ਅੰਮਿ੍ਤਸਰ, 11 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਮੁਲਾਜਮਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੇ ਯੂ. ਟੀ. ਮੁਲਾਜ਼ਮ / ਪੈਨਸ਼ਨਰ ਐਕਸ਼ਨ ਕਮੇਟੀ ਵਲੋਂ ਰਿਆਲਟੋ ਚੌਾਕ ਵਿਖੇ ਪੰਜਾਬ ਸਰਕਾਰ ਿਖ਼ਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ | ਇਸ ਮੌਕੇ ਮੁਲਾਜਮ ...
ਛੇਹਰਟਾ, 11 ਜੁਲਾਈ (ਸੁਰਿੰਦਰ ਸਿੰਘ ਵਿਰਦੀ/ਸੁੱਖ ਵਡਾਲੀ)¸ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਬਾਬਾ ਜੀਵਨ ਸਿੰਘ ਨਗਰ ਘਣੂੰਪੁਰ ਸਥਿਤ ਇਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ਪੀੜਤ ਦੇ ਰਿਸ਼ਤੇਦਾਰ ਅੰਗਰੇਜ਼ ਸਿੰਘ ਨੇ ਪੁਲਿਸ ...
ਅੰਮਿ੍ਤਸਰ, 11 ਜੁਲਾਈ (ਹਰਮਿੰਦਰ ਸਿੰਘ)¸ਬੀਤੇ ਕੁਝ ਦਿਨਾਂ ਤੋਂ ਨਗਰ ਨਿਗਮ ਦੇ ਦੋਵੇਂ ਡੀ. ਸੀ. ਐਫ. ਏ. (ਡਿਪਟੀ ਕੰਟਰੋਲਰ ਵਿੱਤ ਅਤੇ ਲੇਖਾ) ਦੀ ਗੈਰ ਹਾਜਰੀ ਹੁਣ ਰੜਕਣੀ ਸ਼ੁਰੂ ਹੋ ਗਈ ਹੈ | ਨਿਗਮ ਦਫ਼ਤਰ 'ਚ ਲੇਖਾ ਦੇ ਸ਼ਾਖਾ 'ਚ ਕਰੋੜਾਂ ਰੁਪਏ ਦੇ ਘਪਲੇ ਮਾਮਲੇ ਨੂੰ ਲੈ ...
ਅੰਮਿ੍ਤਸਰ, 11 ਜੁਲਾਈ (ਰੇਸ਼ਮ ਸਿੰਘ)¸ਜਿਵੇਂ ਕਿ ਕਹਿੰਦੇ ਨੇ ਕਿ 'ਦੀਵੇ ਥੱਲੇ੍ਹ ਹਮੇਸ਼ਾ ਹੀ ਹਨੇ੍ਹਰਾ ਹੁੰਦਾ ਹੈ' ਇਹ ਕਹਾਵਤ ਅੱਜ ਉਸ ਵੇਲੇ ਸੱਚ ਸਾਬਤ ਹੋਈ, ਜਦੋਂ ਕਿ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਟੀਮ ਵਲੋਂ ਕੀਤੀ ਅਚਨਚੇਤੀ ...
ਅੰਮਿ੍ਤਸਰ, 11 ਜੁਲਾਈ (ਹਰਮਿੰਦਰ ਸਿੰਘ)¸ਨਗਰ ਨਿਗਮ ਦੇ ਓ ਐਾਡ ਐਮ ਵਿਭਾਗ ਤੇ ਕਾਰਜਕਾਰੀ ਇੰਜੀਨੀਅਰ ਸ੍ਰੀ ਤਿਲਕ ਰਾਜ ਜੱਸਰ ਨੂੰ ਅੰਮਿ੍ਤਸਰ ਦੇ ਹਲਕਾ ਪੂਰਬੀ ਅਤੇ ਉੱਤਰੀ ਵਿਧਾਨ ਸਭਾ ਹਲਕੇ ਤੋਂ ਓ ਐਾਡ ਐਮ ਵਿਭਾਗ ਦੇ ਨਿਗਰਾਨ ਇੰਜੀਨੀਅਰ ਦਾ ਦਿੱਤਾ ਕੰਮ ਪੰਜਾਬ ...
ਅਜਨਾਲਾ, 11 ਜੁਲਾਈ (ਐਸ. ਪ੍ਰਸ਼ੋਤਮ)-ਸਥਾਨਕ ਸ਼ਹਿਰ ਦੀ ਵਾਰਡ ਨੰ: 10 ਭੱਖਾ ਤਾਰਾ ਸਿੰਘ ਵਿਖੇ ਅਜਨਾਲਾ-ਅੰਮਿ੍ਤਸਰ ਜੀ. ਟੀ. ਰੋਡ 'ਤੇ ਕਾਰਾਂ ਸਮੇਤ ਹੋਰ ਵਾਹਨਾਂ ਦੀ ਧੋਆ ਧੁਆਈ (ਵਾਸ਼ਿੰਗ) ਸਰਵਿਸ ਸਟੇਸ਼ਨ ਚਲਾਉਣ ਦਾ ਕੰਮ ਕਰ ਰਹੇ ਦੁਕਾਨਦਾਰ ਬਿਕਰਮਜੀਤ ਸਿੰਘ (40 ਸਾਲ) ਦੇ ...
ਰਈਆ, 11 ਜੁਲਾਈ (ਸ਼ਰਨਬਰ ਸਿੰਘ ਕੰਗ)-ਏਥੋਂ ਨਜਦੀਕੀ ਪਿੰਡ ਵਡਾਲਾ ਕਲਾਂ ਦੇ ਨਸ਼ਾ ਛੱਡ ਚੁੱਕੇ ਨੌਜਵਾਨ ਨੂੰ ਪੁਲਿਸ ਵਲੋਂ ਜਬਰੀ ਚੁੱਕਣ 'ਤੇ ਨੌਜਵਾਨ ਵਲੋਂ ਮੌਕੇ 'ਤੇ ਹੀ ਜ਼ਹਿਰ ਖਾ ਲੈਣ ਦਾ ਸਮਾਚਾਰ ਹੈ | ਪੀੜਤ ਦੇ ਪਿਤਾ ਬਲਵਿੰਦਰ ਸਿੰਘ ਅਤੇ ਮਾਤਾ ਨੇ ...
ਛੇਹਰਟਾ, 11 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਮਾਨਯੋਗ ਪੁਲਿਸ ਕਮਿਸ਼ਨਰ ਸ੍ਰੀ ਐਸ. ਐਸ. ਸ੍ਰੀਵਾਸਤਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ 'ਚ ਨਸ਼ਾ ਤਸਕਰਾਂ ਤੇ ਚੋਰਾਂ ਖ਼ਿਲਾਫ਼ ਵਿੱਢੀ ਗਈ ਮੁਹਿੰਮ ਤਹਿਤ ਛੇਹਰਟਾ ਪੁਲਿਸ ਨੇ ਛੇ ਨੌਜਵਾਨਾਂ ਨੂੰ ਕਾਬੂ ਕੀਤਾ ਹੈ । ਏ.ਸੀ.ਪੀ. ...
ਸਠਿਆਲਾ, 11 ਜੁਲਾਈ (ਜਗੀਰ ਸਿੰਘ ਸਫਰੀ)-ਕਸਬਾ ਸਠਿਆਲਾ ਪੱਤੀ ਜੈ ਚੰਦ ਕੀ ਦੇ ਇਕ ਨੌਜਵਾਨ ਦੀ ਰੇਲ ਗੱਡੀ ਹੇਠ ਆਉਣ ਨਾਲ ਦਰਦਨਾਕ ਮੌਤ ਹੋਣ ਬਾਰੇ ਖ਼ਬਰ ਹੈ | ਇਸ ਬਾਰੇ ਮਿ੍ਤਕ ਗੁਰਲਾਲ ਸਿੰਘ (21) ਦੀ ਮਾਤਾ ਰਣਜੀਤ ਕੌਰ ਪਤਨੀ ਸਰਬਜੀਤ ਸਿੰਘ ਮੱਲੀ ਨੇ ਦੱਸਿਆ ਹੈ ਕਿ ਉਨ੍ਹਾਂ ...
ਮਾਨਾਂਵਾਲਾ, 11 ਜੁਲਾਈ (ਗੁਰਦੀਪ ਸਿੰਘ ਨਾਗੀ)-ਅਕਸਰ ਜਦੋਂ ਸੂਬੇ 'ਚ ਸਰਕਾਰ ਬਦਲਦੀ ਹੈ ਤਾਂ ਪਿਛਲੀ ਸਰਕਾਰ ਵਲੋਂ ਕੀਤੇ ਬਹੁਤੇ ਕੰਮ ਜਾਂ ਲੋਕਾਂ ਨੂੰ ਦਿੱਤੀਆਂ ਸਹੂਲਤਾਂ ਨਵੀਂ ਬਣੀ ਸਰਕਾਰ ਨੂੰ ਰਾਸ ਨਹੀਂ ਆਉਂਦੀਆਂ ਅਤੇ ਨਵੀਂ ਸਰਕਾਰ ਪਿਛਲੀ ਸਰਕਾਰ ਵਲੋਂ ਲਾਗੂ ...
ਬਾਬਾ ਬਕਾਲਾ ਸਾਹਿਬ, 11 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਧੰਨ ਧੰਨ ਬਾਬਾ ਬੂੜੇ ਸ਼ਾਹ ਦੀ ਯਾਦ ਨੂੰ ਸਮਰਪਿਤ ਸਲਾਨਾ ਜੋੜ ਮੇਲਾ 19 ਜੁਲਾਈ, 4 ਸਾਵਣ, ਦਿਨ ਵੀਰਵਾਰ ਨੂੰ ਬਾਬਾ ਬੂੜੇ ਸ਼ਾਹ ਦੇ ਅਸਥਾਨ, ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ...
ਬਾਬਾ ਬਕਾਲਾ ਸਾਹਿਬ, 11 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਬਰਗਾੜੀ ਕਾਂਡ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ, ਪਰ ਨਾ ਤਾਂ ਅਕਾਲੀ ਸਰਕਾਰ ਅਤੇ ਨਾ ਹੀ ਕੈਪਟਨ ਦੀ ਕਾਂਗਰਸ ਸਰਕਾਰ ਨੇ ਅਜੇ ਤੱਕ ਅਸਲ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ, ਜਿਸ ਨਾਲ ਸ੍ਰੀ ...
ਅੰਮਿ੍ਤਸਰ, 11 ਜੁਲਾਈ (ਸੁਰਿੰਦਰ ਕੋਛੜ)¸ਸਥਾਨਕ ਪਾਸਪੋਰਟ ਸੇਵਾ ਕੇਂਦਰ ਵਿਖੇ ਅੰਮਿ੍ਤਸਰ, ਤਰਨ ਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਾਜ਼ਿਲਕਾ ਦੀ ਲੋਕਾਂ ਦੀ ਸਹੂਲਤ ਲਈ 14 ਜੁਲਾਈ ਨੂੰ ਪਾਸਪੋਰਟ ਮੇਲਾ ਲਗਾਇਆ ਜਾ ਰਿਹਾ ਹੈ | ਖੇਤਰੀ ...
ਅਜਨਾਲਾ, 11 ਜੁਲਾਈ (ਐਸ. ਪ੍ਰਸ਼ੋਤਮ)-ਅੱਜ ਸਥਾਨਕ ਸ਼ਹਿਰ 'ਚ ਪਾਵਰਕਾਮ ਕੰਪਲੈਕਸ ਵਿਖੇ ਪੰਜਾਬ ਰਾਜ ਬਿਜਲੀ ਬੋਰਡ ਆਲ ਕੇਡਰ ਪੈਨਸ਼ਨਰਜ਼ ਐਸੋਸੀਏਸ਼ਨ ਡਵੀਜਨ ਅਜਨਾਲਾ ਦੇ ਪ੍ਰਧਾਨ ਸੋਮਨਾਥ ਮਰਵਾਹਾ ਅਤੇ ਜ਼ਿਲ੍ਹਾ ਸਕੱਤਰ ਹਰਭਜਨ ਸਿੰਘ ਝੰਜੋਟੀ ਦੀ ਸਾਂਝੀ ਅਗਵਾਈ ...
ਅੰਮਿ੍ਤਸਰ, 11 ਜੁਲਾਈ (ਹਰਮਿੰਦਰ ਸਿੰਘ)¸ਨਗਰ ਨਿਗਮ ਵੱਲੋਂ ਮਨਾਏ ਜਾ ਰਹੇ ਸਵੱਛਤਾ ਪੰਦਰਵਾੜੇ ਦਾ ਅਗਾਜ਼ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਸਫ਼ਾਈ ਕਰਕੇ ਕੀਤਾ | ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਇਸ ...
ਬਾਬਾ ਬਕਾਲਾ ਸਾਹਿਬ, 11 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਬੀਤੀ ਰਾਤ ਸ੍ਰੀ ਦਰਬਾਰ ਸਾਹਿਬ ਚੌਾਕ, ਬਾਬਾ ਬਕਾਲਾ ਸਾਹਿਬ ਵਿਖੇ ਕੁਝ ਚੋਰਾਂ ਨੇ ਚੌਾਕ 'ਚ ਪੈਂਦੀ ਇਕ ਹਲਵਾਈ ਦੀ ਦੁਕਾਨ ਦੇ ਤਾਲੇ ਤੋੜਕੇ ਉਸ ਵਿੱਚ ਗੁਰੂ ਘਰ ਲਈ ਲਾਈ ਗਈ ਦਸਵੰਧ ਦੀ ਗੋਲਕ ਵਿਚੋਂ ਨਗਦੀ ...
ਅੰਮਿ੍ਤਸਰ, 11 ਜੁਲਾਈ (ਜਸਵੰਤ ਸਿੰਘ ਜੱਸ)-ਬੀਤੇ ਸੋਮਵਾਰ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੇ ਕੁੱਝ ਸਿੰਘਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਮੈਂਬਰਾਂ ਦਰਮਿਆਨ ਹੋਏ ਖੂਨੀ ਟਕਰਾਅ ਦਾ ਮਾਮਲਾ ਅੱਜ ਉਸ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਗਿਆ, ...
ਅੰਮਿ੍ਤਸਰ, 11 ਜੁਲਾਈ (ਰੇਸ਼ਮ ਸਿੰਘ)¸ਹਲਕਾ ਉਤਰੀ 'ਚ ਬਤੌਰ ਬੀ. ਐਲ. ਓ. ਡਿਊਟੀ ਨਿਭਾਅ ਰਹੇ ਸਿਹਤ ਵਿਭਾਗ ਦੇ ਮੁਲਾਜਮ ਨੇ ਇਕ ਕਾਂਗਰਸੀ ਆਗੂ 'ਤੇ ਬਿਨ੍ਹਾਂ ਵਜਾ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਸ਼ਿਕਾਇਤ ...
ਛੇਹਰਟਾ, 11 ਜੁਲਾਈ (ਵਡਾਲੀ)-ਪੀਪਲਜ਼ ਵੈੱਲਫ਼ੇਅਰ ਸੁਸਾਇਟੀ (ਰਜਿ:) ਘਣੰੂਪਰ ਅੰਮਿ੍ਤਸਰ ਦੀ ਅਹਿਮ ਮੀਟਿੰਗ ਜਸਬੀਰ ਸਿੰਘ ਐਮ. ਏ. ਦੇ ਗ੍ਰਹਿ ਪਿੰਡ ਘਣੰੂਪਰ ਵਿਖੇ ਹੋਈ ਜਿਸ 'ਚ ਵੱਡੀ ਗਿਣਤੀ 'ਚ ਮੈਂਬਰਾਂ ਨੇ ਭਾਗ ਲਿਆ ਤੇ ਸੂਬੇ 'ਚ ਨਸ਼ਿਆਂ ਨਾਲ ਨੌਜਵਾਨਾਂ ਦੀਆ ਵੱਡੀ ...
ਹਰਸਾ ਛੀਨਾ, 11 ਜੁਲਾਈ (ਕੜਿਆਲ)-ਪੁਲਿਸ ਜ਼ਿਲ੍ਹਾ ਅੰਮਿ੍ਤਸਰ (ਦਿਹਾਤੀ) ਮੁਖੀ ਪਰਮਪਾਲ ਸਿੰਘ ਦੀ ਅਗਵਾਈ ਹੇਠ ਆਰੰਭੀ ਨਸ਼ਿਆਂ ਿਖ਼ਲਾਫ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸੀ. ਆਈ. ਏ. ਸਟਾਫ ਅੰਮਿ੍ਤਸਰ ਇੰਚਾਰਜ ਇੰਸ: ਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ...
ਅਜਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅੰਮਿ੍ਤਸਰ ਜ਼ਿਲ੍ਹੇ ਦੇ ਕਸਬਾ ਅਜਨਾਲਾ ਦਾ ਸਰਕਾਰੀ ਹਪਸਤਾਲ ਡਾਕਟਰਾਂ ਦੀ ਘਾਟ ਕਾਰਨ ਸੂਬਾ ਸਰਕਾਰ ਵਲੋਂ ਮਿਆਰੀ ਤੇ ਮੁਫ਼ਤ ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਅਤੇ ਸ਼ੁਰੂ ਹੋਏ ...
ਗੁਰਦਾਸਪੁਰ, 11 ਜੁਲਾਈ (ਆਰਿਫ਼)-ਪੰਜਾਬ ਦੀ ਸਭ ਤੋਂ ਭਰੋਸੇਮੰਦ ਸੰਸਥਾ ਟੀਮ ਗਲੋਬਲ ਗੁਰਦਾਸਪੁਰ ਵਲੋਂ ਇਕ ਹੋਰ ਵਿਦਿਆਰਥਣ ਦਾ ਸਿਰਫ਼ 11 ਦਿਨਾਂ 'ਚ ਆਸਟ੍ਰੇਲੀਆ ਦਾ ਸਪਾਊਸ ਵੀਜ਼ਾ ਲਗਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਫ਼ਲ ਵੀਜ਼ਾ ਮਾਹਿਰ ...
ਬਿਆਸ, 11 ਜੁਲਾਈ (ਰੱਖੜਾ)¸ਇੱਟਾਂ ਦਾ ਭਰਿਆ ਇਕ ਟਰੱਕ ਉਸ ਸਮੇਂ ਪਲਟ ਗਿਆ, ਜਦ ਉਹ ਨਵੀਂ ਬਣੀ ਸੜਕ ਤੋਂ ਲੰਘ ਰਿਹਾ ਸੀ | ਜਿਸ ਨਾਲ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋਂ ਬਚਾਅ ਰਿਹਾ ਅਤੇ ਟਰੱਕ ਦਾ ਨੁਕਸਾਨ ਹੋਣ ਦੀ ਖ਼ਬਰ ਹੈ | ਗੱਲਬਾਤ ਦੌਰਾਨ ਟਰੱਕ ਚਾਲਕ ਰਮੇਸ਼ ਨੇ ...
ਅੰਮਿ੍ਤਸਰ, 11 ਜੁਲਾਈ (ਰੇਸ਼ਮ ਸਿੰਘ)¸ਸੁੂਬੇ 'ਚ ਦੁਰਘਟਨਾ ਹੋਣ ਦੀ ਸੂਰਤ 'ਚ ਹਸਪਤਾਲ ਪਹੁੰਚਾਉਣ ਲਈ ਚਲ ਰਹੀ 108 ਐਬੁੂਲੈਂਸ ਸੇਵਾਵਾਂ ਦੇ ਕਰਮਚਾਰੀ ਹੜਤਾਲ 'ਤੇ ਹੋਣ ਕਾਰਨ ਇਹ ਸੇਵਾ ਅੱਜ ਸਾਰਾ ਦਿਨ ਬੰਦ ਰਹੀ ਜਿਸ ਨਾਲ ਸਮੁੱਚੇ ਰਾਜ ਦੀਆਂ ਐਮਰਜੈਂਸੀ ਸਿਹਤ ਸੇਵਾਵਾਂ ...
ਅਜਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਚੀਫ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਇਸ ਸੁਸਾਇਟੀ ਦੇ ਪ੍ਰਬੰਧ ਅਧੀਨ ਚੱਲਦੇ ਸਾਰੇ ਸਕੂਲਾਂ ਕਾਲਜਾਂ 'ਚ ਵਿਦਿਆਰਥੀਆਂ ਨੂੰ ਹਰ ...
ਹਰਸਾ ਛੀਨਾ, 11 ਜੁਲਾਈ (ਕੜਿਆਲ)-ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ (ਦਿਹਾਤੀ) ਪਰਮਪਾਲ ਸਿੰਘ ਦੀ ਯੋਗ ਅਗਵਾਈ ਹੇਠ ਨਸ਼ਿਆਂ ਿਖ਼ਲਾਫ਼ ਸ਼ੁਰੂ ਕੀਤੀ ਮੁਹਿੰਮ ਤਹਿਤ ਪੁਲਿਸ ਥਾਣਾ ਰਾਜਾਸਾਂਸੀ ਵਲੋਂ ਸਮਾਜ ਵਿਰੋਧੀ ਅਨਸਰਾਂ ਿਖ਼ਲਾਫ਼ ਕੀਤੀ ਜਾ ਰਹੀ ਗਸ਼ਤ ਦੌਰਾਨ ਦੋ ...
ਅੰਮਿ੍ਤਸਰ, 11 ਜਲਾਈ (ਹਰਮਿੰਦਰ ਸਿੰਘ)¸ਸਿਆਸੀ ਸ਼ਹਿ 'ਤੇ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਕੀਤੀ ਇਸ਼ਤਿਹਾਰਬਾਜੀ ਰਾਹੀਂ ਨਗਰ ਨਿਗਮ ਨੂੰ ਲੱਗਣ ਵਾਲੇ ਚੂਨੇ ਨੂੰ ਰੋਕਣ ਲਈ ਨਿਗਮ ਪ੍ਰਸ਼ਾਸਨ ਵਲੋਂ ਸਖ਼ਤ ਰੁੱਖ ਅਖ਼ਤਿਆਰ ਕਰਦਿਆਂ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾਂ 'ਤੇ ...
ਰਾਮ ਤੀਰਥ, 11 ਜੁਲਾਈ (ਧਰਵਿੰਦਰ ਸਿੰਘ ਔਲਖ)-ਵਿਦਿਆਨਤਾ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਅੰਮਿ੍ਤਸਰ ਵਲੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਨ ਕੌਸ਼ੀਲ ਯੋਜਨਾ ਦੇ ਅੰਤਰਗਤ ਅੱਜ ਸਬ ਸੈਂਟਰ ਿਖ਼ਆਲਾ ਕਲਾਂ ਵਿਖੇ ਵਿਸ਼ਵ ਆਬਾਦੀ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ | ...
ਅਜਨਾਲਾ, 11 ਜੁਲਾਈ (ਐਸ. ਪ੍ਰਸ਼ੋਤਮ)-ਯੂਥ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ: ਕੰਵਰਪ੍ਰਤਾਪ ਸਿੰਘ ਅਜਨਾਲਾ ਦੇ ਉੱਦਮ ਹਿੱਤ ਪੰਜਾਬ ਪ੍ਰਦੇਸ਼ ਕਾਂਗਰਸ ਐਸ. ਸੀ. / ਐਸ. ਟੀ. ਸੈੱਲ ਨਾਲ ਸੂਬਾਈ ਸੰਯੁਕਤ ਸਕੱਤਰ ਸ੍ਰੀ ਡਿੰਪਲ ਰਮਦਾਸ ਦੀ ਅਗਵਾਈ 'ਚ ਸੈਲ ਦੇ ਆਗੂਆਂ ਤੇ ਸਰਗਰਮ ...
ਵੇਰਕਾ, 11 ਜੁਲਾਈ (ਪਰਮਜੀਤ ਸਿੰਘ ਬੱਗਾ)-ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਦੁਆਰਾ ਜਾਰੀ ਕੀਤੀ ਗਈ 75 ਲੱਖ ਰੁਪਏ ਦੀ ਗ੍ਰਾਂਟ ਨਾਲ ਵਿਧਾਨ ਸਭਾ ਹਲਕਾ ਪੂਰਬੀ ਅਧੀਨ ਆਉਂਦੇ ਪਿੰਡ ਮੂਧਲ ਦੀ ਤਰਸਯੋਗ ਹਾਲਤ ਿਲੰਕ ਸੜਕ 'ਤੇ ਫਿਰਨੀ ਨੂੰ ਨਵੇਂ ਸਿਰੇ ਤੋਂ ਪ੍ਰੀਮਿਕਸ ...
ਅੰਮਿ੍ਤਸਰ, 11 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਪਿ੍ੰ: ਆਂਚਲ ਮਹਾਜਨ ਦੀ ਅਗਵਾਈ ਹੇਠ ਸੰਜੇ ਮਹਾਜਨ ਵਲੋਂ ਕੈਰੀਅਰ ਕਾਊਾਸਲਿੰਗ ਸੈਮੀਨਾਰ ਕਰਵਾਇਆ ਗਿਆ ਜਿਸ 'ਚ +1 ਅਤੇ +2 ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਇਸ ਮੌਕੇ ਸੰਜੇ ...
ਅੰਮਿ੍ਤਸਰ, 11 ਜੁਲਾਈ (ਰੇਸ਼ਮ ਸਿੰਘ)¸ਔਰਤਾਂ 'ਤੇ ਹੋ ਰਹੇ ਅੱਤਿਆਚਾਰ ਜਿਵੇਂ ਕਿ ਘਰੇਲੂ ਹਿੰਸਾ, ਸਰੀਰਿਕ ਸ਼ੋਸ਼ਣ ਅਤੇ ਤੇਜ਼ਾਬੀ ਹਮਲੇ ਨੂੰ ਰੋਕਣ ਲਈ ਬੱਚਤ ਭਵਨ ਵਿਖੇ ਤਰਨ ਤਾਰਨ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ ਅਤੇ ਫ਼ਿਰੋਜ਼ਪੁਰ ਦੇ ...
ਅੰਮਿ੍ਤਸਰ, 11 ਜੁਲਾਈ (ਹਰਮਿੰਦਰ ਸਿੰਘ)¸ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੀ ਇਕ ਇੰਸਪੈਕਟਰ ਵੱਲੋਂ ਆਪਣੇ ਉੱਚ ਅਧਿਕਾਰੀ 'ਤੇ ਜਿਸਮਾਨੀ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਗਏ | ਦੋਸ਼ਾਂ ਦੀ ਗੂੰਜ ਨਿਗਮ ਦੇ ਹਾਊਸ 'ਚ ਗੂੰਜਣ ਤੋਂ ਬਾਅਦ ਨਿਗਮ ਪ੍ਰਸ਼ਾਸਨ ਵੱਲੋਂ ਜਨਮ ਮੌਤ ...
ਜੰਡਿਆਲਾ ਗੁਰੂ, 11 ਜੂਲਾਈ (ਰਣਜੀਤ ਸਿੰਘ ਜੋਸਨ, ਪ੍ਰਮਿੰਦਰ ਸਿੰਘ ਜੋਸਨ)-ਨਗਰ ਕੌਾਸਲ ਜੰਡਿਆਲਾ ਗੁਰੂ ਦੇ ਮੀਤ ਪ੍ਰਧਾਨ ਦੀ ਅੱਜ ਹੋਣ ਵਾਲੀ ਚੋਣ ਕੋਰਮ ਪੂਰਾ ਨਾ ਹੋਣ ਕਾਰਨ ਨੇਪਰੇ ਨਹੀਂ ਚੜ ਸਕੀ ¢ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਅਤੇ ਵਾਰਡ ਨੰਬਰ 1 ...
ਛੇਹਰਟਾ, 11 ਜੁਲਾਈ (ਵਡਾਲੀ)-ਜੁਆਇੰਟ ਐਕਸ਼ਨ ਕਮੇਟੀ ਆਫ ਐਸੋਸੀਏਸ਼ਨ ਅਣਏਡਿਡ ਪ੍ਰਾਈਵੇਟ ਕਾਲਜ ਵਲੋਂ ਨਸ਼ਿਆਂ ਿਖ਼ਲਾਫ਼ ਚਲਾਈ ਗਈ ਮੁਹਿੰਮ ਤਹਿਤ ਅੱਜ ਰੈਡੀਕਲ ਇੰਜੀਨੀਅਰਿੰਗ ਐਾਡ ਮੈਨੇਜਮੈਂਟ ਕਾਲਜ ਥਾਂਦੇ ਦੇ ਚੇਅਰਮੈਨ ਜਥੇ: ਮਗਵਿੰਦਰ ਸਿੰਘ ਖਾਪੜਖੇੜੀ, ...
ਅੰਮਿ੍ਤਸਰ, 11 ਜੁਲਾਈ (ਰੇਸ਼ਮ ਸਿੰਘ)¸ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀਆਂ ਅਤੇ ਗ੍ਰਾਮ ਪੰਚਾਇਤਾਂ ਦੀਆਂ ਆਮ ਚੋਣਾਂ 2018 ਛੇਤੀ ਹੀ ਕਰਵਾਈਆਂ ਜਾ ਰਹੀਆਂ ਹਨ¢ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ੍ਰ. ...
ਅੰਮਿ੍ਤਸਰ, 11 ਜੁਲਾਈ (ਸੁਰਿੰਦਰ ਕੋਛੜ)¸ਪਰਉਪਕਾਰ ਦੀ ਮੂਰਤ ਸ਼ਹੀਦ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਪਾਕਿਸਤਾਨ 'ਚ 16 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ | ਲਾਹੌਰ ਤੋਂ ਗੁਰਦੁਆਰਾ ਡੇਰਾ ਸਾਹਿਬ ਦੇ ਕੇਅਰ ਟੇਕਰ ਅਜ਼ਹਰ ਅੱਬਾਸ ...
ਬਾਬਾ ਬਕਾਲਾ ਸਾਹਿਬ, 11 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)¸ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ 25-26-27 ਅਗਸਤ ਨੂੰ ਮਨਾਏ ਜਾ ਰਹੇ ਸੰਸਾਰ ਪ੍ਰਸਿੱਧ ''ਸਾਚਾ ਗੁਰੂ ਲਾਧੋ ਰੇ'' ਦਿਵਸ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਨੂੰ ਮੁੱਖ ...
ਨਵਾਂ ਪਿੰਡ, 11 ਜੁਲਾਈ (ਜਸਪਾਲ ਸਿੰਘ)-ਜ਼ਿਲ੍ਹਾ ਅੰਮਿ੍ਤਸਰ 'ਚ ਅੱਜ ਤੋਂ ਆਰੰਭ ਹੋਇਆ 'ਜਨ ਸੰਖਿਆ ਪੰਦਰਵਾੜਾ' ਤਹਿਤ ਵਿਦਿਅਕ ਸੰਸਥਾ ਬਰਿੱਜ ਆਫ ਹੋਪ ਫ਼ਤਿਹਪੁਰ ਰਾਜਪੂਤਾਂ ਸਮੂਹ 'ਚ ਕੋ-ਆਰਡੀਨੇਟਰ ਮੈਡਮ ਅੰਜੂ ਸੈਮਸਨ ਦੀ ਅਗਵਾਈ 'ਚ ਜਨਸੰਖਿਆ ਦਿਵਸ ਮਨਾਇਆ ਗਿਆ, ਜਿਸ ...
ਅੰਮਿ੍ਤਸਰ, 11 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)¸ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੀਨੀ: ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ, ਗੁਰਲਾਲ ਸਿੰਘ ਪੰਡੋਰੀ, ਸੁਖਵਿੰਦਰ ਸਿੰਘ ਸਭਰਾ, ...
ਅਜਨਾਲਾ, 11 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਥਾਣਾ ਅਜਨਾਲਾ ਦੀ ਪੁਲਿਸ ਵਲੋਂ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਥਾਣਾ ਅਜਨਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਏ. ਐਸ. ਆਈ. ਜਗਬੀਰ ਸਿੰਘ ਪੁਲਿਸ ...
ਸਠਿਆਲਾ, 11 ਜੁਲਈ (ਜਗੀਰ ਸਿੰਘ ਸਫਰੀ)-ਪੁਲਿਸ ਸਠਿਆਲਾ ਵਲੋਂ ਸਰਕਾਰੀ ਸਕੂਲਾਂ ਨੇੜੇ ਅਵਾਰਾ ਘੁੰਮਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਤਾੜਨਾ ਕਰਨ ਬਾਰੇ ਖਬਰ ਹੈ | ਇਸ ਬਾਰੇ ਚੌਕੀ ਇੰਚਾਰਜ ਬਘੇਲ ਸਿੰਘ ਨੇ ਦੱਸਿਆ ਕਿ ਪਿੰਡ ਦੇ ਮੁਹਤਬਰਾਂ ਅਤੇ ਸਕੂਲ ਦੇ ਅਧਿਆਪਕਾਂ ਨੇ ...
ਰਾਮ ਤੀਰਥ, 11 ਜੁਲਾਈ (ਧਰਵਿੰਦਰ ਸਿੰਘ ਔਲਖ)¸ਪਿੰਡ ਕੋਟਲਾ ਦਲ ਸਿੰਘ ਵਿਖੇ ਸਰਪੰਚ ਜਗਰੂਪ ਸਿੰਘ ਸੰਧੁ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਬਾ ਭੁੱਲਾ ਸ਼ਹੀਦ ਦੀ ਯਾਦ 'ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸੁੱਚਾ ...
ਅੰਮਿ੍ਤਸਰ, 11 ਜੂਨ (ਸੁਰਿੰਦਰਪਾਲ ਸਿੰਘ ਵਰਪਾਲ)¸ਸਿੱਖਿਆ ਵਿਭਾਗ ਵਲੋਂ ਜਿੱਥੇ ਸਕੂਲਾਂ 'ਚ ਮੁੱਢਲੇ ਢਾਂਚੇ ਦੇ ਵਿਕਾਸ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਉੱਥੇ ਸਕੂਲਾਂ 'ਚ ਪੜ੍ਹਾ ਰਹੇ ਅਧਿਆਪਕਾਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ | ਇਸ ...
ਛੇਹਰਟਾ, 11 ਜੁਲਾਈ (ਵਡਾਲੀ)¸ਵਿਧਾਨ ਸਭਾ ਹਲਕਾ ਅਟਾਰੀ ਦੇ ਅਧੀਨ ਪੈਂਦੇ ਪਿੰਡ ਕੋਟਲੀ ਮੀਆਂ ਖਾਂ ਦੇ ਸਰਪੰਚ ਬਲਜੀਤ ਸਿੰਘ ਕੋਟਲੀ ਨੂੰ ਬੀਤ ਦਿਨੀਂ ਉਸ ਵਕਤ ਗਹਿਰਾ ਸਦਮਾ ਪੁੱਜਾ, ਜਦੋ ਬੀਤੇ ਦਿਨੀ ਉਨ੍ਹਾਂ ਦੀ ਧਰਮ ਪਤਨੀ ਸਰਦਾਰਨੀ ਕੁਲਵਿੰਦਰ ਕੌਰ ਅਚਾਨਕ ਪਰਮਾਤਮਾ ...
ਅੰਮਿ੍ਤਸਰ, 11 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਰਕਾਰ ਵਲੋਂ ਕੁੱਝ ਦਿਨ ਪਹਿਲਾਂ ਅੰਮਿ੍ਤਸਰ ਜ਼ਿਲੇ੍ਹ ਦੀਆਂ ਤਹਿਸੀਲਾਂ 'ਚ ਸ਼ੁਰੂ ਕੀਤੀਆਂ ਗਈਆਂ ਆਨਲਾਈਨ ਰਜਿਸਟਰੀਆਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਬਜਾਏ ਮੁਸ਼ਕਲਾਂ ਦਾ ਸਬੱਬ ਬਣਦੀਆਂ ਜਾ ਰਹੀਆਂ ...
ਅੰਮਿ੍ਤਸਰ, 11 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਸਰਕਾਰ ਵਲੋਂ ਕੁੱਝ ਦਿਨ ਪਹਿਲਾਂ ਅੰਮਿ੍ਤਸਰ ਜ਼ਿਲੇ੍ਹ ਦੀਆਂ ਤਹਿਸੀਲਾਂ 'ਚ ਸ਼ੁਰੂ ਕੀਤੀਆਂ ਗਈਆਂ ਆਨਲਾਈਨ ਰਜਿਸਟਰੀਆਂ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਬਜਾਏ ਮੁਸ਼ਕਲਾਂ ਦਾ ਸਬੱਬ ਬਣਦੀਆਂ ਜਾ ਰਹੀਆਂ ਹਨ | ਅੱਜ ਇਨ੍ਹਾਂ ਮੁਸ਼ਕਲਾਂ ਦੇ ਸਬੰਧ 'ਚ ਵਸੀਕਾ ਨਵੀਸ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰਧਾਨ ਨਰੇਸ਼ ਸ਼ਰਮਾ ਦੀ ਅਗਵਾਈ 'ਚ ਤਹਿਸੀਲ-1, 2 ਦੇ ਸਬ ਰਜਿਸਟਰਾਰਾਂ ਨੂੰ ਮਿਲੇ ਅਤੇ ਉਨ੍ਹਾਂ ਨੇ ਸਰਕਾਰ ਦੇ ਨਾਂਅ ਦਾ ਮੰਗ-ਪੱਤਰ ਉਨ੍ਹਾਂ ਨੂੰ ਸੌਾਪਦਿਆਂ ਸਿਸਟਮ 'ਚ ਸੁਧਾਰ ਕਰਨ ਦੀ ਮੰਗ ਕੀਤੀ | ਸਬ ਰਜਿਸਟਰਾਰ-1 ਜੇ. ਪੀ. ਸਲਵਾਨ ਅਤੇ ਸਬ ਰਜਿਸਟਰਾਰ-2 ਮਨਿੰਦਰ ਸਿੰਘ ਸਿੱਧੂ ਨੂੰ ਸੌਾਪੇ ਗਏ ਮੰਗ ਪੱਤਰ 'ਚ ਵਸੀਕਾ ਨਵੀਸਾਂ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਕੋਈ ਯੋਜਨਾ ਦੇ ਅੰਮਿ੍ਤਸਰ ਜ਼ਿਲੇ੍ਹ 'ਚ ਆਨਲਾਈਨ ਰਜਿਸਟਰੀਆਂ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਜਦੋਂ ਆਨਲਾਈਨ ਤਰੀਕੇ ਨਾਲ ਰਜਿਸਟਰੀ ਕਰਨ ਲਈ ਵਸੀਕਾ ਨਵੀਸ ਸਮਾਂ ਲੈਣ ਲਈ ਫਾਰਮ ਭਰਦੇ ਹਨ ਤਾਂ ਉਸ 'ਚ ਕਈ ਖਾਮੀਆਂ ਹੋਣ ਕਾਰਨ ਉਨ੍ਹਾਂ ਦੇ ਨਾਲ-ਨਾਲ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰਧਾਨ ਨਰੇਸ਼ ਸ਼ਰਮਾ ਨੇ ਉਕਤ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਆਨਲਾਈਨ ਰਜਿਸਟਰੀ ਕਰਵਾਉਣ 'ਚ ਜਿਹੜੀਆਂ ਮੁਸ਼ਕਲਾਂ ਤਕਨੀਕੀ ਰੂਪ 'ਚ ਆ ਰਹੀਆਂ ਹਨ ਉਨ੍ਹਾਂ ਨੂੰ ਤੁਰੰਤ ਦੁਰੱਸਤ ਕਰਵਾਇਆ ਜਾਵੇ |
ਮਜੀਠਾ, 11 ਜੁਲਾਈ (ਮਨਿੰਦਰ ਸਿੰਘ ਸੋਖੀ)-ਇਥੋਂ ਨਾਲ ਲਗਦੇ ਪਿੰਡ ਸੁਪਾਰੀਵਿੰਡ ਵਿਖੇ ਇਸਾਈ ਭਲਾਈ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਮਨਦੀਪ ਗਿੱਲ ਦੀ ਅਗਵਾਈ 'ਚ ਪਿੰਡ ਦੇ ਨੌਜਵਾਨਾਂ ਵਲੋਂ ਨਸ਼ਿਆਂ ਿਖ਼ਲਾਫ਼ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ | ਅਮਨਦੀਪ ...
ਅੰਮਿ੍ਤਸਰ, 11 ਜਲਾਈ (ਹਰਮਿੰਦਰ ਸਿੰਘ)¸ਨਗਰ ਨਿਗਮ ਦੇ ਐਮ. ਟੀ. ਪੀ. ਵਿਭਾਗ ਵਲੋਂ ਨਜਾਇਜ਼ ਉਸਾਰੀਆਂ ਦੇ ਖਿਲਾਫ਼ ਸ਼ਿੰਕਜ਼ਾ ਕੱਸਦਿਆ ਹੋਏ ਅੱਜ 2 ਜਗ੍ਹਾਂ 'ਤੇ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਦਿਆ ਉਥੇ ਉਸਰ ਰਹੇ ਅਣ ਅਧਿਕਾਰਤ ਹਿੱਸੇ ਨੂੰ ਤੋੜਿਆ ਗਿਆ | ਏਟੀਪੀ ...
ਅੰਮਿ੍ਤਸਰ, 11 ਜਲਾਈ (ਹਰਮਿੰਦਰ ਸਿੰਘ)¸ਨਗਰ ਨਿਗਮ ਦੇ ਐਮ. ਟੀ. ਪੀ. ਵਿਭਾਗ ਵਲੋਂ ਨਜਾਇਜ਼ ਉਸਾਰੀਆਂ ਦੇ ਖਿਲਾਫ਼ ਸ਼ਿੰਕਜ਼ਾ ਕੱਸਦਿਆ ਹੋਏ ਅੱਜ 2 ਜਗ੍ਹਾਂ 'ਤੇ ਨਾਜਾਇਜ਼ ਉਸਾਰੀਆਂ 'ਤੇ ਕਾਰਵਾਈ ਕਰਦਿਆ ਉਥੇ ਉਸਰ ਰਹੇ ਅਣ ਅਧਿਕਾਰਤ ਹਿੱਸੇ ਨੂੰ ਤੋੜਿਆ ਗਿਆ | ਏਟੀਪੀ ...
ਗੱਗੋਮਾਹਲ, 11 ਜੁਲਾਈ (ਬਲਵਿੰਦਰ ਸਿੰਘ ਸੰਧੂ)-ਐਨ. ਸੀ. ਸੀ. ਗਰੁੱਪ ਦੇ ਕਾਰਜਕਾਰੀ ਗਰੁੱਪ ਕਮਾਂਡਰ ਕਰਨਲ ਵਿਸ਼ਾਲ ਬਖਸ਼ੀ ਦੇ ਅਦੇਸ਼ਾਂ ਮੁਤਾਬਿਕ 11 ਬਟਾਲੀਅਨ ਪੰਜਾਬ ਦੇ ਐਨ. ਸੀ. ਗਰੁੱਪ ਅੰਮਿ੍ਤਸਰ ਵਲੋਂ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਅਵਾਣ ਵਿਖੇ ਚੱਲ ਰਹੇ ...
ਅੰਮਿ੍ਤਸਰ, 11 ਜੁਲਾਈ (ਜੱਸ)¸ਸਥਾਨਕ ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਚੱਲ ਰਿਹਾ 7 ਦਿਨਾ ਸਮਰ ਓਰੀਐਾਟੇਸ਼ਨ ਕੋਰਸ ਸਫ਼ਲਤਾ ਪੂਰਵਕ ਸਮਾਪਤ ਹੋ ਗਿਆ | ਇਸ ਕੋਰਸ ਦਾ ਮਕਸਦ ਨਵੇਂ ਸੈਸ਼ਨ 'ਚ ਦਾਖ਼ਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਕਾਲਜ ਦੇ ਗੌਰਵਮਈ ਇਤਿਹਾਸ ਤੋਂ ...
ਗੱਗੋਮਾਹਲ, 11 ਜੁਲਾਈ (ਬਲਵਿੰਦਰ ਸਿੰਘ ਸੰਧੂ)¸ਵਤਨ ਲਈ ਕੁਝ ਕਰ ਸਕਣ ਦਾ ਜਜਬਾ ਲੈ ਕੇ ਜਰਮਨੀ ਤੋਂ ਭਾਰਤ ਪਰਤੇ ਜਸਵਿੰਦਰ ਸਿੰਘ ਨੰਗਲ ਨੇ ਆਪਣੇ ਜੱਦੀ ਪਿੰਡ ਨੰਗਲ ਸੋਹਲ ਤੋਂ ਇਸਦੀ ਸ਼ੁਰੁਆਤ ਕੀਤੀ ¢ਜਿਕਰਯੋਗ ਹੈ ਕਿ 30 ਸਾਲ ਤੋਂ ਵਿਦੇਸ਼ੀ ਧਰਤੀ ਤੇ ਵਸੇ ਜਸਵਿੰਦਰ ...
ਚੇਤਨਪੁਰਾ, 11 ਜੁਲਾਈ (ਮਹਾਂਬੀਰ ਸਿੰਘ ਗਿੱਲ)¸ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਧਨਵੰਤ ਸਿੰਘ ਖਤਰਾਏ ਕਲਾਂ ਅਤੇ ਜਗਜੀਤ ਸਿੰਘ ਵਡਾਲਾ ਦੀ ਪ੍ਰਧਾਨਗੀ ਹੇਠ ਪਿੰਡ ਮੱਝੂਪੁਰਾ ਵਿਖੇ ਹੋਈ | ਇਸ ਮੌਕੇ ਜਿੱਥੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX