀਅਨ ਅਕੈਡਮੀ ਜੋ ਕਿ ਆਪਣੀਆਂ ਸਫ਼ਲਤਾ ਪੂਰਵਕ ਸੇਵਾਵਾਂ ਰਾਹੀਂ ਹਜ਼ਾਰਾਂ ਵਿਦਿਆਰਥੀਆਂ ਦਾ ਆਸਟ੍ਰੇਲੀਆ 'ਚ ਪੜ•੍ਹਨ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ, ਨੇ ਅੱਜ ਇਕ ਹੋਰ ਵਿਦਿਆਰਥੀ ਅਨਮੋਲ ਜਬਾਲ ਪੁੱਤਰ ਅਸ਼ਵਨੀ ...

ਪੂਰੀ ਖ਼ਬਰ »

ਸਾਬਕਾ ਮੁੱਖ ਮੰਤਰੀ ਬਾਦਲ ਦੀ ਚਾਚੀ ਨਮਿਤ ਸ਼ਰਧਾਂਜਲੀ ਸਮਾਗਮ 15 ਨੂੰ

ਮੰਡੀ ਕਿੱਲਿਆਂਵਾਲੀ, 10 ਜੁਲਾਈ (ਇਕਬਾਲ ਸਿੰਘ ਸ਼ਾਂਤ)-ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਚਾਚੀ ਮਾਤਾ ਹਰਬੰਸ ਕੌਰ ਢਿੱਲੋਂ ਦੀਆਂ ਅੱਜ ਬਾਦਲ ਦੇ ਸ਼ਮਸ਼ਾਨ ਘਾਟ ਵਿਖੇ ਅਸਥੀਆਂ ਚੁਗਣ ਦੀ ਰਸਮ ਕੀਤੀ ਗਈ | ਬੀਤੇ ਪਰਸੋਂ 96 ਸਾਲਾ ਮਾਤਾ ਹਰਬੰਸ ਕੌਰ ਸੰਖੇਪ ...

ਪੂਰੀ ਖ਼ਬਰ »

ਕੇਂਦਰ ਦੇ ਫ਼ੈਸਲੇ ਨਾਲ ਪੰਜਾਬ ਦੇ 20 ਲੱਖ ਕਿਸਾਨ ਪਰਿਵਾਰਾਂ ਨੂੰ 4600 ਕਰੋੜ ਦਾ ਲਾਭ ਹੋਵੇਗਾ- ਚੀਮਾ

ਸੰਗਰੂਰ, 10 ਜੁਲਾਈ (ਫੁੱਲ, ਪਸ਼ੌਰੀਆ)-ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸਾਬਕਾ ਉਪ-ਚੇਅਰਮੈਨ ਪੰਜਾਬ ਮੰਡੀ ਬੋਰਡ ਸ. ਰਵਿੰਦਰ ਸਿੰਘ ਚੀਮਾ ਨੇ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ ਫ਼ਸਲਾਂ ਦੇ ਵਧਾਏ ਗਏ ਸਮਰਥਨ ਮੁੱਲ ਨੂੰ ਕਿਸਾਨਾਂ ਅਤੇ ...

ਪੂਰੀ ਖ਼ਬਰ »

ਅੱਜ ਵਿਸ਼ਵ ਜਨਸੰਖਿਆ ਦਿਵਸ 'ਤੇ ਵਿਸ਼ੇਸ਼

ਵਧਦੀ ਆਬਾਦੀ ਧਰਤੀ ਲਈ ਸਭ ਤੋਂ ਵੱਡਾ ਖ਼ਤਰਾ

ਦੁਨੀਆ ਵਿਚ ਵਧਦੀ ਆਬਾਦੀ ਇਸ ਵੇਲੇ ਇਕ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ | ਕਿਉਂਕਿ ਜਿਸ ਰਫ਼ਤਾਰ ਨਾਲ ਮਨੁੱਖੀ ਆਬਾਦੀ ਵਧ ਰਹੀ ਹੈ | ਉਸ ਰਫ਼ਤਾਰ ਨਾਲ ਹੀ ਮਨੁੱਖ ਕੁਦਰਤੀ ਸਾਧਨਾਂ ਦਾ ਸਫ਼ਾਇਆ ਕਰਦਾ ਜਾ ਰਿਹਾ ਹੈ, ਜੰਗਲ ਘਟ ਰਹੇ ਹਨ, ਪੀਣ ਵਾਲੇ ਪਾਣੀ ਦੀ ਘਾਟ ਹੋ ਰਹੀ ਹੈ ਤੇ ਇਸ ਦੇ ਨਾਲ ਹੀ ਵਾਤਾਵਰਨ ਵਿਚ ਤਪਸ਼ ਵੀ ਵਧ ਰਹੀ ਹੈ | ਜਿਸ ਕਾਰਨ ਸਮੁੰਦਰ ਤਲ ਦੀ ਉਚਾਈ ਵੀ ਵੱਧ ਰਹੀ ਹੈ | ਸਮਝਿਆ ਜਾ ਰਿਹਾ ਹੈ ਕਿ ਸਮੁੰਦਰ ਵਿਚ ਵਧਦਾ ਪਾਣੀ ਤੇ ਪਿਘਲਦੇ ਗਲੇਸ਼ੀਅਰ ਧਰਤੀ 'ਤੇ ਵਸੋਂ ਵਾਲੇ ਬਹੁਤ ਸਾਰੇ ਇਲਾਕਿਆਂ ਨੂੰ ਜਲ ਮਗਨ ਕਰ ਸਕਦੇ ਹਨ | ਗੌਰਤਲਬ ਹੈ ਕਿ 11 ਜੁਲਾਈ 1987 ਨੂੰ ਵਿਸ਼ਵ ਦੀ ਜੋ ਆਬਾਦੀ ਸਿਰਫ਼ 500 ਕਰੋੜ ਸੀ, ਹੁਣ 2018 ਵਿਚ ਡੇਢ ਗੁਣਾ ਭਾਵ 763 ਕਰੋੜ 48 ਲੱਖ 83 ਹਜ਼ਾਰ ਦੀ ਗਿਣਤੀ ਪਾਰ ਕਰ ਚੁੱਕੀ ਹੈ | ਇਹ 2023 ਵਿਚ 800 ਕਰੋੜ ਅਤੇ 2056 ਵਿਚ 1000 ਕਰੋੜ ਤੋਂ ਵੀ ਵੱਧ ਹੋ ਜਾਵੇਗੀ |
'ਫਾਈਵ ਬਿਲੀਅਨ ਡੇਅ' ਵਜੋਂ ਮਨਾਇਆ
ਗੱਲ 11 ਜੁਲਾਈ 1987 ਦੀ ਹੈ, ਜਦੋਂ ਇਸ ਦੁਨੀਆ ਦੀ ਆਬਾਦੀ 5 ਬਿਲੀਅਨ ਭਾਵ 500 ਕਰੋੜ 'ਤੇ ਪੁੱਜੀ | ਇਸ ਦਿਨ ਨੂੰ 'ਫਾਈਵ ਬਿਲੀਅਨ ਡੇਅ' ਵਜੋਂ ਮਨਾਇਆ ਗਿਆ ਸੀ | ਬਾਅਦ ਵਿਚ ਏਸੇ ਦਿਨ ਤੋਂ ਹੀ ਪ੍ਰੇਰਨਾ ਲੈ ਕੇ ਯੂ. ਐਨ. ਓ. ਦੇ ਯੂਨਾਈਟਿਡ ਨੇਸ਼ਨ ਵਿਕਾਸ ਪ੍ਰੋਗਰਾਮ ਦੀ ਗਵਰਨਿੰਗ ਕੌਾਸਲ ਨੇ 11 ਜੁਲਾਈ 1989 ਨੂੰ ਪਹਿਲਾ 'ਵਰਲਡ ਪਾਪੂਲੇਸ਼ਨ ਡੇਅ' ਭਾਵ 'ਵਿਸ਼ਵ ਜਨਸੰਖਿਆ ਦਿਵਸ' ਮਨਾਇਆ | ਇਸ ਦਿਨ ਨੂੰ ਮਨਾਉਣ ਦਾ ਮਕਸਦ ਮਨੁੱਖਤਾ ਦੀ ਤਰੱਕੀ ਲਈ ਕੁੱਝ ਜ਼ਰੂਰੀ ਵਿਸ਼ਿਆਂ ਤੋਂ ਵਿਸ਼ਵ ਨੂੰ ਸੁਚੇਤ ਕਰਨਾ ਸੀ | ਇਨ•ਾਂ ਵਿਸ਼ਿਆਂ ਵਿਚ ਪਰਿਵਾਰ ਨਿਯੋਜਨ, ਔਰਤ ਮਰਦ ਵਿਚ ਬਰਾਬਰਤਾ, ਗ਼ਰੀਬੀ ਦਾ ਖ਼ਾਤਮਾ, ਮਨੁੱਖੀ ਅਧਿਕਾਰ ਅਤੇ ਮਾਂ ਦੀ ਸਿਹਤ ਵਰਗੇ ਵਿਸ਼ੇ ਸ਼ਾਮਲ ਸਨ |
ਦਸੰਬਰ 1990 ਵਿਚ ਯੂ. ਐਨ. ਓ. ਦੇ ਜਨਰਲ ਅੰਬਲੀ ਨੇ ਮਤਾ ਨੰਬਰ 45/216 ਪਾਸ ਕਰਕੇ 11 ਜੁਲਾਈ ਨੂੰ ਹਰ ਸਾਲ ਵਿਸ਼ਵ ਜਨਸੰਖਿਆ ਦਿਵਸ ਮਨਾਉਣ ਦਾ ਫ਼ੈਸਲਾ ਕਰ ਦਿੱਤਾ | ਗੌਰਤਲਬ ਹੈ ਕਿ 11 ਜੁਲਾਈ 1990 ਨੂੰ 90 ਤੋਂ ਵਧੇਰੇ ਦੇਸ਼ਾਂ ਵਿਚ ਇਹ ਦਿਨ ਮਨਾਇਆ ਗਿਆ ਸੀ |
ਯੂ. ਐਨ. ਓ. ਦੀ ਰਿਪੋਰਟ ਅਨੁਸਾਰ ਦੁਨੀਆ ਵਿਚ ਅਜੇ ਵੀ 69 ਸਭ ਤੋਂ ਗ਼ਰੀਬ ਦੇਸ਼ਾਂ ਵਿਚ 2250 ਲੱਖ ਅਜਿਹੀਆਂ ਔਰਤਾਂ ਹਨ ਜੋ ਪਰਿਵਾਰ ਨਿਯੋਜਨ ਅਪਣਾਉਣਾ ਚਾਹੁੰਦੀਆਂ ਹਨ | ਪਰ ਉਨ•ਾਂ ਦੀ ਪਹੁੰਚ ਇਸ ਮੰਤਵ ਲਈ ਬਣੇ ਸੁਰੱਖਿਅਤ ਸਾਧਨਾਂ ਅਤੇ ਤਰੀਕਿਆਂ ਤੱਕ ਨਹੀਂ ਹੈ |
ਮਹਾਦੀਪਾਂ ਦੀ ਆਬਾਦੀ
ਇਸ ਵੇਲੇ ਦੁਨੀਆ ਦੀ 59.55 ਫ਼ੀਸਦੀ ਆਬਾਦੀ ਤਾਂ ਸਿਰਫ਼ ਏਸ਼ੀਆ ਵਿਚ ਹੀ ਵੱਸਦੀ ਹੈ, ਜੋ 454.5 ਕਰੋੜ ਤੋਂ ਵਧੇਰੇ ਹੈ | ਦੂਸਰਾ ਨੰਬਰ ਅਫ਼ਰੀਕਾ ਮਹਾਂਦੀਪ ਦਾ ਹੈ ਜਿੱਥੇ ਬਹੁਤ ਗ਼ਰੀਬੀ ਹੈ | ਅਫ਼ਰੀਕਾ ਮਹਾਂਦੀਪ ਵਿਚ 128. 7 ਕਰੋੜ ਤੋਂ ਕੁੱਝ ਉੱਪਰ ਹੈ | ਇਸ ਦੇ ਉਲਟ ਅਮੀਰ ਤੇ ਖ਼ੁਸ਼ਹਾਲ ਮੰਨੇ ਜਾਂਦੇ ਿਖ਼ੱਤੇ ਯੂਰਪ ਵਿਚ ਸਿਰਫ਼ 74.2 ਕਰੋੜ ਲੋਕ ਹੀ ਰਹਿੰਦੇ ਹਨ ਜੋ ਵਿਸ਼ਵ ਦੀ ਕੁੱਲ ਆਬਾਦੀ ਦਾ ਪੂਰਾ 10 ਪ੍ਰਤੀਸ਼ਤ ਵੀ ਨਹੀਂ ਬਣਦਾ | ਦੱਖਣੀ ਅਮਰੀਕਾ ਦੇਸ਼ਾਂ ਦੀ ਆਬਾਦੀ 42.8 ਕਰੋੜ ਦੇ ਕਰੀਬ ਹੈ, ਜੋ ਕੁੱਲ ਆਬਾਦੀ ਦਾ 5.61 ਪ੍ਰਤੀਸ਼ਤ ਹਿੱਸਾ ਹੈ | ਉੱਤਰੀ ਅਮਰੀਕਾ ਮਹਾਂਦੀਪ ਜਿਸ ਵਿਚ ਅਮਰੀਕਾ, ਕੈਨੇਡਾ, ਤੇ ਮੈਕਸੀਕੋ ਵਰਗੇ ਦੇਸ਼ ਵੀ ਆਉਂਦੇ ਹਨ, ਦੀ ਆਬਾਦੀ 58.7 ਕਰੋੜ ਤੋਂ ਕੁੱਝ ਉੱਪਰ ਹੈ ਜੋ ਵਿਸ਼ਵ ਜਨਸੰਖਿਆ ਦਾ ਕੁੱਲ 7.7 ਫ਼ੀਸਦੀ ਹੀ ਬਣਦਾ ਹੈ | ਜਦੋਂ ਕਿ ਓਸ਼ਨੀਆ ਮਹਾਂਦੀਪ ਦੇ ਦੇਸ਼ ਜਿਨ•ਾਂ ਵਿਚ ਆਸਟੇ੍ਰਲੀਆ ਤੇ ਨਿਊਜ਼ੀਲੈਂਡ ਤੋਂ ਇਲਾਵਾ 19 ਹੋਰ ਛੋਟੇ ਦੇਸ਼ ਤੇ ਟਾਪੂ ਵੀ ਸ਼ਾਮਲ ਹਨ ਵਿਚ ਦੁਨੀਆ ਦੀ ਕੁੱਲ ਮਨੁੱਖੀ ਆਬਾਦੀ ਦਾ ਸਿਰਫ਼ 0.54 ਪ੍ਰਤੀਸ਼ਤ ਹੀ ਵੱਸਦਾ ਹੈ | ਜਿਨ•ਾਂ ਦੀ ਗਿਣਤੀ ਸਿਰਫ਼ 4.1 ਕਰੋੜ ਦੇ ਕਰੀਬ ਹੈ |
ਭਾਰਤ, ਚੀਨ, ਅਮਰੀਕਾ ਅਤੇ ਰੂਸ
ਇੱਥੇ ਵਰਨਣਯੋਗ ਹੈ ਕਿ ਏਸ਼ੀਆ ਨੂੰ ਛੱਡ ਕੇ ਬਾਕੀ ਸਾਰੇ ਮਹਾਂਦੀਪਾਂ ਨਾਲੋਂ ਜ਼ਿਆਦਾ ਮਨੁੱਖੀ ਆਬਾਦੀ ਚੀਨ ਅਤੇ ਭਾਰਤ ਵਿਚ ਰਹਿੰਦੀ ਹੈ | ਇਸ ਵੇਲੇ ਚੀਨ ਵਿਚ 141 ਕਰੋੜ 50 ਲੱਖ ਤੋਂ ਵਧੇਰੇ ਲੋਕਾਂ ਦੀ ਆਬਾਦੀ ਹੈ | ਜਦੋਂ ਕਿ ਭਾਰਤ ਵਿਚ ਇਸੇ ਵੇਲੇ 135 ਕਰੋੜ 40 ਲੱਖ ਤੋਂ ਵਧੇਰੇ ਲੋਕ ਰਹਿੰਦੇ ਹਨ | ਜਦੋਂਕਿ ਇਸ ਦੇ ਉਲਟ ਅਮਰੀਕਾ ਵਰਗੇ ਦੇਸ਼ ਦੀ ਆਬਾਦੀ 32 ਕਰੋੜ 67 ਲੱਖ ਲੋਕ ਹੀ ਰਹਿੰਦੇ ਹਨ ਤੇ ਰੂਸ ਵਿਚ ਸਿਰਫ਼ 14 ਕਰੋੜ 39 ਲੱਖ ਲੋਕ ਹੀ ਰਹਿੰਦੇ ਹਨ |
ਪੇਸ਼ਕਸ਼: ਹਰਜਿੰਦਰ ਸਿੰਘ ਲਾਲ


ਖ਼ਬਰ ਸ਼ੇਅਰ ਕਰੋ

ਤਬਾਦਲਾ-ਤਾਇਨਾਤੀ ਮਾਮਲੇ ਨੂੰ ਲੈ ਕੇ ਦਿੱਲੀ ਸਰਕਾਰ ਮੁੜ ਸੁਪਰੀਮ ਕੋਰਟ ਪੁੱਜੀ

ਨਵੀਂ ਦਿੱਲੀ, 10 ਜੁਲਾਈ (ਜਗਤਾਰ ਸਿੰਘ)-ਦਿੱਲੀ ਸਰਕਾਰ ਤੇ ਉਪ ਰਾਜਪਾਲ ਵਿਚਕਾਰ ਅਧਿਕਾਰਾਂ ਨੂੰ ਲੈ ਕੇ ਛਿੜੀ ਜੰਗ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਬੀਤੇ ਦਿਨੀਂ ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ ਇਹ ਜੰਗ ਖਤਮ ਹੋਣ ਦੀ ਆਸ ਬੱਝੀ ਸੀ ਪ੍ਰੰਤੂ ਕੁਝ ਮਸਲਿਆਂ ...

ਪੂਰੀ ਖ਼ਬਰ »

-ਉਪ-ਰਾਜਪਾਲ ਬਨਾਮ ਦਿੱਲੀ ਸਰਕਾਰ-

ਉਪ-ਰਾਜਪਾਲ ਵਲੋਂ ਤਿੰਨ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ

ਨਵੀਂ ਦਿੱਲੀ, 10 ਜੁਲਾਈ (ਏਜੰਸੀ)-ਉਪ ਰਾਜਪਾਲ ਅਤੇ ਦਿੱਲੀ ਸਰਕਾਰ ਵਿਚਕਾਰ ਛਿੜੀ ਅਧਿਕਾਰਾਂ ਦੀ ਜੰਗ ਦਰਮਿਆਨ ਅੱਜ ਉਪ ਰਾਜਪਾਲ ਅਨਿਲ ਬੈਜਲ ਵਲੋਂ ਤਿੰਨ ਆਈ. ਏ. ਐਸ. ਅਧਿਕਾਰੀਆਂ ਦਾ ਤਬਾਦਲਾ ਕੀਤੇ ਜਾਣ ਤੋਂ ਬਾਅਦ ਮਾਮਲਾ ਹੋਰ ਗਰਮਾ ਗਿਆ ਹੈ | ਹਾਲ ਹੀ 'ਚ ਸੁਪਰੀਮ ਕੋਰਟ ...

ਪੂਰੀ ਖ਼ਬਰ »

ਵੀ.ਐਲ.ਸੀ.ਸੀ. ਨੇ ਮਨਾਇਆ 17ਵਾਂ ਡਿਗਰੀ ਵੰਡ ਸਮਾਰੋਹ

ਜਲੰਧਰ, 10 ਜੁਲਾਈ (ਅ.ਬ.)-ਏਸ਼ੀਆ ਦੀ ਸੁੰਦਰਤਾ ਤੇ ਫਿੱਟਨੈਸ ਖੇਤਰ 'ਚ ਮੋਹਰੀ ਸੰਸਥਾ ਵੀ.ਐਲ.ਸੀ.ਸੀ. ਇੰਸਟੀਚਿਊਟ ਆਫ਼ ਬਿਊਟੀ ਐਾਡ ਨਿਊਟ੍ਰੀਸ਼ਨ ਨੇ ਇੰਡੀਆ ਹੈਬੀਟੇਟ ਸੈਂਟਰ ਵਿਖੇ ਆਪਣਾ 17ਵਾਂ ਡਿਗਰੀ ਵੰਡ ਸਮਾਰੋਹ ਕਰਵਾਇਆ, ਜਿੱਥੇ 400 ਤੋਂ ਜ਼ਿਆਦਾ ਵਿਦਿਆਰਥੀਆਂ ਨੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX