ਐੱਸ. ਏ. ਐੱਸ. ਨਗਰ, 11 ਜੁਲਾਈ (ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਬਾਹਰੋਂ ਇਕ ਆਲਟੋ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਕਾਰ ਚਾਲਕ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਜੁਡੀਸ਼ੀਅਲ ਕੋਰਟ ਕੰਪਲੈਕਸ 'ਚ ਕੋਈ ਨਿੱਜੀ ...
ਐੱਸ. ਏ. ਐੱਸ. ਨਗਰ, 11 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਪੰਜਾਬ ਦੇ ਗਾਇਕ ਅਤੇ ਅਦਾਕਾਰ ਸਵਰਗਵਾਸੀ ਰਾਜ ਬਰਾੜ ਦੇ ਸਾਥੀ ਗਾਇਕ ਕੁਲਦੀਪ ਮੱਲਕੇ ਵਲੋਂ ਪੰਜਾਬ ਵਿਚ ਫੈਲ ਰਹੇ ਨਸ਼ੇ ਦੀ ਹਾਲਤ ਨੂੰ ਬਿਆਨ ਕਰਦਾ ਇਕ ਗੀਤ 'ਲਾਸ਼ਾਂ ਹੀ ਲਾਸ਼ਾਂ' ਪੇਸ਼ ਕੀਤਾ ਗਿਆ, ਜਿਸ ਨੂੰ ...
ਜ਼ੀਰਕਪੁਰ, 11 ਜੁਲਾਈ (ਹੈਪੀ ਪੰਡਵਾਲਾ)-ਪਿੰਡ ਸਮਗੌਲੀ ਦੇ ਵਸਨੀਕ ਗਾਇਕ ਹੈਮੀ ਰਾਣਾ ਵਲੋਂ ਆਪਣਾ ਪਹਿਲਾ ਗੀਤ ਗੂਗਲ ਸੋਸ਼ਲ ਮੀਡੀਆ 'ਤੇ ਲੋਕ ਅਰਪਣ ਕੀਤਾ ਗਿਆ | ਯੂ ਟਿਊਬ 'ਤੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੋ ਦਿਨ ਵਿਚ 45 ਹਜ਼ਾਰ ਲੋਕਾਂ ਵਲੋਂ ਗੀਤ ਨੂੰ ...
ਐੱਸ. ਏ. ਐੱਸ. ਨਗਰ, 11 ਜੁਲਾਈ (ਜਸਬੀਰ ਸਿੰਘ ਜੱਸੀ)-ਹੁਸ਼ਿਆਰਪੁਰ ਤੋਂ ਇਕ ਲੜਕੀ ਨੂੰ ਭਜਾ ਕੇ ਮੁਹਾਲੀ ਲੈ ਕੇ ਆਏ 2 ਨੌਜਵਾਨਾਂ 'ਚੋਂ ਪੁਲਿਸ ਨੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ | ਲੜਕੀ ਹੁਸ਼ਿਆਰਪੁਰ ਦੀ ਹੈ, ਜਦੋਂ ਕਿ ਲੜਕਾ ਵੀ ...
ਸ੍ਰੀਨਗਰ 11ਜੁਲਾਈ (ਮਨਜੀਤ ਸਿੰਘ)ਜੰਮੂ ਹਾਈਵੇਅ 'ਤੇ ਜ਼ਿਲਾ ਪੁਲਵਾਮਾ ਦੇ ਅਵੰਨਤੀਪੋਰਾ ਇਲਾਕੇ ਨੇੜੇ ਸੜਕ ਦੇ ਇਕ ਹਾਦਸੇ 'ਚ ਯਾਤਰੀ ਕਾਰ ਦੀ ਸਕੂਲ ਬਸ ਨਾਲ ਸਿਧੀ ਟੱਕਰ ਦੌਰਾਨ ਇਕ ਮਹਿਲਾ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀ ਹੋ ਗਏ | ਪੁਲਿਸ ...
ਊਨਾ, 11 ਜੁਲਾਈ (ਗੁਰਪ੍ਰੀਤ ਸਿੰਘ ਸੇਠੀ )-ਹਿਮਾਚਲ ਪ੍ਰਦੇਸ਼ ਦੀਆਂ ਕੁੜੀਆਂ ਨੇ ਕਟਕ ( ਓੜੀਸਾ) ਵਿੱਚ ਸਬ ਜੂਨੀਅਰ ਨੈਸ਼ਨਲ ਫੁਟਬਾਲ ਚੈਂਪੀਅਨਸ਼ਿਪ ਵਿੱਚ ਇੱਕ ਨਵਾਂ ਪੰਨਾ ਲਿਖ ਦਿੱਤਾ ਹੈ | ਹਿਮਾਚਲੀ ਕੁੜੀਆਂ ਨੇ ਇਸ ਚੈਂਪੀਅਨਸ਼ਿਪ ਦੇ ਸੈਮੀਫਾਇਨਲ ਵਿੱਚ ਪਹੁੰਚਕੇ ...
ਕੀਰਤਪੁਰ ਸਾਹਿਬ, 11 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਆਪਣੇ ਪਿਤਾ ਨਾਲ ਬੁੰਗਾ ਸਾਹਿਬ ਵਿਖੇ ਭਾਖੜਾ ਨਹਿਰ 'ਚ ਮੱਛੀਆਂ ਨੂੰ ਆਟਾ ਪਾਉਣ ਆਇਆ ਇਕ ਵਿਅਕਤੀ ਨਹਿਰ ਵਿਚ ਰੁੜ ਗਿਆ, ਜਿਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ...
ਰਾਜੌਾਦ, 11 ਜੁਲਾਈ (ਅਜੀਤ ਬਿਊਰੋ)-ਸਿੱਖ ਸਮਾਜ ਜਾਗਰਣ ਮਿਸ਼ਨ ਹਰਿਆਣਾ ਦੇ ਸੂਬਾਈ ਪ੍ਰਧਾਨ ਸੋਹਨ ਸਿੰਘ ਵਿਰਕ ਨੇ ਕਿਹਾ ਕਿ ਸਿੱਖ ਸਮਾਜ ਅਤੇ ਪੰਜਾਬੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਸਾਰੇ ਵੋਟਰਾਂ ਦੀ ਹਰਿਆਣਾ ਦੀ ਘੋੋਰ ਅਣਦੇਖੀ ਕੀਤੀ ਜਾ ਰਹੀ ਹੈ | ਹਰਿਆਣਾ ਵਿਚ ...
ਕੁਰੂਕਸ਼ੇਤਰ/ਸ਼ਾਹਾਬਾਦ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਖੇਤਰ ਦੇ ਕਿਸਾਨਾਂ ਅਤੇ ਭਾਕਿਊ ਆਗੂਆਂ ਨੇ ਗੰਨੇ ਦੇ ਭੁਗਤਾਨ ਅਤੇ ਸਥਾਈ ਤੌਰ 'ਤੇ ਐਮ.ਡੀ. ਦੀ ਨਿਯੁਕਤੀ ਨੂੰ ਲੈ ਕੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ | ਸਰਕਾਰ ਵਿਰੋਧੀ ਨਾਅਰੇਬਾਜੀ ਕਰਦੇ ਹੋਏ ...
ਰਤੀਆ, 11 ਜੁਲਾਈ (ਬੇਅੰਤ ਮੰਡੇਰ)-ਨਸ਼ਿਆਂ ਦੀ ਦਲਦਲ ਵਿਚ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਫਸ ਚੁੱਕੀ ਹੈ | ਪੜ੍ਹਨ ਵਾਲੇ ਨੌਜਵਾਨ ਦੇਖਾ-ਦੇਖੀ ਅਤੇ ਸਮਗਲਰਾਂ ਵਲੋਂ ਪਹਿਲਾਂ-ਪਹਿਲ ਮੁਫ਼ਤ ਨਸ਼ਾ ਦੇ ਕੇ ਜਾਲ ਵਿਚ ਫਸਾਉਣ ਕਰਕੇ ਹੀ ਇਸ ਕਲੰਕਿਤ ਬਿਮਾਰੀ ਦੀ ਜਕੜ ਵਿਚ ...
ਜਗਾਧਰੀ 11 ਜੁਲਾਈ (ਜਗਜੀਤ ਸਿੰਘ)-ਝੰਡਾਂ ਚੌਕ 'ਤੇ ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ 'ਚ ਅੰਗਰੇਜ਼ੀ ਦੀ ਅਧਿਆਪਿਕਾ ਵਲੋਂ ਭਗਵਾਨ ਵਾਲਮੀਕ ਬਾਰੇ ਅਪਸ਼ਬਦ ਕਹਿਣ ਦੇ ਇਲਜ਼ਾਮ 'ਤੇ ਵਾਲਮੀਕਿ ਸਮਾਜ ਦੇ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ | ਸੂਚਨਾ ਮਿਲਣ 'ਤੇ ...
ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਕਾਂਗਰਸ ਕਿਸਾਨ ਮੋਰਚਾ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਦੇ ਕੁਰੂਕਸ਼ੇਤਰ ਪੁੱਜਣ 'ਤੇ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ | ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਨੇ ਕਿਹਾ ਕਿ ਡਾ. ਅਸ਼ੋਕ ਤੰਵਰ ...
ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਣ ਚੌਧਰੀ ਨੇ ਪਿੰਡ ਬਹਾਦੁਰਪੁਰਾ ਦੀਆਂ 3 ਵਿਦਿਆਰਥਣਾਂ ਨੂੰ ਸਾਈਕਲ ਵੰਡੇ | ਪ੍ਰਵੀਣ ਚੌਧਰੀ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਲਈ ਸਮਾਜ ਨੂੰ ਅੱਗੇ ਆਉਣਾ ...
ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਪਿੰਡ ਖਰੀਂਡਵਾ ਦੇ 3 ਬੱਚਿਆਂ ਦੀ ਛੱਪੜ 'ਚ ਡੁੱਬ ਕੇ ਮੌਤ ਹੋਣ 'ਤੇ ਸਾਂਸਦ ਰਾਜ ਕੁਮਾਰ ਸੈਣੀ ਪਰਿਵਾਰ ਨੂੰ ਹੌਸਲਾ ਦੇਣ ਪਿੰਡ ਪੁੱਜੇੇ | ਉਨ੍ਹਾਂ ਨੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਹ ਬਹੁਤ ਦੁੱਖਦਾਈ ਘਟਨਾ ...
ਗੂਹਲਾ ਚੀਕਾ, 11 ਜੁਲਾਈ (ਓ.ਪੀ. ਸੈਣੀ)-ਕਾਂਗਰਸ ਪਾਰਟੀ ਮਹਿਲਾ ਇਕਾਈ ਦੀ ਸੂਬਾਈ ਪ੍ਰਧਾਨ ਸੁਮਿਤਰਾ ਚੌਹਾਨ ਨੇ ਹਲਕਾ ਗੂਹਲਾ ਤੋਂ ਯੁਵਾ ਕਾਂਗਰਸ ਵਿਖੇ ਸਹੀ ਮਿਹਨਤੀ ਤੇ ਤੇਜ਼ਤਰਾਰ ਮਹਿਲਾ ਨੇਤਰੀ ਇੰਦਰਾ ਭੂਨਾ ਨੂੰ ਮਹਿਲਾ ਕਾਂਗਰਸ ਵਿਖੇ ਸੂਬਾਈ ਸਕੱਤਰ ਨਿਯੁਕਤ ...
ਹਿਸਾਰ, 11 ਜੁਲਾਈ (ਅਜੀਤ ਬਿਊਰੋ)-ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਕਾਲਜ ਕੈਡਰ ਦੇ ਭੂਗੋਲ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਦਾ ਆਖ਼ਰੀ ਨਤੀਜਾ ਇਕ ਸਾਲ ਤੋਂ ਲਮਕਿਆ ਹੋਇਆ ਹੈ | ਹਰਿਆਣਾ ਲੋਕ ਸੇਵਾ ਕਮਿਸ਼ਨ ਵਲੋਂ ਜਨਵਰੀ 2014 'ਚ ਕਾਲਜ ਕੈਡਰ ਦੇ 29 ਵਿਸ਼ਿਆਂ 'ਚ ਸਹਾਇਕ ...
ਗੂਹਲਾ ਚੀਕਾ, 11 ਜੁਲਾਈ (ਓ. ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧਿਤ ਸਰਬ ਕਰਮਚਾਰੀ ਸੰਘ ਹਰਿਆਣਾ ਯੁਨਿਟ ਗੂਹਲਾ ਨੇ ਐਸ.ਈ. ਕੈਥਲ ਦੀ ਦੇਖਰੇਖ 'ਚ ਹੋਏ ਸਮਝੌਤੇ ਨੂੰ ਲਾਗੂ ਨਾ ਕਰਨ 'ਤੇ ਗੂਹਲਾ ਐਕਸੀਅਨ ਦਫ਼ਤਰ 'ਤੇ ਪਹਿਲੇ ਦਿਨ ਧਰਨਾ ਦਿੱਤਾ | ...
ਰਤੀਆ, 11 ਜੁਲਾਈ (ਬੇਅੰਤ ਮੰਡੇਰ)-ਭਾਜਪਾ ਦੀਆਂ ਜਨ-ਵਿਰੋਧੀ ਨੀਤੀਆਂ ਦੇ ਕਾਰਨ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਹਰ ਵਰਗ ਦੁਖੀ ਹੈ | ਇਹ ਸ਼ਬਦ ਕਾਂਗਰਸ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਪਿੰਡ ਬਾੜਾ ਵਿਚ ਵੱਡੀ ਗਿਣਤੀ ਵਿਚ ਜੁੜੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ...
ਨੀਲੋਖੇੜੀ, 11 ਜੁਲਾਈ (ਆਹੂਜਾ)-ਸ਼ਹਿਰ 'ਚ ਬਿਨਾਂ ਸਵਾਰਥ ਸੋਸ਼ਲ ਟਰੱਸਟ ਵਲੋਂ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਵੱਖਰੀ ਮੁਹਿੰਮ ਛੇੜ ਦਿੱਤੀ ਹੈ | ਟਰੱਸਟ ਵਲੋਂ 6 ਜੁਲਾਈ ਤੋਂ 5 ਅਗਸਤ ਤੱਕ ਸਾਰੇ ਸ਼ਹਿਰ ਵਿਚ ਪਤਵੰਤੇ ਸੱਜਣਾਂ ਅਤੇ ਲੋਕਾਂ ਵਲੋਂ ਬੂਟੇ ਲਗਵਾਏ ਜਾ ਰਹੇ ...
Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX