ਬਟਾਲਾ, 11 ਜੁਲਾਈ (ਬੁੱਟਰ)-ਅੱਜ ਥਾਣਾ ਸਦਰ ਦੇ ਐਸ.ਐਚ.ਓ. ਕੁਲਵਿੰਦਰ ਸਿੰਘ ਤੇ ਐਕਸਾਈਜ਼ ਵਿਭਾਗ ਦੀ ਟੀਮ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉੱਪਲ ਵਲੋਂ ਸਾਂਝੇ ਤੌਰ 'ਤੇ ਛਾਪਾ ਮਾਰਿਆ ਗਿਆ, ਜਿਸ ਦੌਰਾਨ ਪਿੰਡ ਹਸਨਪੁਰਾ ਦੇ ਬਲਦੇਵ ਸਿੰਘ ਪੁੱਤਰ ਹਰਪਾਲ ਸਿੰਘ ਦੀ ...
ਬਟਾਲਾ, 11 ਜੁਲਾਈ (ਕਾਹਲੋਂ)-ਅੱਜ ਸਾਰੇ ਪੰਜਾਬ ਦੇ ਐਬੂਲੈਂਸ ਸੇਵਾ ਬੰਦ ਕਰਨ ਦੇ ਸੱਦੇ 'ਤੇ ਬਟਾਲਾ ਵਿਖੇ ਵੀ ਐਾਬੂਲੈਂਸ ਸੇਵਾ ਬੰਦ ਰੱਖੀ ਗਈ | ਇਸ ਮੌਕੇ ਪ੍ਰਧਾਨ ਸੁਰਜੀਤ ਕੁਮਾਰ ਨੇ ਦੱਸਿਆ ਕਿ 2011 ਤੋਂ ਮੁਲਾਜ਼ਮਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਉਨ੍ਹਾਂ ਮੰਗ ਕੀਤੀ ...
ਬਟਾਲਾ, 11 ਜੁਲਾਈ (ਕਾਹਲੋਂ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਲਗਾਈ ਗਈ ਡਿਊਟੀ ਤਹਿਤ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ ਧੰਨਵਾਦ ਲਈ ਮਲੋਟ ਵਿਖੇ ਕੀਤੀ ਰੈਲੀ 'ਚ ਵੱਧ ਚੜ੍ਹ ਕੇ ਸ਼ਿਰਕਤ ਕਰਨ ਦੇ ਮਨੋਰਥ ਨਾਲ ਐਡਵੋਕੇਟ ਜਗਰੂਪ ...
ਘੁਮਾਣ, 11 ਜੁਲਾਈ (ਬੰਮਰਾਹ, ਬਾਵਾ)-ਦਿਨੋਂ-ਦਿਨ ਵਧ ਰਹੇ ਨਸ਼ਿਆਂ ਰੂਪੀ ਕੋਹੜ ਨੂੰ ਖ਼ਤਮ ਕਰਨ ਲਈ ਜਿੱਥੇ ਸਰਕਾਰ ਆਪਣਾ ਉਪਰਾਲਾ ਕਰ ਰਹੀ ਹੈ, ਉੱਥੇ ਲੋਕ ਤੇ ਜਥੇਬੰਦੀਆਂ ਵੀ ਇਸ ਗੰਭੀਰ ਮਸਲੇ ਨੂੰ ਲੈ ਕੇ ਇਕ ਪਲੇਟਫਾਰਮ 'ਤੇ ਇਕੱਠੀਆਂ ਹੋ ਰਹੀਆਂ ਹਨ | ਘੁਮਾਣ ਵਿਖੇ ...
ਗੁਰਦਾਸਪੁਰ, 11 ਜੁਲਾਈ (ਆਰਿਫ਼)-ਜ਼ਿਲੇ੍ਹ ਦੇ ਸਮੂਹ ਐਸ.ਐੱਚ.ਓਜ ਆਪਣੇ-ਆਪਣੇ ਖੇਤਰ 'ਚ ਨਸ਼ਾ ਖ਼ਤਮ ਕਰਨ ਲਈ ਪਾਬੰਦ ਹੋਣਗੇ ਤੇ ਉਹ ਪਿੰਡਾਂ/ਥਾਣਿਆਂ ਵਾਈਜ਼ ਨਸ਼ਾ ਪੀੜਤਾਂ ਦੀ ਸੂਚੀਆਂ ਤਿਆਰ ਕਰਨ ਤਾਂ ਜੋ ਨਸ਼ਾ ਪੀੜਤਾਂ ਦਾ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਕਰਵਾਇਆ ...
ਬਟਾਲਾ, 11 ਜੁਲਾਈ (ਕਾਹਲੋਂ)-ਪੁਲਿਸ ਜ਼ਿਲ੍ਹਾ ਬਟਾਲਾ ਵਲੋਂ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥਾਂ ਸਮੇਤ 3 ਨੂੰ ਗਿ੍ਫ਼ਤਾਰ ਕਰਨ ਅਤੇ 2 ਦੇ ਫਰਾਰ ਹੋ ਜਾਣ ਦੀ ਖ਼ਬਰ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਪਿੰਡ ਸੰਗਤਪੁਰਾ ...
ਬਟਾਲਾ, 11 ਜੁਲਾਈ (ਕਾਹਲੋਂ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਦੁਆਰਾ ਐਲਾਨੇ ਗਏ ਐਮ.ਐਸ.ਸੀ. ਆਈ.ਟੀ. ਸਮੈਸਟਰ ਚੌਥਾ ਦੇ ਨਤੀਜਿਆਂ 'ਚੋਂ ਸਥਾਨਕ ਐਸ.ਐਲ. ਬਾਵਾ ਡੀ.ਏ.ਵੀ. ਕਾਲਜ ਬਟਾਲਾ ਦੀਆਂ ਤਿੰਨ ਵਿਦਿਆਰਥਣਾਂ ਬਟਾਲਾ 'ਚੋਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ...
ਬਟਾਲਾ, 11 ਜੁਲਾਈ (ਕਾਹਲੋਂ)-ਸਰਹੱਦੀ ਜ਼ਿਲ੍ਹਾ ਉਦਯੋਗਿਕ ਸੰਸਥਾ ਦੇ ਪ੍ਰਧਾਨ ਤੇ ਗੁਰਦੁਆਰਾ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਖੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਬਰਗਾੜੀ ਇਨਸਾਫ਼ ਮੋਰਚਾ ਦੀ ਪੂਰਨ ਹਮਾਇਤ ਕਰਦਿਆਂ ਕਿਹਾ ਕਿ ਸ੍ਰੀ ਗੁਰੂ ...
ਬਟਾਲਾ, 11 ਜੁਲਾਈ (ਕਾਹਲੋਂ)-ਪੰਜਾਬ 'ਚ ਬੀਤੇ ਦਿਨਾਂ 'ਚ ਨਸ਼ੇ ਦੀ ਵੱਧ ਮਾਤਰਾ ਨਾਲ ਵੱਡੀ ਗਿਣਤੀ 'ਚ ਹੋਈਆਂ ਨੌਜਵਾਨਾਂ ਦੀਆਂ ਮੌਤਾਂ, ਗੁੰਡਾਗਰਦੀ, ਬੇਰੁਜ਼ਗਾਰੀ ਤੇ ਹੋਰ ਮੁੱਦਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਤੇ ਐਮ.ਪੀ. ਭਗਵੰਤ ਮਾਨ 14 ਜੁਲਾਈ ...
ਗੁਰਦਾਸਪੁਰ, 11 ਜੁਲਾਈ (ਗੁਰਪ੍ਰਤਾਪ ਸਿੰਘ)-ਗੁਰੂ ਨਾਨਕ ਪਾਰਕ ਵਿਖੇ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਕੁਲਦੀਪ ਪੁਰੋਵਾਲ, ਅਮਰਜੀਤ ਸ਼ਾਸਤਰੀ, ਸੁਭਾਸ਼ ਚੰਦਰ, ਲਖਬੀਰ ਸਿੰਘ ਸੋਹਲ, ਗੁਰਪਿੰਦਰ ਸਿੰਘ, ਸੋਮ ਸਿੰਘ, ਰਾਮ ਚੰਦ, ਅਮਰਜੀਤ ਸਿੰਘ, ਨੰਦ ਲਾਲ, ਬਲਵਿੰਦਰ ਰਾਜ ...
ਦੀਨਾਨਗਰ, 11 ਜੁਲਾਈ (ਸੋਢੀ/ਸੰਧੂ/ਸ਼ਰਮਾ)-ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀਨਾਨਗਰ ਵਿਖੇ ਟ੍ਰੈਫਿਕ ਐਜੂਕੇਸ਼ਨ ਸੈੱਲ ਗੁਰਦਾਸਪੁਰ ਵਲੋਂ ਪਿ੍ੰਸੀਪਲ ਅਜਮੇਰ ਸਿੰਘ ਬੈਂਸ ਦੀ ਪ੍ਰਧਾਨਗੀ ਹੇਠ ਸੈਮੀਨਾਰ ਲਗਾਇਆ ਗਿਆ | ਜਿਸ 'ਚ ਟੈ੍ਰਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ...
ਕਾਦੀਆਂ, 11 ਜੁਲਾਈ (ਕੁਲਵਿੰਦਰ ਸਿੰਘ)-ਕਸਬਾ ਕਾਦੀਆਂ ਦੇ ਮੁਹੱਲਾ ਸੰਤ ਨਗਰ ਤੋਂ ਪਿਛਲੇ 12 ਦਿਨਾਂ ਤੋਂ ਇਕ ਮਹਿਲਾ ਦੇ ਭੇਦਭਰੀ ਹਾਲਤ 'ਚ ਦਿਮਾਗੀ ਪ੍ਰੇਸ਼ਾਨੀ ਦੇ ਚਲਦਿਆਂ ਗੁੰਮ ਹੋਣ ਕਾਰਨ ਜਿਥੇ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ, ਉਥੇ ਪਰਿਵਾਰਕ ਮੈਂਬਰਾਂ ਤੇ ਮਹਿਲਾ ...
ਪੰਜਗਰਾਈਆਂ, 11 ਜੁਲਾਈ (ਬਲਵਿੰਦਰ ਸਿੰਘ)-ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਾਤਾਵਰਨ ਦੀ ਬੇਹਤਰੀ ਲਈ ਆਪਣਾ ...
ਕਾਲਾ ਅਫਗਾਨਾ, 11 ਜੁਲਾਈ (ਅਵਤਾਰ ਸਿੰਘ ਰੰਧਾਵਾ)-ਬੇਬੇ ਨਾਨਕੀ ਪਬਲਿਕ ਸਕੂਲ ਘਣੀਏ-ਕੇ-ਬਾਂਗਰ ਦੇ ਲਖਬੀਰ ਸਿੰਘ ਧੁੱਪਸੜੀ, ਪਿ੍ੰ: ਤਰਨਜੀਤ ਕੌਰ, ਰਵਿੰਦਰ ਸਿੰਘ, ਅਮਰਜੀਤ ਸਿੰਘ, ਰਮੇਸ਼ ਮਸੀਹ ਆਦਿ ਵਲੋਂ ਮਾਝਾ ਇੰਟਰਨੈਸ਼ਨਲ ਸਪੋਰਟਸ ਕਲੱਬ ਵਲੋਂ ਚਲਾਏ ਜਾਂਦੇ ...
ਗੁਰਦਾਸਪੁਰ, 11 ਅਪ੍ਰੈਲ (ਆਰਿਫ਼)-ਬਿ੍ਟਿਸ਼ ਲਾਇਬ੍ਰੇਰੀ ਐਾਡ ਐਜੂਕੇਸ਼ਨਲ ਸਰਵਿਸਿਜ਼ ਗੁਰਦਾਸਪੁਰ ਨੇ ਇਕ ਹੋਰ ਉਪਲਬਧੀ ਕਰਦਿਆਂ ਦੋ ਸਾਲ ਦੇ ਗੈਪ ਵਾਲੀ ਵਿਦਿਆਰਥਣ ਦਾ 5 ਦਿਨਾਂ 'ਚ ਆਸਟ੍ਰੇਲੀਆ ਸਟੱਡੀ ਵੀਜ਼ਾ ਲਗਵਾਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੀਪਕ ...
ਘਰੋਟਾ, 11 ਜੁਲਾਈ (ਸੰਜੀਵ ਗੁਪਤਾ)-ਬਾਬਾ ਲੱਖ ਦਾਤਾ ਦਾ 9ਵਾਂ ਛਿੰਝ ਮੇਲਾ ਪਿੰਡ ਮਮਿਆਲ ਵਿਖੇ ਸਮਾਪਤ ਹੋ ਗਿਆ | ਮੇਲੇ ਦੀ ਪ੍ਰਧਾਨਗੀ ਮੇਲਾ ਕਮੇਟੀ ਪ੍ਰਧਾਨ ਗੁਰਨਾਮ ਸਿੰਘ ਨੇ ਕੀਤੀ | ਜਦੋਂ ਕਿ ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਸੂਬਿਆਂ ਤੋਂ 100 ਤੋਂ ਵੱਧ ...
ਹਰਚੋਵਾਲ, 11 ਜੁਲਾਈ (ਰਣਜੋਧ ਸਿੰਘ ਭਾਮ)-ਕਿਸਾਨ ਮਜ਼ਦੂਰ ਸ਼ੰਘਰਸ ਕਮੇਟੀ ਵਲੋਂ ਪ੍ਰਧਾਨ ਸਵਿੰਦਰ ਸਿੰਘ ਠੱਠੀਖਾਰਾ ਦੀ ਅਗਵਾਈ ਹੇਠ ਇਕ ਵਫ਼ਦ ਚੱਢਾ ਸ਼ੂਗਰ ਮਿੱਲ ਦੇ ਅਧਿਕਾਰੀਆਂ ਸੁਨੀਲ ਪਾਲ ਯੂਨਿਟ ਹੈੱਡ, ਰਾਕੇਸ਼ ਕੁਮਾਰ, ਪਿਆਰਾ ਸਿੰਘ, ਅਰੁਣ ਕੁਮਾਰ ਨੂੰ ...
ਗੁਰਦਾਸਪੁਰ, 11 ਜੁਲਾਈ (ਆਲਮਬੀਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤੇ ਸੀ.ਪੀ.ਆਈ.ਲਿਬਰੇਸ਼ਨ ਵਲੋਂ ਜਸਵੰਤ ਸਿੰਘ ਬੁੱਟਰ ਤੇ ਸੁਖਦੇਵ ਸਿੰਘ ਭਾਗੋਕਾਵਾਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਰਾਹੀਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਮੁੱਖ ਮੰਤਰੀ ਪੰਜਾਬ ...
ਘਰੋਟਾ, 11 ਜੁਲਾਈ (ਸੰਜੀਵ ਗੁਪਤਾ)-ਪਰਮਵੀਰ ਚੱਕਰ ਜੇਤੂ ਸ਼ਹੀਦ ਕੈਪਟਨ ਗੁਰਬਚਨ ਸਿੰਘ ਸਲਾਰੀਆ ਸਰਕਾਰੀ ਸਕੂਲ ਜੰਗਲ ਵਿਖੇ ਲੈਕਚਰਾਰ ਤੇ ਮਾਸਟਰ ਕੇਡਰ ਦੀਆਂ ਅਸਾਮੀਆਂ ਖ਼ਾਲੀ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ | ਲੋਕਾਂ ਵਲੋਂ ਲੰਮੇ ...
ਬਟਾਲਾ, 11 ਜੁਲਾਈ (ਕਾਹਲੋਂ)-ਨਗਰ ਕੌਾਸਲ ਬਟਾਲਾ ਦੇ ਕਾਰਜ ਸਾਧਕ ਅਫ਼ਸਰ ਭੁਪਿੰਦਰ ਸਿੰਘ ਵਲੋਂ ਨਗਰ ਕੌਾਸਲ ਬਟਾਲਾ ਨੂੰ ਵਿੱਤੀ ਨੁਕਸਾਨ ਪਹੰੁਚਾਉਣ ਤੇ ਲਾਪਰਵਾਹੀ ਵਰਤਣ ਵਾਲੇ ਅੱਡਾ ਕਲਰਕ (ਬੱਸ ਸਟੈਂਡ ਬਟਾਲਾ) ਨੂੰ ਮੁਅੱਤਲ ਕੀਤਾ ਗਿਆ ਹੈ | ਇਸ ਸਬੰਧੀ ਕਾਰਜ ਸਾਧਕ ...
ਫਤਹਿਗੜ੍ਹ ਚੂੜੀਆਂ, 11 ਜੁਲਾਈ (ਧਰਮਿੰਦਰ ਸਿੰਘ ਬਾਠ)-ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਦੇ ਯਤਨਾਂ ਸਦਕਾ ਹਲਕਾ ਫਤਹਿਗੜ੍ਹ ਚੂੜੀਆਂ 'ਚ ਨਸ਼ਿਆਂ ਨੂੰ ਠੱਲ ਪਵੇਗੀ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਫਤਹਿਗੜ੍ਹ ਚੂੜੀਆਂ ਦੇ ...
ਬਟਾਲਾ, 11 ਜੁਲਾਈ (ਬੁੱਟਰ)-ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਦੀ ਮੀਟਿੰਗ ਪਿੰਡ ਭਰਥ ਵਿਖੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਕੀੜੀ ਅਫ਼ਗਾਨਾ ਦੀ ਅਗਵਾਈ 'ਚ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ...
ਫਤਹਿਗੜ੍ਹ ਚੂੜੀਆਂ, 11 ਜੁਲਾਈ (ਐਮ.ਐਸ. ਫੁੱਲ)-ਬੀਤੇ ਦਿਨੀਂ ਸਥਾਨਕ ਨਗਰ ਕੌਾਸਲ ਦਫ਼ਤਰ ਵਿਖੇ ਹਾਊਸ ਵਲੋਂ ਇਕ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਕਈ ਪ੍ਰਕਾਰ ਦੇ ਮਤਿਆਂ 'ਤੇ ਸਹਿਮਤੀ ਪ੍ਰਗਟਾਈ ਗਈ | ਇਸੇ ਤਰ੍ਹਾਂ ਇਕ ਮਤਾ ਨੰ: 65 ਦੇ ਤਹਿਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ...
ਗੁਰਦਾਸਪੁਰ, 11 ਜੁਲਾਈ (ਆਰਿਫ਼)-ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਪਿੰਡ ਜੀਵਨਵਾਲ ਬੱਬਰੀ ਵਿਖੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ ਗਈ | ਜਿਸ ਤਹਿਤ ਪਿੰਡ ਅੰਦਰ 5 ਲੱਖ 13 ਹਜ਼ਾਰ ਰੁਪਏ ਦੀ ਲਾਗਤ ਨਾਲ ਸ਼ਮਸ਼ਾਨਘਾਟ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ...
ਕਾਦੀਆਂ, 11 ਜੁਲਾਈ (ਕੁਲਵਿੰਦਰ ਸਿੰਘ)-ਘਰੇਲੂ ਝਗੜੇ ਦੇ ਚੱਲਦਿਆਂ ਇੱਕ ਨੌਜਵਾਨ ਵਲੋਂ ਥਾਣਾ ਕਾਦੀਆਂ ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਸਹੁਰਾ ਪਰਿਵਾਰ ਵਲੋਂ ਉਕਤ ਤੇ ਉਸ ਦੇ ਬੱਚੇ ਨੂੰ ਨਾਜਾਇਜ਼ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ...
ਗੁਰਦਾਸਪੁਰ, 11 ਜੁਲਾਈ (ਗੁਰਪ੍ਰਤਾਪ ਸਿੰਘ)-ਬੀਤੇ ਦਿਨੀਂ ਆਜ਼ਾਦ ਕੌਾਸਲਰ ਸੁਧੀਰ ਮਹਾਜਨ 'ਤੇ ਹੋਏ ਜਾਨਲੇਵਾ ਹਮਲੇ ਨੰੂ ਲੈ ਕੇ ਅੱਜ ਪੀੜਤ ਵਲੋਂ ਸ਼ਹਿਰ ਦੇ ਨਿੱਜੀ ਹੋਟਲ ਵਿਚ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ | ਜਿਸ ਦੌਰਾਨ ਉਨ੍ਹਾਂ ਵਲੋਂ ਹਮਲੇ ਤੋਂ ਇਕ ਮਹੀਨਾ ਬੀਤ ...
ਘੁਮਾਣ, 11 ਜੁਲਾਈ (ਬੰਮਰਾਹ)-66 ਕੇ.ਵੀ. ਸਬ ਸਟੇਸ਼ਨ ਘੁਮਾਣ ਵਿਖੇ ਨਿਰੀਖਣ ਕਰਨ ਲਈ ਪੁੱਜੇ ਵਧੀਕ ਮੁੱਖ ਚੀਫ਼ ਇੰਜੀ: ਦਵਿੰਦਰ ਕੁਮਾਰ ਸ਼ਰਮਾ ਤੇ ਇੰਜੀ: ਆਰ.ਪੀ. ਸਿੰਘ ਐਸ.ਐਸ.ਈ. ਕਾਦੀਆਂ ਨੇ ਸਬ ਸਟੇਸ਼ਨ ਘੁਮਾਣ ਵਿਖੇ ਬੂਟੇ ਲਗਾਏ | ਇਸ ਮੌਕੇ ਉਨ੍ਹਾਂ ਮੁਲਾਜ਼ਮਾਂ ਨੂੰ ...
ਅਲੀਵਾਲ, 11 ਜੁਲਾਈ (ਅਵਤਾਰ ਸਿੰਘ ਰੰਧਾਵਾ)-ਨਜ਼ਦੀਕੀ ਪਿੰਡ ਘਸੀਟਪੁਰਾ ਵਿਖੇ ਨਸ਼ਿਆਂ ਦੇ ਿਖ਼ਲਾਫ਼ ਜ਼ਰੂਰੀ ਮੀਟਿੰਗ ਅਕਾਲੀ ਆਗੂ ਜਥੇਦਾਰ ਗੁਰਜੀਤ ਸਿੰਘ ਸਰਪੰਚ ਦੀ ਅਗਵਾਈ 'ਚ ਹੋਈ | ਇਸ ਮੌਕੇ ਜਥੇਦਾਰ ਘਸੀਟਪੁਰ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪੰਜਾਬ ਅੰਦਰ ...
ਧਾਰੀਵਾਲ, 11 ਜੁਲਾਈ (ਸਵਰਨ ਸਿੰਘ)-ਪੰਜਾਬ ਰਾਜ ਪਾਵਰਕਾਮ ਅੰਦਰ ਲੰਬੇ ਸਮੇਂ ਤੋਂ ਮੁਲਾਜ਼ਮਾਂ ਲਈ ਸੰਘਰਸ਼ ਕਰਨ ਵਾਲੇ ਸੁਖਵਿੰਦਰ ਸਿੰਘ ਗਿੱਲ ਨੂੰ ਕਰਮਚਾਰੀ ਦਲ ਦਾ ਸਰਕਲ ਗੁਰਦਾਸਪੁਰ ਦਾ ਸਕੱਤਰ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧ 'ਚ ਕਰਮਚਾਰੀ ਦਲ ਦੇ ਸੂਬਾ ...
ਗੁਰਦਾਸਪੁਰ, 11 ਜੁਲਾਈ (ਸੁਖਵੀਰ ਸਿੰਘ ਸੈਣੀ)-ਪੰਜਾਬ ਫੈਂਸਿੰਗ ਐਸੋਸੀੲੈਸ਼ਨ ਵਲੋਂ 6 ਜੁਲਾਈ ਤੋਂ 8 ਜੁਲਾਈ ਤੱਕ ਮਾਨਵ ਰਚਨਾ ਇੰਟਰਨੈਸ਼ਨਲ ਸਕੂਲ ਮੋਹਾਲੀ ਵਿਖੇ ਚੈਂਪੀਅਨਸ਼ਿਪ ਕਰਵਾਈ ਗਈ | ਜਿਸ 'ਚ ਗੁਰਦਾਸਪੁਰ ਦੇ ਖਿਡਾਰੀਆਂ ਨੇ ਮੱਲ੍ਹਾਂ ਮਾਰ ਕੇ ਜ਼ਿਲ੍ਹਾ ...
ਹਰਚੋਵਾਲ, 11 ਜੁਲਾਈ (ਰਣਜੋਧ ਸਿੰਘ ਭਾਮ)-ਸਮੇਂ-ਸਮੇਂ ਦੀਆਂ ਸਰਕਾਰਾਂ ਇਹ ਦਾਅਵੇ ਕਰਦੀਆਂ ਥੱਕਦੀਆਂ ਨਹੀਂ ਕਿ ਪੰਜਾਬ ਦੇ ਸਾਰੇ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਦੇ ਨਮੂਨੇ ਦੇ ਪਿੰਡ ਬਣਾਇਆ ਜਾਵੇਗਾ, ਪਰ ਹਕੀਕਤ ਇਹੀ ਹੈ ਕਿ ਸਰਕਾਰਾਂ ਦੇ ਦਾਅਵਿਆਂ ਦੇ ...
ਬਟਾਲਾ, 11 ਜੁਲਾਈ (ਬੁੱਟਰ)-ਰੋਟਰੀ ਕਲੱਬ ਬਟਾਲਾ ਵਲੋਂ ਸਥਾਨਕ ਸਿੰਬਲ ਚੌਕ ਦੀ ਰਹਿਣ ਵਾਲੀ ਬੱਚੀ ਦੇ ਇਲਾਜ ਦੀ ਜ਼ਿੰਮੇਵਾਰੀ ਲਈ ਹੈ | ਕਲੱਬ ਦੇ ਪ੍ਰਧਾਨ ਰੋਟੇਰੀਅਨ ਜਗਮੋਹਨ ਸਿੰਘ ਪਰਮਾਰ ਨੇ ਦੱਸਿਆ ਕਿ ਮੁਹੱਲਾ ਸਿੰਬਲ ਚੌਕ ਦੇ ਵਸਨੀਕ ਸੋਨੂੰ ਦੀ ਬੱਚੀ ਦੇ ਦਿਲ ...
ਵਰਸੋਲਾ, 11 ਜੁਲਾਈ (ਵਰਿੰਦਰ ਸਹੋਤਾ)-ਸ਼ਹੀਦ ਭਗਤ ਸਿੰਘ ਯੂਥ ਕਲੱਬ ਵਰਸੋਲਾ ਵਲੋਂ ਤੀਸਰਾ ਸਾਲਾਨਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ | ਜਿਸ 'ਚ ਵਰਸੋਲਾ ਦੇ ਇਲਾਵਾ ਦੀਨਾਨਗਰ, ਧਾਰੀਵਾਲ, ਮੁਕੇਰੀਆਂ, ਦੋਸਤਪੁਰ ਤੇ ਕਲਾਨੌਰ ਸਮੇਤ ਇਕ ਦਰਜਨ ਟੀਮਾਂ ਨੇ ਭਾਗ ਲਿਆ | ...
ਗੁਰਦਾਸਪੁਰ, 11 ਜੁਲਾਈ (ਆਰਿਫ਼)-ਪਿੰਡ ਬਰਿਆਰ ਦੇ ਸ਼ਿਵ ਮੰਦਰ ਵਿਖੇ ਮਹਾਂਮਾਈ ਜਾਗਰਣ ਕਮੇਟੀ ਵਲੋਂ 14 ਜੁਲਾਈ ਨੰੂ ਕਰਵਾਏ ਜਾਣ ਵਾਲੇ ਜਾਗਰਣ ਸਬੰਧੀ ਝੰਡਾ ਪੂਜਾ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਮੇਟੀ ਮੈਂਬਰ ਦਿਨੇਸ਼ ਮੰਟੂ, ਸੰਦੀਪ ਕੁਮਾਰ ਬੱਗਾ ਨੇ ...
ਧਾਰੀਵਾਲ, 11 ਜੁਲਾਈ (ਸਵਰਨ ਸਿੰਘ)-ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ ਤੇ ਨਸ਼ਾ ਆਦਿ ਦਾ ਸੇਵਨ ਕਰਨ ਵਾਲਿਆਂ ਨੂੰ ਇਲਾਜ ਕੇਂਦਰਾਂ ਵਿਚ ਲਿਜਾ ਕੇ ਨਸ਼ਾ ਮੁਕਤ ਕੀਤਾ ਜਾਵੇਗਾ | ਇਸ ਗੱਲ ਦਾ ਪ੍ਰਗਟਾਵਾ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਕੰਵਰਪ੍ਰਤਾਪ ਸਿੰਘ ਗਿੱਲ ਦੇ ਪ੍ਰਬੰਧਾਂ ਹੇਠ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ ਦੌਰਾਨ ਸਥਾਨਕ ਦਾਣਾ ਮੰਡੀ ਸਥਿਤ ਗਿੱਲ ਨਿਵਾਸ 'ਤੇ ਕੀਤਾ | ਇਸ ਮੌਕੇ ਐਸ.ਐਸ.ਪੀ. ਗੁਰਦਾਸਪੁਰ ਹਰਚਰਨ ਸਿੰਘ ਭੁੱਲਰ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਉਨ੍ਹਾਂ ਕਿਹਾ ਕਿ ਨੌਜਵਾਨਾਂ ਦੀਆਂ ਜਿੰਦਗੀਆਂ ਨਾਲ ਖੇਡਣ ਵਾਲਿਆਂ ਨੂੰ ਸਰਕਾਰ ਕਦੇ ਵੀ ਗੈਰ ਸਮਾਜਿਕ ਕੰਮ ਦੀ ਇਜਾਜ਼ਤ ਨਹੀਂ ਦਿੰਦੀ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਖ਼ਤ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਮੁੱਚੇ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾ ਕੇ ਕੀਤੇ ਵਾਅਦੇ ਨੂੰ ਪੂਰਾ ਕਰਾਂਗੇ | ਇਸ ਮੌਕੇ ਕੌਾਸਲਰ ਤੇ ਸ਼ਹਿਰੀ ਕਾਂਗਰਸ ਪ੍ਰਧਾਨ ਅਸ਼ਵਨੀ ਦੁੱਗਲ, ਸਤਨਾਮ ਸਿੰਘ ਡੇਹਰੀਵਾਲ ਜ਼ੋਨ ਪ੍ਰਧਾਨ, ਬਲਵਿੰਦਰ ਸਿੰਘ ਭਿੰਦਾ ਨੈਣੇਕੋਟ, ਭੁਪਿੰਦਰ ਸਿੰਘ ਵਿੱਟੀ, ਐਡਵੋਕੇਟ ਬਲਜੀਤਪਾਲ ਸਿੰਘ ਖੁੰਡਾ, ਐਡਵੋਕੇਟ ਰਕੇਸ਼ ਰਣੀਆਂ, ਗੁਰਮੁੱਖ ਸਿੰਘ ਰੰਧਾਵਾ, ਰਣਜੀਤ ਸਿੰਘ ਗਿੱਲ, ਜੱਗਬੀਰ ਸਿੰਘ ਖਾਨਮਲੱਕ, ਕੁਲਵਿੰਦਰ ਸਿੰਘ ਲਾਡੀ, ਨੌਨੀ ਖੋਸਲਾ ਆਦਿ ਹਾਜ਼ਰ ਸਨ |
ਗੁਰਦਾਸਪੁਰ, 11 ਜੁਲਾਈ (ਗੁਰਪ੍ਰਤਾਪ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਕਰਮਚਾਰੀ ਦਲ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਰਕਲ ਪ੍ਰਧਾਨ ਦਰਬਾਰਾ ਸਿੰਘ ਛੀਨਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਸੂਬਾ ਪ੍ਰਧਾਨ ਰਵੇਲ ਸਿੰਘ ਸਹਾਏਪੁਰ ਤੇ ਸੂਬਾ ਵਿੱਤ ਸਕੱਤਰ ਦਲਬੀਰ ਸਿੰਘ ...
ਗੁਰਦਾਸਪੁਰ, 11 ਜੁਲਾਈ (ਆਰਿਫ਼)-ਸ਼ਿਵਾਲਿਕ ਗਰੁੱਪ ਆਫ਼ ਇੰਸਟੀਚਿਊਟ ਸਿੱਖਿਆ ਦੇ ਪੱਧਰ ਨੰੂ ਉੱਚਾ ਚੁੱਕਣ ਲਈ ਵਿਸ਼ੇਸ਼ ਯਤਨ ਕਰ ਰਿਹਾ ਹੈ | ਇਸ ਸਬੰਧੀ ਗਰੁੱਪ ਦੀ ਐਡਮਨਿਸਟ੍ਰੇਟਰ ਡਾ: ਪੂਜਾ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵਲੋਂ ਸ਼ੁਰੂ ਕੀਤੀ ਗਈ ਬੇਟੀ ਬਚਾਓ ਬੇਟੀ ...
ਬਟਾਲਾ, 11 ਜੁਲਾਈ (ਕਾਹਲੋਂ)-ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰ ਸਰਕਾਰ ਵਲੋਂ ਸਾਉਣੀ ਦੀਆਂ 14 ਫਸਲਾਂ ਦੇ ਸਮਰਥਨ ਮੁੱਲ 'ਚ ਕੀਤੇ ਗਏ ਵਾਧਾ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਮਲੋਟ ਵਿਖੇ ਧੰਨਵਾਦ ਰੈਲੀ ਕੀਤੀ ਗਈ, ਜਿਸ 'ਚ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ...
ਕਾਹਨੂੰਵਾਨ, 11 ਜੁਲਾਈ (ਹਰਜਿੰਦਰ ਸਿੰਘ ਜੱਜ)-ਪੰਜਾਬ ਪੈਨਸ਼ਨਰਜ਼ ਵੈਲਫੇਅਰ ਐਸੋਸ਼ੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਕਾਹਨੂੰਵਾਨ ਇਕਾਈ ਦੀ ਮਹੀਨਾਵਾਰ ਮੀਟਿੰਗ ਮੁੱਖ ਦਫ਼ਤਰ ਕਾਹਨੂੰਵਾਨ ਵਿਖੇ ਪ੍ਰਧਾਨ ਜਵੰਦ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ 'ਚ ...
ਸ੍ਰੀ ਹਰਿਗੋਬਿੰਦਪੁਰ, 11 ਜੁਲਾਈ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਢਪੱਈ 'ਚ ਭਾਰਤੀ ਕਿਸਾਨ ਯੂਨੀਅਨ (ਏਕਤਾ) ਬਲਾਕ ਸ੍ਰੀ ਹਰਿਗੋਬਿੰਦਪੁਰ ਦੀ ਇਕਾਈ ਵਲੋਂ ਨਸ਼ੇ ਦੇ ਵਧ ਰਹੇ ਰੁਝਾਨ ਦੇ ਵਿਰੋਧ 'ਚ ਪੰਜਾਬ ਸਰਕਾਰ ਦਾ ਪੁਤਲਾ ਫ਼ੂਕ ਰੋਸ ...
ਪੰਜਗਰਾਈਆਂ, 11 ਜੁਲਾਈ (ਬਲਵਿੰਦਰ ਸਿੰਘ)-ਸਥਾਨਕ ਕਸਬਾ ਪੰਜਗਰਾਈਆਂ ਵਿਖੇ ਮਾਨਸਿਕ ਤਣਾਅ 'ਚ ਰਹਿਣ ਕਾਰਨ ਇਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (35) ਸਪੁੱਤਰ ਪਿਅਰਾ ਸਿੰਘ ਥੋੜਾ-ਬਹੁਤਾ ਨਸ਼ਾ ...
ਡੇਰਾ ਬਾਬਾ ਨਾਨਕ, 11 ਜੁਲਾਈ (ਹੀਰਾ ਸਿੰਘ ਮਾਂਗਟ)-ਪਿੰਡ ਮਛਰਾਲਾ ਵਿਖੇ ਬਾਬਾ ਗਰੀਬ ਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਧਾਰਮਿਕ ਤੇ ਖੇਡ ਮੇਲਾ ਇਲਾਕੇ ਦੀਆਂ ਸੰਗਤਾਂ ਵਲੋਂ ਗੱਦੀ ਨਸ਼ੀਨ ਮਹੰਤ ਬਾਬਾ ਮਨਜੀਤ ਸਿੰਘ ਦੀ ਅਗਵਾਈ ਹੇਠ ਪੂਰੀ ਸ਼ਰਧਾ ਨਾਲ ...
ਪੁਰਾਣਾ ਸ਼ਾਲਾ, 11 ਜੁਲਾਈ (ਅਸ਼ੋਕ ਸ਼ਰਮਾ)-ਮੇਘੀਆਂ ਦੀ ਗ੍ਰਾਮ ਪੰਚਾਇਤ ਵਲੋਂ ਪਿੰਡ ਅੰਦਰੋਂ ਨਸ਼ੇ ਤੇ ਖ਼ਾਤਮੇ ਲਈ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਸ ਕਮੇਟੀ ਦਾ ਗਠਨ ਪਿੰਡ ਦੇ ਸਰਪੰਚ ਕਮਲਜੀਤ ਚਾਵਲਾ ਦੀ ਅਗਵਾਈ ਹੇਠ ਕੀਤਾ ਗਿਆ | ਇਸ ਮੌਕੇ ਸਰਪੰਚ ...
ਕਲਾਨੌਰ, 11 ਜੁਲਾਈ (ਪੁਰੇਵਾਲ)-ਬੀਤੀ ਰਾਤ ਸਥਾਨਕ ਕਸਬੇ 'ਚ ਮੀਂਹ ਆਉਣ ਨਾਲ ਜਿੱਥੇ ਆਮ ਲੋਕਾਂ ਵਲੋਂ ਗਰਮੀ ਤੋਂ ਰਾਹਤ ਮਹਿਸੂਸ ਕੀਤੀ, ਉਥੇ ਮੀਂਹ ਦੇ ਪਾਣੀ ਨਾਲ ਸਥਾਨਕ ਸ਼ਿਵ ਮੰਦਰ ਪਾਰਕ ਦੀ ਕੰਧ ਡਿੱਗਣ ਕਾਰਨ ਇਸ ਦੇ ਹੇਠਾਂ ਆ ਕੇ ਇਕ ਵਾਹਨ ਵੀ ਨੁਕਸਾਨਿਆ ਗਿਆ | ਇਸ ...
ਸੁਜਾਨਪੁਰ, 11 ਜੁਲਾਈ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਮੈਰਾ ਭਦਰਾਲੀ ਦੇ ਰਹਿਣ ਵਾਲੇ 3 ਲੋਕਾਂ ਨੰੂ ਕਠੂਆ ਜੰਮੂ-ਕਸ਼ਮੀਰ ਵਾਸੀ ਗੁੱਜਰ ਬਰਾਦਰੀ ਦੇ ਲੋਕਾਂ ਵਲੋਂ ਪਿਛਲੀ ਰਾਤ ਕੁੱਟਮਾਰ ਕਰਨ ਤੋਂ ਬਾਅਦ ਤਿੰਨਾਂ ਲੋਕਾਂ ਨੰੂ ਕੁੱਪ (ਝੌਾਪੜੀ) ਵਿਚ ਬੰਦ ...
ਬਮਿਆਲ, 11 ਜੁਲਾਈ (ਰਾਕੇਸ਼ ਸ਼ਰਮਾ)-ਕਹਿੰਦੇ ਨੇ ਮੁਸੀਬਤਾਂ ਜਦ ਵੀ ਆਉਂਦੀਆਂ ਨੇ ਇਕੱਠੀਆਂ ਹੀ ਆਉਂਦੀਆਂ ਨੇ, ਇਸ ਤਰ੍ਹਾਂ ਦਾ ਹੀ ਕੁਝ ਬਮਿਆਲ ਬਲਾਕ ਦੇ ਅਧੀਨ ਆਉਂਦੇ ਸਰਹੱਦ ਦੀ ਜ਼ੀਰੋ ਲਾਈਨ 'ਤੇ ਵੱਸ ਰਹੇ ਪਿੰਡ ਸਕੋਲ ਦੇ ਲੋਕਾਂ ਨਾਲ ਵਾਪਰ ਰਿਹਾ ਹੈ | ਹਾਲ ਹੀ ਕੁਝ ...
ਪਠਾਨਕੋਟ, 11 ਜੁਲਾਈ (ਸੰਧੂ)-ਪੰਜਾਬ ਸਰਕਾਰ ਵਲੋਂ ਤੰਦਰੁਸਤ ਪੰਜਾਬ ਮਿਸ਼ਨ ਸ਼ੁਰੂ ਕੀਤਾ ਗਿਆ ਹੈ | ਜਿਸ ਤਹਿਤ ਪੰਜਾਬ ਦੇ ਲੋਕਾਂ ਨੂੰ ਸਾਫ਼ ਪਾਣੀ, ਸ਼ੁੱਧ ਭੋਜਨ ਤੇ ਸਵੱਛ ਹਵਾ ਯਕੀਨੀ ਬਣਾਈ ਜਾਣੀ ਹੈ | ਕਿਉਂਕਿ ਖੇਤੀ ਲਈ ਵਰਤੀਆਂ ਜਾਂਦੀਆਂ ਮਿਆਰੀ ਖਾਦਾਂ ਤੇ ਰਸਾਇਣ ...
ਪਠਾਨਕੋਟ, 11 ਜੁਲਾਈ (ਸੰਧੂ)-ਪਠਾਨਕੋਟ ਸਿਵਲ ਹਵਾਈ ਅੱਡੇ ਵਿਖੇ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਵਲੋਂ ਪਠਾਨਕੋਟ ਹਵਾਈ ਅੱਡੇ ਦੀ ਡਾਇਰੈਕਟਰ ਮੈਡਮ ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਸਮਾਗਮ ਹੋਇਆ | ਜਿਸ 'ਚ ਡਿਪਟੀ ਕਮਿਸ਼ਨਰ ਮੈਡਮ ਨੀਲਿਮਾ ਬਤੌਰ ਮੁੱਖ ਮਹਿਮਾਨ ਤੇ ...
ਪਠਾਨਕੋਟ, 11 ਜੁਲਾਈ (ਆਰ. ਸਿੰਘ)-ਅਨੁਸੂਚਿਤ ਜਾਤੀਆਂ ਸਬ-ਪਲਾਨ/ ਵਿਸ਼ੇਸ਼ ਕੇਂਦਰੀ ਸਹਾਇਤਾ ਸਕੀਮ ਸਾਲ 2017-18 ਦੀ ਵਿੱਤੀ ਤੇ ਭੌਤਿਕ ਟੀਚਿਆਂ ਦੀ ਸਮੀਖਿਆ ਕਰਨ ਸਬੰਧੀ ਮੀਟਿੰਗ ਕੁਲਵੰਤ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ) ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ...
ਪਠਾਨਕੋਟ, 11 ਜੁਲਾਈ (ਸੰਧੂ)-ਪੰਜਾਬ ਸਰਕਾਰ ਦੇ ਪ੍ਰੋਗਰਾਮ ਡੇਪੋ ਅਧੀਨ 'ਮਿਸ਼ਨ ਤੰਦਰੁਸਤ ਪੰਜਾਬ' ਨੂੰ ਸਮਰਪਿਤ ਸਿਵਲ ਏਅਰਪੋਰਟ ਪਠਾਨਕੋਟ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਸਿਵਲ ਹਸਪਤਾਲ ਦੇ ਸਹਿਯੋਗ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨ ਲਈ ਸੈਮੀਨਾਰ ਲਗਾਇਆ ਗਿਆ | ਇਸ ...
ਪਠਾਨਕੋਟ, 11 ਜੁਲਾਈ (ਆਰ. ਸਿੰਘ)-ਸਾਂਝ ਕੇਂਦਰ ਦੇ ਕਮਿਊਨਿਟੀ ਪੁਲਿਸ ਰਿਸਰਚ ਸੈਂਟਰ ਦੇ ਇੰਚਾਰਜ ਰਾਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਸ਼ਹੀਦ ਮੇਜਰ ਦੀਪਕ ਪੱਡਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੌਲਤਪੁਰ ਵਿਖੇ ਨਸ਼ਿਆਂ ਿਖ਼ਲਾਫ਼ ਤੇ ਸਾਂਝ ਕੇਂਦਰ ਦੀਆਂ ਸੇਵਾਵਾਂ ...
ਗੁਰਦਾਸਪੁਰ, 11 ਜੁਲਾਈ (ਆਰਿਫ਼)-ਸਥਾਨਕ ਐਜੂਕੇਸ਼ਨ ਵਰਲਡ ਦੇ ਵਿਦਿਆਰਥੀਆਂ ਨੇ ਬੀ.ਐਸ.ਸੀ ਨਰਸਿੰਗ ਪ੍ਰੀਖਿਆ 'ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ ਹੈ | ਇਸ ਸਬੰਧੀ ਮੈਨੇਜਿੰਗ ਪਾਰਟਨਰ ਸੋਨੀਆ ਸੱਚਰ ਨੇ ਦੱਸਿਆ ਕਿ ਸੰਸਥਾ ਤੋਂ ਕੋਚਿੰਗ ...
ਪਠਾਨਕੋਟ, 11 ਜੁਲਾਈ (ਚੌਹਾਨ)-ਸ਼ਿਵ ਸੈਨਾ ਸਮਾਜਵਾਦੀ ਤੇ ਰਾਸ਼ਟਰੀ ਪਰਸ਼ੂ ਰਾਮ ਯੁਵਾ ਵਾਹਿਨੀ ਵਲੋਂ ਨਸ਼ਿਆਂ ਦੇ ਿਖ਼ਲਾਫ਼ ਮੋਟਰਸਾਈਕਲ ਰੈਲੀ ਕੱਢੀ ਗਈ | ਜਿਸ ਦੀ ਪ੍ਰਧਾਨਗੀ ਕਰਦੇ ਹੋਏ ਸ਼ਿਵ ਸੈਨਾ ਸਮਾਜਵਾਦੀ ਦੇ ਰਾਸ਼ਟਰੀ ਬੁਲਾਰੇ ਰਵੀ ਸ਼ਰਮਾ ਨੇ ਦੱਸਿਆ ਕਿ ...
ਪਠਾਨਕੋਟ, 11 ਜੁਲਾਈ (ਚੌਹਾਨ)-ਪੰਜਾਬ 'ਚ ਦਿਨੋਂ-ਦਿਨ ਵੱਧ ਰਹੇ ਨਸ਼ੇ ਤੇ ਹੋਰ ਰਹੀਆਂ ਮੌਤਾਂ ਨੰੂ ਠੱਲ੍ਹ ਪਾਉਣ ਲਈ ਭਾਰਤੀ ਇੰਨਕਲਾਬੀ ਮਾਰਕਸਵਾਦੀ ਤੇ ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਵਲੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਇਕ ਮੰਗ ਪੱਤਰ ...
ਨਰੋਟ ਮਹਿਰਾ/ਸਰਨਾ, 11 ਜੁਲਾਈ (ਰਾਜ ਕੁਮਾਰੀ/ਬਲਵੀਰ ਰਾਜ)-ਜੰਮੂ-ਅੰਮਿ੍ਤਸਰ ਕੌਮੀ ਮਾਰਗ ਮਲਕਪੁਰ ਬਾਬਾ ਮਸਤ ਚੌਕ ਦੇ ਡਿਵਾਈਡਰ ਨਾਲ ਮੋਟਰਸਾਈਕਲ ਵੱਜਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਬਲਵਾਨ ਸਿੰਘ ਪੁੱਤਰ ਹਜ਼ਾਰਾ ਸਿੰਘ ...
ਪਠਾਨਕੋਟ, 11 ਜੁਲਾਈ (ਆਰ. ਸਿੰਘ)-'ਵਿਸ਼ਵ ਆਬਾਦੀ ਦਿਵਸ' 'ਤੇ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ: ਨੈਨਾ ਸਲਾਥੀਆ ਨੇ ਆਬਾਦੀ ਸਥਿਰਤਾ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ | ਜਿਸ 'ਚ ਚਾਹਵਾਨ ਜੋੜਿਆਂ ਨੂੰ ...
ਪਠਾਨਕੋਟ, 11 ਜੁਲਾਈ (ਸੰਧੂ/ਆਰ. ਸਿੰਘ)-ਪਠਾਨਕੋਟ ਦੇ ਮੁਹੱਲਾ ਲਮੀਨੀ ਵਿਖੇ ਬੀਤੀ ਰਾਤ 60 ਸਾਲਾਂ ਵਾਟਰ ਸਪਲਾਈ ਮੁਲਾਜ਼ਮ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਣ ਦੀ ਖ਼ਬਰ ਹੈ | ਮਿ੍ਤਕ ਦੀ ਪਹਿਚਾਣ ਭੁਪਿੰਦਰ ਸ਼ਰਮਾ ਨਿਵਾਸੀ ਮੁਹੱਲਾ ਲਮੀਨੀ ਵਜੋਂ ਹੋਈ ਹੈ | ਮਾਮਲੇ ਦੀ ਜਾਂਚ ...
ਪਠਾਨਕੋਟ, 11 ਜੁਲਾਈ (ਆਰ. ਸਿੰਘ)-ਪੰਜਾਬ ਸਰਕਾਰ ਦੇ ਮਿਸ਼ਨ ਡੇਪੋ ਅਧੀਨ ਜ਼ਿਲ੍ਹਾ ਪਠਾਨਕੋਟ 'ਚ ਚਲਾਈ ਗਈ ਮੁਹਿੰਮ ਨੂੰ ਤੇਜ਼ ਕੀਤਾ ਜਾਵੇਗਾ ਤੇ 20 ਜੁਲਾਈ ਤੱਕ 100 ਫ਼ੀਸਦੀ ਟੀਚਾ ਪੂਰਾ ਕਰਦੇ ਹੋਏ ਜ਼ਿਲੇ੍ਹ ਦੇ 402 ਪਿੰਡਾਂ ਨੂੰ ਕਵਰ ਕੀਤਾ ਜਾਵੇਗਾ | ਇਹ ਪ੍ਰਗਟਾਵਾ ...
ਸੁਜਾਨਪੁਰ, 11 ਜੁਲਾਈ (ਜਗਦੀਪ ਸਿੰਘ)-ਸਰਕਾਰਾਂ ਵਲੋਂ ਨੌਜਵਾਨਾਂ 'ਚ ਖੇਡਾਂ ਦਾ ਰੁਝਾਨ ਵਧਾਉਣ ਲਈ ਕਈ ਉਪਰਾਲੇ ਕੀਤੇ ਜਾਂਦੇ ਹਨ | ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਵੱਲ ਧਿਆਨ ਦੇਣ ਇਸ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ | ਪਰ ਕਿਤੇ-ਕਿਤੇ ਇਹ ਕੋਸ਼ਿਸ਼ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX