ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਝਾਂਸਾ ਰੋਡ ਦੀ ਮਾੜੀ ਹਾਲਤ ਨੂੰ ਲੈ ਕੇ ਕਾਂਗਰਸੀ ਵਰਕਰਾਂ ਨੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਸਾਬਕਾ ਕਾਰਜਕਾਰੀ ਪ੍ਰਧਾਨ ਵਿਸ਼ਾਲ ਸਿੰਗਲਾ ਦੀ ਅਗਵਾਈ ਵਿਚ ਜਨਤਾ ਸੀਨੀਅਰ ਸੈਕੰਡਰੀ ਸਕੂਲ ਤੋਂ ਲੈ ਕੇ ਮਾਂ ਭਦਰਕਾਲੀ ...
ਜੀਂਦ, 10 ਜੁਲਾਈ (ਅਜੀਤ ਬਿਊਰੋ)-ਪਿੰਡ ਬਿਸ਼ਨਪੁਰਾ ਦੇ ਨੇੜੇ ਬੀਤੀ ਰਾਤ ਹੋਈ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਵਿਚ 2 ਚਚੇਰੇ ਭਰਾਵਾਂ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕਾਂ ਦੇ ਮਾਪਿਆਂ ਦੀ ਸ਼ਿਕਾਇਤ 'ਤੇ ਫ਼ਰਾਰ ਕਾਰ ਚਾਲਕ ਿਖ਼ਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ...
ਬਾਬੈਨ, 10 ਜੁਲਾਈ (ਡਾ. ਦੀਪਕ ਦੇਵਗਨ)-ਡਿਪਟੀ ਕਮਿਸ਼ਨਰ ਡਾ. ਐਸ.ਐਸ. ਫੁਲੀਆ ਨੇ ਸਿੱਖਿਆ ਵਿਭਾਗ ਦੀ ਜ਼ਿਲ੍ਹਾ ਪੱਧਰੀ ਟੀਮ ਨਾਲ ਸਕਸ਼ਮ ਹਰਿਆਣਾ ਤਹਿਤ ਬਲਾਕ ਦੇ ਸਰਕਾਰੀ ਸਕੂਲਾਂ ਦਾ ਅਚਾਨਕ ਨਿਰੀਖਣ ਕੀਤਾ | ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਕਈ ਕਮੀਆਂ ...
ਕੈਥਲ, 10 ਜੁਲਾਈ (ਅਜੀਤ ਬਿਊਰੋ)-ਆਂਗਣਵਾੜੀ ਵਰਕਰਾਂ ਅਤੇ ਹੈਲਪਰਸ ਯੂਨੀਅਨ ਦੀ ਕੇਂਦਰੀ ਕਮੇਟੀ ਦੀ ਅਪੀਲ 'ਤੇ ਜ਼ਿਲ੍ਹਾ ਕੈਥਲ ਦੀ ਵਰਕਰਸ ਅਤੇ ਹੈਲਪਰਸ ਮਿੰਨੀ ਸਕੱਤਰੇਤ 'ਤੇ ਇਕੱਠੀ ਹੋਈਆਂ ਅਤੇ ਧਰਨਾ ਦਿੱਤਾ | ਧਰਨੇ ਤੋਂ ਬਾਅਦ ਸੀ.ਟੀ.ਐਮ. ਨੂੰ ਮੁੱਖ ਮੰਤਰੀ ਅਤੇ ...
ਪਿਹੋਵਾ, 10 ਜੁਲਾਈ (ਅਜੀਤ ਬਿਊਰੋ)-ਐਸ. ਡੀ. ਐਮ. ਪੂਜਾ ਚਾਂਵਰੀਆ ਨੇ ਕਿਹਾ ਕਿ ਤੇਜ ਦੌੜ ਵਾਲੀ ਜ਼ਿੰਦਗੀ 'ਚ ਲੋਕਾਂ ਦੇ ਨੇੜੇ ਖੇਡਣ, ਮੇਲ-ਜੋਲ ਕਰਨ, ਦੋਸਤਾਂ ਨਾਲ ਮਸਤੀ, ਪਰਿਵਾਰਾਂ ਦੇ ਨਾਲ ਗੱਲਬਾਤ ਲਈ ਸਮਾਂ ਹੀ ਨਹੀਂ ਰਿਹਾ ਹੈ, ਜਿਸ ਕਾਰਨ ਆਮ ਮਨੁੱਖ ਮਾਨਸਿਕ ਤਨਾਅ ਦੇ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਆਪਣੇ ਹੀ ਬੈਂਕ ਦੇ 5 ਲੱਖ ਰੁਪਏ ਲੁੱਟ ਦਾ ਡਰਾਮਾ ਕਰਨ ਵਾਲੇ ਸਾਬਕਾ ਸਹਾਇਕ ਮੈਨੇਜਰ ਸਮੇਤ 3 ਦੋਸ਼ੀਆਂ ਨੂੰ ਅਡੀਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਗੁਰਵਿੰਦਰ ਕੌਰ ਦੀ ਕੋਰਟ ਨੇ ਦੋਸ਼ੀ ਕਰਾਰ ਦਿੰਦੇ ਹੋਏ 10-10 ਸਾਲ ਦੀ ਕੈਦ ਅਤੇ ਇਕ-ਇਕ ਲੱਖ ਰੁਪਏ ਜੁਰਮਾਨਾ ਭਰਨ ਦੀ ਸਜ਼ਾ ਸੁਣਾਈ ਹੈ | ਜ਼ਿਲ੍ਹਾ ਸਹਾਇਕ ਨਿਆਵਾਦੀ ਆਰ.ਐਸ. ਢਾਂਡਾ ਨੇ ਦੱਸਿਆ ਕਿ 22 ਦਸੰਬਰ 2016 ਨੂੰ ਆਦਰਸ਼ ਥਾਣਾ ਕੇ.ਯੂ.ਕੇ. 'ਚ ਸੂਚਨਾ ਮਿਲੀ ਸੀ ਕਿ ਝਾਂਸਾ ਰੋਡ 'ਤੇ ਪਿੰਡ ਮਲਿਕਪੁਰ ਦੇ ਨੇੜੇ ਐਚ.ਡੀ.ਐਫ.ਸੀ. ਬੈਂਕ ਦੇ ਕਰਮਚਾਰੀਆਂ ਦੇ ਨਾਲ ਪੈਸਿਆਂ ਦੀ ਲੁੱਟ ਹੋ ਗਈ ਹੈ | ਸੂਚਨਾ 'ਤੇ ਪੁਲਿਸ ਮੌਕੇ 'ਤੇ ਪੁੱਜੀ, ਤਾਂ ਐਚ.ਡੀ.ਐਫ.ਸੀ. ਬੈਂਕ ਧੁਰਾਲਾ ਦੇ ਸਹਾਇਕ ਮੈਨੇਜਰ ਰਵਿੰਦਰ ਕੁਮਾਰ ਵਾਸੀ ਕਿਰਮਚ ਨੇ ਮਾਮਲੇ ਦੀ ਜਾਣਕਾਰੀ ਦਿੱਤੀ | ਮੈਨੇਜਰ ਰਵਿੰਦਰ ਕੁਮਾਰ ਨੇ ਦੱਸਿਆ ਸੀ ਕਿ 22 ਦਸੰਬਰ 2016 ਨੂੰ ਕਰੀਬ 2.30 ਵਜੇ ਉਹ ਆਪਣੇ ਬੈਂਕ ਦੇ ਗਾਰਡ ਪਰਮਜੀਤ ਸਿੰਘ ਦੇ ਨਾਲ ਹੁੰਡਈ ਕਾਰ ਵਿਚ ਬੈਂਕ ਦੇ 5 ਲੱਖ ਰੁਪਏ ਲੈ ਕੇ ਕੁਰੂਕਸ਼ੇਤਰ ਤੋਂ ਧੁਰਾਲਾ ਬਰਾਂਚ 'ਚ ਆ ਰਿਹਾ ਸੀ | ਜਦ ਉਹ ਝਾਂਸਾ ਰੋਡ 'ਤੇ ਮਲਿਕ ਪੁਰ ਨੇੜੇ ਪੁੱਜੇ, ਤਾਂ ਪਿੱਛੇ ਤੋਂ ਇਕ ਮੋਟਰਸਾਈਕਲ 'ਤੇ ਸਵਾਰ 3 ਨੌਜਵਾਨਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਅਤੇ ਉਨ੍ਹਾਂ ਦੀਆਂ ਅੱਖਾਂ ਵਿਚ ਮਿਰਚਾਂ ਪਾ ਕੇ ਗਾਰਡ ਦੇ ਹੱਥਾਂ ਤੋਂ ਨਗਦੀ ਖੋਹਣ ਲੱਗੇੇ | ਉਨ੍ਹਾਂ ਦਾ ਵਿਰੋਧ ਕਰਨ 'ਤੇ ਦੋਸ਼ੀ ਦੇਸੀ ਕੱਟਾ ਵਿਖਾ ਕੇ ਬੈਗ ਖੋਹ ਕੇ ਫ਼ਰਾਰ ਹੋ ਗਏ | ਪੁਲਿਸ ਨੇ ਅਣਪਛਾਤੇ ਲੁਟੇਰਿਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ | ਅਪਰਾਧ ਸ਼ਾਖਾ-2 ਨੇ ਮੋਬਾਈਲ ਨੰਬਰਾਂ ਦੀ ਕਾਲ ਡਿਟੇਲ ਦੇ ਆਧਾਰ 'ਤੇ ਅਵਤਾਰ ਸਿੰਘ ਵਾਸੀ ਕੌਲਾਂਪੁਰ ਅਤੇ ਰਾਜਦੀਪ ਸੈਣੀ ਵਾਸੀ ਕਾਹਨਗੜ੍ਹ ਥਾਣਾ ਸ਼ਾਹਾਬਾਦ ਜ਼ਿਲ੍ਹਾ ਕੁਰੂਕਸ਼ੇਤਰ ਨੂੰ ਹਿਰਾਸਤ 'ਚ ਲੈ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ | ਪੁੱਛਗਿੱਛ 'ਚ ਪੂਰੀ ਵਾਰਦਾਤ ਦਾ ਖ਼ੁਲਾਸਾ ਹੋਇਆ | ਪੁੱਛਗਿੱਛ ਦੇ ਆਧਾਰ 'ਤੇ ਅਵਤਾਰ ਸਿੰਘ ਵਾਸੀ ਕੌਲਾਂਪੁਰ ਜ਼ਿਲ੍ਹਾ ਕੁਰੂਕਸ਼ੇਤਰ, ਰਾਜਦੀਪ ਵਾਸੀ ਕਾਹਨਗੜ੍ਹ ਥਾਣਾ ਸ਼ਾਹਾਬਾਦ ਜ਼ਿਲ੍ਹਾ ਕੁਰੂਕਸ਼ੇਤਰ ਅਤੇ ਸਹਾਇਕ ਮੈਨੇਜਰ ਰਵਿੰਦਰ ਕੁਮਾਰ ਵਾਸੀ ਕਿਰਮਚ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਨੇ ਦੋਸ਼ੀ ਅਵਤਾਰ ਸਿੰਘ ਤੋਂ ਲੁੱਟੀ ਗਈ ਰਕਮ ਵਿਚੋਂ ਇਕ ਲੱਖ 76 ਹਜ਼ਾਰ ਰੁਪਏ, ਵਾਰਦਾਤ ਵਿਚ ਇਸਤੇਮਾਲ ਮੋਟਰ ਸਾਈਕਲ, ਨਕਲੀ ਪਿਸਤੌਲ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਸੀ | ਦੋਸ਼ੀ ਰਵਿੰਦਰ ਕੁਮਾਰ ਤੋਂ ਇਕ ਲੱਖ 98 ਹਜ਼ਾਰ ਰੁਪਏ, ਕਾਰ ਅਤੇ ਮੋਬਾਈਲ ਫੋਨ ਬਰਾਮਦ ਕੀਤਾ ਗਿਆ, ਜਦਕਿ ਦੋਸ਼ੀ ਰਾਜਦੀਪ ਸੈਣੀ ਤੋਂ 1 ਲੱਖ 16 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਬਰਾਮਦ ਕੀਤਾ | ਇਹ ਮਾਮਲਾ ਅਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਗੁਰਵਿੰਦਰ ਕੌਰ ਦੀ ਕੋਰਟ 'ਚ ਵਿਚਾਰ ਅਧੀਨ ਸੀ | ਕੋਰਟ ਨੇ ਦੋਸ਼ੀ ਅਵਤਾਰ ਸਿੰਘ, ਰਾਜਦੀਪ ਅਤੇ ਸਾਬਕਾ ਸਹਾਇਕ ਮੈਨੇਜਰ ਰਵਿੰਦਰ ਕੁਮਾਰ ਨੂੰ ਦੋਸ਼ੀ ਮੰਨਦੇ ਹੋਏ ਧਾਰਾ 341 ਆਈ.ਪੀ.ਸੀ. ਤਹਿਤ ਇਕ-ਇਕ ਮਹੀਨੇ ਦੀ ਕੈਦ ਅਤੇ 500-500 ਰੁਪਏ ਜੁਰਮਾਨਾ, ਧਾਰਾ 379ਬੀ ਆਈ.ਪੀ.ਸੀ. ਤਹਿਤ 10-10 ਸਾਲ ਕੈਦ ਅਤੇ 50-50 ਹਜ਼ਾਰ ਰੁਪਏ ਜੁਰਮਾਨਾ, ਧਾਰਾ 120ਬੀ ਆਈ.ਪੀ.ਸੀ. ਤਹਿਤ 10-10 ਸਾਲ ਕੈਦ ਅਤੇ 50-50 ਹਜ਼ਾਰ ਰੁਪਏ ਭਰਨ ਦੀ ਸਜ਼ਾ ਸੁਣਾਈ ਹੈ | ਜੁਰਮਾਨਾ ਨਾ ਭਰਨ 'ਤੇ ਦੋਸ਼ੀਆਂ ਨੂੰ ਇਕ-ਇਕ ਸਾਲ ਦੀ ਵਾਧੂ ਸਜ਼ਾ ਭੁਗਤਨੀ ਹੋਵੇਗੀ |
ਨਵੀਂ ਦਿੱਲੀ,10 ਜੁਲਾਈ (ਜਗਤਾਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਉੱਤਰ ਪ੍ਰਦੇਸ਼ ਇੰਚਾਰਜ ਕੁਲਦੀਪ ਸਿੰਘ ਭੋਗਲ ਨੇ, ਯੂ.ਪੀ. ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਨੂੰ ਅਪੀਲ ਕੀਤੀ ਹੈ ਕਿ ਨਵੰਬਰ 1984 ਦੌਰਾਨ ਕਾਨਪੁਰ 'ਚ ਮਾਰੇ ਗਏ 124 ਸਿੱਖਾਂ ਦੇ ਮਾਮਲੇ ਨਾਲ ਸਬੰਧਿਤ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਕੇਂਦਰ ਦੀ ਭਾਜਪਾ ਸਰਕਾਰ ਇਕ ਪਾੇ ਤਾਂ ਯੋਜਨਾ ਚਲਾ ਕੇ ਲੋਕਾਂ ਨੂੰ ਸਸਤੇ ਵਿਚ ਗੈਸ ਕੁਨੈਕਸ਼ਨ ਦੇਣ ਦਾ ਕੰਮ ਕਰ ਰਹੀ ਹੈ | ਦੂਜੇ ਪਾਸੇ ਗੈਸ ਸਿਲੈਂਡਰਾਂ ਦੀ ਕੀਮਤ 'ਚ ਵੀ ਰੋਜ਼ਾਨਾ ਵਾਧਾ ਕੀਤਾ ਜਾ ਰਿਹਾ ਹੈ | ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਸੈਕਟਰ-7 ਵਾਸੀ ਅਨਿਲ ਗਰਗ ਨੂੰ ਕਾਂਗਰਸ ਪਰਿਆਵਰਨ ਸੈਲ ਕੁਰੂਕਸ਼ੇਤਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਦਾ ਐਲਾਨ ਪਿਪਲੀ ਪੈਰਾਕੀਟ 'ਚ ਹੋਈ ਕਾਂਗਰਸ ਪਰਿਆਵਰਨ ਸੈਲ ਦੀ ਬੈਠਕ ਵਿਚ ਕੀਤਾ ਗਿਆ | ਬੈਠਕ ਦੀ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸਦ ਮੈਂਬਰ ਸੁਕਰਮ ਪਾਲ ਨੇ ਭਾਜਪਾ 'ਤੇ ਪੱਖਪਾਤ ਦੀ ਰਾਜਨੀਤੀ ਕਰਨ ਦਾ ਦੋਸ਼ ਲਗਾਇਆ ਹੈ | ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਕੁਰੂਕਸ਼ੇਤਰ ਬੈਠਕ ਵਿਚ ਵਿਰੋਧੀ ਪੱਧਖ ਦੇ ...
ਸਮਾਲਖਾ, 10 ਜੁਲਾਈ (ਅਜੀਤ ਬਿਊਰੋ)-ਬਿਜਲੀ ਨਾ ਆਉਣ ਕਾਰਨ ਸੁੱਕਦੀ ਫ਼ਸਲ ਤੋਂ ਪ੍ਰੇਸ਼ਾਨ 4 ਪਿੰਡਾਂ ਦੇ ਕਿਸਾਨਾਂ ਨੇ ਬਿਹੌਲੀ ਪਾਵਰ ਹਾਊਸ 'ਤੇ ਪੁੱਜ ਕੇ ਰੋਸ ਪ੍ਰਗਟ ਕਰਦੇ ਹੋਏ ਫੀਡਰ ਬੰਦ ਕਰ ਦਿੱਤੇੇ | ਇਸ ਤੋਂ ਬਾਅਦ ਕਿਸਾਨਾਂ ਨੇ ਰੋਸ ਪ੍ਰਗਟ ਕਰਦੇ ਹੋਏ ਪ੍ਰਦਰਸ਼ਨ ...
ਨਰਵਾਨਾ, 10 ਜੁਲਾਈ (ਅਜੀਤ ਬਿਊਰੋ)-ਮਹਾਰਿਸ਼ੀ ਦਇਆਨੰਦ ਪਬਲਿਕ ਸਕੂਲ ਦੇ ਵਿਦਿਆਰਥੀ ਤੁਸ਼ਾਰ ਗੁਪਤਾ ਜਮਾਤ 8ਵੀਂ ਨੇ ਗੁਰੂਗ੍ਰਾਮ ਵਿਚ ਕੌਮੀ ਲੇਵਲ ਅੰਡਰ 12 ਵਿਚ ਸਕੈਟਿੰਗ 'ਚ ਗੋਲਡ ਮੈਡਲ ਜਿੱਤ ਕੇ ਨਰਵਾਨਾ ਦਾ ਹੀ ਨਹੀਂ, ਸਗੋਂ ਦੇਸ਼ ਦਾ ਨਾਂਅ ਰੌਸ਼ਨ ਕੀਤਾ | ਜਦ ਇਹ ...
ਜਗਾਧਰੀ, 10 ਜੁਲਾਈ (ਜਗਜੀਤ ਸਿੰਘ)-ਗੁਰੂ ਨਾਨਕ ਗਰਲਜ਼ ਕਾਲਜ ਸੰਤਪੁਰਾ ਦੀ ਸਵੱਛ ਭਾਰਤ ਸਮਰ ਇੰਟਰਸ਼ਿਪ ਦੀਆਂ ਵਿਦਿਆਰਥਣਾਂ ਨੇ ਥਾਣਾਂ ਛੱਪਰ ਦੇ ਨੇੜਲੇ ਪਿੰਡ ਕਲਾਵੜ 'ਚ ਰੈਲੀ ਕੱਢ ਕੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਅਤੇ ਵਾਲ ਪੇਂਟਿੰਗ ਦੇ ਰਾਹੀਂ ਨਾਲ ...
ਫਰੀਦਾਬਾਦ, 10 ਜੁਲਾਈ (ਅਜੀਤ ਬਿਊਰੋ)-ਪੁਲਿਸ ਕਮਿਸ਼ਨਰ ਅਮਿਤਾਭ ਸਿੰਘ ਢਿੱਲੋਂ ਨੇ ਮਹਿਲਾ ਪੁਲਿਸ ਥਾਣਾ ਐਨ.ਆਈ.ਟੀ. ਪੁੱਜ ਕੇ ਬੂਟੇ ਲਗਾਏ | ਪੁਲਿਸ ਕਮਿਸ਼ਨਰ ਤੋਂ ਇਲਾਵਾ ਡੀ.ਸੀ.ਪੀ. ਮੁੱਖ ਦਫ਼ਤਰ ਵਿਕਰਮ ਕਪੂਰ, ਡੀ.ਸੀ.ਪੀ. ਐਨ.ਆਈ.ਟੀ. ਨਿਕਿਤਾ ਗਹਿਲੋਤ, ਏ.ਸੀ.ਪੀ. ਜੈ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਆਪਣੇ 56ਵੇਂ ਜਨਮ ਦਿਵਸ 'ਤੇ ਪਵਨ ਸਚਦੇਵਾ ਨੇ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਖੂਨਦਾਨ ਕੀਤਾ | ਉਨ੍ਹਾਂ ਨੇ ਜ਼ਿੰਦਗੀ ਵਿਚ 51ਵੀਂ ਵਾਰ ਖੂਨਦਾਨ ਕਰਕੇ ਇਹ ਪਵਿੱਤਰ ਕੰਮ ਕੀਤਾ ਹੈ | ਦੱਸਣਯੋਗ ਹੈ ਕਿ ਪਵਨ ਸਚਦੇਵਾ ...
ਬਾਬੈਨ, 10 ਜੁਲਾਈ (ਡਾ. ਦੀਪਕ ਦੇਵਗਨ)-ਪੰਚਾਇਤ ਵਿਭਾਗ ਵਲੋਂ ਪਿੰਡ ਰਾਮਸਰਨ ਮਾਜਰਾ 'ਚ ਬਣਾਏ ਜਾ ਰਹੇ ਕੁਸ਼ਤੀ ਹਾਲ ਦੀ ਉਸਾਰੀ ਪੂਰੀ ਹੋਣ ਤੋਂ ਪਹਿਲਾਂ ਹੀ ਉਸ ਦੀ ਕੰਧ 'ਚ ਤਰੇੜ ਆ ਜਾਣ ਨਾਲ ਇਸ ਹਾਲ ਦੇ ਉਸਾਰੀ ਕੰਮ ਦੀ ਗੁਣਵੱਤਾ 'ਤੇ ਸਵਾਲ ਖੜਾ ਹੋ ਗਿਆ ਹੈ | ਖਿਡਾਰੀਆਂ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਭਗਵਾਨ ਸ੍ਰੀ ਬ੍ਰਹਮਾ ਮੰਦਿਰ ਸੰਸਥਾਪਕ ਸਦਗੁਰਦੇਵ ਸਵਾਮੀ ਸ੍ਰੀ ਸੰਕਤੀਦੇਵ ਜੀ ਮਹਾਰਾਜ, ਸਦਗੁਰਦੇਵ ਸਵਾਮੀ ਸ੍ਰੀ ਸੰਤੋਸ਼ ਓਾਕਾਰ ਜੀ ਮਹਾਰਾਜ ਤੇ ਸਵਾਮੀ ਸੰਦੀਪ ਓਾਕਾਰ ਕੁਰੜੀ ਵਾਲਿਆਂ ਵਲੋਂ ਪਿੰਡ ਕਕਰਾਲਾ, ...
ਜੀਂਦ, 10 ਜੁਲਾਈ (ਅਜੀਤ ਬਿਊਰੋ)-ਫ਼ਰਜ਼ੀ ਬੈਂਕ ਅਧਿਕਰੀ ਨੇ ਖ਼ਪਤਕਾਰਾਂ ਤੋਂ ਕ੍ਰੇਡਿਟ ਕਾਰਡ ਸਬੰਧੀ ਜਾਣਕਾਰੀ ਲੈ ਕੇ ਉਸ ਦੇ ਖਾਤੇ 'ਚ 28 ਹਜ਼ਾਰ 600 ਰੁਪਏ ਕਢਵਾ ਲਏ | ਪੁਲਿਸ ਨੇ ਖ਼ਪਤਕਾਰਾਂ ਦੀ ਸ਼ਿਕਾਇਤ 'ਤੇ ਕਥਿਤ ਬੈਂਕ ਅਧਿਕਾਰੀ ਿਖ਼ਲਾਫ਼ ਚੋਰੀ ਅਤੇ ਧੋਖਾਧੜੀ ਦਾ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਗੁਰਦਿਆਲ ਸੁਨਹੇੜੀ ਨੇ ਕਿਹਾ ਕਿ ਜ਼ਿਲ੍ਹਾ ਕੁਰੂਕਸ਼ੇਤਰ ਦੇ ਗ੍ਰਾਮੀਣ ਆਂਚਲ 'ਚ ਸਿਹਤ ਕੇਂਦਰਾਂ ਦੀ ਹਾਲਤ ਨੂੰ ਸੁਧਾਰਣ ਲਈ ਜ਼ਿਲ੍ਹਾ ਪ੍ਰੀਸ਼ਦ ਨੇ ਸੰਕਲਪ ਲਿਆ ਹੈ | ਇਸ ਲਈ ...
ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਹਰਿਆਣਾ ਜਨ ਸਿਹਤ ਵਿਭਾਗ ਉਪਮੰਡਲ ਟੋਹਾਣਾ ਦੇ 4 ਪਿੰਡਾਂ 'ਚ ਪੀਣ ਵਾਲੇ ਪਾਣੀ ਲਈ 10 ਕਰੋੜ ਰੁਪਏ ਖ਼ਰਚ ਕਰੇਗਾ | ਵਿਭਾਗ ਵਲੋਂ ਜਾਰੀ ਸੂਚਨਾ 'ਚ ਕਿਹਾ ਗਿਆ ਹੈ ਕਿ ਰੂਰਲ ਡ੍ਰੀਕਿੰਗ ਵਾਟਰ ਪ੍ਰੋਗਰਾਮ ਤਹਿਤ ਪਿੰਡ ਅਕਾਂਵਾਲੀ, ...
ਸਰਸਵਤੀ ਨਗਰ, 10 ਜੁਲਾਈ (ਅਜੀਤ ਬਿਊਰੋ)-ਥਾਣਾ ਛੱਪਰ ਵਿਚ ਸੜਕ ਨੂੰ ਚੌੜਾ ਕਰਕੇ ਸ਼ਹਿਰ ਤੋਂ ਥੋੜਾ ਬਾਹਰ ਬਣਾਏ ਗਏ ਬੱਸ ਸਟਾਪ ਬੱਸ ਚਾਲਕਾਂ ਨੂੰ ਰਾਸ ਨਹੀਂ ਆ ਰਹੇ ਹਨ, ਕਿਉਂਕਿ ਜਦ ਤੋਂ ਇਹ ਬੱਸ ਸਟਾਪ ਬਣ ਕੇ ਤਿਆਰ ਹੋਏ ਹਨ, ਉਦੋਂ ਤੋਂ ਅੱਜ ਤੱਕ ਕਿਸੇ ਬੱਸ ਚਾਲਕ ਨੇ ...
ਨਰਵਾਨਾ, 10 ਜੁਲਾਈ (ਅਜੀਤ ਬਿਊਰੋ)-ਪੂਰੇ ਸ਼ਹਿਰ 'ਚ ਆਯੁਰਵੈਦਿਕ ਡਾਕਟਰਾਂ ਵਲੋਂ ਮੌਸਮ ਨਾਲ ਹੋਣ ਵਾਲੀ ਬਿਮਾਰੀਆਂ ਤੋਂ ਬਚਾਅ ਲਈ ਮੁਹਿੰਮ ਚਲਾਈ ਗਈ | ਇਸ ਮੁਹਿੰਮ ਤਹਿਤ ਡਾ. ਵਿਰੇਂਦਰ ਚੋਪੜਾ, ਡਾ. ਰਾਕੇਸ਼, ਡਾ. ਮਨਫੂਲ ਕੁੰਡੂ, ਡਾ. ਦਲਬੀਰ, ਡਾ. ਦੇਵਾ ਅਤੇ ਡਾ. ਸੁਰੇਸ਼ ...
ਥਾਨੇਸਰ, 10 ਜੁਲਾਈ (ਅਜੀਤ ਬਿਊਰੋ)-ਥਾਨੇਸਰ ਵਿਧਾਇਕ ਸੁਭਾਸ਼ ਸੁਧਾ ਨੇ ਕਿਹਾ ਕਿ ਵਸ਼ਿਸ਼ਠ ਕਾਲੋਨੀ, ਭੱਦਰਕਾਲੀ ਮੰਦਿਰ ਦੇ ਨੇੜੇ ਅਤੇ ਬੀ.ਆਰ. ਕਾਲੋਨੀ ਵਿਚ ਪਾਣੀ ਨਿਕਾਸੀ ਲਈ ਲੱਖਾਂ ਰੁਪਏ ਦੇ ਬਜ਼ਟ ਨਾਲ ਪੰਪਿੰਗ ਸਟੇਸ਼ਨ ਲਗਾਏ ਜਾਣਗੇੇ | ਹਰਿ ਨਗਰ ਅਤੇ ਕਾਮਰੇਡ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਹੁਣ ਛੇਤੀ ਹੀ ਸੈਕਟਰ-4 ਪਾਵਰ ਹਾਊਸ ਦਾ ਨਵੀਨੀਕਰਨ ਹੋਵੇਗਾ | ਨਵੀਨੀਕਰਨ 'ਤੇ ਇਕ ਕਰੋੜ ਤੋਂ ਵੱਧ ਦੀ ਰਕਮ ਖ਼ਰਚ ਹੋਵੇਗੀ | ਪਾਵਰ ਹਾਊਸ ਦਾ ਨਵੀਨੀਕਰਨ ਹੋਣ ਨਾਲ ਸੈਕਟਰ ਦੇ ਲੋਕਾਂ ਨੂੰ ਬਿਜਲੀ ਸਪਲਾਈ ਦੀ ਬਿਹਤਰ ...
ਅੰਬਾਲਾ, 10 ਜੁਲਾਈ (ਅਜੀਤ ਬਿਊਰੋ)-ਅੰਬਾਲਾ-ਸਹਾਰਨਪੁਰ ਰੇਲ ਮਾਰਗ 'ਤੇ ਸਵੇਰੇ ਕੇਸਰੀ ਰੇਲਵੇ ਸਟੇਸ਼ਨ ਨੇੜੇ ਸਕੂਲ ਦੀ ਵਿਦਿਆਰਥਣ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ | ਕਰੀਬ 3 ਘੰਟੇ ਤੱਕ ਰੇਲਵੇ ਪੁਲਿਸ ਵਲੋਂ ਲਾਸ਼ ਨਾ ਚੁੱਕੇ ਜਾਣ ਤੋਂ ਨਾਰਾਜ ਪਰਿਵਾਰ ...
ਸਿਰਸਾ, 10 ਜੁਲਾਈ (ਭੁਪਿੰਦਰ ਪੰਨੀਵਾਲੀਆ)-ਡੱਬਵਾਲੀ ਸੀ. ਆਈ. ਏ. ਥਾਣਾ ਪੁਲਿਸ ਨੇ ਸਿਰਸਾ ਦੇ ਦਿੱਲੀ ਪੁਲ ਨੇੜੇ ਇਕ ਵਿਅਕਤੀ ਨੂੰ ਇਕ ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ | ਪਕੜੇ ਗਏ ਵਿਅਕਤੀ ਦੀ ਪਛਾਣ ਪ੍ਰਵੀਨ ਕੁਮਾਰ ਵਾਸੀ ਨਵੀਂ ਹਾਊਸਿੰਗ ਬੋਰਡ ਕਾਲੋਨੀ ਵਜੋਂ ...
ਅੰਬਾਲਾ, 10 ਜੁਲਾਈ (ਅਜੀਤ ਬਿਊਰੋ)-ਸੀਵਨਮਾਜਰਾ-ਕੂਲਪੁਰ ਰੋਡ ਬਰਾੜਾ 'ਤੇ ਇਕ ਮੋਟਰ ਸਾਈਕਲ ਐਚ.ਆਰ.-01, ਏ-7531 ਸੜਕ 'ਤੇ ਖੜੇ ਇਕ ਟਰੱਕ 'ਚ ਟਕਰਾ ਗਈ, ਜਿਸ ਨਾਲ ਮੋਟਰ ਸਾਈਕਲ ਚਾਲਕ ਦੀ ਮੌਤ ਹੋ ਗਈ | ਪੁਲਿਸ ਨੇ ਮਿ੍ਤਕ ਦੀ ਲਾਸ਼ ਜਿੱਥੇ ਐਮ.ਐਮ. ਹਸਪਤਾਲ ਮੁਲਾਨਾ ਦੇ ਮੋਰਚਰੀ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਹਰਿਆਣਾ ਅਨੁਸੂਚਿਤ ਜਾਤੀ ਰਾਜਕੀ ਅਧਿਆਪਕ ਸੰਘ ਨੇ ਮੰਗਾਂ ਨੂੰ ਲੈ ਕੇ ਮੰਗਲਵਾਰ ਨੂੰ ਹੰੁਕਾਰ ਭਰੀ | ਸੰਘ ਦੇ ਅਹੁਦੇਦਾਰਾਂ ਨੇ ਮਿੰਨੀ ਸਕੱਤਰੇਤ 'ਤੇ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਿਖ਼ਲਾਫ਼ ਜ਼ੋਰਦਾਰ ਪ੍ਰਦਰਸ਼ਨ ...
ਫਰੀਦਾਬਾਦ, 10 ਜੁਲਾਈ (ਅਜੀਤ ਬਿਊਰੋ)-ਲੱਕੀ ਡਰਾਅ ਦੇ ਨਾਂਅ 'ਤੇ 60 ਕਰੋੜ ਦੀ ਠੱਗੀ ਕਰਨ ਵਾਲਾ ਕੰਪਨੀ ਐਸ.ਐਨ.ਡੀ. ਗਰੁੱਪ ਦੇ ਮੁਖੀਆ ਸੁਨੀਲ ਨੂੰ ਅਪਰਾਧ ਜਾਂਚ ਸ਼ਾਖਾ ਨੇ ਹੋਡਲ ਦੇ ਬਾਬਰੀ ਮੋੜ ਤੋਂ ਗਿ੍ਫ਼ਤਾਰ ਕੀਤਾ ਹੈੇ | ਪੁਲਿਸ ਨੇ ਦੋਸ਼ੀ ਦੇ ਕਬਜ਼ੇ ਤੋਂ 50 ਹਜ਼ਾਰ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜੋਤੀਸਰ-ਰਾਵਗੜ੍ਹ ਰਜਵਾਹੇ 'ਚ ਇਕ ਵਿਅਕਤੀ ਦੀ ਲਾਸ਼ ਮਿਲੀ ਹੈ | ਗੋਤਾਖੋਰ ਪਰਗਟ ਸਿੰਘ ਅਤੇ ਉਸ ਦੇ ਸਾਥੀ ਜਸਵਿੰਦਰ ਸਿੰਘ ਨੇ ਲਾਸ਼ ਨੂੰ ਨਹਿਰ ਤੋਂ ਬਾਹਰ ਕੱਢਿਆ | ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੀ ਮੀਤ ਪ੍ਰਧਾਨ ਪਰਮਜੀਤ ਕੌਰ ਕਸ਼ਯਪ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਕਰਨੀ ਅਤੇ ਕਥਨੀ 'ਚ ਕੋਈ ਫਰਕ ਨਹੀਂ ਹੈ | ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਭਾਜਪਾ ਸਰਕਾਰ ਨੇ ਰਿਕਾਰਡ ਤੋੜ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਪਿੰਡ ਖਰੀਂਡਵਾ ਦੇ 3 ਬੱਚਿਆਂ ਦੀ ਛੱਪੜ 'ਚ ਡੁੱਬਣ ਨਾਲ ਮੌਤ ਹੋਣ 'ਤੇ ਹਰਿਆਣਾ ਪਛੜਾ ਵਰਗ ਮਹਾਸਭਾ ਦੇ ਸੂਬਾਈ ਪ੍ਰਧਾਨ ਰਾਮ ਕੁਮਾਰ ਰੰਬਾ ਨੇ ਦੁੱਖ ਪ੍ਰਗਟ ਕੀਤਾ ਹੈ | ਰਾਮ ਕੁਮਾਰ ਰੰਬਾ ਨੇ ਮੰਗਲਵਾਰ ਨੂੰ ...
ਨੂਰਪੁਰ ਬੇਦੀ, 10 ਜੁਲਾਈ (ਹਰਦੀਪ ਸਿੰਘ ਢੀਂਡਸਾ)-ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਢਾਹਾਂ ਦਾ ਜੰਮਪਲ ਦਿਲਪ੍ਰੀਤ ਸਿੰਘ ਬਾਬਾ ਦੀ ਅੱਜ ਚੰਡੀਗੜ੍ਹ ਵਿਖੇ ਹੋਈ ਗਿ੍ਫ਼ਤਾਰੀ ਉਪਰੰਤ ਰੂਪਨਗਰ ਪੁਲਿਸ ਪ੍ਰਸ਼ਾਸਨ ਨੇ ਵੀ ਸੁੱਖ ਦਾ ਸਾਹ ਲਿਆ ਹੈ | ...
ਕੁਰੂਕਸ਼ੇਤਰ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਜੋਤੀਸਰ ਨੇੜੇ ਭਾਖੜਾ ਨਹਿਰ ਤੋਂ ਇਕ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ | ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਘਟਨਾ ਵਾਲੀ ਥਾਂ ਦੀ ਜਾਂਚ ਕੀਤੀ ਅਤੇ ਲਾਸ਼ ਪੋਸਟਮਾਰਟਮ ਲਈ ਸਿਵਿਲ ਹਸਪਤਾਲ ਭੇਜੀ | ਸ਼ੱਕ ਜਤਾਇਆ ਜਾ ...
ਨੰਗਲ, 10 ਜੁਲਾਈ (ਗੁਰਪ੍ਰੀਤ ਸਿੰਘ ਗਰੇਵਾਲ)- ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਇਕਾਈ ਨੰਗਲ ਦੀ ਵਿਸ਼ੇਸ਼ ਬੈਠਕ ਪ੍ਰਧਾਨ ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਲਾਲ ਟੈਂਕੀ ਪਾਰਕ ਵਿਚ ਸੰਪੰਨ ਹੋਈ | ਇਸ ਮੌਕੇ ਯੂਨੀਅਨ ਆਗੂ ਜਸਵੀਰ ਸਿੰਘ ਨੇ ਕਿਹਾ ...
ਪੁਰਖਾਲੀ, 10 ਜੁਲਾਈ (ਬੰਟੀ)- ਇਲਾਕੇ ਦੇ ਪਿੰਡ ਅਕਬਰਪੁਰ ਵਿਖੇ ਲੋਕਾਂ ਨੂੰ ਪੁੱਛਿਆ ਦੇਣ ਵਾਲੀ ਇਕ ਔਰਤ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਸਰੂਪ ਉਠਾ ਕੇ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਸਸ਼ੋਭਿਤ ਕੀਤੇ ਗਏ ਹਨ | ਮਿਲੀ ਜਾਣਕਾਰੀ ਅਨੁਸਾਰ ਪਿੰਡ ਦੀ ਇਹ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਆਰ.ਟੀ.ਆਈ. ਵਰਕਰ ਰਾਕੇਸ਼ ਬੈਂਸ ਨੇ ਪ੍ਰਤਾਪ ਮੰਡੀ, ਅੱਗਰਵਾਲ ਧਰਮਸ਼ਾਲਾ ਅਤੇ ਨਗਰਪਾਲਿਕਾ ਦੇ ਨਾਲ ਲਗਦੀ ਗੀਤਾ ਕਾਲੋਨੀ ਵਿਚ ਬਣਾਈਆਂ ਜਾ ਰਹੀਆਂ ਸੜਕਾਂ 'ਚ ਘਟੀਆ ਸਮੱਗਰੀ ਲਗਾਏ ਜਾਣ ਦਾ ਦੋਸ਼ ਲਗਾਇਆ ਹੈ ...
ਕੁਰੂਕਸ਼ੇਤਰ/ਸ਼ਾਹਾਬਾਦ, 10 ਜੁਲਾਈ (ਜਸਬੀਰ ਸਿੰਘ ਦੁੱਗਲ)-ਆਰੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਸਵੱਛ ਭਾਰਤ ਗਰਮੀਆਂ ਦੀਆਂ ਛੁੱਟੀਆਂ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਪਿੰਡ ਜੈਨਪੁਰ 'ਚ ਰੈਲੀ ਕੱਢ ਕੇ ਪਿੰਡ ਵਾਸੀਆਂ ਨੂੰ ਸਫ਼ਾਈ ਲਈ ਜਾਗਰੂਕ ਕੀਤਾ | ...
ਜਗਾਧਰੀ, 10 ਜੁਲਾਈ (ਜਗਜੀਤ ਸਿੰਘ)-ਇੰਡੀਅਨ ਨੈਸ਼ਨਲ ਲੋਕਦਲ ਦੇ ਦਫ਼ਤਰ ਚ ਕਈ ਟਰਾਂਸਪੋਰਟ ਯੂਨੀਅਨਾਂ ਦੇ ਪ੍ਰਧਾਨ ਇੰਡੀਅਨ ਨੈਸ਼ਨਲ ਲੋਕਦਲ ਚ ਭਰੋਸਾ ਜਤਾਉਂਦੇ ਹੋਏ ਕਾਂਗਰਸ ਅਤੇ ਭਾਜਪਾ ਪਾਰਟੀ ਨੂੰ ਛੱਡ ਕੇ ਇਨੈਲੋ ਚ ਸ਼ਾਮਿਲ ਹੋਏ, ਟਰਾਂਸਪੋਰਟ ਯੂਨੀਅਨ ਦੇ ...
ਨੀਲੋਖੇੜੀ, 10 ਜੁਲਾਈ (ਆਹੂਜਾ)-ਰਿਵਾਲਰ ਦੀ ਨੋਕ 'ਤੇ ਬਦਮਾਸ਼ ਕੌਾਸਲਰ ਤੋਂ ਕਾਰ , ਪਰਸ ਅਤੇ ਉਸ ਦੇ ਦੋਸਤ ਤੋਂ ਮੋਬਾਈਲ ਖੋਹ ਕੇ ਫ਼ਰਾਰ ਹੋ ਗਏੇ | ਜਾਣਕਾਰੀ ਮੁਤਾਬਿਕ ਕੌਾਸਲਰ ਮੋਹਿਤ ਮਲਹੋਤਰਾ ਅਤੇ ਰਾਜੇਸ਼ ਸ਼ਰਮਾ ਐਡਵੋਕੇਟ ਜੀ.ਟੀ. ਰੋਡ 'ਤੇ ਰਾਤ 9.30 ਵਜੇ ਦੇ ਕਰੀਬ ...
ਯਮੁਨਾਨਗਰ, 10 ਜੁਲਾਈ (ਗੁਰਦਿਆਲ ਸਿੰਘ ਨਿਮਰ)-ਸ਼ਾਸਤਰੀ ਕਾਲੋਨੀ ਯਮੁਨਾਨਗਰ ਦੀ ਕੇਸ਼ਵ ਪਾਰਕ 'ਚ ਬਹੁਤ ਉੜੀਕਾਂ ਤੋਂ ਬਾਅਦ ਅੱਜ ਰੌਣਕ ਪਰਤ ਆਈ ਹੈ | ਜਿੰਨੀ ਇਸ ਪਾਰਕ ਨਾਲ ਅਣਗੋਹਲੀ ਕਹੀ ਜਾਂਦੀ ਸੀ, ਅੱਜ ਸਭ ਤੋਂ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ | ਪ੍ਰਸ਼ਾਸਨ ਨੇ ਇਸ ...
ਰਤੀਆ, 10 ਜੁਲਾਈ (ਬੇਅੰਤ ਮੰਡੇਰ)-ਭਾਜਪਾ ਦੇ ਸੂਬਾ ਪ੍ਰਧਾਨ ਅਤੇ ਟੋਹਾਣਾ ਦੇ ਵਿਧਾਇਕ ਸੁਭਾਸ਼ ਬਰਾਲਾ ਨੇ ਸਬ ਡਵੀਜਨ ਦੇ ਪਿੰਡ ਚਿੰਮੋ 'ਚ ਜਨਸਮੂਹ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਦਾ ਸਮਰਥਨ ਮੁੱਲ ਵਧਾਉਣ ਕਰਕੇ ਕਿਸਾਨਾਂ 'ਚ ਖੁਸ਼ੀ ਦਾ ...
ਗੂਹਲਾ ਚੀਕਾ, 10 ਜੁਲਾਈ (ਓ.ਪੀ. ਸੈਣੀ)-ਅੱਜ ਇਥੇ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸ਼ਹੀਦੀ ਮਾਰਗ ਮੇਨ ਚੌਕ ਚੀਕਾ ਕਮੇਟੀ ਦੀ ਇਕ ਬੈਠਕ ਹੋਈ | ਬੈਠਕ ਦੀ ਪ੍ਰਧਾਨਗੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਜੂਰੀ ਸਿੰਘ ਭਰਮੀ ਨੇ ਕੀਤੀ | ਇਸ ਮੌਕੇ 'ਤੇ ਭਰਮੀ ਨੇ ਕਿਹਾ ...
ਥਾਨੇਸਰ, 10 ਜੁਲਾਈ (ਅਜੀਤ ਬਿਊਰੋ)-ਸ਼ਾਸਤਰੀ ਨਗਰ ਸੁਧਾਰ ਸਮਿਤੀ (ਰਜਿ.) ਦੀ ਬੈਠਕ ਹਰਿਓਮ ਮੰਦਰ 'ਚ ਸੰਰੱਖਿਅਕ ਹਰਿਰਾਮ ਸ਼ਰਮਾ ਦੀ ਪ੍ਰਧਾਨਗੀ 'ਚ ਸੰਪਨ ਹੋਈ | ਬੈਠਕ 'ਚ ਸਰਬਸੰਮਤੀ ਨਾਲ ਸ਼ਾਸਤਰੀ ਨਗਰ ਸੁਧਾਰ ਸਮਿਤੀ ਦੀ ਕਾਰਜਕਾਰਣੀ ਦਾ ਗਠਨ ਕੀਤਾ ਗਿਆ | ਜਨਰਲ ਸਕੱਤਰ ...
ਜਗਾਧਰੀ, 10 ਜੁਲਾਈ (ਜਗਜੀਤ ਸਿੰਘ)-ਵਾਟਰ ਸੇਨੀਟੇਸ਼ਨ ਸੁਪੋਰਟ ਆਰਗੇਨਾਈਜੇਸ਼ਨ ਵਲੋਂ ਮੌਜੂਦਾ ਪਾਣੀ ਸੰਕਟ ਅਤੇ ਭਵਿੱਖ ਦੀਆਂ ਚੁਨੌਤੀਆਂ 'ਤੇ ਆਧਾਰਿਤ ਪਾਣੀ ਮੰਚ ਸੈਮੀਨਾਰ ਪੰਚਾਇਤ ਭਵਨ ਵਿਖੇ ਕੀਤਾ ਗਿਆ | ਇਸ ਸੈਮੀਮੀਨਾਰ 'ਚ ਰਾਜ ਬਾਲ ਕਲਿਆਣ ਪ੍ਰੀਸ਼ਦ ਦੇ ਮਾਨਦ ...
ਬਾਬੈਨ, 10 ਜੁਲਾਈ (ਡਾ. ਦੀਪਕ ਦੇਵਗਨ)-ਯੁਵਾ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਚੀਮਾ ਦੀ ਅਗਵਾਈ ਵਿਚ ਭਾਰਤ ਬਚਾਓ ਅੰਦੋਲਨ ਵਿਚ ਸੈਂਕੜੇ ਨੌਜਵਾਨ ਪੰਚਕੂਲਾ ਲਈ ਰਵਾਨਾ ਹੋਏ | ਹਰਪ੍ਰੀਤ ਚੀਮਾ ਨੇ ਕਾਫ਼ਲੇ ਦੇ ਰਵਾਨਾ ਹੋਣ ਤੋਂ ਪਹਿਲਾਂ ਹਾਜ਼ਰ ਲੋਕਾਂ ਨੂੰ ...
ਟੋਹਾਣਾ, 10 ਜੁਲਾਈ (ਗੁਰਦੀਪ ਸਿੰਘ ਭੱਟੀ)-ਰਤੀਆ ਰੋਡ 'ਤੇ ਝੋਨੇ ਦੀ ਲਵਾਈ ਕਰਵਾ ਰਹੇ ਕਿਸਾਨ ਪ੍ਰਕਾਸ਼ ਸਿੰਘ ਦੀ ਪੈਂਟ ਅਵਾਰਾਂ ਕੁੱਤੇ ਲੈ ਗਏ | ਪੈਂਟ ਦੀ ਜੇਬ 'ਚ ਕੀਮਤੀ ਮੋਬਾਈਲ, ਕੁਝ ਨਕਦੀ ਤੇ ਜਰੂਰੀ ਕਾਗਜ਼ ਸਨ | ਆਵਾਰਾ ਕੁੱਤੇ ਕੱਦੂ ਕੀਤੇ ਖੇਤ 'ਚ ਜਦੋਂ ਪਾੈਟ ਨੂੰ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX