ਤਾਜਾ ਖ਼ਬਰਾਂ


ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ
. . .  11 minutes ago
ਹੰਡਿਆਇਆ, 17 ਫਰਵਰੀ (ਗੁਰਜੀਤ ਸਿੰਘ ਖੁੱਡੀ)- ਬਰਨਾਲਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦੀ ਚੋਣ ਲਈ ਹੋਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ 'ਚ ਕੁੱਲ 143 ਵੋਟਾਂ 'ਚੋਂ 142 ਵੋਟਾਂ ਪੋਲ ਹੋਈਆਂ ਅਤੇ ਇੱਕ ਵੋਟਰ ਦੇ ਬਾਹਰ ਜਾਣ ਕਾਰਨ ਵੋਟ ਪੋਲ ਨਾ ਹੋ...
ਸਰਕਾਰ ਦਾ ਵੱਡਾ ਫ਼ੈਸਲਾ, ਪੰਜ ਕਸ਼ਮੀਰੀ ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਸਾਰੀਆਂ ਸਰਕਾਰੀ ਸਹੂਲਤਾਂ ਖੋਹੀਆਂ
. . .  34 minutes ago
ਨਵੀਂ ਦਿੱਲੀ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਇੱਕ ਹੋਰ ਵੱਡਾ ਫ਼ੈਸਲਾ ਲਿਆ ਹੈ। ਸਰਕਾਰ ਨੇ ਕਸ਼ਮੀਰ ਦੇ 5 ਵੱਖਵਾਦੀ ਨੇਤਾਵਾਂ ਤੋਂ ਸੁਰੱਖਿਆ ਸਮੇਤ ਹੋਰ ਸਰਕਾਰੀ ਸਹੂਲਤਾਂ ਵਾਪਸ ਲੈ ਲਈਆਂ ਹਨ...
ਪ੍ਰਧਾਨ ਮੰਤਰੀ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ
. . .  44 minutes ago
ਪਟਨਾ, 17 ਫਰਵਰੀ -ਬਿਹਾਰ ਦੇ ਬਰੌਨੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ....
ਪੰਜਾਬ ਦੇ ਪੇਂਡੂ ਖੇਡ ਮੇਲਿਆਂ 'ਚ ਮੁੜ ਧੂੜਾਂ ਪੱਟਣਗੀਆਂ ਬੈਲ ਗੱਡੀਆਂ
. . .  47 minutes ago
ਡੇਹਲੋਂ, 17 ਫਰਵਰੀ (ਅੰਮ੍ਰਿਤਪਾਲ ਸਿੰਘ ਕੈਲੇ)- ਪੰਜਾਬ ਸਰਕਾਰ ਵਲੋਂ ਅੱਜ ਦੀ ਕੈਬਨਿਟ ਬੈਠਕ ਦੌਰਾਨ ਪੰਜਾਬ ਅੰਦਰ ਮੁੜ ਬੈਲ ਗੱਡੀਆਂ ਦੀ ਦੌੜਾਂ ਕਰਾਏ ਜਾਣ ਨੂੰ ਦਿੱਤੀ ਗਈ ਹਰੀ ਝੰਡੀ ਕਾਰਨ ਸੂਬੇ ਦੇ ਲਗਭਗ ਇੱਕ ਲੱਖ ਦੇ ਕਰੀਬ ਬੈਲ ਦੌੜਾਕਾਂ ਦੇ ਚਿਹਰਿਆਂ 'ਤੇ...
ਪੰਜਾਬ ਮੰਤਰੀ ਮੰਡਲ ਵੱਲੋਂ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਲਈ ਵੱਡਾ ਐਲਾਨ
. . .  57 minutes ago
ਚੰਡੀਗੜ੍ਹ, 17 ਫਰਵਰੀ- ਪੰਜਾਬ ਮੰਤਰੀ ਮੰਡਲ ਨੇ 1984 ਦੇ ਦੰਗਿਆਂ ਅਤੇ ਅੱਤਵਾਦੀ ਹਮਲਿਆਂ ਦੇ ਪੀੜਤਾਂ ਦੇ ਲਈ ਰਾਹਤ ਦਾ ਐਲਾਨ ਕੀਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਅਜ ਸਵੇਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਹੋਈ ਬੈਠਕ 'ਚ ....
ਵਿਆਹ ਦੇ ਬੰਧਨ 'ਚ ਬੱਝੇ ਆਪ ਵਿਧਾਇਕਾ ਬੀਬਾ ਬਲਜਿੰਦਰ ਕੌਰ
. . .  about 1 hour ago
ਤਲਵੰਡੀ ਸਾਬੋ/ਸੀਗੋ ਮੰਡੀ, 17 ਫਰਵਰੀ (ਰਣਜੀਤ ਸਿੰਘ ਰਾਜੂ/ਲਕਵਿੰਦਰ ਸ਼ਰਮਾ/ਰਵਜੋਤ ਰਾਹੀ) -ਤਲਵੰਡੀ ਸਾਬੋ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਸ਼ੁੱਭ ਆਨੰਦ ਕਾਰਜ ਅੱਜ ਉਨ੍ਹਾਂ ਦੇ ਜੱਦੀ ਪਿੰਡ ਜਗ੍ਹਾ ਰਾਮ ਤੀਰਥ ਵਿਖੇ ਮਾਝਾ .....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 98 ਫ਼ੀਸਦੀ ਵੋਟਾਂ
. . .  about 1 hour ago
ਬਿਹਾਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ, ਪਟਨਾ ਮੈਟਰੋ ਰੇਲ ਪ੍ਰਾਜੈਕਟ ਦਾ ਰੱਖਣਗੇ ਨੀਂਹ ਪੱਥਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਅਤੇ ਝਾਰਖੰਡ ਦੇ ਦੌਰੇ 'ਤੇ ਹਨ। ਇਸ ਮੌਕੇ ਉਹ ਦੋਹਾਂ ਸੂਬਿਆਂ 'ਚ ਕਈ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਕਈਆਂ ਦਾ ਨੀਂਹ ਪੱਥਰ ਰੱਖਣਗੇ। ਜਾਣਕਾਰੀ ਦੇ ਲਈ ਦੱਸ ਦੇਈਏ ਕਿ ਪ੍ਰਧਾਨ ਮੰਤਰੀ ....
ਅਰਜਨਟੀਨਾ ਦੇ ਰਾਸ਼ਟਰਪਤੀ ਨੇ ਤਾਜ ਮਹਿਲ ਦਾ ਕੀਤਾ ਦੀਦਾਰ
. . .  about 1 hour ago
ਨਵੀਂ ਦਿੱਲੀ, 17 ਫਰਵਰੀ- ਅਰਜਨਟੀਨਾ ਦੇ ਰਾਸ਼ਟਰਪਤੀ ਮੋਰੀਸੀਓ ਮਾਕਰੀ ਤਿੰਨ ਦਿਨਾਂ ਭਾਰਤੀ ਦੌਰੇ 'ਤੇ ਹਨ। ਇਸ ਮੌਕੇ ਉਨ੍ਹਾਂ ਨੇ ਆਪਣੀ ਪਤਨੀ ਅਤੇ ਬੇਟੀ ਨਾਲ ਤਾਜ ਮਹਿਲ ਦਾ....
ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਦੌਰਾਨ ਇਕ ਅਧਿਕਾਰੀ ਨੇ ਜ਼ਿੰਮੇਵਾਰੀ ਨਿਭਾਉਣ ਤੋਂ ਕੀਤਾ ਇਨਕਾਰ
. . .  about 2 hours ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)-ਅੱਜ ਇੱਥੇ ਪੁਰਾਤਨ ਸਿੱਖ ਸੰਸਥਾ 'ਚ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਨਿਯੁਕਤ ਕੀਤੇ ਇਕ ਰਿਟਰਨ ਅਧਿਕਾਰੀ ਪ੍ਰੋ. ਬਲਜਿੰਦਰ ਸਿੰਘ ਨੇ ਆਪਣੀ ਜ਼ਿੰਮੇਵਾਰੀ, ਜੋ ਚੋਣਾਂ ਦੌਰਾਨ ਲਗਾਈ ....
ਪਾਕਿਸਤਾਨੀ ਗਾਇਕਾਂ ਨਾਲ ਕੰਮ ਕਰਨਾ ਬੰਦ ਕਰਨ ਮਿਊਜ਼ਿਕ ਕੰਪਨੀਆਂ- ਮਨਸੇ
. . .  about 2 hours ago
ਮੁੰਬਈ, 17 ਫਰਵਰੀ- ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ (ਐਮ.ਐਨ.ਐਸ.) ਦੀ ਫ਼ਿਲਮ ਇਕਾਈ ਨੇ 'ਮਿਊਜ਼ਿਕ ਲੇਬਲ ਕੰਪਨੀਆਂ' ਨੂੰ ਪਾਕਿਸਤਾਨ ਗਾਇਕਾਂ ਨਾਲ ....
ਜਲੰਧਰ : ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੀ ਯਾਦ 'ਚ ਰੱਖੀ ਗਈ ਸੋਗ ਸਭਾ
. . .  about 2 hours ago
ਜਲੰਧਰ, 17 ਫਰਵਰੀ- 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 40 ਜਵਾਨਾਂ ਨੂੰ ਸ਼ਰਧਾਂਜਲੀ ਦੇ ਲਈ 114 ਬਟਾਲੀਅਨ ਵੱਲੋਂ ਜਲੰਧਰ ਦੇ ਕਰਤਾਰਪੁਰ ...
ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ
. . .  about 2 hours ago
ਅੰਮ੍ਰਿਤਸਰ, 17 ਫਰਵਰੀ (ਜਸਵੰਤ ਸਿੰਘ ਜੱਸ)- ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀਆਂ ਅੱਜ ਹੋ ਰਹੀਆਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਗਿਆ ਹੈ। ਇਸ ਚੋਣ ਦੌਰਾਨ 400 ਦੇ ਕਰੀਬ ਮੈਂਬਰਾਂ ਵੱਲੋਂ ਆਪਣੇ ਮਨਪਸੰਦ ਦੇ ....
ਫ਼ਿਲਮ ਅਦਾਕਾਰ ਰਜਨੀ ਕਾਂਤ ਨਹੀਂ ਲੜਨਗੇ ਲੋਕ ਸਭਾ ਚੋਣਾਂ
. . .  about 3 hours ago
ਨਵੀਂ ਦਿੱਲੀ, 17 ਫਰਵਰੀ- ਮਸ਼ਹੂਰ ਫ਼ਿਲਮ ਅਦਾਕਾਰ ਰਜਨੀ ਕਾਂਤ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਹ 2019 ਦੀਆਂ ਲੋਕ ਸਭਾ ਚੋਣਾਂ ਨਹੀ ਲੜਨਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ ਲੋਕ ਸਭਾ ਚੋਣਾਂ ਦੌਰਾਨ ਕਿਸੀ ਪਾਰਟੀ ਦਾ ਸਮਰਥਨ ਵੀ ਨਹੀਂ ....
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਲਈ ਪਈਆਂ 55 ਫ਼ੀਸਦੀ ਵੋਟਾਂ
. . .  about 3 hours ago
ਟਰੱਕ ਅਤੇ ਪਿਕ ਅੱਪ ਵੈਨ ਵਿਚਾਲੇ ਹੋਈ ਭਿਆਨਕ ਟੱਕਰ 'ਚ 7 ਮੌਤਾਂ, 8 ਜ਼ਖਮੀ
. . .  about 3 hours ago
ਕੋਹਰੇ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ ਦਿੱਲੀ ਆਉਣ ਵਾਲੀ 13 ਟਰੇਨਾਂ
. . .  about 3 hours ago
ਵਿਧਾਨ ਸਭਾ ਦੇ ਚਲ ਰਹੇ ਸੈਸ਼ਨ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਾਂ ਦਾ ਉਠਾਇਆ ਜਾਵੇਗਾ ਮੁੱਦਾ- ਚੀਮਾ
. . .  about 3 hours ago
ਬਰਨਾਲਾ ਪ੍ਰੈੱਸ ਕਲੱਬ ਦੀ ਚੋਣ ਸ਼ੁਰੂ
. . .  about 4 hours ago
ਮੈਕਸੀਕੋ 'ਚ ਗੋਲੀਬਾਰੀ, ਪੰਜ ਲੋਕਾਂ ਦੀ ਮੌਤ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 28 ਹਾੜ ਸੰਮਤ 550
ਵਿਚਾਰ ਪ੍ਰਵਾਹ: ਕਿਸਾਨ ਰਾਸ਼ਟਰ ਦੀ ਆਤਮਾ ਹਨ, ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਿਆਂ ਹੀ ਭਾਰਤ ਦੀ ਭਲਾਈ ਹੋ ਸਕਦੀ ਹੈ। -ਲੋਕਮਾਨਿਆ ਤਿਲਕ

ਜੰਮੂ-ਕਸ਼ਮੀਰ

ਜੁਡੀਸ਼ੀਅਲ ਕੰਪਲੈਕਸ ਦੇ ਬਾਹਰੋਂ ਕਾਰ ਚੋਰੀ

ਐੱਸ. ਏ. ਐੱਸ. ਨਗਰ, 11 ਜੁਲਾਈ (ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਦੇ ਬਾਹਰੋਂ ਇਕ ਆਲਟੋ ਕਾਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਕਾਰ ਚਾਲਕ ਸ਼ਿਵ ਕੁਮਾਰ ਨੇ ਦੱਸਿਆ ਕਿ ਉਹ ਜੁਡੀਸ਼ੀਅਲ ਕੋਰਟ ਕੰਪਲੈਕਸ 'ਚ ਕੋਈ ਨਿੱਜੀ ...

ਪੂਰੀ ਖ਼ਬਰ »

ਸਵਰਗਵਾਸੀ ਰਾਜ ਬਰਾੜ ਦੇ ਸਾਥੀ ਗਾਇਕ ਕੁਲਦੀਪ ਮੱਲਕੇ ਵਲੋਂ ਗੀਤ ਜਾਰੀ

ਐੱਸ. ਏ. ਐੱਸ. ਨਗਰ, 11 ਜੁਲਾਈ (ਨਰਿੰਦਰ ਸਿੰਘ ਝਾਂਮਪੁਰ)-ਪੰਜਾਬ ਦੇ ਗਾਇਕ ਅਤੇ ਅਦਾਕਾਰ ਸਵਰਗਵਾਸੀ ਰਾਜ ਬਰਾੜ ਦੇ ਸਾਥੀ ਗਾਇਕ ਕੁਲਦੀਪ ਮੱਲਕੇ ਵਲੋਂ ਪੰਜਾਬ ਵਿਚ ਫੈਲ ਰਹੇ ਨਸ਼ੇ ਦੀ ਹਾਲਤ ਨੂੰ ਬਿਆਨ ਕਰਦਾ ਇਕ ਗੀਤ 'ਲਾਸ਼ਾਂ ਹੀ ਲਾਸ਼ਾਂ' ਪੇਸ਼ ਕੀਤਾ ਗਿਆ, ਜਿਸ ਨੂੰ ...

ਪੂਰੀ ਖ਼ਬਰ »

ਗਾਇਕ ਹੈਮੀ ਰਾਣਾ ਦਾ ਗੀਤ 'ਗੂਗਲ' ਲੋਕ ਅਰਪਣ

ਜ਼ੀਰਕਪੁਰ, 11 ਜੁਲਾਈ (ਹੈਪੀ ਪੰਡਵਾਲਾ)-ਪਿੰਡ ਸਮਗੌਲੀ ਦੇ ਵਸਨੀਕ ਗਾਇਕ ਹੈਮੀ ਰਾਣਾ ਵਲੋਂ ਆਪਣਾ ਪਹਿਲਾ ਗੀਤ ਗੂਗਲ ਸੋਸ਼ਲ ਮੀਡੀਆ 'ਤੇ ਲੋਕ ਅਰਪਣ ਕੀਤਾ ਗਿਆ | ਯੂ ਟਿਊਬ 'ਤੇ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਦੋ ਦਿਨ ਵਿਚ 45 ਹਜ਼ਾਰ ਲੋਕਾਂ ਵਲੋਂ ਗੀਤ ਨੂੰ ...

ਪੂਰੀ ਖ਼ਬਰ »

ਹੁਸ਼ਿਆਰਪੁਰ ਤੋਂ ਦੋ ਨੌਜਵਾਨ ਅਗਵਾ ਕਰ ਲੜਕੀ ਨੂੰ ਲਿਆਏ ਮੁਹਾਲੀ

ਐੱਸ. ਏ. ਐੱਸ. ਨਗਰ, 11 ਜੁਲਾਈ (ਜਸਬੀਰ ਸਿੰਘ ਜੱਸੀ)-ਹੁਸ਼ਿਆਰਪੁਰ ਤੋਂ ਇਕ ਲੜਕੀ ਨੂੰ ਭਜਾ ਕੇ ਮੁਹਾਲੀ ਲੈ ਕੇ ਆਏ 2 ਨੌਜਵਾਨਾਂ 'ਚੋਂ ਪੁਲਿਸ ਨੇ ਇਕ ਨੌਜਵਾਨ ਨੂੰ ਹਿਰਾਸਤ 'ਚ ਲੈ ਕੇ ਲੜਕੀ ਨੂੰ ਵੀ ਬਰਾਮਦ ਕਰ ਲਿਆ ਹੈ | ਲੜਕੀ ਹੁਸ਼ਿਆਰਪੁਰ ਦੀ ਹੈ, ਜਦੋਂ ਕਿ ਲੜਕਾ ਵੀ ...

ਪੂਰੀ ਖ਼ਬਰ »

ਅਵੰਤੀਪੋਰਾ ਨੇੜੇ ਸੜਕ ਦੇ ਹਾਦਸੇ 'ਚ ਰਾਜਸਥਾਨ ਨਾਲ ਸਬੰਧਿਤ ਯਾਤਰੀ ਦੀ ਮੌਤ

ਸ੍ਰੀਨਗਰ 11ਜੁਲਾਈ (ਮਨਜੀਤ ਸਿੰਘ)–ਜੰਮੂ ਹਾਈਵੇਅ 'ਤੇ ਜ਼ਿਲਾ ਪੁਲਵਾਮਾ ਦੇ ਅਵੰਨਤੀਪੋਰਾ ਇਲਾਕੇ ਨੇੜੇ ਸੜਕ ਦੇ ਇਕ ਹਾਦਸੇ 'ਚ ਯਾਤਰੀ ਕਾਰ ਦੀ ਸਕੂਲ ਬਸ ਨਾਲ ਸਿਧੀ ਟੱਕਰ ਦੌਰਾਨ ਇਕ ਮਹਿਲਾ ਯਾਤਰੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ 3 ਹੋਰ ਜ਼ਖ਼ਮੀ ਹੋ ਗਏ | ਪੁਲਿਸ ...

ਪੂਰੀ ਖ਼ਬਰ »

ਹਿਮਾਚਲ ਫੁੱਟਵਾਲ ਟੀਮ ਦੀਆਂ ਹਿਮਾਚਲੀ ਕੁੜੀਆਂ ਨੇ ਕਟਕ ਵਿਚ ਲਹਰਾਇਆ ਪਰਚਮ

ਊਨਾ, 11 ਜੁਲਾਈ (ਗੁਰਪ੍ਰੀਤ ਸਿੰਘ ਸੇਠੀ )-ਹਿਮਾਚਲ ਪ੍ਰਦੇਸ਼ ਦੀਆਂ ਕੁੜੀਆਂ ਨੇ ਕਟਕ ( ਓੜੀਸਾ) ਵਿੱਚ ਸਬ ਜੂਨੀਅਰ ਨੈਸ਼ਨਲ ਫੁਟਬਾਲ ਚੈਂਪੀਅਨਸ਼ਿਪ ਵਿੱਚ ਇੱਕ ਨਵਾਂ ਪੰਨਾ ਲਿਖ ਦਿੱਤਾ ਹੈ | ਹਿਮਾਚਲੀ ਕੁੜੀਆਂ ਨੇ ਇਸ ਚੈਂਪੀਅਨਸ਼ਿਪ ਦੇ ਸੈਮੀਫਾਇਨਲ ਵਿੱਚ ਪਹੁੰਚਕੇ ਸੂਬੇ ਦਾ ਨਾਂਅ ਸੁਨਹਿਰੇ ਅੱਖਰਾਂ ਵਿੱਚ ਦਰਜ ਕਰਵਾਇਆ | ਸੂਬਾ ਫੁਟਬਾਲ ਦੇ ਮੀਡਿਆ ਕੋਆਰਡੀਨੇਟਰ ਸਤਿਅਦੇਵ ਸ਼ਰਮਾ ਨੇ ਦੱਸਿਆ ਕਿ ਹਿਮਾਚਲ ਦੀ ਸਭ ਜੂਨੀਅਰ ਟੀਮ ਨੇ ਕਟਕ ਵਿੱਚ ਚੱਲ ਰਹੀ ਕੌਮੀ ਫੁੱਟਵਾਲ ਮੁਕਾਵਲੇ ਵਿੱਚ ਮਹਾਰਾਸ਼ਟਰ ਨੂੰ 10-1 ਨਾਲ ਕਰਾਰੀ ਹਾਰ ਦਿੱਤੀ | ਪੁਡੁਚੇਰੀ ਨੂੰ 29 -0 ਨਾਲ ਕਰਾਰੀ ਹਾਰ ਦਿੱਤੀ | ਇਸਦੇ ਬਾਅਦ ਹਿਮਾਚਲੀ ਕੁੜੀਆਂ ਨੇ ਉੱਤਰ ਪ੍ਰਦੇਸ਼ ਦੀ ਟੀਮ ਨੂੰ 7-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਜਗ੍ਹਾ ਪੱਕੀ ਕੀਤੀ | ਸੈਮੀਫਾਇਨਲ ਵਿੱਚ ਮਣੀਪੁਰ ਦੀ ਮਜਬੂਤ ਟੀਮ ਦੇ ਨਾਲ ਹਿਮਾਚਲੀ ਲੜਕੀਆਂ ਨੇ ਵਧੀਆ ਖੇਲ ਦਾ ਪ੍ਰਦਰਸ਼ਨ ਕੀਤਾ | ਇੱਕ ਸਮੇਂ ਹਿਮਾਚਲ ਦੀ ਟੀਮ 2-2 ਨਾਲ ਮੁਕਾਬਲ਼ੇ 'ਤੇ ਸੀ | ਮੈਚ ਦੇ ਅੰਤਮ ਪਲਾਂ ਵਿੱਚ ਗੋਲ ਖਾਕੇ ਹਿਮਾਚਲ ਨੂੰ ਹਾਰ ਦਾ ਮੁੰਹ ਵੇਖਣਾ ਪਿਆ | ਹਿਮਾਚਲ ਸਬ ਜੂਨੀਅਰ ਟੀਮ ਦੇ ਨਾਲ ਗਏ ਫੁਟਬਾਲ ਕੋਚ ਦੀਪਕ ਸ਼ਰਮਾ ਅਤੇ ਮੈਨੇਜਰ ਨੰਦਿਤਾ ਸ਼ਰਮਾ ਨੇ ਦੱਸਿਆ ਕਿ ਟੀਮ ਨੇ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ | ਹਿਮਾਚਲ ਦਾ ਪਹਿਲਾ ਮੁਕਾਬਲਾ ਮਹਾਰਾਸ਼ਟਰ ਤੋਂ ਜਿੱਤੇ ਅਤੇ ਦੂਜਾ ਮੁਕਾਬਲਾ ਉੱਤਰ ਪ੍ਰਦੇਸ਼ ਕੋਲੋਂ ਜਿੱਤੇ | ਸੈਮੀਫਾਇਨਲ ਵਿੱਚ ਮਣੀਪੁਰ ਦੀ ਮਜਬੂਤ ਟੀਮ ਦੇ ਨਾਲ ਵੀ ਸੰਘਰਸ਼ਪੂਰਣ ਮੈਚ ਖੇਡਿਆ | ਹਿਮਾਚਲ ਟੀਮ ਦੀ ਇਸ ਉਪਲਬਧੀ ਤੇ ਸੂਬਾ ਫੁੱਟਬਾਲ ਸੰਘ ਦੇ ਪ੍ਰਧਾਨ ਬਲਦੇਵ ਤੋਮਰ ਨੇ ਪੂਰੀ ਟੀਮ ਨੂੰ ਵਧਾਈ ਦਿੱਤੀ ਹੈ | ਉਨ੍ਹਾਂ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਂ ਅਜਿਹੀ ਟੀਮ ਦਾ ਹਿੱਸਾ ਹਾਂ ਜਿਸ ਵਿੱਚ ਬੇਟੀ-ਪੜ੍ਹਾਓ ਦੇ ਨਾਲ-ਨਾਲ ਬੇਟੀ ਨੂੰ ਖਿਡਾਉਣ ਤੇ ਵੀ ਭਰਪੂਰ ਸਮਰਥਨ ਅਤੇ ਸਹਿਯੋਗ ਦਿੱਤਾ ਜਾ ਰਿਹਾ ਹੈ | ਉਨ੍ਹਾਂਨੇ ਕਿਹਾ ਕਿ ਬੱਚੀਆਂ ਨੇ ਉੜੀਸਾ ਵਿੱਚ ਜਾਕੇ ਹਿਮਾਚਲ ਪ੍ਰਦੇਸ਼ ਦਾ ਨਾਂਅ ਬੁਲੰਦ ਕੀਤਾ ਹੈ | ਹਿਮਾਚਲੀ ਕੁੜੀਆਂ ਦੀ ਇਸ ਉਪਲਬਧੀ ਤੇ ਸੂਬਾ ਫੁੱਟਵਾਲ ਦੇ ਵਰਿਸ਼ਠ ਉਪ-ਪ੍ਰਧਾਨ ਨਰੇਸ਼ ਖੰਨਾ , ਖਜਾਨਚੀ ਨਿਰੇਸ਼ ਰਾਣਾ, ਮੀਤ ਪ੍ਰਧਾਨ ਮੋਹੰਮਦ ਇਕਰਾਮ, ਸੀਪੀ ਕੌਸ਼ਲ, ਸੰਜੇਸ਼ ਜੰਬਾਲ, ਜਿਲਾ ਫੁੱਟਬਾਲ ਸੰਘ ਦੇ ਪ੍ਰਧਾਨ ਜਤੀਂਦਰ ਸੈਣੀ, ਪੰਕਜ ਦੱਤਾ, ਸੁਮਿਤ ਦੱਤਾ, ਪੂਨਮ ਦੱਤਾ, ਮੰਡੀ ਦੇ ਜਿਲਾ ਪ੍ਰਧਾਨ ਲੀਲਾ ਬਿਲਾਸ, ਸੋਲਨ ਤੋਂ ਕਰਣਜੀਤ, ਤਿਲਕ ਰਾਜ ਸ਼ਰਮਾ, ਹਿਮਾਚਲ ਟੀਮ ਦੇ ਫਿਜਯੋ ਡਾ. ਸੁਮਿਤ ਕੁਮਾਰ ਸ਼ਰਮਾ,ਯੂਬਾ ਸੇਵਾਵਾਂ ਅਤੇ ਖੇਲ ਵਿਭਾਗ ਦੇ ਉਪਨਿਦੇਸ਼ਕ ਸੁਬੋਧ ਰਮੋਲ, ਜਗਦੀਸ਼ ਰਾਮ, ਸ਼ਰੀਰਕ ਸਿਖਿਅਕ ਸੋਮ ਦੱਤ ਸਮੇੇਤ ਹੋਰ ਪਦਾਧਿਕਾਰੀਆਂ ਨੇ ਵਧਾਈ ਦਿੱਤੀ ਹੈ |


ਖ਼ਬਰ ਸ਼ੇਅਰ ਕਰੋ

ਮੱਛੀਆਂ ਨੂੰ ਆਟਾ ਪਾਉਣ ਆਇਆ ਅਧਿਆਪਕ ਨਹਿਰ 'ਚ ਰੁੜਿ੍ਹਆ

ਕੀਰਤਪੁਰ ਸਾਹਿਬ, 11 ਜੁਲਾਈ (ਬੀਰਅੰਮਿ੍ਤਪਾਲ ਸਿੰਘ ਸੰਨੀ)- ਆਪਣੇ ਪਿਤਾ ਨਾਲ ਬੁੰਗਾ ਸਾਹਿਬ ਵਿਖੇ ਭਾਖੜਾ ਨਹਿਰ 'ਚ ਮੱਛੀਆਂ ਨੂੰ ਆਟਾ ਪਾਉਣ ਆਇਆ ਇਕ ਵਿਅਕਤੀ ਨਹਿਰ ਵਿਚ ਰੁੜ ਗਿਆ, ਜਿਸ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ...

ਪੂਰੀ ਖ਼ਬਰ »

ਹਰਿਆਣਾ ਵਿਚ ਪੰਜਾਬੀ ਤੇ ਸਿੱਖ ਸਮਾਜ ਦੀ ਹੋ ਰਹੀ ਅਣਦੇਖੀ-ਸੋਹਨ ਸਿੰਘ

ਰਾਜੌਾਦ, 11 ਜੁਲਾਈ (ਅਜੀਤ ਬਿਊਰੋ)-ਸਿੱਖ ਸਮਾਜ ਜਾਗਰਣ ਮਿਸ਼ਨ ਹਰਿਆਣਾ ਦੇ ਸੂਬਾਈ ਪ੍ਰਧਾਨ ਸੋਹਨ ਸਿੰਘ ਵਿਰਕ ਨੇ ਕਿਹਾ ਕਿ ਸਿੱਖ ਸਮਾਜ ਅਤੇ ਪੰਜਾਬੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਸਾਰੇ ਵੋਟਰਾਂ ਦੀ ਹਰਿਆਣਾ ਦੀ ਘੋੋਰ ਅਣਦੇਖੀ ਕੀਤੀ ਜਾ ਰਹੀ ਹੈ | ਹਰਿਆਣਾ ਵਿਚ ...

ਪੂਰੀ ਖ਼ਬਰ »

ਗੰਨੇ ਦੇ ਭੁਗਤਾਨ ਨੂੰ ਲੈ ਕੇ ਕਿਸਾਨਾਂ ਨੇ ਜਤਾਇਆ ਰੋਸ, ਸੌਾਪਿਆ ਮੰਗ ਪੱਤਰ

ਕੁਰੂਕਸ਼ੇਤਰ/ਸ਼ਾਹਾਬਾਦ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਖੇਤਰ ਦੇ ਕਿਸਾਨਾਂ ਅਤੇ ਭਾਕਿਊ ਆਗੂਆਂ ਨੇ ਗੰਨੇ ਦੇ ਭੁਗਤਾਨ ਅਤੇ ਸਥਾਈ ਤੌਰ 'ਤੇ ਐਮ.ਡੀ. ਦੀ ਨਿਯੁਕਤੀ ਨੂੰ ਲੈ ਕੇ ਬਾਜ਼ਾਰਾਂ ਵਿਚ ਰੋਸ ਪ੍ਰਦਰਸ਼ਨ ਕੀਤਾ | ਸਰਕਾਰ ਵਿਰੋਧੀ ਨਾਅਰੇਬਾਜੀ ਕਰਦੇ ਹੋਏ ...

ਪੂਰੀ ਖ਼ਬਰ »

ਦਿ੍ੜ ਸੰਕਲਪ ਹੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਸਕਦਾ ਹੈ-ਜਗਰੂਪ ਸਿੰਘ ਖ਼ਾਲਸਾ

ਰਤੀਆ, 11 ਜੁਲਾਈ (ਬੇਅੰਤ ਮੰਡੇਰ)-ਨਸ਼ਿਆਂ ਦੀ ਦਲਦਲ ਵਿਚ ਨੌਜਵਾਨ ਪੀੜ੍ਹੀ ਵੱਡੀ ਗਿਣਤੀ ਵਿਚ ਫਸ ਚੁੱਕੀ ਹੈ | ਪੜ੍ਹਨ ਵਾਲੇ ਨੌਜਵਾਨ ਦੇਖਾ-ਦੇਖੀ ਅਤੇ ਸਮਗਲਰਾਂ ਵਲੋਂ ਪਹਿਲਾਂ-ਪਹਿਲ ਮੁਫ਼ਤ ਨਸ਼ਾ ਦੇ ਕੇ ਜਾਲ ਵਿਚ ਫਸਾਉਣ ਕਰਕੇ ਹੀ ਇਸ ਕਲੰਕਿਤ ਬਿਮਾਰੀ ਦੀ ਜਕੜ ਵਿਚ ...

ਪੂਰੀ ਖ਼ਬਰ »

ਅਧਿਆਪਿਕਾ ਵਲੋਂ ਗ਼ਲਤ ਟਿੱਪਣੀ ਿਖ਼ਲਾਫ਼ ਵਾਲਮੀਕਿ ਸਮਾਜ ਨੇ ਪ੍ਰਗਟਾਇਆ ਰੋਸ

ਜਗਾਧਰੀ 11 ਜੁਲਾਈ (ਜਗਜੀਤ ਸਿੰਘ)-ਝੰਡਾਂ ਚੌਕ 'ਤੇ ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ 'ਚ ਅੰਗਰੇਜ਼ੀ ਦੀ ਅਧਿਆਪਿਕਾ ਵਲੋਂ ਭਗਵਾਨ ਵਾਲਮੀਕ ਬਾਰੇ ਅਪਸ਼ਬਦ ਕਹਿਣ ਦੇ ਇਲਜ਼ਾਮ 'ਤੇ ਵਾਲਮੀਕਿ ਸਮਾਜ ਦੇ ਲੋਕਾਂ ਨੇ ਜੰਮ ਕੇ ਹੰਗਾਮਾ ਕੀਤਾ | ਸੂਚਨਾ ਮਿਲਣ 'ਤੇ ...

ਪੂਰੀ ਖ਼ਬਰ »

ਕਾਂਗਰਸ ਕਿਸਾਨ ਮੋਰਚਾ ਕਾਰਜਕਾਰਨੀ ਦਾ ਵਿਸਥਾਰ ਛੇਤੀ ਹੀ ਕੀਤਾ ਜਾਵੇਗਾ-ਸੂਬਾਈ ਪ੍ਰਧਾਨ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਕਾਂਗਰਸ ਕਿਸਾਨ ਮੋਰਚਾ ਹਰਿਆਣਾ ਦੇ ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਦੇ ਕੁਰੂਕਸ਼ੇਤਰ ਪੁੱਜਣ 'ਤੇ ਵਰਕਰਾਂ ਵਲੋਂ ਸਵਾਗਤ ਕੀਤਾ ਗਿਆ | ਸੂਬਾਈ ਪ੍ਰਧਾਨ ਸ਼ੇਰ ਪ੍ਰਤਾਪ ਸ਼ੇਰੀ ਨੇ ਕਿਹਾ ਕਿ ਡਾ. ਅਸ਼ੋਕ ਤੰਵਰ ...

ਪੂਰੀ ਖ਼ਬਰ »

ਪ੍ਰਵੀਨ ਚੌਧਰੀ ਨੇ ਬਹਾਦੁਰਪੁਰਾ ਦੀਆਂ 3 ਵਿਦਿਆਰਥਣਾਂ ਨੂੰ ਦਿੱਤੇ ਸਾਈਕਲ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਪ੍ਰਵੀਣ ਚੌਧਰੀ ਨੇ ਪਿੰਡ ਬਹਾਦੁਰਪੁਰਾ ਦੀਆਂ 3 ਵਿਦਿਆਰਥਣਾਂ ਨੂੰ ਸਾਈਕਲ ਵੰਡੇ | ਪ੍ਰਵੀਣ ਚੌਧਰੀ ਨੇ ਕਿਹਾ ਕਿ ਲੋੜਵੰਦ ਲੋਕਾਂ ਦੀ ਮਦਦ ਲਈ ਸਮਾਜ ਨੂੰ ਅੱਗੇ ਆਉਣਾ ...

ਪੂਰੀ ਖ਼ਬਰ »

3 ਬੱਚਿਆਂ ਦੀ ਮੌਤ 'ਤੇ ਸਾਂਸਦ ਸੈਣੀ ਨੇ ਪਰਿਵਾਰ ਨੂੰ ਦਿੱਤਾ ਹੌਸਲਾ

ਕੁਰੂਕਸ਼ੇਤਰ, 11 ਜੁਲਾਈ (ਜਸਬੀਰ ਸਿੰਘ ਦੁੱਗਲ)-ਪਿੰਡ ਖਰੀਂਡਵਾ ਦੇ 3 ਬੱਚਿਆਂ ਦੀ ਛੱਪੜ 'ਚ ਡੁੱਬ ਕੇ ਮੌਤ ਹੋਣ 'ਤੇ ਸਾਂਸਦ ਰਾਜ ਕੁਮਾਰ ਸੈਣੀ ਪਰਿਵਾਰ ਨੂੰ ਹੌਸਲਾ ਦੇਣ ਪਿੰਡ ਪੁੱਜੇੇ | ਉਨ੍ਹਾਂ ਨੇ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਹ ਬਹੁਤ ਦੁੱਖਦਾਈ ਘਟਨਾ ...

ਪੂਰੀ ਖ਼ਬਰ »

ਇੰਦਰਾ ਭੂਨਾ ਮਹਿਲਾ ਕਾਂਗਰਸ ਸੂਬਾਈ ਸਕੱਤਰ ਬਣੀ

ਗੂਹਲਾ ਚੀਕਾ, 11 ਜੁਲਾਈ (ਓ.ਪੀ. ਸੈਣੀ)-ਕਾਂਗਰਸ ਪਾਰਟੀ ਮਹਿਲਾ ਇਕਾਈ ਦੀ ਸੂਬਾਈ ਪ੍ਰਧਾਨ ਸੁਮਿਤਰਾ ਚੌਹਾਨ ਨੇ ਹਲਕਾ ਗੂਹਲਾ ਤੋਂ ਯੁਵਾ ਕਾਂਗਰਸ ਵਿਖੇ ਸਹੀ ਮਿਹਨਤੀ ਤੇ ਤੇਜ਼ਤਰਾਰ ਮਹਿਲਾ ਨੇਤਰੀ ਇੰਦਰਾ ਭੂਨਾ ਨੂੰ ਮਹਿਲਾ ਕਾਂਗਰਸ ਵਿਖੇ ਸੂਬਾਈ ਸਕੱਤਰ ਨਿਯੁਕਤ ...

ਪੂਰੀ ਖ਼ਬਰ »

ਐਚ.ਪੀ.ਐਸ.ਸੀ. ਭੂਗੋਲ ਵਿਸ਼ੇ ਦੇ ਸਹਾਇਕ ਪ੍ਰੋਫ਼ੈਸਰਾਂ ਦਾ ਨਤੀਜਾ ਇਕ ਸਾਲ ਅੱਧਵਿਚਾਲੇ

ਹਿਸਾਰ, 11 ਜੁਲਾਈ (ਅਜੀਤ ਬਿਊਰੋ)-ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਕਾਲਜ ਕੈਡਰ ਦੇ ਭੂਗੋਲ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਦਾ ਆਖ਼ਰੀ ਨਤੀਜਾ ਇਕ ਸਾਲ ਤੋਂ ਲਮਕਿਆ ਹੋਇਆ ਹੈ | ਹਰਿਆਣਾ ਲੋਕ ਸੇਵਾ ਕਮਿਸ਼ਨ ਵਲੋਂ ਜਨਵਰੀ 2014 'ਚ ਕਾਲਜ ਕੈਡਰ ਦੇ 29 ਵਿਸ਼ਿਆਂ 'ਚ ਸਹਾਇਕ ...

ਪੂਰੀ ਖ਼ਬਰ »

ਬਿਜਲੀ ਕਰਮਚਾਰੀਆਂ ਦਾ ਧਰਨਾ ਜਾਰੀ

ਗੂਹਲਾ ਚੀਕਾ, 11 ਜੁਲਾਈ (ਓ. ਪੀ. ਸੈਣੀ)-ਆਲ ਹਰਿਆਣਾ ਪਾਵਰ ਕਾਰਪੋਰੇਸ਼ਨ ਵਰਕਰ ਯੂਨੀਅਨ ਸਬੰਧਿਤ ਸਰਬ ਕਰਮਚਾਰੀ ਸੰਘ ਹਰਿਆਣਾ ਯੁਨਿਟ ਗੂਹਲਾ ਨੇ ਐਸ.ਈ. ਕੈਥਲ ਦੀ ਦੇਖਰੇਖ 'ਚ ਹੋਏ ਸਮਝੌਤੇ ਨੂੰ ਲਾਗੂ ਨਾ ਕਰਨ 'ਤੇ ਗੂਹਲਾ ਐਕਸੀਅਨ ਦਫ਼ਤਰ 'ਤੇ ਪਹਿਲੇ ਦਿਨ ਧਰਨਾ ਦਿੱਤਾ | ...

ਪੂਰੀ ਖ਼ਬਰ »

ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਹਰ ਵਰਗ ਦੁਖੀ-ਜਰਨੈਲ ਸਿੰਘ

ਰਤੀਆ, 11 ਜੁਲਾਈ (ਬੇਅੰਤ ਮੰਡੇਰ)-ਭਾਜਪਾ ਦੀਆਂ ਜਨ-ਵਿਰੋਧੀ ਨੀਤੀਆਂ ਦੇ ਕਾਰਨ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਹਰ ਵਰਗ ਦੁਖੀ ਹੈ | ਇਹ ਸ਼ਬਦ ਕਾਂਗਰਸ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਨੇ ਪਿੰਡ ਬਾੜਾ ਵਿਚ ਵੱਡੀ ਗਿਣਤੀ ਵਿਚ ਜੁੜੇ ਜਨ ਸਮੂਹ ਨੂੰ ਸੰਬੋਧਨ ਕਰਦੇ ਹੋਏ ...

ਪੂਰੀ ਖ਼ਬਰ »

ਨਿਰਸਵਾਰਥ ਸੋਸ਼ਲ ਟਰੱਸਟ ਨੇ ਲਗਾਏ ਬੂਟੇ

ਨੀਲੋਖੇੜੀ, 11 ਜੁਲਾਈ (ਆਹੂਜਾ)-ਸ਼ਹਿਰ 'ਚ ਬਿਨਾਂ ਸਵਾਰਥ ਸੋਸ਼ਲ ਟਰੱਸਟ ਵਲੋਂ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਵੱਖਰੀ ਮੁਹਿੰਮ ਛੇੜ ਦਿੱਤੀ ਹੈ | ਟਰੱਸਟ ਵਲੋਂ 6 ਜੁਲਾਈ ਤੋਂ 5 ਅਗਸਤ ਤੱਕ ਸਾਰੇ ਸ਼ਹਿਰ ਵਿਚ ਪਤਵੰਤੇ ਸੱਜਣਾਂ ਅਤੇ ਲੋਕਾਂ ਵਲੋਂ ਬੂਟੇ ਲਗਵਾਏ ਜਾ ਰਹੇ ...

ਪੂਰੀ ਖ਼ਬਰ »






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX